10 ਪਸ਼ੂਆ ਤੋ ਸ਼ੁਰੂਆਤ ਕੀਤੀ ਅੱਜ 45 ਪਸ਼ੂਆ ਤੱਕ ਪਹੁੰਚ ਗਏ ਮਿਹਨਤ ਅੱਜ ਵੀ ਜਾਰੀ

แชร์
ฝัง
  • เผยแพร่เมื่อ 2 พ.ค. 2024
  • 10 ਪਸ਼ੂਆ ਤੋ ਸ਼ੁਰੂਆਤ ਕੀਤੀ ਅੱਜ 45 ਪਸ਼ੂਆ ਤੱਕ ਪਹੁੰਚ ਗਏ ਮਿਹਨਤ ਅੱਜ ਵੀ ਜਾਰੀ
    #motivation vedeio
    #dairy Buffalo
    #pashupalan vikas manch punjab

ความคิดเห็น • 71

  • @MerapunjabPB03
    @MerapunjabPB03 หลายเดือนก่อน +34

    ਸਿਰ ਝੁਕਦਾ ਮੇਰੇ ਵੀਰ ਅੱਗੇ ਇੰਨੀ ਮਿਹਨਤ ਇੰਨੀ ਸਫਾਈ ਵੀਰ ਵੈਰੀ ਨਾਈਸ ਫੈਮਿਲੀ

  • @satnam_bhangu.9625
    @satnam_bhangu.9625 หลายเดือนก่อน +24

    ਬਹੁਤ ਵਧੀਆ ਗੱਲਾਂ ਦੱਸੀਆਂ ਨੇ ਬਾਈ ਨੇ ਜਮਾ ਵੀ ਫੁਕਰਪੁਣਾ ਨਹੀਂ ਹੈਗਾ ਬਾਈ ਵਿੱਚ 👌👌👍

  • @anurobby5479
    @anurobby5479 หลายเดือนก่อน +24

    ਬਹੁਤ ਮੇਹਨਤਕਸ਼ ਬਾਈ ਐ ਲਖਵਿੰਦਰ ਖਿਆਲਾ ਗੱਲਾਂ ਘੱਟ ਤੇ ਕੰਮ ਵੱਧ ਪੇਸ਼ਾ ਬਾਈ ਦਾ ਜਿਸ ਨੇਂ ਇਸ ਕੋਲੋਂ ਦੁੱਧ ਲ਼ੈ ਲਿਆ ਉਹ ਕਿਤੋਂ ਹੋਰ ਨਹੀਂ ਲਵੇਗਾ

  • @Kundu-dairy-farm
    @Kundu-dairy-farm หลายเดือนก่อน +13

    ਸਹੀ ਗੱਲ ਵਾਈ ਦੀ ਮੇਹਨਤ ਕਰਨ ਵਾਲੇ ਦਾ ਧੰਦਾ

  • @paviterdeepsingh3449
    @paviterdeepsingh3449 หลายเดือนก่อน +14

    ਸਿਰਾ ਹੀ ਫ਼ਾਰਮ ਬਾਈ ਲਖਵਿੰਦਰ ❤❤❤❤

  • @AmandeepSingh-bu4wn
    @AmandeepSingh-bu4wn หลายเดือนก่อน +14

    ਬਹੁਤ ਵਧੀਆ ਜੀ

  • @lovelydhaliwal9864
    @lovelydhaliwal9864 หลายเดือนก่อน +16

    ਸੱਚ ਬੋਲਿਆ ਬਾਈ ਨੇ ਬਾਕੀਆਂ ਵਾਂਗੂ ਫੁਕਰਪੁਣਾ ਨੀ ਦਖਾਇਆ ❤

  • @satnamwahegurug1277
    @satnamwahegurug1277 หลายเดือนก่อน +24

    ਕਿਸੇ ਵੀ ਡੰਗਰ ਪਿੱਛੇ ਗੋਹਾ ਨੀ। ਸਾਡੇ ਤਾ ਦੋ ਡੰਗਰ ਨੇ ਸਾਰਾ ਦਿਨ ਗੋਹਾ ਏ ਕਰੀ ਜਾਦੀਆਂ ਨੇ। ਜਿੰਨਾ ਮਰਜੀ ਨਲਾਕੇ ਬੰਨ ਦਾ। ਇੱਕ ਦੂਜੀ ਦੇ ਉਪਰ ਕਰਦੀਆਂ ਨੇ।

    • @amriksingh351
      @amriksingh351 หลายเดือนก่อน +2

      😂😂 ਬਿਲਕੁਲ ਸਹੀ ਕਿਹਾ ਵੀਰ ਜੀ

  • @Gurprem_Brar
    @Gurprem_Brar หลายเดือนก่อน +11

    ਬੜੇ ਲੰਮੇ ਸਮੇ ਬਾਦ video ਪਾਇ ਆ ਜੀ ਤੁਸੀਂ ❤❤

  • @MerapunjabPB03
    @MerapunjabPB03 หลายเดือนก่อน +8

    ਵੈਰੀ ਨਾਈਸ ਸਲੂਟ ਆ ਫੈਮਿਲੀ ਨੂੰ

  • @baltejdairyfarmmogapb6312
    @baltejdairyfarmmogapb6312 หลายเดือนก่อน +44

    ਬਹੁਤ ਵਧੀਆ ਫਾਰਮ ਬਾਈ ਜੀ ਦਾ ਬਹੁਤ ਵਧੀਆ ਪਸੂ ਬਾਈ ਜੀ ਦੇ ਪ੍ਰਮਾਤਮਾ ਕਿਰਪਾ ਕਰੇ ਬਾਈ ਜੀ ਨੂੰ ਹੋਰ ਵੀ ਤਰੱਕੀਆਂ ਬਖਸੇ

  • @user-wf8ck4fc2m
    @user-wf8ck4fc2m 3 วันที่ผ่านมา

    Very neat and clean 🇨🇦

  • @GurpreetSingh-zg1tc
    @GurpreetSingh-zg1tc หลายเดือนก่อน +10

    dekh ke pata lagda veer pure dil nal kam karda

  • @pindadalifestyle682
    @pindadalifestyle682 หลายเดือนก่อน +4

    ਵਾਹਿਗੁਰੂਵਾਹਿਗੁਰੂ ਜੀ ਅਸੀਂ ਵੀ ਪਟਿਆਲੇ ਪਾਉਂਦੇ ਆ ਜੀ

  • @Kundu-dairy-farm
    @Kundu-dairy-farm หลายเดือนก่อน +7

    ਬਹੁਤ ਵਧੀਆ ਕੰਮ ਹੈ

  • @ajaibSingh-hk2jc
    @ajaibSingh-hk2jc หลายเดือนก่อน +5

    ਬਹੁਤ ਵਧੀਆ

  • @RanjitSingh-hg5vb
    @RanjitSingh-hg5vb หลายเดือนก่อน +1

    ਬਹੁਤ ਵਧੀਆ ਪ੍ਰਬੰਧ ਹੈ ਜੀ ਫਾਰਮ ਦਾ ਇਕ ਹੋਰ ਵੀਰ ਵੀ ਹੈ ਖਿਆਲੇ ਦਾ ਨਾਮ ਰੋਸ਼ਨ ਕਰਨ ਵਾਲਾ ਹਰਮਨਜੀਤ ਰਾਣੀ - ਤੱਤ

  • @VinodKumar-nk6qv
    @VinodKumar-nk6qv หลายเดือนก่อน +6

    Soch nu Salaam

  • @Jaspreet.kaur67
    @Jaspreet.kaur67 หลายเดือนก่อน +3

    Nice video good job veer ji 🙏❤❤❤🎉🎉🎉

  • @KULWINDERSINGH-qk2bo
    @KULWINDERSINGH-qk2bo 19 วันที่ผ่านมา

    ਬਹੁਤ ਵਧੀਆ ਕੰਮ ਐ ਵੀਰ ਦਾ ਪ੍ਮਾਤਮਾ ਵੀਰ ਨੂੰ ਹੋਰ ਤਰੱਕੀਆਂ ਬਖਸ਼ੇ 🙏🙏🌹🌹

  • @JaswinderSingh-ut4zx
    @JaswinderSingh-ut4zx หลายเดือนก่อน +5

    ਸਿਰਾ ਬੰਦਾ 🎉

  • @paramgill2707
    @paramgill2707 25 วันที่ผ่านมา

    ਬਹੁਤ ਵਧੀਆ ਕੰਮ ਵੀਰੇ ਵਾिਹਗੁਰੂ ਤਹਾਨੂੁੰ ਤਰॅਕੀਅਾ ਬਖਸ਼ੇ 🙏🙏🙏

  • @gurdipsidhu-on6zp
    @gurdipsidhu-on6zp หลายเดือนก่อน +2

    ਬਹੁਤ ਸੋਹਣਾ ਫ਼ਾਰਮ

  • @GurpreetSingh-zg1tc
    @GurpreetSingh-zg1tc หลายเดือนก่อน +9

    veer ji kal ek veer keha da c 10 pashu to 2 lakh bachat ho jadi hai

  • @balwindersingh-jv3nn
    @balwindersingh-jv3nn หลายเดือนก่อน +1

    Satnam waheguru ji congratulations ji

  • @dhillonpb47wale22
    @dhillonpb47wale22 หลายเดือนก่อน +1

    VERY NICE VIDEO AND GOOD INFORMATION

  • @NaibsinghNaib-xw9gp
    @NaibsinghNaib-xw9gp หลายเดือนก่อน +1

    Babut sohni vedio bnai a bai ji

  • @sukhjindersingh1675
    @sukhjindersingh1675 หลายเดือนก่อน +13

    ਹਰਾ ਚਾਰਾ ਵਰਤਦੇ ਹਨ ਕੇ ਨਹੀ

  • @komalpreetsingh5283
    @komalpreetsingh5283 หลายเดือนก่อน +3

    ਮੇਹਨਤੀ ❤

  • @head712
    @head712 29 วันที่ผ่านมา +1

    It is real
    wealth.

  • @GeetaKitchenGarden
    @GeetaKitchenGarden หลายเดือนก่อน +1

    Good veer keep it up god bless you

  • @kanwalroopkaur8986
    @kanwalroopkaur8986 26 วันที่ผ่านมา +1

    God bless you veer

  • @DhaliwalDairyfarm6866
    @DhaliwalDairyfarm6866 หลายเดือนก่อน +5

    Nice

  • @mukhtarsingh3581
    @mukhtarsingh3581 27 วันที่ผ่านมา +2

    ਬਹੁਤ ਈ ਵਧੀਆ ਸੁਨੇਹਾ ਵੀ ਆ ਜੋ 50 50 ਲੱਖ ਲਾਕੇ ਵਿਦੇਸ਼ਾਂ ਵਿੱਚ ਜਾਕੇ ਵੀ ਔਖੇ ਰਹਿੰਦੇ ਆ ਏਥੇ ਈ ਸਭ ਕੁੱਝ ਹੋ ਸਕਦਾ ਧੰਨਵਾਦ ਜੀ

  • @user-ji3zf3lo4i
    @user-ji3zf3lo4i หลายเดือนก่อน +3

    Nice veer ji

  • @sukhjindersingh1410
    @sukhjindersingh1410 หลายเดือนก่อน +2

    Very nice bro 👍

  • @user-tg3dj8kv3r
    @user-tg3dj8kv3r 26 วันที่ผ่านมา

    ਇੰਟਰਵਿਊ ਬਹੁਤ ਵਧੀਆ

  • @KaranDhaban
    @KaranDhaban หลายเดือนก่อน +2

    veer ji feed farmula ta video v bnao ji

  • @lakhsingh3409
    @lakhsingh3409 หลายเดือนก่อน +2

    ਵਧੀਆ ਬਾਈ ਜੀ

  • @Harbanskaur48
    @Harbanskaur48 7 วันที่ผ่านมา

    ਮੇਰਾ ਪਿੰਡ ਵੀ ਖਿਆਲਾਂ ਵੀਰੇ ਦੁੱਧ ਦਾ ਕੰ🎉ਮ ਬਹੁਤ ਵਦੀਆ

  • @jagjotsingh8789
    @jagjotsingh8789 หลายเดือนก่อน +2

    Bahut vdiya bayi g.

  • @sukhrajsinghsukhi1745
    @sukhrajsinghsukhi1745 18 วันที่ผ่านมา +2

    ਵੀਰ ਪਾਕਿਸਤਾਨ ਦਾ ਪਸੂ ਫਾਰਮ ਵਿੱਚ ਪੱਸੂ ਖੁੱਲੇ ਛੱਡੇ ਹੁੰਦੇ ਨੇ ਤੇ ਆਪਣੇ ਘਰਾ ਵਿੱਚ ਬੰਨੇ ਹੋੲੇ ਜੇ ਖੋਲਦੇ ਆ ਤਾ ਉਹ ਭਿੜਦੇ ਆ ਸਿੰਗ ਫਸਾਉਦੇ ਆ ਕੰਮ ਲੋਟ ਕਿਵੇ ਆਉ

  • @balrajsinghkhangura5774
    @balrajsinghkhangura5774 หลายเดือนก่อน +2

    Very nice ji GBU ❤🎉

  • @harpreetmangat9769
    @harpreetmangat9769 หลายเดือนก่อน +3

    Good ❤❤

  • @chanansinghbajwa2923
    @chanansinghbajwa2923 หลายเดือนก่อน +2

    👍

  • @amriksinghamrikdhillon8949
    @amriksinghamrikdhillon8949 หลายเดือนก่อน +1

    Very nyc😊

  • @Sidhufeedstore
    @Sidhufeedstore หลายเดือนก่อน +2

    ❤❤

  • @MerapunjabPB03
    @MerapunjabPB03 หลายเดือนก่อน +2

    ਹੋਰ ਵੀਡੀਓ ਬਣਾਉ

  • @user-vy4he9bx2y
    @user-vy4he9bx2y หลายเดือนก่อน +1

    👍👍👍

  • @Nirmalsingh-hj4ld
    @Nirmalsingh-hj4ld หลายเดือนก่อน +1

  • @Ramankumar67283
    @Ramankumar67283 หลายเดือนก่อน +3

    Good👍

  • @manjeetsinghsethi7468
    @manjeetsinghsethi7468 หลายเดือนก่อน

    Good 👍 veere

  • @yaseenmalik7598
    @yaseenmalik7598 หลายเดือนก่อน

    Very nice bro

  • @manpreetsingh-2887
    @manpreetsingh-2887 หลายเดือนก่อน +2

    👍👍👍👍♥️♥️♥️♥️♥️👌🙏

  • @harkamalpreetgrewal4657
    @harkamalpreetgrewal4657 หลายเดือนก่อน

    Nice ji

  • @sukhrajsinghsukhi1745
    @sukhrajsinghsukhi1745 18 วันที่ผ่านมา

    ਮਹਿਨਤ ਵੀ ਬਹੁਤ ਹੁੰਦੀ ਆ

  • @user-wu7sg2sq8c
    @user-wu7sg2sq8c 26 วันที่ผ่านมา

    👍🏻👍🏻

  • @user-ws9ue5vv6j
    @user-ws9ue5vv6j 12 วันที่ผ่านมา

    Very nice veer❤❤❤❤❤❤❤❤❤

  • @user-ws9ue5vv6j
    @user-ws9ue5vv6j 12 วันที่ผ่านมา

    Sfai bhut a phra

  • @gurpreetsinghsingh7763
    @gurpreetsinghsingh7763 หลายเดือนก่อน

    Milk 🥛 p v liya kar veer

  • @glgurpreetsingh9450
    @glgurpreetsingh9450 หลายเดือนก่อน

    ਪਿੰਡ ਕਿਹੜਾ ਆ

  • @karanthakur313
    @karanthakur313 หลายเดือนก่อน +1

    Daana ki hunda ji

  • @JagdeepVashisht-dd4ly
    @JagdeepVashisht-dd4ly หลายเดือนก่อน +1

    Y sada pind aa eh ❤❤

  • @MerapunjabPB03
    @MerapunjabPB03 หลายเดือนก่อน +1

    ਦੁੱਧ ਕਿੰਨੇ ਰੁਪਏ ਲੱਗਦਾ

  • @golewaliagill4088
    @golewaliagill4088 หลายเดือนก่อน +4

    ਪੈਸੇ ਘੱਟ ਬਚਦੇ ਹਨ ਛੇ ਜੀ ਕੰਮ ਕਰਦੇ ਹੋਣ ਸਵਾ ਲੱਖ ਨਾਲ ਇੱਕ ਜੀ ਨੂੰ ਵੀਹ ਹਜ਼ਾਰ ਹੀ ਬਣਿਆ ਜੋ ਥੋੜਾ ਹੈ

    • @noorpb88x42
      @noorpb88x42 15 วันที่ผ่านมา

      Teneu ehne vi bachne 🤣🤣🤣

    • @Ravneetkaur-qh4cu
      @Ravneetkaur-qh4cu 2 วันที่ผ่านมา

      Veer actually sari family ral mil ke work kardi ha
      Ek member te tension nahi

  • @Sukh_editz180
    @Sukh_editz180 22 วันที่ผ่านมา +1

    ਬਹੁਤ ਵਧੀਆ ਜੀ

  • @gurpreetnagra5865
    @gurpreetnagra5865 หลายเดือนก่อน

    Good 👍