ਬਿਜਲੀ ਦਾ ਕਰੰਟ ਕਰ ਲਿਆ ਕੰਟਰੋਲ ਹੁਣ ਝਟਕਾ ਨਹੀਂ ਲੱਗੇਗਾ,ਪਰ ਵੀਡੀਓ ਪੂਰੀ ਵੇਖਿਓ || electric shock safety device
ฝัง
- เผยแพร่เมื่อ 8 พ.ย. 2024
- ਸਤਿ ਸ੍ਰੀ ਅਕਾਲ ਜੀ ਬਿਜਲੀ ਦਾ ਕਰੰਟ ਕਰ ਲਿਆ ਕੰਟਰੋਲ ਹੁਣ ਝਟਕਾ ਨਹੀਂ ਲੱਗੇਗਾ,ਪਰ ਵੀਡੀਓ ਪੂਰੀ ਵੇਖਿਓ || electric shock safety device
my website link:-
sunvoam.com/
⚠️ Copyright Disclaimers
• We use images and content by the TH-cam Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
ਵੀਰ ਜੈ ਸਿੰਘ ਤੇ ਵੀਰ ਸੇਵਕ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਸੱਚੇ ਸੁੱਚੇ ਇਨਸਾਨ ਹਜੇ ਹੈਗੇ ਆ ਧਨਵਾਦ ਜੀ
ਬਹੁਤ ਹੀ ਉੱਮਦਾ ਜਾਣਕਾਰੀ ਤੇ ਲੋਕ ਸੇਵਾ ਲਈ ਤੁਹਾਡਾ ਕੋਟ ਕੋਟ ਧੰਨਵਾਦੀ ਹਾਂ ❤❤❤❤
ਜੈ ਸਿੰਘ ਜੀ ਅਤੇ ਸੇਵਕ ਸਿੰਘ ਦੀ ਬਹੁਤ ਵਧੀਆ ਜੋੜੀ ਹੈ ਜੋ ਸਮੇਂ ਸਮੇਂ ਤੇ ਜਿੰਦਗੀ ਚ ਕੰਮ ਆਉਣ ਵਾਲੀਆਂ ਵਧੀਆ ਜਾਣਕਾਰੀ ਦਿੰਦੇ ਰਹਿੰਦੇ ਹਨ. ਬਹੁਤ ਬਹੁਤ ਧੰਨਵਾਦ ਜੀ
ਲੰਮੀ ਉਮਰ ਹੋਵੇ ਜੈ ਸਿੰਘ ਜੀ ਦੀ
ਜੈ ਸਿੰਘ ਜੀ ਅਤੇ ਸੇਵਕ ਸਿੰਘ ਜੀ ਦੋਵਾਂ ਵੀਰਾਂ ਦਾ ਧੰਨਵਾਦ ਜੋ ਇਹ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ। 🎉
ਦੋਵੇਂ ਭਰਾ ਜਾਣਕਾਰੀ ਦਾ ਅਨਮੋਲ ਖਜ਼ਾਨਾ ਹਨ ❤ ਦਿਲੋਂ ਪਿਆਰ ਸਤਿਕਾਰ ❤🙏🙏 ਬਾਈ ਜੈ ਸਿੰਘ ਜੀ ਨੂੰ ਇੱਕ ਦਿਨ ਮੈਂ ਕੁੱਝ ਪੁੱਛਿਆ ਸੀ ਵੱਟਸਅਪ ਤੇ ਬਾਈ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਜੁਆਬ ਦਿੱਤਾ ਸੀ ਦਿਲੋਂ ਧੰਨਵਾਦ ਸਤਿਕਾਰ ਹੈ ਪ੍ਰਮਾਤਮਾ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ੇ 🙏
ਜੇ ਸਿੰਘ ਜੀ ਤੁਸੀਂ ਬੋਹਤ ਘੈਂਟ ਬੰਦੇ ਓ ਰੱਬ ਲੰਮੀ ਉਮਰ ਕਰੇ ਸੇਵਕ ਸਿੰਘ ਜੀ ਤਵਾਡਾ ਬੋਹਤ ਬੋਹਤ ਧਨਵਾਦ ਤੁਸੀਂ ਏਹੋ ਜੇ ਇਨਸਾਨ ਨੂੰ ਮਿਲੋਦੇ ਓ ਤਵਾਡੀ ਵੀ ਰੱਬ ਲੰਮੀ ਉਮਰ ਕਰੇ
Visit there and live allng him for one week you can realise more
ਜੈ ਸਿੰਘ ਤੇ ਸੇਵਕ ਵੀਰ ਵਧੀਆ ਜਾਣਕਾਰੀ ਦਿੰਦੇ ਰਹਿਦੇ
ਬਹੁਤ ਵਧੀਆ ਜਾਣਕਾਰੀ ਵੀਰ ਜੀ ਜੈ ਸਿੰਘ ਸੇਵਕ ਸਿੰਘ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਮੈ ਤੁਹਾਨੂੰ ਪਹਿਲੀ ਵਾਰ ਰਾਜਪੁਰਾ ਖੇਤੀ ਬਾੜੀ ਮੇਲੇ ਵਿਚ ਮਿਲੇ ਮੈ ਤੁਹਾਨੂੰ ਮਿਲਣਾ ਚਾਹੁੰਦਾ ਸੀ ਬਹੁਤ ਸਕੂਨ ਮਿਲਿਆ ਸੀ ਮਿਲ ਕੇ
ਸਰਦਾਰ ਜੈ ਸਿੰਘ ਜੀ ਤੇ ਸਰਦਾਰ ਸੇਵਕ ਸਿੰਘ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਓ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਜੈ ਸਿੰਘ ਜੀ ਅਤੇ ਸੇਵਕ ਸਿੰਘ ਜੀ।
ਧੰਨਵਾਦ ਜੈ ਸਿੰਘ ਜੀ ਬਹੁਤ ਬਹੁਤ
ਬਹੁਤ ਵਧੀਆ ਕੰਮ ਦੀਆਂ ਗੱਲਾਂ ਹੁੰਦੀਆਂ ਨੇ ਜੈ ਸਿੰਘ ਜੀ ਅਤੇ ਸੇਵਕ ਸਿੰਘ ਜੀ ਦੀਆਂ
ਬਹੁਤ ਵਧੀਆ ਜੀ ਲੋਕਾਂ ਦਾ ਸਹੀ ਧਿਆਨ ਦਵਾਇਆ।
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
ਸਤਿ ਸ੍ਰੀ ਆਕਾਲ ਸਰਦਾਰ ਜੀ ਤੇ ਸੇਵਕ ਵੀਰ ਜੀ।
ਬਹੁਤ ਵਧੀਆ ਵੀਡੀਓ
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਧੰਨਵਾਦ ਭਰਾ ਜੀ। 🎉🎉
ਬਹੁਤ ਹੀ ਵਧੀਆ ਜਾਣਕਾਰੀ ਜੀ ਗੁੱਡ ਬਾਈ ਜੀ 😊
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਫਤਿਹ।ਵੀਰ ਜੈ ਸਿੰਘ ਜੀ ਆਪ ਦੇਸ ਭਗਤ ਹੋ ਜੋ ਲੋਕਾ ਨੂੰ ਸਹੀ ਗਿਆਨ ਦੇ ਰਹੇ ਹੋ ਆਪਣੇ ਦੇਸ ਦੇ ਲੋਕਾ ਨੂੰ ਸਹੀ ਦਿਸ਼ਾ ਦੇਣੀ ਸਹੀ ਰਸਤਾ ਦੱਸਣਾ ਹੀ ਦੇਸ ਭਗਤੀ ਹੈ ਠੱਗਣ ਨੂੰ ਤੇ ਮੋਦੀ ਯੋਗੀ ਸਾਹ ਦੀ ਤਿਕੜੀ ਹੀ ਬਹੁਤ ਹੈ ਜੈ ਸਿੰਘ ਜੀ ਪ੍ਰਮਾਤਮਾ ਆਪ ਨੂੰ ਬੁਲ਼ੰਦੀਆ ਬਖਸ਼ੇ ਸਦਾ ਤੰਦਰੁਸਤ ਤੇ ਖੁਸ਼ ਰਵੋ
ਧੰਨਵਾਦ ਜੈ ਸਿੰਘ ਜੀ
ਦੁਨੀਆਂ ਲੁੱਟਣ ਵੱਲੋਂ ਪਈ ਹੈ
ਸਤਿ ਸ੍ਰੀ ਆਕਾਲ ਜੀ ਗੁਰਸੇਵਕ ਜੀ ਬਹੁਤ ਵਧੀਆ, ਅਕਲਾਂ ਬਾਝੋਂ ਖੂਹ ਖਾਲੀ।
ਬਹੁਤ ਧੰਨਵਾਦ ਜੀ
ਵਧੀਆ ਜਾਣਕਾਰੀ ਐ ਜੀ
ਧੰਨਵਾਦ ਬਾਈ ਜੀ
ਵੀਰ ਜੀ ਮੇਰੇ ਕੋਲ਼ ਕੰਪਿਊਟਰ ਸਿਸਟਮ ਲੱਗਿਆ ਹੋਇਆ ਹੈ led monitor, saund system, ਸੱਭ ਵਿੱਚ ਬਿਜਲੀ ਦੇ ਝਟਕੇ ਮਹਿਸੂਸ ਹੁੰਦੇ ਹਨ ਜਿਵੇਂ ਸਟੀਲ ਦੀ ਪੈਨ ਡਰਾਈਵ ਲਗਾਉਣ ਵੇਲੇ aux cable mobile ਨਾਲ਼ ਸੰਪਰਕ ਵੇਲ਼ੇ, ਕੋਈ ਹੱਲ ਹੋ ਸੱਕਦਾ ਹੈ ਤਾਂ ਉੱਤਰ ਜਰੂਰ ਦਿਓ ਜੀ
ਇਸ ਦਾ ਹੱਲ ਹੈ ਮੇਰਾ ਖੁਦ ਕੀਤਾ ਹੋਇਆ ਹੈ ਤੁਸੀਂ ਆਪਣੇ ਕੰਪਿਊਟਰ ਨੂੰ ਅਰਥ ਕਰਵਾ ਦਿਓ ਜੇਕਰ ਅਰਥ ਨਹੀਂ ਕਰਵਾ ਸਕਦੇ ਤਾਂ 5 ਕੂ ਫੁੱਟ ਦਾ ਸਰੀਆ ਲੈ ਕੇ ਧਰਤੀ ਦੇ ਵਿੱਚ ਗੱਡ ਦਿਓ ਤੇ ਉਹਦੇ ਨਾਲ ਕੰਪਿਊਟਰ ਦੀ ਬਾਡੀ ਜਾਂ ਜਿਹੜਾ ਤੁਹਾਡੇ ਘਰ ਦੇ ਵਿੱਚ ਯੂਪੀਐਸ ਲੱਗਾ ਹੋਊਗਾ ਕੰਪਿਊਟਰ ਦੇ ਨਾਲ ਉਹਦੀ ਜਿਹੜੀ ਤੀਸਰੀ ਪੈਨ ਹੁੰਦੀ ਆ ਅਰਥ ਵਾਲੀ ਉਹਨੂੰ ਉਸ ਹਲਕੇ ਨਾਲ ਜੋੜ ਦਿਓ ਉਸ ਤੋਂ ਬਾਅਦ ਤੁਹਾਡਾ ਜਿਹੜਾ ਕਰੰਟ ਆ ਉਹ ਨਹੀਂ ਵੱਜੂਗਾ। ਤੇ ਇਹ ਜਰੂਰੀ ਵੀ ਹੈ
@@sewakmechanicalਬਹੁਤ ਵਧੀਆ ਤਰੀਕਾ ਦੱਸਿਆ ਵੀਰ ਸੇਵਕ ਜੀ ਬਾਕੀ ਵਾਸਕਿੰਗ ਕੱਪੜੇ ਧੋਣ ਵਾਲੀ ਮਸ਼ੀਨ ਨੂੰ ਸਾਫ ਕਰਨ ਦੀ ਵਿਧੀ ਦੱਸੋ ਵੀਰ
ਸਰਦਾਰ ਜੈ ਸਿੰਘ ਵੀਰ ਨੂ ਤੰਦਰੁਸਤ ਰਹਿਣ
ਬਹੁਤ ਵਧੀਆ ਬਾਈ ਜੀ 👍👍👍👍👍
Nice Jai Singh ji smaj bhlai da km
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਸਰ ਜੀ
mill = 1000th part but sh jai singh very fast and real calculation as the current is already in 100th place value of an amp, so 170 mA ~ 10th part of amp (or more precisely ~ (1/1000)x170 part of amp =.17 amps.
Great sir.
ਅੱਜ ਸਾਡੇ ਸਮਾਜ ਨੂੰ ਜੈ ਸਿੰਘ ਵਰਗੇ ਭਲੇ ਲੋਕਾਂ ਦੀ ਲੋੜ ਹੈ
ਵਧੀਆ ਜਾਣਕਾਰੀ
ਜੈ ਸਿੰਘ ਸ੍ਰ ਜੀ ਤੁਹਾਡੇ ਕੋਲ ਬੱਚਾ ਭੇਜਣਾ ਸਿੱਖਣ ਲਈ ਸ੍ਰ ਜੀ ਤੁਹਾਡਾ ਕੁਨਟੇਕਟ ਨੰਬਰ ਚਾਹੀਦਾ ਹੈ
Sir ਤੁਸੀਂ ਟ੍ਰੇਨਿੰਗ ਵੀ ਦਿੰਦੇ ਹੋ ਤੇ ਕਿੰਨੀ ਫੀਸ ਹੈ
ਸੇਵਕ ਵਾਈ ਜੀ RCCB ਕੀਏ ਏਤੇ ਵੀਡੀਓ ਬਣਾ ਦੋ ਵਾਈ ਜੀ
Wah bahut vadia
Jai Singh and Sevak Singh very good person. It gives very good information
ਵੀਰ ਸੇਵਕ ਸਿੰਘ ਜੀ ਮੈ ਘਰ ਨੂੰ ਅਰਥ ਕਰਨਾ ਪਰ ਮੇਰੀ ਵਾਇਰਿੰਗ ਹੋ ਰੱਖੀ ਹੈ। ਕਿ ਹੱਲ ਹੋਵੇਗਾ ਜੀ। ਦੱਸਣਾ ਜਰੂਰ ਜੀ
ਅਰਥ ਤਾਰ ਪਵਾ ਲੋ
ਮੇਹਰਬਾਨੀ ਬਾਈ
ਸ ਜੈ ਸਿੰਘ ਜੀ ਸਤਿ ਸ਼੍ਰੀ ਅਕਾਲ। ਤੁਹਾਡਾ ਤਜ਼ਰਬੇ ਸਹੀ ਹਨ ਪਰ ਲੋਕ ਇੰਨੇ ਅਡਵਾਂਸ ਨਹੀਂ ਹਨ ਜੀ।ਤੁਹਾਡੀ ਰੀਸ ਕਰਕੇ ਪੁੱਠਾ ਪੰਗਾ ਨਾ ਲੈ ਲੈਣ।
S.jai s. Ji you are a self made social worker.God bless you.
Bilkul sahi keha tusi yeh industry vich panel di control wiring vich laya janda hai
ਧੰਨਵਾਦ ਜੀ
ਜੈ ਸਿੰਘ ਜੀ ਬਿਲਕੁਲ ਸਹੀ ਕਹਿ ਰਹੇ ਹਨ
ਮੈਂ ਇਹ ਕੰਮ 2006 ਵਿੱਚ ਕੀਤਾ
ਇਸ ਦੀ ਪੰਜਾਬੀ ਟਰਬੀਊਨ ਅਖਬਾਰ ਤੇ ਖਬਰ ਵੀ ਸਪੀ ਸੀ ,
Bhut badhiya jankariya vasde raho punjabiyo
ਇੰਜਨੀਅਰ ਸਾਹਿਬ ਜੀ ਐਵੇਂ ਨਾ ਮਰਾਂ ਦਿਉਂ ਕੋਈ
Good blessings
Jai paji zindabad. Sewak paji da lakh dhanwad. Jug jug jeo veero ❤
Nice video
🙏Vir ji. Very good information. Thanks to Sewak Singh and Jai Singh ji.
Ji vir ji bilkul theek dasya shi gal
Transformer use voltage consumption 1/2 te ap hi kha janda
Me 1994 ch texla tv to radio manic in Gurdaspur sikh liya si sare os vele Transformer use bhut jada hoya 🎉
Sewak ਸਿੰਘ ਜੀ 11 kv da ki ਹੱਲ ਹੈ
Very nice
ਏਥੇ ਤਾਂ ਮਿੱਟੀ ਨੂੰ ਸੋਨਾ ਕਹਿ ਕੇ ਵੇਚਣ ਵਾਲੇ ਬਹੁਤ ਨੇ ਬੰਦੇ ਨੂੰ ਆਪ ਹੀ ਸਮਝਦਾਰ ਹੋਣਾ ਚਾਹੀਦਾ ਸੇਵਕ ਭਾਈ ਤੇ ਜੈ ਸਿੰਘ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਐਹੋ ਜਿਹੀਆਂ ਵੀਡੀਓ ਬਣਵਾਉਂਦੇ ਰਹਿੰਦੇ ਹੋ ਲੋਕਾਂ ਨੂੰ ਜਾਗ੍ਰਿਤ ਕਰਦੇ ਹੋ
Good knowledge distribution for people ,thank you , god bless you
ਸਤਿ ਸ਼੍ਰੀ ਆਕਾਲ ਸਰ ਜੀ
ਮੈਨੂੰ ਇੱਕ ਭੁਲੇਖਾ ਸੀ transformer ਤਾਂ isolate ਹੈ ਤੁਸੀ ਵੋਲਟੇਜ ਨੂੰ ਹੱਥ ਲਗਾਇਆ ਤੁਸੀ ਬਾਹਰੋ ਤਾਂ ਅਰਥ ਕਰ ਦਿੱਤਾ ਫਿਰ ਸਰਕਟ ਪੂਰਾ ਹੋ ਗਿਆ ਤੁਹਾਨੂੰ ਝਟਕਾ ਕਿਉੰ ਨਹੀਂ ਲੱਗਿਆ
Tusi very Very AAT AAT AAT JI I LIKE YOU
Lt ch v Back ਸਪਲਾਈ aa jandi aa teeno phase plus neutral short ਕਰਨ ਤੇ 😢😢
Bai ji square wave invater te double wire (P, N) wiring kar k RCCB use kita hoya but square wave de karn shyed kam nahi kar reha
Ehda koi hal haiga?
Excellent job Sewak Bhaji
s s Akall janab sade pind gudware di bijli main to jo tubwell line supply hai gurwara sahib de tube light ja murcurry fuse bahut hunde han solution daso ty.
Very very nice ji parmatma app ji nu hamesha chardikalan ch rakhe ji God bless you
ਵੀਰ ਜੀ, ਮੇਂ ਯੂ ਪੀ ਵਿਚ ਹਾ ਤੇ ਸਾਡੇ ਇਥੇ ਤੇ ਅਰਥ ਤੇ ਬਿਜਲੀ ਡੀਪਾਰਟਮੈਂਟ ਵਲੋਂ ਸਪਲਾਈ ਆਂਦੀ ਹੀ ਨਹੀਂ ਤੇ ਸਾਨੂੰ ਆਪਣੀ ਅਰਥ ਲਗਾਉਣੀ ਪੈਂਦੀ ਹੈ
ਵਾਹ ਜੀ
Very nice video
Veer sar shri akal ji bahut vadiaa jankari veer ji
ਜਵਾ ਸਹੀ ਗੱਲ ਆ ਜੀ
ਬਾਈ ਅਸੀਂ ਤਾਂ ਜਦੋਂ ਸੇਵਕ ਬਾਈ ਜੀ ਦੀ ਵੀਡੀਓ ਆਉਦੀ ਹੈ ਪਹਿਲਾਂ ਸੇਵ ਕਰ ਲੈਂਦੇ ਹਾਂ, ਵੀ ਕਿਤੇ ਵੀਡੀਓ ਲੰਘ ਹੀ ਨਾ ਜਾਵੇ।
Good work 👌👍 veer
LOVE YOU BROTHER GOD BLESS YOU 🙏🙏🙏🙏
power grid ton 66v ,11kv te earth leakage relay kiven kamm kru..j transformer di winding delta connected hoove
Sai gal a vir ji sewak singh sachi bot changa insan a tusi be good o
Very nice information sir ji
ਸਾਈਕਲ ਦੀ ਡੈਨਮੋ ਵੀ ਕਰੰਟ ਮਾਰਦੀ ਐ ਜੀ
ਪਾਜੀ,ਜੇ ਤੁਸੀ ਦੋ 100ਵਾਟ ਦੇ bulb ਸੀਰੀਜ਼ ਵਿਚ ਲਗਾਉਂਦੇ ਹਾਂ ਤਾਂ ਉਹ 50 ਵਾਟ ਦਾ ਬਨਜੁ, ਹੈਨਾ
ਸ ਸੇਵਕ ਸਿੰਘ ਜੀ ਮੈ ਪਹਿਲਾਂ ਵੀ ਇਕ ਬੇਨਤੀ ਕੀਤੀ ਸੀ ਕਿ 120 ਵੋਲਟ ਤੇ 230-250 ਵੋਲਟ ਦੇ ਉਪਕਰਣਾਂ ਦਾ ਅੰਤਰ ਕਿਉਂ ਹੈ। 120 ਵੋਲਟ ਵਾਲੇ ਉਪਕਰਣ ਜੋ ਵਿਦੇਸ਼ਾਂ ਵਿੱਚ ਚਲਦੇ ਹਨ, ਉਹ ਭਾਰਤ ਵਿੱਚ ਨਹੀਂ ਚਲਦੇ ਤੁਰੰਤ ਸੜ ਜਾਂਦੇ ਹਨ। ਇਸ ਦਾ ਕੀ ਹੱਲ ਹੈ???? ਕਿਰਪਾ ਕਰਕੇ ਜਵਾਬ ਦੇਣ ਦੀ ਖੇਚਲ ਕਰੋ।।।
Sirf US, Canada te japan vich hai baki sari dunia 220 te chaldi hai, 220 best hai
Bahut dhanvad veer ji loka nu aware krn vaste.
Sahi he sewak g
ਵਾਹ ਜੀ ਵਾਹ 👌
Sir ਮੈਂ ਇਕ ਕੰਪਿਊਟਰ ਅਧਿਆਪਕ ਹਾਂ ਜੀ
2014 ਚ ਇਹ ਪ੍ਰੋਜੈਕਟ ਬਣਾ ਕੇ ਨੈਸ਼ਨਲ ਇੰਸਪਾਇਰ ਐਵਾਰਡ ਵਿਚੋਂ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ।
ਤੁਸੀ ਕਿਸੇ ਇੱਕ ਤਾਰ ਨੂੰ ਹੱਥ ਲਾ ਸਕਦੇ ਹੋ, ਇੱਕ ਸਮੇਂ ਇਕ ਤਾਰ ਫੜ ਸਕਦੇ ਹੋ।
ਉਸ ਸਮੇਂ ਦੇ ਸਿੱਖਿਆ ਮੰਤਰੀ ਸ੍ਰੀ ਦਲਜੀਤ ਸਿੰਘ ਚੀਮਾ ਜੀ ਵੀ ਦੇਖ ਕੇ ਹੈਰਾਨ ਹੋਏ ਸੀ।
Eh ta 100 saal purani technology hai, tuhanu award ki soch k dita
@@supremeleader5516 ਸਕੂਲੀ ਬੱਚੇ ਦੇ ਨਾਮ ਤੇ ਬਣਦੇ ਹਨ ਵੀਰ ਇਹ ਮਾਡਲ
ਸੋ ਬੱਚੇ ਦੇ ਹਿਸਾਬ ਨਾਲ ਹੀ ਸੋਚਦੇ ਹਨ ਮੁਕਾਬਲੇ ਦੇ ਜੱਜ ਸਾਹਿਬ
I like🙏 u all vedeo good👍 strgal
ਵੀਰ ਜੀ ਪੀ ਐਨ ਪੀ ਸੈਂਸਰ ਦੀ ਜਾਣਕਾਰੀ ਚਾਹੀਦੀ ਸੀ। ਇਹ ਕਿੱਥੋਂ ਮਿਲਦਾ ਹੈ
Veer ji gar di warning ch balb lay nutarl di tar alg to poni chahi di ha ke nahi
Veer ji jai singh atee gursewak singh ji tuhda boht boht dhanwad video dein lyii mai tuhdi koi v video Khali nai jaan dinda Mai ghuman electrical dhilwan district Kapurthala veer ji video boht vdiya ditti ethe te jimedaar transfarma Diya khicha nai shd de ovi put k rkh dinde ahh artha ena kitho check krniya eh jimadara nu check krna chahida har ik jimedaar season to pehla apne transfaram da sarkari karamchariya kolo arth check kron dhanwad 🙏
Good information sir thank
11 kv earth krn te v current lag ਜਾਂਦਾ
Bahut vadhiya jankari ji
Good Jankari .. thanks
Very true veer ji , correct information ji 🙏
Bahut bahut dhanyawad ji
ਵੀਰ ਕਿਉ ਕਿਸੇ ਦੀਆ ਜੜਾ ਵਿੱਚ ਬੈਠਦੇਓ ਲੋਕਾ ਨੇ ਤਾ ਉਨ ਲਹਾਉਣੀਆ ਜੇ ਹੁਣ ਵਚਾ ਲੋਗੇ ਕਿਤੇ ਹੋਰ ਸਹੀ ਅਸੀ ਤਾ ਆਪ ਸੋਚਣਾ ਹੀ ਨੀ ਕੀ ਕੰਮ ਦਾ ਕੀ ਨਹੀ ਲਾਉਣੇ ਚਾਹੇ ਸਾਨੂੰ ਹਜੇ ਫਿਉਜ ਨੀ ਆਏ ਪਰ ਆ ਪੁਠੇ ਕੰਮ ਜਰੂਰ ਕਰਾਗੇ ਵਿੱਚ ਇਹੋ ਜਹੇ ਵੀ ਹੋਣ ਗੇ ਜਿਹੜੇ ਆ ਵੀਡੀਓ ਵਿੱਚ ਵਿਖਾਇਆ ਆਪ ਕਰਕੇ ਦੇਖਣਗੇ
He’s absolutely right until You didn’t ground the transformer you will not get shock
Good job sir
Veer ji voltage stabilizer bare ਵੀ chanan pao ghar vich zaruri hae k nahi kini bizli consume karda
Vr g u r great
Nice information veer g
ਬਾਈ ਜੀ ਆਪਣਾ ਫੋਨ ਨੰਬਰ ਵੀ ਦਸ ਦਿਓ ਮੈ ਦੋਵੇਂ ਤਾਰਾ ਅਰਥ ਨੂੰ ਹੱਥ ਵਿੱਚ ਫੜ ਕੇ 100 ਵਾਟ ਦਾ ਬਲਦ ਚਲਾ ਕੇ ਦਿਖਾ ਦਿਉ
ਸੇਵਕ ਸਿੰਘ ਜੀ ਦਾੜ੍ਹੀ ਬਹੁਤ ਵਧੀਆ ਸੈੱਟ ਕਰਾਈ ਏ
ਕਿੱਥੋਂ ਕਰਾਈ ਏ