ਤਨਜ਼ਾਨੀਆ ‘ਚ ਤਿੰਨ ਹਜ਼ਾਰ ਕਿੱਲੇ ਦੀ ਖੇਤੀ ਕਰਦੇ ਪੰਜਾਬੀ ਕਿਸਾਨ। Punjabi Farmers in Tanzania । ਘੁਲਾੜੇ, ਗੁੜ

แชร์
ฝัง
  • เผยแพร่เมื่อ 4 ม.ค. 2025

ความคิดเห็น • 455

  • @DalbirSingh-d6r
    @DalbirSingh-d6r 29 วันที่ผ่านมา +23

    ਸੁਣਨ ਤੋਂ ਪਹਿਲਾਂ ਹੀ ਮੈਂ ਆਪਣਾ ਕਮੈਂਟ ਕਰਦਾ ਵੀ ਪੰਜਾਬੀਓ ਚੜਦੀ ਕਲਾ ਚੜ੍ਹਦੀ ਕਲਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

    • @HarvinderSingh-yy8th
      @HarvinderSingh-yy8th 13 วันที่ผ่านมา

      Khalsa raj vich sab lok brabar hunday han. Eh MANUSIMRITI da raj hai. JITHAY kam koe karda hai atay khanda koe hai. Tanzania day saray lokan nu 50% income vando. Eh colonization hai. 1 saal de income Tanzania walay bholay- bhalay lokan nu atay bakki saaf- Safaye hon ton baad sari income aap lavo. Vah Bhai kya jugad hai. Punjab vich ve 1960-61 vich istran he zameen tay kabzay karkay gaye. Sirf 5-10 rupay registry day lagay san. Sab dhokha hai.

  • @khalsasubmersibleserviceba5964
    @khalsasubmersibleserviceba5964 หลายเดือนก่อน +32

    ਚੜ੍ਹਦੀ ਕਲਾ ਦੇ ਲੰਮੇ ਚੌੜੇ ਕਿਸੇ,,,,,, ਵਾਹ ਕਿਆ ਬਾਤਾਂ ਨੇ ਜਿਓਂਦੇ ਵਸਦੇ ਰਹੋ ਸਿੰਘੋ

  • @entertainmentpetsanimal
    @entertainmentpetsanimal หลายเดือนก่อน +18

    ਬਰਾਲੇ ਦੇਸ਼ ਵਿੱਚ ਆਪਣੇ ਪੰਜਾਬੀ ਪਾਏ ਚਾਰੇ ਇੰਨੀ ਤਰੱਕੀ ਞੇਖੇ ਖੁਸ਼ੀ ਤੇ ਮਾਨ ਵਾਲੀ ਗੱਲ ਆ

  • @bhagwantsingh2037
    @bhagwantsingh2037 หลายเดือนก่อน +16

    ਤਨਜ਼ਾਨੀਆ ਵਿੱਚ ਖੇਤੀਬਾੜੀ ਵਾਲਿਆਂ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ

  • @kamaldeep8922
    @kamaldeep8922 หลายเดือนก่อน +30

    ਇੱਥੇ ਦੇ ਲੋਕ wish ਹਰ ਕਿਸੇ ਨੂੰ ਕਰਦੇ ਆ ਪਰ ਆਪਣੇ ਪੰਜਾਬ ਚ ਅਲੱਗ ਜਿਹਾ ਮਹੌਲ ਬਣ ਚੁੱਕਾ। ਆਪਣੇ ਕਈ ਲੋਕ ਜਾਣ ਪਹਿਚਾਣ ਹੋਣ ਦੇ ਬਾਵਜੂਦ ਵੀ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ।

    • @awesomeevents8442
      @awesomeevents8442 หลายเดือนก่อน +3

      Jis gal krke punjab janeya janda c hun gal nhi rhi

  • @charanjeetsingh1934
    @charanjeetsingh1934 หลายเดือนก่อน +43

    ਅਮ੍ਰਿਤਪਾਲ ਸਵਾਦ ਲਿਆ ਦਿਤਾ ਯਾਰ ਪਹਿਲਾਂ ਰਿਪਨ ਤੇ ਖੁਸ਼ੀ ਨੇ ਅਫਰੀਕੀ ਸਿਖ ਵਿਖਾਏ ਸਨ ਪਰ ਤੇਰੀ ਜਿਨੀ ਡਘਾਈ ਤੇ ਮਿਹਨਤ ਨਹੀਂ ਵਿਖਾਈ ਤੂ ਤਾਂ ਯਾਰ ਸਾਰੇ ਗੁਰੂ ਘਰ ਤੇ ਹਰੇਕ ਸਿਖ ਦਾ ਕਿੱਤਾ ਵਿਖਾਇਆ ਧੰਨਵਾਦ ਚਰਨਜੀਤ ਸਿੰਘ ਪਿੰਡ ਭੁਲੇਰੀਆ ਸ੍ਰੀ ਮੁਕਤਸਰ ਸਹਿਬ

    • @HarvinderSingh-yy8th
      @HarvinderSingh-yy8th 13 วันที่ผ่านมา

      Dujay day hak khanay sikhan da kam nahin. Brabarta sikhi da sidhant hai. Ek hor jung zaruri hai.

  • @gurdeepsidhu4216
    @gurdeepsidhu4216 หลายเดือนก่อน +11

    ਬਾਬੇ ਨਾਨਕ ਦੇਣ ਹੀ ਹੈ ਯਾਤਰਾਵਾਂ ਤੇ ਜਾਣਾਂ ਅਤੇ ਘੁਦਾ ਬਾਈ ਦੀ ਧੰਨਵਾਦ।

  • @jagirsandhu6356
    @jagirsandhu6356 หลายเดือนก่อน +19

    ਮੈਨੂੰ ਲੱਗਦਾ ਕਿ ਇਹ ਤਾਂ ਬਹੁਤ ਵਧੀਆ ਹੈ ਪਰ ਇਹ ਸਭ ਕੁਝ ਮੇਹਨਤ ਦਾ ਨਤੀਜਾ ਹੈ ❤❤❤

  • @SatnamSingh-qh3le
    @SatnamSingh-qh3le หลายเดือนก่อน +7

    ਬਹੁਤ ਵਧੀਆ ,ਪੰਜਾਬੀਆਂ ਨੇ ਹਰੇਕ ਦੇਸ਼ ਵਿੱਚ ਤਰੱਕੀਆਂ ਕੀਤੀਆਂ ।ਧੰਨਵਾਦ ਅੰਮ੍ਰਿਤਪਾਲ ਸਿੰਘ ਘੁੱਦੇ ਦਾ

  • @BalwantSingh-wm6zy
    @BalwantSingh-wm6zy หลายเดือนก่อน +8

    ਵਰਕਰਾਂ ਬਾਰੇ ਬਹੁਤ ਵਧੀਆ ਸੋਚ ਆ ਸਰਦਾਰ ਸਾਹਿਬ ਜੀ ਦੀ ਵਾਹਿਗੁਰੂ ਹੋਰ ਵੀ ਤਰੱਕੀਆ ਬਖ਼ਸੇ ਮੰਡ ਪਰਿਵਾਰ ਨੂੰ 39:03

  • @punjabiludhiana332
    @punjabiludhiana332 หลายเดือนก่อน +18

    ਸਾਡੇ ਵੀ ਲੁਧਿਆਣੇ ਢਾਹੇ ਏਰੀਏ ਵਿੱਚ ਤੀਹ ਚਾਲੀ ਸਾਲ ਪਹਿਲਾਂ ਏਵੇਂ ਹੀ ਖੇਤੀ ਹੁੰਦੀ ਸੀ । ਕੁਦਰਤੀ ਮੀਂਹ ਵਾਲੇ ਪਾਣੀ ਤੇ । ਜਦੋਂ ਦਾ ਝੋਨਾ ਲਾਉਣ ਲੱਗੇ ਆ ਉਦੋਂ ਦਾ ਪਾਣੀ ਹਵਾ ਸੱਭ ਖਰਾਬ ਹੋ ਗਿਆ । 🙏🙏🙏

  • @aman0006j
    @aman0006j หลายเดือนก่อน +10

    ਚੜ੍ਹਦੀ ਕਲਾ ਵਾਲਾ ਸਿੰਘ ਸਰਦਾਰ ਘੁੱਦਾ ਸਿੰਘ| ਜੀਓ ਛੋਟੇ ਵੀਰ| ਬਸ ਇਦਾਂ ਹੀ ਪੈੜਾ ਭੱਟੀ ਚਲੋ ਤੇ ਸਾਨੂੰ ਨਵੇਂ ਨਵੇਂ ਰਸਤੇ ਦਿਖਾਈ ਚਲੋ|

  • @sukhdebgill4016
    @sukhdebgill4016 หลายเดือนก่อน +6

    ❤ਸਤਿ ਸ੍ਰੀ ਅਕਾਲ ਘੁੱਦੇ ਵੀਰੇ ਪੰਜਾਬੀਆਂ ਨੇ ਹਰ ਦੇਸ਼ ਵਿੱਚ ਜਾ ਕੇ ਮੱਲਾਂ ਮਾਰੀਆਂ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇਨਾਂ ਪਰਿਵਾਰਾਂ ਨੂੰ❤❤❤❤

  • @BalwantSingh-wm6zy
    @BalwantSingh-wm6zy หลายเดือนก่อน +6

    ਬਹੁਤ ਵਧੀਆ ਖੇਤੀਬਾੜੀ ਕਰਦੇ ਨੇ ਪੰਜਾਬੀ ਵੀਰ ਬਹੁਤ ਖ਼ੁਸੀ ਹੋਈ ਫਾਰਮ ਦੇਖ ਕੇ ਵੀਰੇ ਸਤਿ ਸਿਰੀ ਅਕਾਲ 35:55

  • @mandeepkaurgilljharsahib3543
    @mandeepkaurgilljharsahib3543 หลายเดือนก่อน +12

    ਆਹ ਦੇਖ ਕਲਾਵਾਂ ਚੜਦੀਆਂ ਨੇ ਤੇਰੇ ਨਾਮ ਦਾ ਕਲਮਾ ਪੜਦੀਆਂ ਨੇ 🙏🏻🙏🏻🙏🏻
    ਜੀਓ ਪੰਜਾਬੀਓ ,
    ਘੁੱਦੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ 🙏🏻🙏🏻 ਰੂਹ ਖੁਸ਼ ਹੋ ਜਾਂਦੀ ਆ 🎉🎉
    ਇੱਕ ਗੱਲ ਦੱਸਿਓ ਕਿ ਸੱਪ ਨੀ ਹੁੰਦੇ ਇੱਥੇ 🤔🤔

  • @sarbjeetsinghsarbjeetsikgh9756
    @sarbjeetsinghsarbjeetsikgh9756 หลายเดือนก่อน +5

    ਬਾਈ ਅੰਮਿ੍ਤਪਾਲ ਖੇਤੀ ਵਾਲਾ ਕੰਮ ਦੇਖ ਬੁਹਤ ਵਧੀਆ ਲੱਗਾ ਲੇਬਰ ਨਾਲ ਬਾਈ ਦਾ ਪਿਆਰ ਦੇਖ ਕੇ ਬੁਹਤ ਵਧੀਆ ਲੱਗਾ ਬਾਈ ਬਹੁਤ ਦਿਆਲੂ ਇਨਸਾਨ ਆ

  • @KulbirSingh-cb2oh
    @KulbirSingh-cb2oh หลายเดือนก่อน +2

    ਬਹੁਤ ਵਧੀਆ ਮਨ ਖੁਸ਼ ਹੋ ਗਿਆ ਪੰਜਾਬੀ ਭਰਾ ਵਿਦੇਸ਼ਾ ਵਿੱਚ ਚੜਦੀ ਕਲਾਂ ਵਿਚ ਹਨ ਵਹਿਗੁਰੂ ਹੋਰ ਤਰੱਕੀਆਂ ਬਖਸ਼ੇ ਜੀ 🙏

  • @simarsandhu4657
    @simarsandhu4657 หลายเดือนก่อน +8

    ਬਹੁਤ ਵਧੀਆ ਜਾਣ-ਪਛਾਣ ਸਾਨ ਪੰਜਾਬੀਆਂ ਦੀ 🌾❤️👌

  • @TarsemSingh-cn6cn
    @TarsemSingh-cn6cn 29 วันที่ผ่านมา +3

    ਬਾਬਾ ਨਾਨਕ ਚੜ੍ਹਦੀਕਲਾ ਵਿੱਚ ਰੱਖੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ 🙏

  • @KirpalSingh-zj7et
    @KirpalSingh-zj7et หลายเดือนก่อน +5

    ਸਤਿ ਸ੍ਰੀ ਆਕਾਲ ਜੀ ਬੱਲੇ ਬੱਲੇ ਕਰਾਈ ਹੋਈ ਹੈ ਸਰਦਾਰਾ ਨੇ ਵੱਡੇ ਵੱਡੇ ਫਾਰਮ ਵਾਨਸਵਾਨੀ ਖੇਤੀ ਕੁਦਰਤੀ ਸਾਧਨਾਂ ਨਾਲ ਤਿਆਰ ਕੀਤੀਆ ਫ਼ਸਲਾਂ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਵੀ ਸਮਝਾਓ ਕੀ ਘੱਟ ਖਾਦਾ ਵਰਤ ਕੇ ਵਧੀਆ ਖੇਤੀ ਹੋ। ਸਕਦੀ ਹੈ। ਸਰਦਾਰ ਜੀ ਨੂੰ ਵਾਹਿਗੂਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @ManiSingh-or9ly
    @ManiSingh-or9ly หลายเดือนก่อน +7

    ਡਰਾਈਵਰ ਵੀਰਾਂ ਵੱਲੋ ਸਤਸ਼੍ਰੀਅਕਾਲ ਅਕਾਲ ਜੀ ( ਲੁਧਿਆਣਾ ) ਡੈੱਲੋਂ 🙏

  • @Ranjodhkaur-j7n
    @Ranjodhkaur-j7n หลายเดือนก่อน +3

    ਦੇਖ ਕੇ ਖੁਸ਼ੀ ਹੋਈ ਕੇ ਆਪਣੇ ਪੰਜਾਬੀਆਂ ਨੇ ਬਾਹਰਲੇ ਮੁਲਕਾਂ ਵਿੱਚ ਕਿੰਨੀ ਤਰੱਕੀ ਕੀਤੀ ਹੈ।ਅੱਜ ਦੀ ਵੀਡਿਓ ਰਾਹੀਂ ਵਧੀਆ ਜਾਣਕਾਰੀ ਮਿਲੀ।

  • @bhindajand3960
    @bhindajand3960 หลายเดือนก่อน +9

    ਅਫਰੀਕਾ ਦੇ ਸ਼ਾਨਦਾਰ ਸਫ਼ਰ ਦਾ ਹਰ ਰੰਗ ਵਾਅ ਕਮਾਲ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @bharatsidhu1879
    @bharatsidhu1879 29 วันที่ผ่านมา +2

    ਤੁਹਾਡਾ ਬਹੁਤ - ਬਹੁਤ ਧੰਨਵਾਦ ਅਫਰੀਕਾ ਦੀ ਬਹੁਤ ਪਿਆਰੀ ਖੇਤੀਬਾੜੀ ਦਖੌਣ ਲਈ । ਬਹੁਤ ਅੱਛੀਆਂ ਚੀਜ਼ਾਂ ਸਿੱਖਣ ਨੂੰ ਮਿੱਲੀਆਂ ।

  • @japindersingh4246
    @japindersingh4246 หลายเดือนก่อน +9

    We have never seen African Punjabis before on any Punjabi channel.....!!
    Hatts off to them......!!

  • @officialsidhu4740
    @officialsidhu4740 หลายเดือนก่อน +7

    ਘੁੱਦੇ ਬਾਈ ਧੰਨਵਾਦ ਤੁਹਾਡੀਆ ਵਿਡੀਓ ਚੋ ਦੇਖ ਦੇਖ ਸੌਖੇ ਤਰੀਕੇ ਨਾਲ ਪਰਨਾ ਬੰਨਣਾ ਸਿੱਖਿਆ, ਸ਼ੁਕਰੀਆ

  • @kanwarjeetsingh3495
    @kanwarjeetsingh3495 หลายเดือนก่อน +10

    ਅੱਜ ਦੀ ਗੱਲਬਾਤ ਫ਼ਸਲ ਅਤੇ ਪੰਜਾਬੀਆਂ ਦਾ ਇਕੱਠ ਬੜਾ ਵਧੀਆ ਲੱਗਿਆ ।

  • @mannmanveer
    @mannmanveer หลายเดือนก่อน +3

    ਖੇਤੀਬਾੜੀ ਸੰਬੰਧੀ ਬਹੁਤ ਵਧੀਆ ਜਾਣਕਾਰੀ
    ਸਤਿ ਸ੍ਰੀ ਅਕਾਲ ਬਾਈ ਜੀ❤

  • @Manjinder.Singh.Seehra
    @Manjinder.Singh.Seehra หลายเดือนก่อน +7

    ਕੀ ਹਾਲ ਨੇ 22g........ ਬਹੁਤ ਹੀ ਵਧੀਆ....... ਏਦਾਂ ਲੱਗਦਾ ਜਿਵੇਂ ਅਸੀਂ ਵੀ ਨਾਲ-ਨਾਲ ਹਾਂ

  • @harpinderkhatti3635
    @harpinderkhatti3635 หลายเดือนก่อน +5

    ਸਾਡੇ ਬਹੁਤੇ ਇੱਥੇ ਲਾਲਾ ਲਾਲਾ ਕਰਨ ਆਲੇ ਹੀ ਨੇਂ, ਖੂਹ ਦੇ ਡੱਡੂਆਂ ਵਾਂਗ,,, ਦੁਨੀਆਂ ਪਰੇ ਤੋਂ ਪਰੇ ਪਈ ਆ 🙏 ਧੰਨਵਾਦ ਘੁੱਦੇ ਬਰੋ ਨਵੀਂ ਦੁਨੀਆਂ ਦਿਖਾਉਣ ਲਈ ❤️

  • @GurwinderSingh-zi4fd
    @GurwinderSingh-zi4fd หลายเดือนก่อน +5

    ਬਹੁਤ ਵਧੀਆ ਜੀ ਪੰਜ ਛੇ ਸਾਲ ਮੂਢਾ ਗੰਨਾ,, ਵਾਹ ਕਮਾਲ ਹੈ ਜੀ, ਸਪਰੇਅ ਖਾਦ, ਜ਼ਮੀਨੀ ਪਾਣੀ ਦੀ ਬੱਚਤ,,

  • @mangalsingh8905
    @mangalsingh8905 หลายเดือนก่อน +4

    Kye baat he Puttar Amritpal
    Very Nice Very good
    Rab Sukhrakhe

  • @baljitsingh6957
    @baljitsingh6957 หลายเดือนก่อน +2

    ਬਹੁਤ ਹੀ ਵਿਲੱਖਣ ਤੇ ਸਟੀਕ ਜਾਣਕਾਰੀ ਭਰਪੂਰ ਸਫ਼ਰਨਾਮਾ ਜੀ।

  • @msb6404
    @msb6404 หลายเดือนก่อน +3

    Big thanks to the Punjabi community in Africa for welcoming and supporting Amritpal Ghudda during his africa tour. Your kindness and hospitality truly show the strength of our shared values and unity. Your selfless actions are deeply appreciated! 🙏

  • @AddyBains
    @AddyBains หลายเดือนก่อน +9

    ਸਿੰਘ ਚੜਦੀਕਲਾ ਵਿਚ ਰਹਿੰਦੇ ਆਏ ਨੇ !
    ਮਹਾਰਾਜ ਸੱਚੇ ਪਾਤਸ਼ਾਹ , ਸਰਦਾਰੀਆਂ kaim ਰੱਖਣ ! ❤️🙏🏻
    God bless you Ghudda Veer 🤞🏻🧿🙏🏻

  • @harwindermudhar5599
    @harwindermudhar5599 หลายเดือนก่อน +8

    ਘੁੱਦੇ ਬਾਈ ਕੀ ਹਾਲ ਨੇ ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਲਗਦੀਆਂ ਨੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ. ਬਾਈ ਆਪਣਾ ਪੰਜਾਬ ਦਾ ਨੰਬਰ ਦੇਣਾ ਜੀ.

  • @mahindersingh7136
    @mahindersingh7136 หลายเดือนก่อน +2

    ਖੇਤੀਬਾੜੀ ਸਬੰਧੀ ਬਹੁਤ ਵਧੀਆ ਕੰਮ ਕੀਤਾ ਤਨਜ਼ਾਨੀਆ ਦੇਸ਼ ਦੀ ਜਾਣਕਾਰੀ ਸਾਂਝੀ ਕੀਤੀ ਹੈ

  • @bilwinderbillu2776
    @bilwinderbillu2776 หลายเดือนก่อน +1

    ਬਹੁਤ ਵਧੀਆ ਜਾਣਕਾਰੀ ਮਿਲੀ

  • @sushilgarggarg1478
    @sushilgarggarg1478 หลายเดือนก่อน +4

    Thanks for see punjabi people 🙏 farmers in Tanzania Africa 🌍 🙏 🙌 👏 👍 💙 🌍 🙏 🙌 👏 👍 💙 🌍 🙏 🙌 👏 👍 💙

  • @SukhwantSingh-f3o
    @SukhwantSingh-f3o หลายเดือนก่อน +3

    ਬੇਟਾ ਰੋਜ਼ ਨਵੇਂ ਤੋਂ ਨਵਾਂ ਏਰੀਆ ਵਖਾ ਕੇ ਮਨ ਖ਼ੁਸ਼ ਕਰ ਦਿੰਦੇ ਹੋ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤

  • @punjabiludhiana332
    @punjabiludhiana332 หลายเดือนก่อน +9

    ਪਿੰਡ ਭੁੱਟਾ ਨੇੜੇ ਲੁਧਿਆਣਾ । 🙏🙏

  • @sukhchainsinghsukh9480
    @sukhchainsinghsukh9480 หลายเดือนก่อน +9

    ਦੇਖਣ ਤੋਂ ਪਹਿਲਾਂ ਹੀ ਲਾਈਕ ਕਰਨ ਵਾਲੇ ਹਾਜਰੀ ਦੇਣ 😊❤

  • @bobsinghbobsingh2083
    @bobsinghbobsingh2083 หลายเดือนก่อน +2

    ਘੁੱਦੇ ਬਾਈ ਦੇ ਨਾਲ ਸਾਰੇ ਸਫ਼ਰਾਂ ਦਾ ਲੁਤਫ਼ ਮਾਣਦੇ ਐਂ

  • @NirmalSingh-kk3kv
    @NirmalSingh-kk3kv หลายเดือนก่อน +4

    Ghuda ji ਜੀ ਜਦੋਂ ਤੁਸੀਂ ਅੰਗਰੇਜ਼ੀ ਲਿਖੀ ਪੜਦੇ ਹੋ ਤਾਂ ਥੋੜੀ ਹੋਲੀ ਹੋਲੀ ਪੜਿਆ ਕਰੋ, ਤੁਸੀਂ ਬਹੁਤ ਤੇਜ਼ੀ ਨਾਲ ਬੋਲਦੇ ਹੋ , ਜਿਸ ਤਰ੍ਹਾਂ ਬਿਜਲੀ ਵਾਲੇ ਟੋਕੇ ਤੇ ਬਰਸੀਨ ਜਾਂ ਛਟਾਲਾ ਪੱਠੇ ਵਗੇਰਾ ਕੁਤਰੀ ਦੇ ਹਨ। ਲੇਕਿਨ ਸਾਈਕਲ ਜਿਨ੍ਹਾਂ ਮਰਜ਼ੀ ਰਫ਼ਤਾਰ ਨਾਲ ਚਲਾਉ। ਖੁਲੀ ਛੁੱਟੀ ਆ। Have a safe trip good Luck,😊😊❤ ਸਤਿ ਸ੍ਰੀ ਆਕਾਲ।

  • @ManjitSingh-e6o
    @ManjitSingh-e6o 24 วันที่ผ่านมา

    ਬਾਈ ਜੀ ਤੁਸੀਂ ਬਹੁਤ ਵਧੀਆ ਕਰਦੇ ਜੇ ਆਪਣੇ ਲੋਕਾਂ ਨੂੰ ਪਿਆਰ ਕਰਦੇ ਜੇ ਪੰਜਾਬ ਵਾਲਿਆਂ ਨੂੰ ਵੀ ਦੱਸੋ ਕਿ ਆਪਣੇ ਮਜ਼ਦੂਰ ਭਰਾਵਾਂ ਨੂੰ ਹੀ ਕੰਮ ਤੇ ਲਾਇਆ ਕਰੋ ਅਤੇ ਲੋੜ ਵੇਲੇ ਉਹਨਾਂ ਦੀ ਮਦਦ ਕਰਿਆ ਕਰੋ ਬਲਕਿ ਪਈਆਂ ਨੂੰ

  • @Jass19-k2f
    @Jass19-k2f 17 วันที่ผ่านมา

    ਸਾਡੇ ਪੰਜਾਬੀ ਨੂੰ ਬਹੂਤ ਫਕਰ ਵਾਲੀ ਗਲ ਹੈ ❤

  • @sukhpalsingh5131
    @sukhpalsingh5131 หลายเดือนก่อน +3

    ਬਹੁਤ ਵਧੀਆ ਜੀ।

  • @Bestone55
    @Bestone55 หลายเดือนก่อน +2

    Waah What a hardworking strong will behind all this setup. Uncle you did really a great job in your life. You are an example for self dependence and work. Really impressed.🙏🙏🙏

  • @parnamjandu609
    @parnamjandu609 หลายเดือนก่อน +2

    Ghudda Singh, thank you showing East Africa, enjoying watching the videos. 🙏👌🏼👍💥💯💕

  • @erjatt3382
    @erjatt3382 หลายเดือนก่อน +6

    ਵਾਹ ਸਿੰਘੋ ਝੰਡੇ ਗੱਡਤੇ 🙏

  • @Tangovlog_CHD
    @Tangovlog_CHD หลายเดือนก่อน +1

    Waheguru ji aap Ji nu hamisha charde kala vich rakhey 🙏❤😊

  • @Kaurpunia5709
    @Kaurpunia5709 14 วันที่ผ่านมา

    ਪੂਰਾ ਪੰਜਾਬ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏

  • @sukhpalsingh8637
    @sukhpalsingh8637 หลายเดือนก่อน

    ਬਹੁਤ ਹੀ ਖੁਸ਼ੀ ਹੁੰਦੀ ਹੈ ਜਦ ਆਪਣੇ ਵੀਰਾਂ ਨੂੰ ਇੰਨੀ ਤਰੱਕੀ ਵਿੱਚ ਵੇਖਦੇ ਹਾਂ

  • @HarpreetSingh-ux1ex
    @HarpreetSingh-ux1ex 6 วันที่ผ่านมา

    ਬਹੁਤ ਵਧੀਆ ਸੁਭਾਅ ਹੈ , ਬਾਈ ਜੀ ਦਾ ਇਨ੍ਹਾਂ ਦਾ ਪਿੰਡ ਭੁੱਟਾ ਜੋਂ ਮਾਣ ਸਿੰਘ ਗਰਚਾ ਸ੍ਰ ਜਗਦੀਸ਼ ਸਿੰਘ ਗਰਚਾ ਦੇ ਪਿੰਡ ਦੇ ਹਨ , ਸਤਿ ਸ੍ਰੀ ਆਕਾਲ ਵੀਰ ਹਰ ਦਿਨ ਨਵੀਆਂ ਰੂਹਾਂ ਦੇ ਨਾਲ ਮੇਲ ਮਿਲਾਪ ਕਰਵਾਉਣ ਲਈ 🙏

  • @SatnamSingh-fe3tg
    @SatnamSingh-fe3tg หลายเดือนก่อน +5

    Dhan Guru Nanak Dev g Chadikala Rakhna 🙏

  • @amarjitgill5848
    @amarjitgill5848 หลายเดือนก่อน +3

    ਬਹੁਤ ਵਧੀਆ ਬਾਈ ਜੀ 👍

  • @JatinderMajri1
    @JatinderMajri1 หลายเดือนก่อน +1

    ਸਤਿ ਸ੍ਰੀ ਆਕਾਲ ਬਾਈ ਜੀ। ਬੁਹਤ ਬੁਹਤ ਧੰਨਵਾਦ ਹਰ ਰੋਜ ਨਵੀਆ ਥਾਵਾਂ ਵਿਖਾਉਣ ਲਈ ❤❤❤ ਮੈਂ ਹਰ ਰੋਜ਼ ਵੀਡਿਓ ਦੇਖਦਾ ਤੇ ਲਾਈਕ ਕਰਦਾ ਵੀਰੇ ,

  • @parmsahota3696
    @parmsahota3696 หลายเดือนก่อน +2

    SSA Amrit. Amazing. Unity is the strength. Togetherness, teamwork, desire, passion, honesty, education are key to success. Salute and proud.
    Amritpal, great job of digging to show Jewels pf our community. Its a motivation to others.
    Thank you heartily
    Best Regards

    • @AmritPalSinghGhudda
      @AmritPalSinghGhudda  หลายเดือนก่อน +1

      ਬਹੁਤ ਬਹੁਤ ਧੰਨਵਾਦ 🙏

  • @rupindersingh1211
    @rupindersingh1211 หลายเดือนก่อน +4

    ਮੇਰਾ ਪਿੰਡ ਭੂਟੇ ਦੇ ਕੋਲ ਹੀ ਆ ਘੁਡਾਣੀ ਕਲਾਂ

  • @Gagandograbharaj
    @Gagandograbharaj หลายเดือนก่อน +1

    Watching your videos from Austria Vienna with my Family
    We love your vlogs. They are so informative.
    Bhaut bhaut waadia lage tuhade Africa wale vlogs. Bhaut khushi hundi a dekh ke ki Africa de wich ine saala toh punjabi families ne and bhaut waadia tarike naal apne culture nu and boli nu una ne sambhal ke rakhya.
    Thank you thank you soo much for bring such a nice series of videos. 🙏🏻🙏🏻🙏🏻🙏🏻❤️❤️❤️

  • @ajmerdhillon3013
    @ajmerdhillon3013 หลายเดือนก่อน +6

    Mr Mand must be a very good person

  • @bulandsingh7261
    @bulandsingh7261 หลายเดือนก่อน +5

    ਭੁੱਟਾ ਪਿੰਡ ਸਾਡੇ ਪਿੰਡ ਦੇ ਕੋਲੇ ਨਜਦੀਕ ਰਾੜਾ ਸਾਹਿਬ

  • @manjindersinghsidhu1275
    @manjindersinghsidhu1275 หลายเดือนก่อน +1

    ਚੜਦੀ ਕਲਾ ਵਿੱਚ ਰਹੋ

  • @GurmeetSingh-rt6or
    @GurmeetSingh-rt6or หลายเดือนก่อน +1

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਵਾਹਿਗੁਰੂ ਕਿਰਪਾ ਕਰਨ ਲੰਮੀਆਂ ਉਮਰਾਂ ਦੇਵੇ ਜੀ🙏🙏🙏🙏

  • @narindersinghbathlana2811
    @narindersinghbathlana2811 หลายเดือนก่อน +1

    Very good Bahut vadia lagya bhai sahib nu sun ke Sardaran di balle balle

  • @khokharvlogs4732
    @khokharvlogs4732 หลายเดือนก่อน +1

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @sushilgarggarg1478
    @sushilgarggarg1478 หลายเดือนก่อน +2

    THANKS FOR SEE PUNJABI FARMERS IN TANZANIA 🇹🇿 🙏 🙌 😀 ❤️ 💙 🇹🇿 🙏

  • @jasbirsingh2610
    @jasbirsingh2610 หลายเดือนก่อน +1

    Sira bai ji kamal a .vast knowledge you gave us

  • @punjabiludhiana332
    @punjabiludhiana332 หลายเดือนก่อน +4

    ਭੁੱਟੇ ਵਾਲਾ 22 ਅਮਰੀਕਾ ਵਿੱਚ ਛੇ ਸਾਲ ਪੜ੍ਹਾਈ ਕਰ ਕੇ ਵਾਪਸ ਘਰ ਪਰਤਿਆ ਸੀ ॥

  • @japindersingh4246
    @japindersingh4246 หลายเดือนก่อน +1

    Wah G wah...... African Punjabi have done great achievements......!!!

  • @harpinderkhatti3635
    @harpinderkhatti3635 หลายเดือนก่อน +1

    ਵਾਹ ਚੜ੍ਹਦੀਕਲਾ ਬਾਈ ❤️

  • @GurdarshanSingh-u6q
    @GurdarshanSingh-u6q หลายเดือนก่อน +1

    Singh sab di shoch bahut vadia. Ese karke banda eni traki. Kar janda hai❤❤❤❤

  • @iqbalsingh8283
    @iqbalsingh8283 21 วันที่ผ่านมา

    Very good indeed ! Good to listen to Mand Saab speaking in Punjabi even though he is not born in Punjab

  • @boparaipandori
    @boparaipandori หลายเดือนก่อน

    ਮੰਡ ਸਾਬ ਜੀ ਦਾ ਸੁਬਾਅ ਬਹੁਤ ਹੀ ਵਧੀਆ🙏

  • @JarnailSingh-n7m
    @JarnailSingh-n7m 17 วันที่ผ่านมา

    ਲੜਾਈ ਤਾਂ ਵੀਰੇ ਨੰਗ ਭੁੱਖ ਦੀ ਹੁੰਦੀ ਐ ਜਦੋਂ ਵਾਧੂ ਜਮੀਨ ਐ ਵਾਧੂ ਪੈਸੇ ਨੈ ਫੇਰ ਲੜਨਾ ਕਾਹਨੂੰ ਐਂ।

  • @MalkitSingh-kh1en
    @MalkitSingh-kh1en 10 วันที่ผ่านมา +1

    Mr MAND is my classmate from ARYA COLLEGE Ludhiana., done graduation in 1974 . Well done .🌹🌹🌹🙏🇬🇧

  • @vipanjitsinghgill3127
    @vipanjitsinghgill3127 หลายเดือนก่อน +1

    SAT SHRI AKAL VEER, BHUTTA PIND SADE KOL hai g,RARA SAHIB NAAL G,VERY VERY BEAUTIFUL, VERY NICE VEERE 🙏🙏👌👌👍👍❤️❤️⚘️⚘️

  • @madhomalli7321
    @madhomalli7321 หลายเดือนก่อน

    ਸਤਿ ਸ੍ਰੀ ਅਕਾਲ ਬਾਈ ਜੀ । ਕਰ ਹਰ ਮੈਦਾਨ ਫਹਿਤੇ । ਜਿਉਂਦਾ ਰਿਹ ❤️❤️❤️❤️🌹🌹🌹🌹🌹

  • @balvindersingh3813
    @balvindersingh3813 หลายเดือนก่อน

    ਚੜਦੀ ਕਲਾ ਚ ਰਹੋ ਵੀਰ ਜੀ

  • @jassjhajjbowani4824
    @jassjhajjbowani4824 หลายเดือนก่อน +3

    ਅੰਮ੍ਰਿਤਪਾਲ ਵੀਰ ਜੀ ਭੁੱਟਾ ਪਿੰਡ ਆ

  • @GagandeepSingh-oz7lj
    @GagandeepSingh-oz7lj 28 วันที่ผ่านมา

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @Gamingguruu67
    @Gamingguruu67 หลายเดือนก่อน +1

    ਬਹੁਤ ਵਧੀਆ ਬਾਈ l

  • @fashionjewelleryrhythmcrea9391
    @fashionjewelleryrhythmcrea9391 หลายเดือนก่อน

    Sardar ji kaa dil bahut hee badaa h aur khule dil se explain kar rahe hne ,

  • @manjitkour1885
    @manjitkour1885 23 วันที่ผ่านมา

    Thanks,Amritpal, you sharing this post 🙏🌹❤️

  • @gurwinderbrar-g2o
    @gurwinderbrar-g2o หลายเดือนก่อน

    ਬਹੁਤ ਬਹੁਤ ਧੰਨਵਾਦ ਬਾਈ ਜੀ ❤❤❤❤❤❤❤❤❤❤❤❤❤❤❤❤❤❤❤❤❤❤❤

  • @navinderrehsi2097
    @navinderrehsi2097 หลายเดือนก่อน +2

    Your every video and the way you are talking about very well ❤❤

  • @canada7230
    @canada7230 หลายเดือนก่อน

    ਬਹੁਤ ਵਧੀਆ ਬਾਈ ਜੀ ਅੱਗੇ ਵੱਧਦੇ ਜਾਉ ❤❤❤

  • @paramjitsingh4870
    @paramjitsingh4870 หลายเดือนก่อน

    Employees pay role talking. Sardar ji God bless you. May you live long life .

  • @inderjitsinghinderjeetsing8511
    @inderjitsinghinderjeetsing8511 หลายเดือนก่อน +2

    Amrit singh ji your a strong man🎉❤

  • @jeettailor4442
    @jeettailor4442 หลายเดือนก่อน

    ❤❤❤❤love you brother very nice dilo payar bohot Sara bai sira thanks

  • @suchasinghnar
    @suchasinghnar 21 วันที่ผ่านมา

    ਗੈਸਟ ਹਾਊਸ ਵੀ ਬਣਾਉ ਜੀ। ਤਾਂਕਿ ਬਾਹਰਲੇ ਦੋਸ਼ਾਂ ਤੋਂ ਤਨਜਾਨੀਆਂ ਆਉਣ ਵਾਲੇ ਸੈਰ ਕਰਨ ਵਾਲਿਆਂ ਲਈ ਕਿਰਾਏ ਤੇ ਮਕਾਨ ਮਿਲ ਸਕਣ। ਯੂਰਪ ਵਿੱਚ ਬਹੁਤੇ ਕਿਸਾਨ ਨੇ ਬਣਾਏ ਹੋਏ ਹਨ। ਇਹ ਵੀ ਇੱਕ ਸਾਈਡ ਬਿਜਨਿਸ ਕਿਸਾਨ ਲਈ ਬਣ ਜਾਂਦਾ ਹੈ।

  • @AmanDeep-bs8hf
    @AmanDeep-bs8hf หลายเดือนก่อน +3

    ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤❤❤04 12 2024

  • @ChardaPunjab-p6e
    @ChardaPunjab-p6e หลายเดือนก่อน +21

    ਦੋ ਗੱਲਾਂ ਬਹੁਤ ਪਸੰਦ ਆਈਆਂ ਮੈਨੂੰ ਤਾਂ। ਇੱਕ ਚਾਰੇ ਭਾਈ ਇਕੱਠੇ ਰਹਿੰਦੇ ਹਨ। ਦੂਜਾ ਇਹਨਾਂ ਦੇ ਪੱਛੂ ਚਾਰਦੇ ਤਾਂ ਹੈ ਪਰ ਇਹ ਉਹਨਾਂ ਦੇ ਟੀਕਾ ਨਹੀ ਭਰਾਦੇ ਇਹਨਾਂ ਨੇ ਆਪਣੇ ਆਪਣੇ ਹੀ ਬਾਲਦ ਰੱਖੇ ਜਾ ਢੱਠੇ ਕਹਿਦੋ। ਬਾਕੀ ਪਿਆਰ ਹੈ ਤਾਹੀ ਇਕੱਠ ਹੈ। ਸਾਡੇ ਤਾਂ ਆਪਣੇ ਹੀ ਆਪਣਿਆ ਨੂੰ ਪਸੰਦ ਨਹੀਂ ਕਰਦੇ

  • @sarajmanes4505
    @sarajmanes4505 หลายเดือนก่อน

    Sat Shri Akal Ji Very Nice & Informative Video God Bless You Long Life And Good Health Thanks Dear Bro 🙏 ❤

  • @rashidgudu201
    @rashidgudu201 19 ชั่วโมงที่ผ่านมา

    Leh'nday Punjab tou'n bohut saara piyar❤❤

  • @amazingindia2773
    @amazingindia2773 หลายเดือนก่อน +1

    Ajj 500 wa like bht vdia ghudde veere 👍

  • @Guri55136
    @Guri55136 29 วันที่ผ่านมา

    ਮੇਰਾ ਪਿੰਡ ਲਾਪਰਾਂ, ਪਿੰਡ ਭੁੱਟਾ ਦੇ ਬਿਲਕੁਲ ਨਾਲ , ਪਰ ਇਹਨਾ ਬਾਰੇ ਬਿਲਕੁਲ ਵੀ ਪਤਾ ਨੀ ਸੀ । ਮੈਨੂੰ ਲਗਦਾ ਭੁੱਟਾ ਪਿੰਡ ਦੇ ਕਾਫੀ ਨੂੰ ਇਹਨਾ ਬਾਰੇ ਜਾਣਕਾਰੀ ਨਹੀਂ ਹੋਣੀ । ਬਹੁਤ ਚੰਗਾ ਕੰਮ ਲੱਗਿਆ ਇਹਨਾ ਨੇ ਇੱਕ ਗੱਲ ਹੋਰ ਪੱਕੀ ਕਰ ਦਿੱਤੀ ਕੇ ਤਰੱਕੀ ਇਤਫ਼ਾਕ ਦੀ ਮਹੁਤਾਜ ਹੈ।

  • @amnindersinghgill7958
    @amnindersinghgill7958 หลายเดือนก่อน +1

    Very nice ,good job bro I like it ,God bless you 🙏

  • @gsewaksidhu50
    @gsewaksidhu50 หลายเดือนก่อน

    ਚੜਦੀ ਕਲਾ 22 ਜੀ❤❤

  • @HarvinderSingh-g7b
    @HarvinderSingh-g7b หลายเดือนก่อน

    ਅਮ੍ਰਿਤ ਵੀਰ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ