Pakistan ਦੀ 19 ਸਾਲਾ ਕੁੜੀ ਦੇ ਸੀਨੇ ਵਿੱਚ ਜਦੋਂ ਪਾਇਆ ਗਿਆ India ਦੇ 69 ਸਾਲਾ ਸ਼ਖਸ ਦਾ ਦਿਲ | 𝐁𝐁𝐂 𝐏𝐔𝐍𝐉𝐀𝐁𝐈
ฝัง
- เผยแพร่เมื่อ 28 เม.ย. 2024
- ਪਾਕਿਸਤਾਨ ਦੇ ਕਰਾਚੀ ਦੀ 19 ਸਾਲਾ ਕੁੜੀ ਆਇਸ਼ਾ ਰਸ਼ੀਦ ਨੂੰ ਭਾਰਤ ਦੇ ਤਮਿਲਨਾਡੂ ਵਿੱਚ ਇੱਕ 69 ਸਾਲ ਸ਼ਖ਼ਸ ਦਾ ਦਿਲ ਦਿੱਤਾ ਗਿਆ। ਇਹ ਦਿਲ ਦਿੱਲੀ ਦੇ ਇੱਕ 69 ਸਾਲਾ ਸ਼ਖਸ ਦਾ ਸੀ। ਆਇਸ਼ਾ ਜਦੋਂ 7 ਸਾਲ ਦੇ ਸਨ ਤਾਂ ਉਨ੍ਹਾਂ ਦੇ 25 ਫੀਸਦ ਦਿਲ ਵਿੱਚ ਨੁਕਸ ਪਾਇਆ ਗਿਆ। ਪਾਕਿਸਤਾਨ ਦੇ ਡਾਕਟਰਾਂ ਨੇ ਆਇਸ਼ਾ ਦੇ ਮਾਪਿਆਂ ਨੂੰ ਕੈਨੇਡਾ ਜਾਂ ਫਿਰ ਭਾਰਤ ਵਿੱਚ ਉਨ੍ਹਾਂ ਦਾ ਇਲਾਜ ਕਰਵਾਉਣ ਲਈ ਕਿਹਾ, ਜਿਸ ਲਈ ਉਨ੍ਹਾਂ ਦੇ ਭਾਰਤ ਵਿੱਚ ਚੇਨਈ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਤੇ ਇੱਥੇ ਉਨ੍ਹਾਂ ਦਾ ਹਾਰਟ ਟਰਾਂਸਪਲਾਂਟ ਕੀਤਾ ਗਿਆ।
ਰਿਪੋਰਟ- ਸ਼ਾਰਧਾ ਵੀ
#pakistan #india
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਅੰਗਦਾਨ ਦਾਨ ਕਰਨ ਵਾਲੇ ਤੇ ਅੰਗ ਨੂੰ ਲੈਣ ਵਾਲੇ ਦੋਨੋਂ ਹੀ ਧਾਰਮਿਕ ਵਲਗਣਾਂ ਤੋਂ ਬਾਹਰ ਨੇ ਤੇ ਇਨਸਾਨੀਅਤ ਉਸ ਤੋਂ ਉੱਪਰ।❣️
ਸਭ ਤੋਂ ਵੱਡਾ ਧਰਮ ਇਨਸਾਨੀਅਤ ਹੈ।🛐
Bss krr,,, insanyat or Muslman
@@Yo-yo-uu3wlਤੇਨੂੰ ਕੀ ਹੋ ਗਿਆ
@@Yo-yo-uu3wl ਇੱਕ ਵਾਰ ਮਾਲੇਰਕੋਟਲਾ ਗੇੜੀ ਮਾਰ ਲਈ
Bhart diya gastiya de dila vich muleya lul dhadkde aa te tusi dil di gal kar rahe ho 😅😅
@@teajbhaghel ਲੱਖ ਲਾਹਨਤ ਤੁਹਾਡੇ ਤੁਸੀਂ ਲੋਕ ਇਸ ਤੋਂ ਵੱਧ ਸੋਚ ਵੀ ਨਹੀਂ ਸਕਦੇ ਤੁਹਾਡੀ ਸੋਚ ਇਥੋਂ ਤਕ ਹੈ
Proud of Indian doctors and Medical facilities 🙏
ਆਇਸ਼ਾ ਦੀ ਖੁਸ਼ਨੁਮਾ ਜ਼ਿੰਦਗੀ ਲਈ ਦੁਆ ਅਤੇ ਇਨਸਾਨੀਅਤ ਧਰਮ ਨੂੰ ਸਲਾਮ। ਰੱਬ/ਅੱਲਾਹ ਪਾਕ/ਭਗਵਾਨ ਆਇਸ਼ਾ ਅਤੇ ਇਨਸਾਨੀਅਤ ਨੂੰ ਹਮੇਸ਼ਾ ਸਲਾਮਤ ਰੱਖਣ🤲🤲
ਉਹ ਦਿਨ ਦੂਰ ਨਹੀਂ, ਜਦੋਂ ਪੂਰੀ ਦੁਨੀਆਂ ਮੇਰੇ ਭਾਰਤ ਦਾ ਲੋਹਾ ਮੰਨੇਗੀ ! ਜੈ ਹਿੰਦ !! ਜੈ ਭਾਰ ਤ !!!
ਇੰਨਸਾਨੀਅਤ ਹੀ ਅਸਲੀ ਧਰਮ ਹੈ 🙏
ਇਹ ਹੈ ਇਨਸਾਇਤ❤
I am from Amritsar originally from Lyallpur. God bless you my daughter and all my Pakistani brothers. I want good relations between the both, India and Pakistan, no more war or terrorism, once we were 1 country.
ਇਨਸਾਨੀਅਤ ਦਾ ਕੋਈ ਧਰਮ ਨਹੀ ਹੈ।ਇਹ ਸਭ ਧਰਮ ਤੋ ਉਪਰ ਹਨ।
ਸਰਵਨ ਸਿੰਘ ਭਿੱਖੀਵਿੰਡ।
Mere muslim dost bolte hai ye doctor jaunaumn mai jayega kyu ki vo shirq karte hai (allah ko nhi manta) or ye ladki be kafiir ka dil laga liya.vo bolte hai non muslim jaunaumn mai jayega kyu ki vo shirq karte hai.muslim apne organ donte nhi kar sakte.but hum non muslim organ donate kar sakte hai or jo log bolte hai jaunaumn mai jayega unko be bcha sakte hai kyu insaaniyat sabse bada dharam hai .proud to be kaffir.
Proud be a kafir
ਉਮਰਾਂ 'ਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਉਸ ਇਨਸਾਨ ਦੀ ਕਹਾਣੀ ❤ਵੀ ਉਹਦੀ ਆਤਮਾ ਨੂੰ ਮਹਾਰਾਜ ਸ਼ਾਂਤੀ ਬਖਸ਼ੇ ਤੇ ਉਹਦਾ ਦਿਲ ਐ ਹੀ ਧੜਕਦਾ ਰਹੇ ਸਦਾ ਲੰਮੀਆਂ ਉਮਰਾਂ ਬਖਸ਼ੇ ਭੈਣ ਵਾਹਿਗੁਰੂ ਜੀ 🙏❤
Do good and have good
I salute all those doctors of my country who gave best treatment to Ayesha and i pray for her good health.Help eachother and feel safe everywhere spread peace and love and live happily ❤
Waheguru ji 🙏 God bless you 🙏
Salute doctor
Insaniyat zindabad 🎉from Punjab
satnam WAHAGURU ji
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੀ ਭੈਣ ਤੇ
ਰਾਸ਼ਟਰਪਤੀ ਨੇ ਇਕ ਵਾਰ ਕਹਾ ਹਮਾਰੇ ਜਹਾ ਡਾਕਟਰ ਅਧਿਆਪਕ ਅਤੇ ਜੱਜ ਸਾਹਿਬ ਕੋ ਭਗਵਾਨ ਕਾ ਰੂਪ ਕਹਾ ਜਾਂਦਾ ਹੈ
insaniyat Jindabad 👍
ਇਨਸਾਨੀਅਤ ❤❤
God bless Doctors & Aaysha 🎉
God Bless You Both Countries
Thanks Doctors,there are no words for your praise.
Humanity first.
Bhagwaan apko lmbi umar de ayesha❤
Indians doctors are the best in the world, no doubt 🎉
Waheguru ji 🙏🏻 ❤❤
Waheguru ji
ਧੰਨਵਾਦ ਜੀ 🙏
Waheguru ji kirpa rakhan
God bless all of you ❤❤
Waheguru ji 🙏🙏🙏🙏🙏From Dubai
ਵਾਹਿਗੁਰੂ ਜੀ
Waheguru ji waheguru ji
It is true humanity.
Waheguru ji waheguru ji 🙏
Wheguru g suker aa
God bless you sister with good health.
Waheguru.ji
Waheguru ji 🙏
Great noble cause.
ਵਾਹਿਗੁਰੂ ਸਦਾ ਖੁਸ਼ ਰੱਖੇ
ਪਰਮਾਤਮਾ ਤਾਂ ਦਿਲ ਵੀ ਨੀ ਠੀਕ ਕਰ ਸਕਦਾ ਸੁਣ ਕੇ ਬਹੁਤ ਵਦੀਆ ਲੱਗਿਆ ਕੁੜੀ ਦੀ ਜਾਨ ਬਚ ਗਈ ਇਹ ਪਰਮਾਤਮਾ ਦੀ ਨੀ ਸਾਇੰਸ ਦੀ ਜਿੱਤ ਆ ।
Science ਤੇ research ਕਰਨ ਵਾਲੇ ਕੌਣ ਨੇ ਇਨਸਾਨ ਹੀ ਨੇ
Science alea nu budhi kine dite
Very good
🌹🌹🌹❤️❤️❤️💥💥💥👌👌👌💯
Very nice
Only insan da dil in insan,ok wrong title
❤❤❤❤
Je pakistan hunda ona ne kehna c eh kafr a elaj ta door di gal a
Rgt
Jido Tere India Vich corona Aya C Pakistan Ne Kini Help Peji C India Jido India Punjab Vich seelan Aya Pakistan Punjab walea Ne Tanu seelab de pani to bachaya Buhat CHOTI Soch A Tadi
😛😘🤗🥰😊
😊😊😊❤❤❤❤🙏🙏🙏
Pan jaldi thik ho ju 🙏
Insaniat ❤❤❤❤❤
Lahnat hai bhai ek kafir ke dil ke sahare jina pad reha hai is se acha hota allah ke pass chali jati
India ko galli balae kaha hai???
Pakistan jakar sabun Bhul Jana ine Logon Ne
Muslimaan kehnde ang daan krna haraam ah. Pher ang lena haraam nhi.
Punjab te punjabiya naal kyun dhakka kar rahi aa sarkar,Sanu v janam asthaan Sri nankana saab ji de darshan karn di khul diti jaye
ETHE MOLBEE TE ACHARYAA CHUPP HN KYONKI SCIENCE ZITHO SHURU HUNDEE DHARM ITHE KHATM B TE ZERO B.PAR LOKI NHI SAMJDE
ਔਰ ਜਿਥੇ science ਖ਼ਤਮ ਹੁੰਦੀ ਹੈ ਕੁਦਰਤ ਉਥੋਂ ਸ਼ੁਰੂ ਹੁੰਦੀ ਹੈ
Aur yah log ghus aaenge peeth mein chhura
Pakistan de zeadatat Maulana ( dharmic log ) keh rhe ne ke kuri ne ik kaafir da Dil lgwa ke Islam ton ulat Kam kita ae. Kinne zehrile log ne oh jo jo es insaniyat de mahan Kam lyi taareef vi nhi kr skde.
musleya nu nath paun wale sirf Sikh han par bhart diya gastiya diya shatiya vich musleya de lul dhadkde aa 😅😅
Good
Waheguru ji kafir bolne walo ko budi bakso
Waheguru ji 🙏
Wagheguru ji