ਸ: ਕਪੂਰ ਸਿੰਘ ਦੀਆਂ ਰਚਨਾਵਾਂ ਬਾਰੇ ਅਹਿਮ ਖੁਲਾਸੇ || S:Kapoor Singh || Dr. Udhoke ||

แชร์
ฝัง
  • เผยแพร่เมื่อ 4 มี.ค. 2020
  • ਸਿੱਖ ਕੌਮ ਦੇ ਮਹਾਨ ਚਿੰਤਕ ਸ: ਕਪੂਰ ਸਿੰਘ ਹੋਰਾਂ ਨੇ ਆਪਣੇ ਪਿੰਡੇ ਉਪਰ ਹਕੂਮਤ ਦਾ ਦਰਦ ਹੰਢਾਇਆ ਸੀ ਅਤੇ ਆਪਣੇ ਤਜਰਬੇ ਵਿੱਚੋਂ ਕੌਮ ਨੂੰ ਸੇਧ ਦਿੰਦੀਆਂ ਅਨੇਕਾਂ ਲਿਖਤਾਂ ਪ੍ਰਕਾਸ਼ਿਤ ਕੀਤੀਆਂ ਜਿੰਨਾਂ ਵਿੱਚ ਕੌਮ ਦੇ ਭਵਿੱਖ ਦਾ ਚਿੰਤਨ ਹੈ ਅਤੇ ਅਸੀਂ ਉਹਨਾਂ ਬਾਰੇ ਬਹੁਤ ਘੱਟ ਜਾਣਦੇ ਹਾਂ।
    ਸਾਡੀ ਕੌਮ ਦੀ ਅਤੇ ਪ੍ਰਚਾਰਕਾਂ ਦੀ ਅਜੋਕੀ ਅਧੋਗਤੀ ਦਾ ਕਾਰਨ ਵੀ ਇਹੀ ਹੈ ਅਤੇ ਇਸ ਵਿਖਿਆਨ ਵਿੱਚ ਸ: ਕਪੂਰ ਸਿੰਘ ਹੋਰਾਂ ਦੀਆਂ ਉਹਨਾਂ ਵਿਸ਼ੇਸ਼ ਲਿਖਤਾਂ ਦਾ ਜਿਕਰ ਹੈ।
    ਅੱਜ ਜਿਸ ਤਰ੍ਹਾਂ ਨਾਲ ਮੀਡੀਏ ਵਿੱਚ ਕੌਮ ਦਾ ਜਲੂਸ ਕੱਢਿਆ ਜਾ ਰਿਹਾ ਹੈ ਇਸ ਦਾ ਮੁੱਖ ਕਾਰਨ ਹੀ ਸਾਡੀ ਕੌਮ ਦੇ ਮਹਾਨ ਫਲਸਫੇ ਪ੍ਰਤੀ ਸਾਡੀ ਅਣਜਾਣਤਾ ਹੈ।

ความคิดเห็น • 222

  • @dharmindersinghkala3818
    @dharmindersinghkala3818 3 ปีที่แล้ว +17

    ਆਪਣੇ ਇਤਹਾਸ ਦੇ ਨਾਲ਼ ਜੋੜਨ ਲਈ ਬਹੁਤ ਬਹੁਤ ਧੰਨਵਾਦ ਜੀ।ਵਾਹੇਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ।

  • @arunbehl9161
    @arunbehl9161 4 ปีที่แล้ว +95

    ਸੁਖਪ੍ਰੀਤ ਜੀ ਤੁਹਾਡੀਆਂ ਵੀਡੀਓ ਸੁਨ ਸੁਨ ਕੇ ਮੇਰਾ ਇਹ ਨਿਸ਼ਾਨਾ ਹੈ ਕਿ ਅੱਜ ਮੈਂ 53 ਸਾਲ ਦੀ ਉਮਰ ਵਿਚ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਪੜ੍ਹ ਰਿਹਾ ਤੇ ਅਗਲੇਰੇ ਸਮੇਂ ਵਿਚ ਇਕ ਲਾਇਬ੍ਰੇਰੀ ਜ਼ਰੂਰ ਉਸਰਾਨੀ ਹੈ ਇਹੋ ਮੇਰਾ ਪੰਜਾਬੀ ਹੋਣ ਦਾ ਛੋਟਾ ਜਿਹਾ ਯੋਗਦਾਨ ਹੋਵੇਗਾ।
    ਸਤ ਸ੍ਰੀ ਅਕਾਲ

    • @vadiksingh1866
      @vadiksingh1866 4 ปีที่แล้ว +3

      2 mahine to mai sirf sun rha punjabi writer nu pr punjabi books nhi mil rhiya

    • @gurpritsinghjeeda6458
      @gurpritsinghjeeda6458 4 ปีที่แล้ว +11

      ਬਾਈ ਜੀ ਅੱਜ ਦੇ ਸਮੇਂ ਵਿੱਚ ਮਸਕੀਨ ਜੀ ਤੋਂ ਬਾਅਦ ਜੇ ਬ੍ਰਹਮ ਦੀ ਗੱਲ ਸੁਣ ਨੀ ਆ ਤਾਂ ਪਿੰਦਰਪਾਲ ਸਿੰਘ ਜੀ ਨੇ ਜੇ ਇਤਿਹਾਸ ਬਾਰੇ ਜਾਨਣਾ ਆ ਤਾਂ ਉਦੋਕੇ ਸਾਬ ਨੇ ਬਾਕੀ ਤਾਂ ਕੌਮ ਚੋਂ ਫੁੱਟ ਪਾਉਣ ਆਲੇ ਆ

    • @parmdeepkaur7718
      @parmdeepkaur7718 4 ปีที่แล้ว +2

      Vadik Singh go to punjabilibrary.pdf

    • @amritpalsinghsingh1387
      @amritpalsinghsingh1387 3 ปีที่แล้ว

      @@gurpritsinghjeeda6458 ਸਹੀ ਕੇਹਾ ਜੀ

    • @gurbhajansingh5004
      @gurbhajansingh5004 3 ปีที่แล้ว +2

      ਇਤਹਾਸ ਪਰਤਾ ਭਾਈ ਉਧੋਕੇ ਜੀ ਨੇ ਖੋਲੀਆ ਨੇ ਬਹੁਤ 2 ਧਨਵਾਦ ਜੀਉ

  • @jaswantsingh14435
    @jaswantsingh14435 4 ปีที่แล้ว +19

    ਆਪ ਬਹੁਤ ਸੁਲਜੇ ਹੋਏ , ਸਮਜ਼ਦਾਰ ਬਹੁਤ ਵੱਡੇ Historian ਹੋ

  • @harjindragill351
    @harjindragill351 2 ปีที่แล้ว +2

    ਬਹੁਤ ਵਧੀਆ …ਧੰਨਵਾਦੀ ਹਾਂ…।
    ਸਾਡੀ ਸਿੱਖ ਕੌਮ ਦਾ ਦੁਖਾਂਤ ਹੀ ਇਹੀ ਹੈ ਕਿ ਜਦੋਂ ਕੋਈ ਸ਼ਖ਼ਸੀਅਤ ਬੇਇਨਸਾਫ਼ੀ ਲਈ ਲੜਨ ਦਾ ਜਾਂ ਆਪਣੀ ਕੌਮ ਦੀ ਗੁਲਾਮੀ ਤੋਂ ਲੋਕਾਂ ਨੂੰ ਜਾਣੂ ਕਰਵਾਉਂਣ ਦਾ ਯਤਨ ਕਰਦਾ ਹੈ ਜਾਂ ਫਿਰ ਆਜ਼ਾਦੀ ਲੈਣ ਦਾ ਰਾਹ ਚੁਣਦਾ ਹੈ ਤਾਂ ਕੌਮ ਉਸਦਾ ਪੂਰਨ ਸਾਥ ਨਹੀਂ ਦਿੰਦੀ , ਸਮੇਂ ਸਿਰ ਉਸਦੀ ਮੱਦਦ ਨਹੀਂ ਕੀਤੀ ਜਾਂਦੀ ਪਰ ਜਦੋਂ ਮੌਕੇ ਦੀ ਹਕੂਮਤ ਉਸ “ ਮਾਣਯੋਗ ਸ਼ਖ਼ਸੀਅਤ “ ਨੂੰ ਕੈਦ ਕਰ ਲੈੰਦੀ ਹੈ ਜਾਂ ਸ਼ਹੀਦ ਕਰ ਦਿੰਦੀ ਹੈ ਉਸ ਵੇਲੇ ਉਸਦੀ ਹਰ ਸਾਲ ਬਰਸੀ ਮਨਾ ਕੇ ਉੱਚੇ-ਉੱਚੇ ਨਾਹਰੇ ਮਾਰਦੇ ਹਾਂ , ਹਰ ਸਾਲ ਮਾਰਦੇ ਹਾਂ ਅਤੇ ਬਾਦ ਵਿੱਚ ਆਪਣੇ -ਆਪਣੇ ਘਰ ਚਲੇ ਜਾਂਦੇ ਹਾਂ। ਗੱਲ ਖਤਮ ਹੋ ਜਾਂਦੀ ਹੈ । ਸਾਡੀ ਕੌਮ ਵਿੱਚ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਹੋਈਆਂ ਹਨ ਅਤੇ ਇਸ ਵੇਲੇ ਵੀ ਮੌਜੂਦ ਹਨ ਜੋ ਸਿੱਖ ਕੌਮ ਤੋਂ ਸੰਪੂਰਨ ਰੂਪ ਵਿੱਚ ਏਕਤਾ ਦੀ , ਮੱਦਦ ਦੀ ਮੰਗ ਕਰਦਾ ਹੈ ….ਪਰ ਕਾਮਯਾਬ ਨਹੀਂ ਹੁੰਦਾ ਕਿਉਂਕਿ ਸਾਡੇ ਹਰ ਇਲਾਕੇ ਵਿੱਚ ਬਹੁਤ ਸਾਰੇ ਅਲੱਗ -ਅਲੱਗ ਧੜੇ ਹਨ ਜੋ ਆਪਣੇ ਅਵਾਜ਼ ਤਾਂ ਉਠਾ ਰਹੇ ਹਨ ਪਰ ਕੌਮ ਦੀ ਅਵਾਜ਼ ਨਹੀਂ ਬਣ ਰਹੇ ।ਬੱਸ ਇਹੀ ਸਾਡਾ ਦੁਖਾਂਤ ਹੈ …..
    ੧੯੩੦ ਤੋਂ ਬਾਦ ੧੯੪੭ , ੧੯੭੮ , ੧੯੮੪ … ਅਸੀ ਫ਼ੇਲ੍ਹ ਹੋਏ ….।
    ਅਕਾਲਪੁਰਖ ਕਿਰਪਾ ਕਰਕੇ ਸਾਨੂੰ ਏਕਤਾ ਬਖ਼ਸ਼ਣ !
    ਧੰਨਵਾਦ ।

    • @BALVEERSINGH-tb1cp
      @BALVEERSINGH-tb1cp ปีที่แล้ว

      Udhoke ji very good speech my dear brother ji ssa ji

  • @jaswantsingh14435
    @jaswantsingh14435 4 ปีที่แล้ว +2

    ਡਾਕਟਰ ਸਾਹਿਬ ਕੁੱਖ ਵਾਲੀ ਗੱਲ ਕਰਕੇ ਅੱਜ ਦੇ ਸਿੱਖ ਨੂੰ ਵੀ ਚੈਲੰਜ ਦਿੱਤਾ ਹੈ
    ਬਹੁਤ ਵੱਡੀ ਗੱਲ ਕੀਤੀ ਹੈ ਆਪ ਨੇ
    ਸ਼ੁਕਰੀਆਂ

  • @harleenkaur3446
    @harleenkaur3446 4 ปีที่แล้ว +49

    Ssa veer ji.... ਮੈਂ ਪਿਛਲੇ ਕੁਝ ਮਹੀਨੇ ਪਹਿਲਾਂ ਸਾਚੀ ਸਾਖੀ ਪੜਨੀ ਸ਼ੁਰੂ ਕੀਤੀ ਸੀ ਪਰ ਚੰਗੀ ਤਰਾਂ ਪਕੜ ਚ ਨਾ ਆਈ... ਪਰ ਹੁਣ ਫਿਰ ਪੜ੍ਹਨ ਦੀ ਕੋਸ਼ਿਸ਼ ਕਰਾਂਗੀ 🙏

    • @Gianiavtarsinghkhalsa13
      @Gianiavtarsinghkhalsa13 4 ปีที่แล้ว +5

      ਮੇਰੇ ਨਾਲ ਵੀ ਇਸ ਤਰਾ ਹੋਇਅਾ ਸੀ ਪਰ ਮੈ ਪੜਦਾ ਰਿਹਾ

    • @Gianiavtarsinghkhalsa13
      @Gianiavtarsinghkhalsa13 4 ปีที่แล้ว +7

      ਛੱਡੋ ਨਾ ਮਨ ਮਾਰ ਕੇ ਪੜੋ ਜੀ

    • @deepsinghj13
      @deepsinghj13 4 ปีที่แล้ว +4

      ਮਨ ਅੈਸਾ ਲੇਖਾ ਤੂੰ ਕੀ ਪੜਿਆ।।
      ਲੇਖਾ ਦੇਣਾ ਤੇਰੈ ਸਿਰਿ ਰਹਿਆ।।

    • @harleenkaur3446
      @harleenkaur3446 4 ปีที่แล้ว +3

      @@deepsinghj13 plz explain

    • @ohigill
      @ohigill 4 ปีที่แล้ว +4

      ਬਹੁਤ ਖੂਬ ਭੈਣ ਜੀ । ਕਿਰਪਾ ਕਰਕੇ ਹੋਰਾਂ ਨੂੰ ਵੀ ਪੜਨ ਲਈ ਕਹੋ ਜੀ 🙏🏻

  • @kuldeepkaur-uw8tn
    @kuldeepkaur-uw8tn 3 ปีที่แล้ว +5

    ਵੀਰ ਜੀ ਸਾਨੂੰ ਗੁਰੂ ਘਰਾਂ ਵਿੱਚ ਤੁਹਾਡੇ ਵਰਗੇ ਸੂਝਵਾਨ ਪ੍ਰਚਾਰਕਾ ਦੀ ਘਾਟ ਅੱਜ ਗੁਲਾਮੀ ਕਿਨਾਰੇ ਲੈ ਆਈ ਆ। ਸਾਨੂੰ ਤਾਂ ਗੁਰੂ ਘਰਾਂ ਵਿੱਚ ਸਿੱਖ ਸਰੂਪ ਚ ਬੈਠੇ ਬ੍ਰਾਹਮਣ ਵਾਦੀ ਸੋਚ ਵਾਲਿਆਂ ਨੇ ਕੱਖੋੰ ਹੌਲੇ ਕਰਤਾ

  • @jagjitsinghchibber7098
    @jagjitsinghchibber7098 3 ปีที่แล้ว +6

    ਡਾ ਸਾਹਬ ਤੁਹਾਡੇ ਅਗੇ ਮੇਰੀ ਇਹ ਬੇਨਤੀ ਹੈ ਕਿ ਸਾਡਾ ਸਿੱਖ ਇਤਿਹਾਸ ਪੂਰੀ ਦੁਨੀਆ ਅਗੇ ਫਿਲਮ ਦੇ ਰੂਪ ਵਿਚ ਪੇਸ਼ ਕੀਤਾ ਜਾਣਾ ਚਾਹੀਦਾ ਹੈ

  • @SurinderSingh-io4uh
    @SurinderSingh-io4uh 4 ปีที่แล้ว +14

    ਕਪੂਰ ਸਿੱਘ ਦੀ ਲਿੱਖੀ ਸੱਚੀ ਸਾਕੀ ਹਰ ਸਿੱਖ ਨੂੰ ਜਰੂਰ ਪੜ੍ਹਨੀ ਚਾਹੀਦੀ ਹੈ ਨਹਿਰੂ ਤੇ ਗਾਂਧੀ ਦੀ ਸਿੱਖ ਕੌਮ ਵਾਰੇ ਕਿੰਨੀ ਗੰਦੀ ਵਿਚਾਰਧਾਰਾ ਸੀ ਸਭ ਪਤਾ ਲੱਗ ਜਾਵੇਗਾ ਅੱਖਾਂ ਖੇਲ ਜਾਣਗੀਆਂ ਪਰ ਇਹ ਕਿਤਾਬ ਬਹੁਤ ਮੁਸ਼ਕਲ ਨਾਲ ਮਿਲਦੀ ਹੈ ਦੁਕਾਨਾਂ ਤੋਂ

    • @dhimansingh5510
      @dhimansingh5510 2 ปีที่แล้ว

      ਗਾਂਧੀ ਵਾਂਗ ਕਪੂਰ ਵੀ ਅੰਗ੍ਰੇਜਾਂ ਦੇ ਤਲਵੇ ਚੱਟਦਾ ਸੀ।

  • @myland973
    @myland973 2 ปีที่แล้ว +2

    ਵਾਹਿਗੁਰੂ ਚੜਦੀ ਕਲਾ ਬਖਸ਼ਣ ਸਰਬੱਤ ਨੂੰ।

  • @gurajaibsingh9113
    @gurajaibsingh9113 4 ปีที่แล้ว +11

    ਵੀਰ ਜੀ ਤੁਸੀਂ ਤਾਂ ਸਿੱਖ ਇਤਿਹਾਸ ਦੇ ਹੀਰੇ ਹੋ

  • @sectarypb2922
    @sectarypb2922 4 ปีที่แล้ว +19

    ਸਰਦਾਰ ਕਪੂਰ ਸਿੰਘ ਜੀ ੧੯੭੮ (1978) ਵਿੱਚ ਹੀ ਕਹਿ ਦਿੰਤਾ ਸੀ ਕਿ ਤੁਹਾਡੀ ਸਿਰਫ ਜੈਨੋਸਾਈਡ ਹੋਣੀ ਬਾਕੀ ਰਿਹ ਗਈ ਹੈ ਫਿਰ ਹੋਇਆ ਵੀ ਓਹੀ

    • @dhimansingh5510
      @dhimansingh5510 2 ปีที่แล้ว

      ਕਪੂਰ ਅੰਗ੍ਰੇਜਾਂ ਦਾ ਪਾਲਤੂ ਕੁੱਤਾ ਸੀ।

    • @Fun836
      @Fun836 ปีที่แล้ว +1

      ਸਿੱਖ ਮਾਰ ਖਾ ਖਾ ਕੇ ਢੀਠ ਹੋ ਚੁੱਕੇ ਹਨ॥

  • @JaswinderSingh-hy7ul
    @JaswinderSingh-hy7ul 4 ปีที่แล้ว +4

    ਉਦੋਕੇ ਜੀ ਹੁਣ ਜਿਹੜੇ ਸਿੱਖਾਂ ਨੇ ਪੰਜ ਕਕਾਰ ਪਾ ਲਏ ਹਨ ਕੀ ਉਹ ਬਾਬੇ ਨਾਨਕ ਦੀ ਸੋਚ ਅਨੁਸਾਰ ਹਨ।ਇਸ ਬਾਰੇ ਕਦੇ ਜਰੂਰ ਦੱਸਣਾ,ਕੀ ਅੱਜ ਅਖੰਡਪਾਠ ਕਰਮਕਾਂਡ ਲਈ ਜਰੂਰ ਬੋਲਿਓ ।।।ਬਹੁਤ ਜਰੂਰੀ ਹੈ ਅੱਜ ਦੇ ਸਮੇਂ ??

  • @rasandeepkaurkular5524
    @rasandeepkaurkular5524 4 ปีที่แล้ว +10

    ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ

    • @SansarSingh-ou8sr
      @SansarSingh-ou8sr 3 หลายเดือนก่อน


      ੳਹਨੂੰ ਪੰਜਾਂ ਪੀਰਾਂ ਦੀਆਂ ਥਾਪਣਾਂ ਕੰਧੀਂ ਦਸਤ ਧਰੇਨ


    • @SansarSingh-ou8sr
      @SansarSingh-ou8sr 3 หลายเดือนก่อน

      ਸੁਖਪ੍ਰੀਤ ਦੇ ਸਿਰ ਉਪਰ ਗੁਰੂ ਮਹਾਰਾਜ ਦਾ ਹੱਥ 😊

  • @jasmanbirsingh9037
    @jasmanbirsingh9037 4 ปีที่แล้ว +4

    Bohat vadea speech...bohat achee sikh itihaas di janakari...mili...
    Rab tuhanu chardi kala vich rakhe atte esse tarah sikh quam di sewa karde rahoo

  • @gbelectronics9706
    @gbelectronics9706 4 ปีที่แล้ว +9

    Aap di kitaab v boht vdia kitaab
    Jabai baan lageo tabai ros jageo 🙏

  • @sukhpreetsinghbrar172
    @sukhpreetsinghbrar172 4 ปีที่แล้ว +3

    Thanks udhoke sahib.Mai saachi sakhi or Sirdar kapoor Singh ji diyan dujian kitaban vee jaroor padugan.bahut bahut bahut dhanbaad

  • @jaideepkhosa2159
    @jaideepkhosa2159 4 ปีที่แล้ว +4

    ਸਤਿਨਾਮ ਵਾਹਿਗੁਰੂ

  • @jasbirkaurmalhi4968
    @jasbirkaurmalhi4968 4 ปีที่แล้ว +9

    WAHEGURU aap ji nu hor bal bakhshe 🙏❤️🙏

  • @jagseersingh9363
    @jagseersingh9363 2 ปีที่แล้ว +3

    Waheguru ji🙏

  • @Gurbanivideos13
    @Gurbanivideos13 4 ปีที่แล้ว +16

    Sardar Kapur singh ji Sade Pind De ji

    • @apsingh2484
      @apsingh2484 4 ปีที่แล้ว +1

      Sachi saakhi tusi parhi hai

    • @nanaksingh6513
      @nanaksingh6513 ปีที่แล้ว

      ਪਿੰਡ ਚੱਕ

  • @nangalguru2447
    @nangalguru2447 2 หลายเดือนก่อน

    ਵਾਹਿਗੁਰੂ ਜੀ ਸਦਾ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @Gallpunjabtepunjabiatdi202
    @Gallpunjabtepunjabiatdi202 2 ปีที่แล้ว

    ਵਾਹਿਗੁਰੂ ਜੀ ਤੁਹਾਡੇ ਵਾਂਗ ਇਤਿਹਾਸ ਕਾਰ ਬਣਨ ਲਈ ਕਿਹੜੇ ਨੁਕਤੇ ਅਪਨਾਉਣੇ ਚਾਹੀਦੇ ਹਨ

  • @SukhvinderSingh-jx7bz
    @SukhvinderSingh-jx7bz 4 ปีที่แล้ว +7

    At present we should protect the views of these scholars

  • @GurumeetSingh-yj1lp
    @GurumeetSingh-yj1lp 4 หลายเดือนก่อน +1

    ਡਾਕਟਰ ਸੁਖਪ੍ਰੀਤ ਸਿੰਘ ਜੀ ਆਪ ਜੀ ਸਿੱਖ ਪੰਥ ਦੇ ਕੋਹਿਨੂਰ ਹੀਰਾ ਜੇ

  • @sarabjitsingh6279
    @sarabjitsingh6279 4 ปีที่แล้ว +3

    Bhut vadiya Udhoke veer ji Jo v tuhada Uprala hai Satgur di Appar kirpa nal hai Jo Sikh history di schai hai oh tuci duniya de sahmne liya rhe ho

  • @bobysekhonbobysekhon9162
    @bobysekhonbobysekhon9162 ปีที่แล้ว

    ਨਜ਼ਾਰਾ ਲਿਆ ਤਾ ਡਾਕਟਰ ਸਾਹਬ । ਬਹੁਤ ਹੀ ਬੇਹਤਰੀਨ ਜਾਣਕਾਰੀ ਦਿੱਤੀ ਤੁਸੀਂ ।

  • @jattboyz123aus1
    @jattboyz123aus1 4 ปีที่แล้ว +12

    Thank You S. Sukhpreet Singh ji, highly appreciate your efforts of keeping the jot alive.
    What you said is 100% close to the reality these days. What I feel like is, there is a Pseudo Communist mechanism that has been implanted in our roots, social media has given them more voice and they are trying to cut our roots as fast as the younger generation sleeps and drift away from our history. please keep your good work going. Waheguru ji will bless you!!

    • @RavinderSingh-qw7yp
      @RavinderSingh-qw7yp 4 ปีที่แล้ว

      You are great sir

    • @jattboyz123aus1
      @jattboyz123aus1 3 ปีที่แล้ว +1

      @georege shah (if its your real name??). Sikhs don't advertise or promote beef eating or they eat beef. Sadly its our Libral commies that promote it and try to make a legal point of it as a birth right to eat beef AND our Sanatan beef exporters that have made a big business out of it (Verified). Suppose when money or power propaganda is involved, it's ok to eat or sell beef.

  • @mannnandgarhia9858
    @mannnandgarhia9858 3 ปีที่แล้ว

    ਬਹੁਤ ਬੜੀਆਂ ਜੀ ਵਡਮੁੱਲਾ ਗਿਆਨ ਦਿੱਤਾ ਧੰਨਵਾਦ ਜੀ

  • @Harjeet.Singh_k
    @Harjeet.Singh_k 4 ปีที่แล้ว +3

    Aj de Punjab de dard da roop ....bilkul sahi shabd

  • @nsingh5779
    @nsingh5779 3 ปีที่แล้ว

    ਵਾਹਿਗੁਰੂਜੀਕਾਖਾਲਸਾ
    ਵਾਹਿਗੁਰੂਜੀਕੀਫਤਿਹ
    🌹💚🌹💚🌹💚🌹💚🌹💚🌹💚🌹

  • @kulvirsingh6021
    @kulvirsingh6021 4 ปีที่แล้ว +1

    ਵਾਹਿਗੁਰੂ ਜੀ

  • @JrGurvindersingh
    @JrGurvindersingh 4 ปีที่แล้ว +1

    Waheguru
    Thanks, Dr. Sahib

  • @DaljeetSingh-bn6vi
    @DaljeetSingh-bn6vi ปีที่แล้ว

    Waheguru ji ka khalsa
    Waheguru ji ki fateh
    bahut bahut dhanvad prof. sahib g

  • @leharlehar5157
    @leharlehar5157 2 ปีที่แล้ว +1

    Great,virws,good

  • @joshansingh2014
    @joshansingh2014 10 หลายเดือนก่อน

    Waheguru ji ka khalsa waheguru ji ki fateh 🌺🙏🌺

  • @jagdeepsinghjagdeepsingh1380
    @jagdeepsinghjagdeepsingh1380 3 ปีที่แล้ว +2

    Good Dr £abb

  • @amarjitsinghmehtab1109
    @amarjitsinghmehtab1109 4 ปีที่แล้ว +2

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @codeblue9257
    @codeblue9257 ปีที่แล้ว +1

    ਸਿੱਖ ਪੰਥ ਸਨਾਤਨ ਧਰਮ ਦਾ ਇੱਕ ਗੌਰਵਮਈ ਪੰਥ ਹੈ, ਜੋਕਿ ਹਿੰਦੂਆਂ ਨੂੰ ਅਤੇ RSS ਨੂੰ ਜਾਨ ਤੋਂ ਪਿਆਰਾ ਹੈ।
    ਇਸ ਸ਼ਾਨਦਾਰ ਗੌਰਵਮਈ ਪੰਥ ਨੂੰ ਖਾਲਸਾ ਪੰਥ ਨਾਮ ਦੀ ਬਿਮਾਰੀ ਲੱਗ ਗਈ ਹੈ।
    ਏਸ ਕੈਂਸਰ ਦੀ ਰਸੌਲੀ ਨੂੰ ਓਪਰੇਸ਼ਨ ਕਰ ਕੇ ਕੱਢਣ ਦਾ ਫੈਸਲਾ ਕਰ ਲਿਆ ਹੈ ਹਿੰਦੂਆਂ ਨੇਂ, ਹਿੰਦੂਰਾਸਟਰ ਬਣਾ ਕੇ।
    1984 ਵਿੱਚ ਇੱਕ ਓਪਰੇਸ਼ਨ ਕੀਤਾ ਗਿਆ ਸੀ, ਜੋਕਿ ਅਸਫਲ ਰਿਹਾ। ਨਾਚਾਹੁੰਦੇ ਹੋਏ ਵੀ ਸਿੱਖਾਂ ਨੂੰ ਬਹੁਤ ਚੋਟ ਪਹੁੰਚੀ, ਜੋਕਿ ਅੱਜ ਤੱਕ ਨਸੂਰ ਬਣ ਕੇ ਰਿਸ ਰਹੀ ਹੈ।
    ਪਰ ਹੁਣ ਓਪਰੇਸ਼ਨ ਐਸੀ ਉੱਚਕੋਟੀ ਦੇ ਤਕਨੀਕ ਨਾਲ ਕੀਤਾ ਜਾਵੇਗਾ ਕਿ ਸਿੱਖਾਂ ਨੂੰ ਖਰੋਚ ਵੀ ਨਾਂ ਆਵੇ ਅਤੇ ਜ਼ਹਿਰੀਲੀ ਰਸੌਲੀ ਹਮੇਸ਼ਾ ਵਾਸਤੇ ਖਤਮ ਹੋ ਜਾਵੇ।
    ਜਿਹੜੇ ਸਿੱਖ ਅਸਹਿਮਤ ਹਨ, ਓਹ ਇਸ ਗੁੱਥੀ ਨੂੰ ਸੁਲਝਾਉਣ। ਮੀਰੀਪੀਰੀ, ਅਕਾਲ ਤਖ਼ਤ, ਅਤੇ ਖਾਲਸਾ ਪੰਥ। ਇਹਨਾਂ ਤਿੰਨਾਂ ਸ਼ਬਦਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਵੀ ਅੰਗ ਵਿੱਚ ਵਰਨਣ ਨਹੀਂ ਹੈ।
    ਇਹਦਾ ਕੀ ਮਤਲਬ ਹੋਇਆ?
    ਇਹ, ਕਿ ਮੀਰੀਪੀਰੀ ਦੇ ਸਿਧਾਂਤ ਨੂੰ, ਅਕਾਲ ਤਖ਼ਤ ਦੇ ਵਜੂਦ ਨੂੰ ਅਤੇ ਖਾਲਸਾ ਪੰਥ ਦੀ ਹੋਂਦ ਅਤੇ ਵਿਚਾਰਧਾਰਾ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮਰਥਨ, ਪ੍ਰਵਾਨਗੀ ਅਤੇ ਅਸੀਸ ਨਹੀਂ ਹੈ। ਇਹ ਇਕਾਈਆਂ ਰਾਜਨੀਤੀ ਖੇਡਣ ਦੇ ਸੰਦ ਹਨ। ਸਿੱਖ ਪੰਥ ਨਾਲ ਅਤੇ ਧਰਮ ਦੇ ਨਾਲ ਇਹਨਾਂ ਦਾ ਕੋਈ ਸਬੰਧ ਨਹੀਂ ਹੈ।
    ਜੇਕਰ ਤੁਸੀਂ ਅਸਹਿਮਤ ਹੋ, ਪਰ ਕੋਈ ਜਵਾਬ ਨਹੀਂ ਔੜਦਾ, ਤਾਂ ਚਿੰਤਨ ਕਰੋ। ਸਮੱਸਿਆ ਆਪਣੇ ਆਪ ਸੁਲਝ ਜਾਵੇਗੀ।
    ਜੇਕਰ ਅਸਹਿਮਤ ਹੋ ਅਤੇ ਅਸਹਿਮਤ ਰਹਵੋਗੇ। ਕੋਈ ਚਿੰਤਨ ਚੁੰਤਨ ਨਹੀਂ ਕਰਨਾ। ਅਤੇ ਕਹਿੰਦੇ ਹੋ ਕਿ ਕਰ ਲਓ ਕੀ ਕਰ ਲਓਂਗੇ। ਤਾਂ ਆਉਣ ਵਾਲਾ ਓਪਰੇਸ਼ਨ ਰੈਡ ਸਟਾਰ, ਹਿੰਦੂ ਰਾਸ਼ਟਰ ਬਣਨ ਤੋਂ ਬਾਅਦ, ਤੁਹਾਡੇ ਤੇ ਹੂੰਝਾ ਫੇਰ ਦੇਵੇਗਾ। ਵਜੂਦ ਮਿਟਾ ਦੇਵੇਗਾ।

  • @BALVEERSINGH-tb1cp
    @BALVEERSINGH-tb1cp ปีที่แล้ว

    Dr udhoke ji very good speech my dear brother s s a ji

  • @kamaljitkalsi3645
    @kamaljitkalsi3645 4 ปีที่แล้ว +4

    Sikh faith should remain pure( Khalas) without getting colored by the poor and colorless colors of the RSS. May our Waheguru bless all Sikhs living abroad, out of India...and in India remain untouched and.uneffected by the dangerous influence of RSS. Please join hands and get active in preserving the heritage, culture, language, philosophy and history of the Gurus and Punjab history thru the ages

  • @ranjeetsidhuninder3405
    @ranjeetsidhuninder3405 3 ปีที่แล้ว +1

    Bhot vdia ,

  • @gbelectronics9706
    @gbelectronics9706 4 ปีที่แล้ว +2

    Boht vadia vichar ji

  • @moglitoypom6019
    @moglitoypom6019 4 ปีที่แล้ว

    Satnam ji

  • @ranjitkaur8609
    @ranjitkaur8609 ปีที่แล้ว +1

    🌷🙏WAHEGURU❤🙏

  • @ManjitKaur-wr5zz
    @ManjitKaur-wr5zz 2 ปีที่แล้ว +2

    Waheguru ji mehar karn sikh kàom te

  • @GurmeetSingh-vq9pj
    @GurmeetSingh-vq9pj 2 ปีที่แล้ว +1

    Such a valuable information.

  • @panthdardi7153
    @panthdardi7153 4 ปีที่แล้ว +2

    Very nice veer ji. 1) Boli ja rahe hun Ashirwad but in Punjabi@ Asiswad. 2) Shiksha/ Sikhiya h. Pr hor bahut sare shabad aaj v Hindi boli ch bole jande hun so not good for Sikhi.

  • @gurjitkaur4492
    @gurjitkaur4492 4 ปีที่แล้ว

    Veer Ji guru Ji thanu val bakshan

  • @user-qy2rt6ld1q
    @user-qy2rt6ld1q 3 หลายเดือนก่อน

    Great Effort

  • @GurdeepSingh-xx4tt
    @GurdeepSingh-xx4tt 4 ปีที่แล้ว +1

    Waheguru ji waheguru ji

  • @psbajwa9621
    @psbajwa9621 3 ปีที่แล้ว +3

    Sardar Sab you are very good sikh historian , philosopher , analyst , orator and can educate sikh masses ...🙏 ... please keep it up

  • @amritpalsinghsingh1387
    @amritpalsinghsingh1387 3 ปีที่แล้ว +2

    ਡਢਰੀਟੈਂਪੂ ਦੀਆਂ ਭੇਡਾਂ ਨੂੰ ਕੌਣ ਸਮਝਾਵੇ

  • @sohan-qo3dv
    @sohan-qo3dv 2 ปีที่แล้ว

    Thanks bhai sab

  • @JatinderSingh-ds3dt
    @JatinderSingh-ds3dt 4 ปีที่แล้ว +1

    Waheguru

  • @gurdeepsinghchaunta4878
    @gurdeepsinghchaunta4878 3 ปีที่แล้ว

    ਬਹੁਤ ਵਧੀਆ ਡਾ. ਸਾਬ

  • @manindergurcharnsingh2875
    @manindergurcharnsingh2875 ปีที่แล้ว +1

    ਸੁਖਪ੍ਰੀਤ ਸਿੰਘ ਉਦੋਕੇ ਜੀ ਹਰ ਗੁਰਦੁਆਰੇ ਸਾਹਿਬ ਅਨੈਲ ਹੋਵੇ ਅਐਲਸੀਡੀ ਲਾ ਲੈਕਚਰ ਗੁਰਦਵਾਰਾ ਸਾਹਿਬ ਪਿੰਡ ਸੱਦਾ ਵਿਚ 8ਤੋ9ਲੈਕਚਰ ਹਰ ਪਿੰਡ ਸਾਹਿਰ ਵਿਚਾਰ ਹੌਣੀ ਰੌਕ ਸੁਣ

  • @AffectionateHot-AirBallo-mp2th
    @AffectionateHot-AirBallo-mp2th 3 หลายเดือนก่อน

    Great sardar ji how to maintain akaltakhat ideology vichardhara is a big Sikh problem

  • @jatinderlalia1148
    @jatinderlalia1148 2 ปีที่แล้ว +1

    👍👍

  • @BhupinderSingh-nw4cg
    @BhupinderSingh-nw4cg 3 ปีที่แล้ว +1

    Waheguru 🚩🚩🚩

  • @sukhmeetkaur1549
    @sukhmeetkaur1549 4 ปีที่แล้ว +2

    Critical thinking is now must in this confusing world

  • @daljeetsekhon9309
    @daljeetsekhon9309 4 ปีที่แล้ว +2

    ਡਾਕਟਰ ਸੁਖਪ੍ਰੀਤ ਸਿੰਘ

  • @ranjitpanag2365
    @ranjitpanag2365 3 ปีที่แล้ว

    Waheguru ji

  • @pushparajput7526
    @pushparajput7526 3 ปีที่แล้ว

    Bht vdiya vichar sir

  • @jaswantsingh14435
    @jaswantsingh14435 4 ปีที่แล้ว +1

    ਬਹੁਤ ਅੱਛੀਾ ਇਤਿਹਾਸ ਦੀ ਜਾਣਕਾਰੀ ਦੇ ਰਹੇ ਹੋ ਆਪ
    Great

  • @DilpreetSingh-up9rz
    @DilpreetSingh-up9rz 4 ปีที่แล้ว

    ਬਹੁਤ ਸੋਹਣਾ ਜੀ

  • @sukhwantsinghkehal384
    @sukhwantsinghkehal384 4 ปีที่แล้ว +1

    Wahguru ji 🙏👌🙏

  • @sahibsinghcheema4151
    @sahibsinghcheema4151 ปีที่แล้ว

    Thank you sing sahib ji ❤️🙏

  • @AffectionateHot-AirBallo-mp2th
    @AffectionateHot-AirBallo-mp2th 3 หลายเดือนก่อน

    Yes really great can't stop listening to you great sardar. Uudoke ji

  • @gurdeepsandhu727
    @gurdeepsandhu727 3 ปีที่แล้ว +3

    Sirdaar Kapoor Singh ICS sadi Qaum de Mahan Chintak ne. Jinna ne Nehru di Nafrat nu apne Pinde utte handaya hai. Uss Nafrat di Wajah eh si ke Sirdar Kapoor Singh ikk Sache Sikh si...??? Ohna ne apne asool naal Compromise nahi keeta te Nehru ne sab Qanoon chikke utte tang ke Ohna di ICS di Post nu Khatam kar ditta. Kyon ke Nehru Ohna di Yogta nu Bardasht nahi kar sakia...???

  • @harpalsandhu1
    @harpalsandhu1 4 ปีที่แล้ว +1

    WAheguru

  • @maniladdaphotography4191
    @maniladdaphotography4191 4 ปีที่แล้ว +1

    Good sir ji

  • @htsingh6961
    @htsingh6961 3 ปีที่แล้ว +1

    Bas je sikh kom bani te bane naal jurd jave. Sara ron piten khatam. Fir koi sikhi nu khatam nai kar sakda. Waheguru ji ka Khalsa
    Waheguru ji ki fate

  • @seerat_-
    @seerat_- ปีที่แล้ว +1

    ਵੀਰ ਜੀ ਮੈਂ ਤੁਹਾਨੂੰ ਬਹੁਤ ਸੁਣਦਾ। ਬਹੁਤ ਬਹੁਤ ਬਹੁਤ
    ਪਰ ਕਦੇ ਕਦੇ ਹਿੰਦੀ ਦੇ ਸ਼ਬਦ ਬੋਲ ਜਾਂਦੇ ਓ। ਕਮ ਸੇ ਕਮ ਨੀ ਘੱਟੋ ਘੱਟ ਬੋਲੀਦਾ

  • @simrandhillon1232
    @simrandhillon1232 4 ปีที่แล้ว

    🙏🏽🙏🏽🌹

  • @harpalsandhu1
    @harpalsandhu1 4 ปีที่แล้ว +2

    Wah 22 jee

  • @HarjinderSingh-oh1lw
    @HarjinderSingh-oh1lw 4 ปีที่แล้ว

    🙏🏾🙏🏾🙏🏾🙏🏾

  • @gurmeetdhaliwal2757
    @gurmeetdhaliwal2757 2 ปีที่แล้ว +2

    Punjab Khalistan sarkar Raj

  • @ravindersingh5432
    @ravindersingh5432 4 ปีที่แล้ว

    Waheguru ji tuhadde te kirpa kre

  • @manpreetgill4613
    @manpreetgill4613 2 ปีที่แล้ว

    Bht vadia singh saab

  • @MaaN24jaTT
    @MaaN24jaTT 4 ปีที่แล้ว

    Good job ji

  • @user-qy2rt6ld1q
    @user-qy2rt6ld1q 3 หลายเดือนก่อน

    Nice thinking

  • @Gianiavtarsinghkhalsa13
    @Gianiavtarsinghkhalsa13 4 ปีที่แล้ว +2

    ਬਹੁਤ ਵਧੀਅਾ ਵੀਰ ਜੀ

  • @user-nz1hv6vj1u
    @user-nz1hv6vj1u 4 ปีที่แล้ว +1

    👍👍👍👍

  • @jagdeep9264
    @jagdeep9264 ปีที่แล้ว

    ਮੇਰੇ ਸਿਰ ਦੇ ਉਤੋਂ ਦੀ ਗੱਲਾਂ ਲੱਘ ਗੲੀਆਂ ਮੈਂ ਵੀ ਪੜਨ ਦੀ ਕੋਸ਼ਿਸ਼ ਕੀਤੀ ਸੀ

  • @JagtarSingh-vf7vt
    @JagtarSingh-vf7vt 4 ปีที่แล้ว

    great

  • @shahdevsingh7951
    @shahdevsingh7951 2 ปีที่แล้ว

    Waheguru ji ka khalsa
    Waheguru ji ki Fateh

  • @bhainarindersinghkhalsa2162
    @bhainarindersinghkhalsa2162 3 ปีที่แล้ว

    Good work

  • @dhesimonty786
    @dhesimonty786 3 ปีที่แล้ว

    Very good

  • @veerpalkaur2870
    @veerpalkaur2870 4 ปีที่แล้ว +3

    Veer ji , Sarea books de nam likh k do veer ji

  • @apsinghm4119
    @apsinghm4119 4 ปีที่แล้ว +2

    Wg ji aap jiyan nu ese trha hi sikh
    Kom di sewa da bl bkshn ji

  • @badfella_yt
    @badfella_yt 4 ปีที่แล้ว +3

    Babbaran te sant jarnail singh ji di video zror bnao ji 🙏🏻

  • @amarjeetsinghbharwal2499
    @amarjeetsinghbharwal2499 3 ปีที่แล้ว +1

    Dr. Sahib sehajdarian baare v kade bolo

  • @sanampreetsingh8
    @sanampreetsingh8 ปีที่แล้ว +1

    Ssa ji kise kol saachi saakhi da link hai online read karn lyi tah jrur bhejio. Dhanwaad 🙏

  • @herjindersingh3199
    @herjindersingh3199 4 ปีที่แล้ว +4

    ਭਾਈ ਸਾਹਿਬ ਜੀ ਆਪਣਾ email address ਵੀ ਲਿਖੋ ਜੀ. 🙏

  • @Manpreet_763
    @Manpreet_763 3 ปีที่แล้ว +1

    Singh saab tohade nal contact kida kriye mai ithe new zealand ha pls daseyo

  • @AffectionateHot-AirBallo-mp2th
    @AffectionateHot-AirBallo-mp2th 3 หลายเดือนก่อน

    Yes true. Every sikh should read all books of s kapuur singh ji Sachi sakhi must be read and sapt sring vauwisthar pundrilk etc u will enjoy reading them and all Sikhs also must read Dr sukhpreet singh udhok book tabac ros jagio

  • @gurpreetsandhu8127
    @gurpreetsandhu8127 4 ปีที่แล้ว

    Nice dr sukhpreet singh

  • @JasvinderSinghbajwa-ny7ob
    @JasvinderSinghbajwa-ny7ob ปีที่แล้ว

    Kehndey shabdan naal dhanvad kariye

  • @jagjitsingh7420
    @jagjitsingh7420 4 ปีที่แล้ว +4

    ਡਾਕਟਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਸੌ ਸਾਖੀ ਆ ਉਸ ਦੇ ਵਿਚ ਜੋ ਭਵਿੱਖ ਬਚਨ ਆ ਉਹਨਾਂ ਆਪਣੇ ਵਿਚਾਰ ਦੱਸੋਂ

    • @SurinderSingh-io4uh
      @SurinderSingh-io4uh 4 ปีที่แล้ว +2

      ਵੀਰ ਜੀ ਸੋ ਸਾਕੀ ਅਨੁਸਾਰ ਗੁਰੂ ਜੀ ਕਹਿੰਦੇ ਹਨ ਕੇ ਸਿੱਖ ਰਾਜ ਜ਼ਰੂਰ ਬਣੇਗਾ ਪਰ ਬਹੁਤ ਹੀ ਖ਼ੂਨ ਖ਼ਰਾਬੇ ਤੋਂ ਬਾਅਦ ਸਿੰਘਾ ਨੂੰ ਪਹਿਲਾ ਸਿੱਖ ਬਾਣੇ ਵਿੱਚ ਬੈਠੇ ਗ਼ਦਾਰ ਮਾਰਨੇ ਪੈਣੇ ਹਨ