Water Crisis: ਮਹਾਰਾਸ਼ਟਰ ਦੇ ਇਸ ਪਿੰਡ ਦੇ ਬੱਚੇ ਮਿਨਰਲ ਵਾਟਰ ਪੀਣ ਲਈ ਕਿਉਂ ਮਜਬੂਰ ਹਨ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 26 เม.ย. 2024
  • ਅਹਿਮਦਨਗਰ ਦੇ ਚੇਕੇਵਾੜੀ ਦੀ ਰਹਿਣ ਵਾਲੀ ਮੀਰਾ ਚੇਕੇ ਨੂੰ ਹਰ ਹਫ਼ਤੇ ਸਿਰਫ਼ 200 ਲੀਟਰ ਪਾਣੀ ਹੀ ਮਿਲਦਾ ਹੈ। ਅਸਲ ਵਿੱਚ ਮਹਾਰਾਸ਼ਟਰ ਦੀਆਂ ਪਾਥਰਡੀ ਅਤੇ ਸ਼ੇਵਗਾਓਂ ਤਹਿਸੀਲਾਂ ਦੇ ਕਰੀਬ 80 ਪਿੰਡਾਂ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹਾ। ਇੱਥੇ ਲੋਕਾਂ ਨੂੰ ਟੈਂਕਰ ਰਾਹੀਂ ਪਾਣੀ ਦੀ ਸਪਲਾਈ ਕੀਤਾ ਜਾਂਦਾ ਹੈ ਪਰ ਇਹ ਪੀਣ ਵੀ ਯੋਗ ਨਹੀਂ ਹੈ। ਇਲਾਕਾ ਸੋਕੇ ਦਾ ਸਾਹਮਣਾ ਕਰ ਰਿਹਾ ਹੈ।
    ਰਿਪੋਰਟ- ਸ਼ਾਹਿਦ ਸ਼ੇਖ, ਐਡਿਟ- ਸ਼ਰਧ ਬਡੇ
    #water #watercrises #drought #maharashtra
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 6

  • @user-vv3kv5jj7o
    @user-vv3kv5jj7o 18 วันที่ผ่านมา +2

    ਇਹ ਸਕੂਨ ਵਾਲ਼ੀ ਜ਼ਿੰਦਗੀ ਹੈ ਜੇਕਰ ਪਾਣੀ ਸਹੀ ਮਿਲ਼ੇ ਆਲ਼ਾ ਦੁਆਲਾ ਬਹੁਤ ਸੋਹਣਾ ਹੈ❤

  • @SurjitSingh-iw5ek
    @SurjitSingh-iw5ek 19 วันที่ผ่านมา

    Reality of Shining India

  • @AshokKumar-my5tm
    @AshokKumar-my5tm 13 วันที่ผ่านมา

    😢😢 ਪੰਜਾਬੀੳਉ ਧਿਆਨ ਨਾਲ

  • @JaswinderSingh-dq1ki
    @JaswinderSingh-dq1ki 19 วันที่ผ่านมา +1

    Ludhiana ch only 2700 per gaj oh wi emi te aao 50 gaj lo ghar bnao 30 hjar ch sumarsibal pump lagwao punjab de malak bno rojgar + ghar only 2 lakh ch

  • @Ns-qm7ky
    @Ns-qm7ky 19 วันที่ผ่านมา +2

    Phr bhi Mera Bharat mahan aur BJP govt 😢