Amritpal Singh ਨੂੰ ਜੇਲ੍ਹ ਤੋਂ ਬਾਹਰ ਕੱਢੋ ਪਤਾ ਤਾਂ ਲੱਗੇ ਓਹ ਕੀ ਕਰਦਾ ਪੰਜਾਬ ਲਈ | ਹਿੰਦੂਆਂ ਨੇ ਵੋਟਾਂ ਪਾਈਆਂ

แชร์
ฝัง
  • เผยแพร่เมื่อ 30 ก.ย. 2024
  • #RMBTelevision #AmritpalSingh #PunjabNews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

ความคิดเห็น • 253

  • @KuldipSingh-ms8kn
    @KuldipSingh-ms8kn 3 หลายเดือนก่อน +61

    ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਭਾਈ ਸ਼ਹਿਬ ਨੂੰ ਰਿਹਾ ਕਰਉ

  • @amarjitsinghsingh7817
    @amarjitsinghsingh7817 3 หลายเดือนก่อน +126

    ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆਉਣਾ ਚਾਹੀਦਾ ਹੈ ji

  • @GurpreetSingh-el6qh
    @GurpreetSingh-el6qh 3 หลายเดือนก่อน +35

    ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਬਾਹਰ ਲੈ ਕੇ ਅਾਉਂਦੇ ਜੀ

  • @HarpalSingh-wv4ul
    @HarpalSingh-wv4ul 3 หลายเดือนก่อน +75

    ਬਾਈ ਜੀ ਬਿਲਕੁਲ ਸਹੀ ਗੱਲ ਆ

  • @AngrejSingh-pc8xj
    @AngrejSingh-pc8xj 3 หลายเดือนก่อน +27

    ਹਰਪਿੰਦਰ ਵੀਰ ਜੀ ਤੁਹਾਡੀ ਗੱਲ ਬਹੁਤ ਵਧੀਆ ਉਦੋਂ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਵੀ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਗਏ ਪਰ ਅੱਜ ਜਿਵੇਂ ਅੰਮ੍ਰਿਤ ਪਾਲ ਦੇ ਨਾਲ ਹੋ ਰਿਹਾ ਇਹ ਹੀ ਉਦੋਂ ਹੋਇਆ ਸੀ

  • @charanjitsinghdhillon
    @charanjitsinghdhillon 3 หลายเดือนก่อน +32

    ਜੇ ਕਿਤੇ ਕਿਸੇ ਸਿਸਟਮ ਰਾਹੀਂ ਸਾਰੀ ਕੌਮ ਨੇ ਵੋਟਾਂ ਪਾਉਣੀਆਂ ਹੋਣ ਬਾਹਰਲੇ ਦੇਸ਼ਾਂ ਤੋਂ ਵੀ ਤੇ ਫੇਰ ਵੋਖੇ ਕੀਨੀਆ ਪੈਂਦੀਆਂ ❤❤❤❤❤

  • @gurwindermaan8698
    @gurwindermaan8698 3 หลายเดือนก่อน +45

    ਵੀਰ ਜੀ ਦੇ ਵਿਚਾਰ ਬਹੁਤ ਵਧੀਆ ਹਨ

  • @RAJINDERSINGH-ux6zr
    @RAJINDERSINGH-ux6zr 3 หลายเดือนก่อน +13

    ਹੁਣ ਛੱਡ ਦਿਉ ਵੇਖਿਉ ਕਿੰਨਾ ਚੰਗਾ ਸ਼ੇਰ ਆ ਜਦੋ ਦਾ ਦੇਸ਼ ਆਜਾਂਦ ਹੋਇਆ ਸਾਰਿਆ ਨਾਲੋ ਵਧੀਆ ਸਾਬਤ ਹੋਊ ਪੰਜਾਬ ਲਈ ਹਰੇਕ ਧਰਮ ਨੂੰ ਪਿਆਰ ਕਰਨ ਵਾਲਾ ਪੱਖਡ ਛੱਡ ਕੇ ਨਸ਼ਾ ਰਹਿਤ ਦੇਖਣਾ ਚਾਊਦਾ ਪੰਜਾਬ ਨੂੰ ਥਾ ਥਾ ਬੀੜੇ ਦੀਆ ਪੁੜੀਆ ਪਈਆ ਏ ਥੋੜੀ ਗੱਲ ਆ ਕੋਈ ਉ ਏ ਰੋਕਦਾ ਗੁਰੂ ਆ ਆਪ ਕੁਰਬਾਨੀਆ ਕੀਤੀਆ ਏਸ ਧਰਤੀ ਲਈ ਹੁਣ ਜੇ ਕੋਈ ਗੰਦ ਪਾਵੇ ਫਿਰ ਉਦੀ ਸਾਜੀ ਕੋਮ ਨੂੰ ਦਰਦ ਕਿਉ ਨਾ ਲੱਗੇ ਏਥੇ ਜਦੋ ਸਿੰਘ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣਦਾ ਫਿਰ ਉ ਬਈਆ ਦੀਆ ਕੂਲਲਿਪਾ ਉਪਰ ਦੀ ਨੰਗੇ ਫਿਰ ਦੁਖ ਕਿਉ ਨਾ ਲੱਗੇ ਪੰਜਾਬ ਸਾਫ ਸੁਧਰਾ ਬਣ ਜਾਵੇ ਰੁੱਖ ਲੱਗਣ ਹਰ ਪਾਸਿਉ ਹਰਿਆਲੀ ਈ ਹਰਿਆਲੀ ਹੋਵੇ ਸੜਕਾ ਗਲੀਆ ਸ਼ਾਫ ਸੁਧਰੀਆ ਹੋਣ ਕਾਰੋਬਾਰ ਇਮਦਾਰੀਆ ਨਾਲ ਹੋਵੇ ਹਰੇਕ ਬੰਦਾ ਖੁਸ਼ ਨਜਰ ਆਵੇ ਹਰ ਪਾਸੇ ਪਿਆਂਰ ਈ ਪਿਆਰ ਹੋ ਜਾਵੇ ਘਰਾ ਵਿੱਚ ਖੁਸ਼ੀਆ ਹੋਣ ਹਰੇਕ ਦੇ ਵੈਰ ਵਿਰੋਧ ਮਿਟ ਜਾਣ ਜਿੰਨੀ ਜਿੰਦਗੀ ਬਖਸੀ ਉਸ ਆਕਾਲ ਪੁਰਖ ਸਾਹਿਬ ਜੀ ਨੇ ਹਰ ਵਿਆਕਤੀ ਵਧੀਆ ਜੀ ਕੇ ਜਾਵੇ ਏ ਚਾਊਦਾ ਭਾਊ ਭਾਈ ਅੰਮ੍ਰਿਤਪਾਲ ਸਿੰਘ ਜੀ ਗੁਰੂ ਲੜ ਲੱਗ ਜਾਣ ਸਾਰੇ ਨਸ਼ੇ ਛੱਡ ਜਾਣ ਹਰੇਕ ਮਾ ਭੈਣ ਸੁਖੀ ਹੋਵੇ ਆਪਣੇ ਭਾਈਆ ਤੋ ਪਿਉ ਤੋ ਪਤੀ ਤੋ ਘਰ ਸਵਰਗ ਬਣ ਜਾਣ ਵਾਹਿਗੁਰੂ ਸਾਹਿਬ ਜੀ ਐਸੀ ਕਰਾਮਾਤਾ ਬਖਸ਼ ਦੇ ਏਸ ਪੰਜਾਬ ਉਪਰ ਏ ਈ ਭਾਈ ਸਾਹਿਬ ਦੇ ਮੰਨ ਦੀਆ ਗੱਲਾ ਹਰੇਕ ਨੂੰ ਖੁਸ਼ ਦੇਖਣਾ ਚਾਊਦਾ ਸੀ ਭਾਈ ਸਾਹਿਬ

  • @GulshanKaur-py4nh
    @GulshanKaur-py4nh 3 หลายเดือนก่อน +69

    ਭਾਈ amritpal singh ਜ਼ਿੰਦਾਬਾਦ

  • @Makhan-r1j
    @Makhan-r1j 3 หลายเดือนก่อน +56

    ਇਕੱਲਾ ਅਮ੍ਰਿਤ ਪਾਲ ਨਹੀਂ ਜਿੰਨੇ ਡਿਬਰੂਗੜ੍ਹ ਜੇਲ ਵਿੱਚ ਬੰਦ ਨੇ ਸਾਰੇ ਸਾਥੀ ਬਾਹਰ ਆਉਣੇ ਚਾਹੀਦੇ ਹਨ

    • @rajwantkaur9639
      @rajwantkaur9639 3 หลายเดือนก่อน

      ਸਹੀ ਕਹਿ ਰਹੇ💐

  • @jashpalsingh1875
    @jashpalsingh1875 3 หลายเดือนก่อน +13

    ਬੀਜੇਪੀ ਸਿੱਖ ਵਿਰੋਧੀ ਪਾਰਟੀ ਆ
    ਬੁੱਚੜ ਦਾ ਖੋਤਾ ਵੀ ਆਪਣੇ ਦਾਦੇ ਦੀ ਰਾਹ ਤੇ ਚਲ ਰਿਹਾ।ਅੰਤ ਵੇਖੋ ਹੁਣ ਕੀ ਹੁੰਦਾ😂😂😂

    • @SurjitSingh-ep8qy
      @SurjitSingh-ep8qy 3 หลายเดือนก่อน

      ਬੁੱਚੜ ਦਾ ਕੁੱਤਾ ਕਿਸ ਤਰਾ ਮੰਤਰੀ ਬਣ ਸਕਦਾ ਹੈ?

  • @RAJINDERSINGH-ux6zr
    @RAJINDERSINGH-ux6zr 3 หลายเดือนก่อน +11

    ਸ਼ੇਰ ਨੂੰ ਛੱਡ ਕੇ ਤਾ ਵੇਖੋ ਇਕ ਵਾਰ ਉ ਕੁੱਝ ਨਹੀ ਕਹਿੰਦਾ ਅਸੀ ਨਾਲ ਰਹੇ ਆ ਸ਼ੇਰ ਦੇ ਸ਼ੇਰ ਈ ਬਹੁਤ ਵਧੀਆ ਉ ਤਾ ਏ ਅਸਲ ਵਿੱਚ ਗਿੱਦੜ ਐਵੇ ਈ ਡਰ ਗਏ ਦਹਾੜ ਬਹੁਤ ਸੀ ਹੈ ਪੰਜਾਬ ਦੇ ਦਰਦ ਦੀ ਦਹਾੜ ਸੀ ਦਰਦ ਸੀ ਸੱਚਾ ਸ਼ੇਰ ਦੇ ਅੰਦਰ ਬਹੁਤ ਪਿਆਰ ਦੇਖਿਆ ਉਸ ਸ਼ੇਰ ਦੇ ਅੰਦਰ ਪੰਜਾਬ ਲਈ

  • @sonygill7
    @sonygill7 3 หลายเดือนก่อน +18

    ਬਹੁਤ ਵਧੀਆ ਜੀ ਜਿੰਦਾਬਾਦ

  • @SurjitSingh-br8pd
    @SurjitSingh-br8pd 3 หลายเดือนก่อน +9

    22 ਰੁਪਿੰਦਰ ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ ਬਹੁਤ ਵਧੀਆ ਤੁਸੀਂ ਠੋਕ ਠੋਕ ਕੇ ਵਿਚਾਰ ਰੱਖੇ ਆ ਤੇ ਵਧੀਆ ਗੱਲਬਾਤ ਕੀਤੀ ਹੈ ਮੈਂ ਮੋਹਾਲੀ ਤੋਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RandhirSingh-h7o
    @RandhirSingh-h7o 3 หลายเดือนก่อน +7

    ਇਸਨੂੰ ਕਹਿੰਦੇ ਹਨ ਭਰਿਸਟਾਚਾਰ ਦਾ ਰਾਜ ਲੋਕਤੰਤਰ ਗੁਲਾਮ

  • @ParamjitSingh-ts1kx
    @ParamjitSingh-ts1kx 3 หลายเดือนก่อน +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।।ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਹੈ ਬਣੇਗਾ ਖਾਲਸਾ ਰਾਜ ਖਾਲਿਸਤਾਨ ਦੇਸ਼ ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਹੋ ਸਕਣ ਸਿੱਖਾਂ ਨੂੰ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @sikandersamra1259
    @sikandersamra1259 3 หลายเดือนก่อน +7

    ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @HarchandSingh-zs6xj
    @HarchandSingh-zs6xj 3 หลายเดือนก่อน +10

    ਬਿਲਕੁੱਲ ਸਹੀ ਗਲ਼ ਆ ਵੀਰ ਤੇਰੀ

  • @RajwinderKaur-p6h
    @RajwinderKaur-p6h 3 หลายเดือนก่อน +10

    Very good ❤Bhai.amritpal.zindabad ❤Waheguru.ji ❤❤🙏🙏

  • @ArshdeepSingh-oh4qk
    @ArshdeepSingh-oh4qk 3 หลายเดือนก่อน +26

    ਸਹੀ ਗੱਲਾਂ ਨੇ ਬਾਈ ਜੀ

  • @AmandeepSingh-bu4wn
    @AmandeepSingh-bu4wn 3 หลายเดือนก่อน +7

    ਬਾਈ ਬਹੁਤ ਵਧੀਆ ਵਿਚਾਰ ਕੀਤੇ

  • @sarwansingh1775
    @sarwansingh1775 3 หลายเดือนก่อน +8

    ਬਹੁਤ ਵਧੀਆ ਞਿਚਾਰ

  • @Singh-mj2eq
    @Singh-mj2eq 3 หลายเดือนก่อน +8

    ਭਾਈ ਅੰਮ੍ਰਿਤਪਾਲ ਸਿੰਘ ❤❤

  • @oceanside9932
    @oceanside9932 3 หลายเดือนก่อน +12

    Bittu nu Gujrat too mantri bna do punjab too lejo ji

    • @anuthind123
      @anuthind123 3 หลายเดือนก่อน

      Good

  • @gurarpansingh3475
    @gurarpansingh3475 3 หลายเดือนก่อน +2

    ਭਾਈ ਅੰਮਿਰਤਪਾਲ ਸਮੇਤ ਸਾਰੇ ਡਿਬੂਰਗੜ ਵਾਲੇ ਰਿਹਾ ਹੋਣਾ ਚਾਹੀਦਾ

  • @kamaldaku4442
    @kamaldaku4442 3 หลายเดือนก่อน +21

    Very good 🎉

  • @jaspalkaur9146
    @jaspalkaur9146 3 หลายเดือนก่อน +17

    Very Good ❤❤❤❤❤❤

  • @rajmand1588
    @rajmand1588 3 หลายเดือนก่อน +3

    ਭਾਈ ਅਮਿਤਪਾਲ ਸਿੰਘ ਜੀ ਨੂੰ ਰਿਹਾਅ ਕਰੋ ਭਾਈ ਅਮਿ੍ੰਤਪਾਲ ਸਿੰਘ ਜੀ ਕਨੂੰਨ ਦੇ ਹੱਕਾਂ ਵਾਸਤੇ ਬਹੁਤ ਸਿਆਣੇ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @majorsingh1124
    @majorsingh1124 3 หลายเดือนก่อน +5

    Bhai AmritPal Singh khalsa ji jindabad jindabad jindabad jindabad jindabad❤❤❤❤❤🎉🎉🎉🎉🎉🎉

  • @JimmyGill-l5e
    @JimmyGill-l5e 3 หลายเดือนก่อน +13

    💯 right veer ji .

    • @surinderjitsingh6173
      @surinderjitsingh6173 3 หลายเดือนก่อน +1

      🌼🌼🌼🌼🌼
      🌼ਵਾਹਿਗੁਰੂ ਜੀ🌼
      🌼🌼🙏🙏🌼

  • @ASingh1699k
    @ASingh1699k 3 หลายเดือนก่อน +4

    Har ik jaag di jameer da GurSikh Khalistani hai. Raj krega Khalsa ZINDABAD.

  • @ekamrandhawa5123
    @ekamrandhawa5123 3 หลายเดือนก่อน +12

    Very good👍

  • @AmarjitSingh-eq3rl
    @AmarjitSingh-eq3rl 3 หลายเดือนก่อน +7

    ਹੁਣ ਇਸ ਤਰ੍ਹਾਂ ਦੇ ਕਾਮਰੇਡ ਵਿਦਵਾਨ ਸਿੱਖ ਧਰਮ ਨੂੰ ਸੇਧ ਦੇਣਗੇ

  • @gurashishkaur6210
    @gurashishkaur6210 3 หลายเดือนก่อน +3

    Bhai amritpal singh khalsa g zindabad

  • @WahiguruGod-sn9tj
    @WahiguruGod-sn9tj 3 หลายเดือนก่อน +4

    ਸਹੀ ਆ ਵੀਰੇ ਤੁਸੀਂ ਧੰਨਵਾਦ ਵੀਰੇ 🙏

  • @gurjotsingh445
    @gurjotsingh445 3 หลายเดือนก่อน +6

    Bhai Amritpal singh ji zindabad wmk 🙏

  • @g_aahi15798
    @g_aahi15798 3 หลายเดือนก่อน +3

    Jina time ਓਹਦੀ ਸਰਕਾਰ ਨੀ ਆਉਂਦੀ o ks ni kr skda lok test lain lg pye oehla he sarkar ਵਿਰੋਧੀ ਦਾ ਵਿਕਾਸ ਕਦੇ ਨੀ ਕਰਦੀ

  • @Sing-ek2ed
    @Sing-ek2ed 3 หลายเดือนก่อน +4

    100% ehnu gaalan painiyan bittu nu

  • @luckysingh-po1gh
    @luckysingh-po1gh 3 หลายเดือนก่อน +2

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🌹
    ਪੰਥ ਬਚਾਓ ਪੰਜਾਬ ਬਚਾਓ ਜੀ 🙏🌹
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ 🙏🌹
    ਸਿੱਖ ਵਿਰੋਧੀ ਕੰਗਨਾ ਰਣੌਤ ਮੁਰਦਾਬਾਦ ਜੀ 👎👎

  • @harmeshjangra3912
    @harmeshjangra3912 3 หลายเดือนก่อน +5

    Ke yaar tusy bittu bittu la rakhy aa kitte oh khudda ban gia

  • @amritpalsingj7098
    @amritpalsingj7098 3 หลายเดือนก่อน +3

    ਅਮਿੰਤਪਾਲ ਜਿਦਾਬਾਦ❤❤❤❤❤

  • @sukhbeerbrar5423
    @sukhbeerbrar5423 3 หลายเดือนก่อน +5

    ਧੰਨਵਾਦ ਬਾਈ ਜੀ

  • @surinderkaur4233
    @surinderkaur4233 3 หลายเดือนก่อน +3

    भाई अमरितपाल सिंह नु जेल बिचो बाहर निकालो

  • @raghbirsingh5065
    @raghbirsingh5065 3 หลายเดือนก่อน +5

    Bhai Amritpall Singh Jindabad Khalistan Jindabad

  • @shivanisharma5562
    @shivanisharma5562 3 หลายเดือนก่อน +1

    ਇਕ ਇਥੇ ਹੈਂ ਟੱਟੁ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼

  • @samsungedgeplus3588
    @samsungedgeplus3588 3 หลายเดือนก่อน +3

    Pta lag ta gea ki karu jo pehla kar k gea ohi karu.

  • @sukhramkaur4505
    @sukhramkaur4505 3 หลายเดือนก่อน +1

    ਦੋਵੇ ਸਰਕਾਰਾ ਬਖਲਾ ਗਈਆ ਨੇ ਲੋਕਾ ਦਾ ਫਤਵਾ ਦੇਖ ਕੇ ਹਿਲ ਗਈਆ ਕਿਆਉਣ ਵਾਲਾ ਸਮਾ ਵਾਰਿਸ ਪੰਜਾਬ ਦਾ ਹੋਵੇਗਾ 🙏🚩🙏🚩🙏🚩🙏🚩🙏🚩ਅ

  • @gs_munna2252
    @gs_munna2252 3 หลายเดือนก่อน +1

    ਜੇਕਰ ਅਮਰਤਪਾਲ ਨੂੰ ਛੱਡਣਾ ਨਹੀਂ ਸੀ ਤਾਂ ਉਸ ਨੂੰ ਚੋਣ ਹੀ ਕਿਉਂ ਲੜਨ ਦਿੱਤੀ ਗਈ?

  • @deepgrewal3262
    @deepgrewal3262 3 หลายเดือนก่อน +7

    Good job 👏 👍🏻

  • @karansandhu6623
    @karansandhu6623 3 หลายเดือนก่อน +4

    E chawal tn phla khnda c ohne jitna hi nai hun doje pase ho gya

  • @manjitkaurpelia3506
    @manjitkaurpelia3506 3 หลายเดือนก่อน +7

    Werygood werygood story

  • @randhirs1256
    @randhirs1256 3 หลายเดือนก่อน +4

    ਮੂਰਖ ਲੋਕਾ ਨੂ ਞਰਤੋ. ਲੀਡਰ ਬਣੋ
    ਸਰਬਜੀਤ ਦੀ ਕੁਰਬਾਨੀ ਹੈ, ਪਰ ਅਮ੍ਰਿਤਪਾਲ ਦੀ ਕੀ ਕੁਰਬਾਨੀ ਹੈ.

    • @amansingh612
      @amansingh612 3 หลายเดือนก่อน +4

      ਤੂੰ ਕਲੱਨ ਆ ਮੰਨ ਮੇਰੀ ਗੱਲ 😂😂

    • @naunihalsingh4108
      @naunihalsingh4108 3 หลายเดือนก่อน +1

      😂😂​@@amansingh612

    • @randhirs1256
      @randhirs1256 3 หลายเดือนก่อน

      @@amansingh612 bye je.
      ਪੂਛ ਦਁਬ ਕਿ ਪੁਲਿਸ ਅਁਗੇ ਭੇਜਣਾ, ਫਿਰ ਭੇਸ ਬਦਲਣਾ, ਮਾਞਾ ਦੇ ਪੁਤਾ ਨੂ ਕੁਰਬਾਨੀ ਦੇਣ ਲਈ ਕਹਿਣਾ, ਆਪ ਪਹਿਲਾ ਕਿੳ ਨਹੀ ਕੁਰਬਾਨੀ ਦਿੰਦਾ, ਕੀ ਸਿਖ ਦੀ ਨਿਸ਼ਾਨੀ ਹੈ

    • @SaniBhunder-pq6ng
      @SaniBhunder-pq6ng 3 หลายเดือนก่อน

      ਆ ਗਿਆ ਗੁਲਾਮੀ ਦਾ ਪਰਡੈਕਟ​@@randhirs1256

    • @ManjitSingh-nc7dy
      @ManjitSingh-nc7dy 3 หลายเดือนก่อน +1

      ​@@amansingh612ਤੂੰ ਸਿਰੇ ਦਾ ਘੂਸਾ

  • @NirvairBaba
    @NirvairBaba 3 หลายเดือนก่อน +1

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ

  • @randhirs1256
    @randhirs1256 3 หลายเดือนก่อน +1

    ਅਮ੍ਰਿਤਪਾਲ ਦੇ ਐਮ ਪੀ ਬਣਨ ਤੋ ਬਾਅਦ ਸਾਰੇ ਬੰਦੀ ਸਿੱਖ ਬਾਹਰ ਆ ਜਾਣਗੇ, ਖਾਲਿਸਤਾਨ ਞੀ ਬਣ ਜਾਵੇਗਾ. ਹਜੂਰ ਸਾਹਿਬ ਪਟਨਾ ਸਾਹਿਬ, ਞੀ ਖਾਲਿਸਤਾਨ ਞਿਚ ਸਾਮਲ ਹੋ ਜਾਣਗੇ. ਪੰਜਾਬ ਞਿਚ ਕਾਰਖਾਨੇ ਲੱਗਣਗੇ

    • @baljitkaur1122
      @baljitkaur1122 3 หลายเดือนก่อน

      Tenu ki takleef aa.

    • @randhirs1256
      @randhirs1256 3 หลายเดือนก่อน

      , everyone wants to take advantage, and use the peoples, he will not do and he can do anything only speak, he will come out ,what about pradhan mantri bajaka

    • @sarbdeepsingh534
      @sarbdeepsingh534 3 หลายเดือนก่อน

      ਤੂੰ ਅੰਧਭਗਤੀ ਚ ਰੁੱਝਾ ਰਹਿ ਤੂੰ ਕੀ ਲੈਣਾ

  • @majorsingh1124
    @majorsingh1124 3 หลายเดือนก่อน +3

    Bittu Gadar

  • @charanjitkaur9275
    @charanjitkaur9275 3 หลายเดือนก่อน +1

    ਬਹੁਤ ਬਹੁਤ ਧੰਨਵਾਦ ਤੇਰਾ ਵੀਰੇ ਤੈਨੂੰ ਬਹੁਤ ਵਧੀਆ ਗੱਲ ਕਹੀ ਹੈ

  • @KharhkuBanda
    @KharhkuBanda 3 หลายเดือนก่อน +1

    ਹੁਣ ਸੰਵਿਧਾਨ ਨਾਲ ਆਪਣਾ ਆਪਾ ਹੱਲ ਕਰਾਂਗੇ

  • @sukhwantsingh5612
    @sukhwantsingh5612 3 หลายเดือนก่อน +1

    ਬਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ

  • @armanbhagat8072
    @armanbhagat8072 3 หลายเดือนก่อน +4

    Veer ji asi punjab vicho bahar jana chohnde aa ji sanu bhej deo ji tusi jo marji kro asi aap ji de naal nhi ji asi chahunde ha tuhada khalistaan bn jawe pr veer ji jehra hindu nhi chaunda os nu ta punjab cho bahar bhej dena chahida hai ke nhi

    • @AmarinderSinghDhaliwal
      @AmarinderSinghDhaliwal 3 หลายเดือนก่อน +1

      Je tussin Punjab ton aap ee baahar jaana chahunde ho tan phir chale jao eh tuhadi aapni marzi aa par assin vi tuhade hindu rashtra da hissa ban ke nahi rehna chahunde.sada vi khehda chhaddo.Punjab nu paase karo te baki India ch jamm jamm bnao aapna hindu rashtra.samajh gaye.te duji gall ethe koi Khalistan ni banan laggeya do char bande har dharam jaati ch hunde aa edan de par dusre saare vi maarhe ni hunde.sabh ton vaddh safe ne hindu Punjab wich te ehi je Sikhs di jagah koi hor dharam hunda ethe pher dekhna si tussi oh tuhada ki hashar karde si.saade tan sabh dost mittar vi hindu ne edan da kade socheya vi nahi.par tuhadi soch nu mann gaye.hairaani hoi tuhada comment padh ke

    • @ASingh1699k
      @ASingh1699k 3 หลายเดือนก่อน

      Kon kenda Khalistan kalle Sikha li gai. Azadi sare panjabia da haq hai SARE dharam. 22 Maharaja Ranjit Singh da raj yaad karo sab ik te sab brabar c.

  • @RamSingh-us4yo
    @RamSingh-us4yo 3 หลายเดือนก่อน +2

    ਸਹੀ ਗੱਲ ਆ ਜੀ

  • @ramgarhia9945
    @ramgarhia9945 3 หลายเดือนก่อน +1

    Besharmi di hadd paar ........
    Amritpal khenda c main bharat de sawidaan nu nyi mannda hun !!!
    Soh chakkan lagge kide chukni ????

  • @baljitsingh374
    @baljitsingh374 3 หลายเดือนก่อน +2

    Nice video🙏

  • @sawrajsingh9142
    @sawrajsingh9142 3 หลายเดือนก่อน +2

    Bahut vadia vichar han veer Ji de

  • @ayushmishra6575
    @ayushmishra6575 3 หลายเดือนก่อน +1

    Amritpal singh jita kaha h hara h vo... Sirf 37 percent pde h iska matlb 63 percent logo ne uske against vote kiya h..

  • @YuvrajSingh-cs6qg
    @YuvrajSingh-cs6qg 3 หลายเดือนก่อน +3

    Varygood

  • @NavjotSingh-qu1ys
    @NavjotSingh-qu1ys 3 หลายเดือนก่อน

    Amritpal de saathi te v 323 da hi parcha c ooo v zmaanat kra lende, ajnala attack kar k ਗੁੰਡਾਗਰਦੀ krn di ki lod c,

  • @MastanSinghDulai
    @MastanSinghDulai 3 หลายเดือนก่อน

    ਬੀਬੀ ਕੁਲਵਿੰਦਰ ਕੌਰ ਨਾਲ ਪੰਜਾਬੀਓ ਖੜ੍ਹੋ। ਕੰਗਣਾ ਦਿਮਾਗੀ ਤੌਰ ਤੇ ਬਿਮਾਰ ਹੈ। ਉਸ ਨੂੰ ਡਾਕਟਰ ਦੇ ਦਿਖਾਓ! ਕੰਗਣਾ ਨੇ ਜੋ ਵੀ ਅੱਜ ਤੱਕ ਸਿੱਖਾਂ ਜਾ ਕਿਸਾਨਾਂ ਦੇ ਬਰਖ਼ਿਲਾਫ਼ ਬੋਲੀ ਹੈ ਉਸ ਤ ਚਾਰਜ ਲਾਓ। ਜਾਂ ਫਿਰ ਪੰਜਾਬੀਆਂ ਦੇ ਸਪੁਰਦ ਕਰੋ!

  • @rajwantkaur9639
    @rajwantkaur9639 3 หลายเดือนก่อน

    ਪਰ ਵੀਰ ਜੋ ਘਾਣ ਕਰ ਰਹੇ, ਕੰਮ ਸੋ ਕੰਮ ਭਾਈ ਅੰਮਿ੍ਰਤਪਾਲ ਸਿੰਘ ਜੀ ਲੋਕਾ ਨੂੰ ਨਸ਼ਾ ਦੇ ਕੇ ਖਤਮ ਨਹੀ ਕਰਨਗੇ, ਜੋ ਅੱਜ ਹੋ ਰਿਹਾ, ਸਾਨੂੰ ਪਤਾ, ਇੱਕ ਦੋ ਮੈਂਬਰ ਪਾਰਲੀਮੈਂਟ ਬਹੁਤ ਭਾਰੀ ਮਾਤਰਾ ਵਿੱਚ ਕੰਮ ਨਹੀ ਲੈ ਸਕਦੇ, ਪਰ ਜੋ ਗੁਰੂ ਜੀ ਦੀ ਆਗਿਆ ਅਨੁਸਾਰ ਤੁਰਦੇ, ਉਹਨਾਂ ਨੂੰ ਪਾਰਲੀਮੈਂਟ ਤੋਂ ਜ਼ਿਆਦਾ ਕਾਮਯਾਬੀ ਮਿਲ ਜਾਂਦੀ ਹੁੰਦੀ🙏

  • @sukhwindersingh-tc2wo
    @sukhwindersingh-tc2wo 3 หลายเดือนก่อน +4

    ❤❤❤❤❤❤❤ Amrit pal

  • @Khushwakhat
    @Khushwakhat 3 หลายเดือนก่อน +1

    Congrulations amritpal immeaditely release for bright future punjab and respected public opionon

  • @SukhchainSandhu-q1q
    @SukhchainSandhu-q1q 3 หลายเดือนก่อน +5

    Ok

  • @sattitaprianwala
    @sattitaprianwala 3 หลายเดือนก่อน +1

    ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰੋ ਰਿਹਾਅ ਕਰੋ❤❤

  • @AmanSingh-z9w3x
    @AmanSingh-z9w3x 3 หลายเดือนก่อน +1

    Waheguru Ji mehr kro Ji dhan guru Govind Singh saheb Ji

  • @JagjitSingh-uz4dv
    @JagjitSingh-uz4dv 3 หลายเดือนก่อน +1

    ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ

  • @alphayoutuber8998
    @alphayoutuber8998 3 หลายเดือนก่อน +1

    Why Amrit pal won ? Is he a good or bad person?

  • @soulofgod1721
    @soulofgod1721 3 หลายเดือนก่อน +1

    Waheguru ji maher Karo Bhai Amritpal Singh Khalsa ji nu Rah karo

  • @jasveersingh1801
    @jasveersingh1801 3 หลายเดือนก่อน +3

    Good bai ji

  • @SukhdevSingh-je2md
    @SukhdevSingh-je2md 3 หลายเดือนก่อน

    ਕੲੀ ਲੋਕਾ ਦਾ ਦਿਮਾਗ ਨਾ ਹੋਣ ਕਰਕੇ ਇਹ ਸਵਾਲ ਕਰਦੇ ਕਿ ਭਾਈ ਸਾਬ ਹੁਣ ਕਨੂਨ ਨੂ ਕਿਸ ਤਰਾ ਮੰਨੇਗਾ ਉਹ ਤੇ ਕਨੂਨ ਨੂ ਮੰਨਦਾ ਨਹੀ ਸੀ ਮੈ ਆਨਾ ਪਹਿਲਾ ਤਾ ਇਹ ਵੇਖੋ ਕਿ ਸਰਕਾਰ ਹੀ ਆਪਣੇ ਕਨੂਨ ਨੂ ਨਹੀ ਮੰਨਦੀ ਕਿਉ ਕਿ ਇਹ ਕਿਹੜਾ ਕਨੂਨ ਸੀ ਕਿ ਆਪਣਾ ਹੱਕ ਮੰਗਣ ਵਾਲਿਆ ਤੇ ਐਨ ਐਸੇ ਕਿਸ ਕਨੂਨ ਤੇ ਲਾਈ ਆ ਇਹ ਸਵਾਲ ਸਰਕਾਰ ਨੁ ਕਿਉ ਨਹੀ ਕਰਦੇ ਉਹ ਮੂਰਖੋ ਭਾਈ ਸਾਬ ਨੇ ਜੇ ਕਨੂਨ ਨੂ ਨਾ ਮੰਨਿਆ ਹੁਦਾ ਤਾ ਉਸ ਕੋਲ ਹਥਿਆਰ ਹੁਦਿਆ ਹੋਇਆ ਵੀ ਗੋਲੀ ਨਹੀ ਚਲਾਈ ਇਹ ਲੋਕ ਸਰਕਾਰ ਦੀਆ ਭੇਡਾ ਵਾ ਜਿਹੜੀਆ ਭਾਈ ਸਾਬ ਤੇ ਕਨੂਨ ਦੇ ਸਵਾਲ ਉਠਾਉਦੇ ਆ ਲੀਡਰ ਕਨੂਨ ਦੀਆ ਸੌਹਾ ਖਾ ਕੇ ਕਨੂਨ ਨੂ ਨਹੀ ਮੰਨਦੇ ਕਦੇ ਕਿਸੇ ਨੇ ਉਹਨਾ ਤੇ ਸਵਾਲ ਨਹੀ ਕੀਤਾ

  • @GurdevKaur-i4w
    @GurdevKaur-i4w 3 หลายเดือนก่อน +1

    Very good jidha reh

  • @randhirs1256
    @randhirs1256 3 หลายเดือนก่อน +1

    ਜੇਲ ਤੋ ਬਾਹਰ ਅਰੁਣ ਲਈ ਪੂਛ ਚਁਡਿਆ ਞਿਚ ਦਁਬ ਲਈ, ਜਿਹੜੀ ਪਹਿਲਾ ਖੜੀ ਸੀ

  • @RajinderSingh-kf4wx
    @RajinderSingh-kf4wx 3 หลายเดือนก่อน +1

    Singh.te.kaur.binna.sikorti.vi.nahi

  • @kuldeepSingh-zu9pt
    @kuldeepSingh-zu9pt 3 หลายเดือนก่อน +2

    Gl bilkul shi keha veer ne

  • @SonaSharma-lq3rb
    @SonaSharma-lq3rb 3 หลายเดือนก่อน

    ਭਾਈ, ਅਮ੍ਰਿਤਪਾਲ, ਸਿੰਘ, ਜਿੰਦਾਬਾਦ, 🌹🙏❤️

  • @GurdevKaur-i4w
    @GurdevKaur-i4w 3 หลายเดือนก่อน +1

    Very good kinda rha

  • @ravindersinghgill314
    @ravindersinghgill314 3 หลายเดือนก่อน

    ਗੁਰਬਾਣੀ ਤਾਂ ਤੁਹਾਨੂੰ ਯਾਦ ਨਹੀਂ ਹੁੰਦੀ ਗਾਲਾਂ ਹੀ ਯਾਦ ਨੇ ਇਸ ਲਈ ਗਾਲਾਂ ਹੀ ਦਿਉਗੇ ।ਯਾਦ ਰੱਖਿਉ ਪਰਾਪਤੀ ਕੋਈ ਨਹੀਂ ਹੋਣੀ ।।

  • @aonevisahub1890
    @aonevisahub1890 3 หลายเดือนก่อน +1

    ਵੈਰੀ ਗੁਡ ਸਰਦਾਰ ਜੀ

  • @dillpreetsingh-jv8sl
    @dillpreetsingh-jv8sl 3 หลายเดือนก่อน

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @ayushmishra6575
    @ayushmishra6575 3 หลายเดือนก่อน +1

    Amritpal jail me sadega jindagi likh le. Lo..

  • @newacc1162
    @newacc1162 3 หลายเดือนก่อน

    Bittu. And. Hans. Not of. Sikh. Kom. Thinking. Of. Punjab only. Eggo. Mind

  • @AmrikSingh-mu3ly
    @AmrikSingh-mu3ly 3 หลายเดือนก่อน

    ਸਿਖ ਭਾਜੀ ਮੋੜ ਦੇਦੇ ਇਦਰਾ ਦੀ ਮੋੜੀ ਬਿਅੱਤ ਦੀ ਮੋੜੀ ਅੱਗੇ ਜੋ ਹੋਵੇਗਾ ਭਾਜੀ ਮੋੜੀ ਜਾਵੇਗੀ

  • @satbirbhullar636
    @satbirbhullar636 3 หลายเดือนก่อน

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @AmrikSingh-mu3ly
    @AmrikSingh-mu3ly 3 หลายเดือนก่อน

    ਸਿਰ ਫਿਰੇ ਸਿਖ ਬੀਜੇਪੀ ਦਾ ਗੁਹ ਖਾਣ ਚੱਟ ਚੱਟ ਕੇ ਖਾਣ ਇਹ ਸਿਖ ਨਹੀ ਹੈ ਕੁਤੇ ਹੱਡਾ ਨੂੰ ਚੱਕ ਮਾਰਦੇ ੳੁਹਨਾ ਦਾ ਅਾਪਣਾ ਖੁਨ ਦਾ ਸਵਾਦ ਅਾੳੁਦਾ ਜੇ ਕੁਤੇ ਭੋਕਦੇ ਸਿਖ ਪੰਥ ਤੋ ਵੱਖਰੇ ਬਕਦੇ ਦੇ ਨੇ ਲੀਡਰਾ ਦੇ ਚੁਤੜ ਨਾ ਚਟੋ ਸਿਖ ਪੰਥ ਵਿਚ ਅਾੳੁ ਕਿਸੀ ਵੌ ਸਰਕਾਰ ਦੇ ਪਿਛੇ ਨਾ ਲਗੋ ਸਿਖ ਪੰਥ ਨੂੰ ਚੜਦੀ ਕਲਾ ਵਿਚ ਰਖੋ

  • @angrejsamrasingh3093
    @angrejsamrasingh3093 3 หลายเดือนก่อน +1

    Vote for bhai amritpal singh ji 😊

  • @sukhwantsingh5612
    @sukhwantsingh5612 3 หลายเดือนก่อน

    ਬਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ

  • @ravinderravi8257
    @ravinderravi8257 3 หลายเดือนก่อน

    ਅਹਿਮ ਗੱਲਾਂ ਕੀਤੀਆ ਹਨ ਗਰੇਵਾਲ ਆਲੀ ਹੋਣੀ ਹੈ

  • @DalipSingh-l6u
    @DalipSingh-l6u 3 หลายเดือนก่อน

    ਅੰਮ੍ਰਿਤ। ਪਾਲ। ਸਿੰਘ। ਖਾਲਸਾ। ਨੂ। ਰਹਾ। ਕਰੋ।

  • @sattitaprianwala
    @sattitaprianwala 3 หลายเดือนก่อน

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ❤❤

  • @JSGabhi
    @JSGabhi 3 หลายเดือนก่อน +1

    very good

  • @KarajSingh-br2fv
    @KarajSingh-br2fv 3 หลายเดือนก่อน

    ਭਕਣ ਲਾਈ ਰਖੇ ਨੇ ਹਰਜੀਤ ਗਰੇਵਾਲ ਵਰਗੇ ਮੋਦੀ ਨੇ

  • @harmanbhullar2010
    @harmanbhullar2010 3 หลายเดือนก่อน +1

    ਵਡੇ ਪੱਤਰਕਾਰਾ ਤੂੰ ਤੇ ਪਹਿਲੀ ਞੀਡੳ ਚ ਕਹਿਦਾ ਸੀ ਕੇ ਭਾਈ ਆਮਰਿਤਪਾਲ ਸਿੰਘ ਜਿਤਦਾ ਨਹੀ ਸੀ