Mere mittar nu Patiale Maharaani Club vich ni vadan ditta 2012 vich, kyon ke ohde Dumala banneya si. Dental student si odon oho, Ajj Punjab de sabh ton mashoor te vadhia Doctors vichon aa
Bapu ne gal bilkul shi kitian , Punjab angreja da ajj b Gulam hai te hmesha rhega . Sach boht kauda hunda ya but sach yhi hai k Ithe ielts nu degree 📜 manya janda hai
Ehi gll saare lecture ch hoyi a bai ji, apnia ਜੜਾਂ vich angrejo vehgi, apa jd angreji bolde ja likhde aa ta normal feel krde aa tuc comment b english ch kita , same hoge aapa saare🙏🏻🙏🏻 baba mehar kre PUNJABI dvara zindabad howe
Baba g tusi satha valiya galan video vich karde ho jive koi chalaak banda gal nu badal dinda naale ta goriya de sare cut parkhge fer inspiration v milgi gori ton she call bloody Indian Wah g wah
Very good Ballard Sahib ji, saw you in train while returning to Ludhiana from Ferozepur when you were at Ferozepur. I wa also serving in Sainik Welfare Office Ferozepur
ਮਾਸ਼ਾ ਅੱਲਾਹ ,ਕਿਆ ਬਾਤ ਹੈ ਬਾਬਿਓ ! ਫਰੰਗੀ ਦੀ ਗ਼ੁਲਾਮੀ ਤੋਂ ਖਹਿੜਾ ਛੁਡਾਇਆ ਜਾਵੇ ਤਾਂ ਅਸੀਂ ਕਾਮਯਾਬ ਹੋ ਸਕਦੇ ਹਾਂ।ਮੁਹੰਮਦ ਨਈਮ ਪਾਕਿਸਤਾਨ
ਕਿਆ ਬਾਤਾਂ ਬਾਈ ਪੰਜਾਬੀ ਲਿਖੀ। ਬਹੁਤ ਸਤਿਕਾਰ ਪਿਆਰ ਪੁੱਜੇ।
🙏
بہت پیار جی نائم صاحب
Changa hoya Pakistan bn gya,India da kheda chutya time te.
ਕਿਆ ਬਾਤ ਆ ਜਨਾਬ
ਚਾਦਰਾਂ ਤਾਂ ਪਤਾ ਨਹੀਂ ਪਰ ਅੱਜ ਕੱਲ ਸਲਵਾਰਾ ਜਰੂਰ ਪਵਾਤੀਆ ਕਲਾਕਾਰਾਂ ਨੇ ਪੰਜਾਬੀਆਂ ਨੂੰ।।
ਜਨਾਨੀਆਂ ਨੇ ਕੇਸ ਮੁੰਨਾ ਕੇ ਵਾਲ ਗਲ ਵਿੱਚ ਪਾ ਲੈ, ਪੁਰਸ਼ਾਂ ਨੇ ਪੰਜਾਬੀ ਪਹਿਰਾਵੇ ਛੱਡ ਦਿੱਤਾ, ਮਾਂ ਬੋਲੀ ਪੰਜਾਬੀ ਨੂੰ ਪਿੱਠ ਦੇ ਰਹੇ, ਊ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ
Thanks!
ਚੰਗਿਆੜਾ ਤਾਂ ਇੱਕ ਨੀ ਮਾਣ ਸੀ ਪਰ ਅੱਜ ਤਾਂ ਦੋ ਹੋਗੇ 😊
ਬਾਪੂ ਬਲਕੌਰ ਸਿੰਘ ਜੀ ਵੀ ਜਮਾ ਚੰਗਿਆੜੇ ਕਢਵਾਈ ਜਾਂਦਾ
ਅਸਲ ਚ ਸਾਰੇ ਪੜੇ ਲਿਖੇ ਅਨਪੜ ਨੇ ।ਬਾਪੂ ਦਾ ਕਹਾਣਾ ਸਾਰੇ ਗੁਲਾਮ ਨੇ ਅਜੇ ਵੀ
ਚੰਗ਼ਾ ਲੱਗਿਆ ਦੋ ਪੰਜਾਬੀ ਇਹ ਗੱਲਾਂ ਕਰ ਦੇ.ਇਹ ਸਾਡੇ ਪੰਜਾਬ ਦੀ ਗੱਲ ਸੀ.
ਬਹੁਤ ਸੋਹਣੀ ਲੱਗੀ ਗੱਲ ਬਾਤ। ਬਹੁਤ ਬਹੁਤ ਧੰਨਵਾਦ ਬਾਪੂ ਜੀ ਅਤੇ ਚੈਨਲ ਦਾ
❤ਬਹੁਤ ਵਧੀਆ
ਬਿਲਕੁਲ ਸੱਚੀਆ ਗੱਲਾਂ ਨੇ ਜੀ | ਇਸ ਤਰ੍ਹਾਂ ਦੀ ਵਿਚਾਰਾ ਦੀ ਵੀਡੀਓ ਦੀ ਜ਼ਰੂਰਤ ਹੈ ਜੀ
ਇਹ ਸਾਰੇ ਦੇ ਸਾਰੇ ਫਿਲਮੀ ਡਾਇਲੋਗ ਹਨ ਇਹ ਬੁੜਾ ਹਿੰਦੂ ਧਰਮ ਦੀ ਬਹੁਤ ਜਿਆਦਾ ਵਿਰੋਧਤਾ ਕਰਦਾ ਹੈ
ਬਹੁਤ ਹੀ ਵਧੀਆਂ ਲੱਗੀ ਗੰਲਬਾਤ ਬਾਪੂ ਬਲਕੌਰ ਸਿੰਘ ਜੀ ਨਾਲ।
"ਰੱਬ ਸਾਨੂੰ ਲਿਆਕਤ ਤੋਂ ਬਚਾ ਕੇ ਰੱਖੇ"
ਅੱਜ ਪਤਾ ਲੱਗਿਆ, ਸੱਭਿਆਚਾਰ ਤਾਂ ਚਾਦਰੇ ਚ ਫਸਿਆ ਪਿਆ। ਲੋਕ ਕਿਤੇ ਹੋਰ ਲੱਭੀ ਜਾਂਦੇ ਆ।
ਧੰਨਵਾਦ ਬਾਈ ਜੀ, ਆਪ ਦੋਨਾਂ ਦਾ ਇੰਨੀ ਸੋਹਣੀ ਗੱਲਬਾਤ ਸਾਂਝੀ ਕਰਨ ਲਈ ।
ਬਾਪੂ ਜੀ ਤੁਸੀਂ ਸਾਡੇ ਲਈ ਅਨਮੋਲ ਹੀਰੇ ਹੋ ।
Bhut sonia bata ne thodiya . salute h aap dona nu.
ਰਾਜਪੁਰਾ ਸਾਬ ਬੜੇ ਚਿਰਾਂ ਬਾਅਦ ਦਰਸ਼ਣ ਦਿੱਤੇ
ਵਾਹਿਗਰੂ ਚੜ੍ਹਦੀਕਲਾ ਵਿੱਚ ਰੱਖੇ ਵੀਰਾ ਨੂੰ
ਬਾਈ ਗੱਲਾਂ ਦਿਲ ਚ ਘਰ ਕਰ ਗਈਆਂ ਵਾਕਿਆ ਈ ਸੱਚ ਆ
Bai. Jee. Thoda. Bhuat Bhuat. Dhanwad tusi sade. Punjabi. Pehrave nu promote kar rehe. Ho ,bapu ji. Live long.
Waheguru ji 🙏🌹
Bapu balkaur singh ji 🙏🌹
Mere mittar nu Patiale Maharaani Club vich ni vadan ditta 2012 vich, kyon ke ohde Dumala banneya si. Dental student si odon oho, Ajj Punjab de sabh ton mashoor te vadhia Doctors vichon aa
Great personallity S. Hardial Singh """O KSKA DEGRIANA DA PIPA BHARIA PIAA"""
This person is fully knowledgeable person...philosopher...thinker..
Baba Balkaur Singh Is Absolutly Right
ਰਿਸਵਤ ਖੋਰੀ ਜੋਰਾ ਤੈ ਹੈ ਖਰਡ ਗੂਲ ਮੋਹਰ ਸਿਟੀ ਬਡਾਲਾ ਰੋਡ ਖਰਡ ਜਿਲਾ ਮੋਹਾਲੀ ,ਪੂੰਡਾ ੳਪਰੂਵਡ ਕਲੋਨੀ ਵਿਚ ਨਕਸਾ ਪਾਸ ਹੋਣ ਤੋ ਬਾਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿਘ ਗੋਲਡੀ ਤੈ ਸੁਖਵਿਦਰ ਸਿਘ ਗੋਲਡੀ ਬੀਜੈਪੀ ਲੀਡਰ ਇਕ ਲੱਖ ਲੈਦਾ ਹੈ ਕੈਸ ਜਿਲਾ ਮੋਹਾਲੀ ਖਰਡ ਗੂਲ ਮੋਹਰ ਸਿਟੀ
Thanks
ਸਮਾਜਿਕ ਬਣੋ ਭਾਈ “B social”ਚੈਂਨਲ ਤੁਹਾਡਾ ਵੀ ਅੰਗਰੇਜ਼ੀ ਤੋਂ ਪ੍ਰਭਾਵਿਤ ਆ
Ehna da te naam v Be Social aa 😂😂😂
haha😂
Right ya te channel name v punjabi ch rakho
ਬਾਈ ਮਨਜੀਤ ਤੇ ਬਾਬਾ ਜੀ👏👏
Sachi bohat sawad ayea Bapu ji. Sachia gallla keetia.
ਬਾਈ ਜੀ ਬਹੁਤ ਸੋਹਣੀ ਗਲ ਬਾਤ
ਇਕ ਵਾਰ ਹੋਰ ਜੇਕਰ ਹੋ ਸਕੇ
Baba balkaur vich ankh hai. Great
bai g ik war new Chandigarh vich aye pinda di halt bare video banao...zameena vech narka val tur pe
❤ਸਤਿ ਸ੍ਰੀ ਅਕਾਲ ਜੀ ਸ:ਬਾਪੂ ਜੀ ਦੌਹਾੰ ਨੂੰ ਸਤਿ ਸਤਿ ਸ੍ਰੀ ਅਕਾਲ ਜੀ
Bapu ji di knowledge nu salaam 🙏🙏🙏🙏🙏 bhot hi vadiya gal baat
Bapu ne gal bilkul shi kitian , Punjab angreja da ajj b Gulam hai te hmesha rhega . Sach boht kauda hunda ya but sach yhi hai k Ithe ielts nu degree 📜 manya janda hai
ਵਾਹ ਕਮਾਲ ਮੁਲਾਕਾਤ ਅਤੇ ਡੂੰਘੀਆਂ ਜਾਣਕਾਰੀਆਂ ਲਈ ਬਹੁਤ ਬਹੁਤ ਧੰਨਵਾਦ ਹੈ ਜੀ।
Very good bhi ji
Very good👍👍👍👍👍👍 sachia glla bajurga di
ਰਾਜਪੁਰਾ ਜੀ ਤੁਸੀ ਮਹਾਨ ਹੋ ਸਾਹਿਤ ਪੜਾ ਦੋ ਸਾਨੂੰ v ਇਕ ਵੀਡੀਓ ਬਣਾ ਕੇ ਜਾਣਕਾਰੀ ਜਰੂਰ ਦਿਓ ਕਿਤਾਬਾ ਬਾਰੇ ❤❤❤❤❤
ਯੁੱਗ ਨੂੰ ਯੁਗ ਟੱਕਰਿਆ ❤
ਰੱਬ ਤੇ ਧਰਮ ਨੂੰ ਤੇ ਬਜ਼ੁਰਗ ਮੰਨਦਾ ਨਹੀਂ, ਪਰ ਉਦਾਹਰਨਾਂ ਗੁਰੂ ਮਹਾਰਾਜ ਵਿੱਚੋਂ ਦੇਂਦਾ , ਆ ਦੋਹਰੇ ਮਾਪਦੰਡ ਕਿਓਂ
1 rabb pakandi babeya dha jis nu sari duniya mandi aa
1 rabb gurbani da jho hajye kisse sikh nu nai ptta
ਵੀਰ ਮਨਜੀਤ ਸਿੰਘ ਜੀ ਥਾਰੀਆਂ ਬਾਤਾਂ ਸੁਣੀਆਂ ਬਹੁਤ ਵਧੀਆ ਲੱਗੀਆਂ
ਬਹੁਤ ਵਧੀਆ ਗਲਬਾਤ ਦੋਨਾਂ ਵੱਲੋਂ ਵਧੀਆ ਸਵਾਲ ਜਵਾਬ
101%good thinking for punjbi culture
Very nice baba g and manjeet bai
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤️🌹❤️🌹❤️
bhuut vadiya bapu ji
ਇਹ ਭੈਹਸ ਗੱਲਾਂ ਬਾਤਾਂ ਕੋਈ ਖਾਸ ਨਹੀਂ।। ਗੱਲ ਹੈ ਸਚਿਆਰ ਦੀ।ਚੰਗੇ ਗੁਣ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਖਾਏ ਲਿਖੇ ਹਨ।। ਔਨਾਂ ਨੂੰ ਫਾਲੋ ਕਰਨ ਦੀ।।🎉ਹਰ ਕਿਸੇ ਨੂੰ ਚਾਹੇ ਉਹ ਕਿਸੇ ਧਰਮਂ ਦਾ ਹੋਵੇ।।ਬਚਪਨ ਜਿੱਥੇ ਔ ਰੇਹਿੰਦਾਂ।ਜੋ ਔ ਖਾਂਦਾ ਪੀਂਦਾ ਹੈ।।ਜੋ ਔਹੋ ਪੇਹਿਨ ਦਾ।।ਉਸ ਨਾਲ ਉਸਨੂੰ ਲਗਾਵ ਹੋ ਜਾਂਦਾ ਵਾ ।🎉ਇਹ ਕੁਦਰਤੀ ਵਰਤਾਰਾ ਹੈ।ਚਾਹੇ। ਇਨਸਾਨ ਯਾਂ ਜਾਨਵਰ ਇਹ ਵੀ ਬਹੁਤ ਸਯਾੰਣੇ ਹੋਏ ਪਏ ਨੇ।।ਸਤਰ ਸਾਲ ਦੇ ਬੁਜ਼ੁਰਗਾਂ ਨੂੰ ਪੁੱਛੋ ਜੋ ਪਿੰਡ ਛੱਡ ਕੇ ਗਏ ਸੀ।।ਔ ਕੋਟ ਪੈਂਟ ਟਾਈ ਲੋਉਦੇ ਹੋਣ।।ਕੁਰਤਾ ਚਾਦਰਾ ਦੀ ਗੱਲ ਕਰਨ ਤੇ ਔਨਾਂ ਦੀ ਦਿਲਚਸਪੀ ਗੱਲਾਂ ਬਾਤਾਂ ਵਲ ਪੂਰਾ ਧਿਆਨ ਹੁੰਦਾ ਹੈ।ਹੋਕਾਂ ਭਰਦੇ ਨੇ।।😢 ਪਰ ਔਨਾਂ ਦੀ ਅਗਲੀ ਪੀੜ੍ਹੀ ਬਾਹਰ ਵਿਦੇਸ਼ਾਂ ਚ ਪਲੀ ਬੜੀ ਹੈ।।ਇਸ ਲਈ ਔਨਾਂ ਦਾ ਮੋਹ ਪਿੰਡ ਪੰਜਾਬ ਘਟ ਹੈ 🌱 ਯਾਂ ਨਹੀ ਹੈ 😢।।ਜੇੜੇ ਲੋਕ ਦੋ ਸਾਲ ਬਾਅਦ ਆਵਦੇ ਛੋਟੇ ਬੱਚੇ ਆਂ ਨੂੰ ਪੰਜਾਬ ਲਿਆਉਣ ਚ ਸਹਾਈ ਰਹੇ। ਔਨਾਂ ਬੱਚੇ ਆਂ ਦਾ ਵੱਡੇ ਹੋਕੇ ਪੰਜਾਬ ਔਣ ਦਾ ਮੋਹ ਜ਼ਰੂਰ ਬਣਿਆਂ ਰਹਿੰਦਾ ਹੈ।।ਜੇੜੇ ਲੋਕ ਪਿੰਡ ਦੇ ਮੋਹ ਨੂੰ ਆਪ ਤਿਆਗ ਗਏ। ਔਨਾਂ ਦੀਆਂ ਔਲਾਦਾਂ ਨੂੰ ਕਿਵੇਂ ਪੰਜਾਬ ਪੰਜਾਬੀ ਪਿੰਡ ਚੰਗੇ ਲਗਣੰ 😢😢ਦੁਜਾ ਉਦਾਹਰਣ।। ਕਿਸੇ ਨੇ ਪੰਜਾਬੀ ਪੇਹਰਾਵਾ ਪਾਈਆ ਹੋਵੇ।।ਕੁਰਤਾ ਚਾਦਰਾ।ਖੋਸਾ ਜੁਤੀ।। ਮੁੱਛਾਂ ਕੁੰਢੀਆਂ।।ਤਗੜਾ ਗਬਰੂ।ਸੋਹਣਾ।।ਪਰ ਉਸ ਦੀਆਂ ਕਰਤੂਤਾਂ।ਕੰਮ ਕਸਾਈਆਂ ਵਾਲੇ।ਸਿਰੇ ਦਾ ਬੁਚੜ।। ਫੇਰ ਦਸੋ ਔਹੋ ਚੰਗਾ ਕਿਸੇ ਪੰਜਾਬੀ ਨੂੰ ਲਗੂ ਗਾ।। ਬਿਲਕੁਲ ਵੀ ਨਹੀਂ।।ਸੋ ਅਸਲੀ ਗੁੰਣਾ ਕਰਕੇ ਹੀ ਸਾਰੇ ਇਨਸਾਨ ਪਹਿਚਾਣੇ ਯਾਦ ਕੀਤੇ ਜਾਂਦੇ ਨੇ।। ਕਿਸੇ।ਹੋਰ ਮਜ਼ਹਬ ਦੇ ਬੰਦੇ ਨੇ ਆਪਣੇ ਆਪ ਦਾ ਪਹਿਰਾਵਾ ਪਾਈਆ ਹੈ।।ਉਸਨੇ ਕਿਸੇ ਸਿੱਖ ਦੀ ਮੱਦਦ ਕੀਤੀ ਹੈ।। ਉਸਨੂੰ ਕਿਸੀ ਮੁਸ਼ਿਕਲ ਚੋ ਕਡੇਆ ਹੈ।।ਔ ਬੰਦਾ।ਉਸ ਨੂੰ ਦੇਵਤਾ ਸਮਾਨ ਲਗੂ ਨਾ ਕਿ ਪੇਹਰਾਵਾ।। ਤਾਂ ਹੀ ਚੇਤਾ ਔਉਦਾਂ।। ਜਦੋਂ ਉਸਦੇ ਅੰਦਰ ਰੂਹਾਂ। ਫ਼ਰਿਸ਼ਤੇ ਦੀ ਹੋਵੇ।।ਬੁਚੜਾ ਕਸਾਇਆ ਨੇ ਜੋ ਮਰਜ਼ੀ ਪਾਇਆ ਹੋਵੇ।।ਡਰ ਘਿਰਣਾ ਅਤੇ ਬਦਦੁਆਵਾਂ ਹੀ ਮਿਲਣ ਗਿਆ ਉਸਨੂੰ।੍
ਮੁੱਕਦੀ ਗੱਲ ਵਿਚਾਰ ਤੇ ਗੁਣ ਕਿਸੇ ਪਹਿਰਾਵੇ ਦੇ ਗੁਲਾਮ ਨੀ ਹੁੰਦੇ ਤੇ ਕੋਈ ਪਹਿਰਾਵਾ ਕਿਸੇ ਦੇ ਗੁਣਾਂ ਜਾ ਔਗੁਣਾਂ ਦੀ ਪਛਾਣ ਨੀ ਕਰਾ ਸਕਦਾ
Jaddo sabiachaar kahatam ho gia odhoo language ve kahatam ho Jio te fir dharm khtam ho jio
ਬਹੁਤ ਵਧੀਆ ਵਿਚਾਰ ਚਰਚਾ ਜੀ
ਕੋਟ ਤਾਂ ਬਾਬਾ ਜੀ ਨੇ ਵੀ ਅੰਗਰੇਜ਼ਾਂ ਵਾਲਾ ਪਾਇਆ
ਤੁਸੀਂ ਚੈਨਲ ਦਾ ਨਾਂ ਪੰਜਾਬੀ ‘ਚ ਕਿਉਂ ਨਹੀਂ ਲਿਖਦੇ
ਓਹ ਮੂਰਖਾ ਇਹ ਕੇੜਾ ਇਹਨਾਂ ਦਾ ਆਵਦਾ ਚੈਨਲ ਆ ਏਹ ਤਾਂ ਆਮ ਬੰਦੇ ਆ ਆਪਣੇ ਵਾਂਗੂੰ ਕਿਸੇ ਚੈਨਲ ਵਾਲੇ ਨੇ ਬਣਾਂ ਕੇ ਪਾਈ a😂 ਮੂਰਖ
@@noobgamer5002 ਤੂੰ ਮਹਾਮੂਰਖ ਜਿਹੜਾ ੬ ਮਹੀਨੇ ਪਹਿਲਾਂ ਦੇ ਕਮੈਂਟ ਤੇ ਟਕਰਾਂ ਮਾਰੀ ਜਾਨਾ ,ਉੱਲੂ ਤੂੰ
@@deepdhaliwal3453 😂 ਮੈ ਤਾਂ ਟਕਰਾਂ ਹੀ ਮਾਰਦਾਂ ਤੂੰ ਤਾਂ ਮੂਰਖ ਹੀ ਰਹਿਣਾਂ 🤷
@@noobgamer5002 ਤੂੰ ਮਹਾਮੂਰਖ ਆ
Nice 👍🤳🤗 All About......!
Sirra end ghaint interviews
🙏🏻 akal ji both vadia ji
ਬਹੁਤ ਵਧੀਆ ਲੱਗਿਆ
ਬਾਈ ਜੀ ਬਹੁਤ ਵਧੀਆ ਵੀਚਾਰ ਚਰਚਾ ਸੀ
Bht jankari mili
22 ji tahodi vedio da besabri naal intjaar rehnda
Sahi keha baba ji
ਬਹੁਤ ਵਧੀਆ ਗੱਲਬਾਤ ਮਨਜੀਤ ਬਾਈ
Eh bahurg , Punjabian di anakh nu jagaun da kmm kr reha !
Right tells thanks
ਗੱਲਾਂ ਤੇ ਸਾਰੀਆਂ ਚੰਗੀਆਂ ਪਰ ਬਾਬਾ ਜੀ ਜਿਹੜੀ ਸਿਰ ਤੇ ਪੱਗ ਬੰਨ੍ਹ ਕੇ ਬੈਠੇ ਜੇ ਇਹ ਵੀ ਤੇ ਅੰਗਰੇਜ਼ਾਂ ਦੀ ਦੇਣ ਆ ਅਪਣੇ ਗੁਰੂ ਸਾਹਿਬ ਜੀ ਨੇ ਗੋਲ ਦਸਤਾਰ ਸਜਾਈ ਸੀ 🧐
Right
ਬਹੁਤ ਵਧੀਆ ਗੱਲਬਾਤ
Waheguru ji ka khalsa shri Waheguru ji ki Fateh 🙏
Impressive,we Panjabi need to start heading towards our roots
Ehi gll saare lecture ch hoyi a bai ji, apnia ਜੜਾਂ vich angrejo vehgi, apa jd angreji bolde ja likhde aa ta normal feel krde aa tuc comment b english ch kita , same hoge aapa saare🙏🏻🙏🏻 baba mehar kre PUNJABI dvara zindabad howe
@@maninderaab5889kkkjjiioooo
ਹੁਣ ਤਾਂ ਲੋਕ ਚਾਦਰਾ ਲਾਣ ਵਾਲਿਆ ਨੂੰ ਨੱਚਣ ਵਾਲੇ ਕਹਿੰਦੇ ਆ @ਪੰਜਾਬ
Baba g tusi satha valiya galan video vich karde ho jive koi chalaak banda gal nu badal dinda naale ta goriya de sare cut parkhge fer inspiration v milgi gori ton she call bloody Indian Wah g wah
Pls discuss affect of planets with baba Balkour Singhji (ex. astrology, Rahu ketu,Shani)
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
ਬੁਹਤ ਵਧੀਆ ਗੱਲਬਾਤ ਜੀ
Bai Balkaur singh .jindabad .
Sirse aale ❤
ਬਹੁਤ ਖੂਬ ਬਾਈ ਜੀ🙏
Vadiya lgya g ....tusi v ni chadra laya
great men
Bina skip kite sunya....
Sirra end interview
Very good
ਵਾ ਜੀ ਵਾ
bapu ji te veer ji ssa🙏
Very good vedio.
Loi aale Bai ne viya te ki paya si.??😊😊 sirsa to bolde aa. #NATIONAL COLLEGE ❤
Sciencetific temper.
ਵੀਰ ਸਿੰਘ
1000%sach
ਵਾਹ ਵਾਹ ਚੀਕਾ ਪਵਾ ਤਿਆ ਕਾਲੇ ਅੰਗਰੈਜਾ ਦਿਆ
Chadraa Shaib 👍👍👍👍
BE SOCIAL❌ ਸਮਾਜਵਾਦੀ ਬਣੋ ✅
Very.nice
ਵਾਹ ਜੀ ਵਾਹ🎉🎉
Super sir salute
Very informative ❤❤
🎉🎉
Very good Ballard Sahib ji, saw you in train while returning to Ludhiana from Ferozepur when you were at Ferozepur. I wa also serving in Sainik Welfare Office Ferozepur
👌👌
nice
ਪੰਜਾਬ, ਪੰਜਾਬੀ, ਬਾਸ਼ਾ, ਸਭਿਆਚਾਰ, ਬੋਲੀ, ਮਾਨਸਾਕ ਗੁਲਾਮੀ... ਸਾਰੀਆ ਗੱਲਾਂ ਠੀਕ ਨੇ। ਪਰ ਸਿੱਖ ਕੌਮ (ਜਿਵੇੰ ਕੀ ਇਹ ਬਾਬਾ) ਹਿੰਦੂ ਵਿਰੋਧੀ ਮਾਨਸਿਕਤਾ ਕਿਉਂ ਹੈ?
Pata ni