ਅਸਮਾਨੀ ਬਿਜਲੀ ਤੋਂ ਬਚਾਅ ਲਈ ਘਰ ਵਿੱਚ ਅਰਥ ਕਿਵੇਂ ਕਰੀਏ || Lighting Arister earthing

แชร์
ฝัง
  • เผยแพร่เมื่อ 30 ก.ย. 2024
  • ਸਤਿ ਸ੍ਰੀ ਅਕਾਲ ਜੀ ਅਸਮਾਨੀ ਬਿਜਲੀ ਤੋਂ ਬਚਾਅ ਲਈ ਘਰ ਵਿੱਚ ਅਰਥ ਕਿਵੇਂ ਕਰੀਏ || Lighting Arister earthing
    LA ਦੀ ਕੀਮਤ ਜਾਨਣ ਲਈ ਆਹ ਲਿੰਕ ਤੇ ਕਲਿਕ ਕਰ ਸਕਦੇ ਹੋ Amazon Link:- amzn.to/3UzYo1c
    ਅਰਥ ਕਿੱਟ ਦੀ ਕੀਮਤ ਜਾਨਣ ਲਈ ਇਸ ਲਿੰਕ ਟੀ ਕਲਿਕ ਕਰ ਸਕਦੈ ਹੋ amzn.to/3QyISRW
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the TH-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-

ความคิดเห็น • 78

  • @chetramsaini9562
    @chetramsaini9562 4 หลายเดือนก่อน +12

    ਭਾਈ ਸਾਹਿਬ ਪੂਰਾ ਤਰੀਕਾ ਦੱਸੋ ਜਿਸ ਨਾਲ ਅਸੀਂ ਆਪ ਖੁਦ ਵੀ ਕਰ ਸਕੀਏ।

    • @bhawantsingh142
      @bhawantsingh142 4 หลายเดือนก่อน +1

      ਮੋਟਾ ਮੋਟਾ ਦਸ ਦਿੱਤਾ ਜੀ ,ਤੁਸੀਂ ਦੁਬਾਰਾ ਵੇਖ ਲੁਉ ਜੀ ਵੀਡੀਓ ਕੋਈ ਮੁਸ਼ਕਿਲ ਕੰਮ ਨਹੀਂ ਹੈ ਜੀ ,ਤੁਸੀਂ ਕਰ ਸਕਦੇ ਹੋ ਜੀ ਇਕ ਹੈਲਪਰ ਦੀ ਜਰੂਰਤ ਤੇ ਪਵੇਗੀ ਹੀ ।

  • @SukhwinderSingh-wq5ip
    @SukhwinderSingh-wq5ip 4 หลายเดือนก่อน +12

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @preetkherha
    @preetkherha 4 หลายเดือนก่อน +2

    ਸੇਵਕ ਬਾਈ ਇਕ ਤੁਸੀ ਧੂਰੀ ਵਾਲੇ ਜੈ ਸਿੰਘ ਜੀ ਨਾਲ ਇਨਫੋ ਤੇ ਗਏ ਸੀ ਉੱਥੇ ਤੁਸੀ ਕੋਈ ਹੋਰ ਕੰਪਨੀ ਦਾ ਦਿਖਾਇਆ ਸੀ ਕੇ earth ਉਹਦਾ ਵਧੀਆ ਸ਼ਾਇਦ ਜੈ ਸਿੰਘ ਜੀ ਦਾ ਕੋਈ ਸਟੂਡੈਂਟ ਸੀ ਜਿਹਨੇ ਆਪਣੇ ਦਾਦੇ ਦੇ ਨਾਮ ਤੇ ਕੰਮ ਸਟਾਰਟ ਕੀਤਾ ਸੀ। ਉਹਨਾਂ ਦੇ earth ਦੀ ਵੀ ਵੀਡਿਉ ਲਿਆਉ।

  • @sarbjitsinghbaryar8298
    @sarbjitsinghbaryar8298 4 หลายเดือนก่อน +4

    ਸਤਿ ਸ੍ਰੀ ਅਕਾਲ ਵੀਰ ਜੀ ਇਸ ਨੂੰ ਘਰ ਦੀ ਅਰਥਿੰਗ ਵਾਸਤੇ ਵੀ ਵਰਤਿਆ ਜਾ ਸਕਦਾ ਹੈ ਇੱਕੋ ਇਲੈਕਟਰੋਡ ਨਾਲ ਜਾਂ ਅਲੱਗ ਅਲੱਗ ਬੋਰ ਕਰਕੇ ਅਲੱਗ ਅਲੱਗ ਪੌਣੇ ਪੈਂਦੇ ਹਨ ਹਨ???

    • @Er.harjinder058
      @Er.harjinder058 4 หลายเดือนก่อน

      Alag alag karne a jruri a ji

    • @RSingh-fr2tj
      @RSingh-fr2tj 4 หลายเดือนก่อน +1

      Veet alag alag 2arth fasla 10fot artha ch rakho

    • @harjotbrar4531
      @harjotbrar4531 4 หลายเดือนก่อน

      ਮੈਂ ਦੋਵੇਂ ਕੈਮੀਕਲ ਵਾਲੇ ਅਲੱਗ-ਅਲੱਗ ਕਰਵਾਏ ਹੋਏ ਹਨ।
      ਦੋਵਾਂ ਦਾ ਫ਼ਾਸਲਾ ਵੀ ਦਸ ਫੁੱਟ ਤੋਂ ਵੱਧ ਹੀ ਰੱਖਿਉ ਕਿਉਂਕਿ ਜੇ ਰੱਬ ਨ ਕਰੇ ਬਿਜਲੀ ਡਿੱਗ ਪਈ ਤਾਂ ਜੇ ਇਹ ਦੋਵੇਂ ਨੇੜੇ ਹੋਏ ਤਾਂ ਦੂਜੇ ਅਰਥ ਵਿੱਚ ਦੀ ਸਾਰੇ ਘਰ ਦੀ ਬਿਜਲੀ ਸਾੜ ਦੇਵੇਗਾ।

  • @ਪਰਗੱਟਸਿੰਘ-ਸ6ਪ
    @ਪਰਗੱਟਸਿੰਘ-ਸ6ਪ 4 หลายเดือนก่อน +6

    ਬਹੁਤ ਵਧੀਆ ਜਾਣਕਾਰੀ ਵੀਰ ਜੀ👍

  • @darshankamalke2446
    @darshankamalke2446 4 หลายเดือนก่อน +3

    ਬਹੁਤ ਵਧੀਆ ਜਾਣਕਾਰੀ 22ਜੀ

  • @sewakmechanical
    @sewakmechanical  4 หลายเดือนก่อน

    www.mrsewak.net/2024/05/2kw-solar-system-price-in-india-with.html

  • @cheemaelectricals120
    @cheemaelectricals120 4 หลายเดือนก่อน +1

    ਸਰ ਮੇਰਾ ਵੀ ਚੈਨਲ ਹੈਗਾ ਬਸ ਇਥੇ ਪਰ ਛੋਟਾ ਜਿਹਾ ਚੈਨਲ ਹੈ ਮੇਰਾ ਬੜਾ ਵੱਡਾ ਤਾਂ ਨਹੀਂ ਹੈ ਚੈਨਲ ਤੋਂ

  • @harpreetgill8071
    @harpreetgill8071 4 หลายเดือนก่อน

    ਇਹ errester ਸਿਰਫ 5 mtr ਦਾ ਘੇਰਾ ਕਵਰ ਕਰਦਾ .ਜਿੰਨਾ ਦੂਰ ਤੱਕ ਤੁਸੀਂ ਕਹਿ ਰਹੇ ਹੋ ਓਨਾ ਕੰਮ ਨਹੀਂ ਕਰਦਾ .ਕਿਸੇ ਨੂੰ ਗ਼ਲਤ guide ਨਾ ਕਰੋ .ਨਾਲੇ ਇਹ ਜੋ 10 guege ਦੀ ਤਾਰ ਨੇ ਅਸਮਾਨੀ ਬਿਜਲੀ ਦਾ ਕਰੰਟ ਨੀ ਝੱਲਣਾ .

  • @Rajvirkamboj
    @Rajvirkamboj 4 หลายเดือนก่อน +1

    Bizli lekiz mtlb bizli de jhakte to bachan liye khera arth karna chaida aa Ous bare v Ik video banso

  • @harindergrewal5418
    @harindergrewal5418 4 หลายเดือนก่อน +2

    SAT SRI AKAL SEWAK 22G VERY GOOD INFORMATION 🎉 🎉 🎉

  • @NavjotSingh-bh3ol
    @NavjotSingh-bh3ol 4 หลายเดือนก่อน

    ਟੋਟਲ ਖਰਚਾ ਕਿੰਨਾ ਕੁ ਆਉਂਦਾ ਜੇ

  • @allvideosinformation
    @allvideosinformation 4 หลายเดือนก่อน +1

    ਅਰਥ ਵਾਲੇ ਵੀਰਾ ਦਾ ਮੋਬਾਈਲ ਨੰਬਰ ਮਿਲ ਸਕਦਾ ਜੀ

  • @gurpreetzaildaar
    @gurpreetzaildaar 4 หลายเดือนก่อน +1

    Puri details ch dasiya Karo veer. J bande ne khud v Krna hove.

  • @ShamsherSingh-bz5rh
    @ShamsherSingh-bz5rh 4 หลายเดือนก่อน

    Hello sir eh system lagwana hai koi cont number dena
    Mera distt Amritsar hai

  • @davbrar-ss2ds
    @davbrar-ss2ds 4 หลายเดือนก่อน +1

    Veer every video you do is full of skill knowledge. Thank you. God bless ❤

  • @cheemaelectricals120
    @cheemaelectricals120 4 หลายเดือนก่อน

    ਸਰ ਮੈਂ ਵੀ ਬੈਟਰੀਆਂ ਦਾ ਕੰਮ ਕਰਦਾ ਹਾਂ ਤੇ ਪਰ ਮੇਰੇਨਾਲ ਟਰਾ ਬਾਰੇ ਜਾਣਕਾਰੀ ਥੋੜੀ ਜਿਹੀ ਘੱਟ ਹੈ ਮੈਂ ਉਥੋਂ ਇਹ ਜਾਣਕਾਰੀ ਲੈਣੀ ਚਾਹੁੰਦਾ ਹਾਂ

  • @SinghSatwant-t2t
    @SinghSatwant-t2t 5 วันที่ผ่านมา

    Sewak singh ji apna content no send keryo pls

  • @sukhmarwaha570
    @sukhmarwaha570 4 หลายเดือนก่อน

    Uncle ji ghr di voltage low di problem dso koi

  • @JagdeepSingh-gv7hf
    @JagdeepSingh-gv7hf 4 หลายเดือนก่อน

    ਬਾਈਜੀਕੁਝਨੀਕਰਦਾ।ਕੋਪਰਵਿੱਚਕਰਾਇਆਸੀਫੁਦੁ।ਕੰਮਨੇ

  • @amrindervirk1565
    @amrindervirk1565 4 หลายเดือนก่อน

    Sewak singh jo ph number Dass deo

  • @harbhjansingh3653
    @harbhjansingh3653 4 หลายเดือนก่อน +2

    Good job ji

  • @BRARSAAB013
    @BRARSAAB013 4 หลายเดือนก่อน

    ਵੀਰ ਜੀ ਪੂਰੇ ਪ੍ਰੋਜੈਕਟ ਦਾ ਕਿੰਨਾ ਖਰਚਾ ਆਇਆ ਮੋਟਾ ਮੋਟਾ??? 🙏🏻

  • @harjitlitt1375
    @harjitlitt1375 4 หลายเดือนก่อน +1

    Very good information and useful for all

  • @satishtaneja1112
    @satishtaneja1112 4 หลายเดือนก่อน

    ਕਿੰਨਾ ਡੂੰਗਾ ਤੇ ਕਿੰਨਾ ਉੱਪਰ ਨੂੰ ਕੱਢੀਏ ਐਲਏ

  • @satishtaneja1112
    @satishtaneja1112 4 หลายเดือนก่อน

    ਬਾਈ ਜੀ 10 ਐਚਪੀ ਦੀ ਮੋਟਰ ਖੇਤ ਲਗਾ ਰਿਹਾ ਉਹਦੇ ਕਿਸ ਚੀਜ਼ ਨੂੰ ਅਰਥ ਕਰੀਏ

  • @rajveersingh9849
    @rajveersingh9849 4 หลายเดือนก่อน

    Sir ke asi ground earth and phese nal Ac chalu kar sakde aa

  • @cheemaelectricals120
    @cheemaelectricals120 4 หลายเดือนก่อน

    ਬਾਈ ਜੀ ਆਪਣੀ ਵੈਬਸਾਈਟ ਕਿਵੇਂ ਖੁਲਦੀ ਹੈ ਉਹਦਾ ਲਿੰਕ ਸੈਡ ਕਰਿਓ ਕਈ ਇਨਵਾਟਰ ਦੀ ਅਸੀ ਡਾਟਾ ਸੀਡਰ ਦੇਖਣੀ ਹੈ ਇਨਵਰਟਰਾਂ ਦੀ

  • @jaspalsidhu7227
    @jaspalsidhu7227 4 หลายเดือนก่อน +1

    ਸਤਿ ਸ੍ਰੀ ਅਕਾਲ ਜੀ

  • @lovelygarg2821
    @lovelygarg2821 3 หลายเดือนก่อน

    Koi yada vdia knowledge ni diti

  • @PankajSharma-ms9ne
    @PankajSharma-ms9ne 4 หลายเดือนก่อน

    Veer ji sade jet pump wala bor band piya hai ki kam aa sakda please tell me I'm very thankful to you for this

    • @cryptomen4945
      @cryptomen4945 3 หลายเดือนก่อน

      Yes but you need to check with ammeter

  • @harpreetgill8071
    @harpreetgill8071 4 หลายเดือนก่อน

    ਵੀਰ ਜੀ ਇਸ ਦਾ radius ਕਿੰਨਾ ਹੈ ?

  • @GarryBajwa-rh6sn
    @GarryBajwa-rh6sn 4 หลายเดือนก่อน

    Pure copper wire
    Number-8
    1kg= 27feet length

  • @TarsemSingh-ot5eb
    @TarsemSingh-ot5eb 4 หลายเดือนก่อน +1

    Veer g mechanic da no send krdeo

  • @dineshchoudharydcpodvr9
    @dineshchoudharydcpodvr9 4 หลายเดือนก่อน

    Nice information veer g

  • @sunnydhillon8858
    @sunnydhillon8858 3 หลายเดือนก่อน

    earth karvon lai number

  • @gurmailsidhu6437
    @gurmailsidhu6437 4 หลายเดือนก่อน

    ਬਾਈ ਜੀ LA ਅਤੇ ਅਰਥ ਦਾ ਆਪਸੀ ਫਾਸਲਾ ਕਿਨਾ ਹੋਣਾ ਚਾਹੀਦਾ ਜੀ

  • @AvtarSingh-yg4su
    @AvtarSingh-yg4su 4 วันที่ผ่านมา

    Nice video

  • @khushbrar828
    @khushbrar828 4 หลายเดือนก่อน

    ਟੋਟਲ ਕਿੰਨਾ ਖਰਚਾ ਆਉਂਦਾ

  • @adeepgehri
    @adeepgehri หลายเดือนก่อน

    Camical kitho milda

  • @vickyajnala1537
    @vickyajnala1537 4 หลายเดือนก่อน +1

    Kina karcha va bro

  • @anmoldeepsingh9662
    @anmoldeepsingh9662 4 หลายเดือนก่อน

    Paji kehnde aa jithe L A laga howe othe jada Bijli painde aa.. Es bare daso veer ji

  • @dharambirsingh1792
    @dharambirsingh1792 4 หลายเดือนก่อน

    Vir LA lai wire underground vi kar sakde ha ji

  • @bikarjitsingh34bikarjitsin10
    @bikarjitsingh34bikarjitsin10 4 หลายเดือนก่อน

    ਬਹੁਤ ਵਧੀਆ ਗੱਲ

  • @surindersingh3117
    @surindersingh3117 4 หลายเดือนก่อน

    Tusi apna phone no te daso ta ki tuhade kolo earth karwayee ja sake

  • @maniesran
    @maniesran 4 หลายเดือนก่อน

    Sir es earth nu appan test kime kr skde aaa ji

  • @beantsingh7766
    @beantsingh7766 4 หลายเดือนก่อน

    Lebar charge dasso g

  • @Myrelaxgarden
    @Myrelaxgarden 4 หลายเดือนก่อน

    Valuable information Thanks

  • @satnamsinghsata1388
    @satnamsinghsata1388 4 หลายเดือนก่อน

    Bhaji ਇਸ ਦੇ ਨਾਲ ਆਪਣੇ ਘਰ ਦਾ ਅਰਥ ਦੇ ਸਕਦੇ ਹਾਂ

  • @SatwinderSingh-xb8eo
    @SatwinderSingh-xb8eo 4 หลายเดือนก่อน

    Good information ji
    .thank you.

  • @gurdipsingh4556
    @gurdipsingh4556 4 หลายเดือนก่อน

    Veer ji ki asmani bijli too bachoun lyi kiti gyi earthing de naal hi ghar di wireing nu v joriya ja sakda hai?

  • @ejazrana7281
    @ejazrana7281 4 หลายเดือนก่อน

    Good explanation

  • @amanbrar7370
    @amanbrar7370 4 หลายเดือนก่อน

    ਆਹ ਪੁਰਾਣੀ ਵੀਡੀਓ ਆ ਪਹਿਲਾਂ ਵੀ ਦਿਖਾਈ ਸੀ

  • @gillsaab-cf3du
    @gillsaab-cf3du 4 หลายเดือนก่อน

    Very nice information

  • @santokhsingh5978
    @santokhsingh5978 4 หลายเดือนก่อน

    Good information

  • @AmarjitSingh-se8yp
    @AmarjitSingh-se8yp 4 หลายเดือนก่อน

    ਨਲਕੇ ‌ਦੇ ਬੋਰ ਪੈ ਸਕਦੀ ਇਹ?

  • @cheemaelectricals120
    @cheemaelectricals120 4 หลายเดือนก่อน

    ਸਰ ਜੇ ਤੁਹਾਡਾ ਵਟਸਐਪ ਗਰੁੱਪ ਚੱਲਦਾ ਨਲਾਂ ਤੇ ਮੈਨੂੰ ਕਮੈਂਟ ਕਰ ਦਿਓ ਸਰ ਮੈਂ ਤੁਹਾਨੂੰ ਨੰਬਰ ਆਪਦਾ ਸੈਂਡ ਕਰ ਦੂਗਾ

  • @SukhpalSingh-xy8pg
    @SukhpalSingh-xy8pg 4 หลายเดือนก่อน

    👌👌

  • @surjitkumar7551
    @surjitkumar7551 4 หลายเดือนก่อน

    Ki ihde naal ghar di earthing nun jod sakde han ?

    • @harjotbrar4531
      @harjotbrar4531 4 หลายเดือนก่อน

      ਬਾਈ ਬਿਲਕੁੱਲ ਵੀ ਇਹ ਗਲਤੀ ਨਾ ਕਰਿਉ।
      ਰੱਬ ਨਾ ਕਰੇ ਜੇ ਬਿਜਲੀ ਡਿੱਗ ਪਈ ਤਾਂ ਦੂਜੇ ਪਾਸੇ ਦੀ ਸਾਰੇ ਘਰ ਦੀ ਬਿਜਲੀ ਸਾੜ ਦੇਵੇਗੀ।

  • @nagindersinghsekhon1076
    @nagindersinghsekhon1076 3 หลายเดือนก่อน

    22 contact number mill scda?

  • @rkkaplesh1295
    @rkkaplesh1295 4 หลายเดือนก่อน

    Ki iske Sath ghar wali bijli ki arthing bhi Jodi ja skte hen

  • @dharamjeetsinghsidhu7706
    @dharamjeetsinghsidhu7706 4 หลายเดือนก่อน

    esdi range ware dseo g

    • @PiPiTheLabra
      @PiPiTheLabra 4 หลายเดือนก่อน

      Dasya hai veer ji 45 degree te karda coverage.

    • @GurinderSingh-j9s
      @GurinderSingh-j9s 4 หลายเดือนก่อน

      Ek wari earth kiti hoi kitna time chalu/operative rehndi hai. Dasna veer ji.
      Koi esa tarika hai jo earthing da time badhaya ja sakta hai.

  • @khushnumberdar1
    @khushnumberdar1 4 หลายเดือนก่อน

    Bai ji phone number dasso mistry saab da. jinna ne fitting kitti a 🙏🏻