ਉਗਰਾਹਾਂ ਆ ਗਿਆ ਮੈਦਾਨ ‘ਚ, ਡੱਲੇਵਾਲ ਨੂੰ ਕੋਈ ਹੱਥ ਲਾਕੇ ਦਿਖਾਵੇ, ਖੜਕ ਗਈ ਤਾਰਾਂ ਦਿੱਲੀ ਤੱਕ! Joginder Ugrahan

แชร์
ฝัง
  • เผยแพร่เมื่อ 23 ธ.ค. 2024

ความคิดเห็น •

  • @ranjitsingh-gq3gc
    @ranjitsingh-gq3gc 5 วันที่ผ่านมา +8

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ

  • @harwindersingh4551
    @harwindersingh4551 5 วันที่ผ่านมา +6

    ਕਿਸਾਨ ਜਵਾਨ ਮਜ਼ਦੂਰ ਛੋਟੇ ਦੁਕਾਨਦਾਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @jagroopsinghbassi1601
    @jagroopsinghbassi1601 3 วันที่ผ่านมา +1

    ਜਲਦਬਾਜ਼ੀ ਦਿੱਲੀ ਤੋਂ ਕੀੳਭੱਜੇ ਸੀ

  • @rajinderkaur8867
    @rajinderkaur8867 5 วันที่ผ่านมา +4

    Bharti kissan union ekta Uagraha Zindawad Zindawad

  • @NachattarSingh381G
    @NachattarSingh381G 5 วันที่ผ่านมา +3

    Kissan Mazdoor Ekta Jindabad jindabad jindabad jindabad jindabad

  • @navindersingh4275
    @navindersingh4275 5 วันที่ผ่านมา +2

    ਉਗਰਾਹਾਂ ਸਾਹਿਬ ਨੂੰ ਬਿਨਾਂ ਸ਼ਰਤ ਕਿਸਾਨ ਅੰਦੋਲਨ ਵਿਚ ਹੁਣ ਸਾਥ ਦੇਣਾ ਚਾਹੀਦਾ ਹੈ ਇਸ ਵਿਚ ਹੀ ਜਥੇਦਾਰ ਊਗਰਾਹਾ ਦਾ ਮਾਣ ਹੈ ਕਿਸਾਨਾਂ ਲੲਈ ਲੜਾਈ ਏਕਤਾ ਨਾਲ ਹੀ ਜਿਤੀ ਜਾਵੇਗੁ ,ਹੁਣ ਪੰਧੇਰ ਜਾਂ ਡੱਲੇਵਾਲ ਵਲ ਨਾ ਵੇਖੋ ਕਿਸਾਨੀ ਲਈ ਸੋਚੋ ਤੇ ਸੰਘਰਸ਼ ਵਿਚ ਹਿਸਾ ਲਵੋ

    • @ranjitsingh-gq3gc
      @ranjitsingh-gq3gc 5 วันที่ผ่านมา +1

      21 ਦੀ ਮੀਟਿੰਗ ਹੈ ਜੀ
      ਦੋਵਾਂ ਫੋਰਸਾਂ ਦੇ ਆਗੂਆਂ ਨੂੰ ਵੀ ਕਹੋ ਜੀ ਕਿ ਵਧ ਚੜ੍ਹਕੇ ਹਿੱਸਾ ਲੈਣ।
      ਕਾਕਾ ਕੋਟੜਾ ਜੀ ਗਲਤ ਬਿਆਨਬਾਜ਼ੀ ਕਰ ਰਹੇ ਹਨ।

  • @baljindersandhu1627
    @baljindersandhu1627 5 วันที่ผ่านมา +1

    Until all Kissan and majdoor and other oppressed people all over India unite nobody will win .Dalewall and Pander were wrong to start on their own.

  • @sukhpalsingh-fv1bq
    @sukhpalsingh-fv1bq 4 วันที่ผ่านมา +1

    2020 fund da hesab davo fund da tuse ke keta sab nu pata ha rote langer loka na lai se

  • @satgursinghsarpanch9670
    @satgursinghsarpanch9670 4 วันที่ผ่านมา +2

    ਦੋਗਲਾ ਹੈ ਇਹ ਮੋਕਾ ਦੇਖ ਕੇ ਫੈਸਲਾ ਲੈਦਾ ਇਸ ਦਾ ਅੱਦੋ ਵੱਧ ਵਰਕਰ ਡੱਲੇ ਵਾਲ ਨਾਲ ਚੱਲ ਪਿਆ ਇਹ ਮਜਬੂਰੀ ਵਿੱਚ ਪਿਛੇ ਜਾਵੇਗਾ

  • @AmarjeetDhaliwal-ip6lx
    @AmarjeetDhaliwal-ip6lx 3 วันที่ผ่านมา

    Veerybat, gandr, singh

  • @jassichauhan830
    @jassichauhan830 5 วันที่ผ่านมา +1

    ਭੋਗਾਂ ਤੇ ਹੀ ਜਾਣਾ ਬਣਦਾ ਗੋਲ ਮੋਲ ਗੱਲਾਂ ਦਾ ਜਨਮਦਾਤਾ

    • @ramswarnlakhewali8057
      @ramswarnlakhewali8057 4 วันที่ผ่านมา

      ਸ੍ਰੀ ਮਾਨ ਜੀ,
      ਕਿਸਾਨੀ ਹਿੱਤਾਂ ਦੇ ਸੰਘਰਸ਼ਾਂ ਵਿੱਚ ਸਾਰੀ ਉਮਰ ਲਗਾਉਣ ਵਾਲੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਵੱਡੇ ਜਨਤਕ ਆਧਾਰ ਵਾਲੀ ਜਥੇਬੰਦੀ ਨੂੰ ਦੇਸ਼ ਦੁਨੀਆਂ ਜਾਣਦੀ ਹੈ।
      ਸ਼ਾਇਦ ਆਪ ਜੀ ਨਹੀਂ ਜਾਣਦੇ। ਉੰਜ ਸਿਆਣਿਆਂ ਦਾ ਕਥਨ ਹੈ ਕਿ ਜਿਹੜੇ ਆਪ ਕੁਝ ਨਹੀਂ ਕਰ ਸਕਦੇ।ਉਹ ਘਰ ਬੈਠ ਕੇ ਆਲੋਚਨਾ ਕਰਨ ਦਾ ਅਧਿਕਾਰ ਵੀ ਨੀਂ ਰੱਖਦੇ।

  • @BalwinderBhullar-jz6ny
    @BalwinderBhullar-jz6ny 5 วันที่ผ่านมา +1

    ਕਾਮਰੇਡ ਬੁਧੀਘੜੀਸੀਆ ਜੋਗਿੰਦਰ ਸਿੰਘ ਉਗਰਾਹਾ ਹਮੇਸ਼ਾ ਹਰ ਵਾਰ ਗੋਲ ਮੋਲ ਕਰੇਗਾ