Amritpal ਲਈ ਛੱਡੀ ਸੀਟ ਪਰ ਫਿਰ ਭਰ ਦਿੱਤੇ ਮਾਨ ਦਲ ਵਾਲਿਆਂ ਨੇ ਪੇਪਰ | Surkhab TV

แชร์
ฝัง
  • เผยแพร่เมื่อ 15 พ.ค. 2024
  • Amritpal ਲਈ ਛੱਡੀ ਸੀਟ ਪਰ ਫਿਰ ਭਰ ਦਿੱਤੇ ਮਾਨ ਦਲ ਵਾਲਿਆਂ ਨੇ ਪੇਪਰ | Surkhab TV
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ TH-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our TH-cam Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ** Subscribe and Press Bell Icon also to get Notification on Your Phone **
    #surkhabtv #punjabnewstoday #surkhabtvlive #sikhnews #dailypunjabinews

ความคิดเห็น • 108

  • @shindisran8524
    @shindisran8524 28 วันที่ผ่านมา +62

    ਆ ਹੁੰਦੀ ਸਰਦਾਰਾ ਆਲੀ ਗੱਲ ਬੱਲੇ ਬੱਲੇ ਜੀ ❤

  • @gurnamsingh7
    @gurnamsingh7 28 วันที่ผ่านมา +54

    ਬਹੁਤ ਵਧੀਆ ਕੰਮ ਕੀਤਾ ਬਲੇਰ ਸਾਹਬ ਜੀ ਨੇ ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖਸ਼ੇ ਜੀ🙏🙏🙏🙏🙏🙏🙏🙏🙏

  • @ghumanAmrik
    @ghumanAmrik 28 วันที่ผ่านมา +33

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ

  • @baldevsingh5505
    @baldevsingh5505 27 วันที่ผ่านมา +8

    ਸਰਦਾਰ ਜੀ ਤੁਹਾਡੀ ਵੀ ਸਿੱਖੀ ਕੁੱਰਬਾਨੀ ਦਾ ਪ੍ਰਤੀਕ ਬਣੀ ਤੁਸੀ ਆਪਣੇ ਕੌਮੀ ਜੋਧੇ ਦੇ ਖਿਲਾਫ਼ ਨਾਂ ਚੋਣ ਲੜਕੇ ਸਗੋਂ ਆਪਣੇ ਪੇਪਰ ਵਾਪਿਸ ਲੈ ਲਏ, ਜੁੱਗ 2ਜੀਉ ਖ਼ਾਲਸਾ ਜੀ 🌹❤🌹❤🌹👌🙏🙏

  • @gopydhillon7269
    @gopydhillon7269 28 วันที่ผ่านมา +35

    ਬਹੁਤ ਬਹੁਤ ਧੰਨਵਾਦ ਸਰਦਾਰ ਜੀ

    • @jaipalsinghsohi6811
      @jaipalsinghsohi6811 28 วันที่ผ่านมา +2

      💯% He deserves to be called Sardaar ji.

  • @Santokhsingh2123
    @Santokhsingh2123 28 วันที่ผ่านมา +29

    ਧੰਨਵਾਦ ਮੇਹਰ ਬਾਨੀ ਸ਼ੁਕਰੀਆ ਆਪ ਦਾ ਬਲੇਰ ਸਾਹਿਬ

  • @AmarSinghKhalsa315
    @AmarSinghKhalsa315 28 วันที่ผ่านมา +25

    ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ ) ਹਮੇਸ਼ਾ ਪੰਥ ਤੇ ਪੰਜਾਬ ਨਾਲ ਖੜਦਾ ਐ , ਸਾਰੇ ਪੰਜਾਬ ਦੇ ਵਾਸੀਉ ਨੂੰ 🙏🙏 ਹੱਥ ਜੋੜ ਕੇ ਬੇਨਤੀ ਐ ਕਿ ਇਸ ਵਾਰ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਉਮੀਦਵਾਰਾਂ ਦਾ ਸਾਥ ਦਿੱਤਾ ਜਾਵੇ

  • @sukhdevsingh-dx4xe
    @sukhdevsingh-dx4xe 28 วันที่ผ่านมา +20

    ਆਪ ਜੀ ਵੋਟਾਂ ਤੋਂ ਪਹਿਲਾਂ ਜਿੱਤ ਗਏ

    • @BajSingh-di6pi
      @BajSingh-di6pi 26 วันที่ผ่านมา +2

      ​​@@gurindersinghbal1560ਓ ਇਵੇਂ ਕਿ ਇੱਥੇ ਲੋਕ ਪਿੰਡ ਦੀ ਸਰਪੰਚੀ ਨਹੀਂ ਛੱਡਦੇ ਭਾਈ ਸਾਹਿਬ ਨੇ ਐੱਮ, ਪੀ, ਦੀ ਸੀਟ ਛੱਡੀ ਏ । ਗੱਲ ਜਿੱਤ ਹਾਰ ਦੀ ਨਹੀਂ ਹੁੰਦੀ ਗੱਲ ਆਪਣਾ ਹੱਕ ਛੱਡਣਾ ਔਖਾ ਏ। ਇੱਥੇ ਮੰਤਰੀਆਂ ਨੂੰ ਟਿਕਟ ਨਹੀਂ ਮਿਲਦੀ ਤੇ ਪਾਰਟੀ ਬਦਲ ਜਾਂਦੇ ਨੇ ਇਹਨਾਂ ਨੇ ਮਿਲੀ ਟਿਕਟ ਛੱਡਤੀ ।

  • @sukhdevsingh-dx4xe
    @sukhdevsingh-dx4xe 28 วันที่ผ่านมา +13

    ਬਹੁਤ ਬਹੁਤ ਧੰਨਵਾਦ ਸਿੰਘ ਜੀ

  • @DeepGill-ir7el
    @DeepGill-ir7el 28 วันที่ผ่านมา +19

    ਹਰਪਾਲ ਸਿੰਘ ਬਲੇਰ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @kamaljitkaur5771
    @kamaljitkaur5771 28 วันที่ผ่านมา +17

    ਬਹੁਤ ਸਹੀ ਬੋਲਿਆ ਜੀ 🙏🙏

  • @bikramgill5035
    @bikramgill5035 27 วันที่ผ่านมา +9

    ਬਹੁਤ ਵਧੀਆ ਸੋਚ ਵੀਰ ਦੀ

  • @cheemasandeep6336
    @cheemasandeep6336 28 วันที่ผ่านมา +15

    ਬਹੁੱਤ ਵਧੀਆ ਵੀਚਾਰ ਹਨ

  • @gurnamdhandhi4741
    @gurnamdhandhi4741 28 วันที่ผ่านมา +11

    ਬਹੁਤ ਵਧੀਆ ਵਿਚਾਰ ਹਨ

  • @bikramgill5035
    @bikramgill5035 27 วันที่ผ่านมา +17

    ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾ ਕੇ ਜਿਤਾਉ ਜੀ

    • @kulwantsingh5558
      @kulwantsingh5558 27 วันที่ผ่านมา +1

      Koshish tan kraange bai pr malwe CH anakh kithe reh Gai 😢😢😢dukh di gl malwe de lok kaali ya congrats de dalle aa

  • @jagrajsandhu8421
    @jagrajsandhu8421 28 วันที่ผ่านมา +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏 ਬਲੇਹਰ ਸਾਬ੍ਹ ਜੀ, 🙏🥰🙏

  • @singhhundalpt
    @singhhundalpt 26 วันที่ผ่านมา +3

    🙏🏻ਫਰੀਦਕੋਟ ਵਾਸੀਆਂ ਨੂੰ ਬੇਨਤੀ ਹੈ ਕਿ ਭਾਈ ਬੇਅੰਤ ਸਿੰਘ ਜੀ ਜਿੰਨਾਂ ਨੇ ਇੰਦਰਾ ਗਾਂਧੀ ਦਾ ਸੋਧਾ ਲਾਇਆ ਸੀ ਉਹਨਾ ਦੇ ਪੁੱਤਰ ਚੋਣ ਮੈਦਾਨ ਵਿੱਚ ਹਨ ਫਰੀਦਕੋਟ ਤੋਂ ਉਹਨਾਂ ਦਾ ਵੱਧ ਤੋਂ ਵੱਧ ਸਮਰਥਨ ਕਰੋ।🙏🏻

  • @sikh4569
    @sikh4569 28 วันที่ผ่านมา +7

    ਹਰਪਾਲ ਸਿੰਘ ਦਾ ਧੰਨਵਾਦ🙏🙏

  • @amandeepkaur7064
    @amandeepkaur7064 27 วันที่ผ่านมา +2

    ਬਾਵਾਂ ਉੱਪਰ ਕਰਕੇ ਪੂਛ ਚੱਡਿਆਂ ਵਿੱਚ ਲੈ ਕੇ ਭੱਜਣ ਵਾਲਾ ਦੁਨੀਆਂ ਦਾ ਮਹਾਨ ਯੋਧਾ ਧੰਨ ਧੰਨ ਵਲਟੋਹਾ ਜੀ

  • @CalmEagle-sf1fy
    @CalmEagle-sf1fy 27 วันที่ผ่านมา +11

    ਵਾਹ,ਭਾਜੀ,ਬਲੇਰ,ਸਾਬ,ਤੁਹਾਨੂੰ,ਅਗਲੀ,ਵਾਰੀ,ਜਰੂਰ,ਜਿਤਾਂਵਾਂਗੇ,ਸ਼ੇਰ,ਤੁਸੀਂ,ਸਾਡੀ,ਕੌਮਦੇ

  • @balkarchauhan
    @balkarchauhan 27 วันที่ผ่านมา +5

    ਸਿਮਰਨਜੀਤ ਸਿੰਘ ਮਾਨ ਖਾਲਸਾ ਪੰਥ ਲਈ ਸਾਰੀਆਂ ਸੀਟਾਂ ਜਿੱਤਾਉ ਤੇ ਚਿੱਟੇ ਨਿਲੇ ਤੇ ਪਿਲੇ ਪਜਾਓ ਖਾਲਸਾ ਰਾਜ ਲੈਕੇ ਆਓ

  • @GoluGill-dl2mf
    @GoluGill-dl2mf 28 วันที่ผ่านมา +11

    ਪੱਤਰਕਾਰ ਸਾਹਿਬ ਜੋ ਉਹ ਕਹਿਣਗੇ ਉਹੀ ਸਹੀ ਹੋਗਾ ਉਹਨਾਂ ਨੂੰ ਆਪਣੀ ਹਾਰ ਵੇਖ ਕੇ ਬੋਲਣ ਦੀ ਆਦਤ ਪੈ ਗਈ ਹੈ

  • @avtarsingh2531
    @avtarsingh2531 27 วันที่ผ่านมา +5

    ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

  • @Pargatsarao936
    @Pargatsarao936 27 วันที่ผ่านมา +1

    ਬਹੁਤ ਬਹੁਤ ਧੰਨਵਾਦ ਜੀ

  • @GurmeetSingh-ud1dv
    @GurmeetSingh-ud1dv 28 วันที่ผ่านมา +40

    ਸਿਮਰਨਜੀਤ ਸਿੰਘ ਮਾਨ ਜੀ ਮਹਾਨ ਯੋਧੇ ਨੇ ਬਹੁਤ ਵਡੀ ਕੁਰਬਾਨੀ ਏ ਯੋਧੇ ਦੀ ਸਿੱਖੀ ਲਈ ਉ ਗਦਾਰ ਬਾਦਲ ਕੋੜਮਾ ਬਰਗੇ ਨਹੀਂ ਬਾਹਾਂ ਖੜੀਆਂ ਕਰਕੇ ਸੰਤਾਂ ਨੂੰ ਸਿੱਖ ਕੌਮ ਨਾਲ ਗ਼ਦਾਰੀ ਕੀਤੀ ਹੈ

  • @shawindersingh6931
    @shawindersingh6931 28 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-bg6ms5sz7i
    @user-bg6ms5sz7i 28 วันที่ผ่านมา +5

    Bhai saheb sahi keh rahe han

  • @SatnamSingh-lu4do
    @SatnamSingh-lu4do 23 วันที่ผ่านมา

    ਬਹੁਤ ਵਧੀਆ ਵਿਚਾਰ ਆ ਜੀ

  • @user-mg6ii7fy3y
    @user-mg6ii7fy3y 24 วันที่ผ่านมา

    ਵਾਹਿਗੁਰੂ ਜੀ

  • @GuruKhalsa-rh6um
    @GuruKhalsa-rh6um 27 วันที่ผ่านมา +7

    ਸਾਡਾ ਇੱਕੋ ਇੱਕ ਇਰਾਦਾ ਭਾਈ ਅਮਿ੍ਰਤਪਾਲ ਸਿੰਘ ਜੀ ਨੂੰ ਵੋਟ ਪਾ ਕੇ ਕਾਮਯਾਬ ਕਰਨਾ ਬਾਕੀ ਚੈਨਲਾਂ ਤੇ ਸਾਰੇ ਪੋਲੀ ਟੀਸ਼ਨ ਝੂਠ ਬੋਲੀ ਜਾਣ ਜੋ ਵੀ ਵਿਰਸੇ ਵਰਗੇ ਸੁਖਬੀਰ ਗੱਪੀ ਵਰਗੇ ਜ਼ੀਰੇ ਵਰਗੇ ਲਾਲਜੀਤ ਵਰਗੇ ਹੋਰ ਵਿਰੋਧੀ ਧਿਰਾਂ ਬਸ ਆਪਣੀਂ ਵੋਟ ਭਾਈ ਸਾਹਿਬ ਲੲਈ

  • @balwindersingh8267
    @balwindersingh8267 27 วันที่ผ่านมา +2

    Very very good 👍🏾

  • @simransandhu6598
    @simransandhu6598 28 วันที่ผ่านมา +3

    Waheguru ji,

  • @seeratsidhu2880
    @seeratsidhu2880 28 วันที่ผ่านมา +3

    bilkul theek keh rahe ne bhai sahib

  • @GursimranKaur-yq1xz
    @GursimranKaur-yq1xz 27 วันที่ผ่านมา +2

    Very good answer waheguru mehar kare

  • @boparaistudiosangrur4674
    @boparaistudiosangrur4674 27 วันที่ผ่านมา +2

    ਆ ਹੁੰਦੀ ਸਰਦਾਰਾ ਆਲੀ ਗੱਲ ਬੱਲੇ ਬੱਲੇ ਜੀ

  • @sabi-mansa
    @sabi-mansa 27 วันที่ผ่านมา +6

    ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ

  • @sarbjitkaur4996
    @sarbjitkaur4996 28 วันที่ผ่านมา +3

    Bhaut vadiya thought

  • @GurpreetSingh-el6qh
    @GurpreetSingh-el6qh 27 วันที่ผ่านมา +2

    ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ

  • @user-ce8fz2rf7f
    @user-ce8fz2rf7f 28 วันที่ผ่านมา +2

    Good job 👍👍👍👍👏👏

  • @user-bw7pl9pk7q
    @user-bw7pl9pk7q 21 วันที่ผ่านมา

    Thanks 👍

  • @jagdishsingh8277
    @jagdishsingh8277 28 วันที่ผ่านมา +2

    Very Good

  • @karnailsinghsakrali1533
    @karnailsinghsakrali1533 28 วันที่ผ่านมา +6

    Sardar baler ji te Sardar man sab ne changa fesla liya slaghyog Kam kita is da feda age ap ji nu milega

  • @rashamsinghkang5422
    @rashamsinghkang5422 28 วันที่ผ่านมา +3

    Waheguru waheguru waheguru waheguru waheguru ji 🙏🙏🙏🙏🙏

  • @JASVIRSINGH-xs8ld
    @JASVIRSINGH-xs8ld 28 วันที่ผ่านมา +3

    ਸ ਸਿਮਰਨਜੀਤ ਸਿੰਘ ਜਿੰਦਾਬਾਦ

  • @harbanssingh7797
    @harbanssingh7797 27 วันที่ผ่านมา +1

    ਬਹੁਤ ਵਧੀਆ ਬਲੇਰ ਬਾਈ ਜੀ

  • @gurnamsinghgill1672
    @gurnamsinghgill1672 27 วันที่ผ่านมา +2

    Bhai. Amritpal. Singh. Khalsa ji. Zandabad. Zandabad. Jindabad.

  • @hazoorikavishrbainka1828
    @hazoorikavishrbainka1828 27 วันที่ผ่านมา +2

    Bahut khub bler saab

  • @user-xl7wm7qb3l
    @user-xl7wm7qb3l 28 วันที่ผ่านมา +3

    Bohat vadiya

  • @indarjitsingh1228
    @indarjitsingh1228 26 วันที่ผ่านมา +1

    We support amritpal Singh Bhai g in vote Will win 101%in Punjab 👍🌹🙏❤🥁🥁🥁💞💖🙏🌹💯💯💯💯💯👍🚩

  • @user-cf3vx3uc9k
    @user-cf3vx3uc9k 21 วันที่ผ่านมา

    Good ji right

  • @arshadkumar7055
    @arshadkumar7055 27 วันที่ผ่านมา +1

    Thanks

  • @Editverse324
    @Editverse324 27 วันที่ผ่านมา

    very good

  • @jaswinderatwal941
    @jaswinderatwal941 21 วันที่ผ่านมา +1

    👍👍👍👍👍

  • @RajuSingh-ld1ux
    @RajuSingh-ld1ux 26 วันที่ผ่านมา

    Bilkul sahi gal Bhai sab ji di sarkara kuj vi kar sakdia

  • @GurdeepSingh-fg8oc
    @GurdeepSingh-fg8oc 28 วันที่ผ่านมา +2

    Good sardar g

  • @Gyaan5242
    @Gyaan5242 28 วันที่ผ่านมา +3

    ਪਤਰਕਾਰ:- ਜੌ ਏਕ ਬਾਂਹ ਖੜੀ ਕਰੇ ਓਹ ਕੌਣ ਆ?
    ਮੈਂ:- ਓਹ ਆ ਸ਼ਕਤੀਮਾਨ
    ਪਤਰਕਾਰ:- ਜੌ ਦੋਵੇਂ ਬਾਂਹਾਂ ਖੜਿਆ ਕਰੇ ਓਹ ਕੌਣ ਆ?
    ਮੈਂ:- ਓਹ ਆ ਵਲਟੋਹਾ 😅😅

  • @SukhwinderSingh-lx6cv
    @SukhwinderSingh-lx6cv 28 วันที่ผ่านมา +2

    Jodhiya de nisani waheguru lammi umar krn ji

  • @sukhmandersingh890
    @sukhmandersingh890 28 วันที่ผ่านมา +7

    ਸਿੰਘ ਸੂਰਮੇ ਹੁੰਦੇ ਐ

  • @HarnishKaurKandhola
    @HarnishKaurKandhola 27 วันที่ผ่านมา +2

    Right

  • @Himmatpuria
    @Himmatpuria 28 วันที่ผ่านมา +3

    Harpal Singh vich gall baat tan hai

  • @kamaljeetsingh-vu1rr
    @kamaljeetsingh-vu1rr 27 วันที่ผ่านมา +1

    Waheguruji

  • @ssisingh
    @ssisingh 27 วันที่ผ่านมา

    Waheguru ji kirpa karn ji🙏

  • @BalwinderSingh-vi8pb
    @BalwinderSingh-vi8pb 27 วันที่ผ่านมา +1

    🙏🙏🙏🙏🙏🙏🙏🙏🙏🙏🙏🙏

  • @amarjotkaur7097
    @amarjotkaur7097 25 วันที่ผ่านมา

    Rit Veerji 💯👌👍🚩🚩🚩🚩🚩🙏🙏🙏

  • @user67125
    @user67125 27 วันที่ผ่านมา +1

    Wah waheguru chardi kala bakshan Bhai Saab baler Saab ji nu , simranjit Singh Mann ji nu , Bhai Amritpal singh ji nu ohna de nal sare bandi singha nu

  • @Sandeep__singh.007
    @Sandeep__singh.007 26 วันที่ผ่านมา +1

    VOTE FOR BHI AMRITPAAL SINGH KHALSA JI LIKE KARO

  • @user-fn7yk6cm2x
    @user-fn7yk6cm2x 28 วันที่ผ่านมา +2

    ❤❤

  • @JasbirKaur-do8vu
    @JasbirKaur-do8vu 26 วันที่ผ่านมา

    🙏🏼

  • @gurmukhsingh6705
    @gurmukhsingh6705 27 วันที่ผ่านมา

    Baler Saab ji , tusi mp ticket chhad ke sikh kaum di history vich apna name sunehri akhran vich rehister karwa liya .eh bahut vaddi prapati hai ji ❤ God bless you 🙏

  • @605_octyan
    @605_octyan 28 วันที่ผ่านมา +2

    🙏🙏

  • @HarpreetKaur-yd4gb
    @HarpreetKaur-yd4gb 28 วันที่ผ่านมา +3

    ਜੀ ਅਸੀ ਆਦਮਪੁਰ ਤਾਂ ਹਾ ਇਧਰੋਂ ਕੌਣ ਖੜ੍ਹਾ ਦਸਦੋ 🙏🙏

    • @sandhunirmal4852
      @sandhunirmal4852 28 วันที่ผ่านมา

      ਜਲੰਧਰ ਚ ਪੈਂਦਾ g ਆਦਮਪੁਰ ਚੰਨੀ ਭਾਊ ਬਾਕੀ ਚਾਵੇ ਚੁੱਲ੍ਹੇ ਵੀ ਆ

    • @HarpreetKaur-yd4gb
      @HarpreetKaur-yd4gb 28 วันที่ผ่านมา +1

      @@sandhunirmal4852 ਨਹੀਂ ਜੀ ਸਿੱਖ ਪਾਰਟੀ ਪੁੱਛੀ ਕਾਂਗਰਸ ਝਾੜੂ bjp ਨਹੀਂ ਫਿਰ ਤਾਂ ਵੋਟ ਪੋਣੀ ਹੀ ਨਹੀਂ

  • @BalwinderSingh-vi8pb
    @BalwinderSingh-vi8pb 27 วันที่ผ่านมา +1

    Bhai harpal Singh jindabad

  • @goldycheema1592
    @goldycheema1592 27 วันที่ผ่านมา

    👍❤️🙏

  • @avtarsinghmarwa9667
    @avtarsinghmarwa9667 27 วันที่ผ่านมา

    ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ 11

  • @amandeeppandher2502
    @amandeeppandher2502 27 วันที่ผ่านมา

    Kya baat aa yodhe o

  • @BaljinderSingh-jx9nt
    @BaljinderSingh-jx9nt 26 วันที่ผ่านมา

    Bhai Amritpal Singh Khalsa jindabad sardar Harpal Singh Blair jindabad ❤❤❤

  • @soulofgod1721
    @soulofgod1721 28 วันที่ผ่านมา +1

    Sarabjeet Singh jindabad jror jit jan

  • @BaljinderSingh-jx9nt
    @BaljinderSingh-jx9nt 26 วันที่ผ่านมา

    Sardar simranjeet Singh man jindabad❤❤❤❤❤

  • @user-vc1xs2cr2y
    @user-vc1xs2cr2y 26 วันที่ผ่านมา

    ਭਾਈ ਅੰਮ੍ਰਿਤਪਾਲ ਸਿੰਘ ਸਰਦਾਰ ਸਿਮਰ ਸਿੰਘ ਮਾਨ ਲੱਖਾ ਸਧਾਣਾ ਭਾਨਾ ਸਿੱਧੂ ਜ਼ਿੰਦਾਬਾਦ❤

  • @soulofgod1721
    @soulofgod1721 28 วันที่ผ่านมา +2

    Bhai Amritpal Singh Khalsa ji nu chardikala bahksana ji Akalidal badal com de gadar hai Bhai Raje sahib satkar jug ne

  • @sukudevsingh5065
    @sukudevsingh5065 28 วันที่ผ่านมา +1

    Bhai amritpal Singh ❤❤❤❤

  • @harpreetkaur6337
    @harpreetkaur6337 27 วันที่ผ่านมา +1

    bhai amritpal singh jii khalsa jii bilkul sache suche bnde ne panthak raah te chlan wale bnde ne oh niswarth onha ne koam lyi , punjab lyi awaz bulandh kitti nasheaan vich gultaan nojwani nu raah dikhayea zindagi da guru de lad la k ..
    jiss de karan ajh oh jailaan vich ne j oh Rss de hunde ta ajh jailaan vich nhii bahar araam naal bethe hunde sadiaan Matawan nu bjurgaan nu dharnean vich na behna pehnda jailaan vich na dhkea janda ...
    eh govts de danghwanjh ne hor kuch nhii ..
    khalsa jii te ikk baar yakeen kar lya bs kar lya 2-4 loghan diyaan sun k j yakeen khtam ho j taa oh yakeen he kii h ...
    so ikk baar datt k khad gye kise de paksh vich bs khad gye....
    yakeen aesa karo apne yodheaan te

  • @sabi-mansa
    @sabi-mansa 27 วันที่ผ่านมา +1

    S Simrnjeet Singh maan-A⛳
    Bhai AMRITPAL KHALSA ⛳ Lakha⛳
    Bhai SARBJIT SINGH fridkot ⛳

  • @user-vn3po5pz1p
    @user-vn3po5pz1p 27 วันที่ผ่านมา

    ਇਹ ਕਿਹੜਾ mp ਬਣਿਆ ਪਿਆ ਸੀ😂

  • @bhau8tq8st9z
    @bhau8tq8st9z 27 วันที่ผ่านมา

    Bhai harpal singh ji khalsa jindabad ji ❤️🙏

  • @savidharti3751
    @savidharti3751 27 วันที่ผ่านมา

    ਤੁਹਾਡੀ thumbnail ਲਾਨ ਵਾਲੀਆ ਦੀ ਐਸੀ ਕੇ ਤੈਸੀ ।

  • @user-br9xr3xf5f
    @user-br9xr3xf5f 27 วันที่ผ่านมา

    Harpal Singh Blaire world 🌎🌎🌎🌎🌎🌎🌎🌎🌎🌎🌎🌎🌎🌎 vich nam hoi gai je❤❤❤❤❤❤❤❤❤❤❤

    • @anoop439
      @anoop439 27 วันที่ผ่านมา

      Which world do u live in 😂😂😂 no one knows him

  • @sattibains4818
    @sattibains4818 27 วันที่ผ่านมา

    RSS ne to Bhai Jagtar Singh Hawara nal bhi meetings keetia ne, fir ki sade Singh apne bachna de pakke ne RSS lakh jor la lave, badhiya gal aa Bhartiya sarkaren diya kartoot ki jankari he mildi hai.

    • @anoop439
      @anoop439 27 วันที่ผ่านมา

      🙂‍↔️ then rss puts president rule 😅

    • @sattibains4818
      @sattibains4818 27 วันที่ผ่านมา

      @@anoop439 fir ki lan putt lu

  • @user-bw7pl9pk7q
    @user-bw7pl9pk7q 21 วันที่ผ่านมา

    O prass you very bad

  • @avtarsingh-sd4ir
    @avtarsingh-sd4ir 27 วันที่ผ่านมา +1

    Bjp RSS dey agent bachooo punjabi

  • @BalkarSingh-dc1oq
    @BalkarSingh-dc1oq 28 วันที่ผ่านมา +3

    ਸਿਮਰਨ ਜੀਤ ਮਾਨ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @user-jk6bl3yf3l
    @user-jk6bl3yf3l 27 วันที่ผ่านมา +1

    ਸਾਡਾ ਬੱਬਰ ਸ਼ੇਰ ਬਲੈਰ ਸਾਬ

  • @jagdeepsinghjagdeepsingh2984
    @jagdeepsinghjagdeepsingh2984 26 วันที่ผ่านมา

    rss ਵਾਲਿਆ ਨੇ ਐਸ ਬਾਰ ਬਾਦਲ ਪਾਰਟੀ ਨੂੰ ਨਾਲ ਨੇ ਰਲਾਇਆ ਨੇ ਹੋਣ ਤਾਂ ਪੋਕਣਾ ਹੈ ਅਕਲੀਆ ਨਾ ਪੋਕਨਾ ਹੀ ਹੈ ਅੰਮ੍ਰਤਪਾਲ ਵੀ ਆਰਐਸਐਸ ਨਾਲ ਕਿੰਨਾ ਮਿਲ ਸਕਦਾ ਕੌਮ ਨੂੰ ਪਤਾ ਹੈ ਕਿਸ ਸਾਲੇ ਨੂੰ ਦੱਸਣ ਦੀ ਲੋੜ ਨਹੀਂ

  • @kamaljitkaur5771
    @kamaljitkaur5771 28 วันที่ผ่านมา +5

    ਬਹੁਤ ਸਹੀ ਬੋਲਿਆ ਜੀ 🙏🙏

  • @AmrikSingh-nc2lj
    @AmrikSingh-nc2lj 28 วันที่ผ่านมา +3

    Very good

  • @jaswinderkaur4823
    @jaswinderkaur4823 27 วันที่ผ่านมา

    ❤❤

  • @narinderpalsingh4086
    @narinderpalsingh4086 27 วันที่ผ่านมา

    🙏

  • @baljindersaini4492
    @baljindersaini4492 27 วันที่ผ่านมา

    Waheguru ji