Dainik Savera ਦੇ Special ਪ੍ਰੋਗਰਾਮ 'ਜਨਤਾ ਦੀ ਅਦਾਲਤ' 'ਚ Amritpal Singh ਦੇ ਪਿਤਾ ਦਾ ਜ਼ਬਰਦਸਤ Interview

แชร์
ฝัง
  • เผยแพร่เมื่อ 11 พ.ค. 2024
  • #JantaDiAdalat #AmritpalSingh #loksabhaelection2024
    Dainik Savera ਦੇ Special ਪ੍ਰੋਗਰਾਮ 'ਜਨਤਾ ਦੀ ਅਦਾਲਤ' 'ਚ Amritpal Singh ਦੇ ਪਿਤਾ ਦਾ ਜ਼ਬਰਦਸਤ Interview
    Powerful interview of Amritpal Singh's father in Dainik Savera's special program 'Janata Di Adalat'
    #khadoorSahib #PunjabPolitics #interview #electionnews #jantakiawaaz #punjab #News #HindiNews #DainikSavera #jantakiawaj #loksabhaelection2024 #latestnews #Liveupdates #loksabha
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

ความคิดเห็น • 504

  • @gaming_channel98
    @gaming_channel98 23 วันที่ผ่านมา +207

    ਜਿੱਤ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਪੱਕੀ ਹੈ 100

    • @rantheersingh4308
      @rantheersingh4308 23 วันที่ผ่านมา +2

      Very good. Thought.

    • @majithaKaur
      @majithaKaur 23 วันที่ผ่านมา +3

      Ooooooooherooooooother photooooher otherooopupooo

    • @NavjotSingh-qu1ys
      @NavjotSingh-qu1ys 21 วันที่ผ่านมา +2

      Teesre number te

    • @krishanmohan2385
      @krishanmohan2385 21 วันที่ผ่านมา

      Jmanat jabat

    • @vickydhillon8756
      @vickydhillon8756 15 วันที่ผ่านมา

      ``
      `
      ~
      ~``
      ``~```
      ~`
      ``````~~~
      ~``​@@NavjotSingh-qu1ys

  • @user-vm3jw4je4k
    @user-vm3jw4je4k 23 วันที่ผ่านมา +143

    ਅਸੀਂ ਭਾਈ ਤਰਸੇਮ ਸਿੰਘ ਹੋਣਾਂ ਦਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਸੰਗਤ ਦਾ ਕਹਿਣਾ ਮੰਨ ਕੇ ਇਲੈਕਸ਼ਨ ਲੜਨ ਦਾ ਫੈਸਲਾ ਲਿਆ ਹੈ

  • @kirat881
    @kirat881 23 วันที่ผ่านมา +160

    100℅ ਭਾਈ ਅਮ੍ਰਿਤਪਾਲ ਸਿੰਘ ਜਿਤਣਗੇ ।

    • @shanjitgill3625
      @shanjitgill3625 23 วันที่ผ่านมา +6

      Evm da hi khtra va , hor nhi koi hra skda ... bai nu

    • @didaarrana5026
      @didaarrana5026 23 วันที่ผ่านมา +2

      ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੱਤ ਪ੍ਰਾਪਤ ਕਰਨਗੇ
      ਗੰਦੇ ਸਿਸਟਮ ਵਾਲੇ ਹਾਰ ਕੇ ਸ਼ਰਮ ਨਾਲ ਮਰਨਗੇ

    • @Mr.Singh_
      @Mr.Singh_ 22 วันที่ผ่านมา +2

      ​@excellentworldfactਤੇਰਾ ਵੱਡਾ ਫੁੱਫੜ simranjit ਸਿੰਘ ਮਾਨ ਵੀ ਖਾਲਿਸਤਾਨੀ ਆ ਓ ਜਿੱਤਿਆ ਵੀ ਆ

    • @krishanmohan2385
      @krishanmohan2385 21 วันที่ผ่านมา

      Ghuse kamban knadha kamban

  • @user-rn6md5zq5r
    @user-rn6md5zq5r 23 วันที่ผ่านมา +118

    ਸਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜਿੰਦਾਬਾਦ ਬੀਬੀ ਪਰਮਜੀਤ ਕੌਰ ਖਾਲੜਾ ਜਿੰਦਾਬਾਦ ਮਾਛੀਵਾੜਾ ਸਾਹਿਬ ਤੋਂ

  • @user-lc7xq1nn8v
    @user-lc7xq1nn8v 23 วันที่ผ่านมา +95

    ਐਨ ਐਸ ਏ ਬਣਦੀ ਨਹੀਂ ਸੀ। ਧੱਕਾ ਕੀਤਾ ਗਿਆ ਵੀਰ ਜੀ

  • @GursewakSidhu-bt5bn
    @GursewakSidhu-bt5bn 23 วันที่ผ่านมา +90

    ਬਾਪੂ ਜੀ ਬਹੁਤ ਵਧੀਆ ਜੀ। ਭਾਈ ਅੰਮਿ੍ਰਤਪਾਲ ਸਿੰਘ ਜੀ ਦੀ ਜਿੱਤ ਯਕੀਨੀ ਹੈ। ਵਾਹਿਗੁਰੂ ਜੀ ਦੀ ਕਿਰਪਾ ਨਾਲ ਸੱਤ ਹੋਵੀਗੀ ।

  • @user-vm3jw4je4k
    @user-vm3jw4je4k 23 วันที่ผ่านมา +197

    ਹਿੰਦੂ ਭਾਈਚਾਰੇ ਨੂੰ ਕੋਈ ਖਤਰਾ ਨਹੀਂ ਜਦੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਹਿੰਦੂ ਭਾਈਚਾਰੇ ਨੇ ਢਾਈ ਕੁਇੰਟਲ ਫੁੱਲਾਂ ਦੀ ਵਰਖਾ ਕੀਤੀ ਸੀ

    • @gunny66613
      @gunny66613 23 วันที่ผ่านมา +21

      Eh ta Hindus nu v pta hai ..
      Par andhbhakt nu khatra dikhuga hi

    • @sukhsidhu-wk5ht
      @sukhsidhu-wk5ht 23 วันที่ผ่านมา +6

      Veere GUru sahib te har tha hindu veera nal kadhe rahe a history check kro, fir aaj koi sikh kive Hindu uper var kr sakda a

    • @littleaggressive7622
      @littleaggressive7622 22 วันที่ผ่านมา

      ​@@gunny66613hindu ko sikho se nahi khalistani atankiyo se khatra hai. Kyoki amrit pal unka naya baap hai

    • @sukhchainsingh2787
      @sukhchainsingh2787 7 วันที่ผ่านมา

      4:09

  • @gurlal4302
    @gurlal4302 23 วันที่ผ่านมา +88

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ

  • @SukhwinderKaur-dv2wz
    @SukhwinderKaur-dv2wz 23 วันที่ผ่านมา +65

    ਬਾਬੇ ਨਾਨਕ ਦੀ ਕਿਰਪਾ ਹੋਵੇ

  • @dalersingh5082
    @dalersingh5082 23 วันที่ผ่านมา +39

    ਅੰਮ੍ਰਿਤ ਪਾਲ ਸਿੰਘ ਜੀ ਦੇ ਨਾਲ ਸਰਕਾਰ ਨੇ ਠੀਕ ਨਹੀਂ ਕੀਤਾ ਜੀ , ਬਹੁਤ ਜਿਆਦਾ ਧੱਕਾ ਕੀਤਾ ਗਿਆ ਹੈ।।

  • @user-vm3jw4je4k
    @user-vm3jw4je4k 23 วันที่ผ่านมา +48

    ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਸਿਆਸਤ ਸਾਨੂੰ ਗੁਰੂ ਸਾਹਿਬ ਨੇ ਕਰਨ ਲਈ ਕਿਹਾ ਹੈ

  • @kuldeepbhullar1884
    @kuldeepbhullar1884 23 วันที่ผ่านมา +48

    ਬਾਪੂ ਜੀ ਭਾਈ ਆਮਿ੍ਤਪਾਲ ਦੀ ਜਿੱਤ ਪੱਕੀ ਜੀ

  • @HarpreetSingh-fk9tw
    @HarpreetSingh-fk9tw 23 วันที่ผ่านมา +48

    ਬਾਪੂ ਜੀ ਬਹੁਤ ਸੁੰਦਰ ਗੱਲ ਬਾਤ ਕੀਤੀ ਹੈ ਤੁਸੀਂ ਨਸ਼ਾਮੁਕਤ ਪੰਜਾਬ

  • @avtarsinghtiwana7593
    @avtarsinghtiwana7593 23 วันที่ผ่านมา +21

    ਬਾਪੂ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਇਕੱਲੇ ਖਡੂਰ ਸਾਹਿਬ ਦਾ ਮਸਲਾ ਨਹੀ ਪੂਰੇ ਪੰਜਾਬ ਵਿਸ਼ਵ ਦਾ ਹੱਲ ਕਰਨ ਅਵਾਜ਼ ਉਠਾਵਾਂਗੇ ।ਪਿਛਲੀਆਂ ਸਾਰੀਆਂ ਕਤੀੜਾਂ ਦਿੱਲੀ ਦੇ ਦੱਲੇਆਂ ਦੀਆਂ ਆਪਣੇ ਹਲਕੇ ਏਰੀਏ ਦੀ ਵੀ ਗੱਲ ਨਹੀ ਕਰਦੀਆਂ ।ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ 110% ਬਹੁਤ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ 💪💪👍👍👍🙏🏻🙏🏻🌹🌹🌹🌹🌹🌹

  • @piarasingh6138
    @piarasingh6138 23 วันที่ผ่านมา +71

    ਗੁਰੂ ਮਹਾਰਾਜ ਅਮ੍ਰਿਤਪਾਲ ਸਿੰਘ ਜੀ ਦੀ ਚੜ੍ਹਦੀਕਲਾ ਕਰਨ

  • @rajwindersingh9320
    @rajwindersingh9320 23 วันที่ผ่านมา +56

    ਅਮ੍ਰਿਤਪਾਲ ਜਿਦਾਬਾਦ

  • @harpalsinghhandahanda9798
    @harpalsinghhandahanda9798 23 วันที่ผ่านมา +16

    ਭਾਈ ਸਾਹਿਬ ਬਹੁਤ ਵੱਡੀ ਜਿੱਤ ਪ੍ਰਾਪਤ ਕਰਨਗੇ

  • @KaramjitkaurDhanoa
    @KaramjitkaurDhanoa 23 วันที่ผ่านมา +23

    ਜਿੱਤ ਗੁਰੂ ਦੇਵੇ

  • @SukhwinderSingh-nx6qf
    @SukhwinderSingh-nx6qf 23 วันที่ผ่านมา +55

    ਬਹੁਤ ਵਧੀਆ ਬਾਪੂ ਜੀ

  • @user-rs9bq5ri2d
    @user-rs9bq5ri2d 23 วันที่ผ่านมา +42

    ਅੰਮ੍ਰਿਤਪਾਲ ਸਿੰਘ ਹਿ ਜਿੱਤਣ ਗਏ

  • @arshsandhu9936
    @arshsandhu9936 23 วันที่ผ่านมา +26

    ਬਾਪੂ ਤਰਸੇਮ ਸਿੰਘ ਜੀ, ਤੁਹਾਡੇ ਪੁੱਤ ਨੇ ਯੋਧਿਆਂ ਵਾਲਾ ਕੰਮ ਕਰਕੇ, ਤੁਹਾਡਾ ਸਿਰ ਹਮੇਸ਼ਾ ਉੱਚਾ ਕੀਤਾ ਹੈ। ਗੁਰੂ ਰਾਮਦਾਸ ਜੀ ਤੁਹਾਡੇ ਪ੍ਵੀਵਾਰ ਤੇ ਸਿੱਖ ਕੌਮ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ

    • @jagdeepnatt9425
      @jagdeepnatt9425 23 วันที่ผ่านมา +1

      ਬਾਪੂ ਦੇ ਪੁੱਤ ਨੇ ਭਾਰਤੀ ਫੌਜ ਨਾਲ ਟੱਕਰ ਲਈ ਆ ਬੜਕਾਂ ਮਾਰਦਾ ਡਰਪੋਕਾਂ ਵਾਂਗ ਦੌੜਿਆ ਹੁਣ ਤਰਲਿਆਂ ਮਿੰਨਤਾਂ ਵੋਟਾਂ ਤੱਕ ਸੀਮਤ ਹੋ ਗਿਆ

    • @Doaba1313
      @Doaba1313 23 วันที่ผ่านมา +5

      ​​​@@jagdeepnatt9425ਜਗਜੀਤ ਨੱਤ ਜਿਹਨਾ ਦੀ ਤੂੰ ਬੋਲੀ ਬੋਲ ਰਿਹਾ ਉਹਨਾ ਬਾਰੇ ਅੱਜ ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਉਹ ਕਿੰਨੀ ਕੁ ਔਕਾਤ ਦੇ ਮਾਲਕ ਹਨ ਤੇ ਉਹਨਾਂ ਦੇ ਚਮਚੇ ਤੇਰੇ ਵਰਗੇ ਵੀ ਤੇ ਰਹਿ ਗਈ ਗੱਲ ਅੰਮ੍ਰਿਤਪਾਲ ਦੇ ਭੱਜਣ ਤੇ ਮਿੰਨਤਾ ਕਰਨ ਵਾਲੀ ਤੂੰ ਉਹਨੂੰ ਦੇਖਿਆ ਭੱਜਦੇ ਜਾ ਮਿੰਨਤਾ ਕਰਦੇ ਵੇਖਿਆ ਵਿਕਾਊ ਮੀਡੀਆ ਹੀ ਉਹਨੂੰ ਕਦੇ ਮੋਨਾ ਤੇ ਕਦੇ ਸਰਦਾਰ ਬਣਾ ਦਿੰਦਾ ਸੀ ਜਿਹੜਾ ਮੀਡੀਆ ਹਮੇਸ਼ਾ ਹੀ ਸਿੱਖਾ ਦੇ ਖਿਲਾਫ ਬੋਲਦਾ ਬਾਕੀ ਸਾਨੂੰ ਕੋਈ ਪ੍ਰਵਾਹ ਨੀ ਇੱਥੇ ਕਈ ਕੁੱਤੇ ਬਿੱਲੇ ਭੌਕਦੇ ਆ ਪਰ ਅੱਜ ਜਾਗਦੀ ਜ਼ਮੀਰ ਵਾਲਾ ਹਰ ਉਹ ਸਿੱਖ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਨਾਲ ਹਿੱਕ ਠੋਕ ਕੇ ਖੜਾ ਏਹੀ ਗੱਲਾ ਤੁਹਾਡੇ ਵਰਗੇ ਸਿੱਖ ਦੋਖੀਆ ਨੂੰ ਪੱਚ ਨੀ ਰਹੀਆ

    • @Daske.WaleSahi
      @Daske.WaleSahi 23 วันที่ผ่านมา +1

      ​​@@Doaba1313ਵੀਰ ਆਪਣੇ ਚ ਪੱਗਾਂ ਵਾਲੇ ਗਦਾਰ ਨਾ ਹੁੰਦੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ਼ ਨਾਂ ਜਾਂਦਾ ਉਹਨਾਂ ਦੇ ਵਾਰਿਸ ਹਾਲੇ ਵੀ ਹੈਗੇ ਜਿੰਨ੍ਹਾਂ ਨੂੰ ਨਸ਼ਿਆਂ ਦੇ ਸੌਦਾਗਰਾਂ ਲੀਡਰਾਂ ਚ ਕੋਈ ਮਾੜ੍ਹੀ ਗੱਲ ਨਹੀਂ ਦਿਖਦੀ ਜਿੰਨ੍ਹਾਂ ਲੋਕਾਂ ਦੇ ਪੁੱਤ ਮਾਰ ਕੇ ਆਪਣੀਆਂ ਕੁਰਸੀਆਂ ਬਚਾਈਆਂ ਦੂਜੇ ਪਾਸੇ ਨਸ਼ਿਆਂ ਤੋਂ ਲੋਕਾਂ ਦੇ ਪੁੱਤ ਬਚਾਉਣ ਵਾਲੇ ਨੂੰ ਇਹ ਲੋਕ ਘਟੀਆ ਬਕਵਾਸ ਕਰਦੇ ਆ ਜਿੰਨੀ ਕੁ ਅਕਲ ਪਰਿਵਾਰ ਨੇ ਦਿੱਤੀ ਆ ਓਨੀਂ ਕੁ ਵਰਤਦੇ ਆ ਇਹ ਲੋਕ

    • @user-cb8ui4yq1x
      @user-cb8ui4yq1x 22 วันที่ผ่านมา

      ​@@jagdeepnatt9425ohne dorna ki sidha kaho tuhade kutte sade sher nu far hi nahi sakke

  • @GurdeepSingh-ek7dy
    @GurdeepSingh-ek7dy 23 วันที่ผ่านมา +47

    ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ

  • @PANJAB-nx8gy
    @PANJAB-nx8gy 23 วันที่ผ่านมา +33

    ਭਾਈ ਸਾਹਿਬ ਨੇ ਕੰਮ ਮਾੜਾ ਕਿਹੜਾ ਕੀਤਾ ਭਾਈ ਸਾਹਿਬ ਆਮਿ੍ਰਤਪਾਲ ਸਿੰਘ ਜੀ ਨਸੇ ਤੇ ਸੱਚ ਦੇ ਰਾਹ ਨੋਜਵਨਾ ਨਾਸਿਆ ਤੋ ਛੁਟਕਾਰਾ ਪੋਣਾ ਚੰਗੇ ਰਾਹ ਪਾਉਣਾ ਵਧੀਆ ਭਰਾ ❤❤❤❤❤❤❤❤

    • @arshsingh4324
      @arshsingh4324 22 วันที่ผ่านมา +2

      ਹੁਣ ਵੀ ਬਾਹਰ ਆਕੇ ਓਹੀ ਲਹਿਰ ਫੇਰ ਸਟਾਰਟ ਕਰਨ ਗਏ ਫਿਕਰ ਨਾ ਕਰੋ

  • @SardarRajuSingh
    @SardarRajuSingh 23 วันที่ผ่านมา +39

    वाहेगुरु जी भाई अमृतपाल सिंह जी पक्का जीतेंगे वाहेगुरु उनके साथ है 🙏💯

  • @Gurlove0751
    @Gurlove0751 23 วันที่ผ่านมา +75

    ਪੱਤਰਕਾਰਾਂ ਓਏ ਸਭ ਤੋਂ ਪਹਿਲਾਂ ਗੱਲ ਸੁਣ ਤੂੰ ਜੱਦੋ ਕੋਮ ਦੇ ਜਰਨੈਲਾਂ ਨਾਲ ਗੱਲ ਕਰੀਏ ਤਾਂ ਸਿਰ ਢੱਕ ਲਈ ਦਾ ਹੁੰਦਾ ਆ ✌। ਤੂੰ ਕਰਮਾਂ ਵਾਲਾ ਆ ਸਤਿਕਾਰ ਯੋਗ ਸਖਸ਼ੀਅਤ ਸਾਡੀ ਤੇਰੇ ਲਈ ਟਾਈਮ ਕੱਢ ਰਹੇਂ ਨੇ। ਸਭ ਤੋਂ ਵੱਧ ਸਤਿਕਾਰ ਆ ਇਹਨਾਂ ਦਾ 🙏🙏

    • @user-cw2do2el6n
      @user-cw2do2el6n 23 วันที่ผ่านมา +8

      ਬੱਸ ਕਰੋ ਕੀ ਕਰ ਤਾ ਇਸ ਨੇ ਸਿਰ ਢੱਕਣ ਵਾਲਾ ਸਿੱਖ਼ ਦਾ ਸਿਰ ਗੁਰੂ ਅੱਗੇ ਢੱਕਿਆ ਜਾਦਾ

    • @user-gy1bt1fm7r
      @user-gy1bt1fm7r 23 วันที่ผ่านมา +4

      Gurua Dee brabri na kro sir sirr siraf guruaa age ja guru granth sahib ji age dhakanna jaruri aa. Kise v bharti voter age sir dhakan di jarurat nhi

    • @gurpalsingh6647
      @gurpalsingh6647 23 วันที่ผ่านมา

      Thodi eho fuddu gallan fuddu soch karke hi jhannde jhool rahe ne thode. Tanhi ajj hreak bannda thonu nafrat karda. Saleya ne guruan nu v laaj la ti..

    • @singhsahab855
      @singhsahab855 22 วันที่ผ่านมา +2

      ਇਸ ਦਾ ਜੇਠ ਜਾ ਸਾੳਰਾ ਲੱਗਦਾ ਆਹਾ ਜੇਣਾ ਸਰ ਢੱਕ ਲੈਦਾ ਪੱਤਰਕਾਰ।
      ਹਦ ਹੋ ਗਈ ਟੂਹਾਡੀ ਤਾਲੀਬਾਨੀ ਸੋਚ ਦੀ।

    • @user-gy1bt1fm7r
      @user-gy1bt1fm7r 22 วันที่ผ่านมา +1

      Vota paenn to pahila hi ehna di soch dekho je jit Gaye fer ki karnge

  • @raghvirhalwara8099
    @raghvirhalwara8099 23 วันที่ผ่านมา +17

    ਹੁਣ ਮੇ ਸੋਚਦਾ ਕੀ ਕਾਸ ਮੇ ਵੀ ਵੋਟ ਪਾ ਸਕਦਾ ਇਸ ਹਲਕੇ ਵਿਚ ਮੇਰੀ ਵੋਟ ਪਕੀ ਸੀ ਜੀ

  • @KulbirSingh-bj5zc
    @KulbirSingh-bj5zc 23 วันที่ผ่านมา +12

    ਬਹੁਤ ਤੋਲ ਮਿਣ ਕੇ ਜਵਾਬ ਦਿਤੇ ਬਾਪੂ ਜੀ ਨੇ ਸਲਿਊਟ ਹੈ ਜੀ

  • @Anilyadav17938
    @Anilyadav17938 23 วันที่ผ่านมา +19

    ਅਤਿ ਸਤਿਕਾਰਯੋਗ ਬਾਪੂ ਜੀ❤

  • @dalersingh5082
    @dalersingh5082 23 วันที่ผ่านมา +16

    ਬੱਲੇ ਬਾਪੂ ਜੀ, , ਗੁਰੂ ਜੀ ਕਿਰਪਾ ਕਰਨ।।,🙏🏻🙏🏻।।

  • @user-vm3jw4je4k
    @user-vm3jw4je4k 23 วันที่ผ่านมา +32

    ਭਾਈ ਜਗਤਾਰ ਸਿੰਘ ਹਵਾਰਾ ਤੇ ਬੱਤੀਆਂ ਕੇਸਾਂ ਚੋਂ ਬਾਇਜਤ ਬਰੀ ਹੋਏ ਜੋ ਝੂਠੇ ਮੁਕੱਦਮੇ ਪਾਏ ਹੋਏ ਸਨ

  • @jashantejsin3206
    @jashantejsin3206 23 วันที่ผ่านมา +10

    ਬਹੁਤ ਵਧੀਆ ਜਵਾਬ ਦਿੱਤੇ ਨੇ

  • @jaggikheda-wo6fp
    @jaggikheda-wo6fp 23 วันที่ผ่านมา +13

    ਇਸ ਵਾਰ ਤਾ ਰਿਕਾਰਡ ਤੋੜ ਜਿੱਤ ਦੇਖਣ ਨੂੰ ਮਿਲੂਗੀ ਕਿਸੇ ਸ਼ਕਸ ਦੀ ਤਾ ਉਹ ਨੇ ਭਾਈ ਅਮ੍ਰਿਤਪਾਲ ਸਿੰਘ ਹੁਣ ਤੱਕ ਦੀ ਸਭ ਤੋਂ ਵੱਡੀ ਲੀਡ ਹੋਵੇਗੀ

  • @kalasidhu-wo3pv
    @kalasidhu-wo3pv 23 วันที่ผ่านมา +56

    ਅਮ੍ਰਿਤਪਾਲ।ਸਹੀ।ਹੈ

  • @raghbirsingh2400
    @raghbirsingh2400 23 วันที่ผ่านมา +12

    ਵਾਹਿਗੁਰੂ ਮਿਹਰ ਭਰਿਆ ਹੱਥ ,ਰੱਖ

  • @raniya-wl2gy
    @raniya-wl2gy 23 วันที่ผ่านมา +17

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਸੱਚ ਦੀ ਲੜਾਈ ਲੜਦਿਆਂ ਸੰਗਤਾ ਸਾਥ ਦਿੰਦੀਆਂ ਨੇ ਤਾਂ ਜਿੱਤ ਪੱਕੀ ਹੈ

  • @jashantejsin3206
    @jashantejsin3206 23 วันที่ผ่านมา +11

    ਬਾੲੀ ਜੀ ਸਵਿਧਾਨ ਸਾਨੂੰ ਹੱਕ ਦਿੰਦਾ ਖਾਲਸਥਾਨ ਦੀ ਗੱਲ ਕਰਨ ਦਾ

  • @KSingh110
    @KSingh110 23 วันที่ผ่านมา +17

    ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੀ ਜਿੱਤ ਪੱਕੀ ਆ ਐਲਾਨ ਹੋਣਾ
    ਬਾਕੀ ਆ

  • @Shanjhpunjab
    @Shanjhpunjab 23 วันที่ผ่านมา +11

    ਵਾਹਿਗੁਰੂ ਖ਼ਾਲਸਾ ਪੰਥ ਹਿੰਦੂ ਭਾਈ ਦਾ ਵੀ ਹੈ

  • @SurjeetKaur-ny5mp
    @SurjeetKaur-ny5mp 23 วันที่ผ่านมา +9

    ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੀ ਮੱਦਦ ਪਰਮਾਤਮਾ ਆਪ ਕਰ ਰਿਹਾ ਹੈ। ਵਾਹਿਗੁਰੂ ਅਕਾਲ ਪੁਰਖ ਚੰਗਾ ਹੀ ਕਰੇਗਾ।🌹🙏

  • @jagdeepnatt9425
    @jagdeepnatt9425 23 วันที่ผ่านมา +24

    ਲੋਕਾਂ ਨੂੰ ਚਾਹੀਦਾ ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਉਣ ਉਸ ਨੇ ਹਥਿਆਰਾਂ ਦੀ ਲੜਾਈ ਛੱਡ ਵੋਟਾਂ ਦਾ ਵਿਕੱਲਪ ਚੁੱਣਿਆ

    • @NavjotSingh-qu1ys
      @NavjotSingh-qu1ys 21 วันที่ผ่านมา

      Fer te ee trend bnn jayega' pehla hathyara da prachaar kro fer electoral process ch aajo

  • @user-jz2yq9ci1q
    @user-jz2yq9ci1q 23 วันที่ผ่านมา +24

    ਬਾਬਾ ਨਾਨਕ ਭਲੀ ਕਰੇਗਾ ❤🙏🏻🙏🏻🙏🏻🙏🏻🙏🏻❤️🥀🥀🥀🥀🥀🌹🌹🌹🌹🌹

  • @surjeetsighsonu7896
    @surjeetsighsonu7896 23 วันที่ผ่านมา +6

    ਬਾਪੂ ਜੀ ਬਹੁਤ ਵਧੀਆ ਭਗਤ ਬੰਦੇ ਹਨ ਭਰਾਵੋ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਸਾਹਿਬ ਜੀ ਨੂੰ ਜ਼ਰੂਰ ਜਿਤਾਊ ਧੰਨਵਾਦ 🙏🏽

  • @Gurlove0751
    @Gurlove0751 23 วันที่ผ่านมา +36

    NSA ਜਦੋਂ ਭਾਰਤ ਮਾਤਾ ਦੀਆਂ ਔਲਾਦਾਂ ਨੇ ਲਾਈ ਮਤਲਬ ਕਿ ਨੈਸ਼ਨਲ ਦੀ ਸਕਿਓਰਟੀ ਨੂੰ ਖਤਰਾ, ਇਸ ਵਿੱਚ ਫਿਰ ਨੈਸ਼ਨਲ ਵੀ ਦੋ ਆ ਗਏ ਇਕ ਬਾਰਤ ਆਂਟੀ ਦਾ ਨੈਸ਼ਨਲ ਤੇ ਦੂਜਾ ਪੰਜਾਬ ਨੈਸ਼ਨਲ, ਹੁਣ ਜਿੱਥੇ ਬਾਈ ਅੰਮ੍ਰਿਤਪਾਲ ਸਿੰਘ ਬਾਰਤ ਆਂਟੀ ਦੇ ਨੈਸ਼ਨਲ ਨੂੰ ਖਤਰਾ ਆ ਓਥੇ ਬਾਈ ਅੰਮ੍ਰਿਤਪਾਲ ਸਿੰਘ ਸਾਡੇ ਮਤਲਬ ਪੰਜਾਬ ਦੇ ਨੈਸ਼ਨਲ ਦਾ ਯੋਧਾ ਆ । ਤੁਸੀਂ ਬਾਰਤ ਮਾਤਾ ਦੀਓ ਔਲਾਦੋ ਆਪਣਾ ਨੈਸ਼ਨਲ ਵੇਖੋ ਤੇ ਅਸੀਂ ਆਪਣਾ ਨੈਸ਼ਨਲ ਦੇਸ ਪੰਜਾਬ ਵੇਖਦੇ ਹਾਂ । ਪੰਜਾਬ ਦੀ ਆਜ਼ਾਦੀ ਤੋਂ ਬਾਅਦ ਸਾਡਾ ਇਤਿਹਾਸ ਬਾਤਾਂ ਪਾਇਆ ਕਰੇਗਾ ਕਿ ਪੰਜਾਬ ਦੀ ਆਜ਼ਾਦੀ ਲਈ ਕਿਵੇਂ ਸਿੱਖਾ ਉੱਤੇ ਹਿਦੋਸਤਾਨ ਨੇ ਐਨ ਐਸ ਏ ਲਾਏ, ਕਿਵੇਂ ਸਿੱਖ 35-35 ਸਾਲ ਜੇਲਾਂ ਚ ਰਹੇ । ਥੋਡਾ ਤੇ ਸਾਡਾ ਇਤਿਹਾਸ ਆਹਮੋ ਸਾਹਮਣੇ ਖੜਕਿਆ ਕਰੇਗਾ । ਕਿਵੇਂ ਫਿਰ ਸਾਰੇ ਪੰਜਾਬ ਦਾ ਬੱਚਾ ਬੱਚਾ ਆਜਾਦੀ ਲਈ ਉਠ ਖੜਿਆ ਹੋਇਆ ਸੀ ।

  • @MehakopVlogs
    @MehakopVlogs 23 วันที่ผ่านมา +6

    ਬਾਪੂ ਜੀ ਨੇ ਬਹੁਤ ਵਧੀਆ ਵਿਚਾਰ ਦਿੱਤੇ ਹਨ

  • @youthcreation1079
    @youthcreation1079 23 วันที่ผ่านมา +12

    ਕਲਾਂ ਵਰਤ ਰਹੀ ਏ।

  • @Dhaliwalmanilegendfan
    @Dhaliwalmanilegendfan 23 วันที่ผ่านมา +19

    ਦੇਸ਼ ਦੀ ਰਾਜਨੀਤੀ ਬਦਲਣ ਜਾ ਰਹੀ ਇਸ ਚੋਣਾਂ ਵਿੱਚ ਤੇ ਸਿੱਖਾਂ ਨੂੰ ਵੀ ਵੱਧ ਚੜ ਕੇ ਆਪਣੇ ਆਗੂ ਜਿਤਾਉਣੇ ਚਾਹੀਦੇ ਨੇ ਤਾਂ ਕਿ ਸਾਡੀ ਵੀ ਪੰਜਾਬੀਆ ਦੀ ਇੱਕ ਬੁਲੰਦ ਆਵਾਜ ਸੰਸਦ ਵਿੱਚ ਉੱਠ ਸਕੇ ਭਾਈ ਅੰਮ੍ਰਿਤਪਾਲ ਸਿੰਘ ਨੁੰ ਤੇ ਲੱਖਾ ਸਿਧਾਣਾ ਤੇ ਸਿਮਰਜੀਤ ਮਾਨ ਤੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਨੂੰ ਵੋਟਓ ਪਾ ਕੇ ਜਿਤਾਓ

  • @ramsandhu7654
    @ramsandhu7654 23 วันที่ผ่านมา +13

    B.amritpal singh ❤ khalsa zindabad 10001

  • @user-zb4gw9vi8q
    @user-zb4gw9vi8q 23 วันที่ผ่านมา +11

    Waheguru ji Maher karn bapu ji amartpal singh win

  • @SukhwinderSingh-go5fr
    @SukhwinderSingh-go5fr 23 วันที่ผ่านมา +12

    Bhai Amrit pal Singh ji nu mere parivar de vote pakki ❤

  • @user-rs9bq5ri2d
    @user-rs9bq5ri2d 23 วันที่ผ่านมา +25

    ਭਾਈ ਅੰਮ੍ਰਿਤਪਾਲ ਸਿੰਘ ਸੰਸਦ ਬੋਲ ਸਕਦਾ ਸਸੰਦ ਨੂੰ ਸਿੱਖਾਂ ਵਿ ਸੱਕਦਾ

  • @Gurlove0751
    @Gurlove0751 23 วันที่ผ่านมา +32

    ਪੱਤਰਕਾਰਾਂ ਸਾਡੇ ਤੋਂ ਪੁੱਛ ਬਾਈ ਅੰਮ੍ਰਿਤਪਾਲ ਸਿੰਘ ਜੀ ਨੇ ਤੇਰੀ ਰਾਜਨੀਤੀ ਚ ਆਉਣ ਕਾਰਨ ਤੇਰੀ ਸਰਕਾਰ ਵੱਲੋਂ ਲਾਉਣਾ ਐਨ ਐਸ ਏ ਆ। ਜਾ ਕੇ ਸੁਨੇਹਾ ਦੇ ਦੇਵੀਂ ਆਪਣੇ ਆਕਾਵਾਂ ਨੂੰ ਭੱਜ ਲੈਣ ਹੁਣ ਜਿੰਨਾ ਭੱਜ ਸਕਦੇ ਆ, ਹੁਣ ਪੰਜਾਬ ਤੇ ਥਾਣ ਲਿਆ ਥੋਡਾ ਬੋਰੀ ਬਿਸਤਰਾ ਗੁੱਲ ਕਰਨਾਂ । ਰਾਜਨੀਤੀ ਬੜੀ ਕੁੱਤੀ ਚੀਜ ਆ ਕਹਿ ਦੇਵੀਂ ਆਪਣੇ ਲਾਲਿਆਂ , ਪੰਡਤਾਂ ਤੇ ਸਰਕਾਰਾਂ ਨੂੰ ਲੜਾਂਗੇ ਵੀ ਤੇ ਜਿੱਤਾਂਗੇ ਵੀ ਓਏ ✌✌💪

    • @krishanmohan2385
      @krishanmohan2385 21 วันที่ผ่านมา

      Oh bhai tuvi ethe mevi ithe ese cmnt ch awnaga 10 hjar to vadh vote nahi milne kutte vakhwadian di vote ton ilava je haar giya tan tun punjab chhad di jitega eh dalla tan shadd dan ga eh panj dariyana di darti 4 June nu result vekh li te apna bistar chuk te Pakistan Bhajan nu tyar hoja khalistani dalla

  • @deepraj4534
    @deepraj4534 23 วันที่ผ่านมา +20

    Vote for amritpal jindabad 🦁🦁

  • @reehal28
    @reehal28 23 วันที่ผ่านมา +8

    Waheguru ji ka Khalsa Shri waheguru ji ki Fateh ji 🎉🎉 Bhai Amritpal Singh ji Zindabad 🎉

  • @didarsingh9487
    @didarsingh9487 23 วันที่ผ่านมา +11

    Bhai Amritpal g khalsa Jindabaad 🎉🎉🎉🎉🎉

  • @user-jz2yq9ci1q
    @user-jz2yq9ci1q 23 วันที่ผ่านมา +19

    ਬਾਬਾ ਨਾਨਕ ਭਲੀ ਕਰੇਗਾ

  • @JaniJani-ub3rb
    @JaniJani-ub3rb 23 วันที่ผ่านมา +9

    Vote for bhaiamritpalsingh

  • @amandeepkaur7064
    @amandeepkaur7064 23 วันที่ผ่านมา +7

    ਪੋਸ ਚੱਡਿਆਂ ਵਿੱਚ ਅਤੇ ਬਾਹਵਾਂ ਉੱਪਰ ਕਰਕੇ ਭੱਜਣ ਵਾਲਾ ਦੁਨੀਆਂ ਦਾ ਮਹਾਨ ਯੋਧਾ ਵਲਟੋਹਾ ਜੀ

  • @amarjeetsinghsidhusaab1707
    @amarjeetsinghsidhusaab1707 23 วันที่ผ่านมา +20

    Full spot kro Bhai Amritpal singh khailsa ji de waheguru ji 🙏🙏

  • @user-mg6ii7fy3y
    @user-mg6ii7fy3y 23 วันที่ผ่านมา +9

    ਅਮਿੰਰਤਪਾਲ ਸਿੰਘ ਖਾਲਸਾ 🎉

  • @sukhrajsingh6090
    @sukhrajsingh6090 23 วันที่ผ่านมา +11

    Amritpal singh jindabad raho ❤❤

  • @HarpreetSingh-on6qr
    @HarpreetSingh-on6qr 23 วันที่ผ่านมา +4

    ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਮਿਹਰ ਕਰਿਓ ਜੀ,,,,,,,, ਖਡੂਰ ਸਾਹਿਬ ਹਲਕੇ ਦੀ ਸਾਰੀ ਸੰਗਤ ਨੂੰ ਬੇਨਤੀ ਆ ਭਾਈ ਸਾਹਿਬ ਜੀ ਦਾ ਸਾਥ ਦਿਓ ਜੀ ਵੱਡੀ ਲੀਡ ਨਾਲ ਜਿਤਾਇੳ,,,,,,, ਤਾਂ ਜੋ ਪੂਰੇ ਵਿਸ਼ਵ ਵਿੱਚ ਪੰਜਾਬ ਦੀ ਮਿਸਾਲ ਬਣਜੇ

  • @baljitbhatti2747
    @baljitbhatti2747 23 วันที่ผ่านมา +8

    Very good answers

  • @Sacchaikiawaaz-lm9fx
    @Sacchaikiawaaz-lm9fx 23 วันที่ผ่านมา +11

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @jashanpreetsingh7955
    @jashanpreetsingh7955 23 วันที่ผ่านมา +8

    we all sikh with u sir

  • @user-cd8dt5tv9t
    @user-cd8dt5tv9t 23 วันที่ผ่านมา +7

    My Full Sports Bhai Amartpal Singh Dr Sukhchain Singh Sidhu

  • @sherepunjabsandhu5656
    @sherepunjabsandhu5656 23 วันที่ผ่านมา +9

    ਭਾਈ ਆਮਰਿਤਪਾਲ ਸਿੰਘ ਜਿਦਾਵਾਦ

  • @partapSingh-dn5yk
    @partapSingh-dn5yk 23 วันที่ผ่านมา +2

    ਵਾਹਿਗੁਰੂ ਜੀ ਕਿਰਪਾ ਕਰਨ

  • @BaljeetSingh-pf4qw
    @BaljeetSingh-pf4qw 23 วันที่ผ่านมา +4

    Wah waheguru ji Maher Karan Singh te rahmat rakhe mere moala desh de pyaar t pyare Amrit pal Singh reha honge up jila pilibhit Wale hai hasde t wasdey raho sajna rab Rakha sajna AAP sare Veera Da

  • @movielike601
    @movielike601 23 วันที่ผ่านมา +6

    Bhai amritpal Singh jindabad

  • @daljitkaur5004
    @daljitkaur5004 23 วันที่ผ่านมา +4

    Satguru jita den ona nu . waheguru ji ka Khalsa waheguru ji ki Fateh

  • @Phagwarapb36
    @Phagwarapb36 23 วันที่ผ่านมา +7

    ਖਡੂਰ ਸਾਹਿਬ ਵਾਲਿਓ ਵੱਧ ਤੋਂ ਵੱਧ ਸਾਥ ਦਿਓ ਇਸ ਪਤਾ ਲੱਗ ਜਾਵੇ ਕਿ ਇਸ ਵਾਰ ਤੁਸੀਂ ਸੱਚ ਦਾ ਸਾਥ ਦਿੱਤਾ ਆ। ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਤ ਪੱਕੀ ਹੋਣੀ ਚਾਹੀਦੀ ਆ। ਤੁਹਾਡੇ ਕੋਲ ਇਹ ਆਖਰੀ ਮੋਕਾ ਏ । ਇਸ ਲਈ ਝੰਡੇ ਗੱਡ ਦਿਉਂ। 🚩ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ🚩

  • @baljitbhatti2747
    @baljitbhatti2747 23 วันที่ผ่านมา +7

    God bless him

  • @pritpalsingh5150
    @pritpalsingh5150 23 วันที่ผ่านมา +9

    Bhai Amrit pal Singh ji jindabad jindabad jindabad jindabad jindabad

  • @gurvindersinghrandhawa4406
    @gurvindersinghrandhawa4406 23 วันที่ผ่านมา +5

    Wahegurujichardekalakarnajipanth.te,mehar,bharya,hath,rakhna,ji,sarbat ,da,bhala,karnaji,bhaut,vadiya,bapuji,ne,jawab,deta,ji,Wahegurujichardekalakarnaji

  • @charnsinghwehaguru5413
    @charnsinghwehaguru5413 23 วันที่ผ่านมา +7

    Bapuje 👍

  • @gurpaltakkar1008
    @gurpaltakkar1008 23 วันที่ผ่านมา +3

    good interveiw waheguru jitave

  • @GurjeetSingh-kj3ti
    @GurjeetSingh-kj3ti 23 วันที่ผ่านมา +4

    #VoteForBhaiAmritpalSinghJi #BhaiAmritpalSinghZindabad ❤💛💙⚔️🏹🗡️⛳🙏🏻

  • @user-vm3jw4je4k
    @user-vm3jw4je4k 23 วันที่ผ่านมา +10

    ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਨੋਂ ਪਾਸੇ ਫੌਜਾਂ ਭਾਰੀਆਂ ਨੇ

  • @jaysingh-ho7eb
    @jaysingh-ho7eb 23 วันที่ผ่านมา +3

    Full support from The USA

  • @jagirsandhu6356
    @jagirsandhu6356 23 วันที่ผ่านมา +7

    ❤❤❤❤❤

  • @charnsinghwehaguru5413
    @charnsinghwehaguru5413 23 วันที่ผ่านมา +7

    Bapu garet

  • @bhagatsinghfans2115
    @bhagatsinghfans2115 23 วันที่ผ่านมา +5

    Har sacha sikh eda e sochda hai g

  • @nsttransport6517
    @nsttransport6517 23 วันที่ผ่านมา +5

    Bapu ji waheguru kirpa hu a

  • @sukhroopsinghbrar36
    @sukhroopsinghbrar36 23 วันที่ผ่านมา +2

    ਖੂਬ ਬਹੁਤ ਹੀ ਸਮਝ ਦਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਐਨੇ ਸਮਝ ਦਾਰ ਮਨੁੱਖ ਦੇ ਘਰ ਠੀਕ ਜਨਮ ਲਿਆ ਵਾਹਿਗੁਰੂ ਜੀ ਵਾਹਿਗੁਰੂ

  • @sarabjeetkauraulakh7559
    @sarabjeetkauraulakh7559 23 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-fn1my9qg5f
    @user-fn1my9qg5f 23 วันที่ผ่านมา +19

    Bhai Amritpal Singh Zindabad

  • @user-yo6kq6bh3v
    @user-yo6kq6bh3v 23 วันที่ผ่านมา +3

    Waheguru waheguru ji.

  • @RanjitSingh-qf1jy
    @RanjitSingh-qf1jy 23 วันที่ผ่านมา +5

    Assi bhai saab g nal ha,

  • @NarinderSingh-pu6be
    @NarinderSingh-pu6be 23 วันที่ผ่านมา +9

    Amrtpal singh zadbad

  • @user-rn6md5zq5r
    @user-rn6md5zq5r 23 วันที่ผ่านมา +12

    ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @user-qu5je9gj3f
    @user-qu5je9gj3f 16 วันที่ผ่านมา +1

    ਬਾਪੂ ਜੀ ਫਤਿਹ ਪਰਵਾਨ ਤੁਸੀਂ ਚੜਦੀ ਕਲਾ ਵਿਚ ਰਹੋ ਵਾਹਿਗੁਰੂ ਜੀ ਭਲਾ ਕਰਨਗੇ

  • @gurjeetkaur2085
    @gurjeetkaur2085 23 วันที่ผ่านมา +1

    Waheguru ji ka Khalsa waheguru ji ki fateh ji 🙏🗳️✅

  • @user-lc7xq1nn8v
    @user-lc7xq1nn8v 23 วันที่ผ่านมา +5

    ਭਾਈ ਸਾਹਿਬ ਜੀ ਕਿੰਨੇ ਭਰਾ ਨੇ

  • @kulwantsingh3183
    @kulwantsingh3183 22 วันที่ผ่านมา +1

    ਭਾਈ ਅਮਿੰਰਤਪਾਲ ਸਿੰਘ ਨੇ ਕੋਈ ਏਨਾ ਵੱਡਾ ਦੋਸ਼ੀ ਨਹੀਂ ਹੈ ਅਤੇ ਸੰਗਤਾਂ ਦੇ ਪਿਆਰ ਨਾਲ ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਿਰਪਾ ਸਦਕਾ ਬਹੁਤ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਹੋਵੇਗੀ ਜੀ ਵਾਹਿਗੁਰੂ ਸਾਹਿਬ ਜੀ

  • @swarnkour3404
    @swarnkour3404 23 วันที่ผ่านมา +2

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ ❤️🌹🌹

  • @HardeepSingh-uh3ob
    @HardeepSingh-uh3ob 23 วันที่ผ่านมา +12

    ਅੱਜ ਸੰਤ ਜਰਨੈਲ ਸਿੰਘ ਜੀ ਜਿਊਂਦੇ ਹੁੰਦੇ ਉਹਨਾਂ ਪੱਕਾ ਸੂਰੀ ਨੂੰ ਮਾਰਨ ਵਾਲੇ ਸਨੀ ਸਿੰਘ ਨੂੰ ਗਲੇ ਨਾਲ ਲਾਉਣਾ ਸੀ ਹੋਰ ਕਿਸੇ ਦਾ ਪਤਾ ਨੀ।

    • @jashandeepsinghgrewal4607
      @jashandeepsinghgrewal4607 23 วันที่ผ่านมา +1

      Sahi gal hai veer teri, Amrit pal bajeke vrge nasheedi bndeaa Ne kakh Ne kitta kaum lyi , love marriage kron vala Ehe bhagoda sikh kaum da jathedaar bna ditta, avdi gharwali nu taan Amrit chaka Ne skea Ehe bnda, saal vich cheekaan nikal gyiaan bajeke nasheedi te Amrit pal dian . Roz nva drama krda Ehe bnda jail vicho baar aun lyi

    • @HardeepSingh-uh3ob
      @HardeepSingh-uh3ob 23 วันที่ผ่านมา

      ਜੇ ਰਾਜ ਬਣਾਉਣਾ ਪੁਲਿਸ ਨਾ ਫੜੇ ਤਾਂ ਨਾ ਬਣਾਉ।
      ਜੇ ਰਾਜ ਬਣਾਉਣਾ ਜੁਲਮ ਖਤਮ ਕਰਨ ਲਈ ਤਾਂ ਤਲਵਾਰ ਚੁੱਕਣੀ ਪੈਣੀ ਤੇ ਟੈਂਕਾ ਤੋਪਾਂ ਅੱਗੇ ਸ਼ਹੀਦ ਹੋਣਾ ਪੈਣਾ।
      ਸਿੰਘ ਹਸ ਹਸ ਚਰਖੀਆਂ ਤੇ ਚੜਦੇ ਸੀ ਜਾਂ ਸਿੱਖ ਮਿਸਲਾਂ ਜੋਰ ਨਾਲ ਲੜਕੇ ਛੁਡਵਾਉਂਦੇ ਸੀ ਪਰ ਇਥੇ ਦੋਵੇਂ ਕੰਮ ਨੀ ਆਪਣੇ ਕੋਲ।
      ਪਰਦੇ ਪਿੱਛੇ ਬਟਨ ਦਬਾਉਣਾ ਬਸ।
      ਖਾਲੀ ਮਿਆਨ ਵਿੱਚ ਤਲਵਾਰ ਪਾ ਕੇ ਘੁੰਮਣਾ ਸੋਧਣਾ ਕਿਸੇ ਨੂੰ ਨਹੀ ਤੇ ਆਖਣਾ ਡਿਬਰੂਗੜ ਦੀ ਜੇਲ ਵਿੱਚ ਤੰਗੀ ਬੜੀ ਲੀਡਰ ਬਣਾ ਕੇ ਕੱਢੋ ਇਵੇਂ ਦੇ ਗੁਰੂ ਤੇ ਚੇਲੇ ਕੀ ਕਰਨਗੇ।
      ਵੋਟ ਬੇਸ਼ੱਕ ਅੰਮਿ੍ਤਪਾਲ ਸਿੰਘ ਨੂੰ ਪੈ ਜਾਵੇਗੀ ਪੰਜਾਬ ਬਦਲਾਅ ਵਾਲਾ ਸੂਬਾ ਹੈ ।

  • @ranjitsinghbains2476
    @ranjitsinghbains2476 23 วันที่ผ่านมา +1

    Waheguru chardi kla Rahke.

  • @balbirsingh-wh1nr
    @balbirsingh-wh1nr 23 วันที่ผ่านมา +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।
    ਬਿਲਕੁਲ ਸਹੀ ਗੱਲ ਆ, ਪਾਰਟੀ ਬਾਜੀ ਤੋਂ ਉਪਰ ਉਠ ਕੇ ਪੰਜਾਬ, ਪੰਜਾਬੀਅਤ ਅਤੇ ਧਰਮ ਪ੍ਰਤੀ ਕੰਮ ਕਰਨ ਲਈ ਅਜਾਦ ਉਮੀਦਵਾਰ ਨੂੰ ਪਹਿਲ ਦੇਣਾ ਬਹੁਤ ਵਧੀਆ ...

  • @surinderkaur5240
    @surinderkaur5240 23 วันที่ผ่านมา +1

    God bless you; baba ji.

  • @onair2
    @onair2 23 วันที่ผ่านมา +5

    #Voteforamritpal