ਅੰਮ੍ਰਿਤਪਾਲ ਸਿੰਘ ਬਾਰੇ ਵਿਰਸਾ ਸਿੰਘ ਵਲਟੋਹਾ ਦਾ ਵੱਡਾ ਇੰਟਰਵਿਊ | Jagdeep Singh Thali | Virsa Singh Valtoha

แชร์
ฝัง
  • เผยแพร่เมื่อ 29 เม.ย. 2024
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #punjabinewschannel
    Jagdeep Singh Thali , Virsa Singh Valtoha, Lok sabha election , Sri Khadoor Sahib , Amritpal singh , family

ความคิดเห็น • 773

  • @user-yk4vx1zr9x
    @user-yk4vx1zr9x หลายเดือนก่อน +130

    ਇਹ ਤਾਂ ਤੁਹਾਡੀ ਪੁਰਾਣੀ ਆਦਤ ਐ ਪੰਥ ਦੇ ਨਾਲ ਗ਼ਦਾਰੀ ਕਰਨ ਦੀ। ਵੋਟ ਤਾਂ ਭਾਈ ਅਮ੍ਰਿਤਪਾਲ ਸਿੰਘ ਨੂੰ ਪਉ 🚩

  • @preetpalsingh1557
    @preetpalsingh1557 หลายเดือนก่อน +43

    ਭਾੲੀ ਅਮਿ੍ਤਪਾਲ ਸਿੰਘ ਖਾਲਸਾ ਨੂੰ ਮਾਝੇ ਵਾਲਿਅਾ ਤੇ ਬਹੁਤ ਮਾਣ ਹੈ

  • @gurpreetranouta5252
    @gurpreetranouta5252 หลายเดือนก่อน +100

    ਭਾਈ ਸਾਹਿਬ ਜੀ ਦੀ ਜਿੱਤ ਪੱਕੀ ਗੁਰੂ ਮਹੇਰ ਕਰੇ

  • @JagjitSingh-uz4dv
    @JagjitSingh-uz4dv หลายเดือนก่อน +95

    ਬਹੁਤ ਗੱਲਤ ਫੈਸਲਾ ਕੀਤਾ ਵਲਟੋਹਾ ਸਾਬ ਤੁਸੀਂ ਕੀਤੀ ਕਤਰੀ ਖੂਹ ਵਿੱਚ ਸੁੱਟ ਦਿੱਤੀ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ

    • @SarabjitSingh-kz7ms
      @SarabjitSingh-kz7ms หลายเดือนก่อน +3

      Veere is nu badala ne nahi centre ne khada kita

  • @gsingh2028
    @gsingh2028 หลายเดือนก่อน +255

    ਮਾਝੇ ਵਾਲਿਓ ਭਾਈ ਅੰਮ੍ਰਿਤਪਾਲ ਸਿੰਘ ਤੁਹਾਡੇ ਤੇ ਮਾਣ ਕਰਦਾ ਸੀ। ਤੁਸੀ ਮਾਣ ਨਾ ਤੋੜਿਓ। ਵਲਟੋਹਾ ਝੂਠਾ ਤੇ ਗਦਾਰ ਬੰਦਾ ਹੈ

    • @balvirkaurbatth9655
      @balvirkaurbatth9655 หลายเดือนก่อน +11

      ਬਿਲਕੁਲ ਸਹੀ ਲਿਖਿਆ ਜੀ ਇਹ ਬਾਦਲਾਂ ਦਾ ਸਭ ਤੋਂ ਵੱਡਾ ਗੁੰਡਾਗਰਦੀ ਕਰਨ ਵਾਸਤੇ ਰੱਖਿਆ ਹੋਇਆ ਇਹ ਬਹੁਤ ਗਲਤ ਬੋਲਦਾ ਬਾਦਲਾਂ ਨੂੰ ਚਾਹੀਦਾ ਸੀ ਪੰਜ ਵਾਰੀ ਵੱਡਾ ਬਾਦਲ ਮੁੱਖ ਮੰਤਰੀ ਰਿਹਾ ਬਾਦਲਾਂ ਨੇ ਉਦੋਂ ਬੰਦੀ ਸਿੰਘ ਨੂੰ ਰਿਹਾ ਕਿਉਂ ਨਹੀਂ ਕਰਵਾਇਆ ਹੁਣ ਬੰਦੀ ਸਿੰਘ ਯਾਦ ਆ ਗਏ ਭਾਈ ਸਾਹਿਬ ਜੀ ਦਾ ਸਾਥ ਦੇਣਾ ਚਾਹੀਦਾ ਭਾਈ ਸਾਹਿਬ ਜੀ ਜਿੰਦਾਬਾਦ🙏🙏

  • @malwewale2294
    @malwewale2294 หลายเดือนก่อน +206

    ਸਿਰਫ ਤੇ ਸਿਰਫ ਅਮ੍ਰਿੰਤਪਾਲ ਸਿੰਘ

  • @reetdhillon5165
    @reetdhillon5165 หลายเดือนก่อน +62

    ਭਾਈ ਸਾਬ੍ਹ ਦੇ ਚੋਣ ਮੈਦਾਨ ਵਿੱਚ ਆਉਣ ਤੇ ਸਭ ਤੋਂ ਵੱਧ ਮਿਰਚਾਂ ਵਲਟੋਹੇ ਨੂੰ ਹੀ ਕਿਉਂ ਲੱਗ ਰਹਿਆਂ ਨੇ

  • @harjeetsingh6861
    @harjeetsingh6861 หลายเดือนก่อน +16

    ਵਿਰਸਿਆ ਤੇਰੀ ਜਮਾਨਤ ਜਬਤ ਹੋਣੀ ਪੱਕੀ ਲਿਖ ਲੈ ਤੂੰ

  • @FatehDuhra
    @FatehDuhra หลายเดือนก่อน +39

    Khdoor ਸਾਹਿਬ ਵਾਲਿਓ ਕੀਤੇ ਅੰਮ੍ਰਿਤਪਾਲ ਨੂੰ ਹਰਾ ਕੇ ਪੰਥ ਦਾ ਮਿਹਣਾ ਨਾ ਲੈ ਲਿਓ.... ਚੜਦੀਕਲਾ ਚ ਰੇਹਿਓ।

  • @narinderpalsingh4086
    @narinderpalsingh4086 หลายเดือนก่อน +110

    ਥੱਲੀ ਸਾਬ ਇਸ ਵਾਰ ਵੀ ਕਾਲੀ ਦਲ ਨੂੰ ਪੰਜਾਬੀਆਂ ਨੇ ਮੂੰਹ ਨਹੀ ਲਾੳਣਾ।

  • @GurpreetSingh-mk1dn
    @GurpreetSingh-mk1dn หลายเดือนก่อน +129

    ਇਹਨਾਂ ਨੂੰ ਘਰ ਦੀਆਂ ਵੋਟਾਂ ਨਹੀਂ ਪੈਣੀਆਂ ਵਲਟੋਹਾ ਨੂ

  • @dawindersingh9486
    @dawindersingh9486 หลายเดือนก่อน +57

    ਖਡੂਰ ਸਾਹਿਬ ਵਾਲਿਓ ਇਸ ਵਾਰ ਵਲਟੋਹੀ ਨੂੰ ਚੰਗੀ ਤਰ੍ਹਾਂ ਪਤੀਲੇ ਵਾਗੂ ਮਾਜ ਦਿਉ ਇਹ ਸਿੱਖਾ ਦੇ ਗਰਦਾਰ ਨੇ ਬਾਦਲ ਪਰਿਵਾਰ ਨੇ ਹਮੇਸ਼ਾ ਸਿੱਖ ਕੌਮ ਦੇ ਸਿੰਘਾ ਨਾਲ ਗਰਦਾਰੀ ਕੀਤੀ ਏ ਪਰ ਇਸ ਵਾਰ ਇਨ੍ਹਾਂ ਦੀ ਪਾਰਟੀ ਦਾ ਹੰਕਾਰ ਸਿੱਖ ਪੰਥ ਨੇ ਤੋੜ ਦੇਣ ਇਸ ਵਾਰ

  • @dosanjhsingh5889
    @dosanjhsingh5889 หลายเดือนก่อน +76

    ਖੰਡੂਰ ਸਾਹਿਬ ਵਾਲਿਓ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿੱਤਾ ਕੇ ਬਾਜਾ ਵਾਲੇ ਨੂੰ ਖੁਸ਼ ਕਰਦਿਓ ਦੇਖਿਓ ਕਿੱਤੇ ਮਾਨਸਾ ਵਾਲਿਆ ਬਾਂਗੂ ਲਾਹਨਤਾ ਨਾ ਖਾਟ ਲਿਓ ਸਾਰੀ ਉਮਰ ਦਾ ਦਾਗ਼ ਲੱਗ ਜਾਣਾ ਇਤਹਾਸ ਤੁਹਾਡੇ ਹੱਥ ਚ ਆ ਫ਼ੱਕਰ ਹੋਣ ਵਾਲਾ ਦਰਜ ਕਰਾਉਣਾ ਜਾ ਲਾਹਨਤਾ, ਦੱਲਿਆ , ਗਦਾਰਾਂ , ਚਾਪਲੂਸਾ ਵਾਲਾ ਵਾਹਿਗੁਰੂ ਜੀ ਮੇਹਰ ਕਰਿਓ ਸੰਗਤ ਤੇ 👏👏ਖੰਡੂਰ ਸਾਹਿਬ ਵਾਲਿਆ ਤੇ ਇਮਤਿਹਾਨ 🔚⛳️🪯🦾

    • @kaurmeet3888
      @kaurmeet3888 หลายเดือนก่อน +3

      ਇਮਤਿਹਾਨ ਆ ਖੰਡੂਰ ਸਹਿਬ ਵਾਲਿਆ ਲਈ

  • @jattlife7451
    @jattlife7451 หลายเดือนก่อน +149

    ਕਾਲੀ ਚਹੁੰਦੇ ਹੀ ਨਹੀਂ ਕਿ ਬੰਦੀ ਸਿੰਘ ਬਾਹਰ ਆ ਜਾਣ। ਸਿੱਖ ਧਰਮ ਨਾਲ਼ੋਂ ਕੁਰਸੀ ਪਿਆਰੀ ਐ।

  • @MandeepKaur-vy7cb
    @MandeepKaur-vy7cb หลายเดือนก่อน +8

    ਸਾਡੀ ਦਿਲ ਜਾਨ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ

  • @JaswinderKaur-tg2jb
    @JaswinderKaur-tg2jb หลายเดือนก่อน +21

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਤੇ ਰਹਾਂਗਾ

  • @sonaladhuwala2060
    @sonaladhuwala2060 หลายเดือนก่อน +61

    ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @gurcharnsingh9291
    @gurcharnsingh9291 หลายเดือนก่อน +118

    ਵਲਟੋਹਾ ਤੂੰ ਹੈ ਸਰਕਾਰੀ ਟਾਊਟ ਹੈ ਇਹਨਾਂ ਅਮੀਰ ਕਿਵੇਂ ਬਣ ਗਿਆ ਤੂੰ ਜਦੋਂ ਕਿ ਤੇਰੇ ਭਰਾ ਦੀ ਹਾਥ ਚੰਗੀ ਨਹੀਂ

    • @ravindersinghghuman131
      @ravindersinghghuman131 หลายเดือนก่อน +7

      ਢੇਡ ਕਿੱਲਾ ਪੈਲੀ ਤੇ ਗੱਡੀ ਨੋਵਾ ਨਾਂ ਹੈ ਗਦਾਰ ਵਿਰਸਾ ਵਲਟੋਹਾ

  • @JaskarnBhullar-wn4xv
    @JaskarnBhullar-wn4xv หลายเดือนก่อน +250

    ਹਾਏ ਉਏ ਰੱਬਾ ਕਿਤੇ ਮੈਂ ਵੀ ਖੰਡੂਰ ਸਾਹਿਬ ਦਾ ਵੋਟਰ ਹੂੰਦਾ ਤਾਂ ਮੈਂ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਉਂਦਾ ਤੇ ਫਰਕ ਮਹਿਸੂਸ ਹੁੰਦਾ

    • @KuldeepBhuchaal
      @KuldeepBhuchaal หลายเดือนก่อน +51

      ਕੋਈ ਨਾ ਵੀਰ ਅਸੀ ਹੈ ਗੇ ਤੁਹਾਡੇ ਭਰਾ ਵਲਟੋਹੇ ਦੀਆ ਪੂਸ਼ਾ ਚਕਾ ਦਿਆ ਗੇ

    • @nishanbath7205
      @nishanbath7205 หลายเดือนก่อน +7

      Veer vese tu kitho

    • @guri327
      @guri327 หลายเดือนก่อน +22

      ਵੀਰ ਕੋਈ ਕਸਰ ਬਾਕੀ ਨਾ ਰਹੇ, ਬੀਬੀ ਖਾਲੜਾ ਜੀ ਵਾਲਾ ਕਲੰਕ ਵੀ ਧੋਣ ਦਾ ਮੌਕਾ ਮਿਲਿਆ ਜੀ, ਇਹਨਾਂ ਸਿਆਸੀ ਲੀਡਰਾਂ ਨੂੰ ਪਤਾ ਲੱਗ ਜਾਵੇ ਕਿ ਕੌਮ ਹੁਣ ਇਹਨਾਂ ਦੀਆਂ ਗਲਾਂ ਚ ਆਉਣ ਵਾਲੀ ਨਹੀਂ🙏​@@KuldeepBhuchaal

    • @KuldeepBhuchaal
      @KuldeepBhuchaal หลายเดือนก่อน +13

      ਸ੍ਰੀ ਖਡੂਰ ਸਾਹਿਬ

    • @sukhsingh4386
      @sukhsingh4386 หลายเดือนก่อน +15

      ਬਿਲਕੁਲ ਵੀਰੇ ਮੈ ਵੀ ਇਹੀ ਅਫਸੋਸ ਕਰ ਰਿਹਾ ਮੈਨੂੰ ਵੀ ਇਹ ਸੇਵਾ ਦਾ ਮੋਕਾ ਮਿਲਦਾ .... ਕਿੰਨਾ ਘੇੰਟ ਫੀਲ ਹੋਣਾ ਸੀ ਜਦ ਵੋਟ ਪਾ ਕੇ ਭਾਈ ਸਾਹਿਬ ਨੂੰ ਬਾਹਰ ਆਉਣਾ

  • @gurdashansingh9302
    @gurdashansingh9302 หลายเดือนก่อน +78

    ਵਲਟੋਹੇ ਦੇ ਹਾਵ ਭਾਵ ਤੇ ਬੋਲੀ ਤੋਂ ਪਤਾ ਲਗਦਾ ਕਿ ਇਹਨੂੰ ਆਪਣੇ ਆਉਣ ਵਾਲੇ ਸਮੇਂ ਦਾ ਪਤਾ ਲੱਗ ਗਿਆ ਹੈ।

  • @ishmeetsingh2234
    @ishmeetsingh2234 หลายเดือนก่อน +17

    ਕਾਸ਼ ਮੇਰਾ ਵੀ ਨਸੀਬ ਹੁੰਦਾ ,ਮੈਂ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਉਂਦਾ

  • @BalvirSingh21475
    @BalvirSingh21475 หลายเดือนก่อน +62

    ਵਲਟੋਹੇ ਨਾਲ ਬਹੁਤ ਜਿਆਦਾ ਕੁੱਤੇ ਖਾਣੇ ਹੋਰ ਜਿੱਤਣਾ ਤਾਂ ਦੂਰ ਦੀ ਗੱਲ ਬਹੁਤ ਬੁਰੀ ਤਰ੍ਹਾਂ ਹਊਗਾ ਵਲਟੋਹਾ

  • @sukhchainsingh110
    @sukhchainsingh110 หลายเดือนก่อน +12

    ਦਲਿਆ।ਤੇਰੀ ਸ਼ਕਲ ਈ ਸਾਨੂ ਚੰਗੀ ਨੀਂਦ ਲਗਦੁਈ

  • @harwinderchahal8284
    @harwinderchahal8284 หลายเดือนก่อน +56

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @balwindercheema4917
    @balwindercheema4917 หลายเดือนก่อน +79

    ਵਲਟੋਹਾ ਨੂੰ ਵੋਟਾਂ ਨਾ ਪਾਉ

  • @gsingh2028
    @gsingh2028 หลายเดือนก่อน +79

    ਥਲੀ ਸਾਹਿਬ ਤਹਾਨੂੰ ਕੀ ਲੋੜ ਪੈ ਗਈ ਸੀ ਇਸ ਪਾਖੰਡੀ ਦੀ ਇੰਟਰਵਿਊ ਕਰਨ ਦੀ ?

  • @user-mu6lg2rx8i
    @user-mu6lg2rx8i หลายเดือนก่อน +30

    ਵਲਟੋਏ ਨੂੰ ਨਹੀਂ ਚਾਹੀਦਾ ਇਸਤਰਾਂ ਕਰਨਾ

  • @user-vs9eo2rq5i
    @user-vs9eo2rq5i หลายเดือนก่อน +34

    ਖੂੰਡੂਰ ਸਾਹਿਬ ਵਾਲਿਓ ਸੋਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾ ਕੇ ਤੁਸੀਂ ਭਾਈ ਅਮ੍ਰਿਤਪਾਲ ਜੀ ਨੂੰ ਵੋਟ ਪੌਣਾ, ਜੇ ਕਿਤੇ ਭਾਈ ਸਾਹਿਬ ਹਾਰ ਗਏ ਤਾਂ ਪੂਰੀ ਦੁਨੀਆਂ ਲਾਨਤ ਪੌਣ ਗੇ ਸੋਨੂੰ, ਤੁਸੀਂ ਕਿਸਮਤ wale ਹੋ ਜਿਨ੍ਹਾਂ ਨੂੰ ਮੌਕਾ ਮਿਲਿਆ ਵੋਟ ਪੌਣ ਦਾ,

  • @manpreetsinghsingh7918
    @manpreetsinghsingh7918 หลายเดือนก่อน +13

    ਵਿਰਸਾ ਸਿੰਘ ਵਲਟੋਹਾ ਨੂੰ ਸ਼ਰਮ ਨਹੀਂ ਆਉਂਦੀ

  • @karanjatt9986
    @karanjatt9986 หลายเดือนก่อน +35

    ਵਲਟੋਹਾ ਕੁਮੈਂਟ ਪੜੈ ਕਿੰਨੇ ਤੇਰੇ ਹੱਕ ਵਿੱਚ ਹਨ।ਇਸ ਤੋਂ ਤੇਰੀ ਜਿੱਤ ਦਾ ਪਤਾ ਲੱਗ ਗਿਆ

  • @sarabjitsingh9900
    @sarabjitsingh9900 หลายเดือนก่อน +11

    ਅੰਮ੍ਰਿਤਪਾਲ ਸਿੰਘ ਜਿੰਦਾਬਾਦ ❤

  • @ghumansaab4914
    @ghumansaab4914 หลายเดือนก่อน +105

    ਪੰਜਾਬ ਨੂੰ ਲੋਟ ਕੇ ਵੀ ਤੁਸੀ ਖਦਾ ਬਾਦਲ ਪਲਟੀ ਨੇ
    ਬਾਦਲ ਪਲਟੀ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਵੱਡਾ ਕੀਤਾ

  • @Deepdhaliwal789
    @Deepdhaliwal789 หลายเดือนก่อน +9

    ਸਿਮਰਜੀਤ ਮਾਨ ਨੇ ਵੱਡਾ ਦਿਲ ਦਿਖਾਇਆ
    ਇਹ ਬਾਦਲ ਕੇ ਅੰਦਰ ਕਿਨਾਂ ਜਹਿਰ ਪਿਆ ਇਸ ਇੰਟਰਵਿਊ ਤੋਂ ਸਾਫ ਹੋ ਗਿਆ

  • @bhagwantsingh7056
    @bhagwantsingh7056 หลายเดือนก่อน +24

    ਭਾਈ ਅੰਮਿ੍ਤਪਾਲ ਸਿੰਘ ਖਾਲਸਾ

  • @sohansingh5456
    @sohansingh5456 หลายเดือนก่อน +89

    ਭਾਈ ਅੰਮ੍ਰਿਤਪਾਲ ਸਿੰਘ ਜਿਤਨਗੇ

  • @Pargatsinghkhera-fh2iq
    @Pargatsinghkhera-fh2iq หลายเดือนก่อน +5

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗੇ ਔਰ ਜਿੱਤਣਗੇ ਵੀ ਜਰੂਰ

  • @wahegurujiwaheguruji4306
    @wahegurujiwaheguruji4306 หลายเดือนก่อน +90

    ਭਾਈ ਅਮ੍ਰਿਤਪਾਲ ਸਿੰਘ ਹੀ ਜਿੱਤੇਗਾ ਕਿਉਂਕਿ ਸ੍ਰੀ ਖਡੂਰ ਸਾਹਿਬ ਵਾਲੇ ਬੀਬੀ ਖਾਲੜਾ ਜੀ ਦੇ ਹਾਰਨ ਦਾ ਆਪਣੇ ਮੱਥੇ ਉੱਪਰ ਲੱਗਾ ਕਲੰਕ ਇਸ ਵਾਰ ਜ਼ਰੂਰ ਧੋਣਗੇ ਜੀ! ਅੱਜ ਤੱਕ ਜਿੰਨਾ ਨੁਕਸਾਨ ਗਦਾਰ ਏ ਕੌਮ ਦੁਸ਼ਟ ਬਾਦਲ ਨੇ ਪੰਜਾਬ ਤੇ ਖਾਸ ਕਰਕੇ ਸਿੱਖ ਕੌਮ ਦਾ ਕੀਤਾ ਓਹਦੇ ਵਿੱਚ ਵਲਟੋਹਾ ਵੀ ਬਰਾਬਰ ਦਾ ਦੋਸ਼ੀ ਹੈ! ਪਰ ਅਫਸੋਸ ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਵੀ ਅੰਨ੍ਹੇ ਭਗਤ ਬਣੇ ਹੋਣ ਕਾਰਨ ਕਈਆਂ ਨੂੰ ਅਜੇ ਵੀ ਇਹ ਸਮਝ ਨਹੀਂ ਆ ਰਹੀ, ਦੁਸ਼ਟ ਬਾਦਲ ਦੇ 2007 ਤੋਂ 2017 ਤੱਕ ਬਹੁਤ ਧਰਨੇ ਤੇ ਰੋਸ ਪ੍ਰਦਰਸ਼ਨ ਹੋਏ, ਕਿਸੇ ਉੱਪਰ ਵੀ ਗੋਲੀ ਨਹੀਂ ਚੱਲੀ ਪਰ 4 ਗੋਲੀਕਾਂਡਾ ਵਿੱਚ ਸਿੱਖ ਮਾਰੇ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 4 ਮਹੀਨੇ ਪਹਿਲਾ ਚੋਰੀ ਕਰਕੇ ਕਈ ਦਿਨ ਪਹਿਲਾਂ ਪੋਸਟਰ ਲਾ ਕੇ ਚੈਲੇਂਜ ਕਰਕੇ ਬੇਅਦਵੀ ਕੀਤੀ ਗਈ ਪਰ ਇਹ ਦੁਸ਼ਟ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦੇ ਰਹੇ ਤੇ ਵਲਟੋਹੇ ਵਰਗਿਆਂ ਨੇ ਚੁੱਪ ਰਹਿ ਕੇ ਇਹਨਾਂ ਦੁਸ਼ਟਾ ਦਾ ਹੀ ਸਾਥ ਦੇ ਕੇ ਆਪਣੀਆਂ ਕੀਤੀਆਂ ਕੁਰਬਾਨੀਆਂ ਖੂਹ ਵਿੱਚ ਪਵਾ ਲਈਆਂ! ਜਿਸ ਦਾ ਖਮਿਆਜਾ ਹੁਣ ਇਹ ਸਾਰੇ ਦੁਸ਼ਟ ਭੁਗਤ ਰਹੇ ਹਨ ਤੇ ਲਿਖ ਕੇ ਰੱਖ ਲਓ ਕਿ ਵਲਟੋਹਾ 100% ਹਾਰੇਗਾ ਹੀ ਹਾਰੇਗਾ!ਅਸੀਂ ਵੀ ਕੱਟੜ ਅਕਾਲੀ ਸੀ ਪਰ 2015 ਵਿੱਚ ਬੇਅਦਵੀ ਸਮੇਂ ਜੋ ਇਹਨਾਂ ਬਾਦਲ ਅਕਾਲੀਆਂ ਦੁਸ਼ਟਾ ਦਾ ਰੋਲ ਰਿਹਾ, ਉਸ ਰੋਸ ਵਜੋ ਇਹਨਾਂ ਤੋਂ ਕਿਨਾਰਾ ਕੀਤਾ ਤੇ ਹੁਣ ਸਿਰਫ ਗੁਰੂ ਸਾਹਿਬ ਜੀ ਦੇ ਹੀ ਹਾਂ, ਉਸ ਤੋਂ ਬਾਅਦ ਅੱਜ ਤੱਕ ਵੋਟ ਨੋਟਾ ਨੂੰ ਹੀ ਪਾਈ ਆ!

  • @brarbrar6884
    @brarbrar6884 หลายเดือนก่อน +5

    ਵਲਟੋਹਾ ਤੇ ਦਲਜੀਤ ਚੀਮਾ ਬਾਦਲਾਂ ਨੇ ਭੌਂਕਣ ਨੂੰ ਈ ਰੱਖੇ ਨੇ

  • @sukhsingh4386
    @sukhsingh4386 หลายเดือนก่อน +14

    ਇਹ ਸ਼ੁਰੂ ਤੋਂ ਪੰਜਾਬ ਦੇ ਦੋਖੀ ਰਹਿਆ ਤੇ ਹੇਗਿਆ ਤੇ ਰਹਿਣਗੇ ਵੀ...... ਬਸ.... ਭਾਈ ਸਾਹਿਬ ਨੂੰ ਜਿਤਾਉਣਾ ਇੰਨਾ ਜਰੂਰੀ ਹੈ ਜਿਵੇ ਇੱਕ ਇਨਸਾਨ ਲਈ ਸਾਹ ਲੈਣਾ ਜਰੂਰੀ ਹੈ ....✊✊

  • @SurjitSingh-rh2ec
    @SurjitSingh-rh2ec หลายเดือนก่อน +30

    ਭਾਈ ਅੰਮ੍ਰਿਤਪਾਲ ਸਿੰਘ ਮਾਝੇ ਦਾ ਜਰਨੈਲ

  • @user-cu3hn8er8q
    @user-cu3hn8er8q หลายเดือนก่อน +21

    ਵਲਟੋਹਾ ਸਾਬ ਤੁਸੀ ਨਾਮ ਵਾਪਸ ਲੈਅ ਲਵੋ

  • @BalwinderPannu-dh8cg
    @BalwinderPannu-dh8cg หลายเดือนก่อน +10

    ਬੇਸ਼ਰਮ ਬੰਦੇ ਦੇ ਚਿਹਰੇ ਤੇ ਕਿਵੇਂ ਬੇਸ਼ਰਮੀ ਝਲਕਦੀ ਹੈ। ਹਾਂਜੀ

    • @gaganjotvirk3516
      @gaganjotvirk3516 28 วันที่ผ่านมา +1

      🤣🤣main vi aahi kehn lga c .. hanji hanji

  • @sukhcharnsingh930
    @sukhcharnsingh930 หลายเดือนก่อน +61

    ਵੱਲਟੋਹਾ ਨੇ ਆਪਣੇ ਕਬਰ ਆਪ ਖੋਦ ਲਈ ਇਸ ਨੇ ਪਕਾ ਹਰਨਾ

  • @gursevaksingh497
    @gursevaksingh497 หลายเดือนก่อน +3

    ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਬਾਈ ਅਮ੍ਰਿਤਪਾਲ ਸਿੰਘ ਜੀ ਨੂੰ ਕਾਸ਼ ਬਾਈ ਜੀ ਨੂੰ ਬੋਟ ਪਾਉਣ ਦੀ ਸੇਵਾ ਸਾਡੇ ਹਿੱਸੇ ਵੀ ਆਉਂਦੀ

  • @daljitsingh6717
    @daljitsingh6717 หลายเดือนก่อน +17

    ਬਿਰਸਾ ਸਿੰਘ ਬਲਟੋਹਾ ਜੀ ਜੇਕਰ ਤੁਸੀਂ ਚੋਣ ਨਹੀਂ ਲੜਦੇ ਤੁਹਾਡਾ ਕਦ ਪੰਜਾਬ ਦੇ ਵਿੱਚ ਬਹੁਤ ਉੱਚਾ ਹੋ ਜਾਣਾ ਤੇ ਅਕਾਲੀ ਦਲ ਦਾ ਵੀ ਗਰਾਫ ਬਹੁਤ ਉੱਚਾ ਹੋ ਜਾਣਾ ਮੇਰੀ ਆਪ ਜੀ ਨੂੰ ਬੇਨਤੀ ਹੈ ਤੁਸੀਂ ਚੋਣ ਨਾ ਲੜੋ ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਚੋਣ ਲੜਨ ਦਓ ਉਥੋਂ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣ ਦੋ ਮੇਰੀ ਆਪ ਜੀ ਅੱਗੇ ਬੇਨਤੀ ਹੈ ਹੱਥ ਜੋੜ ਕੇ

  • @balrajkaurhothi6434
    @balrajkaurhothi6434 หลายเดือนก่อน +2

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੀ ਹਰ ਮੈਦਾਨ ਫਤਿਹ ਕਰਨ

  • @reerpazi9935
    @reerpazi9935 หลายเดือนก่อน +17

    ਵਲਟੋਹਾ ਪੰਥ ਦੇ ਗ਼ਦਾਰ ਇਹਨਾਂ ਜਬਲਾ ਨੇ ਬੂਰਾ ਹਾਲ ਕਰ ਦਿੱਤਾ ਪਾਰਟੀ ਦਾ ਤੇ ਰੀ ਧੋਣ ਚ ਕਿਲਾ ਅਮ੍ਰਿਤਪਾਲ ਕੱਢੂ

  • @kashmir2445
    @kashmir2445 หลายเดือนก่อน +3

    ਜਥੇਦਾਰ ਕਾਉਕੱਂਸਹਿਬ ਜੀ ਦੇ ਕਾਤਲਾਂ ਨੂੰ ਬਚਾਣ ਲਈ ਇਹਨਾਂ ਦਾ ਹੱਥ ਸੀ

  • @rajhundal1411
    @rajhundal1411 หลายเดือนก่อน +6

    ਵਲਟੋਹਾ ਨੂੰ ਕਹੋ ਕਮੇਂਟ ਪੜਨ ਵੋਟਾਂ ਦਾ ਸਰਵਾ ਹੋ ਜਾਓ

  • @rbrar3859
    @rbrar3859 หลายเดือนก่อน +40

    ਅੰਮਿਰਤਪਾਲ ਦੀ ਜਿੱਤ ਪੱਤੀ ਹੈ।
    ਭਾਉ ਬੈਠ ਜਾ ਚੰਗਾ ਰਹਿ ਜਾਵੇਗਾ।

  • @guri327
    @guri327 หลายเดือนก่อน +13

    ਭਾਈ ਜਗਦੀਪ ਸਿੰਘ ਥਲ਼ੀ ਜੀ, ਤੁਹਾਡੀ ਰਿਪੋਰਟਿੰਗ ਨੂੰ salute 🫡🫡🫡

  • @user-vp6jj5vt5j
    @user-vp6jj5vt5j หลายเดือนก่อน +3

    ਖਡੂਰ ਸਾਹਿਬ ਵਾਲੇਉ ਜੇ ਜ਼ਮੀਰ ਜਾਗਦੀ ਆ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾ ਕੇ ਜਤਾ ਦੇਉ

  • @ParmjitSinghParm-jd7bq
    @ParmjitSinghParm-jd7bq หลายเดือนก่อน +27

    Bhai amritpal singh g zindabad

  • @AmarjitSingh-ym7xp
    @AmarjitSingh-ym7xp หลายเดือนก่อน +16

    ਸਾਰੀ ਗਿਣੀ ਮਿਥੀ ਇੰਟਰਵਿਊ ਐ ਜਦੋ ਉਹ ਕਹਿੰਦਾ ਕਿ ਮੁਆਫੀ ਦੇਣ ਵਾਲਾ ਅਸਤੀਫਾ ਦੇ ਗਿਆ ਤਾਂ ਸਵਾਲ ਬਣਦਾ ਸੀ ਕਿ ਮਾਫੀ ਦਿਵਾਉਣ ਵਾਲੇ ਤਾਂ ਬਾਦਲ ਹੀ ਸਨ

  • @user-il3wd5zm8z
    @user-il3wd5zm8z หลายเดือนก่อน +17

    ਸਿੱਖ ਸੁਖ ਦਾ ਮਤਲਬ ਇਹਨਾਂ ਨੂੰ ਬੋਲਣਾ ਹੀ ਨਹੀਂ ਆਉਦਾ ਰੱਬ ਰਾਖਾ

  • @satwinderpanju9049
    @satwinderpanju9049 หลายเดือนก่อน +12

    ਸਿਆਣਪ ਆਈ ਗੱਲ ਤਾਂ ਹੁਣ ਇਹੀ ਬਣਦੀ ਅਮ੍ਰਿਤ ਪਾਲ ਨੂੰ ਬਾਹਰ ਕੱਢਵਾਉਣ ਲਈ ਤੁਹਾਨੂੰ ਪਿੱਛੇ ਹਟਣਾ ਚਾਹੀਦਾ ਹੈ ਫੇਰ ਤੁਹਾਡੀ ਵੋਟਾਂ ਚ ਨਹੀਂ ਲੋਕਾਂ ਵਿੱਚ ਤੁਹਾਡੀ ਬਹੁਤ ਵੱਡੀ ਜਿੱਤ ਹੋਵੇਗੀ ਜਿਵੇਂ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਵੱਡਾ ਦਿਲ ਦਿਖਾਇਆ ਗਿਆ ਹੈ

  • @GurpreetSingh-mk1dn
    @GurpreetSingh-mk1dn หลายเดือนก่อน +41

    ਇਹਨੂੰ ਅਕਾਲੀ ਦਲ ਦੇ ਲੋਕਾਂ ਨੇ ਵਰਕਰਾਂ ਨੇ ਵੋਟਾਂ ਨਹੀਂ ਪੋਨੀਅ, ਵਲਟੋਹਾ ਨੂ, ਅੰਮ੍ਰਿਤਪਾਲ ਸਿੰਘ ਜਿਦਾਬਾਦ 9:06

  • @AmarjeetSingh-lj8yj
    @AmarjeetSingh-lj8yj หลายเดือนก่อน +3

    ਖੰਡੂਰ ਸਾਹਿਬ ਜੀ ਦੀ ਸਾਰੀ ਬੀਬੀਆਂ ਭੈਣਾਂ ਵੀਰਾਂ ਨੂੰ ਬੇਨਤੀ ਹੈ ਸਾਰੀ ਕੋਮ ਸੰਗਤ ਤੂਹਾਡਾ ੲਹਸਾਨ ਨਹੀਂ ਭੂਲਣ ਗੇ

  • @manjinder175
    @manjinder175 หลายเดือนก่อน +7

    ਜ਼ਮੀਨ 6 ਕਨਾਲ ਅਤੇ ਕਾਰ ਇਨੋਵਾ
    ਨਾਮ ਵਿਰਸਾ ਸਿੰਘ ਵਲਟੋਹਾ

  • @montysingh7184
    @montysingh7184 หลายเดือนก่อน +17

    Bhai Amritpal singh jindabad ❤❤❤

  • @user-il3wd5zm8z
    @user-il3wd5zm8z หลายเดือนก่อน +17

    ਭਾਈ ਅਮਿੑਤਪਾਲ ਦੀ ਲੋੜ ਹੈ ਪੰਥ ਨੂੰ ਕੀ ਚਾਹੁੰਦੇ ਹੋਣੇ ਆ ਕਿ ਸ਼ਹੀਦ ਹੋ ਜਾਂਦਾ ਸੀ ਤਾਂ ਚੰਗਾ ਸੀ ਅਮਿੰਰਤਪਾਲ ਰੱਬ ਰਾਖਾ

  • @gurpreetsinghchatha1373
    @gurpreetsinghchatha1373 หลายเดือนก่อน +3

    ਸਿੱਖ ਕੌਮ ਦੀ ਚੜ੍ਹਦੀਕਲਾ ਲਈ ਅਕਾਲ ਪੁਰਖ ਨੇ ਮੌਕਾ ਦਿਤਾ, ਅਮ੍ਰਿਤਪਾਲ ਨੂੰ ਵੋਟ ਜੇ ਨਾ ਪਈ ਤਾਂ ਖਡੂਰ ਸਾਹਿਬ ਵਾਲੇ ਸਿੱਖੀ ਦੇ ਦਰਦ ਦੀ ਗੱਲ ਕਰਨ ਦੇ ਹੱਕਦਾਰ ਨਹੀਂ ਰਹਿ ਜਾਂਦੇ 😊

  • @SatnamSingh-bz3uc
    @SatnamSingh-bz3uc หลายเดือนก่อน +4

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਜਰੂਰ ਪਾਓ ਤਾਂ ਜੋ ਬਾਹਰ ਆ ਕੇ ਸਿੱਖ ਕੌਮ ਦੀ ਗੱਲ ਕਰ ਸਕੇ

  • @chahalch-mj6kb
    @chahalch-mj6kb หลายเดือนก่อน +2

    ਕਿਰਦਾਰ ਕਸ਼ੀ ਵਲਟੋਹਾ ਸਾਬ ਕਰ ਰਹੇ ਨੇ ਭਾੲੀ ਅੰਮੀ੍ਤਪਾਲ ਸਿੰਘ ਦੀ ਖਡੂਰ ਸਾਹਿਬ ਤੋ ਭਾੲੀ ਅੰਮੀ੍ਤਪਾਲ ਸਿੰਘ ਹੀ ਜਿੱਤੂ

  • @kulbirsingh-go2xs
    @kulbirsingh-go2xs หลายเดือนก่อน +4

    MAJHE WALEO BHAI AMRITPAL SINGH NU VOTE PAKE KAMJAB JAROOR BANAEO

  • @Deepdhaliwal789
    @Deepdhaliwal789 หลายเดือนก่อน +11

    ਤਾਬੂਤ ਚ ਆਖਰੀ ਕਿਲ ਖੁਦ ਹੀ ਗੱਡ ਲਿਆ ਬਾਦਲ ਦਲੀਆਂ ਨੇ ਭਾਈ ਸਾਬ ਦੇ ਉਲਟ ਹੋਵੇ

  • @Jatinder-0001
    @Jatinder-0001 หลายเดือนก่อน +5

    ਅਮ੍ਰਿਤਪਾਲ ਸਿੰਘ ਜਿੰਦਾਬਾਦ

  • @bhaivarindersinghakarpuri3228
    @bhaivarindersinghakarpuri3228 หลายเดือนก่อน +5

    ਇਹਨਾਂ ਨੂੰ ਪੁੱਛੋ ਕਿ ਇੱਕ ਪਾਸੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਘਰਾਂ ਚ ਸੰਗਤ ਤੋਂ ਦਸਤਖਤ ਕਰਵਾ ਰਹੇ ਹੋ, ਦੂਜੇ ਪਾਸੇ ਉਹਨਾਂ ਖਿਲਾਫ਼ ਚੋਣ ਲੜ ਰਹੇ ਓ l ਕੀ ਇਹ ਦੋਗਲੀ ਨੀਤੀ ਨਹੀਂ ....?

  • @jagroopsinghbassi1601
    @jagroopsinghbassi1601 หลายเดือนก่อน +2

    ਅਮਿੰਰਤਪਾਲ ਸਿੰਘ ਜਿੰਦਾਬਾਦ

  • @gurnamsinghgill1672
    @gurnamsinghgill1672 หลายเดือนก่อน +3

    Bhai. Amritpal. Singh. Khalsa ji. Zandabad. Zandabad. Jindabad.

  • @karamjitkaur6793
    @karamjitkaur6793 หลายเดือนก่อน +1

    ਗੁਰੂ ਨਾਨਕ ਦੇਵ ਜੀ ਭਾਈ ਸਾਹਿਬ ਤੇ ਮੇਹਰ ਕਰੀ। ਜਿਤੁ ਬਖਸ਼ੀ ❤❤🙏🙏💐💐

  • @fan-wh6gq
    @fan-wh6gq หลายเดือนก่อน +6

    ਅੰਮ੍ਰਿਤਪਾਲ ਸਿੰਘ

  • @gurmeetgill1898
    @gurmeetgill1898 หลายเดือนก่อน +3

    ਅਸੀਂ ਵੀ ਪੱਕੇ ਅਕਾਲੀ ਸੀ ਤੇ ਹੁਣ ਤਕ ਸ਼੍ਰੋਮਣੀ ਅਕਾਲੀ ਦੱਲ ਨੂੰ ਹੀ ਵੋਟਾਂ ਪਾਈਆਂ ਪਰ ਇਹਨਾਂ ਕੰਮ ਚੰਗੇ ਨਹੀਂ ਕੀਤੇ ਪਰ ਫੇਰ ਵੀ ਚੰਗੇ ਬੰਦੇ ਆਪਣੇ ਅਸਰ ਰਸੂਖ ਕਰ ਕੇ ਜਿੱਤ ਜਾਂਦੇ ਹਨ ਜੀ।

  • @malkitsandhu4417
    @malkitsandhu4417 หลายเดือนก่อน +2

    ਅੰਮ੍ਰਿਤਪਾਲ ਸਿੰਘ ji

  • @iqbalrai9
    @iqbalrai9 หลายเดือนก่อน +17

    ਇਨ੍ਹਾਂ ਨੂੰ ਸ਼ਰਮ ਨੀ ਆਉਣੀ ਜੋ ਮਰਜੀ ਕਰਲੋ। ਇਹ ਅਕਾਲੀ ਆਪ ਨੀ ਚਾਹੁੰਦੇ ਬੰਦੀ ਸਿੰਘ ਬਾਹਰ ਆ ਜਾਣ।

    • @majha5874
      @majha5874 หลายเดือนก่อน

      100%

  • @AmarjeetSingh-lj8yj
    @AmarjeetSingh-lj8yj หลายเดือนก่อน +5

    ਏ ਗੂਡਾਗਰਦੀ ਕਰਦਾ ਹੈ ਧਮਕੀ ਦੇ ਰਿਹਾ ਹੈ ਇਸ ਤੋਂ ਸੂਚੇਤ ਰਹਣ ਕਰਤਾ ਧਰਤਾ ਤੇਰਾ ਕੂਤਾ ਹੋਣਾ। ਏ ਲਾਲਚੀ ਕੂਤਾ ਹੈ ਭਾਈ ਅੰਮਿਰਤ ਪਾਲ ਸਿੰਘ ਸਪੋਟ ਕਰੋਂ ਜੀ

  • @shivasmahajan
    @shivasmahajan หลายเดือนก่อน +1

    ਖੰਡੂਰ ਸਾਹਿਬ ਵਾਲੇਓ ਮਾਰਦੋ ਹੱਲਾ, ਜਿਤਾਦੋ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਬਹੁਤ ਮਾਵਾਂ ਦੇ ਪੁੱਤ ਮਰਵਆਏ ਇੰਨਾ ਨੇ ਨੱਸਿਆਂ ਨਾਲ ਬਹੁਤ ਮਾਵਾਂ ਇੰਤਜ਼ਾਰ ਕਰ ਰਹੀਆਂ ਨੇ ਭਾਈ ਸਾਬ੍ਹ ਦਾ ਪੁੱਤ ਸਿੱਖ ਦੇ ਨਹੀਂ ਮਰੇ ਇਕੱਲੇ, ਹਿੰਦੂਆਂ ਦੇ ਇਸਾਈ ਦੇ ਮੁਸਲਿਮ ਦੇ ਹਰ ਇਕ ਚੋਦਾ ਭਾਈ ਸਾਬ੍ਹ ਬਾਹਰ ਆਉਣ ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਵਾਗੇ ਜੀ 💯💯💯 ਤੇ ਤੁਸੀਂ ਪਾਓਗੇ ਤਾ 👍 ਕਰਦੋFull sport ਭਾਈ ਸਾਬ੍ਹ ਨੂੰ,ਖਡੂਰ ਸਾਹਿਬ ਵਾਲੇਓ ਤੁਸੀਂ ਵੀ ਸੁਪੋਰਟ ਕਰਦੇਯੋ,ਅਫਸੋਸ਼ ਅਸੀਂ ਨਹੀਂ ਖੰਡੂਰ ਸਾਹਿਬ ਦੇ ਨਹੀਂ ਤਾ ਅਸੀਂ ਵੀ ਖੁਸ਼ ਹੋ ਕੇ ਵੋਟ ਪੋਣੀ ਭਾਈ ਸਾਬ ਨੂੰ

  • @mankiratsingh-mp1iq
    @mankiratsingh-mp1iq หลายเดือนก่อน +3

    ਵਲਟੋਹਾ ਕੜਾਹੇ ਅਰਾਮ ਨਾਲ
    ਬੇਠ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਸਪੌਟ ਕਰੌ ਧੰਨਵਾਦ ਜੀ

  • @inderjitsingh5657
    @inderjitsingh5657 หลายเดือนก่อน +2

    Gadar

  • @AmanGill-sj2qu
    @AmanGill-sj2qu หลายเดือนก่อน +6

    Baki gl amritpal veer de loka de dila te raaz krda aa verr sada ,support te jit pakke kra ge jine ho saki 🙏

  • @reerpazi9935
    @reerpazi9935 หลายเดือนก่อน +4

    ਤੁਸੀਂ ਆਪਣੀ ਕਰਤੂਤਾਂ ਵੀ ਦਸੋਂ

  • @tarsemsinghtarsam1731
    @tarsemsinghtarsam1731 หลายเดือนก่อน +1

    ਭਾਈ ਅੰਮਿ੍ਤਪਾਲ ਸਿੰਘ ਦਾ ਜਿਤਣਾ ਆਕਾਲੀਆ ਵਾਸਤੇ ਵਲਟੋਵਾ ਦੀ ਉਹ ਵੱਡੀ ਹਾਰ ਹੋਵੇ ਗੀ ਜੋ ਆਮ ਪਾਰਟੀ ਵੇਲੇ ਹੋਈ ਸੀ ਤੇ ਸਾਡੇ ਗੁਰੂ ਦੀ ਬੇਅਦਬੀ ਦਾ ਬਦਲਾ ਹੁਣ ਪੂਰਾ ਹੋਵੇ ਗਾ ਸਾਨੂੰ ਬਹੁਤ ਖੁਸੀ ਏ ਅਸੀ ਖਡੂਰ ਸਾਹਿਬ ਤੋ ਆ ਅਸੀ ਆਕਾਲੀਆ ਦੇ ਪੱਕੇ ਵਰੋਧੀ ਆ

  • @Gahjakks
    @Gahjakks หลายเดือนก่อน +5

    ਜੇ ਅੰਮ੍ਰਿਤਪਾਲ ਬਾਰ ਨੀ ਆ ਸਕਦਾ ਤਾਂ ਹੋਰਾ ਤੋਂ ਕੀ ਕਰੋਣੈ

  • @GurmeetSingh-vz7fr
    @GurmeetSingh-vz7fr หลายเดือนก่อน +3

    ਖੰਡੂਰ ਸਾਹਿਬ ਵਾਲਿਓ ਜੰਮਿਆਂ ਚੋਂ ਨਿਕਲ ਜਿਓਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾ ਦਿਓ

  • @sukhmanderram
    @sukhmanderram หลายเดือนก่อน +4

    ਅੰਮ੍ਰਿਤ ਪਾਲ ਹੀ ਜਿੱਤੇਗਾ ਵੀ ਜਿੱਤ

  • @SukhjinderSingh-xs1zg
    @SukhjinderSingh-xs1zg หลายเดือนก่อน +20

    ਜਿੱਤਣਾ ਤੇ ਹੈ ਨਹੀਂ ਵਲਟੋਹੇ ਨੇ ਇਸਨੂੰ ਪਿੱਛੇ ਕਰਕੇ ਬਾਕੀ ਅਕਾਲੀ ਫਾਇਦਾ ਲੈਲੋ, ਇਹ ਤੇ ਵੈਸੇ ਵੀ ਬੁਰੀ ਤਰਾਂ ਹਾਰੇਗਾ, ਕੋਈ ਤੇ ਪੁੰਨ ਖੱਟ ਲੋ ਅਕਾਲੀਓ, ਵੈਸੇ ਵੀਰੇ ਅਸੀਂ ਵੀ ਕੱਟਰ ਅਕਾਲੀ ਹਾਂ,ਮੌਕਾ ਸਹੀ ਨਹੀਂ ਅਕਾਲੀ ਦਲ ਲਈ,

  • @MandeepKaurGill-iw5if
    @MandeepKaurGill-iw5if หลายเดือนก่อน +1

    ਵਲਟੋਹਾ ਜੀ ਭਾਈ ਅਮਿਰਤਪਾਲ ਸਿੰਘ ਦੀ ਕੌਮ ਨੂੰ ਹਜੇ ਬਹੁਤ ਜਰੂਰਤ ਹੈ ਜੀ ਤੁਸੀ ਤਾ ਪਹਿਲਾ ਬਥੇਰਾ ਰਾਜ ਭਾਗ ਭੋਗ ਕੇ ਹਾ ਕਦੇ ਪਹਿ ਲਾ ਤਾ ਤੁਸੀ ਕਦੇ ਬੰਦੀ ਸਿੰਘ ਯਾਦ ਹੀ ਨਹੀ ਕੀਤਾ

  • @singhdhaliwal6483
    @singhdhaliwal6483 หลายเดือนก่อน +39

    ਗਲਤੀ ਤਾਂ ਅੰਮ੍ਰਿਤਪਾਲ ਨੇ ਵੀ ਕੀਤੀ ਪਹਿਲਾਂ ਹੀ ਇੱਕ ਅਲੱਗ ਖੇਤਰੀ ਪਾਰਟੀ ਸ਼ੁਰੂ ਕੀਤੀ ਹੁੰਦੀ ਤਿੰਨੇ ਪਾਰਟੀਆਂ ਨੂੰ ਪਤਾ ਲੱਗਦਾ

    • @movielike601
      @movielike601 หลายเดือนก่อน

      Amritpal singh Punjab mein party banane nahin aaya tha vah Sikh naujawanon ko jagrit karne aaya tha Nashe chhudwane aaya tha Guru Granth Sahib Ji ki Hui baby ka hak mangne aaya tha thoda samajh ke fir baat kiya karo aise mat likh diya karo kuchh bhi vah to isiliye election mein khade ho rahe hain kyunki unko pata chal gaya ab Indian government mujhe aur mere sathiyon ko kabhi bahar nahin aane degi kyunki Indian state Ko pata lag gaya tha is naujawan mein vah baat hai jo naujawanon ko Apne sath jodkar Punjab ka Bhala kar sakta hai

    • @singhdhaliwal6483
      @singhdhaliwal6483 หลายเดือนก่อน

      @@movielike601 fer jail ch keo de dita Teri government ne? Keo nahi party bana sakda oh?

    • @noorsandhu5183
      @noorsandhu5183 หลายเดือนก่อน +1

      Koi na bai glti hogi fr ki hogya apna kamm sath dna huna chahida hun te bki gltiya ape sudr jngiya

  • @labhbrar5385
    @labhbrar5385 หลายเดือนก่อน +5

    ਅਕਾਲੀਆਂ ਨੂੰ ਖੰਡੂਰ ਸਾਹਿਬ ਦੀ ਕੁਰਬਾਨੀ ਦੇ ਕੇ ਨੇਕੀ ਕਮਾਉਣੀ ਚਾਹੀਦੀ ਹੈ

  • @gurnamsinghgill1672
    @gurnamsinghgill1672 หลายเดือนก่อน +3

    Bhai. Amritpal. Singh. Khalsa ji. Waheguru ji. Waheguru ji. Waheguru ji. Meare. Karo ji

  • @kantakaur4364
    @kantakaur4364 หลายเดือนก่อน +1

    Bhai AMRITPAL SINGH TE AKAL PORUKH JI DI KIRPA HEA .WAHEGURU CHARDIAA KALAAN CH REHENGE 🙏🏿 ♥️

  • @bindagrewal3750
    @bindagrewal3750 หลายเดือนก่อน +6

    Amritpal Singh Zindabad 🇺🇸🇺🇸🇺🇸🇺🇸🇺🇸🇺🇸🇺🇸🇺🇸

  • @YuvrajSingh-25001
    @YuvrajSingh-25001 หลายเดือนก่อน +4

    Amritpal singh ji only

  • @mahtabkhara5849
    @mahtabkhara5849 หลายเดือนก่อน +25

    ਵਲਟੋਹਾ ਗਦਾਰ ਹੈ ਸਿੱਖ ਕੌਮ ਦਾ,, ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ

  • @sukhjindersingh3605
    @sukhjindersingh3605 หลายเดือนก่อน +4

    Bhai Amritpal singh ji Khalsa zindabad

  • @Pargatsinghkhera-fh2iq
    @Pargatsinghkhera-fh2iq หลายเดือนก่อน +2

    ਵਲਟੋਹਾ ਸਾਹਬ ਜੀ ਇਸ ਵਾਰ ਤੁਸੀਂ ਨਹੀਂ ਜਿੱਤ ਸਕਦੇ

  • @ChamkaurSingh-kj9ly
    @ChamkaurSingh-kj9ly หลายเดือนก่อน +3

    Amritpal Singh ji Khalsa jindabad

  • @user-bm1us9zw1d
    @user-bm1us9zw1d หลายเดือนก่อน +4

    ਤੂੰ ਕਿਹੜੇ ਪਾਸੇ ਤੋ ਬੰਦੀ ਸਿੰਘ ਆ ਤੁਹਾਡੇ ਰਾਜ ਵਿਚ ਤੁਹਾਡੇ ਹੀ ਹਲਕੇ ਦੇ ਪਿੰਡਾਂ ਵਿੱਚ ਹਰ ਰੋਜ਼ ਚਾਰ ਪੰਜ ਸਿਵੇ ਬਲਦੇ ਸੀ ਮਾਪਿਆਂ ਦੇ ਕੱਲੇ ਕੱਲੇ ਨੂੰ ਮਾਵਾਂ ਦੀਆਂ ਬੱਦ ਅਸੀਸਾਂ ਨਿਕਲਦੀਆਂ ਸੀ

  • @satnanwaheguru5440
    @satnanwaheguru5440 หลายเดือนก่อน +2

    Veer amritpal Singh ji waheguru mehar kare

  • @KuldeepSidhu-gk7ve
    @KuldeepSidhu-gk7ve หลายเดือนก่อน +4

    ਵਲਟੋਹਾ ਗਦਾਰ