Bai comments de vich sare keh reh video bnoni sikh ley koi ni gharo bahar nikl ke dunyia daari samj aundi holi holi wadia bnoni ahh javegi parmatma 🙏 tandrust rakhe chardikla de vich hamesha rakhe parmatma sab nu
$35000 means 21 lakh nu killa te naal 6 mahine barf 😂 balle balle ! Enaa paisa india invest kro naale sara saal fasal lwo , hoshiyarpur, nwashehar, fazilka , sangrur mansa mil jani 21 lakh nu
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
🙏🏻❤️
Je Kheti vicho kuch palley painda hunda Angrej 100 saal pahila kar lande
First view aw y
🙏🏻
Very nice brother 👍👍
🙏🏻
❤❤
❤🙏🏻
ਬਹੁਤ ਕਮੀਆਂ ਬਾਈ ਤੇਰੇ ਗੱਲਬਾਤ ਪੁੱਛਣ ਦੇ ਤਰੀਕੇ ਵਿੱਚ ਦੱਸਣ ਵਾਲਾ ਵੀਰ ਤਾਂ ਵਧੀਆ ਸਮਝਾ ਰਿਹਾ ਪਰ ਤੂੰ ਸਵਾਲ ਨਹੀਂ ਸਹੀ ਪੁੱਛ ਰਿਹਾ
22 g 2nd part v upload krna aa uss ch v pussya bhot kuss
Baaki dss do appa duwaara ja awage
ਸ਼ਹਿਰ ਤਾਂ ਦੱਸ ਦਿਆ ਕਰੋ ਵੀਡੀੳ ਬਨਾਉਟੀ ਸਿੱਖ ਲਿਆ ਕਰ ਵੀਡੀੳ ਬਨਾਉਣ ਤੋ ਪਹਿਲਾਂ ਸ਼ਹਿਰ ਦਾ ਨਾਮ ਆਦਮੀ ਦੀ ਜਾਨ ਪਹਿਚਾਨ ਦੇ ਦਿਆ ਕਰੋ
Y tu duji videos dekh la Sara kuss dsya hoya
ਬਾਈ ਜੀ ਵੈਨਕੁਅਰ ਏਰੀਆ ਜਿਵੇਂ ਸਰੀਂ ਵਗੈਰਾ ਉਥੇ ਸ਼ਹਿਰ ਤੋਂ ਦੂਰ ਪਿੰਡਾਂ ਵਾਲੀ ਜਮੀਨ ਦਾ ਆਮ ਰੇਟ ਕੀ ਆ
ਬਹੁਤ ਵਧੀਆ ਜਾਨਕਾਰੀ ਦਿਤੀ ਜੀ ਧੰਨਵਾਦ
🙏🏻
Baji tractor driver or excavator driver di lor ta daseyo I have 5 year experience ex ?
4167268680 laadi aujla , 22 g gal kr k dekh lyo
Bai comments de vich sare keh reh video bnoni sikh ley koi ni gharo bahar nikl ke dunyia daari samj aundi holi holi wadia bnoni ahh javegi parmatma 🙏 tandrust rakhe chardikla de vich hamesha rakhe parmatma sab nu
22 g mere nal koyi professional nhi hunda video bnaan wala , mera friend hunda aa , oo v hrr video ch alag alag , holi holi frkk pyuga
Bai ji trucking line ch profit da koie video banaao nal truck da kee price ha ga Canada ch🙏
22 g m truck hi chlanda aa , koyi ni ohde te v bna lene aa
Good
Ethey jo 5000/7000 acres de khti karda us de kuch palley painda hai
Hnji veer painda hi hoyu , tn hi kr rhe aa
ਕੇਹੜਾ ਏਰੀਆ ਕੀ ਕੀ ਫਸਲ ਹੁੰਦੀ ਹੈ ਸਾਰੀ ਗੱਲ ਡਿਟੇਲ ਨਾਲ ਦੱਸਿਓ ਜੀ
22 g 2nd part ch dsya hoya baaki, oo v upload krda aa
Bai ji kis province aa ji
Ontario aa g
$35000 means 21 lakh nu killa te naal 6 mahine barf 😂 balle balle ! Enaa paisa india invest kro naale sara saal fasal lwo , hoshiyarpur, nwashehar, fazilka , sangrur mansa mil jani 21 lakh nu
Hnji 22 g Punjab tn fr Punjab hi aa
Bro eh kehda farm aa kehdi jga plz dseo
Aujla farm Brantford
297 Howell rd St. George
ਕੀਤੀ ਗੱਲ ਨੂੰ ਸਿਰੇ ਲਾਇਆ ਕਰੋ l ਅਸੀਂ ਵੀ ਟਾਈਮ ਕੱਢਦੇ ਹਾਂ l
ਜਮੀਨ ਰੇਟ 30000 ਡਾਲਰ ਹੈ ਜਾਂ ਰੁਪਿਆ ਹੈ ਕਲੀਅਰ ਕਰੋ.
22 g enaa gussa na kro , comment kr k puss lya kro j koyi kmmi rhe jandi aa
30000 dollars aa
@@Shonkicanadian thanks ਜੀ
@@Aaj361 aa v area de hisaab nal aa , kyi area ch iss ton sassti v hai , kite mengi v hai
@@Shonkicanadian ਮੇਰੇ ਪਿਆਰੇ ਵੀਰ.. ਪੰਜਾਬੀਆਂ ਦੇ ਬਲੱਡ ਚ ਟਰੱਕਿੰਗ ਤੇ ਖੇਤੀ ਕਰਨਾ ਹੈ ਜੋ ਪੰਜਾਬ ਦਾ ਇਤਿਹਾਸ ਰਿਹਾ.. ਇਸ ਲਈ ਖੇਤੀਬਾੜੀ ਤੇ ਟਰੱਕ ਕਾਰੋਬਾਰ ਦੀ ਜਿਸ ਨਾਲ ਵੀ ਗੱਲ ਹੋਵੇ ਓਹ ਹਰ ਸਵਾਲ ਤੋਂ ਮੁਕੰਮਲ ਹੋਵੇ l ਕਿਉਕਿ ਬਹੁਤਿਆਂ ਨੇ ਤੁਹਾਡੀ ਗੱਲ ਸੁਣ ਕੇ ਰੋਟੀ ਦਾ ਸਾਧਨ ਬਣਾਉਣਾ ਹੈ
Sab toa vadi gal Labour Dollars vich paindi hai
22 g machinery bhot vdiya aa ethe , labour di lood hi bhot ghat paindi aa
Veer ji 30000 dollar yh 30000 , 40000 Indian rupees clear karo
22 g dollar aa
@@Shonkicanadian ok ji
Rupiaa nu kon puchda Janab Bahar Doller chlde aa te rate ve Dollars vich hunda eny Bholey na baniaa karo
Rs Kitana hi
22 g comment puraa payo, kehda rs puss rhe aa tuc
Price
Kis cheej da price
ਰੰਟ ਤੇ ਜ਼ਮੀਨ ਦੇ ਕੀ ਹਿਸਾਬ ਹੈ
Area de hisaab nal aa , Brantford city 300-400 dollars nu aa
ਮੱਝਾ ਕਿੰਨੀਆ ਆ
18-20 ਹੋਣਗੀਆਂ ਜੀ
35000 ਡਾਲਰ ਜਾਂ ਇੱਕਲਾ 35000 ਹਜ਼ਾਰ
Dollar
ਬਾਈ ਜੀ ਸੇਬਾਂ ਵਾਲੀ ਤੀਹ ਹਜ਼ਾਰ ਡਾਲਰ ਨੂੰ ਨਹੀ ਮਿਲਦੀ ਜਿਹੋ ਜਿਹੀ ਏਕੜ ਦੀ ਇਨਕੰਮ ਹੁੰਦੀ ਹੈ ਰੇਟ ਉਹੋ ਜਿਹਾ ਹੁੰਦਾ ਹੈ ਪਰ ਬਾਈ ਜੀ ਰੇਟ ਡਾਲਰ ਵਿੱਚ ਹੀ ਹੁੰਦਾ ਹੈ
Ok g ok
ਸ਼ਹਿਰ ਤਾਂ ਦੱਸ ਦਿਆ ਕਰੋ ਵੀਡੀੳ ਬਨਾਉਟੀ ਸਿੱਖ ਲਿਆ ਕਰ
Duji videos dekh le unaa ch dsya hoya
ਜ਼ਮੀਨ ਦੀ ਕੀਮਤ ਕਲੀਅਰ ਕਰੋ।
Veere alag alag rate aa area de hisaab nal , Brantford area da jehda 22 g dss rhe aa , dollar ch dss rhe aa
ਕਨੇਡਾ ਕਿਹੜੀ ਜਗ੍ਹਾ
Brantford
@@Shonkicanadianਕਿਹੜਾ ਪਰਿਵੰਸ ਆ ਵੀਰ ???
@@manjitsingh4053 Ontario aa g