ਪਹਿਲੀ ਵਾਰ ਦੇਖੀਆਂ ਵੇਲ ਮੱਛੀਆਂ Whale Watching Mirrisa Srilanka | Punjabi Travel Couple | Ripan Khushi

แชร์
ฝัง
  • เผยแพร่เมื่อ 21 ธ.ค. 2022

ความคิดเห็น • 395

  • @KamaljeetKaur-ny6ly
    @KamaljeetKaur-ny6ly ปีที่แล้ว +174

    ਧੰਨ ਧੰਨ ਮਾਤਾ ਗੁਜਰੀ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਮੇਰੇ ਵੱਲੋਂ ਕੋਟਿ ਕੋਟਿ ਪ੍ਰਣਾਮ🙏🙏🙏🙏🙏

  • @bhagwandas62
    @bhagwandas62 ปีที่แล้ว +44

    ਵਾਹਿਗੁਰੂ ਜੀ ਇਸ ਖੂਬਸੂਰਤ ਜੋੜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ।

    • @manjeetkaurwaraich1059
      @manjeetkaurwaraich1059 ปีที่แล้ว

      ਇਸ ਸੋਹਣੀ ਜੋੜੀ ਨੇ ਸਾਨੂੰ ਸਮੁੰਦਰ ਵਿਚਲੀਆਂ ਮੱਛੀਆਂ ਤੇ ਸਾਰਾ ਸਮੁੰਦਰ ਵਿਖਾ ਦਿਤੇ ਧੰਨਵਾਦ

  • @HarinderSingh-zb1gn
    @HarinderSingh-zb1gn ปีที่แล้ว +57

    ਸਾਨੂ ਤਾ ਖੁਸ਼ੀ ਬੇਟਾ ਤੇ ਰਿਪਨ ਨੇ ਬਿਨਾ ਪੈਸੇ ਖਰਚੇ ਮੱਛੀਆਂ ਦਿਖਾਤੀਆ ਧਨਵਾਦ ਜੀ🙏

  • @GamesAllReview
    @GamesAllReview ปีที่แล้ว +40

    Waheguru ji poh maagi guru gobind de family shaheeda nu parnaam😰🙏

  • @RampalSingh-jo9qh
    @RampalSingh-jo9qh ปีที่แล้ว +3

    ਪੰਜਾਬੀ ਬੋਲੀ ਬਹੁਤ ਵਦੀਆ ਬਾਬੇ ਨਾਨਕ ਦੇਵ ਜੀ ਦੀ🙏🙏🙏🙏🙏🌹🌹🌹🌹🌹🌹

  • @charanjitkaur7869
    @charanjitkaur7869 2 วันที่ผ่านมา

    Waheguru ji hamesha chardicala ch rakhan ❤❤

  • @gursharanjeetkaur5469
    @gursharanjeetkaur5469 ปีที่แล้ว +19

    ਜਿਉਂਦੇ ਰਹੋ ਬੇਟਾ ❤❤

  • @H.singh_Sheron
    @H.singh_Sheron ปีที่แล้ว +3

    🙏❤️. 💯 enjoy this with your vlogs,
    ਬਹੁਤ ਬਹੁਤ ਧੰਨਵਾਦ , ਹਰੇਕ ਚੀਜ਼ ਨੂੰ ਏਨਾ ਬਾਖੂਬੀ ਢੰਗ ਨਾਲ ਦਿਖਾਉਣ ਲਈ।
    ਰਿਪਨ & ਖ਼ੁਸ਼ੀ 😊👍

  • @kaurkaur2505
    @kaurkaur2505 ปีที่แล้ว +12

    Sri Lanka beutiful country 👍thanks Ripan and kush di ji ❤️❤️

  • @kanwarjeetsingh3495
    @kanwarjeetsingh3495 ปีที่แล้ว +2

    ਸਤਿ ਸ਼੍ਰੀ ਅਕਾਲ ਰਿਪਨ ਖੁਸ਼ੀ
    ਘਰ ਬੈਠਿਆ ਨੂੰ ਹੀ ਸਮੁੰਦਰ ਘੁਮਾ ਦਿੱਤਾ ਸ਼ੁਕਰੀਆ
    ਸ਼੍ਰੀ ਲੰਕਾ ਦੀ ਐਜੂਕੇਸ਼ਨ ਸਕੂਲ ਕਾਲਜ ਬਾਰੇ ਵੀ ਕੁੱਝ ਜਾਣਕਾਰੀ ਦਿਆ ਕਰੋ। ਧੰਨਵਾਦ।

  • @ranjeetsinghsingh9248
    @ranjeetsinghsingh9248 ปีที่แล้ว +2

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @dharminder.singh.5648
    @dharminder.singh.5648 ปีที่แล้ว +6

    Awesome vlog dear cutest couple ♥️😍 waheguru ji hamesha chardikala vich rakhe ji 😍🙏🏼

  • @MandeepKaur-cu2ed
    @MandeepKaur-cu2ed ปีที่แล้ว

    Lucky couple and beautiful and nice vlogger and beautiful and congrats all family members and friends and nice vlog

  • @hansaliwalapreet812
    @hansaliwalapreet812 ปีที่แล้ว +1

    Mja aa gya aaj eh pyara2 vlog dekh k .God bless you always ji ✨ 🙏 ❤ 🙌 💕

  • @Sakhi-001
    @Sakhi-001 ปีที่แล้ว +5

    21.10 Legend 👑👑❤️❤️
    Jinne jinne notice kitta like karo.....💕💕

  • @manjitsehjal165
    @manjitsehjal165 ปีที่แล้ว +3

    Very Very Very beautiful Fish 🐠🐟 God bless you

  • @user-mw3fh5qs3q
    @user-mw3fh5qs3q ปีที่แล้ว +3

    ਬਹੁਤ ਵਧੀਆ ਨਜ਼ਾਰੇ ਵਿਖਾਏ ਬੇਟਾ ਜੀ।ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜੀ।

  • @rajwinderbrar751
    @rajwinderbrar751 ปีที่แล้ว +9

    Hello guys good to see you in shrilanka tour.kushi is smart traveler.her sense of humour is excellent. With u guys we also see various places via your videos. Good bless you guys.

  • @sampuransingh5624
    @sampuransingh5624 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ਼ਿਰੀਲੰਕਾ ਦਾ ਟੂਰ ਬਹੁਤ ਵਧੀਆ ਵੇਖ ਰਹੇ ਹਾਂ ਅੱਜ ਦਾ ਦਿਨ ਵੇਲ ਮੱਛੀ ਤੇ ਮੱਛੀਆਂ ਦੇਖੀਆਂ ਬਹੁਤ ਵਧੀਆ ਲੱਗਿਆ ਬਹੁਤ ਧੰਨਵਾਦ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਰੱਖੇ ਜੀ

  • @sukhjindersingh867
    @sukhjindersingh867 ปีที่แล้ว +1

    Very nice sister and brother waheguru Ji hamsha eda hi Kush rkha god bless you brother and sister g

  • @bahiabelt3402
    @bahiabelt3402 ปีที่แล้ว +1

    Starting ਬਹੁਤ ਸੋਹਣੀ ਹੁੰਦੀ ਵੀਡਿਉ ਦੀ ਵਾਂਓ ਬਹੁਤ ਸੋਹਣਾ ਕਿਹਾ ਗਿਆ ਫੀਲਿੰਗ ਬਹੁਤ ਘੈਂਟ ਆਉਂਦੀ ਆ ਸ਼ੁਰੂ ਵਿੱਚ

  • @manpreetatwal6270
    @manpreetatwal6270 ปีที่แล้ว

    Waheguru ji 🙏🏻🙏🏻🙏🏻 love you sidhu mosewala forever 😘😘😘

  • @parvindersingh7603
    @parvindersingh7603 ปีที่แล้ว

    ਬਹੁਤ ਵਧੀਆ ਜੀ ਮੱਛੀਆ ਦਿਖਾਉਣ ਲਈ

  • @nikkasingh9129
    @nikkasingh9129 ปีที่แล้ว +1

    ਬਹੁਤ ਵਧੀਆ ਵੀਰ ਜੀ ਸਾਨੂੰ ਤੁਹਾਡੀ ਦੇਸੀ ਬੋਲੀ ਬਹੁਤ ਪਸੰਦ ਹੈ

  • @harwinderhari3634
    @harwinderhari3634 ปีที่แล้ว +1

    God bless u both
    Tuhade naal naal asi v shrilanka v vekh rahe haaa
    Thankuuuu

  • @baljindersingh7802
    @baljindersingh7802 ปีที่แล้ว +1

    Waheguru ji Waheguru ji Waheguru ji Waheguru ji Waheguru ji

  • @NirmalSingh-yh8kk
    @NirmalSingh-yh8kk ปีที่แล้ว +1

    Sri Lanka beautiful country thank you Khushi ripan

  • @SukhwinderSingh-wq5ip
    @SukhwinderSingh-wq5ip ปีที่แล้ว +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @BarinderSinghKamboj
    @BarinderSinghKamboj ปีที่แล้ว +1

    ਤੁਹਾਡੇ ਵਲੋਗਾ ਦੀ ਇਕ ਖਾਸੀਅਤ ਹੈ ਕਿ ਤੁਸੀ ਦੇਸੀ ਤਰੀਕਾ ਰੱਖਦੇ ਹੋ ਬਸ ਵਧੀਆ ਇਦਾ ਹੀ ਦੇਸੀ ਰਹੀਆ ਕਰੋ ਅਸੀ ਤੁਹਾਨੂੰ ਵੇਖ ਕਿ ਬਹੁਤ ਘੁੰਮ ਦੇ ਹਾ ਬਾਕੀ ਵਲੋਗਰਾ ਦੇ ਵਲੋਗ ਵੀ ਮੈ ਦੇਖਦਾ ਪਰ ਉਨਾ ਨੂੰ ਵੇਖ ਕਿ ਘੁੰਮ ਨਹੀ ਸਕਦੇ ਤੁਸੀ ਪੂਰੀ ਜਾਣਕਾਰੀ ਦੇਦੇ ਹੋ ਇਹ ਬਹੁਤ ਵਧੀਆ ਤੁਹਾਨੂੰ ਵੇਖ ਕਿ ਅਸੀ ਚੀਟਕੁਲ ਗਏ ਸੀ

  • @karandeepsingh1721
    @karandeepsingh1721 ปีที่แล้ว

    Ripan & Khushi Thanks for the information srilanka ocean 👌👌👍💐💐♥️♥️🙏🙏🥰🥰

  • @swarnsingh6145
    @swarnsingh6145 ปีที่แล้ว +4

    ਵੈਰੀ ਗੁਡ ਬਾਈ ਜੀ ਅਤੇ ਖੁਸ਼ੀ ਬਹੁਤ ਵਧੀਆ ਸੈਰ ਸਪਾਟਾ ਕਰਾ ਰਹੇ ਹੋ ਧੰਨਵਾਦ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @sallujakim1386
    @sallujakim1386 ปีที่แล้ว +1

    Verra ਸਮੁੰਦਰ and ocean 🌊are same thing 😅

  • @sanjayfaridian6742
    @sanjayfaridian6742 ปีที่แล้ว

    Wah njara lya ta full enjoy waheguru tuhanu chardi kla ch rakhe

  • @saman2156
    @saman2156 ปีที่แล้ว +1

    Wahaguru ji wahaguru ji wahaguru ji wahaguru ji wahaguru ji god bless you 🙏

  • @kamaljitnatt2691
    @kamaljitnatt2691 ปีที่แล้ว

    Ripon is a very good guide
    Make his commentary so interesting

  • @balwinders96
    @balwinders96 9 หลายเดือนก่อน

    ਵੇਲ ਤੇ। ਡੌਲਫਿਨ ਤੁਸੀਂ ਸਾਨੂੰ ਵੀ ਦਿਖਾਈ ਅਸੀਂ ਤਾਂ ਕਦੇ ਸਮੁੰਦਰ ਨਹੀਂ ਸੀ ਦੇਖਣਾ ਤੁਸੀਂ ਸਾਨੂੰ ਵੀ ਸਮੁੰਦਰ ਸਪਾਰੀ ਕਰਵਾ ਦਿੱਤਾ ਧੰਨਵਾਦ ਮੁਬਾਰਕਾਂ ਜੀ ਵਾਹਿਗੁਰੂ ਜੀ ਖੁਸ਼ ਰੱਖੇ ਤੁਹਾਨੂੰ

  • @ekamjotsingh8568
    @ekamjotsingh8568 ปีที่แล้ว +3

    ਬਾਈ ਜੀ ਤੁਸੀਂ ਬਹੁਤ ਖੁਸੀ ਨਾਲ ਬਣਾਉਂਦੇ ਹੋ ਬਲੋਕ ਖੁਸੀ ਵੀ ਬਹੁਤ ਖੁਸ਼ ਹੈ ਵਧੀਆ ਜੋੜੀ ਬਾਈ ਮੈਨੂੰ ਸਭ ਤੋਂ ਸੌਣੀ ਤੁਹਾਡੀ ਆਵਾਜ਼ ਲੱਗਦੀ

  • @gurpreetsarpanch7103
    @gurpreetsarpanch7103 ปีที่แล้ว +6

    ⛳ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ⛳

  • @sushilgarggarg1478
    @sushilgarggarg1478 ปีที่แล้ว +1

    Enjoy a Sri lanka tour ....!

  • @guysdabeasta3200
    @guysdabeasta3200 ปีที่แล้ว

    Well done good job keep going through the world 🌎 and enjoy your journey both of you

  • @1984_raj
    @1984_raj ปีที่แล้ว

    👌🏻👌🏻👌🏻👌🏻👌🏻👌🏻Awosm vir ji good tu c vadia journy krde ho v enjoy this vdo 🙏🏻🙏🏻🙏🏻🙏🏻🙏🏻🌹🌹🌹🌹🌹🌹

  • @sachapaka9098
    @sachapaka9098 ปีที่แล้ว

    Baba Nanak ji charrdikala ch rkhe te hmesha khus te tandrust love you Ripan and khushi sister jii. From chandigarh 15 sctorr .. welcome jii kde aunge chandigarh ta jarur milke jayeo ji. Bhot changi changi place dikhne tuhnu

  • @KalaKala-xj9oz
    @KalaKala-xj9oz ปีที่แล้ว +1

    ਸ਼ਤਿ ਸ਼ੀ ਅਕਾਲ ਵੀਰ 🇦🇪 ਬਹੁਤ ਵਧੀਆ ਵੀਰ

  • @IqbalSingh-cw7fo
    @IqbalSingh-cw7fo 10 หลายเดือนก่อน

    ਬਹੁਤ ਵਧੀਆ ਜੀ ਅਸੀ ਘਰ ਬੈਠੇ ਆ ਹੀ ਸਮੁੰਦਰ ਦੀ ਸੈਰ ਕਰ ਲੀ ਸੋਡੀ ਬਦੋਲਤ ਜਿਉਦੇ ਵਸਦੇ ਰਹੇ ਵੀਰ ਤੇ ਖੂਸੀ ਭੈਣ ਜੀ

  • @Onlybts4545
    @Onlybts4545 ปีที่แล้ว

    Very nice blog asi tuhade. Sare blog dekh de a hun sanu Ravan di Lanka jaldi dekhao

  • @ghghghgh8338
    @ghghghgh8338 ปีที่แล้ว

    It's the mentality of the people and the enforcement to keep the country clean. India has long long way to go.

  • @manpreetpreeti9596
    @manpreetpreeti9596 ปีที่แล้ว

    Waheguru tarkiaa bakshe 22 tuhanu

  • @lubanaparabhjot88
    @lubanaparabhjot88 ปีที่แล้ว

    Very very nice 👌 👍 👏 blog all veer Ji God bless 👍 🙌 🙏 😊 veer Ji

  • @hansaliwalapreet812
    @hansaliwalapreet812 ปีที่แล้ว +1

    Wow that's vvvvvvvery nice 🐟 🐠 🎣 🐡

  • @jodharandhawa9549
    @jodharandhawa9549 ปีที่แล้ว

    Very good vlog punjabi couple god bless you 🙏🙏

  • @satkartarsingh3901
    @satkartarsingh3901 ปีที่แล้ว

    Very nice blog god bless you puttr

  • @gurmailsingh5936
    @gurmailsingh5936 ปีที่แล้ว

    Bilkul new experience ji verry Nice blog ji 🙏

  • @Doctor-zi8ir
    @Doctor-zi8ir ปีที่แล้ว

    Good ji ghumi ghumi Kari jaaoo vadiyaa

  • @JatinderSingh-xb8te
    @JatinderSingh-xb8te ปีที่แล้ว +1

    mera ta mn ho gya ki tohde piche aawa

  • @jarnailsinghbrarbhagtabhai894
    @jarnailsinghbrarbhagtabhai894 ปีที่แล้ว

    ਸੋਹਣਾ ਲੱਗ ਰਿਹਾ ਹੈ ਜੀ ਬਹੁਤ ਵਧੀਆ ਧੰਨਵਾਦ ਬੇਟਾ ਜੀ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @pbx-preetsingh295
    @pbx-preetsingh295 ปีที่แล้ว

    Bahut vdhiya LGA tuhada blog 👌👌🤣

  • @kamaljeetkaur7564
    @kamaljeetkaur7564 ปีที่แล้ว

    Very nice good work God bless you bata nice work

  • @AmarjeetSingh-zi1nu
    @AmarjeetSingh-zi1nu ปีที่แล้ว

    Ripan. Khushi. God bless. Good job maneu aewe lagda jivey m vee tuhadey naal tour kar reha hann I am retired person par mera beta manu ghuman nahi jaan dinda h dono enjoy karo rab rakha

  • @manjitsehjal165
    @manjitsehjal165 ปีที่แล้ว +2

    Ripan ji sari vdo dekh ke Mera vi sir dukhan lag gaya thanks 😊

  • @arshdhillon3091
    @arshdhillon3091 ปีที่แล้ว

    Bahut vdia lagde aa tuhade vlogs ❤️

  • @karamjeetsingh319
    @karamjeetsingh319 ปีที่แล้ว

    Very good view in sirilanka sea of dolfins fishs views good good bata ji

  • @reshamsingh497
    @reshamsingh497 11 หลายเดือนก่อน

    I really addicted to your vlog your vlogs is motivation for travelers ❤

  • @happysanger183
    @happysanger183 ปีที่แล้ว +1

    So Beautiful Brother V sister❤️❤️

  • @gursewaksingh5085
    @gursewaksingh5085 ปีที่แล้ว

    ਵਾਹ ਜੀ ਬਹੁਤ ਸੋਹਣ ਜੀ ♥️♥️♥️ sewak

  • @survival5223
    @survival5223 ปีที่แล้ว

    Bai ji rab de vi rang ne machli Pani Bina nahi reh sakdi insaan insaan ton bager nahi reh sakda te jangli jeev jungle to bager nahi reh sahde

  • @lovepreetkaur1942
    @lovepreetkaur1942 ปีที่แล้ว

    Be carefull both of you from covid

  • @reetjoshi1828
    @reetjoshi1828 ปีที่แล้ว

    Beautiful video.. love all ur trips.. Kde Newzealand b aao veer g n di .. its also a beautiful country..

  • @rajabrar7879
    @rajabrar7879 ปีที่แล้ว +1

    ਬਹੁਤ ਹੀ ਵਧੀਆ ਬਾਈ ਜੀ ਅਸੀ ਵੀ ਸਮੁੰਦਰ ਦਾ ਨਜਾਰਾ ਦੇਖ ਲਿਆ

  • @mandeepkaur12529
    @mandeepkaur12529 ปีที่แล้ว

    thanku ਵੀਰ ਜੀ
    ਸ਼੍ਰੀ ਲੰਕਾ ਸੱਚੀ ਬਹੁਤ ਸੋਹਣਾ
    ਤੁਹਾਡੇ ਕਰ ਕੇ ਬਹੁਤ ਕੁਝ ਦੇਖ ਰਹੇ ਆ
    ਤੇ ਤੁਹਾਡਾ ਦਿਲੋਂ ਧੰਨਵਾਦ ਵੀਰ ਜੀ ਤੇ ਖੁਸ਼ੀ ਜੀ🥰😊🙏

  • @gmshahi783
    @gmshahi783 ปีที่แล้ว

    Good ty great couple travel Ripan khoshi mojan kar dy ravo

  • @sajjadawan787
    @sajjadawan787 ปีที่แล้ว

    Good effort keep it up, love from Lahore Pakistan

  • @amanpreetsinghbanger1994
    @amanpreetsinghbanger1994 ปีที่แล้ว

    Sir tuhade vlogs dekh k soch leya mein v k Andaman nicobar, Pakistan and Sri Lanka jrur ghumna really great

  • @jagendrasingh7722
    @jagendrasingh7722 ปีที่แล้ว

    Very interesting journey and nice 👍👍 blog

  • @inderinder-vz3ll
    @inderinder-vz3ll ปีที่แล้ว

    Veere surfing ta kiti ni tuc mai ta ohdi wait ch c, par koi ni tuc hor bhut kuj dikhata, bhut bhut dhanwad Sanu ghr bethe nu sab kuj dikhata tuc, waheguru tuwadi yatra Puri kre

  • @seemabadhan1652
    @seemabadhan1652 ปีที่แล้ว

    Thanks,,, Khushi Ripan,,

  • @sukhrajsingh6258
    @sukhrajsingh6258 ปีที่แล้ว

    Blue whale 33 meter long matlab ke lagbhag 108 foot lambhi ,, kya baat aa 😮

  • @shankarluharofficial452
    @shankarluharofficial452 ปีที่แล้ว

    Aap bahot hi achha video banate ho ji

  • @kulwantbhandari3312
    @kulwantbhandari3312 ปีที่แล้ว +1

    WAHEGURU JI KAA KHAALSA WAHEGURU JI KI FATEH. DHAN DHAN SHAHID BABA AJIT SINGH JI, BABA JORAWAR SINGH JI AATEY CHAMKOUR GARHI DE SARBAT SINGH SARDAR/SINGH SARDARNIAN, CARORAN VAAR PARNAAM. AAP DOUHNA KO BAHUT BAHUT PAYAR/AASHIRWAD. IT IS MY FIRST RESPONSE, HOWEVER, I ALWAYS WATCH ALL YOUR VLOGS. KULWANT PAPAJI.

  • @paramsandhu6198
    @paramsandhu6198 ปีที่แล้ว

    bhut vadiaa lagda a tuhdi video vekh k ji .God bless uu

  • @makhanbhikhi6068
    @makhanbhikhi6068 ปีที่แล้ว

    ਸ਼੍ਰੀਲੰਕਾ ਸਾਫ ਸੁਥਰਾ ਬਹੁਤ ਵਧੀਆ ਜੀ

  • @SherSingh-ec7jr
    @SherSingh-ec7jr ปีที่แล้ว

    ਇਹ ਤਾਂ ਜਿਮੇ ਆਸਟਰੇਲੀਆ ਚ ਪੈਂਗੂਏ ਦੇਖਣ ਵਾਸ਼ਤੇ ਇੰਤਜਾਰ ਕਰਨਾ ਪੈਂਦਾ ਉਸ ਤਰਾਂ ਦਾ ਤਜੁਰਬਾ

  • @kakkasandhu8299
    @kakkasandhu8299 ปีที่แล้ว +1

    Va va Ji va kea baat hai JNAB ji 👍

  • @seesalmasih8786
    @seesalmasih8786 ปีที่แล้ว +1

    Sab aashaa hai,,ar aap ka music vi bahut aashaa hai 👍

  • @Ramandeepkaur-vl7bu
    @Ramandeepkaur-vl7bu ปีที่แล้ว

    Jaldi jaldi Ravan bare dhikhoo ....mai bohut excited aaa

  • @kaurjasbir2758
    @kaurjasbir2758 ปีที่แล้ว +3

    Fantastic vlog.,, have a safe journey enjoy your trip cutest couple 💞

  • @Jasveersingh-em3ww
    @Jasveersingh-em3ww ปีที่แล้ว

    21:10 # sidhumoosewala ❤

  • @balitshergill4531
    @balitshergill4531 ปีที่แล้ว

    ਬਹੁਤ ਹੀ ਵੱਧੀਆ ਜਾਣਕਾਰੀ ਜੱਦੋ ਕਿਤੇ ਅਮਰੀਕਾ ਦਾ ਟੂਰ ਹੋਵੇ ਦੱਸਣਾ ਜੀ ਮਿੱਲਾਗੇ ਵਾਹਿਗੁਰੂ ਤੁਹਾਨੂੰ ਦੋਨਾ ਨੂੰ ਤਰੱਕੀਆ ਖੂਸ਼ੀਆ ਦੀ ਮੇਹਰ ਕਰੇ

  • @NirmalSingh-ln2po
    @NirmalSingh-ln2po ปีที่แล้ว

    ਬਹੁਤ ਵਧੀਆ ਲੱਗਿਆ ਰਿਪਨ ਬੇਟਾ ਜੀ

  • @gurmitgaraha3060
    @gurmitgaraha3060 ปีที่แล้ว

    Awesome shri Lanka village. How you guys managed to travel so much

  • @ManjitKaur-cl7su
    @ManjitKaur-cl7su ปีที่แล้ว

    Thanks U bro u bhout vaida vlog bano tusi

  • @punjabiboy1873
    @punjabiboy1873 ปีที่แล้ว

    Baby ni haiga onda sir hai putt oho🥰🥰🥰

  • @pritamsinghuppal6183
    @pritamsinghuppal6183 ปีที่แล้ว +1

    Tq bro tumhare nl nl asi v samundar dekh lita nale fish..a vv waheguru ji tuhanu hamesha kush rkhn🙏❤️

  • @harrychahal8571
    @harrychahal8571 ปีที่แล้ว +1

    Waheguru ji waheguru ji 🙏🙏🙏🙏

  • @Ravcarplanet
    @Ravcarplanet ปีที่แล้ว

    Ghrde v kmm krdi u di gharwali ya ghumn te lakk bnya dowa 😅😅😂😂😂😂😂

  • @rajinderjinder1018
    @rajinderjinder1018 ปีที่แล้ว

    Rab sukh rakha tanu 🙏

  • @gurpreetsinghsidhu9861
    @gurpreetsinghsidhu9861 ปีที่แล้ว +1

    ਰਿਪਨ ਵਾਈ ਕਦੋ ਦੇ ਉਠੀਕੀ ਜਾਦੇ ਸੀ ਵੀਡੀਓ ਲੂਹ ਜੀ ਲੱਗ ਜਾਦੀ ਜਿਵੇ ਅੱਜ ਦੇਖ ਲਈ ਕੱਲ ਨੂੰ ਫੇਰ ਉਠੀਕ ਰਹਿੰਣੀ ਇੱਕ ਅਸੀ ਪਰਿਵਾਰ ਦੇ ਸਾਰੇ ਮੈਬਰ ਇਕੱਠੇ ਬੈਠ ਐਲ ਸੀ ਡੀ ਲਗਾਕੇ ਦੇਖਦੇ ਬੜਾ ਨਜਾਰਾ ਵੱਝਦਾ ਫੇਰ ਕੁੱਝ ਕੁ ਵੀਡੀਓ ਜਿਵੇ ਉਭੇ ਵਾਲੇ ਨੰਬਰਦਾਰ ਸਾਬ ਤੇ ਢਿੱਲੋ ਮਾਨਸਾ ਵਾਲੇ ਜਿੰਦਾਬਾਦ

  • @saini3786
    @saini3786 ปีที่แล้ว

    Dhan dhan guru gobind singh ji

  • @romysingh6730
    @romysingh6730 ปีที่แล้ว

    Paji bhut sohni video bnade o tusi

  • @mayanklaksh71
    @mayanklaksh71 10 หลายเดือนก่อน +1

    Rad wala fruit paji hadwana hunda punjabi Punjab ch ok 👌

  • @sanjanabawa2077
    @sanjanabawa2077 ปีที่แล้ว +1

    Radhe Krishna very nice 👍