ਉੱਚੇ ਪਹਾੜਾਂ ਤੇ ਬਰਫ਼ੀਲੇ ਤੂਫ਼ਾਨਾਂ ‘ਚ ਘਿਰੇ। ਫੁੱਲ ਖੜ੍ਹਵਾਂ ਮਹੌਲ। Ghudda। Trekking। Dev। Vlog

แชร์
ฝัง
  • เผยแพร่เมื่อ 31 ม.ค. 2023
  • #punjabivlog #ghuddasingh #ghuddavlog #travel #cycling #trekking #brahamtal #travelvideo #ghudda #mountain #himalayas #uttrakhand
  • บันเทิง

ความคิดเห็น • 410

  • @AmritPalSinghGhudda
    @AmritPalSinghGhudda  ปีที่แล้ว +64

    ਸਤਿ ਸ੍ਰੀ ਅਕਾਲ ਸਾਰੇ ਮਿੱਤਰ ਪਿਆਰਿਆਂ ਨੂੰ। ਵੀਡਿਓ ਦੇ Like button ਤੇ ਠੁੰਗ ਮਾਰਦੇ ਰਿਹੋ

    • @kauripandher7433
      @kauripandher7433 ปีที่แล้ว +2

      ਸਭ ਤੋਂ ਪਹਿਲਾਂ ਲਾਈਕ ਹੀ ਕਰੀ ਦਾ ਵੀਰ

    • @dalwindersinghdhillon2988
      @dalwindersinghdhillon2988 ปีที่แล้ว +1

      ਹਾਂਜੀ ਵੀਰ ਜੀ ਤੁਹਾਡਾ ਚੱਲ ਚਿੱਤਰ ਦੇਖਣ ਤੋ ਪਹਿਲਾ ਹੀ ਪਸੰਦ ਵਾਲਾ ਨਿਸ਼ਾਨ ਨੱਪ ਦਈ ਦਾ ਆ

    • @sarajmanes4505
      @sarajmanes4505 ปีที่แล้ว +1

      ਬਾਈ ਜੀ ਹਰ ਵੀਡੀਓ ਨੂੰ ਬਹੁਤ ਪਿਆਰ ਦੇ ਦੇਖਣ ਤੋ ਬਾਅਦ ਲਾਇਕ ਸ਼ੇਅਰ ਜਰੂਰ ਕਰਦੇ ਹਾ ਜਿਉ

    • @captainsingh3142
      @captainsingh3142 ปีที่แล้ว +1

      bro always hit the 👍

    • @amnindersinghgill7958
      @amnindersinghgill7958 ปีที่แล้ว +1

      God bless you 🙏
      Take care

  • @gurcharan1979
    @gurcharan1979 ปีที่แล้ว +16

    ਪਤਾ ਨਹੀਂ ਸ਼ਾਇਦ ਕਦੇ ਮੌਕਾ ਮਿਲੇ ਜਾਂ ਨਾ ਮਿਲੇ ਟ੍ਰੈਕਿੰਗ ਦਾ ਪਰ ਆਹ ਤੁਹਾਡੀਆਂ ਦੋ ਲੰਬੀਆਂ ਵੀਡੀਓ ਦੇਖ ਕੇ ਪੂਰਾ ਅਹਿਸਾਸ ਤੇ ਸਵਾਦ ਤੁਹਾਡੇ ਕੈਮਰੇ ਰਾਹੀਂ ਲੈ ਲਿਆ 🙏🥰

  • @lalpreetsingh
    @lalpreetsingh ปีที่แล้ว +36

    ਬਾਈ ਨਜ਼ਾਰੇ ਬੰਨੇ ਹੋਏ ਨੇ ।। ਪਰ ਤੁਸੀਂ Risk ਵੀ ਲੈ ਰਹੇ ।। ਧਿਆਨ ਨਾਲ , ਮਾਲਕ ਦੋਨਾ ਵੀਰਾ ਤੇ ਮੇਹਰ ਕਰੇ ।। ਚੜਦੀ ਕਲਾ ਵਿੱਚ ਰੱਖਣ।।

  • @rajkhosa7666
    @rajkhosa7666 ปีที่แล้ว +4

    21:52 Beauty 👧

  • @karmveersharma5418
    @karmveersharma5418 ปีที่แล้ว +3

    ਬਾਈ ਤੁਸੀਂ ਸਿੱਧੂ ਦਾ ਜ਼ਿਕਰ ਇਸੇ ਤਰਾਂ ਕਰਦੇ ਰਿਹਾ ਕਰੋ
    ਇਸੇ ਵਜਾ ਨਾਲ ਉਹ ਆਪਣੇ ਚ ਜਿਉਂਦਾ ਰਹੇ ਨਾਲ਼ੇ ਬੇਬੇ ਬਾਪੂ ਨੂੰ ਹੌਸਲਾ ਮਿਲਦਾ ਰਹਿੰਦਾ ਘੈਟ ਸੀ ਝੋਟਾ ❤❤

  • @sukeshbansal
    @sukeshbansal ปีที่แล้ว +2

    ਬਾਈ ਥੋਡੀ ਮਾੜੀ ਗੱਲ ਹੈ। ਤੁਸੀ ਇਸ ਬਾਰ ਕਿਸੇ ਆਵਦੇ ਨਾਲ ਵਾਲੇ ਨੂੰ ਗਜਰੇਲਾ ਤੇ ਪਿੰਨੀ ਨਹੀਂ ਦਿੱਤੀ। 😃

  • @sukhjitsinghthekedar
    @sukhjitsinghthekedar ปีที่แล้ว +6

    ਅਤਿ ਸੁੰਦਰ ਕੁਦਰਤੀ ਨਾਜਾਰੇ ਆ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨੋ 🙏🎉🎊🌹

  • @kanwarnaunihalsinghaulakh6895
    @kanwarnaunihalsinghaulakh6895 ปีที่แล้ว +6

    good morning ਘੁੱਦੇ ਵੀਰ ਅੱਜ ਤੱਕ ਦਾ ਸਭ ਤੋਂ ਵਧੀਆ ਸੋਹਣਾ ਤੇ ਕੁਝ ਖਤਰਨਾਕ ਵਲੌਗ ਦੇਖਿਆ ਬਹੁਤ ਵਧੀਆ ਐਡਵਾਂਚਰ ਕੀਤਾ ਤੁਹਾਡੇ ਜਰੀਏ ਅਸੀਂ ਵੀ ਟਰੈਕਿੰਗ ਦਾ ਮਜਾ ਲੈ ਲਿਆ ਸਿਹਤ ਦਾ ਖਿਆਲ ਰੱਖਿਓ ਪਰਮਾਤਮਾ ਯਾਤਰਾ ਸਫਲ ਕਰੇ ਦੋਨਾਂ ਵੀਰਾੰ ਦਾ ਧੰਨਵਾਦ

  • @sarbjitsingh3011
    @sarbjitsingh3011 ปีที่แล้ว +3

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਤੇ ਬਾਈ ਬਲਦੇਵ! ਅੱਜ ਵਾਲਾ ਟਰੈਕ ਸੁੰਦਰ ਹੋਣ ਦੇ ਨਾਲ ਰਿਸਕੀ ਵੀ ਸੀ! ਵਾਹਿਗੁਰੂ ਜੀ ਸਦਾ ਅੰਗ ਸੰਗ ਰਹਿਣ!

  • @kauripandher7433
    @kauripandher7433 ปีที่แล้ว +14

    ਸਤਿ ਸ੍ਰੀ ਅਕਾਲ ਵੀਰ ਜੀ ਦੋਵੇਂ ਵੀਰਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਮੇਰੇ ਭਰਾਵਾਂ ਨੂੰ ਹਮੇਸ਼ਾ ਖੁਸ਼ ਰਹੋ ਜੀ

  • @bohar5315
    @bohar5315 ปีที่แล้ว +3

    ਤ੍ਰਿਸ਼ੂਲ ਦੇ ਦੇ ਉਪਰਲੇ ਹਿੱਸੇ ਨੂੰ ਮਹਾਂਕਾਲ ਬੋਲਿਆ ਜਾਂਦਾ ਹੈ ਵੀਰੇ।
    ਸਭ ਨੂੰ ਸਤਿ ਸ੍ਰੀ ਆਕਾਲ ਜੀ 🙏 ਠੰਡ ਲੱਗਣ ਤੋਂ ਬੱਚ ਕੇ ਬੀਰੇ

  • @babbigill9800
    @babbigill9800 ปีที่แล้ว +1

    ਧੰਨਵਾਦ ਵੀਰਾ ਦਾ ਇਹਨੀਆਂ ਸੋਹਣੀਆ ਥਾਵਾਂ ਦਿਖਉਣ ਲਈ ਬਾਬਾ ਮਿਹਰ ਰੱਖੇ ਹਮੇਸ਼ਾ

  • @amritpalkhaira4700
    @amritpalkhaira4700 หลายเดือนก่อน +2

    ਸਤਿ ਸ੍ਰੀ ਅਕਾਲ ਬਾਈ ਜੀ🙏🏻🙏🏻

  • @RavinderSinghJahangir
    @RavinderSinghJahangir ปีที่แล้ว +1

    ਬਹੁਤ ਸੋਹਣਾ ਬਾਈ
    ਰਜਾਈ ਚ ਬਹਿਕੇ ਬਰਫਾਂ ਵਾਲਾ ਮਾਹੌਲ ਦੇਖਣ ਦਾ ਵੱਖਰਾ ਹੀ ਆਨੰਦ ਆ❤❤

  • @SukhwinderSingh-wq5ip
    @SukhwinderSingh-wq5ip ปีที่แล้ว +3

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GagandeepSingh-oz7lj
    @GagandeepSingh-oz7lj ปีที่แล้ว +6

    ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ ❣️❣️🙏🙏

  • @jspawaar675
    @jspawaar675 ปีที่แล้ว

    ,ਬਾਈ ਘੁੱਦਾ ਸਿਆਂ ਤੇਰੀ ਹਰ ਵੀਡੀਓ ਨੂੰ ਪਿਆਰ ਨਾਲ ਵੇਖਦੇ ਹਾਂ ਜੀ ਕਿਉਂਕਿ ਤੇਰੀ ਮਿਹਨਤ ਨੂੰ ਸੈਲਿਊਟ ਕਰਦੇ ਹੋਏ ਇਹ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਾਂ ਕਿ ਇੰਨੀਂ ਸਾਇਕਲਿੰਗ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ।
    ਜਗਮੇਲ ਸਿੰਘ ਖਾਲਸਾ ਵੱਲੋਂ ਸੈਲਿਊਟ ਐ ਜੀ

  • @reshamsinghsingh1919
    @reshamsinghsingh1919 ปีที่แล้ว +1

    ਵਾਹਿਗੁਰੂ ਜੀ ਦੋਨਾਂ ਵੀਰਾ ਤੇਰੀ ਮੇਹਰ ਰੱਖਣ 🙏

  • @jasmersinghjassbrar3673
    @jasmersinghjassbrar3673 ปีที่แล้ว

    ਸਾਸਰੀਕਾਲ ਕਾਲ ਘੁੱਦਾ ਸਾਰਿਆਂ ਨੂੰ. ਅਜ ਤਾਂ ਯਾਰ ਨਜ਼ਾਰਾ ਈ ਆ ਗਿਆ ਦੇਖਣ ਵਾਲੇ ਨੂੰ ਤੇ ਤੁਸੀ ਤਾਂ ਪਤਾ ਨੀ ਕਿੰਨਾ ਕੁ ਆਨੰਦ ਮਾਣਿਆ ਹੋਣਾ.

  • @bhagwantsingh3730
    @bhagwantsingh3730 ปีที่แล้ว +1

    ਬਹੁਤ ਸੋਹਣਾ ਜੀ ਧੰਨਵਾਦ ਜੀ ਤਹਿ ਦਿਲੋਂ ਦੋਨਾਂ ਵੀਰਾਂ ਦਾ

  • @bhindajand3960
    @bhindajand3960 ปีที่แล้ว +1

    ਦੁਨੀਆ ਦੇ ਵੱਖ ਵੱਖ ਰੰਗਾ ਨਾਲ ਰੂਹ ਬਰੁਹ ਕਰਵਾਉਂਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਤੁਹਾਨੂੰ ਦੋਨਾਂ ਭਰਾਵਾਂ ਨੂੰ ਇਸੇ ਤਰ੍ਹਾਂ ਇੱਕ ਦੂਜੇ ਦਾ ਹਮ ਸਫ਼ਰ ਬਣਾਈ ਰੱਖਣ ਚੜ੍ਹਦੀ ਕਲਾ ਜ਼ਿੰਦਗੀ ਜ਼ਿੰਦਾਬਾਦ

  • @kawarpalsingh1813
    @kawarpalsingh1813 ปีที่แล้ว +4

    ਸਤਿ ਸ੍ਰੀ ਆਕਾਲ ਜੀ ਦੋਵੇਂ ਛੋਟੇ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ

  • @kanwarsingh0
    @kanwarsingh0 ปีที่แล้ว +2

    You both are getting along with rest of the group very well. these type of outings are best ways to make new friends.

  • @bittitalwandisabo5343
    @bittitalwandisabo5343 ปีที่แล้ว

    39 ਮਿੰਟ 18 ਸਕੈਂਡ ਦਾ ਇਹ vlog ਬਹੁਤ ਵਧੀਆ ਰਿਹਾ ਬਾਈ ਜੀ
    ਪਹਾੜਾਂ ਤੇ ਹੋ ਰਹੀ ਤਾਜ਼ਾ ਬਰਫ਼ਵਾਰੀ ਮਨ ਮੋਂਹਦੀ ਆ ਬਾਈ
    ਜਿਉਂਦੇ ਵੱਸਦੇ ਰਹੋ ਰਹੋ
    ਆਹ ਖੱਚਰਾਂ ਤੇ ਵੀ ਤਰਸ ਆਉਂਦਾ ਬਾਈ ਐਨੀ ਬਰਫ ਚ ਔਖਾ ਈ ਆ ਕੰਮ
    🙏🙏

  • @bharatsidhu1879
    @bharatsidhu1879 ปีที่แล้ว +2

    ਸੱਤ ਸ੍ਰੀ ਅਕਾਲ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਨ੍ਹੀਆਂ ਸੋਹਣੀਆਂ ਥਾਵਾਂ ਦਖਾਉਣ ਵਸਤੇ ਪਰਮਾਤਮਾ ਤੁਹਾਨੂੰ ਚੜ੍ਹਦੀਕੱਲਾ ਵਿੱਚ ਰੱਖੇ

  • @parminderkaur3523
    @parminderkaur3523 ปีที่แล้ว +2

    ਬਹੁਤ ਸੋਹਣਾ ਮਹੌਲ ਧੰਨਵਾਦ ਪੁੱਤਰ ਜੀ ਐਨੀ ਵਧੀਆ ਜਗਾ ਦਿਖਾਉਣ ਲਈ🙏🏼🙏🏼🙏🏼🙏🏼

  • @Daljeetgahla
    @Daljeetgahla ปีที่แล้ว +1

    ਸਤਿ ਸ੍ਰੀ ਅਕਾਲ ਵੀਰ ਜੀ.. ਬਹੁਤ ਸੋਹਣਾ ਵਲੋਗ ਸੀ ਅੱਜ ਦਾ.. ਅੱਜ ਤਾਂ ਸਿਰਾ ਹਿ ਕਰਵਾ ਦਿੱਤਾ 👍👍

  • @jagsirsran7403
    @jagsirsran7403 ปีที่แล้ว +1

    ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਸੋਹਣਾ ਦ੍ਰਿਸ਼ ਆ ਜੀ 👍🏻, ਪੂਨੇ ਆਪਣਾ ਮਿੱਤਰ ਵੀ ਆ ਜੀ, ਇੰਡੀਅਨ ਰੋਇਲ ਟਰੈਵਲ ਵਾਲਾ ਸ਼ਨੀ ਵੀਰਾਂ,ਆਪ ਜੀ ਦੀ ਮਿਹਰਬਾਨੀ ਸਦਕਾ ਅਸੀਂ ਘਰ ਬੈਠੇ ਹੀ ਖੂਬਸੂਰਤ ਜਗ੍ਹਾ ਦੇਖ ਰਹੇ ਹਾਂ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @manpreetatwal6270
    @manpreetatwal6270 ปีที่แล้ว +1

    Waheguru ji 🙏🏻🙏🏻🙏🏻

  • @artindersingh4550
    @artindersingh4550 ปีที่แล้ว +1

    Good video

  • @ParamjitSingh-ok8he
    @ParamjitSingh-ok8he ปีที่แล้ว

    ਬਹੁਤ ਜਾਂਬਾਜੀ/ਅਡਵੈੰਚਰਸ ਟ੍ਰੈਕਿੰਗ ਹੈ। ਬਹੁਤ ਰਿਸਕੀ ਵੀ ਹੈ ਪਰ ਰੋਮਾਂਟਿਕ ਵੀ ਹੈ। ਬਹੁਤ ਤੱਕੜੀ ਹਿੰਮਤ ਹੈ ਇਹ ਟ੍ਰੈਕਿੰਗ ਅਤੇ ਸਿਹਤਮੰਦ, ਤੰਦਰੁਸਤ ਹੋਣਾ ਵੀ ਜਰੂਰੀ ਹੈ।

  • @jasbirsinghdhillon2466
    @jasbirsinghdhillon2466 ปีที่แล้ว +1

    ਸਤਿ ਸ੍ਰੀ ਅਕਾਲ ਘੁਦੇ ਬਾਈ ਦੇਵ ਬਾਈ ਵਾਹਿਗੁਰੂ ਜੀ ਚੜ੍ਹਦੀਕਲਾ ਚ ਰਖਣ ਸਾਰੇ ਜੱਥੇ ਨੂੰ ਬਹੁਤ ਸੋਹਣੇ ਝਾਕੇ ਖੁਸ਼ ਰਹੋ

  • @kalabrar9278
    @kalabrar9278 ปีที่แล้ว +1

    ਸਤਿ ਸੀ੍ ਅਕਾਲ ਵੀਰ ਜੀ

  • @hyphyyanky
    @hyphyyanky ปีที่แล้ว

    ਘੁੱਦੇ ਬੀਰੇ ਵੀਡੀਓਜ਼ ਤੁਹਾਡੀਆਂ ਬਹੁਤ ਹੀ ਵਧੀਆ ਹੁੰਦੀਆਂ ਆ। ਪਰ ਇਕ ਗੱਲ ਬਹੁਤ ਹੀ ਵਧੀਆ ਲੱਗੀ ਕਿ ਜਿਸ ਹਿਸਾਬ ਨਾਲ ਤੁਸੀਂ ਬੋਲਦੇ ਹੋ, ਏਦਾਂ ਹੀ ਬੋਲਦੇ ਰਹੋ ਤਾਂ ਜੋ ਆਉਣ ਆਲੀ ਪੀੜ੍ਹੀ, ਪੰਜਾਬੀ ਬੋਲੀ ਨੂੰ ਚੱਜ ਨਾਲ ਬੋਲਣਾ ਸਿੱਖ ਲਵੇ।
    ਬਹੁਤ ਹੀ ਸੋਹਣੀ ਬੋਲੀ ਬੋਲਦੇ ਹੋ ਤੁਸੀਂ ਵੀਡੀਓਜ਼ ਵਿੱਚ।
    ਹੱਸਦੇ ਵੱਸਦੇ ਜਿਉਂਦੇ ਰਹੋ।

  • @InderjitSingh-hl6qk
    @InderjitSingh-hl6qk ปีที่แล้ว

    ਕੁਦਰਤ ਦੇ ਨਜ਼ਾਰੇਆਂ ਦਾ ਅਨੰਦ ਮਾਣ ਰਹੇ ਮੇਰੇ ਪੰਜਾਬ ਦੇ ਗੱਭਰੂ, ਘੁੱਦੇ ਚਾਰ ਸਤਰਾਂ ਸੁਣਾਂ ਦੀਆ ਕਰ ਯਾਰ ਚੰਗਾ ਲੱਗਦਾ, ਬੱਲੇ ਬੱਲੇ ਆ, ਕੀਨੀਆਂ,

  • @pachitarsingh9580
    @pachitarsingh9580 ปีที่แล้ว

    ਧੰਨਵਾਦ ਵੀਰਿਓ ਖੂਬਸੂਰਤ ਕੁਦਰਤ ਦੇ ਨਜ਼ਾਰੇ ਦਿਖਾਉਣ ਲਈ 🙏🙏🙏🙏👍👍👍👍

  • @kulbirsingh3135
    @kulbirsingh3135 ปีที่แล้ว

    ਬੜਾ ਸ਼ੁਕਰੀਆ ਤੇ ਮਿਹਰਬਾਨੀ ਘੁੱਦਾ ਸਿੰਘ ਜੀ
    ਕਿਆ ਬਾਤਾਂ ਨੇ

  • @gurpreetbrar957
    @gurpreetbrar957 ปีที่แล้ว

    ਵਾਹ ਬਾਈ ਨਜ਼ਾਰੇ ਬੰਨਤੇ ਸਵਾਦ ਆ ਗਿਆ ਚੜਦੀ ਕਲਾ ਚੌ ਰਹੋ ਰੱਬ ਰਾਖਾ ❤❤❤❤❤❤

  • @madhomalli7321
    @madhomalli7321 ปีที่แล้ว +5

    ਸਤਿ ਸ੍ਵੀ ਅਕਾਲ ਬਾਈ ਜੀ । love from Vancouver Canada 🇨🇦 ❤

  • @dasiboys7064
    @dasiboys7064 ปีที่แล้ว +1

    👍🏿👍🏿👍🏿

  • @mrsingh7580
    @mrsingh7580 ปีที่แล้ว +3

    The real beauty comes out when humanity merges with nature. Great view lovely people. Love from Scotland 🙏

  • @baljindersinghkhalsa3807
    @baljindersinghkhalsa3807 ปีที่แล้ว

    Very nice brother 👍, good bless you 👏 guru kirpa ro multania road , Bathinda, ਪੰਜਾਬ, ੨੨ ਅੰਮ੍ਰਿਤਪਾਲ ਸਿੰਘ ਜੀ 👍

  • @gaivybhullar5184
    @gaivybhullar5184 ปีที่แล้ว

    Baldev veer and ghudda veer asli nasli yaar yaari ohi Jo sivia tk jave parmatma charddikla ch rakhe tahanu dova nu hamesha

  • @karmjitghuman7400
    @karmjitghuman7400 ปีที่แล้ว

    ਸੱਤ ਸ਼੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ 🙏🙏🙏🙏🙏

  • @nothing-nk5pj
    @nothing-nk5pj ปีที่แล้ว +1

    👌👌👍👍god bless you🌹🌹

  • @gurbaazsingh603
    @gurbaazsingh603 ปีที่แล้ว

    ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯👍💯👍💯👍💯👍💯

  • @ramangill1724
    @ramangill1724 ปีที่แล้ว +1

    ਸਤਿ ਸ੍ਰੀ ਅਕਾਲ ਬਾਈ ਜੀ 🙏

  • @RajandeepChahal
    @RajandeepChahal วันที่ผ่านมา

    ❤❤

  • @ranjeetsinghsingh9248
    @ranjeetsinghsingh9248 ปีที่แล้ว +2

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @sukhjindersingh1119
    @sukhjindersingh1119 ปีที่แล้ว

    Ghudda ji good idea for ice use in the cow shed thanks

  • @deeppresents8475
    @deeppresents8475 ปีที่แล้ว

    Very nice video without skip watched

  • @chanichauhan5155
    @chanichauhan5155 ปีที่แล้ว +1

    Main v ehi keha ti andhra kyam rehe

  • @AmanSaini-tv5mw
    @AmanSaini-tv5mw ปีที่แล้ว

    Bhout vdiya vlog Veer mja agya

  • @RajbirSingh-ki8ro
    @RajbirSingh-ki8ro ปีที่แล้ว

    ਸੱਤਿਸ੍ਅਕਾਲ ਦੋਵਾ ਵੀਰਾਂ ਨੂੰ ਚੜ੍ਹਦੀ ਕਲਾ ਤੇ ਦੇਵ ਪਾਜੀ ਦੀ ਚੜ੍ਹਦੀ ਜਵਾਨੀ ਦੋਵਾ ਨੂੰ ਸਲਾਮ ਹੈ ਜੀ

  • @VarinderRvlogs07
    @VarinderRvlogs07 ปีที่แล้ว

    sb se ghaint location 22 ji.siraaa gall bat 22 ji

  • @sukhpalsingh9477
    @sukhpalsingh9477 ปีที่แล้ว

    ਸਤਿ ਸ਼੍ਰੀ ਅਕਾਲ ਬਾਈ ਦੋਵੇਂ ਵੀਰਾਂ ਨੂੰ

  • @Iphone-zm9um
    @Iphone-zm9um ปีที่แล้ว

    Mza aa gya veer... Bht vdia commentary te video...

  • @HarishKumar-tl7yw
    @HarishKumar-tl7yw ปีที่แล้ว

    सतश्रीअकालजी।गडेवीरजी।देववीरजी।मोज हो।रहीहै

  • @dalwindersinghdhillon2988
    @dalwindersinghdhillon2988 ปีที่แล้ว +3

    ਇੰਤਜ਼ਾਰ ਰਹਿੰਦਾ ਤੁਹਾਡੀ ਵੀਡੀਓ ਦਾ ਵਾਰ ਵਾਰ ਰਿਫਰੈਸ਼ ਕਰੀ ਜਾਂਦਾ ਸੀ ਕਦੋ ਅੱਪਲੋਡ ਹੋਊਗੀ ਵੀਡੀਓ 👍

  • @gurnoorbassi8305
    @gurnoorbassi8305 ปีที่แล้ว

    Bahut vadia blog g 🙏🏻🙏🏻👍

  • @gurdeepsingh0786
    @gurdeepsingh0786 ปีที่แล้ว

    Bahut vadia video shote ver

  • @user-bi1ey4ge6q
    @user-bi1ey4ge6q ปีที่แล้ว +1

    ਸਤਿ ਸ੍ਰੀ ਅਕਾਲ ਘੁੱਦੇ ਬਾਈ🙏ਸੋਹਣੇ ਦ੍ਰਿਸ਼ ਨੇ। ਜਿਉਂਦੇ ਰਹੋ ਵੀਰੋ🙏

  • @kulvirsinghgkulvirsinghg794
    @kulvirsinghgkulvirsinghg794 ปีที่แล้ว

    Kelwes ha ha ha 😮🎉❤

  • @forevertrue7663
    @forevertrue7663 ปีที่แล้ว

    ਅੱਤ

  • @karmjeetmaan1006
    @karmjeetmaan1006 ปีที่แล้ว

    Verry nice c velog ji

  • @titulubanatitu4251
    @titulubanatitu4251 6 หลายเดือนก่อน

    22 GhUdDa jeE i like your dialogue CHECK

  • @gurjotsran7026
    @gurjotsran7026 ปีที่แล้ว

    Best of luck. Sri muktsar sahib aleya

  • @TarsemSingh-cn6cn
    @TarsemSingh-cn6cn ปีที่แล้ว

    ਖੂਬਸੂਰਤ👌 ਵੀਰੇ 👍👍👍

  • @bindersingh4410
    @bindersingh4410 ปีที่แล้ว

    ਬਹੁਤ ਸੋਹਣਾ ਮਹੋਲ ਆ ਬਾਈ ਜੀ

  • @jagtarsingh0145
    @jagtarsingh0145 ปีที่แล้ว

    Wmk 🙏 Veera uper..dyn nl veeryo...bhut sohniya gllabatta ❤️

  • @meettoengineer
    @meettoengineer ปีที่แล้ว

    ਵਾਹ ਯਾਰ ਸਵਾਦ ਆ ਗਯਾ

  • @abhikumar82
    @abhikumar82 ปีที่แล้ว

    ਬਹੁਤ ਖੂਬਸੂਰਤ ਭਾਈ ਜੀ 👍

  • @DilbagSingh-db6zp
    @DilbagSingh-db6zp ปีที่แล้ว

    ਬਹੁਤ ਵਧੀਆ ਜਾਣਕਾਰੀਆਂ

  • @mandeepsinghsarao3682
    @mandeepsinghsarao3682 ปีที่แล้ว

    good report gudda veer

  • @Theaveragepunjabi
    @Theaveragepunjabi ปีที่แล้ว

    Vaah ji vaah

  • @sukhjindersingh1119
    @sukhjindersingh1119 ปีที่แล้ว

    Ghudda ji good song for suthan and lehanga thanms

  • @amarjitsingh95
    @amarjitsingh95 ปีที่แล้ว +1

    Wahe guru mehar kare ji tuhade sab te

  • @LakhwinderSingh-qn3yu
    @LakhwinderSingh-qn3yu ปีที่แล้ว +1

    ਬਾਈ ਤੇਰਾ ਬੋਲਣ ਦਾ ਤਰੀਕਾ ਬਹੁਤ ਘੈਂਟ ਆ ਐਨ ਨਜ਼ਾਰਾ ਆ ਜਾਂਦਾ ਤੇਰਾ ਬਲੋਗ ਦੇਖ ਕੇੇ

  • @techinderyt5558
    @techinderyt5558 ปีที่แล้ว +1

    waheguru mehar banai Rakhe Mere baiaa Tai ❤️

  • @RavinderSINGH-uk8rj
    @RavinderSINGH-uk8rj ปีที่แล้ว

    Great Ghuda Veer

  • @Jattanaofficial
    @Jattanaofficial ปีที่แล้ว

    Nice tracking sites 🎉🎉🎉bro well done guys

  • @rajanmahal118
    @rajanmahal118 ปีที่แล้ว

    Satsri ajkal dovaa veera nu 🙏🙏

  • @P-Singh05
    @P-Singh05 ปีที่แล้ว

    ਸਤਿ ਸ੍ਰੀ ਅਕਾਲ ਚੋਬਰੋ, ਬਰਫ਼ ਪਹਾੜ ਨਜ਼ਾਰੇ ,
    🌨️💨☃️⛄️💨🌧️☂️☂️

  • @kamalji3930
    @kamalji3930 ปีที่แล้ว

    Dona 22yan nu sat shri akal jeonde wasde raho veero nazare aai jande aa nazare jayi jande aa lub u bro

  • @dilbagbaude
    @dilbagbaude ปีที่แล้ว

    ਬਹੁਤ ਸਾਰੀਆਂ ਗੱਲਾਂ ਜੋ ਬਹੁਤ ਜਾਣਕਾਰੀ ਨਾਲ ਭਰਪੂਰ ਨੇ, ਦੋਹਾਂ ਵੀਰਾਂ ਨੂੰ ਦਿਲਬਾਗ ਸਿੰਘ ਬੌਡੇ ਵੱਲੋਂ ਰੱਜਵਾਂ ਪਿਆਰ👍👍👍👍👍

  • @GurpreetSingh-kp1xf
    @GurpreetSingh-kp1xf ปีที่แล้ว

    Very beautiful bro 👍🙏

  • @takdirsinghgill2164
    @takdirsinghgill2164 ปีที่แล้ว

    Nice blog enjoyed fully. Good luck

  • @bittusinghmiana5576
    @bittusinghmiana5576 ปีที่แล้ว

    ਚੱੜਦੀ ਕਲਾਂ ਯੋਧਿਓ 💕

  • @bittusandhu3747
    @bittusandhu3747 ปีที่แล้ว

    ਸਤਿ ਸ੍ਰੀ ਅਕਾਲ ਦੋਨਾਂ ਵੀਰਾ ਨੂੰ

  • @hakamsingh4624
    @hakamsingh4624 ปีที่แล้ว

    ਜਿਉਂਦੇ ਵਸਦੇ ਰਹੋ ਵੀਰੋਂ।

  • @nirmalsamra4087
    @nirmalsamra4087 ปีที่แล้ว

    Doing good job brother, keep it up.

  • @bawa5538
    @bawa5538 ปีที่แล้ว

    Najara lya rakhia bro

  • @ranvirsingh9037
    @ranvirsingh9037 ปีที่แล้ว

    ਚੜਦੀ ਕਲਾ

  • @balroop1313
    @balroop1313 ปีที่แล้ว

    WAHEGURU G MEHAR RAKHAN GOD BLESSED BOTH OF YOU GUYS

  • @GurmeetSingh-rt6or
    @GurmeetSingh-rt6or ปีที่แล้ว

    ਵਾਹਿਗੁਰੂ ਜੀ ਤੁਹਾਡੇ ਹਮੇਸ਼ਾ ਅੰਗ ਸੰਗ ਰਿਹੇ ਬਾਈ ਜੀ

  • @ramannbhullar6131
    @ramannbhullar6131 ปีที่แล้ว

    Favorite content 💫💫💫💫💫

  • @hussanpreetkangkang2612
    @hussanpreetkangkang2612 ปีที่แล้ว

    Absolutely out of the world 👍

  • @gurjeetsond4041
    @gurjeetsond4041 ปีที่แล้ว

    Very very nice. God bless both of you

  • @manpekor823
    @manpekor823 ปีที่แล้ว

    Very nice wow

  • @rajnikumar9018
    @rajnikumar9018 ปีที่แล้ว

    Enjoying your vlog