ਭੀੜਾਂ ਤੋਂ ਦੂਰ ਬੇਹੱਦ ਸ਼ਾਂਤ ਜੰਗਲ ਪਹਾੜਾਂ ਦੀ ਸੈਰ। ਬੱਚਿਆਂ ਨਾਲ ਘੁੰਮੋ ਇਹ ਥਾਵਾਂ। Chandarkhani pass trek।

แชร์
ฝัง
  • เผยแพร่เมื่อ 14 มิ.ย. 2024
  • #punjabivlogs #ghuddasingh #mountains #punjabitravel #punjabitraveller #punjabivideo #trekking #adventure #punjabitrekker #chandarkhanipasstrek #travelvlog
    Instagram- amritpalsinghghudda
  • บันเทิง

ความคิดเห็น • 241

  • @AmritPalSinghGhudda
    @AmritPalSinghGhudda  20 วันที่ผ่านมา +29

    ਕਈ ਮਿੱਤਰ ਚੰਦਰਖਾਣੀ ਟ੍ਰੈਕ ਬਾਰੇ ਪੁੱਛ ਰਹੇ ਨੇ ਕਿ ਕਿਵੇਂ ਕੀਤਾ ਜਾ ਸਕਦਾ।
    ਇਹ ਟ੍ਰੈਕ ਕਰਨ ਲਈ ਮਨਾਲੀ ਤੋਂ ਪਹਿਲਾਂ ਪਤਲੀਕੁਲ ਨਾਂ ਦੀ ਥਾਂ ਤੋਂ ਖੱਬੇ ਮੁੜਕੇ ਪਿੰਡ ਰੁਮਸੂ ਵੱਲ ਜਾਣਾ।
    ਰੁਮਸੂ ਤੋਂ ਅੱਗੇ ਪੰਜ ਕਿਲੋਮੀਟਰ ਅੱਗੇ ਪਿੰਡ ਪੁਲਗ ਆ ਜਿੱਥੋਂ ਇਹ ਬਾਈ ਆ ਮੇਹਰ ਚੰਦ।
    ਚੰਦਰਖਾਣੀ ਟ੍ਰੈਕ ਪਿੰਡ ਰੁਮਸੂ ਤੇ ਪੁਲਗ ਤੋਂ ਸ਼ੁਰੂ ਹੁੰਦਾ
    ਜੇ ਬੱਚੇ ਨਾਲ ਨੇ ਤਾਂ ਇਹ ਟ੍ਰੈਕ ਤੇ ਤਿੰਨ ਦਿਨ ਲੱਗਣਗੇ। ਗਾਈਡ ਮੇਹਰ ਚੰਦ ਦਿਨ ਦਾ ਦੋ ਹਜ਼ਾਰ ਲੈਂਦਾ। ਜੇ ਕੱਲੇ ਮੁੰਡੇ ਨੇ ਤਾਂ ਸਮਾਨ ਆਪੇ ਚੱਕਕੇ ਲਿਜਾ ਸਕਦੇ ਨੇ ਤੇ ਜੇ ਪਰਿਵਾਰ ਨਾਲ ਹੋਵੇ ਤਾਂ ਪੋਰਟਰ ਪੰਦਰਾਂ ਸੌ ਦਿਨ ਦਾ ਲੈਂਦਾ। ਕੁੱਲ ਖ਼ਰਚਾ 10500 ਬਣਦਾ। ਬਾਕੀ ਰਾਸ਼ਨ ਪਾਣੀ ਦਾ 1200 ਖ਼ਰਚਾ।
    ਜੇ ਦੋ ਚਾਰ ਪਰਿਵਾਰ ਰਲਕੇ ਇਹ ਟ੍ਰੈਕ ਕਰਨ ਤਾਂ ਖ਼ਰਚਾ ਵੰਡਿਆ ਜਾਂਦਾ। ਪ੍ਰਤਿ ਪਰਿਵਾਰ ਤਿੰਨ ਕ ਹਜ਼ਾਰ ਖ਼ਰਚਾ ਆਓਣਾ।
    ਜੇ ਕੱਲੇ ਮੁੰਡੇ ਜੁਗਾੜੂ ਤੇ ਹਿੰਮਤੀ ਹੋਣ ਤਾਂ ਗਾਈਡ ਦੀ ਵੀ ਲੋੜ ਨਹੀਂ।
    ਮੇਹਰ ਚੰਦ ਦਾ ਨੰਬਰ- +91 98057 31378

    • @bittusarari6112
      @bittusarari6112 20 วันที่ผ่านมา +1

      ਧੰਨਵਾਦ ਘੁੱਦੇ ਬਾਈ ਸਾਰੀ ਜਾਣਕਾਰੀ ਸਾਂਝੀ ਕਰਨ ਲਈ 😊😊

  • @punjabitec7977
    @punjabitec7977 20 วันที่ผ่านมา +36

    ਬਾਪੂ ਹੋਵੇ ਤਾਂ ਤੁਹਾਡੇ ਵਰਗਾ ਘੁੱਦੇ ਬੇਟਾ ਜੀ ਬਹੁਤ ਵਧੀਆ

    • @amarjitsingh1908
      @amarjitsingh1908 20 วันที่ผ่านมา

      ਵਿ ਫੇਰ ਨਹੀਂ ਹੋਵੇ ਨਾ ? 😂😂 ਮਜ਼ਾਕ ਆ ਜੀ ਇੱਕ

  • @jaswindergrewal9686
    @jaswindergrewal9686 19 วันที่ผ่านมา +3

    ਬਹੁਤ ਵਧੀਆ ਵੀਰ। ਲੋਕਾ ਵਾਗ ਜਨਾਨੀਆ ਦਿਖ ਕੇ ਵਿਉ ਨਹੀ ਲੇਦੇ । ਚੜ੍ਹਦੀਕਲਾ

  • @manpreetsidhu8269
    @manpreetsidhu8269 20 วันที่ผ่านมา +14

    ਵੀਰੇ ਜਿਹੜੇ ਭੈਣ ਵੀਰ ਨਹੀ ਜਾ ਸਕਦੇ ੳੁਹ ਥੋਡੀ ਵੀਡਿਓ ਦੇਖ ਕੇ ਸਭ ਮਿਹਸੂਸ ਕਰ ਲੈਦੇ ਨੇ ਬਾੲੀ।ਜਿੳੁਦਾਂ ਰਹਿ ਘੁੱਦੇ ਵੀਰ ❤❤❤❤

  • @user-bc2yb6uz7h
    @user-bc2yb6uz7h 19 วันที่ผ่านมา +5

    ਵੀਰ ਜੀ ਸਾਨੂੰ ਵੀ ਬਹੁਤ ਘੁੰਮਣ ਦਾ ਸ਼ੌਂਕ ਹੈ ਬਸ ਤੁਹਾਨੂੰ ਵੇਖ ਕੇ ਸਾਰ ਲਈਦਾ ਬਸ ਇਹਨਾਂ ਫੁੱਲਾਂ ਦੇ ਵਿੱਚ ਹੀ ਸਾਡਾ ਫੁੱਲ ਛਡੀ ਜਾਂਦਾ

  • @MohanSingh-tp3cl
    @MohanSingh-tp3cl 19 วันที่ผ่านมา +3

    ਇਹ ਧੀ ਕਿਸੇ ਦਿਨ ਐਵਰੈਸਟ ਨਾਲ ਦੋ ਹੱਥ ਕਰਨ ਵਾਲੀ ਹੈ। ਵਾਹਿਗੁਰੂ ਜੀ ਵਾਹਿਗੁਰੂ ਜੀ।।

  • @harjitkaur464
    @harjitkaur464 20 วันที่ผ่านมา +15

    ਬੇਹੱਦ ਸ਼ਾਨਦਾਰ ਸਫਰ 👍ਹਰਨਵ ਦੀਆ ਨਿਕੀਆਂ ਨਿਕੀਆਂ ਗਲਾਂ ਨਾਲ ਵਲੌਗ ਖੂਬਸੂਰਤ ਬਣਦਾ ❤ਵਾਹਿਗੁਰੂ ਚੜਦੀ ਕਲਾ ਵਿੱਚ ਰਖੇ

  • @sarabjitbadhesha
    @sarabjitbadhesha 16 วันที่ผ่านมา +1

    ਸਤਿ ਸ਼੍ਰੀ ਅਕਾਲ ਬਾਈ ਅੰਮ੍ਰਿਤ ਅਤੇ ਬੇਟੀ ਹਰਨਵ। ਬਹੁਤ ਸੋਹਣੇ ਇਲਾਕੇ ਦੀ ਸੈਰ ਕਰਵਾਉਣ ਬਹੁਤ ਬਹੁਤ ਧੰਨਵਾਦ ਜੀ।❤❤❤❤❤

  • @Aaj361
    @Aaj361 20 วันที่ผ่านมา +23

    ਮਿਸਿਜ ਘੁੱਧਾ ਜੀ ( ਮੈਡਮ ਜੀ )ਨੂੰ ਵੀ ਮਿਲਵਾਓ ਜੀ l ਕਿਉਕਿ ਉਹਨਾਂ ਦਾ ਬਹੁਤ ਬਹੁਤ ਬੜਾ ਯੋਗਦਾਨ ਹੈ ਜੋ ਹਰ ਵਾਰੀ ਘੁੱਦਾ ਜੀ ਨੂੰ ਟਰੈਕ ਤੇ ਜਾਂ ਸਾਈਕਲ ਯਾਤਰਾ ਤੇ ਬਹੁਤ ਵੱਡੇ ਹੌਂਸਲੇ ਨਾਲ ਭੇਜਦੇ ਨੇ l
    ਤੇ ਇਹ ਯਾਤਰਾਵਾਂ ਦੇਖ ਕੇ ਆਪਾਂ ਲੋਕ ਬਹੁਤ ਅਨੰਦ ਮਹਿਸੂਸ ਕਰਦੇ ਹਾਂ l
    ਇਸ ਲਈ ਇਹਨਾਂ ਦਾ ( ਮੈਡਮ ਜੀ )ਵੀ ਬਹੁਤ ਬਹੁਤ ਧੰਨਵਾਦ l

    • @karmjitdhesi3616
      @karmjitdhesi3616 20 วันที่ผ่านมา +2

      Kyu jroori aa parson life a Tusi ja ma koi v ne sakda ji ja Bhanji video ch ouna nahi chade tusi kyu mess kar da ji nale madam ji hunda bhnjii ne bol sakde please 🙏

    • @bahiabelt3402
      @bahiabelt3402 20 วันที่ผ่านมา +6

      ਬਾਈ ਜੀ ਸਾਡਾ ਘੁੱਦਾ ਬਾਈ ਆਪਣੇ ਬਲ ਤੇ ਵੀਡਿਓ ਬਣਾ ਕੇ ਚਲਾਉਂਦਾ ਲੋਕਾਂ ਵਾਂਗ ਨਹੀਂ ਵੀ ਆਪਣੇ ਘਰਵਾਲਿਆਂ ਨੂੰ ਅੱਗੇ ਕਰਕੇ ਵੀਡਿਓ ਬਣਾਓ ਤਾਂ ਕੇ ਵੀਡਿਓ ਚਲੇ ਵਧੀਆ ਪਰ ਓਹ ਲੋਕ ਬੇਸ਼ਰਮ ਹੁੰਦੇ ਨੇ ਘਰਵਲੀ ਬਾਰੇ ਸਾਰਾ ਪੁੱਠਾ ਸਿੱਧਾ ਸੁਣ ਸਕਦੇ ਨੇ ਤੇ ਅਸੀ ਇਹ ਸਭ ਨਹੀਂ ਸੁਣ ਸਕਦੇ ਆਪਣੀ ਸਰਦਾਰਨੀਆ ਬਾਰੇ ਤੇ ਬਾਕੀ ਬਾਈ ਦੀ ਆਪਣੀ ਨਿੱਜੀ ਜਿੰਦਗੀ ਆ

    • @karmjitdhesi3616
      @karmjitdhesi3616 18 วันที่ผ่านมา

      @@bahiabelt3402 sahi gal aa bhji

  • @bscheema6504
    @bscheema6504 20 วันที่ผ่านมา +10

    ਬਹੁਤ ਸਾਰਾ ਪਿਆਰ ਹਰਨਵ ਪੁੱਤ

  • @bittusarari6112
    @bittusarari6112 20 วันที่ผ่านมา +6

    ਘੁੱਦੇ ਬਾਈ ਟ੍ਰੈਕ ਤਾਂ ਬਹੁਤ ਸੋਹਣਾ ਹੈ ਨਾਲ ਦੀ ਨਾਲ ਇਸ ਟ੍ਰੈਕ ਨੂੰ ਕਰਨ ਦਾ ਖ਼ਰਚਾ ਦੱਸ ਦਇਆ ਕਰੋ ਬਾਕੀ ਹਰਨਵ ਪੁੱਤ ਦੀ ਜ਼ਿੱਦ ਵਧੀਆ ਲੱਗਦੀ aa vlog ch

  • @kalabhullar1356
    @kalabhullar1356 20 วันที่ผ่านมา +4

    ਬਾਪੂ ਸਬਦ ਸੁਣ ਕੇ ਸਵਾਦ ਅਹ ਜਾਂਦਾ

  • @user-hd3ce7gf5m
    @user-hd3ce7gf5m 19 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤❤

  • @GagandeepSingh-oz7lj
    @GagandeepSingh-oz7lj 19 วันที่ผ่านมา +1

    ਸਤਿ ਸ਼੍ਰੀ ਅਕਾਲ ਘੁੱਦੇ ਬਾਈ, ਹਰਨਵ ਨੂੰ ਪਿਆਰ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @husanpreet9362
    @husanpreet9362 19 วันที่ผ่านมา +1

    ਘੁੱਦੇ ਬਾਈ ਦੀ ਇੱਕ ਗੱਲ ਨੋਟ ਕੀਤੀ ਆ ਬਾਈ ਅੰਗਰੇਜ਼ੀ ਦਾ ਸ਼ਬਦ ਨੀ ਵਰਤਦਾ ਮੈਂ ਤਾਂ ਸੁਣਿਆ ਨੀ ਅੱਜ ਤੱਕ ਕੋਈ ਅੱਖਰ ਅੰਗਰੇਜ਼ੀ ਦਾ ਬੋਲਦਾ ਬਾਈ.... ਲੱਗਭਗ ਬਾਈ ਪੰਜਾਬੀ ਬੋਲਦਾ ਜਿਹੜੀ ਸਭ ਤੋਂ ਕਹਿ ਦੀਏ ਵੀ ਘੈਂਟ ਗੱਲ ਆ ਬਾਈ ਦੀ.... ਸਾਡੇ ਖਿਆਲੇ ਆਲੇ ਹਰਮਨਜੀਤ ਰਾਣੀ ਤੱਤ ਤੋਂ ਬਾਅਦ ਦੁੱਜਾ ਬੰਦਾ ਜਿਹੜਾ ਪੂਰੀ ਪੰਜਾਬੀ ਵਰਤ ਰਿਹਾ.... ਧੀ ਰਾਣੀ ਨੂੰ ਬਹੁਤ ਸਾਰਾ ਪਿਆਰ... ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰੇ ਪਰਿਵਾਰ ਨੂੰ

  • @harmeshkhattra4063
    @harmeshkhattra4063 19 วันที่ผ่านมา

    ਘੁੱਦੇ ਵੀਰ ਹਿਮਾਚਲ ਵਾਲੇ ਪੰਜਾਬੀਆਂ ਤੇ ਹਮਲਾ ਕਰਨ ਲੱਗ ਗਏ
    ਹਿਮਾਚਲ ਦਾ ਖਹਿੜ੍ਹਾ ਛੜ੍ਹਦੋ
    ਕਸ਼ਮੀਰ ਬਹੁਤ ਸੋਹਣਾ ਓਧਰ ਚਲੋ

  • @LakhwinderSingh-tp8oy
    @LakhwinderSingh-tp8oy 20 วันที่ผ่านมา +3

    ਬਾਪ ਬੇਟੀ ਨੂੰ ਸਤਿ ਸ੍ਰੀ ਆਕਾਲ ਜੀ।
    ❤❤

  • @gurpreetkailay4451
    @gurpreetkailay4451 18 วันที่ผ่านมา

    ਬਹੁਤ ਸੋਹਣਾ ਬਲੋਗ ਬਾਈ ਘੁੱਦੇ ਕਯਾ ਬਾਤ ਆ ਹਾਰਨਾਭ ਨੂੰ ਬਹੁਤ ਸਾਰਾ ਪਿਆਰ

  • @harrysidhu8133
    @harrysidhu8133 20 วันที่ผ่านมา +4

    ਬਹੁਤ ਸੋਹਣਾ ਬਲੋਗ ਬਾਈ ਘੁੱਦੇ ਕਯਾ ਬਾਤ ਆ ਹਾਰਨਾਭ ਨੂੰ ਬਹੁਤ ਸਾਰਾ ਪਿਆਰ ❤

  • @satnamsingh4203
    @satnamsingh4203 20 วันที่ผ่านมา +5

    ਸਤਿ ਸ੍ਰੀ ਆਕਾਲ ਵੀਰ ਜੀ ਅਤੇ ਬਹੁਤ ਸਾਰਾ ਪਿਆਰ ਹਰਨਵ ਨੂੰ

  • @sonybanwait5187
    @sonybanwait5187 20 วันที่ผ่านมา +3

    ਸਤਿ ਸ਼੍ਰੀ ਅਕਾਲ ਵੀਰੇ। ਸਾਨੂੰ ਵੋਲਗ ਦਾ ਇੰਤਜਾਰ ਰਹਿਦਾ ਹੈ।🙏

  • @ratanlalarora7982
    @ratanlalarora7982 20 วันที่ผ่านมา +4

    Bati ko sat sri Akal❤❤❤VERY GOOD mara vir ji thanks

  • @deep22825
    @deep22825 20 วันที่ผ่านมา +2

    ਬਹੁਤ ਸ਼ਾਨਦਾਰ ਆ ਵੀਰ ❤❤❤ ਏਹੋ ਜਿਹਿਆਂ ਥਾਂਵਾਂ ਨੂੰ ਦੇਖ ਕੇ ਵਧੀਆ ਲੱਗਦਾ

  • @KulwinderSingh-fm5hu
    @KulwinderSingh-fm5hu 13 วันที่ผ่านมา

    ਨਿਰਾ ਪਿਆਰ ਬਾਈ ਘੁੱਦੇ ❤❤❤❤

  • @kauripandher7433
    @kauripandher7433 19 วันที่ผ่านมา

    ਬਹੁਤ ਸੋਹਣਾ ਟਰੈਕ ਆ ਪਰਿਵਾਰ ਨਾਲ ਕਰਨ ਵਾਲਾ ਵਧੀਆ ਲਗਿਆ ਧੰਨਵਾਦ ਵੀਰੇ ਐਨੀਆਂ ਸੋਹਣੀਆਂ ਥਾਵਾਂ ਦਿਖਾਉਣ ਲਈ ਵਾਹਿਗੁਰੂ ਚੜਦੀ ਕਲਾ ਚ ਰੱਖੇ ਮੇਰੇ ਭਰਾ ਨੂੰ

  • @gurpalsohal4858
    @gurpalsohal4858 9 วันที่ผ่านมา

    Bhut khoob bai ji 🙏🏼🙏🏼🙏🏼

  • @yadwindersingh2787
    @yadwindersingh2787 20 วันที่ผ่านมา +2

    ਬਹੁੱਤ ਖੂਬ ਘੁਦੇ ਵੀਰੇ ਮੈਂ ਤੇ ਮੇਰੀ ਮਾ ਤੁਆਹਨੂ ਦੇਖਦੇ ਜਰੂਰ ਹਾਂ। ਧਨਬਾਦ

  • @GurmeetSingh-beer
    @GurmeetSingh-beer 19 วันที่ผ่านมา +1

    ❤KHUSH RAHO VEER ❤
    PAR AJJ CAMERA 365 DIGREE NHI DHIKHA RIHA
    SOME PARSON HIDDEN HAI
    ❤🎉GOD BLESS YOU 🎉❤

  • @ranvirsingh9037
    @ranvirsingh9037 20 วันที่ผ่านมา

    ਚੜਦੀ ਕਲਾ

  • @abhikumar82
    @abhikumar82 14 วันที่ผ่านมา

    ਬਹੁਤ ਵਧੀਆ ਜੀ

  • @user-no5gi9pm5p
    @user-no5gi9pm5p 20 วันที่ผ่านมา

    ਬਾਪੂ ਦੀ
    ਬਹੁਤ ਵਧੀਆ ਲੱਗਿਆ ਟਰੈਕ
    ਹਰਨਵ ਦੀ ਹਿੰਮਤ ਤੇ ਹੋਸਲੇ ਨੂੰ ਸਲਾਮ
    ਬਹੁਤ ਪਿਆਰੀ ਧੀ ਰਾਣੀ
    ਹਰਨਵ

  • @gurbaazsingh603
    @gurbaazsingh603 17 วันที่ผ่านมา

    ਬਾਈ ਮੇਹਰ ਚੰਦ ਜੀ❤❤❤❤❤❤❤

  • @pachitarsingh9580
    @pachitarsingh9580 20 วันที่ผ่านมา +2

    ਬਹੁਤ ਖੂਬਸੂਰਤ ਨਜ਼ਾਰੇ ❤🎉

  • @bohemiatraveller464
    @bohemiatraveller464 20 วันที่ผ่านมา +3

    ਇਸ ਪੌਦੇ ਦਾ ਨਾਂ ਰੋਡੋਡੈਨਡਰੋਨ (Rhododendron) ਏ ਭਾਜੀ।।।🌸🌸🌸🌸🌸

  • @kavindersingh5929
    @kavindersingh5929 15 วันที่ผ่านมา

    Rhododendron flowers..
    बुरांश के फूल..

  • @GurpreetSingh-kp1xf
    @GurpreetSingh-kp1xf 20 วันที่ผ่านมา +2

    ਸਤਿ ਸ੍ਰੀ ਆਕਾਲ ਪੁੱਤ ਹਰਨਵ ਕੌਰ ❤ ਚੜ੍ਹਦੀ ਕਲਾ 🙏🙏

  • @iqbalsidhu6651
    @iqbalsidhu6651 19 วันที่ผ่านมา

    Well come my dear brother and Harman beta ji

  • @SatnamSingh-fe3tg
    @SatnamSingh-fe3tg 20 วันที่ผ่านมา +1

    Dhan Guru Nanak Dev g Chadikala Rakhna 🙏

  • @karamjitsingh887
    @karamjitsingh887 17 วันที่ผ่านมา

    Very very good👍

  • @nirmalsinghmallhi9773
    @nirmalsinghmallhi9773 19 วันที่ผ่านมา

    ਹਰਨਵ ਪੁਤ ਅਗੇ ਅਗੇ ਬਰਫ ਤਾਂ ਫ੍ਰਿਜਾ ਵਿਚ ਹੀ ਦੇਖਣ ਨੂ ਮਿਲ ਆ ਕਰੇਗੀ ਜੇ ਗਰਮੀ ਦਾ ਇਹ ਹਾਲ ਰਹੀਆ ਹਰਨਵ ਪੁਤ ਨੂ ਪਿਆਰ ਬਾਈ ਨੂ ਸੱਤ ਸ੍ਰੀ ਅਕਾਲ 🎉❤ਲਵ ਯੂ ਦੋੋਵਾ ਨੂ

  • @nickudubb22
    @nickudubb22 20 วันที่ผ่านมา

    World best father, rabb hor khusiya Bakshe

  • @jagroopsingh5686
    @jagroopsingh5686 20 วันที่ผ่านมา +1

    ਬਹੁਤ ਵਧੀਅਾ ਵੀਰ

  • @KulwinderSingh-qv9xp
    @KulwinderSingh-qv9xp 20 วันที่ผ่านมา +3

    Vese ik gl manu eda lg reha k bhabhi ji v nl ne safr ch

  • @GurmeetSingh-rt6or
    @GurmeetSingh-rt6or 19 วันที่ผ่านมา

    ਸਤਿ ਸ੍ਰੀ ਅਕਾਲ ਅੰਮਿ੍ਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ

  • @PremSingh-cp8px
    @PremSingh-cp8px 17 วันที่ผ่านมา

    Good 22.G

  • @sirajdeol9713
    @sirajdeol9713 20 วันที่ผ่านมา +1

    Very good morning sweet Harnav and veer ji 🙏🏻❤️👍Parmatma chardikala bakhse

  • @lovepreetkaursandhu4376
    @lovepreetkaursandhu4376 20 วันที่ผ่านมา

    ਸੱਚੀ ਸੋਹਣੀ ਤੇ ਰਮਣੀਕ ਜਗ੍ਹਾ ਬਹੁਤ ਸੋਹਣਾ ਲੱਗਾ
    ਧੀ ਨੂੰ ਬਹੁਤ ਬਹੁਤ ਪਿਆਰ

  • @dharmindersingh1523
    @dharmindersingh1523 20 วันที่ผ่านมา

    ਬੇਹੱਦ ਸ਼ਾਨਦਾਰ ਨਜ਼ਾਰਾ ਬਾਈ ਘੁੱਦੇ ਤੇ ਸ਼ਾਂਤੀ ਵੀ ਬਹੁਤ ਐ ❤

  • @harjeetsingh2451
    @harjeetsingh2451 20 วันที่ผ่านมา +1

    ❤❤❤❤❤Nice

  • @annierandhawa9652
    @annierandhawa9652 20 วันที่ผ่านมา +1

    Harnav is barav God bless you chotiuamry trek da

  • @gurbaazsingh603
    @gurbaazsingh603 17 วันที่ผ่านมา

    ਸਤਿ ਸ੍ਰੀ ਆਕਾਲ ਘੁੱਦੇ ਵੀਰ ❤❤❤❤

  • @harpreetkaur5022
    @harpreetkaur5022 20 วันที่ผ่านมา +3

    Harnav ❤❤❤

  • @sunami13
    @sunami13 18 วันที่ผ่านมา +1

    Rhododendron ( Laali gurans in nepali, लाल बुरांश in hindi)

  • @ArjunSingh-zw6ce
    @ArjunSingh-zw6ce 20 วันที่ผ่านมา +1

    Sat sri akaal bai ji 🙏 bohot sohna vlog 👍sohna trek ❤

  • @baldipsingh670
    @baldipsingh670 19 วันที่ผ่านมา

    These flowers originate from Japan. They are called rodedendro in Italian. They only come out in the winter .

  • @user-lp2yc9lk5g
    @user-lp2yc9lk5g 18 วันที่ผ่านมา

    👍👍

  • @matrukhokhar30
    @matrukhokhar30 5 วันที่ผ่านมา

    👍😊👌🏻

  • @kanwarjeetsingh3495
    @kanwarjeetsingh3495 20 วันที่ผ่านมา

    ਸਤਿ ਸ੍ਰੀ ਅਕਾਲ ਜੀ
    ਟਰੈਕ ਸੋਹਣਾ ਹੈ ।

  • @sonypanesar3840
    @sonypanesar3840 17 วันที่ผ่านมา

    ਸਤਿ ਸ੍ਰੀ ਆਕਾਲ ਵਾਈ ਜੀ 🌹🙏

  • @PremSingh-cp8px
    @PremSingh-cp8px 17 วันที่ผ่านมา

    Good 22.Good.Harnav

  • @sushilgarggarg1478
    @sushilgarggarg1478 20 วันที่ผ่านมา +1

    Satnam wahaguru ji 🙏 ❤❤❤❤

  • @HarpreetSingh-ux1ex
    @HarpreetSingh-ux1ex 20 วันที่ผ่านมา

    ਬਹੁਤ ਵਧੀਆਂ ਟ੍ਰੈਕ ਅਮ੍ਰਿਤਪਾਲ ਸਿੰਘ ਘੁੱਦਾ ਵੀਰ ਦੋ ਚੀਜ਼ਾਂ ਦਾ ਬੜਾ ਸੁਮੇਲ ਹੋਇਆ 5,40 ਮਿੰਟ ਸ਼ਾਮ ਦੇ ਅਸੀ ਵੀ ਬ੍ਰੈਡ ਖਾ ਰਹੇ ਹਾ ਸਤਿ ਸ੍ਰੀ ਆਕਾਲ ਜੀ 🙏

  • @AjitSingh-gq6cb
    @AjitSingh-gq6cb 20 วันที่ผ่านมา +1

    ਬਹੁਤ ਸੋਹਣਾ ਅਤੇ ਰਮਣੀਕ ਸਫ਼ਰ ਦਿਖਾਉਣ ਦਾ ਆਪ ਜੀ ਦਾ ਅਤੇ ਆਪ ਜੀ ਨੱਨੀ ਮੁੱਨੀ ਬੇਟੀ ਜਿਸ ਨੇ ਕੜੀ ਮੁਸ਼ਕਤ ਕਰ ਕੇ ਟਰੈਕ ਪੂਰਾ ਕੀਤਾ ਬਹੁਤ ਬਹੁਤ ਧੰਨਵਾਦ ❤🎉

  • @baljindersingh7802
    @baljindersingh7802 20 วันที่ผ่านมา

    I love you bata

  • @PrinceAngeltraveller01
    @PrinceAngeltraveller01 20 วันที่ผ่านมา +2

    ❤❤❤

  • @SatnamSingh-wr1dg
    @SatnamSingh-wr1dg 19 วันที่ผ่านมา

  • @SukhwinderSingh-dr9yx
    @SukhwinderSingh-dr9yx 19 วันที่ผ่านมา

    Bai tu kismatt aallaa aaw Jo apni family te bachayaaa naal enjoy kar rihaa

  • @gklit99
    @gklit99 20 วันที่ผ่านมา +1

    Bahut ਸੋਹਣੇ ਨਜ਼ਾਰੇ ਬਾਈ ਜੀ

  • @devharyana3715
    @devharyana3715 20 วันที่ผ่านมา +2

    Harnav❤❤❤❤❤

  • @karampreetkaur820
    @karampreetkaur820 20 วันที่ผ่านมา

    ਸਤਿ ਸ੍ਰੀ ਅਕਾਲ🙏 ਵੀਰੇ,, ਬਹੁਤ ਸੋਹਣਾ ਬਾਪੂ ਵਾਲਾ ਫਰਜ ਨਿਭਾ ਰਹੇ ਹੋ,,

  • @malkitcheema8718
    @malkitcheema8718 19 วันที่ผ่านมา

    Sat shree Akal 22 ji very nice ❤❤❤

  • @inderjitsingh6362
    @inderjitsingh6362 19 วันที่ผ่านมา

    ❤❤❤❤

  • @rajwantdhandwar9698
    @rajwantdhandwar9698 20 วันที่ผ่านมา +1

    Loads of love for Harnav 💕

  • @pawannadha7031
    @pawannadha7031 18 วันที่ผ่านมา

    ਸਤਿ ਸ੍ਰੀ ਆਕਾਲ ਜੀ ❤🎉

  • @sukhpalsingh2623
    @sukhpalsingh2623 19 วันที่ผ่านมา

    ❤❤🎉🎉

  • @SukhwinderSingh-dr9yx
    @SukhwinderSingh-dr9yx 19 วันที่ผ่านมา

    Very nice brother bachya nu change kamm wall laaoo
    Meri bhaanji v skating kardi aaa state level te now she is 9 years old

  • @MANJEETSINGH-nz1qh
    @MANJEETSINGH-nz1qh 19 วันที่ผ่านมา

    ਬਹੁਤ ਵਧੀਆ ਟਰੈਕ ਏ

  • @JaswinderSingh-hm9rv
    @JaswinderSingh-hm9rv 19 วันที่ผ่านมา

    ਸੱਤ ਸ਼੍ਰੀ ਆਕਾਲ ਬਾਈ ਜੀ

  • @charnjitsingh736
    @charnjitsingh736 20 วันที่ผ่านมา

    ਚੜ੍ਹਦੀ ਕਲਾ 🙏🙏

  • @ManjitSingh-wk9ic
    @ManjitSingh-wk9ic 20 วันที่ผ่านมา +1

    ❤chote. Trekar. Nu. Sat. Sri. Akal. Nangal. Dam. ❤

  • @Takdir-Singh_Gill
    @Takdir-Singh_Gill 20 วันที่ผ่านมา +1

    Nice blog.stay safe.good luck.

  • @Nkaynation47
    @Nkaynation47 19 วันที่ผ่านมา

    ❤❤❤❤❤

  • @sukhbirsingh6395
    @sukhbirsingh6395 20 วันที่ผ่านมา

    🙏 ਬਰਫ ਮਿਲ ਗਈ, ਸ਼ੁਕਰ ਆ, ਨਹੀਂ ਹਰਨਵ ਦਾ ਉਲਾਭਾ ਰਹਿ ਜਾਣਾ ਸੀ 🙏

  • @gurkirtsingh682
    @gurkirtsingh682 20 วันที่ผ่านมา

    Bht vdia veere . Bht sohna view . Te bht bht pyaar sadi dhee nu …

  • @GurmeetSingh-beer
    @GurmeetSingh-beer 19 วันที่ผ่านมา

    ❤❤❤🎉🎉❤❤❤

  • @bittusandhu3747
    @bittusandhu3747 19 วันที่ผ่านมา

    ਸਤਿ ਸ੍ਰੀ ਅਕਾਲ ਵੀਰ ਜੀ🎉

  • @gurbaazsingh603
    @gurbaazsingh603 17 วันที่ผ่านมา

    ਹਰਨਵ ❤❤❤❤❤

  • @AmanDeep-bs8hf
    @AmanDeep-bs8hf 20 วันที่ผ่านมา +1

    ਸਾਤਿ ਸ੍ਰੀ ਆਕਾਲ ਵੀਰ ਜੀ

  • @manpreetsidhu8269
    @manpreetsidhu8269 20 วันที่ผ่านมา +2

    ਛੋਟੀ ਗੁਡੀਅਾ ਵੀ ਖੁਸ਼ ਰਹੇ

  • @amnindersingh2709
    @amnindersingh2709 20 วันที่ผ่านมา

    Ghaint galbat bai g baba g chardikala vich rakhe hamesh ❤

  • @jeethanda230
    @jeethanda230 20 วันที่ผ่านมา

    ❤ bahut vadya y ji 🙏😍🎉

  • @preetbhamra3374
    @preetbhamra3374 20 วันที่ผ่านมา

    Bhut hi vadiya vlogs Harnav bhut cute hai🙏🏻❤🥰🧿🙏🏻

  • @technotrend2023
    @technotrend2023 20 วันที่ผ่านมา

    Great

  • @HarjinderSingh-ji6ci
    @HarjinderSingh-ji6ci 20 วันที่ผ่านมา

    Beautiful beautiful video beta ji I m Harjinder Singh Stockholm Sweden

  • @pritpalsinghsandhu6459
    @pritpalsinghsandhu6459 20 วันที่ผ่านมา

    Good very informative

  • @chachajimameranwala7840
    @chachajimameranwala7840 20 วันที่ผ่านมา

    Malojori de ristedaro sare vilogar besaram hoke apne parwara de galat video dekhake view len wale nhi hunde
    saram karlo bhabi ne milado ki gall tusi s…. Lagde o kina sona vlog aa dekhna hai dekho nhi dekhna na dekho jnaniya dekhon wale hor bot besaram ne TH-cam te aona nu dekhlo
    Slam aa jbana teri soch te jajbe nu bot changi sehat de reha aa apne smaj nu
    Love you jatta Waheguru bless you

  • @sushilgarggarg1478
    @sushilgarggarg1478 20 วันที่ผ่านมา

    Best of luck new journey

  • @rajindersingh-so4hw
    @rajindersingh-so4hw 20 วันที่ผ่านมา

    ਬਹੁਤ ਵਧੀਆ

  • @preetyangel9624
    @preetyangel9624 20 วันที่ผ่านมา

    God bless you always beta

  • @user-ui2hs9fn3e
    @user-ui2hs9fn3e 20 วันที่ผ่านมา

    ਸਤਿ ਸ੍ਰੀ ਅਕਾਲ ਘੁੱਦੇ ਬਾਈ ਹਰਮਨ ਪੁਤ🙏ਖੁਸ਼ ਰਹੋ ਰੱਬ ਰਾਖਾ❤