Dr. Sukhpreet Singh Udhoke ਦੀ ਗੱਲ ਜਰੂਰ ਸੁਣੋ | SurkhabTV

แชร์
ฝัง
  • เผยแพร่เมื่อ 6 ต.ค. 2024
  • Dr. Sukhpreet Singh Udhoke ਦੀ ਗੱਲ ਜਰੂਰ ਸੁਣੋ | SurkhabTV#DrSukhpreetUdhoke #SukhpreetSinghUdhoke
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ TH-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our TH-cam Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - chat.whatsapp....
    ** Subscribe and Press Bell Icon also to get Notification on Your Phone **

ความคิดเห็น • 604

  • @sebbymlung
    @sebbymlung 4 ปีที่แล้ว +9

    ਸਫ਼ਾੲੀ, ਪਾਠ, ਸਿਮਰਨ, ਸੇਵਾ, ਸੰਤੁਲਿਤ ਭੋਜਨ ਅਤੇ ਚੜ੍ਹਦੀ ਕਲਾ ਵਿੱਚ ਰਹੋ ਜੀ। ਸਰਬੱਤ ਦਾ ਭਲਾ ਮੰਗੋ‌ ਜੀ। ਆਪਾ ਬਚਾਓ ਅਤੇ ਦੂਸਰਿਆਂ ਨੂੰ ਬਚਾਉਣ ਵਿੱਚ ਮਦਦ ਕਰੋ ਜੀ।

  • @bindrykharoud7841
    @bindrykharoud7841 4 ปีที่แล้ว +63

    ਬਹੁਤ ਸੋਹਣੇ ਵਿਚਾਰ ਨੇ ਵੀਰ ਜੀ ਸਾਨੂੰ ੲੇਸ ਮਾਹਾਮਾਰੀ ਤੋ ਬਚਣ ਲੲੀ ਅਾਪਣੇ ਅਾਪ ਨਾਲ ਲੜਾੲੀ ਕਰਨੀ ਪੈਣੀ ਅਾ ਸਰਕਾਰਾਂ ਤੋ ਕੋੲੀ ਅਾਸ ੳੁਮੀਦ ਨਾ ਰਖੀਓ ਵਾਹਿਗੁਰੂ ਵਾਹਿਗੁਰੂ ਜੀ 🙏 ਭਲਾ ਕਰੀਓ ਸਬ ਦਾ 💖💖👍🙏🙏

  • @goldymaan2102
    @goldymaan2102 4 ปีที่แล้ว +92

    ਡਾ ਸਾਬ ਤੁਸੀਂ ਬਹੁਤ ਵਧੀਆ ਵਿਚਾਰ ਦਿੰਦੇ ਹੋ ਤੁਹਾਡਾ ਹਰ ਇੱਕ ਵਿਚਾਰ ਬਹੁਤ ਹੀ ਵਧੀਆ ਹੁੰਦਾ ਹੈ ਵਾਹਿਗੁਰੂ ਮੇਹਰ ਕਰੇ ਵੀਰ ਜੀ ਤੁਹਾਡਾ ਤੇ

  • @parmatmasingh2438
    @parmatmasingh2438 ปีที่แล้ว

    ਸਿੰਘ ਸਾਹਿਬ ਜੀਓ ਬਹੁਤ ਅੱਛਾ ਤੇ ਲੋੜੀਂਦਾ ਸੁਜਾਓ ਤੇ ਵਿਸਥਾਰ ਵਿੱਚ ਤੁਸੀੱ ਬਿਮਾਰੀ ਤੋਂ ਬਚਾਓ ਦੇ ਪ੍ਰਤੀ ਦੱਸਿਆ ਹੈ ਜੀ ਅਸੀਸਾਂ ਸਹਿਤ ਬਹੁਤ ਬਹੁਤ ਧੰਨਵਾਦ ਹੋਵੇ ਜੀ ਕਿਉਂਕਿ ਮਾਨਵਤਾ ਦੀ ਸੇਵਾ ਰਬ ਦੀ ਸੇਵਾ ਹੈ ।

  • @gurajaibsingh9113
    @gurajaibsingh9113 4 ปีที่แล้ว +34

    ਵਾਹਿਗੁਰੂ ਜੀ ਸਭ ਤੇ ਮਿਹਰਬਾਨ ਹੋਈ

  • @thirdeyelightening1017
    @thirdeyelightening1017 4 ปีที่แล้ว +92

    ਇਕ ਵਿਦਵਾਨ ਹੋਣ ਦਾ ਪ੍ਰਮਾਣ ਦਿੱਤਾ ਵੀਰ ਜੀ ਧੰਨਵਾਦ।

  • @surjeetsingh9685
    @surjeetsingh9685 4 ปีที่แล้ว +15

    ਨਾਨਕ ਨਾਂਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੀ੍ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭੇ ਦੁਖ ਜਾਏਂ ਜਗਤ ਜਲੰਦਾ ਰਾਖ ਲਿਉ ਅਪਨੀ ਕਿਰਪਾ ਧਾਰਿ ਵਾਹਿਗੁਰੂ ਜੀ ਮਿਹਰ ਕਰੇ

  • @jaspreetsandhu9542
    @jaspreetsandhu9542 4 ปีที่แล้ว +1

    ਪ੍ਰਮਾਤਮਾ ਤੁਹਾਡੇ ਓਪਰ ਮਿਹਰ ਭਰਿਆ ਹੱਥ ਰੱਖੇ

  • @ਹੈਪੀਕਾਹਲੋਂਜਿੱਦੀਜੱਟ

    🙏🏻ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹੇ ਜੀ। ਵਾਹਿਗੁਰੂ ਜੀ ਸੱਬ ੳਪਰ ਮੇਹਰ ਕਰਨ ਜੀ ❤️❤️🙏🏻🙏🏻🙏🏻🙏🏻

  • @BalvirSingh-zo4nx
    @BalvirSingh-zo4nx 4 ปีที่แล้ว +90

    ਵੀਰ ਜੀ ਬਹੁਤ ਵਧੀਆ ਵਿਚਾਰ ਦਿੱਤੇ ਗਏ ਹਨ ਜੀ

    • @swarnsingh7301
      @swarnsingh7301 4 ปีที่แล้ว

      Bahut vadhia vichar han khalsha g

  • @amarbeersingh3730
    @amarbeersingh3730 4 ปีที่แล้ว

    ਵਾਹਿਗੁਰੂ ਜੀ , ਧੰਨਵਾਦ ਵੀਰ ਜੀ ਇਹੋ ਜਿਹੀ ਜਾਣਕਾਰੀ ਪੜ੍ਹਿਆ ਲਿਖਿਆ ਇਨਸਾਨ ਹੀ ਦੇ ਸਕਦੇ ਹਨ ਜੀ

  • @kulwantsingh8019
    @kulwantsingh8019 4 ปีที่แล้ว +1

    ਡਾਕਟਰ ਸਾਬ ਤੁਸੀ ਬਹੁਤ ਹੀ ਚੰਗੇ ਵਿਚਾਰ ਦਿਤੇ ਹਨ ਲੋੜ ਹੈ ਸਾਨੂੰ ਇਸ ਤੇ ਅਮਲ ਕਰਣ ਦੀ ਬਹੁਤ 2 ਧੰਨਵਾਦ ਜੀ।

  • @gurpreetsinghsandhu3023
    @gurpreetsinghsandhu3023 4 ปีที่แล้ว +46

    ਮੇਰਬਾਨੀ ਡਾਕਟਰ ਸਾਬ ਜੀ ਬਹੁਤ ਵਧੀਆ ਵਿਚਾਰ ਨੇ ਜਨਾਬ 👍🙏

  • @sarabjitsingh6279
    @sarabjitsingh6279 4 ปีที่แล้ว +29

    ਬਹੁਤ ਚੰਗੀ ਤੇ ਸਪੱਸ਼ਟ ਜਾਣਕਾਰੀ ਦੇਣ ਲਈ ਤੁਹਾਡਾ ਕੋਟਾਨਿ ਕੋਟਿ ਧੰਨਵਾਦ ਸੁਖਪ੍ਰੀਤ ਵੀਰ ਜੀ

  • @DarshanSingh-ly1cz
    @DarshanSingh-ly1cz 4 ปีที่แล้ว +1

    ਡਾਕਟਰ ਸਾਹਿਬ ਜੀ, ਸਤਿ ਸ਼੍ਰੀ ਅਕਾਲ . ਆਪ ਜੀ ਦੀ ਬਹੁਤ ਮੇਹਰਬਾਨੀ . ਬਹੁਤ ਚੰਗੇ ਵਿਚਾਰ ਦਿੱਤੇ ਹਨ ਜੀ .

  • @jagjeetgill3075
    @jagjeetgill3075 4 ปีที่แล้ว +83

    ਬਹੁਤ ਵਧੀਅਾ ਵੀਚਾਰ SiR

    • @tarvinderkaur9068
      @tarvinderkaur9068 4 ปีที่แล้ว +7

      ਗੁਰੂ ਦੇ ਸਿੱਖੋ ਜਾਤ ਨਹੀਂ, ਸਿੰਘ ਅਤੇ ਕੌਰ ਲਗਾਓ ਆਪਨੇ ਨਾਮ ਨਾਲ

    • @harrisingh7169
      @harrisingh7169 4 ปีที่แล้ว +2

      Corona toi bachan lai ih path karo
      ਪ੍ਥਮ ਬਾਰ ਜਬ ਧੱਕਾ ਲਿਗਾੲਿੳੁ :
      ਦੇ ਰਾਣੀ ਲੇ ਢੋਲ ਬਜਾਓ:
      ਜਬ ਤੇ ਲਿਗ ਸੁਭੱਗ ਤੇ ਕਾਢਾ :
      ਤਿ੍ਹ ਦੀੳੁ ਢੋਲ ਢਮਾਕਾ ਗਾਡਾ :
      ਦਸਮ ਗਰੰਥ ਜੀ ਚਿਤਰੋ ਪਾਖਿਅਾਨ
      ਵਿਅਾਖਿਅਾ
      ਜਦੋ ਪਹਿਲੀ ਵਾਰ ਰਾਣੀ ਦੇ ਗੁਪਤ ਅੰਗ ਤੇ ਲਿਗ ਰੱਖ ਧੱਕਾ ਲਾੲਿਅਾ ਤਾ ਰਾਣੀ ਨੇ ੳੁਤਸਾਹਤ ਹੋ ਢੌਲ ਡੱਗਾ ਲਾੲਿਅਾ
      ਜਦ ਲਿਗ ਬਾਹਰਕੱਢਿਅਾ ਤਾ ਸਨਟੁਸ਼ਟ ਹੋੲੀ ਨਾਰ ਨੇ ਢੋਲ ਤੇ ਡਗਾ ਲਾ ਖੂਸ਼ੀ ਜਾਹਰ ਕੀਤੀ
      ਬੋਲੋ ਜੀ ਵਾਹਿਗੁਰੂ

  • @harmindersingh8349
    @harmindersingh8349 4 ปีที่แล้ว +45

    ਸਤਿ ਸ੍ਰੀ ਅਕਾਲ ਖਾਲਸਾ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਤੁਸੀਂ ਬਹੁਤ ਨੇਕ ਦਿਲ ਇਨਸਾਨ ਹੋ ਔਰ ਤੁਹਾਡੇ ਸਾਰੇ ਵਿਚਾਰ ਬੀ ਸੁਣਨ ਵਾਲੇ ਤੇ ਮੰਨਣ ਵਾਲੇ ਹੁੰਦੇ ਹਨ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @gurmeetsingh-bb3xp
    @gurmeetsingh-bb3xp 4 ปีที่แล้ว +59

    ਵੀਰ ਜੀ ਆਪ ਜੀ ਦਾ ਤਹਿ ਦਿਲੋ ਸ਼ੁਕਰਾਨਾ । ਆਪ ਜੀ ਨੇ ਬਹੁਤ ਵਧੀਆ ਵਿਚਾਰ ਰੱਖੇ ਹਨ । ਇਸ ਤੋ ਸਾਨੂ ਸਿਖਿਆ ਲੈਣ ਦੀ ਲੋੜ ਹੈ।

    • @baljeetsinghthind7056
      @baljeetsinghthind7056 4 ปีที่แล้ว +3

      Wahaguru g wahaguru g wahaguru g wahaguru g wahaguru g wahaguru g wahaguru g wahaguru g wahaguru g wahaguru g wahaguru g wahaguru

  • @sonubains74
    @sonubains74 4 ปีที่แล้ว +2

    ਸਮੇਂ ਸਿਰ ਸਮੇਂ ਦੀ ਲੋੜ ਅਨੁਸਾਰ ਸਹੀ ਅਤੇ ਲੋੜੀਂਦੀ ਜਾਣਕਾਰੀ ਦੇਣ ਲਈ ਬਹੁਤ 2 ਧੰਨਵਾਦ ਜੀ

  • @dilpreetcheema9582
    @dilpreetcheema9582 4 ปีที่แล้ว +6

    Wahae guru ji. Dr sahib great informative video. Wahae guru ji app nu Chardi kala vich rakhan 🙏

  • @musafirhun
    @musafirhun 4 ปีที่แล้ว +7

    ਸਲੋਕ ਮਃ ੫ ॥ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥

  • @GurpreetSingh-iy7jl
    @GurpreetSingh-iy7jl 4 ปีที่แล้ว +2

    waheguru ji bhut vadia jankari diti khalsa ji waheguru mahar kare sub te 🙏🙏🙏🙏🙏🙏🙏🙏👌👌

  • @tarvinderkaur9068
    @tarvinderkaur9068 4 ปีที่แล้ว +120

    ਜਿਸ ਜਿਸ ਗੁਰੂ ਦੇ ਸਿੱਖ ਨੂੰ ਅਪਣੇ ਗੁਰੂ ਤੇ ਹੈ ਮਾਣ, ਉਹ ਅਪਣੇ ਨਾਮ ਨਾਲ ਜਾਤ ਨਹੀਂ, ਸਿੰਘ ਅਤੇ ਕੌਰ ਲਗਾਉਣ

    • @jassinghpunjabi65
      @jassinghpunjabi65 4 ปีที่แล้ว +6

      Tarvinder Kaur ਭੈਣ ਜੀ ‘ਉੱਦੋਕੇ’ ਜਾਤ ਗੋਤ ਨਹੀਂ ਪਿੰਡ ਦਾ ਨਾਂ ਹੈ ਜੀ ਪਰ ਤੁਸਾਂ ਠੀਕ ਆਖਿਆ, ਸਾਨੂੰ ਸਿੰਘ ਤੇ ਕੌਰ ਹੀਵਰਤਣੇ ਚਾਹੀਦੇ ਨੇ।🙏🙏

    • @sukhpalsingh4980
      @sukhpalsingh4980 4 ปีที่แล้ว +5

      ਪਿੰਡ ਦਾ ਨਾਮ ਹੈ ਉਦੋਕੇ ਲੇਕਿਨ ਕਨੇਡਾ ਵਿੱਚ ਗੋਤ ਲਿਖਣਾ ਜਰੂਰੀ ਹੈ ਨਾਮ ਨਾਲ ਜੇਕਰ ਅਸੀਂ ਇਸ ਗੱਲ ਤੇ ਅੜ ਗਏ ਕਿ ਗੋਤ ਨਹੀਂ ਲਿਖਣਾ ਤਾਂ ਅਸੀਂ ਅੱਜ ਕਨੇਡਾ ਵਿੱਚ ਡਿਫੈਂਸ ਮਨਿਸਟਰ ਨਹੀਂ ਸੀ ਬਣ ਸਕਦੇ ਹਾਂ ਜੀ ਜਾਤ ਗੋਤ ਦਾ ਹੰਕਾਰ ਨਹੀਂ ਰੱਖਣਾ ਚਾਹੀਦਾ

    • @harrisingh7169
      @harrisingh7169 4 ปีที่แล้ว +3

      ਪ੍ਥਮ ਬਾਰ ਜਬ ਧੱਕਾ ਲਿਗਾੲਿੳੁ :
      ਦੇ ਰਾਣੀ ਲੇ ਢੋਲ ਬਜਾਓ:
      ਜਬ ਤੇ ਲਿਗ ਸੁਭੱਗ ਤੇ ਕਾਢਾ :
      ਤਿ੍ਹ ਦੀੳੁ ਢੋਲ ਢਮਾਕਾ ਗਾਡਾ :
      ਦਸਮ ਗਰੰਥ ਜੀ ਚਿਤਰੋ ਪਾਖਿਅਾਨ
      ਵਿਅਾਖਿਅਾ
      ਜਦੋ ਪਹਿਲੀ ਵਾਰ ਰਾਣੀ ਦੇ ਗੁਪਤ ਅੰਗ ਤੇ ਲਿਗ ਰੱਖ ਧੱਕਾ ਲਾੲਿਅਾ ਤਾ ਰਾਣੀ ਨੇ ੳੁਤਸਾਹਤ ਹੋ ਢੌਲ ਡੱਗਾ ਲਾੲਿਅਾ
      ਜਦ ਲਿਗ ਬਾਹਰਕੱਢਿਅਾ ਤਾ ਸਨਟੁਸ਼ਟ ਹੋੲੀ ਨਾਰ ਨੇ ਢੋਲ ਤੇ ਡਗਾ ਲਾ ਖੂਸ਼ੀ ਜਾਹਰ ਕੀਤੀ
      ਬੋਲੋ ਜੀ ਵਾਹਿਗੁਰੂ
      Ih path karo Corona toi rahat milsakdi hai.

    • @hirasingh2681
      @hirasingh2681 4 ปีที่แล้ว +5

      @@harrisingh7169 ਮਹਾਂ-ਮੂਰਖ ਹੋਣ ਦਾ ਪ੍ਰਮਾਣ ਦਿੱਤਾ ਜੀ ਤੁਸੀਂ

    • @hirasingh2681
      @hirasingh2681 4 ปีที่แล้ว +1

      @@harrisingh7169 ਗੱਲ ਦਾ ਵਿਸ਼ਾ ਕੀ ਤੇ ਤੁਸੀਂ ਅਾਪਣਾ ਘੋੜਾ ਭਜਾ ਰਹੇ

  • @kapoorsingh7273
    @kapoorsingh7273 4 ปีที่แล้ว +15

    ਬਹੁਤ ਸੁੰਦਰ ਤਰੀਕੇ ਨਾਲ ਥੋੜੇ ਲਫ਼ਜਾਂ ਵਿੱਚ ਲੋਕਾਂ ਨੂੰ ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਜੀ।

    • @crownology9437
      @crownology9437 4 ปีที่แล้ว

      OFFICIAL channel of Dr. Udhoke th-cam.com/users/udhoke

  • @surjeetsingh9685
    @surjeetsingh9685 4 ปีที่แล้ว +2

    ਚੰਗੇ ਵਿਚਾਰਾਂ ਦੀ ਸੇਵਾ ਲੲੀ ਆਪ ਜੀ ਦਾ ਧੰਨਵਾਦ

  • @nirmaljeetsidhu8333
    @nirmaljeetsidhu8333 4 ปีที่แล้ว +40

    ਬਹੁਤ ਵਧੀਆ ਭਾਈ ਸਾਹਿਬ

  • @kuldipkaur1464
    @kuldipkaur1464 4 ปีที่แล้ว +6

    Very good 👍 thanks ਵੀਰ ਜੀ 🙏 🙏

  • @kamaljitsingh493
    @kamaljitsingh493 4 ปีที่แล้ว +2

    ਕਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਇਸ ਦਾ ਸਾਵਧਾਨੀ ਨਾਲ ਮੁਕਾਬਲਾ ਕਰਨਾ ਹੈ ।" ਸਰਬ ਰੋਗ ਕਾ ਅਉਖਦ ਨਾਮ"।। ਆਪਣੇ ਆਪਣੇ ਧਰਮ ਵਿੱਚ ਪਰਮੇਸ਼ੁਰ ਨਾਲ ਸਾਂਝ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਰਹੋ।

  • @jagtarslanedarvpomanaoli8732
    @jagtarslanedarvpomanaoli8732 4 ปีที่แล้ว +5

    ਬਾਬਿਓ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਵਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਖ਼ਸ਼ੇ

  • @GurmeetSingh-ou8tk
    @GurmeetSingh-ou8tk 4 ปีที่แล้ว +4

    ਬਹੁਤ ਹੀ ਅਣਮੁੱਲੇ ਵਿਚਾਰ ਪੇਸ਼ ਕੀਤੇ ਨੇ ਡਾਕਟਰ ਸਾਹਿਬ ਨੇ।ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ।

  • @kalaharimallah8928
    @kalaharimallah8928 4 ปีที่แล้ว +91

    ਵਾਹਿਗੁਰੂ ਜੀ ਕੀ ਫਤਹਿਜੀ ਜੀ 👳👳💪💝👍👑🌴🌲🌴🌲🌱🏡🏡🏡🏡🌠✔✔🚩

  • @amarjitsinghrai6681
    @amarjitsinghrai6681 4 ปีที่แล้ว +4

    ਬਹੁਤ ਬਹੁਤ ਧੰਨਵਾਦ ਸਰ, ਜਾਣਕਾਰੀ ਸਾਂਝੀ ਕਰਨ ਲਈ, keep it up

  • @sadhusingh7346
    @sadhusingh7346 4 ปีที่แล้ว +47

    Very good veer ji

  • @surjitsinghtamber7303
    @surjitsinghtamber7303 4 ปีที่แล้ว

    ਵਾਹਿਗੁਰੂ ਸਭ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਬਹੁਤ ਵਧੀਆ ਵਿਚਾਰ ਹਨ ਧੰਨਵਾਦ ਜੀ।

  • @jaswinderkaur987
    @jaswinderkaur987 4 ปีที่แล้ว +1

    ਵਾਹਿਗੁਰੂ ਸਰਬੱਤ ਦਾ ਭਲਾ ਕਰੋ

  • @manavloksingh8106
    @manavloksingh8106 4 ปีที่แล้ว +17

    Thankful brother god bless you all the time

  • @KSs-cp3fp
    @KSs-cp3fp 4 ปีที่แล้ว +3

    ਧੰਨ ਵਾਹਿਗੁਰੂ ਜੀਓ

  • @singhsingh8113
    @singhsingh8113 4 ปีที่แล้ว +46

    Dr Saab ur great 👍

  • @randhirkaur5356
    @randhirkaur5356 4 ปีที่แล้ว +4

    ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਦਾਤਿਆ ਚਰਨਾਂ ਵਿਚ ਤੇਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @s_kular
    @s_kular 4 ปีที่แล้ว +25

    ਬਹੁਤ ਵਧੀਆ ਗਿਆਨ ਦਿੱਤਾ ਤੁਹਾਡਾ ਬਹੁਤ ਧੰਨਵਾਦ ਜੀ 🙏

  • @jaspreetkaur-bc5fl
    @jaspreetkaur-bc5fl 4 ปีที่แล้ว +1

    Bahut good ਵਿਚਾਰ thanks

  • @singhSingh-uf2xw
    @singhSingh-uf2xw 4 ปีที่แล้ว +14

    Waheguru ji 🙏🙏🙏🙏🙏🙏🙏

  • @darpokhdarpokh5677
    @darpokhdarpokh5677 4 ปีที่แล้ว +4

    ਬਹੁਤ ਵਧੀਆ ਸੇਵਾ ਜੀ

  • @sukhjindercheema3006
    @sukhjindercheema3006 4 ปีที่แล้ว +35

    🙏Waheguru Sahib ji..

  • @babajaurasingh2111
    @babajaurasingh2111 4 ปีที่แล้ว

    ਬਹੁਤ ਵਧੀਆ ਜੀ 🙏🙏🙏🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @NirmalSingh-wx3ei
    @NirmalSingh-wx3ei 4 ปีที่แล้ว +1

    ਬਹੁਤ ਵਧੀਆ ਜਾਣਕਾਰੀ

  • @ਫੈਨਭਿੰਡਰਾਵਾਲੇਦਾ-ਬ5ਭ

    Bhut vadiya ਵਿਚਾਰ ਖਾਲਸਾ ਜੀ 🙏🙏

  • @NishanSingh-wq4qy
    @NishanSingh-wq4qy 4 ปีที่แล้ว +16

    Waheguru ji

  • @avtarcheema1077
    @avtarcheema1077 4 ปีที่แล้ว +4

    ਵਧੀਆ ਵਿਚਾਰ ਦੇਣ ਲਈ ਬਹੁਤ ਬਹੁਤ ਧੰਨਵਾਧ ਜੀ

  • @dkdevgandevgan282
    @dkdevgandevgan282 4 ปีที่แล้ว +2

    ਬਹੁਤ wadia ਜੀ ਬੜੇ ਸੁਜਵਾਨ ਵਿਦਵਾਨ ਨੇ

  • @ParamjitSingh-bx9zq
    @ParamjitSingh-bx9zq 4 ปีที่แล้ว +9

    Thanks veer g

  • @harveerkaur9410
    @harveerkaur9410 4 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਵਿਚਾਰ ਵੀਰ ਜੀ

  • @singhmediainternationalcha1531
    @singhmediainternationalcha1531 4 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @jashandipsingh137
    @jashandipsingh137 4 ปีที่แล้ว

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਤੁਸੀਂ ਪ੍ਰੋਫੈਸਰ ਸਾਹਿਬ

  • @rajwantsarkaria3776
    @rajwantsarkaria3776 4 ปีที่แล้ว +2

    ਬਹੁਤ ਵਧੀਆ ਵਿਚਾਰ ਪੇਸ਼ ਕਰਨ ਦੇ ਲਈ ਧੰਨਵਾਦ ਵੀਰ ਜੀ

  • @vickygill9745
    @vickygill9745 4 ปีที่แล้ว +26

    ਸਹੀ ਗੱਲ ਆ ਸਰਦਾਰ ਜੀ✌✌✌

  • @GursewakSingh-sx9ct
    @GursewakSingh-sx9ct 4 ปีที่แล้ว +17

    Best advice to follow.

  • @Fitness_goal201
    @Fitness_goal201 4 ปีที่แล้ว +15

    ਵਾਹਿਗੁਰੂ ਜੀ 🙏

  • @rashpalsingh2008
    @rashpalsingh2008 4 ปีที่แล้ว +1

    Bahot vadhiyaa jankari diti Dr Sahib thanks

  • @bikkarsingh9714
    @bikkarsingh9714 4 ปีที่แล้ว +3

    ਵੈਰੀ ਗੁੱਡ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਆਪ ਜੀ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ

  • @bhupinderkundlas9456
    @bhupinderkundlas9456 4 ปีที่แล้ว +6

    God. Bless. Dr udhoke. Sahib. Sir
    Great great great great great. Appreciate. Sir,

  • @balrajsandhu4508
    @balrajsandhu4508 4 ปีที่แล้ว +4

    Waheguru ji ka khalsa waheguru ji ke fathe ji

  • @SatnamSingh-ey3bg
    @SatnamSingh-ey3bg 4 ปีที่แล้ว +3

    ਬਹੁਤ ਹੀ ਵਧੀਆ ਵਿਚਾਰ ਤੁਸੀ ਦਸੇ ਸੰਗਤ ਗੌਰ ਕਰੇ

  • @narinderkaur8057
    @narinderkaur8057 4 ปีที่แล้ว +1

    ਵਾਹਿਗੁਰੂ ਜੀ

  • @pavittergill265
    @pavittergill265 4 ปีที่แล้ว +1

    Veer ji tuc bohot hi vadiya vichaar sanje kite Thank you so much👌👌👍👍

  • @shindachoudharygagra8174
    @shindachoudharygagra8174 4 ปีที่แล้ว +1

    ਬਹੁਤ ਵਧੀਆ ਵਿਚਾਰ ਡਾਕਟਰ ਸਾਹਿਬ ਜੀ ਦੇ ਬਹੁਤ ਬਹੁਤ ਧੰਨਵਾਦ ਜੀ

  • @JarnailSingh-qw9yu
    @JarnailSingh-qw9yu 4 ปีที่แล้ว +30

    ਡਾਕਟਰ ਸਾਹਿਬ ਐਥੇ 3 ਹਜ਼ਾਰ ਕਰੋੜ ਰੁਪਏ ਦੀ ਮੂਰਤੀ ਬਣਾ ਦਿੱਤੀ ਗਈ ਐ ਐਥੇ ਹਸਪਤਾਲ ਜਾਂ ਸਕੂਲ ਕਾਲਜਾਂ ਦੀ ਐਨੀ ਲੋੜ ਨਹੀ ਸਮਝੀ ਜਾਂਦੀ ਜਿੰਨੀ ਕਿ ਮੂਰਤੀਆਂ ਬਣਾਉਣ ਦੀ ਲੋੜ ਐ ।ਹੁਣ ਇਹ ਦੇਖੋ ਇਸ ਮੂਰਤੀ ਤੋਂ ਕੀ ਫਾਇਦਾ ਹੋਇਆ ।ਜੇ ਇਸਦੀ ਜਗਾ ਹਸਪਤਾਲ ਬਣਾਏ ਜਾਂਦੇ ਤਾਂ ਅੱਜ ਔਖੀ ਘੜੀ ਵਿਚ ਕੰਮ ਆਉਂਦੇ ।

    • @suryawanshirajput6815
      @suryawanshirajput6815 4 ปีที่แล้ว

      Us murti di vja karke hi shyad aaj tu coment kr reha us bande 500riyastan nu jod k india bnaya nhi ta sab me aapis ch hi ldi jana c

    • @harwindersinghrathour5609
      @harwindersinghrathour5609 4 ปีที่แล้ว

      Pawan Kumar veer jdo hospital di lorh payee ya veer os moorti kol chal javee

    • @Rupinderkaur-qp7qq
      @Rupinderkaur-qp7qq 4 ปีที่แล้ว

      Sahi

    • @Rupinderkaur-qp7qq
      @Rupinderkaur-qp7qq 4 ปีที่แล้ว

      Good

    • @VIJAYKUMAR-tu8sp
      @VIJAYKUMAR-tu8sp 4 ปีที่แล้ว

      Mr, we need educational institutes, universities and hospitals not moorties and statues. This statue was erected for political gains. S Patel was a great man who believes in secularism.

  • @gursharanpreetsingh1060
    @gursharanpreetsingh1060 4 ปีที่แล้ว +16

    ਬਹੁਤ ਵਧੀਆ ਵੀਰ ਜੀ

  • @jogasingh1761
    @jogasingh1761 4 ปีที่แล้ว +12

    Waheguru g mihar karan sab jian te

  • @kostadinosvirk2466
    @kostadinosvirk2466 4 ปีที่แล้ว +9

    varry good and true long life chardhikalan rabb rakha sat sri akaal

  • @rinkukanith7437
    @rinkukanith7437 4 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਸਾਰੇ ਨੂੰ ਚਾਂੜਦੀ ਕਲਾਂ ਵਿੱਚ ਰਖੇ

    • @neelamkaur7738
      @neelamkaur7738 4 ปีที่แล้ว

      Waheguru ji
      People should not dislike the important message of precautions from carona virus disease

  • @GurpreetSingh-lc1su
    @GurpreetSingh-lc1su 4 ปีที่แล้ว +8

    Wahe guru ji Maher karo ji🙏🙏🙏🙏🙏🌹🌹

  • @lalsinghpannu2112
    @lalsinghpannu2112 4 ปีที่แล้ว +1

    ਬਹੁਤ ਸੁੰਦਰ ਵਿੱਚਾਰਾਂ ਨੇ ਆਪ ਜੀ ਦਾ ਧੰਨਵਾਦ ਜੀ

  • @gurwindertechandgaming6384
    @gurwindertechandgaming6384 4 ปีที่แล้ว +8

    Waheguru Ji ka khalsa waheguru Ji ki fateh,🙏🙏🙏🙏🙏🙏🙏🙏🙏🙏🙏🙏

  • @RajwinderKaur-ot2yn
    @RajwinderKaur-ot2yn 4 ปีที่แล้ว +1

    Thanks veer ji.gud msg

  • @rashpalsingh7182
    @rashpalsingh7182 4 ปีที่แล้ว +37

    Good g

  • @AvtarSingh-hj2uh
    @AvtarSingh-hj2uh 4 ปีที่แล้ว +64

    ਵਿਦਵਾਨ ਪੁਰਸ਼ਾਂ ਦਾ ਬੋਲਿਆ ਇਕ ਇਕ ਵਚਨ ਬਹੁਤ ਮਾਇਨਾ ਰਖਦਾ ਹੈ

  • @happygill8869
    @happygill8869 4 ปีที่แล้ว +16

    You are right sir

  • @kaurvarinder356
    @kaurvarinder356 4 ปีที่แล้ว +2

    ਬਹੁਤ ਹੀ ਵਧੀਆ ਸੁਨੇਹਾ ਕੌਮ ਲਈ, ਸਦਾ ਚੜ੍ਹਦੀ ਕਲਾ ਚ ਰਹੋ 👏👏

  • @ranjitkhaira7736
    @ranjitkhaira7736 4 ปีที่แล้ว +16

    Waheguru g rabb rakha

  • @meharsinghsandhu4567
    @meharsinghsandhu4567 4 ปีที่แล้ว +19

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @InderjitSingh-mu5co
    @InderjitSingh-mu5co 4 ปีที่แล้ว

    Dr. Sahib ne bahot suchajje dhang naal saari gal samjhai h, bahot-bahot dhanwaad ji.

  • @navidhillon5968
    @navidhillon5968 4 ปีที่แล้ว +10

    wheguru g mehr karo sab te

  • @baljitvirdi7842
    @baljitvirdi7842 4 ปีที่แล้ว +13

    Thank you very much 🙏🙏🙏🙏

  • @hirasingh2681
    @hirasingh2681 4 ปีที่แล้ว +3

    ਬਹੁਤ ਹੀ ਸੁਚੱਜੇ ਢੰਗ ਨਾਲ਼ ਸਮਝਾੲਿਅਾ ਭਾੲੀ ਸਾਹਿਬ ਜੀ..ਵਾਹਿਗੁਰੂ ਅਾਪ ਜੀ ਨੂੰ ਚੜ੍ਹਦੀ ਕਲਾ ਬਖ਼ਸ਼ਣ

    • @crownology9437
      @crownology9437 4 ปีที่แล้ว

      OFFICIAL channel of Dr. Udhoke th-cam.com/users/udhoke

  • @sarbjitsingh463
    @sarbjitsingh463 4 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਧੰਨਵਾਦ ਜੀ

    • @paramjitmehroke7239
      @paramjitmehroke7239 4 ปีที่แล้ว

      ਬਹੁਤ ਵਧੀਆ ਜਾਨਕਾਰੀ ਦਿੱਤੀ ਵੀਰ ਜੀ ਨੇ

  • @jasvirvirdi9170
    @jasvirvirdi9170 4 ปีที่แล้ว

    Thank you 🙏 brother God bless you & your family

  • @santokhsinghbhatia3843
    @santokhsinghbhatia3843 4 ปีที่แล้ว +8

    Waheguru ji 🌻🌹🌿🌷🌲

  • @gurlalsinghsingh3365
    @gurlalsinghsingh3365 4 ปีที่แล้ว +1

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ਜੀ
    ਬਹੁਤ ਧੰਨਵਾਦ ਜੀ

  • @guribal9367
    @guribal9367 4 ปีที่แล้ว +10

    Bhut wadia jankari sir

  • @Jagseer_Singh_
    @Jagseer_Singh_ 4 ปีที่แล้ว +3

    Thanks thanks very good 👏👏🙏

  • @sukhnindersingh9161
    @sukhnindersingh9161 4 ปีที่แล้ว +13

    nice veer g

  • @royalpunjabi2463
    @royalpunjabi2463 4 ปีที่แล้ว +2

    ਵਾਹਿਗੁਰੂ

  • @bhupinderkundlas9456
    @bhupinderkundlas9456 4 ปีที่แล้ว +3

    God. Bless. Dr sahib. Thanks. Sir,, Saw. U after. Long. Time. , great great great. ,

    • @cheemagame8405
      @cheemagame8405 4 ปีที่แล้ว

      Waheguru ji mehar karo sab te

  • @gurdeepsinghdeep1003
    @gurdeepsinghdeep1003 4 ปีที่แล้ว +3

    ਬਹੁਤ ਵਧੀਆ ਵੀਚਾਰ ਵੀਰ ਜੀ

  • @gaggupb036
    @gaggupb036 4 ปีที่แล้ว +1

    ਵਾਹਿਗੁਰੂ ਜੀ☝🙏

  • @nasarahmed4500
    @nasarahmed4500 4 ปีที่แล้ว +28

    👌👍

  • @charanjitmahal9013
    @charanjitmahal9013 4 ปีที่แล้ว +14

    Good knowledge

  • @karanveerBrar-ju7yl
    @karanveerBrar-ju7yl 4 ปีที่แล้ว +3

    Thanks

  • @neetabhangu8103
    @neetabhangu8103 4 ปีที่แล้ว +2

    ਵੀਰ ਜੀ ਬਹੁਤ ਵਧੀਆ ਵਿਚਾਰ ਜੀ