ਖੇਡੀ ਗਈ ਖੇਡ ! ਖੋਲਤੇ ਪੱਤੇ ਭਾਜਪਾ ਨੇ ! ਬਣਾਤੇ ਨਵੇਂ ਸਮੀਕਰਨ ਪੰਜਾਬ 'ਚ… Punjab Television

แชร์
ฝัง
  • เผยแพร่เมื่อ 19 พ.ค. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 276

  • @malvindermali7698
    @malvindermali7698 24 วันที่ผ่านมา +9

    ਪੰਧੇਰ ਡੱਲੇਵਾਲ ਦੀ ਸਮਝ ਤੇ ਹਾਲਤ ਦੇ ਜਾਇਜੇ ਦਾ ਇਸ ਅੰਦੋਲਨ ਨੇ ਜਲੂਸ ਕੱਢਕੇ ਰੱਖ ਦਿੱਤਾ ਹੈ।

  • @sohansingh9782
    @sohansingh9782 24 วันที่ผ่านมา +8

    ਮੈਂ ਹਮੀਰ ਸਿੰਘ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਚਿੱਟਾ, ਗੈਂਗਸਟਰ , ਬਿਜਨੈਸ ਵਿੱਚ ਹਿੱਸਾ, ਪੰਜਾਬੀਆਂ ਨੂੰ ਪੰਜਾਬ ਵਿੱਚੋ ਬਾਹਰ ਕੱਢਣਾ ਇਸ ਸਭ ਲਈ ਅਕਾਲੀ ਦਲ ਜ਼ਿਮੇਂਦਾਰ ਹੈ ਜਾਂ ਬੀਜੇਪੀ so god bless you and stay with reality

    • @gurvinderpalsingh679
      @gurvinderpalsingh679 23 วันที่ผ่านมา

      HAMIR SINGH LAKHA SADHAN NU VI SUPPORT KARDA MATASBI HAI

  • @BalwantSingh-vj6ee
    @BalwantSingh-vj6ee 24 วันที่ผ่านมา +23

    ਸ਼੍ਰੋਮਣੀ ਅਕਾਲੀ ਦਲ ਦਾ ਕੇਡਰ ਇਸ ਵੇਲੇ ਵੀ ਮਜਬੂਤ ਹੈ ਪਿੰਡੋ ਪਿੰਡੀ ਬਹੁਤ ਲੋਕ ਉਹਨਾਂ ਨਾਲ ਜੁੜੇ ਹੋਏ ਨੇ ਪਰ ਉਹ ਇੱਕ ਅੱਧੀ ਸੀਟ ਨੂੰ ਛੱਡ ਕੇ ਕਿਤੇ ਵੀ ਜਿੱਤਨ ਦੀ ਹਾਲਤ ਵਿੱਚ ਨਹੀਂ
    ਤੇ ਦੂਜੇ ਪਾਸੇ ਭਾਜਪਾ ਜਿਸ ਦਾ ਕੋਈ ਸਿਰ ਪੈਰ ਹੀ ਨਹੀਂ ਉਹ ਸੀਟਾਂ ਕਿਵੇਂ ਜਿੱਤ ਜਾਊਗੀ
    ਭਾਜਪਾ ਚੌਥੇ ਨੰਬਰ ਤੇ ਰਹੂ

    • @jassbir1363
      @jassbir1363 24 วันที่ผ่านมา

      ਆਪ
      ਕਾਂਗਰਸ
      Sad
      Bjp

  • @user-jb1pf5ud3y
    @user-jb1pf5ud3y 24 วันที่ผ่านมา +6

    ਸਬ ਤੋ ਵਧੀਆ ਹਮੀਰ ਸਿੰਘ ਜੀ ਡੀਬੇਟ ਕਰਦੇ ਨੇ

  • @sardarsingh7833
    @sardarsingh7833 24 วันที่ผ่านมา +12

    ਸਭ ਤੋ ਵਧੀਆ ਹਮੀਰ ਸਿੰਘ ਦੀ ਵਧੀਆ ਪੜਤਾਲ ਹੈ,ਹਰ ਚੀਜ ਮਣਕੇ ਵਾਗ ਪਰੋ ਕੇ ਰੱਖ ਦਿਤਾ ,ਬਹੁਤ ਹੀ ਵਧੀਆ ਹਮੀਰ ਸਿੰਘ ਜੀ ਦਿਲੋ ਸਲੂਟ 🙏🙏🙏 ਜੀ,

  • @sohansinghsandhu4025
    @sohansinghsandhu4025 24 วันที่ผ่านมา +2

    ਸ ਹਮੀਰ ਸਿੰਘ ਸਾਹਿਬ ਜੀ ਨੇ ਬਹੁਤ ਹੀ ਵਧੀਏ ਸੁਝਾ 'ਹਾਲਾਤ ਦਸੇ ਧੰਨਵਾਦ ਜਿੰਦਾਬਾਦ ।

  • @azadtv7263
    @azadtv7263 24 วันที่ผ่านมา +3

    ਸਰਦਾਰ ਹਮੀਰ ਸਿੰਘ ਜੀ ਦੇ ਵਿਚਾਰ ਨੂੰ ਸਲੂਟ ਹੈ

  • @brardeep1057
    @brardeep1057 24 วันที่ผ่านมา +13

    ਉਸੇ ਨੇ ਹੀ ਅੱਗ ਲਗਾਈ ਹੈ ਸਾਰੀ ਬਸਤੀ ਨੂੰ … ‬
    ‪ *ਉਹੀ ਪੁੱਛ ਰਿਹਾ ਹੈ ਕਿ ਮਾਜਰਾ ਕੀ ਹੈ…*

  • @brardeep1057
    @brardeep1057 24 วันที่ผ่านมา +8

    ਹੁਣ ਹਵਾਵਾਂ ਹੀ ਕਰਨਗੀਆਂ ਰੋਸ਼ਨੀ ਦਾ ਫੈਸਲਾ ‬
    ‪ *ਜਿਸ ਦੀਵੇ ਚ ਜਾਨ ਹੋਵੇਗੀ ਉਹ ਦੀਵਾ ਰਹਿ ਜਾਵੇਗਾ*

    • @jasbirsingh4631
      @jasbirsingh4631 24 วันที่ผ่านมา

      Pau pouti ik sunna Aya oh bi Sacha Hoya na Zaara Teri ajy vee bheera moya na

  • @hardeepkahlon8309
    @hardeepkahlon8309 24 วันที่ผ่านมา +5

    S Hamir Singh always big no1🙏

  • @malvindermali7698
    @malvindermali7698 24 วันที่ผ่านมา +5

    ਪੰਨੂ ਪੰਧੇਰ ਧਿਰ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦੇ ਘੇਰੇ ਅੰਦਰਲੀ ਖੌਰੂਪਾਉ ਤੇ ਭੜਕਾਊ ਧਿਰ ਵਜੋਂ ਵਿਚਰਦੀ ਆ ਰਹੀ ਹੈ।

  • @brardeep1057
    @brardeep1057 24 วันที่ผ่านมา +20

    ਗ਼ੁੱਸਾ ਤੇ ਹੰਕਾਰ ਜੀਵਨ ਵਿੱਚ ਕਰੈਡਿਟ ਕਾਰਡ ਦੀ ਤਰ੍ਹਾਂ ਹੁੰਦਾ ਹੈ‬
    ‪ *ਜਿੰਨਾ ਵਰਤੋਗੇ ਬਾਦ ਚ ਭੁਗਤਾਨ ਵਿਆਜ ਸਮੇਤ ਕਰਨਾ ਪਵੇਗਾ*

  • @jarnailsingh4310
    @jarnailsingh4310 24 วันที่ผ่านมา +12

    ਸ ਹਮੀਰ ਸਿੰਘ ਜੀ ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ

  • @lakhwindersinghmultani1619
    @lakhwindersinghmultani1619 24 วันที่ผ่านมา +8

    ਸਰਦਾਰ ਹਮੀਰ ਸਿੰਘ ਜੀ ਨੇ ਬਹੁਤ ਹੀ ਵਧੀਆ ਵਿਚਾਰ ਹਨ। 🙏🙏

  • @lakhwindersinghmultani1619
    @lakhwindersinghmultani1619 24 วันที่ผ่านมา +3

    ਪੰਜਾਬ ਵਿੱਚ ਪੋਲੇਰਾਜੇਸ਼ਨ ਤਕਰੀਬਨ ਹੋ ਚੁੱਕੀ ਹੈ। ਖਾਸ ਕਰਕੇ ਸਵਰਨ ਹਿੰਦੂ ਭਾਈਚਾਰਾ। ਬਾਕੀ ਬੀਜੇਪੀ ਦੀ ਪੁਰ ਜ਼ੋਰ ਕੋਸ਼ਿਸ਼ ਹੈ ਕਿ ਪਿਛੜੇ ਤੇ ਦਲਿਤ ਭਾਈਚਾਰਿਆ ਦਾ ਕੁੱਝ ਹਿਸੇ ਨੂੰ ਕਿਸੇ ਨਾ ਕਿਸੇ ਤਰਾ ਨਾਲ ਜੋੜ ਲਿਆ ਜਾਵੇ । ਇਸ ਲਈ ਹਰ ਪੈਂਤੜਾ ਤੇ ਹਰ ਸਾਧਨ ਵਰਤਿਆ ਜਾ ਰਿਹਾ ਹੈ। ਕਿਨੀ ਕਾਮਯਾਬ ਹੁੰਦੀ ਹੈ ਸਮਾਂ ਦੱਸੇਗਾ। ਬਾਕੀ ਪੰਜਾਬ ਤੇ ਖਾਸ ਕਰ ਕੇ ਸਿੱਖ ਨੇਤਾਵਾ ਦੀ ਤਾ ਕਰਨ ਵਾਲੀ ਗੱਲ ਹੀ ਨਹੀ ਰਹੀ ਕਿਰਦਾਰ ਤਾਂ ਕਿਤੇ ਸੁਮੰਦਰ ਵਿੱਚ ਹੀ ਸੁਟ ਆਏ ਨੇ।

  • @atulsharma9376
    @atulsharma9376 24 วันที่ผ่านมา +2

    Excellent debate!

  • @harjinderkaur3978
    @harjinderkaur3978 24 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏🙏

  • @inderjitsingh6122
    @inderjitsingh6122 24 วันที่ผ่านมา +4

    ਜਿਸ ਟਾਈਮ ਪੰਜਾਬ ਵਿਚ ਸਿੱਖਾਂ ਦੇ ਬਰਾਬਰ ਦੂਸਰੇ ਧਰਮ ਹੋ ਗਏ ਗਿਣਤੀ ਵਿੱਚ ਫਿਰ ਪਾਈਚਰਾ ਨਹੀਂ ਲਬਨਾ ਕਯੋਂ ਕਿ ਓਹਨਾਂ ਆਪਣੀ ਔਕਾਤ ਦਿਖਾ ਓਨ ਗੇ ਸਭ ਤੋਂ ਬੁਰੇ ਹਾਲਾਤ ਪੰਜਾਬ ਦੇ ਹੋਣੇ

    • @purani_saheli
      @purani_saheli 23 วันที่ผ่านมา

      Maaf krna agar meri gal buri lage tan.... Par punjab di ek nukkar te.... Fazilka, Abohar te balluana juhe halke ne.... Jithe total sikh population 20 percent to wadh kade nai rahi te majority population hindu hai... Par azadi ton lai k ajj tak kade ek vi... Means single incident nai waparya jis naal bhaichare ch farak awe. Even made time ch moga te tarantaran de sarkari mulajam jiwe bus conductor tr master... sade ilake ch badli krwa lainde si..... Nokari puri karan layi

  • @malvindermali7698
    @malvindermali7698 24 วันที่ผ่านมา +3

    ਹਵਾ ਵਿੱਚ ਤਲਵਾਰਾਂ , ਚੋਣ ਨਤੀਜਿਆਂ ਨੇ ਤੁਹਾਡੀ ਇਸ ਸਾਰੀ ਅਕਾਦਮਿਕ ਚਰਚਾ ਦੀ ਫੂਕ ਕੱਢਕੇ ਰੱਖ ਦੇਣੀ ਹੈ।

  • @jarnailsingh1731
    @jarnailsingh1731 24 วันที่ผ่านมา +1

    ਬਹੁਤ ਹੀ ਵਧੀਆ ਢੰਗ ਨਾਲ ਵਿਦਵਾਨਾਂ ਨੇ ਆਪਣੇ ਵਿਚਾਰ ਤਰਕਾਂ ਸਮੇਤ ਰੱਖੇ ਹਨ। ਬਹੁਤ ਬਹੁਤ ਧੰਨਵਾਦ ਜੀ।

  • @gurjindersingh4666
    @gurjindersingh4666 23 วันที่ผ่านมา

    Dhanbad.ji

  • @BittuSingh-fk2je
    @BittuSingh-fk2je 23 วันที่ผ่านมา

    Right information

  • @humanitypeace1080
    @humanitypeace1080 23 วันที่ผ่านมา

    Very good and deep discussion.

  • @BittuSingh-fk2je
    @BittuSingh-fk2je 23 วันที่ผ่านมา

    Very good discussion

  • @ramanrana83
    @ramanrana83 24 วันที่ผ่านมา +4

    ਪੰਜਾਬ ਦੀ ਸਿਆਸਤ ਵੱਖਰੀ ਹੈ
    ਇਹ ਵੱਖਰੀ ਸਿਆਸਤ ਪੰਜਾਬ ਨੂੰ ਇਕ ਨੰਬਰ ਤੋਂ ਸਤਾਰਵੇਂ ਨੰਬਰ ਤੇ ਲੈਗੇ
    ਪੰਜਾਬ ਵਿੱਚ ਜਾਤੀਵਾਦ ਹੈ ਨਹੀਂ
    ਬਹੁਜਨ ਸਮਾਜ ਪਾਰਟੀ ਦਾ ਵੱਖਰਾ ਵੋਟਬੈਕ ਹੈ
    ਇਥੋਂ ਤੱਕ ਕੀ ਗੁਰੂ ਘਰ ਵੀ ਵੱਖਰਾ ਹੈ
    ਜ਼ਰੂਰਤ ਨਾਲੋਂ ਕਿਤੇ ਵੱਧ ਸਿਆਣੇ ਪੱਤਰਕਾਰ

    • @ninderkaurdhindsa8656
      @ninderkaurdhindsa8656 24 วันที่ผ่านมา

      Bahujan party da vote bank apni % ton bahut ghat hai.

    • @ninderkaurdhindsa8656
      @ninderkaurdhindsa8656 24 วันที่ผ่านมา

      Gurdware is lai wakhre han, kyonke Ravidasia Sikh Guru Granth Sahib Ji nu nahi Ravidas Maharaj nu apna Guru mande han

  • @harbanssinghsandhu9857
    @harbanssinghsandhu9857 23 วันที่ผ่านมา

    Daily Nice analysis by all thinkers on all Punjabi issues.

  • @jagdevmankoo7089
    @jagdevmankoo7089 24 วันที่ผ่านมา +2

    Mein S Hamir Singh ji de concluding remarks nal puri tera nal sehmat ha... Kamal di observation.. 👍👍

  • @baljitsingh6957
    @baljitsingh6957 24 วันที่ผ่านมา +1

    ਪੰਜਾਬ ਟੈਲੀਵਿਜ਼ਨ ਦੇ ਚਾਰਾਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @harpreetsinghthind2816
    @harpreetsinghthind2816 24 วันที่ผ่านมา +2

    🙏🙏🙏🙏ਵਾਹਿਗੁਰੂ

  • @brardeep1057
    @brardeep1057 24 วันที่ผ่านมา +5

    ਕੱਦ ਵਧਿਆ ਨਹੀਂ ਕਰਦੇ ਅੱਡੀਆਂ ਚੁੱਕਣੇ ਨਾਲ ‬
    ‪ *ਉਚਾਈਆਂ ਤਾਂ ਮਿਲਦੀਆਂ ਹਨ ਸਿਰ ਝੁਕਾਉਣੇ ਨਾਲ*

  • @rakeshbajaj9869
    @rakeshbajaj9869 24 วันที่ผ่านมา +2

    Very nice ji

  • @HARJITSINGH-qo6pl
    @HARJITSINGH-qo6pl 24 วันที่ผ่านมา +2

    If Akali Dal Badal really serious for Sikhism and Punjabiat then only solution is to unite all Akali Dal and have a common agenda . But it is possible only if they have spirit of sacrifice . The views of Sh Hameer Singh je regarding daring approach of Punjabi particularly Sikh is very appreciable.

  • @kushalveersingh200
    @kushalveersingh200 24 วันที่ผ่านมา +1

    Excellent talk

  • @harshminderkaur8470
    @harshminderkaur8470 24 วันที่ผ่านมา +4

    ਜਿੰਨਾ ਬੀ ਜੇ ਪੀ ਦਾ ਪੰਜਾਬ ਵਿੱਚ ਵਿਰੋਧ ਹੋਏਗਾ ਬੀ ਜੇ ਪੀ ਨੂੰ ਫਾਇਦਾ ਹੋਏਗਾ ਬਬੀ ਸਿੱਧੂ ਬਰੈਂਪਟਨ

    • @sandhunirmal4852
      @sandhunirmal4852 23 วันที่ผ่านมา

      ਕਿਹੜੀ ਦੁਨੀਆ ਚ ਭਾਊ ਪੰਜਾਬ ਆ ਪੰਜਾਬ ਵਿਰੋਧ ਕਿਉਂ ਹੋ ਰਿਹਾ ਦਸੀ ਜਰਾ????? ਬੀਜੇਪੀ bd ਦਾ ਜ਼ੋਰ ਲਾ ਲਵੇ ਫਿਰਕੂ ਪਤੇ ਨਹੀਂ ਚੱਲਣੇ ਇਥੇ ਬੀਜੇਪੀ ਸੁਟਕੇਸ ਇਹ ਵੀ ਵੇਖਣ sc ਰੇਜਵਿਸ਼ਨ ਸਿਵਧਾਨ ਖ਼ਤਮ ਕੋਹਣ ਕਰੂ ਬੀਜੇਪੀ ਦਾ ਹਾਲ up ਚ ਵੇਖੀ ਹੁੰਦਾ ਕੀ

    • @sandhunirmal4852
      @sandhunirmal4852 23 วันที่ผ่านมา

      ਬੀਜੇਪੀ ਦਾ ਫਿਰਕੂ ਪਤਾ ਚਲਣਾ ਨਹੀਂ sc ਰੇਜਵੀਸੋਨ ਸਵਿਧਾਨ ਨੂੰ ਖਤਰਾ ਕਿਸ ਤੋਂ ਆ ਜਾਣਦੇ ਪੰਜਾਬ ਦੇ ਲੋਕ ਬੀਜੇਪੀ ਬੀਜੇਪੀ ਬੀਜੇਪੀ .......

  • @tamashbeen6610
    @tamashbeen6610 24 วันที่ผ่านมา +1

    Very good analysis.

  • @meghsinghdhindsa3195
    @meghsinghdhindsa3195 24 วันที่ผ่านมา +3

    ਸਤਿ ਸ੍ਰੀ ਅਕਾਲ ਜੀ ਚਾਰੋ ਸਰਦਾਰ ਸਾਬ ਜੀ ਆ ਨੂੰ ਜੀ 🙏🙏

  • @gurinderpaldhillon3367
    @gurinderpaldhillon3367 24 วันที่ผ่านมา

    V nicely concluded by S Hamir Singh

  • @daljitsingh5448
    @daljitsingh5448 24 วันที่ผ่านมา

    True and Honest views Sardar Hamir Singh ji. Exploitation to Farmers by Governments. Justice should be done to Farmers

  • @suchasinghrandhawa1497
    @suchasinghrandhawa1497 23 วันที่ผ่านมา

    Excellent performance.

  • @JoyfulSandcastle-cf7gg
    @JoyfulSandcastle-cf7gg 24 วันที่ผ่านมา +4

    ਜੋ ਝੂਠ ਅਤੇ ਕੁਫ਼ਰ ਸੂਰਬੀਰ ਅਤੇ ਯੋਧਿਆਂ ਦੀ ਧਰਤੀ ਦੇ ਵਸਨੀਕ ਆਪਣੇ ਨਿੱਜੀ ਫ਼ਾਇਦਿਆਂ ਲਈ ਬੋਲ ਰਹੇ ਨੇ ਵਾਹਿਗੁਰੂ ਇਹਨਾਂ ਨੂੰ ਸੁਮੱਤ ਬਖ਼ਸ਼ਣ

  • @LakhwinderSingh-tp8oy
    @LakhwinderSingh-tp8oy 24 วันที่ผ่านมา +1

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤❤

  • @harjindermather5672
    @harjindermather5672 24 วันที่ผ่านมา +1

    Well said Hamir Singh Ji

  • @1947rode1
    @1947rode1 24 วันที่ผ่านมา

    I agreed with Hamir Singh’s ideas

  • @madangopalsinghkahlon5182
    @madangopalsinghkahlon5182 24 วันที่ผ่านมา +1

    Salute. S. Hamir Singh ji

  • @ravinderbhardwaj6765
    @ravinderbhardwaj6765 23 วันที่ผ่านมา

    ਹੁਣ ਤਾਂ ਲੱਗਦਾ ਕਿਸਾਨਾਂ ਦੇ ਮੋਰਚੇ ਕਿਸੇ ਰਾਜਨੀਤਿਕ ਪਾਰਟੀ ਤੋਂ ਪ੍ਰਭਾਵਿਤ ਹੈਂ। ਸਾਡੇ ਵਰਗੇ ਜਿਹੜੇ ਭੁਗਤ ਭਾਗੀ ਹਾਂ ਏਨ੍ਹਾ ਰਸਤਿਆਂ ਦੇ ਉਹ ਕਿਉਂ ਪਾਉਣ ਗੇ ਵੋਟ ਏਨ੍ਹਾ ਦੇ ਕਹਿਣ ਤੋਂ?

  • @KewalKrishan-le5us
    @KewalKrishan-le5us 24 วันที่ผ่านมา +2

    SSA Randhawa ji

  • @KewalKrishan-le5us
    @KewalKrishan-le5us 24 วันที่ผ่านมา +2

    SSA Hamir Singh ji

  • @BaldevSingh-tw7mh
    @BaldevSingh-tw7mh 23 วันที่ผ่านมา

    Hameer s is so right and clear in debate so thanks hameer g carry on

  • @KewalKrishan-le5us
    @KewalKrishan-le5us 24 วันที่ผ่านมา +2

    SSA professor Jagroop Singh ji

  • @baldevsinghgill6557
    @baldevsinghgill6557 24 วันที่ผ่านมา +1

    ਇਤਿਹਾਸਕ ਕਿਸਾਨੀ ਸੰਘਰਸ਼ ਸਮੇ ਵੀ ਤੇ ਹੁਣ ਵੀ ਪੰਧੇਰ ਡੱਲੇਵਾਲ ਗਰੁੱਪ ਨੇ ਬਹੁਤ ਨੁਕਸਾਨ ਕੀਤਾ ਹੈ ਜੀ!

  • @Ajnauda
    @Ajnauda 23 วันที่ผ่านมา +1

    ਸੰਭੂ ਅਤੇ ਖਨੋਰੀ ਮੋਰਚੇ ਤੇ 21 ਕਿਸਾਨ ਮਾਰੇ ਗਏ। ਇਸ ਮੋਰਚੇ ਵਿੱਚੋਂ ਕਿਸਾਨਾ ਨੇ ਕੀ ਖੱਟਿਆ। ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਇਹਨਾਂ ਬਕਾਓ ਲੀਡਰਾ ਨੇ।

  • @KewalKrishan-le5us
    @KewalKrishan-le5us 24 วันที่ผ่านมา +2

    SSA Jagtar Singh ji

  • @OfficialJasSingh
    @OfficialJasSingh 24 วันที่ผ่านมา +2

    ਪੰਜਾਬ ਦੀਆਂ ਸੀਟਾਂ ਵੰਡੀਆਂ ਜਾਣੀਆਂ ਨੇ। ਕੁੱਝ ਨਤੀਜੇ ਤਾਂ ਅੱਖਾਂ ਖੋਲ ਦੇਣਗੇ। ਕਈ ਵੱਡੇ ਖੱਬੀ ਖਾਨ ਮੂੰਹ ਦੀ ਖਾਣਗੇ। 4 ਜੂਨ ਦਾ ਇੰਤਜ਼ਾਰ ਕਰੋ।

  • @pardesibheenia
    @pardesibheenia 23 วันที่ผ่านมา

    👍🙏

  • @angrejsingh-zk5lj
    @angrejsingh-zk5lj 23 วันที่ผ่านมา

    🙏🙏👍

  • @gur9213
    @gur9213 23 วันที่ผ่านมา

    V good job s Hamir Singh ji

  • @BittuSingh-fk2je
    @BittuSingh-fk2je 23 วันที่ผ่านมา

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਹੀ ਵਧੀਆ ਤਰੀਕੇ ਨਾਲ਼ ਕਰਦੇ ਹਨ।

  • @jarnailsingh2053
    @jarnailsingh2053 21 วันที่ผ่านมา

    ਕਾਂਗਰਸ ਮੈਨੀਫੈਸਟੋ ਕ੍ਰਾਂਤੀਕਾਰੀ ਮੈਨੀਫੈਸਟੋ ਕਿਸਾਨਾਂ ਮਜ਼ਦੂਰਾਂ ਹਰ ਵਰਗ ਲਈ ਸਮਾਨਤਾ ਦਾ ਅਧਿਕਾਰ ਰੇਜਵੇਸਨ ਵਧਾਉਣ ਲਈ ਵੀ

  • @gurmailsingh994
    @gurmailsingh994 24 วันที่ผ่านมา +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @vikcheema1507
    @vikcheema1507 23 วันที่ผ่านมา

    ਸ ਤਰਲੋਚਨ ਸਿੰਘ ਬਿਲਕੁਲ ਠੀਕ , ਇਹ ਸਿੱਖ ਸਪਿਰਟ ਹੀ ਹੈ ।

  • @BittuSingh-fk2je
    @BittuSingh-fk2je 23 วันที่ผ่านมา

    ਸਤਿ ਸ੍ਰੀ ਆਕਾਲ ਜੀ।

  • @sandhunirmal4852
    @sandhunirmal4852 23 วันที่ผ่านมา

    ਬੀਜੇਪੀ ਦਾ ਫਿਰਕੂ ਪਤਾ ਨਹੀਂ ਚਲਣਾ ਪੰਜਾਬ ਚ ਭਾਊ ਜੀ sc ਕੋਟਾ ਖਤਮ ਤੇ ਸਵਿਧਾਨ ਖਤਮ ਕੋਹਣ ਕਰੂ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਰਟ ਬੀਜੇਪੀ ਏਨੀ ਨਾ ਈ ਲਾਵੋ ਪੰਜਾਬ ਦੇ ਲੋਕ ਸਿਆਣੇ ...... ਤੁਹਾਡੇ ਤੋਂ ਜ਼ਿਆਦਾ

  • @harnekmalhans7783
    @harnekmalhans7783 24 วันที่ผ่านมา

    True Randhawa Sahib Congress AAPdhould be very very particular Akalis too

  • @AvtarSingh-pn1sc
    @AvtarSingh-pn1sc 24 วันที่ผ่านมา +1

    Sekho. Sahib. Very. Nice. 🙏🏽

  • @punjabishayri6880
    @punjabishayri6880 23 วันที่ผ่านมา

    ਪੰਜਾਬ ਦੇ ਅਨੁਸਾਰ ਦੇਸ ਚ ਸਿਰਫ ਕਾਂਗਰਸ ਹੀ ਹੋਵੇ ਕਿਉਂਕੇ ਬੀਜੇਪੀ ਤਾਂ ਸਵੀਕਾਰ ਹੀ ਨੀ ਪੰਜਾਬ ਨੂੰ ਸੋ ਪੰਜਾਬ ਦੇ ਹਿਸਾਬ ਅਨੁਸਾਰ ਦੇਸ ਵਿੱਚ ਸਿਰਫ ਕਾਂਗਰਸ ਹੀ ਇਕੋ ਇਕ ਅਪਸਨ ਆ।।

  • @jaswantsinghsandhu530
    @jaswantsinghsandhu530 24 วันที่ผ่านมา +1

    Akali worker can be purchase but no body can purchase R S S.

  • @nastejsingh2122
    @nastejsingh2122 24 วันที่ผ่านมา

    today you nailed harmeet singh

  • @ssgg2004
    @ssgg2004 24 วันที่ผ่านมา

  • @tejasidhu4739
    @tejasidhu4739 23 วันที่ผ่านมา

    ਖੇਤੀ ਚ ਮਸ਼ੀਨੀਕਰਨ ਅਤੇ ਪੂਰਬੀਏ ਲੇਬਰ ਕਾਰਨ ਪਿੰਡਾਂ ਚ ਕਿਸਾਨੀ ਅਤੇ ਦਲਿਤ ਵਰਗ ਦੀ ਸਾਂਝ ਨਾ ਮਾਤਰ ਰਹਿ ਗਈ ਹੈ।

  • @gurboxsingh8276
    @gurboxsingh8276 23 วันที่ผ่านมา

    ਰੰਧਾਵਾ ਜੀ ਅਤੇ ਹਮੀਰ ਸਿੰਘ ਜੀ ਤੁਸੀਂ ਕਦੇ ਜੈ ਭੀਮ ਦੇ ਨਾਅਰੇ ਲਾਉਣ ਵਾਲਿਆਂ ਨੂੰ ਚੰਗੀ ਤਰ੍ਹਾਂ ਨਹੀ ਸੁਣਿਆ ਉਨ੍ਹਾਂ ਦੇ ਅੰਦਰ ਸਿੱਖੀ ਲਈ ਕਿੰਨੀ ਜ਼ਹਿਰ ਹੈ ਇਸੇ ਤਰ੍ਹਾਂ ਡੇਰਾ ਬੱਲਾਂ ਦੇ ਪੈਰੋਕਾਰ ਜੱਸੀ ਤੱਲਣ ਰਵਿਦਾਸੀਆ ਟਾਈਗਰ ਫੋਰਸ ਵਾਲੇ ਨੂੰ ਚੰਗੀ ਤਰ੍ਹਾਂ ਸੁਣੋ ਉਹ ਦਲਿਤ ਭਾਈਚਾਰੇ ਨੂੰ ਸਿੱਖੀ ਤੋਂ ਦੂਰ ਕਰਨ ਲਈ ਕਿੰਨਾ ਜ਼ੋਰ ਲਾ ਰਹੇ ਹਨ ਭਗਤ ਰਵਿਦਾਸ ਜੀ ਮਹਾਰਾਜ ਦੀ ਆੜ੍ਹ ਲੈਕੇ ਇਹ ਸਾਰੀ ਦੇਣ ਬਾਦਲ ਜੁੰਡਲੀ ਹੈ ਜੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜੇ ਵੀ ਇਸ ਪਾਸੇ ਧਿਆਨ ਨਾ ਦਿੱਤਾ ਤਾ ਜੋ ਕੁੱਝ ਪੰਜਾਬ ਵਿੱਚ ਵਾਪਰੇਗਾ ਉਹ ਅੱਜ ਤੱਕ ਕਿਸੇ ਸਟੇਟ ਵਿੱਚ ਵੀ ਨਹੀ ਵਾਪਰਿਆ ਹੋਵੇਗਾ ਜੱਟ ਭਾਈਚਾਰੇ ਨੂੰ ਬਦਨਾਮ ਕਰਕੇ ਰਵਿਦਾਸੀਆ ਭਾਈਚਾਰੇ ਦੇ ਲੋਕ ਭਗਤ ਰਵਿਦਾਸ ਜੀ ਮਹਾਰਾਜ ਦੇ ਨਾਮ ਉੱਤੇ ਅਲੱਗ ਗੁਰਦੁਆਰੇ ਬਣਾ ਰਹੇ ਹਨ ਸ਼੍ਰੌਮਣੀ ਕਮੇਟੀ ਉਨ੍ਹਾਂ ਨੂੰ ਗੁਰਦੁਆਰੇ ਬਣਾਉਣ ਦੀ ਮਨਜ਼ੂਰੀ ਦੇ ਰਹੀ ਹੈ ਇੱਕ ਦਿਨ ਇਨ੍ਹਾਂ ਗੁਰਦੁਆਰਿਆਂ ਵਿੱਚ ਡੇਰਾ ਬੱਲਾਂ ਦੁਆਰਾ ਤਿਆਰ ਕੀਤਾ ਗ੍ਰੰਥ ਅੰਮਿ੍ਤਬਾਣੀ ਰੱਖਿਆ ਜਾਵੇਗਾ ਤਲਵੰਡੀ ਸਾਬੋ ਵਾਲੇ ਗੁਰਦੁਆਰੇ ਦੇ ਰੌਲ਼ੇ ਵਿੱਚ ਜੱਸੀ ਤੱਲਣ ਨੇ ਸਟੇਜ ਉਤੇ ਬੋਲਿਆ ਸੀ ਸਾਨੂੰ ਵੀ ਸਿੱਖਾਂ ਵਾਗ ਆਪਣਾ ਅਲੱਗ ਅਕਾਲ ਤਖ਼ਤ ਬਣਾਉਣਾ ਚਾਹੀਦਾ ਹੈ ਤਾਂ ਜੋ ਅਸੀ ਵੀ ਹੁਕਮਨਾਮਾ ਜਾਰੀ ਕਰ ਸਕੀਏ ਇਸ ਤੋਂ ਅੱਗੇ ਹੋਰ ਕੀ ਬੋਲ ਸਕਦੇ ਹਨ

  • @HarbansSingh-zs7vz
    @HarbansSingh-zs7vz 24 วันที่ผ่านมา

    Good ji

  • @babitamarkanda5997
    @babitamarkanda5997 23 วันที่ผ่านมา

    ਜਗਤਾਰ ਸਿੰਘ ਜੀ ਦੁਆਰਾ ਸਹੀ ਮੁਲਾਂਕਣ ਹਿੰਦੂ ਮਿਡਲ ਕਲਾਸ ਅਤੇ ਦਲਿਤ ਭਾਈਚਾਰੇ ਵਿੱਚ ਇਹ ਸੋਚ ਘਰ ਕਰ ਚੁੱਕੀ ਹੈ ਕਿ ਕੀ ਇਕੱਲੀਆਂ ਕਿਸਾਨੀ ਦੀਆਂ ਹੀ ਸਮਸਿਆਵਾਂ ਹਨ .... ਇਹਨਾਂ ਪ੍ਰਤੀ ਹਮਦਰਦੀ ਘਟੀ ਹੈ ਇਹ ਵੋਟ BJP ਵੱਲ ਖਿਸਕਣ ਦਾ ਖ਼ਦਸ਼ਾ ਹੈ

  • @jeetasingh9510
    @jeetasingh9510 23 วันที่ผ่านมา

    Stopping of cotton sowing in Malwa has considerably reduced labour days for poor in villages.

  • @baldevsinghrandhawa5851
    @baldevsinghrandhawa5851 23 วันที่ผ่านมา

    Jamir singh ji great today

  • @gurdeepdhaliwal8498
    @gurdeepdhaliwal8498 24 วันที่ผ่านมา +1

    Its really sad to know that leaders are deviding the voters in villages also with their caste and religion

  • @surjeetsingh8809
    @surjeetsingh8809 24 วันที่ผ่านมา

    👍👍👍👍👍👌👌

  • @vikcheema1507
    @vikcheema1507 23 วันที่ผ่านมา

    ਤੁਸੀਂ ਸਾਰੇ ਬਹੁਤ ਬੁਧੀਮਾਨ ਹੋ , ਵਧਾਈ ਦੇ ਪਾਤਰ ਹੋ।ਅਕਸਰ ਹੀ ਮਨ ਪਰੇਸ਼ਾਨ ਹੋ ਜਾਂਦਾ ਹੈ ਤੇ ਕਈ ਵਾਰੀ ਲੱਗਦਾ ਹੈ ਕਿ ਸਾਡੀ ਕੌਮ ਵਿੱਚ ਬੁੱਧੀ ਜੀਵੀਆਂ ਦੀ ਕੰਗਾਲੀ ਹੈ ? ਕਈ ਵਾਰੀ ਤਾਂ ਸਾਡੇ ਬਹੁਤੇ ਬੁਧੀ ਜੀਵੀ ਵੀ ਬੁੱਧੀ ਹੀਨ ਨਜ਼ਰ ਆਉਂਦੇ ਹਨ । ਪਰ ਮੈਂ ਤੁਹਾਡਾ ਪੰਜਾਬ ਟੀਵੀ ਅਕਸਰ ਸੁਣਦਾ ਹਾਂ ਤੇ ਲਾਈਕ ਕਰਦਾ ਹਾਂ । ਸ ਹਮੀਰ ਸਿੰਘ ਬਾਕਮਾਲ ਹਨ , ਹਰ ਮੁੱਦੇ ਤੇ ਬਹੁਤ ਪਕੜ ਹੈ ਤੇ ਸੁਪਰ ਕਲੈਰਿਟੀ ਹੈ ।

  • @baghelsinghsohi9606
    @baghelsinghsohi9606 24 วันที่ผ่านมา

    Good program

  • @manjitsingh7149
    @manjitsingh7149 24 วันที่ผ่านมา

    🙏🙏🙏🙏

  • @JarnailSingh-iy7wf
    @JarnailSingh-iy7wf 24 วันที่ผ่านมา

    Very nice veerJi good decision

  • @user-gd9pp9hy2r
    @user-gd9pp9hy2r 24 วันที่ผ่านมา

    Harjinder Singh Randhawa and S.Himer Singh and S Jagtar Singh and S.Jagrup.Singh.🙏🙏🙏🙏💚 From Advocate GS Khaira Ldh 👍👌☝️☝️☝️✍️✍️✍️💚💯💯

  • @GurmeetSingh-dt1lc
    @GurmeetSingh-dt1lc 24 วันที่ผ่านมา

    ਪਰ ਛੋਟੇ ਦੁਕਾਨਦਾਰ ਮੋਦੀ ਸਰਕਾਰ ਤੋਂ ਬਹੁਤ ਪ੍ਰੇਸ਼ਾਨ ਹੈ ਬੇਜਪੀ ਦਾ ਕੰਮ ਹੀ ਨਫ਼ਰਤ ਤੇ ਹੀ ਰਾਜ ਕਰਦੀ ਹੈ ਪੰਜਾਬੀਆਂ ਨੂੰ ਆਪਣੀ ਸਾਂਝ ਕਾਇਮ ਰੱਖਣੀ ਚਾਹੀਦੀ ਹੈ ਧੰਨਵਾਦ ਜੀ

  • @ManjitKaur-vp7kf
    @ManjitKaur-vp7kf 23 วันที่ผ่านมา

    ਇਹ ਜਿਹੜੇ ਵੀ ਪੰਜਾਬ ਦੇ ਸ਼ਹਿਰੀ ਹਿੰਦੂਆਂ ਬਾਰੇ ਕਹਿੰਦੇ ਆ ਕਿ ਉਹ ਰਾਮ ਮੰਦਰ ਬਣਨ ਦਾ ਅਸਰ ਕਬੂਲਦੇ ਆ ਕੀ ਉਹ ਪੰਜਾਬ ਦੇ ਹਿੰਦੂਆਂ ਨੂੰ ਬਿਲਕੁਲ ਬੇਵਕੂਫ ,ਦਿਮਾਗ ਵਿਹੂਣੇ ਕਹਿਣਾ ਚਾਹੁੰਦੇ ਆ ਸਾਰੇ ਭਾਰਤ ਦਾ ਇੱਕ ਆਮ ਜਿਹਾ ਪਟੜੀ ਤੇ ਬੈਠਾ ਬਿਲਕੁਲ ਗਰੀਬ ਨਾਗਰਿਕ ਜੀਹਦੇ ਸਿਰ ਤੇ ਛੱਤ ਵੀ ਹੈਨੀ ਗੁਜ਼ਾਰੇ ਯੋਗ ਖਾਣਾ ਵੀ ਨਹੀ ਖਾ ਸਕਦਾ ਉਹ ਵੀ ਇਹ ਮਹਿਸੂਸ ਕਰਦੈ ਕਿ ਰਾਮ ਮੰਦਰ ਕੋਈ ਪ੍ਰਾਪਤੀ ਨਹੀਂ ਪੰਜਾਬ ਦੇ ਹਿੰਦੂਆਂ ਨਾਲੋ ਤਾਂ ਉਹੀ ਸਮਝਦਾਰ ਆ ਕੀ ਸੱਚਮੁਚ ਪੰਜਾਬ ਦਾ ਹਿੰਦੂ ਐਨਾ ਗਿਆ ਗੁਜਰਿਐ ?

  • @surjitsingh5198
    @surjitsingh5198 23 วันที่ผ่านมา

    ਲੀਡਰ ਉਹ ਹੀ ਹਨ ਕੁੱਝ ਏਧਰੋਂ ੳਧਰ ਕੁੱਝ ੳਧਰੋਂ ਏਧਰ ਆ ਜਾ ਰਹੇ ਹਨ ਤਾਂ ਫਿਰ ਹਮੀਰ ਸਿੰਘ ਜੀ ਕਿਸ ਡੀਬੇਟ ਦੀ ਇੰਨਾ ਕੋਲੋਂ ਉਮੀਦ ਰੱਖਦੇ ਹੋ

  • @jagjitsingh5212
    @jagjitsingh5212 24 วันที่ผ่านมา

    Good news and views thanks Randhawa saab Hamir saab jagtar saab and sekhon saab 🙏🙏🙏🙏👌👌👌👌👍👍👍👍✌️💯

  • @jarnailsingh2053
    @jarnailsingh2053 21 วันที่ผ่านมา

    ਸਰਦਾਰ ਹਮੀਰ ਸਿੰਘ ਦੀ ਸੌ ਫ਼ੀਸਦੀ ਖਰੀ ਗੱਲ ਅਵਾਜ਼ ਚੁਕਣ ਵਾਲਿਆਂ ਨੂੰ ਬੋਲਣ ਨਾ ਦਿਓ ਇਹ ਅਜੰਡਾ ਬੀਜੇਪੀ ਦਾ ਸੰਵੀਧਾਨ ਬਦਲਣ ਲੋਕ ਗ਼ੁਲਾਮ ਬਣਾਉਣ ਦਾ

  • @colpremnathbawa9981
    @colpremnathbawa9981 23 วันที่ผ่านมา

    There is always possibility of counter polarisation. Punjab will be ruined further by these agitations.

  • @rajeshkapoor7730
    @rajeshkapoor7730 24 วันที่ผ่านมา

    I think Sardar Harmir Singh should read the constitution again. Right of freedom is not an absolute right. Conditions are applicable to that right.

  • @Ajnauda
    @Ajnauda 23 วันที่ผ่านมา

    ਕਿਸਾਨ ਦੇ ਵਿਰੋਧ ਦਾ BJP ਨੂੰ ਬਹੁਤ ਫ਼ਾਇਦਾ ਹੋ ਰਿਹਾ ਹੈ। ਕਿਸਾਨਾ ਦੇ ਧਰਨਿਆਂ ਤੋ ਆਮ ਪੰਜਾਬੀ ਅੰਦਰੋਂ ਬਹੁਤ ਦੁੱਖੀ ਹੈ।

  • @anoopsinghrandhawa7523
    @anoopsinghrandhawa7523 24 วันที่ผ่านมา

    ਅੱਜ ਕੱਲ ਖੇਤੀ ਲੇਬੁਰ ਤਾ ਰਹੀ ਹੀ ਨਹੀਂ ਕਿਸਾਨ ਇਨਾ ਪਰੇਸ਼ਾਨ ਹੈ? ਕਿਹਾ ਨਹੀਂ ਜਾ ਸੱਕਦਾ ਪਰ ਇਹ ਲੋਕ ਭਰਮ ਵਿੱਚ ਆ ਜਾਂਦੇ ਹਨ ਰਾਜਨੀਤਕ ਸਮਝ ਜੱਟ ਸਿੱਖਾਂ ਨੂੰ ਇੰਨੀ ਜਿਆਦਾ ਨਹੀਂ ਐਵੇਂ ਫ਼ੜਾ ਹੀ ਮਾਰਦੇ ਹਨ ਰਹੀ ਗਲ ਬੀ ਜੇ ਪੀ ਦੀ ਕਾਫੀ ਲੋਕ ਜੁੜ ਸਕਦੇ ਹਨ? ਇੱਕ ਕਹਾਵਤ ਹੈ, ਭਾ ਕਿੰਨੇ ਵਿਗੜਿਆ? ਕੱਲ ਦੇ ਭੁਖਿਆ ਨੇ
    ਇਥੇ ਵੀ ਭਾ ਵਿਗੜ ਸਕਦਾ ਹੈ

  • @mintunadohar1802
    @mintunadohar1802 24 วันที่ผ่านมา

    S Hameed singh ji sunder wachar

  • @malvindermali7698
    @malvindermali7698 24 วันที่ผ่านมา

    ਪਟਿਆਲੇ ਸੰਗਰੂਰ ਇਕੱਠ ਕਰਨ। ਵੀ ਧਿਰ ਲੋਕਾਂ ਵੱਲੋਂ ਅਧਿਕਾਰਤ ਹੈ ਕਿ ਉਹਨਾ ਕੋਲ ਹਰ ਉਮੀਦਵਾਰ ਜ਼ਰੂਰ ਹਾਜ਼ਰ ਹੋਵੇ? ਜਿੰਨਾਂ ਉਹਨਾਂ ਕੀਤਾ ਚੰਗਾ ਕੀਤਾ ਪਰ ਇਹ ਧਿਰ ਤਬਕਾਤੀ ਮੰਗਾਂ ਉੱਪਰ ਕੇਂਦਰਿਤ ਹੈ ਨਾ ਕਿ ਸਿਆਸਤੀ ਸੋਚ ਵਾਲੀ ਹੈ।

  • @jeetasingh9510
    @jeetasingh9510 23 วันที่ผ่านมา

    Emoji with big tears means

  • @sandeepsachdeva7954
    @sandeepsachdeva7954 23 วันที่ผ่านมา

    KI AMRITPAL CASTE POLARISATION NHI HE ?

  • @manpreetsingh1971
    @manpreetsingh1971 24 วันที่ผ่านมา

    🎉👌👍🌹🙏🙏

  • @aviroopbrar7356
    @aviroopbrar7356 22 วันที่ผ่านมา

    Dent created by all political parties will affect the life of Punjabi 's in the long run.

  • @lifeofanoldmanbyrambakshi4615
    @lifeofanoldmanbyrambakshi4615 23 วันที่ผ่านมา

    Sir your agenda is well known to educated people of Punjab that you put amritpal photo in the middle and with main leadership.

  • @balrajsandhu6161
    @balrajsandhu6161 24 วันที่ผ่านมา

    🌷🙏🌷🌷🌷

  • @sandhunirmal4852
    @sandhunirmal4852 23 วันที่ผ่านมา

    ਬੀਜੇਪੀ ਸੈਂਟਰ ਚੋਂ ਗਈ ਭਾਊ ਗੁਜਰਾਤੀ ਬੋਰੀ ਬਿਸਤਰ ਬੰਨ ਲੈਣ up ਚ ਹੈਰਾਨ ਕਰਨਗੇ ਨਤੀਜੇ

  • @harshminderkaur8470
    @harshminderkaur8470 24 วันที่ผ่านมา

    ਹਮੀਰ ਸਿੰਘ ਜੀ 35ਸਾਲ ਪਹਿਲਾਂ ਵੀ ਪੰਜਾਬੀ ਪੰਜਾਬੀ ਨਾਲ ਲੜਾੲਏ ਸੀ ਹੁਣ ਵੀ ਲੜਾੳਉਣਗੇ ਤੁਸੀਂ ਵੇਖ ਲੈਣਾ ਬਬੀ ਸਿੱਧੂ ਕੈਨੇਡਾ ਤੈਸ਼ ਚ ਨਾ ਆਓ ਪਲੀਜ਼