Partap Singh Bajwa ਹੋ ਗਿਆ ਪੰਜਾਬੀ ਚ ਸਿੱਧਾ। ਰਾਜ ਸਭਾ ਚ ਉਧੇੜ ਤੇ ਬਿੱਲ ਪਾਸ ਕਰਨ ਵਾਲੇ ਠੰਡੇ ਕਰ ਬਿਠਾਤੇ ਸਾਰੇ|

แชร์
ฝัง
  • เผยแพร่เมื่อ 4 ก.พ. 2021
  • #RMBTelevision #PartapSinghBajwa #PartapSinghBajwaLive
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    rmb television, farmer protest india, farmer protest Punjab, kisan andolan Punjab, kisan andolan haryana, kisan protest in punjab, kisan protest haryana, kisan protest live, Punjabi farmer in Delhi, farmer protest Delhi, kisan protest Delhi, kheti kanoon, kheti kanoon Punjab,farmer bill india, farmer bill 2020, farmer agitation in Punjab, farmers agitation, farmers agitation in india, rmb television interviews, rattan dhaliwal, farmers protest,Protest, farmers protest,Trolley ton Trolley takk episode1, Trolley ton Trolley takk, episode1, trolley to trolley tak,partap singh bajwa, partap singh bajwa live,partap singh bajwa speech
  • บันเทิง

ความคิดเห็น • 338

  • @malhisaab5387
    @malhisaab5387 3 ปีที่แล้ว +37

    ਬਹੁਤ ਬਹੁਤ ਬਹੁਤ ਵਧੀਆ ਬਾਜਵਾ ਸਾਬ ਗੱਲ ਕੀਤੀਆਂ ਜੇ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏🙏🙏🙏🙏🙏 ਬਹੁਤ ਵਧੀਆ

  • @jass3629
    @jass3629 3 ปีที่แล้ว +64

    Evm ਬੰਦ ਹੋ ਇਸੇ ਨਾਲ ਹੀ ਸਭ ਕੁਝ ਠੀਕ ਹੋ ਜਾਵੇਗਾ ਜੈ ਕਿਸਾਨ ਜੈ ਜਵਾਨ ਜੈ ਖਾਲਸਾ ਪੰਥ ਜਿੰਦਾ ਬਾਦ ਸਾਨੂੰ ਮਾਣ ਹੈ

    • @amansingh-ud3ir
      @amansingh-ud3ir 3 ปีที่แล้ว

      Bai Votta Di ginti lokka sahmne Hove eh belt ppr Ch v gadbad krn ge

    • @baljindergrewal6775
      @baljindergrewal6775 3 ปีที่แล้ว

      Bai Delhi ch vote v evm naa paea c

    • @karamsingh1215
      @karamsingh1215 22 ชั่วโมงที่ผ่านมา

      ​@@amansingh-ud3irlllll jil

  • @ranjitnoor8789
    @ranjitnoor8789 3 ปีที่แล้ว +106

    ਹਾਰ ਦੇ ਨੀ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਸਲੇ ਬਣਾਕੇ ਬਸ ਬੰਬ ਰੱਖਿਓ ਅਸੀਂ ਜਿੱਤਾਂ ਗੇ ਜਰੂਰ ਜਾਰੀ ਜੰਗ ਰੱਖਿਓ 🙏🙏

  • @singhharwinder
    @singhharwinder 3 ปีที่แล้ว +45

    ਇਹ ਵੀ ਹੁਣ ਦੇਖੋ ਕਿਵੇ ਮੂਹਰੇ ਹੋ ਹੋ ਕੇ ਬੋਲਦੇ ਆ ਨਹੀਂ ਤਾਂ ਸੌਂ ਕੇ ਈ ਮੁੜ ਆਉਂਦੇ ਸੀ ਸ਼ੁਕਰ ਆ ਕੁਝ ਬੋਲਣ ਲੱਗੇ

  • @user-xw8jp5xl7k
    @user-xw8jp5xl7k 3 ปีที่แล้ว +74

    ਭਗਵੰਤ ਮਾਨ ਪ੍ਰਤਾਪ ਸਿੰਘ ਬਾਜਵਾ ਦੋਵੇਂ ਲੀਡਰ ਤੇ ਨੀਡਰ ਵੀ, ਏਨਾ ਦੀ ਰੀਸ ਨਹੀਂ ਕਰ ਸਕਦੇ

    • @theharshkashyap
      @theharshkashyap 3 ปีที่แล้ว

      Sahi Kiha

    • @user-vs7dw8py6k
      @user-vs7dw8py6k 3 ปีที่แล้ว +1

      ਭਗਵੰਤ ਮਾਨ ਤਾ ਸਿਰੇ ਦਾ ਚਵਲ ਉਹਨੇ ਵਧੀਆ ਬੰਦੇ ਪਾਰਟੀ ਵਿੱਚ ਰਹਿਣ ਨੀ ਦਿਤੇ ਵੀਰ

    • @tarlochansohal2525
      @tarlochansohal2525 3 ปีที่แล้ว

      @@theharshkashyap ਸਾਰੇ ਜਗ ਨੂ ਚਲਾਓਣ ਇਕ ਰਬ ਬਾਕੀ

    • @gurvindersinghsran5729
      @gurvindersinghsran5729 3 ปีที่แล้ว +1

      ਬਾਜਵਾ ਜੀ ਬਹੁਤ ਵਧੀਆ ਗੱਲ ਕੀਤੀ ਹੈ ਈ ਵੀ ਐ ਬੰਦ ਕਰਾਉ ਧੰਨਵਾਦ

    • @gurvindersinghsran5729
      @gurvindersinghsran5729 3 ปีที่แล้ว

      ਇਸ ਵੀ ਐਮ ਵੋਟਿੰਗ ਮਸ਼ੀਨਾਂ ਨਾਲ ਵੋਟਾਂ ਬੰਦ ਕਰੋ ਧੰਨਵਾਦ ਜੀ

  • @BaldevSingh-vr3un
    @BaldevSingh-vr3un 3 ปีที่แล้ว +11

    ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ
    ਅਸੀ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖੇਉ

  • @raghwinderbhangu8207
    @raghwinderbhangu8207 3 ปีที่แล้ว +16

    ਬਹੁਤ ਖੂਬ 🙏🙏🙏🌾🌾🌾✊✊✊

  • @punjabitvddpunjabi8549
    @punjabitvddpunjabi8549 3 ปีที่แล้ว +41

    Very very very very great Bajwa sir

  • @deepsaroye6442
    @deepsaroye6442 3 ปีที่แล้ว +3

    ਧੰਨਵਾਦ ਸਰ ਜੀ

  • @makhankalas660
    @makhankalas660 3 ปีที่แล้ว +2

    ਬਾਜਵਾ ਜੀ ਬਹੁਤ ਵਧੀਆ ਗੱਲ ਬਾਤ ਕੀਤੀ ਹੈ ਥੋਡੇ ਵਰਗੇ ਇਮਾਨਦਾਰ ਲੀਡਰਾਂ ਦੀ ਦੇਸ਼ ਨੂੰ ਲੋੜ ਹੈ ਬਹੁਤ ਬਹੁਤ ਧੰਨਵਾਦ ਜੀ ਕਿਸਾਨਾਂ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਦੇਸ ਦੇ ਸਾਰੇ ਵਰਗਾਂ ਦਾ ਏਕਾ ਜਿੰਦਾ ਬਾਦ

  • @harpreetsingh-ln5bp
    @harpreetsingh-ln5bp 3 ปีที่แล้ว +1

    👌👍ਬੁਹਤ ਸੋਹਣੀ ਗੱਲ ਆਖੀ ਹੈ ਬਾਜਵਾ ਸਾਬ

  • @MohanSingh-cn7mn
    @MohanSingh-cn7mn 3 ปีที่แล้ว +4

    ਵਾਹ ਜੀ ਵਾਹ ਬਹੁਤ ਵਧੀਆ ਸਪੀਚ ਸੀ ਤੁਹਾਡੀ ਬਾਜਵਾ ਜੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @sukhabrar146
    @sukhabrar146 3 ปีที่แล้ว +9

    ਬਹੁਤ ਵਧੀਆ ਬਾਜਵਾ ਜੀ

  • @kiranjitkaur8708
    @kiranjitkaur8708 3 ปีที่แล้ว +11

    Thank you sir ji, feel proud when someone Punjabi speaks for Punjabi’s

  • @johnygill737
    @johnygill737 3 ปีที่แล้ว +8

    Great speech S.Partap singh ji bajwa 🙏🏻🙏🏻

  • @RajbirSingh-hn5lj
    @RajbirSingh-hn5lj 3 ปีที่แล้ว +30

    वाहेगुरु दा खालसा वाहेगुरु जी की फतेह जय जवान जय किसान किसान एकता जिंदाबाद जय भीम जय भारत वाहेगुरु जी वाहेगुरु जी

  • @pastliferegressionbytherap9337
    @pastliferegressionbytherap9337 3 ปีที่แล้ว +24

    Bajwa जी you spoken so well.
    Sardar दी अपनी शान है.. तुसी तें सारेया नू लाजवाब कर दिता है..
    Hun AVM नू वी बन्द करो.

  • @mandersingh6082
    @mandersingh6082 3 ปีที่แล้ว +17

    किसान मजदूर एकता जिन्दाबाद

  • @surjitsinghnagra3248
    @surjitsinghnagra3248 3 ปีที่แล้ว +18

    Wah Bajwa ji Bajwa Saab zindabad

  • @kuljeetsingh8917
    @kuljeetsingh8917 3 ปีที่แล้ว +11

    Beautiful Bhai Ji 🙏

  • @17inderpalkaur41
    @17inderpalkaur41 3 ปีที่แล้ว +11

    V.Very good👍👍👍👍👍👍👍👍👌👌👌👌👌👌👌

  • @JaspalSingh-vp4jl
    @JaspalSingh-vp4jl 3 ปีที่แล้ว +3

    ਬਾਜਵਾ ਸਾਹਿਬ ਧੰਨਵਾਦ

  • @harjindeersingh306
    @harjindeersingh306 3 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @bsrandhawa9419
    @bsrandhawa9419 3 ปีที่แล้ว +12

    Bajwa sahib
    God blessu
    Be P M

  • @malhisaab5387
    @malhisaab5387 3 ปีที่แล้ว +3

    Very good ਬਾਜਵਾ ਸਾਬ very nice 👍❤️ ਪੰਜਾਬੀਆਂ ਦੇ ਦਿਲਾਂ ਉੱਪਰ ਬਹੁਤ ਵਧੀਆ ਗੱਲ ਕਹੀਏ ਪਾਜੀ ਸ੍ਰੀ ਸਰਦਾਰ ਜੀ ਸਾਰੇ ਨੂੰ ਰੁੱਟੀ ਦੇਂਣ ਵਾਲੇ ਨੂੰ ਅੱਜ਼ ਉਹਨਾਂ ਨੂੰ ਪਾਣੀ ਕੱਟ ਬਿਜਲੀ ਕੱਟ ਕਿ ਉਹ ਇਸ ਦੇ ਹੱਕਦਾਰ ਨਹੀਂ ਬੱਸ ਉਹਨਾਂ ਨਾਲ਼ ਤੱਕਾਂ ਸੱਡ ਜ਼ਰ 🙏 ਵਾਹਿਗੁਰੂ ਜੀ ਮੇਹਰ ਕਰਨ ਸਾਰੇ ਪਰਿਵਾਰ ਉਪਰ 🙏

  • @rachhpalsinghthakur5413
    @rachhpalsinghthakur5413 3 ปีที่แล้ว +7

    Great speech S. Partap Singh Bajwa

  • @user-qu5je9gj3f
    @user-qu5je9gj3f วันที่ผ่านมา

    ਬਹੁਤ ਵਧੀਆ ਬਾਜਵਾ ਸਾਹਿਬ ਜੀ ਗੈਡ ਲੀਡਰ ਸ਼ਾਬਾਸ਼

  • @gianbains6043
    @gianbains6043 3 ปีที่แล้ว

    Very good very true thanks for awakening sporting reporting truth 🙏
    JAI JAWAN JAI KISAN KISAN EKTA MORCHA ZINDAWAD 🙏

  • @manjeetsinghbhullar8808
    @manjeetsinghbhullar8808 4 วันที่ผ่านมา

    ਬਾਜਵਾ ਜੀ ਮੁਗਲ ਕਾਲ ਤੋਂ ਅੱਜ ਤੱਕ ਸਾਰੀਆਂ ਹੀ ਸਲਕਾਰਾਂ ਨੇ ਪੰਜਾਬੀਆਂ ਦਾ ਕਤਲੇਆਮ ਕੀਤਾ ਹੈ।

  • @charanjitkaur6699
    @charanjitkaur6699 3 ปีที่แล้ว +6

    We appreciate your ideas for humanity not only farmers .you are real hero of India .God Bless you 🌹

  • @Seerat9596
    @Seerat9596 3 วันที่ผ่านมา

    Bajwaji welldone swad ee aa gya ji.Hneri lyati ji.thanks Bajwa Sahib.

  • @amarindersingh777
    @amarindersingh777 3 ปีที่แล้ว +7

    Well done Sir

  • @gurbaxcheema9899
    @gurbaxcheema9899 3 ปีที่แล้ว +1

    ਬਾਜਵਾ ਸਾਹਿਬ ਜ਼ਿੰਦਾਬਾਦ

  • @hardeepsinghcheema429
    @hardeepsinghcheema429 3 ปีที่แล้ว +3

    ਬਹੂਤ ਵਧੀਆ ਸਪੀਚ

  • @attbande2542
    @attbande2542 3 ปีที่แล้ว +5

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊✊✊✊

  • @manbirriar8968
    @manbirriar8968 3 ปีที่แล้ว +2

    ਪਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਹੋਨਾ ਚਾਹੀਦਾ ਪੰਜਾਬ ਦਾ

  • @sikandersingh9714
    @sikandersingh9714 3 ปีที่แล้ว +8

    Wah o Bajwa sahib great speech like a garja sher. Well done sir

  • @daljitkaur1235
    @daljitkaur1235 3 ปีที่แล้ว +7

    ਡਟੇਰਹੋ ਸਿੰਘ ਜੀਤੋਗੇ ਜਰੂਰ

  • @harbhajnsing7708
    @harbhajnsing7708 3 ปีที่แล้ว +1

    Very nice speech

  • @daman7500
    @daman7500 3 ปีที่แล้ว +7

    Good 👍

  • @sardoolsinghvirksardoolsin9523
    @sardoolsinghvirksardoolsin9523 3 ปีที่แล้ว +2

    Good, Speech S. Partap Singh Ji Bajwa SAHIB

  • @swarajkaur5780
    @swarajkaur5780 3 ปีที่แล้ว +3

    Thank you sir

  • @jitukot8601
    @jitukot8601 3 ปีที่แล้ว +2

    Good ji 🖒🖒

  • @MandeepSingh-zs4mu
    @MandeepSingh-zs4mu 3 ปีที่แล้ว +6

    Good

  • @armaangorkha9126
    @armaangorkha9126 3 ปีที่แล้ว +2

    ਬਾਜਵਾ ਜਿੰਦਾਬਾਦ

  • @laddikotrda1027
    @laddikotrda1027 3 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ

  • @dkdevgandevgan282
    @dkdevgandevgan282 3 ปีที่แล้ว

    Wah wah

  • @AmarjitSingh-gn9zc
    @AmarjitSingh-gn9zc 3 ปีที่แล้ว +1

    Bhot Vdia saab Har Ik Insaan Te Insaaniyat da dil jit lya

  • @ranjeetsingh8974
    @ranjeetsingh8974 6 วันที่ผ่านมา

    Very nice the great speech bajwa saheb thankes

  • @raniliddar9286
    @raniliddar9286 3 ปีที่แล้ว +1

    Wah ji wah kamal kar ditta.

  • @gagandeepsinghriar1678
    @gagandeepsinghriar1678 3 ปีที่แล้ว +1

    ਬਾਜਵਾ ਸਾਹਿਬ ਕਾਦੀਆ ਵਾਲੇ ਜਿਲਾ ਗੁਰਦਾਸਪੁਰ

  • @harjindeersingh306
    @harjindeersingh306 3 ปีที่แล้ว

    ਬਾਜਵਾ ਜੀ ਸਹੀ ਕਿਹਾ ਤੁਸੀਂ।ਮੈਂ ਪੰਜ ਸਾਲ ਰਿਹਾ ਤੁਹਾਡੇ ਨਾਲ। ਸੱਚ ਨਾਲ਼ ਚੱਲਦੇ ਆਪਾਂ। ਹਰਜਿੰਦਰ ਸਿੰਘ ਪੱਪੂ ਨਾਨੋਵਾਲ ਕਲਾ

  • @surinderpalsingh137
    @surinderpalsingh137 3 ปีที่แล้ว

    Good great sir thanks

  • @InderjitSingh-hs4hy
    @InderjitSingh-hs4hy 3 ปีที่แล้ว

    You have delivered speech so well, Bajwa Saab..

  • @user-vs7dw8py6k
    @user-vs7dw8py6k 3 ปีที่แล้ว +1

    ਬਹੁਤ ਵਧੀਆ ਸਲੂਟ ਆ ਜੀ

  • @kanwardeepsingh2896
    @kanwardeepsingh2896 3 ปีที่แล้ว +2

    Partap singh bajwa ji great speech.

  • @harcharansingh9905
    @harcharansingh9905 2 วันที่ผ่านมา

    Very very very nice sir shabash........

  • @KulwinderSingh-gp6iq
    @KulwinderSingh-gp6iq 3 ปีที่แล้ว +1

    Waheguru ji

  • @sukhdeepkaur9555
    @sukhdeepkaur9555 3 ปีที่แล้ว +1

    ਬਹੁਤ ਵਧੀਆ ਬੋਲਿਆ ਵੀਰ।

  • @Jatt_william_8
    @Jatt_william_8 3 ปีที่แล้ว

    Thanks sir g

  • @manijhajjj
    @manijhajjj 3 ปีที่แล้ว +1

    ਬਹੁਤ ਬਹੁਤ ਸਤਿਕਾਰ ਯੋਗ ਬਾਜਵਾ ਜੀ।

  • @swindersodhi1737
    @swindersodhi1737 3 หลายเดือนก่อน

    Great speech and true words

  • @amarjitbenipal3844
    @amarjitbenipal3844 3 ปีที่แล้ว

    Wahiguru ji wahiguru ji

  • @ranjodhkahlon3778
    @ranjodhkahlon3778 3 ปีที่แล้ว

    Great 👏👏👏👏👏

  • @lakhwindersinghdhillon8314
    @lakhwindersinghdhillon8314 3 ปีที่แล้ว +3

    Yes 👍

  • @user-ld9kn7sn6e
    @user-ld9kn7sn6e 14 ชั่วโมงที่ผ่านมา

    Very good

  • @harkaur1106
    @harkaur1106 3 ปีที่แล้ว +1

    Great ✌👍🙏

  • @amargora5129
    @amargora5129 3 ปีที่แล้ว +1

    Gud job bajwa ji

  • @tarlochansohal2525
    @tarlochansohal2525 3 ปีที่แล้ว +3

    ਕੁਦਰਤ ਦੀ ਚਿਤਾਬਨੀ ਕਿਸਾਨ ਆਨਦੋਲਨ ਕੁਦਰਤ ਦੇ ਸਕੇਤ ਸਮਝੋ

    • @tarlochansohal2525
      @tarlochansohal2525 3 ปีที่แล้ว

      ਸਾਰੇ ਜਗ ਚਲਾਓਣ ਵਾਲਾ ਏਕ ਰਬ ਹੋਰ ਸਾਰੇ ਬਬ

  • @Euphoricmediax
    @Euphoricmediax 3 ปีที่แล้ว +1

    Wahhhhh☝🏻👌🏻

  • @varinderbajwa500
    @varinderbajwa500 3 ปีที่แล้ว

    Bhut vdia gii

  • @gurdialsingh3399
    @gurdialsingh3399 3 ปีที่แล้ว +1

    Very very nice speach jai jwan jai kisan

  • @indersidhulehra2603
    @indersidhulehra2603 3 ปีที่แล้ว

    Very good speech bajwa Saab ji

  • @BaljeetSingh-vs8jd
    @BaljeetSingh-vs8jd 3 ปีที่แล้ว +2

    God bless you 🙏🙏🙏🙏🙏

  • @gurpreetmaan4446
    @gurpreetmaan4446 3 ปีที่แล้ว

    Very good partap singh ji

  • @satvindersingh1583
    @satvindersingh1583 3 ปีที่แล้ว +1

    Wah g wah Bajwa sahib ji

  • @divyansharma7740
    @divyansharma7740 3 ปีที่แล้ว

    Gud job sir

  • @GurmeetKaur-jl6er
    @GurmeetKaur-jl6er 3 ปีที่แล้ว

    Very nice

  • @deensingh
    @deensingh 3 ปีที่แล้ว +4

    Sardar partap singh bajwa sach bolya waheguru ji Nanak naam charde kala tere bhane sarbat da bhala

  • @amarajitproductions3902
    @amarajitproductions3902 3 ปีที่แล้ว +1

    ਬਾਜਵਾ ਸਾਹਿਬ ਤਹਿ ਲਾ ਦਿਤੀ - you spoke like non-partisan on the three balck agriculture laws - asking for repealing them. Personally we salute you as a human being.

  • @manpreetdhindsa9332
    @manpreetdhindsa9332 3 ปีที่แล้ว

    Thanks ji

  • @gurmejbhulllar9440
    @gurmejbhulllar9440 3 ปีที่แล้ว

    Good job

  • @punjabilover7932
    @punjabilover7932 3 ปีที่แล้ว +1

    Good ਬਾਜਵਾ ਸਾਬ

  • @SandeepSingh-rm6di
    @SandeepSingh-rm6di 3 ปีที่แล้ว +1

    Waheguru sab da bhalaa kre....

  • @amargora5129
    @amargora5129 3 ปีที่แล้ว +2

    ਸ਼ਲਾਘਾਯੋਗ ਸਪੀਚ ਬਾਜਵਾ ਜੀ ਦੀ and ਨਿਡਰ ਹੋ ਕੇ ਬੋਲਿਆ

  • @gursewakc11sewak83
    @gursewakc11sewak83 3 ปีที่แล้ว +1

    Bajwa..ji..zindabad

  • @ajaypalsandhu6688
    @ajaypalsandhu6688 3 ปีที่แล้ว

    Nice 👌👌👌💪

  • @ranjodhkahlon3778
    @ranjodhkahlon3778 3 ปีที่แล้ว

    Har gal ch dum aa 👏👏👏

  • @gurmejbhulllar9440
    @gurmejbhulllar9440 3 ปีที่แล้ว

    Good sar🙏

  • @punjabdirooh5757
    @punjabdirooh5757 3 ปีที่แล้ว +1

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਬਾਜਵਾ ਸਾਬ੍ਹ।

  • @fakharzamanbajwa6552
    @fakharzamanbajwa6552 3 ปีที่แล้ว

    Wah bajwa sb swad a gia

  • @jindagill8220
    @jindagill8220 3 ปีที่แล้ว

    good sir

  • @prabjotkaurkaler10
    @prabjotkaurkaler10 3 ปีที่แล้ว +4

    ਕੈਪਟਨ ਸਾਹਿਬ ਗੂੰਗਾ ਹੋ ਗਿਅਾ ਹੈ ੲਿਹ ਬਾਜਵੇ ਦੇ ਅੱਗੇ ਜਿਰੋ ਵਾ

  • @gurjantkhakh5838
    @gurjantkhakh5838 3 ปีที่แล้ว

    good bajwa sahib jai kissan jai jawan

  • @navwarraich8406
    @navwarraich8406 3 ปีที่แล้ว

    Very good sirra latte

  • @surjitjohal3047
    @surjitjohal3047 3 ปีที่แล้ว

    Thanks veerji god bless you

  • @lalsinghdhillon4337
    @lalsinghdhillon4337 3 ปีที่แล้ว +1

    Siraaaaa

  • @rohitsaini9304
    @rohitsaini9304 3 ปีที่แล้ว

    Appriciable.sir

  • @ekamkaur1486
    @ekamkaur1486 3 ปีที่แล้ว

    Very good bajwa Sahab

  • @ravidhunna2397
    @ravidhunna2397 3 ปีที่แล้ว +1

    👏👏👏👏 hats off to you sir