101 % sehi bai , bahut sehi Galla kiti aa bai , knowledge Hani duja apne lok kamjor vi hun , teja udaar cheeja Len de chakar ch marri Khall hi payi jande aa . Malwa ch tan sharab ne beera garak kita bai , dairy ton paisa la la bapu daru pee jande maavan dangar samb de reh jandi aa 😮
Training la la veer 4 weeks wli bht kuj sikhn nu milu fir kam start kri nd loka ne ta mjak udauna he a j vehla rhega fir v udaunge j kam krega fir v loka da na soch
ਮੱਝਾਂ ਦਾ ਡੇਅਰੀ ਫਾਰਮ ਕਰਕੇ ਕਿਵੇਂ ਕਮਾਈ ਕੀਤੀ ਜਾ ਸਕਦੀ ਹੈ । ਜਿਹੜੇ ਲੋਕਾਂ ਡੇਅਰੀ ਫਾਰਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹਨ ਤਾਂ ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
ਵਾਹ ਜੀ ਵਾਹ ਕੁਲਵੀਰ ਸਿੰਘ ਮਨਦੀਪ ਕੌਰ ਤੁਹਾਡੀ ਮਿਹਨਤ ਨੂੰ ਸਲਾਮ ਤੁਸੀ ਦੋਵੇ ਇਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੱਚੀ ਕਮਾਈ ਕਰ ਰਹੇ ਹੋ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਨੇਕ ਕਮਾਈ ਵਿੱਚ ਵਾਧਾ ਕਰਨ ਚੜ੍ਹਦੀ ਕਲਾ ਤੰਦਰੁਸਤੀ ਬਖਸਣ
ਸਭ ਤੋਂ ਵੱਡਾ ਯੋਗਦਾਨ ਇਸ ਭੈਣ ਦਾ ਜੋ ਅਪਣੇ ਪਤੀ ਨਾਲ ਮੋਢਾ ਜੋੜ ਕੇ ਸਾਥ ਦੇ ਰਹੀ ਹੈ
ਧੀ ਘਰਾਣੇ ਦੀ
ਬਲਦ ਲਾਣੇ ਦਾ ,,
ਇੱਖ ਮੇੜ੍ਹੇ ਦਾ
ਘਰ ਵਿਹੜੇ ਦਾ ,,
Bilkul sahi gal ya ji
ਬਹੁਤ ਵਧੀਆ ਕੰਮ ਹੈ ਮੱਝਾਂ ਦਾ ਪੰਜਾਬ ਦੇ ਵਿੱਚ 30 %ਦੁੱਧ ਅਸਲੀ ਹੈ 70%ਦੁੱਧ nakli ਹੈ
ਬਾਈ ਦੇ ਹਮਸਫਰ ਦਾ ਬਹੁਤ ਸਾਥ ਹੈ
ਸੱਚੀ ਸੁੱਚੀ ਕਿਰਤ ਨੂੰ ਸਲਾਮ ❤❤❤
ਮੇਰੇ ਚਾਰ ਬੱਚੇ ਪੜ੍ਹਦੇ ਨੇ ਮੈਂ ਦੁੱਧ ਦੀ ਕਮਾਈ ਨਾਲ ਹੀ ਪੜਾਉਂਦੀ ਹਾਂ ਮੈਨੂੰ ਬੱਚਿਆਂ ਦੀ ਪੜ੍ਹਾਈ ਦਾ ਕੋਈ ਫ਼ਿਕਰ ਨਹੀਂ ਹੁੰਦਾ ਘਰ ਦਾ ਖਰਚਾ ਹੋਰ ਬਹੁਤ ਸਾਰੇ ਖਰਚੇ ਹੁੰਦੇ ਨੇ ਸਾਰਾ ਖਰਚ ਦੁੱਧ ਦੀ ਕਮਾਈ ਨਾਲ ਹੁੰਦਾ ਹੈ ਕੰਮ ਕਰੋ ਤਾਂ ਕੋਈ ਘਾਟ ਨਹੀਂ
ਬਹੁਤ ਵਧੀਆ ਜੀ,,,,, ਅਸੀਂ ਬਈ ਜੀ 70 ਰੁਪਏ ਦੁੱਧ ਲੈਂਦੇ ਸੀ,, ਹੁਣ ਘਰੇ ਤਿੰਨ ਮੱਝਾਂ ਰੱਖ ਲਈਆ ,, ਕੰਮ ਬਹੁਤ ਵਧੀਆ ਜੀ,,
ਬਹੁਤ ਹੀ ਵਧੀਆਂ ਜਾਣਕਾਰੀ ਵੀਰ ਜੀ।
ਬੜੀ ਹੱਡ ਤੋੜਵੀਂ ਮੇਹਨਤ ਕੀਤੀ ਤੁਸੀਂ ਤਾਹੀ ਰੱਬ ਨੇਂ ਸੱਚੀ ਸੁੱਚੀ ਨੀਤ ਨੂੰ ਭਾਘ ਲਾਏ ਨੇ। 😊
ਕੰਮ ਕੋਈ ਵੀ ਹੋਵੇ ਚੰਗੀ ਤਰਾਂ ਧਿਆਨ ਦੇਣ ਕਰਕੇ ਤੇ ਮਿਹਨਤ ਕਰਨ ਨਾਲ ਕਦਰ ਜਰੂਰ ਪੈਦੀ ਏ, ਬਾਈ ਜੀ
ਬਾਈ ਜੀ ਭੈਣ ਜੀ ਰੱਜੀ ਰੂਹ ਨੇ ਦੋਵੇਂ ਬਾਬਾ ਚਾੜਦੀ ਕਲਾ ਤੰਦਰੁਸਤੀ ਬਖ਼ਸ਼ੇ ਜੀ 🎉
ਪੰਜਾਬ ਦਾ ਮੁੱਖ ਧੰਦਾ ਪਸ਼ੂ ਪਾਲਣ ਤੇ ਖੇਤੀ ਬਾੜੀ ਹੀ ਹੈ
ਵੀਰ ਜੀ ਭੈਣ ਜੀ ਬਹੁਤ ਹੀ ਵਧੀਆ ਜੀ ਵਾਹਿਗੁਰੂ ਤੁਹਾਡੀਆਂ ਕਮਾਈਆਂ ਵਿੱਚ ਬਰਕਤਾਂ ਪਾਉਣ ਤਰੱਕੀਆਂ ਬਖ਼ਸ਼ਣ।ਆਪਣਾ ਕਿੱਤਾ ਕੋਈ ਵੀ ਮਾੜਾ ਨਹੀਂ ਹੁੰਦਾ।ਪਰ ਅੱਜ ਦੇ ਸਮੇਂ ਸਾਡੇ ਲੋਕ ਆਪਣੇ ਆਪਣੇ ਕਿੱਤੇ ਤੋਂ ਦੂਰ ਹੋ ਰਹੇ ਹਨ।ਤੇ ਸਾਡੇ ਲੋਕਾਂ ਦਾ ਆਪਣੇ ਕਿੱਤੇ ਤੋਂ ਦੂਰ ਹੋਣ ਦਾ ਫਾਇਦਾ ਬਾਹਰ ਦੇ ਲੋਕ ਪੰਜਾਬ ਵਿੱਚ ਲੈ ਰਹੇ ਹਨ। ਤੇ ਕਾਮਯਾਬ ਵੀ ਹੋ ਰਹੇ ਨੇ ਪਰ ਸਾਡੇ ਲੋਕ ਸਿਰਫ ਕਰੋ ਆਈਲੈਟਸ ਚਲੋ ਬਾਹਰ ਤੇ ਪੰਜਾਬ ਬਾਈਆਂ ਦੇ ਹਵਾਲੇ। ਆਪਣੇ ਕੰਮ ਦੀ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ।।
Salutt ਹੈ ਇਸ ਜੋੜੇ ਨੂੰ ਮਿਹਨਤ ਕਰਦੇ ਹਨ ਮਹਾਰਾਜ varkatan ਪਵੇ
ਬਹੁਤ ਵਧੀਆ ਜਾਣਕਾਰੀ ਵੀਰ ਜੀ
ਬਹੁਤ ਵਧੀਆ ਜਾਣਕਾਰੀ ਜੀ
ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ ਜੀ
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਆਪਣਾ ਫੋਨ ਨੰਬਰ ਵੀ ਨਾਲ ਜਰੂਰ ਸ਼ੇਅਰ ਕਰੋ ਤੁਹਾਡੇ ਕੋਲ ਕੋਈ ਸਲਾਹ ਲੈਣੀ ਹੋਵੇ ਤੁਸੀਂ ਡੰਗਰਾਂ ਦੀ ਕੁਝ ਪਸ਼ੂ ਦੀ ਲੈ ਸਕਦੇ ਹੋ ਕਿੰਨਾ ਚਾਰਾ ਪਾਉਂਦੇ ਆ ਤੁਸੀਂ ਨਾ ਕਮੈਂਟਰੀ ਪਾਉਂਦੇ ਹੋ ਤੁਸੀਂ
Very honest interview given by honest couple, God bless them 🙏
ਬਹੁਤ ਵਧੀਆ ਜੀ
ਬਹੁਤ ਵਧੀਆਂ ਕੰਮ ਵੈਰੀ ਗੁੱਡ
ਬਹੁਤ ਵਧੀਆ ਵੀਡੀਓ ਐਂ ਵੀਰ
What a pure couple! Very sad about Homeopathy doctor 😢😢❤❤❤
ਬਹੁਤ ਵਧੀਆ ❤❤.
ਬਹੁਤ ਵਾਧੀਆ ਦੀਦੀ ਆਸੀ ਵੀ ਮਾਝਾ ਰਾਖੀਆ ਨੇ ਕਾਫੀ ❤❤❤❤❤🎉🎉🎉🎉🎉
Waheguru ji hor trakki bakshe
ਇਹ ਆਪ ਕੰਮ ਕਰਦੇ ਹਨ ਇਸ ਕਰਕੇ ਇਹ ਕਾਮਯਾਬ ਹਨ
Putt guru ji kirpa kran❤😂 very good 👍 beta 👌
ਅਸੀਂ ਵੀ ਸੱਤਰ ਰੁਪਏ ਦੁਧੱ ਲੈਂਦੇ ਹਾਂ ਹੁਣ ਵੀਡੀਓ ਦੇਖ ਕੇ ਮੱਝ ਰੱਖਾਂਗੇ ❤❤
ਸਾਡੇ ਲੁਧਿਆਣੇ ਵਿੱਚ 75 ਰੁ ਹੈ
Bahut vadia ji great god bless you salute ❤❤❤❤❤❤❤❤❤❤
Boht vadiya jaankari veer ji 🙏
ਬਾਈ ਲੋਕ ਚਵਲ ਆ ਲੋਕ ਖਰਚ ਬਹੁਤ ਕਰਦੇ ਦੁੱਧ ਤੋ ਕਮਾਈ ਹੁੰਦੀ ਆ ਅੋਰਤ ਚੁੱਲੇ ਤੇ ਰੋਟੀ ਲਾ ਕੇ ਰਾਜੀ ਨੀ ਗੈਸ ਦੀ ਵਰਤੋ ਕਰਦੇ ਆ ਔਰਤ ਸਰਫਾ ਕਰੇ ਤਾ ਬਹੁਤ ਕੁਸ ਹੋ ਸਕਦਾ
Bhut soni gall-bat a y ji❤❤❤
Waheguru ji meher karan y te
ਬਾਈ ਜੀ ਬਹੁਤ ਵਧੀਆ ਕੰਮ ਆ ਕਿਹਣੀ ਨੂੰ ਕੋਈ ਕਿਹੇ
Very nice video 👍👍👍
Very good answer
Bahut nice ❤️ putr hamesha khush raho
Very nice bro ❤❤🎉
Nice video ❤
Thank you
ਮੇਰੇ ਕੋਲ 12ਪਸ਼ੂ ਨੇ ਜੀ। 70rs ਮੱਝ ਦਾ ਤੇ 50 cow da ਦੁੱਧ ਵੇਚ ਦੇ ਹਾਂ।
Sade ta shahar near hai nhi pind vikda nhi dairy ch 46 majh da cow da 30 janda hun band krta kamm me ta😢
101 % sehi bai , bahut sehi Galla kiti aa bai , knowledge Hani duja apne lok kamjor vi hun , teja udaar cheeja Len de chakar ch marri Khall hi payi jande aa . Malwa ch tan sharab ne beera garak kita bai , dairy ton paisa la la bapu daru pee jande maavan dangar samb de reh jandi aa 😮
Excellent 👍👍
Very nice 👍
Dudh da km bhut nyc km à
Satnam waheguru
Waheguru ji
Shi aa gll aa ji last te
Good job veer
Very good bai g
Very good job ji
Good job
Interview len aala bhai thodi der ch hnn hnn 😂krda bhut vadia lgda
ਇੱਕ ਕੱਟੀ ਦਾ ਤਿੰਨ ਸਾਲ ਦਾ ਖਰਚਾ ਵੀ ਜੋੜੋ,
ਤੁਸੀ ਚਵਲ ਮਾਰਨੀ ਨੀ ਹਟਨਾ
Very nice ji
BAHUT VADEA ❤❤❤❤❤
Bai ji gal sahi aa kise to paise lana di lod nahi
2-3 year ruk jo sab saprete te lagne ne😊😊😊😊
Good job g
ਬਾਈ ਜੀ ਭੈਣ ਜੀ ਮੈਹਨਤੀ ਹਨ
Good
Dairy Farm Vich Profit bahut hai..Lakin Pura Parivaar Kamm kare, Sirf zaida bharosa, Pardeshi baiyan Ramu,Sammu, Vichara, Ghanshyam Pardeshi Par Yakin, Na karoyio. Phir Punjab de bhai Kamjabbi Pakki.
ਬਹੂਤ।ਵਧੀਆ।ਕੰਮ।ਹੈ।ਵੀਰ।ਜੀ
ਆਪ ਕੰਮ ਕਰਨਾ ਨੀ ਲੋਕਾ ਨੂੰ ਸਲਾਹਾ ਦਿੰਦੇ ਆ
Very good keep it up
Dudh da rate nahi riha ji lok 60 rs liter bhalde aa
ਹਾ ਬਾਈ ਸ਼ੌਕ ਮਾਰਨੇ ਪੈਦੇ ਆ ਬਾਈ
Asi cheema mandi ton han asi b 2mja rakhian sada dudh b diary ch 56rs pai rha hai
ਆਸੀ ਸੁਨਾਮ 65 ਰੁ ਪਾਉਨੇ ਆ ਦੁਧ
ਵੀਰ ਡੇਅਰੀਆਂ ਵਾਲੇ ਤਾ ਮੱਝ ਦਾ ਦੁੱਧ ਤਾ45ਰੁ਼ ਲੱਗਦਾ 😂
Sab jhooth h.kharcha bahut panga na lyo.jamin da.feed da 80 percent .bande di lebour.medical te hor bahut pange a
Veere 32 R's ton that nhi painda Dana 30 rule kank da ret hai aaj di det ch
6 killo dana painda bhai 16 ltr ali nu
Bai ji khracha bahut a .chare pase lutt a feed ch fat ch .
❤🎉
Bai. 7. Kg. Milk. 8. Kg
ਬਾਈ ਦਾ ਨੰਬਰ ਤਾਂ ਦੱਸਿਆ ਕਰੋ ਨਾ ਪਿੰਡ ਦੱਸਿਆ
ਸਾਡੇ ਪਿੰਡ ਦਾ
Tuhada pind kihra@@siudumoosewala355
Ok bye
❤❤
ਕੇਹੜੀ ਫੀਡ ਪੌਨੇ ਔ ਇਕ ਮਾਝ ਨੂੰ ਕਿਨੀ ਫੀਡ ਪੌਨੇ ਔ
ਯਾਰਾ ਇੱਕ ਝੋਟਾ ਵੀ ਰੱਖੋ ਜਰੂਰ
Daba road Ludhiana ch 85 = rs milda a
Right.
Right.
Ok.
Sabto nuksaan wala kam
ਆਪਾ ਕਿਹੜਾ ਉਹਨੂੰ ਬਜ਼ਾਰ ਲੈਕੇ ਜਾਣਾ, ਵੀ (ਸਾਲ਼ੀ,) ਸੋਹਣੀ ਨਹੀਂ ਲੱਗਣੀ 😅 ਹੂੰ ਆ😅
ਵੀਰ ਜੀ ਟ੍ਰੇਨਿੰਗ ਲੈ ਕੇ ਕੰਮ ਸ਼ੁਰੂ ਕਰਨਾ ਹੈ ਡੇਅਰੀ ਫਾਰਮਿੰਗ ਦਾ ਡਰ ਲਗਦਾ ਕਿਤੇ ਲੋਕਾਂ ਦੇ ਮਖੋਲਾਂ ਤੋਂ
bhra meriya kam suru kar lokka de muh tan app hi band hoju 🤫
Training la la veer 4 weeks wli bht kuj sikhn nu milu fir kam start kri nd loka ne ta mjak udauna he a j vehla rhega fir v udaunge j kam krega fir v loka da na soch
@ y mnu v subscribe kro tuhada bhra gagan army
@@World_Dog_Breed tik a mere veer bhot wadia salaah diti
@@harwinderkaur7585 ok ji fir karde hà kam shuru
22 M 29 ki a😅
ਦੋ ਥਣ ਜਮਾਂਦਰੂ ਝੋਟੀ ਮੱਝ ਵਿਕਾਊ ਹੈ ਚੈੱਕ ਪਾਸ। 16 ਕਿਲੋ ਦੁੱਧ ਦੀ ਗਰੰਟੀ ਅਗਲੇ ਸੂਏ ਦੀ ਜਿਹੜਾ ਇਸ ਸੂਏ ਦਿੱਤਾ ਹੋਇਆ। ਨਹੀ ਤਾ ਡਬਲ ਪੈਸੇ।ਅਗਲੇ ਸੂਏ ਮਿਹਨਤ ਵਾਲੇ ਨੂੰ ਵੀਹ ਲੀਟਰ ਦਿਓ।ਬੈਂਕ ਮੁਲਾਜ਼ਮ ਕਰਕੇ ਇਕ ਝੋਟੀ ਰੱਖੀ ਦੀ ਆ।ਇਸ ਵਾਰ ਗਰਮੀ ਕਰਕੇ ਲੇਟ ਗੱਬਣ ਹੋਈ ਆ।
Number send kar o
Veere no dio
No y g
Number send
No Deo veer
ਅਖ ਦੇਖਣ ਵਾਲੀ ਮਾੜੀ ਆ।
Amritsar ch dudh 80 nu sale ho reha aa
Right ❤❤❤❤❤❤❤❤.
@lakhbirsidhu5271 Dhanwaad ji
❤😂😂🎉
❤❤❤❤😂
ਕਈ ਆਖੀ ਜਾਂਦੇ ਆ ਝੂਠ ਕੰਮ ਫੇਲ ਆ ਫਿਰ ਪੈਲੀ ਠੇਕੇ ਤੇ ਲੈ ਲਈਏ ਵਧਾ ਕੇ 😅😅😅😅
22.da.no
ਬਹੁਤ ਵਧੀਆ ਜੀ।
Very nice g
Good job
❤❤
❤