21-5-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

แชร์
ฝัง
  • เผยแพร่เมื่อ 19 พ.ค. 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

ความคิดเห็น • 85

  • @ThePunjabTVnews
    @ThePunjabTVnews  13 วันที่ผ่านมา +164

    ਸਾਡੀ ਟੀਮ ਸਾਰੇ ਹਲਕਿਆਂ 'ਚ ਜਾ ਕੇ ਚੋਣ ਸਰਵੇਖਣ ਕਰ ਰਹੀ ਹੈ, ਜੋ ਛੇਤੀ ਹੀ ਚੈਨਲ 'ਤੇ ਅਪਲੋਡ ਕੀਤੇ ਜਾਣਗੇ, ਇਸ ਲਈ ਅੱਜਕੱਲ੍ਹ 'ਪ੍ਰਾਈਮ ਟਾਈਮ' 'ਚ ਦੇਰ ਹੋ ਰਹੀ ਹੈ, ਅਸੁਵਿਧਾ ਲਈ ਖਿਮਾ ਦੇ ਜਾਚਕ ਹਾਂ🙏🏻

    • @gurjitgill7795
      @gurjitgill7795 13 วันที่ผ่านมา +26

      ਕੋਈ ਨਾ ਜੱਜ ਜੀ

    • @SukhpreetSingh-qp3ui
      @SukhpreetSingh-qp3ui 13 วันที่ผ่านมา +6

      ਕੋਈ ਗੱਲ ਨਹੀਂ ਜੱਜ ਸਿੰਘ ਜੀ ਅਸੀਂ ਪ੍ਰਾਈਮ ਟਾਈਮ ਦੇਖ ਕੇ ਹੀ ਸੋਂਦੇ ਆ ਅਤੇ ਕਦੇ ਵੀ ਮਿਸ ਨਹੀਂ ਕਰਦੇ ਪ੍ਰਾਈਮ ਟਾਈਮ ਚਾਹਲ ਸਾਬ ਤੁਸੀਂ ਰਹਿਣ ਵਾਲੇ ਕਿਥੋਂ ਦੇ ਹੋ ਅਤੇ ਤੁਹਾਡਾ ਦਫ਼ਤਰ ਕਿਥੇ ਆ ਮੈ ਅੰਮ੍ਰਿਤਸਰ ਤੋਂ ਸੁਖਪ੍ਰੀਤ ਸਿੰਘ ਹਜ਼ਰਾਂ 🙏

    • @DimpalNagla
      @DimpalNagla 13 วันที่ผ่านมา +2

      ❤l❤❤ll❤lll❤ TT TT CCT ft​@@SukhpreetSingh-qp3ui

    • @jasspreetdhaliwal3405
      @jasspreetdhaliwal3405 12 วันที่ผ่านมา

      😊😊😊😊😊😊😊​@@gurjitgill7795

    • @SukhwinderThind-ey5tz
      @SukhwinderThind-ey5tz 12 วันที่ผ่านมา +1

      ,​@@DimpalNagla

  • @mallmann8309
    @mallmann8309 12 วันที่ผ่านมา

    ਚਾਹਿਲ ਜੀ ਜੋ ਮਰਜੀ ਪੰਜਾਬ ਵਿਚ ਆ ਜਾਵੇ ਬੀ ਜੇ ਪੀ ਦੀ ਘੀਸੀ ਕਰਾ ਦੇਣੀ ਹੈ ਪੰਜਾਬੀ ਅਤੇ ਕਿਸਾਨਾ ਨੇ।

  • @MohinderSingh-kj4vo
    @MohinderSingh-kj4vo 13 วันที่ผ่านมา +15

    ਖਹਿਰਾ ਸਾਹਿਬ ਗਲਤ ਸ਼ਟੇਸ਼ਨ ਤੋੰ ਸਹੀ ਬਿਆਨ ਦੇ ਰਹੇ ਹਨ। ਉਹਨਾਂ ਦਾ ਸਾਥ ਤਾਂ ਉਹਨਾ ਦੇ ਸਾਥੀ ਵੀ ਨਹੀਂ ਦੇਣਗੇ। ਪੰਜਾਬ ਦੇ ਹਿੱਤ ਵਿੱਚ ਪੰਜਾਬ ਦੇ ਪੁੱਤਰ ਹੀ ਖਲੋ ਸਕਦੇ ਹਨ।

  • @rajwantsinghsing3972
    @rajwantsinghsing3972 12 วันที่ผ่านมา +1

    Cm Maan jindabad

  • @SatnamSingh-vw3gt
    @SatnamSingh-vw3gt 13 วันที่ผ่านมา +11

    ਇਹ ਯੋਗੀ ਕਾਹਦਾ ਹੈ ਧਰਮ ਦੇ ਨਾਂਅ ਤੇ ਵੋਟਾਂ ਮੰਗਦਾ ਹੈ ਬੀਜੇਪੀ ਵਾਲੇ ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਧਰਮ ਦੇ ਨਾਂਅ ਲੜਾਉਂਦੇ ਹੈ

  • @GurpreetSingh-po8fg
    @GurpreetSingh-po8fg 13 วันที่ผ่านมา +3

    ਵੀਰ ਜੇ ਪੰਜਾਬ ਨੂੰ ਬਚਾਉਣ ਹੈ ਤਾਂ ਮੋਦੀ ਨੂ ਵੋਟਾਂ ਨਾ ਪਾਇਓ

  • @SinghBh-mu8wv
    @SinghBh-mu8wv 13 วันที่ผ่านมา +19

    ਜਦ ਸਾਨੂੰ ਮੋਦੀ ਦਿੱਲੀ ਨਹੀਂ ਜਾਣ ਦਿੰਦਾ ਅਸੀਂ ਕਿਉਂ ਵੜਨ ਦਈਏ ਇਹ ਸਿਆਸਤ ਹੈ ਮਰਬਾਉਣਾ ਚਾਹੁੰਦਾ ਲੜਾਈਆਂ ਹੋਣਗੀਆਂ ਇਹਨੂੰ ਸਭ ਪਤਾ ਇਹਨੂੰ ਬਿਹਾਰੀ ਵੋਟ ਪਾ ਕੇ ਲੁਧਿਆਣੇ ਤੋਂ ਵੀ ਜਤਾ ਸਕਦੇ ਆ ਸਾਡੇ ਨਾਲ ਇਦਾਂ ਕਿਊ ਕਰਦੇ ਹੋ ਹਿੰਦੂ ਭਰਾਵੋ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਯਾਦ ਰੱਖੋ ਖੁਦ ਗਰਜ ਮਤਲਬ ਵੀ ਨਾ ਬਣੋ

  • @amarjeetkaur4847
    @amarjeetkaur4847 13 วันที่ผ่านมา +7

    Waheguru ji mahar karo Punjab ta 🙏

  • @chahal1234
    @chahal1234 13 วันที่ผ่านมา +1

    ਚਹਿਲ ਸਹਿਬ ਜੀ ! ਬੀ ਜੇ ਪੀ ਵਾਲੇ ਜਿੰਨੀਆਂ ਮਰਜ਼ੀ ਰੈਲੀਆਂ ਕਰ ਲੈਣ , ਪੰਜਾਬ ਵਾਸੀਆਂ ਨੇ ਚੋਣਾਂ ਵਿੱਚ ਇਹਨਾਂ ਦੀ ਫੱਟੀ ਪੋਚ ਦੇਣੀ ਏ।

  • @BaljeetSingh-pf4qw
    @BaljeetSingh-pf4qw 13 วันที่ผ่านมา +3

    Khara sahi kaha aapne jo kanun banna chaiye bilkul sahi kaha aapne jawani de nal Punjab di awaje bano ki Punjab nu pahle bachalo aapni jawani sajnao bachalo aapni maa boli

  • @SatinderKaur-vp1zk
    @SatinderKaur-vp1zk 12 วันที่ผ่านมา

    Waheguru ji

  • @GurpreetSingh-ik5om
    @GurpreetSingh-ik5om 12 วันที่ผ่านมา

    Hadd Ho Gyi Election Commission Ta Kehnda C Dharam De Naam Te Koi Vote Ni Mang Sakda.

  • @gurnoorsingh2105
    @gurnoorsingh2105 12 วันที่ผ่านมา

    Cm.chani.sab.ji.jindabad

  • @user-gc3jr4uh1w
    @user-gc3jr4uh1w 12 วันที่ผ่านมา

    ਯੋਗੀ ਜੀ ਵਿਕਾਸ ਦੇ ਨਾਂਅ ਤੇ ਵੋਟਾਂ ਮੱਗੋ

  • @sangatsingh4850
    @sangatsingh4850 12 วันที่ผ่านมา

    Kissan ekta zindabad

  • @PritamSingh-rg1cl
    @PritamSingh-rg1cl 13 วันที่ผ่านมา +4

    Waheguru Ji Tera Sukar hi

  • @gianchand4884
    @gianchand4884 12 วันที่ผ่านมา

    B j p jindawad kishan agu jabab den kish de kehn te rajniti karde shi

  • @gurdevsingh32
    @gurdevsingh32 12 วันที่ผ่านมา

    ਕੋਈ ਵੀ ਲੀਡਰ ਅਤੇ ਪੀ,ਐਮ ਨੇ ਕਦੇ ਵੀ ਮਹਿੰਗਾਈ ਖਿਲਾਫ ਨਹੀਂ ਬੋਲਿਆ ।ਵਧੀਆ ਸ਼ਬਜੀਆ ,ਫਲ, ਡਰਾਈ ਫਰੂਟ ਤਾਂ ਦੂਰ ਦੀ ਗੱਲ ਹੈ ।ਮਾਂ ਬਾਪ ਤੇ ਬਚਿਆਂ ਦੀ ਚੰਗੀ ਸਿਹਤ ਕਿਵੇਂ ਬਣਨੀ ਹੈ ।ਸਾਡਾ ਸਭ ਦਾ ਪਹਿਲਾ ਫਰਜ਼ ਮਹਿੰਗਾਈ ਖਿਲਾਫ ਹੋਣਾ ਚਾਹੀਦਾ ਹੈ ।

  • @sonusawna1602
    @sonusawna1602 13 วันที่ผ่านมา

    ਕਿਸਾਨ ਬਿਲਕੁਲ ਸਹੀ ਕਰ ਰਹੇ ਹਨ ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ ਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਸਹੀ ਕਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਇਹ ਕਨੂੰਨ ਲਾਗੂ ਕੀਤਾ ਜਾਣਾ ਚਾਹੀਦਾ ਹੈ

  • @ruaanharris522
    @ruaanharris522 12 วันที่ผ่านมา

    CM Sahab do something

  • @amitpal2541
    @amitpal2541 12 วันที่ผ่านมา

    Vote for çongress

  • @gurbaxsingh3785
    @gurbaxsingh3785 12 วันที่ผ่านมา

    Khehra and Charnjit chhani ne theek bola UP, Vihar loka nu Punjab vicho vahar kaddo. Punjab de Jawani khatam kar rahe hai OK

  • @GurpreetSingh-ik5om
    @GurpreetSingh-ik5om 12 วันที่ผ่านมา

    Je Chandigarh Punjab Da Hai Ta Danda Dera Chuk K Mohali Kahton Aa Gye Pichlian Sarkaran Wale Kalle Bina Hi Dinde Ne Chandigarh Aap Centre Nu Saunp K.

  • @kuldipsingh6298
    @kuldipsingh6298 13 วันที่ผ่านมา +3

    ਗੁਜਰਾਤ ਪੁਲਿਸ ਮੋਦੀ ਦੇ ਬਾਪ ਦੀ ਹੈ

  • @MohinderSingh-kj4vo
    @MohinderSingh-kj4vo 13 วันที่ผ่านมา +7

    ਚੰਡੀਗੜ੍ਹ ਵਾਲੇ ਸੋਚ ਕੇ ਵੋਟ ਪਾਉਣ।

  • @gurbachensinghlohat9912
    @gurbachensinghlohat9912 13 วันที่ผ่านมา +2

    Kisan sanyukt Morcha Zindabad

  • @jugrajsingh6318
    @jugrajsingh6318 13 วันที่ผ่านมา

    ਚਾਰ ਪਾਰਟੀਆ ਬਦਲਨ ਦਾ ਇਕ ਵਡਾ ਤਜਰਬਾ ਮੰ ਨਿਆ ਜਾਵੇ ਵੀਰ ਜੀ

  • @gianchand4884
    @gianchand4884 12 วันที่ผ่านมา

    B j p jindawad jodo akali dharm te wota magea takoee etraj ni shirf b j p wi wot magshadea

  • @SinghBh-mu8wv
    @SinghBh-mu8wv 13 วันที่ผ่านมา +2

    ਬਾਹਰਲੇ ਤਬਕੇ ਦੇ ਲੋਕ ਕੰਮ ਕਰਨ ਪੰਜਾਬ ਵਿੱਚ ਆ ਕੇ ਸਰਕਾਰੋ ਜਵਾਈ ਨਾ ਬਣਾਵੋ ਭਗਵੰਤ ਸਰਮ ਕਰ ਡੁਬ ਮਰ ਦਲਾ ਹੋ ਗਿਆ

    • @GuljarSingh-wf1zh
      @GuljarSingh-wf1zh 13 วันที่ผ่านมา

      ਭਗਵੰਤ ਮਾਨ ਇਹ ਭਈਏ ਪੰਜਾਬ ਚ ਵਾੜੀ ਜਾਨਾ ਯੂਪੀ ਵਾਲੇ ਵਾੜੀ ਜਾਨਾ ਤੇਰੇ ਜਵਾਈ ਲੱਗਦੇ ਆ ਇਹਨਾਂ ਦੇ ਵੋਟਾਂ ਬਣਾਈ ਜਾਨਾ

  • @satnaam.singhmalhi6249
    @satnaam.singhmalhi6249 13 วันที่ผ่านมา +14

    ਕਿਸਾਨਾਂ ਵੱਲੋਂ ਬਿਲਕੁਲ ਸਹੀ ਹੈ ਜੀ

  • @BakhshishSingh-uv7xc
    @BakhshishSingh-uv7xc 13 วันที่ผ่านมา

    Akalidal jidavaad

  • @user-mi1yx8mo5i
    @user-mi1yx8mo5i 13 วันที่ผ่านมา

    Hun tn Punjab Amritpal veere nu CM dekhna chunda aa❤❤ sadi sariaa d vote panth nu ❤❤❤❤

  • @bmdhillon9363
    @bmdhillon9363 13 วันที่ผ่านมา +1

    ❤❤

  • @mahindersingh4596
    @mahindersingh4596 13 วันที่ผ่านมา

    Nahee Thokna chaheeda.

  • @balversinghbs3325
    @balversinghbs3325 13 วันที่ผ่านมา

    ਝੰਢੀਅਾ ਪੰਜਾਬ ਲੰਗਰ ਲਾੳੁਦਾ ਪਰ िਵਤਕਰਾ ਨਹੀ ਕਰਦਾ ਠੀਕ ਹੈ ਖੈਰਾ ਪੰਜਾਬ ਦਾ ਅਾਪਣਾ ਹਕ ਮੰਗਦਾ ਹੈ ਅਾਪ ਵਾिਲਓ ਪੰਜਾਬ ਦਾ िਵਰੋਧ ਨਾ ਕਰੋ

  • @Kiranjeetkaur59843
    @Kiranjeetkaur59843 13 วันที่ผ่านมา +3

    ਖਹਿਰਾ ਜੋ ਵੀ ਕਰਦਾ ਕੁਰਸੀ ਲਈ ਕਰਦਾ😡
    ਇਹ ਤਾਂ ਬਾਪ ਦਾ ਨੀ ਬਣਿਆ ਲੋਕਾਂ ਦਾ ਕਿੱਥੋਂ ਬਣ ਜੂ😡😡

  • @charanjitkaur7646
    @charanjitkaur7646 13 วันที่ผ่านมา

    I like you saw much judge singh chahal you are the best reporter

  • @RamanJot-uv6qx
    @RamanJot-uv6qx 13 วันที่ผ่านมา +1

    Good

  • @JaswantSingh-qi4ok
    @JaswantSingh-qi4ok 12 วันที่ผ่านมา

    Good job Chahal Sahb

  • @user-uo4tk5er7n
    @user-uo4tk5er7n 12 วันที่ผ่านมา

    Congresszinda;ad

  • @MohinderSingh-kj4vo
    @MohinderSingh-kj4vo 13 วันที่ผ่านมา +2

    ਕੀ bjp ਪੰਜਾਬ ਦੇ ਮਸਲੇ ਹਲ ਕਰਨ ਦੇ ਮੂੜ ਵਿੱਚ ਹੈ। ਜੇ ਹੈ ਤਾਂ ਪੰਜਾਬ ਫੇਰੀ ਸਮੇਂ ਐਲਾਨ ਕੀਤਾ ਜਾਵੈ ਜੀ।

  • @gillsarpanch5844
    @gillsarpanch5844 13 วันที่ผ่านมา

    Hanji ver good

  • @gurbachensinghlohat9912
    @gurbachensinghlohat9912 13 วันที่ผ่านมา +1

    But Bhagwant Maan CM ji to save Modi ji

  • @gurpalsingh5388
    @gurpalsingh5388 13 วันที่ผ่านมา

    Nice 👍

  • @satnaam.singhmalhi6249
    @satnaam.singhmalhi6249 13 วันที่ผ่านมา +3

    ਬਹੁਤ ਵਧੀਆ ਜੀ ❤❤❤

  • @sushilfilms762
    @sushilfilms762 13 วันที่ผ่านมา

    Good job

  • @hiramarara2332
    @hiramarara2332 13 วันที่ผ่านมา

    bilkul sahi keha Káhira Saab ne .vôte Carr na bnao.Business karn malki na ditti jave ji

  • @user-uo4tk5er7n
    @user-uo4tk5er7n 12 วันที่ผ่านมา

    Gujrat di police keonaai

  • @BaljeetKaur-tb1xb
    @BaljeetKaur-tb1xb 13 วันที่ผ่านมา

    Good program veer ji

  • @opop-rb2dt
    @opop-rb2dt 13 วันที่ผ่านมา +1

    Mosm d jankari v dia kro.

  • @barinderkumar4083
    @barinderkumar4083 13 วันที่ผ่านมา

    ਔਰੰਗਜ਼ੇਬ ਤੇ ਮੋਦੀ ਵੀ ਹੈ

  • @laddisingh5919
    @laddisingh5919 13 วันที่ผ่านมา

    Jogi g great man good job jogi

  • @user-uo4tk5er7n
    @user-uo4tk5er7n 12 วันที่ผ่านมา

    E c muradabad

  • @jaswantsinghbhatti4984
    @jaswantsinghbhatti4984 13 วันที่ผ่านมา

    Eh lok Ac vich Beth kr eelan kr dinde ah

  • @singhkamboj66
    @singhkamboj66 13 วันที่ผ่านมา +1

    ਵੀਡੀਓ ਵਿੱਚ ਆਵਾਜ਼ ਨਹੀਂ ਹੈ

  • @user-uf2qh4vz6t
    @user-uf2qh4vz6t 12 วันที่ผ่านมา

    Jogi nahi kom least Ganda hai

  • @gorabhamma1250
    @gorabhamma1250 13 วันที่ผ่านมา +1

    ਖਹਿਰਾ ਸਾਹਿਬ ਜ਼ਿੰਦਾਬਾਦ

  • @Kiranjeetkaur59843
    @Kiranjeetkaur59843 13 วันที่ผ่านมา +2

    ਭੰਤਾ ਬੁੱਚੜ ਮੁਰਦਾਬਾਦ😡😡

  • @desrajkumar1209
    @desrajkumar1209 13 วันที่ผ่านมา

    J

  • @SandeepKaur-bc2cy
    @SandeepKaur-bc2cy 13 วันที่ผ่านมา

    ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਧਮਕੀ ਦੇਣ ਵਾਲਿਆ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @SatpalSingh-pw2kk
    @SatpalSingh-pw2kk 13 วันที่ผ่านมา +2

    Dffa ho yogi

  • @JiwanKumar-gi2sg
    @JiwanKumar-gi2sg 13 วันที่ผ่านมา

    Sae ky ray kahra sab

  • @JagdishSingh-ly6wf
    @JagdishSingh-ly6wf 13 วันที่ผ่านมา

    Cong ne 50 sal vich ta ghine nhi dite

  • @gurpreetsinghsohibabbu3050
    @gurpreetsinghsohibabbu3050 13 วันที่ผ่านมา

    Kisan ekta jindabad
    bJp murdabad

  • @udikchaudh6273
    @udikchaudh6273 13 วันที่ผ่านมา

    Very nice boys jiverry good news ji

  • @dilpreetgill1765
    @dilpreetgill1765 13 วันที่ผ่านมา

    Late kyu karda bai

  • @gurbachensinghlohat9912
    @gurbachensinghlohat9912 13 วันที่ผ่านมา

    Drama by Yogi ji

  • @DeeAar-ot5lm
    @DeeAar-ot5lm 13 วันที่ผ่านมา

    Bikau admi virodh kar rahe hun, hum bhi kisan he, jai shree Ram