ਖਡੂਰ ਸਾਹਿਬ ਤੋਂ ਜਿੱਤੂ ਅੰਮ੍ਰਿਤਪਾਲ ਸਿੰਘ? ਹਿੱਕ ਠੋਕ ਕੇ ਖੜ੍ਹ ਗਿਆ ਜਸਕਰਨ ਸਿੰਘ। Amritpal Singh khadoor Sahib

แชร์
ฝัง
  • เผยแพร่เมื่อ 7 พ.ค. 2024
  • #RMBTelevision #JaskaranKhanSinghWala #BhaiAmritpalSingh
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 272

  • @RanjitSingh-ih1cb
    @RanjitSingh-ih1cb 24 วันที่ผ่านมา +102

    ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਵਿੱਚ ਖੜਾ ਕਰਨ ਦੀ ਗੱਲ ਸਭ ਤੋਂ ਪਹਿਲਾਂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੀ ਨੇ ਕੀਤੀ ਸੀ ਬਹੁਤ ਚੰਗੇ ਇਨਸਾਨ ਹਨ

  • @user-qn2ei1fo8p
    @user-qn2ei1fo8p 24 วันที่ผ่านมา +38

    ਜਾਗਦੀਆਂ ਜ਼ਮੀਰਾਂ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਵੋਟਾਂ ਪਾਉਣਗੇ ਮਰੀਆਂ ਜਮੀਰਾਂ ਵਾਲਿਆਂ ਨੂੰ ਲੱਖ ਲਾਹਨਤ

  • @SukhwinderSinghSukhwinde-tj6ij
    @SukhwinderSinghSukhwinde-tj6ij 24 วันที่ผ่านมา +64

    ਮਹੱਤਵਪੂਰਨ ਵਿਚਾਰ ਚਰਚਾ ਜੀ 👌👌❤️
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️

  • @user-em5nl5tx2b
    @user-em5nl5tx2b 24 วันที่ผ่านมา +109

    ਜਿਤੂਗਾ ਬਈ ਜਿਤੂਗਾ ਭਾਈ ਅੰਮ੍ਰਿਤਪਾਲ ਸਿੰਘ ਜਿਤੂਗਾ।

  • @avtarsingh2531
    @avtarsingh2531 23 วันที่ผ่านมา +3

    ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਪੰਜਾਬ ਅਤੇ ਪੰਜਾਬੀ ਬਚਾਓ

  • @user-rz1sl2cf2f
    @user-rz1sl2cf2f 24 วันที่ผ่านมา +52

    ਸਾਡਾ ਸ਼ੇਰ ਅਮਰਤਪਾਲ ਸਿੰਘ ਜਿਤੂਗਾ

  • @jaswinderatwal941
    @jaswinderatwal941 24 วันที่ผ่านมา +25

    ਬਿੱਲਕੁੱਲ ਸਹੀ ਗੱਲ ਜੀ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟਾਂ ਪਾਓ ਅਣਖੀ ਪੰਜਾਬੀ ਵੀਰੋ 🙏

  • @harkiratsingh2401
    @harkiratsingh2401 24 วันที่ผ่านมา +39

    ਭਾੲਈ ਜਸਕਰਨ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ,ਬਰਾੜ ਸਾਹਿਬ, ਸਿਮਰਨਜੀਤ ਸਿੰਘ ਮਾਨ,ਸਾਰੇ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਨੂੰ ਜਿਤਾਓ। ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਦੀ ਸ਼ੁਰੂਆਤ ਕਰੋ।ਸਾਰੇ ਧਰਮਾਂ ਦਾ ਆਪਣਾ ਰਾਜ ਖਾਲਸ ਰਾਜ

  • @lakhmirsinghkhalsa8282
    @lakhmirsinghkhalsa8282 24 วันที่ผ่านมา +44

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਤੇ ਬਾਕੀ ਸਾਰੇ ਕੁਰਬਾਨੀ ਦੇਣ ਵਾਲੇ ਸਿੰਘਾਂ ਨੂੰ ਜਿਤਾ ਕੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਮਜਬੂਤ ਪੰਜਾਬ ਦਾ ਵਾਰਿਸ ਹੋਣ ਦਾ ਮਾਣ ਦਿੱਤਾ ਜਾਵੇਗਾ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

  • @JagjitSingh-uz4dv
    @JagjitSingh-uz4dv 24 วันที่ผ่านมา +58

    ਸ੍ਰ ਜਸਕਰਨ ਸਿੰਘ ਕਾਹਨ ਵਾਲਾ ਜਿੰਦਾਬਾਦ 🙏

  • @HarjeetSingh-bc3bm
    @HarjeetSingh-bc3bm 24 วันที่ผ่านมา +49

    ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਿਤੂ ਗਾ ਜਿਤੁਗਾ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਜੀ ਜਿਤੁਗਾ

  • @harbanslal1628
    @harbanslal1628 24 วันที่ผ่านมา +59

    ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜਿਤੂਗਾ ਧੰਨਵਾਦ ਜੀ

  • @RanjeetsinghRanasandhu
    @RanjeetsinghRanasandhu 24 วันที่ผ่านมา +23

    ਸਾਡੀ ਵੋਟ ਭਾਈ ਸੰਦੀਪ ਸਿੰਘ ਸੰਨੀ ਵਿੱਰ ਜੀ ਨੂੰ ਪਵੇਗੀ ਸ੍ਰੋਮਣੀ ਅਕਾਲੀ ਦਲ਼ ਅਮਿੰਤਸਰ ਜਿੰਦਾਬਾਦ ਸ੍ ਸਿਮਰਨ ਜੀਤ ਸਿੰਘ ਮਾਨ ਸਾਹਬ ਜਿੰਦਾਬਾਦ ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 🙏

  • @baldevsingh8619
    @baldevsingh8619 24 วันที่ผ่านมา +24

    ਵਲਟੋਹਾ ਸਾਹਿਬ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬੈਠ ਜਾਣਾ ਚਾਹੀਦਾ ਹੈ ਜੇਕਰ ਸਿੱਖ ਕੌਂਮ ਵਿੱਚ ਅਧਾਰ ਬਨਾਉਣਾ ਹੈ ਨਹੀਂ ਤਾਂ ਲੋਕ ਸਬਕ ਸਿਖਾ ਦੇਣਗੇ ਵੋਟਾਂ ਪਾਕੇ ਜਮਾਨਤ ਜਬਤ ਹੋਵੇਗੀ ਵੱਡੇ ਪੰਥ ਦਰਦੀ ਦੀ

  • @ManPreet-rq2sj
    @ManPreet-rq2sj 24 วันที่ผ่านมา +20

    ਸਿੱਖ ਕੌਮ ਦੇ ਅਣਖੀਲੇ ਸੂਰਮੇ ਸ ਜਸਕਰਨ ਸਿੰਘ ਕਾਹਨਸਿੰਘ ਵਾਲਾ ਜੀ

  • @sarabjitSingh-vd2lz
    @sarabjitSingh-vd2lz 24 วันที่ผ่านมา +13

    2027 ਵਿਚ ਬਾਈ ਜੀ ਤੇ ਅੰਮਿਰਤ ਪਾਲ ਸਿੰਘ ਪੰਜਾਬ ਸਰਕਾਰ ਬਣਾਏ ਗਾ । ਪੁਰੇ ਬਹੁ ਮੱਤ ਨਾਲ

  • @GurpreetSingh-el6qh
    @GurpreetSingh-el6qh 24 วันที่ผ่านมา +50

    ਭਾਈ ਅੰਮਿ੍ਤਪਾਲ ਸਿੰਘ ਜੀ ਹੀ ਜਿੱਤਣਗੇ ਅਸੀਂ ਸਾਰੇ ਭਾਈ ਅੰਮਿ੍ਤਪਾਲ ਸਿੰਘ ਜੀ ਦੇ ਨਾਲ ਹਾਂ

  • @hitmanuncle1409
    @hitmanuncle1409 24 วันที่ผ่านมา +8

    ਨਾ ਮਨਾ ਨਾ ਕੁਲਬੀਰ ਜ਼ੀਰਾ ਨਾ ਵਿਰਸਾ ਵਲਟੋਹਾ ਇਸ ਵਾਰੀ ਜਿੱਤੂ ਭਾਈ ਅੰਮ੍ਰਿਤਪਾਲ ਸਿੰਘ ਕੌਮ ਦਾ ਹੀਰਾ ❤

  • @vinaygill2141
    @vinaygill2141 24 วันที่ผ่านมา +7

    ਬਹੁਤ ਵਧੀਆ ਇਨਸਾਨ ਹਨ ਸਰਦਾਰ ਜਸਕਰਨ ਸਿੰਘ ਕਾਹਨਸਿੰਘ ਵਾਲਾ , ਪੰਥਕ ਸੋਚ ਵਾਲੇ ਲੋਕਾਂ ਨੂੰ ਇਨ੍ਹਾਂ ਦੀ ਮੱਦਦ ਕਰਨੀ ਚਾਹੀਦੀ ਹੈ

  • @bahaduraulakh7126
    @bahaduraulakh7126 24 วันที่ผ่านมา +12

    ਭਾਈ ਸਾਹਿਬ ਤੂਸੀ ਵੇਰਵੇ ਵਿਚਾਰ ਪੇਸ਼ ਕੀਤੇ ਜੋ ਸਮੇਂ ਦੀ ਲੋੜ ਹੈ।

  • @SatnamSingh-pk2ko
    @SatnamSingh-pk2ko 24 วันที่ผ่านมา +16

    ਵਾਹ ਜੀ। ਵਾਹ ਭਾਈ ਜਸਕਰਨ ਸਿੰਘ ਬੈਜਾ ਬੈਜਾ ਕਰਤੀ ਜੀਓਦੇ ਰਹੋ ਠੀਕ

  • @user-hw6yq4it5u
    @user-hw6yq4it5u 24 วันที่ผ่านมา +8

    ਬੇਟਾ ਜਸਕਰਨ ਸਿੰਘ ਜੀ ਵਾਹਿਗੁਰੂ ਕਰ ਏ ਆਪ ਵਰਗੇ ਸਾਰੇ ਸਿੱਖ ਹੋਵਣ ਧੰਨਵਾਦ ਹੈ ਜੀ

  • @lakhmirsinghkhalsa8282
    @lakhmirsinghkhalsa8282 24 วันที่ผ่านมา +43

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

    • @jasvindersingh4813
      @jasvindersingh4813 24 วันที่ผ่านมา

      Kio Jhooth Bolde ho ji Kadi Amli Vee Khalsa Hoya AMRIT Pal Amli Kaho

    • @jskambojsingh9174
      @jskambojsingh9174 24 วันที่ผ่านมา

      @@jasvindersingh4813Are you the Nasha supplier to Amritpal,?

  • @JasbirSingh-lu3mk
    @JasbirSingh-lu3mk 24 วันที่ผ่านมา +40

    ਸਿੱਖ ਹਿੰਦੂ ਮੁਸਲਮਾਨ ਈਸਾਈ ਸਾਰਿਆਂ ਪਿਆਰ ਕਰੋ

  • @amritapalsingh1693
    @amritapalsingh1693 24 วันที่ผ่านมา +19

    ਭਾਈ ਸਾਹਿਬ ਜੀ ਆਪ ਜੀ ਦੇ ਬਹੁਤ ਵਧੀਆ ਵਿਚਾਰ ਹਨ ਸਾਨੂੰ ਹੁਣ ਪ੍ਰਵਾਨ ਪੱਤਰ ਪੰਥਕ ਦਾ ਕਾਲੀਆਂ ਤੋਂ ਲੈਣਾ ਪੳਉ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਡੇ ਕੋਲ ਹੈਗਾ ਹੈਂ

  • @user-ri6di1sn3c
    @user-ri6di1sn3c 24 วันที่ผ่านมา +4

    ਗੁਰੂ ਗ੍ਰੰਥ ਸਾਹਿਬ ਜੀ ਵੀਰੇ ਤੁਹਾਨੂੰ ਜ਼ਰੂਰ ਜਿਤਾਉਣਗੇ

  • @jskambojsingh9174
    @jskambojsingh9174 24 วันที่ผ่านมา +5

    ਵਾਹਿਗੁਰੂ ਅੰਮ੍ਰਿਤੁ ਪਾਲ ਜੀ ਨੂੰ ਸਫਲ ਬਣਾਉਣ।

  • @ellyjttboss6761
    @ellyjttboss6761 24 วันที่ผ่านมา +20

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ✌️

  • @user-vm3di3yt9g
    @user-vm3di3yt9g 24 วันที่ผ่านมา +4

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਵਾਹਿਗੁਰੂ ਸਾਹਿਬ ਜੀ ਮੇਹਰ ਕਰੇ ਜੀ ਸਿੱਖ ਧਰਮ ਤੇ ਜੀ

  • @gaddusaab7152
    @gaddusaab7152 24 วันที่ผ่านมา +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤

  • @thehunterking8711
    @thehunterking8711 24 วันที่ผ่านมา +5

    _❤ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ❤_
    _❤ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ❤_
    _❤ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ❤_

  • @Pargatsinghkhera-fh2iq
    @Pargatsinghkhera-fh2iq 24 วันที่ผ่านมา +9

    ਵਿਰਸਾ ਸਿੰਘ ਵਲਟੋਹਾ ਕੋਮ ਦਾ ਗਦਾਰ ਬੰਦਾ ਹੈ

  • @GurpreetKaur-lt9fp
    @GurpreetKaur-lt9fp 24 วันที่ผ่านมา +4

    ਭਾਈ ਸਾਹਿਬ ਜਸਕਰਨ ਸਿੰਘ ਕਹਨ singh ਜਿਦਾਬਾਦ ਸਾਡਾ 🎉🎉🎉🎉🎉🎉

  • @Pargatsinghkhera-fh2iq
    @Pargatsinghkhera-fh2iq 24 วันที่ผ่านมา +9

    ਬਹੁਤ ਵਧੀਆ ਵੀਰ ਜੀ

  • @sukhwindersingh4228
    @sukhwindersingh4228 24 วันที่ผ่านมา +7

    ਅੰਮਿ੍ਤਪਾਲ ਜਿੰਦਾਬਾਦ

  • @thehunterking8711
    @thehunterking8711 24 วันที่ผ่านมา +2

    ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜ਼ਿੰਦਾਬਾਦ
    ♥️💯%✅️

  • @karmitakaur3390
    @karmitakaur3390 24 วันที่ผ่านมา +11

    ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏

  • @SukhwinderSingh-wq5ip
    @SukhwinderSingh-wq5ip 24 วันที่ผ่านมา +8

    ਸਰਬੱਤ ਦਾ ਭਲਾ ❤❤❤

  • @lakhwinderkaur8326
    @lakhwinderkaur8326 24 วันที่ผ่านมา +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @Punjabisurma
    @Punjabisurma 24 วันที่ผ่านมา +2

    ਸਰਦਾਰ ਜਸਕਰਨ ਸਿੰਘ ਜੀ ਨੂੰ ਵੋਟ ਪਾਈ ਕੇ ਜਤਾਈਓ

  • @gurwantsingh1895
    @gurwantsingh1895 24 วันที่ผ่านมา +4

    ਜਸਕਰਨ ਸਿੰਘ ਚੰਗਾ ਇਨਸਾਨ ਆ

  • @UttamSingh-rc9lz
    @UttamSingh-rc9lz 24 วันที่ผ่านมา +3

    ਜਸਕਰਨ ਸਿੰਘ ਵੀਰ ਮਾਨ ਦੀ ਪੂਛ ਛੱਡਣ ਵਿੱਚ ਬਹੁਤ ਦੇਰ ਕਰ ਦਿੱਤੀ ?ਦੇਰ ਆਏ ਦਰੁਸਤ ਆਇ।

  • @GurpreetSingh-lw4ki
    @GurpreetSingh-lw4ki 24 วันที่ผ่านมา +3

    ਭਾਈ ਸਹੀ ਗੱਲ ਕਹਿੰਦੀ ਭਾਈ ਸਾਹਬ ਭਾਈ ਅੰਮ੍ਰਿਤਪਾਲ ਨੂੰ ਵੋਟ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ

  • @r.p.singhsekhon795
    @r.p.singhsekhon795 24 วันที่ผ่านมา +2

    Bhai Jaskaran Singh khalsa ਪੁੱਤਰਾ ਪ੍ਰਮਾਤਮਾ
    ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🌹🌹🌹🌹🌹🌹
    🌹🌹GOD BLESS YOU 🌹🌹🙏🌹🌹

  • @user-no8vw1yy6o
    @user-no8vw1yy6o 24 วันที่ผ่านมา +4

    ਕੌਮ ਪਿਛੇ ਬਿਨਾਂ ਸਵਾਰਥ ਆਪ ਕੁਰਬਾਨ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਹੋਰ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਲਈ ਵਧ ਤੋਂ ਵਧ ਵੋਟਾਂ ਪਾ ਕੇ ਜਿਤਾਉਣ ਲਈ ਅਰੰਭੇ ਮੋਰਚੇ ਲਈ ਸਾਰੀ ਸਿੱਖ ਕੌਮ ਨੂੰ ਇਕਠੇ ਹੋ ਕੇ ਸਹਾਇਤਾ ਕਰਨੀ ਚਾਹੀਦੀ ਹੈ ।

  • @gurpejsingh5784
    @gurpejsingh5784 24 วันที่ผ่านมา +5

    ❤Debate ❤
    ਵਲਟੋਹਾ ਸਾਹਿਬ ਜੀ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਕਿ ਚੌਰਾਸੀ ਦੀ ਤਰ੍ਹਾਂ ਚੋਣ ਮੈਦਾਨ ਵਿਚੋ ਹਥ ਖੜੇ ਕਰ ਕੇ ਭਜ ਨਾ ਜਾਣਾ

  • @BalwinderSingh-tk6hc
    @BalwinderSingh-tk6hc 24 วันที่ผ่านมา +5

    Jathedar Bhai Jaskaran Singh ji very good vichar Chardhika Khalistan Jaruri he JI Khalistan ZINDABAD SADA DAL Khalsa zindabad zindabad zindabad zindabad zindabad zindabad zindabad zindabad

  • @UttamSingh-rc9lz
    @UttamSingh-rc9lz 24 วันที่ผ่านมา +2

    ਸਰਦਾਰ ਬੇਅੰਤ ਸਿੰਘ ਜੀ ਦੇ ਬੇਟੇ ਸਰਬਜੀਤ ਸਿੰਘ ਨੂੰ ਅਣਖ ਵਾਲੇ ਤੇ ਜਗਦੀਆਂ ਜਮੀਰਾਂ ਵਾਲੇ ਵੱਧ ਚੜਕੇ ਵੋਟਾਂ ਪਾਉਣ।

  • @user-hy6hw6mq8v
    @user-hy6hw6mq8v 23 วันที่ผ่านมา +1

    ਕੋਮੀ ਜੋਦਾ ਕਾਨਸਿੰਘ ਵਾਲਾ ਜੀ ਬਹੁਤ ਬਹੁਤ ਸ਼ੁਕਰੀਆ ਕੌਮ ਨੂੰ ਸੁਚੇਤ ਕਰਦੇ ਰਹਿਦੇ ਹੋ ਵਾਹਿਗੁਰੂ ਤੋਹਾਨੋ ਫਤਿਹ ਬਖ਼ਸੇ ਤਦਰੁਸਤੀ ਬਕਸ਼ੇ, ਗੁਰਜੀਤ ਸਿੰਘ ਪਟਿਆਲਾ ਅੰਮ੍ਰਿਤਸਰ ਵਾਲੇ

  • @gurdipsingh8628
    @gurdipsingh8628 18 วันที่ผ่านมา

    ਜਸਕਰਨ ਸਿੰਘ ਖਾਲਸਾ ਜੀ ਆਪ ਜੀ ਦੇ ਵਿਚਾਰਾਂ ਨੂੰ ਸੁਣ ਕੇ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ❤

  • @arshbajwa3541
    @arshbajwa3541 24 วันที่ผ่านมา +2

    ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਕੌਮ ਦਾ ਹੀਰਾ

  • @user-ud6lz3ds9o
    @user-ud6lz3ds9o 24 วันที่ผ่านมา +8

    ਖਾਲਿਸਤਾਨ ਜਿੰਦਾਬਾਦ 🎉❤🎉❤

  • @user-yz6kx2ih4z
    @user-yz6kx2ih4z 24 วันที่ผ่านมา +1

    ਜਾਗਦੀ,ਜਮੀਰ,ਵਾਲੇ,ਭਾਈ ਅਮਿਤਪਾਲ,ਸਿੰਘ, ਨਾਲ,ਜਿੰਨ੍ਹਾਂ, ਦੀ, ਜਮੀਰ,ਹੀ,ਮਰਗੀ

  • @jasdeepkaur9928
    @jasdeepkaur9928 24 วันที่ผ่านมา +6

    Support amritpal and jaskrn singh

  • @harjinder7435
    @harjinder7435 24 วันที่ผ่านมา +6

    ਸ੍ਰ ਜਸਕਰਨ ਸਿੰਘ ਕਾਹਨ ਵਾਲਾ ਜਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @SardarRajuSingh
    @SardarRajuSingh 24 วันที่ผ่านมา

    पंजाब को बचाने की जरूरत है खडूर साहिब के लोगों से हाथ जोड़कर विनती है भाई अमृतपाल सिंह खालसा का साथ दे और वोट देकर उन्हें जीत 🙏

  • @Singh-mj2eq
    @Singh-mj2eq 24 วันที่ผ่านมา +6

    ਭਾਊ ਅੰਮ੍ਰਿਤਪਾਲ ਸਿੰਘ

  • @gurwindermaan8698
    @gurwindermaan8698 24 วันที่ผ่านมา +2

    ਭਾਈ ਅਮਿੰਤਰਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @BaldevSingh-en4pz
    @BaldevSingh-en4pz 24 วันที่ผ่านมา +14

    Waheguru ji ka Khalsa waheguru ji ki Fateh

  • @starlightlego8363
    @starlightlego8363 24 วันที่ผ่านมา +20

    Bhaji Amritpal Singh Khalsa jindabad ❤

  • @user-in2kk8rb3f
    @user-in2kk8rb3f 24 วันที่ผ่านมา +6

    ਭਾਈ ਅੰਮ੍ਰਿਤਪਾਲ ਸਿੰਘ ਜਿੱਤ ਤਾਂ ਰਹੇ ਐ ਪਰ ਦਿੱਕਤ ਇਹ ਆ ਗਈ ਕੇ ਭਾਈ ਅੰਮ੍ਰਿਤਪਾਲ ਸਿੰਘ ਨੂ ਚੋਣ ਲੜਨ ਦੀ ਇਜਾਜ਼ਤ ਨਹੀ ਦੇ ਰਿਹਾ ਇਲੈਕਸ਼ਨ ਕਮਿਸ਼ਨ ਤੇ ਖੱਡੂਰ ਸਾਹਿਬ ਦਾ ਜੇਹੜਾ ਕਮਸ਼ਿਨਰ ਅਤੇ ਅੰਮ੍ਰਿਤਸਰ ਜਿਲ੍ਹੇ ਦਾ ਕਮਿਸ਼ਨਰ ਇਹ ਵੀ ਇੰਨਕਾਰ ਕਰ ਗਏ ਭਾਈ ਸਾਹਿਬ ਨੂੰ ਇਜਾਜ਼ਤ ਨਹੀਂ ਦੇ ਰਹੇ ਹੁਣ ਇਕ ਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਨਹੀ ਫੇਰ ਸਿਮਰਨਜੀਤ ਮਾਨ ਦੇ ਬੰਦੇ ਨੂ ਵੋਟ ਪਾ ਦਿਓ ਕਿਉਂ ਭਗਵੰਤ ਮਾਨ ਬੁੱਚੜ ਨੇਂ ਡਰਦੇ ਨੇਂ ਅੰਮ੍ਰਿਤਪਾਲ ਨੂ ਇਲੈਕਸ਼ਨ ਨਹੀ ਲੜਨ ਦੇਣੀ

  • @gurmukhsingh6126
    @gurmukhsingh6126 24 วันที่ผ่านมา +8

    ਭਾਈ ਸਾਬ ਜੀ ਤੁਸੀਂ ਸਤਿਕਾਰ ਯੋਗ ਹੋ ਗੁੱਸੇ ਗਿਲੇ ਸ਼ਿਕਵੇ ਭੁਲਾ ਕੇ ਮਾਨ ਸਾਬ ਨਾਲ ਇੱਕ ਮਿੱਕ ਹੋਵੋ ਸਮੇਂ ਦੀ ਲੋੜ ਹੈ

  • @singhpardeepsingh-gp8pv
    @singhpardeepsingh-gp8pv 24 วันที่ผ่านมา +14

    ਵਲਟੋਹਾ ਸਾਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਨੀ ਬੋਲਦਾ ਬਸ ਭਾਈ ਅਮ੍ਰਿਤਪਾਲ ਸਿੰਘ ਦਾ ਹੀ ਵਿਰੋਧ ਕਰ ਰਿਹਾ। ਜਦਕਿ ਸਾਰਾ ਸਿੱਖ ਪੰਥ ਭਾਈ ਸਾਹਿਬ ਜੀ ਨਾਲ ਹੈ

  • @surjeetsighsonu7896
    @surjeetsighsonu7896 24 วันที่ผ่านมา +2

    ਅਮ੍ਰਿਤਪਾਲ ਸਿੰਘ ਜੀ 3 ਲੱਖ ਵੋਟਾਂ ਨਾਲ ਜੇਤੂ ਹੋਣ ਗੇ

  • @Kiranpal-Singh
    @Kiranpal-Singh 24 วันที่ผ่านมา +13

    ਅੰਮ੍ਰਿਤਪਾਲ ਸਿੰਘ ਦੇ ਵਿਚਾਰ ਭਾਵੇਂ ਆਪਾ-ਵਿਰੋਧੀ ਹਨ *ਪਰ ਜਿਤਾਉਣ ਨਾਲ ਭ ਮਾਨ ਅਤੇ ਅਮਿੱਤ ਸ਼ਾਹ ਵੱਲੋਂ NSA ਲਾ ਕੇ ਡਿਬਰੂਗੜ੍ਹ ਭੇਜਣਾ, ਧੱਕੇ-ਅਨਿਆਂ ਦੇ ਮੂੰਹ ਤੇ ਚਪੇੜ ਹੋ ਸਕਦੀ ਹੈ* !
    ਪਹਿਲਾਂ ਸੰਘਰਸ਼ ਵਿੱਚ ਰਿਹਾ, ਪਰ ਹੁਣ ਵਿਰਸਾ ਸਿੰਘ ਬਾਦਲ ਪਰਿਵਾਰ ਦਾ ਚਾਪਲੂਸ ਹੈ, ਮਜਬੂਰੀ ਵਿੱਚ ਕੁਝ ਬੋਲਣਾ ਹੋਰ ਗੱਲ ਹੈ, ਨਹੀਂ ਤਾਂ ਉਹਨਾਂ ਦਾ ਪੱਖ ਪੂਰਦਾ ਹੈ !

  • @user-lz5qe2hz1n
    @user-lz5qe2hz1n 21 วันที่ผ่านมา

    ਅਜ ਤੇ ਜਸਕਰਨ ਸਿੰਘ ਨੇ ਬਹੁਤ ਹੀ ਭਾਵਕ ਤੇ ਸੋਚ ਵਾਲੀਆਂ ਗੱਲਾਂ ਕੀਤੀਆਂ ਹਨ ਹੁਣ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਦੇਖੋ ਪਬਲਿਕ ਕਿਸ ਪਾਸੇ ਭੁਗਤਦੀ ਹੈ ਕਿਸ ਦੀ ਕਿਸਮਤ ਦਾ ਸਿਤਾਰਾ ਚਮਕਦਾ ਹੈ 🪯🪯🪯🪯🪯

  • @sandhu8002
    @sandhu8002 24 วันที่ผ่านมา +9

    ਅੰਮ੍ਰਿਤਪਾਲ ਸਿੰਘ ਸੰਧੂ ਜਿੰਦਾਬਾਦ

  • @GurnamSingh-hc6hx
    @GurnamSingh-hc6hx 24 วันที่ผ่านมา +4

    Waheguru.ji

  • @user-vm3di3yt9g
    @user-vm3di3yt9g 24 วันที่ผ่านมา +2

    ਭਾਈ ਕਾਹਨ ਸਿੰਘ ਵਾਲਾ ਜ਼ਿੰਦਾਬਾਦ

  • @hardeepgosal6992
    @hardeepgosal6992 24 วันที่ผ่านมา +7

    Waheguru ji ka Khalsa waheguru ji ke Fateh 🙏🙏

  • @reshamsingh7501
    @reshamsingh7501 22 วันที่ผ่านมา +1

    ਭਾਈ ਅਮਰਤਪਾਲ ਸਿੰਘ ਜਿੱਤੂ ਗਾ ਜੀ

  • @BikramjitSingh-nz1uc
    @BikramjitSingh-nz1uc 24 วันที่ผ่านมา +6

    Amritpal si jaskran si jindabad

  • @gurpejsingh5784
    @gurpejsingh5784 24 วันที่ผ่านมา +3

    ਜੋ ਲੋਕ ਕਹਿੰਦੇ ਹਨ ਕਿ ਭਾਈ ਅਮਿਤ੍ ਪਾਲ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਸੰਵਿਧਾਨ ਨੂੰ ਨਹੀ ਮੰਨਦਾ ਪਰ ਹੁਣ ਸੰਵਿਧਾਨ ਦੀ ਸਹੁੰ ਚੁੱਕਣ ਗੇ
    ਇਸ ਦਾ ਜਵਾਬ ਲੈਣ ਲਈ ਸੁਣੋ ਭਾਈ ਅਮਿਤ੍ ਪਾਲ ਸਿੰਘ ਜੀ ਪਾਲ ਸਿੰਘ ਜੀ ਦੀ ਇਹ ਵੀਡੀਓ
    ❤ਭਾਈ ਅਮ੍ਰਿਤ ਪਾਲ ਸਿੰਘ ਨੇ ਜੋ ਕਿਹਾ ਸੀ ਕਰਕੇ ਦਿਖਾਇਆ। ਭਾਈ ਅਮਿਤ੍ ਪਾਲ ਸਿੰਘ ਦੀ ਜੇਲ੍ਹ ਵਿਚੋਂ ਬਾਹਰ ਆਉਣ ਦੀ ਤਿਆਰੀ ❤
    Apna Punjab News

  • @thehunterking8711
    @thehunterking8711 24 วันที่ผ่านมา +3

    ਗੋਬਰ-ਭਗਤਾਂ ਦੇ ਨਾਲ ਰਲਕੇ ਖਾਂਦਾ ਜਿਹੜਾ ਗੋਹਾ
    ਹੱਥ ਦੋਨੇ ਖੜ੍ਹੇ ਕਰੀਂ ਫਿਰਦਾ ਨਾਮ ਉਸਦਾ ਵਲਟੋਹਾ
    😂🤣

  • @gurpreetsidhu9983
    @gurpreetsidhu9983 24 วันที่ผ่านมา +3

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅AK47ਜੀ❤😢😅

  • @rajwinderkaur819
    @rajwinderkaur819 24 วันที่ผ่านมา +7

    Waheguru ji ka khalsa waheguru ji ki phate

  • @darshinsidhu6718
    @darshinsidhu6718 24 วันที่ผ่านมา +2

    Bhai jaskarn Singh ji very good speech 👍

  • @user-cy9fs6dh2k
    @user-cy9fs6dh2k 24 วันที่ผ่านมา +2

    ਵਾਹਿਗੁਰੂ ਜੀ

  • @user-vm3di3yt9g
    @user-vm3di3yt9g 24 วันที่ผ่านมา +2

    ਵਾਹਿਗੁਰੂ ਸਾਹਿਬ ਜੀ

  • @charanjeetsingh3097
    @charanjeetsingh3097 24 วันที่ผ่านมา +7

    Bhau ji to e ਲਗਦੈ ਸਾਰੀਆਂ ਇਹੀ ਠੀਕ ਆਖ ਦੇ ਨੇ

  • @montysingh7184
    @montysingh7184 24 วันที่ผ่านมา +15

    Bhai Amritpal singh jindabad ❤❤❤

  • @SukhwinderSingh-qb5sk
    @SukhwinderSingh-qb5sk 24 วันที่ผ่านมา +2

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @rashamsinghkang5422
    @rashamsinghkang5422 24 วันที่ผ่านมา +2

    Waheguru waheguru waheguru waheguru waheguru ji 🙏🙏🙏🙏🙏🙏

  • @sarabjitSingh-vd2lz
    @sarabjitSingh-vd2lz 24 วันที่ผ่านมา +8

    Very good Singh ji

  • @indarjitsingh1228
    @indarjitsingh1228 23 วันที่ผ่านมา +2

    We support amritpal Singh Bhai g in vote Will win 101%in Punjab 👍🙏🙏🙏🚩🌹🌹

  • @BhupinderSingh-vt1wf
    @BhupinderSingh-vt1wf 24 วันที่ผ่านมา +6

    wehaguru ji Amrtpal jandbad

  • @sukhsandhu8120
    @sukhsandhu8120 24 วันที่ผ่านมา +2

    Waheguruji mehar kro

  • @HarwinderSingh-jn8mq
    @HarwinderSingh-jn8mq 24 วันที่ผ่านมา +3

    Bhaei jaskarn Singh ji khan Singh wala zindabad

  • @armangill8813
    @armangill8813 24 วันที่ผ่านมา +3

    Thanks ji

  • @iqbalsingh-xx2cz
    @iqbalsingh-xx2cz 24 วันที่ผ่านมา +3

    Bhuat bdaia Vicar kite,,,,,

  • @rakeshmp7174
    @rakeshmp7174 24 วันที่ผ่านมา +6

    Jaskaran singh Zindabad 👍👍👍❤️❤️

  • @ParminderSingh-lt4ew
    @ParminderSingh-lt4ew 24 วันที่ผ่านมา +10

    Amrit pal Singh ji 😊

  • @user-mr6ev6un5m
    @user-mr6ev6un5m 20 วันที่ผ่านมา

    ਸਾਡਾ ਬਾਈ ਜੀ ਅੰਮਿ੍ਤਪਾਲ ਸਿੰਘ ਜੀ ਜਿੱਤਨ ਗੇ ਬਾਈ ਜੀ 🙏 🙏

  • @gurpejsingh5784
    @gurpejsingh5784 24 วันที่ผ่านมา +2

    ❤PLEASE VOTE SUPPORT AND ELECT TO ALL BANDHI SINGH❤

  • @PalwinderKaur-hb3xw
    @PalwinderKaur-hb3xw 24 วันที่ผ่านมา +4

    ਅਮਰਤਪ।ਲ ਜਿਦ। ਥਾਦ❤

  • @jaswindersarao691
    @jaswindersarao691 24 วันที่ผ่านมา +5

    Bhai A P S Jindabad ❤

  • @user-wz1nh8yv5h
    @user-wz1nh8yv5h 24 วันที่ผ่านมา +2

    ਬੀਬੀ ਖਾਲੜਾ ਵੀ ਤਾਂ ਪੰਥਕ ਸੀ ਉਸ ਨੂੰ ਵੋਟਾਂ ਪਾ ਕੇ ਕਿਉਂ ਨਹੀਂ ਜਿਤਾਇਆ ਕੀ ਉਸ ਦੇ ਘਰ ਵਾਲੇ ਦੀ ਕੁਰਬਾਨੀ ਘੱਟ ਸੀ ਉਸ ਦੀ ਕੁਰਬਾਨੀ ਨੂੰ ਤੁਸੀਂ ਕੀ ਸਮਝਦੇ ਹੋ ਜਿਸ ਨੇ ਆਪਣਾ ਘਰ ਪਰਿਵਾਰ ਅਤੇ ਆਪਣਾ ਆਪ ਕੌਮ ਦੇ ਲੇਖੇ ਲਾ ਦਿੱਤਾ ਉਸ ਦੇ ਮੁਕਾਬਲੇ ਅੰਮ੍ਰਿਤ ਪਾਲ ਦੀ ਕੋਈ ਕੁਰਬਾਨੀ ਨਹੀਂ ਹੈ ਖਾਲੜਾ ਪ੍ਰੀਵਾਰ 40,ਸਾਲ, ਤੋਂ ਪੰਥ ਲਈ ਲੜ ਰਿਹਾ ਹੈ ਕੀ ਦੱਸੋਗੇ 40, ਸਾਲ ਵਾਲੇ ਦੀ ਕੁਰਬਾਨੀ ਵੱਡੀ ਹੈ ਕਿ ਦੋ, ਸਾਲ ਵਾਲੇ ਦੀ

  • @sultansingh7138
    @sultansingh7138 24 วันที่ผ่านมา

    ਜਿਹੜੇ ਬੰਦੇ ਦਸਮੇਸ ਪਾਤਸ਼ਾਹ ਦੀ ਗੱਲ ਨੀ ਮੰਨਦੇ ਉਹ ਸਿੱਖ ਹੋ ਹੀ ਨਹੀਂ ਸਕਦੇ, ਜਾਤਪਾਤ ਦਾ ਭੇਦਭਾਵ ਕਰਦੇ ਹਨ ਏਨਾ ਲੋਕਾਂ ਨੂੰ ਵਾਹਿਗੁਰੂ ਸੋਜੀ ਬਕਸ਼ੇ 🙏

  • @RimpyKang-pm5md
    @RimpyKang-pm5md 24 วันที่ผ่านมา +2

    Guru Ramdas ji mehar karo bhai Amrit pal singh ji te

  • @tejindersingh6805
    @tejindersingh6805 21 วันที่ผ่านมา

    ਗੁਰੂ ਨਾਨਕੁ ਦੇਵ ਸਾਹਿਬ ਜੀ , ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਪਿਆਰੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਲੇਵਾ ਸਿੱਖ ਸੰਗਤਾਂ ਦੇ ਚਰਣਾਂ ਦੋ ਹਥ ਜੋੜ ਕੇ ਬੇਨਤੀ ਹੈ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਗੁਰੂ ਸਾਹਿਬ ਜੀ ਦੇ ਲਾਲ ਜੀ ਨੁੰ ਹੀ ਵੋਟਾਂ ਪਾਉਣ ਦੀ ਕਿਰਪਾਲਤਾ ਕਰਨੀ ਜੀ ਅਕਾਲੀਆਂ ਨੇ ਪੰਜਾਬ ਦਾ ਕੀ ਹਾਲ ਕੀਤਾ ਹੈ ਆਪ ਜੀ ਅਛੀ ਤਰ੍ਹਾਂ ਜਾਣਦੇ ਹੋ ਚਿਟੇ ਨਾਲ ਨੌਜਵਾਨਾਂ ਦੇ ਘਾਨ ਲਈ ਕੌਣ ਜ਼ਿੰਮੇਵਾਰ ਹੈ