AAP ਦੇ ਉਮੀਦਵਾਰ ਦੇ ਪੋਸਟਰ ਪਾੜਨ ਦੇ AAP ਨੇਤਾ 'ਤੇ ਦੋਸ਼ ਦੋਸ਼ੀ ਕਿਸਾਨ ਵਿੰਗ ਦਾ ਨਿਕਲਿਆ ਨੇਤਾ

แชร์
ฝัง
  • เผยแพร่เมื่อ 16 พ.ค. 2024
  • AAP ਦੇ ਉਮੀਦਵਾਰ ਦੇ ਪੋਸਟਰ ਪਾੜਨ ਦੇ AAP ਨੇਤਾ 'ਤੇ ਦੋਸ਼
    ਦੋਸ਼ੀ ਕਿਸਾਨ ਵਿੰਗ ਦਾ ਨਿਕਲਿਆ ਨੇਤਾ
    #abcpunjab #khadursahib #aapparty #laljitsinghbhullar #punjab
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

ความคิดเห็น • 11

  • @amriksingh9252
    @amriksingh9252 15 วันที่ผ่านมา +14

    ਝਾੜੂ ਦੀਆਂ ਭੇਡਾਂ ਆਪਸ ਵਿੱਚ ਹੀ ਲੜੀ ਜਾਂਦੀਆਂ ਨੇ

  • @jatinderdeol6942
    @jatinderdeol6942 15 วันที่ผ่านมา +7

    ਖਾਸ ਆਦਮੀ ਪਾਰਟੀ ਆਪਣੇ ਸਿਧਾਤਾਂ ਤੋਂ ਭੱਜ ਚੁੱਕੀ ਹੈ। ਪੁਰਾਣੇ ਵਰਕਰਾਂ ਦੀ ਪਾਰਟੀ ਵਿਚ ਕੋਈ ਪੁੱਛ ਪੜਤਾਲ ਨਹੀਂ।

  • @user-vt6bl2mz7o
    @user-vt6bl2mz7o 14 วันที่ผ่านมา +5

    ਭਾਈ ਅੰਮ੍ਰਿਤਪਾਲ ਜਿੰਦਾਬਾਦ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @DhillonSingh333
    @DhillonSingh333 15 วันที่ผ่านมา +7

    ਜਗਤਾਰ ਸਿੰਘ ਜੀ ਸ਼ਾਮ ਵਾਲਾ ਸੰਦੀਪ ਲਾਧੂਕੇ ਨਾਲ ਪ੍ਰੋਗਰਾਮ ਕਿਰਪਾ ਕਰਕੇ ਜਰੂਰ ਕਰਿਆ ਕਰੋ।
    ਕਲ ਵੀ ਨਹੀ ਆਏ। ਅਸੀ ਵਾਕਈ ਮਿੱਸ ਕਰ ਰਹੇ ਹਾਂ।

  • @kashmir2445
    @kashmir2445 13 วันที่ผ่านมา

    ਇਸ ਨੂੰ ਬਨਦਾ ਸਤਕਾਰ ਨਹੀਂ ਮਿਲਿਆ ਇਹੀ ਅੱਜ ਦੀ ਸਮੱਸਿਆ ਆ

  • @vikramjitsingh7710
    @vikramjitsingh7710 15 วันที่ผ่านมา +3

    2 sal wich he aap ohdedara de party to muh mod gai. laa lea badlav da sawad

  • @VijaySharma-jh8or
    @VijaySharma-jh8or 13 วันที่ผ่านมา

    Kise vi party de poster padhan nal ya gallan kadhan nal kuch nahi hona ji

  • @kashmir2445
    @kashmir2445 13 วันที่ผ่านมา

    ਤੁਸੀ ਮਾਨ ਸਾਹਿਬ ਨੂੰ ਵੋਟ ਪਾ ਸਕਦੇ ਹੋ

  • @tajbirsingh7440
    @tajbirsingh7440 14 วันที่ผ่านมา

    Poster nai bharawo es vaar ena nu paad dyo vota na pa k

  • @armaandhaliwal2021
    @armaandhaliwal2021 15 วันที่ผ่านมา

    Apna app eh apa ewa de kam krwnda fr apas wich hi lddi jnde app wala ehna ne kithe koi punjab lyi kam krna bss ehna nu apni kurai chiedi ha sab nu ewa hi bhagwant maan hi nikliya