ਤਜ਼ਰਬਾ ਬੋਲਦਾ ਗੱਭਰੂ ਦਾ | Visa & travel stories Navdeep Brar | Hari Singh Nalwa | Punjabi Podcast

แชร์
ฝัง
  • เผยแพร่เมื่อ 27 ต.ค. 2024

ความคิดเห็น • 405

  • @bhogal786
    @bhogal786 2 หลายเดือนก่อน +40

    ਮੈਂ ਨਵਦੀਪ ਬਰਾੜ ਯੂਟਿਊਬ ਚੈਨਲ ਦਾ ਨਿਯਮਤ ਦਰਸ਼ਕ ਹਾਂ। ਮੈਨੂੰ ਨਵਦੀਪ ਬਰਾੜ ਦੀਆਂ ਵੀਡੀਓਜ਼ ਬਹੁਤ ਪਸੰਦ ਹਨ ਖਾਸ ਤੌਰ 'ਤੇ ਹੇਮਕੁੰਟ ਸਾਹਿਬ ਯਾਤਰਾ

  • @swaransingh483
    @swaransingh483 2 หลายเดือนก่อน +54

    ਨਵਦੀਪ ਸਿੰਘ ਬਰਾੜ ਜੀ ਬਹੁਤ ਵਧੀਆ ਬਾਈ ਜੀ,ਅਜ ਦੋਨਾਂ ਵੀਰਾਂ ਨੂੰ ਇਕਠਿਆਂ ਦੇਖ ਕੇ ਬਹੁਤ ਆਨੰਦ ਆਇਆ ਜੀ ❤❤❤❤

  • @iArshdeepSingh
    @iArshdeepSingh 2 หลายเดือนก่อน +38

    ਵੀਰ ਬਹੁਤ ਘੈਂਟ ਪੋਡਕਾਸਟ ਆ।
    ਹੋਰ ਵੀ ਪੋਡਕਾਸਟ ਲੈ ਕੇ ਆਉ।

  • @malhisaab5387
    @malhisaab5387 2 หลายเดือนก่อน +18

    ਤੁਸੀਂ ਅਸਲੀ ਪ੍ਰਾਪਟੀ ਬਣਾਈ ਤੁਸੀਂ ਆਪਣੀ ਜਿੰਦਗੀ ਦੇ ਇਨਜੋਏ ਕਰਦੇ ਪਏ ❤

  • @manginehal3209
    @manginehal3209 2 หลายเดือนก่อน +19

    ਹੋਰ ਤਾਂ ਛੱਡੋ ਬਾਈ ਪੰਜਾਬੀ ਮੇਡ ਵਾਲੇ ਬਾਈ ਦੀ ਆਵਾਜ਼ ਵਾਲੀ ਦਮਦਾਰ ਏ,,ਬਹੁਤ ਵੱਡਾ ਫੈਨ ਆ ਬਾਈ ਮੈਂ ਤੇਰੀ ਆਵਾਜ਼ ਦਾ।
    ਮੇਰੀ ਇੱਕ ਸਲਾਹ ,,ਬਾਈ ਤੂੰ ਸਾਊਥ ਦੀ movie dub ਕਰਿਆ ਕਰ ਬਾਈ।
    ਵਾਲੇ ਘੈਂਟ ਲੱਗਨਗੇ ਤੇਰੀ ਆਵਾਜ਼ ਵਿੱਚੋ ਡਾਇਲਾਗ । 😂❤❤❤

  • @samugill7170
    @samugill7170 2 หลายเดือนก่อน +14

    1:19:40 ਮੇਰੀ ਜਿੰਦਗੀ ਦਾ ਪਹਿਲਾ ਪੌਡਕਾਸਟ ਜੇਡਾ ਮੈਂ ਬਿਨਾ ਇਕ ਮਿੰਟ ਵੀ ਸਕਿੱਪ ਕਿਤੇ ਦੇਖਿਆ ਬਹੁਤ ਵਡਿਆ ਲਗੀਆ ਪਾਜੀ ਪੋਡਕਾਸਟ ਸੁਣਕੇ

  • @EveryDaySpecia
    @EveryDaySpecia 2 หลายเดือนก่อน +35

    ਵਾਹ ਜੀ ਵਾਹ ਕਿਆ ਬਾਤ ਆ ਦੋਨੇ ਸਿਰਾ ਬੰਦੇ

  • @sukhdeepkaur6090
    @sukhdeepkaur6090 2 หลายเดือนก่อน +29

    ਸੋਹਣੇ ਪੰਜਾਬ ਦੇ ਸ਼ੇਰ ਪੁੱਤਰ 🙏🙏 ਬਹੁਤ ਤਕੜੀਆਂ ਸ਼ਖ਼ਸੀਅਤ ਨੇ ਦੋਵੇਂ ਵੀਰ

  • @LahoriyeRecords
    @LahoriyeRecords หลายเดือนก่อน

    1:20:13 ❤ BAHUT ਖੂਬ

  • @RajDeep-ut2py
    @RajDeep-ut2py 15 ชั่วโมงที่ผ่านมา

    ਬੁਹਤ ਘੈਂਟ ਗੱਲ ਬਾਤ ਸੋਚ ਰਿਹਾ ਸੀ ਵੀਰ ਨਵਦੀਪ ਨਾਲ ਘੁੰਮਣਾ ਜਰੂਰ ਤੇ 100000 ਕੂ ਰੁਪਈਆ ਦਾ ਖਰਚਾ ਮੰਨ ਕਿ ਪਰ ਵੀਰ ਨੇ ਜਪਾਨ ਵਾਲਾ ਕਿਆ ਤੇ ਟੂਰ ਟਾਇਮ ਸਹੀ ਨਹੀ ਬੁਹਤ ਲੈਟ ਹੋ ਗਏ ਖੈਰ ਫੇਰ ਸਹੀ ਵਾਹਿਗੁਰੂ ਜੀ ਮੇਹਰ ਕਰੇ ਚੜ੍ਹਦੀ ਕਲ੍ਹਾ ਕਿੱਤੇ ਮਿਲਾ ਗਏ ਜ਼ਰੂਰ ਬਾਈ ਸਾਰਾ ਦੇਖਿਆ ਬਿਨਾਂ ਸਕਿਪ ਕੀਤੇ ਪੋਡਕਾਸਟ ਘੈਂਟ ਸਿਰਾ ਗੱਲ ਬਾਤ ਬੁਹਤ ਵਧੀਆ ਇਹ ਗੱਲਾਂ ਕੋਈ ਨਹੀ ਦੱਸਦਾ ਵੀਰ ਨਵਦੀਪ ਨੇ ਜੋਂ ਦੱਸਿਆ knowledge is Power be careful be happy

  • @TheNikkaTravel
    @TheNikkaTravel 2 หลายเดือนก่อน +6

    ਬਹੁਤ ਵਧੀਆ ਪੌਡਕਾਸਟ ਤੇ ਬਹੁਤ ਵਧੀਆ ਗੱਲਬਾਤ ਕੀਤੀ ਦੋਵੇਂ ਵੀਰਾਂ ਨੇ।

  • @jassigameryt6224
    @jassigameryt6224 2 หลายเดือนก่อน +72

    ਬਹੁਤ ਵਧੀਆ ਭਾਈ ਸਾਹਿਬ ਜੀ ਪੰਜਾਬ ਤੇ ਪੰਜਾਬੀ ਸੋਚ ਤੇ ਸਿੱਖ ਧਰਮ ਦੇ ਸਿਧਾਂਤਾਂ ਨੂੰ ਦੁਨੀਆਂ ਦੇ ਵਿਚ ਪੇਸ਼ ਕਰਨ ਵਾਲਾ ਭਾਈ ਸਾਹਿਬ ਜੀ ਜਿਉਂਦੇ ਰਹੋ ਤੰਦਰੁਸਤ ਰੱਖਣ ਵਾਹਿਗੁਰੂ ਲੰਮੀ ਉਮਰ ਹੋਵੇ ਧੰਨਵਾਦ ਜੀ ❤❤❤❤

  • @kulwindersinghbains260
    @kulwindersinghbains260 2 หลายเดือนก่อน +13

    ਯਾਤਰਾ ਅਤੇ ਸਥਾਨ ਦੀ ਤਬਦੀਲੀ ਮਨ ਨੂੰ ਨਵਾਂ ਜੋਸ਼ ਪ੍ਰਦਾਨ ਕਰਦੀ ਹੈ।”
    ਭਾਵੇਂ ਯਾਤਰਾ ਦਾ ਤੁਹਾਡਾ ਵਿਚਾਰ ਵੀਕਐਂਡ ਰੋਡ ਟ੍ਰਿਪ ਹੋਵੇ ਜਾਂ ਮਹੀਨਿਆਂ ਦਾ ਹੋਮਰਿਕ ਐਡਵੈਂਚਰ, ਯਾਤਰਾ ਤੁਹਾਡੇ ਲਈ ਮਕਸਦ ਰੱਖਦੀ ਹੈ।

  • @ArwinderPal-up3gp
    @ArwinderPal-up3gp 6 วันที่ผ่านมา

    Navdeep brar punjab da maan ...punjab da chlda firda discovery channel a..dilo respect krda veer de

  • @Singh-gm4de
    @Singh-gm4de 2 หลายเดือนก่อน +7

    ਵੀਰ ਜੀ ਬਹੁਤ ਵਧੀਆ ਪ੍ਰੋਗਰਾਮ ਆ । ਤੁਸੀ ਹਮੇਸ਼ਾ ਬਹੁਤ ਵਧੀਆ ਜਾਣਕਾਰੀਆਂ ਲਈ ਕੇ ਆਉਂਦੇ ਹੋ।ਪਰ ਵੀਰ ਜੀ ਇਹ ਪ੍ਰੋਗਰਾਮ ਪੋਡਕਾਸਟ ਨਹੀਂ ਇੰਟਰਵਿਊ ਆ। ਤੁਸੀਂ ਬਹੁਤ ਸੂਜਵਾਨ ਤੇ ਸੁਲਜੇ ਹੋਏ ਹੋ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਕਰੋ । ਬਾਕੀ ਇਹ ਪ੍ਰੋਗਰਮ ਤੇ ਜਾਣਕਾਰੀਆਂ ਬਹੁਤ ਵਧੀਆ ਨੇ। ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ

  • @jagdeep9264
    @jagdeep9264 2 หลายเดือนก่อน +2

    ਵੀਰ ਨਵਦੀਪ ਸਿੰਘ ਵਾਹਿਗੁਰੂ ਤੈਨੂੰ ਚੜਦੀਕਲਾ ਵਿੱਚ ਰੱਖੇ

  • @mahindersingh7136
    @mahindersingh7136 2 หลายเดือนก่อน +1

    ਬਹੁਤ ਬਹੁਤ ਧੰਨਵਾਦ ਨਵਦੀਪ ਜੀ, ਘੁੰਮਣਾ ਤੁਹਾਡਾ ਸ਼ੌਕ,ਪਰ ਦੁਨੀਆਂ ਲਈ ਜਾਣਕਾਰੀ ਸਾਬਤ ਹੋ ਰਹੀ ਹੈ ਧੰਨਵਾਦ ਵਹਿਗੁਰੂ ਜੀ

  • @daljitsingh8044
    @daljitsingh8044 หลายเดือนก่อน

    ਨਵਦੀਪ ਜੀ ਬਹੁਤ ਵਧੀਆ ਪਰੋਗਰਾਮ ਗੱਲਬਾਤ। ਦੂਨੀਆਂ ਦੇ ਲੋਕਾਂ ਨੂੰ ਸਹੀ ਜਾਣਕਾਰੀ ਦੀ ਲੋੜ ਹੈ ਪਰ ਹਰ ਵਿਅਕਤੀ ਲਾਲਚੀ ਹੈ। ਸੋ ਪੰਜਾਬ ਦੀ ਤਰੱਕੀ ਲਈ ਵਿਉਪਾਰ ਲਈ ਸਹਿਯੋਗ ਲਈ ਸਹੀ ਸੇਧ ਦੇਂਦੇ ਰਹੋ। ਜਿਉਂਦੇ ਵਸਦੇ ਰਹੋ।

  • @Ksjk-is7to
    @Ksjk-is7to 2 หลายเดือนก่อน +13

    Podcast ਨੂੰ ਬਹੁਤ ਬਹੁਤ ਸਹਿਯੋਗ ਆ y g

  • @RavinderSingh-vs9gf
    @RavinderSingh-vs9gf หลายเดือนก่อน +2

    ਲਭਨੀ ਨਹੀਂ ਮੌਜ ਪੰਜਾਬ ਵਰਗੀ ❤❤❤❤

  • @harbanskaur8146
    @harbanskaur8146 2 หลายเดือนก่อน +11

    Great gursikh punjabi travel vloggers

  • @NewsGuruPunjab
    @NewsGuruPunjab 2 หลายเดือนก่อน +4

    Love this podcast ❤❤❤❤

  • @gurdeepsidhu4216
    @gurdeepsidhu4216 2 หลายเดือนก่อน

    ਬਹੁਤ ਵਧੀਆ ਸੀ ਮੈਂ ਸਾਰਾ ਦੇਖਿਆ ਤੁਹਾਡੇ ਸਾਥੀ ਦਾ ਸੁਭਾਅ ਵੀ ਬਹੁਤ ਵਧੀਆ ਸੀ ਅਤੇ ਮੈ ਆਪਣੇ ਬੱਚਿਆਂ ਨੂੰ ਵੀ ਨਾਲ ਦੀ ਨਾਲ ਦਿਖਾਇਆ।

  • @narindersingh9232
    @narindersingh9232 2 หลายเดือนก่อน

    Best traveler interview ever seen
    So much informative
    ਧੰਨਵਾਦ ਨਵਦੀਪ ਬਾਈ wmk

  • @gurpreetsandhu100
    @gurpreetsandhu100 หลายเดือนก่อน

    ਇਹੋ ਜਿਹਾ ਪੋਡਕਾਸਟ ਸੁਣ ਕੇ ਤਾਂ ਦੁਬਾਰਾ ਸੁਣਨ ਨੂੰ ਜੀ ਕਰਦਾ ਬਹੁਤ ਚੰਗੀ ਜਾਣਕਾਰੀ ਚੰਗੀਆਂ ਗੱਲਾਂ ਤੇ ਬਾਕੀ ਜਿਹੜੇ ਦੇਸ਼ ਅਸੀਂ ਸੁਣੇ ਨਹੀਂ ਉਹਨਾਂ ਦਾ ਵਿਸਥਾਰ ਪੂਰਵਕ ਅੱਜ ਵਰਨਨ ਕਰਤਾ ਬਾਈ ਨਵਦੀਪ ਨੇ ……ਬਾ ਕਮਾਲ

  • @ਜ਼ੋਰਾਵਰਸਿੰਘ-ਛ6ਥ
    @ਜ਼ੋਰਾਵਰਸਿੰਘ-ਛ6ਥ 2 หลายเดือนก่อน +3

    ਨਵਦੀਪ ਬਹੁਤ ਵਧੀਆ ਮੁੰਡਾ vlog ਬਹੁਤ ਚੰਗੇ ਹੁੰਦੇ ਬਾਈ ਦੇ ❤❤

  • @LakhvirSinghDhaliwal-o1z
    @LakhvirSinghDhaliwal-o1z 2 หลายเดือนก่อน +3

    ਸਤਿ ਸੀ ਅਕਾਲ ਵੀਰ ਜੀ ਦਬੁਈ ਵਾਲੇ ਜੀ 🙏🇦🇪

  • @BalvirSingh-wg2kn
    @BalvirSingh-wg2kn 2 หลายเดือนก่อน +8

    Duniya ki Sabse thandi jagah per pahunchne wala pahla sikha
    Sr NAVEEP Singh brar

  • @bloodofpanjab1995
    @bloodofpanjab1995 2 หลายเดือนก่อน +2

    ਧੰਨਵਾਦ ਬਾਈ ਤੁਹਾਡਾ ਏਦਾਂ ਹੀ podcast ਕਰਦੇ ਰਹੋ ਅਸੀਂ ਵੀ 1 ਦਿਨ ਆਵਾਂਗਾ ਤੁਹਾਡੇ ਕੋਲ ਕਾਮਯਾਬ ਹੋਕੇ ❤

  • @JobanjitSingh-rb3sw
    @JobanjitSingh-rb3sw 4 วันที่ผ่านมา

    ਮੈਂ ਕਦੀ ਵੀ ਕਿਸੇ ਫ਼ਿਲਮ ਸਟਾਰ ਨੂੰ ਮਿਲਣ ਦਾ ਨਹੀਂ ਸੋਚਿਆ ਵੀਰੇ ਮੇਰੀ ਜ਼ਿੰਦਗੀ ਚ ਤੁਸੀਂ ਦੋਵੇਂ ਇਹੋ ਜਿਹੇ ਇਨਸਾਨ ਓ ਜਿਨ੍ਹਾਂ ਨੂੰ ਮੈਂ ਮਿਲਣਾ ਚਾਹੁੰਦਾ ਹਾਂ

  • @Politics-Situation
    @Politics-Situation 2 หลายเดือนก่อน +2

    Captions- ਪੰਜਾਬੀ ਚ ਵਾਹ-ਘੈਂਟ ਗੱਲਬਾਤ।

  • @gurbhejsingh7519
    @gurbhejsingh7519 2 หลายเดือนก่อน +2

    Bhut wdiya poadcast kiita veere tusi god bless u

  • @preetydhiman8749
    @preetydhiman8749 2 หลายเดือนก่อน

    ਬਹੁਤ ਵਧੀਆ ਜਾਣਕਾਰੀ ...

  • @gurpreetsandhu100
    @gurpreetsandhu100 หลายเดือนก่อน

    ਸਤਿ ਸ਼੍ਰੀ ਅਕਾਲ ਜੀ ,
    ਮੈਂ ਮੇਡ ਪੰਜਾਬ ਚੈਨਲ ਵਾਲੇ ਬਾਈ ਨੂੰ ਸਪੋਰਟਿਫਾਈ ਤੇ ਸੁਣਿਆ ਸੀ ਪਹਿਲਾਂ ਚੰਗੀ ਜਾਣਕਾਰੀ ਆ ਵੀਰ ਨੂੰ ਦੂਜੀ ਗੱਲ ਬਰਾੜ ਸਾਹਿਬ ਆਪਣੇ ਪੱਗ ਤੇ ਸਿੱਖੀ ਸਰੂਪ ਦੇ ਨਾਲ ਵਧੀਆ ਪਹਿਚਾਣ ਬਣਾ ਰਹੇ ਆ ਪੂਰੀ ਦੁਨੀਆ ਤੇ ਕਈ ਇੰਟਰਵਿਊ ਕਰਨ ਵਾਲੇ ਆਵਦਾ ਘੋੜਾ ਜਿਆਦਾ ਭੱਜਾਉਂਦੇ ਆ ਇੰਟਰਵਿਊ ਕਰਨ ਵਾਲਾ ਬਾਈ ਮੌਕਾ ਦਿੰਦਾ ਅਗਲੇ ਦੀ ਗੱਲ ਸੁਣਨ ਦਾ ਪੂਰੀ ਤੇ ਨਜ਼ਾਰਾ ਵੀ ਆਉਂਦਾ ਸੁਣਨ ਵਾਲੇ ਨੂੰ ਨਵਦੀਪ ਵੀਰ ਤੁਸੀਂ ਆਓ ਆਸਟ੍ਰੇਲੀਆ ਘੁੰਮਣ ਮੈਲਬੌਰਨ ਆਪਾਂ ਹੈਗੇ ਜਿੰਨੇ ਜੋਗੇ ਹੋਏ ਤੁਹਾਡੀ ਮਦਦ ਕਰਾਂਗੇ
    ਧੰਨਵਾਦ ।

  • @3511-g3o
    @3511-g3o 2 หลายเดือนก่อน +12

    ਵੈਸੇ ਤਾ ਨਵਦੀਪ ਦੇ ਹੇਟਰ ਨਹੀ ਪਰ ਜਿਹੜੇ ਵੀ 1-2 ਹੇਗੇ ਨੇ ਉਹ ਸਿੱਖ ਵਿਰੋਧੀ ਵੀ ਨੇ ਕਿਉਕੀ ਉਹ ਨਵਦੀਪ ਨਾਲ ਹੇਟ ਸਿੱਖਾਂ ਦੇ ਪੱਖੀ ਗੱਲ ਕਰਨ ਕਰਕੇ ਕਰਦੇ ਨੇ ਕਿਉਕੀ ਨਹੀ ਤਾਂ ਨਵਦੀਪ ਨੇ ਕਦੇ ਕਿਸੇ ਨੂੰ ਮਾੜਾ ਨਹੀ ਕਿਹਾ ਸਿਰਫ ਮਾਣ ਕੀਤਾ ਹੈ ਸਿੱਖ ਹੋਣ ਤੇ ਸਭ ਦੀ ਇੱਜਤ ਕੀਤੀ ਹੈ

  • @RanveerLamser
    @RanveerLamser 2 หลายเดือนก่อน

    ਨਵਦੀਪ ਸਿੰਘ ਬਰਾੜ ਵੀਰ ਬਹੁਤ ਹੀ ਵਧੀਆ ਪੰਜਾਬੀ ਬਲੋਗਰ ਹੈ ਜੋ ਪੰਜਾਬ ਦੀ ਹਿਸਟਰੀ ਅਤੇ ਬਾਹਰਲੇ ਦੇਸ਼ਾਂ ਦੀ ਹਿਸਟਰੀ ਬਾਰੇ ਉਹਨਾਂ ਨੇ ਰਹਿਣ ਸਰਾਂ ਬਾਰੇ ਵਧੀਆ ਢੰਗ ਨਾਲ ਦੱਸਦਾ ਤੇ ਮੈਨੂੰ ਇਹਨਾਂ ਦੇ ਬਲੋਗ ਬਹੁਤ ਪਸੰਦ ਹੁੰਦੇ ਆ

  • @karankang560
    @karankang560 2 หลายเดือนก่อน +3

    Waheguru ji ❤❤🙏🏻🙏🏻

  • @Easy_Motivations
    @Easy_Motivations 2 หลายเดือนก่อน +12

    ਬਹੁਤ ਉਡੀਕ ਰਹਿੰਦੀ ਆ ਵੀਰ ਵੀਡੀਓ ਦੀ ❤ ਜਲਦੀ ਜਲਦੀ ਅੱਪਲੋਡ ਕਰਿਆ ਕਰੋ 😅❤
    ਧੰਨਵਾਦ ਵੀਰ ਤੁਹਾਡੀ ਮੋਟਿਵੇਸ਼ਨ ਨਾਲ ਮੈਂ ਸ਼ੇਅਰ ਮਾਰਕੀਟ ਚ ਕੰਮ ਕਰਨ ਲੱਗਾ ਹਾਂ ਇਕ ਸਾਲ ਹੋ ਗਿਆ ... ਆਉਣ ਵਾਲੇ ਸਮੇ ਚ ਵੀ ਸਾਥ ਦਿੰਦੇ ਰਹੋ ❤

  • @AmandeepSingh-ly8mm
    @AmandeepSingh-ly8mm 2 หลายเดือนก่อน +1

    ਅੱਜ ਹੋਏ ਦੋ ਸ਼ੇਰ ਇਕੱਠੇ,,,carry on,,both of you,,,

  • @singhkour
    @singhkour 2 หลายเดือนก่อน +3

    Kaint gall baat ❤️

  • @g2motivationgorusawna609
    @g2motivationgorusawna609 2 หลายเดือนก่อน +4

    ਬਹੁਤ ਵਧੀਆ👍💯

  • @gamezindagidi7185
    @gamezindagidi7185 2 หลายเดือนก่อน +1

    ਬਿਲਕੁਲ ਸਹੀ ਕਿਹਾ ਬਾਈ ਜੀ

  • @nimmasingh1535
    @nimmasingh1535 2 หลายเดือนก่อน +4

    ਸਤਿ ਸ੍ਰੀ ਆਕਾਲ ਜੀ 🙏🏻

  • @labbisarwara3832
    @labbisarwara3832 2 หลายเดือนก่อน +3

    Wah ji wah ❤❤

  • @HAZAROREASIONS
    @HAZAROREASIONS 2 หลายเดือนก่อน +2

    Bahut vadia content ਆ ਭਰਾ ❤

  • @jagvirsinghbenipal5182
    @jagvirsinghbenipal5182 2 หลายเดือนก่อน +1

    ਬਹੁਤ ਵਧੀਆ ਵੀਰ ਜੀ 👍

  • @kambhullar739
    @kambhullar739 2 หลายเดือนก่อน

    Very happy to know, punjabi Youngs have good hobbies and interest not just Dancing clips on social media, bless you both, very proud of you

  • @alfazdeep6939
    @alfazdeep6939 หลายเดือนก่อน

    ਬੋਹਤ ਖੂਬ

  • @jass_gerhi
    @jass_gerhi 2 หลายเดือนก่อน +1

    ਕਮਲ ਲੈਹਲ ਘੈਂਟ ਬੰਦਾ ਬਾਈ ਹੁਣ ਕੱਢੂਗਾ ਚਿੱਬ ਪੋਡਕਾਸਟ ਦੇ ....❤

  • @YuvrajSingh-f7o
    @YuvrajSingh-f7o 2 หลายเดือนก่อน +1

    Brother main tuhadia video 4 year ton vekh rea bhut informative and motivational hilundia ne good job bro🎉🎉🎉

  • @rajabalrajsingh
    @rajabalrajsingh 2 หลายเดือนก่อน

    ਬਹੁਤ ਵਧੀਆ
    ਜਲਦੀ ਹੀ ਦੁਬਾਰਾ ਮਿੱਲ ਕੇ ਇੱਕ Podcast ਹੋਰ ਕਰੋ,ਵਧੀਆ ਲੱਗਾ ਗੱਲਾ ਸੁਣ ਕੇ ❤

  • @khosatv7350
    @khosatv7350 2 หลายเดือนก่อน

    ਸਹੀ ਗੱਲ ਹੈ ਜਾਇਦਾਦ ਉਹ ਹੀ ਹੁੰਦੀ ਹੈ ਜਿਹੜੀ ਜਿੰਦਗੀ ਵਿੱਚ ਯਾਦ ਬਣੇ
    ਕੁੱਝ ਜਾਇਦਾਦ ਅਜਿਹੀਆ ਹੁੰਦੀਆ ਹਨ ਜਿੰਨਾਂ ਤੋਂ ਪੈਸੇ ਦੀ ਕਮਾਈ ਨਹੀ ਹੁੰਦੀ ਹੈ ਪਰ ਇਕ ਯਾਦ ਹੁੰਦੀ ਹੈ

  • @jaswinderdhillon4033
    @jaswinderdhillon4033 2 หลายเดือนก่อน

    ਪੰਜਾਬ ਮੇਡ ਤੇ ਨਵਦੀਪ ਬਰਾੜ ਭਾਜੀ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਭਾਜੀ ਮੈਨੂੰ ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ ਤੇ ਮੈਨੂੰ ਕਈ ਗੱਲਾਂ ਜਿਹੜੀ ਨਹੀਂ ਸੀ ਪਤਾ ਉਹ ਵੀ ਤੁਹਾਡੀ ਵੀਡੀਓ ਵਿੱਚ ਪਤਾ ਲੱਗੀਆਂ ਨੇ । ਕਿਹੜੀ ਕੰਟਰੀ ਦੇ ਕਿੱਦਾਂ ਦੇ ਹਾਲਾਤ ਨੇ ਕਿੱਥੇ ਕੀ ਹ ਕਿਹੜੀ ਵਧੀਆ ਜਗ੍ਹਾ ਕਿਹੜੀ ਜਗ੍ਹਾ ਨਹੀਂ ਵਧੀਆ ਤੇ ਹੋਰ ਬਹੁਤ ਸਾਰੀਆਂ ਗੱਲਾਂ ਪਤਾ ਲੱਗੀਆਂ ਜੋ ਮੈਂ ਨਹੀਂ ਸੀ ਜਾਣਦਾ ਪਹਿਲਾ। ਦੋਨਾਂ ਭਰਾਵਾਂ ਨੂੰ ਬੇਨਤੀ ਹੈ ਕਿ ਏਦਾਂ ਹੀ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹੋ ਧੰਨਵਾਦ।

  • @Gopy_Pannu_Turh
    @Gopy_Pannu_Turh 2 หลายเดือนก่อน

    ਬਹੁਤ ਵਧਿਆ ਜੀ ❤

  • @jaggibai9726
    @jaggibai9726 2 หลายเดือนก่อน

    ਬਹੁਤ ਵਧੀਆ ਗੱਲ ਬਾਤ ਵੀਰ ਜੀ

  • @preetydhiman8749
    @preetydhiman8749 2 หลายเดือนก่อน

    ਬਹੁਤ ਵਧੀਆ ਪੌਡਕਾਸਟ 🎉

  • @pendutouch3449
    @pendutouch3449 2 หลายเดือนก่อน +1

    ਕਿਆ ਬਾਤ ❤

  • @sidhuartstallewal1702
    @sidhuartstallewal1702 2 หลายเดือนก่อน +5

    1:12 :25 ਵਾਲੀ ਗੱਲ ਨੇ ਕੀਲ ਕੇ ਰੱਖਤਾ ਬਾਈ 🤣🤣🤣 1990 ਤੋਂ 1999 ਵਾਲੇ

  • @Lakhvir_saini
    @Lakhvir_saini 2 หลายเดือนก่อน +1

    ਬਹੁਤ ਵਧੀਆ ਲੱਗਿਆ ਬਾਈ ਜੀ

  • @KamalDhilon-i9r
    @KamalDhilon-i9r 2 หลายเดือนก่อน +1

    ਬਹੁਤ ਵਧੀਆ ਵੀਰ ਜੀ

  • @MrMrsKhangura01
    @MrMrsKhangura01 2 หลายเดือนก่อน +1

    ਬਹੁਤ ਵਦਿਆ ਵੀਰ 👌🏻👍🏻

  • @satnamsandhu6700
    @satnamsandhu6700 2 หลายเดือนก่อน +3

    ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਵੀਰਾਂ ਨੂੰ 👏

  • @PANJABICLIPCUT
    @PANJABICLIPCUT 2 หลายเดือนก่อน +1

    ❤❤❤Lvu ਦੋਨੋ ਵੀਰ ❤

  • @brownboys1483
    @brownboys1483 หลายเดือนก่อน

    Thanks bro 🙏❤bhot kush sikhan nu mileya

  • @JARNAILSINGH-jh8od
    @JARNAILSINGH-jh8od 2 หลายเดือนก่อน

    ਬਹੁਤ ਵਧੀਆ ਵਿਡੀਓ ਵੀਰ ਜੀ

  • @armankhroud3641
    @armankhroud3641 2 หลายเดือนก่อน +2

    Vadiya Podcast👍🏼

  • @Gurpreetsingh-q8m9u
    @Gurpreetsingh-q8m9u 2 หลายเดือนก่อน +1

    It,s real podcast ❤🔥

  • @Parmindersingh-vv5bz
    @Parmindersingh-vv5bz 2 หลายเดือนก่อน

    ਬਹੁਤ ਹੀ ਵੱਧੀਆ ਲੱਗਾ ਪਰ ਵੀਰ ਨਾਲ ਨਾਲ ਫ਼ੋਟੋ ਵੀ ਦਿਖਾ ਦਿਆ ਕਰੋ ਤੇ ਬਹੁਤ ਮਿਹਰ ਬਾਨੀਧੰਨਵਾਦ ਜੀ

  • @Navdeepbrarvlogs
    @Navdeepbrarvlogs 2 หลายเดือนก่อน +3

    ❤❤

  • @prabhjitsingh1195
    @prabhjitsingh1195 2 หลายเดือนก่อน +1

    ਜਦੋਂ ਨਵਦੀਪ ਬਾਰਾ ਪਰਾ ਦਾ postcard ਹੋਵੇ ਮੈ ਤੇ ਬਹੂਤ ਦੇਖ ਦਾ ਆ 😊😊

  • @BalkarSingh-dc1oq
    @BalkarSingh-dc1oq 2 หลายเดือนก่อน

    ਬਹੁਤ ਹੀ ਵਧੀਆ

  • @karanpreetsingh6798
    @karanpreetsingh6798 2 หลายเดือนก่อน +2

    Navdeep i watch your all vlogs. Nice interview. You both had very intelectuall qna.

  • @BTCHorse
    @BTCHorse 2 หลายเดือนก่อน +1

    Bahut sohna podcast ❤️👍

  • @RamanpreetToor
    @RamanpreetToor 2 หลายเดือนก่อน

    Paji tusi questioning bht wadiya te navdeep brar bhai di Answering bht wadiya❤❤❤❤❤❤

  • @GurnamSingh-q1v
    @GurnamSingh-q1v 2 หลายเดือนก่อน +4

    Kamal 👍

  • @luckymalia1411
    @luckymalia1411 หลายเดือนก่อน

    Very nice video brother congratulations bohot bohot kirpa rakhe bhai aap ki. Uper har har mahadev G 💚💚💐💐🙇🏻🤲🏻🎉🎉❤❤

  • @SehajSaini-iy9sg
    @SehajSaini-iy9sg 2 หลายเดือนก่อน +4

    ਬਾਈ ਇਕ ਹਫ਼ਤੇ ਚ ਇਕ ਪੋਡਕਾਸਟ ਕਰਿਆ ਕਰੋ ਵਧੀਆ ਲਗਦਾ ਆ

  • @pappybrar4705
    @pappybrar4705 2 หลายเดือนก่อน +1

    ਬਰਾੜ ਸਾਬ ਬਹੁਤ ਵਧੀਆ ਜੀ

  • @tattoistdeep3108
    @tattoistdeep3108 หลายเดือนก่อน

    ਬਹੁਤ ਸੋਹਣੀ podcast ਸੀ ਬਾਈ ਜਾਰੀ ਰੱਖੋ
    ਹੋ ਸਕੇ ਤਾਂ ਹਫਤੇ ਚ ਇੱਕ ਜਰੂਰ ਅਪਲੋਡ ਕਰਿਆ ਕਰੋ

  • @kamaldeepbrar7915
    @kamaldeepbrar7915 2 หลายเดือนก่อน

    Much appreciated this veer ji going without any support kind big respect to you and all your efforts to make the community more proud of your achievements in this project you have been doing a fantastic work in this community ✔️

  • @sukhdevsinghwalia-gm8uv
    @sukhdevsinghwalia-gm8uv 2 หลายเดือนก่อน +1

    Bahut vdia, program

  • @armaanlehal4548
    @armaanlehal4548 หลายเดือนก่อน

    Boht Vadia podcast lehal saab ❤

  • @karamjitsinghsalana4648
    @karamjitsinghsalana4648 2 หลายเดือนก่อน +1

    ❤❤❤waheguru ji

  • @goldysandhu4630
    @goldysandhu4630 2 หลายเดือนก่อน

    ਆ ਪੰਜਾਬ ਮੈਡ ਵਾਲੇ ਬਾਈ ਨੂੰ ਪੋਡਕਾਸਟ ਵਿਚ ਪਹਿਲੀ ਵਾਰ ਦੇਖਿਆ ਬਹੁਤ ਖੁਸੀ ਹੋਈ ਦੇਖ ਕੇ

  • @ਮਸਕੀਨਸਿੰਘਮਸਕੀਨ
    @ਮਸਕੀਨਸਿੰਘਮਸਕੀਨ 2 หลายเดือนก่อน

    ਵੀਰ ਜੀ ਤੁਹਾਡੀਆ ਦੋ ਦੀਆਂ ਸਾਰੀਆ ਵੀਡੀਓ ਦੇਖ ਦਾ ਹੁਨਾ ਵੀਰ ਜੀ ਬਹੁਤ ਵਧੀਆ ਜੀ ਜਾਣ ਕਾਰੀ ਹੁੰਦੀ ਆ

  • @sardar_ji_quotes7941
    @sardar_ji_quotes7941 2 หลายเดือนก่อน

    Finally Kuchh vadia Tareeke da podcast aeya ❤❤

  • @GurpreetSingh-qh8hh
    @GurpreetSingh-qh8hh 2 หลายเดือนก่อน

    I watched whole video without skip, 💯% knowledge

  • @sukhkanjli9634
    @sukhkanjli9634 2 หลายเดือนก่อน

    Bahut bahut vadia veer ji

  • @arshdeepgillgill5229
    @arshdeepgillgill5229 25 วันที่ผ่านมา

    Bahut vaddiya Bai ji

  • @hatttereki
    @hatttereki 2 หลายเดือนก่อน

    ਬਹੁਤ ਵਧੀਆ ਵਲੌਗ ਹੁੰਦੇ ਆ ਬਾਈ ਦੇ। ਦੂਜੇ ਕੰਜਰਾਂ ਵਾਂਗ ਨੱਚ ਟੱਪ ਕੇ ਅਤੇ ਜ਼ਨਾਨੀ ਦਿਖਾਉਣ ਵਾਲ਼ੇ ਨਹੀਂ।

  • @SukhwinderSingh-wq5ip
    @SukhwinderSingh-wq5ip 2 หลายเดือนก่อน +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @sandeepsandhu5362
    @sandeepsandhu5362 2 หลายเดือนก่อน

    Tada podcast krn da trika bahut wdiya,hor jyada podcast kro brother ❤👌🏼👌🏼

  • @ChamkaurDalio
    @ChamkaurDalio 2 หลายเดือนก่อน +2

    ਸਿਰਾ ਗੱਲਬਾਤ

  • @surjeetsingh-sq4dy
    @surjeetsingh-sq4dy 2 หลายเดือนก่อน +3

    Navdeepbrar ❤

  • @TarannKalra
    @TarannKalra หลายเดือนก่อน

    BOHOT SOHNE PUNJAB MADE AALE VEER KEEP IT UP

  • @ajaniqbalsinghdhaliwal5960
    @ajaniqbalsinghdhaliwal5960 หลายเดือนก่อน

    1:05:05….ਘੁਮਣਾ….ਅੰਦਰ ਦੀ ਭੜਕਾਹਟ/ਸਹਿਜ….

  • @sohnapunjab1-SP
    @sohnapunjab1-SP 2 หลายเดือนก่อน

    No. 1 vloger bài Navdeep Brar ji 👍👍

  • @malwaboy2007
    @malwaboy2007 2 หลายเดือนก่อน

    ਇਹ ਬਾਈ ਤਾ ਪੁਰਾਣਾ ਖਤਰਿਆਂ ਦਾ ਖਿਡਾਰੀ ਹੈ ਬਹੁਤ ਖਤਰਨਾਕ ਥਾਵਾਂ ਤੇ ਵੀ ਘੁੰਮਦਾ ਰਹਿੰਦਾ ਹੈ।
    ਕਈ ਉਹ ਜਗ੍ਹਾ ਵੀ,ਜਿੱਥੇ ਜਾਣ ਬਾਰੇ ਲੋਕ ਸੋਚ ਵੀ ਨਹੀਂ ਸਕਦੇ। ਡਰਦਾ ਨਹੀਂ ਤੇ ਨਵੇਂ ਬੰਦੇ ਨਾਲ ਬਹੁਤ ਜਲਦ ਯਾਰੀ ਪਾ ਲੈਂਦਾ ਹੈ । ਇਹ ਗੁਣ ਵੀ ਕਿਸੇ ਟਾਵੇਂ ਟਾਵੇਂ ਇਨਸਾਨ ਚ ਹੁੰਦਾ ਹੈ ।

    • @pcdugal-os4ty
      @pcdugal-os4ty 2 หลายเดือนก่อน

      ਤੁਸੀਂ ਪੰਜਾਬ ਵਿਚ ਕੀ ਕਰਦੇ ਹੋ

  • @GurpreetSingh-qh8hh
    @GurpreetSingh-qh8hh 2 หลายเดือนก่อน

    This is a real podcast 👍

  • @sandeepsandhu5362
    @sandeepsandhu5362 2 หลายเดือนก่อน

    Ekk cheej hor puchhni chahidi c ,hr ek desh di koi ek khaasiyat te ekk kmmi,jine v desh kumey,main ek desh di ni puchh rhya,mera mtlab jine desh kumey ona di kmi de khaasiyat,hrek desh di,5 ya 10 minute ta lgg jaande pr kuj hor pta lgda saanu.love for your efforts ❤❤👌🏼👌🏼