2.5 ਕਰੋੜ ਚ ਬਣੀ ਕੋਠੀ ਦੀਆਂ ਖ਼ੂਬੀਆਂ ਜਾਣ ਉੱਡ ਜਾਣਗੇ ਹੋਸ਼

แชร์
ฝัง
  • เผยแพร่เมื่อ 26 ม.ค. 2025

ความคิดเห็น • 597

  • @InderjeetSingh-is9lm
    @InderjeetSingh-is9lm 2 ปีที่แล้ว +174

    ਘਰ ਤਾਂ ਸੋਹਣਾ ਹੈ ਹੀ ਪਰ ਘਰ ਦਾ ਮਾਲਕ down to earth ਬੰਦਾ ਹਰ ਲਫ਼ਜ਼ ਵਿੱਚ ਨਿਮਰਤਾ ਬਾਈ ਦੇ

  • @sukhwindersingh2162
    @sukhwindersingh2162 2 ปีที่แล้ว +125

    ਬਾਈ ਜੀ ਤੇਰਾ ਘਰ ਵੀ ਸੋਹਣਾਂ ਹੈ ਤੇ ਤੇਰਾ ਬੋਲਣ ਦਾ ਤਰੀਕਾ ਵੀ ਸੋਹਣਾ ਹੈ ਕਿਨੀ ਨਰਮਾਈ ਨਾਲ ਬੋਲਦਾ ਹੈ ਬਾਈ ਜੀ ਜਰਾਂ ਜਿੰਨਾ ਵੀ ਹੰਕਾਰ ਨਹੀਂ ਹੈ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ

  • @jagdeepdhaliwal2013
    @jagdeepdhaliwal2013 2 ปีที่แล้ว +21

    ਬਾਈ ਕੋਠੀ ਤਾਂ ਸੋਹਣੀ ਹੈ ਹੀ ਪਰ ਬਾਈ ਦੀ ਬੋਲਵਾਣੀ ਵਿੱਚ ਕਿੰਨੀ ਨਿਮਰਤਾ ਯਾਰ , ਵਾਹ ਓ ਰੱਬ ਦਿਆ ਬੰਦਿਆਂ ਮਾਲਕ ਤੁਹਾਨੂੰ ਹੋਰ ਤਰੱਕੀਆਂ ਅਤੇ ਚੜਦੀ ਕਲਾ ਬਖ਼ਸ਼ੇ ਵੀਰਿਆ🙏🏼

  • @jasveersinghsidhu2337
    @jasveersinghsidhu2337 2 ปีที่แล้ว +125

    ਸ਼ੁਕਰ ਹੈ ਵੀਰ ਤੂੰ ਆਪਣੀ ਧਰਤੀ ਮਾਂ ਦੀ ਕਦਰ ਕੀਤੀ ਏਥੇ ਤਾਂ ਬਹੁਤੇ ਆਪਣੇ ਆਪ ਨੂੰ ਕੈਨੇਡਾ ਅਮਰੀਕਾ ਆਲਾ ਹੀ ਕਹਾ ਕੇ ਖੁਸ਼ ਹੁੰਦੇ ਆ ਪਰਮਾਤਮਾ ਕਰੇ ਪੰਜਾਬੀਆਂ ਨੂੰ ਆਪਣੀ ਜਨਮ ਭੂਮੀ ਨਾਲ ਪਿਆਰ ਹੋਵੇ।

  • @mrarshi
    @mrarshi 2 ปีที่แล้ว +62

    ਕੋਠੀ ਦਾ ਮਾਲਕ ਬਹੁਤ ਵਧੀਆ ਸੁਭਾਅ ਦਾ❤

  • @ਗਿੱਲਸਾਬ7400
    @ਗਿੱਲਸਾਬ7400 2 ปีที่แล้ว +70

    ਕੋਠੀ ਬਹੁਤ ਘੈਂਟ ਆ ਹੋਰ ਵੀ ਘੈਂਟ ਹੋਣਗੀਆਂ ਇਸਤੋਂ ਵੀ ਉੱਪਰ ਪਰ owner ਇਦਾ ਦੇ ਬਹੁਤ ਘੱਟ ਮਿਲਣਗੇ ਦੇਖਣ ਨੂੰ ਕਿੰਨੀ ਨਿਮਰਤਾ ਆ ਬਾਈ ਵਿੱਚ.. 💯

    • @chamkaursingh6562
      @chamkaursingh6562 2 ปีที่แล้ว

      nimrta karke he kothi bahot shoni bana li j a v aaj kal de jata vangu fukra hankaria hunda edi koithi ni pa sakda c a sab nimrta da e rajalt aa

  • @satnaamsingh1368
    @satnaamsingh1368 2 ปีที่แล้ว +128

    ਵਾਹਿਗੁਰੂ ਇਹੋ ਜਿਹੀ ਕੋਹਟੀ ਸਭ ਨੂੰ ਦੇਵੇ

    • @Navjot759
      @Navjot759 2 ปีที่แล้ว +1

      🤣🤣🤣

    • @Er_DineshChauhan
      @Er_DineshChauhan 2 ปีที่แล้ว +2

      @@Navjot759 u mean sardiyaa aa rhiya jida di coti payi munde ne oho jehi na?? 🧐 😂😂

    • @baljeetsingh1988
      @baljeetsingh1988 2 ปีที่แล้ว +1

      @@Er_DineshChauhan 😆😆😆

    • @Dairyfarmingharpreet
      @Dairyfarmingharpreet 2 ปีที่แล้ว +3

      Waheguru ji sariya te mehar kare

    • @sonigill3625
      @sonigill3625 2 ปีที่แล้ว

      Y kothi hundi aa kohti ni

  • @pargatsngh984
    @pargatsngh984 2 ปีที่แล้ว +25

    ਘਰ ਤਾਂ ਬਹੁਤ ਸੋਹਣਾ। ਪਰ ਅੱਜ ਦੇ ਜਮਾਨੇ ਵਿੱਚ ਘਰ ਵੱਡੇ ਹੋਈ ਜਾਂਦੇ ਆ। ਪਰਿਵਾਰ ਛੋਟੇ

  • @kanwarnaunihalsinghaulakh6895
    @kanwarnaunihalsinghaulakh6895 2 ปีที่แล้ว +31

    ਬਹੁਤ ਹੀ ਵਧੀਆ ਕੋਠੀ ਖਜੂਰ ਦੇ ਰੁੱਖਾਂ ਨਾਲ ਪੰਛੀਆਂ ਦੇ ਆਹਲਣੇ ਕੋਠੀ ਦੀ ਰੌਣਕ ਵਧਾਓਦੇ ਹਨ ਜੀ ਰੁੱਖਾਂ ਦਾ ਹੋਣਾ ਬਹੁਤ ਜਰੂਰੀ ਹੈ

  • @ਪਿੰਡਵਾਲੇ-ਹ2ਜ
    @ਪਿੰਡਵਾਲੇ-ਹ2ਜ 2 ปีที่แล้ว +128

    ਨਵੇਂ ਤੇ ਮਹਿੰਗੇ ਘਰ ਦੀਆਂ ਵਧਾਈਆਂ ਭਰਾ ਨੂੰ ਵਹਿਗੁਰੂ ਸੁੱਖ ਹਡੋਣਾ ਕਰੇ ਚੜਦੀ ਕਲਾ ਬਖਸ਼ੇ 🙏
    ਪਰ, ਪੱਤਰਕਾਰ ਸਾਬ ਉਹ ਘਰ ਵਿਖਾਓ ਜਿਹਨਾਂ ਦੀਆਂ ਛੱਤਾਂ ਡਿੱਗ ਰਹੀਆਂ, ਜਾਂ ਚੌ ਰਹੀਆਂ, ਜਾ ਜਿਨ੍ਹਾਂ ਕੋਲ ਪੱਕੀ ਛੱਤ ਵੀ ਨਹੀਂ,
    ਸ਼ਾਇਦ ਉਹਨਾਂ ਲੋੜਵੰਦ ਪਰਿਵਾਰਾਂ ਦੀ ਕੋਈ ਮਦਦ ਕਰ ਦੇਵੇ,🙏

    • @Kamal-007-n1s
      @Kamal-007-n1s 2 ปีที่แล้ว +2

      Shi gl 💯

    • @hardeepsingh2526
      @hardeepsingh2526 2 ปีที่แล้ว

      Veere fer ohna di madad vi krya kro....

    • @_____13____DeEp
      @_____13____DeEp 2 ปีที่แล้ว +1

      💯💯

    • @ਪਿੰਡਵਾਲੇ-ਹ2ਜ
      @ਪਿੰਡਵਾਲੇ-ਹ2ਜ 2 ปีที่แล้ว

      @@hardeepsingh2526
      ਵੀਰੇ, ਬਹੁਤ ਵੱਡੇ ਲੈਵਲ ਤੇ ਨਹੀਂ, ਪਰ, ਵਹਿਗੁਰੂ ਜ਼ਿਨੀ ਮਤ ਸੁਮੱਤ ਬਖਸ਼ੇ ਨੇ, ਉਹਨਾਂ ਕੂ ਜ਼ਰੂਰ ਕਰੀ ਜਾਂਦੇ ਆ,

    • @romigill572
      @romigill572 2 ปีที่แล้ว +1

      ਵਾਹ ਜੀ ਵਾਹ nice ਗੱਲ ਕੀਤੀ ਆਵ ਵੀਰ ਜੀ

  • @shubhdeepsinghsidhu2210
    @shubhdeepsinghsidhu2210 2 ปีที่แล้ว +186

    Owner's behaviour is very gentle...we need such types of guys all around us....

    • @jagwantsingh6848
      @jagwantsingh6848 2 ปีที่แล้ว +3

      Bro kscha kamra pao us so ke dekho ji bahutt Anand aunda gaermi wich thanda Sardi wich garam

    • @jagwantsingh6848
      @jagwantsingh6848 2 ปีที่แล้ว

      Sorry bai angriai ghat aundey hai

    • @shubhdeepsinghsidhu2210
      @shubhdeepsinghsidhu2210 2 ปีที่แล้ว +1

      Sorry 22ji .... ghr da malik rub da Banda hga..love you jagwant veere♥️😊

    • @sukhrajsingh1393
      @sukhrajsingh1393 2 ปีที่แล้ว

      Rabb hor Dave sarbaat da phala hove eda deya bandya nu dekh ke dil kush ho janda aa agle kina down to earth te pyaar naal gaal karde aa

    • @jagwantsingh6848
      @jagwantsingh6848 2 ปีที่แล้ว

      @@shubhdeepsinghsidhu2210 thanks my brother

  • @abhishekSingh-xv4hy
    @abhishekSingh-xv4hy 2 ปีที่แล้ว +96

    Owner is Such a down to earth person❤️

  • @kikarsingh71
    @kikarsingh71 2 ปีที่แล้ว +4

    ਬਹੁਤ ਵਧੀਆ ਕੋਠੀ ,ਵਾਹਿਗੁਰੂ ਜੀ ਸੱਭ ਨੂੰ ਇਹੋ ਜਿਹੀ ਕੋਠੀ ਦੇਵੇ

  • @HarjobanSinghKhosa
    @HarjobanSinghKhosa ปีที่แล้ว +1

    ਬੋਲੀ ਬਹੁਤ ਵਧੀਆ ਬਾਈਜੀ ਦੀ ਬਾਕੀਤਾ ਆਮਦਨਦੇ ਹਿਸਾਬਨਾਲ ਸਭ ਬਣੋਦੇਆਸਭਦਾ ਦਿਲਕਰਦਾ ਮੇਰਾ ਘਰ ਵਧੀਆ ਹੋਵੇ ਇੱਥੋ ਦੀ ਆਮਦਨ ਨਾਲ ਤਾ ਨੀ ਕੋਈਵੀ ਏਹੋ ਜਾਅ ਘਰ ਬਣਾ ਸਕਦਾ ਬਹਾਰ ਦੀ ਕਮਾਈਲੱਗਦੀ ਆ ਰੱਬ ਲੰਬੀ ਉਮਰ ਕਰੇ ਸਾਰੇ ਪਰਵਾਰ ਦੀ

  • @Rockyharry-og6dd
    @Rockyharry-og6dd 2 ปีที่แล้ว +51

    Bahut sohna ghar a 👍👍👌👌 Ghar da Malik full down to earth lggya ..paise vala hankaar nai lagda .. Waheguru ji eho jihi mehar bahut ghtt lokan te hi krde a

  • @BIKIHARPASON
    @BIKIHARPASON ปีที่แล้ว +7

    Very humble owner….he deserves even more in life …despite spending 2.5 crore, he doesn’t carry any air….

  • @sumanlata8950
    @sumanlata8950 5 หลายเดือนก่อน +1

    ਹਰ ਕਿਸੇ ਦੀ ਆਪਣੀ ਪਸੰਦ ਅਤੇ ਸੋਚ ਹੁੰਦੀ ਹੈ। ਆਮਦਨ 'ਤੇ ਨਿਰਭਰ ਕਰਦਿਆਂ ਹਰ ਕੋਈ ਸੁਪਨਿਆਂ ਦਾ ਘਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਇਲਾਵਾ ਪੰਜਾਬੀ ਆਪਣੀ ਜੀਵਨ ਸ਼ੈਲੀ ਅਰਥਾਤ ਖਾਨਾ-ਪੀਣਾ ਅਤੇ ਬਿਨਾਂ ਕੰਜੂਸੀ, ਵੱਡੇ ਦਿਲ ਵਾਲੇ ਬਹਾਦਰ ਅਤੇ ਸਖ਼ਤ ਮਿਹਨਤ ਲਈ ਵਿਸ਼ਵ ਪ੍ਰਸਿੱਧ ਹਨ।

  • @singhjassy7699
    @singhjassy7699 2 ปีที่แล้ว +11

    Bai ji baki gallan chd kothi v chhd ...Bai ch 1rp daa v ehnkaar ni hega ina Paisa leya hunda hi hai paise ghumaan pr Bai nu vekh ke 1% ni lgya ....Bai nu dekh ke dil khush hogya

  • @agriculturesimpleknowledge3121
    @agriculturesimpleknowledge3121 2 ปีที่แล้ว +26

    ਪਰਮਾਤਮਾ ਇਸ ਘਰ ਤੇ ਮੇਹਰ ਬਣਾ ਕੇ ਰਖੇ

  • @Kalampunjabdi
    @Kalampunjabdi 2 ปีที่แล้ว +9

    ਬਹੁਤ ਸੋਹਣੀ ਕੋਠੀ ਬਣਾਈ ਹੈ ਬਾਈ, ਕਈ ਨਵੇਂ ਆਈਡੀਏ ਵੀ ਮਿਲੇ ਆਪਣੇ ਘਰ ਲਈ।

  • @makhankalas660
    @makhankalas660 ปีที่แล้ว +1

    ਬਹੁਤ ਵਧੀਆ ਕੋਠੀ ਬਣਾਈ ਹੈ ਵਾਹਿਗੁਰੂ ਜੀ ਵੀਰ ਨੂੰ ਸਾਰੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ❤❤❤❤❤

  • @jaswindersingh7832
    @jaswindersingh7832 2 ปีที่แล้ว +1

    ਬਹੁਤ ਹੀ ਵਧੀਆ ਕੋਠੀ ਮੇਰੇ ਵੀਰ ਜੀ ਦੀ ਪ੍ਰਮਾਤਮਾ ਦੀ ਕਿਰਪਾ ਨਾਲ ਸੁੱਖ ਹਢਾੳਣੀ ਹੋਵੇ ਪਰਿਵਾਰ ਵੀ ਵਧੇ ਘਰ ਵਿੱਚ ਬੱਚੇ ਵੀ ਰੱਬ ਦੇਵੇ

  • @ssmahal8235
    @ssmahal8235 3 หลายเดือนก่อน +1

    ਵੀਰ ਦਾ ਬੋਲਣ ਲਹਿਜ਼ਾ ਬੜਾ ਸੋਹਣਾ ਏਂ। ਅਕਾਲ ਪੁਰਖ ਚੜਦੀ ਕਲਾ ਬਖਸ਼ੇ

  • @jarnailsingh2761
    @jarnailsingh2761 2 ปีที่แล้ว +4

    Pehli war koi video dekhi Bina forward kite😍 sachi bahi de subha ne e keel k rakh Lia... GBU Vire bohtttttt wdia kothi a pori mehnat nal banayi a... Hr cheej da pora Dhyan rakh k banayi a🙏😍

  • @sukhpalsingh8637
    @sukhpalsingh8637 2 ปีที่แล้ว +10

    ਬਹੁਤ ਵਧੀਆ ਘਰ ਅਤੇ ਬਹੁਤ ਹੀ ਵਧੀਆ ਆਰਕੀਟੈਕਟ ਕੰਮ ਕੀਤਾ ਗਿਆ

  • @JagdevSingh-lw5dj
    @JagdevSingh-lw5dj 2 ปีที่แล้ว +8

    ਸੁਆਦ ਆ ਗਿਆ ਦੇਖਕੇ ਇੱਟਾ ਨਹੀ ਵਰਤਨੀਆ ਰੰਗ ਉਤਰ ਜਾਦਾ ਮੈ ਟਾਇਲਾ ਵਰਤੁਗਾ , ਮੈ ਵੀ ਬਣਾਉਗਾ

  • @rajwindermand2673
    @rajwindermand2673 2 ปีที่แล้ว +23

    Sukhmandir is so down to earth 👍

  • @SukhdevSingh-ju1ie
    @SukhdevSingh-ju1ie 6 หลายเดือนก่อน +2

    ਸਰਕਾਰ ਨੂੰ ਇਸ ਤਰਾਂ ਜਿਮੀਂਦਾਰਾਂ ਨੂੰ ਕੋਈ ਵੀ ਮੁਫਤ ਸਹੂਲਤ ਦੇਣ ਦੀ ਬਜਾਏ ਭਾਰੀ ਟੈਕਸ ਲਾਉਣੇ ਚਾਹੀਦੇ ਹਨ ਬਲਿਕਿ ਮੁਫਤ ਤਾਂ ਕਿਸੇ ਨੂੰ ਵੀ ਕੁੱਝ ਨਹੀਂ ਦੇਣਾ ਚਾਹੀਦਾ

  • @ggill1530
    @ggill1530 2 ปีที่แล้ว +11

    ਬਹਿਜਾ ਬਹਿਜਾ ਕਰਾਈ ਪਈ ਹੈ 💯💯

  • @GurpreetSingh-rt5rd
    @GurpreetSingh-rt5rd 2 ปีที่แล้ว +275

    ਅੱਜ ਕੱਲ ਲੋਕ ਘਰਾਂ ਤੇ ਕਰੋੜਾਂ ਰੁਪਏ ਖਰਚ ਕੇ ਮੈਟੀਰੀਅਲ ਲਾਈਫ ਟਾਈਮ ਦੀ ਗਾਰੰਟੀ ਵਾਲ਼ਾ ਲਾ ਕੇ ਬਹੁਤ ਮਾਣ ਮਹਿਸੂਸ ਕਰਦੇ ਨੇ ਪਰ ਇਨਸਾਨ ਦੀ ਅੱਜ ਕੱਲ ਕੋਈ ਗਾਰੰਟੀ ਨਹੀਂ 50,60 ਕੁ ਸਾਲ ਤੇ ਹੀ ਜਾ ਕੇ ਚੱਕਲੋ ਚੱਕਲੋ ਹੋ ਜਾਂਦੀ ਹੈ

    • @robinsidhu81
      @robinsidhu81 2 ปีที่แล้ว +6

      Sahi keha bai

    • @manpreetbhangu4274
      @manpreetbhangu4274 2 ปีที่แล้ว +41

      Yar agle kol c laate eh ni taan bache rehange oh ja bai mint ch sallah mantry ni banji da sehan karna sikhlo aape Umar wad jau

    • @Gursewaksingh-sl5uf
      @Gursewaksingh-sl5uf 2 ปีที่แล้ว +7

      ਬਾਈ ਬਾਥਰੂਮ ਸੱਤ ਬਣਾਈ ਬੈਠਾ 15 ਕੁ ਬਣਾ ਲੈਣੇ ਸੀ ਜੇ ਕੋਈ ਕਿਸੇ ਨੂ ਮਿਲਣ ਆਉਦਾ ਤਾ ਘੰਟੇ ਲਾਉਦਾ ਅਗਲਾ

    • @ਰੰਗ਼-ਮਹਿਲ
      @ਰੰਗ਼-ਮਹਿਲ 2 ปีที่แล้ว +42

      ਫਿਰ ਤੁਸੀਂ ਤਾ ਝੌਂਪੜੀ ਚ ਹਿ ਰਿਹੰਦੇ ਹੋਵੋਗੇ ਬਾਈ ਕਿਉਕਿ ਬੰਦੇ ਦੀ ਕਿਹੜਾ ਕੋਈ ਗਰੰਟੀ ਆ ! ਮਹੀਨੇ ਵਾਲਾ ਰੀਚਾਰਜ ਵੀ ਨਾ ਕਰਵਾਇਆ ਕਰੋ ਕਿਉਕਿ ਬੰਦੇ ਦ ਕਿਹੜਾ ਕੋਈ ਪਤਾ !

    • @jaspreetkumar5400
      @jaspreetkumar5400 2 ปีที่แล้ว +8

      Veere eh ni pata ehnu jadon buda ho gaya ehda manja toodi waley vich hove

  • @inderjit748
    @inderjit748 2 ปีที่แล้ว +14

    WAHJI WAH BRAR BROTHERS NE PURI ROUH NAL KITA HAI WAHEGURU JI PUTTRA NU WAHEGURU JI CHARDIKLA TANDRUSTI TE TRAKIA BAKSHAN

  • @yadwindersingh3574
    @yadwindersingh3574 2 ปีที่แล้ว +10

    ਵਾਹਿਗੁਰੂ ਆਪ ਦੀ ਚੜਦੀ ਕਲਾ ਰੱਖੇ

  • @rajbirali6093
    @rajbirali6093 2 ปีที่แล้ว +2

    ਬਹੁਤ ਹੀ ਸੋਹਣੀ ਕੋਠੀ ਹੈ. Sirrraa ਕੀਤਾ ਪਿਆ ਹੈ

  • @MintuDhaliwal-eg1yx
    @MintuDhaliwal-eg1yx 2 ปีที่แล้ว +10

    ਬਹੁਤ ਵਧੀਆ ਲੱਗੀ ਕੋਠੀ 🎉💖

  • @SunnyDaudpuria
    @SunnyDaudpuria 2 ปีที่แล้ว +5

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @singhparam9539
    @singhparam9539 2 ปีที่แล้ว +11

    Veer ch show off amiri te hankar ni dis reha 😊😊😊🧘‍♂️ ਵਾਹਿਗੁਰੂ ji sabna da bhla krn lai tuhade kirpa bnai rkhe

  • @sahibdhaliwal
    @sahibdhaliwal ปีที่แล้ว +1

    ਬਹੁਤ ਵਧੀਆ ਪਰਿਵਾਰ ਆ, ਪੂਰਾ ਨਿਮਰਤਾ ਵਾਲਾ ਆਪਣੇ ਪਿੰਡ ਕੋਲ ਆ ਭੋਰਾ ਵੀ ਹੰਕਾਰ ਨੀ ਬੰਦਿਆ ਚ

  • @tanpreetkaur8278
    @tanpreetkaur8278 2 ปีที่แล้ว +39

    Waheguru ji mehar rkhe🙏😊 such a humble personality 🙌

  • @BalwinderSingh-bj6gv
    @BalwinderSingh-bj6gv 2 ปีที่แล้ว +1

    ਬਾਈ ਦੀ ਬੋਲੀ ਸ਼ਹਿਦ ਵਰਗੀ ਮਿੱਠੀ ਆ, ਜਦੋਂ ਬੋਲਦਾ ਲਗਦਾ ਮੂੰਹ ਚੋਂ ਫੁੱਲ ਕਿਰਦੇ ਹੋਣ। ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ।

  • @jaithakur4702
    @jaithakur4702 ปีที่แล้ว +2

    Kinna down to earth Banda aa yr ❤️❤️❤️

  • @sukhidhillon4841
    @sukhidhillon4841 2 ปีที่แล้ว +5

    ਇਹ ਮੇਰੇ ਪਿੰਡ ਦੇ ਨਾਲ ਪਿੰਡ ਆ, ਇਹ ਬਾਈ ਬਹੁਤ ਵਧੀਆ ਇਨਸਾਨ ਆ

    • @jobanaulakh566
      @jobanaulakh566 2 ปีที่แล้ว

      Kehra pind veer ji

    • @sukhidhillon4841
      @sukhidhillon4841 2 ปีที่แล้ว

      @@jobanaulakh566 ਦਿਆਲਪੁਰਾ ਭਾਈਕਾ

    • @harmeetkaur921
      @harmeetkaur921 2 ปีที่แล้ว

      @@sukhidhillon4841 Ki kam krde ne dove brother? Bhut sohni kothi banayi…. Har reejh poori kiti ohna ne! 😊😊 bhut sohna lagda eda kise ne reejh naal ghar banaya hove…. Mummy da bed v bahar Saja k rakheaya Nai ta lok sut dinde…motivation milda eve dekh k ghar

    • @sukhidhillon4841
      @sukhidhillon4841 2 ปีที่แล้ว

      @@harmeetkaur921 ਇਨ੍ਹਾਂ ਕੋਲ ਜ਼ਮੀਨ ਬਹੁਤ ਆ, ਪਰਿਵਾਰ ਵਿੱਚੋ ਕੁਝ ਲੋਕ ਵਿਦੇਸ਼ ਵਿੱਚ ਆ

    • @sukhebrar6068
      @sukhebrar6068 2 ปีที่แล้ว +1

      Thanku so much sukhi Dhillon bai

  • @jasbirsingh6004
    @jasbirsingh6004 2 ปีที่แล้ว +42

    ਮੇਰੇ ਸਾਬ ਨਾਲ ਛੋਟੇ ਘਰ ਵਿਚ ਚੰਗੀ ਨੀਂਦ ਆਉਂਦੀ ਵੱਡੀ ਘਰ ਵਿਚ ਨੀਂਦ ਨਹੀਂ ਆਉਂਦੀ

    • @karanbains7497
      @karanbains7497 2 ปีที่แล้ว +1

      Waheguru ji 🙏❤️😇

    • @tractorlovers2048
      @tractorlovers2048 2 ปีที่แล้ว +6

      Tera ghar hi chhota hou mehnat krn wale nu sare kite vdiya neend aaundi

    • @gurdeepsingh4311
      @gurdeepsingh4311 ปีที่แล้ว +3

      hath na phunche thu kori wala hisab aa veer tera

    • @varinder3847
      @varinder3847 ปีที่แล้ว +2

      Eh ta Apni apni SOCH ay
      Need ta KURSI te vi aa jandi ay

    • @samneerkaur5319
      @samneerkaur5319 ปีที่แล้ว

      Shi keha veer tu

  • @jagdishsingh9965
    @jagdishsingh9965 2 ปีที่แล้ว +19

    ਭਰਾਵਾਂ ਮੇਰੇ ਵਰਗੇ ਗਰੀਬ ਦਾ ਕਰਜ਼ਾ ਈ ਲਾਹ ਦਿੰਦਾ ਹਜ਼ਾਰਾਂ ਅਸੀਸਾਂ ਮਿਲਦੀਆਂ,,,

    • @jasveersinghsidhu2337
      @jasveersinghsidhu2337 2 ปีที่แล้ว +20

      ਤੂੰ ਕਰਜ਼ਾ ਇਹ ਤੋਂ ਪੁੱਛ ਕੇ ਲਿਆ ਸੀ ਜਾਂ ਤੇਰੇ ਕਰਜਾ ਲਏ ਦਾ ਇਹਨੂੰ ਕੋਈ ਫਾਇਦਾ ਹੋਇਆ ਸੀ।

    • @bestforyou6893
      @bestforyou6893 2 ปีที่แล้ว +9

      Agla thoda karza kyo laahve. Ehna ne paisa loka de karze lahon lyi nahi kamaya.

    • @skaur2131
      @skaur2131 2 ปีที่แล้ว +5

      har kise da shonk hunnda sohna ghar te ohna apna shonk poora keeta tu karja laah devi Paisa Kamona sokha ni agla mehnat krda avde lei krda 🙏

    • @JSP0021
      @JSP0021 2 ปีที่แล้ว

      ਚਵਲ ਕਿਸੇ ਥਾਂ ਦਾ

  • @ravindersingh-cp1od
    @ravindersingh-cp1od 2 ปีที่แล้ว +10

    kothi ta hai hi siraa bai ji di boli te subha dassda bai dil da ameer v a ❤️🙌

  • @manpreetsaini5602
    @manpreetsaini5602 2 ปีที่แล้ว +4

    ਬਹੁਤ ਹੀ ਸੋਹਣੀ ਕੋਠੀ beautiful home 🏡🏡🏡 gbu

  • @jass1352
    @jass1352 2 ปีที่แล้ว +8

    ਵਾਹਿਗੁਰੂ ਨਾਰਾਇਣ ਚੜ੍ਹਦੀ ਕਲਾ ਕਰੇ🙏

  • @tejindersingh8805
    @tejindersingh8805 2 ปีที่แล้ว +4

    ਬੰਗਲਾ ਬਹੁਤ ਖੂਬਸੂਰਤ ਹੈ

  • @BhupinderKaur-bs7wr
    @BhupinderKaur-bs7wr 2 ปีที่แล้ว +7

    Beautiful house and down to earth owner .. Stay blessed 🙌

  • @jagmeetkaur4966
    @jagmeetkaur4966 2 ปีที่แล้ว +4

    Mjja aa gea vere ghar dekh k waheguru ji tuhde karmi baghi kare kothi ba kmaal kiti

  • @manpreetjogewala8031
    @manpreetjogewala8031 2 ปีที่แล้ว +7

    Behaviour bhut nice aa bro .. waheguru hmesa chardi kala vich rakhe

  • @lakhwinderkaur2753
    @lakhwinderkaur2753 2 ปีที่แล้ว +2

    ਵਾਹੇ ਗੁਰੂ ਵਾਹੇ ਗੁਰੂ ਗੁਰੀ ਵੀਰ ਇਹੇ ਕੋਠੀ ਵਾਲਾ ਵੀਰ ਜੋਬ ਕੀ ਕਰਦਾ ਆ ਬਹੁਤ ਪੇਸ਼ਾ ਲਾਇਆ ਕੋਠੀ ਤੇ ਪਰ ਬੰਦਾ ਜਦੋਂ ਕੰਮ ਕਰਦਾ ਤੇ ਆਪਾਂ ਕਹਿ ਦੇਨੇ ਆ ਲਾਈਫ ਟਾਈਮ ਆ ਪਰ ਵੀਰੇ ਅੱਜ ਕੱਲ ਬੰਦੇ ਦੀ ਲਾਈਫ ਦੀ ਤੇ ਕੋਈ ਗਰੰਟੀ ਨਹੀਂ ਕਰੇਗੀ

    • @amritpalsingh3715
      @amritpalsingh3715 2 ปีที่แล้ว

      Job naal nhi ban sakdi eh tan zameena wala kam lagda

    • @sukhebrar6068
      @sukhebrar6068 2 ปีที่แล้ว +1

      @@amritpalsingh3715 hnji ji agriculture da kamm ah apna

  • @ramangrewal6053
    @ramangrewal6053 2 ปีที่แล้ว +10

    Very beautiful waheguru ji priwar nu chardikala bakhshan🙏👍👌❤️

  • @pavanguron6228
    @pavanguron6228 2 ปีที่แล้ว +4

    Aftr seeing this house, i was like WOW🤩😲🤩😍😍😍😍

  • @pinderbrar9534
    @pinderbrar9534 2 ปีที่แล้ว +4

    Owner is down to earth person ❤❤

  • @Gurdeepsekhon_uk
    @Gurdeepsekhon_uk ปีที่แล้ว +1

    Owner's behavior is very gentle..and smart all thkings deep knowing ❤

  • @jaswinderjaswinder9101
    @jaswinderjaswinder9101 2 ปีที่แล้ว +18

    Waheguru ji🙏🏼 mehar bnai rakhna sare pariwar te Sardari kem rahe🔥👌👍

  • @PB13Hits
    @PB13Hits ปีที่แล้ว +1

    Y g video tuc vdia leke aunio pr jiwe ah kothi ch kam kitta hoia tuc bhut skip kr kr dekha ia g cameraman pura view capture kria kre thude dekhn to vaad har room vich tuc jdo glabatta marlia fr sara empty room view dekhaia kro jdo enter krdio camera man nu kho thuda fark te kadia kre pehla front view fr left fr right fr roof fr floor plz y

  • @jaswinderjaswinder9101
    @jaswinderjaswinder9101 2 ปีที่แล้ว +6

    Sada punjab ehi jiha hove bhut ghaint 💪👌👍❤

  • @ghatakop9872
    @ghatakop9872 2 ปีที่แล้ว +2

    Bai ji shingles kitho mil sakdia te kon londa ihna nu asi v lvonia kuj samj nhi lg rhea

  • @sumits9155
    @sumits9155 2 ปีที่แล้ว +3

    बहुत खूबसूरत काम किया हुआ है 👍🏻

  • @indrajrandhawa8136
    @indrajrandhawa8136 2 ปีที่แล้ว +3

    Veer 3 core d kothi vekhiyo karnal 8 sector ch eh te kujh v double te esto v alishan eh jada mrali lgda

  • @darshansingh4293
    @darshansingh4293 2 ปีที่แล้ว +5

    Great great Kothi. Appreciated. Thanks

  • @manisingh6823
    @manisingh6823 2 ปีที่แล้ว +2

    veer iss nu dekh k ki kriye???jina kol ghr nhi ja ghr di shtt cho rhi ohna nu dikho eh ta hor v buht kuj khreed skde ne

  • @kamaldeepkaur2221
    @kamaldeepkaur2221 2 ปีที่แล้ว +8

    Boht boht mubrakaan baba ji eho jia khushian sab nu den ♥

  • @rajwindermand2673
    @rajwindermand2673 2 ปีที่แล้ว +8

    And house is so beautiful ❤ stay blessed guys

  • @sukhmansingh1097
    @sukhmansingh1097 2 ปีที่แล้ว +3

    Owner really kind and sweet ❤️❤️

  • @Dilpreet_Singh_Gill_7
    @Dilpreet_Singh_Gill_7 2 ปีที่แล้ว +2

    jede hisab nal ghar di sundrata hai pr onni vdia interview ni hoi, koi naksha ni samaj aaya camera wale kitte ordr edr, bai step by step ch banao video

  • @jagjitkaur7548
    @jagjitkaur7548 2 ปีที่แล้ว +7

    Very very beautiful home, God bless you, owner is very down to earth personality .

  • @lovepreetsingh250
    @lovepreetsingh250 2 ปีที่แล้ว +2

    MOOSEWALA DI HAWELI ❤❤ Sab to seeerrrraaa aa🔥🔥

  • @RakeshKumar-xo4ic
    @RakeshKumar-xo4ic ปีที่แล้ว +1

    Kothi like a taj mahal and owner is very nice person

  • @ravindersidhu1341
    @ravindersidhu1341 2 ปีที่แล้ว +2

    Brar saab you are really gentle person 😊

  • @gillcouple
    @gillcouple 8 หลายเดือนก่อน +1

    Veer g da behaviour so innocent waheguru mehar kre

  • @sandeepkaur7887
    @sandeepkaur7887 2 ปีที่แล้ว +2

    Bahut sohna .. like a dream house 🌺❤️🙏

  • @harparveshsangha559
    @harparveshsangha559 2 ปีที่แล้ว +7

    Bahut khoob sukh veer!!!
    Beautiful house!!

  • @amritpalsingh3715
    @amritpalsingh3715 2 ปีที่แล้ว +2

    Kothi bohut sohni hai shonk naal tyaar keeti hai..J mehnat dey paisey naal bani hai fer tan Gud hai

  • @gurdevsanauri9558
    @gurdevsanauri9558 2 ปีที่แล้ว +1

    Excellent Work, Very nice House, God bless. Best wishes.

  • @emaansinghmaan79
    @emaansinghmaan79 ปีที่แล้ว +1

    ਵੀਰ ਜੀ ਤੁਹਾਡੇ ਪਿੰਡ ਕਿੰਨੇ ਹੀ ਗਰੀਬ ਧੀਆਂ ਤੇ ਗਰੀਬ ਪਰਿਵਾਰ ਨੇ ਕਦੇ ਸੋਚਿਆ ਹੈ ਕਿ ਨਹੀਂ

  • @sandeepkaur8981
    @sandeepkaur8981 2 ปีที่แล้ว +6

    So beautiful home 🏡🥰🥰🥰

  • @JaswinderSingh-wi2uk
    @JaswinderSingh-wi2uk ปีที่แล้ว +1

    Bhut vdiaa te pyara bolda owner ❤

  • @Kuldipsingh-mb6xv
    @Kuldipsingh-mb6xv 2 ปีที่แล้ว +1

    ਘਰ ਤਾਂ ਵਧੀਆ ਹੈ ਪਰ ਇਸ ਘਰ ਵਿਚ ਬੰਦਿਆਂ ਦਾ ਪਿਆਰ ਘੱਟ ਜਾਦਾ ਜੀ ਕਿਉਂ ਕੇ ਆਪੋ ਆਪਣੇ ਕਮਰਿਆਂ ਵਿੱਚ ਬੰਦਾ ਬੜਕੇ ਬੈਠ ਜਾਂਦਾ। ਇਸ ਗੱਲ ਦੀ ਗਾਰੰਟੀ ਹੈ ਜੀ

  • @tarsembrar9597
    @tarsembrar9597 2 ปีที่แล้ว

    ਬਹਤ ਵਧੀਆ ਕੋਠੀ ਆ ਪਰ ਅਜ ਲੋੜ ਆ ਅਪਣੇ ਪੰਜਾਬ ਨੂੰ ਨਸੀਆ੍ ਤੋ ਪੰਜਾਬ ਦੀ ਜਵਾਨੀ ਬਚਾਉਣ ਦੀ ਤੇ,‌ ਫਸਲੀ ਜਹਿਰ ਵਿਚੋ ਬਾਹਰ ਕੱਢਣ ਦੀ

  • @ManojSingh-dv7ir
    @ManojSingh-dv7ir 2 ปีที่แล้ว +6

    Hanji ji 😅 hanji ji. Very down to earth owner. Nice work bai ji.

  • @kavu
    @kavu 2 ปีที่แล้ว +5

    kina sohnaa ghr..dil agyaa

  • @HarpreetSingh-fs3ef
    @HarpreetSingh-fs3ef 2 ปีที่แล้ว +2

    ਰੂਹ ਖੁਸ਼ hoya gye bro home dhak ka ❤️

  • @Truthisbitterrrr
    @Truthisbitterrrr 2 ปีที่แล้ว +2

    Palace hi lg reha.... Kothi kahdi aa

  • @Sigma_clips_007
    @Sigma_clips_007 ปีที่แล้ว +1

    22 khaint a dono. Vasey kam krda ki 22???

  • @rajgill3482
    @rajgill3482 2 ปีที่แล้ว +6

    Canada fail kitaa peya bai....beautiful work and moreover you brothers are very nice guys 👍 👌

  • @beaconsharman7159
    @beaconsharman7159 2 ปีที่แล้ว +5

    I like that plant window.

  • @inderj1313
    @inderj1313 2 ปีที่แล้ว +2

    Nice But
    “ੴ” Ekonkar putha rkhea hoeya Pooja room ch onu thik krdo shayd kise da Dhyan nhi geya

  • @harrysandhu6358
    @harrysandhu6358 2 ปีที่แล้ว +1

    bai ji koyhi bht sohni a ji.....top te bai jedian tiles layian ne oh kithon layia ji

  • @samunder1771
    @samunder1771 2 ปีที่แล้ว +7

    Yrr owner bda down to earth aa❤️❤️

  • @PB-91-Wale
    @PB-91-Wale 2 ปีที่แล้ว +2

    Sir , Jagah ve dasiya karo ki khoti kine Ghaj , Ja Kine kelle ck bani hai.

  • @nikkinduaarora53gg75
    @nikkinduaarora53gg75 2 ปีที่แล้ว +1

    Video de naal naal kothiya Diya photo v paya karo veer
    Video thodi fast hondi hai dhang naal front ya koi v design dekhan nu nhi milda

  • @s.stoor.2964
    @s.stoor.2964 2 ปีที่แล้ว +2

    ਕੋਠੀ ਸੋਹਣੀ ਆ
    ਪਰ ਕਿਸੇ ਮਹਿਲ ਦੀ ਰੀਸ ਨਹੀਂ ਕਰ ਸਕਦੀ,
    ਪਹਿਲਾਂ ਮਹਿਲ ਵੇਖ਼,,,

  • @yk-mp7bk
    @yk-mp7bk ปีที่แล้ว +1

    Kya Nimar banda hai Malak. Pehli var dekhiya main tan koi adan da banda. Kiunki Aamiri nal Hankar v anda hai par is bande di tan gal hi alag hai. Rab tandrusti deve.

  • @souravjawa1328
    @souravjawa1328 2 ปีที่แล้ว +3

    Beautiful house rabh sukh rakhe🙏🙏

  • @Gursidhu776
    @Gursidhu776 2 ปีที่แล้ว +8

    owner bhtt sohna bol rha ..bilkul show off ni kr rhaa

  • @RavinderSingh-ok3ef
    @RavinderSingh-ok3ef 2 ปีที่แล้ว +7

    bohat hi yadeyaa yaar
    baki veer g gal payese di aaa
    waheguru Mahar kare

  • @skvirk2669
    @skvirk2669 ปีที่แล้ว +1

    Architect and interior work is good. Credit goes to the team. Owner is very respectful no fukrapun. Good job guys.
    Bed in the lobby needs to move no disrespectful way just suggestion.

  • @paramchahal1565
    @paramchahal1565 2 ปีที่แล้ว +1

    Bahut vadia g waheguru ji kirpa banai rakhan. 2.5 cr lagaia ae total ta ess cho lag bhag 1 cr labour nu v gya houga jiss naal kine e ghara da chuley baley honge. Kai keh rahe na v 2 no di kamai hou. 2 no di kamai wala eada naal fir k video nai banwaunda hunda. 🙏🙏🙏🙏