ਸੁਣੋ ਭਾਈ ਅਮ੍ਰਿਤਪਾਲ ਸਿੰਘ ਬਾਰੇ ਕੀ ਕਿਹਾ | Bhai Amritpal Singh | Baba Gulab Singh Ji Chamkaur Sahib Wale

แชร์
ฝัง
  • เผยแพร่เมื่อ 29 เม.ย. 2024
  • ਸੁਣੋ ਭਾਈ ਅਮ੍ਰਿਤਪਾਲ ਸਿੰਘ ਬਾਰੇ ਕੀ ਕਿਹਾ | Bhai Amritpal Singh | Baba Gulab Singh Ji Chamkaur Sahib Wale
    NAAM SIMRAN TV - 09056242292
    Naam Simran TV is The Best broadcasting TH-cam channel of its kind in the world broadcasting Sikh religious from across the world.
    _____________
    Title: bhai amritpal singh khadur sahib | bhai amritpal singh | bhai amritpal singh news
    Artist: Baba Gulab Singh Ji Chamkaur Sahib Wale
    Music: Baba Gulab Singh Ji
    Lyrics: Traditional
    Album: Fakiri
    Label: Naam Simran TV
    _____________
    SHARE || LIKE || SUBSCRIBE & COMMENT
    #babagulabsinghji #sakhi #bhaiamritpalsinghkhalsa #sakhi #sakhiyaan
    #khalsa #khalsapanth #balgobindrai #babagulabsinghjichamkaursahibwale #Fakiri #BabaGulabSinghJiChamkaurSahibWaleDharna #BabaGulabSinghJiChamkaurSahibWale #Fakeeri #Fakeer #Fakir #BabaGulabSinghJiStatus #KadeMathaNaFakira #kinukehndenefakiri #BadiAukhiMiliAeFakiriSajna #ChamkaurSahib #NaamSimrantv #NewDharna2022 #NewDharna #Dharna #DharnaKirtan #NewDharnaBabaGulabSinghJi #Gurbani #Dharna #Shabad #khalsaradio
    RELATED QUARIES SOLVED :
    baba gulab singh ji chamkaur sahib wale | Fakiri | Fakir | Fakiri | Fakeeri | New Dharna | Dharna | Dharna Kirtan | Khalsa radio | baba gulab singh ji chamkaur sahib wale dharna | baba gulab singh ji chamkaur sahib | baba gulab singh ji chamkaur sahib wale kalyug | baba gulab singh ji chamkaur sahib wale whatsapp status | baba gulab singh ji chamkaur sahib wale kaljug | baba gulab singh ji chamkaur sahib wale status | baba gulab singh ji chamkaur sahib wale dil le lo | baba gulab singh ji chamkaur sahib wale shabad | baba gulab singh ji chamkaur sahib wale dil walo | dharna kirtan
    ਅਵਾਜ ਸੁਣ ਤੁਸੀਂ ਵੀ ਇਹੀ ਕਹਿਣਾ ਵਾਹ ਕਿਆ ਬਾਤ ਹੈ
    dharna kirtan baba gulab singh ji
    chamkaur sahib wale koi bann ke vikhave raja wang fakira de
    baba gulab singh ji chamkaur sahib wale | BABA GULAB SINGH JI CHAMKAUR SAHIB WALE DHARNA KIRTAN LIVE LATEST VIDEO 2022 | BABA GULAB SINGH 2022
    Your Quaris-
    baba qulab singh ji chamkaur sahib wale
    baba gulab singhji chamkaur sahib wale dharna
    baba gulab singh ji chamkaur sahib wale maa
    baba gulab singh ji chamkaur sahib
    baba gulab singh ji chamkaur sahib
    wale new song
    wale full diwan
    wale raja sahib ji
    baba gulab singh
    ji chamkaur sahib
    baba gulab singh ji chamkaur sahib wale new dharna
    baba gulab singh ji chamkaur sahib wale status
    baba gulab singh ji chamkaur sahib wale live
    baba gulab singh ji chamkaur sahib wale koi apna banaye
    baba gulab singhji chamkaur sahib wale guru ravidasji
    baba gulab singh ji chamkaur sahib wale song
    baba gulab singh ji chamkaur sahib wale katha
    baba gulab singh ji chamkaur sahib wale all song
    sakhi guru ravidas ji
    katha kirtan baba gulab Singh Ji
    related topics on youtube..........
    1 baba gulab singh ji chamkaur sahib wale
    2 baba gulab singh ji chamkaur sahib wale ~~~~~~~~~~~dharna~~~~~~~~~~~~
    3 baba gulab singh ji chamkaur sahib wale ~~~~~~~~whatsapp status~~~~~~~~
    4 baba gulab singh ji chamkaur sahib wale ~~~~~~~~~~~status~~~~~~~~~~~~
    5 baba gulab singh ji chamkaur sahib wale ~~~~~~~~~~full diwan~~~~~~~~~~~
    6 baba gulab singh ji chamkaur sahib wale ~~~~~~~~~~maa kavita~~~~~~~~~~
    7 baba gulab singh ji chamkaur sahib wale ~~~~~~~~~~~kalyug~~~~~~~~~~~~
    8 baba gulab singh ji chamkaur sahib wale ~~~~~~~~~~~~live~~~~~~~~~~~~~
    9 baba gulab singh ji chamkaur sahib wale ~~~~~~~~~~~diwan~~~~~~~~~~~~
    10 baba gulab singh ji chamkaur sahib ~~~~~~~~~~~shabad~~~~~~~~~
    queries solve
    baba gulab singh ji chamkaur sahib wale,
    baba gulab singh ji,
    Sakhi guru nanak dev ji,
    Bhai doda sakhi,guru nanak dev ji,
    guru nanak dev ji story,
    guru nanak dev ji sakhi,
    guru nanak dev ji ke bhajan,
    guru nanak dev ji ki sakhi,
    sikh sakhi,
    baba gulab singh ji chamkaur sahib,
    Guru nanak dev ji dharna,
    Ik mastana jogi,
    Ik mastana yogi,
    ik mastana jogi baba gulab singh ji,
    bhai kuram ji sakhi,
    guru arjun dev ji sakhi,
    guru har rai sahib ji sakhi,
    gurdwara amb sahib sakhi,
    sikh sakhiyan,
    baba gulab singh sakhi,
    baba gulab singh sakhiyaan,
    baba gulab singh ji sakhi,
    baba gulab singh ji sakhiyan,
    baba gulab singh ki sakhiyan,
    baba gulab singh di sakhi,
    baba gulab singh ji sakhi guru ravidas ji,
    baba gulab singh all sakhi,
    baba gulab singh new sakhi,
    baba gulab singh ji new sakhi,
    baba gulab singh ji chamkaur sakhiyan,
    baba gulab singh ji ki sakhi,
    baba gulab singh ji ki sakhiyan,

ความคิดเห็น • 602

  • @user-gd7vz3gh4k
    @user-gd7vz3gh4k หลายเดือนก่อน +78

    ਭਾਈ ਅਮਿਤ੍ਰਪਾਲ ਪਾਲ ਸਿੰਘ ਜੀ ਜ਼ਿੰਦਾਬਾਦ ਭਾਈ ਸਾਹਿਬ ਗ਼ੁਲਾਬ ਸਿੰਘ ਜੀ ਵੱਧ ਤੋਂ ਵੱਧ ਸਪੋਟ ਕਰੋ

  • @DilbagSingh-hd2rh
    @DilbagSingh-hd2rh หลายเดือนก่อน +150

    ਇਹਨਾਂ ਮਰਦਾਂ ਦੀਆਂ ਗੱਲਾਂ ਸਟੇਜਾਂ ਤੋਂ ਮਰਦ hi ਕਰ ਸਕਦੇ ਨੇ ਬਾਬਾ ਜੀ ਧੰਨਵਾਦ ਨੌਜਵਾਨੀ ਨੂੰ ਹੁਲਾਰਾ ਦੇਣ ਲਈ

    • @sssatnam4
      @sssatnam4 24 วันที่ผ่านมา +1

      ਬਿਲਕੁੱਲ ਸਹੀ ਕਿਹਾ ਜੀ

  • @GarrySidhu-cc4mx
    @GarrySidhu-cc4mx หลายเดือนก่อน +28

    ਭਾਈ ਅੰਮ੍ਰਿਤਪਾਲ ਸਿੰਘ ਜੀ ❤ ਜ਼ਿੰਦਾਬਾਦ

  • @kabalsinghbhojiankabalsing2470
    @kabalsinghbhojiankabalsing2470 หลายเดือนก่อน +30

    ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️

  • @sainiharpreet8854
    @sainiharpreet8854 หลายเดือนก่อน +139

    ਖ਼ਾਲਸਾ ਰਾਜ ਦੀ ਮੁੜ੍ਹ ਪ੍ਰਾਪਤੀ ਲਈ ਅੱਜ ਇਹਨਾ ਪ੍ਰਚਾਰਕਾਂ ਦੇ ਮੂੰਹੋ ਇਹ ਕਥਾਵਾਂ ਅੱਤ ਜਰੂਰੀ ਹਨ ਤਾਂ ਕਿ ਨੌਜਵਾਨੀ ਵੱਧ ਤੋਂ ਵੱਧ ਸੰਘਰਸ਼ਸ਼ੀਲ ਹੋਵੇ ⚔️

    • @jagbirsingh9609
      @jagbirsingh9609 หลายเดือนก่อน +2

      👍

    • @ASTeer1699
      @ASTeer1699 หลายเดือนก่อน +3

      Bole Sohn Nihal.. Sat Sri Akaal 🙏🏼

    • @sukhpreetsingh8844
      @sukhpreetsingh8844 หลายเดือนก่อน

      ਜਿਹੜੀ ਚੀਜ਼ ਬਾਰੇ ਪਤਾ ਨਾ ਹੋਵੇ ਮੂੰਹ ਨਹੀਂ ਅੱਡੀ ਦਾ

    • @sainiharpreet8854
      @sainiharpreet8854 หลายเดือนก่อน

      @@sukhpreetsingh8844 ਤੇਰੇ ਕਾਹਦੀ ਖਾਜ਼ ਹੋਈ?

    • @ASTeer1699
      @ASTeer1699 29 วันที่ผ่านมา

      @@sukhpreetsingh8844 too das de 22 j loka nu patta ni

  • @user-qn2ei1fo8p
    @user-qn2ei1fo8p หลายเดือนก่อน +132

    ਸਾਰੀਆਂ ਸਿੱਖ ਜਥੇਬੰਦੀਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਚੌਣ ਮੁਹੀਮ ਇੱਕ ਜੁੱਟ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਵਾਉ ਜੀ

  • @HarjeetSingh-bc3bm
    @HarjeetSingh-bc3bm หลายเดือนก่อน +132

    ਅਮਰਿਤਪਾਲ ਸਿੰਘ ਜੀ ਜਿੰਦਾ ਵਾਦ ਜਿੰਦਾ ਵਾਦ

    • @ashokklair2629
      @ashokklair2629 หลายเดือนก่อน +2

      ਸੱਚ ਹੈ ਕਿ ਇਹ ਬੀਡੀਓ ਸੁਣਕੇ,‌ ਢਢਰੀਆ ਵਾਲਾ ਅੰਦਰੂਨੀ ਤੌਰ ਤੇ, ਹੁਣ ਗੁਲਾਬ ਸਿੰਘ ਦੇ ਖਿਲਾਫ ਜਰੂਰ ਹੋਵੇਗਾ!!!!!!

    • @ashokklair2629
      @ashokklair2629 หลายเดือนก่อน +1

      ਸੱਚ ਹੈ ਕਿ ਇਹ ਬੀਡੀਓ ਸੁਣਕੇ,‌ ਢਢਰੀਆ ਵਾਲਾ ਅੰਦਰੂਨੀ ਤੌਰ ਤੇ, ਹੁਣ ਗੁਲਾਬ ਸਿੰਘ ਦੇ ਖਿਲਾਫ ਜਰੂਰ ਹੋਵੇਗਾ!!!!!!

    • @sukhbirkaurkhalsa2261
      @sukhbirkaurkhalsa2261 28 วันที่ผ่านมา +1

      ਭਾਈ ਗੁਲਾਬ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਗਤਾਂ ਸਾਹਮਣੇ ਸਚਿਆਈ ਪੇਸ਼ ਕਰਨ ਲਈ ਸੱਚ ਕਦੇ ਮਰਦਾ ਨਹੀਂ ਸੱਚ ਬੋਲਣ ਵਾਲੇ ਅਮਰ ਹੋ ਜਾਂਦੇ ਨੇ

    • @sukhbirkaurkhalsa2261
      @sukhbirkaurkhalsa2261 28 วันที่ผ่านมา

      ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ ਬੁੱਚੜ ਸਰਕਾਰਾਂ ਮੁਰਦਾਬਾਦ 🚩🚩

  • @rbrar3859
    @rbrar3859 หลายเดือนก่อน +173

    ਅੰਮ੍ਰਿਤਪਾਲ ਦੀ ਜਿੱਤ ਪੱਕੀ ਹੈ।
    ਜੇਹੜੀ ਗਲਤੀ ਸਾਡੇ ਕੋਲੋ ਬੀਬੀ ਖਾਲੜਾ ਨੂੰ ਹਰਾ ਕੇ ਹੋਈ ਸੀ, ਉਹ ਗਲਤੀ ਹੁਣ ਨਹੀਂ ਕਰਦੇ।
    ਹੁਣ ਅਸੀ ਅੰਮ੍ਰਿਤਪਾਲ ਨੂੰ ਜਿੱਤਾ ਕੇ ਉਲਾਭਾ ਲਾਹ ਦਿਆਂ ਗੇ।

    • @sarbjeetsinghsarbjeet8708
      @sarbjeetsinghsarbjeet8708 หลายเดือนก่อน +14

      Bhai ਜੀ ਸਾਰਾ ਜ਼ੋਰ ਲਗਾ ਦਿਉ ਹੁਣ ਆਪਣੀ ਸਿੱਖੀ ਤੇ ਗੱਲ ਆ ਕਿਉਂਕਿ ਇਕ bhai ਸਾਹਬ ਨੇ ਜੋ ਅੱਜ ਦੇ ਮੁੰਡਿਆਂ ਨੂੰ ਨਸਿਆ to ਹਟਾ ਕੇ ਸਿੱਖੀ ਨਾਲ ਜੋੜ rhe ਆ khalsa ਜੀ ਇਹ ਜਿੱਤ ਸਮੁੱਚੀ ਸਿੱਖ ਕੌਮ ਦੀ ਹੋਊ bhai ਸਾਹਬ ਲਾਈ ਦਿਨ ਰਾਤ ਇੱਕ ਕਰਦਿਓ 🙏🏻🙏🏻🙏🏻🙏🏻🙏🏻

    • @user-wi8zt1rn4w
      @user-wi8zt1rn4w หลายเดือนก่อน +5

      ਨੌ ਹਲਕੇ ਖਡੂਰ ਸਾਹਿਬ ਚ

    • @jeetsingh2151
      @jeetsingh2151 หลายเดือนก่อน +2

      Waheguru ji aap kirpa Karini g veer amritpal singh g nu jitta deyo g

    • @user-kk7lv4bm4v
      @user-kk7lv4bm4v หลายเดือนก่อน +3

      Guru Ramdas ji mehar Karn Bhai Amritpal singh ji te baki apna samuchi kaum da farz Banda k Bhai Amritpal singh ji nu vota paun da jis tra es wari majha malwa duaba ne poore josh nal app nu bahumat dawi a ose. tra es wari Bhai Amritpal singh ji nu ehna nalo v Jayda vota pa k bhomat dawao

    • @Truelife05
      @Truelife05 หลายเดือนก่อน +3

      Waah bai chakk deo kamm nu Insaf e fer houga agr bhai Saab jittuge ta sarkara nu sidha sabak miluga.Hun na khunjeo khadur sahib waleo

  • @user-zg8zv9vp8k
    @user-zg8zv9vp8k หลายเดือนก่อน +21

    ਸਿੰਘੋ ਅੰਮ੍ਰਿਤ ਛੱਕੋ ਸਿੰਘ ਸਜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @DEEPSHOTA149
    @DEEPSHOTA149 หลายเดือนก่อน +24

    ਮੈਂ v ਬਣਾਈ ਅਮ੍ਰਿਤਪਾਲ ਤੇ ਵੀਡੀਓ suport ਕਰਨਾ ਨਵਾਂ ਚੈਨਲ ਆ ਬਲਾਤਕਾਰ ਕਰਨ ਵਾਲੇ ਖੁਲੇ ਘੁੰਮ ਰਹੇ ਆ ਤੇ ਸਿੱਖ ਕੌਮ de ਯੋਧੇ ਜੇਲ ਚ ਬੰਦ a🙏

  • @user-eu2sd4bs4g
    @user-eu2sd4bs4g หลายเดือนก่อน +22

    🙏ਬਾਬਾ ਗੁਲਾਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @singhsonu3057
    @singhsonu3057 หลายเดือนก่อน +32

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @amritpalsingj7098
    @amritpalsingj7098 หลายเดือนก่อน +25

    ਆਓ ਸਾਰੇ ਰਲਕੇ ਅਮਿੰਤਪਾਲ ਸਿੰਘ ਨੂੰ ਜਿਤਾਈ❤❤❤❤❤

  • @Anmol_preet_Singh
    @Anmol_preet_Singh หลายเดือนก่อน +49

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤

  • @AmarjeetSingh-lj8yj
    @AmarjeetSingh-lj8yj หลายเดือนก่อน +163

    ਬਾਬਾ ਜੀ ਬੇਨਤੀ ਹੈ ਜੀ ਲਗਾਤਾਰ ਵੀਡੀਓ ਬਣਾਉਣ ਜੀ। ਸੰਗਤ ਨੂੰ। ਸੂਚੇਤ ਕਰੋਂ। ਖੰਡੂਰ ਸਾਹਿਬ ਜੀ ਦੀ ਸਾਰੀ ਸੰਗਤ ਇਕਠੀ ਕਰੋਂ ਜੀ ਇਹ ਮੋਕਾ ਮਿਲਿਆ ਹੈ ਜੀ ਬੇਨਤੀ ਹੈ

    • @paramjitsinghrai2718
      @paramjitsinghrai2718 หลายเดือนก่อน +3

      Bilkul Sahi gal Ji

    • @user-wi8zt1rn4w
      @user-wi8zt1rn4w หลายเดือนก่อน +5

      ਖਡੂਰ ਸਾਹਿਬ ਚ ਨੌ ਹਲਕੇ ਪੈਦੇ ਜੀ। ੲਇਜਤ ਰਖ ਲਿੳ

    • @jagbirsingh9609
      @jagbirsingh9609 หลายเดือนก่อน +1

      ਬਿਲਕੁੱਲ ਠੀਕ ਕਿਹਾ ਜੀ

    • @premgill6460
      @premgill6460 หลายเดือนก่อน

      100 %right ji

    • @user-dk6gy3di7s
      @user-dk6gy3di7s 13 วันที่ผ่านมา

      ❤❤❤❤❤❤

  • @jaswinderkaur1954
    @jaswinderkaur1954 หลายเดือนก่อน +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਜ਼ ਕਰੇਂਗਾ ਖ਼ਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਪੰਜਾਬ ਦੇ ਰਹਿਣ ਵਾਲੀ ਦੁਨੀਆ ਆਪਣੇ ਪੰਜਾਬ ਨੂੰ ਬਚਾਇਆ ਜਾਵੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਭਨਾਂ ਤੇ ਵਾਹਿਗੁਰੂ ਜੀ ❤❤❤❤❤❤❤❤❤

  • @AmandeepSingh-bu4wn
    @AmandeepSingh-bu4wn หลายเดือนก่อน +20

    ਵਹਿਗੁਰੂ ਸਾਹਿਬ ਜੀ

  • @GurpreetSingh-bz6hf
    @GurpreetSingh-bz6hf หลายเดือนก่อน +18

    ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਇਹੀ ਹੀ ਕੌਮ ਦਾ ਹੀਰਾ

  • @jobansandhu1972
    @jobansandhu1972 หลายเดือนก่อน +37

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏

  • @ManpreetKaur-ts3pr
    @ManpreetKaur-ts3pr หลายเดือนก่อน +34

    ਅੰਮਿ੍ਤਪਾਲ ਸਿੰਘ ਜਿੰਦਾਬਾਦ ਜੀ

    • @iaman.88
      @iaman.88 หลายเดือนก่อน +2

  • @babbisahoke
    @babbisahoke หลายเดือนก่อน +64

    ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ

  • @ranjitarsh6828
    @ranjitarsh6828 หลายเดือนก่อน +75

    ਇਹੀ ਪੰਜਾਬ ਦੇ ਅਸਲੀ ਵਾਰਿਸ ਆ ਜਿਹੜੇ ਪੰਜ ਕੰਕਾਰਾਂ ਨਾਲ ਸੁਸ਼ੋਭਿਤ ਹਨ ਜਿਹਨਾਂ ਦੇ ਨਾਮ ਨਾਲ ਸਿੰਘ ਲਗਦਾ ਹੈ ਸਾਰੇ ਵੀਰ ਅੰਮਿ੍ਤ ਸਕੋ ਸਿੰਘ ਸਜੋ ਤੇ ਭੈਅ ਮੁਕਤ ਹੋਕੇ ਇੱਕਜੁਟ ਹੋਵੋ ਆਪਣੇ ਹੱਕਾਂ ਲਈ ਲੜੋ

  • @gianijaswantsinghbatala7741
    @gianijaswantsinghbatala7741 หลายเดือนก่อน +36

    ਚੜ੍ਹਦੀ ਕਲਾ

  • @balbirsakhon6729
    @balbirsakhon6729 หลายเดือนก่อน +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ🙏

  • @satnamji.3078
    @satnamji.3078 หลายเดือนก่อน +66

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ

  • @GursewakSingh-bc6dq
    @GursewakSingh-bc6dq หลายเดือนก่อน +14

    ਵਾਹਿਗੁਰੂ ਜੀ

  • @bhupindersinghwaheguru2524
    @bhupindersinghwaheguru2524 หลายเดือนก่อน +76

    ਭਾਈ ਅੰਮ੍ਰਿਪਲ ਸਿੰਘ ਜਿੰਦਾਬਾਦ

  • @Sandeep295...-
    @Sandeep295...- หลายเดือนก่อน +59

    बाबा गुलाब सिंह जी कौमी यौद्धा बब्बर शेर जिंदाबाद वाहेगुरु जी मेहर बनाए रखना ऐसी शक्तियों पर

  • @JeetSingh-gc6dj
    @JeetSingh-gc6dj หลายเดือนก่อน +15

    Waheguru jiii 🙏🙏🙏

  • @user-zj7mc5km8b
    @user-zj7mc5km8b หลายเดือนก่อน +13

    ਬਾਈ ਜੀ ਮੈ ਮੁਕੇਰੀਆ ਤੋਂ ਹਾ ਤੇ ਖਡੂਰ ਸਾਹਿਬ ਦੇ ਲੋਕਾਂ ਨੂੰ ਹੱਥ ਜੋੜਕੇ ਬੇਨਤੀ ਕਰਦਾ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦਾ ਪੂਰੀ ਇਮਾਨਦਾਰੀ ਨਾਲ ਸਾਥ ਦੇਣਾ।
    ਦੇਸ਼ਾ-ਵਿਦੇਸ਼ਾਂ ਵਿਚ ਵੱਸਦੇ ਸਾਰੇ ਪੰਜਾਬੀਆਂ ਨੂੰ ਹੱਥ ਜੋੜਕੇ ਬੇਨਤੀ ਕਰਦਾ ਹਾਂ ਕਿ ਜਿੰਨਾ ਦੇ ਰਿਸ਼ਤੇਦਾਰ,,ਯਾਰ ਦੋਸਤ,,ਸਾਖ-ਸਬੰਧੀ ਖਡੂਰ ਸਾਹਿਬ ਦੇ ਹਲਕੇ ਵਿੱਚ ਰਹਿੰਦੇ ਆ ਉਨ੍ਹਾਂ ਸਾਰਿਆਂ ਨੂੰ ਤੁਸੀ ਪਿਆਰ ਨਾਲ ਆਪਣੇ ਵਲੋਂ ਅਤੇ ਸਿੱਖ ਪੰਥ ਵਲੋ ਹੱਥ ਜੋੜਕੇ ਬੇਨਤੀ ਕਰੋ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਹੀ ਵੋਟਾਂ ਪਾਉਣ।
    ਖਡੂਰ ਸਾਹਿਬ ਵਾਲਿਓ ਇਸ ਵਾਰ ਕੋਈ ਗਲਤੀ ਨਹੀਂ ਕਰਨੀ ਜਿਵੇਂ ਪਿਛਲੀ ਵਾਰ ਬੀਬੀ ਖਾਲੜਾ ਨੂੰ ਹਰਾ ਦਿੱਤਾ ਸੀ ਇਸ ਵਾਰ ਪੰਥ ਦਾ ਮੇਹਣਾ ਨਹੀ ਲੈਣਾ। ਜੇ ਇਸ ਵਾਰ ਵੀ ਤੁਸੀ ਸੱਚ ਦਾ ਸਾਥ ਨਹੀਂ ਦਿੱਤਾ ਤਾਂ ਆਉਣ ਵਾਲਾ ਟਾਇਮ ਬਹੁਤ ਮਾੜਾ ਹੋਵੇਗਾ। ਸਰਕਾਰ ਦੀਆਂ ਨੀਤੀਆਂ ਨੂੰ ਤਾਂ ਤਸੀ ਚੰਗੀ ਤਰ੍ਹਾਂ ਜਾਣਦੇ ਹੀ ਹੋ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਨਾਲ ਅਤੇ ਘੱਟ ਗਿਣਤੀਆਂ ਵਾਲੀ ਕੌਮਾ ਨਾਲ ਕਿਵੇਂ ਧੱਕਾ ਕਰਦੇ ਆ ਰਹੇ ਨੇ।
    ਸੋ ਬਾਈ ਜੀ ਇੱਕ ਵਾਰ ਫਿਰ ਤੋਂ ਹੱਥ ਜੋੜਕੇ ਬੇਨਤੀ ਕਰਦਾ ਹਾਂ ਕਿ ਸੱਚ ਦਾ ਸਾਥ ਜਰੂਰ ਦੇਣਾ।
    ਵਾਹਿਗੁਰੂ ਜੀ ਨੇ ਬਹੁਤ ਸੁਨਿਹਰੀ ਮੌਕਾ ਦਿੱਤਾ ਆ ਤੇ ਜੇ ਜਿਉਂਦੇ ਜੀ ਅਸੀ ਸੱਚੇ ਬੰਦੇ ਦਾ ਸਾਥ ਨਾ ਦੇ ਸਕੇ ਤਾਂ ਬਾਅਦ ਵਿਚ ਭੋਗਾ ਅਤੇ ਬਰਸੀਆ ਤੇ ਇਕੱਠੇ ਹੋਕੇ ਰੌਲਾ ਪਾਉਣ ਦਾ ਕੋਈ ਵੀ ਫਾਇਦਾ ਨਹੀਂ ਹੋਣਾ।
    ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਚ ਰੱਖਣ।
    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 🙏🙏🙏

    • @jagtaraingh76
      @jagtaraingh76 25 วันที่ผ่านมา

      ❤❤❤❤

    • @dalbirsingh9467
      @dalbirsingh9467 23 วันที่ผ่านมา

      ਵਾਹਿਗੁਰੂ ਚੱੜਦੀਕਲਾ ਬਖਸ਼ੇ ਵੀਰ ਜੀ ❤️

  • @user-qq4ej5xz3t
    @user-qq4ej5xz3t หลายเดือนก่อน +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤

  • @gurpreetsidhu9983
    @gurpreetsidhu9983 หลายเดือนก่อน +17

    ਵਾਹਿਗੁਰੂਜੀ❤😢😅

  • @user-fh6yh5uh7e
    @user-fh6yh5uh7e หลายเดือนก่อน +222

    ਅੰਮ੍ਰਿਤ। ਪਾਲ। ਸਿੰਘ। ਜੀ। ਖਾਲਸਾ। ਜਿਦਾਬਾਦ ਇਹ। ਹੀ। ਕੋਮ। ਦਾ। ਹੀਰਾ। ਹੈ।

    • @DalbirSingh-sm2qr
      @DalbirSingh-sm2qr หลายเดือนก่อน +10

      Wahayguru ji

    • @DharamSingh-ym3ph
      @DharamSingh-ym3ph หลายเดือนก่อน +8

      Qddd​@@DalbirSingh-sm2qr

    • @user-qh8zy6bx4c
      @user-qh8zy6bx4c หลายเดือนก่อน +4

      Eh hi ta pte nahi veer ASI samj nahi sakde kon gaddar kon sada

    • @ashokklair2629
      @ashokklair2629 หลายเดือนก่อน +4

      ਸੱਚ ਹੈ ਕਿ ਇਹ ਬੀਡੀਓ ਸੁਣਕੇ,‌ ਢਢਰੀਆ ਵਾਲਾ ਅੰਦਰੂਨੀ ਤੌਰ ਤੇ, ਹੁਣ ਗੁਲਾਬ ਸਿੰਘ ਦੇ ਖਿਲਾਫ ਜਰੂਰ ਹੋਵੇਗਾ!!!!!!

    • @KashmirSingh-ur4lx
      @KashmirSingh-ur4lx หลายเดือนก่อน +1

      ​@@DalbirSingh-sm2qr❤❤❤ ਜੀ ਨੂੰ

  • @ranjitarsh6828
    @ranjitarsh6828 หลายเดือนก่อน +24

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @baggasingh9234
    @baggasingh9234 หลายเดือนก่อน +44

    ਹੁਣ ਮੋਕਾ ਹੈ ਪੰਜਾਬ ਦੇ ਪੰਜਾਬੀਆਂ ਕੋਲ,,, ਭਾਈ ਅਮਿ੍ਰਤਪਾਲ ਸਿੰਘ ਜੀ ਨੂੰ ਕਾਲ ਕੋਠੜੀ ਵਿੱਚੋਂ ਬਾਹਰ ਕੱਢ ਕੇ ਲਿਓਣਾ ਹੈ,,, ਨਹੀਂ ਤਾਂ ਪੰਜਾਬ ਖਤਮ ਹੋ ਜਾਵੇਗਾ ਵਹਿਗੁਰੂ ਜੀ 🌹

    • @VishalKumar-vi3gb
      @VishalKumar-vi3gb 23 วันที่ผ่านมา

      Tere warge bondu bohat aaye 4 chithra d maar bhakekha kadd d 84 ni ae Pata ni lagna Tera attwadiya

  • @ParamjitSingh-ts1kx
    @ParamjitSingh-ts1kx หลายเดือนก่อน +23

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @Vikramjitsingh99
    @Vikramjitsingh99 หลายเดือนก่อน +5

    ਧੰਨ ਗੁਰੂ ਨਾਨਕ ਦੇਵ ਜੀ।

  • @SukhdevSingh-fg1cy
    @SukhdevSingh-fg1cy หลายเดือนก่อน +16

    ਬਾਬਾ ਜੀ ਪੂਰੇ ਖਡੂਰ ਸਾਹਿਬ ਹਲਕੇ ਚ ਪ੍ਰਚਾਰ ਕਰੋ ਜੀ । ਸੇਵਾ ਦਾ ਮੌਕਾ ਮਿਲਿਅਾ ਜੇ

  • @jobansandhu1972
    @jobansandhu1972 หลายเดือนก่อน +43

    ਬੋਲੈ ਏ ਸੌ ਨਿਹਾਲ ਸਤਿ ਸ਼੍ਰੀ ਅਕਾਲ🙏

  • @meharbhatti8249
    @meharbhatti8249 หลายเดือนก่อน +10

    ਬਹੁਤ ਵਧੀਆ ਗੱਲ ਆ। ਕਿ ਸਾਰੇ ਕਥਾਵਾਚਕਾਂ ਨੁੰ ਚਾਹੀਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕਰਨ।

  • @jaggisingh5187
    @jaggisingh5187 หลายเดือนก่อน +38

    ਵਾਹਿਗੁਰੂ ਜੀ ਵਾਹਿਗੁਰੂ ਜੀ ਆਪਣੀ ਸਿੱਖ ਕੌਮ ਨੂੰ ਮਤ ਬਖਸ਼ੋ ਜੀ ਵਾਹਿਗੁਰੂ ਜੀ ਭਾਈ ਸਾਹਿਬ ਨੂੰ ਵੋਟਾਂ ਪਾਉਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @NirmalSingh-sn7sc
    @NirmalSingh-sn7sc 24 วันที่ผ่านมา +9

    ਭਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਵੋਟ ਪਾਓ ਪੰਜਾਬ ਬਚਾਓ ਧੰਨਵਾਦ

  • @surajsinghmangat2056
    @surajsinghmangat2056 หลายเดือนก่อน +19

    ਬਾਬਾ ਜੀ ਤੁਹਾਡਾ ਧੰਨਵਾਦ ਜੀ ਢੱਡਰੀਆਂ ਵਾਲੇ ਨੂੰ ਵੀ ਕੁੱਝ ਸਮਜਾਓ ਜਿਹੜੇ ਮੁੱਖ ਨਾਲ ਕਦੀ ਤਰੀਫਾ ਕਰੀਦੀਆ ਸੀ ਤੇ ਹੁਣ ਗਾਲਾ ਕੱਡਦੇ ਚੰਗੇਨਨੀ ਲਗਦੇ

  • @gursharnsinghgursharn3921
    @gursharnsinghgursharn3921 หลายเดือนก่อน +4

    👏🏻ਵਾਹਿਗੁਰੂ ਜੀ🙇🏻‍♂️

  • @MandeepSingh-ep5be
    @MandeepSingh-ep5be หลายเดือนก่อน +19

    ਕਹਣੀ ਤੇ ਕਰਣੀ ਦੇ ਧਾਰਨੀ ਸਨ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ।

    • @ashokklair2629
      @ashokklair2629 8 วันที่ผ่านมา

      ਜਦੋ ਤੱਕ ਸਰੀਕ ਤੌਰ ਤੇ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਮੌਜੂਦ ਸਨ, ਉਦੋ ਤੱਕ ਢਢਰੀਆ ਵਾਲਾ ਚੁੱਪ ਰਿਹੈ।
      ਪਰ ਹੁਣ ਢਢਰੀਆ ਵਾਲਾ ਖਾਲਿਸਤਾਨ ਦਾ ਵਿਰੋਧੀ ਬਣ ਗਿਆ। ਤੇ ਢਢਰੀ , ਹੁਣ ਵੀ ਅੰਮ੍ਰਿਤਪਾਲ ਸਿੰਢ ਦੇ ਵੀ ਖਿਲਾਫ ਕਮਹੈ

  • @JasvinderKaur-lm2yk
    @JasvinderKaur-lm2yk หลายเดือนก่อน +6

    ਬਾਬਾ।।ਜੀ।। ਬਹੁਤ।। ਵਧੀਆ।।ਕਹੀਆਂ।।ਏ।।❤❤

  • @SarbjitSingh-nx9dw
    @SarbjitSingh-nx9dw หลายเดือนก่อน +10

    ਵਾਹਿਗੁਰੂ ਬਾਬਾ ਜੀ ਅਸੀ ਰੰਘਰੇਟਾ ਟੈਗਰ ਫੋਰਸ ਗਰੂਪ ਵੱਲੋ ਬਹੁਤ ਬਹੁਤ ਧੰਨਵਾਦ ਜੀ
    ਦਾਸ ਸਰਬਜੀਤ ਸਿੰਘ ਬਟਾਲਾ ਤੋ

  • @user-lz3cd8zm9g
    @user-lz3cd8zm9g หลายเดือนก่อน +5

    ਵਹਿਗੁਰੂ।ਜੀ

  • @SukhwinderSingh-lx6cv
    @SukhwinderSingh-lx6cv หลายเดือนก่อน +14

    Waheguru ji

  • @sukhjindersingh3605
    @sukhjindersingh3605 หลายเดือนก่อน +34

    Bhai Amritpal singh ji Khalsa zindabad

  • @kuldeepbawa3428
    @kuldeepbawa3428 หลายเดือนก่อน +10

    Waheguru ji 🙏

  • @BaljeetSingh-gg7ky
    @BaljeetSingh-gg7ky หลายเดือนก่อน +10

    Waheguru ji waheguru ji

  • @khalsaji972
    @khalsaji972 หลายเดือนก่อน +5

    ਭਾਈ ਅੰਮ੍ਰਿਤਪਾਲ ਸਿੰਘ ਲਈ ਖੰਡੂਰ ਸਾਹਿਬ ਦੀਵਾਨ ਲਗਾਓ ਜੀ

  • @anmolpreetkaur4736
    @anmolpreetkaur4736 หลายเดือนก่อน +5

    ਅਂਮਿ੍ਤਪਾਲ ਸਿੰਘ ਜੀ ਜ਼ਿੰਦਾਬਾਦ

  • @sarbjeetsinghsarbjeet8708
    @sarbjeetsinghsarbjeet8708 หลายเดือนก่อน +16

    ਖਾਲਸਾ ਜੀ ਜ਼ੇਕਰ ਸਾਰੇ ਪ੍ਰਚਾਰਕ ਤੁਹਾਡੇ ਵਾਂਗ ਨੌਜਵਾਨਾਂ ਵਿਚ ਜੋਸ਼ ਭਰਨ ਤਾਂ ਆਪਣੇ ਰਾਜ ਦੀ ਨੀਂਹ ਬਹੁਤ ਜਲਦੀ ਰੱਖੀ ਜਾਣੀ ਹੈ ਮੈਂ ਵੀ ਆਪਣੇ punjab ਦੇ ਸਾਰੇ ਵੋਟਰਾਂ ਨੂੰ ਬੇਨਤੀ ਕਰਦਾ bhai ਅਮ੍ਰਿਤਪਾਲ singh ਤੇ ਸਰਦਾਰ ਸਿਮਰਨਜੀਤ singh ਮਾਨ ਜੀ ਨੂੰ ਵੋਟਾਂ ਪਾਕੇ ਆਪਣੇ ਸਿੱਖ ਪੰਥ ਨੂੰ ਸੱਤਾ ਵਿਚ ਲੈਕੇ ਆਉਣ ਤੇ ਆਪਣੀ ਗੱਲ ਰੱਖਣ ਵਾਲਾ ਵੀ ਕ਼ੋਈ ਸੰਸਦ ਵਿਚ ਜਾਵੇ 🙏🏻🙏🏻 ਸਤਿਨਾਮੁ ਸ੍ਰੀ ਵਾਹਿਗੁਰੂ

    • @sukhpreetsingh8844
      @sukhpreetsingh8844 หลายเดือนก่อน

      ਤੁਹਾਡੇ ਵਰਗਿਆਂ ਦਾ ਇਹੀ ਕੰਮ ਆ ਲੋਕਾਂ ਦੇ ਮੁੰਡੇ ਮਰਵਾਉਣਾ

  • @rakkarrakkar2981
    @rakkarrakkar2981 หลายเดือนก่อน +37

    ਸੰਤ ਭਿੰਡਰਾਵਾਲੇ ਜ਼ਿੰਦਾਬਾਦ 🩷⛳️⛳️ਖਾਲਿਸਤਾਨ ਜ਼ਿੰਦਾਬਾਦ ⛳️⛳️AKF ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ⛳️⛳️⛳️⛳️ ਖਾਲਿਸਤਾਨ ਜ਼ਿੰਦਾਬਾਦ⛳️⛳️⛳️🦁🦁🦁🦁 ਜੱਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ 🦁🦁🦁🦁🦁🦁🦁🦁🦁🦁🦁🦁🦁🦁

  • @BaljeetSingh-gx4yv
    @BaljeetSingh-gx4yv หลายเดือนก่อน +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @LovelyBirchForest-po7pf
    @LovelyBirchForest-po7pf หลายเดือนก่อน +7

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਿਓ ਅੰਮ੍ਰਿਤਪਾਲ ਸਿੰਘ ਤੇ

  • @Balwinderkaur-vi8gn
    @Balwinderkaur-vi8gn หลายเดือนก่อน +7

    Waheguru ji ❤❤

  • @manjitkaurpelia3506
    @manjitkaurpelia3506 หลายเดือนก่อน +4

    Waheguru ji waheguru ji waheguru ji waheguru ji ka khalsa waheguru ji ki Fateh 🎉🎉🎉🎉🎉❤❤❤❤❤

  • @user-iy2vq4fe2h
    @user-iy2vq4fe2h หลายเดือนก่อน +2

    ਵਾਹਿਗੁਰੂ ਜੀ ਬੇਨਤੀ ਹੈ ਹੱਥ ਜੋੜ ਕੇ ਕੀ ਬੀਬੀ ਖਾਲੜਾ ਵਾਲੀ ਨਾ ਹੋਵੇ ਆਪਣੇ ਹਲਕੇ ਤੇ ਜਿਹੜਾ ਧੱਬਾ ਲੱਗਾ ਵਾਹਦ ਕੀ ਲਾਉਣਾ ਜਰੂਰੀ ਵਾ ਵਾਹਿਗੁਰੂ ਜੀ ਐਰ ਕੀ ਭਾਈ ਅੰਮ੍ਰਿਤਪਾਲ ਨੂੰ ਜਿਤਾਉਣਾ ਮੁਛ ਦਾ ਸਵਾਲ ਹੈ ਵਾਹਿਗੁਰੂ

  • @JagjeetSingh-hy3qb
    @JagjeetSingh-hy3qb หลายเดือนก่อน +2

    ਧੰਨਵਾਦ ਬਾਬਾ ਜੀ

  • @balwindersinghdhami9224
    @balwindersinghdhami9224 16 วันที่ผ่านมา +1

    ਬਾਬਾ ਜੀ ਧੰਨਵਾਦ ਤੁਸੀ ਸਮੇਂ ਦੀ ਗੱਲ ਕੀਤੀ ਹੈ ਜੀ ਏਸੇ ਤਰਾਂ ਸੰਗਤ ਨੂੰ ਸੁਚੇਤ ਕਰਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @SukhiSingh-pd9gh
    @SukhiSingh-pd9gh หลายเดือนก่อน +32

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sartajsingh2241
    @sartajsingh2241 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurmeetKaur-xj4wq
    @GurmeetKaur-xj4wq หลายเดือนก่อน +6

    🙏🙏

  • @bhagwantkaur9007
    @bhagwantkaur9007 หลายเดือนก่อน +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖੇ

  • @darbarasingh1704
    @darbarasingh1704 หลายเดือนก่อน +7

  • @jogasingh8335
    @jogasingh8335 หลายเดือนก่อน +7

    ❤❤

  • @ARSHDEEPSINGH-nm9ko
    @ARSHDEEPSINGH-nm9ko หลายเดือนก่อน +18

    ❤❤amritpal singh nu jitao ji kirpa karke khadur sahib valeoo Please ❤🙏🏻

  • @jagbirsingh6499
    @jagbirsingh6499 หลายเดือนก่อน +22

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜਿੰਦਾਬਾਦ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ⛳ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪਣੇ ਖਾਲਸਾ ਪੰਥ ਦੀ ਚੜੱਦੀ ਕਲਾ ਰਖਣੀ

  • @LovelySingh-sl6fs
    @LovelySingh-sl6fs หลายเดือนก่อน +5

    Love you ❤

  • @devindersingh3631
    @devindersingh3631 20 วันที่ผ่านมา

    ਬਹੁਤ ਵਧੀਆ ਸੇਵਾਵਾਂ ਗੁਲਾਬ ਸਿੰਘ ਜੀ ਖਾਲਸਾ ਖੰਡੂਰ ਸਾਹਿਬ ਵਾਲੇ ਧਿਆਨ ਰੱਖਣ

  • @SunnyNagra-vy1ml
    @SunnyNagra-vy1ml 12 วันที่ผ่านมา +1

    ਭਾਈ ਸਾਹਿਬ ਜੀ ਦਾ ਸਾਥ ਦੇਈਏ ਸਾਧਸੰਗਤਿ ਜੀ

  • @KaramjeetSingh-mm7ct
    @KaramjeetSingh-mm7ct หลายเดือนก่อน +7

    ❤❤❤❤

  • @lallibenipal1257
    @lallibenipal1257 หลายเดือนก่อน +1

    Baba ji nu Waheguru ji chardiklan ch rakhan 🙏🙏
    Dhadri nalo lakha darjey changa jo singha di sach di gl kr dey ney

  • @JaswinderDhaliwal-cb4kf
    @JaswinderDhaliwal-cb4kf หลายเดือนก่อน +4

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ❤

  • @Vikramjitsingh99
    @Vikramjitsingh99 หลายเดือนก่อน +4

    ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ 🙏

  • @karanveerkaranveer1434
    @karanveerkaranveer1434 หลายเดือนก่อน +20

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @gurdeepsingh-cn3id
    @gurdeepsingh-cn3id หลายเดือนก่อน +2

    Bahut vadia uprala kita baba g

  • @jitendersingh5975
    @jitendersingh5975 หลายเดือนก่อน +12

    Waheguru ji kirpa kru ghy 🙏

  • @gurdishcheema455
    @gurdishcheema455 หลายเดือนก่อน +1

    ❤❤ਵਾਹਿਗੁਰੂ ਜੀ❤❤

  • @dharamsingh8060
    @dharamsingh8060 หลายเดือนก่อน +7

    Bhai Amrit pal Singh ji jindabad

  • @lyricsdeepkuldeepwalia4477
    @lyricsdeepkuldeepwalia4477 หลายเดือนก่อน +3

    ਪੰਥ ਕੀ ਜੀਤ , ਵਾਹੇਗੁਰੂ ਜੀ

  • @Balwindersingh-ih1rh
    @Balwindersingh-ih1rh หลายเดือนก่อน +5

    Waheguru g

  • @user-sd1kz8ct8v
    @user-sd1kz8ct8v หลายเดือนก่อน +15

    Jarrur vote payo sare bhai amritpal singh ji nu

  • @jashpalsingh1875
    @jashpalsingh1875 หลายเดือนก่อน +12

    ਗੁਲਾਬ ਸਿਆ ਏਨਾ ਸੱਚ ਨਾ ਬੋਲ
    ਘੱਗਰੀ ਭਾਬੀ ਨੇ ਨਰਾਜ ਹੋ ਜਾਣਾ ਤੇਰੇ ਏਸ ਬਿਆਨ ਤੋ 😂😂😂

  • @parmjitkaur731
    @parmjitkaur731 หลายเดือนก่อน +1

    Waheguru ji chardi kala vich rakhan Bhai Amrit pal Singh ji nu

  • @ManjotSandhu-nm3hk
    @ManjotSandhu-nm3hk หลายเดือนก่อน +5

    🙏🙏🙏👍

  • @ishpreetsingh6835
    @ishpreetsingh6835 2 วันที่ผ่านมา +1

    ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਈ ਅੰਮ੍ਰਿਤਸਰ ਜੀ

  • @user-ge4kq7gd3y
    @user-ge4kq7gd3y หลายเดือนก่อน +1

    ਵਾਹਿਗੁਰੂ ਜੀ ❤

  • @Vikramjitsingh99
    @Vikramjitsingh99 หลายเดือนก่อน +1

    ਵਾਹ ਬਾਬਾ ਜੀ 🙏

  • @Sparowjacks_dl3dc
    @Sparowjacks_dl3dc หลายเดือนก่อน +3

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜਿੱਤਾ ਕੇ ਸੰਸਦ ਵਿੱਚ ਭੇਜੋ ਤਾਂ ਜੌ ਪੰਜਾਬ ਬੱਚ ਸਕੇ ਨਈ ਤੇ ਪੰਜਾਬ ਦਾ ਓਹ ਹਾਲ ਕਰਨਾ ਇਨਾ ਗੰਦੀਆ ਸਰਕਾਰਾ ਨੇ 84 ਤੋਂ ਜਾਦਾ ਨੁਕਸਾਨ ਹੋਊਗਾ

  • @HarjeetSingh-bc3bm
    @HarjeetSingh-bc3bm หลายเดือนก่อน +20

    ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jagtarsingh2713
    @jagtarsingh2713 หลายเดือนก่อน +27

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @balkarsingh-nn5le
    @balkarsingh-nn5le 29 วันที่ผ่านมา +1

    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 👌👍🌹💓🙏🙏

  • @devangchoudhary6177
    @devangchoudhary6177 หลายเดือนก่อน +2

    🕉️📿🙏😘 Waheguru Ji 😘🙏📿🕉️

  • @malkitsingh5925
    @malkitsingh5925 หลายเดือนก่อน +2

    Wahegurugi Wahegurugi Wahegurugi Wahegurugi Wahegurugi Wahegurugi 🙏🙏❤️❤️👍👍👍👍👍❤️🙏👍👍

  • @SurinderKaur-ik7ql
    @SurinderKaur-ik7ql หลายเดือนก่อน +6

    Bhai Amritpal singh ji jindawad🙏

  • @prabhjeetsingh1861
    @prabhjeetsingh1861 หลายเดือนก่อน +22

    ਮੁਕਤੀ ਦੇ ਪਰਵਾਨਿਓ. ਸਮਾਂ ਜਗਦੀ ਰੱਖੋ