ਅੰਮ੍ਰਿਤਪਾਲ ਸਿੰਘ ਤਾਂ ਨਿਕਲ ਗਿਆ ਪਰ ਸਿੱਖੋ ਸੋਚ ਕੇ ਚੱਲਿਓ | Special Video | Dhadrianwale

แชร์
ฝัง
  • เผยแพร่เมื่อ 23 มี.ค. 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Dhadrianwale on Amritpal Singh
    Amritpal Singh left but learn and think | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #amritpalsingh
  • บันเทิง

ความคิดเห็น • 8K

  • @Aman-kz5we
    @Aman-kz5we ปีที่แล้ว +805

    ਜਿਸ ਦਿਨ ਪੰਜਾਬ ਚੋਂ ਭਾਰਤ ਵਿੱਚ ਸੱਭ ਤੋਂ ਵੱਧ ਗਿਣਤੀ ਵਿੱਚ IAS, IPS ਨਿਕਲਣ ਲੱਗ ਪੈਣਗੇ ਓਸ ਦਿਨ ਪੰਜਾਬ ਤਰੱਕੀ ਕਰ ਜਾਊਗਾ...
    ਗਿਆਨ ਹੀ ਸਰਵੋਤਮ ਹੈ, ਵਾਹਿਗੁਰੂ ਜੀ ਮਿਹਰ ਕਰੇ 🙏

    • @JaskaranSingh-tt4td
      @JaskaranSingh-tt4td ปีที่แล้ว +19

      A kde v ni ho skda Sadi te Sade bchea di v Umar niklju y g

    • @simranjeetkaur1031
      @simranjeetkaur1031 ปีที่แล้ว +35

      Exactly islai hi so called dharam de thekedaar kdi sikha nu padai lai kdi vi inspire nhi karde kyuki je Punjab da youth pad likh ke successful ho gae tan ohna da dhanda band ho jana

    • @sandk1260
      @sandk1260 ปีที่แล้ว +10

      Right

    • @gurpindersinghdhiman4831
      @gurpindersinghdhiman4831 ปีที่แล้ว +6

      Same thinking

    • @gurpindersinghdhiman4831
      @gurpindersinghdhiman4831 ปีที่แล้ว +5

      @@JaskaranSingh-tt4td 10000 kid trained krne hrek saal bs

  • @jagseersingh895
    @jagseersingh895 ปีที่แล้ว +198

    मैं एक हिन्दू हूं और पंजाब का रहने वाला हूं और सिख समाज का बहुत सम्मान करता हूं। गुरु ग्रंथ साहिब जी को भी बहुत मानता हूं। और हिन्दू और सिख भाइयों को आपस में मिल जुल कर रहने का आह्वान करता हूं। किसी भी एक घटना को लेकर आपसी भाईचारा खराव ना करें जी धन्यवाद 🙏🏻🙏🏻

    • @HarjinderSingh-hy7nk
      @HarjinderSingh-hy7nk ปีที่แล้ว +8

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @bhirupujari2242
      @bhirupujari2242 ปีที่แล้ว +7

      Ham sab hindu sikho ka Samman Karte Hain par ina Logo ki khopdi mein baat kushti Nahin

    • @baj1080
      @baj1080 ปีที่แล้ว +1

      Tanu

    • @baj1080
      @baj1080 ปีที่แล้ว

      Raipur Ji ka Khalsa WaheGuru Ji

    • @sukhmandersingh1717
      @sukhmandersingh1717 ปีที่แล้ว

      😮

  • @parmindersingh522
    @parmindersingh522 2 หลายเดือนก่อน +61

    ਬਾਬਾ ਜੀ ਜਿਸ ਸਾਬ ਨਾਲ ਗਿਣਤੀ ਅਮ੍ਰਿਤ ਛਕਾਉਣ ਦੀ ਦੱਸੀ ਹੈ ਇਸ ਸਾਬ ਨਾਲ ਸਾਰਾ ਪੰਜਾਬ ਹੀ ਸਿੱਖ ਹੀ ਹੋ ਜਾਣਾ ਸੀ ਇਥੇ ਤਾਂ ਬਹੀਆ ਹੀ ਬਹੀਆ ਹੈ ਕਿਸ ਗੱਲ ਦਾ ਯਕੀਨ ਕਰੀਏ

    • @UttamSingh-rc9lz
      @UttamSingh-rc9lz 2 หลายเดือนก่อน +3

      ਝੂਠ ਬੋਲਣਾ ਗਾਡੂੰਆਂ ਦੀ ਨਿਸ਼ਾਨੀ ਹੁੰਦੀ ਹੈ ਵੀਰੇ।

    • @HARJINDERSINGH-km9ee
      @HARJINDERSINGH-km9ee 19 วันที่ผ่านมา +1

      ਇਹ ਚਵਲ ਆ
      ਹਮੇਸ਼ਾ ਜੋ ਤੁਰਦਾ ਉਸਦੇ ਵਿਰੁੱਧ ਚਲਦਾ

  • @parmjitlegha9892
    @parmjitlegha9892 23 วันที่ผ่านมา +26

    ਬਾਬਾ ਜੀ ਦਸਮੇਸ਼ ਪਿਤਾ ਜੀ ਦੇ ਕਹਿਣ ਤੇ ਮਾਧੋ ਦਾਸ ਬੈਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਕੇ ਪੰਜਾਬ ਆਉਣਾ ਚਾਹੀਦਾ ਸੀ ਜਾਂ ਤੁਹਾਡੇ ਵਾਂਗ ਸਿਰ ਵਰਤ ਕੇ ਗੁਰੂ ਜੀ ਨੂੰ ਟਾਲ ਮਟੋਲ ਕਰ ਦੇਣੀ ਚਾਹੀਦੀ ਸੀ

  • @lakhvirsingh3452
    @lakhvirsingh3452 ปีที่แล้ว +340

    ਸਭਨਾ ਘਰਾਂ ਦੇ ਚੁੱਲੇ ਬਲਦੇ ਰਹਿਣ ਵਧੀਆ ਸੁਨੇਹਾ ❤🙏

  • @Hum771
    @Hum771 ปีที่แล้ว +343

    मैं एक हिंदू हूं मैं पंजाबी नही बोल सकता मगर मुझे सब समझ आता हैं जो भी भाई ने बोला हैं सच बोलता हूं उनकी बाते सुनकर मेरे आंखों में आंसू हैं मेरे सिख भाइयों हिंदू और सिख भाई भाई हैं जो भी हमसे नाराज हैं वो भी हमारे ही भाई हैं बेचारे गलत रास्ते पर हैं जल्द ही सब ठीक हो जायेगा वाहे गुरुजी दा खालसा वाहे गुरुजी दी फतेह 🙏

    • @sukhbirsingh-ir4np
      @sukhbirsingh-ir4np ปีที่แล้ว +21

      Jai Shri Ram jai hindstan

    • @Hum771
      @Hum771 ปีที่แล้ว +10

      @@sukhbirsingh-ir4np 🙏🇮🇳

    • @swaransingh7492
      @swaransingh7492 ปีที่แล้ว +10

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @Hum771
      @Hum771 ปีที่แล้ว +5

      @@swaransingh7492 वाहे गुरुजी 🙏

    • @legend_gurpyar_133
      @legend_gurpyar_133 ปีที่แล้ว +12

      आप पहले हिंदु भाई हो , जिससे मैंने इन दिनों सिखों और हिंदुओं के भाईचारे की बात सुनी ,
      वरना जहां पर भी मैं comments पढ़ता हूं , कुछ हिंदू भाई लोग बहुत गाली दे रहे होते हैं।
      सतनाम वाहेगुरु
      ਸਤਿਨਾਮ ਵਾਹਿਗੁਰੂ

  • @VijayKumar-ng1sc
    @VijayKumar-ng1sc ปีที่แล้ว +16

    ਸਾਰੇ ਸਿੱਖ ਭਰਾਵਾਂ ਨੂੰ ਅਸੀਂ ਬਹੁਤ ਪਿਆਰ ਕਰਦੇ ਹਾ we are proud to all sikh family we love all sikh ਸਾਰੇ ਪਿਆਰ ਬਣਾ ਕੇ ਰੱਖੋ, ਵਾਹਿਗੁਰੂ ਜੀ ਸਭਨਾਂ ਦੇ ਸਿਰ ਤੇ ਆਪਣਾ ਹੱਥ ਰਖਣਾ

  • @ManjitSingh-wg9ib
    @ManjitSingh-wg9ib 27 วันที่ผ่านมา +49

    ਗੁਰੂ ਗੋਬਿੰਦ ਸਿੰਘ ਜੀ ਨੇ ਅਣਖ ਨਾਲ ਜੀਣ ਦੀ ਸਿੱਖਿਆ ਦਿੱਤੀ ਹੈ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਦੀ ਸ਼ਹਾਦਤ ਯਾਦ ਕਰੋ

  • @kirandeepkaur5998
    @kirandeepkaur5998 ปีที่แล้ว +236

    I am a Sikh from Rajasthan we live here very proudly, peacefully and we don't have any problems. We are free to do whatever we want. We want to live in India only. We don't want any other Nation .

    • @MUKESH-xk6wm
      @MUKESH-xk6wm ปีที่แล้ว +1

      Hello

    • @nishantyadav4075
      @nishantyadav4075 ปีที่แล้ว +9

      Bahan mhare yaha bhi bhatere sikh h.. Hum sab badia rahte h mauj me.... Kuch logo k chakkar me Punjab me aag lagai ja rahi h

    • @gudesarradhe9198
      @gudesarradhe9198 ปีที่แล้ว +1

      ❤❤ 🇮🇳🇮🇳

    • @sukhveersingh7502
      @sukhveersingh7502 ปีที่แล้ว

      Rajsthan vich kedi jgah rhne hoo ji

    • @deepseep4625
      @deepseep4625 ปีที่แล้ว +2

      Do you have any concern for SGGS sacrilege in 2015-16 or only worried about ur life as a person? As a Sikh life is not easy but as corrupt Sikhs its quite easy in india.

  • @manpreetsandhu8025
    @manpreetsandhu8025 ปีที่แล้ว +74

    ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲਗਦਾ ਆਪਣੇ ਯਾਰਾਂ ਤੋਂ 🙏

  • @Sawansinghkang
    @Sawansinghkang 3 วันที่ผ่านมา +3

    ਬਿਲਕੁਲ ਸਹੀ ਹੈ ਜੀ ਉਸ ਟਾਇਮ ਅਸੀ ਹੋਸ਼ੋ-ਹਵਾਸ ਹੀ ਗਵਾ ਬੈਠਦੇ ਹਾ । ਬੌਲਣ ਲੱਗੇ 100% ਸੱਚ ਬੋਲਿਆ ਬਾਬਾ ਜੀ

  • @Jasaltvmajha5173
    @Jasaltvmajha5173 29 วันที่ผ่านมา +33

    ਵਾਹਿਗੁਰੂ ਜੀ ਉਹ ਬਾਬਾ ਜੀ ਸੂਰੀ ਨੂੰ ਗੱਡੀ ਚਾੜਨ ਵਾਲਾ ਜਮਾਨਤ ਤੇ ਆਪਣੇ ਘਰ ਬੈਠਾ ਜੇ ਜਾ ਕੇ ਵੇਖ ਲਓ ਐਵੇਂ ਨਾ ਆਪਣੀਆਂ ਮਾਰੀ ਜਾਓ ਉਹ ਜਮਾਨਤ ਤੇ ਆਪਣੇ ਘਰ ਜੇ ਵਾਹਿਗੁਰੂ ਨੇ ਕਿਰਪਾ ਕੀਤੀ ਭਾਈ ਸੰਦੀਪ ਸਿੰਘ ਤੇ ਬਾਬਾ ਜੀ ਸਿੱਖ ਸੋ ਕੌਮ ਦਾ ਸਾਥ ਦਿਓ ਸਿੱਖ ਕੌਮ ਦਾ ਸਾਥ ਦਿਓ ਬਾਬਾ ਜੀ ਮਹਾਰਾਜ ਕਿਰਪਾ ਕਰੇ ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਚਿੱਟੇ ਗਾ ਖਡੂਰ ਸਾਹਿਬ ਤੋਂ ਜਿੱਤੇਗਾ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ

    • @user-mk8jx3xj7y
      @user-mk8jx3xj7y 23 วันที่ผ่านมา +1

      ਕਿਉਂ ਕੁਫ਼ਰ ਤੋਲੀ ਜਾਨਾਂ ਅਗਲਾ ਕਹਿੰਦਾ ਮੈਨੂੰ ਵੀ ਅੰਮ੍ਰਿਤ ਪਾਲ ਵਾਂਗ ਇਲੈਕਸ਼ਨ ਲੜਾ ਕੇ ਬਾਹਰ ਕਢਾਓ। ਕਹਿੰਦਾ ਸੂਰੀ ਸਾਰੀ ਕੌਮ ਦਾ ਦੁਸ਼ਮਣ ਸੀ ਮੈਂ ਕੌਮ ਦਾ ਦੁਸ਼ਮਣ ਮਾਰਿਆ ਅਮ੍ਰਿਤਪਾਲ ਨੇ ਕੀ ਕੀਤਾ।

    • @SukhdevSingh-ju1ie
      @SukhdevSingh-ju1ie 19 วันที่ผ่านมา +1

      ਜੇ ਕੋਈ ਤੁਹਾੰਨੂ ਕੁੱਝ ਕਹੇ ਤਾਂ ਸਾਡੇ ਨਾਲ ਧੱਕਾ ਹੁੰਦਾ ।ਜੇ ਤੁੰਸੀ ਕਿਸੇ ਕਤਲ ਕਰੋ ਤਾਂ ਗੱਡੀ ਚਾੜਨਾ ਸੋਧਾ ਇਹ ਕੀ ਬਕਵਾਸ।

  • @sarabsingh5487
    @sarabsingh5487 ปีที่แล้ว +158

    ਬਿਲਕੁਲ ਸਹੀ ਸੋਚ ਭਾਈ ਸਾਹਬ ਜੀ,ਸਿਰ ਵਰਤ ਕੇ ਤਾਂ ਹਕੂਮਤ ਨੂੰ ਵੀ ਜਿੱਤਿਆ ਜਾ ਸਕਦਾ ਹੈ,,
    ਉਵੇਂ ਨਹੀਂ ਚਾਹੀਦਾ ਇਸ ਤਰ੍ਹਾਂ ਦਾ ਰਾਜ,ਜੇ ਮਾਵਾਂ ਦੀਆਂ ਚੀਕਾ ਸੁਣਾਈਂ ਦੇਣੀਆਂ ਤਾਂ,,

    • @jassolver1solver565
      @jassolver1solver565 ปีที่แล้ว +2

      Bhai saab Je already hi sarkar ne hi fad rakheaa Hove fir tuc ki sochde oo ki vichaar aa ih pakh te v kuch kahoo sarkar kasmir tan bana sakde AAA sarkar te centre agencies ton ek Banda Jo Target te c oh fadeyaa nhi geyaaa

  • @kirtivijaysingh3164
    @kirtivijaysingh3164 ปีที่แล้ว +37

    Guru ji, it's extremely heart wrenching when very few people start saying "Shahid Bhagat Singh ji" as rogue. We worship Bhagat Singh ji and when it will provoke ordinary indians. Waheguru ❤️

  • @GaganSingh-em2st
    @GaganSingh-em2st วันที่ผ่านมา +2

    ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ 🙏

  • @akkikashyap3481
    @akkikashyap3481 2 หลายเดือนก่อน +10

    हम हिंदू सिक्ख एक ही है हमे कोई अलग नही कर सकता छोटी मोटी घटना हमे अलग नही कर सकती।।

  • @harpreetsinghmehra4783
    @harpreetsinghmehra4783 ปีที่แล้ว +201

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਾਰਿਆਂ ਸਿੱਖਾਂ ਨੂੰ ਬਹੁਤ ਤਰੀਕੇ ਨਾਲ ਸਮਝਾਇਆ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜੀ ਅਸੀਂ ਸਮਝ ਗਏ ਸੀ

    • @jassolver1solver565
      @jassolver1solver565 ปีที่แล้ว +6

      Bhai saab Je already hi sarkar ne hi fad rakheaa Hove fir tuc ki sochde oo ki vichaar aa ih pakh te v kuch kahoo sarkar kasmir tan bana sakde AAA sarkar te centre agencies ton ek Banda Jo Target te c oh fadeyaa nhi geyaaa

    • @harbanskaur1542
      @harbanskaur1542 ปีที่แล้ว +1

      ​@@jassolver1solver565 ❤ huh😮😂 Dr hu hu JB

    • @RajniKumari-tj4be
      @RajniKumari-tj4be ปีที่แล้ว +2

      Pehle te gl aa ki amritpal lai ardas kro

    • @BhagwantSingh-id6ww
      @BhagwantSingh-id6ww ปีที่แล้ว +2

      Parmatma mehar kare
      .

    • @GurpreetSingh-qy9bk
      @GurpreetSingh-qy9bk ปีที่แล้ว +1

      katttadd fan ghaghri

  • @youtuber4802
    @youtuber4802 ปีที่แล้ว +151

    I’m an American 🇺🇸 Citizen and have no impact of this issue or decision on my life, but still I have tears of joy and satisfaction after hearing Bhai Sahib Ranjit Singh Dhadrianwale a true Sikh Preacher, a wonderful speaker and awesome 👏👏😎👍LEADER in sikh community in India. A respectable salute 🫡 to him for thinking 🤔 and Speaking on this kind of and always..all kinds of issues!!! Great 👍 job Bhai Sahib on your wonderful efforts dearly love 💕 and respect ✊ for you!!!!

    • @lakhwinderdhaliwal352
      @lakhwinderdhaliwal352 ปีที่แล้ว +6

      yes very nice person

    • @Save.Punjab
      @Save.Punjab ปีที่แล้ว

      Tere varge khasssi ready kitee ehne

    • @youtuber4802
      @youtuber4802 ปีที่แล้ว +3

      @@Save.Punjab I’d be inclined to keep my opinions to myself if I were you.

    • @sukhwant1982
      @sukhwant1982 ปีที่แล้ว +4

      @@Save.Punjab tu v lgda canda ch khassi betha!

    • @akhandbharat8202
      @akhandbharat8202 ปีที่แล้ว +1

      @@Save.Punjab thalistani tattu khasi 😂

  • @yogitajoshi
    @yogitajoshi ปีที่แล้ว +7

    Logical and wise angle. Realistic and practical talk. I agree with you Bhai ji. I am a Brahmin turned into a Sikh centuries ago. We feel pain for both Sikhs and Hindus.

  • @virlgaming5821
    @virlgaming5821 ปีที่แล้ว +93

    ਬਾਬਾ ਜੀ ਰੱਬ ਤੁਹਾਡੇ ਤੇ ਪੰਜਾਬ ਤੇ ਭਾਰਤ ਤੇ ਮੇਹਰ ਭਰਿਆ ਹੱਥ ਰੱਖੀ ਰੱਖੇ ਬਾਕੀ ਗੱਲ ਰਹੀ ਗਾਲ਼ਾਂ ਕੱਢਣ ਵਾਲੀਆਂ ਦੀ ਉਨਾਂ ਲੋਕਾਂ ਦੁਨੀਆਂ ਤੋਂ ਇਹੋ ਕੁੱਝ ਖੱਟ ਕੇ ਤੁਰ ਜਾਣਾ ਹਿਸਾਬ ਕਿਤਾਬ ਪਰਮਾਤਮਾ ਕਰਨਗੇ

  • @maninderkaur2502
    @maninderkaur2502 ปีที่แล้ว +216

    Proud to be Sikh but also a proud Indian 👍👍

    • @rudrapgalgat
      @rudrapgalgat ปีที่แล้ว +3

      Sukriya 🙏

    • @NareshKumar-qe1zc
      @NareshKumar-qe1zc ปีที่แล้ว +7

      I am proud of Sikh person because I am an ExServiceman
      Thanks

    • @AmrikSingh-fb6gq
      @AmrikSingh-fb6gq ปีที่แล้ว +2

      Proud to be gulam of hindu

    • @gudesarradhe9198
      @gudesarradhe9198 ปีที่แล้ว +2

      We are brothers 🔥

    • @haryanajatsarkar7650
      @haryanajatsarkar7650 ปีที่แล้ว +3

      brother's from different mother ❣️ वाहेगुरु मेहर करे 🙏 जय श्री राम

  • @harwindersingh3834
    @harwindersingh3834 6 วันที่ผ่านมา +3

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ

  • @pavanpreetsingh8671
    @pavanpreetsingh8671 10 วันที่ผ่านมา +12

    ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸਪੋਟ ਕਰਿਓ ਵੀਰੋ ਇਹ ਤਾਂ ਐਵੇਂ ਹੀ ਬਕਵਾਸ ਮਾਰੀ ਜਾਂਦਾ।ਇਹ
    ਖੁਦ ਬਾਦਲਾਂ ਦੇ ਨਾਲ ਆ,🥰

  • @gurdevsingh1847
    @gurdevsingh1847 ปีที่แล้ว +144

    ਆਹਾ ਹਾ ਹਾ ਹਾ ਹਾ, ਵਾਹ ਭਾਈ ਸਾਹਿਬ ਜੀ ਵਾਹ, ਅਜੋਕੇ ਸਮੇਂ ਨੂੰ ਮੁੱਖ ਰੱਖ ਕੇ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਗਏ ਹਨ। ਬਹੁਤ ਬਹੁਤ ਧੰਨਵਾਦ ਜੀ

    • @kkp1010
      @kkp1010 ปีที่แล้ว +2

      ਵਾਹਿਗੁਰੂ

    • @jassolver1solver565
      @jassolver1solver565 ปีที่แล้ว +2

      Bhai saab Je already hi sarkar ne hi fad rakheaa Hove fir tuc ki sochde oo ki vichaar aa ih pakh te v kuch kahoo sarkar kasmir tan bana sakde AAA sarkar te centre agencies ton ek Banda Jo Target te c oh fadeyaa nhi geyaaa

  • @karampalwaraich8559
    @karampalwaraich8559 ปีที่แล้ว +31

    ਭਾਈ ਸਾਹਿਬ ਤੁਹਾਡੇ ਵਿਚਾਰ ਵੀ ਠੀਕ ਨੇ ਪਰ ਅੰਮ੍ਰਿਤਪਾਲ ਆਪਣੀ ਜਗ੍ਹਾ ਠੀਕ ਏ 🙏🙏

    • @rs6163
      @rs6163 ปีที่แล้ว

      kitho thikk amri shakka kae apne magar onna yourh noo laa kae desh khilaf karda c koi kaam sikhonda oh rozgar karde apna pariwar paalde kom noo sago badnaam karta

  • @manpreetmani6649
    @manpreetmani6649 19 วันที่ผ่านมา +3

    ਸਾਰੇ ਸਿੱਖਾਂ ਤੇ ਮਿਹਰ ਭਰਿਆ ਹੱਥ ਰੱਖੀ

  • @fatehghuman2253
    @fatehghuman2253 17 วันที่ผ่านมา +2

    ਗੁਰੂ ਜੀ ਰੱਬ ਦਾ ਸਰੂਪ ਸਨ ਉਹ ਅਮਰ ਨੇ ਉਹ ਸੰਗਤਿ ਦੇ ਵਿਚ ਵੱਸਦੇ ਐੱਸ ਕਰਕੇ ਹੋਨਾਂ ਨੂੰ ਸ਼ਹੀਦ ਨਹੀਂ ਕਿਹਾ ਜਾ ਸਕਦਾ ਵਾਹਿਗੁਰੂ ਜੀ

  • @vishalkatoch9897
    @vishalkatoch9897 ปีที่แล้ว +61

    Sikh are real Indians.. few hate mongers cant destroy our brotherhood.. salute to you

    • @shrikrishankukkar2173
      @shrikrishankukkar2173 ปีที่แล้ว +1

      वाहेगुरू सच्चे पातशाह आगे हथ बनके अरदास है जी रहमत करके सभाँ नूं सरवत दा भला करन दी सोच बख्शे

    • @vickychoudhary-uv2gk
      @vickychoudhary-uv2gk ปีที่แล้ว

      ❤❤ tuhadi soch te Vichar te proud h veer ji

    • @tarsemlal7145
      @tarsemlal7145 ปีที่แล้ว

      ​@@user-ve3uu1io9z veer ji jekar Sare de Sare sirf insaniyat de raste te chal de hunde ta ajehe halat nabande Aapji ne bahut hi wadia siklai den di kosis kiti hai kas sarea de dil dimag ch eh gola pai janh

  • @KuldeepSingh-mr6ee
    @KuldeepSingh-mr6ee ปีที่แล้ว +236

    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਜੀ। ਤੁਸੀਂ ਹਮੇਸ਼ਾਂ ਸਿੱਖੀ ਦੀ ਸਹੀ ਤਸਵੀਰ ਪੇਸ਼ ਕਰਦੇ ਹੋ। ਤੁਹਾਡੀ ਨੇਕ ਸੋਚ ਨੂੰ ਸਲਾਮ ਹੈ ਜੀ।❤

    • @preetgamer6051
      @preetgamer6051 ปีที่แล้ว +4

      Sai gal aa babaji

    • @preetgamer6051
      @preetgamer6051 ปีที่แล้ว +2

      Guru Gobind Singh Ji nu singa ne aap benti karke aap jaan nu kiha c apne puttra dia kurbania deke gae c

    • @Babbugaming13
      @Babbugaming13 ปีที่แล้ว +1

      Kuch ta saram karo yaar eh dhongi gadaar magar lag ke kuch nahi hona

    • @AmanpreetkaurBantth
      @AmanpreetkaurBantth ปีที่แล้ว +2

      Tuc baba g stage to speech hi de skde bhai amritpal Singh jindabad e edit kiti pic Te speech name dio

    • @johalsaab3819
      @johalsaab3819 ปีที่แล้ว

      Wade wade suurme band ne song 💞 johal Saab

  • @sanjeevyadav4544
    @sanjeevyadav4544 ปีที่แล้ว +8

    🙏🙏🙏 वाहेगुरु जी का खालसा वाहे गुरु जी की फतेह 🙏🙏🙏🇮🇳🇮🇳🇮🇳

  • @swamiomgiri590
    @swamiomgiri590 ปีที่แล้ว +2

    धन्यवाद सन्तों आप जी के बिनती ऐसे बिचार करने रखने को लख लख बधाई ‌हो ।।बढ़ते रहे जी

  • @maan2425
    @maan2425 ปีที่แล้ว +12

    ਬਾਬਾ ਜੀ ਬਿਲਕੁਲ ਸਹੀ ਬੋਲ ਰਹੇ ਨੇ ਏਦਾ ਖਾਲਿਸਤਾਨ ਨਹੀਂ ਬਣ ਜਾਣਾ ਪ੍ਲਜ਼ ਸੋਚੋ ਦੇਸ਼ ਦੀ ਵੰਡ ਵੇਲੇ ਫਿਰ ੮੪ ਵੇਲੇ ਅਸੀਂ ਬਹੁਤ ਕੁਝ ਸਹ ਚੁੱਕੇ ਆ ਸਾਡੀ ਜਵਾਨੀ ਨੂੰ ਲੋੜ ਹੈ ਸਹੀ ਸੇਧ ਦੀ ਸਾਨੂੰ ਸੱਚੀ ਸੋਚ ਕੇ ਚੱਲਣਾ ਪੈਣਾ ।ਬਾਬਾ ਜੀ ਵਰਗੀ ਸੋਚ ਰੱਖਣੀ ਪੈਣੀ ਹੈ।

  • @subratosengupta2854
    @subratosengupta2854 ปีที่แล้ว +183

    I am not a sikh and I don't understand such fluent panjabi but understood that he talked about togetherness and brotherhood... waheguru gi ka khalsa waheguru ji ki Fateh 🙏

    • @sukhbirsingh-ir4np
      @sukhbirsingh-ir4np ปีที่แล้ว +7

      Right veerji

    • @sukhchain1926
      @sukhchain1926 ปีที่แล้ว

      Great 👍
      आप सिख भी नहीं हैं और आपको सिखों की भाषा (पंजाबी) भी ठीक से समझ में नहीं आती फिर भी आप समझ गए हैं कि ये सब को जोड़ने (togetherness) की बात करते हैं लेकिन वहाँ पंजाब में सिखों ने ही सिखों को एक दूसरे के खिलाफ ख़ुद को बाँटा हुआ है।

    • @aulakhsimran3437
      @aulakhsimran3437 ปีที่แล้ว

      IF U R HINDU THEN YOU R HALF SIKH.... BECAUSE HINDU BECOME SIKH

    • @suratsingh5702
      @suratsingh5702 หลายเดือนก่อน

      😅

    • @HarjitWahlakhalistanjindabadsf
      @HarjitWahlakhalistanjindabadsf หลายเดือนก่อน

      Bhae sahib ji tusi kadee eh nahi sochia k eh sade nal sab kuj kion ho riha a

  • @GurlalSingh-cm6jz
    @GurlalSingh-cm6jz 10 วันที่ผ่านมา +1

    good vichar bhai sahib ji

  • @subashsandhu2664
    @subashsandhu2664 7 วันที่ผ่านมา +1

    Good speech ji

  • @gurtejsingh8241
    @gurtejsingh8241 ปีที่แล้ว +321

    ਦਿਲ ਨੂੰ ਗੱਲਾ ਛੂ ਗਿਆ ਭਾਈ ਸਹਿਬ ਜੀ

    • @gurmailsingh3254
      @gurmailsingh3254 ปีที่แล้ว +7

      ਵਧੀਆ ਵਿਚਾਰ

    • @Davidboys2
      @Davidboys2 ปีที่แล้ว +1

      😆 dhongi

    • @inderjeetsingh3855
      @inderjeetsingh3855 ปีที่แล้ว +6

      @@Davidboys2 aho saare dhongi ne aa jedha jeans pajama paake bhajega firda nakli sikh ohi aa bas 😂😂😂 bandi singhan nu chadoun aya c aap di halat kharab karli .. hun je oh ik pio da taan aake kahe ki saareyan nu chahd do menu fadh lo bas

    • @instagramreels2033
      @instagramreels2033 ปีที่แล้ว +2

      @@inderjeetsingh3855 shi ah Phela tah bhout wadia gla krda c hun ah K bole smne tah awe dujea nu fssa gea

    • @inderjeetsingh3855
      @inderjeetsingh3855 ปีที่แล้ว +2

      @@instagramreels2033 ohi taan gal aa eh dangar lok smjhde ni jedhe odhe magar turi firde ne oh mavan nu puchlo jihna ne apne putt te bhena ne apne prah gawa te c uss time lag ke piche .. hun v ehi kuch ho reha ..kal da aya jawak hun sabton vadha gyaani hogya jihne kal tak baal kataye hoye c guarantee aa ohnu japji sahib da path v muh jubaani ni aounda hona.. nri kudi naal viah taan karaya taaki bhaj saka dekhi ehi hona je hath na lageya

  • @subodhkumar5350
    @subodhkumar5350 ปีที่แล้ว +33

    ਪੱਥਰ ਦੇ ਦਿਲ ਨੂੰ ਪਰਮੇਸ਼ਵਰ ਹੀ ਮਾਸ ਦਾ ਦਿਲ ਬਣਾ ਸੱਕਦੇ ਹਨ Good thoughts brother ji May God bless you we also pray for ਅੰਮ੍ਰਿਤਪਾਲ ਸਿੰਘ ਕਿ ਪਰਮਾਤਮਾ ਉਸ ਨੂੰ ਸਹੀ ਨਿਰਣਾ ਲੈਣ ਦੀ ਬੁੱਧ ਦੇਣ ਪ੍ਰੇਮ ਦਾ ਮਤਲਬ ਹੀ ਪਰਮੇਸ਼ਵਰ ਹੈ ਜਿੱਥੇ ਚਿੰਤਾ ਕਲੇਸ਼ ਡਰ ਦੁੱਖ ਹੈ ਓਥੇ ਸ਼ੈਤਾਨ ਹੈ

    • @anshumasih698
      @anshumasih698 ปีที่แล้ว

      Bhai ji aap kon serbar jate ho

    • @anshumasih698
      @anshumasih698 ปีที่แล้ว

      Bhai ji aap kon se guru Ghar jate ho

  • @mohindergill7478
    @mohindergill7478 วันที่ผ่านมา

    Very nice video thank you baba ji

  • @bimalkumar319
    @bimalkumar319 9 ชั่วโมงที่ผ่านมา

    Aapnoo dil ton namaskar aapdi soch nu parnaam karda Haan .aap Aman Shanti da maseeha ho .sache gursikh ho .sarbat Da Bhala Mangan Wale ho .kash,sab di soch aap vargi hundi taan Bharat sawarg ho jaanda !

  • @gurwindersingh-xc5bb
    @gurwindersingh-xc5bb ปีที่แล้ว +760

    ਮੈਂ ਇਕ ਫ਼ੌਜੀ ਆ , ਸਾਨੂੰ ਮੰਨਦੀ c ਦੁਨੀਆ , ਹਾਲਾਂਕਿ ਮੰਨਦੀ ਵੀ ਆ। But ehna ਨੇ ਸਰਦਾਰਾ ਦੀ ਛਵੀ ਖ਼ਰਾਬ ਕਰਤੀ 🙏😔😰

    • @gurleenkaursidhu
      @gurleenkaursidhu ปีที่แล้ว +22

      True

    • @arthdeepsingh9734
      @arthdeepsingh9734 ปีที่แล้ว +38

      Bhai jiii tuhade krke hi asi sare ghare khus te befikre ho ke sone aa......tuhanu salute h veer ji m ek Punjabi aa mera cousin bhii army ch aa te m aap 🚒 fire bigrade te service krda...apni paag di ijjat sari umr sari duniyaa kdr krdi aa te krdi rhugi veer sadi paag te bhut maan h mainu maan h ki m ek Punjabi aa 🙏🙏🙏🙏🥰🥰🥰🥰🥰

    • @gurjant97152
      @gurjant97152 ปีที่แล้ว +11

      Good gurvinder

    • @jeetijeeti4092
      @jeetijeeti4092 ปีที่แล้ว +6

      Ryt g

    • @naveenkumarnaveenbishnoi4000
      @naveenkumarnaveenbishnoi4000 ปีที่แล้ว +55

      फौजी साब आप फिक्र मत करो सिखों के लिए सदैव समान रहेगा कुछ लोगो के गलत करने पर पूरी कोम जुमेवार नहीं होती 🇮🇳 जय हिन्द सर 🙏

  • @kushlarani8993
    @kushlarani8993 ปีที่แล้ว +97

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਬਹੁਤ
    ਹੀ ਚੰਗੇ ਵਿਚਾਰ। ਬਹੁਤ ਵਧੀਆ ਕੰਮ ਕਰ ਰਹੇ ਹੋ ਜੀ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ।

  • @kamaldeepdhillon8487
    @kamaldeepdhillon8487 ปีที่แล้ว +5

    ਬਹੁਤ ਵਧੀਆ, ਜੇਕਰ ਕੋਈ ਇਹਨਾਂ ਵੱਲ ਦੀ ਗੱਲ ਕਰੇ ਤਾਂ ਉਹ ਮਹਾਨ ਹੈ ਜੇਕਰ ਇਹਨਾਂ (ਅਮ੍ਰਿਤਪਾਲ ਦੇ ਚੇਲੇ) ਦੇ ਨਾਲ ਨਹੀ ਸਹਿਮਤ ਤਾਂ ਉਹਨਾਂ ਨੂੰ ਮਾਂਵਾਂ ਤੇ ਭੈਣਾਂ ਦੀਆਂ ਗੰਦੀਆਂ ਗਾਲ੍ਹਾਂ ਕੱਢਦੇ ਆ ,ਉਹਦਾਂ ਕਹਿੰਦੇ ਸਿੱਖ ਸਭ ਨੂੰ ਆਪਣੀਆ ਮਾਂਵਾਂ ਤੇ ਭੈਣਾਂ ਸਮਝਦੇ ਆ

  • @virsasingh6739
    @virsasingh6739 2 ชั่วโมงที่ผ่านมา

    Good suggestion

  • @SHIVA-pn7mv
    @SHIVA-pn7mv ปีที่แล้ว +2

    Nice bhut acha bola apne sabko milke rahna chahiye

  • @romeshsaini1978
    @romeshsaini1978 ปีที่แล้ว +46

    Dear Bhai Ranjit Singh Dhadrianwale Ji,
    I am a Punjabi but living in America for the last 40 years. I agree with your views expressed in this special video 150%. I have never heard a more saner, prudent, pragmatic and timely viewpoint coming out of Punjab in my entire life. And I am 72 years old. Punjab today needs 1000 more sikh scholars and public speakers like you to win the hearts and minds of all Indians for sikhs. Guru Nanak Dev Ji's message was for all of humanity not just for sikhs.The ten Sikh Gurus belong to all of humanity, not just Sikhs. Shri Harmandir Sahib( Golden Temple/ Darbar Sahib) is a sacred place for all of humanity, not just for Sikhs.

    • @jayd4ever
      @jayd4ever ปีที่แล้ว

      we know this but the one who accepted the guru became sikh

    • @davinderbhatia4652
      @davinderbhatia4652 ปีที่แล้ว +1

      Tusi theek keh rahe ho

    • @user-uf6wc2zf6r
      @user-uf6wc2zf6r 2 หลายเดือนก่อน

      lunn chum la oda fer 🤣🤣

    • @jayd4ever
      @jayd4ever 2 หลายเดือนก่อน

      no they are for sikhs you become sikh if you believe in guru

  • @RajpalSingh-hc2yc
    @RajpalSingh-hc2yc ปีที่แล้ว +299

    ਬਹੁਤ ਹੀ ਵਧੀਆ ਵੀਚਾਰ ਭਾਈ ਸਾਹਿਬ ਦੇ ਵਹਿਗੁਰੂ ਹਮੇਸ਼ ਚੱੜਦੀ ਕਲਾ ਵਿੱਚ ਰੱਖੇ 🙏

  • @SukhwinderSingh-bp6xq
    @SukhwinderSingh-bp6xq ปีที่แล้ว +2

    Waheguru ji ka Khalsa waheguru ji ki fateh. Mai Hindu family to belong krda . I proud to be a Punjabi. Asi Hindu Sikh ty ik hi ne ah,khalistani Sanu ldauna chahunde ne mandir todde ne ,per Mai hinduya nu ah appeal krda ha ki asi guruduare nhi todne kyuki ahi khalistani chahunde ne ki hindu Sikh ld pain asi apne hi Veera nal nhi ladde , Sade ty granth sahib ji or Geeta ji vich jaida trr salok milde ne fer asi kyo ladna aa aapas ch . India sada sarya da aa . I love India. Ty Mai proud feel krda India ch rh k or . Desh de pm Narendra modi ji de . 🇮🇳

  • @karamjitkaur5971
    @karamjitkaur5971 16 ชั่วโมงที่ผ่านมา

    ਸੋਲਾਂ ਆਨੇ ਸੱਚ 🙏❤🙏

  • @buntydeol84
    @buntydeol84 ปีที่แล้ว +75

    ਬਾਬਾ ਜੀ ਧਰਨਾ ਲਾਉ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਇਹ ਜੋ ਗੱਲਾਂ ਕਰ ਰਹੇ ਹੋ ਇਹ ਸਭ ਨੂੰ ਪਤਾ ਸਭ ਪੜੇ ਲਿਖੇ ਨੇ ਨੈਟ ਚਲਾਉਦੇ ਨੇ ਅੱਗੇ ਲੱਗੋ ਕੌਮ ਦਾ ਭਲਾ ਕਰੋ ਗੱਲਾਂ ਨਾਲ ਕੁਛ ਨੀ ਹੋਣਾ

    • @SukhdevSingh-ju1ie
      @SukhdevSingh-ju1ie 20 วันที่ผ่านมา +3

      ਜਿਨਾਂ ਬੇਦੋਸ਼ਿਅਆ ਨੂਂ ਇਨਾਂ ਅੱਤਵਾਦੀਆ ਨੇ ਮਾਰ ਕੇ ਸ਼ਹੀਦ ਕਰ ਦਿੱਤਾ ਕੀ ਉਹ ਕਦੇ ਵਾਪਸ ਆਪਣੇ ਆ ਸਕਦੇ ਨਹੀਂ ਨਾ । ਤਾਂ ਫਿਰ ਇਨਾਂ ਕਾਤਲਾਂ ਜਿਨਾਂ ਤੁੰਸੀ ਸਿੰਘਾ ਦਾ ਦਰਜਾ ਦੇ ਛੱਡਿਆ। ਇਨਾਂ ਪਾਪੀਆਂ ਨੂੰ ਕਿੳਂ ਛੱਡਿਆ ਜਾਵੇ।

    • @SukhwantsinghSukhwantsin-cn1so
      @SukhwantsinghSukhwantsin-cn1so 16 วันที่ผ่านมา

      98

    • @sahota7965
      @sahota7965 16 วันที่ผ่านมา

      ​@@SukhdevSingh-ju1ie💯💯👍

    • @inderjeetrana7441
      @inderjeetrana7441 11 วันที่ผ่านมา +1

      ਸਰਕਾਰੀ ਬਾਬੇ ਨਾ ਬਣੋ

  • @harshkaur7902
    @harshkaur7902 ปีที่แล้ว +267

    I proud be Sikh but also proud I'm Indian waheguru ji sukh rakheyo 🙏🙏🙏

  • @lalithdexter7456
    @lalithdexter7456 ปีที่แล้ว +1

    I live in Australia and hindu..mera family ke saath weekly once ham Gurudwara jaathe hai ...lekin ek mehine se ye saara dekh ke man tut gaya aur dar bhi lag raha hai jaane keliye....lekin bahut dhanyawaad aapko ki ham ko thoda hope aya...

  • @DilpreetSingh-mb9fy
    @DilpreetSingh-mb9fy 2 หลายเดือนก่อน +3

    Khalistan zindabad

  • @inderjeetk451
    @inderjeetk451 ปีที่แล้ว +55

    I m hindu but guru sahib ji bani v sunde ha 200 % sahi gallan kahiya bhai sahib ji hona ne mera sare shikh veera nu sochan samjhan di lod he mil Jul k raho piyar nall ❤️❤️ waheguru ji kirpa karo 🙏🙏🙏 Jai mata di

    • @Eric..Cartman
      @Eric..Cartman ปีที่แล้ว

      Khokhar rajput ho?

    • @knowthesach
      @knowthesach ปีที่แล้ว

      Jai mata di inderjeet ji

    • @mmandy5397
      @mmandy5397 ปีที่แล้ว

      Bai ji sadde warge taan sochde ne par jehde nahi sochde unha da assi ki kariye samjh ni aanda.

  • @harcharansingh9725
    @harcharansingh9725 ปีที่แล้ว +65

    ਬਹੁਤ ਵਧੀਆ ਵੀਰ ਜੀ ਤੁਹਾਡੀ ਸੋਚ ਵਰਗੀ ਸੋਚ ਹੀ ਜੀਓ ਤੇ ਜੀਣ ਦਿਓ ਦੇ ਕੁਦਰਤੀ ਸਿਧਾਂਤ ਨੂੰ ਪ੍ਰਫੁੱਲਤ ਕਰਦੀ ਹੈ ਤੇ ਭਾਈਚਾਰਕ ਸਾਂਝ ਨੂੰ ਵਧਾਉਦੀ ਹੈ। ਦਿਲ ਤੋਂ ਸਤਿ ਸ੍ਰੀ ਆਕਾਲ ਜੀ

  • @user-ww9ml1rb6n
    @user-ww9ml1rb6n 3 วันที่ผ่านมา +1

    ਲੜਨ ਵੇਲੇ ਜਿੱਤ ਹਾਰ ਨਹੀ ਦੇਖੀ ਬਾਬੇ

  • @user-ei7ol3vs1j
    @user-ei7ol3vs1j 4 วันที่ผ่านมา

    Bilkul sach bol rhe tusi Khalsa g bilkul right

  • @Insanpariwarchandpura
    @Insanpariwarchandpura ปีที่แล้ว +59

    धन है ढडरीयां वाला जो श्री गुरु तेग बहादुर श्री गुरु गोविन्द सिंह जी महाराज के हिन्दुस्तान ( भारत ) की पंजाब स्टेट के लोगों को सही शिक्षा दे रहे हैं। धन्यवाद करता हूँ जी। ।।

    • @AvtarSingh-zp5tp
      @AvtarSingh-zp5tp 2 วันที่ผ่านมา

      Vary good a ਬਾਬਾ ji

  • @harjeet_singh306
    @harjeet_singh306 ปีที่แล้ว +213

    As a Sikh,I don't believe in sepratism
    Proud to be an indian sikh 🇮🇳🥰
    Jai hind jai bharat 🇮🇳

    • @em00742
      @em00742 ปีที่แล้ว +5

      Waheguru ji da Khalsa Waheguru ji di Fateh ❤❤
      Jai hind 🇮🇳🙏

    • @harjeet_singh306
      @harjeet_singh306 ปีที่แล้ว +3

      @@em00742 🙏🇮🇳❤️

    • @punjabiveer1256
      @punjabiveer1256 ปีที่แล้ว +5

      Jai hind.. Jai bharat

    • @kharragsingh8001
      @kharragsingh8001 ปีที่แล้ว

      Proud to have a tyres around our necks and set alight 👍 proud to be killed in fake encounters 👍 proud to be a "bearded Hindu" 👍proud to have been attacked by the national army at Harmandir Sahib 👍proud that punjabi language is being killed 👍not sure why you call yourself sikh when your own Indian constitution that you hold so dear does not recognise you as a Sikh. Wake up.

    • @harmandhillon9683
      @harmandhillon9683 ปีที่แล้ว +2

      Pra tnu fr gulami da e ni pta . Kaum odo v barbad hundi jdo ohnu apni gulam najar auno band ho jawe

  • @brarGurkirat
    @brarGurkirat 4 วันที่ผ่านมา

    Very good 👍

  • @daljitsinghnagi1313
    @daljitsinghnagi1313 7 วันที่ผ่านมา +1

    ਇਸ ਬਹਿਰੂਪੀਏ ਨੂੰ ਆਪਣੀ ਚਿੰਤਾ ਪੈ ਗਈ ਯਾ। ਇਹ ਮੋਉਸਮੀ ਡੱਡੂ ਹੁਣ ਤਰ ਤਰ ਕਰਨ ਲਾਗ ਪਯਾ, 84 ਵੇਲੇ ਵੀ ਇਹੋ ਜਿਹੇ ਹਾਥ ਉੱਪਰ ਚੁੱਕ ਕੇ ਸਰਕਾਰਾਂ ਦੇ ਨਾਲ ਖਲੋ ਗਏ ਸੀ। ਤੇ ਸੰਤਾਂ ਦੇ ਮਗਰੋਂ ਇਹਨਾਂ ਜੇਹਿਆ ਨੇ ਪੰਜਾਬ ਲੁੱਟ ਕੇ ਖਾ ਲਿਆ ।

  • @BaljinderKaur-gy9ki
    @BaljinderKaur-gy9ki ปีที่แล้ว +107

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @khokharsaab
      @khokharsaab ปีที่แล้ว +1

      Waheguru

    • @jeet3867
      @jeet3867 ปีที่แล้ว +2

      ਅਮ੍ਰਿਤ ਪਾਲ ਨੂੰ ਪੂਲਿਸ ਨੇ ਉਸੇ ਦਿਨ ਗਿਰਫਤਾਰ ਕਰ ਲਿਆ ਖਾਲੀ ਬਦਨਾਮ ਕਰ ਰਹੇ ਅਮ੍ਰਿਤਪਾਲ ਨੂੰ

    • @JasmeetKaur-gr1mt
      @JasmeetKaur-gr1mt ปีที่แล้ว

      Amritpal Singh is arrested - stop being a sheep. This guy did nothing for Farmers Protest and nothing now.

    • @inderjitdhillon2479
      @inderjitdhillon2479 ปีที่แล้ว +1

      ​@@JasmeetKaur-gr1mtbs kro ki nahi krea farmers family nu paise v dite every day bus bhejde c apne kharche te jehre othe gye c o yaada ho gye

    • @JasmeetKaur-gr1mt
      @JasmeetKaur-gr1mt ปีที่แล้ว

      @Inderjit Dhillon a true sikh that he claims he is with all this publicity devotes his life for Sikhi and truth. He acts like he's so tough yet he couldn't spend one night at the protest. And now he's really believing fakes news that Bhai Amritpal Singh ran away? He's just scared of the government so he says what they tell him to say.

  • @daljeetsingh5401
    @daljeetsingh5401 ปีที่แล้ว +86

    ਬਹੁਤ ਵਧੀਆ ਸਿੱਖਿਆ ਦਿੱਤੀ ਪਾਈ ਜੀ ਨੇ, ਸਾਰੇ ਹੋ ਸਕੇ ਤੇ ਅਮਲ ਕਰਿਓ ਜੀ,🙏🙏

  • @Sidhu95-jt4no
    @Sidhu95-jt4no 24 วันที่ผ่านมา +7

    ਬਾਬਾ ਜੀ ਤੁਹਾਡੀਆਂ ਗੱਲਾਂ ਇਹਨਾਂ ਦੇ ਖਾਨੇ ਚ ਨਹੀਂ ਪੈਣੀਆ। ਬਹੁਤ ਵਧੀਆ ਵਿਚਾਰ ਨੇ ਆਪ ਜੀ ਦੇ

    • @jujharsingh747
      @jujharsingh747 22 วันที่ผ่านมา

      ਹਾਂਜੀ 8ਵੀਂ ਫੇਲ ਨੂੰ ਸਮਝਣਾ ਬਹੁਤ ਔਖਾ ਹੈ !

  • @mlkalra8067
    @mlkalra8067 15 ชั่วโมงที่ผ่านมา

    Well

  • @NeelamRani-eu4ix
    @NeelamRani-eu4ix ปีที่แล้ว +78

    I am Punjabi born in Hindu Family and have strong believe in Sikhism. We Love our Punjab and India. No one can divide us. I Like the line "Hindu and Sikh are like Nails". No one can separate us. All Guru's taught us to live and love all religion.

    • @parvaizahmed6541
      @parvaizahmed6541 ปีที่แล้ว

      Muslim ko nahi

    • @gurshansingh9963
      @gurshansingh9963 หลายเดือนก่อน

      Guru sahib de virudh boln wala kise sikh noo ki samjda hai.

    • @sukhjitpal6793
      @sukhjitpal6793 25 วันที่ผ่านมา

      Bahut vadhia soch e tuhadi sabh nu iho jihe hon

  • @sudiptoatutube
    @sudiptoatutube ปีที่แล้ว +44

    I am a Bengali. I do not understand whole of Punjabi language, but I love this language so much. It is full of energy and passion. Jai Hind.

    • @manjinderkaurbrar4958
      @manjinderkaurbrar4958 ปีที่แล้ว +3

      Only two state Bengal and punjab are unique in India...both suffer much ...

    • @KirandeepKaur-sx7fu
      @KirandeepKaur-sx7fu ปีที่แล้ว

      Um

    • @theexaminer4784
      @theexaminer4784 ปีที่แล้ว +1

      Jeta bojhona but valobaso seta shekhar chesta koro, aaro valo lagbe. I live in punjab so understand every word.

  • @brarGurkirat
    @brarGurkirat 4 วันที่ผ่านมา

    Very good 💯❤

  • @nikkamalliana1646
    @nikkamalliana1646 21 วันที่ผ่านมา +1

    ਦਸ਼ਮੇਸ਼ ਪਿਤਾ ਜੀ ਨੇ ਸਾਨੂੰ ਡਰਨਾ ਸਿਖਾਇਆ

  • @happy6811
    @happy6811 ปีที่แล้ว +153

    Bai saheb I'm not your follower,but I always respect people who stands with punjab and india and humanity not any dharam but humanity ,so really really well said and very well explained, Guru saheb has knotted us with humanity, so we can become good humans, many thanks for your explanation

    • @dr.hemant25
      @dr.hemant25 ปีที่แล้ว +2

      Agree 👍

    • @janaksharma-fm4pf
      @janaksharma-fm4pf ปีที่แล้ว +3

      Hindu Sikh kadi wakh nahi ho sakde.logo murkh ban ke faltu bakwas na karya karo. Bhai ji de siksha te chhalo.

    • @skybeastff7782
      @skybeastff7782 ปีที่แล้ว +1

      Assi sirf comment vich kyu sport karne ha assi saare ekatthe ho k kyu nhi khalisthani de against bolde

    • @bhupinderkumar6131
      @bhupinderkumar6131 ปีที่แล้ว

      Je vichar inne wadia lagge Han tan follow karn vich jhijko na bhaji giani ji ne bilkul sahi keha Dil jitne painde ne😊

  • @ramlaljindal7653
    @ramlaljindal7653 ปีที่แล้ว +50

    ਭਾਈ ਸਾਹਿਬ ਬਹੁਤ ਵਧੀਆ ਲਗਾ ਇਕਲੀ ਇਕੱਲੀ ਗੱਲ ਦਿਲ ਨੂੰ ਛੂ ਗਈ ਸਿੱਖ ਕੌਮ ਦਾ ਹਰ ਬੰਦੇ ਦੇ ਦਿਲ ਵਿੱਚ ਬਹੁਤ regard ਹੈ ਕੁਛ ਲੋਗ ਨਫਰਤ ਦੇ ਬੀਜ਼ ਬੋ ਦਿੰਦੇ ਹਨ ਉਹ ਬਹੁਤ ਗਲਤ ਕੰਮ ਕਰਦੇ ਹਨ ਤੁਹਡੀ ਹਰ ਗੱਲ ਬਹੁਤ ਧਿਆਨ ਨਾਲ ਸੁਣ ਕੇ ਅਮਲ ਕਰਨ ਵਾਲੀ ਹੈ ਜੋਸ਼ ਵਿੱਚ ਆ ਕੇ ਖੂਨ ਨੂੰ ਉਬਾਲਾ ਦੇ ਕੇ ਕੁਝ ਵੀ ਨਹੀਂ ਲੱਭਦਾ ਬਹੁਤ ਬਹੁਤ ਧੰਨਵਾਦ ਜੀ

    • @sukhbirsingh-ir4np
      @sukhbirsingh-ir4np ปีที่แล้ว +1

      Unit Hindu Sikh no other solution Punjabi Hindu are great they should be respected

    • @jarnailkumar1569
      @jarnailkumar1569 ปีที่แล้ว +1

      Waheguru ji 🙏

  • @user-lg9bv9pd4p
    @user-lg9bv9pd4p 5 วันที่ผ่านมา

    Very.good.vichar🙏🙏

  • @kashmirsingh9879
    @kashmirsingh9879 ปีที่แล้ว

    हम सब एक ही बगीचे के फूल है। हम सब से ही इसकी सुंदरता है । हमे मिलकर रहना चाहिए ।गुरु महाराज सबका भला करें । सत नाम श्री वाहे गुरु जी ।

  • @kiranjeet9389
    @kiranjeet9389 ปีที่แล้ว +197

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ ਗੁਰੂਆਂ ਨੇ ਤਾਂ ਸਾਨੂੰ ਇੱਕ ਹੋ ਕੇ ਰਹਿਣ ਲਈ ਸਖਾਇਆ ਸੀ ਅਸੀਂ ਪਾੜ ਪਾੜ ਰਹੇ ਹਾਂ ਨਫਰਤ ਪੈਦਾ ਕਰ ਰਹੇ ਹਾਂ

    • @singh2251
      @singh2251 ปีที่แล้ว +5

      ਬਹੁਤ ਵਧੀਆ ਵਿਚਾਰ ਧੰਨਵਾਦ ਜੀ।

    • @BholaBai-bo7vc
      @BholaBai-bo7vc ปีที่แล้ว +2

      Věry gõõd

    • @amarjith6231
      @amarjith6231 ปีที่แล้ว +1

      BAi SAHAB Good VEHAR NA AMARJIT GILL DALA

    • @14dhat16
      @14dhat16 ปีที่แล้ว +1

      Yes. ❤❤❤❤

    • @AvtarSingh-zp5tp
      @AvtarSingh-zp5tp 2 วันที่ผ่านมา

      ਬੈਰੀ Good ਬਾਬਾ ji

  • @beekesh1643
    @beekesh1643 ปีที่แล้ว +47

    I am not sikh, but sikh is our heart we indian can not live without heart (Punjab).

    • @virbhansingh5109
      @virbhansingh5109 ปีที่แล้ว

      Sikhism is also the product of Hinduism.

    • @jayd4ever
      @jayd4ever ปีที่แล้ว

      stop fooling

    • @Nuke-sl4ef
      @Nuke-sl4ef ปีที่แล้ว

      Sikh demand khalistan= Bad
      Hindu demand hindurashtra= Good
      Doglo sudher jao

  • @AshokKumar-vz7ck
    @AshokKumar-vz7ck 2 หลายเดือนก่อน +1

    सतनाम श्री वाहेगुरु जी
    बाबा जी आप को कोटि कोटि प्रणाम करता हूँ जी🙏🙏🙏

  • @nandlalchauhan9440
    @nandlalchauhan9440 2 หลายเดือนก่อน

    I am a Hindu, i was central Govt officet and was posteed at Amritsar in 1978 to 1987 in pumjab and have seen bad period of terror in punjab i was just 20 years old i have great regard for sikhs. I am still great follower of dhan dhan shree guru granth sahib ji maharaj. I am still greatly paimed when inremember the bad events and sufferings of punjabis at that time . I felt very bad and sorry for 1984 attack on Darbar sahib and sikh massacre outsidd punjab.
    I always pray to wahe guru for peace, prosperity and britherhood in Punjab and throughout India. I am sure with presence of sikh sanis like your good self, harmonious relation between Hindus and sikhs will be maintained in years to come
    वाहेगुरु जी का खालसा वाहेगुरु जी की फतेह 🙏🙏🙏🙏🙏🙏🙏🙏
    The saint like you

    • @UNITEDPANJAB-cx5qw
      @UNITEDPANJAB-cx5qw 2 หลายเดือนก่อน

      Then tell me Who killed 25,000 Sikhs in Panjab during that days?Who killed Jaswant Singh Khalra Who was a human Righter

  • @daljitsingh3631
    @daljitsingh3631 ปีที่แล้ว +52

    ਬਹੁਤ ਵਧੀਆ ਵੀਚਾਰ ਦਿੱਤੇ ਨੇ ਭਾਈ ਸਾਬ ਨੇ🙏🙏

  • @GurmeetSingh-fo2mv
    @GurmeetSingh-fo2mv ปีที่แล้ว +118

    ਬਹੁਤ ਵਧੀਆ ਦਲੀਲਾਂ ਨੇ ਜੀ ਤੁਹਾਡੀਆਂ। ਇਸੇ ਤਰਾਂ ਜਾਗਰੂਕ ਕਰਦੇ ਰਹੋ ਜੀ।🙏

  • @user-kx7co5jb7y
    @user-kx7co5jb7y 4 วันที่ผ่านมา

    Giani ji great wehgur ji

  • @polaram2987
    @polaram2987 22 วันที่ผ่านมา +1

    वाहेगुरु जी का खालसा वाहेगुरु जी की फतह जय श्री राम 🚩

  • @gurjeetkaur9238
    @gurjeetkaur9238 ปีที่แล้ว +108

    ਬਹੁਤ ਵਧੀਆ ਵੀਰ ਜੀ ਬਹੁਤ ਨਾਜੁਕ ਮੁੱਦੇ ਤੇ ਗੱਲ ਕਰ ਰਹੇ ਓ ਬਹੁਤ ਵਧੀਆ ਸੋਚ ਨੌਜਵਾਨਾ ਨੂੰ ਦੇ ਰਹੋ ਓ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @amandeepladi2493
      @amandeepladi2493 ปีที่แล้ว

      🙏🙏

    • @deepshergill776
      @deepshergill776 ปีที่แล้ว +1

      Lahnt eho jehi soch te jo Sade lai ena kuj kr reha c jo ehna toh Ajj tk nh Hoya Kine bnde Nashe toh roke Tus? Ajj Tak khud nh kr ske Shrm andi honi hun hna o kr reha ta tuhanu o vni hajm Hoya Shrm kro Shrm thodi g ta Shrm kro🙏🙏🙏gl kaum d a hun kehde halat ch a Sikh kaum

    • @gurpalsingh187
      @gurpalsingh187 ปีที่แล้ว +1

      👍👍

    • @GurpreetSingh-ui7vq
      @GurpreetSingh-ui7vq ปีที่แล้ว

      ਗੁਰਜੀਤ ਕੋਰ ਜੀ ਕੀ ਸਹੀ ਕਿਹਾ ਢੰਡਰੀ ਕਤੀੜ ਨੇ ਜਦੋਂ ਆਪ ਹਰਾਮਜ਼ਾਦਾ ਭੋਕਦਾ ਸੀ ਟਕਸਾਲ ਦੇ ਮੁੱਖੀ ਨੂੰ ਬਾਂਗੜ ਬਿਲਾਂ ਕਹਿੰਦਾ ਸੀ ਫੇਰ ਇਹਦੀ ਖੱਟੀ ਖੱਟੀ ਟੱਟੀ ਪਿਸ਼ਾਬ ਵਿੱਚ ਹੀ ਨਿਕਲ ਗਿਆ ਸੀ ਤੇ ਭੀੜੀ ਪੰਜਾਮੀ ਭਰੀ ਫ਼ਿਰਦਾ ਸੀ ਅੰਮ੍ਰਿਤ ਪਾਲ ਨੇ ਤਾਂ ਸਰਕਾਰ ਨਾਲ ਮੱਥਾ ਲਾਇਆਂ

    • @user-nf9to4jj4j
      @user-nf9to4jj4j ปีที่แล้ว +1

      @@deepshergill776 jine sikha nu bhai saheb amrit shkayea ha pucho kise nu ji 🙏

  • @got2my
    @got2my ปีที่แล้ว +109

    This Man is very Realistic and Practical in his approach. Very mindful thoughts. A real Sikh with a Golden heart.

    • @palwinderkumar6342
      @palwinderkumar6342 ปีที่แล้ว +1

      Good things veer

    • @paramjeetkaur-do2kq
      @paramjeetkaur-do2kq ปีที่แล้ว

      Par baba ji tussi ohhi gal karo jo hoiea eh kio kahnde ki pasport vare kio seasstti gal karde ho tussi v ethy c jadu amritpal su r u kitta hun

    • @rajudhaliwalbathinda5893
      @rajudhaliwalbathinda5893 ปีที่แล้ว

      absolutely right bro

  • @user-zg2lh8lv8m
    @user-zg2lh8lv8m หลายเดือนก่อน +1

    Best Video ji.loko is par socho ji

  • @user-wc7ep5id8p
    @user-wc7ep5id8p 2 หลายเดือนก่อน +1

    Sat nam siri waheguru ji Very Good

  • @sidhu9472
    @sidhu9472 ปีที่แล้ว +92

    ਵਾਹ ਵਾਹ ਵਾਹ ਬਾਈ ਜੀ ਕਿਆ ਸਟੇਟਮੈਂਟ ਐ 👏👏💐

  • @inderkaur1535
    @inderkaur1535 ปีที่แล้ว +113

    ਵਾਹਿਗੁਰੂ ਜੀ ਮੇਹਰ ਕਰੇ 84 ਵਾਪਿਸ ਨਾ ਆਵੇ🙏 ਪੰਜਾਬ ਦਾ ਮਾਹੌਲ ਸਾਂਭੋ ਰਲ ਕੇ🙏🙏🙏

  • @ramjiarora8985
    @ramjiarora8985 หลายเดือนก่อน

    Bahut sohney vichar te pair gadd ke aapni gall kehan di zurrat . Aiwey ni har jaagdi zameer wala insan Bhai Saheb da fan .. Dhanwaad ji

  • @RanmeetSingh-jl1lz
    @RanmeetSingh-jl1lz 4 วันที่ผ่านมา

    🌹Waheguru ji 🌹🙏 waheguru 🌹🙏💯👌

  • @user-bg8im8em1y
    @user-bg8im8em1y ปีที่แล้ว +83

    ਦਿਲ ਤਾਂ ਤੁਸੀ ਜਿੱਤਿਆ ਹੋਇਆ ਬਾਬਾ ਜੀ ❤

  • @DarshanSingh-to8vv
    @DarshanSingh-to8vv ปีที่แล้ว +129

    Waheguruji ਮੇਹਰ ਕਰੇ ਪੰਜਾਬ ਤੇ ਤੁਹਾਡੇ ਵਿਚਾਰ ਬਹੁਤ ਵਧੀਆ ਹਨ ਜੀ ਪ੍ਰਮਾਤਮਾ ਤੁਹਾਨੂੰ ਅਤੇ ਪੰਜਾਬ ਨੂੰ ਚੜਦੀ ਕਲਾ ਵਿੱਚ ਰਖੇ। ਪਰਨਾਮ ਬਾਬਾ ਜੀ।

  • @BaldevChodri
    @BaldevChodri 24 วันที่ผ่านมา

    Sat Shiri AKaL ji

  • @user-fl1dm5ns7l
    @user-fl1dm5ns7l 16 วันที่ผ่านมา

    Giyni ji satsang bhut hi piyra hai ji satnam waheguruji

  • @gurwantsingh3187
    @gurwantsingh3187 ปีที่แล้ว +60

    ਕਮਲਾ ਹੋਵੇ ਇਕ ਸਮਝਾਵੇ ਞਿਹੜਾ ਕਮਲਾ ਹੋਵੇ ਞਿਹੜਾ ਸਮਝਾਞੇ ਕਿਹੜਾ ਸਾਡੀ ਕੋਮ ਦਾ ਹਾਲ= ਤੁਸੀ ਗ੍ਰੇਟ ਹੋ ਭਾਈ ਸਹਿਬ

  • @buntybhatti1485
    @buntybhatti1485 ปีที่แล้ว +42

    ਭਾਈ ਸਾਹਿਬ ਤੁਹਾਡੀਆਂ ਗੱਲਾਂ ਨਾਲ਼ ਬੜਾ ਉਤਸਾਹ ਮਿਲਦਾ ਲੋਕਾਂ ਨੂੰ ਬੋਲਣ ਦਿਓ ਤੁਸੀਂ ਸਾਡੇ ਪ੍ਰੇਰਨਾ ਸ੍ਰੋਤ ਹੋ ਸਾਡੇ ❤❤❤❤❤❤❤❤❤❤❤

  • @gurpyarkhokhar4481
    @gurpyarkhokhar4481 ปีที่แล้ว +1

    It only takes 7-8 hours in flight from England to New Delhi … best part

  • @user-oo9ev2tp7o
    @user-oo9ev2tp7o 16 วันที่ผ่านมา

    Very very nice sardar jee

  • @sippysadhmajranirmalkot
    @sippysadhmajranirmalkot ปีที่แล้ว +96

    Love u Bhai ji ! Main ਛੇਤੀ ਹੀ ਤੁਹਾਨੂੰ ਮਿਲਣਾ ਚਾਹੁੰਗਾ ! ਤੇ ਤੁਹਾਡਾ ਹੱਥ ਮੇਰੇ ਸਿਰ ਤੇ ਹੋਵੇ ਤੇ ਮੈਂ ਗੁਰੂ ਦਾ ਸਿੰਘ ਬਣਾ !

    • @CYC_EXE00
      @CYC_EXE00 ปีที่แล้ว +1

      मैं राजपूत हूं पर ईन को लाईक करती हुं पर अमरीत पाल मुसलमानों की तरह कर रहे हैं उनको अगर दिक्कत है तो वह पाकिस्तान चले जाएं या खाली स्थान इस तरह तो जम्मू कश्मीर भी बात छोड़ देगा

    • @sandeepsinghgillpunjabivlo6037
      @sandeepsinghgillpunjabivlo6037 21 วันที่ผ่านมา

      @@CYC_EXE00eh pujab a chahe lehnda chahe charda eh guruya pira di dharti a hun tu dasagi sanu

  • @SandeepSingh-ky1wj
    @SandeepSingh-ky1wj ปีที่แล้ว +37

    " ਅਸੀਂ ਤਾਂ ਠੰਡੇ ਹੀ ਰਹਿੰਦੇ ਆ ਸੱਜਣਾਂ ,
    ਅੱਗ ਤਾਂ ਉਹਨਾਂ ਦੇ ਲੱਗਦੀ ਆਂ ,
    ਜੋ ਸਾਨੂੰ ਦੇਖ ਸੜਦੇ ਆਂ ।
    ਭਾਈ ਸਾਹਿਬ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਸਿੱਖ ਕੌਮ ਮਹਾਨ ਪ੍ਰਚਾਰਕ ਹਨ ਹਮੇਸ਼ਾ ਚੜ੍ਹਦੀ ਕਲਾ ਹੋਵੇ

  • @okmanni5066
    @okmanni5066 3 วันที่ผ่านมา +1

    ਇਹ ਈਰਖਾ ਰਖਦੇ ਹੋਏ ਬੋਲ ਰਹੇ ਹਨ।

  • @RaviKumar-im6ms
    @RaviKumar-im6ms 20 วันที่ผ่านมา

    Vary good job baba ji SSA ji