Anita Meet ਜਦੋਂ ਤਿੰਨ ਦਹਾਕਿਆਂ ਬਾਅਦ ਮਾਂ ਬਣੀ ਤਾਂ ਜ਼ਿੰਦਗੀ ਤੇ ਕਰੀਅਰ ਕਿਵੇਂ ਬਦਲ ਗਿਆ| 𝐁𝐁𝐂 𝐏𝐔𝐍𝐉𝐀𝐁𝐈
ฝัง
- เผยแพร่เมื่อ 2 พ.ค. 2024
- ਅਦਾਕਾਰਾ ਅਨੀਤਾ ਮੀਤ ਨੇ ਥੀਏਟਰ, ਟੈਲੀਵਿਜ਼ਨ ਅਤੇ ਸਿਨੇਮਾ ਦੇ ਹਰ ਮਾਧਿਅਮ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਤਕਰੀਬਨ 50 ਸਾਲ ਦੀ ਉਮਰ ਵਿੱਚ ਜੁੜਵਾ ਬੱਚਿਆਂ ਨੂੰ ਜਨਮ ਦੇਣ ਵਾਲੇ ਅਨੀਤਾ ਨੇ ਜਦੋਂ ਬੱਚਿਆਂ ਲਈ ਕਰੀਅਰ ਤੋਂ ਕਰੀਬ ਇੱਕ-ਦੋ ਸਾਲ ਦਾ ਵਕਫ਼ਾ ਲਿਆ ਤਾਂ ਉਸ ਦਾ ਕੀ ਅਸਰ ਪਿਆ, ਉਨ੍ਹਾਂ ਦੇ ਸ਼ੁਰੂਆਤੀ ਦਿਨਾਂ ਦੇ ਸੰਘਰਸ਼ ਸਮੇਤ ਬਹੁਤ ਸਾਰੀਆਂ ਗੱਲਾਂ ਉਹਨਾਂ ਬੀਬੀਸੀ ਨਾਲ ਸਾਂਝੀਆਂ ਕੀਤੀਆਂ।
#anitameet #punjabifilms
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏
❤Anita meet mam ❤ ਹਮੇਸ਼ਾ ਆਪ ਜੀ ਲਈ ਦਿਲ ਵਿਚ ਪਿਆਰ ਸਤਿਕਾਰ ਰਹੇਗਾ ❤
ਸਾਡੇ ਮਲੋਟ ਸ਼ਹਿਰ ਦੀ ਸ਼ਾਨ ਭੈਣ ਅਨੀਤਾ ਮੀਤ ਜੀ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਮੈਡਮ ਜੀ 🙏 ਬਹੁਤ ਵਧੀਆ ਲੱਗਿਆ ਤੁਹਾਡੀ ਮੁਲਾਕਾਤ ਸੁਣ ਕੇ ❤️ ਵਾਹਿਗੁਰੂ ਜੀ ਤੁਹਾਨੂੰ ਬੱਚਿਆਂ ਦੀਆਂ ਸਾਰੀਆਂ ਖੁਸ਼ੀਆਂ ਦੇਣ ਤੁਹਾਨੂੰ ਤੰਦਰੁਸਤੀ te ਚੜ੍ਹਦੀਕਲਾ ਚ ਰੱਖਣ ਤੁਹਾਡੇ ਪਰਿਵਾਰ ਨੂੰ ਵੀ ❤️❤️🙏🙏
Mai mili c ena nu 2003B.Ed college Faridkot .uthe Meet sir lecturer c Pbi de.❤❤❤❤.mainu pta c u de baby nai hai bt hun sun k bhut Khushi hoi k u de baby hai.God bless you mam nd Sir
ਸੱਚ ਮੁੱਚ ਮਾ ਰੱਬ ਦਾ ਦੂਜਾ ਰੂਪ ਹੁੰਦੀ ਆ
great mother good mother god bless you ❤❤❤❤
ਬੌਤ ਨਾਟਕ ਦੇਖੇ ਏਹਨਾ ਦੇ ,ਇਕ ਬੇਬਸ ਔਰਤ ਦਾ ਕਿਰਦਾਰ ਜਿਆਦਾ ਕਰਦੇ ਸੀ।dd punjabi ਤੇ।
ਬਹੁਤ ਵਧੀਆ ਲਗ਼ਿਆ ਅਨੀਤਾ ਜੀ ਨੂੰ ਵੇਖ ਧੰਨਵਾਦ ਜੀ ❤
We are proud of you Anita mam congratulations
SHE IS VERY GOOD ACTRESS & VERY PROFESSIONAL, LOVE &RESPECT FROM TORONTO (CANADA )
God bless you anita mam ji🙏🙏🙏🙏🙏🙏🙏🙏
Baba ji sda charhdi kla ch rakhan, tandrustian bakhshan, theeeeeeeeeeeeeeerrrrrrrrr sssaaaaaaaaarrrrrrraaaaaaa pppppyyyyyyaaaaaaarrrrrrr
ਬੀਬੀ ਜੀ ਤੁਸੀ ਆਪਣੇ ਪਤੀ ਦਾ ਪੂਰਾ ਨਾਂ ਵੀ ਦੱਸ ਦਿੰਦੇ ਤਾਂ ਠੀਕ ਸੀ। ਮੈਂ ਉਨ੍ਹਾਂ ਦੀਆਂ ਕਿਤਾਬਾਂ ਪੜ੍ਹਨ ਦਾ ਤਲਬਗਾਰ ਹਾਂ।
Gurmeet meet a husband name
Anita ji ssa , mai hune tuhadi Interview dekhi bout vadhia lgga , bout bout Mubarakan bache jawan ho gye hun thora mosam theek hunda ta. Baba budha ji matha tek k javo ,tuhanu yaad hona aapa gye c jndo tahanu prasad a nhi c milia te tusi niras hoe cte mia kiha c Baba ji de ghar der aa ander nhi so baba. Ji di full kirpa hai aa javo kdi
best waheguru mehaar kare
Very Talented Actress she is.Goodluck to you Mam.Greetings..🙏💐💐💐
ਸਾਡੇ ਸਰਹਿੰਦ ਦੀ ਸ਼ਾਨ mam. Ji👌🎉
👌👌👌👌👌👌
Mam ਮੇਰਾ chaa ਵੀ ਵਿੱਚ ਹੀ ਰਹਿ ਗਿਆ ਲੰਘਿਆ ਸਮ੍ਹਾਂ ਨਹੀਂ ਆਉਂਦਾ ਪਰ ਮੈਂ ਆਪਣੇ ਬੱਚਿਆਂ ਨੂੰ ਨਹੀਂ ਰੋਕ ਦੀ ਕੋਈ chalkh ਉਨ੍ਹਾਂ ਵਿੱਚ ਦੀ ਦੇਖਣਾ ਚਾਹੁੰਦੀ ਹਾਂ
Great bhen
She is a supar actress.❤❤❤❤❤
ਇਹਨਾਂ ਦੇ ਪਤੀ ਗੁਰਮੀਤ ਮੀਤ ਜੀ 1992 ਵਿੱਚ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਸਾਨੂੰ ਪੰਜਾਬੀ ਪੜ੍ਹਾਉਂਦੇ ਹੁੰਦੇ ਸੀ ਗਿੱਦੜਵਹਾ
Very nice thanks
ਬੱਚਾ ਖੁੱਸ਼ ਰਹੇ , ਰੱਬ ਦੇ ਨਾਮ ਨਾਲ ਜੁੜੇ, ਚੰਗੇ ਇਨਸਾਨ ਹੀ ਸਬ ਦੀ ਮਦਦ ਕਰ ਸਕਦੇ ਹਨ
Maa da roll bht ghaint krde a
God bless u mam and your family
Bahot vadia ❤❤❤❤
Very good actor
Congratulations mam and meet sir, I am so happy for baby
I proud of you 🙏
Very gud Actor
excellent excellent
Anita meet ji m v malout de ha m thanu bauth achi tarah. Jandi ha congratulations thude kol baby ho gaya
😊aj tuhadi kahani sun ke apni life yaad a gyi
ਅਨੀਤਾ ਮੀਤ ਨਵਦੀਪ ਸੋਨੂੰ ਵੇਖ ਕੇ ਬੜੀ ਖੁਸ਼ੀ ਹੋਈ
Waheguru Ji Mehar kare
Great mam
My favorite Punjabi serial ghr jwayi D. D Punjabi
Very nice video
❤❤❤
Nyc mam🎉❤😊
Aneeta mam ne virast program ch v kmm kita buht vdya nature aa mam di
Very motivational story😊😊😊😊😊
🙏🙏
Waheguru Satnam
Waheguru Satnam
Waheguru Satnam
Waheguru Satnam
Waheguru Satnam
ਸਦਾ ਖੁਸ਼ ਰਹੋ ਭੈਣਜੀ ਹੱਸਦੇ ਵੱਸਦੇ ਰਹੋ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
Congratulations
सब दा अपना अपना नजरिया हुन्दा है अदाकारी दे नाम ते औरत नू सामाजिक संस्कारा नाल समझौते करने पैन्दे हन पराये मर्दा नाल ऐहो जेहे सीन देने पैन्दे हन जिस नू वेख के कोई संस्कारा दे दायरे विच्च रहन वाला इंसान उस नू ठीक नही समझदा आदमी ते औरत दो अलग अलग तरह दे प्राणी हन दोहा दी मर्यादा दे अलग अलग मापदंड तय किते गये हन अदाकारी ते कलाकारी दे नाम दि ओट लै के सामाजिक संस्कारा दा हनन हुंदा है तां बहुत दुख हुन्दा है
Sister tuhada natak sath ede bahut accha lag khush raho
❤❤verynice
Very funny video we really enjoyed it
Nice 👌
❤❤❤❤
👌👌👍👍❤️❤️🙏🙏
Respected Anita ji
Very good madam ji
ਵਾਹ ਜੀ ਵਾਹ ਅਨੀਤਾ ਮੀਤ ਮੈਡਮ ਜੀ ਤੁਸੀਂ ਸਾਡੇ ਸਰਹਿੰਦ ਤੋਂ ਹੋ, ਮੈਨੂੰ ਤਾਂ ਇਹ ਅੱਜ ਪਤਾ ਲੱਗਿਆ ਹੈ ਜੀ।
ਤੁਸੀਂ ਸਰਹਿੰਦ ਕਿਹੜੇ ਮੁਹੱਲੇ ਤੋਂ ਹੋ ਜੀ?
ਇਹ ਜ਼ਰੂਰ ਦੱਸਿਓ ਜੀ ਬਹੁਤ ਮਿਹਰਬਾਨੀ ਹੋਵੇਗੀ ਜੀ।
Meri ghar ਦਾ nal
@@gurmeharsaroa4287 ਕਿਥੇ ਜੀ?ਕਿਹੜੀ ਕਲੋਨੀ ਵਿੱਚ?
@@RanjeetSingh-ts3kf ਤੁਸੀਂ ਸੱਚ ਮਨ ਲਿਆ main ਮਜਾਕ ਕਰਦੀ c main ਲੁਧਿਆਣਾ ਤੋਂ a
ਬ੍ਰਾਹਮਣ ਮਾਜਰਾ ਨੇੜੇ ਰੇਲਵੇ ਫਾਟਕ
@@gurmeharsaroa4287 ਹਾਂ ਜੀ,ਕੀ ਕਰੀਏ ਜੀ ਪੰਜਾਬੀ ਹੁੰਦੇ ਈ ਭੋਲ਼ੇ ਜਿਹੇ ਨੇ। ਵਾਹਲਾ਼ ਦਿਮਾਗ ਲਾਉਂਦੇ ਹੀ ਨਹੀਂ।
Great artist 👍
🙏🏻
🙏🙏❤
Main DMC hospital admit c eh mam aye c mainu miln Ludhiane 😊
Sis u are Very Very beautiful mam❤❤❤❤ Love uuu ❤❤🌹🌹🌹🌹💯👌👍🙏🙏
ਜਿਓ
Mam sahi keh rahe haal ikk war mai vi frain te pTA ton mam Baal aai si 🙏
Main v sirhind kol pind dera mir miran d han dirhind hi education ldi hai
Jdo ini der nhi hoye hun kida do hoye aa I v f rahi kite hone ah kehre apne hude aa
Malout de actor
ਸਲੋਲੀ ਸਲੋਲੀ ਬਜਾਏ ਹੌਲੀ ਹੌਲੀ ਕਹੋ ।
Same with me ( about my parents relationship
EH SMAZ DE NIAM KISNE BNAE SADE DHARMIK GRANTHA NE .ZADO TK UNNA DA SATKAR KAROGE TA AURTA DA HAAL EHI RHEGA .BRIDGEBHUSHAN ZINDA EXAMPLE H USNU MARD HON DA DAWA KITHO HUNDA H..AZZ KINI NAMOSHI DE GALL H K INDIA DA DIVORCE RATE 1%H .MTLB😮😮😮
Meri batchmate in pbi uni patiala
Purane bjurga da khina sach ho riha he uhna da khina si ghr ghr knjria knjra da nach hovega yo sach hogia he smjo sach bolo shi lge vichar krna glt lge maf krna
Ehna da husband mera prof. C ggs gidderbaha ch
Punjabi suit wear karna c Anita ji
Do Din Aur bacche paida karo Punjab ki jansankhya kam ho rahi Punjabi Punjabi
, teri maa paida krr le,, teri behn paida krr le,,, tum apne ghar ki jansankhea bdaa lo batmeej
Ram ji mehar krn bhen ji te
Bjp it cell chup
@@pushpindersingh4singh408 bjp I. T cell ki bai agli da dharm aa asi keh dita je te teri kyu fti
❤❤❤❤
Waheguru Ji antea ge moja karo pahle wan Cheema