ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਚੰਗਿਆੜੇ ਬਾਈ ਆਹ ਚੈਨਲ ਦਾ ਨਾਮ ਬਦਲੋ ਵੱਡੇ ਵੀਰ.. ਬਹੁਤ ਉੰਗਲੀਆਂ ਉੱਠਣ ਲੱਗ ਪਈਆਂ ਬਾਈ.. ਪੰਜਾਬੀ ਵਿੱਚ ਬਦਲੋ B Social ਦਾ ਲੋਗੋ ਵੀਰ.. 🙏
ਮੈਂ ਪੰਜਾਬੀ,, ਪੰਜਾਬ ਦਾ ਸਰਫ਼ ਸੇਵਕ,,ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ।
ਬਹੁਤ ਵਧੀਆ ਗੱਲਬਾਤ ਕੀਤੀ ਆਅੱਜ ਦੇ ਸਮੇਂ ਵਿੱਚ ਬਹੁਤ ਲੋੜ ਸੀ ਪੰਜਾਬੀ ਮਾਂ ਬੋਲੀ ਤੇ ਗੱਲ ਕਰਨ ਦੀ।
ਪੰਜਾਬੀ ਦਾ ਰੋਲਾ ਪਾਓਣਵਾਲੇ ਅੰਗਰੇਜ਼ੀ ਵਿਚ ਹੀ ਬਹੁਤ ਸਾਰੀਆਂ ਗੱਲਾਂ ਕੰਮ ਕਰ ਰਹੇ
ਬਾਈ ਮਨਜੀਤ ਹੋਰਾਂ ਦੀ ਪੂਰੀ ਗੱਲਬਾਤ 👌👌
ਬਾਈ ਜੀ ਆਪਣੇ ਚੈਨਲ ਦੇ ਲੋਗੋ ਵਿਚ ਨਾਮ ਪਹਿਲਾਂ ਪੰਜਾਬੀ ਚ ਲਿਖੋ ਫੇਰ ਅੰਗਰੇਜ਼ੀ ਚ
bilkul mai v eho likhan wala c
ਸਹੀ ਸੁਝਾਓ
😳😳
👍
😂😂😂
ਸਤਿ ਸ੍ਰੀ ਅਕਾਲ ਮਨਜੀਤ ਵੀਰ, ਤੁਹਾਡੀ ਪ੍ਰੋਗਰਾਮ ਦੀ ਸਾਊਂਡ ਕੁਆਲਟੀ ਠੀਕ ਕਰਨ ਦੀ ਲੋੜ ਹੈ, 🙏
ਜ਼ਿੰਦਾਬਾਦ ,,,ਮਾਂ-ਬੋਲੀ
ਜਿਉਂਦੇ ਰਹੋ ਬਾਈ ❤
ਸਹੀ ਗੱਲ ਆ ਜੀ
ਬਹੁਤ ਵਧੀਆ
1000% ਸੱਚ
ਬਾਈ ਜੀ ਦੋਵਾਂ ਵੀਰਾਂ ਨੂੰ ਮੇਰੀ ਸਤਿ ਸ੍ਰੀ ਆਕਾਲ 🙏🙏
ਬਹੁਤ ਵਧੀਆ ਵਿਚਾਰ ਜੀ
#ਪੜ੍ਹੋਪੰਜਾਬੀਬੋਲੋਪੰਜਾਬੀਲਿੱਖੋਪੰਜਾਬੀ
ਅਕਾਲ ਅਕੈਡਮੀ ਦੀ ਗੱਲ ਕਰਦੋ ਵੀਰ . ਅੰਗਰੇਜ਼ੀ ali
Right 💯👌 Bde veer 👏🙏
ਹਾਂਜੀ । ਚੈਨਲ ਦਾ ਨਾਮ ਪਹਿਲਾਂ ਪੰਜਾਬੀ ਵਿੱਚ ਲਿਖੋ।
Waheguru ji waheguru ji
ਪੰਜਾਬੀ ਬੋਲੀ ਕਦੇ ਨਾ ਛੱਡੋ।🎉ਖੇਤੀ ਪਿੰਡ ਕਦੇ ਨਾ ਛੱਡੋ 🎉ਇਹ ਮੇਰਾ। ਸਲੋਗਨ ਸੀ।।ਆਪ ਮੈਂ ਦਿੱਲੀ ਛੈਹਿਰ ਚ ਰਹਿੰਦਾ ਹਾਂ।😢 ਮਾਂ ਪਿਓ ਐਥੇ ਆ ਗਏ।। ਜ਼ਮੀਨਾਂ ਘਟਦੀਆਂ। ਮਜਬੂਰੀ ਹੈ ਕਾਰਨ।।😢ਜੋ ਰਿਸ਼ਤੇਦਾਰ। ਪਿੰਡ ਛੱਡਕੇ ਨਾਲ ਛੈਹਿਰਾਂ ਚ ਆ ਗਏ।।ਕੋਈ ਗਿਲ ਪਿੰਡ ਛੱਡ।ਮੋਗੇ ਛੈਹਿਰ। ਕੋਈ ਸਨੈਰ ਪਿੰਡ ਛੱਡ।। ਜ਼ੀਰਾ ਆ ਗਏ।।ਬੜਾ ਰੋਕਿਆ।ਬੜਾ ਟੋਕਿਆ ਔ ਬਾਈਉ ਪਿੰਡਾਂ ਦੇ ਸਵਰਗ ਨੂੰ ਛੱਡ ਕੇ ਛੈਹਿਰਾਂ ਚ ਛੋਟੇ ਘਰਾਂ ਅੰਦਰ ਪੰਛੀਆਂ ਦੇ ਪਿੰਜਰੇ ਵਾਲਾ ਹਾਲ।😢 ਨਹੀਂ ਮੰਨੇ।। ਅਜ਼ ਪੱਚੀ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਔਨਾਂ ਨੂੰ ਛੈਹਿਰਾਂ ਚ ਰੇਹਿਦੇਂ।। ਮੈਂ ਪਿਛਲੇ ਸਾਲ ਤੋਂ ਦਿੱਲੀ ਤੋਂ ਪਿੰਡ ਜਾ ਕੇ ਕੁਦਰਤੀ ਖੇਤੀ ਕਰਨ ਲੱਗ ਗਯਾ।। ਔਰ ਸਮਝਾ ਰੇਹਾਂ ਹਾਂ। ਪਹਿਲਾਂ ਵਾਂਗ ਹੀ।।ਬਾਈ ਪਿੰਡਾਂ ਚ ਰੋਜ਼ਗਾਰ ਵੀ ਹੈ ਔਰ ਖ਼ਰਚੇ ਘਟ ਨੇ।।ਹਵਾ ਪੋਣ ਪਾਣੀ ਧਰਤੀ ਵਨਸਪਤੀ ਖੁਲੀ ਡੁਲੀ ਵਾ 🎉 ਸੂਰਜ ਚੰਦ ਤਾਰੇ ਆਕਾਸ਼ ਸਾਰੇਆਂ ਦੇ ਦਰਸ਼ਨ ਨਿਤ ਬਧੋ ਬਧੀ ਹੋ ਜਾਂਦੇ ਨੇ।।😅 ਆਪਾਂ ਕੋਸ਼ਿਸ਼ ਕਰੀਏ ਪਿੰਡਾਂ ਚ ਰੋਜ਼ਗਾਰ। ਅਤੇ ਕੁਦਰਤੀ ਖੇਤੀ ਕਰਦੇ ਹੋਏ।ਭਿੰਨਤਾ ਵਾਲੀਆਂ ਕਈ ਫਸਲਾਂ ਇਕੋ ਖੇਤ ਚ ਲਾਈਐ 😅 ਅਤੇ ਬਾਜ਼ਾਰੀਕਰਨ ਵੀ ਆਪ ਕਰੀਐ 😅ਹੁੰਣ ਜੇੜੇ ਰਿਸ਼ਤੇਦਾਰ ਪਿੰਡੋਂ ਸ਼ਹਿਰ ਆ ਵਸੇ ਹਨ।। ਔਨਾਂ ਦਾ ਪਛਚਤਾਪ ਸਾਫ ਵਿਖਾਈ ਦਿੰਦਾ ਹੈ।।ਕਿ ਅਸੀਂ ਗਲਤੀ ਕੀਤੀ ਪਿੰਡ ਛੱਡ ਕੇ।।😮ਮੇਰਾ। ਮੰਨਣਾਂ।।ਜੇ ਅਸੀਂ ਸਾਰੇ ਸ਼ਾਂਤ ਅਤੇ। ਭਾਈਚਾਰਕ ਸਾਂਝ ਬਣਾਈ ਰੱਖਣ ਲਈ।। ਪਿੰਡਾਂ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰ ਲਿਏ।।ਇਸ ਬਾਣੀਂ ਜੀਵਨ ਨੂੰ ਆਪਣਾ ਆਧਾਰ ਆਦਤਾਂ ਬਣਾਂ ਲਿਏ।।ਧਰਤੀ ਤੇ ਸਵਰਗ ਆਪ ਬਣੰ ਜਾਉ।।ਜਿਸ ਖ਼ਜ਼ਾਨੇ ਨਾਲ।।ਹਰ ਪ੍ਰਾਣੀ ਜਿਉਂਦਾ ਰਹਿੰਦਾ ਹੈ।।ਜੋ ਜੰਮਦੇ ਬੱਚੇ ਨੂੰ। ਚਾਹੇ ਔਹੋ ਪਸ਼ੂਆਂ ਦੇ ਬੱਚੇ ਚਾਹੇ ਇਨਸਾਨਾਂ ਦੇ ਬੱਚੇ ਹੋਣ ਯਾਂ ਕੀਟ ਪਤੰਗਾ।। ਭੋਜਨ ਖਜ਼ਾਨਾ ਸਾਡੀ ਧਰਤੀ ਚ ਪਿਆ ਹੈ।।😮🎉ਸਾਡੀ ਅਗਯਾਨਤਾ ਵੇਖੋ। ਅਸੀਂ ਸੱਚਾਈ ਨੂੰ ਲਤਾਂ ਮਾਰਦੇ ਹਾਂ।।ਝੂਠ ਨੂੰ ਜੱਫੀਆਂ ਪਾਉਂਦੇ ਨਜ਼ਰੀਂ ਪੈਂਦੇ ਹਾਂ 😢😢😢😢
Ghatiya soch
Capitalism Pind ch zyada
ਮੇਰਾ ਦਾਗਿਸਤਾਨ,,,ਰਸੂਲ ਹਮਜ਼ਾਤੋਵ ਨੇ ਲਿਖ਼ੀ,,,,ਆਪਣੀ ਮਾਂ-ਬੋਲੀ ਦੀ ਵਫ਼ਾਦਾਰੀ ਉਸਤੋਂ ਸਿੱਖਣੀ ਚਾਹੀਦੀ ਹੈ ,,,ਅਸੀਂ ਨਹੀਂ ਜਾਗਣਾ,,,
Waheguru ji ka khalsa Waheguru ji ki Fateh 🙏
Wonderful actors.. award winning performance 🏆 👆😀😀
ਵੀਰ ਜੀ ਥੱਲੇ ਜੌ ਡਿਸ ਕਲੈਮਰ ਨੂੰ ਪੰਜਾਬੀ ਚ ਅਤੇ ਜਿਹੜਾ ਫੋਨ ਨੰਬਰ ਦਿੱਤਾ ਓਹ ਵੀ ਗੁਰਮੁਖੀ ਗਿਣਤੀ ਚ ਲਿਖੋ ,ਬੇਨਤੀ ਆ ਜੀ
ਲੋੜ ਤੋਂ ਵੱਧ ਖੱਚਾਂ ਮਾਰਨੀਆਂ ਹਾਨੀਕਾਰਕ
Right g
7 ਕਿਲੋਮੀਟਰ ਬਾਦ ਬੋਲੀ ਬਦਲਦੀ ਸੀ ਸਕੂਲ ਖੲ ਗਏ ਸਭਨੂੰ
ਭਾਸ਼ਾ ਕੋਈ ਮਾੜੀ ਨਹੀਂ, ਗੁਲਾਮੀ ਦੀ ਪਰਿਭਾਸ਼ਾ ਦਿਓਗੇ ਜ਼ਰਾ, ਕੀ ਅੰਗਰੇਜ਼ੀ ਭਾਸ਼ਾ ਧੱਕੇ ਨਾਲ ਥੋਪੀ ਜਾ ਰਹੀ ਹੈ,ਕੀ ਸਾਹਮਣੇ ਅੰਗਰੇਜ਼ੀ ਬੋਲੋ ਜਾਂ ਮਰੋ ਵਾਲੀ ਕੀਤੀ ਜਾ ਰਹੀ ਹੈਗ਼ੁਲਾਮ ਗੁਲਾਮ ਆਖ ਆਖ ਚੰਗੇ ਭਲੇ ਲੋਕਾਂ ਦੇ ਦਿਮਾਗ ਚ ਇਹ ਗੱਲ ਬਿਠਾਈ ਜਾ ਰਹੀ ਆਇਹੋ ਕੰਮ ਖਾਲਿਸਤਾਨ ਕਰਨ ਵਾਲਿਆਂ ਦਾ ਆਪਣੇ ਚੈਨਲ ਤੇ ਚੱਲ ਰਹੇ ਪ੍ਰੋਗਰਾਮਾਂ ਦੀ ਲਿਪੀ ਕਿਉਂ ਰੋਮਨ ਵਰਤ ਰੱਖੀ ਹੈ
Sirra bai ji
ਬੀ ਸ਼ੋਸ਼ਲ ਕੀ ਆ,ਵਿਹਲੇ ਬੈਠ ਕੈ ਗਪਾ ਛਡੀੱ ਜਾਂਦੈ।
Bilkul sahi veer
ਬਾਈ ਜੀ ਆਪਣੇ ਚੈਨਲ ਦਾ ਨਾਂਅ ਤੇ ਟਾਈਟਲ ਪੰਜਾਬੀ ਚ ਲਿਖਿਆ ਕਰੋ
karti ohi gal jido mai darda c😅B Social
Pre wedding baap ja maa marriage ti pehla kudi nu munde kol chd aundiya a
Represent ka matlab kya hai
15:09 ਤੁਸੀ ਵੀ ਤਾ ਪੰਜਾਬੀ ਦੇ ਸਿਰ ਤੇ ਹੀ ਰੋਟੀ ਖਾ ਰਹੇ ਓ। ਕੈਪਸਨ ਤੇ ਚੈਨਲ ਦਾ ਨਾਮ ਵੀ ਪੰਜਾਬੀ ਵਿਚ ਲਿਖੋ
🙏🙏🙏🙏🙏
ਲੈ ਵਿਦਵਾਨ ਹੋਣ ਤਾਂ ਇਹੋ ਜਿਹੇ,, ਜਿਹੜੀ ਭਾਸ਼ਾ ਦੀ ਮਾਂ ਭੈਣ ਕਰਨ ਤੇ ਲੱਕ ਬੰਨ੍ਹਿਆ ਹੋਇਆ ਦੋਵਾਂ ਵਿਦਵਾਨਾਂ ਨੇ,, ਓਹੀ ਭਾਸ਼ਾ ਦੀ ਛਤਰ ਛਾਇਆ ਹੇਠ ਬੈਠ ਰੋਟੀ ਲੱਗੇ ਹੋਏ,, B Social 😂 ਹੋਰ ਕਿਹੜਾ ਝੜੱਮ ਵਿਦਵਾਨਾਂ ਦੇ ਸਿੰਗ ਹੁੰਦੇ ਨੇ
Punjabi University ne Punjabi vich gla khdni dsiya a
Thode gl te gl program ch adhi english a
No your wrong study mtlb awareness a but sanu pehla khw study study study but jdo gye school other English c o time sanu kha gye study mtlb English ghardiya nu ki pta c aj again Tuse v o kha rha o study khtm krti
ਚੰਗਿਆੜੇ ਬਾਈ ਆਹ ਚੈਨਲ ਦਾ ਨਾਮ ਬਦਲੋ ਵੱਡੇ ਵੀਰ.. ਬਹੁਤ ਉੰਗਲੀਆਂ ਉੱਠਣ ਲੱਗ ਪਈਆਂ ਬਾਈ.. ਪੰਜਾਬੀ ਵਿੱਚ ਬਦਲੋ B Social ਦਾ ਲੋਗੋ ਵੀਰ.. 🙏
ਮੈਂ ਪੰਜਾਬੀ,, ਪੰਜਾਬ ਦਾ ਸਰਫ਼ ਸੇਵਕ,,ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ।
ਬਹੁਤ ਵਧੀਆ ਗੱਲਬਾਤ ਕੀਤੀ ਆ
ਅੱਜ ਦੇ ਸਮੇਂ ਵਿੱਚ ਬਹੁਤ ਲੋੜ ਸੀ
ਪੰਜਾਬੀ ਮਾਂ ਬੋਲੀ ਤੇ ਗੱਲ ਕਰਨ ਦੀ।
ਪੰਜਾਬੀ ਦਾ ਰੋਲਾ ਪਾਓਣਵਾਲੇ ਅੰਗਰੇਜ਼ੀ ਵਿਚ ਹੀ ਬਹੁਤ ਸਾਰੀਆਂ ਗੱਲਾਂ ਕੰਮ ਕਰ ਰਹੇ
ਬਾਈ ਮਨਜੀਤ ਹੋਰਾਂ ਦੀ ਪੂਰੀ ਗੱਲਬਾਤ 👌👌
ਬਾਈ ਜੀ ਆਪਣੇ ਚੈਨਲ ਦੇ ਲੋਗੋ ਵਿਚ ਨਾਮ ਪਹਿਲਾਂ ਪੰਜਾਬੀ ਚ ਲਿਖੋ ਫੇਰ ਅੰਗਰੇਜ਼ੀ ਚ
bilkul mai v eho likhan wala c
ਸਹੀ ਸੁਝਾਓ
😳😳
👍
😂😂😂
ਸਤਿ ਸ੍ਰੀ ਅਕਾਲ ਮਨਜੀਤ ਵੀਰ, ਤੁਹਾਡੀ ਪ੍ਰੋਗਰਾਮ ਦੀ ਸਾਊਂਡ ਕੁਆਲਟੀ ਠੀਕ ਕਰਨ ਦੀ ਲੋੜ ਹੈ, 🙏
ਜ਼ਿੰਦਾਬਾਦ ,,,ਮਾਂ-ਬੋਲੀ
ਜਿਉਂਦੇ ਰਹੋ ਬਾਈ ❤
ਸਹੀ ਗੱਲ ਆ ਜੀ
ਬਹੁਤ ਵਧੀਆ
1000% ਸੱਚ
ਬਾਈ ਜੀ ਦੋਵਾਂ ਵੀਰਾਂ ਨੂੰ ਮੇਰੀ ਸਤਿ ਸ੍ਰੀ ਆਕਾਲ 🙏🙏
ਬਹੁਤ ਵਧੀਆ ਵਿਚਾਰ ਜੀ
#ਪੜ੍ਹੋਪੰਜਾਬੀਬੋਲੋਪੰਜਾਬੀਲਿੱਖੋਪੰਜਾਬੀ
ਅਕਾਲ ਅਕੈਡਮੀ ਦੀ ਗੱਲ ਕਰਦੋ ਵੀਰ . ਅੰਗਰੇਜ਼ੀ ali
Right 💯👌 Bde veer 👏🙏
ਹਾਂਜੀ । ਚੈਨਲ ਦਾ ਨਾਮ ਪਹਿਲਾਂ ਪੰਜਾਬੀ ਵਿੱਚ ਲਿਖੋ।
Waheguru ji waheguru ji
ਪੰਜਾਬੀ ਬੋਲੀ ਕਦੇ ਨਾ ਛੱਡੋ।🎉ਖੇਤੀ ਪਿੰਡ ਕਦੇ ਨਾ ਛੱਡੋ 🎉ਇਹ ਮੇਰਾ। ਸਲੋਗਨ ਸੀ।।ਆਪ ਮੈਂ ਦਿੱਲੀ ਛੈਹਿਰ ਚ ਰਹਿੰਦਾ ਹਾਂ।😢 ਮਾਂ ਪਿਓ ਐਥੇ ਆ ਗਏ।। ਜ਼ਮੀਨਾਂ ਘਟਦੀਆਂ। ਮਜਬੂਰੀ ਹੈ ਕਾਰਨ।।😢ਜੋ ਰਿਸ਼ਤੇਦਾਰ। ਪਿੰਡ ਛੱਡਕੇ ਨਾਲ ਛੈਹਿਰਾਂ ਚ ਆ ਗਏ।।ਕੋਈ ਗਿਲ ਪਿੰਡ ਛੱਡ।ਮੋਗੇ ਛੈਹਿਰ। ਕੋਈ ਸਨੈਰ ਪਿੰਡ ਛੱਡ।। ਜ਼ੀਰਾ ਆ ਗਏ।।ਬੜਾ ਰੋਕਿਆ।ਬੜਾ ਟੋਕਿਆ ਔ ਬਾਈਉ ਪਿੰਡਾਂ ਦੇ ਸਵਰਗ ਨੂੰ ਛੱਡ ਕੇ ਛੈਹਿਰਾਂ ਚ ਛੋਟੇ ਘਰਾਂ ਅੰਦਰ ਪੰਛੀਆਂ ਦੇ ਪਿੰਜਰੇ ਵਾਲਾ ਹਾਲ।😢 ਨਹੀਂ ਮੰਨੇ।। ਅਜ਼ ਪੱਚੀ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਔਨਾਂ ਨੂੰ ਛੈਹਿਰਾਂ ਚ ਰੇਹਿਦੇਂ।। ਮੈਂ ਪਿਛਲੇ ਸਾਲ ਤੋਂ ਦਿੱਲੀ ਤੋਂ ਪਿੰਡ ਜਾ ਕੇ ਕੁਦਰਤੀ ਖੇਤੀ ਕਰਨ ਲੱਗ ਗਯਾ।। ਔਰ ਸਮਝਾ ਰੇਹਾਂ ਹਾਂ। ਪਹਿਲਾਂ ਵਾਂਗ ਹੀ।।ਬਾਈ ਪਿੰਡਾਂ ਚ ਰੋਜ਼ਗਾਰ ਵੀ ਹੈ ਔਰ ਖ਼ਰਚੇ ਘਟ ਨੇ।।ਹਵਾ ਪੋਣ ਪਾਣੀ ਧਰਤੀ ਵਨਸਪਤੀ ਖੁਲੀ ਡੁਲੀ ਵਾ 🎉 ਸੂਰਜ ਚੰਦ ਤਾਰੇ ਆਕਾਸ਼ ਸਾਰੇਆਂ ਦੇ ਦਰਸ਼ਨ ਨਿਤ ਬਧੋ ਬਧੀ ਹੋ ਜਾਂਦੇ ਨੇ।।😅 ਆਪਾਂ ਕੋਸ਼ਿਸ਼ ਕਰੀਏ ਪਿੰਡਾਂ ਚ ਰੋਜ਼ਗਾਰ। ਅਤੇ ਕੁਦਰਤੀ ਖੇਤੀ ਕਰਦੇ ਹੋਏ।ਭਿੰਨਤਾ ਵਾਲੀਆਂ ਕਈ ਫਸਲਾਂ ਇਕੋ ਖੇਤ ਚ ਲਾਈਐ 😅 ਅਤੇ ਬਾਜ਼ਾਰੀਕਰਨ ਵੀ ਆਪ ਕਰੀਐ 😅ਹੁੰਣ ਜੇੜੇ ਰਿਸ਼ਤੇਦਾਰ ਪਿੰਡੋਂ ਸ਼ਹਿਰ ਆ ਵਸੇ ਹਨ।। ਔਨਾਂ ਦਾ ਪਛਚਤਾਪ ਸਾਫ ਵਿਖਾਈ ਦਿੰਦਾ ਹੈ।।ਕਿ ਅਸੀਂ ਗਲਤੀ ਕੀਤੀ ਪਿੰਡ ਛੱਡ ਕੇ।।😮ਮੇਰਾ। ਮੰਨਣਾਂ।।ਜੇ ਅਸੀਂ ਸਾਰੇ ਸ਼ਾਂਤ ਅਤੇ। ਭਾਈਚਾਰਕ ਸਾਂਝ ਬਣਾਈ ਰੱਖਣ ਲਈ।। ਪਿੰਡਾਂ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰ ਲਿਏ।।ਇਸ ਬਾਣੀਂ ਜੀਵਨ ਨੂੰ ਆਪਣਾ ਆਧਾਰ ਆਦਤਾਂ ਬਣਾਂ ਲਿਏ।।ਧਰਤੀ ਤੇ ਸਵਰਗ ਆਪ ਬਣੰ ਜਾਉ।।ਜਿਸ ਖ਼ਜ਼ਾਨੇ ਨਾਲ।।ਹਰ ਪ੍ਰਾਣੀ ਜਿਉਂਦਾ ਰਹਿੰਦਾ ਹੈ।।ਜੋ ਜੰਮਦੇ ਬੱਚੇ ਨੂੰ। ਚਾਹੇ ਔਹੋ ਪਸ਼ੂਆਂ ਦੇ ਬੱਚੇ ਚਾਹੇ ਇਨਸਾਨਾਂ ਦੇ ਬੱਚੇ ਹੋਣ ਯਾਂ ਕੀਟ ਪਤੰਗਾ।। ਭੋਜਨ ਖਜ਼ਾਨਾ ਸਾਡੀ ਧਰਤੀ ਚ ਪਿਆ ਹੈ।।😮🎉ਸਾਡੀ ਅਗਯਾਨਤਾ ਵੇਖੋ। ਅਸੀਂ ਸੱਚਾਈ ਨੂੰ ਲਤਾਂ ਮਾਰਦੇ ਹਾਂ।।ਝੂਠ ਨੂੰ ਜੱਫੀਆਂ ਪਾਉਂਦੇ ਨਜ਼ਰੀਂ ਪੈਂਦੇ ਹਾਂ 😢😢😢😢
Ghatiya soch
Capitalism Pind ch zyada
ਮੇਰਾ ਦਾਗਿਸਤਾਨ,,,ਰਸੂਲ ਹਮਜ਼ਾਤੋਵ ਨੇ ਲਿਖ਼ੀ,,,,ਆਪਣੀ ਮਾਂ-ਬੋਲੀ ਦੀ ਵਫ਼ਾਦਾਰੀ ਉਸਤੋਂ ਸਿੱਖਣੀ ਚਾਹੀਦੀ ਹੈ ,,,ਅਸੀਂ ਨਹੀਂ ਜਾਗਣਾ,,,
Waheguru ji ka khalsa Waheguru ji ki Fateh 🙏
Wonderful actors.. award winning performance 🏆 👆😀😀
ਵੀਰ ਜੀ ਥੱਲੇ ਜੌ ਡਿਸ ਕਲੈਮਰ ਨੂੰ ਪੰਜਾਬੀ ਚ ਅਤੇ ਜਿਹੜਾ ਫੋਨ ਨੰਬਰ ਦਿੱਤਾ ਓਹ ਵੀ ਗੁਰਮੁਖੀ ਗਿਣਤੀ ਚ ਲਿਖੋ ,ਬੇਨਤੀ ਆ ਜੀ
ਲੋੜ ਤੋਂ ਵੱਧ ਖੱਚਾਂ ਮਾਰਨੀਆਂ ਹਾਨੀਕਾਰਕ
Right g
7 ਕਿਲੋਮੀਟਰ ਬਾਦ ਬੋਲੀ ਬਦਲਦੀ ਸੀ ਸਕੂਲ ਖੲ ਗਏ ਸਭਨੂੰ
ਭਾਸ਼ਾ ਕੋਈ ਮਾੜੀ ਨਹੀਂ, ਗੁਲਾਮੀ ਦੀ ਪਰਿਭਾਸ਼ਾ ਦਿਓਗੇ ਜ਼ਰਾ,
ਕੀ ਅੰਗਰੇਜ਼ੀ ਭਾਸ਼ਾ ਧੱਕੇ ਨਾਲ ਥੋਪੀ ਜਾ ਰਹੀ ਹੈ,
ਕੀ ਸਾਹਮਣੇ ਅੰਗਰੇਜ਼ੀ ਬੋਲੋ ਜਾਂ ਮਰੋ ਵਾਲੀ ਕੀਤੀ ਜਾ ਰਹੀ ਹੈ
ਗ਼ੁਲਾਮ ਗੁਲਾਮ ਆਖ ਆਖ ਚੰਗੇ ਭਲੇ ਲੋਕਾਂ ਦੇ ਦਿਮਾਗ ਚ ਇਹ ਗੱਲ ਬਿਠਾਈ ਜਾ ਰਹੀ ਆ
ਇਹੋ ਕੰਮ ਖਾਲਿਸਤਾਨ ਕਰਨ ਵਾਲਿਆਂ ਦਾ
ਆਪਣੇ ਚੈਨਲ ਤੇ ਚੱਲ ਰਹੇ ਪ੍ਰੋਗਰਾਮਾਂ ਦੀ ਲਿਪੀ ਕਿਉਂ ਰੋਮਨ ਵਰਤ ਰੱਖੀ ਹੈ
Sirra bai ji
ਬੀ ਸ਼ੋਸ਼ਲ ਕੀ ਆ,ਵਿਹਲੇ ਬੈਠ ਕੈ ਗਪਾ ਛਡੀੱ ਜਾਂਦੈ।
Bilkul sahi veer
ਬਾਈ ਜੀ ਆਪਣੇ ਚੈਨਲ ਦਾ ਨਾਂਅ ਤੇ ਟਾਈਟਲ ਪੰਜਾਬੀ ਚ ਲਿਖਿਆ ਕਰੋ
karti ohi gal jido mai darda c😅
B Social