ਬੀਬੀ ਖਾਲੜਾ ਗਰਜੇ Amritpal Singh ਦੇ ਹੱਕ ਚ "ਸਾਨੂੰ ਤਾਂ ਐਸਾ ਲੀਡਰ ਹੀ ਚਾਹੀਦਾ ਸੀ" Bibi Khalra Interview

แชร์
ฝัง
  • เผยแพร่เมื่อ 17 พ.ค. 2024
  • #RMBTelevision #BhaiAmritpalSingh #ParamjitKaurKhalra
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

ความคิดเห็น • 425

  • @kawaljeetkaur1294
    @kawaljeetkaur1294 14 วันที่ผ่านมา +124

    ਬੀਬੀ ਖਾਲੜਾ ਜੀ ਨੂੰ ਕੋਟ-ਕੋਟ ਪ੍ਰਣਾਮ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਆਪਣੇ ਸਿੱਖਾਂ ਦੀ ਸੇਧ ਤੰਦਰੁਸਤੀ ਬਖਸ਼ਣਾ ਜੀ ਮਹਾਰਾਜ ਕੌਮ ਦੀ ਚੜ੍ਹਦੀ ਕਲਾ ਬਖਸ਼ਣਾ

  • @user-lo1zx5gx7q
    @user-lo1zx5gx7q 14 วันที่ผ่านมา +61

    ਅਸੀਂ ਤਾ ਅਰਦਾਸਾ ਬੇਨਤੀਆਂ ਕਰ ਰਹੇ ਆ, ਕਿ ਪੰਜਾਬ ਨੂੰ ਕੋਈ ਅਮ੍ਰਿਤਪਾਲ ਵਰਗਾ, ਆਗੂ ਮਿਲ ਜਾਵੇ

  • @baljindersingh-ew3dx
    @baljindersingh-ew3dx 14 วันที่ผ่านมา +79

    ਖਰੂਡ ਸਾਹਿਬ ਵਾਲਿਉ ਤਹਾਡੇ ਹੱਥ ਵਿੱਚ ਹੈ

  • @sandhu1689
    @sandhu1689 14 วันที่ผ่านมา +83

    ਕਿੰਨੇ ਸੋਹਣੇ ਵਿਚਾਰ ਬੀਬੀ ਜੀ ਦੇ ਜੇ ਕਿਤੇ ਸਾਰੀਆਂ ਬੀਬੀਆਂ ਜਾਗਰੂਕ ਹੋ ਜਾਣ ਗੁਰੂ ਪਾਤਸ਼ਾਹ ਜੀ ਮਿਹਰ ਕਰਿਉ ਜੀ 🙏🏼🙏🏼🚩🚩🚩 ਚੜ੍ਹਦੀਕਲਾ

  • @youthcreation1079
    @youthcreation1079 14 วันที่ผ่านมา +64

    ਸਲਾਮ ਹੈ ਬੀਬੀ ਖਾਲੜਾ ਜੀ ਦੀ ਸੱਚੀ ਸੁੱਚੀ ਸੌਚ ਨੂੰ।

  • @ArshdeepSingh-oh4qk
    @ArshdeepSingh-oh4qk 14 วันที่ผ่านมา +116

    ਅਮ੍ਰਿਤ ਪਾਲ ਖਾਲਸਾ ਨੂੰ ਸੱਚੇ ਪਾਤਸ਼ਾਹ ਵਾਹਿਗੂਰੁ

  • @Panjab_de_Jaye1984
    @Panjab_de_Jaye1984 14 วันที่ผ่านมา +38

    ਲੀਡਰ ਚੋਟੀ ਦਾ ਸਾਡਾ ਭਾਈ ਅਮ੍ਰਿਤਪਾਲ ਸਿੰਘ ਭਾਊ ਮਾਝੇ ਵਾਲਾ💯⚔️✊️

  • @tarsemrai4439
    @tarsemrai4439 14 วันที่ผ่านมา +43

    ਬੀਬੀ ਖਾਲੜਾ ਜੀ ਸਾਨੂ ਆਪ ਵਰਗੇ ਪੰਜਾਬ ਵਿਚ 130 ਲੀਡਰ ਚਾਹੀਏ ਪੰਜਾਬ ਵਿਚ ਨਾਨਕ ਸਾਹੀ ਰਾਜ ਚਲਾ ਕੇ ਫਿਰ ਸਾਰੇ ਭਾਰਤ ਵਿਚ ਕਰਾ ਗੇ

  • @SukhjinderKaur-uq9xm
    @SukhjinderKaur-uq9xm 14 วันที่ผ่านมา +45

    ਬੀਬੀ ਖਾਲੜਾ ਜੀ ਬਹੁਤ ਸਚਮੁੱਚ ਹੀ ਇਕ ਚੰਗੀ ਸੋਚ ਵਾਲੀ ਔਰਤ ਹੈ ਮਾਝੇ ਵਾਲਿਓ ਤੁਹਾਡੇ ਏਰੀਏ ਨੇ ਬਹੁਤ ਸੰਤਾਪ ਹੰਡਾਇਆ 20 20 ਦੀ ਨੌਜਵਾਨੀ ਸਰਕਾਰਾਂ ਨੇ ਖਤਮ ਕੀਤੀ ਸਾਨੂੰ ਬਹੁਤ ਦੁੱਖ ਹੁਣ ਗੁਰੂ ਸਾਹਿਬ ਜੀ ਨੇ ਕਲਾ ਵਰਤੀ ਕੌਮ ਦੇ ਵਾਰਸ ਨੂੰ ਵੋਟ ਪਾੳਉ ਤਾਂ ਕੇ ਪੰਥ ਦਾ ਭਲਾ ਹੋ ਜਾਵੇ

  • @dhillonpreet4876
    @dhillonpreet4876 14 วันที่ผ่านมา +111

    ਖਡੂਰ ਸਾਹਿਬ ਆਲਿਓ ਸੋਡੇ ਹੱਥ ਚ ਆ ਸਾਰਾ ਕੁੱਛ ਬਸ ਚਿੱਕਾ ਮਰਾ ਦਿਉ ਇਹਨਾਂ ਪਾਰਟੀਆਂ ਦੀਆਂ 🙏🙏

  • @kdsingh7309
    @kdsingh7309 14 วันที่ผ่านมา +33

    ਮਾਤਾ ਜੀ ਤੁਸੀ ਕਿਹਾ ਅੰਮ੍ਰਿਤਪਾਲ ਦਾ ਅੰਦਾਜ਼ ਤੇ ਬੇਬਾਕੀ ਦਾ ਕੋਈ ਜਵਾਬ ਨੀ ,,ਅੱਖ ਚ ਅੱਖ ਪਾ ਕੇ ਗੱਲ ਕਰਦਾ ਅੰਮ੍ਰਿਤਪਾਲ ,, ਇਸ ਗੱਲ ਕਰਕੇ ਹੀ ਤਾਂ NSA ਲਾਕੇ ਡਿਬਰੂਗੜ੍ਹ ਭੇਜ ਦਿੱਤਾ ਕਿਉੰਕਿ ਜਿਹੜੀ ਗੱਲ ਅਸੀਂ ਨੋਟਿਸ ਕੀਤੀ ਆ ਜੀ ਓਹੀ ਗੱਲ ਦੁਸ਼ਮਣਾ ਨੇ ਵੀ ਦੇਖੀ ਆ ਤੇ ਓਹਨਾ ਨੇ ਪਹਿਲਾਂ ਹੀ ਹੱਲ ਕਰਨ ਦਾ ਸੋਚਿਆ ,, ਫੇਰ ਭਾਵੇਂ ਓਹ ਸੈਂਟਰ ਆਲੇ ਹੋਣ ਜਾਂ ਏਥੇ ਆਲੇ ,, ਬਹੁਤ ਸੋਹਣੀ ਗੱਲ ਬਾਤ ਬੀਬੀ ਜੀ ,, ਖਾਲੜਾ ਸਾਹਿਬ ਨੂੰ ਪ੍ਰਣਾਮ ❤❤

  • @user-lo1zx5gx7q
    @user-lo1zx5gx7q 14 วันที่ผ่านมา +30

    ਸਚਾਈ ਬਿਆਨ ਕੀਤੀ ਬੀਬੀ ਜੀ, ਕੋਈ ਹੁਣ ਬੋਲਣ ਵਾਲਾ nhi ਸੀ, ਬਚਾਊ ਜੀ ਆਪਣਾ ਪੰਜਾਬ ਬਚਾਊ

  • @JagjitSingh-mn4wv
    @JagjitSingh-mn4wv 14 วันที่ผ่านมา +17

    ਬੀਬੀ ਜੀ ਬਠਿੰਡੇ ਦੇ ਲੋਕਾਂ ਨੂੰ ਅਪੀਲ ਕਰੋ ਕਿ ਸਿਮਰੋ ਨੂੰ ਵੋਟਾਂ ਨਾ ਪੈਣ

  • @gurpalsingh5609
    @gurpalsingh5609 14 วันที่ผ่านมา +24

    ਬੀਬੀ ਖਾਲੜਾ ਜੀ ਅਤੇ ਅੰਮ੍ਰਿਤਪਾਲ ਸਿੰਘ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ

  • @tajwrsingh5990
    @tajwrsingh5990 14 วันที่ผ่านมา +48

    ਖਡੂਰ ਸਾਹਿਬ ਵਾਲਿਓ ਜਿਤਾਓ ਅਮ੍ਰਿਤਪਾਲ ਸਿੰਘ ਨੂੰ ਦਿਖਾ ਦਿਓ ਸੰਗਤ ਜੀ ਇਕ ਸੈਂਟਰ ਨੂੰ 🙏🏻🙏🏻

  • @AmarjeetSingh-lj8yj
    @AmarjeetSingh-lj8yj 14 วันที่ผ่านมา +16

    ਬੀਬੀ ਖਾਲੜਾ ਮਹਾਰਾਣੀ ਜਿੰਦ ਕੌਰ ਦਾ ਰੂਪ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ

  • @JaswantSingh-uu5us
    @JaswantSingh-uu5us 14 วันที่ผ่านมา +23

    ਬੀਬੀ ਖਾਲੜਾ ਜੀ ਸਤਿ ਸ੍ਰੀ ਅਕਾਲ ਜੀ ਤੁਸੀ ਮਹਾਨ ਹੋ ਤੁਸੀ ਹਾਰ ਕੇ ਵੀ ਜਿੱਤ ਗਏ ਹੋ ਤੁਹਾਡੀ ਸਾਦਗੀ ਹੀ ਤੁਹਾਡੇ ਚਿਹਰੇ ਦਾ ਨੂਰ ਹੈ ਸੰਤ ਸੁਭਾਅ ਹੈ ਸਿਰਫ ਪੰਜਾਬੀਆ ਤੇ ਸਿੱਖਾ ਦੇ ਫਿਕਰਮੰਦ ਹੈ ਵਹਿਗੁਰੂ ਕਿਰਪਾ ਕਰੇ ਆਪ ਜੀ ਮੁੱਖ ਮੰਤਰੀ ਬਣ ਕਿ ਸੇਵਾ ਕਰੋ ਜੀ

  • @rbrar3859
    @rbrar3859 14 วันที่ผ่านมา +14

    ਸਹੀ ਕਿਹਾ ਬੀਬੀ ਜੀ , ਤੁਹਾਨੂੰ ਸਾਰਿਆਂ ਨੇ ਰਲ ਮਿਲਕੇ ਹਰਾਇਆ ਸੀ।

  • @sukhjitsingh6668
    @sukhjitsingh6668 14 วันที่ผ่านมา +24

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ, ਬੀਬੀ ਖਾਲੜਾ ਜੀ ਜ਼ਿੰਦਾਬਾਦ,ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ,ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ,ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ,ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ,ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਸਾਰਿਆਂ ਨੂੰ ਜੋ ਸਾਡੇ ਪੰਜਾਬ ਦੀ ਸਾਡੀ ਕੌਮ ਦੀ ਗੱਲ ਕਰਦੇ ਨੇ

  • @AmarjeetSingh-lj8yj
    @AmarjeetSingh-lj8yj 14 วันที่ผ่านมา +13

    ਬੀਬੀ ਜੀ ਦੇ ਚਰਨਾਂ ਵਿਚ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ