ਜੂਨ ਚੁਰਾਸੀ ਘੱਲੂਘਾਰੇ ਬਾਰੇ ਡਾ ਸੁਖਪ੍ਰੀਤ ਸਿੰਘ ਉਧੋਕੇ ਦੀ ਇੱਕ ਇੱਕ ਗੱਲ ਸੁਣਨ ਵਾਲੀ ਹੈ (june 1984)

แชร์
ฝัง
  • เผยแพร่เมื่อ 5 มิ.ย. 2019
  • Akaal Channel provides religious, cultural and entertainment programming for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- goo.gl/Zf3k1k
    Twitter :- goo.gl/BZTGvS
    Google Playstore :- goo.gl/S5Mvej
    Website :- www.akaalchannel.tv/
    TH-cam :- goo.gl/EYvzFR
  • บันเทิง

ความคิดเห็น • 652

  • @navdeepsinghwahla8109
    @navdeepsinghwahla8109 4 ปีที่แล้ว +11

    ਅੱਜ ਲੋੜ ਹੈ ਡਾਕਟਰ ਉਦੋਕੇ ਸਾਹਿਬ ਵਰਗੇ ਰੌਸ਼ਨ ਦਿਮਾਗ ਸਾਡੀ ਅਗਵਾਹੀ ਕਰਨ। ਅਸੀ ਪੰਥ ਕਿਹੜੇ ਲੋਕਾਂ ਨੂੰ ਸਮਝੀ ਬੈਠੇ ਆ ਜੋ ਪੰਜਾਬ ਨੂੰ ਚੱਟ ਗਏ ਆ।

  • @dangardrdoctor7550
    @dangardrdoctor7550 4 ปีที่แล้ว +7

    ਬਹੁਤ ਵਧੀਆ ਜੀ ਤੁਹਾਡੇ ਖਿਆਲ ਵੀਰ ਜੀ ।
    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ

  • @amarjitsinghmehtab1109
    @amarjitsinghmehtab1109 4 ปีที่แล้ว +4

    ਜਾਗੋ ਸਿੱਖੋ ਜਾਗੋ।
    Dr sukhpreet Singh ji ne ਬਹੁਤ ਵਧੀਆ ਤਰੀਕੇ ਨਾਲ਼ ਸਮਜਆ ਹੈ। ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਸਿੱਖ ਕੌਮ ਦੀ ਸੇਵਾ ਕਰਦੇ ਰਹਿਣ।

  • @pashminderkaur9947
    @pashminderkaur9947 5 ปีที่แล้ว +116

    ਉਦੋਕੇ ਸਾਹਿਬ ਆਪ ਜੀ ਨੇ 100 % ਸਹੀ ਕਿਹਾ ਅੱਜ ਸਾਡੀ ਕੌਮ ਭਵਿੱਖ ਹਨੇਰੇ ਵਿੱਚ ਹੈ ਵਜਹ ਹੈ ਸਿਖਿਆ ਦੇ ਮਿਆਰ ‌ਦਾ ਗਿਰਨਾ ।
    ਅੱਜ ਅਸੀਂ ਲੰਗਰਾਂ ਵਾਲੇ ਬਣ ਕੇ ਰਹਿ ਗਏ ਹਾਂ ।
    ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਸਿਖਿਆ ਤੇ ਮੇਡੀਕਲ ਜ਼ਰੂਰਤਾਂ ਵਲ ਧਿਆਨ ਦੇਣ ਨੂੰ ਤਿਆਰ ਨਹੀਂ ।

    • @princegill1736
      @princegill1736 4 ปีที่แล้ว

      👌👌👌👍👍👍👏👏👏👏👏

    • @gurjantsingh-vi2de
      @gurjantsingh-vi2de 3 ปีที่แล้ว +1

      Jive Sade kar sewa wale babe kar rahe ne...

    • @manojrajput6178
      @manojrajput6178 3 ปีที่แล้ว

      Are Sardar ji, Ye bhi to batao, k Hinduo ne Sikh dharm ko Bachane k liye, apne bde bde, bete Balidan kar diye, lekin Tum nhi bataoge, Sach bol, ek dam sach, HAR HAR MAHADEV...................,

    • @gurjantsingh-vi2de
      @gurjantsingh-vi2de 3 ปีที่แล้ว +2

      @@manojrajput6178 kaun se Hindu bhai ne apna beta kurbaan kiya brother ?? Aap jawab dena fir main bhi batata hoon kk kaun se Muslim ne apna beta kurbaan kiya Dharam ke liye.

    • @gurjantsingh-vi2de
      @gurjantsingh-vi2de 3 ปีที่แล้ว +3

      @@manojrajput6178 we respect Hindu brothers and sisters...but History ko jaroor study kiya kro bro kk kisne kisko maara aur kis ko bachaya...

  • @GurjeetSingh-nl7fr
    @GurjeetSingh-nl7fr 5 ปีที่แล้ว +58

    ਸੁਖਪ੍ਰੀਤ ਜੀ, ਸਹੀ ਕਿਹਾ ਬਿਲਕੁਲ l ਅਜ ਸਾਰੇ ਸਿੱਖਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ l

  • @bal815
    @bal815 5 ปีที่แล้ว +193

    ਸਿਖ ਕੌਮ ਦੇ ਕੋਹਿਨੂਰ ਹੀਰਾ ਡਾਕਟਰ ਸੁਖਪ੍ਰੀਤ ਸਿੰਘ ਜੀ ੳਦੋਕੇਂ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ

    • @princegill1736
      @princegill1736 4 ปีที่แล้ว +6

      👍👍👍👌👌👌👏👏👏

    • @mann11675
      @mann11675 3 ปีที่แล้ว

      satnam shiri waheguro jee mehr kare jee thank you very much for all the knowledge

  • @GurcharanDhillon
    @GurcharanDhillon 5 ปีที่แล้ว +222

    ਬਹੁਤ ਹੀ ਗਿਅਾਨ, ਅੱਖ ਖੋਲਣ ਵਾਲੇ ਤਥ I
    ਪਰ ਅਸੀਂ ਤਾਂ IELTs ਦੇ ਵਿੱਚ ਹੀ ੳੁਲਝ ਕੇ ਬੈਂਕਾਂ, ਅਾੜਤੀਅਾਂ ਨੂੰ ਅਮੀਰ ਕਰੀ ਜਾ ਰਹੇ ਹਾਂ I ਹਰ ਮਾਂ-ਬਾਪ ੲਿਹ ਚਿੰਤਾ ਜਰੂਰ ਕਰਦਾ ਪਿਅਾ ਹੈ ਕਿ ਬਚਿਅਾਂ ਚ ਸਿੱਖੀ ਨਹੀਂ ਰਹੀ I ਪਰ ਕੀ ਅਸੀਂ ਅਾਪਣੇ ਬਚਿਅਾਂ ਕੋਲ ਅਾਪ ਬੈਠ ਕੇ "ਜਪੁ ਜੀ", "ਰਹਿਰਾਸ" "ਸੋਹਿਲਾ" ਪੜਿਅਾ ਹੈ? ਕੀ ਬਚਿਅਾਂ ਨੂੰ ਛੁਟੀਅਾਂ ਚ ਕਿਸੇ ਖਾਲਸਾ ਕੈਂਪ ਚ ਭੇਜਿਅਾ ਹੈ? ਕੀ ਬਚਿਅਾਂ ਨੂੰ ਜਨਮ ਸਾਖੀਅਾਂ ਸੁਣਾੲੀਅਾਂ ਨੇ? ਕੀ ਬਚਿਅਾਂ ਨੂੰ ਗਤਕਾ ਸਿਖਾੲਿਅਾ ਹੈ ?
    ਮੇਰੇ ਬਾਪੂ ਜੀ ਹੁਣੀਂ ੭ ਭੈਣ ਭਰਾ ਸਨ, ਮੇਰੇ ਪਿਤਾ ਜੀ ਹੁਣੀ ੫ ਅਤੇ ਅੱਗੋਂ ਅਸੀਂ ਸਿਰਫ ੨ ..
    ਗਿਣਤੀ ਘੱਟਦੀ ਪੲੀ ਹੈ, ਜਿਹੜੇ ਹੈਗੇ ਨੇਂ ਓਹਨਾਂ ਬਾਹਰਲਿਅਾਂ ਮੁਲਖਾਂ ਵੱਲ ਮੂੰਹ ਕਰਿ ਲਿਅਾ I
    ੧੯੪੭ (1947) ਪੰਜਾਬ ਪਹਿਲੀ ਵਾਰ ਵੰਡਿਅਾ, ਫੇਰ ੧੯੬੬ ਚ ਵੰਡਿਅਾ I ਸਾਡੇ ਪੰਜਾਬੀ ਬੋਲਦੇ ੲਿਲਾਕੇ ਹਿਮਾਚਲ, ਹਰਿਅਾਣਾ ਨੂੰ ਦੇ ਦਿੱਤੇ ਤਾਂ ਜੋ ਲੋਕ ਸਭਾ ਚ ਸਾਡੀ ਪਹੁੰਚ ਹੀ ਨਾ ਰਹੇ I ਸਾਡੀ ਪੰਜਾਬੀ ਬੋਲੀ ਗੁਰਮੁਖੀ ਲਿਪੀ ੳੁਤੇ ਹਮਲਾ, ਸਾਡੇ ਚਰਿਤਰ ੳੁਤੇ ਹਮਲਾ, ਸਾਡੀ ਸੋਚ ੳੁਤੇ ਹਮਲਾ, ਸਾਡੇ ਸਾਰੇ ਕੁਦਰਤੀ ਸੋਮੇ ਗੰਦਗੀ ਨਾਲ ਭਰ ਦਿੱਤੇ I ਜੇ ਹਾਲੇ ਵੀ ਅਸੀਂ ਅਜ਼ਾਦ ਹਾਂ ਤਾਂ ਗੁਲਾਮੀ ਕਿਸਨੂੰ ਕਹਿਂਦੇ ਨੇ ?
    ਪੰਜਾਬ ਚੋਂ ਬਿਜਲੀ ਤਿਅਾਰ ਹੋ ਦੂਜੇ ਰਾਜਾਂ ਚ ਜਾਂਦੀ ਹੈ ਪਰ ਪੰਜਾਬ ਚ ਹੀ ਮਹਿਂਗੀ I

    • @Kabr-tv7ii
      @Kabr-tv7ii 5 ปีที่แล้ว

      Eh gala dasan vaste hundea eh tahi parea but eh oh nai Jo tu dekh reha ..

    • @sarbjeetsinghbrarr4102
      @sarbjeetsinghbrarr4102 5 ปีที่แล้ว

      ISS sub kuj da jimmeyvaar dharmik kutterpanthi te hathiar chak k state khilaaf larrna mudho hi galat hai democracy Cho,, Punjab Di tarraki 50 Saal pichey pa ditta 84 di,, bevajay larrai,, te uhdey tarekey ne,, sikha nu gumrah ker k aapus Cho ulza K larrai de rah pa k sikhan nu jaraim-pesha kom bna K,, RSS BJP te Akali Dal Badal ne,, Badal te BJP (RSS) ikko hai,, te sikha nu fook de K her vaar vertia Gia hai K tusi hindu de rakhey ne,, tee uhi brahmnvaad pujarivaad pakhandvaad avtarvaad karamaatvaad use kerdey ne,, Sadi leadership Jo Sahi hai samz ni sakia,, Jo samzda si,, Uhnu nu gadharr keh K ja communist keh K,, naxlite keh K badnaam Ker K Marva ditta Gia Sikhs to hinduvaad brahmnvaad ne,, kiouki Jo Hun bachey ne khalistani leadership IH Udo V te Hun V sarkaar te sarkari agencies naal mil k chaldey ne,, apnia jaidaad bna K,, apney risteydara tak desha videsha Cho Aish prasti Ker rehey ne,, book KHULLEY BHEID Yani Open secret written by Krishna Maloay Dhar Ex Director of CBI and RAW in Punjab from 83 to 95,, nu padho,, proof samet dasia hoia,, te asi Bina sachai Janey gumrah ho K larrai de rah pai rehey ha,, sanu leadership hi uksaa K larrai de rah pa rehi hai,, KIOU her vari sanu vertia Gia hai,, sachai Jano common sense use Karo,, apney dimag di verto Karo samblo gumrah na hovo na Karo andhvisvasi mandbudhi brahmnvaadi na ban k,, aapus Cho na ulz k,, uhna di pehchan kerni hoveygi,, Jo sanu Gumrah ker k aapus Cho ulza rehey ne,,

    • @rameshgarg1916
      @rameshgarg1916 5 ปีที่แล้ว

      Bijli Jo thermal power which bandi hein us layi coal kitho aanda hein.

    • @GurcharanDhillon
      @GurcharanDhillon 5 ปีที่แล้ว +11

      @@rameshgarg1916 : ਜਨਾਬ ਜੀ ਬਿਜਲੀ ਅਤੇ ਕੋਲਾ ਕੋੲੀ ਹੋਰ ਰਾਜ ਵਰਤ ਲਵੇ ਪੰਜਾਬ ਬਿਜਲੀ ੳੁਹਨਾਂ ਕੋਲੋਂ ਮੁਲ ਲੈ ਲਵੇਗਾ ਜਾਂ ਸੂਰਜਾ ੳੂਰਜਾ ਵਰਤੀ ਜਾ ਸਕਦੀ ਹੈ I ਥਰਮਲਾਂ ਨਾਲ ਜੋ ਪਰਦੂਸ਼ਣ ਹੋ ਰਿਹਾ ਹੈ ਓਹ ਹੁਣ ਅਤੇ ਅਾੳੁਣ ਵਾਲੀਅਾਂ ਨਸਲਾਂ ਲੲੀ ਦਮੇ, ਸਾਹ ਦੀਅਾਂ ਬਿਮਾਰੀਅਾਂ ਦਾ ਵੱਡਾ ਸਰੋਤ ਹੈ I ਰਾਜਸਥਾਨ ਅਤੇ ਹਰਿਅਾਣਾ ਪਾਣੀਅਾਂ ਦਾ ਪੈਸਾ ਦੲੀ ਜਾਣ ਪੰਜਾਬ ਬਿਜਲੀ ਹੋਰ ਰਾਜਾਂ ਤੋਂ ਖਰੀਦ ਸਕੇਗਾ I

    • @pardeepsinghshah5665
      @pardeepsinghshah5665 5 ปีที่แล้ว +2

      wel-said

  • @HarjinderSingh-hi7ei
    @HarjinderSingh-hi7ei 5 ปีที่แล้ว +36

    ਡਾ: ਸਰਦਾਰ ਸੁਖਪ੍ਰੀਤ ਸਿੰਘ ਉਧੋਕੇ ਹੀ ਇਕਲੌਤਾ ਵਿਦਵਾਨ ਹੈ ਜੋ ਸੱਚ ਅਤੇ ਖੋਜ ਅਧਾਰਤ ਇਤਿਹਾਸ / political facts ਬਿਆਨ ਕਰਦਾ
    ਵਾਹਿਗੁਰੂ ਇਸ ਕੋਹਿਨੂਰ ਨੂੰ ਦੁਸ਼ਮਣ ਅੱਖ ਤੋ ਬਚਾਕੇ ਰੱਖੀ

  • @HeyHS
    @HeyHS 5 ปีที่แล้ว +38

    Brilliant udoke sahib, as always!

  • @MrJogi1400
    @MrJogi1400 5 ปีที่แล้ว +46

    All the Sikh issues need to be documented and translated in worlds major languages and distributed in the world.

    • @ARSHDEEP-bx2sj
      @ARSHDEEP-bx2sj 3 ปีที่แล้ว

      The day will come, definately. But harr ikk cheez jdo honi hai udo hee honi hai....

    • @ggill1530
      @ggill1530 3 ปีที่แล้ว

      ਜਲੂਸ title ਰੱਖ ਲਿਓ

  • @kuldipjhajj5085
    @kuldipjhajj5085 4 ปีที่แล้ว +6

    ਬਹੁਤ ਅੱਛੇ ਵੀਰ ਜੀ। ਵਹਿਗੂਰੁ ਤੁਹਾਨੂੰ ਚੜਦੀ ਕਲਾ ਵਿਚ ਰੱਖੇ ।

  • @kesarsingh3476
    @kesarsingh3476 5 ปีที่แล้ว +77

    ਡਕਟਰ ਉਦੇਕੇ ਸਾਬ ਵਿਚਾਰ ਦਿਲ ਨੂੰ ਛੁਨ ਵਾਲੇ ਹਨ ਮੈ ਚੁਹਦਾ ਉਦੋਕੇ ਸਾਬ ਨੂੰ ਸਿੱਖ ਅਕੇਡਮੀ ਖੋਲਣੀ ਚਾਹੀਦੀ ਜਿਥੇ ਸਿੱਖ ਬੱਚੀਆ ਨੂੰ ਸਿੱਖੀ ਵਾਰੇ ਡੂਘਾ ਗਿਆਨ ਦਿਤਾ ਜਾਵੇ

  • @illegalpawan6847
    @illegalpawan6847 5 ปีที่แล้ว +15

    ।ਵਾਹਿਗੁਰੂ ਜੀ ਮੇਹਰ ਕਰੋ।ਸਾਰੇ ਪੰਥ ਨੂੰ ਇੱਕ ਨਿਸ਼ਾਨ ਸਾਹਿਬ ਹੇਠ ਇੱਕਠੀਆ ਕਰ ਦੇਵੋ ਜੀ।

    • @parmklair2362
      @parmklair2362 4 ปีที่แล้ว +2

      ਪਰ ਢਢਰੀਆ ਵਾਲੇ ਕਿਸੇ ਨਾਲ ਰਲ੍ਹ ਨਹੀ ਸਕਦੇ। ਸਿਖਕੌਮ ਨੂੰ ਦੋਫਾੜ ਕਰ ਰਿਹੈ ਜੀ।੍

  • @gagandeepsingh7638
    @gagandeepsingh7638 3 ปีที่แล้ว +2

    ਵਾਹਿਗੁਰੂ ਜੀ ❤🙏

  • @MohanSingh-mm5kb
    @MohanSingh-mm5kb 5 ปีที่แล้ว +8

    ਬਹੁਤ ਵਧੀਆ ਸਪੀਚ।
    ਸਿੱਖਾਂ ਨੂੰ ਜਾਗਣ ਦੀ ਲੋੜ।

  • @avtargrewal3723
    @avtargrewal3723 4 ปีที่แล้ว +6

    ਬਿਲਕੁਲ ਸਹੀ ਗਲ ਵੀਰ ਇਹ ਦੇ ਵਿਚ ਜਿਹੜੇ ਲੋਕ ਸੰਤਾਂ ਦੇ ਕੋਲ ਹਰ ਟਾਇਮ ਨਾਲ ਹੁੰਦਾ ਸੀ ਮੋਕੇ ਦਾ ਲਾਹਾ ਲੈਣ ਲਈ ਮਰਨ ਮਰਵਾਉਣ ਦੀਆਂ ਗਲਾਂ ਕਰ ਦੇ ਸੀ ਅਜ ਉਹ ਸਰਕਾਰਾਂ ਵਿੱਚ ਮੌਜਾਂ ਅਨੰਦ ਲੈ ਰਹੇ ਹਨ

  • @talveenjapnaad1221
    @talveenjapnaad1221 4 ปีที่แล้ว +4

    ਵਾਹਿਗੁਰੂ ਜੀ

  • @jaswindersingh-yt4nj
    @jaswindersingh-yt4nj 4 ปีที่แล้ว +28

    ਸਾਨੂੰ ਅੱਜ ਲੀਡਰ ਦੀ ਲੋੜ ਆ ਸੰਤ ਜਰਨੈਲ ਸਿੰਘ ਵਰਗੀ ਸਕਸ਼ੀਅਤ ਦੀ

  • @charanjitsingh6341
    @charanjitsingh6341 3 ปีที่แล้ว +1

    ਡਾਕਟਰ ਸਾਹਿਬ ਜੀ ਵੈਰੀ ਗੁੱਡ ਸਹੀਗੱਲਾਹਨ

  • @ahmadahmad-ev8ey
    @ahmadahmad-ev8ey 5 ปีที่แล้ว +59

    VEER SARDAR SAHIB, Salam Alaikum , WAHE GURU Ji da Khalsa Wahe GURU Ji de Fateh, I am very impressed about your informative speach, WISH YOU GOOD LUCK, My salam and salute to you from United States

    • @ahmadahmad-ev8ey
      @ahmadahmad-ev8ey 5 ปีที่แล้ว +3

      @@rssid1280 VEER JI SAAT Sri AKAAL, WAHE GURU JI da Khalsa Wahe GURU Ji de Fateh and Salam Alaikum to you from United States, VEER JI the best way to get truth about any topic or to get real guidance about any confusion is to read QURAN in translating in English or Hindi, you will find real truth all about your topic and issues related to ISLAM. Second source is Videos of Sheikh Ahmad Deedat in English about every topic related to ISLAM, also Videos from DR ZAKIR NAIK in English about ISLAM will guide you more clearly. ALSO Sheikh Yousaf Estas from United States have lots of Videos about this matter and other topics. If you would like to need something more, please don't hesitate to reach me, you can give me your contact phone number, I will welcome to reach you over the phone for further assist you. Ok VEER JI, I am your big fan because your your constructive and meaningful speeches about Sikhism in recent time. My big TRIBUTE and salute to you about your dedication

    • @rapper4208
      @rapper4208 5 ปีที่แล้ว +1

      @@ahmadahmad-ev8ey ok good

    • @rashidanjum1964
      @rashidanjum1964 3 ปีที่แล้ว +1

      @@rssid1280, Islam has two types or Categories of jihad CHOTA JIHAD, the battle; jihad, holy war (against the infidels, as a religious duty and it is a little Jihad .....the real meaning of jihad in Islam is,jihad-e-Akbar. WADA JIHAD? This is jihad against one's own evil APNE ANDER DY DUSHMAN NAAL LARHNA...This is the most important jihad. Ae Jihad Muslim saint Mian Mir Sb, Sadhaura dy Pir Budhu Shah, Ghani Khan Nabi Khan, Nawab of Maler Kotla, Sher Mohammad Khan, Kotla Nihang Dy Muslim Nawab Nihang Khan ny Lareya Ci...!!!

  • @navbirring3671
    @navbirring3671 5 ปีที่แล้ว +22

    We need philosophers like udhoke saab

  • @kamarjitsingh1833
    @kamarjitsingh1833 4 ปีที่แล้ว +38

    ਗਦਾਰ ਲੋਕਾਂ ਦੇ ਨਾਮ ਵੀ ਨਸ਼ਰ ਕਰਨੇ ਚਾਹੀਦੇ ਸੀ ਡਾਕਟਰ ਸਾਬ। ਬਾਦਲ ਲੌਂਗੋਵਾਲ ਟੌਹੜਾ ਜਿਨ੍ਹਾਂ ਨੇ ਔਖੇ ਵੇਲੇ ਪਿੱਠ ਦਿਖਾਈ

    • @godblessyou2720
      @godblessyou2720 3 ปีที่แล้ว +1

      ਰਾਮੂਵਾਲੀਆ, ਰਾਜਿੰਦਰ ਸਿੰਘ ਮਹਿਤਾ

  • @bikramsingh6264
    @bikramsingh6264 5 ปีที่แล้ว +5

    ਬਹੁਤ ਵਧੀਅਾ ਡਾਕਟਰ ਸਾਿਹਬ

  • @NoName-jq7tj
    @NoName-jq7tj 5 ปีที่แล้ว +20

    Extremely powerful lecture. It is important to know your own enemy inside out. “Keep your friends close but your enemies closer” as Mario Puzo says inside his famous novel.

  • @gurpreetsinghkalakh8402
    @gurpreetsinghkalakh8402 5 ปีที่แล้ว +17

    Nice speech DR. Udhoke sabb

  • @sukhbajwa5920
    @sukhbajwa5920 5 ปีที่แล้ว +12

    Boht Achi Vichar Bai Sahab G

  • @kjsgill5734
    @kjsgill5734 4 ปีที่แล้ว +5

    Wahguruji ka khalsa ,
    wahguruji ki fateh !
    Veer ji , bhoth he vadia saneha / vichar hain ji 👍!

  • @kuldeepmaan3631
    @kuldeepmaan3631 5 ปีที่แล้ว +4

    ਬਹੁਤ ਬਹੁਤ ਬਹੁਤ ਬਹੁਤਬਹੁਤ ਵਧੀਅਾ ਵਧੀਅਾ ਵਧੀਅਾ ਵਧੀਅਾ ਵਧੀਅਾ िਵਚਾਰ ਹਨ ਜੀ🙏🙏🙏🙏🙏

  • @Davindersingh-jq4op
    @Davindersingh-jq4op 3 ปีที่แล้ว +1

    Bohat vadiya vichar waheguru ji mehar karn

  • @Harmanjohalyt
    @Harmanjohalyt 4 ปีที่แล้ว +4

    Brilliant analysis, explanation and presentation Dr Sahb,

  • @balwinderkaur2840
    @balwinderkaur2840 3 ปีที่แล้ว

    ਬਹੁਤ ਵੱਡਾ ਖੁਲਾਸਾ

  • @virkjatt2036
    @virkjatt2036 5 ปีที่แล้ว +11

    WaheGuru ji ka Khalsa waheguru ji ki Fateh g 🙏🌹

  • @AvtarSingh-bs7lf
    @AvtarSingh-bs7lf 4 ปีที่แล้ว +2

    Verry Good Dr Sukhpreet Singh Ji Udoke Sikh Kaum Noo Mil Baith Ke Sochna Chahida Hai

  • @rangrew7868
    @rangrew7868 5 ปีที่แล้ว +5

    Very nice talk Dr Sahib. Build think tank of intellectuals from all walks of life for the glorious era of Sikhs in 21st century.

  • @ballisan1
    @ballisan1 4 ปีที่แล้ว +8

    Jado da thuannu sunana shuru kitta hai man di chetanta jag gai aa waheguru kirpa karan thudde te. Be safe n keep doing this for people like us. Waheguru.

  • @savindersingh2915
    @savindersingh2915 5 ปีที่แล้ว +8

    ਨਾਨਕ ਨਾਮ ਜਹਾਜ ਹੈ ਜੋ ਚੜੇ ਸੋ ਉਤਰੇ ਪਾਰ ..ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੀ ਫਤਹ।।

  • @luckysohalkaran
    @luckysohalkaran 5 ปีที่แล้ว +56

    ਬ੍ਰਹਾਮਣਵਾਦ ਤਾਂ ਸਿੱਖਾਂ ਦੇ ਦੁਸ਼ਮਣ ਉਦੋਂ ਹੀ ਬਣ ਗਿਆ ਸੀ ਜਦੋਂ ਗੁਰੂ ਨਾਨਕ ਦੇਵ ਜੀ ਨੇ 6 ਸਾਲ ਦੀ ਉਮਰ ਵਿੱਚ ਜਨੇਊ ਪਾਉਣ ਤੋਂ ਮਨ੍ਹਾ ਕਰ ਦਿੱਤਾ ਸੀ।

    • @ankhisoorma6242
      @ankhisoorma6242 5 ปีที่แล้ว +2

      Fir Guru Tegh Bahadur ne Kashmir de Brahman layi jaan kyu diti?

    • @Deeplove78
      @Deeplove78 5 ปีที่แล้ว +13

      @@ankhisoorma6242 Kashmir de Brahmins lyi nai common individuals lyi . Means humanity lyi

    • @ankhisoorma6242
      @ankhisoorma6242 5 ปีที่แล้ว +3

      @@Deeplove78 lies. Your Gurus sacrificed only for Kashmiri Brahmins. Not for Hindus of other castes nor for Dalits. This is because they were Kshatriyas and considered it their duty to protect Brahmins.

    • @Deeplove78
      @Deeplove78 5 ปีที่แล้ว +3

      @@ankhisoorma6242 no man you have lots of confusions . I can understand what you said . This is what we all have been taught from schools and other sources .

    • @ankhisoorma6242
      @ankhisoorma6242 5 ปีที่แล้ว +1

      @@Deeplove78 haha I have no confusion. Your Gurus sacrificed for tilak, janeu of Brahmins. Saved Brahmin women. Never saved any Dalit or sacrificed for Dalits or non Hindus. It is a fact.

  • @jogasingh8887
    @jogasingh8887 5 ปีที่แล้ว +4

    ਕਬੀਰ ਜਿਸ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦ ।।ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ।।🐅🐆

  • @PRITPALSINGH-ho4zd
    @PRITPALSINGH-ho4zd 4 ปีที่แล้ว +5

    THE ONE AND ONLY REVENGE WE SHOULD SEEK IS TO INSPIRE EVERY YOUNG AND OLD SIKH TO TAKE ON THE GURU OFFICIALLY AND READ OUR HISTORY AND GURBANI. THE PANTHIC EDUCATION AND POWER IS IN THE HANDS OF WRONG PEOPLE. NEED NEW PEOPLE LIKE YOU SIR TO CREATE NEW PARADIGM SHIFT. WAHEGURU.!!!

  • @kulwindersinghbajwa9342
    @kulwindersinghbajwa9342 4 ปีที่แล้ว +5

    Waheguru g

  • @Jagseer_Singh_
    @Jagseer_Singh_ 4 ปีที่แล้ว +3

    Thanks good 👏👏👏👏👏🙏🙏

  • @princegill1736
    @princegill1736 4 ปีที่แล้ว +5

    Waheguru lambi Umra Karen

  • @RanjeetSingh-hg1nl
    @RanjeetSingh-hg1nl 5 ปีที่แล้ว +4

    Waheguru ji... Bahut dungi aur haqiqat beyan kardi tuhadi soch layi dhanwad.. sanu haqiqat de vich sachet hon di lod hai

  • @gagandeepsandhu1290
    @gagandeepsandhu1290 3 ปีที่แล้ว +1

    Mai jdd v Udoke sir da lecrure sundi aa mera ehna da koam lai contribution lai sirr jukda ee

  • @BalwantSingh-bu4vi
    @BalwantSingh-bu4vi 4 ปีที่แล้ว +3

    Waheguru ji chardikala bakshe Bhai sab nu

  • @sewakswag1208
    @sewakswag1208 5 ปีที่แล้ว +4

    Very good speaking

  • @gurdialsingh2386
    @gurdialsingh2386 5 ปีที่แล้ว +5

    Wahaguru ji

  • @RajeshSingh-xt5gs
    @RajeshSingh-xt5gs 4 ปีที่แล้ว +3

    Waheguru ji ka khalsa waheguru ji ki Fatah waheguru ji

  • @LakhvirSingh-rp9bn
    @LakhvirSingh-rp9bn 4 ปีที่แล้ว +13

    ਸਿੱਖਾਂ ਨੂੰ ਅਾਪਣੀ ਰਾਖੀ ਲਈ ਹੀ ਵਰਤਦੇ ਰਹੇ ਪਰ ਸਿਖਾਂ ਦਾ ਰਾਜ ਕਦੇ ਨੀ ਕਬੂਲਿਅਾ
    ਤਰਾਸਦੀ ਇਹ ਰਹੀ ਕਿ ਸਿਖ ਅੱਜ ਵੀ ੳੁਸ ਪੁਜਾਰੀ ਵਾਦ ਬਾਹਮਣ ਦੇ ਜਾਲ ਚੋਂ ਨਹੀਂ ਨਿਕਲਿਅਾ

  • @onkarsinghsamra6917
    @onkarsinghsamra6917 4 ปีที่แล้ว +2

    Bahut hi mahatavpuran gyan

  • @user-kk4rj3ic1r
    @user-kk4rj3ic1r 5 ปีที่แล้ว +8

    Waheguru ji 🙏

  • @dhantarsingh8401
    @dhantarsingh8401 3 ปีที่แล้ว

    Waheguru ji kirpa kro ji sikh kaum ta

  • @jogasinghkhakh996
    @jogasinghkhakh996 2 ปีที่แล้ว

    ਅੱਜ ਦੇ ਸਮੇਂ ਵਿੱਚ ਲਿਡਰ ਸਾਰੇ ਧੋਖਾਂ ਦੇਣ ਵਾਲੇ ਨੇ

  • @mangalsinghsatrana6164
    @mangalsinghsatrana6164 4 ปีที่แล้ว +4

    ਵਿਰ ਜੀ ਅਜ ਕਲ ਸਬ ਤੋਂ ਜਾਂਦਾ ਪਂਜਾਬੀ ਹੀ ਇਸਾਇਅਤ ਨੁ ਗਲ ਲਾ ਰਹੈ ਹਨ ਇਸ ਤੇ ਵਿਚਾਰ ਕਰਨ ਯੋਗ ਹੈ

  • @NarinderSingh-bd5kq
    @NarinderSingh-bd5kq 5 ปีที่แล้ว +14

    ਸਿੱਖ ਕੌਮ ਦਾ ਹੀਰਾ

  • @user-pc4dp2iy4e
    @user-pc4dp2iy4e 4 ปีที่แล้ว +1

    🚩 ੴ ਸਤਿਨਾਮ☝ਵਾਹਿਗੁਰੂ ਜੀ ੴ 🚩

  • @AvtarSingh-gx7fd
    @AvtarSingh-gx7fd 4 ปีที่แล้ว +2

    Right veer Ji waheguru Ji Maher karn Ji

  • @tajinderkaur9860
    @tajinderkaur9860 4 ปีที่แล้ว +2

    Waheguru ji Ka khalsa waheguru ji ki fateh

  • @MalkeetSingh-lt8yq
    @MalkeetSingh-lt8yq ปีที่แล้ว

    Waheguru ji

  • @kulwindersinghmomi2943
    @kulwindersinghmomi2943 3 ปีที่แล้ว +2

    SATNAM SHRI WAHEGURU JI

  • @GurpreetSingh-sh2ys
    @GurpreetSingh-sh2ys 5 ปีที่แล้ว +3

    Dr ji best sikh ne

  • @ideepkaran0751
    @ideepkaran0751 4 ปีที่แล้ว +3

    Nice speech 👌🏻

  • @gurajaibsingh9113
    @gurajaibsingh9113 4 ปีที่แล้ว

    ਵਾਹ ਜੀ ਵਾਹ ਡਾ ਸਾਹਿਬ ਜੀ

  • @sarbjeetsingh9580
    @sarbjeetsingh9580 5 ปีที่แล้ว +16

    ਡਾਕਟਰ ਉਦੋਕੇ ਜੀ ਸਿਖ ਕੌਮ ਲਈ ਤੁਸੀ ਬੜੇ ਮਾਣ ਵਾਲੀ ਗੱਲ ਹੋ ਜੋ ਸਿੱਖਾ ਨੂੰ ਸਿੱਖਾ ਦੇ ਇਤਿਹਾਸ ਬਾਰੇ ਜਾਣੂ ਕਰਵਾਉਦੇ ਹੋ।

  • @punjab0672
    @punjab0672 4 ปีที่แล้ว +2

    Bilkul shi

  • @user-pc4dp2iy4e
    @user-pc4dp2iy4e 4 ปีที่แล้ว +1

    🌷ਵਾਹਿਗੁਰੂ ਜੀ ਕਾ ਖਾਲਸਾ ☝
    ☝ਵਾਹਿਗੁਰੂ ਜੀ ਕੀ ਫਤਿਹ 🚩

  • @godblessyou2720
    @godblessyou2720 3 ปีที่แล้ว

    ਵਾਹਿਗੁਰੂ ਜੀ 🙏

  • @sonujammuwala2261
    @sonujammuwala2261 5 ปีที่แล้ว +13

    Iss khalse nu meri Umar bhi lag jave. Iss Sikh itehaasak nu main Har roj follow karda.

    • @warriorrecord1372
      @warriorrecord1372 4 ปีที่แล้ว +2

      T.s pelya Singh
      🙏 KHALSA GG jado da me verr udhoke nu Sunna shuru Kita Mera vi ehe hal aw .
      Dil KHUS ho gea Tuhade vichar sunn ke KHALSA GG .
      Komm de vadh to vadh seva karro
      DASVE PATSHAH GG MEHAR KARN GE .
      🙏10VE PATSHAH GG DA UPDESH:-
      PANTH CHALE TABB JAGAT ME
      JABB TUMM HOIO SAHAI ....

  • @DavinderSingh_1993
    @DavinderSingh_1993 5 ปีที่แล้ว +79

    ਸਾਡੇ ਵਾਲੋ ਛਾਹ ਨੂੰ ਕਿਹ ਦੇਨਾ ਜਾ ਕੇ।
    ਮਿਲਾਗੇ ਉਸ ਨੂੰ ਰਣ ਵਿਚ ਹੱਥ ਤੇਗ ਉਠਾ ਕੇ।
    ਸਰਤਾਂ ਲਿਖਾ ਗੇ ਰੱਤ ਨਾਲ ਗੱਲ ਬੰਨੇ ਲਾਕੇਂ।
    ਛਾਹ ਨਜਰਾਣੇ ਸਾਥੌ ਭਾਲ ਦੇ ਕਿਓ ਇਨ ਮੰਨਾ ਕੇ।
    ਪਰ ਸੇਰ ਨਾ ਜਿਉਦੇ ਸਿਤਲਾਂ ਨੱਕ ਨੱਥ ਪਵਾ ਕੇ।

    • @pritpalsingh4634
      @pritpalsingh4634 5 ปีที่แล้ว +19

      ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ
      ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ਼ ਉਠਾ ਕੇ
      ਸ਼ਰਤਾਂ ਲਿਖਾਂਗੇ ਰੱਤ ਨਾਲ ਗੱਲ ਬੰਨੇ ਲਾ ਕੇ
      ਸ਼ਾਹ ਨਜ਼ਰਾਨੇ ਸਾਥੋਂ ਭਾਲਦਾ ਕਿਉਂ ਈਨ ਮਨਾ ਕੇ
      ਪਰ ਸ਼ੇਰ ਨਾ ਜਿਉਂਦੇ "ਸ਼ੀਤਲਾ" ਨੱਕ ਨੱਥ ਪਵਾ ਕੇ

    • @singh06850
      @singh06850 5 ปีที่แล้ว +5

      @@pritpalsingh4634 thank you sir for correcting...its very important to use correct wording for correct meaning to understand everything.

    • @pritpalsingh4634
      @pritpalsingh4634 5 ปีที่แล้ว +9

      @@singh06850 ji
      ਤੁਹਾਡਾ ਬਹੁਤ ਹੀ ਧੰਨਵਾਦ । ਪਰ ਮੈਂ ਕਈ ਵਾਰ ਸੋਚਦਾ ਹਾਂ ਕਿ ਅੱਜ ਕੱਲ ਦੀ ਪੀੜ੍ਹੀ ਨਾ ਤਾਂ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਨੇ ਨਾ ਹੀ ਉਹ ਇਸਨੂੰ ਬੋਲਣਾ ਪੰਸਦ ਕਰਦੇ ਨੇ । ਹੋਰ ਤਾਂ ਹੋਰ ਕਈ ਸਿੱਖ ਪਰਿਵਾਰ ਅਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੀ ਕੋਸ਼ਿਸ਼ ਤਾਂ ਕੀ ਕਰਨੀ ਹੈ ਉਹਨਾਂ ਨੂੰ ਪੰਜਾਬੀ ਬੋਲਣ ਤੋਂ ਵੀ ਮਨ੍ਹਾ ਕਰਦੇ ਹਨ । ਅੱਜ ਜਿਹੜੀ ਸਿੱਖ ਕੌਮ ਪਿੱਛੇ ਜਾ ਰਹੀ ਹੈ ਉਸਦਾ ਕਾਰਨ ਵੀ ਇਹੀ ਹੈ । ਆਪ ਜੀ ਦਾ ਇਕ ਵਾਰ ਫੇਰ ਤੋਂ ਸ਼ੁਕਰੀਆ

    • @sarbjeetsinghbrarr4102
      @sarbjeetsinghbrarr4102 5 ปีที่แล้ว +2

      @@pritpalsingh4634 Bai ji IH globalisation hai,, WORLD de Desh Jo tarrakki ker chukkey NE,, uhna di language Punjabi NAHI,, aaj rajwarasahi dictatorship NAHI,, democracy HAI,, Te democracy cho hathiar NAHI,, Vichar,, soch ,, idea pen,, kalam chaldi hai,, tusi AAJ vi,, Baba Adam de jamaney cho ho,, 200 saal pichey ho,, time mutabk chalogey ta hi TARAKKI karogey,, 84 cho hathiar chack k vekh lia,, Punjab di tarakki nu 50,, 70 saal pichey pa ditta,, Haley vi Akal ni aundi,, 84 Na punjabian di,, Na k Sikhi di larrai si,, Brahmnvaadi lokan ne Raaj satta te kabj jamat ne,, Sikhs NU Gumrah ker k vertia,, k sikh ta Hindu di rakhi lai paida hoey ne,, te khalistani leaders ne fook cho aa k Sikhan NU jaraim pesha kom bana k,, Sikhi da berra garak karta,,,

    • @rapper4208
      @rapper4208 5 ปีที่แล้ว +6

      @@sarbjeetsinghbrarr4102 kush ni smjh aundi tuhadi Baba, har paase ehi likhi jande aa tusi

  • @harmeetbhatti8443
    @harmeetbhatti8443 3 ปีที่แล้ว

    Meherbani dr saab

  • @sukhwindersinghsekhasekha4038
    @sukhwindersinghsekhasekha4038 5 ปีที่แล้ว +2

    Satnam waheguru

  • @mannnandgarhia9858
    @mannnandgarhia9858 5 ปีที่แล้ว +3

    Greatest man in the world very well g

  • @hindrybrar5670
    @hindrybrar5670 3 ปีที่แล้ว

    Waheguru waheguru waheguru waheguru waheguru doctor Bai ji

  • @palwindersekhon9121
    @palwindersekhon9121 4 ปีที่แล้ว +1

    Satnam sheri wahegru g

  • @jagitsingh29
    @jagitsingh29 5 ปีที่แล้ว +2

    Satnam waheguru very good

  • @honeyking1
    @honeyking1 5 ปีที่แล้ว +14

    Bai ji hun samaj aa gye gye k darbar sahib de library kyu sadd diti gye c ... Thodi ik ik gall sachi aaa sadi mansikta nu khatm kr dita geya......

  • @SukhbirSingh-mi6dt
    @SukhbirSingh-mi6dt 5 ปีที่แล้ว +3

    Waheguru Waheguru ji

  • @bhollababa8829
    @bhollababa8829 3 ปีที่แล้ว +1

    V nice g

  • @didarrajput9105
    @didarrajput9105 4 ปีที่แล้ว +1

    ਬਹੁਤ ਵਧੀਆ ਗੱਲ ਦਸੀ ਜੀ ..

  • @jindercheema9795
    @jindercheema9795 5 ปีที่แล้ว +3

    Waheguru

  • @jassasingh7731
    @jassasingh7731 4 ปีที่แล้ว +1

    Ik ik gal dil nu sooh rhi aa

  • @gurdialkhalsa3941
    @gurdialkhalsa3941 5 ปีที่แล้ว +2

    Verygood

  • @jaspalqtrsingh8203
    @jaspalqtrsingh8203 5 ปีที่แล้ว +1

    Vah guru

  • @kuldipsingh221
    @kuldipsingh221 3 ปีที่แล้ว

    Wahegrug g ka khalsa Wahegrug g ki fateh

  • @harvinderpalsingh3196
    @harvinderpalsingh3196 4 ปีที่แล้ว +1

    ਬਹੁਤ ਵਧੀਆ ਖਾਲਸਾ ਜੀ।

  • @SukhwinderSingh-ll2po
    @SukhwinderSingh-ll2po 5 ปีที่แล้ว +1

    Great

  • @rinkukhattra1506
    @rinkukhattra1506 5 ปีที่แล้ว +1

    Very good speech

  • @enhance8197
    @enhance8197 3 ปีที่แล้ว +2

    🙏❤️❤️❤️🙏❤️❤️❤️🙏

  • @jpsbhamber5290
    @jpsbhamber5290 3 ปีที่แล้ว

    Wah wah

  • @amardhillone08
    @amardhillone08 3 ปีที่แล้ว

    Nice and true
    Stay blessed bhaji

  • @jagdipsinghdhanoa6356
    @jagdipsinghdhanoa6356 2 ปีที่แล้ว

    Fine.

  • @harch620
    @harch620 4 ปีที่แล้ว +1

    👍🏻👍🏻

  • @amitojsagar976
    @amitojsagar976 5 ปีที่แล้ว +5

    good

  • @user-bv6pv4wj5q
    @user-bv6pv4wj5q 2 หลายเดือนก่อน

    Veer g bhut badea

  • @bootasinghsidhu1343
    @bootasinghsidhu1343 5 ปีที่แล้ว +2

    Gud.viw.dr.saab

  • @paeandeepsingh9139
    @paeandeepsingh9139 4 ปีที่แล้ว

    Dc Sukhpreet Singh Udoke Dhan ho

  • @punjabathwal5938
    @punjabathwal5938 4 ปีที่แล้ว

    ਸਿਖ ੲਿਤਹਾਸ ਦੇ ਖੋਜੀ ਡਾਕਟਰ ਸੁਖਪ੍ਰੀਤ ਸਿੰਘ ੳੁਦੋਕੇ soo good g

  • @amritpalgurjeet9075
    @amritpalgurjeet9075 5 ปีที่แล้ว +2

    🙏🙏

  • @anmolmanni9799
    @anmolmanni9799 4 ปีที่แล้ว

    Solute you sir Ji 🙏 🙏

  • @BalrajSingh-pb7mq
    @BalrajSingh-pb7mq 4 ปีที่แล้ว

    Veer ji bakamaal baat