ਅੰਟਾਰਟੀਕਾ ਚ ਲਹਿਰਾਇਆ ਖਾਲ਼ਸਾ ਪੰਥ ਦਾ ਚੜਦੀਕਲਾ ਵਾਲਾ ਨਿਸ਼ਾਨ ਸਾਹਿਬ 🪯Ancient Khalsa Flag in Antarctica|Vlog

แชร์
ฝัง
  • เผยแพร่เมื่อ 21 ธ.ค. 2024

ความคิดเห็น • 1.7K

  • @Navdeepbrarvlogs
    @Navdeepbrarvlogs  8 หลายเดือนก่อน +95

    Cosiq Sunscreen Buy Link: mycosiq.com/products/spf-50-sunscreen-serum-100ml

    • @harmandhaliwal5589
      @harmandhaliwal5589 8 หลายเดือนก่อน +4

      Good job Navdeep verji buhat vdi kam kita tussi jo apna nishan Shibe lahraya ji very good waheguru ji chardi Kala rakhan app di dill khus ho gaya nisahn Shibe vakh ka dill bhar a vakh ka khalsa raj da nishan

    • @harpreetSingh-ju8qr
      @harpreetSingh-ju8qr 8 หลายเดือนก่อน +6

      ੴੴੴ Sat sri Akal veer ji Bai navdeep tusi Khalsa Nishan Sahib ji, Antarctica te jhulla jo proud moment bnaya te sanu v es movement da part bnaya es lyi tuhada bahut bahut dhanvad. Parmatma tuhanu eho j hor v mouke denn. Waheguru ji Tuhanu sda chardi kala ch rakhe. 🙏🏻🙏🏻🙏🏻

    • @BaljitMander2
      @BaljitMander2 8 หลายเดือนก่อน +2

      Very good product 👍

    • @caresharma4437
      @caresharma4437 8 หลายเดือนก่อน

      भारत का झंडा भी लहरा लेता है। तुम लोगों की बहुत ही घटिया सोच . अपने धर्म के साथ-साथ भारत का भी नाम लीजिए। आप वहां पर रहते हैं. भारत का ही पासपोर्ट लेकर यहां आप घूम रहे हैं

    • @singhtera2216
      @singhtera2216 8 หลายเดือนก่อน +3

      Weer negative comments nu attention naa dyii
      Aay teri video nhii dekhde buss hoon negativity spread karan aa jaan ge....

  • @gurmailsingh5936
    @gurmailsingh5936 8 หลายเดือนก่อน +465

    ਇਕ ਤੁਸੀਂ ਪਹਿਲੇ ਬੰਦੇ ਹੋ ਨਵਦੀਪ ਬਰਾੜ ਜੀ ਜਿਸਨੇ ਖਾਲਸੇ ਦੀ ਚੜਦੀ ਕਲਾ ਦਾ ਪ੍ਰਤੀਕ ਖਾਲਸੇ ਦਾ ਨਿਸਾਨ ਸਾਹਿਬ ਲਹਿਰਾਇਆ ਵਧਾਈ ਦੇ ਪਾਤਰ ਹੋ ਤੁਸੀਂ ਪ੍ਰਮਾਤਮਾ ਮੇਹਰ ਕਰਨ ਤੁਹਾਡੇ ਤੇ

    • @BRARRSINGH
      @BRARRSINGH 8 หลายเดือนก่อน +9

      ਬਹੁਤ ਖੂਬ ਵੀਰ, ਵਾਹਿਗੁਰੂ ਤੁਹਾਨੂੰ ਉਮਰ ਦਰਾਜ ਬਖਸ਼ੇ

    • @Calmboy-calm
      @Calmboy-calm 8 หลายเดือนก่อน +10

      ਬਹੁਤ ਵਧੀਆ ਵੀਰ ਜੀ ਇਹਨੇ ਵਧੀਆ ਤੇ ਖੂਬਸੂਰਤ ਨਜ਼ਾਰੇ ਦਿਖਾਉਣ ਲਈ ਤੁਹਾਡਾ ਧੰਨਵਾਦ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ 600-700 ਸਾਲ ਉਮਰ ਤੁਹਾਡੀ ਹੋਵੇ

  • @AmandeepSingh-ly8mm
    @AmandeepSingh-ly8mm 8 หลายเดือนก่อน +8

    ਵੀਰ,,ਯਰ ਅੱਜ ਤਾਂ emotional ਕਰ ਦਿੱਤਾ🥲 ਵਾਕਿਆ ਹੀ ਦੁਨੀਆਂ ਘੁੰਮ ਲਈ ਪਰ ਜੜ੍ਹਾਂ ਨੀ ਛੱਡੀਆਂ ਬਾਈ ਤੂੰ,,🙏🏻ਤੂੰ ਵਾਕਿਆ ਹੀ ਦਿਲ ਜਿੱਤ ਲਿਆ ਬਾਈ,, ਵਾਹਿਗੁਰੂ ਹਮੇਸ਼ਾ ਅੰਗ ਸੰਗ ਸਹਾਈ ਹੋਣ 🙏🏻🥰

  • @samarveersingh1244
    @samarveersingh1244 8 หลายเดือนก่อน +172

    ਦਗੜ ਦਗੜ ਹੋਤ ਰਹੈ, ਤਗੜ ਤੀਨ ਬਜਤ ਰਹੈ
    ਲੋਹ ਲੰਗਰ ਤਪਤ ਰਹੈ, ਸਾਹਿਬ ਕਮਾਲ ਕੇ।
    ਜੈ-ਕਾਰ ਸਦਾ ਗਜਤ ਰਹੈ, ਪੰਥ ਸਦਾ ਬੜ੍ਹਤ ਰਹੈ
    ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ ੴ☬

  • @jagjitkaur5803
    @jagjitkaur5803 8 หลายเดือนก่อน +10

    ਨਵਦੀਪ ਸਿੰਘ ਜੀ ਨਿਸ਼ਾਨ ਸਾਹਿਬ ਲਹਿਰਾਅ ਕੇ ਮਨ ਖ਼ੁਸ਼ ਕਰ ਦਿੱਤਾ 🙏🙏

  • @Kanwarnau-nihal-singh70
    @Kanwarnau-nihal-singh70 8 หลายเดือนก่อน +113

    ਖਾਲਸੇ ਦੇ ਨਾਂ ਤੇ ਵਧੀਆ ਸੰਦੇਸ਼, ਪੁਰਾਤਨ ਤੇ ਅਸਲ ਨਿਸ਼ਾਨ ਸਾਹਿਬ ਅੰਟਾਰਕਟਿਕਾ ਦੀ ਧਰਤੀ ਤੇ ਝੁਲਾਇਆ, ਵਧੀਆ ਲੱਗਾ, ਇਹ ਸੇਵਾ ਗੁਰੂ ਕਲਗੀਧਰ ਜੀ ਨੇ ਆਪਣੇ ਸੇਵਕ ਕੋਲੋਂ ਆਪ ਲਈ , ਧੰਨਵਾਦ ਜੀ

  • @diamondvirdi3230
    @diamondvirdi3230 8 หลายเดือนก่อน +6

    ਦਗੜ ਦਗੜ ਹੋਤ ਰਹੈ, ਤਗੜ ਤੀਨ ਬਜਤ ਰਹੈ ਲੋਹ ਲੰਗਰ ਤਪਤ ਰਹੈ, ਸਾਹਿਬ ਕਮਾਲ ਕੇ। ਜੈ-ਕਾਰ ਸਦਾ ਗਜਤ ਰਹੈ, ਪੰਥ ਸਦਾ ਬੜ੍ਹਤ ਰਹੈ ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ।।

  • @HarjinderSingh-ce2be
    @HarjinderSingh-ce2be 8 หลายเดือนก่อน +149

    ਖ਼ਾਲਸੇ ਦੀ ਰਹਿਣੀ ਸਦਾ ਚੜ੍ਹਦੀ ਕਲਾ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।

    • @manpreetbhullar5014
      @manpreetbhullar5014 8 หลายเดือนก่อน +2

      ਖ਼ਾਲਸਾ ਦੀ ਰਹਿਣੀ ਸਦਾ ਚੜ੍ਹਦੀ ਕਲਾ

  • @AmandeepKaur88h
    @AmandeepKaur88h 4 หลายเดือนก่อน +3

    ਵਾਹਿਗੁਰੂ ਹਮੇਸ਼ਾ ਵੀਰੇ ਨੂੰ ਚੜਦੀਕਲਾ'ਚ ਚ ਰੱਖੇ
    ਨਵਦੀਪ ਵੀਰੇ ਨਿਸ਼ਾਨ ਸਾਹਿਬ ਲਹਿਰਾਅ ਕੇ ਦਿਲ ਨੂੰ ਖੁਸ਼ੀ ਦਿੱਤੀ ਤੁਸੀਂ🙏

  • @punjabson5991
    @punjabson5991 8 หลายเดือนก่อน +105

    ਅੱਜ ਪੁੱਤ ਨਵਦੀਪ ਸਿੰਘ ਸੱਚ ਮੁੱਚ ਬਾਬੇ ਦਾਨ ਸਿੰਘ ਬਰਾੜ ਦੇ ਖਾਨਦਾਨ ਚੋਂ ਦਿਸਿਆ ਸਾਰੇ ਪੰਜਾਬ ਨੂੰ। ਇਹੀ ਨਿਸ਼ਾਨ ਸਾਹਿਬ ਹੈ ਸਿੰਘੋ ਜੋ ਗੁਰੂ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਦਿੱਤਾ ਹੈ ਝੁਲਾਉਣ ਲਈ । ਨਵਦੀਪ ਸਿੰਘ ਬੇਟਾ ਹੁਣ ਕੋਈ ਨਾਰਾਜ਼ਗੀ ਨਹੀਂ ਤੇਰੇ ਨਾਲ ਤੇਰੇ ਪੱਕੇ ਫੈਨ ਹੋ ਗਏ ਅਸੀਂ । ਜਿਉਂਦਾ ਵੱਸਦਾ ਰਹੋ, ਸੁੱਖ ਮਾਂਣ ਤੇ ਤਰੱਕੀਆਂ ਕਰ ਗੁਰੂ ਗੋਬਿੰਦ ਸਿੰਘ ਜੀ ਤੇਰੇ ਸਿਰ ਤੇ ਹੱਥ ਰੱਖਣਗੇ ਸੱਦਾ,,,,,,

    • @GuriPB65wale
      @GuriPB65wale 7 หลายเดือนก่อน

      Waheguru ji chardi kalla ch rakhn ji

  • @karamjeetsingh9320
    @karamjeetsingh9320 8 หลายเดือนก่อน +4

    ਮੇਰੇ ਹਿਸਾਬ ਨਾਲ ਹੁਣ ਸਾਨੂੰ ਪੁਰਾਤਨ ਨਿਸ਼ਾਨ ਸਾਹਿਬ ਨੂੰ ਹੀ ਅਪਨਾਉਣਾ ਚਾਹੀਦਾ ਹੈ ਜੋ ਅਸਲ ਗੁਰੂ ਸਾਹਿਬ ਜੀ ਦੀ ਦੇਣ ਹੈ ਸਾਨੂੰ

  • @gsingh2645
    @gsingh2645 8 หลายเดือนก่อน +31

    Thanks!

  • @ranbirsinghjogich197
    @ranbirsinghjogich197 8 หลายเดือนก่อน +27

    ਬੱਲੇ ਬਈ ਸ਼ੇਰ ਪੁੱਤਰਾ ਖਾਲਸਾ ਦੇ ਪੁਰਾਤਨ ਨਿਸ਼ਾਨ ਸਾਹਿਬ ਲਹਿਰਾਉਂਦਿਆਂ ਦੇਖ ਕੇ ਮਨ ਅਜ਼ੀਮ ਖੁਸ਼ੀ ਨਾਲ ਭਰ ਗਿਆ। ਤੰਦਰੁਸਤੀ ਆ ਤੇ ਚੜ੍ਹਦੀ ਕਲਾ ਮਾਣੇ ਇਹੀ ਅਸੀਸਾਂ ਸਾਡੇ ਵੱਲੋਂ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ।

  • @parwindersinghkhalsa614
    @parwindersinghkhalsa614 8 หลายเดือนก่อน +56

    ਨਵਦੀਪ ਸਿੰਘ ਬੇਟਾ ਤੁਸੀਂ ਸਿੱਖ ਰਾਜ ਦਾ ਨਿਸ਼ਾਨ ਸਾਹਿਬ ਸੱਤਵੇਂ ਮਹਾਂਦੀਪ ਤੇ ਲਹਿਰਾਇਆ ਹੈ ਇਸ ਤੇ ਸਾਰੀ ਸਿੱਖ ਕੌਮ ਨੂੰ ਮਾਣ ਹੈ। ਵਾਹਿਗੁਰੂ ਜੀ ਕ੍ਰਿਪਾ ਕਰਨ ਕਿ ਖਾਲਸੇ ਦਾ ਅਪਣਾ ਘਰ ਹੋਵੇ ਜਿਸ ਉੱਤੇ ਹਮੇਸ਼ਾ ਨਿਸ਼ਾਨ ਸਾਹਿਬ ਝੂਲਦਾ ਰਹੇ '|

  • @Gairry
    @Gairry 8 หลายเดือนก่อน +3

    ਨਵਦੀਪ ਸਿੰਆਂ ਅੱਜ ਤੇਰਾ fan ਹੋ ਗਿਆ ਯਾਰ ਮੈਂ, thumbnail ਦੇਖ ਕੇ ਹੀ ਕੀਲਿਆ ਗਿਆ ਸੀ, ਤੈਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਬਹੁਤ ਬਹੁਤ ਧੰਨਵਾਦੀ ਹਾਂ ਤੇਰੇ ਏਸ ਕਾਰਜ ਲਈ। ਦਿਲ ਖੁਸ਼ ਹੋ ਗਿਆ। ਹੁਣ ਸਿੱਖੀ ਤੋਂ ਖਾਰ ਖਾਣ ਵਾਲੇ ehsaan framosh parrot catch ਕਰਨ ਦੀ ਕੋਸ਼ਿਸ਼ ਕਰਨਗੇ ਕਿ ye ਖਾਲਿਸਤਾਨੀ ਹੈ ਨਾਲੇ ਫਲਾਣਾ ਹੈ, Proud ਨਾਲ ਆਖੀਂ ਹੈਗਾ ਹਾਂ। ਕੋਈ ਸਫਾਈ ਦੇਣ ਨਾ ਬੈਠ ਜਾਵੀਂ ਛੋਟੇ ਵੀਰ। luv you brother ਚੜ੍ਹਦੀ ਕਲਾ 🙏🙏🙏🙏

  • @SukhdevMashaal-zv7il
    @SukhdevMashaal-zv7il 8 หลายเดือนก่อน +63

    ਹੁਣ ਜਦ ਨਵਦੀਪ ਵੀਰ ਵਾਪਸ ਪੰਜਾਬ ਆਵੇਗਾ ਤਾਂ ਓਸਦਾ ਮਾਣ ਤਾਣ ਵੀ ਕਰਨਾ ਬਣਦਾ ਪੰਜਾਬ ਦੇ ਮੋਹਤਵਾਰ ਵੀਰਾਂ ਨੂੰ ਮੇਰੀ ਅਪੀਲ ਹੈ ਬਾਕੀ ਜੇ ਮੇਰੇ ਨਾਲ ਕੋਈ ਸਹਿਮਤ ਹੈ ਤਾਂ ਮੇਰਾ ਸਾਥ ਦਿਓ

    • @parmindersinghdhanoa5102
      @parmindersinghdhanoa5102 8 หลายเดือนก่อน +2

      ਪਾਜੀ ਰੱਖ ਲਓ ਪ੍ਰੋਗਰਾਮ ਸਲਾਹ ਮਸ਼ਵਰਾ ਕਰ ਲੈਂਦੇ ਆ ਜੇ ਹੋਰ ਵੀ ਕੋਈ ਸਹਿਮਤ ਹੋਇਆ ਫਿਰ ਅਸੀ ਵੀ ਆ ਜਾਵਾਂਗੇ ❤❤❤❤❤

    • @parmindersinghdhanoa5102
      @parmindersinghdhanoa5102 8 หลายเดือนก่อน

      ਨਵਦੀਪ ਸਿੰਘ ਬਰਾੜ ਵੀਰੇ ਆਕਸੀਜ਼ਨ ਦਾ ਲੈਵਲ ਠੀਕ ਆ ਏਥੇ ਜਾਂ ਆਉਂਦੀ ਆ ਕੋਈ ਪ੍ਰੌਬਲਮ ❤❤❤❤❤❤

    • @sukhmeetkaur6851
      @sukhmeetkaur6851 8 หลายเดือนก่อน

      Sat Shri akal beta ji❤❤❤❤ bohut vadiya vlog❤❤❤❤

    • @karandeepsingh1721
      @karandeepsingh1721 8 หลายเดือนก่อน

      ਵੀਰ ਜੀ ਇਹ ਤੁਸੀਂ ਬਿਲਕੁਲ ਸਹੀ ਕਿਹਾ ਹੈ 🙏🙏

    • @kimiesandhu
      @kimiesandhu 8 หลายเดือนก่อน

      bilkul veer g

  • @hsgill4083
    @hsgill4083 8 หลายเดือนก่อน +5

    ਦੁਨੀਆਂ ਦਾ ਖੂਬਸੂਰਤ ਦੇਸ਼ antarctica ਵਿੱਚ ਖਾਲਸਾ ਦਾ ਚੜ੍ਹਦੀ ਕੱਲਾ ਦਾ ਪ੍ਰਤੀਕ ਨਿਸ਼ਾਨ ਸਾਹਿਬ jhullann ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ

  • @Zora2257
    @Zora2257 8 หลายเดือนก่อน +66

    ਬਹੁਤ ਹੀ ਵਧੀਆ ਗੱਲ ਕੀਤੀ ਏ ਵੀਰ ਖ਼ਾਲਸਾ ਪੰਥ ਦਾ ਝੰਡਾ ਲਹਿਰਾ ਕੇ ਤੇ ਸਾਰੀ ਜਾਣਕਾਰੀ ਦਿੱਤੀ ਇਸ ਨਾਲ ਹੋਰ ਸਾਡੇ ਭਰਾਵਾਂ ਨੂੰ ਵੀ ਇਸ ਬਾਰੇ ਪਤਾ ਲੱਗੇਗਾ ?ਨਵਦੀਪ ਵੀਰ ਤੁਹਾਡਾ ਧੰਨਵਾਦ ਏ। ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ॥

  • @VkrmRandhawa
    @VkrmRandhawa 8 หลายเดือนก่อน +7

    ਸਾਨੂੰ ਮਾਣ ਪੰਜਾਬੀ ਹੋਣ ਤੇ ਸਾਨੂੰ ਮਾਣ ਸਿੱਖ ਹੋਣ ਤੇ ਅਤੇ ਸਾਨੂੰ ਮਾਣ ਨਵਦੀਪ ਵੀਰ ਤੇਰੇ ਤੇ ਜੋ ਮਾਂ ਬੋਲੀ ਪਰਸਿੱਧ ਕਰ ਰਿਹਾ ਤੇ ਆਪਣਾ ਅਸਲੀ FLAG ਝੁਲਾ ਰਿਹਾ ਦੁਨੀਆ ਭਰ ਚ . ❤ PROUD MOMENT ❤

  • @sardar_avtarsingh3005
    @sardar_avtarsingh3005 8 หลายเดือนก่อน +55

    ਸਦਾ ਨਿਸ਼ਾਨ ਝੁਲਤੇ ਰਹੇ ਪੰਥ ਮਹਾਰਾਜ ਕੇ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bhupinderkaur8236
    @bhupinderkaur8236 8 หลายเดือนก่อน +3

    ਪੁੱਤਰ ਅਸੀਂ ਵੀ ਤੇਰੇ ਨਾਲ ਹੀ ਹਾਂ ਪੁੱਤਰ ਖ਼ਾਲਸੇ ਦੀ ਸਦਾ ਹੀ ਚੜਦੀ ਕਲਾ ਰਹਿਣੀ ਹੈ❤❤

  • @HarpreetSingh-m5f
    @HarpreetSingh-m5f 8 หลายเดือนก่อน +43

    ਸ਼ਾਬਾਸ਼ ਮੇਰੇ ਸੋਣੇ ਵੀਰ ਨਜ਼ਾਰਾ ਲਿਆ ਦਿੱਤਾ ਇਹ ਵੀਡਿਓ ਤੇਰੀ ਅਮਰ ਹੋ ਜਾਣੀ ਨਿਸ਼ਾਨ ਸ਼ਾਹਿਬ ਵਾਲੀ

  • @SOHIGH-
    @SOHIGH- 8 หลายเดือนก่อน +3

    ਮੇਰੇ ਵਾਹਿਗੁਰੂ ਜੀ ਮੇਹਰ ਕਰੋ ਇਕ ਆਹੀ ਅਰਦਾਸ ਆ ਤੇਰੇ ਅੱਗੇ ਕੇ ਵਾਹਿਗੁਰੂ ਜੀ ਖਾਲਸਾ ਰਾਜ ਫਿਰ ਤੂੰ ਇਕ ਬਾਰ ਜਰੂਰ ਆਵੇ ਤੇ ਫਿਰ ਕਦੀ ਵੀ ਇਸ ਰਹਿੰਦੀ ਦੁਨੀਆਂ ਤਕ ਖਾਲਸੋ ਦਾ ਰਾਜ ਰਹੇ ਹੋਰ ਸਿੱਖ ਹਮੇਸ਼ਾ ਚੜ੍ਹਦੀਕਲਾ ਵਿੱਚ hi ਰਿਹਣ ਮਿਲਕੇ ਰਿਹਣ

  • @harafangle9473
    @harafangle9473 8 หลายเดือนก่อน +44

    ਝੂਲਤੇ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਪੰਥ ਕੀ ਜੀਤ ਦੇਗ ਤੇਗ ਫਤਹਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ 🙏🙏🙏🙏🙏❤❤❤❤❤

  • @harbanskaur8146
    @harbanskaur8146 8 หลายเดือนก่อน +1

    ਪੁੱਤ ਨਵਦੀਪ ਸਿੰਘ ਜੀ ਧੰਨ ਹੈ ਗੁਰਸਿੱਖੀ ਤੇ ਮਾਣ ਹੈ ਤੁਹਾਡੇ ਤੇ ਤੁਸੀਂ ਸਿੱਖੀ ਦਾ ਨਿਸ਼ਾਨ ਸਾਹਿਬ Antarctica ਵਿਚ jhulaya ਹੈ
    Many congratulations to you

  • @MissionPolarHarmony
    @MissionPolarHarmony 8 หลายเดือนก่อน +44

    ਵਾਹ ਵਾਹ ਨਵਦੀਪ ਜੀ ।। ਨਿਸ਼ਾਨ ਸਾਹਿਬ ਦਾ ਝੰਡਾ Antarctica ਦੀ ਧਰਤੀ ਤੇ ਲਹਿਰਾ ਕੇ ਤੁਸੀ ਇਤਿਹਾਸ ਬਣਾ ਦਿੱਤਾ ਅਤੇ ਸਿੱਖ ਕੌਮ ਦਾ ਨਾਮ ਉਚਾ ਕਰ ਦਿੱਤਾ । ਮੇਰੇ ਦਿਲ ਦੀ ਖਾਹਿਸ਼ ਵੀ ਪੂਰੀ ਕਰ ਦਿੱਤੀ ।। ਸਿੱਖ ਕੌਮ ਨੂੰ ਤੁਹਾਡੇ ਵਰਗੇ ਸਿੱਖਾਂ ਤੇ ਮਾਣ ਹੈ
    By unfurling Nishan Sahib (Sikh Religious flag) on 19th April 2024 at Antarctica,
    Mr. Navdeep Singh Brar has created history. Sikh community and all Indians are proud of him.
    Congratulations Navdeep. Stay blessed always.

  • @user-ox1fw1rc9j
    @user-ox1fw1rc9j 8 หลายเดือนก่อน +7

    ਨਵ ਦੀਪ ਵੀਰ ਤੁਸੀਂ ਧਨ ਹੋ 🙏ਜਿਨ੍ਹਾਂ ਨੇ ਸਾਡੇ ਖ਼ਾਲਸੇ ਪੰਥ ਦਾਂ ਨਿਸਾਨ ਸਾਬਿਹ ਇਸ ਮਹਾ ਦੀਪ ਤੇ ਲੈਰਾਹੀਆਂ 🙏

  • @KuldipSingh-zm2ry
    @KuldipSingh-zm2ry 8 หลายเดือนก่อน +45

    ਵੀਰ ਜੀ ਬੜੀ ਖੁਸ਼ੀ ਹੋਈ ਸਚੀ ਤੁਸੀਂ ਨਿਸ਼ਾਨ
    ਸਾਹਿਬ ਦੇ ਦਰਸ਼ਨ ਕਰਾ ਤੇ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ਨਰਿੰਦਰਸਿੰਘਸੰਧੂ
    @ਨਰਿੰਦਰਸਿੰਘਸੰਧੂ 8 หลายเดือนก่อน +3

    ਨਵਦੀਪ ਵੀਰ ਖ਼ਾਲਸੇ ਦਾ ਨਿਸ਼ਾਨ ਸਾਹਿਬ ਝੁਲਾ ਕੇ ਸਿਰ ਮਾਣ ਨਾਲ ਉੱਚਾ ਕਰਤਾ। ਜਿਉਂਦੇ ਰਹੋ ਵੀਰ। ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ🙏🙏🙏🙏🙏

  • @chanansingh3423
    @chanansingh3423 8 หลายเดือนก่อน +32

    ਨਵਦੀਪ ਸਿੰਘ, ਕਲਾ, ਨਹੀਂ ਅਸੀਂ ਸਾਰੇ ਤੇਰੇ ਨਾਲ ਨਾਲ ਚਲ ਰਹੇ ਹਾਂ,, ਵਸਦਾ ਰਹੋ

  • @SukhwinderSingh-rx6bn
    @SukhwinderSingh-rx6bn 8 หลายเดือนก่อน +6

    ਨਵਦੀਪ ਸਿੰਘ ਵਾਹਿਗੁਰੂ ਜੀ ਤੁਹਾਨੂੰ ਏਦਾਂ ਹੀ ਚੜਦੀਕਲਾ ਵਿੱਚ ਰੱਖਣ, ਤੁਸੀਂ ਲੋਕਾਂ ਨੂੰ ਪੁਰਾਤਨ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਵਾਏ ਇਹ ਸਲਾਘਾਯੋਗ ਕੰਮ ਕੀਤਾ, ਇਹ ਕੰਮ ਸਾਡੀ ਸੋ੍ਮਣੀ ਕਮੇਟੀ ਵਾਲਿਆਂ ਨੂੰ ਕਰਨਾ ਚਾਹੀਦਾ ਸੀ ਤੇ ਹੈ,, ਪਰ ਸਿੱਖਾਂ ਦੀ ਸਿਰਮੌਰ ਸੰਸਥਾ ਹੀ ਅੱਜ ਦੇ ਟਾਇਮ ਸਿੱਖ ਕੌਮ ਨੂੰ ਢਹਿੰਦੀ ਕਲਾ ਵੱਲ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
    ਸਾਨੂੰ ਪਤਾ ਸੀ ਪੁਰਾਤਨ ਨਿਸ਼ਾਨ ਸਾਹਿਬ ਬਾਰੇ ਪਰ
    ਪਤਾ ਨਹੀਂ ਸੋ੍ਮਣੀ ਕਮੇਟੀ ਇਸ ਪੁਰਾਤਨ ਨਿਸ਼ਾਨ ਸਾਹਿਬ ਨੂੰ ਗੁਰੂ ਘਰ ਵਿੱਚ ਕਿਉਂ ਨਹੀਂ ਲਹਿਰਾਂਦੇ

  • @Panjolapb12
    @Panjolapb12 8 หลายเดือนก่อน +18

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ

  • @amarjitkaur1995
    @amarjitkaur1995 8 หลายเดือนก่อน +3

    ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾ ਕੇ ਨਵਦੀਪ ਸਿੰਘ ਕਿੰਨਾ ਖਿੜਿਆ ਖਿੜਿਆ ਤੇ ਚੜ੍ਹਦੀ ਕਲਾ ਵਿੱਚ ਲੱਗ ਰਿਹਾ। ਬਹੁਤ ਬਹੁਤ ਮੁਬਾਰਕਾਂ 😊

  • @jasjeetsinghz
    @jasjeetsinghz 8 หลายเดือนก่อน +15

    ❤ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।❤

  • @gurpalsinghvirdi9575
    @gurpalsinghvirdi9575 8 หลายเดือนก่อน +4

    Very great for hoisting Khalsa Nishan Sahib ji, in Antarctica. All of us proud to Sikh feeling very high.ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @GURWINDERSINGH-bt1tf
    @GURWINDERSINGH-bt1tf 8 หลายเดือนก่อน +58

    ਸਿੰਘਾ ਚੜਦੀ ਕਲਾ ਇਹ ਨਿਸ਼ਾਨ ਸਾਹਿਬ ਸਿੱਖ ਰਾਜ ਦੇ ਵੇਲੇ ਦਾ ਜੋ ਹੁਣ ਵਾਲਾ ਨਿਸ਼ਾਨ ਸਾਹਿਬ ਹੈ ਉਹ ਇਸ ਵੇਲੇ ਦਾ ਜਦੋ ਅੱਜ ਕੌਮ ਗੁਲਾਮ ਹੈ

    • @Haryana-x8i
      @Haryana-x8i 5 หลายเดือนก่อน

      10 saal raaj kya kr liya apne aapko britisher Russian se uper samjhane lage koi mughal to mara nhi tumse

    • @RoohPunjabi
      @RoohPunjabi 2 หลายเดือนก่อน

      @@Haryana-x8ihaan samjhte hai upper to kya ukhaad loge ???

  • @HSingh-he3mx
    @HSingh-he3mx 8 หลายเดือนก่อน +3

    ਨਵਦੀਪ ਅੱਜ ਸਾਰੇ ਸਿੱਖ ਕੌਮ ਨੂੰ ਤੁਹਾਡੇ ਤੇ ਮਾਣ ਹੈ। ਵਾਹੇਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ।😊

  • @SherSingh-pw9rb
    @SherSingh-pw9rb 8 หลายเดือนก่อน +29

    ਵੀਰ ਨਵਦੀਪ ਸਿੰਘ ਜੀ ਅਗਲੀ ਵਾਰ ਬਾਰੀ ਚੰਦਰਮਾ ਦੀ ਧਰਤਿ ਉਤੇ ਹੈ ਖ਼ਾਲਸਾ ਪੰਥ ਦਾ ਨਿਸ਼ਾਨ ਸਾਹਿਬ ਝੁਲਾਏ ਜਾਣ ਦੀ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🙏

  • @santokhsingh9445
    @santokhsingh9445 8 หลายเดือนก่อน +1

    ਨਵਦੀਪ ਸਿੰਘ ਤੁਹਾਡੇ ਵੱਲੋਂ ਸਾਂਝੀਵਾਲਤਾ ਦੇ ਪ੍ਰਤੀਕ ਖਾਲਸਾਈ ਨਿਸ਼ਾਨ ਸਾਹਿਬ ਲਹਿਰਾਉਣ ਲਈ ਬਹੁਤ ਬਹੁਤ ਮੁਬਾਰਕਬਾਦ, ਦੂਜਾ ਬਾਬਾ ਗੁਰੂ ਨਾਨਕ ਦੇਵ ਜੀ ਦੀ ਸਾਖੀ ਵਿੱਚ ਵਰਣਨ ਆਉਂਦਾ ਕਿ ਗੁਰੂ ਸਾਹਿਬ ਜੀ ਅਤੇ ਭਾਈ ਮਰਦਾਨਾ ਜੀ ਨੇ ਉਦਾਸੀ ਸਮੇਂ ਵੇਲ ਮੱਛੀ ਤੇ ਸਵਾਰੀ ਕੀਤੀ ਸੀ । ਤੁਸੀਂ ਬਹੁਤ ਭਾਗਾ ਵਾਲੇ ਹੋ ,ਜੋ ਕੁਦਰਤ ਨੂੰ ਮਾਣ ਰਹੇ ਹੋ

  • @NavjotSingh-vp5eb
    @NavjotSingh-vp5eb 8 หลายเดือนก่อน +20

    ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ, ਨਵਦੀਪ ਵੀਰ ਮਹਾਰਾਜ ਤੁਹਾਡੀ ਹਮੇਸ਼ਾ ਚੜਦੀਕਲਾ ਕਰਨ❤

  • @SinghGill7878
    @SinghGill7878 8 หลายเดือนก่อน +4

    ਬਹੁਤ ਵਧੀਆ ਲੱਗ ਰਿਹਾ ਦੇਖ ਕੇ ਸਾਡਾ ਵੀਰ ਨਵਦੀਪ ਬਰਾੜ ਕਿੰਨੀ ਸ਼ਾਨ ਨਾਲ ਨਿਸ਼ਾਨ ਸਾਹਿਬ ਝੁਲਾਈਆਂ ❤

  • @mangalsinghsandhu9223
    @mangalsinghsandhu9223 8 หลายเดือนก่อน +19

    ਨਵਦੀਪ ਪੁੱਤਰ ਆਪਣੀ ਯਾਤਰਾ ਦੋਰਾਨ ਖ਼ਾਲਸਾ ਪੰਥ ਦਾ ਝੰਡਾ ਲਹਿਰਾ ਕੇ ਬਹੁਤ ਅਦਭੁਤ ਤੇ ਸ਼ਲਾਘਾਯੋਗ ਯਾਦਗਾਰੀ ਕੰਮ ਕੀਤਾ ਹੈ ਅਤੇ ਖ਼ਾਲਸੇ ਦਾ ਨਾਮ ਰੋਸ਼ਨ ਕੀਤਾ ਹੈ …
    ਵਹਿਗੁਰੂ ਜੀ ਆਪ ਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ …

  • @paramjitsingh2635
    @paramjitsingh2635 8 หลายเดือนก่อน +2

    ਬੋਲੇ ਸੌ ਨਿਹਾਲ ਸਤਿਸਰੀ ਅਕਾਲ ਖਾਲਸੇ ਦਾ ਨਿਸ਼ਾਨ ਸਾਹਿਬ ਚੜ੍ਹਾਉਣ ਤੇ ਦਿਲ ਬਹੁਤ ਖੁਸ਼ ਹੋਇਆ ਨਵਦੀਪ ਸਿੰਘ ਜੀ

  • @vickyasr
    @vickyasr 8 หลายเดือนก่อน +21

    ਦੇਗ ਤੇਗ ਫਤਹਿ।।ਬਹੁਤ ਖੁਸ਼ੀ ਹੋਈ ਸਾਡੇ ਵੀਰ ਨੇ ਖ਼ਾਲਸੇ ਦਾ ਨਿਸ਼ਾਨ ਸਾਹਿਬ ਐਨਟਾਰਕਟਿਕਾ ਤੇ ਲਹਿਰਾ ਦਿੱਤਾ।ਸਾਨੂੰ ਬਹੁਤ ਮਾਣ ਆ ਨਵਦੀਪ ਸਿੰਘ ਤੇ❤❤🙏🏻🙏🏻🙏🏻ਸਾਨੂੰ ਵੀਰ ਦੀ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ। ਜੋ ਉਸ ਨੇ ਕੌਮ ਲਈ ਕੀਤਾਂ ਉਸ ਲਈ ਉਸ ਦਾ ਧੰਨਵਾਦ।।🙏🏻🙏🏻🙏🏻🙏🏻

  • @ChaldaPunjab
    @ChaldaPunjab 8 หลายเดือนก่อน +1

    ਵੀਰ ਜੀ ਤੁਹਾਡੀ ਅੱਜ ਵਾਲੀ ਵੀਡਿਉ ਨੇ ਦਿਲ ਜਿੱਤ ਲਿਆ। ਬਹੁਤ ਬਹੁਤ ਧੰਨਵਾਦ ਵੀਰ ਜੀ। ਤੁਸੀ ਜਦੋਂ ਪੰਜਾਬ ਆਏ ਤੁਹਾਡੇ ਦਰਸ਼ਨ ਕਰਨ ਜਰੂਰ ਅਵਾਗੇ। ਸਭ ਨੂੰ ਬੇਨਤੀ ਹੈ ਜੀ ਪੰਜਾਬ ਦੇ ਪੁੱਤ ਦਾ ਮਾਣ ਸਨਮਾਨ ਜਰੂਰ ਕਰਨਾ ਜੀ।

  • @amritpirrti9331
    @amritpirrti9331 8 หลายเดือนก่อน +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤️ਬਹੁਤ ਬਹੁਤ ਵਧਾਈਆਂ ਵੀਰ ਖਾਲਸਾ ਪੰਥ ਹਮੇਸ਼ਾ ਚੜਦੀ ਕਲਾ ਚ ਰਹਿੰਦਾ.. 🤘🤘ਝੂਲਦੇ ਨਿਸ਼ਾਨ ਸਦਾ ਪੰਥ ਮਹਾਰਾਜ ਦੇ🚩🚩

  • @bogasingh9611
    @bogasingh9611 8 หลายเดือนก่อน +1

    ਬਹੁਤ ਸੋਹਣੀ ਵੀਡੀਓ ਬਾਈ ਧੰਨਵਾਦ ਤੇਰਾ ਕਿ ਤੂੰ ਪੰਥਕ ਝੰਡਾ ਲਹਾਇਆ ਮਹਾਦੀਪ ਉੱਪਰ
    ਗੁਰੂ ਦਾ ਇਹ ਝੰਡਾ ਰੜਕਦਾ ਬਹੁਤਿਆਂ ਦੇ ਆ

  • @TinkuMaan-o9w
    @TinkuMaan-o9w 8 หลายเดือนก่อน +16

    ਵੀਰ ਜੀ ਤੈਨੂੰ ਤੇ ਤੇਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ❤❤❤❤❤

  • @rajkhosa7666
    @rajkhosa7666 8 หลายเดือนก่อน +28

    Very nice but would be even much nicer if u float our countries flag as well !

    • @Gaurvit-jt1sk
      @Gaurvit-jt1sk 7 หลายเดือนก่อน +4

      सही बोला भाई

    • @mukulbhagat9756
      @mukulbhagat9756 7 หลายเดือนก่อน +4

      Right

    • @tarunjassal9338
      @tarunjassal9338 3 หลายเดือนก่อน

      Dharm pehla

  • @sarbjitsingh3686
    @sarbjitsingh3686 8 หลายเดือนก่อน +13

    ਬਹੁਤ ਖੁਸੀ ਹੋਈ ਸਤਵੇ ਕੋਂਨਟੀਨੇਟ ਤੇ ਖਾਲਸੇ ਦਾ ਨਿਸ਼ਾਨ ਸਾਹਿਬ ਝੂਲਾਇਆ ਗਿਆ। ਪਰ ਨਾਲ ਸਿਖਾਂ ਨੂੰ ਇਹ ਸੁਨੇਹਾ ਵੀ ਗਿਆ ਕਿੰਨੀ ਵਡੀ ਗਲਤੀ ਹੈ ਸਾਡੇ ਓਨਾ ਲੀਡਰਾਂ ਦੀ ਜਿਨਾ ਖਾਲਸੇ ਦਾ ਨਿਸ਼ਾਨ ਸਾਹਿਬ ਹੀ ਬਦਲ ਦਿਤਾ

  • @Jaswindersingh-kw3ip
    @Jaswindersingh-kw3ip 8 หลายเดือนก่อน +1

    ਵੀਰ ਵਾਹਿਗੁਰੂ ਹਮੇਸ਼ਾ ਅੰਗ ਸੰਗ ਸਹਾਇ ਹੈ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ

  • @MastLalijatt
    @MastLalijatt 8 หลายเดือนก่อน +14

    ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @NavjotSingh-bh3ol
    @NavjotSingh-bh3ol 8 หลายเดือนก่อน +1

    ਬਹੁਤ ਬਹੁਤ ਧੰਨਵਾਦ ਆਪ ਜੀ ਨੇ ਖਾਲਸੇ ਨਿਸ਼ਾਨ ਸਾਹਿਬ ਚਲਾਉਣ ਲਈ ਚੜ੍ਹਦੀ ਕਲਾ

  • @Jps64ਜੇਪੀਐਸ
    @Jps64ਜੇਪੀਐਸ 8 หลายเดือนก่อน +24

    🙏 ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਮਨਦੀਪ ਸਿੰਘ ਐਨੀ ਵੱਧੀਆ ਧਰਤੀ ਹੈ ਸਵਰਗ ਹੈ 🪯☪️✝️⚛️ ਜਪੁਜੀ ਸਾਹਿਬ ਜਾਂ ਪੰਜ ਪੌੜੀਆਂ ਜਾਂ ਸਤਿਨਾਮ ਵਾਹਿਗੁਰੂ ਦਾ ਜਾਪ 5 ਮਿੰਟ ਬੈਠ ਕੇ ਜਰੂਰ ਇਹ ਵੀਧੀ ਕਰਨਾ ਇਹ ਜਗਾਹ ਤੇਰੇ ਲਈ God Gift ਹੈ ❤🌹 💛 💖 💙 🌸

    • @321js
      @321js 8 หลายเดือนก่อน +2

      Waheguru ji Ka khalsa waheguru ji ki fateh veerji 🙏we are proud of you 🎉

    • @bbaworld4942
      @bbaworld4942 8 หลายเดือนก่อน +1

      Why not you put 🕉

    • @allaboutmentalpeace
      @allaboutmentalpeace 8 หลายเดือนก่อน

      Nafrat bhi ❤ ​@@bbaworld4942

  • @jaspalmalli8189
    @jaspalmalli8189 8 หลายเดือนก่อน +1

    ਚੜਦੀ ਕਲਾ ਵਾਹਿਗੁਰੂ ਜੀ 🙏🙏ਵਧਾਈ ਦੇ ਪਾਤਰ ਹੋ ਗੁਰੂ ਸਾਹਿਬ ਅੰਗ ਸੰਗ ਸਹਾਈ ਹੋਵਣ 🙏🙏

  • @rajkang69
    @rajkang69 8 หลายเดือนก่อน +15

    ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਤੈਨੂੰ ਹਮੇਸ਼ਾਂ ਚੜਦੀਕਲ਼੍ਹਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਅਤੇ ਖ਼ਾਲਸੇ ਦੀ ਚੜਦੀਕਲ਼ਾ ਰਹੇ !ੴ ਰਾਜ ਕਰੇਗਾ ਖਾਲਸਾ ੴ ! ਆਕੀ ਰਹੇ ਨ ਕੋਏ! ੴ !🇺🇸🇺🇸❤🇨🇦🇨🇦

  • @hukamking7564
    @hukamking7564 8 หลายเดือนก่อน +5

    ਸਦਾ ਝੂਲਦੇ ਨੀਲੇ ਨਿਸਾਨ ਰਹਿਣ ਪੰਥ ਮਹਾਰਾਜ ਕੇ

  • @Childhoodpb46
    @Childhoodpb46 8 หลายเดือนก่อน +9

    ਖੁਸ਼ੀਆਂ ਦੇ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਚਿੱਟਿਆਂ ਬਾਜ਼ਾਂ ਵਾਲਿਓ ਸਤਿਗੁਰੋ ਰੱਖਿਓ ਬਿਰਧ ਬਾਣੇ ਦੀ ਲਾਜ ਚਿੱਤੋ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ
    ਲਾਡਲੀਆਂ ਫੌਜਾਂ ਦੇ ਮਲਕੋ ਸਤਿਗੁਰੂ ਫੌਜਾਂ ਰੱਖਿਓ ਤਿਆਰ ਬਰ ਤਿਆਰ
    ਤੇਰਾ ਖਾਲਸਾ ਜਪੇ ਅਕਾਲ ਅਕਾਲ ਅਕਾਲ
    ਦੇਗ ਤੇਗ ਫਤਹਿ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,,,

  • @baljitkaur691
    @baljitkaur691 8 หลายเดือนก่อน +1

    ਬਹੁਤ ਵਧੀਆ ਲੱਗਾ ਨਿਸ਼ਾਨ ਲਗਾਇਆ ਚੜ੍ਹਦੀ ਕਲਾ ਬਖਸ਼ਣ

  • @satnamsinghsatta6526
    @satnamsinghsatta6526 8 หลายเดือนก่อน +20

    🙏🦅❤️ ਸਰਕਾਰ ਏਂ ਖਾਲਸਾ ਜੀ ਦੇ ਵਾਰਿਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🦅❤️🙏🤝

  • @mrmikasingh3770
    @mrmikasingh3770 8 หลายเดือนก่อน +1

    ਬਹੁਤ ਵਧੀਆ ਵੀਰ 🙏 ਤੁਸੀਂ ਪੰਜਾਬ ਦਾ ਨਾਮ ਰੋਸਣ ਕਰ ਰਹੇ ਹੋ ਰੱਬ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ❤❤❤❤❤

  • @darshansandhurenatusnova2640
    @darshansandhurenatusnova2640 8 หลายเดือนก่อน +10

    ਵੀਰ ਜੀ ਮੈਨੂੰ ਬਹੁਤ ਮਾਣ ਹੋ ਰਹਿਆ ਹੈ ਕਿ ਤੁਸੀ ਖਾਲਸਾ ਏ ਨਿਸ਼ਾਨ ਸਾਹਿਬ ਲਹਿਰਾਅ ਹੈ ਮੈਨੂੰ ਤੁਹਾਡੇ ਤੇ ਵੀ ਬਹੁਤ ਮਾਣ ਹੈ ਕੇ ਤੁਸੀ ਅੰਟ੍ਰਿਤਿਕਾ ਗਏ ਹੋ
    ਵਾਹਿਗੁਰੂ ਕਿਰਪਾ ਕਰੇ ਤੁਹਾਡੀ ਸਾਰੀਆਂ ਮਨੋਭਾਵਨਾਵਾਂ ਪੂਰੀਆ ਕਰਨ all the best ਵੀਰ ਜੀ ਮੈਂ ਰੋਪੜ ਤੋਂ

  • @SukhwinderSingh-wq5ip
    @SukhwinderSingh-wq5ip 8 หลายเดือนก่อน +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @nirmalsinghmallhi9773
    @nirmalsinghmallhi9773 8 หลายเดือนก่อน +10

    ਜੋ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @Gurjit1469
    @Gurjit1469 8 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ
    ਨਵਦੀਪ ਸਿੰਘ ਜੀ ❤️❤️🙏🙏
    ਚੜ੍ਹਦੀ ਕਲਾ ਅਕਾਲ ਜੀਓ🙏🙏

  • @navtejlitt7861
    @navtejlitt7861 8 หลายเดือนก่อน +13

    ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ

  • @Gairry
    @Gairry 8 หลายเดือนก่อน +1

    8:56 ਸਤਿ ਸ੍ਰੀ ਅਕਾਲ ❤❤❤❤❤❤ ਮੇਰੇ ਗੁਰੂ ਦਸ਼ਮੇਸ਼ ਪਿਤਾ ਦੇ ਪੁੱਤਰ ਦੁਨੀਆਂ ਦੇ ਹਰ ਕੋਨੇ ਵਿੱਚ ਪਿਤਾ ਕਲਗੀਧਰ ਦੀ ਵਿਚਾਰਧਾਰਾ ਪੁੱਜਦੀ ਕਰਨਗੇ।

  • @jarnailsinghsran8040
    @jarnailsinghsran8040 8 หลายเดือนก่อน +6

    ਵਾਹ ਓ ਸ਼ੇਰਾ ਖਾਲਸਾ ਹੋਣ ਦਾ ਫਰਜ਼ ਨਿਭਾਇਆ ਵਧਾਈਆਂ ਬਰਾੜ ਸਾਬ੍ਹ।

  • @Gursajanbillar-Vlogs
    @Gursajanbillar-Vlogs 8 หลายเดือนก่อน +1

    ਬਹੁਤ ਵਧੀਆਂ ਲੱਗਾ ਬਾਈ ਜੀ, ਤੂੰਸੀ ਪੁਰਾਤਨ ਨਿਸ਼ਾਨ ਸਾਹਿਬ ਝੁਲਾਇਆ ਆਪਣਾ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖ਼ੇ, ਤੰਦਰੁਸਤੀ ਬਖਸ਼ੇ 🙏🙏🙏🙏

  • @beimaan_maan12347
    @beimaan_maan12347 8 หลายเดือนก่อน +11

    ਬਹੁਤ ਮਾਣ ਮਹਿਸੂਸ ਹੋਇਆ ਵੀਰੇ , ਬਾਬਾ ਜੀ ਚੜਦੀ ਕਲਾਂ ਵਿੱਚ ਰੱਖਣ❤❤

  • @singhtelicome3761
    @singhtelicome3761 8 หลายเดือนก่อน +1

    ਬਹੁਤ ਬਹੁਤ ਮੁਬਾਰਕਾਂ ਸਿਰਦਾਰ ਨਵਦੀਪ ਸਿੰਘ ਬਰਾੜ ਜੀ। ਗੁਰੂ ਸਾਹਿਬ ਏਸੇ ਤਰ੍ਹਾਂ ਆਪ ਜੀ ਤੇ ਕਿਰਪਾ ਕਰਦੇ ਰਹਿਣ।🙏🏽🙂

  • @AmrikSingh-ec8wx
    @AmrikSingh-ec8wx 8 หลายเดือนก่อน +11

    ਸਿੱਖ ਕੌਮ ਨੂੰ ਮਾਣ ਬੜਾ ਨਵਦੀਪ ਬਰਾੜ ਤੇ y ਰੱਬ ਤੈਨੂੰ ਹੋਰ ਤਰੱਕੀ ਬਕਸੇ🎉

  • @KulwinderSingh-bw1xt
    @KulwinderSingh-bw1xt 8 หลายเดือนก่อน +1

    ਨਵਦੀਪ ਸਿੰਘ ਜੀ ਖਾਲਸੇ ਦੀ ਚੜਦੀਕਲਾ ਨੂੰ ਬਰਕਰਾਰ ਰੱਖਣ ਲਈ ਧੰਨਵਾਦ

  • @sheraboparai941
    @sheraboparai941 8 หลายเดือนก่อน +5

    ਰੂਹ ਖ਼ੁਸ਼ ਹੋ ਗਈਂ ਨਵਦੀਪ ਵੀਰ
    ਚੂਲਤੇ ਨਿਸ਼ਾਨ ਰਹੇ ਪੰਥ ਮਹਾ ਰਾਜ ਕੇ ❤

  • @surajsinghmangat2056
    @surajsinghmangat2056 8 หลายเดือนก่อน +1

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚ ਰੱਖੇ ਆਪਣੇ ਪੰਥ ਨੂੰ
    ਸੱਤ ਸ਼੍ਰੀ ਅਕਾਲ

  • @g22kaler29
    @g22kaler29 8 หลายเดือนก่อน +5

    ਨਵਦੀਪ ਬਾਈ ਭਾਵੇਂ ਤੇਰੇ ਫਾਲੋਅਰਸ ਘਟ ਨੇ ਪਰ ਅੱਜ ਤੂੰ ਵੀਰੇ ਲੱਖਾ ਦਿਲ ਜਿੱਤ ਲਏ

  • @charnjitsingh7077
    @charnjitsingh7077 8 หลายเดือนก่อน +1

    ਦਿਲ ਖੁਸ਼ ਕਰਤਾ ਨਵਦੀਪ ਸਿੰਘ ਜੀ,,
    ਖਾਲਸੇ ਦਾ ਨਿਸ਼ਾਨ ਸਾਹਿਬ ਲਹਿਰਾਅ ਕੇ

  • @harbhajansingh4663
    @harbhajansingh4663 8 หลายเดือนก่อน +9

    ਨਵਦੀਪ ਪੁੱਤਰ ਬਹੁਤ ਬਹੁਤ ਸਾਰੀਆਂ ਮੁਬਾਰਕਾਂ

  • @cheema7652
    @cheema7652 8 หลายเดือนก่อน +1

    ਬਹੁਤ ਵਧੀਆ
    🌹 ਝੂਲਦੇ ਨਿਸ਼ਾਨ ਪੰਥ ਮਹਾਰਾਜ ਦੇ 🌹

  • @harpreetSingh-ju8qr
    @harpreetSingh-ju8qr 8 หลายเดือนก่อน +10

    ੴੴੴ Wah veer bahut vadiya. Dil khush karta
    Khalsa in Antarctica

  • @Jass_channel
    @Jass_channel 8 หลายเดือนก่อน +5

    Waheguru ji da Khalsa Waheguru ji di Fatehh 🙏🏻🙏🏻🙏🏻

  • @karanbirsingh9935
    @karanbirsingh9935 8 หลายเดือนก่อน +11

    Nishan Shib vali soch bhut vadiy si veere ❤❤❤ bhut sona lga rha Waheguru ji Eda kirpa rakh 🙏🏻

  • @NarinderSingh-gi8mw
    @NarinderSingh-gi8mw 3 หลายเดือนก่อน +1

    ਦਰਵਾਰ ਸਹਿਬ ਪੇਨਟਿਗ ਬਨੀ ਗੁਰੂ ਹਰਗੋਬਿੰਦ ਪਾਤਸਾਹ ਦੀ ਦੇਖ ਲਈ ਬਾਈ ਸੁਰਮਈ ਰੰਗ ਦਾ ਝੰਡਾ ਸਾਡਾ ਜੰਗ ਜਾਣ ਵਾਲਾ ਨੀਲਾ ਤਾ ਥੱਲੇ ਕੁਮੇਟ ਪਿਆ ਮੇਰਾ ਪੜ ਲੈਨਾ

  • @GURSINGHCHAHAL
    @GURSINGHCHAHAL 8 หลายเดือนก่อน +10

    🫶🫶ਰਾਜ ਕਰੇਗਾ ਖਾਲਸਾ🫶🫶🫶

  • @singhgurnam4993
    @singhgurnam4993 8 หลายเดือนก่อน +1

    ਬਹੁਤ ਖ਼ੂਬ ਵੀਰ, i am feeling so much proudly (with ਖਾਲਸਾਈ ਨੀਸ਼ਾਨ ਸਾਹਿਬ)

  • @daljitsingh7980
    @daljitsingh7980 8 หลายเดือนก่อน +7

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @ssingh6863
    @ssingh6863 8 หลายเดือนก่อน +1

    ਬੇਟਾ ਤੁਸੀਂ ਬੜੇ ਦਲੇਰ ਹੋ ਸਿੱਖੀ ਦੀ ਸ਼ਾਨ ਵਧਾ ਰਹੇ ਹੋ ਵਾਹਿਗੁਰੂ chardikala ਰੱਖੇ ਧੰਨਵਾਦ

  • @KarjSingh-p8q
    @KarjSingh-p8q 8 หลายเดือนก่อน +6

    Wheguru ji ka ਖਾਲਸਾ ਵਹਿਗੁਰੂ ਜੀ ਕੀ ਫਤਹਿ

  • @Panj-aab-75
    @Panj-aab-75 8 หลายเดือนก่อน +1

    ਨਵਦੀਪ ਸਿੰਘ ਮਾਣ ਹੈ ਤੁਹਾਡੇ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਰੱਖਣ🙏🏻

  • @damanahluwalia5040
    @damanahluwalia5040 8 หลายเดือนก่อน +11

    Dil khush kar ditta Navdeep
    Guru Maharaj twannu sada sukhi rakhan

  • @satnamsinghsidhu5730
    @satnamsinghsidhu5730 8 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।
    ਨਵਦੀਪ ਅੱਜ ਜੋ ਖੁਸ਼ੀ ਅਤੇ ਸਕੂਨ ਦੀ ਝਲਕ ਤੇਰੇ ਚਿਹਰੇ ਤੇ ਦੇਖੀ, ਉਹ ਕਿਸੇ ਵਿਰਲੇ ਰੱਬੀ ਰੂਹ ਵਾਲੇ ਇਨਸਾਨ ਵਿੱਚ ਹੀ ਦੇਖਣ ਨੂੰ ਮਿਲਦੀ ਹੈ। ਤੇਰੇ ਵਰਗੇ ਇਨਸਾਨ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ। ਤੂੰ ਸਾਡਾ ਮਾਣ ਐਂ ਸਦਾ ਖੁਸ਼ ਰਹੁ , ਰੱਬ ਰਾਖਾ ਹੈ ਤੇਰਾ।

  • @JS9h
    @JS9h 8 หลายเดือนก่อน +7

    ਜੀਅ ਓਏ! ਨਵਦੀਪ ਸਿਆਂ 🙏🙏🙏👍

  • @karandeepsingh1721
    @karandeepsingh1721 8 หลายเดือนก่อน +1

    ਨਵਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤🎉🎉🎉🎉🎉👍💯💐💐💐💐💐🙏🙏🙏🙏🙏🙏🙏🙏🙏🙏🙏🥰🥰

  • @amarpreetkaur4965
    @amarpreetkaur4965 8 หลายเดือนก่อน +6

    Thank you veer for putting Khalsa Panth Nishan Sahib on the land of Antarctica! May Waheguru bless you🙏🏽Waheguru JiKa Khalsa Waheguru ji Ki Fateh🙏🏽Jhoolte Nishan Rahein Panth Maharaj Ke🙏🏽

    • @sauravmovie7359
      @sauravmovie7359 8 หลายเดือนก่อน +1

      navankur nee indian flag raise kitta see instead of his Hindu flag 😅

    • @HARSHKALSI-i5z
      @HARSHKALSI-i5z 8 หลายเดือนก่อน

      @@sauravmovie7359 te ki kriye fr har ek d apni apni choice ha tu eh krh ki tenu mircha laggia ki ehne khanda lehraya tera tiranga nai 😂😂😂

  • @KuldeepSingh-pc2zq
    @KuldeepSingh-pc2zq 8 หลายเดือนก่อน +1

    ਸਾਬਾਸ ਪੁੱਤਰਾਂ❤❤❤❤❤ਪੰਥ ਹਮੇਸ਼ਾ ਹੀ ਚੜਦੀ ਕਲਾ ਵਿੱਚ ਰਹੇਗਾ❤❤❤❤❤❤❤❤❤❤❤❤❤❤❤❤❤

  • @deolarts8958
    @deolarts8958 8 หลายเดือนก่อน +5

    ਅੰਟਾਰਟਿਕਾ ਦੇ ਤੁਹਾਡੇ ਵਲਾਗ ਬਹੁਤ ਵਧੀਆ ਬਣ ਰਹੇ ਨੇ। ਝੰਡਾ ਜਾਂ ਨਿਸ਼ਾਨ ਸਾਹਿਬ ਆਪਣੇ ਆਪ ਵਿੱਚ ਹੀ ਚੜਦੀ ਕਲਾ ਦਾ ਪ੍ਰਤੀਕ ਹੁੰਦਾ ਹੈ। ਉਹ ਚਾਹੇ ਲੀਰ ਹੀ ਹੋਵੇ। ਪਤਾ ਨਹੀਂ ਕਿਸ ਸੁੱਖਾ ਪੀਣੇ ਨਿਹੰਗ ਬਾਬੇ ਨੇ ਤੁਹਾਡੇ ਦਿਮਾਗ ਵਿੱਚ ਭਰ ਦਿੱਤਾ ਕਿ ਅੱਜ ਦਾ ਸਿੱਖੀ ਦਾ ਝੰਡਾ ਢਹਿੰਦੀ ਕਲਾ ਦਾ ਪ੍ਰਤੀਕ ਹੈ। ਵੈਸੇ ਤੁਸੀਂ ਯਾਤਰੀ ਹੋ। ਕੋਈ ਧਰਮ ਪ੍ਰਚਾਰਕ ਨਹੀਂ। ਧਾਰਮਿਕ ਕੱਟੜਤਾ ਤੋਂ ਬਚਿਆ ਜਾ ਸਕਦਾ ਸੀ। ਦੂਜੇ ਧਰਮ ਸਾਡੇ ਨਾਲੋਂ ਕਿਤੇ ਵੱਡੀ ਗਿਣਤੀ ਵਿੱਚ ਹਨ ਪਰ ਕਿਸੇ ਨੇ ਵੀ ਇਸ ਨਿਰਜੀਵ ਮਹਾਂਦੀਪ ਤੇ ਆਪਣੀ ਧਾਰਮਿਕ ਸਨਕ ਨਹੀਂ ਫੈਲਾਈ।

    • @premkaur6384
      @premkaur6384 8 หลายเดือนก่อน

      Sikha peene nihang tuhade peo aa saaleo. Ehna hi multan pishor attack Fateh kite si bhain de dagad dalleya. Ghussi youn da Ganda aanda

  • @DavinderSingh-o9z
    @DavinderSingh-o9z 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਲਖ ਲਖ ਵਧਾਈ ਆਪ ਜੀ ਨੂੰ ਸੋਹਣੇ ਦੇ ਦੀ ਧਰਤੀ ਤੇ ਨਿਸ਼ਾਨ ਸਾਹਿਬ ਝੂਲਾਣ ਲਈ 🙏🙏🙏🙏🙏🙏

  • @adarshsathi7473
    @adarshsathi7473 8 หลายเดือนก่อน +5

    The best vlog navdeep beta..bot bot vadhaia khalsa nishan sahib lehron da...you make us proud...🙏🙏

  • @dhsab
    @dhsab 8 หลายเดือนก่อน +1

    ਜੈਕਾਰਾ ਗਜਾਵੇ ਨਿਹਾਲ ਹੋ ਜਾਏ ਵੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ

  • @soulbuddy6254
    @soulbuddy6254 8 หลายเดือนก่อน +10

    ਆਪਣੀ ਕੌਮ ਦਾ ਝੰਡਾ ਝੁਲਾਉਣਾ ਬਹੁਤ ਹੀ ਮਾਣ ਵਾਲੀ ਗੱਲ ਹੈ ਪਰ ਜਿਸ ਦੇਸ਼ ਦੇ ਪਾਸਪੋਰਟ ਤੇ ਦੇਸ਼ - ਵਿਦੇਸ਼ ਘੁੰਮ ਰਹੇ ਹੋ ਇੱਕ ਨਿੱਕਾ ਜਿਹਾ ਝੰਡਾ ਉਸਦਾ ਵੀ ਝੁਲਾ ਦੇਣਾ ਸੀ। ਬਾਕੀ ਸਰਬੱਤ ਦੇ ਭਲੇ ਤੇ ਚੜਦੀਕਲਾ ਦੀ ਅਰਦਾਸ ਕਰਿਆ ਕਰੋ ।

    • @bachittarchauhan6464
      @bachittarchauhan6464 8 หลายเดือนก่อน

      Dharmik bhavna alag aur desh bhagati dono alag alag concept and feeling aur dono ka alag emotion hota hai mere bhai dharmik rituals ko desh bhakti ke sath mat jodo jeoulsy ko chupane ke liye desh bhakti ka sahara lete ho tum log sidha bolo jeoulsy feel Hui hai tum log bhe jao waha ab tum log navdeep ko deekh ke copy karoge 😅😅😅😅😅😅

    • @Wiggie_Wiggie
      @Wiggie_Wiggie 8 หลายเดือนก่อน

      ​@@bachittarchauhan6464 Antartica mein flag lehrana konsa ritual hain? Dikhao jara guru granth sahib mein.

    • @simranjeetsinghdilruba3033
      @simranjeetsinghdilruba3033 7 หลายเดือนก่อน

      ​@@Wiggie_Wiggieor nhi lehrana bhi kaha likha hia?

    • @mrharry9554
      @mrharry9554 7 หลายเดือนก่อน

      ​@@Wiggie_Wiggieguru granth sahib mein to 10th guru Govind Singh ji ki baani v Nahi hai lekin vo 10th guru he rahenge. So interference Nahi karni Chahiye agar knowledge na ho

    • @Wiggie_Wiggie
      @Wiggie_Wiggie 7 หลายเดือนก่อน

      @@mrharry9554 areee kon interfere kar raha hain. Kisiko koi problem nahi hain yeh Sikh ka flag lehrane se. Baat sirf itni hain ki inke saath joh youtuber the yatri doctor, unhone crew members se bolke tiranga ka print nikalke udaya tha. Lekin inhone woh nahi udaya.
      Aur inka isi video mein ek comment hain ki, ab desh eaisa nahi bana ki ushpar garv kar sake aur tiranga lehraya. Eaisi mindset hain inki. Isi video mein comment hain.