DES PUADH : ਗੱਲ ਦੀ ਗਲੌੜ ਬਣਾ ਤੀ l Balkaur Singh l Manjit Singh Rajpura l B Social

แชร์
ฝัง
  • เผยแพร่เมื่อ 9 ม.ค. 2025

ความคิดเห็น • 306

  • @sukhapurewal1632
    @sukhapurewal1632 ปีที่แล้ว +18

    ਇਨ੍ਹਾਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕਰਨਾ ਹੈ ਜਿਹੜੇ ਲੋਕ ਸ਼ਰੇਆਮ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ ਉਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਜੇ ਕੋਈ ਪੰਜਾਬ ਦਾ ਚੰਗਾ ਸੋਚਦਾ ਹੈ ਤਾਂ ਉਹ ਅੱਤਵਾਦੀ ਹੈ ਇਨ੍ਹਾਂ ਸਰਕਾਰਾਂ ਨੂੰ ਉਹ ਇਨਸਾਨ ਚੰਗਾ ਨਹੀਂ ਲੱਗਦਾ

  • @jaswinderpalsingh3622
    @jaswinderpalsingh3622 ปีที่แล้ว +47

    ਬਾਪੂ ਬਲਕੌਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਥੋਡੀਆਂ ਗੱਲਾਂ ਜੋ ਪਹਿਲਾਂ ਕੀਤੀਆਂ ਸਨ ਉਹ ਸੱਚ ਹੋ ਰਹੀਆ ਹਨ

  • @NarinderSingh-od9kr
    @NarinderSingh-od9kr ปีที่แล้ว +173

    ਇੱਕ ਆਦਮੀ ਨੂੰ ਫ਼ੜਨ ਲਈ,,,,,,3 ਕਰੋੜ ਲੋਕਾਂ ਦਾ ਇੰਟਰਨੈੱਟ ਬੰਦ + 80,000 ਪੁਲਸੀਏ ਪ੍ਰੇਸ਼ਾਨ + ਜੰਨਤਾ ਪ੍ਰੇਸ਼ਾਨ 🙏 ਪੰਜਾਬੀਓ ਤੁਹਾਡਾ ਰੱਬ ਰਾਖਾ 🙏

    • @Yuv_0006
      @Yuv_0006 ปีที่แล้ว +10

      hanji, isnu world's largest democracy kehnde ne

    • @sukhsaini9643
      @sukhsaini9643 ปีที่แล้ว +11

      ਬਾਈ ਜੀ ਏਹੀ ਤੇ ਗੁਲਾਮੀ ਏ 😢

    • @john-ky2gn
      @john-ky2gn ปีที่แล้ว +17

      ਬਾਬਾ ਬਲਕੌਰ ਮੈਨੂੰ ਪਤਾ ਤੁਸੀ ਰੱਬ ਦੀ ਹੋਂਦ ਅਤੇ ਅੰਮ੍ਰਿਤਪਾਲ ਦੀ ਵਿਚਾਰ ਨਾਲ ਬਿਲਕੁਲ ਸਹਿਮਤ ਨਹੀਂ । ਪਰ ਇਸਦੇ ਵਾਵਜੂਦ ਤੁਸੀ ਇਸ ਧੱਕੇ ਜੋਰ ਜੁਲਮ ਦੇ ਖਿਲਾਫ ਅਵਾਜ ਉਠਾਈ ਗਲਤ ਨੂੰ ਗਲਤ ਕਿਹਾ । ਇਹ ਹੈ ਅਸਲੀ ਕਾਮਰੇਡ ਅਸਲੀ ਸਮਾਜਵਾਦੀ ਇਨਕਲਾਬੀ। ਬਾਬੇ ਮੈ ਤੇਰੀ ਨਾਸਤਿਕ ਵਾਲੀ ਸੋਚ ਨਾਲ ਸਹਿਮਤ ਨਹੀਂ। ਪਰ ਤੂੰ ਅੱਜ ਮੇਰਾ ਦਿਲ ਮੋਹ ਲਿਆ । ਤੇਰੇ ਲਈ ਬਹੁਤ ਬਹੁਤ ਸਤਕਾਰ ਹੈ ।

    • @sukhbhangu4943
      @sukhbhangu4943 ปีที่แล้ว +4

      ​@@Yuv_0006 nhi g largest democracy nhi mother of democracy 😅

    • @Rajvir.S.Dhillon
      @Rajvir.S.Dhillon ปีที่แล้ว +4

      ਬਾਈ ਜੀ ਅੱਸੀ ਹਜ਼ਾਰ ਨਹੀਂ ਤੇਈ ਹਜ਼ਾਰ ਪੈਰਾ ਮਿਲਟਰੀ ਦੇ ਜਵਾਨ ਵੀ ਸਨ।

  • @godisone2354
    @godisone2354 ปีที่แล้ว +16

    ਬਿਲਕੁਲ ਸਹੀ ਕਿਹਾ ਜੀ, ਪਰ ਹਲ ਕੀ ਆ। ਉਹਦੇ ਬਾਰੇ ਵੀ ਗੱਲ ਬਾਤ ਕਰਨੀ ਚਾਹੀਦੀ ਆ।

  • @prabjit7425
    @prabjit7425 ปีที่แล้ว +87

    ਨਸ਼ਾ ਛਡਾਉਣ ਅਤੇ ਅੰਮ੍ਰਿਤ ਛਕਾਉਣ ਵਾਲੇ ਨੂੰ ਸਰਕਾਰਾਂ ਵੱਲੋਂ ਬਹੁਤ ਵੱਡੀ ਸਜ਼ਾ ਦਿੱਤੀ ਜਾਂਦੀ ਹੈ । ਇਸ ਦੇ ਉਲਟ ਡੇਰਿਆਂ ਦਾ ਕਾਰੋਬਾਰ ਚਲਾਉਣ ਵਾਲਿਆਂ ਨੂੰ ਕਲੀਨ ਚਿੱਟ ਦੇ ਕੇ ਸਰਕਾਰੀ ਸੁਰੱਖਿਆ ਹੇਠ ਰੱਖਿਆ ਜਾਂਦਾ ਹੈ ।

    • @sanjeevrai5563
      @sanjeevrai5563 ปีที่แล้ว +4

      Jive ki ram rahim

    • @prabjit7425
      @prabjit7425 ปีที่แล้ว +3

      @@sanjeevrai5563 ਜਿਹੜੇ ਡੇਰਿਆਂ ਵਿੱਚ ਸਰਕਾਰੀ ਲੀਡਰਾਂ ਦਾ ਆਉਣਾ ਜਾਣਾ ਹੋਵੇ ਤੇ ਸਰਕਾਰੀ ਸੁਰੱਖਿਆ ਹੇਠ ਰਹਿਣ ਵਾਲੇ ਸਾਰੇ ਡੇਰੇ ।

    • @khalsa4572
      @khalsa4572 ปีที่แล้ว +4

      ਇਹ ਇਕ diffrent way of genocide ਆ ਡਰੱਗ ਦੇ ਨਾਲ

    • @riverocean4380
      @riverocean4380 ปีที่แล้ว

      Sikhs lost Punjab in 1947. Before the British came, Sikhs controlled Maha Punjab which included today’s Islamabad and Delhi. All riyasts were independent countries. It’s no coincidence, Punjab, Bengal , Kashmir were the only ones divided amongst Hindus and Muslims. Where Sikhs in 1947? No country is ever divided based on language or numbers. Otherwise Britain would be biggest country on Earth as English is the most spoken language in the world. Russia is largest country, yet China has biggest population. Most Sikhs were illiterate. Sorry to say. Now pay the price. No Cm is allowed to work unless they are submissive to Delhi . Only Manmohan Singh was a true democrat . He even helped Akali bjp and modi in Gujarat. Didn’t discriminate. Captain Amrinder stayed Quiet because otherwise he would face jail !

    • @shivanisharma5562
      @shivanisharma5562 ปีที่แล้ว

      ਸ਼ਹੀ ਕਿਹਾ ਹੈ ਵਿਰੇ,

  • @john-ky2gn
    @john-ky2gn ปีที่แล้ว +5

    ਬਾਬਾ ਮੈਨੂੰ ਪਤਾ ਤੁਸੀ ਰੱਬ ਦੀ ਹੋਂਦ ਅਤੇ ਅੰਮ੍ਰਿਤਪਾਲ ਦੀ ਵਿਚਾਰ ਨਾਲ ਬਿਲਕੁਲ ਸਹਿਮਤ ਨਹੀਂ । ਪਰ ਇਸਦੇ ਵਾਵਜੂਦ ਤੁਸੀ ਇਸ ਧੱਕੇ ਜੋਰ ਜੁਲਮ ਦੇ ਖਿਲਾਫ ਅਵਾਜ ਉਠਾਈ ਗਲਤ ਨੂੰ ਗਲਤ ਕਿਹਾ । ਇਹ ਹੈ ਅਸਲੀ ਕਾਮਰੇਡ ਅਸਲੀ ਸਮਾਜਵਾਦੀ ਇਨਕਲਾਬੀ। ਬਾਬੇ ਮੈ ਤੇਰੀ ਨਾਸਤਿਕ ਵਾਲੀ ਸੋਚ ਨਾਲ ਸਹਿਮਤ ਨਹੀਂ। ਪਰ ਤੂੰ ਅੱਜ ਮੇਰਾ ਦਿਲ ਮੋਹ ਲਿਆ । ਤੇਰੇ ਲਈ ਬਹੁਤ ਬਹੁਤ ਸਤਕਾਰ ਹੈ ।

  • @surjeetkaur9232
    @surjeetkaur9232 ปีที่แล้ว +16

    ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਬੰਧੀ ਸਿੰਘਾ ਤੇ ਮੇਹਰ ਕਰੋ ਅਤੇ ਚੜ੍ਹਦੀ ਕਲਾ ਚ ਰੱਖੋ

  • @kiranbasuta5714
    @kiranbasuta5714 ปีที่แล้ว +20

    ਵਾਹਿਗੁਰੂ ਜੀ ਮਿਹਰ ਕਰਨ ਅੰਮਿ੍ਤਪਾਲ ਜੀ ਅਤੇ ਨਾਲ ਦੇ ਸਿੰਘਾ ਤੇ🙏🙏🙏🙏🙏

  • @jashansarao1588
    @jashansarao1588 ปีที่แล้ว +9

    ਸਾਰੀਆ ਗੱਲਾਂ ਸੱਚੀਆਂ ਤੁਹਾਡੀਆਂ

  • @mandeepsinghbabbu2854
    @mandeepsinghbabbu2854 ปีที่แล้ว +12

    ਬਾਪੂ ਜੀ ਹਿੰਦੁਸਤਾਨ ਦੇ ਟੁਕੜੇ ਨਹੀਂ ਹੋਏ ਟੁਕੜੇ ਪੰਜਾਬ ਤੇ ਬੰਗਾਲ ਦੇ ਹੋਏ, ਹਿੰਦੁਸਤਾਨ ਨੇ ਤਾ ਆਪਣੇ ਨਾਲ ਟੁਕੜੇ ਜੋੜੇ ਆ ਜਿਵੇਂ ਗੋਆ ਕਸਮੀਰ ਜੂਨਾਗੜ੍ਹ ਤੇ ਹੋਰ ਬਹੁਤ ਰਿਆਸਤਾਂ

  • @jagtarsingh872
    @jagtarsingh872 ปีที่แล้ว +41

    ਸੁਖਚੈਨ ਪਿੰਡ ਦਾ ਸ਼ੇਰ ਗੁਲਾਮੀ ਤੋਂ ਮੁਕਤ ਸਰਦਾਰ ਬਲਕੌਰ ਸਿੰਘ ਬੀਲਕੁਲ ਸਚੀਆਂ ਗਲਾਂ ਕਰਦਾ ਵੀਰ ਜੀ

  • @laddiladdi2833
    @laddiladdi2833 ปีที่แล้ว +15

    ਵਾਹਿਗੁਰੂ ਜੀ 🙏🏻

  • @KingHunter3597
    @KingHunter3597 ปีที่แล้ว +4

    ਦੇਸ਼ ਪੰਜਾਬ ਨੂੰ ਕਿਸੇ ਤੋਂ ਖਤਰਾ ਨਹੀਂ, ਨਾ ਪਾਕਿਸਤਾਨ,
    ਨਾ ਚੀਨ ਤੋਂ, ਸਿਰਫ਼ ਸਰਕਾਰਾਂ ਤੋਂ ਖਤਰਾ ਹੈ

  • @tricitypetbirdmohali1388
    @tricitypetbirdmohali1388 ปีที่แล้ว +4

    ਮਨਜੀਤ ਸਿੰਘ ਰਾਜਪੁਰਾ ਬਾਈ ਜੀ, ਨਜ਼ਾਰਾ ਆਂ ਜਾਹਾ ਥਾਰੀ ਵੀਡੀਓ ਦੇਖ ਕੈ, ਬਹੁਤ ਸੋਹਣਾ ਮੁੱਦਾ ਅੱਜ ਆਲ਼ੀ ਵੀਡੀਓ ਕਾ

  • @jugrajsinghsidhu1551
    @jugrajsinghsidhu1551 ปีที่แล้ว +1

    ਬਾਪੂ ਜੀ ਤੁਸੀਂ ਦੇਸ਼ ਦੀ ਵੰਡ ਤੇ ਅਜਾਦੀ ਦੀ ਗੱਲ ਕੀਤੀ ਹੈ ਸਾਨੂੰ ਕਿਹਾ ਜਾਂਦਾ ਹੈ ਕਿ ਸੰਨ 1947 ਵੇਲੇ ਅੰਗਰੇਜ਼ ਅਲੱਗ ਦੇਸ਼ ਦਿੰਦੇ ਸੀ ਜੋ ਕੋਰਾ ਝੂਠ ਹੈ ਮੰਨ ਲਉ ਸਾਂਝੇ ਪੰਜਾਬ ਨੂੰ ਅਲੱਗ ਦੇਸ਼ ਬਣਾ ਦਿੱਤਾ ਜਾਂਦਾ ਤਾ ਇੱਕ ਲੋਕਤੰਤਰੀ ਢਾਂਚਾ ਅਨੁਸਾਰ ਹੀ ਦੇਸ਼ ਬਣਦਾ ਜਿਸ ਦੀ ਜੇ ਜਨਸੰਖਿਆ ਵੇਖੀਏ ਤਾ ਇਸ ਅਨੁਸਾਰ ਸੀ ਜਿਸ ਵਿੱਚ 56 ਪ੍ਰਤੀਸ਼ਤ ਮੁਸਲਮਾਨ ਅਤੇ ਹਿੰਦੂ 33 ਪ੍ਰਤੀਸ਼ਤ ਤੇ ਅਸੀ ਸਿੱਖ ਧਰਮ ਦੇ ਲੋਕ 11 ਪ੍ਰਤੀਸ਼ਤ ਸੀ ਜੇ ਅਸੀ ਸਿੱਖ ਤੇ ਹਿੰਦੂ ਧਰਮ ਦੇ ਲੋਕ ਇੱਕਠੇ ਹੋ ਜਾਂਦੇ ਤਾ ਵੀ ਅਸੀ 44 ਪ੍ਰਤੀਸ਼ਤ ਬਣਦੇ ਸੀ ਜਦਕਿ ਮੁਸਲਮਾਨ 56 ਪ੍ਰਤੀਸ਼ਤ ਸੀ ਤਾ ਵੋਟਾਂ ਉਹਨਾਂ ਦੀਆਂ ਵੱਧ ਬਣਦੀਆਂ ਸਨ ਤਾ ਰਾਜ ਵੀ ਮੁਸਲਮਾਨਾਂ ਦਾ ਹੁੰਦਾ ਤੇ ਜੇ ਅੱਜ ਦੇ ਹਾਲਾਤ ਨੂੰ ਦੇਖਦੇ ਹਾ ਤਾ 45 ਪ੍ਰਤੀਸ਼ਤ ਹਿੰਦੂ ਭਾਈਚਾਰੇ ਦੇ ਲੋਕ ਰਹਿੰਦੇ ਨੇ ਪੰਜਾਬ ਵਿੱਚ 55 ਪ੍ਰਤੀਸ਼ਤ ਅਸੀਂ ਹਾ ਜਦੋਂ ਕਿ ਇਸ ਵਿਚ 16 ਪ੍ਰਤੀਸ਼ਤ ਐਸੀ ਭਾਈਚਾਰੇ ਦੇ ਲੋਕ ਹਨ ਜਿਨ੍ਹਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਉਹ ਇਸ ਮੰਗ ਨਾਲ ਕਿਵੇਂ ਸਹਿਮਤ ਹੋ ਗਏ ਜਦੋਂਕਿ ਕਰੋੜਾ ਲੋਕ ਇਸ ਸਮੇਂ ਭਾਰਤ ਨੂੰ ਆਪਣਾ ਦੇਸ਼ ਮੰਨਦੇ ਹਨ Amrit pal ਦੀ ਮੰਗ ਗਲਤ ਸੀ ਜੈ ਜਵਾਨ ਜੈ ਕਿਸਾਨ ਜੈ ਭਾਰਤ ਮਾਤਾ ਚੱਲਦਾ

  • @bikkarjatt7714
    @bikkarjatt7714 ปีที่แล้ว +7

    ਖਰੀਆ ਗੱਲਾ💯

  • @Navreview
    @Navreview ปีที่แล้ว +17

    Best interview with beautiful background….. very informative

  • @gurdevsinghladdie9803
    @gurdevsinghladdie9803 ปีที่แล้ว +5

    ਸੱਚ ਪਸੰਦ ਸੱਚ ਬੋਲਣ ਲਈ ਬਹੁਤ ਸਤਿਕਾਰ ਆਪ ਜੀ ਦਾ ਬਾਪੂ ਜੀ।

  • @HardeepSingh-mt2vf
    @HardeepSingh-mt2vf ปีที่แล้ว +3

    ਬਾਬਾ ਜੀ ਨੂੰ ਚੜ੍ਹਦੀਕਲਾ ਚ ਵਾਹਿਗੁਰੂ 🙏🙏🙏

  • @giansingh7570
    @giansingh7570 ปีที่แล้ว +4

    ਭਾਜੀ ਤੁਸੀਂ ਮਹਾਨ ਹੋ
    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ।
    ਸਚ ਤਾ ਪਰ ਜਾਣੀਏ ਜੇ ਸਚ ਪਲੇ ਹੋਏ

  • @tripatpalkaur854
    @tripatpalkaur854 ปีที่แล้ว +3

    Bapu ji bilkul thik bolde Sadi youth nu ena to bot kuch sikhan di lor hai

  • @gillsaab-qk9uu
    @gillsaab-qk9uu ปีที่แล้ว +46

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏🏼🙏🏼🪯🪯

  • @Kaurkh
    @Kaurkh ปีที่แล้ว +1

    ਬਿਲਕੁਲ ਸੱਚੀਆਂ ਗੱਲਾਂ ਬਾਪੂ ਜੀ

  • @gurjaapsinghpannu9356
    @gurjaapsinghpannu9356 ปีที่แล้ว +5

    Sahi gall ji 100%

  • @gillsaab-qk9uu
    @gillsaab-qk9uu ปีที่แล้ว +15

    Waheguru ji 🙏🏼

  • @mandeepthind6527
    @mandeepthind6527 ปีที่แล้ว +3

    Very great bapu balkour singh Ji Jo sach deya gala karde aa salute

  • @natureindia00
    @natureindia00 ปีที่แล้ว +1

    ਬਾਪੂ ਜੀ, 80,000 ਤਾਂ ਤਕਰੀਬਨ ਕੁਲ ਫੋਰਸ ਆ ਪੰਜਾਬ ਦੀ । ਫੜਨ ਲਈ 80,000 ਪੁਲਸੀਏ ਨਹੀਂ ਗਏ ਸੀ । ਐਨਾ ਜ਼ੋਰ ਲਾਕੇ ਕਹੀ ਗੱਲ ਸੱਚ ਨੀ ਬਣ ਜਾਂਦੀ, ਲੋਕਤੰਤਰ ਚ ਬਹਿ ਕੇ ਹੀ ਤੁਸੀਂ ਆਪਣੇ ਦੇਸ਼ ਤੇ ਸੂਬੇ ਦੀਆਂ ਧੱਜੀਆਂ ਉਡਾ ਰਹੇ ਹੋ, ਕਮਾਲ ਐ ।
    ਮਨਜੀਤ ਸਿੰਘ ਜੀ ਤਾਂ ਹੁਣ ਭੱਖਦੇ ਮੁੱਦਿਆ' ਚ ਤੇਲ ਹੀ ਪਾਉਣ ਲੱਗ ਪਏ ਹਨ।

    • @s_dharni2483
      @s_dharni2483 ปีที่แล้ว +1

      Apne bande emotional hoyi firde ne...ki kariye....

  • @NirmalSingh-qj9wm
    @NirmalSingh-qj9wm ปีที่แล้ว +3

    Bilkul shi kiha Veer ji Salute

  • @kanwarjitsingh4117
    @kanwarjitsingh4117 ปีที่แล้ว +2

    Syana syani gal hi karda hai ji.waheguru meri kaum nu chardikala bakshan.

  • @vickysinghvicky2618
    @vickysinghvicky2618 ปีที่แล้ว +18

    ਸਿੱਧੂ ਮੂਸੇ ਵਾਲੇ ਵੀਰ ਦੀ ਬਰਸੀ ਤੇ ਇੱਕਠ ਨਾ ਹੋਣ ਦੇਣਾ ਚਾਹੀਦੀ ਸੀ ਸਰਕਾਰ ਜਿਸ ਵਿੱਚ ਕਾਮਯਾਬ ਹੋਏ

    • @gurdeepnumberdar5324
      @gurdeepnumberdar5324 ปีที่แล้ว +1

      Koi gall ni Asin Bapu Balkaur Singh nu 2024 vich MP di chon ldake bahut vadde maarjan naal jitawange
      Fer fadle State Ptalu sade
      Nale Center fadle sandh sada

    • @karansahi5087
      @karansahi5087 ปีที่แล้ว +2

      ​@@gurdeepnumberdar5324 Veer Sade lok Dalle aa saleyan ne votan nai poniyan Dekh leyo....

  • @jagatkamboj9975
    @jagatkamboj9975 ปีที่แล้ว +6

    ਬਾਪੂ ਬਲਕੋਰ ਸਿੰਘ ਬੋਹਤ ਵਦਿਆ ਵਿਚਾਰ ਚਰਚਾ

  • @prof.kuldeepsinghhappydhad5939
    @prof.kuldeepsinghhappydhad5939 ปีที่แล้ว +7

    Great personality Bapu ji ❤❤❤

  • @parkashkaur8662
    @parkashkaur8662 ปีที่แล้ว +2

    ਹਰ ਗੱਲ ਸਹੀ ਆ ਕੋਈ ਗੱਲ ਗਲਤ ਨਹੀਂ

  • @kirankaur4504
    @kirankaur4504 ปีที่แล้ว +19

    ਸਤਿ ਸ੍ਰੀ ਅਕਾਲ ਜੀ 🙏🙏

  • @nimratschannel2100
    @nimratschannel2100 ปีที่แล้ว +13

    Salute to both

  • @JasjitSingh-k
    @JasjitSingh-k ปีที่แล้ว +10

    Baut vadia interview bai ji love from germany

    • @jyotijot3303
      @jyotijot3303 ปีที่แล้ว

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @gurdevsinghladdie9803
    @gurdevsinghladdie9803 ปีที่แล้ว +1

    ਬਹੁਤ ਵਧੀਆ ਉਪਰਾਲਾ ਜੀ 🙏

  • @babajashanpreetsinghjigaos2182
    @babajashanpreetsinghjigaos2182 ปีที่แล้ว +8

    Main wait kr rha c v koi ehdi interview kre

  • @balrajsingh4182
    @balrajsingh4182 ปีที่แล้ว +2

    Very nice ji bahut wadhia ji

  • @amarkhalsa4567
    @amarkhalsa4567 ปีที่แล้ว +47

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਬਾਪੂ ਜੀ ਨੂੰ ❤❤❤❤❤

    • @jasn9900
      @jasn9900 ปีที่แล้ว

      That was your or His house.I never see some one taking guru granth saab taking to jail
      Think smart.

    • @gurjitsinghgurjit4164
      @gurjitsinghgurjit4164 ปีที่แล้ว +2

      ਬਹੁਤ ਵੱਡਾ ਝਟਕਾ ਦਿੱਤਾ ਹੈ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਪੰਜਾਬ ਸਰਕਾਰ ਨੇ ਵਰਤਿਆ ਗਿਆ ਹੈ

    • @riverocean4380
      @riverocean4380 ปีที่แล้ว

      @@jasn9900 I don't know the whole story. But I doubt their intention was to take SGGS ji to jail to bail out their friend.

  • @jugrajsinghsidhu1551
    @jugrajsinghsidhu1551 ปีที่แล้ว +1

    ਬਾਪੂ ਜੀ ਪੱਕੇ ਸਿਆਸੀ ਬੰਦੇ ਨੇ ਅਤੇ ਪ੍ਰੜੇ ਲਿਖੇ ਬੰਦੇ ਹਨ ਗੱਲਾਂ ਗੱਲਾਂ ਵਿੱਚ ਮਾਨ ਸਾਹਬ ਨੂੰ ਸਹੀ ਵੀ ਕਹਿ ਦਿੱਤਾ ਅਤੇ ਅਮ੍ਰਿੰਰਤਪਾਲ ਨੂੰ ਵੀ ਕਹਿ ਦਿੱਤਾ ਕਿ ਮੈ ਉਸ ਦੀ ਸੋਚ ਨਾਲ ਸਹਿਮਤ ਨਹੀਂ ਹਾਂ ਜੇ ਕਿਸੇ ਵੀਰ ਨੇ ਟਿੱਪਣੀ ਕਰਨੀ ਹੈ ਤਾਂ ਪਹਿਲਾਂ ਚੰਗੀ ਤਰ੍ਹਾਂ ਸਾਰੇ ਪ੍ਰੋਗਰਾਮ ਨੂੰ ਵੇਖ ਲਿਓ

  • @harmanpreet588
    @harmanpreet588 ปีที่แล้ว +2

    ਨਾਈਸ ਜੀ

  • @jopindersingh5177
    @jopindersingh5177 ปีที่แล้ว +4

    Bahut Sony gal

  • @sarbjeetgill482
    @sarbjeetgill482 ปีที่แล้ว +10

    Very nice Ji ❤🙏❤️

  • @gurpreetsinghjohal2231
    @gurpreetsinghjohal2231 ปีที่แล้ว +1

    ਸਰਕਾਰ ਕੋਈ ਹੋਵੇ ਆਮ ਲੋਕਾਂ ਦਾ ਕੋਈ ਫਾਇਦਾ ਨਹੀਂ ਹੋਣਾ

  • @kuldeepkaur-uw8tn
    @kuldeepkaur-uw8tn ปีที่แล้ว +4

    ਪਿੰਡਾ ਵਾਲਿਓ ਕੋਈ ਹੋਕਾ ਲਾਵੋ ਸਾਡੇ ਘਰ ਵਿੱਚ ਸੱਥਰ ਵਿਛ ਗਿਆ ਕੋਈ ਵੈਣ ਤਾ ਪਾਵੋ ਸੜਕਾਂ ਕਿਉਂ ਅੱਜ ਸੁੰਨੀਆ ਕੋਈ "ਅਕਾਲ ਫਤਿਹ" ਦਾ ਜੈਕਾਰਾ ਲਾਵੋ

    • @user-og4in5yx2i
      @user-og4in5yx2i ปีที่แล้ว +1

      ਬਹੁੜੀਂ ਕਲਗੀ ਵਾਲਿਆ ਕੋਈ ਦੇਸ ਨਾ ਸਾਡਾ

  • @SurjitSingh-qw7ok
    @SurjitSingh-qw7ok ปีที่แล้ว +1

    Bapu Bahut Siyana🙏⛳

  • @jaspalSingh-wh5lr
    @jaspalSingh-wh5lr ปีที่แล้ว +3

    बहुत बढिया सारी सियासत खोल कर रख दी है

  • @skvirk2669
    @skvirk2669 ปีที่แล้ว +11

    Bapu balkor shining.

  • @dharmanderkumar7311
    @dharmanderkumar7311 ปีที่แล้ว +6

    Good thinking 👍👍👍👍👍

  • @manjitsingh4053
    @manjitsingh4053 ปีที่แล้ว +2

    ਆਹ ਪੱਤਰਕਾਰ ਬਾਈ ਦੇਖਣ ਨੂੰ ਪੰਜਾਬੀ ਲਗਦਾ ਪਰ ਬੋਲਦਾ ਹੋਰ ਹੀ ਤਰ੍ਹਾਂ ਨਾਲ ਆ

    • @ajitpalpanaichpanaich3905
      @ajitpalpanaichpanaich3905 ปีที่แล้ว

      ਤੇਰੀ ਗਲਤੀ ਨਹੀਂ ਬਾਈ

    • @tricitypetbirdmohali1388
      @tricitypetbirdmohali1388 ปีที่แล้ว

      ਇਹ ਚੰਡੀਗੜ੍ਹ ਦੇ ਆਲੇ ਦੁਆਲੇ ਦੀ ਬੋਲੀ ਹੈਂ ਜੀ, ਪਿੰਜੌਰ ਤੋਂ ਪਟਿਆਲਾ, ਕੁਰਾਲੀ ਤੋਂ ਕੁਰਕੁਸੇਤਰ ਤੱਕ ਦੀ

    • @jaswantsinghpradhan7470
      @jaswantsinghpradhan7470 ปีที่แล้ว

      ਇਹ ਪੁਆਧੀ ਬੋਲੀ ਆ ਵੀਰ🙏

    • @manjitsingh4053
      @manjitsingh4053 ปีที่แล้ว

      @@ajitpalpanaichpanaich3905 ਪਤਾ ਤਾਂ ਤੈਨੂੰ ਵੀ ਕੱਖ ਨਹੀਂ ਸੀ

  • @ripangill7606
    @ripangill7606 ปีที่แล้ว +1

    Such beautiful logical genuine interview

  • @kamaljitsingh7364
    @kamaljitsingh7364 ปีที่แล้ว

    ਯਾਰੋ ਸਾਬਕਾ ਡੀ ਐਸ ਪੀ ਸੇਖੋਂ ਸਾਹਿਬ ਦਾ ਵੀ ਕੁਝ ਕਰੋ। ਪਹਿਲਾਂ ਤਾਂ ਸਾਰੇ ਹਲਾ ਲਲਾ ਕਰਕੇ ਉਹਨੂੰ ਵਿਚਾਰੇ ਨੂੰ ਹੱਥਾਂ ਤੇ ਚੁੱਕਦੇ ਰਹੇ ਤੇ ਹੁਣ ਵੀ ਸੇਖੋਂ ਸਾਹਿਬ ਦੀ ਸਾਰ ਲਵੋ ਕਨੂੰਨੀ ਕਾਰਵਾਈ ਕਰੋ।

  • @jopindersingh5177
    @jopindersingh5177 ปีที่แล้ว +5

    Very good

  • @singh-benipal13
    @singh-benipal13 ปีที่แล้ว +1

    🙏🙏🙏🙏🙏 ਧੰਨਵਾਦ b social

  • @DalipSingh-w9u
    @DalipSingh-w9u ปีที่แล้ว

    Baba end galbat aa poori

  • @fly2victory657
    @fly2victory657 ปีที่แล้ว +8

    bala oo bapu sawad aa gya ee.

  • @karamjitsekhon498
    @karamjitsekhon498 ปีที่แล้ว +1

    Nice talk bapu ji 🙏

  • @rupindersingh3769
    @rupindersingh3769 ปีที่แล้ว +1

    Salute a Bapu tuhanu 🙏🙏

  • @nokianokia2694
    @nokianokia2694 ปีที่แล้ว +1

    ਅੱਖਾਂ ਤੋਂ ਅੰਨੇ ਬੰਦੇ ਪੜ ਨਹੀਂ ਸਕਦੇ ਹੁਣ ਇਸਦਾ ਹੱਲ ਕੱਢ ਲਿਆ ਸਾਇੰਸ ਨੇ ਪਰ ਅਕਲ ਦੇ ਅੰਨਿਆਂ ਦਾ ਕੀ ਕਰੀਏ ਫੁੱਲਾਂ ਦੇ ਬਗ਼ੀਚੇ ਵਰਗੀ ਸੱਜੀ ਤੁਹਾਡੀ ਲਾਇਬਰੇਰੀ ਆਵਾਜ਼ਾਂ ਦੇ ਰਹੀ ਜਾਪਦੀ ਕਿ ਅਸੀਂ ਕਿਤਾਬਾਂ ਜ਼ਰੂਰ ਪੜੀਏ ਖਾਸ ਕਰਕੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ

  • @manjitmasoun8437
    @manjitmasoun8437 ปีที่แล้ว +1

    Bapu ji salute thnu 😍

  • @jarnailsingh1731
    @jarnailsingh1731 ปีที่แล้ว +2

    Very nice views

  • @jopindersingh5177
    @jopindersingh5177 ปีที่แล้ว +5

    Good Balkohar ji

  • @jagjitkaur8671
    @jagjitkaur8671 ปีที่แล้ว +1

    Very nice discussion

  • @sandeepdubai1313
    @sandeepdubai1313 ปีที่แล้ว +5

    Bhut badhiya g skoon Milya interview sun ke

  • @sarwandhillon4064
    @sarwandhillon4064 ปีที่แล้ว

    Bapu ji ne bilkul sach dasya

  • @kuldeepmahal586
    @kuldeepmahal586 ปีที่แล้ว +3

    Good job

  • @dkaur7799
    @dkaur7799 ปีที่แล้ว +9

    rise and shine khalsa

  • @ginninanheriangstarcrew2901
    @ginninanheriangstarcrew2901 ปีที่แล้ว +17

    ਖਾਲਿਸਤਾਨ ਦੀ ਮੰਗ ਨੀ ਕਦੇ ਨੀ ਉਠੀ ਇਹ ਸਿਰਫ ਹਊਆਂ
    ਜੋ ਸਿਰਫ miss guide ਪੈਂਤੜਾ ਹੈ!
    ਪਰ ਇਸ ਦੇਸ਼ ਨੇ ਸਿੱਖਾਂ ਨਾਲ ਮਾਤਰੇਯਾ ਵਾਂਗੂ ਸਲੂਕ ਕੀਤਾ
    ਜਿਸ ਕਾਰਨ ਇਥੇ ਹਰ ਬੰਦਾ ਵੱਖਰਾ ਖ਼ੇਤਰ ਤੇ ਖ਼ੁਦ ਮੁਖਤਿਆਰੀ ਦੇ ਵਆਹ ਵਿੱਚ ਰੁੜ ਜਾਂਦਾ ਏ..
    ਪੰਜਾਬ ਨੇ ਇਸ ਦੇਸ਼ ਨੂੰ ਦੇਸ਼ ਰਹਿਣ ਲਈ ਕੋਈ ਕਸਰ ਪਰ ਹੁਣ ਉਹ ਮਜਬੂਰ ਹੈ

    • @ss-pm6oj
      @ss-pm6oj ปีที่แล้ว +2

      ਵੀਰੇ ਤੇਰੀ ਗੱਲ ਮੈਨੂੰ ਜਮਾਂ ਉਨ੍ਹਾਂ ਅਖੌਤੀ “ਨੀਵੀਂ ਜਾਤ” ਵਾਲਿਆਂ ਵਰਗੀ ਲਗਦੀ ਆ ਜਿਨ੍ਹਾਂ ਨੂੰ ਮੰਦਰਾਂ ਚ ਵੜਨ ਦੀ ਮਨਾਹੀ ਆ ਪਰ ਉਹ ਹਾਲੇ ਵੀ ਹਿੰਦੂ ਕਹਾਉਦੇ ਆ। ਪੰਜਾਬ ਨੇ ਕੀ ਖੱਟਿਆ ਇਸ ਹਿੰਦੂਸ਼ਤਾਨ ਦੀ ਗੁਲਾਮੀ ਚ? ਸਾਨੂੰ ਕਿਓਂ ਲੋੜ ਆ ਉਨ੍ਹਾਂ ਦੇ ਗੁਲਾਮ, ਰਾਖੇ ਜਾਂ ਚਾਕਰ ਬਣੇ ਰਹਿਣ ਦੀ? ਕੀ ਸਾਡੇ ਵਡੇਰਿਆਂ ਦੀ ਵੀ ਇਹੀ ਸੋਚ ਸੀ ਕਿ ਮੁਗ਼ਲ਼ਾਂ ਜਾਂ ਗੋਰਿਆਂ ਤੋ ਨਾਲੇ ਛਿੱਤਰ ਖਾਈ ਜਾਣ ਦੀ ਤੇ ਨਾਲ ਉਨ੍ਹਾਂ ਦੀ ਗੁਲਾਮੀ ਦੀ?

  • @jaskirthjohal
    @jaskirthjohal ปีที่แล้ว +3

    Bapu ji maino app g di hi interview di wait c

  • @maheshbrar
    @maheshbrar ปีที่แล้ว

    Very clear and robust views

  • @lalliwalia366
    @lalliwalia366 ปีที่แล้ว

    Waheguru jee rakha

  • @ManpreetSingh-he2mp
    @ManpreetSingh-he2mp ปีที่แล้ว +4

    Ptta patta singha da vairi

  • @RSDSinghRaizada-2025
    @RSDSinghRaizada-2025 3 หลายเดือนก่อน

    🙏Bravo👏

  • @balrajkumar2897
    @balrajkumar2897 ปีที่แล้ว +1

    ਸਹੀ ਗੱਲ ਕਹੀ ਆ

  • @angrejparmar2250
    @angrejparmar2250 ปีที่แล้ว

    Thanks sir

  • @indersingh1525
    @indersingh1525 7 หลายเดือนก่อน

    Balkaur Singh ji 🙏

  • @ss-pm6oj
    @ss-pm6oj ปีที่แล้ว +7

    ਖਾਲਸਾ, ਬਾਗ਼ੀ ਜਾਂ ਬਾਦਸ਼ਾ

  • @ramanjeetkaur7697
    @ramanjeetkaur7697 ปีที่แล้ว +1

    Right

  • @gaganpreetkaur670
    @gaganpreetkaur670 ปีที่แล้ว

    Bht dukh hunda jad sunde aa k enniya sheheediya dittiya sade gurua ne sade sikha ne sade punjabiya ne ... te ajj v ohi dhakka chlrea apne nl fikr aahi aa k hun sarkara dhkka krdiya ne....
    Mai dilli ch rehni aa ... mai v canada jaa skdi si pr mai gai ni ... sirf punjab krke ... mai punjab ch nokri krna chohni aa te BA.Llb kr rhi aa. ik vadiya university to... Hun ta apne niaane hi punjab ch ni rehna chohnde pr mai apne vallo koshish kru k punjab lai agge aake kch nh kch kr ska future ch 🙏🏻baba meher kre ...

  • @lovepreetkaursandhu4376
    @lovepreetkaursandhu4376 ปีที่แล้ว +12

    Veer Amritpal Singh Khalsa zindabad khalistan zindabad 🙏🙏🙏🙏🙏

    • @asingh5060
      @asingh5060 ปีที่แล้ว

      Gr ah bunda Amritpal jindabad hai ta murdabad kon? Shahid Bhagat singh?

  • @hamantaery4271
    @hamantaery4271 ปีที่แล้ว +1

    BAPU JI bilkul SAHI,KEH RAHEY HO, EHI SUCH HAI

  • @JS9h
    @JS9h ปีที่แล้ว +4

    🙏🙏

  • @kulwantksaini3829
    @kulwantksaini3829 ปีที่แล้ว

    That’s true 🙏🙏🙏🙏🙏🙏

  • @Shanjhpunjab
    @Shanjhpunjab ปีที่แล้ว +1

    Punjab da sujwan admi

  • @tarvindergrewal2188
    @tarvindergrewal2188 ปีที่แล้ว

    Behli ran praunia jogi balkaur singh

  • @bikramsingh9689
    @bikramsingh9689 ปีที่แล้ว +5

    Great information ji🙏🙏

  • @kamaljitkaur4850
    @kamaljitkaur4850 ปีที่แล้ว +4

    Apne dushman aap bni ja rhe aa punjabi waheguru khalsa ji

  • @GurjitSingh-dg7kd
    @GurjitSingh-dg7kd ปีที่แล้ว +2

    ਪੰਜਾਬ ਨੂੰ ਯੂ ਪੀ ਬਿਹਾਰ ਦੇ ਭਈਆਂ ਤੋਂ ਖਤਰਾ

  • @rajindersingh1486
    @rajindersingh1486 ปีที่แล้ว +1

    Punjab jindabaad

  • @AmrinderSingh-tq5ci
    @AmrinderSingh-tq5ci ปีที่แล้ว +3

    ਜਿੰਨੇ ਵੀ ਪੰਜਾਬੀ ਭਾਰਤੀ ਫੌਜ ਵਿਚ ਕੰਮ ਕਰ ਰਹੇ ਹਨ ਪੰਜਾਬ ਵਿਚ ਹਰ ਰੋਜ਼ ਜ਼ੁਲਮ ਦੀ ਨਵੀਂ ਕਹਾਣੀ ਲਿਖੀ ਜਾ ਰਹੀ ਹੈ ਤੁਸੀਂ ਸਿਰਫ ਆਪਣੀਆਂ ਤਨਖਾਹਾਂ ਲੈਣ ਲਈ ਜ਼ਾਲਮ ਸਰਕਾਰਾਂ ਦੇ ਵਫ਼ਾਦਾਰ ਬਣੇ ਰਹੋਗੇ ਜਾਂ ਪੰਜਾਬ ਜਿਸ ਨੂੰ ਅਸੀਂ ਗੁਰਾਂ ਦਾ ਪੰਜਾਬ ਆਖਦੇ ਹਾਂ ਉਸ ਲਈ ਅਵਾਜ਼ ਬੁਲੰਦ ਕਰੋ ਗੇ ਜੇ ਤੁਸੀਂਐਲਾਨ ਕਰ ਦੇਵੋ ਕਿ ਅਸੀਂ ਆਪਣੀ ਡਿਊਟੀ ਤੋਂ ਅਸਤੀਫਾ ਦਿੰਦੇ ਹਾਂ ਸਾਰੇ ਪੰਜਾਬੀ ਤਾਂ ਸਰਕਾਰਾਂ ਨੂੰ ਆਥਣ ਨੂੰ ਅਕਲ ਆ ਜਾਵੇਗੀ ਪਰ ਤੁਸੀਂ ਕਦੇ ਏਦਾਂ ਨਹੀਂ ਕਰਨਾ ਕਿਓ ਕੇ ਤੁਹਾਡਾ ਗੁਰੂ ਹੁਣ ਗੁਰੂ ਗ੍ਰੰਥ ਸਾਹਿਬ ਨਹੀਂ ਇਸ ਸਮੇਂ ਦੀਆਂ ਜਾਲਮ ਸਰਕਾਰਾਂ ਨੇ

  • @gurdevbinnigh2786
    @gurdevbinnigh2786 ปีที่แล้ว +3

    I 💯% Agree with Bapu Ji dea gallan ✅✅✅✅✅ hann Crypt governmenta is aa Shameless Leader darty politician Rabb bachave Loka nu. 🥺🥺🥺🥺🥺🥺🥺

  • @gurjindersingh4619
    @gurjindersingh4619 ปีที่แล้ว

    ਬਾਪੂ ਜੀ ਸਤਿ ਸ੍ਰੀ ਆਕਾਲ

  • @maanmansa6959
    @maanmansa6959 ปีที่แล้ว +1

    Good j

  • @ravindersingh8384
    @ravindersingh8384 ปีที่แล้ว +4

    Khalistan jindabaad bapu balkaur singh zindabaad

  • @ramandeepsingh4537
    @ramandeepsingh4537 ปีที่แล้ว +1

    💯

  • @tejinderkaur5820
    @tejinderkaur5820 ปีที่แล้ว

    👍🙏

  • @punjjaabdesh8659
    @punjjaabdesh8659 ปีที่แล้ว +2

    ਭਗਵੰਤ ਮਾਨ ਦਾ ਸੰਬੋਧਨ ਹਿੰਦੀ ਚ, ਲੌਰੈਂਸ ਬਿਸ਼ਨੋਈ ਪੰਜਾਬ ਦਾ, ਇੰਟਰਵਿਊ ਲੈਣ ਆਲਾ ਪੱਤਰਕਾਰ ਪੰਜਾਬ ਨੂੰ ਕਵਰ ਕਰਦਾ, ਚੰਗੀ ਤਰ੍ਹਾਂ ਪੰਜਾਬੀ ਬੋਲਦੈ, ਪਰ ਇੰਟਰਵਿਊ ਹਿੰਦੀ ਚ ।
    ਪੰਜਾਬ ਨੂੰ ਬਦਨਾਮ ਕਰਕੇ ਬਾਕੀ ਇੰਡੀਆ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਆ ਪੰਜਾਬੀਓ

  • @bsingh7247
    @bsingh7247 ปีที่แล้ว +2

    ਬਾਬਾ ਜੀ ਇਸ ਕੋਟ ਦਾ ਅਸਲ ਨਾ ਹੈ ਆਰ ਐਸ ਐਸ ਦੀ ਕੋਟ ਹੈ ਜੀ ਜੋ ਇੰਡਿਆ ਵਿੱਚ ਚੋੜੇ ਹੋ ਕੇ ਤੁਰਦੇ ਹਨ ਇਹਨਾਂ ਨੇ ਕੀਤਾ ਕੀ ਹੈ ਦੇਸ਼ ਲਈ ਸੋਨਾ ਦਿੱਤਾ ਉਹ ਵੀ ਸਿੱਖਾਂ ਨੇ ਵੱਡੇ ਵੀ ਅਸੀ ਲਏ

  • @amansinghchandigarh1455
    @amansinghchandigarh1455 ปีที่แล้ว +1

    Sikh rashtra zindabad