ਮਨਾਲੀ ਨੇੜੇ ਟੱਬਰ ਨਾਲ ਘੁੰਮਣ ਵਾਲੀ ਬੇਹੱਦ ਸ਼ਾਂਤ, ਸਸਤੀ ਤੇ ਖੁੱਲ੍ਹੀ ਡੁੱਲ੍ਹੀ ਥਾਂ। Chandarkhani trek। Day-1

แชร์
ฝัง
  • เผยแพร่เมื่อ 13 มิ.ย. 2024
  • #ghuddasingh #punjabivlogs #mountains #punjabitraveller #punjabivideo #punjabitravel #trekking #chandarkhanipasstrek #ghuddavlogs
    Instagram- amritpalsinghghudda
  • บันเทิง

ความคิดเห็น • 263

  • @AmritPalSinghGhudda
    @AmritPalSinghGhudda  25 วันที่ผ่านมา +11

    ਕਈ ਮਿੱਤਰ ਚੰਦਰਖਾਣੀ ਟ੍ਰੈਕ ਬਾਰੇ ਪੁੱਛ ਰਹੇ ਨੇ ਕਿ ਕਿਵੇਂ ਕੀਤਾ ਜਾ ਸਕਦਾ।
    ਇਹ ਟ੍ਰੈਕ ਕਰਨ ਲਈ ਮਨਾਲੀ ਤੋਂ ਪਹਿਲਾਂ ਪਤਲੀਕੁਲ ਨਾਂ ਦੀ ਥਾਂ ਤੋਂ ਖੱਬੇ ਮੁੜਕੇ ਪਿੰਡ ਰੁਮਸੂ ਵੱਲ ਜਾਣਾ।
    ਰੁਮਸੂ ਤੋਂ ਅੱਗੇ ਪੰਜ ਕਿਲੋਮੀਟਰ ਅੱਗੇ ਪਿੰਡ ਪੁਲਗ ਆ ਜਿੱਥੋਂ ਇਹ ਬਾਈ ਆ ਮੇਹਰ ਚੰਦ।
    ਚੰਦਰਖਾਣੀ ਟ੍ਰੈਕ ਪਿੰਡ ਰੁਮਸੂ ਤੇ ਪੁਲਗ ਤੋਂ ਸ਼ੁਰੂ ਹੁੰਦਾ
    ਜੇ ਬੱਚੇ ਨਾਲ ਨੇ ਤਾਂ ਇਹ ਟ੍ਰੈਕ ਤੇ ਤਿੰਨ ਦਿਨ ਲੱਗਣਗੇ। ਗਾਈਡ ਮੇਹਰ ਚੰਦ ਦਿਨ ਦਾ ਦੋ ਹਜ਼ਾਰ ਲੈਂਦਾ। ਜੇ ਕੱਲੇ ਮੁੰਡੇ ਨੇ ਤਾਂ ਸਮਾਨ ਆਪੇ ਚੱਕਕੇ ਲਿਜਾ ਸਕਦੇ ਨੇ ਤੇ ਜੇ ਪਰਿਵਾਰ ਨਾਲ ਹੋਵੇ ਤਾਂ ਪੋਰਟਰ ਪੰਦਰਾਂ ਸੌ ਦਿਨ ਦਾ ਲੈਂਦਾ। ਕੁੱਲ ਖ਼ਰਚਾ 10500 ਬਣਦਾ। ਬਾਕੀ ਰਾਸ਼ਨ ਪਾਣੀ ਦਾ 1200 ਖ਼ਰਚਾ।
    ਜੇ ਦੋ ਚਾਰ ਪਰਿਵਾਰ ਰਲਕੇ ਇਹ ਟ੍ਰੈਕ ਕਰਨ ਤਾਂ ਖ਼ਰਚਾ ਵੰਡਿਆ ਜਾਂਦਾ। ਪ੍ਰਤਿ ਪਰਿਵਾਰ ਤਿੰਨ ਕ ਹਜ਼ਾਰ ਖ਼ਰਚਾ ਆਓਣਾ।
    ਜੇ ਕੱਲੇ ਮੁੰਡੇ ਜੁਗਾੜੂ ਤੇ ਹਿੰਮਤੀ ਹੋਣ ਤਾਂ ਗਾਈਡ ਦੀ ਵੀ ਲੋੜ ਨਹੀਂ।
    ਮੇਹਰ ਚੰਦ ਦਾ ਨੰਬਰ- +91 98057 31378

  • @Gill_cinematographer
    @Gill_cinematographer 26 วันที่ผ่านมา +28

    ਥੁਆਡੀ ਜਮਾਂ ਪੂੰਜੀ ਥੁਆਡੀ ਔਲਾਦ' ਹੁੰਦੀ ਆ" ਬਹੁਤ ਸੋਹਣਾ ਤਰਾਸ਼ ਰਹੇ ਹੋ .. ♥️
    ਬੇਟੀ ਨੂੰ ਬਹੁਤ ਬਹੁਤ ਪਿਆਰ 🙂

  • @SinghJaswinder-xn8qw
    @SinghJaswinder-xn8qw 26 วันที่ผ่านมา +16

    ਪਿਓ ਧੀ ਨੂੰ ਦੁਆਵਾਂ ਭਰੀ ਸਤਿ ਸ੍ਰੀ ਅਕਾਲ ਜੀ,
    ਵੀਰ ਰਬਾਬ ਦੀ ਧੁੰਨੀ ਤੇ ਧੀ ਰਾਣੀ ਦੀ ਅਵਾਜ਼ ਦਾ ਸੁਮੇਲ ਮਨ ਨੂੰ ਬਹੁਤ ਮੋਹਦਾ ਏ।👏👏

  • @bittusarari6112
    @bittusarari6112 26 วันที่ผ่านมา +14

    ਘੁੱਦੇ ਬਾਈ ਬਹੁਤ ਸੋਹਣਾ ਟ੍ਰੈਕ ਹੈ ਤੇ vlog ਵਿੱਚ harnav ਪੁੱਤਰ ਦੇ ਸਵਾਲ ਤੁਹਾਡੇ ਦਿਮਾਗੀ ਕਸਰਤ ਕਰਾਉਂਦੇ ਰਹਿਣ ਗੇ

  • @GagandeepSingh-oz7lj
    @GagandeepSingh-oz7lj 26 วันที่ผ่านมา +11

    ਸਤਿ ਸ਼੍ਰੀ ਅਕਾਲ ਘੁੱਦੇ ਬਾਈ , ਹਰਨਵ ਨੂੰ ਪਿਆਰ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @manveerturka3075
    @manveerturka3075 22 วันที่ผ่านมา +2

    This channel deserves millions of views and subscribers very gud motivation vedio

  • @dharmindersingh1523
    @dharmindersingh1523 26 วันที่ผ่านมา +6

    ਬਹੁਤ ਸੋਹਣੀ ਗਲ ਆਪਣੇ ਬੱਚਿਆ ਨੂੰ ਛੋਟੇ ਹੁੰਦੇ ਤੋ ਹੀ ਤਿਆਰ ਕਰੋ ਬਹੁਤ ਚੰਗਾ ਲਗਦਾ ਜਦੋਂ ਘੁਦਾ ਵੀਰ ਆਪਣੀ ਧੀ ਰਾਣੀ ਨੂੰ ਨਾਲ ਟਰੈਕ ਕਰਵਾਉਂਦਾ❤

  • @ramanjitkaur4155
    @ramanjitkaur4155 25 วันที่ผ่านมา +1

    Good veere ❤your daughter so sweet ❤

  • @Ugjaskaran
    @Ugjaskaran 26 วันที่ผ่านมา +15

    ਸਲਾਮ ਵੀਰ ਤੈਨੂੰ ਹਰ ਬਾਪ ਨੂੰ ਆਪਣੀ ਧੀ ਨੂੰ ਇਨ੍ਹਾਂ ਸਟਰੌਗ ਬਣਾਉਣ ਚਾਹੀਦਾ ਹੈ ਤਾਂ ਕਿ ਜ਼ਿੰਦਗੀ ਦੀ ਹਰ ਮੁਸ਼ਕਲ ਦਾ ਸਾਹਮਣਾ ਕਰ ਸਕੇ

  • @gurpreetsinghanimalslovers8268
    @gurpreetsinghanimalslovers8268 26 วันที่ผ่านมา +6

    ਸਤਿ ਸ੍ਰੀ ਆਕਾਲ ਸਭ ਪਰਿਵਾਰ ਨੂੰ ਜੀ❤

  • @goldy_jhunir
    @goldy_jhunir 26 วันที่ผ่านมา +2

    ਸੀਰਾ ਸੋਚ ਜੱਟਾ ਤੇਰੀ❤ਬਾਬਾ ਜੀ ਸੁੱਖ ਰੱਖਣ👏

  • @gurwin2603
    @gurwin2603 26 วันที่ผ่านมา +1

    dhee rani te muho jado bappu suneya ta bhut badia lga mainu .dhanbad ghudda veere bhut sara pyar dhee rani nu .

  • @punjabitec7977
    @punjabitec7977 26 วันที่ผ่านมา +4

    ਹਰਨਵ ਨੂੰ ਬਹੁਤ ਸਾਰਾ ਪਿਆਰ

  • @sandeepsingh-ec8lr
    @sandeepsingh-ec8lr 26 วันที่ผ่านมา +1

    Good 👍👍

  • @iqbalsidhu6651
    @iqbalsidhu6651 24 วันที่ผ่านมา

    Well done my dear beta Harman Ji,Beta ji you are doing well

  • @channeleightchat
    @channeleightchat 26 วันที่ผ่านมา +3

    Baapu , Dhee ( wah Gudde veer boht vadiya parwarish kar reha❤)

  • @sarajmanes4505
    @sarajmanes4505 23 วันที่ผ่านมา

    Sat Shri Akal Ji Lajawab Video Jiode Vasde Raho Rab Rakha Dhanwad Ji 🙏

  • @jjsinghofficial
    @jjsinghofficial 26 วันที่ผ่านมา +1

    ਕੱਲ ਹੀ ਤੁਹਾਨੂੰ ਪੁੱਛਿਆ ਸੀ ।
    ਧੰਨਵਾਦ ਵੀਰੇ
    ਕਰਦੇ ਹਾਂ ਤਿਆਰੀ ਪਰਿਵਾਰ ਨਾਲ👍

  • @sirajdeol9713
    @sirajdeol9713 26 วันที่ผ่านมา +1

    Sat sriakal veer ji and sweet Harnav nu ❤🙏🏻👍GBU

  • @sarabjitbadhesha
    @sarabjitbadhesha 22 วันที่ผ่านมา

    ਸਤਿ ਸ਼੍ਰੀ ਅਕਾਲ ਬਾਈ ਅੰਮ੍ਰਿਤ ਅਤੇ ਬੇਟੀ ਹਰਨਵ। ਬਹੁਤ ਸੋਹਣਾ ਟਰੈਕ ਹੈ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤

  • @HarpreetSingh-ux1ex
    @HarpreetSingh-ux1ex 26 วันที่ผ่านมา

    ਧੀ ਰਾਣੀ ਹਰਨਵ ਕੌਰ ਬੇਬੇ ਬਾਪੂ ਜੀ ਨੂੰ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏

  • @harjitkaur464
    @harjitkaur464 26 วันที่ผ่านมา +1

    ਬਹੁਤ ਖੂਬਸੂਰਤ ਟਰੈਕ ਫੈਮਿਲੀ ਨਾਲ 👍ਹਰਨਵ ਨੂੰ ਬਹੁਤ ਬਹੁਤ ਪਿਆਰ ❤ਹਰਨਵ ਦੀ ਮੰਮੀ ਨੂੰ ਸਤਿਸ੍ਰੀ ਅਕਾਲ 👏ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਚੜਦੀ ਕਲਾ ਵਿੱਚ ਰਖਣ ❤

    • @harnav_di_bibi
      @harnav_di_bibi 26 วันที่ผ่านมา +1

      Sat sri akaaal Jio ❤

  • @satnamkaur2616
    @satnamkaur2616 26 วันที่ผ่านมา

    Sangeet di dhun,beti lai pyar sakun den wala nice

  • @karannagra4104
    @karannagra4104 26 วันที่ผ่านมา +4

    ਘਰਵਾਲੀ ਨਾਲ ਈ ਐ ਵਿੱਚ ਆਵਾਜ ਆਈ ਸੀ
    ਘੁੰਦੇ ਵੀਰ ਸਹੀ ਆ ਗਲਤ,,,,,,

    • @lalliatwal4614
      @lalliatwal4614 26 วันที่ผ่านมา +3

      ਨਾਲ ਈ ਆ ਵੀਰ ਕੈਮਰਾ ਓਦੇ ਕੋਲ ਆ

    • @inderthana3952
      @inderthana3952 26 วันที่ผ่านมา

      19.1 te chak karo veer bhabi

    • @harjaspandher05
      @harjaspandher05 26 วันที่ผ่านมา

      Drone kehra brand and model hai, plz dasna,
      Lena hai?

  • @rattanjeetthakur3861
    @rattanjeetthakur3861 11 วันที่ผ่านมา

    ਧੀ ਲਈ ਬਹੁਤ ਬਹੁਤ ਪਿਆਰ

  • @balwinderbawa2317
    @balwinderbawa2317 26 วันที่ผ่านมา +1

    ਬੇਟੀ ਨੂੰ ਬਹੁਤ ਬਹੁਤ ਪਿਆਰ

  • @DaljeetSingh-jx3hc
    @DaljeetSingh-jx3hc 26 วันที่ผ่านมา

    Veer ji ਬਹੁਤ ਵਧੀਆ ਖੁਸ਼ ਰਹੋ

  • @vickyasr
    @vickyasr 25 วันที่ผ่านมา

    ❤❤ ਬਹੁਤ ਸੋਹਣਾ ਟਰੈਕ।😊ਉਹ ਵੀ ਪਰਿਵਾਰ ਨਾਲ
    😊ਅੰਬਰਸਰੀਆ😊

  • @MANJEETSINGH-nz1qh
    @MANJEETSINGH-nz1qh 26 วันที่ผ่านมา

    ਬਹੁਤ ਸੋਹਣਾ ਟਰੈਕ ਏ ਤੇ ਪਰਿਵਾਰ ਨਾਲ ਆ ਓਦੂ ਵੀ ਵਧੀਆ ਲੱਗਿਆ ਸਤਿ ਸ੍ਰੀ ਆਕਾਲ ਬਾਈ ਜੀ

  • @jagroopsingh5686
    @jagroopsingh5686 26 วันที่ผ่านมา +1

    ਬਹੁਤ ਵਧੀਅਾ ਵੀਰ

  • @randipsingh310
    @randipsingh310 26 วันที่ผ่านมา

    ਚੜ੍ਹਦੀ ਕਲਾ ❤❤

  • @akhiljoshi21
    @akhiljoshi21 26 วันที่ผ่านมา +1

    Harnav puttar jii nu bahot saara pyaar 🎉

  • @sukhbirsingh6395
    @sukhbirsingh6395 26 วันที่ผ่านมา

    🙏 ਬਹੁਤ ਚੰਗਾ ਕੀਤਾ, ਪਰਿਵਾਰ ਸਮੇਤ ਟਰੈਕ ਕਰ ਰਹੇ ਹੋ, ਬੱਚੇ ਦੀ ਰੁਚੀ ਵਧਦੀ, ਕੁਦਰਤ ਦੇ ਨੇੜੇ ਹੋਣ ਦੀ, ਪਿਛਲੇ ਸਾਲ ਤੁਸੀਂ ਸ਼ਾਇਦ ਲੇਹ ਸਾਈਡ ਗਏ ਸੀ ਹਰਨਵ ਹੋਰਾਂ ਨਾਲ 👍👍👍

  • @SatnamSingh-fe3tg
    @SatnamSingh-fe3tg 26 วันที่ผ่านมา +1

    Dhan Guru Nanak Dev g Chadikala Rakhna 🙏

  • @Thefitnesspost
    @Thefitnesspost 26 วันที่ผ่านมา

    bhut hi shandaar ,, harnav putt nu bhut bhut pyar ... waheguru hamesha chardikala bakshe ...

  • @jaspalmaanjaspalmaan9473
    @jaspalmaanjaspalmaan9473 26 วันที่ผ่านมา +1

    ਬਹੁਤ ਵਧੀਆ ਹਰਨਵ ਪੁੱਤ ਸ਼ੇਰ ਪੁੱਤ

  • @Aulakhfarm855
    @Aulakhfarm855 26 วันที่ผ่านมา

    ਬਹੁਤ ਖੂਬ

  • @balbirsinghusajapmansadasa1168
    @balbirsinghusajapmansadasa1168 26 วันที่ผ่านมา +5

    ਘੁੱਦੇ ਬਾਈ ਸੁਣਿਆ ਗੜਬੜ ਆ ਭਾਈ ਧਿਆਨ ਨਾਲ਼

    • @Rajraj-md1md
      @Rajraj-md1md 25 วันที่ผ่านมา

      Beere ki gadbad aa

  • @Mr.bittuvlogs
    @Mr.bittuvlogs 26 วันที่ผ่านมา

    ਮਨਾਲੀ ਦਾ ਇਹ ਖੂਬਸੂਰਤ ਇਲਾਕਾ ਪਿੰਡ ਨਗਰ ਤੱਕ ਮੈਂ ਘੁੰਮ ਚੁੱਕਾ ਹਾਂ l vlog ਦੇਖ ਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ, vlog ਵਧੀਆ ਬਣਾਇਆ Ghudda singh ਵੀਰ 🎉🎉🎉

  • @user-xj5oj5lp9z
    @user-xj5oj5lp9z 26 วันที่ผ่านมา +2

    ਘੁੱਦੇ ਵਾਇਫ ਨੂੰ ਵੀ ਨਾਲ ਵਲੌਗ ਚ ਰੱਖੋ, ਰਿਪਨ ਤੇ ਖੁਸ਼ੀ ਵੀ ਨਾਲ ਹੀ ਹੁੰਦੇ ਹਨ, ਦੇਵ ਬਾਈ ਨਾਲ ਇੱਕ ਫੈਮਲੀ ਟਰੇਕ ਕਰੋ

  • @GurmeetSingh-rt6or
    @GurmeetSingh-rt6or 26 วันที่ผ่านมา

    ਸਤਿ ਸ੍ਰੀ ਅਕਾਲ ਅੰਮਿ੍ਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਵੀਰ

  • @satnamsinghpurba9584
    @satnamsinghpurba9584 26 วันที่ผ่านมา

    Very nice vilog god bless both of you 🌺🌺

  • @TarsemSingh-st1vw
    @TarsemSingh-st1vw 26 วันที่ผ่านมา

    Amrit te Harnav putt noo bahut bahut piar bahut khushi hoi baap te beti noo dekh ke god bless both of you lots of best wishes both of youbfor new track🙏🙏🙏🙏🙏🙏🙏🙏🙏

  • @ranvirsingh9037
    @ranvirsingh9037 25 วันที่ผ่านมา

    ਚੜਦੀ ਕਲਾ

  • @mohansingh3290
    @mohansingh3290 26 วันที่ผ่านมา

    V nice

  • @PARAMJITSINGH-yi6bn
    @PARAMJITSINGH-yi6bn 26 วันที่ผ่านมา

    Well paaji SatSriakal

  • @SherSingh-vs9jd
    @SherSingh-vs9jd 26 วันที่ผ่านมา

    ਬਹੁਤ ਸੋਣੀ ਵੀਡੀਓ ਘੁੱਦੇ ਵੀਰ ❤

  • @hakamsingh4624
    @hakamsingh4624 26 วันที่ผ่านมา

    ਜਿਉਂਦੇ ਵਸਦੇ ਰਹੋ ਵੀਰ।

  • @RakeshRakesh-rp5tv
    @RakeshRakesh-rp5tv 26 วันที่ผ่านมา

    ਬਹੁਤ ਸੋਹਣਾਂ ਵੀਰ ਜੀ ❤❤

  • @karamjitsingh887
    @karamjitsingh887 26 วันที่ผ่านมา

    Very very good👍👍

  • @inderjitsingh6362
    @inderjitsingh6362 25 วันที่ผ่านมา

    Bhut sohna family track❤
    Khush rho
    Ghumde rho
    Sanu v ghamounde rho

  • @Rachhpalsingh90
    @Rachhpalsingh90 26 วันที่ผ่านมา +1

    ਸਤਿ ਸ੍ਰੀ ਆਕਾਲ ਵੀਰ ਜੀ ਹਰਨਵ ਧੀ ਨੂੰ ਪਿਆਰ ❤

  • @technotrend2023
    @technotrend2023 26 วันที่ผ่านมา

    Great

  • @showmanwaraich
    @showmanwaraich 26 วันที่ผ่านมา +1

    Congrats 👍 🎉🎉
    What's app status te lga ta link. ⚘️🍃🍂💕🍃💕⚘️🍃🍂🍃💕🍃⚘️🍂

  • @AkaalOldCycle
    @AkaalOldCycle 26 วันที่ผ่านมา

    ਬਹੁਤ ਬਹੁਤ ਪਿਆਰ

  • @sonybanwait5187
    @sonybanwait5187 26 วันที่ผ่านมา

    ਸਤਿ ਸ਼੍ਰੀ ਅਕਾਲ ਵੀਰੇ। ਬਹੁਤ ਵਧੀਆ ਵਲੋਗ ਵੀਰੇ 🙏♥️

  • @jaswindersinghbatth617
    @jaswindersinghbatth617 26 วันที่ผ่านมา

    Best of luck 👍

  • @user-hd3ce7gf5m
    @user-hd3ce7gf5m 26 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ❤

  • @amriksingh6828
    @amriksingh6828 26 วันที่ผ่านมา

    ਹਿੱਮਤ ਵਾਲਾ ਐਂ ਬਾਈ ਜੀ ਜੋ ਬੱਚਿਆਂ ਨੂੰ ਵੀ ਟਰੈਕ ਕਰਵਾ ਰਿਹਾ ਹੈਂ

  • @pmjk8937
    @pmjk8937 26 วันที่ผ่านมา +3

    Beta Ji tent ch pahuch ke beti di legs nu oil nal massage kar dio. Nai ta muscle Stiff ho ke pain hougi.

  • @sanampreetsingh7359
    @sanampreetsingh7359 26 วันที่ผ่านมา

    veer dill khush hogya eh vlog dekh k cuteness phahad adventure sab c 😍

  • @gurtarsingh422
    @gurtarsingh422 26 วันที่ผ่านมา +3

    ਵੀਰ ਦੇਵ ਬਾਈ ਨੂੰ ਵੀ ਨਾਲ ਲੈ ਕੇ ਆਉਣਾ ਸੀ ਸਮੇਤ ਪਰਿਵਾਰ

  • @AjitSingh-gq6cb
    @AjitSingh-gq6cb 26 วันที่ผ่านมา

    Beutiful blog beutiful father and daughter

  • @Ddaaadddy
    @Ddaaadddy 26 วันที่ผ่านมา

    Vere gudiya bht pyrai a waheguru mehr kre bachi te nd ik bright future bkshe harnav put nu

  • @ArjunSingh-zw6ce
    @ArjunSingh-zw6ce 26 วันที่ผ่านมา

    Sat sri akaal bai ji 🙏 bohot sohna vlog, bohot sohna trek ❤

  • @jeetramanvlogs
    @jeetramanvlogs 26 วันที่ผ่านมา +1

    Beautiful vlog ❤

  • @sarbjitkaur4559
    @sarbjitkaur4559 26 วันที่ผ่านมา

    Very nice 👌Beti and Deadi 🎉

  • @gurcharansinghdhillon9575
    @gurcharansinghdhillon9575 26 วันที่ผ่านมา

    V nice ❤❤❤❤

  • @amitthakur8569
    @amitthakur8569 26 วันที่ผ่านมา +1

    Sat Shri Akal ji 🙏🙏

  • @123let
    @123let 26 วันที่ผ่านมา

    Wahe guru ji

  • @Samar12893
    @Samar12893 26 วันที่ผ่านมา

    Beautiful nature

  • @user-yv5vs4sg4u
    @user-yv5vs4sg4u 26 วันที่ผ่านมา +1

    Gul gulshan gulfaam di tune bahut sohni aa jo tusi drone shots te lai aa

  • @MrSanjeevindian
    @MrSanjeevindian 26 วันที่ผ่านมา

    ❤❤❤ amritpal...te pyari kako harnav lyee🎉

  • @Satnamwaheguru473
    @Satnamwaheguru473 26 วันที่ผ่านมา

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏🙏

  • @kaur404
    @kaur404 26 วันที่ผ่านมา +1

    Ssa veer ji 🙏

  • @sushilgarggarg1478
    @sushilgarggarg1478 26 วันที่ผ่านมา

    Best wishes for New journey near about Manali ❤❤❤❤❤❤❤

  • @sushilgarggarg1478
    @sushilgarggarg1478 26 วันที่ผ่านมา

    Best of luck New journey near about Manali ❤❤❤❤

  • @AmanDeep-bs8hf
    @AmanDeep-bs8hf 26 วันที่ผ่านมา +1

    ਸਾਤਿ ਸ੍ਰੀ ਆਕਾਲ ਵੀਰ ਜੀ❤❤❤❤❤

  • @gurdhiansingh240
    @gurdhiansingh240 26 วันที่ผ่านมา

    Happy jarny 🎉🎉

  • @amriksaini8886
    @amriksaini8886 26 วันที่ผ่านมา

    Gud work bro

  • @GurpreetSingh-kp1xf
    @GurpreetSingh-kp1xf 26 วันที่ผ่านมา

    ਸਤਿ ਸ੍ਰੀ ਆਕਾਲ ਜੀ ਪਿਆਰੇਓ 👍 ਚੜ੍ਹਦੀ ਕਲਾ 🙏

  • @hsdsadarpura
    @hsdsadarpura 26 วันที่ผ่านมา

    ਬਹੁਤ ਵਧੀਆ ਬਾਈ ਜੀ। ਸੋਹਣੇ ਬਲੌਗ ਹੁੰਦੇ ਹਨ ਤੁਹਾਡੇ।.ਦੋ ਕੁ ਸਾਲ ਹੋਗੈ ਮੈਨੂੰ ਤੁਹਾਡੀਆ ਵੀਡੀੳ ਦੇਖਦੇ ਨੂੰ। ਜਦੋ ਰਾਜਸਥਾਨ ਵਾਲਾ ਟੂਰ ਢੁੱਡੀਕੇ ਵਾਲੇ ਸਿਕੰਦਰ ਤੇ ਬਲਦੇਵ ਨਾਲ ਕੀਤਾ ਸੀ ਤਾਂ ਲੱਗਿਆ ਕਿ ਇਸਤੋ ਵਧੀਆ ਟੂਰ ਨਹੀ ਹੋ ਸਕਦਾ। ਪਰ ਹੁਣ ਜਿਹੜੀ ਵੀ ਸੀਰੀਜ ਹੁੰਦੀ ਹੈ ਲੱਗਦਾ ਇਸਤੋ ਵਧੀਆ ਨਹੀ ਹੋ ਸਕਦਾ। ਲੱਗੇ ਰਹੋ ਵੀਰ।

  • @user-no5gi9pm5p
    @user-no5gi9pm5p 26 วันที่ผ่านมา

    ਅੰਮ੍ਰਿਤ ਵੀਰ ਜੀ ਆਪ ਜੀ ਨੂੰ ਤੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ

  • @harjeetsingh2451
    @harjeetsingh2451 26 วันที่ผ่านมา +1

    ❤❤❤❤Nice

  • @gurbaazsingh603
    @gurbaazsingh603 25 วันที่ผ่านมา

    *ਸਤਿ* ਸ੍ਰੀ ਆਕਾਲ ਘੁੱਦੇ ਵੀਰ❤❤❤❤❤

  • @ParshotamBhattivlogs
    @ParshotamBhattivlogs 23 วันที่ผ่านมา

    Vry gud❤

  • @user-xj5oj5lp9z
    @user-xj5oj5lp9z 26 วันที่ผ่านมา

    ਬਾਈ ਤੈਨੂੰ ਦੇਖ ਕੇ ਚਾਹ ਜਿਹਾ ਚੜ ਜਾਂਦਾ ਹੈਂ

  • @user-or9xp3nv6j
    @user-or9xp3nv6j 26 วันที่ผ่านมา

    Good

  • @vikramdhillon6992
    @vikramdhillon6992 25 วันที่ผ่านมา

    Gudha veer dil
    nu skoon mil jada aa vlog dekh ka te🎉🎉harnav da mithe totle motle bol sun ka veer 🎉🎉

  • @RamanSingh-ul3sg
    @RamanSingh-ul3sg 26 วันที่ผ่านมา

    Vary nice harnav

  • @user-wh4xr8uw9y
    @user-wh4xr8uw9y 26 วันที่ผ่านมา

    Nice family trip 🎉🎉🙏

  • @gurindersingh3073
    @gurindersingh3073 26 วันที่ผ่านมา

    ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਧੀ ਰਾਣੀ ਵੀ ਇਸ ਤਰ੍ਹਾਂ ਮੰਜਲਾਂ ਸਰ ਕਰਦੀ ਰਹੇ

  • @hemjeetsingh5554
    @hemjeetsingh5554 26 วันที่ผ่านมา

    best

  • @malaysiapunjabisingh
    @malaysiapunjabisingh 26 วันที่ผ่านมา

    ਘੈਂਟ ਗੱਲ ਬਾਤ ਆ ਬਾਈ

  • @gurukirpaclothhouse2950
    @gurukirpaclothhouse2950 26 วันที่ผ่านมา

    Nice veer ji

  • @PremSingh-ly7lx
    @PremSingh-ly7lx 26 วันที่ผ่านมา

    👍 👌 ❤sunam udham singh wala 22g sangrur 🎉Thanks

  • @varindershoker4124
    @varindershoker4124 26 วันที่ผ่านมา

    Nice 👌

  • @JaswinderKaur-dp8wc
    @JaswinderKaur-dp8wc 25 วันที่ผ่านมา

    Cutie

  • @gurpalthandi8039
    @gurpalthandi8039 26 วันที่ผ่านมา

    Very nice 👍 ❤

  • @gurkirtsingh682
    @gurkirtsingh682 26 วันที่ผ่านมา

    Bht sohna view veere .. te bht wadhi soch aa .. waheguru mehr krn 🙏… te bht bht pyaar sadi dhee rani nu ..