Heeramandi in Pakistan: ਅਸਲ 'ਚ ਕਿਹੋ-ਜਿਹੀ ਦਿਖਦੀ ਹੈ Lahore ਦੀ ਹੀਰਾ ਮੰਡੀ? | 𝐁𝐁𝐂 𝐏𝐔𝐍𝐉𝐀𝐁𝐈
ฝัง
- เผยแพร่เมื่อ 13 พ.ค. 2024
- ਨੈੱਟਫਲਿਕਸ 'ਤੇ ਰਿਲੀਜ਼ ਹੋਈ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਸੀਰੀਜ਼ 'ਹੀਰਾ ਮੰਡੀ' ਸੁਰਖੀਆਂ 'ਚ ਬਣੀ ਹੋਈ ਹੈ। ਇਸ ਲੜੀਵਾਰ ਦੇ ਰਿਲੀਜ਼ ਹੋਣ ਤੋਂ ਬਾਅਦ, ਬਹੁਤ ਸਾਰੇ ਲੋਕ ਇਹ ਜਾਣਨ ਲਈ ਉਤਸੁਕ ਹਨ ਕਿ ਅਸਲ ਹੀਰਾ ਮੰਡੀ ਕਿਹੋ ਜਿਹੀ ਦਿਖਾਈ ਦਿੰਦੀ ਹੈ। ਇਹ ਜਾਣਨ ਲਈ ਬੀਬੀਸੀ ਪਾਕਿਸਤਾਨ ਦੇ ਲਾਹੌਰ ਵਿੱਚ ਹੀਰਾ ਮੰਡੀ ਇਲਾਕੇ ਵਿੱਚ ਪਹੁੰਚੀ।
ਰਿਪੋਰਟ: ਸ਼ੁਮਾਇਲਾ ਜਾਫਰੀ
ਸ਼ੂਟ-ਐਡਿਟ: ਫਾਖ਼ਿਰ ਮੁਨੀਰ
#heeramandi #pakistan #lahore
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਲੋਕੋ ਆਪਣਾ ਤਾ ਸਾਰਾ ਕੁਝ ਹੀ ਪਾਕਿਸਤਾਨ ਚ ,ਇੱਥੇ ਪੰਜਾ ਚ ਤਾ ਇਕੱਲੇ ਇੱਟਾ ਵਾਲੇ ਘਰ ਨੇ ,ਕਾਸ ਰੱਬ ਕੋਈ ਕੋਤਕ ਵਰਤਾ ਦਵੇ ਅਸੀ ਓਹਨਾ ਕਿਲੇਂ ਦੀਆ ਦਿਵਾਰਾ ਨੂੰ ਹੱਥ ਲਾ ਕੇ ਮਹਿਸੂਸ ਕਰਿਏ ਕੇ ਅਸੀ ਵੀ ਅਸਲ ਚ ਕਿਸੇ ਟਾਇਮ ਰਾਜੇ ਸੀ,,,,
Thanks veere Ehna loka nu Sahi Haqeeqat vekhon layi❤❤
Great work
ਬਹੁਤ ਵਧੀਆ
Very nice 👍
Hariyana, Punjab, Himachal Pradesh, Jammu and Kashmir ko shorr kar Bharat ki har state har city me Heera mandi uplabdh hai
ਮੇਲ ਕਰਾਦੇ ਰੱਬਾ ਦਿੱਲੀ ਤੇ ਲਹੌਰ ਦਾ
Asal me picture me jo hai wo sab Bharat me Sonagachi, Grand road Mumbai, GV Road Dehli, Bharat ka koi barra shahar aisa nahi yahan Heera mandi na ho
ਮੇਰਾ ਦਾਦਾ ਹੀਰਾ ਮੰਡੀ ਵਿੱਚ ਬੜੇ ਨਜ਼ਾਰੇ ਲੈਂਦਾ ਸੀ
Bhutt vadia veer fr taa
Pakistanis have different perspective about maharaja ranjit singh ji😢
Ma v veer g punjabi(Gujranwala tu) aa..sade v hero ny ooo...hr jagah kuch brainwashed loog hondy ny jere apne hi purvaja tu nafrat krdy ny
BBC History magazine survey of world historian . The result was Maharaja Ranjit Singh was the Best ruler, even better thn Churchill, Queen Victoria , Lincoln , Katherine the great. No one better than him!
Heeera Mandi was established by the Mughals !
@@baldevsidhu7719 jis trah di heeramandi da sanu dasya janda a o angraz ny force nal bnai....phly othy mahfilan hondiya saan bs ...jism froshi ni hondi siii....waise saab tu phly a anaj di mandi siii jindu heera singh dogra(mu bola beta maharaja ranjeet singh da) ny bnayi siii...jidi wajah tu eda na "heeramandi" pya
SLB’s version of Heera Mandi is fake fantasy! Lahore, Punjab was ruled by Muslims for over 1000 years, then the Sikhs , even under the British, it was predominantly Punjabi. So where did kathic dance came from ? I guess he tries to copy from Mughle Azam film! Another fake