Ravneet Bittu ਦੇ ਹੱਕ 'ਚ ਨਿਤਰੇ ਨਿਹੰਗ ਸਿੰਘ ਜਥੇਬੰਦੀਆਂ, ਕਿਸਾਨਾਂ ਨੂੰ ਕੀਤੇ ਕਈ ਸਵਾਲ

แชร์
ฝัง
  • เผยแพร่เมื่อ 19 พ.ค. 2024
  • #ravneetbittu #nihangsikh #kissan
    Ravneet Bittu ਦੇ ਹੱਕ 'ਚ ਨਿਤਰੇ ਨਿਹੰਗ ਸਿੰਘ ਜਥੇਬੰਦੀਆਂ, ਕਿਸਾਨਾਂ ਨੂੰ ਕੀਤੇ ਕਈ ਸਵਾਲ
    In favor of Ravneet Bittu, many questions were asked to Nitre Nihang Singh organizations, farmers
    #farmers #question #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

ความคิดเห็น • 965

  • @narinder2631gh
    @narinder2631gh 18 วันที่ผ่านมา +51

    ਸੰਘਰਸ਼ ਕਰਨ ਵਾਲੇ ਕਿਸਾਨ ਨਹੀਂ ਇਹ ਬੈਂਕਾਂ ਦੇ ਡਿਫਾਲਟਰ ਹਨ 🌹🌹

    • @ChainSidhu-qg2hw
      @ChainSidhu-qg2hw 12 วันที่ผ่านมา +1

      nal nal paisa 200/acre

    • @l.d.potlia2742
      @l.d.potlia2742 8 วันที่ผ่านมา

      Benko ke difaltar ayse nhi h kyonki in choro ko beinan congress ne, khalistani pannu bawasir aantki be Or kejri maflar naksali khub paisa deti rahti h anya chote kisano Or aam Punjab ki jbta ko lutne ke lite. To fokat ka paisa h benk mein to ye log bhar ke paisa rakhte hain apne khaton mein.

    • @jatindertakkar2447
      @jatindertakkar2447 3 วันที่ผ่านมา

      Haan Bank ne Jo dittaa o teri Jeb choun ditta.
      Chor ne bank

    • @praksshkumawathkumawath2815
      @praksshkumawathkumawath2815 3 วันที่ผ่านมา

      Bhai apko chinta .aur kuch taklif hai tho direct modiji ke samney jaye. ...apka problem solve hogha

    • @hardeepmanhas4061
      @hardeepmanhas4061 วันที่ผ่านมา +1

      Right 👍👍

  • @RajinderSingh-tm3kc
    @RajinderSingh-tm3kc 23 วันที่ผ่านมา +240

    ਨਿਹੰਗ ਸਿੰਘਾਂ ਨੂੰ ਕੋਈ ਖਰੀਦ ਨਹੀ ਸਕਦਾ ਇਹ ਵਿਕੇ ਹੋਏ ਅਖੌਤੀ ਨਿਹੰਗ

    • @user-uf6wc2zf6r
      @user-uf6wc2zf6r 23 วันที่ผ่านมา +10

      kuj k naviya nakli jathebandiya bann gayiya ne. oh sarkar kolo paise lendiya te ohi baad vich sarkar te rss nu support krdiya ne. eh nakli nihang ne

    • @kirandeepkaur4858
      @kirandeepkaur4858 23 วันที่ผ่านมา

      ਬਿਲਕੁਲ ਦਰੁਸਤ ​@@user-uf6wc2zf6r

    • @user-fu7qj3em9u
      @user-fu7qj3em9u 23 วันที่ผ่านมา +10

      ਨਾਲੇ ਕਹੀ ਜਾਂਦਾ ਵੀਰੇ ਤੂੰ ਕੀ ਨਿਹੰਗ ਸਿੰਘਾ ਨੂੰ ਕੋਈ ਖਰੀਦ ਨਹੀਂ ਸਕਦਾ ਨਾਲੇ ਕਹੀ ਜਾਨਾ ਵਿੱਕੇ ਹੋਏ ਅਖੌਤੀ ਨਿਹੰਗ ਇੱਕ ਪਾਸਾ ਤਾ ਰੱਖ ਭਰਾਵਾ

    • @tarikang
      @tarikang 23 วันที่ผ่านมา +1

      Ehh bhut mada km ho riha. Holi holi apne kbje vich kri jande rss vale. Nklia da kr k bdnam ho riha Sikh dhrm. Te. Jihria asl vich nirpkh nihang Singh jthebndi aa us nu idda dea bare kuj krna chida oh. V moj di neend sutte aa. jo hunda hoi jave. Lalch nu pae aa sare.

    • @KulwinderSingh-uz7fl
      @KulwinderSingh-uz7fl 23 วันที่ผ่านมา

      Sala dsla

  • @gurbhejsinghdhillon8756
    @gurbhejsinghdhillon8756 23 วันที่ผ่านมา +167

    ਕੋਈ ਗੱਲ ਨਹੀ ਸਾਰੇ ਨਿਹੰਗ ਸਿੰਘ ਬਹੁਤ ਵਧੀਆ ਹੁੰਦੇ ਨੇ ਕੁੱਝ ਦੁਨੀਚੰਦ ਦੀ ਔਲਾਦ ਹੁੰਦੀ ਏ

    • @Yo-yo-uu3wl
      @Yo-yo-uu3wl 23 วันที่ผ่านมา +4

      Tuhadae vichaara dae khilaaf jehda javae oh dunni chnd….

    • @vickysingh-vt4te
      @vickysingh-vt4te 23 วันที่ผ่านมา

      ​@@Yo-yo-uu3wlrss

    • @DarshanSinghkavishar
      @DarshanSinghkavishar 21 วันที่ผ่านมา +2

      ਬਹੁਤ ਵਧੀਆ

    • @rakshitbhardwaj847
      @rakshitbhardwaj847 12 วันที่ผ่านมา

      Eh khalistani bhagode ne jinnah di nasal apne dosh nu bachan lae l. Brahman community nu target krdi.

    • @rakshitbhardwaj847
      @rakshitbhardwaj847 12 วันที่ผ่านมา +1

      Wahe guru nanak da pio aap Brahman San. Sacche khalsa pant Brahman lokan di respect krde. Mullah nu apne bebe ne bechde. Muslmani nasal khalistani

  • @user-wf2po5cz5w
    @user-wf2po5cz5w 23 วันที่ผ่านมา +12

    ਰਵਨੀਤ ਬਿੱਟੂ ਹੁਰੀਂ ਪੁਰਾਣੇ ਤੇ ਖਾਨਦਾਨੀ ਸਿਆਸਤਦਾਨ ਐ !!! ਸਹੀ ਤੋੜ ਲਭਿਆ

  • @munishindersingh6227
    @munishindersingh6227 23 วันที่ผ่านมา +16

    ਪੰਜਾਬੀ ਬਹੁਤ ਸਿਆਣੇ ਹਨ, ਚਿੰਤਾ ਨਾ ਕਰੋ

  • @shehbajturna1676
    @shehbajturna1676 23 วันที่ผ่านมา +39

    ਬਿੱਟੁ ਵਿ ਕਾਂਗਰਸ ਵਿੱਚ ਰਿਹਾ ਹੇ

  • @panjabtech751
    @panjabtech751 23 วันที่ผ่านมา +142

    ਇਹਨਾਂ ਨੂੰ ਤੇ ਕਦੇ ਦੇਖਿਆ ਨਹੀਂ ਅਸੀਂ ਪੰਜਾਬ ਚਂ ਪਿਹਲਾਂ ਕਦੇ 😅😅😅

    • @Robindgj
      @Robindgj 23 วันที่ผ่านมา +14

      Eh paji Bihar tho lake aye ne khakhi nikara Wale main hindu family cho a Punjab da wasnik vote only maan party ya Brar nu jo Punjab di gal krde ,inu pucho congress congres krda ida peo beanta c jine Sikh nojwani da ghaan kita asi party nahi dekhni sada dushman kaun a beanta buchad sada dushman a bhave jithe marji jave

    • @vinylRECORDS8518
      @vinylRECORDS8518 23 วันที่ผ่านมา +2

      ਇਹ ਜੂੰਆਂ ਦੇ ਜਖੀਰੇ, ਪਿਛਵਾੜਾ ਖੁਰਕਣ ਤੋਂ ਹੀ ਨਹੀਂ ਵਿਹਲੇ 🤣

    • @AmanArora-uf7ti
      @AmanArora-uf7ti 5 วันที่ผ่านมา

      i ​@@Robindgj bhai agre congress ki baat kren to uski sarkar kai baar bna di Punjab ki jnta ne abhi app dekhlo congress ko kitni seets mili mein ye kehna chahta hu ki BJP ne sikh smaz ko hmesha samman hi deya hai or congress ne delhi main Or Punjab mein kya kya kra ye dobl snandrd nahi hai kya?

    • @Robindgj
      @Robindgj 5 วันที่ผ่านมา

      @@AmanArora-uf7ti agar bjp itna hi sanman de rahi hai tho 84 Sikh genocide k doshiyo ko saza kab degi 10 years satta main reh kar 1 v doshi ko saza kyu nahi sanjan Kumar ,Jagdish taitlor, Amitabh Bachchan buhat congress leaders 1 ko v saza Hui kya bhai dobule stander hai

  • @GuriqbalSingh-ub1ht
    @GuriqbalSingh-ub1ht 23 วันที่ผ่านมา +15

    ਇੱਹ ਨਿਰੋਲ ਸਿਆਸੀ ਬੰਦੇ ਨੇ, ਇਹਨਾਂ ਦਾ ਮੇਨ ਮੁੱਦਾ ਇੱਕ ਪਾਰਟੀ ਦਾ ਮੁੱਦਾ ਹਾਈ ਲਾਈਟ ਕਰਨਾਂ ਹੈ।
    ਬੱਸ ਗਲੇ ਵਿੱਚ ਪਾਰਟੀ ਦੇ ਪੱਟੇ ਨਹੀਂ ਪਾਏ।

  • @CharanjitSinghJohal
    @CharanjitSinghJohal 23 วันที่ผ่านมา +35

    ਨਿਹੰਗ ਵਾਲ਼ਾ ਬਾਣਾ ਤਾਂ ਪੂਹਲੇ ਨੇ ਵੀ ਪਾਇਆ ਸੀ, ਉਸਦੇ ਨਾਲ ਵੀ ਨਿਹੰਗ ਹੁੰਦੇ ਸੀ ਬੁਹਤ ਵੱਡੀ ਗਿਣਤੀ ਚ, ਪਰ ਜਰੂਰੀ ਨਹੀਂ ਕੇ ਬਾਣਾ ਪਾਉਣ ਵਾਲਾ ਨਿਹੰਗ ਹੀ ਹੋਵੇਗਾ। ਜੇਹੜੇ ਗੁਰੂ ਸਾਹਿਬ ਜੀ ਦੇ ਸਮੇ ਤੋ ਅਤੇ ਮਹਾਂਰਾਜਾ ਰਣਜੀਤ ਸਿੰਘ ਦੇ ਵੇਲ਼ੇ ਤੋ ਦਲ ਪੰਥ ਚੱਲ ਰਹੇ ਨੇ ਉਹੀ ਅਸਲੀ ਨਿਹੰਗ ਨੇ, ਬਾਕੀ ਰਸਤਾ ਤਾਂ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਕਰਕੇ ਖੁੱਲ੍ਹਿਆ ਸੀ, ਸਭ ਤੋਂ ਜ਼ਿਆਦਾ ਯੋਗਦਾਨ ਉਹਨਾ ਦਾ ਏ।

    • @kirandeepkaur4858
      @kirandeepkaur4858 23 วันที่ผ่านมา +2

      ਸਿੰਘੂ ਬਾਰਡਰ ਤੇ ਵੀ ਨਿਹੰਗਾਂ ਦੇ ਬਾਣੇ ਨਾਲ ਕੇ ਕਈ ਲੋਕ ਗ਼ਲਤ ਕੰਮ ਕਰਨ ਦੀ ਕੋਸ਼ਿਸ਼ ਕਰਦੇ ਰਹੇ।

    • @gurjantchoudhary1308
      @gurjantchoudhary1308 20 วันที่ผ่านมา

      ਬਿਲਕੁਲ ਬਾਈ ਦੇਖੋ ਨਵਜੋਤ ਸਿੱਧੂ ਚਾਹੇ ਕਿਵੇਂ ਦਾ ਵੀ ਆ ਪਰ ਆਹ ਕਰਤਾਰ ਪੁਰ ਸਾਹਿਬ ਵਾਲਾ ਲੰਗਾ ਉਨ੍ਹਾਂ ਦੇ ਦੇਣ ਆ ਜੇ ਇਮਾਰਨ ਨਾ ਰਾਜੀ ਹੁੰਦਾ ਫਿਰ ਮੋਦੀ ਕੀ ਕਰ ਲੈਂਦਾ ਤੇ ਇਮਾਰਨ ਨੇ ਆਹ ਗੱਲ ਮੰਨੀ ਵੀ ਕੀ ਮੈ ਆਹ ਸਾਬ ਸਿੱਧੂ ਕਰ ਕੇ ਕੀਤਾ ਅੱਜ ਉਨ੍ਹਾਂ ਦਾ ਨਾਮ ਗੈਪ ਆ ਪਤਾ ਨੀਂ ਕਿਉਂ

  • @GurparkarSingh-co9bk
    @GurparkarSingh-co9bk 23 วันที่ผ่านมา +7

    ਇਹ ਵਿਚਾਰੇ ਫੋਟੋ ਖਿਚਵਾਉਨ ਤਕ ਸੀਮਤ ਹਨ

  • @sandhulahorie604
    @sandhulahorie604 23 วันที่ผ่านมา +21

    ਅਜੇ ਮੌਦੀ ਸਾਬ੍ਹ ਦੇ ਪੰਦਰਾਂ ਪੰਦਰਾਂ ਲੱਖ ਰੁਪਏ ਹੀ ਖਤਮ ਨਹੀਂ ਹੋਏ ਭਗਵੰਤ ਮਾਨ ਵਾਲੇ ਬਾਅਦ ਵਿੱਚ ਲਵਾਂਗੇ

    • @kirandeepkaur4858
      @kirandeepkaur4858 23 วันที่ผ่านมา +1

      ਹਾ ਹਾ ਹਾਅ

    • @Lovysaini96
      @Lovysaini96 19 วันที่ผ่านมา +2

      Modi de video Dso jis ch une 15/15 lakh den lye keha c . Tuse congress tu Le lêna hun lakh lakh .

    • @sandhulahorie604
      @sandhulahorie604 19 วันที่ผ่านมา +1

      @@Lovysaini96 ਕਾਂਗਰਸ ਵਾਲੇ ਕਿਹੜੇ ਮੇਰੇ ਮਾਮੇ ਲੱਗਦੇ ਹਨ ਕਾਂਗਰਸ ਨੂੰ ਇੱਕ ਵਾਰ ਪਾਈਆਂ ਸਨ ਭਾਜਪਾ ਨੂੰ ਤਿੰਨ ਚਾਰ ਵਾਰ ਪਾਈਆਂ ਹਨ

    • @Lovysaini96
      @Lovysaini96 19 วันที่ผ่านมา

      @@sandhulahorie604 pr vere una de Sarkar ta bne nhe na so. Chlo bạko tuhade mrge

    • @attrisom2854
      @attrisom2854 18 วันที่ผ่านมา +2

      Bhai ji modi ne hamesha sikhi te guru saheb jia da satkar kita ha

  • @GurpreetSingh-rt5rd
    @GurpreetSingh-rt5rd 23 วันที่ผ่านมา +178

    ਇਹ ਨਿਹੰਗ ਪੂਹਲੇ ਦੀ ਔਲਾਦ ਨੇ ਸਾਲ਼ੇ ਵਿਕਾਊ ਮਸੰਦ

    • @VarinderSingh-hb8hd
      @VarinderSingh-hb8hd 18 วันที่ผ่านมา +4

      Guru di fauj nu nindna guru di beadvi hai Jai khalas fauj

    • @VarinderSingh-hb8hd
      @VarinderSingh-hb8hd 18 วันที่ผ่านมา +3

      Guru di fauj nu nindna guru di beadvi hai Jai khalas fauj

    • @user-nu7ji2ky3f
      @user-nu7ji2ky3f 18 วันที่ผ่านมา

      ਜੋਂ ਤੇਰੇ ਵਰਗਿਆਂ ਭੇਡਾਂ ਵੱਲ ਬੋਲੇ ਉਹ ਤਾਂ ਦੁੱਧ ਦਾ ਧੋਤਾ ਬਾਕੀ ਸਾਰੇ ਵਿਕਾਊ ਮਸੰਦ , ਕਮਾਲ ਦੀ ਸੋਚ ਤੇਰੇ ਵਰਗਿਆਂ ਕਲੰਨਾਂ ਦੀਆਂ

    • @user-zh9gt7zt5g
      @user-zh9gt7zt5g 18 วันที่ผ่านมา +2

      Comment krde thodi shrm kr Guru ji di fauj nu glt na bol.nhi te chup reh hun jutiyan kha tu.

  • @user-lc9re1dq3y
    @user-lc9re1dq3y 23 วันที่ผ่านมา +13

    ਜੁਤੀ ਫੇਰੋ ਏਨਾ ਵੱਡੇ ਕਿਸਾਨਾਂ ਦੇ

  • @gur0092
    @gur0092 23 วันที่ผ่านมา +101

    ਲਖ਼ੀਮਪੁਰ ਖ਼ੀਰੀ ਘਟਨਾ ਦੇ ਗੁਨਾਹਗਾਰ ਕੋਣ ਸੀ

    • @legendtrend1
      @legendtrend1 18 วันที่ผ่านมา +3

      84 de dange delhi ?

    • @user-nu7ji2ky3f
      @user-nu7ji2ky3f 18 วันที่ผ่านมา +2

      ਬੀਜੇਪੀ MLA ਨੂੰ ਬਿਨਾਂ ਕਿਸੇ ਕਾਰਨ ਕਾਹਤੋਂ ਕੁਟਿਆ

    • @attrisom2854
      @attrisom2854 18 วันที่ผ่านมา +1

      Veer ji investigation to bad Yogi ji FIR v daraj kiti hai

    • @user-yh4lh2xc8q
      @user-yh4lh2xc8q 18 วันที่ผ่านมา

      Lakhimapur khiri da mamla court wich hai

    • @parminder1974
      @parminder1974 17 วันที่ผ่านมา

      84 ਭੁਲ ਗਏ

  • @SukhwinderSingh-jg1je
    @SukhwinderSingh-jg1je 23 วันที่ผ่านมา +19

    ਕਾਤਲ ਪੂਹਲੇ ਦੇ ਸਾਥੀ ਹਾਲੇ ਵੀ ਬਚੇ ਹੋਏ ਹਨ।ਖਮੀਰਪੁਰ ਖੀਰੀ ਕਿਸਾਨ ਗੱਡੀ ਥੱਲੇ ਦੇ ਕੇ ਦਰੜੇ ਸਨ ਉਸ ਦਾ ਵੀ ਜੁਆਬ ਦੇਣਾ।

    • @user-nu7ji2ky3f
      @user-nu7ji2ky3f 18 วันที่ผ่านมา +1

      ਅਬਦਾਲੀ ਦੀਆਂ ਨਾਜਾਯਜ਼ ਔਲਾਦਾਂ ਵੀ ਅਜੇ ਤੱਕ ਮੌਜੂਦ ਨੇ ਪੰਜਾਬ ਚ

  • @sandeepsingh9830
    @sandeepsingh9830 23 วันที่ผ่านมา +17

    Aaa kitho aaa gya hun nwa e pardhan dalha

  • @Tangovlog_CHD
    @Tangovlog_CHD 23 วันที่ผ่านมา +24

    Hagey nihang Singh par nekar khaki 😅😅😅😅😅😅😅

  • @jatinderpalsingh8817
    @jatinderpalsingh8817 23 วันที่ผ่านมา +10

    ਨਹਿੰਗ ਸਹਿਬ ਜੀ ਵਾਹਿਗੁਰੂ ਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਸ ਦੇ ਹੱਕ ਵਿੱਚ ਪ੍ਰਚਾਰ ਕਰਨ ਲੱਗੇ ਹੋ ਪਹਿਲਾਂ ਇਨ੍ਹਾਂ ਦੀਆਂ ਕਰਤੂਤਾਂ ਤਾਂ ਦੇਖ ਲਓ ਇਨ੍ਹਾਂ ਦੀ ਸਰਕਾਰ ਵੇਲੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲ਼ਿਆਂ ਨੂੰ ਜੀਪ ਮਗਰ ਬੰਨ੍ਹ ਕੇ ਘੜੀਸਿਆ ਗਿਆ ਸੀ ਇਸ ਕਰਕੇ ਹੀ ਉਨ੍ਹਾਂ ਨੂੰ ਜਿਦਾਂ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ

    • @JassiGill-vz9vn
      @JassiGill-vz9vn 23 วันที่ผ่านมา

      Congress nu ta tusi comment chh boht mada bolde aa
      Hun nehang singha nu vi kho jehre kisana de khillaf ho gye
      Hadd aa tuhadi lokka di 84 di maafi congress ne manghi si
      Te rahul gandhi kinni vaar harminder sahib aye
      Tusi dekhyo sade jatt bhra bjp da ni congress da saath denge

    • @kirandeepkaur4858
      @kirandeepkaur4858 23 วันที่ผ่านมา

      ਬਿਲਕੁਲ ਦਰੁਸਤ ਹਰੀਆਂ ਵੇਲਾਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੈ।

    • @kirandeepkaur4858
      @kirandeepkaur4858 23 วันที่ผ่านมา

      ​@@JassiGill-vz9vnਦੋਨੋਂ ਹੀ ਪੰਜਾਬ ਲਈ ਮਾੜੇ ਹਨ।

    • @attrisom2854
      @attrisom2854 18 วันที่ผ่านมา

      Veer ji modi ne hamesha sikhi te punjabiyan lai kuj gal nhi kita guru saheb ji da satkar kita hai ek v galat bayan Punjab lai

  • @karnailsingh6575
    @karnailsingh6575 23 วันที่ผ่านมา +12

    Lakh lahnat tuhanu

  • @jainderrandhawa2209
    @jainderrandhawa2209 23 วันที่ผ่านมา +8

    ਪੁਹਲੇ ਦੀ ਰੁਹੰ ਆ ਗੱਈ ਇਨਾਂ ਵਿੱਚ

  • @HarpreetKaur-pv9ff
    @HarpreetKaur-pv9ff 23 วันที่ผ่านมา +65

    ਇਹ ਆਰ ਐਸ ਐਸ ਦੀ ਕੋਈ ਨਵੀਂ ਸਾਜ਼ਿਸ਼ ਹੈ

    • @Sandhu_S_S
      @Sandhu_S_S 20 วันที่ผ่านมา +1

      RSS ਨਾਲ ਇੱਕ ਵੱਖਰਾ ਗਰੁੱਪ ਹੋਰ ਹੈ।

    • @rohanparince1760
      @rohanparince1760 18 วันที่ผ่านมา +2

      ਉਹ ਵੀਰ ਭਾਈ ਅੰਮ੍ਰਿਤ ਬਾਲ ਵੀ ਇਸੀ ਆਰਐਸਐਸ ਤੇ ਜਰੀਏ ਹੀ ਅਮਿਤਸ਼ਾ ਨੂੰ ਮਿਲ ਕੇ ਪੇਸ਼ ਹੋਇਆ ਉੱਥੇ ਵੀਰ ਅਗਲਾ ਵੀ ਐਨਕਾਊਂਟਰ ਤੋਂ ਡਰਦਾ ਸੀ ਉਹਦਾ ਵੀ ਪਰਿਵਾਰ ਹੈਗਾ ਰਹਿ ਗਈ ਸਿੱਖ ਕੌਮ ਦੀ ਜਥੇਬੰਦੀਆਂ ਦੀ ਗੱਲ ਤਾਂ ਇੱਕ ਗੱਲ ਧਿਆਨ ਨਾਲ ਸੁਣੋ ਜਿਹੜੇ ਕਿਸਾਨੀ ਮੋਰਚੇ ਤੇ ਗਏ ਸੀ ਨਾ ਕਈ ਪਿੰਡਾਂ ਵਿੱਚ ਉਹਨਾਂ ਨੇ ਕੋਠੀਆਂ ਪਾ ਲਈਆਂ ਤੇ ਅੱਗੇ ਲੱਗਣ ਨੂੰ ਤੇਰੇ ਮੇਰੇ ਵਰਗੇ ਗੋਲੀਆਂ ਖਾਣ ਨੂੰ ਤੇਰੇ ਮੇਰੇ ਵਰਗੇ

    • @parmeshwar2698
      @parmeshwar2698 17 วันที่ผ่านมา

      Tu bhi RSS da beej lagdi,teri maa ne kinne paise lye c RSS to tenu paida krn lyi

  • @gurpreetsingh-we1ss
    @gurpreetsingh-we1ss 23 วันที่ผ่านมา +63

    ਓਏ ਬੇਗੈਰਤੋਂ ਸ਼ਰਮ ਕਰੋ

  • @krish-sz9sx
    @krish-sz9sx 23 วันที่ผ่านมา +61

    ਇਹ ਪੂਹਲੇ ਦੇ ਵਾਰਿਸ ਲੱਗਦੇ ਨੇ 😂

  • @Tangovlog_CHD
    @Tangovlog_CHD 23 วันที่ผ่านมา +18

    Gujarati wapariya Da payise har jagah Tey chalda hai 😂😂😂😂😂😂😂😂

  • @Jaswinder.singh.randhawaRandha
    @Jaswinder.singh.randhawaRandha 23 วันที่ผ่านมา +44

    92।ਭੁਲ ਗਏ ।84।bhul ।giye

    • @jammukashmirbeautyvlogs528
      @jammukashmirbeautyvlogs528 23 วันที่ผ่านมา +6

      Kisne karaaya the ye dange

    • @VkrmRandhawa
      @VkrmRandhawa 22 วันที่ผ่านมา

      Genocide by indian state​@@jammukashmirbeautyvlogs528

    • @petriksam3640
      @petriksam3640 14 วันที่ผ่านมา

      Tu bahar betha angreja to bond marva reya te punjab di jnta nu na paddka lol

    • @jatinderkumar2844
      @jatinderkumar2844 14 วันที่ผ่านมา +2

      84 vich bahut hindu mare c, te 92 vich train nu aag la ke bahut hindu mare c

    • @petriksam3640
      @petriksam3640 14 วันที่ผ่านมา

      Khusre hun bahar de desha to ponkde .khalistaan murdaabaad

  • @Khalsa-kf3wt
    @Khalsa-kf3wt 23 วันที่ผ่านมา +80

    ਕਿੰਨੇ ਵਿੱਚ ਵਿਕ ਗਏ ਪਖੰਡੀਊ

  • @amritpalsingh7731
    @amritpalsingh7731 23 วันที่ผ่านมา +65

    3 ਕਰੋੜ ਨਾਲ ਵਿਕਿਆ ਲੱਗਦਾ ਇਹ ਪ੍ਰਦਾਨ ਕੰਜਰ

    • @HappySingh-is2pw
      @HappySingh-is2pw 21 วันที่ผ่านมา +2

      Sai Gal haaaa 22 j

    • @SanjeevKumar-cg4lh
      @SanjeevKumar-cg4lh วันที่ผ่านมา

      जो चिट्टे, शराब,, पुक्की में बिक जाते है वो आज तीन करोड़ दी गल करदेयां, शर्म करो, एक खालिस्तान समर्थक अमृतपाल को जीता सकते हैं
      जो नौजवानों को चिट्टे ते ला रेहा वो ठीक है

  • @JagroopSingh-no7xy
    @JagroopSingh-no7xy 23 วันที่ผ่านมา +88

    ਇਹ ਪੂਲੇ ਦੇ ਵਾਰਸ ਹਨ ਨਿਹੰਗ ਨਹੀ

    • @user-nu7ji2ky3f
      @user-nu7ji2ky3f 18 วันที่ผ่านมา

      ਤੂੰ ਪੱਕਾ ਪੜੌਸੀ ਦੀ ਸੱਟ ਆ

  • @sikh8396
    @sikh8396 23 วันที่ผ่านมา +83

    ਵਾਹਿਗੁਰੂ ਜੀ ਮੇਹਰ ਕਰੋ ਇਹ ਨਿਹੰਗ ਸਿੰਘ ਨਹੀਂ ਹੋ ਸਕਦੇ ਇਹ ਪੋਲੇ ਦੁਸਟ ਦੇ ਬੰਦੇ

  • @GurparkarSingh-co9bk
    @GurparkarSingh-co9bk 23 วันที่ผ่านมา +31

    ਇਹ ਅਕਾਲ ਦੀ ਫੌਜ ਨਹੀ ਪਾਪੀ ਪੂਹਲੇ ਵਾਲੀ ਨਿੰਹਗ ਜਥੇਬੰਦੀ ਲੱਗਦੀ ਆ

    • @HappySingh-is2pw
      @HappySingh-is2pw 21 วันที่ผ่านมา +1

      Sai Gal haaaa j

    • @SonuSaini-vz2fw
      @SonuSaini-vz2fw 21 วันที่ผ่านมา

      Jo loak84 bhul k cong comrade govt bana gaye Ohh sikh koun c. Kice party da viruddh poltic naal karo gaali galoch naal nahi. Adha Punjab majha jaatwad di soch karke hi speed naal Christian baan gaya par asi apni galatia nahi samjhde. Baki hindu toh sikh baande loak nd bani jane Khalsa roop vich. Par koi Muslim Christian sikh nahi baan reha

  • @harpindersingh3138
    @harpindersingh3138 13 วันที่ผ่านมา +9

    इसीलिए तो कहते हैं कि मोदी जी हैं तो मुमकिन है भारत माता कि जय हो जय हो

  • @narinderpalsingh5349
    @narinderpalsingh5349 23 วันที่ผ่านมา +28

    ਭੇਖੀ ਨਿਹੰਗ 😢😢😢😢

  • @kalasidhu-wo3pv
    @kalasidhu-wo3pv 23 วันที่ผ่านมา +71

    ਇਹੇ।ਨਹਿਗ।ਨਹੀ।ਕੰਜਰ।ਨੇ

  • @user-he4kx2ol6o
    @user-he4kx2ol6o 23 วันที่ผ่านมา +15

    ਇਹ ਸਭ ਖਰੀਦੇ ਹੋਏ ਨੇ

  • @jainderrandhawa2209
    @jainderrandhawa2209 23 วันที่ผ่านมา +8

    ਨਵਜੋਤ ਸਿਦੂੰ ਨੇ ਕਰਤਾਰਪੁਰ ਸਾਹਿਬ ਦਾ ਲਾਗਾ ਖੁਲਾਈਆ

    • @attrisom2854
      @attrisom2854 18 วันที่ผ่านมา

      Prime Minister Narendra Modi's small contribution to the Sikh community:
      1) Kartarpur Corridor
      2) December 26 was declared as Veer Bal Diwas (to remember Sahibzade Fateh Singh and Zorawar Singh).
      3) Celebration of 550th birth anniversary of Guru Nanak Dev Ji
      4) FCRA for golden temple
      5) Recognition of Sikh heroes
      6) Exemption of anchorage
      7) Promotion of Sikh heritage
      8) Safety and welfare of Punjab
      9) Sikh riot victims of 1984 got justice after Modi came to power
      10) Granting Indian citizenship to persecuted Sikh brothers from Pakistan and Afghanistan (Implementation of CAA

    • @attrisom2854
      @attrisom2854 18 วันที่ผ่านมา

      Is bare v sochna kisi de kehn nal nhi aapne dil to sochna modi da ek v galat bayan sikhi lai ya Punjab lai

  • @kalasidhu-wo3pv
    @kalasidhu-wo3pv 23 วันที่ผ่านมา +45

    ਪਿਹੁਲੇ।ਦੇ।ਪੁੱਤ।ਇਹੇ

  • @sukhmandersingh890
    @sukhmandersingh890 23 วันที่ผ่านมา +42

    ਨਵਜੋਤ ਸਿੰਘ ਸਿੱਧੂ ਨੇ ਬਹੁਤ ਵੱਡਾ ਯੋਗਦਾਨ ਪਾਇਆ

    • @Kiranpal-Singh
      @Kiranpal-Singh 23 วันที่ผ่านมา +4

      *ਕਰਤਾਰਪੁਰ ਦਾ ਲਾਂਘਾ ਖੁੱਲਣ ਵਿੱਚ ਨਵਜੋਤ ਸਿੰਘ ਦਾ ਵੱਡਾ ਯੋਗਦਾਨ* ਮੋਦੀ ਤਾਂ ਦੋ ਦਿਨ ਪਹਿਲਾਂ ਦੂਰਬੀਨਾਂ ਲਵਾ ਰਿਹਾ ਸੀ !

    • @user-fu7qj3em9u
      @user-fu7qj3em9u 23 วันที่ผ่านมา +2

      ​​@@Kiranpal-Singhਤਾ ਹੀ ਕਾਂਗਰਸ ਨੇ ਖੁੱਡਾ ਲਾਇਨ ਲਾਤਾ ਤਾ ਹੀ ਹੁਣ ਕਮੈਂਟਰੀ ਕਰ ਰਿਹਾ ਸ਼ੇਰ

    • @HappySingh-is2pw
      @HappySingh-is2pw 21 วันที่ผ่านมา +3

      Sai Gal haaa 22 j 👍🙏

    • @Kiranpal-Singh
      @Kiranpal-Singh 19 วันที่ผ่านมา +2

      @@user-fu7qj3em9u
      ਉਹਦੇ ਕੋਲ ਗੁਣ ਹੈ, ਕਿਰਤ ਕਰ ਰਿਹਾ-ਰਿਸ਼ਵਤ ਨਹੀਂ ਲੈਂਦਾ !

    • @kamleshsaini5161
      @kamleshsaini5161 18 วันที่ผ่านมา +2

      ​@@Kiranpal-Singhveer sahibjadon ka baldivas bhi navjot singh sidhu ne hi manaya hoga or afganistan se Guru Granth Sahib Ji ko surkshit bhi navjot singh sidhu laya hoga dasso veer ji

  • @gurpalgill9314
    @gurpalgill9314 23 วันที่ผ่านมา +78

    ਜੇ ਤੁਸੀਂ ਕਹਿੰਦੇ ਸਾਡੀ ਕਿਸੇ ਨੇ ਬਾਂਹ ਨਹੀਂ ਫੜੀ ਤਾਂ ਤੁਸੀਂ ਮੂਰਖ ਹੋ। ਆਪਣੀ ਬਾਂਹ ਤਾਂ ਕਲਗ਼ੀਆਂ ਵਾਲੇ ਨੂੰ ਫੜਾਉਣੀ ਸੀ ਨਾ ਕਿ ਕਿਸੇ ਜਥੇਬੰਦੀ ਨੂੰ। ਇਸ ਤੋਂ ਮਹਾਂ ਮੂਰਖਾਂ ਦਾ ਟੋਲਾ ਇਕੱਠਾ ਹੋਇਆ ਲੱਗਦਾ।

    • @kamleshsaini5161
      @kamleshsaini5161 18 วันที่ผ่านมา +1

      Or jo dharne Dene Wale so called nakli kisan vo kon h jo videsho se funding le ke desh se gaddari kr rhe h vo thik h

  • @rana7018josan
    @rana7018josan 23 วันที่ผ่านมา +11

    ਸੱਚਾ ਗੁਰੂ ਦਾ ਸਿੱਖ ਕਦੇ ਦੋਗਲਾ ਨਹੀਂ ਹੁੰਦਾ ਨਾ ਸਰਕਾਰਾ ਦਾ ਗੁਲਾਮ ਬਣ ਦਾ

    • @kamleshsaini5161
      @kamleshsaini5161 18 วันที่ผ่านมา +1

      Tu hega sachha Sikh kitni baar gurudware me Jake naam jpp karte ho bani padte ho bss matha tekne tk simit ho dusron pe eljam lgana bda Aasan h

    • @rana7018josan
      @rana7018josan 18 วันที่ผ่านมา

      Roj Jana tu kde muh dekhe gurur ghr da

  • @gurbhajsingh2187
    @gurbhajsingh2187 23 วันที่ผ่านมา +32

    ਨਕਲੀ ਨਿਹੰਗ ਤੁਸੀ ਕਿਨੇ ਪੇਸੈ ਲੇ ਨੇ ਬੁੱਚੜੋ

  • @NajarSingh144
    @NajarSingh144 23 วันที่ผ่านมา +70

    ਇਹ ਸਾਰੇ ਗ਼ਦਾਰ ਪੂਹਲੇ ਦੀ ਅਲਾਦ ਨੇ ਇਹੋ ਜਿਹੇ ਨਹਿੰਗ ਬਾਣੇ ਵਿੱਚ ਛੁਪੇ ਲੋਕਾਂ ਨੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਇਹ ਲੋਕ ਵੀ ਲੀਡਰਾਂ ਵਾਂਗ ਜਿਹੜੇ ਦੀ ਮਾੜੀ ਜੀ ਦਲ ਦੇ ਮੁਖੀ ਨਾਲ ਖੜਕ ਪਵੇ ਉਹੀ ਨਵਾਂ ਦਲ ਬਣਾਂ ਲੈਂਦਾ ਇਹ ਉਹੀ ਬੀਜੇਪੀ ਹੈ ਜਿਸ ਨੇਂ ਇੰਦਰਾ ਨੂੰ ਦੁਰਗਾ ਦੇਵੀ ਆਖਿਆ ਤੇ ਹਮਲੇ ਦੀ ਹਮਾਇਤ ਕੀਤੀ ਇਹੋ ਜਿਹੇ ਦੁਗਲੇ ਨਹਿੰਗਾਂ ਤੋਂ ਬਚਣ ਦੀ ਲੋੜ ਹੈ

    • @user-nu7ji2ky3f
      @user-nu7ji2ky3f 18 วันที่ผ่านมา +2

      ਤੇਰੇ ਵਰਗਿਆਂ ਅਬਦਾਲੀ ਦੀਆਂ ਨਾਜਾਯਜ਼ ਔਲਾਦਾਂ ਨੂੰ ਕੌਣ ਸਮਝਾਵੇ ਹੁਣ

  • @user-ql7ou6mu6h
    @user-ql7ou6mu6h 23 วันที่ผ่านมา +20

    ਡੋਗਰੇ

  • @RajwindersanghRaj
    @RajwindersanghRaj 23 วันที่ผ่านมา +36

    ਏ ਨਾਰੰਗ ਨਹੀ

  • @user-zi5gu4mw7y
    @user-zi5gu4mw7y 23 วันที่ผ่านมา +24

    ਕਿੰਨੇ ਪੈਸਾ ਲਿਆ

  • @sukhjiit
    @sukhjiit 23 วันที่ผ่านมา +11

    ਇਹਨੇ ਪੱਗ ਕੀਹਦੇ ਕੋਲੋਂ ਬਣਾਈ ਏ?

  • @gurpalgill9314
    @gurpalgill9314 23 วันที่ผ่านมา +28

    ਤੂੰ ਤਾਂ ਸ਼ਕਲ ਤੋਂ ਤਾਂ ਕੋਈ ਨਿਹੰਗ ਸਿੰਘ ਨਹੀਂ ਲੱਗਦਾ ।ਬਾਕੀ ਸਿੰਘਾ ਨੂੰ ਬੇਨਤੀ ਹੈ ਤੁਹਾਡੇ ਸਿਰਾ ਤੇ ਗੁਰੂ ਗੋਬਿੰਦ ਸਿੰਘ ਦੇ ਬਖ਼ਸ਼ੇ ਹੋਏ ਦਮਾਲੇ ਸਜਾਏ ਹਨ। ਤੁਹਾਨੂੰ ਇਹੋ ਜਿਹੇ ਲੋਕਾਂ ਤੋਂ ਪਰੇ ਰਹਿਣਾ ਚਾਹੀਦਾ। ਇਹਦੇ ਮੂੰਹ ਤੇ ਤਾਂ ਦਾਹੜਾ ਨਹੀਂ ਆਪਣੇ ਆਪ ਨੂੰ ਜਥੇਦਾਰ ਕਹਿੰਦਾ ਇਸ ਦਾ ਪਿੱਛਾ ਛੱਡੋ। ਗੁਰੂ ਸਾਹਿਬ ਦੇ ਦਿੱਤੇ ਬਾਣੇ ਦੀ ਲਾਜ ਰੱਖੋ।

  • @gurmailsingh-kl7ht
    @gurmailsingh-kl7ht 23 วันที่ผ่านมา +4

    ਇਹ। ਨਿਹੰਗ ਤਾ ਪੈਲੈ ਕਦੇ ਦੇਖੇ ਨਹੀ ਇਹ ਹੁਣ ਬਿਟੂ ਔਰ ਮੋਦੀ ਦੀ ਝੇਲੀ ਵਿਚ ਬੈਠ ਗੇ ਨੇ ਗੂਰੂ ਦੇ ਸਿਝ ਅਜਾਦ ਹੈ ਕਦੇ ਕਿਸੇ ਤੋ ਮੰਗਦਾ ਨਹੀ ਇਹ ਪਤਾ ਨਹੀ ਬਾਣੇ ਨੂੰ ਬਦਨਾਮ ਕਰਦੇ ਐ ਜਿਨਾ ਨੇ ਪਿਛੇ ਕਿਨਾ ਜਵਾਨੀ ਦਾ ਘਾਣ ਕੀਤਾ ਅਲਵਿਦਾ ਤਾ ਗੂਰੂ ਔਰ ਕੌਮ ਨੇ ਆਪ ਜੀ ਨੂੰ ਕੀਤਾ ਸੇਰ ਘਾਹ ਨੀ ਖਾਦਾ ਆਪਣਾ ਸਿਕਾਰ ਮਾਰ ਕੇ ਖਾਦ ਆਪ ਬਿਲ ਕੁਲ ਹੰਦ ਹੀ ਕਰਤੀ ਤੁਹਾਡੀ ਹੀ ਜਮੀਰ ਮਰਗੀ ਘਰ ਬੈਠ ਜਾਦੇ ਠੀਕ ਸੀ ਪਰ ਇਨਾ ਨਾਲ ਨਹੀ ਸੀ ਖੜਨਾ ਚਲੋ ਠੀਕ ਹੈ ਲੋਕੀ ਕੀ ਕੈਹਣਗੇ ਸੁਣ ਲਵੋ

  • @phootphath4851
    @phootphath4851 19 วันที่ผ่านมา +1

    ਕਾਮਰੇਡਾਂ ਦੇ ਕਮੈਂਟਸ ਪੜ੍ਹੋ, ਸਾਰੀ ਕਹਾਣੀ ਸਮਜ ਆ ਜਾਣੀ ਐ, ਯਰ ਯੇ ਸਾਡੇ ਨਾਲ ਕਿਸੇ ਦੀ ਸੋਚ ਨਹੀਂ ਮਿਲ਼ਦੀ ਫ਼ਿਰ ਉਸ ਨੂੰ ਗਾਲ਼ਾਂ ਕੱਢਣ ਦਾ ਕੀ ਮਤਲਬ, ਕੋਈ ਕਿਸੇ ਨੂੰ ਮਰਜ਼ੀ ਵੋਟ ਪਾਵੇ ਸਪੋਰਟ ਕਰੇ, ਇਹਨਾਂ ਦੇ ਇਸੇ ਰਵਈਏ ਕਾਰਨ ਲ਼ੋਕ ਬੀਜੇਪੀ ਨਾਲ ਜੁੜੇ ਨੇਂ,

  • @sunilprashar
    @sunilprashar 23 วันที่ผ่านมา +4

    bilkul sahi kiha ji tuci tuhade vaang baki loka nu v samjna chahida ❤

  • @kamalsingh-dc1vs
    @kamalsingh-dc1vs 22 วันที่ผ่านมา +4

    ਇਹ ਜੱਟ ਵੇਹਲੜ ਜ਼ਾਤ ਪੰਜਾਬ ਨੂੰ ਲੁੱਟਕੇ ਖਾ ਲਿਆ ਹੈ ਪੰਜਾਬ ਵਿੱਚ ਰਾਮਗੜ੍ਹੀਆ ਸਿਖ ਸੁਨਿਆਰ ਸਿੰਘ ਮੱਜਬੀ ਸਿੰਘ ਰਾਮਦਾਸੀਆ ਬਰਾਦਰੀ ਮੈਹਰੇ ਸਿੰਘ ਸੈਣੀ ਸਿੱਖ ਹੋਰ ਵੀ ਜਾਨਦਾਰ ਕੌਮਾਂ ਰਹਿੰਦੀਆਂ ਨੇ ਪਰ ਘੈਂਟ ਇਕੱਲੇ ਜੱਟ ਬਣੇ ਰਹਿੰਦੇ ਹਨ ਇਹ ਜੱਟ ਵੇਹਲੜ ਜ਼ਾਤ ਸਿੱਖ ਕੌਮ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਵਰਤਦੀ ਹੈ ਜੇ ਕੋਈ ਸਿੱਖ ਸੰਪਰਦਾ ਜੱਟਾ ਦੇ ਝੂਠ ਵਿਚ ਹਾ ਵਿਚ ਹਾ ਨਹੀਂ ਮਿਲਾਉਦੀ ਉਹਨਾਂ ਨੂੰ ਇਹ ਜੱਟ ਗ਼ਜ਼ਾ ਕਰਨ ਵੇਲੇ ਕਣਕ ਮੰਗਣ ਆਉਣ ਵਾਲੇ ਸਿੰਘਾਂ ਦੀ ਬੇਇਜਤੀ ਕਰਦੇ ਹਨ ਇਹ ਜੱਟ ਜਾਤਪਾਤ ਦੇ ਨਾਂ ਤੇ ਸਾਰੇ ਪੰਜਾਬ ਦੀ ਧਰਤੀ ਰੋਕੀ ਬੈਠੇਂ ਹਨ ਏਹਨਾਂ ਤੋਂ ਜ਼ਮੀਨ ਜਾਇਦਾਦ ਖੋਹਕੇ ਸਰਕਾਰ ਜ਼ਮੀਨ ਜਾਇਦਾਦ ਰਾਮਗੜ੍ਹੀਆ ਸਿਖਾ ਮੱਜਬੀਆ ਰਵਿਦਾਸ ਸਮਾਜ ਨੂੰ ਦੇਵੇ

    • @manmohansingh1232
      @manmohansingh1232 19 วันที่ผ่านมา

      Kanjro eh bhul ga ja ke kartar pur langa ta sardar navjot Singh sidhu na khulbaya 10,20 banda ekhata hoka tusi loka nu gum rah karda ho lok hun hon sub kush samjda na

    • @attrisom2854
      @attrisom2854 18 วันที่ผ่านมา

      ​@@manmohansingh1232veer ji centre di support nal Hoya koi gal a chhado ek bar a v pad lo
      Prime Minister Narendra Modi's small contribution to the Sikh community:
      1) Kartarpur Corridor
      2) December 26 was declared as Veer Bal Diwas (to remember Sahibzade Fateh Singh and Zorawar Singh).
      3) Celebration of 550th birth anniversary of Guru Nanak Dev Ji
      4) FCRA for golden temple
      5) Recognition of Sikh heroes
      6) Exemption of anchorage
      7) Promotion of Sikh heritage
      8) Safety and welfare of Punjab
      9) Sikh riot victims of 1984 got justice after Modi came to power
      10) Granting Indian citizenship to persecuted Sikh brothers from Pakistan and Afghanistan (Implementation of CAA

  • @user-zp9zc5ue4p
    @user-zp9zc5ue4p 23 วันที่ผ่านมา +47

    ਨਹੀਂ ਮੋਦੀ ਨੇ ਨਹੀਂ ਰਸਤਾ ਨਵਜੌਤ ਸਿੰਘ ਨੇ ਖੋਲਿਆ ਹੈ ਮੋਦੀ ਨੇ 15-1 5ਲੱਖ ਦੇਤੇ ਨਨਕਾਣਾ ਸਹਿਬ ਦਾ ਰਸਤਾ ਸਿੱਧੂ ਨੇ ਖੋਹਲਿਆ ਸੀ

    • @user-pi9dc8hl3k
      @user-pi9dc8hl3k 23 วันที่ผ่านมา +7

      Navjot singh sidhu kolo center di power hai jehda unne langa khol ditta ....fer kisan modi kolo kyu msp mang rhe ne ..sidhu kolo le len msp b ....

    • @Yo-yo-uu3wl
      @Yo-yo-uu3wl 23 วันที่ผ่านมา +4

      Sidhu v taan RSS da hi hai

    • @rohanparince1760
      @rohanparince1760 18 วันที่ผ่านมา

      ਉਹ ਮੇਰੇ ਭਰਾਵਾ ਪੰਜਾਬੀ ਵੀਰ ਕਿਉਂ ਗੱਲ ਨੂੰ ਤੁਸੀਂ ਲੋਕ ਸਮਝਦੇ ਨਹੀਂ ਗਏ ਯਾਰ ਨਵਜੋਤ ਸਿੰਘ ਸਿੱਧੂ ਦੀ ਕੀ ਔਕਾਤ ਆ ਕਿ ਉਹ ਸੈਂਟਰ ਦੇ ਖਿਲਾਫ ਜਾ ਕੇ ਸੈਂਟਰ ਦੇ ਕੋਲੋਂ ਰਸਤਾ ਖੁਲਵਾ ਸਕੇ ਇਹ ਸਿਕਿਉਰਟੀ ਦਾ ਮਾਮਲਾ ਵਾ ਇਹਦਾ ਰਸਤਾ ਖੋਲਣ ਵਾਸਤੇ ਪ੍ਰਧਾਨ ਮੰਤਰੀ ਦੇ ਰਾਸ਼ਟਰਪਤੀ ਦੇ ਸਾਇਨ ਚਾਹੀਦੇ ਹੁੰਦੇ ਨੇ ਨਵਜੋਤ ਸਿੰਘ ਸਿੱਧੂ ਤੇ ਸਿਰਫ ਇੱਕ ਐਮਪੀ ਸੀ ਔਰ ਕਿੰਨੇ ਸੋ ਐਮਪੀ ਮਿਲਾ ਕੇ ਇੱਕ ਪ੍ਰਧਾਨ ਮੰਤਰੀ ਬਣਦਾ ਯਾਰ ਤੂੰ ਪੜਿਆ ਲਿਖਿਆ ਬੰਦਾ ਅਨਪੜਾ ਵਾਲੀ ਗੱਲ ਕਿਉਂ ਕਰਦਾ ਕਿ ਨਵਜੋਤ ਸਿੰਘ ਸਿੱਧੂ ਨੇ ਖੋਲਿਆ ਰਾਸਤਾ ਬਾਕੀ ਰਹੀ ਗੱਲ ਕੌਮ ਦੀ ਕਿਹੜੀ ਕੌਮ ਰਹਿ ਗਈ ਹੁਣ ਤਿੰਨ ਵਾਰ ਕਾਂਗਰਸ ਪੰਜਾਬ ਦੇ ਵਿੱਚ ਜਿਤਾ ਦਿੱਤੀ ਪੰਜਾਬ ਦੇ ਵਿੱਚ ਹੁਣ ਵੀ ਕਾਂਗਰਸ ਕਾਂਗਰਸ ਕਿਤੀ ਪੲਈ ਰਾਹੁਲ ਗਾਂਧੀ ਨੇ ਰਬੜ ਦਾ ਛੁਣਛੁਣਾ ਫੜਾ ਕੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਉਂਗਲਾਂ ਤੇ ਨਚਾਇਆ ਆ

    • @attrisom2854
      @attrisom2854 18 วันที่ผ่านมา +1

      Prime Minister Narendra Modi's small contribution to the Sikh community:
      1) Kartarpur Corridor
      2) December 26 was declared as Veer Bal Diwas (to remember Sahibzade Fateh Singh and Zorawar Singh).
      3) Celebration of 550th birth anniversary of Guru Nanak Dev Ji
      4) FCRA for golden temple
      5) Recognition of Sikh heroes
      6) Exemption of anchorage
      7) Promotion of Sikh heritage
      8) Safety and welfare of Punjab
      9) Sikh riot victims of 1984 got justice after Modi came to power
      10) Granting Indian citizenship to persecuted Sikh brothers from Pakistan and Afghanistan (Implementation of CAA

    • @petriksam3640
      @petriksam3640 14 วันที่ผ่านมา

      Kusse jamn knda kambn kende tere vrge lol jamp peya

  • @VijayKumar-wt6dj
    @VijayKumar-wt6dj 23 วันที่ผ่านมา +3

    You're welcome dear BJP but you are Right

  • @jasvirbrar167
    @jasvirbrar167 23 วันที่ผ่านมา +5

    ਸਾਰੇ ਮਸਲਿਆਂ ਦਾਹੱਲ ਹਨ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਜਿਹੜੀਆਂ ਪੈਂਦੀਆਂ ਅਮਰੀਕਾ ਕੇਨੈਡਾ ਵਿੱਚ ਤੇ ਲੱਤਾਂ ਇੰਡੀਅਨ ਸਟੇਟ ਦੀਆਂ ਕੰਬਦੀਆਂ ਹਨ ਗੁਰਪਤਵੰਤ ਸਿੰਘ ਪੰਨੂ ਨੂੰ ਕੌਮ ਲੀਡਰ ਮੰਨਦੀ ਹੈ ਪੰਨੂ ਦੇ ਕਹਿਣ ਤੇ ਲੱਖਾਂ ਲੋਕ ਵੋਟਾਂ ਪੋਦੇ ਹਨ ਹੱਲ ਹੈ ਖਾਲਿਸਤਾਨ ਜੋ ਕਿ ਬਹੁਤ ਛੇਤੀ ਬਣ ਕੇ ਰਹੂਗਾ ਭਾਰਤਮਾਤਾ ਦੇ ਟੋਟੇ ਬਹੁਤ ਹੋਣਗੇ। ਅਖੋਤੀ ਨਹਿੰਗ ਪੂਲੇਦੀ ਉਲ਼ਾਦ ਨਿੱਗੋ ਮੁਰਦਾਬਾਦ

    • @rajgoyal526
      @rajgoyal526 23 วันที่ผ่านมา

      Pakistan Taliban bich taa teri Roz jutiya pandiyan 😂😂😂😂 uthy teri waragy dhi aukat nahi bolan dhi yaa teri aka logo dhi 😂😂😂😂

    • @attrisom2854
      @attrisom2854 18 วันที่ผ่านมา

      Veer ji sare nihang ji nhi kuj lalchi har dharam ch hunde ne bus ohna nu pehchan lo

    • @rajgoyal526
      @rajgoyal526 18 วันที่ผ่านมา

      Tera panu Pakistan Taliban ke liye kuch nahi bolta ki uthy bolan laga Muth nikal janda kuki hindustan ne taa phir bi maaf kar Dina per agle ne sr tan se juda ka nara he lagna or sab upr

  • @bholabholi7083
    @bholabholi7083 23 วันที่ผ่านมา +21

    RSS de dale abdali de aulad chaval

    • @Lovysaini96
      @Lovysaini96 19 วันที่ผ่านมา +1

      Ha ha RSS gnde congress bhut chnge Aa . RSS ne kr glt kita Punjab ch . Tuse ta congress nu vote pa dende o

    • @attrisom2854
      @attrisom2854 18 วันที่ผ่านมา +2

      Veer ji RSS BJP party de Kum v jrur pad Lena
      Prime Minister Narendra Modi's small contribution to the Sikh community:
      1) Kartarpur Corridor
      2) December 26 was declared as Veer Bal Diwas (to remember Sahibzade Fateh Singh and Zorawar Singh).
      3) Celebration of 550th birth anniversary of Guru Nanak Dev Ji
      4) FCRA for golden temple
      5) Recognition of Sikh heroes
      6) Exemption of anchorage
      7) Promotion of Sikh heritage
      8) Safety and welfare of Punjab
      9) Sikh riot victims of 1984 got justice after Modi came to power
      10) Granting Indian citizenship to persecuted Sikh brothers from Pakistan and Afghanistan (Implementation of CAA

  • @AnilKumar-ni5xy
    @AnilKumar-ni5xy 14 วันที่ผ่านมา

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਉ ਜੀ ਹੱਥ ਜੋੜ ਕੇ ਬੇਨਤੀ ਆ 🙏🙏

  • @Gillsaab.551
    @Gillsaab.551 22 วันที่ผ่านมา +1

    ਇਹਨਾ ਦੇ ਦਲ ਦਾ ਨਾਮ ਦੱਸਿਆ ਜਾਵੇ

  • @Tangovlog_CHD
    @Tangovlog_CHD 23 วันที่ผ่านมา +24

    Lalche nihang Singh 😂😂😂😂😂😂

    • @knowledgepoint7359
      @knowledgepoint7359 23 วันที่ผ่านมา +1

      Sahil gl a..nihang singh krja maaf kraun gye hone...sahi lalchi a

  • @SatpalSingh-cg3iv
    @SatpalSingh-cg3iv 21 วันที่ผ่านมา +7

    Kisaan apne aap nu rabb samjde,aa

  • @BinderSingh98767
    @BinderSingh98767 19 วันที่ผ่านมา +1

    ਨਿਹੰਗ ਸਿੰਘ ਸਾਡੇ ਲਈ ਬਹੁਤ ਸਤਿਕਾਰਯੋਗ ਨੇ ਇਹ ਨਕਲੀ ਨਿਹੰਗ ਨੇ

  • @gurmukhsingh9717
    @gurmukhsingh9717 23 วันที่ผ่านมา +4

    ਨਹਿੰਗ ਸਿੰਘ ਹੁਣ ਉਸ ਬਿੱਟੂ ਦਾਂ ਸਾਥ ਦੇਣ ਲੱਗ ਪਏ ਬਿੱਟੂ ਦਾਦੇ ਨੇ ਬੰਐਤ ਬੁੱਚੜ ਨੇ ਪੰਜਾਬ ਪੁਲਿਸ ਵਾਲੇ ਨੂੰ ਹੁਕਮ ਦਿਤੇ ਫਿਰ ਪੁਲਿਸ ਵਾਲੇ ਲੋਕਾਂ ਦੇ ਮੁੰਡੇ ਘਰਾਂ ਵਿੱਚੋਂ ਚੁੱਕ ਕੇ ਮਾਰ ਕੇ ਦਰਿਆਵਾਂ ਵਿੱਚ ਸੁੱਟ ਦਿਤੇ ਫਿਰ ਭਰਦਾਨ ਮੰਤਰੀ ਮੋਦੀ ਨੇ ਹਿਰਆਣੇ ਦੀ ਖੰਟਰ ਸਰਕਾਰ ਨੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਪੰਜਾਬ ਵਿੱਚ ਬੈਠੇ ਕਿਸਾਨਾਂ ਉਪਰ ਗੋਲੀਆਂ ਮਾਰੀਆਂ ਟਰੈਕਟਰ ਤੇ ਗੱਡੀਆਂ ਭੰਨੀਆਂ ਹਿਰਆਣੇ ਦੀ ਪੁਲਿਸ ਨੇ ਪਰ ਹੁਣ ਸਾਡੇ ਨਹਿੰਗ ਸਿੰਘ ਕਿਸਾਨਾਂ ਦੇ ਖਿਲਾਫ ਹੋ ਗਏ ਹੁਣ ਪਤਾ ਲੱਗਿਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ਼ ਵੀ ਸਿੱਖਾਂ ਨੇ ਅੰਗਰੇਜ਼ ਸਰਕਾਰ ਨਾਲ ਰਲ ਕੇ ਖਤਮ ਕਰਵਾ ਦਿੱਤਾ ਤੁਹਾਡੇ ਵਰਗੇ ਸਿੱਖ ਸੀ

    • @attrisom2854
      @attrisom2854 18 วันที่ผ่านมา

      Veer ji pehle a sochna o kishan c ya funding Wale thuga c jo election de kol jag pai

  • @dhanwantsingh6742
    @dhanwantsingh6742 23 วันที่ผ่านมา +16

    Kisan akta jindabad

  • @Jaswinder.singh.randhawaRandha
    @Jaswinder.singh.randhawaRandha 23 วันที่ผ่านมา +5

    Perchar ।band ।karo

    • @kirandeepkaur4858
      @kirandeepkaur4858 23 วันที่ผ่านมา

      ਕਾਹਦਾ ਪ੍ਰਚਾਰ?

  • @navtejlitt7861
    @navtejlitt7861 23 วันที่ผ่านมา +2

    ਪੂਹਲੇ ਦੀਆਂ ਔਲਾਦਾਂ ਕਿਥੋਂ ਆ ਗਈਆਂ

  • @user-il3wd5zm8z
    @user-il3wd5zm8z 17 วันที่ผ่านมา

    ਜਦੋਂ ਸਰਕਾਰ ਕਨੂੰਨ ਹੀ ਕਿਸਾਨਾਂ ਲਈ ਲੈਕੇ ਆਉਂਦੀ ਐ ਐਮ ਐਸ ਪੀ ਕਿਸਾਨਾਂ ਦੀ ਨਹੀਂ ਦੇ ਰਹੀ ਰੱਬ ਰਾਖਾ

  • @sharma614
    @sharma614 23 วันที่ผ่านมา +8

    ਪੱਤਰਕਾਰ ਸ਼ਾਬਾਸ਼ ❤❤❤❤❤

  • @user-jk3ho4hd6y
    @user-jk3ho4hd6y 18 วันที่ผ่านมา +7

    ਇਹ ਜਿਹੜਾ ਨਾਲ਼ ਬੈਠਾ ਇਹ ਕਿਨੈ ਪੈਸੇ. ਵਿਚ ਵੀਕਿਆਂ ਹੈ

  • @user-kq4ed9hi2z
    @user-kq4ed9hi2z 14 วันที่ผ่านมา

    ਬੀਜੇਪੀ ਹਿ ਪੰਜਾਬ ਨੂ ਬਚਾ ਸਕਦੀ ਹੈ ਜੌ ਬੋਲੇ ਸੋ ਨਿਹਾਲ ਸਤਿ ਸ਼੍ਰੀ ਕਾਲ 💪🏻💓🙏🏻🇮🇳🇮🇳🇮🇳👍🏻👍🏻👍🏻👍🏻👍🏻👍🏻

  • @pratapsingh-hl9gn
    @pratapsingh-hl9gn วันที่ผ่านมา

    Excellent decision and appreciated. I fully supported to Sh Ravneet bitu waheguru the Khalsa waheguru key faty🇮🇳

  • @jaishiv2310
    @jaishiv2310 23 วันที่ผ่านมา +6

    ਇਹ ਤਾਂ ਇੱਕ ਦਿਨ ਹੋਣਾ ਹੀ ਸੀ ਹੁਣ ਆਪਸੀ ਪਾੜੇ ਹੀ ਪੈਣੇ ਹਨ

  • @JaspalSingh-cg3uf
    @JaspalSingh-cg3uf 23 วันที่ผ่านมา +3

    ਇਹਨਾਂ ਵਾਸਤੇ ਗਰਮ ਤੇਲ ਵਾਲਾ ਕੜਾਹਾ ਚਾਹੀਦਾ.

    • @kirandeepkaur4858
      @kirandeepkaur4858 23 วันที่ผ่านมา +1

      ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਭਾਈ ਫੇਰੂ ਜੀ।

  • @BaldevSingh-dz8cf
    @BaldevSingh-dz8cf 18 วันที่ผ่านมา +1

    ਨਿਹੰਗ ਸਿੰਘਾਂ ਦੀ ਫੋਜ਼ ਨੂੰ ਇਹਨਾਂ ਰਾਜਨੀਤਕ ਪਾਰਟੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਇਹ ਬੀ ਜੀ ਪੀ ਨੇਂ ਖ਼ਰੀਦ ਲਏ ਨੇਂ ਲਾਂਗਾ ਵੀ ਵੋਟਾਂ ਕਰਕੇ ਖੋਲਿਆਂ ਗਿਆ ਆ

  • @nav8472
    @nav8472 11 วันที่ผ่านมา

    ਬਹੁਤ ਵਧੀਆ ਗੱਲ ਕੀਤੀ ਹੈ ਬਾਬਾ ਜੀ

  • @surindermakkar2894
    @surindermakkar2894 23 วันที่ผ่านมา +3

    Bjp ne ki chadia hai . Sare gurudware te kabja kar liya . Ravneet bitu kaun hai tuhanu nahi patta .

  • @gurpreetrandhawa2230
    @gurpreetrandhawa2230 23 วันที่ผ่านมา +5

    ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਕਿਸ ਨੇ ਕਿਉਂ ਰੋਕਿਆ ਉਦੋਂ ਇਹ ਚਮਚਾ ਕਿਥੇ ਸੀ

    • @attrisom2854
      @attrisom2854 18 วันที่ผ่านมา

      Veer ji pehle di Tara dehli wala rasta band karwana c funding Walia ton

  • @LaliSidhu-lj4xc
    @LaliSidhu-lj4xc 22 วันที่ผ่านมา +1

    ਮਾਫ ਕਰਨਾ ਵੀਰ ਜੀ ਔਰ ਇਹ ਨਿਹੰਗ ਸਿੰਘ ਪਹਿਲਾਂ ਵਿਖੇ ਨਹੀਂ ਇਹ ਸਾਰੇ ਐਸੇ ਦੇ ਯਾਰ ਨੇ ਇਹ ਪੂਲੇ ਦੀ ਲਾਦ ਵਿੱਚੋਂ ਜਾਪਦੇ ਨੇ

  • @charanjivsingh6873
    @charanjivsingh6873 16 วันที่ผ่านมา

    ❤ bohat vadia Khalsa g

  • @jainderrandhawa2209
    @jainderrandhawa2209 23 วันที่ผ่านมา +3

    ਬੁਬਨੇ

  • @vinayguptaism
    @vinayguptaism 23 วันที่ผ่านมา +2

    BJP all 13/13

  • @user-nj4zi3iu8b
    @user-nj4zi3iu8b 21 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਹੁਤ ਸੋਹਣਾ ਕੰਮ ਕਰ ਰਹੇ ਜੀ ਅਸੀਂ ਹਮੇਸ਼ਾ ਹਮੇਸ਼ਾ ਹੀ ਤੁਹਾਡੇ ਨਾਲ ਸੰਗਤਾਂ ਨੂੰ ਜੋੜਦੇ ਰਹਾਂਗੇ ਅਤੇ ਨੌਜਵਾਨਾਂ ਨੂੰ ਅਪੀਲ ਕਰਾਂਗੇ ਕਿ ਤੁਹਾਡੇ ਜਥੇਬੰਦੀ ਵਿੱਚ ਸ਼ਾਮਿਲ ਹੋਣ ਜਿਆਦਾ ਤੋਂ ਜਿਆਦਾ ਤੁਹਾਡੇ ਨਾਲ ਖੜਾਂਗੇ

  • @prembedi2551
    @prembedi2551 21 ชั่วโมงที่ผ่านมา

    Ravnwet veerji, you're right, and I support you .
    Be tough and loving at the same time. You'll be successful, please bring back the digmity of old Punjab. Our Punjab is the best and most beautiful.
    God bless you

  • @kulwinderbrar883
    @kulwinderbrar883 23 วันที่ผ่านมา +9

    ਇਹ ਸਾਰੇ ਵਿਕਾਉ ਮਾਲ ਆ ਬਰਸਾਤੀ ਡੱਡੂ

  • @arnsthans8850
    @arnsthans8850 23 วันที่ผ่านมา +17

    ਬੀਜੇਪੀ ਨੇ ਵੀ ਕਿਹਾ ਸੀ,15=15=ਲੱਖ ਰੁਪਏ ਤੁਹਾਡੇ ਖਾਤੇ ਵਿੱਚ ਆਉਣ ਗੇ ਇਹ ਸੱਭ ਤੋਂ ਵੱਡਾ ਝੂਠ ਬੋਲਿਆ ਸੀ ਬੀਜੇਪੀ ਦੇ ਝੂਠੇ ਲਾਰੇ ਲੋਕਾਂ ਨੂੰ ਠੱਗਣਾ ਇਹੀਂ ਹੈ ਬੀਜੇਪੀ ਦਾਂ ਕੰਮ ਲੋਕਾਂ ਤੋ15 ਲੱਖ 10 ਸਾਲਾਂ ਵਿਚ ਬਸੂਲ ਕੀਤੇ ਹਨ ਮੋਦੀ ਸਰਕਾਰ ਨੇ 200 ਰੁਪਏ ਦੀ ਚੀਜ਼ 600 ਰੁਪਏ ਵਿਚ ਦਿੱਤੀ ਸੀ ਲੋਕਾਂ ਨੂੰ ਗਰੀਬ ਕਰ ਦੀਤਾ ਹੈ ਲੋਕ ਅੱਜ 😂😂😂😂😂😂😂😂😂😂😂😂😂😂😂😂😂😂😂😂😂

    • @user-fu7qj3em9u
      @user-fu7qj3em9u 23 วันที่ผ่านมา +2

      ਜਿਹਨਾਂ ਨੇ ਬੀਜੇਪੀ ਨੂੰ ਵੋਟਾਂ ਪਾਈਆਂ ਉਹਨਾਂ ਦੇ ਆ ਗਏ ਤਾ ਹੀ ਉਹ ਦੁਆਰਾ ਬੀਜੇਪੀ ਨੂੰ ਵੋਟਾਂ ਪਾ ਰਹੇ ਨੇ ।

    • @jammukashmirbeautyvlogs528
      @jammukashmirbeautyvlogs528 23 วันที่ผ่านมา +1

      Bhai dhyaan se sunn na vedio modi ki usne bola tha ki baahr kaala dhan itna h ka sabke khaate mein 15,15 lakh aa skte h ye nhi bola tha ki daalenge unhone sirf paise bataaye the ki kitne h baahr

    • @user-fu7qj3em9u
      @user-fu7qj3em9u 23 วันที่ผ่านมา

      @@jammukashmirbeautyvlogs528 🙏salute🙏🙏🙏🙏🙏🙏

    • @rohanparince1760
      @rohanparince1760 18 วันที่ผ่านมา

      ਵੀਰ ਅਸੀਂ ਨਾ ਮੋਦੀ ਨੂੰ ਮੰਨਦੇ ਨਾ ਰਾਹੁਲ ਗਾਂਧੀ ਨੂੰ ਮੰਨਦੇ ਪਰ ਇੱਕ ਗੱਲ ਤੇ ਹੈ 15-15 ਲੱਖ ਰੁਪਏ ਵਾਲੀ ਇੱਕ ਵੀ ਆਡੀਓ ਅੱਜ ਤੱਕ ਸਾਹਮਣੇ ਨਹੀਂ ਆ ਸਕੀ ਜਿਹਦੇ ਵਿੱਚ ਮੋਦੀ ਨੇ ਕਿਹਾ ਹੋਵੇ ਕਿ ਮੈਂ 15-15 ਲੱਖ ਰੁਪਇਆ ਦਵਾਂਗਾ ਉਹਨੇ ਤਾਂ ਇਹ ਕਿਹਾ ਸੀ ਕਿ ਕਾਲਾ ਤਨ ਨੂੰ ਬਾਹਰ ਇਨਾ ਹੈ ਅਗਰ ਉਹ ਵਾਪਸ ਲਿਆਂਦਾ ਜਾਵੇ ਤਾਂ 15-15 ਲੱਖ ਲੋਕਾਂ ਦੇ ਖਾਤੇ ਵਿੱਚ ਆ ਜਾਣਗੇ

    • @lookforward5145
      @lookforward5145 5 วันที่ผ่านมา

      Modi ne kdi nhi keha ki 15 lakh cash augi waise gharam chodri tenu das da 5 lakh da bima modi ne ditta 2.50 lakh har bande nu makan banaun lyi mileya te hor v boht kuch tenu pta hi ni ghugua

  • @h.s.dhaliwal1826
    @h.s.dhaliwal1826 20 วันที่ผ่านมา +2

    ਪਖੱਡੀ ਨਿਹੰਗ

  • @foodofpunjabandhealthtips4307
    @foodofpunjabandhealthtips4307 วันที่ผ่านมา

    ਕਦੇ ਵੀ ਆਪਣੇ ਏਰੀਏ ਦੇ ਬੰਦੇ ਤੋਂ ਬਿਨਾ ਹੋਰ ਜਗ੍ਹਾ ਦੇ ਬੰਦੇ ਨੂੰ ਵੋਟ ਨੀ ਪਾਉਣੀ ਚਾਹੀਦੀ ਲੋਕ ਵੀ ਸੋਚਦੇ ਨੀ।

  • @Jaswinder.singh.randhawaRandha
    @Jaswinder.singh.randhawaRandha 23 วันที่ผ่านมา +4

    Nighang ।hoke ।sahera ।mangde । o

  • @sandeepmultani2797
    @sandeepmultani2797 23 วันที่ผ่านมา +3

    A vikhe hoye ne a asli nihang ni hage asli nihang te guru di foj wale hunde ne

  • @user-gn5ih1vn3o
    @user-gn5ih1vn3o 20 วันที่ผ่านมา +1

    ਇਹ ਨਕਲੀ ਨਿਹੰਗ ਨਾਂ ਪੂਹਲੇ ਵਰਗੇ ਨਾਂ ਜਿਸ ਦਾ ਦਾਦੇ ਨਾਂ ਸਾਡੇ ਸਿੱਖ ਨੌਜਵਾਨਾਂ ਨੂੰ ਸ਼ਹਿਦ ਕਰਵਾਈਆਂ ਉਨਾਂ ਪਿੱਛੇ ਲੱਗਾ ਹੋ ਸ਼ਰਮ ਕਰ ਸ਼ਰਮ

  • @sampleboygamimg4561
    @sampleboygamimg4561 23 วันที่ผ่านมา +1

    ਬਿਲਕੁਲ ਸਹੀ ਗੱਲ ਹੈ

  • @Kiranpal-Singh
    @Kiranpal-Singh 23 วันที่ผ่านมา +3

    ਦਰਬਾਰ ਸਾਹਿਬ ਤੇ ਹਮਲੇ ਵਿੱਚ ਭਾਜਪਾ, ਇੰਦਰਾ ਦੇ ਨਾਲ ਸੀ, ਹੁਣ ਤੱਕ ਕਿਸੇ ਪਾਰਟੀ ਨੇ ਪੰਜਾਬ ਨਾਲ ਨਿਆਂ ਨਹੀ ਕੀਤਾ, ਬੇਅੰਤੇ ਬੁੱਚੜ ਨੇ ਹਜਾਰਾਂ ਨੌਜਵਾਨ ਮਰਵਾਏ !

    • @attrisom2854
      @attrisom2854 18 วันที่ผ่านมา

      Bhai ji BJP us time kithe c bus badnam karne da Kum hai 84 de insaaf modi sarkar ch Hoya jail bheje ne

    • @Kiranpal-Singh
      @Kiranpal-Singh 16 วันที่ผ่านมา

      @@attrisom2854
      ਅਡਵਾਨੀ ਕਿਤਾਬ ਪੜ੍ਹ ਲਵੀਂ ?

  • @surindermakkar2894
    @surindermakkar2894 23 วันที่ผ่านมา +3

    Eh nihang tuci bjp de banaye hoye hai . Bana pan naal te koi nihang singh nahi ban janda . Congress lakh Mari but bjp te aap udo v Mari

    • @user-fu7qj3em9u
      @user-fu7qj3em9u 23 วันที่ผ่านมา

      ਮੂਰਖਾਂ ਤੋ ਤਾ ਰੱਬ ਹੀ ਬਖਸ਼ੇ ਕਹਿੰਦਾ ਤੁਸੀਂ ਬੀਜੇਪੀ ਦੇ ਨਿਹੰਗ ਹੋ। ਸਾਰੀ ਦੁਨੀਆਂ ਜਾਣ ਦੀ ਹੈ ਕਿ ਨਿਹੰਗ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ ਤੇ ਗੁਰੂ ਦੇ ਪੁੱਤਰਾਂ ਨੂੰ ਨ ਕੋਈ ਖਰੀਦਣ ਵਾਲਾ ਪੈਦਾ ਹੋਇਆ ਹੈ ਨ ਕੋਈ ਪੈਦਾ ਹੋਵੇਗਾ

  • @gurjantchoudhary1308
    @gurjantchoudhary1308 20 วันที่ผ่านมา +1

    ਬਾਈ ਗੱਲ ਲਾਗਾ ਨਵਜੋਤ ਸਿੱਧੂ ਤੇ ਇਮਾਰਨ ਖਾਂਨ ਕਰ ਕੇ ਖੁਲਿਆ ਤੇ ਆਹ ਗੱਲ ਸਾਫ ਕਹੀ ਵੀ ਸੀ ਇਮਰਾਨ ਖਾਂਨ ਨੇ ਕੀ ਜੇ ਸਿੱਧੂ ਨਾ ਆਂਦਾ ਤਾ ਅਸੀਂ ਆਹ ਨਹੀਂ ਕਰ ਪਾਂਦੇ ਫਿਰ ਮੋਦੀ ਕੀ ਕਰ ਲੈਂਦਾ ਨਾਲ਼ੇ ਬੀਜੇਪੀ ਦੀ ਪਹਿਲਾਂ ਕਹਿਰਾ ਸਰਕਾਰ ਨਹੀਂ ਸੀ ਬਾਣੀ ਤਦ ਕਿਉਂ ਨੀਂ ਸੀ ਖੋਲ ਪਏ

  • @majriinfotech
    @majriinfotech 23 วันที่ผ่านมา +2

    ਗਧਿਆਂ ਆਪਣੇ ਮਾਣ ਤਾਣ ਲਈ,,ਆਪਣਾ ਨੰਬਰ ਜ਼ਰੂਰ ਦੇਆ ਕਰੋ ,, ਲੋਕਾਂ ਦੀ ਵੀ ਸੁਣੋ,,

  • @kuldeepsingh-mf6pi
    @kuldeepsingh-mf6pi 23 วันที่ผ่านมา +7

    Fudu

  • @movielike601
    @movielike601 23 วันที่ผ่านมา +7

    🥾🥾🥾🥾🥾🐕‍🦺🐕‍🦺🐕‍🦺😡😡

  • @user-oe7xx2ld6o
    @user-oe7xx2ld6o 19 วันที่ผ่านมา +1

    ਇਹ ਵੀ ਗੱਲ ਸਕੂਨ ਵਾਲੀ ਹੈ ਕਿ ਕਿਸਾਨਾਂ ਦਾ ਵਿਰੋਧ ਕਰਨ ਵਾਲੇ ਅਕਲ ਪੱਖੋਂ ਕਿੰਨੇ ਪਤਲੇ ਨੇ

    • @attrisom2854
      @attrisom2854 18 วันที่ผ่านมา

      Veer ji kishan da virodh nahi bus duji party de funding Wale thuga da virodh hai

  • @Vikaskumar-sm6nb
    @Vikaskumar-sm6nb 14 วันที่ผ่านมา

    ਇਹਨਾਂ ਨਾਲੋਂ ਤਾਂ ਹਿੰਦੂ ਭਰਾਂ ਚੰਗੇ ਜੋ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਭਾਈ ਸਰਬਜੀਤ ਨਾਲ ਖੜੇ

  • @movielike601
    @movielike601 23 วันที่ผ่านมา +3

    Ham kisanon ka sath dete Hain aur dete rahenge ham bhi aam log Hain kyunki kisanon ke Karan nahin ham log khana kha paate Hain agar vah Aaj hi anaaj paida karna chhod diya hai aur Punjab aur Desh bhukha mar jaega isliye kisanon ki mange har halat mein chahe kaisi bhi ho vah Puri honi chahie ine nakali logon ka nakali ne humko ka ham virodh karte Hain

  • @RamSingh-gg9ug
    @RamSingh-gg9ug 23 วันที่ผ่านมา +2

    Good, good, good good

  • @ChaudharySahabJi
    @ChaudharySahabJi 12 วันที่ผ่านมา

    ਬੀਜੇਪੀ ਲਿਆਓ
    ਪੰਜਾਬ ਬਚਾਓ

  • @vikramjitsingh7710
    @vikramjitsingh7710 23 วันที่ผ่านมา +4

    lahnat eda de bandia te jo 800 to wad kissan mazdura de katil party da sadh dende. duga jis de dade ne punjab de nojwana da khan keta usda sadh de rahe. guru sahib ne mazluma da sadh den nu khalsa fog bane se nake jalma da sadh den nu

    • @mohittaneja3356
      @mohittaneja3356 23 วันที่ผ่านมา +1

      Tyre paikay ya goli maar ka ihda ta Sade vi lakha ram sevak mare si ch ohvi congress na maree hindu sikh dove mare

    • @Aman-pm5wc
      @Aman-pm5wc 23 วันที่ผ่านมา

      Lahnt tere jahe congress de kutea de