UP Encounter ਦੀ ਅਸਲੀਅਤ! ਨੰਗਾ ਕਰਤਾ ਤੰਤਰ! ਜਵਾਨ ਪੁੱਤ ਬਣਾਤੇ ਅੱਤ.ਵਾਦੀ! ਡਾ. ਭੱਟੀ ਤੋਂ ਸੁਣੋ। Khalistan

แชร์
ฝัง
  • เผยแพร่เมื่อ 10 ม.ค. 2025

ความคิดเห็น • 158

  • @takhatpanjab
    @takhatpanjab  18 วันที่ผ่านมา +10

    th-cam.com/video/8wMCWI41mSI/w-d-xo.html
    UP Encounter Breaking | ਧਮਾਕਾ ਪੰਜਾਬ, ਐਨਕਾਊਂਟਰ UP! ਪੁਲਿਸ ਦੇ ਮੂੰਹ ਨੂੰ ਖ਼ੂਨ ਲੱਗਿਆ! ਮਾਲਵਿੰਦਰ ਸਿੰਘ ਮਾਲੀ

    • @KalaSerron
      @KalaSerron 17 วันที่ผ่านมา +1

      @@takhatpanjab ਬਾਈ ਜੀ ਸੋਡਾ ਨੰਬਰ ਜਰੂਰ ਦੀਉ ਬਹੁਤ ਲੋੜ ਹੈ ਹਰ ਵੀਡੀਓ ਦੇਖ ਦਾ

  • @JarnailSingh-ud5kg
    @JarnailSingh-ud5kg 18 วันที่ผ่านมา +47

    ਬਹੁਤ ਸਹੀ ਵਿਸ਼ਲੇਸ਼ਣ ਭੱਟੀ ਸਾਹਬ ਦਾ । ਜਿੰਨਾ ਚਿਰ ਪੰਜਾਬ ਚ ਥਾਣਿਆਂ ਤੇ ਹਮਲਿਆਂ ਦੀ ਸਹੀ ਪੜਤਾਲ ਨਹੀਂ ਹੁੰਦੀ ਸਮਝੋ ਕੋਝੀ ਚਾਲ ਹੈ ਨੌਜਵਾਨਾਂ ਨੂੰ ਖਤਮ ਕਰਨ ਦੀ ।

  • @jasvirsingh1759
    @jasvirsingh1759 18 วันที่ผ่านมา +30

    ਡਾਕਟਰ ਭੱਟੀ ਸਾਹਿਬ, ਪੰਜਾਬੀ ਖ਼ਾਸ ਤੌਰ ਤੇ ਸਿੱਖ ਕੌਮ ਡੀਪ ਸਟੇਟ ਨੂੰ ਰੜਕਦੈ। ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ ਸਰਕਾਰ ਦਿੱਲੀ ਮੋਰਚੇ ਦਾ ਬਦਲਾ ਪੰਜਾਬੀਆਂ ਤੋਂ ਲੈਣਾ ਚਾਹੁੰਦੀ ਹੈ।

  • @harjitsinghsandhu5439
    @harjitsinghsandhu5439 18 วันที่ผ่านมา +16

    ਵੀਰ ਜੀ ਨੋਜਵਾਨ ਯੂਨੀਵਰਸਿਟੀ ਵਿੱਚ ਧਰਨੇ ਤੇ ਬੈਠੇ ਸੀ ਉਥੇ ਇੱਕ ਪੁਲਿਸ ਵਾਲੇ ਦੀ ਬੋਲੀ ਉਸ ਨੋਜਵਾਨਾਂ ਬਾਰੇ ਕਿਸ ਤਰ੍ਹਾਂ ਦੀ ਸੀ ਇਹ ਸੋਚ ਵੀ ਨੋਜਵਾਨਾਂ ਨੂੰ ਰਸਤੇ ਤੇ ਤੁਰਨ ਲਈ ਮਜਬੂਰ ਕਰ ਦਿੰਦੀ ਹੈ

  • @RajpalSingh-q1p
    @RajpalSingh-q1p 18 วันที่ผ่านมา +35

    ਬ‌‌‍‌‌‍ਹੁਤ ਧੱਕਾ ਕੀਤਾ ਏ ਸਰਕਾਰ ਨੇ ਬਚਿਆਂ ਨਾਲ

    • @Roger-k5f
      @Roger-k5f 18 วันที่ผ่านมา

      Sarkar Police ne wadia suneha ditta 👍
      Jehra vi iss raah te chalega, paudi charh ditta jawega

  • @KalaSerron
    @KalaSerron 18 วันที่ผ่านมา +11

    ਸੋ ਪਰਸੈਂਟ ਸਹੀ ਗੱਲ ਹੈ ਬਾਈ ਜੀ ਲਵ ਯੂ ਰੱਬ ਉਮਰ ਲੱਬੀ ਕਰੇ ਕਿਉ ਪੰਜਾਬ ਤੇ ਪੰਜਾਬੀਆਂ ਨੂੰ ਬਹੁਤ ਲੋੜ ਹੈ

  • @lakhvirsandhu6810
    @lakhvirsandhu6810 18 วันที่ผ่านมา +9

    ਲਵ ਯੂ ਬਾਈ ਜੀ ਹਕੀਕਤ ਪੰਜਾਬ ਦੀ ਦੱਸਣ ਲਈ

  • @greatindia9119
    @greatindia9119 18 วันที่ผ่านมา +4

    ਸੁਖਵਿੰਦਰ ਜੀ ਅਤੇ ਡਾਕਟਰ ਭੱਟੀ ਸਾਹਿਬ ਬਹੁਤ ਵਧੀਆ ਗੱਲਬਾਤ ਕੀਤੀ। ਅੱਜ ਦੀ ਨੌਜਵਾਨੀ ਨੂੰ ਇਸ ਗੱਲਬਾਤ ਤੋਂ ਸੇਧ ਲੈਣ ਦੀ ਲੋੜ ਹੈ ਅਤੇ ਆਗੂ ਚਾਹੇ ਉਹ ਰਾਜਨੀਤਕ ਜਾਂ ਸਮਾਜਿਕ ਨੂੰ ਵੀ ਸੋਚਣ ਦੀ ਬਹੁਤ ਵੱਡੀ ਲੋੜ ਹੈ ਕਿ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਲਈ ਕੰਮ ਕਰਨਾ ਹੋਵੇਗਾ।

  • @waheguruji55
    @waheguruji55 17 วันที่ผ่านมา +1

    ਵਹਿਗੁਰੂ ਜੀ 🙏🏽

  • @Kiranpal-Singh
    @Kiranpal-Singh 18 วันที่ผ่านมา +10

    ਬਾਦਲ-ਕੈਪਟਨ-ਕੇਜਰੀ, ਮਾਨ ਕਿਸੇ ਸਰਕਾਰ ਨੇ ਵੀ ਇਮਾਨਦਾਰੀ ਨਹੀਂ ਦਿਖਾਈ, ਬਹਤਾਤ ਰਾਜਨੀਤਕ ਭ੍ਰਿਸ਼ਟ ਹਨ !
    ਭਾਰਤੀ ਸਟੇਟ ਪੰਜਾਬ-ਸਿੱਖ ਵਿਰੋਧੀ ਹੈ !

  • @NajarSingh144
    @NajarSingh144 18 วันที่ผ่านมา +9

    ਸੁਖਵਿੰਦਰ ਸਿੰਘ ਜੀ ਸਿਰਫ ਸਿੱਖ ਨੌਜਵਾਨਾਂ ਨੂੰ ਹੀ ਕਿਉਂ ਦੋਸ਼ੀ ਸਮਝਿਆ ਜਾਂਦਾ ਹੈ ਕੀ ਸਰਕਾਰਾਂ ਦਾ ਕੋਈ ਕਸੁਰ ਨਾਂ ਪਾਕਿਸਤਾਨ ਦਾ ਨਾਂ ਲੈਕੇ ਪੱਲਾ ਝਾੜ ਦਿੱਤਾ ਜਾਂਦਾ ਹੈ ਇਸ ਕੋਈ ਹੱਲ ਨਹੀਂ ਕਰਦੇ ਕੀ ਨੋਜਵਾਨ ਕੁਰਾਹੇ ਕਿਉਂ ਪੈਂਦੇ ਹਨ

  • @jasbirmahal6594
    @jasbirmahal6594 18 วันที่ผ่านมา +4

    ਸੁਖਵਿੰਦਰ ਸਿੰਘ ਜੀ ਅਤੇ ਸਤਿਕਾਰਤ ਡਾਕਟਰ ਹਰਵਿੰਦਰ ਸਿੰਘ ਭੱਟੀ ਹੁਣਾਂ ਦੇ ਬੇਬਾਕ ਵਿਚਾਰ ਬਹੁਤ ਸ਼ਲਾਘਾਯੋਗ ਹਨ।

  • @2009HSingh
    @2009HSingh 18 วันที่ผ่านมา +3

    ਭੱਟੀ ਸਾਹਬ ਨੇ ਪੁਲਿਸ ਅਤੇ ਸਰਕਾਰ ਦੇ ਸਿਸਟਮ ਦੀ ਖੂਬਸੂਰਤ ਪੜਚੋਲ ਕੀਤੀ।

  • @Dosanjh84
    @Dosanjh84 18 วันที่ผ่านมา +6

    ਬਾਈ ਜੀ ਸਾਫ਼ ਪਤਾ ਲੱਗਦਾ ਹੈ ਪੁਲਿਸ ਦੇ ਬਿਆਨ ਤੋਂ, ਕਿਵੇਂ ਇੱਕ ਮੋਟਰਸਾਈਕਲ ਤੇ ਇੰਨੇ ਹਥਿਆਰ ਚੱਕੀ ਫਿਰਦੇ ਸਨ, ਕਾਂਡ ਕਰਕੇ ਕਿਵੇਂ ਨਿਕਲ ਜਾਂਦੇ ਹਨ। ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਇੰਨੀ ਘੱਟ ਉਮਰ ਦੇ ਜਵਾਕ ਕਿਉਂ ਇਸ ਪਾਸੇ ਵੱਲ ਤੁਰ ਰਹੇ ਹਨ ਚਲੋ। ਕੀ ਇਹਨਾਂ ਜਵਾਕਾਂ ਦਾ ਹੱਲ ਗੋਲੀ ਹੀ ਹੈ ਕਿਉਂ ਹਰ ਕੇਸ ਵਿੱਚ ਸਿਰਫ਼ ਹਥਿਆਰ ਚਲਾਉਣ ਵਾਲਿਆਂ ਨੂੰ ਹੀ ਮਾਰਿਆ ਜਾਂਦਾ ਜੋ ਪਿੱਛੇ ਬੈਠੇ ਇਹਨਾਂ ਜਵਾਕਾਂ ਹੱਥ ਹਥਿਆਰ ਫੜਾਉਂਦੇ ਉਹ ਕਿਉਂ ਨਹੀਂ ਫੜੇ ਜਾਂਦੇ ਤੇ ਉਹਨਾਂ ਨੂੰ ਹੁਕਮ ਦੇਣ ਵਾਲੇ।

  • @Dosanjh84
    @Dosanjh84 18 วันที่ผ่านมา +8

    ਗੈਂਗਸਟਰ ਪਹਿਲਾਂ ਵੀ ਸਨ ਪਰ ਇਸ ਸਰਕਾਰ ਵਿੱਚ ਕੰਮ ਕਈ ਗੁਣਾਂ ਵਧ ਗਿਆ। ਬਾਈ ਦੀਪ ਸਿੰਘ ਸਿੱਧੂ ਸਹੀ ਕਹਿੰਦਾ ਸੀ ਕਿ ਜੇ ਝਾੜੂ ਜਿੱਤ ਗਿਆ ਭਗਵੰਤ ਮਾਨ ਦੂਜਾ ਬੇਅੰਤ ਸਿੰਘ ਬਣੂੰ ਸਾਡੇ ਮੁੰਡਿਆਂ ਦੇ ਗੋਲੀਆਂ ਤੇ UAPA ਲੱਗੂ ਤੇ ਉਹ ਹੋ ਰਿਹਾ ਹੈ, ਨਿਆਣੀ ਉਮਰ ਦੇ ਮੁੰਡਿਆਂ ਹੱਥ AK47 ਆ ਗਈ ਫ਼ਰਕ ਇਹ ਹੈ ਪਹਿਲਾਂ ਹੱਕਾਂ ਲਈ ਆਈ ਸੀ ਹੁਣ ਮਾੜੇ ਕੰਮਾਂ ਲਈ।

    • @Kiranpal-Singh
      @Kiranpal-Singh 18 วันที่ผ่านมา +2

      ਬਾਦਲ-ਕੈਪਟਨ-ਕੇਜਰੀ, ਮਾਨ ਕਿਸੇ ਸਰਕਾਰ ਨੇ ਵੀ ਇਮਾਨਦਾਰੀ ਨਹੀਂ ਦਿਖਾਈ, ਬਹਤਾਤ ਰਾਜਨੀਤਕ ਭ੍ਰਿਸ਼ਟ ਹਨ !
      ਭਾਰਤੀ ਸਟੇਟ ਪੰਜਾਬ-ਸਿੱਖ ਵਿਰੋਧੀ ਹੈ !

  • @SukhjeetKaur-kj7fm
    @SukhjeetKaur-kj7fm 18 วันที่ผ่านมา +5

    ਜਾਨ ਬੁਜ ਕੇ ਨੌਜਵਾਨਾਂ ਨੂੰ ਖਤਮ ਕਰ ਰਹੀ ਆ ਸਰਕਾਰ ਬੱਚਿਆਂ ਤੋਂ ਜੇਕਰ ਕੋਈ ਗੱਲਤੀ ਹੋ ਗਈ ਤਾਂ ਉਹਨਾਂ ਨੂੰ ਸਮਝਾ ਵੀ ਸਕਦੇ ਸੀ

    • @Kiranpal-Singh
      @Kiranpal-Singh 18 วันที่ผ่านมา

      ਕਾਨੂੰਨ ਵੀ ਹੈ, ਬਿਨ ਵਜ੍ਹਾ ਮਾਰਨਾ ਤਾਂ ਜੁਲਮ ਹੈ !

  • @narinderbhaperjhabelwali5253
    @narinderbhaperjhabelwali5253 18 วันที่ผ่านมา +1

    ਦੋਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @malkitsinghsidhu-dp7eo
    @malkitsinghsidhu-dp7eo 17 วันที่ผ่านมา

    ਵਧੀਆ ਵਿਸ਼ਲੇਸ਼ਣ

  • @chachaChodhry-r2f
    @chachaChodhry-r2f 11 วันที่ผ่านมา

    ਪੰਜਾਬ ਦਾ ਬੀਜ ਨਾਸ਼ ਕਰਨ ਦੀ ਤਿਆਰੀ ਹੋ ਰਹੀ ਐ।ਸੈਂਟਰ ਸਰਕਾਰ ਬਹੁਤ ਹੀ ਖਤਰਨਾਕ ਐ, ਪੰਜਾਬ ਲਈ। ਇਸ ਦਾ ਕੋਈ ਹੱਲ ਨੀ।

  • @davindersharma5008
    @davindersharma5008 18 วันที่ผ่านมา +3

    ਪੰਜਾਬ ਪੁਲਿਸ ਵਿੱਚ ਵੀ ਪੰਜਾਬ ਦੇ ਜਨਮੇ ਹੀ ਨੇ।ਚੌਕੀਆਂ ਤੇ ਗਰਨੇਡ ਹਮਲੇ ਹੋਏ ਉਹਨਾਂ ਵਿੱਚ ਵੀ ਪੰਜਾਬੀ ਮਾਵਾਂ ਦੇ ਪੁੱਤ ਹੀ ਮਰਨੇ ਸੀ।ਪੰਜਾਬ ਦਾ ਮਹੌਲ ਹੀ ਸੋਸ਼ਲ ਮੀਡੀਆ ਖਰਾਬ ਕਰ ਰਿਹਾ।

  • @raghbirsingh568
    @raghbirsingh568 18 วันที่ผ่านมา +5

    ਭੱਟੀ ਸਾਹਿਬ ਸਰਕਾਰੀ ਅੱਤਵਾਦ ਦੀ ਵੀ ਗੱਲ ਕਰ ਲਵੋ।

  • @sjsingh9921
    @sjsingh9921 17 วันที่ผ่านมา

    ਕਿਸਾਨਾਂ ਦੇ ਅੰਦੋਲਨ ਨੂੰ ਡਾਈਵਰਟ ਕਰ ਰਹੇ ਹਨ ਇਸ ਤਰ੍ਹਾਂ ਲੱਗਦਾ

  • @kavindersingh5929
    @kavindersingh5929 18 วันที่ผ่านมา +2

    Best debate, motivation, direction, current situation, political agenda and future target.
    Thanks.. Power of edguction n good thoughts.
    Even single words of Dr Sahib packed with truth.

  • @surinderkumardeweshwar2665
    @surinderkumardeweshwar2665 18 วันที่ผ่านมา

    Very meaningful discussion Dr Bhatti ji

  • @jagdishsaini4212
    @jagdishsaini4212 18 วันที่ผ่านมา +5

    भटके हुए नौजवानों को समझाया जा सकता था और उनको जीवित पकड़कर उनसे फीडबैक लिया जा सकता था।

  • @ssss4705
    @ssss4705 18 วันที่ผ่านมา +2

    ਵੀਰ ਜੀ ਹਰ ਸ਼ਾਖ ਪੇ ਉੱਲੂ ਬੈਠਾ ਹੈ ਇੰਜਾਮੇ ਗੁਲਸਤਾਂ ਕਿਆ ਹੋਗਾ

  • @harwindergill8533
    @harwindergill8533 18 วันที่ผ่านมา

    🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️

  • @gurdevsingh778
    @gurdevsingh778 17 วันที่ผ่านมา

    Bhatti. Sahib is. Very good. Maan

  • @bahiasingh6249
    @bahiasingh6249 18 วันที่ผ่านมา

    Bilkul sahi Bhatti Sahib ji

  • @ssss4705
    @ssss4705 18 วันที่ผ่านมา +2

    ਭੱਟੀ ਸਾਹਿਬ ਜਿਸ ਖੇਤ ਦੀ ਵਾੜ ਖੇਤ ਨੂੰ ਖਾਣ ਲੱਗ ਜਾਏ ਤਾਂ ਬਚਾਏਗਾ ਕੌਣ

  • @MohinderpalSingh-ic3vj
    @MohinderpalSingh-ic3vj 18 วันที่ผ่านมา

    Excellent Discussion 👍👍👍🙏🙏

  • @ravindersinghgill314
    @ravindersinghgill314 18 วันที่ผ่านมา +2

    ਇਸ ਦਾ ਮਤਲਬ ਇਹੀ ਹੋਇਆ ਕਿ ਜਦੋਂ ਲੋਕ ਗਰੰਥ ਸਾਹਿਬ ਦੇ ਦੁਆਲੇ ਚੱਕਰ ਕੱਟ ਕੇ ਪ੍ਰਸ਼ਾਦ ਲੈਂਦੇ ਹਨ ਤਾਂ ਉਹ ਆਪਣੀ ਮੌਤ ਨਾਲ ਫੇਰੇ ਲੈਂਦੇ ਹਨ ਕਿਓਂਕਿ ਇਹ ਗੁਰਬਾਣੀ ਤਾਂ ਪੜਦੇ ਸੁਣਦੇ ਹੀ ਨਹੀਂ ਜਦਕਿ ਹਰ ਰੋਜ਼ ਇਹ ਸ਼ਬਦ ਬੋਲਿਆ ਜਾਂਦਾ ਹੈ ਕਿ ਪੜਦੇ ਸੁਣਦੇ ਲਾਹੇਵੰਦ ਹੋਵਣ ।।

    • @nirmaldhiman773
      @nirmaldhiman773 18 วันที่ผ่านมา

      Ki
      Rojana
      Lukhan
      Lok
      Prshad
      Lainde
      Ne
      Oh
      Mout
      Nu
      SudaDende
      Ne
      Je
      Shi
      Hai
      Toonsi
      Na
      Jao
      GurGhar
      Je
      Mout
      Ton
      Dr
      Lugda

    • @nirmaldhiman773
      @nirmaldhiman773 18 วันที่ผ่านมา

      Kini
      Ghtia
      Soch
      Hai
      Teri
      Mrna
      SachHai
      Mout
      Sabh
      Nu
      Aaouni
      Hai

  • @RavinderKumar-l1f
    @RavinderKumar-l1f 18 วันที่ผ่านมา

    Bilkul sahi kaha sir ji ney

  • @amarjeetsingh8721
    @amarjeetsingh8721 18 วันที่ผ่านมา

    ਆਪਨ ਹਾਥਿ ਆਪਿ ਜਾਰ ਆਪ ਊਹ ਪਾਤਹਿ ॥

  • @SukhdevSingh-of7iu
    @SukhdevSingh-of7iu 18 วันที่ผ่านมา

    ਡਾ ਹਰਵਿੰਦਰ ਸਿੰਘ ਭੱਟੀ ਸਹਿਬ ਬਹੁਤ ਵਧੀਆ ਸਜਾਹ ਹੈ ਬੱਚੇ ਰੋਟੀ ਨਹੀਂ ਖਾਂਦੇ ਬਹਾਰ ਦੇ ਖਾਣੇ ਨੂੰ ਖੁਸ਼ ਹਨ ਪਰ ਭੱਟੀ ਸਾਹਿਬ ਕਿਸੇ ਸਰਕਾਰਾਂ ਨੇ ਕੁੱਝ ਨਹੀਂ ਕਰਨਾ ਹੁਣ ਪੰਜਾਬ ਸਰਕਾਰ ਤਾ ਪਲਿਸ ਤੋਂ ਚਲਾਨ ਕੱਟ ਤੇ ਜ਼ੋਰ ਦਿੱਤਾ ਹੈ

  • @baldevraj4560
    @baldevraj4560 18 วันที่ผ่านมา

    ਸਤਿ ਸ਼ੀ ਅਕਾਲ ਜੀ

  • @harjitsinghdhillon8430
    @harjitsinghdhillon8430 18 วันที่ผ่านมา

    Good sir

  • @SukhwinderSingh-w3b
    @SukhwinderSingh-w3b 18 วันที่ผ่านมา

    Right Dr saab

  • @charnjitsingh56
    @charnjitsingh56 18 วันที่ผ่านมา

    S S Akal ji Good job 🙏🇨🇦🌺📌🍎

  • @gurpalsingh5388
    @gurpalsingh5388 18 วันที่ผ่านมา

    IT is true sir

  • @harwindersingh1175
    @harwindersingh1175 18 วันที่ผ่านมา +3

    ਜਿਹੜੇ ਲੋਕ ਅਜੇ ਵੀ ਪੰਜਾਬ ਨੂੰ ਭਾਰਤ ਤੋਂ ਅਲੱਗ ਦੇਸ ਬਨਾਉਣ ਵਾਲੇ ਪਾਸੇ ਨਹੀਂ ਆਉਂਦੇ ਬਹੁਤ ਪਛਤਾਉਣਗੇ

  • @sewasingh5353
    @sewasingh5353 18 วันที่ผ่านมา

    Shriman ji some history about this case required to listen

  • @jeewanjot5382
    @jeewanjot5382 18 วันที่ผ่านมา

    Good night

  • @sandeepsinghgill-j1i
    @sandeepsinghgill-j1i 18 วันที่ผ่านมา

    Bhatti sahib most commentators end up supporting this attitude of aggression in punjabis specifically jats. First time i heard a sane voice.

  • @GurbahadursinghBhatti
    @GurbahadursinghBhatti 18 วันที่ผ่านมา +1

    Real face of Attwadi govt

  • @achharsinghgill472
    @achharsinghgill472 18 วันที่ผ่านมา +1

    Takht Panjab headlines are very sensational but later you discover nothing certain
    ਪੱਟਿਆ ਪਹਾੜ ਨਿਕਲਿਆ ਚੂਹਾ ਵੀ ਨਹੀੱ

  • @parmjitkaur7966
    @parmjitkaur7966 18 วันที่ผ่านมา

    This encounters should not happen on religion basis.

  • @Aman2111
    @Aman2111 18 วันที่ผ่านมา

    Hallat khaarabh hoon gey Punjab de sukhwinder

  • @KulwinderSingh-lx1qf
    @KulwinderSingh-lx1qf 18 วันที่ผ่านมา +4

    Fake

  • @SatpalSingh-m1l
    @SatpalSingh-m1l 18 วันที่ผ่านมา +1

    Fake encounter Punjab police criminal crime cruel face

  • @sukhpalkaur243
    @sukhpalkaur243 18 วันที่ผ่านมา

    ਜਵਾਨ ਪੁੱਤ ਲੋਕਾਂ ਦਾ ਜਿਊਣਾ ਦੂਬਰ ਕਰ ਦੇਣ ਉਸ ਦਾ ਤੁਹਾਨੂੰ ਕੋਈ ਫ਼ਿਕਰ ਨਹੀਂ

  • @Balisingh-dn9hd
    @Balisingh-dn9hd 18 วันที่ผ่านมา

    Akal takhat jathedar should give a call to entire Sikh nation to protest against Indian state terrorism against the Sikhs ,every Sikh in India or abroad should demand freedom and should approach U N O .

  • @parwezpaul6368
    @parwezpaul6368 17 วันที่ผ่านมา

    Eh takhat Punjab ni
    Eh takhat Khalistan hai

  • @DarshanSingh-iv3ev
    @DarshanSingh-iv3ev 18 วันที่ผ่านมา +3

    Adani de bandergah te hiroin faree kidher gaiindian state punjab noo tabah karn te tuli hoi ha

  • @ManjitSingh-eh6ym
    @ManjitSingh-eh6ym 16 วันที่ผ่านมา

    Punjab faught from front against 1975 emergency. Congress in revenge damaged Punjab in dirtiest/ cruel ways from 1978 to 1994.
    Now Punjab was in forefront in kisan kisan agitation........and now again Punjab is a target .
    Punjab has to think about this 🙏

  • @kaurbalwinder1968
    @kaurbalwinder1968 17 วันที่ผ่านมา

    Kisi newspaper tv news ch ya media ch photoes dikha ke kise ne ohna bachyan di tlash vaste koi news aai h last months /days to ? Koi bhagoda hoya hona. FIR to baad ??

  • @rashpaldhillon7293
    @rashpaldhillon7293 18 วันที่ผ่านมา

    Sukhwinder kabhi Dr. Bhati Sahib de vichar app khud ve adopt kar lya karo.

  • @PKKaushal-y9s
    @PKKaushal-y9s 18 วันที่ผ่านมา

    Unless we all turn to Humanism as an ideological framework for living instead of narrow identities of cultural, religious, linguistic or ethnic differences, we as a society are doomed

  • @gurmeetsinghgill2002
    @gurmeetsinghgill2002 18 วันที่ผ่านมา +1

    7-8 ਥਾਣਿਆਂ ਉੱਤੇ ਗਰੇਨੇਡ ਸੁੱਟਣ ਪਿੱਛੇ ਕਿਸੇ ਦਾ ਕੋਈਖਾਸ ਠੋਸ ਮਕਸਦ ਵੀ ਨਜ਼ਰ ਨਹੀਂ ਆਉਂਦਾ,ਪੁਲੀਸ ਨੂੰ ਕਿਸੇ ਪੁਗਤਾ ਪੜਤਾਲ ਤੋਂ ਬਗੈਰ ਕੋਈ ਵੀ ਕਦਮ ਪੁਲੀਸ ਜਾਂ ਸਰਕਾਰ ਵਲ ਹੀ ਉਂਗਲੀ ਉਠਵਾਏਗਾ।

  • @DarshanSingh-iv3ev
    @DarshanSingh-iv3ev 18 วันที่ผ่านมา +1

    Punjab de halat theek han per Indian aap dhamake karwa ke mahoul kharab kar rahi ha

  • @MandipsinghSingh-sk5hl
    @MandipsinghSingh-sk5hl 18 วันที่ผ่านมา +1

    Sarkar waste Sikh naujwan att wadi hun

  • @gamdoorgamdoorsra
    @gamdoorgamdoorsra 18 วันที่ผ่านมา +1

    Fake.ankauntar.h.ji

  • @parmjitsingh9658
    @parmjitsingh9658 18 วันที่ผ่านมา

    Sir krib 1998 vich ik mantri de Munde di marrige vich nepal to girls aaeia c

  • @jaswindersingh6019
    @jaswindersingh6019 17 วันที่ผ่านมา

    ਕੋਈ ਫਾਇਦਾ ਨਹੀਂ ਏਸ ਇੰਟਰਵਿਊ ਦਾ ਇਸ ਵਿੱਚੋਂ ਡਰ ਨਜਰ ਆ ਰਿਹਾ ਸਚ ਬੋਲਣ ਦੀ ਹਿੰਮਤ ਨਹੀਂ

    • @truthhurts4099
      @truthhurts4099 14 วันที่ผ่านมา

      ਤੁਸੀਂ ਦੱਸੋ ਜੀ ਕੇ ਕੀ ਬੋਲਣ ?

  • @manjotflowershop9204
    @manjotflowershop9204 18 วันที่ผ่านมา

    लश्कर भी तुम्हारा है सरदार भी तुम्हारा है तुम झूठ को सच लिख दो अखबारभी तुम्हारा है

  • @HapB-f5m
    @HapB-f5m 18 วันที่ผ่านมา +1

    All bjps game and narrative

  • @GuraSingh-r8b
    @GuraSingh-r8b 18 วันที่ผ่านมา +1

    Bahgwat maan jumle was kgrewal bajahao Punjab punjabi vachao bahgwat maan loka nu budu fudu bna ke voota leya se hun loka nu samg ah geya loka ne garu majke tela tela tela kar dena hai

  • @MIKE2225JJJ
    @MIKE2225JJJ 18 วันที่ผ่านมา

    Good Job
    Punjab Police

  • @nirmaldhiman773
    @nirmaldhiman773 18 วันที่ผ่านมา

    Ji
    Tran
    Bishnoi
    Da
    Na
    Vrtia
    Ja
    Riha
    Us
    Tran
    Ih
    V
    Hai

  • @James-Prinsep
    @James-Prinsep 18 วันที่ผ่านมา +1

    ਯੂਪੀ ਚ 75 SSP, 75 DC 220 SECRETRY ਹਨ ਇਕ ਯਾਦਵ ਭਇਆ ਨਹੀਂ,, ਯੂਪੀ ਦੇ ਲੋਕਾਨੇ ਯਾਦਵ ਅਫ਼ਸਰ ਫਲੋਪ ਮੰਨੇ ਆ

  • @gurdeepsinghsingh6273
    @gurdeepsinghsingh6273 18 วันที่ผ่านมา

    may be story to create , this is done

  • @govindrai7900
    @govindrai7900 17 วันที่ผ่านมา

    Hizzda cm n police Punjab only Punjab, ,,,beda gark ho chuka pb da

  • @sukhi_3
    @sukhi_3 18 วันที่ผ่านมา

    ਬਾਈ ਤੁਸੀਂ ਪੱਤਰਕਾਰ ਬੁਹਤ negatively ਸੋਚਦੇ ਹੋ ਜਾਂ ਫੇਰ ਜਾਣ ਕੇ ਬਾਹਰਲੇ ਬੰਦਿਆਂ ਨੂੰ ਡਰਾਉਣ ਲਈ ਤਾਂ ਜ਼ੋ ਚੈਨਲ ਚੱਲਦੇ ਰਹਿਣ ਡਾਲਰ ਆਈ ਜਾਣ,
    ਸਤਨਾਮ ਸੰਧੂ ਤੇ ਲਵਲੀ ਆਲਿਆਂ ਦਾ ਕੰਮ ਠੱਪ ਨਹੀਂ ਹੋਜੂ ਜੇਕਰ ਪੰਜਾਬ ਚ ਫੇਰ ਕਾਲਾ ਦੌਰ ਆਇਆ?
    ਕੀ ਏਜ਼ੰਸੀਆਂ ਆਲੇ ਐਨੇ ਬੇਵਕੂਫ ਨੇ?
    ਸਾਰੇ private ਕਾਲਜਾਂ/ਯੂਨੀਵਰਸਿਟੀਆਂ ਚ UP/MP/HARYANA/HP ਦੇ ਜਵਾਕ ਪੜ੍ਹਦੇ ਨੇ,
    ਕੀ ਥੋਨੂੰ ਲੱਗਦਾ ਵੀ BJP (ਜਿਹੜੀ ਕੀ ਹੈ ਹੀ ਕਾਰਪੋਰੇਟ ਸਰਕਾਰ) ਓਹ ਆਵਦੇ BUSINESS'S ਨੂੰ ਖੁੱਦ ਘਾਟਾ ਪਊਗੀ?
    ਸਿਰਫ਼ 15-18 M.P ਸੀਟਾਂ ਲਈ?
    ਐਨੇ ਕ ਤਾਂ ਅਮਿਤ ਸ਼ਾਹ ਦੇ ਘਰੇ ਰਸੋਈ ਚ ਕੰਮ ਕਰਦੇ ਹੋਣੇ ਆ.
    ਕੀ ਯਰ ਹੱਦ ਕੀਤੀ ਆ ਤੁਸੀਂ ਵੀ.
    ਬਾਹਰਲੀਆਂ ਕੋਲ TIME ਹੈ ਨਹੀਂ ਤਾਹੀਂ ਅੱਗਲੇ ਅੱਖਾਂ ਮੀਚ ਕੇ ਪੈਸੇ ਸੁੱਟੀ ਜਾਂਦੇ ਆ ਜਿਹੜਾ ਵੀ ਆਵਦੇ ਆਪ ਨੂੰ ਪੰਜਾਬ ਹਿਤੈਸ਼ੀ PRESENT ਕਰ ਜਾਂਦਾ.
    ਤੂੰ ਬਾਈ ਪਟਿਆਲੇ ਰਹਿਨਾ ਕਿੰਨਾ ਕੁ ਕਾਲਾ ਦੌਰ ਲੱਗਦਾ ਤੈਨੂੰ ਆਉਣ ਆਲਾ?
    ਜਿਓੜਾ ਮਾਜਰਾ ਕੀ ਕੁੱਝ ਕਰ ਗਿਆ M.C ELECTIONS ਚ ਤੂੰ ਬਾਈ ਇੱਕ VIDEO ਨਹੀਂ ਪਾਈ?
    ਕਿਓਂ?
    ਤੁਸੀਂ ਬਾਈ ਸਾਰੇ ਹੀ ਰਲੇ ਹੋ ਇਹਦਾ ਮਤਲੱਬ ਜੌ NARRATIVE ਉੱਤੋਂ ਸਿਰਜਿਆ ਜਾਂਦਾ ਤੁਸੀਂ ਸਿਰਫ਼ ਓਹੀ ਫੜ੍ਹਨਾ ਓਹਨੂੰ AMPLIFY ਕਰਨਾ ਚਾਹੇ ਗਰਾਊਂਡ ਤੇ ਓਹਦਾ ਕੋਈ Relevance ਨਾਂ ਹੋਵੇ .
    ਬਸ ਬਾਹਰਲਿਆਂ ਨੂੰ emotional ਕਰ ਕੇ ਡਾਲਰ ਲੁੱਟਣੇ ਆ.
    ਸਤਨਾਮ ਸੰਧੂ ਤੈਨੂੰ ਲੱਗਦਾ ਪੰਜਾਬ ਚ ਕਾਲਾ ਦੌਰ ਆਉਣ ਦੇਉ? CGC ਲਾਂਡਰਾਂ ਹੁੰਦਾ ਸੀ ਕੱਲਾ ਜਦੋਂ ਅਸੀਂ ਪੜ੍ਹਦੇ ਸੀ.
    ਹੁਣ ਵੇਖਿਆ? ਤੈਨੂੰ ਲੱਗਦਾ ਵੀ ਕਾਲਾ ਦੌਰ BJP ਆਲੇ ਖੁੱਦ ਲਏ ਕੇ ਆਉਣਗੇ ਤੇ ਫੇਰ ADMISSION ਕੌਣ ਲਓ ਆਹ ਯੂਨੀਵਰਸਿਟੀਆਂ ਚ?
    ਕਮਾਲ ਆ ਬਾਈ ਯਰ.
    Man, you seriously think that NRI's are that gullible & would not question about logic ?

  • @kamaljitsingh7652
    @kamaljitsingh7652 17 วันที่ผ่านมา

    Maskhre di rajneeti shah de ishaare...

  • @HapB-f5m
    @HapB-f5m 18 วันที่ผ่านมา +1

    Encounter sikha da kiyu hi hunda? Bjp state and their government sikha nu maardi hai.

  • @SukhjinderSingh-c5c
    @SukhjinderSingh-c5c 18 วันที่ผ่านมา

    Hon punjab da bera garh karta ae aap sarkar ne had ho gai jar

  • @SandyMunro-dc5np
    @SandyMunro-dc5np 17 วันที่ผ่านมา

    The Khalistan movement seeks to establish a separate Sikh state in Panjab, a demand that has deep historical roots dating back to the 1930s and gained significant momentum in the 1980s. Addressing misconceptions about the Khalistan movement is essential, as it represents a legitimate struggle for self-determination and justice, rather than hatred. Many supporters of Khalistan advocate for their cause peacefully and through democratic means, aiming to achieve their goals through dialogue and legal channels. Sikhs have a distinct religious and cultural identity that needs preservation without external interference, and many feel politically marginalized within India, seeking greater autonomy and representation.
    The demand for the UK to return the Sikh kingdom of Maharaja Ranjit Singh stems from a desire for justice and recognition of historical grievances. Maharaja Ranjit Singh's rule from 1799 to 1839 established a powerful and prosperous Sikh Empire in the Panjab region. However, after his death, the British East India Company exploited internal strife and political instability to annex the Sikh kingdom in 1849.
    Many Sikhs feel that this annexation was unjust, as the British took advantage of the situation to seize control. The loss of their kingdom and subsequent British rule led to significant cultural, political, and economic changes that negatively impacted the Sikh community. The call for the return of the Sikh kingdom seeks recognition of their historical rights and honors the legacy of Maharaja Ranjit Singh.
    The partition of India in 1947 led to the division of Sikh Kingdom and unmet demands, fueling the ongoing call for Khalistan. The Sikh Kingdom was cunningly divided between Indian Hindus and Pakistani Muslims, while killing thousands of Sikhs during migration process. Nehru, Gandhi and Jinah and the then politicians are directly responsible for Sikh genocide in 1947. Furthermore, the 1984 anti-Sikh riots, known as the Sikh genocide, intensified this demand. The organized genocide pogroms across India resulted in thousands of Sikh deaths. The violence and lack of justice for the victims left a lasting impact on the Sikh community and strengthened their resolve for a separate state.
    Indian farmers have faced significant challenges due to policies introduced by Prime Minister Narendra Modi's government, which many believe favor large corporations over small farmers. The introduction of three controversial farm laws in 2020 aimed to deregulate the agricultural sector, allowing farmers to sell outside government-regulated markets and enter private contracts. However, farmers feared these laws would leave them vulnerable to exploitation by big corporations and threaten their livelihoods.
    Massive protests ensued, with farmers camping on the borders of New Delhi for over a year. This movement became one of the biggest challenges for Modi's government, leading to the eventual repeal of the laws in 2021. Despite this victory, farmers continue to protest, demanding guaranteed minimum support prices (MSP) for their crops, debt waivers, and pensions for farmers and farm laborers. The ongoing protests highlight deep-seated issues within India's agricultural sector, including rising costs of cultivation and stagnant incomes, which have rendered farming a loss-making enterprise for many.
    The Modi government's association with corporates and the perceived neglect of farmers' interests have fueled these protests. The situation underscores the need for comprehensive agrarian reforms to ensure the financial viability and security of India's farmers.
    Additionally, the Modi government has faced criticism for its National Monetisation Pipeline (NMP), which involves leasing out various public assets to private entities. Critics argue that this move benefits a few large corporations at the expense of public ownership and control, potentially creating monopolies in key sectors and impacting job security. The opposition has also raised concerns about the lack of consultation with stakeholders before embarking on such large-scale asset sales.
    In contrast, the establishment of Khalistan could address these issues by prioritizing the interests of farmers and ensuring fair treatment. A separate Sikh state could implement policies that protect small farmers from exploitation, provide guaranteed minimum support prices, and promote sustainable agricultural practices. By focusing on the needs of the farming community, Khalistan could create a more equitable and prosperous agricultural sector, free from the influence of large corporations and privatization efforts.

  • @HapB-f5m
    @HapB-f5m 18 วันที่ผ่านมา

    Indian government gujrat to drugs Punjab nu bhejdi hai. Oh saara punjab khali karni chauhndi hai.

  • @majorsingh2581
    @majorsingh2581 18 วันที่ผ่านมา

    Panjawio kado ta jabani da gaan karao ga

  • @KulwinderSingh-lx1qf
    @KulwinderSingh-lx1qf 18 วันที่ผ่านมา

    Gulami ch rehna theek a y g

  • @sukhdevsinghdhaliwal899
    @sukhdevsinghdhaliwal899 18 วันที่ผ่านมา

    Papi nu marn Lai pap Mahan Bali A.g dekh balya rang Karter de

  • @PappuKlose
    @PappuKlose 18 วันที่ผ่านมา

    BHAI. Sabb. Ki. Sikhan. Da. Putt. Bahar. Baksur. Lokkan. Da. Sar. Wadd. Da. Firda. Koi. Sarm. Karo. Bolan. Laga.Dastar. Tuhada. Sar. Sjaei. TUCi. App. Hi. Jra. Vich. Tal. Da. Raho. Hi. Sikhi. Da.

  • @BhupendraDave-ul5mv
    @BhupendraDave-ul5mv 18 วันที่ผ่านมา

    Locals of the Punjab State are the indirectly exiting by the such debate on the fake encounters & the Punjab police fellows has to intrested to the promotion!!! !!
    Nobody found the neutral mind of the Punjabi Sikhs because their internal issues with narration & blaming to the Hindu, RSS, BJP, Modiji government!!!?

  • @ravindersingh3766
    @ravindersingh3766 18 วันที่ผ่านมา

    Punjab is suffering from fake Punjabis. Whose future generation wealth is in abroad. Always trying to create controversy to pass their time. Solution is be true and honest towards your soil and loyalty toward money must match with loyalty toward soil.

  • @SukhwinderSingh-lx6cv
    @SukhwinderSingh-lx6cv 18 วันที่ผ่านมา

    Punjab vich bilkul santi Aa par mahol kon kurab kar rha lut kasut wale te Amli Aa

  • @ksingh2256
    @ksingh2256 17 วันที่ผ่านมา

    Good analysis
    Social media especially you tuber should not instigate the youths .Too get good job youth should study hard but they are not willing to do hard work

  • @jagdishsingh-uc7ud
    @jagdishsingh-uc7ud 18 วันที่ผ่านมา

    V bad on govt hindua nu khush kr k vota btoran di chal Desh nu la dube gi Sikh khalistan nhi chahunde na koi Punjab vich khalistan di movement DGP ne bhai Amritpal S g nu arrest karan sme Sikha nu bhut badnam kita c

  • @gurbaljeetsingh-s3r
    @gurbaljeetsingh-s3r 18 วันที่ผ่านมา

    ਜੇ ਇਨਾ ਨੂੰ ਰੋਟੀ ਮਿਲਦੀ ਹੁੰਦੀ ਤਾਂ ਕੋਈ ਵਁਖਵਾਦੀ ਨਹੀ ਬਣਦਾ

  • @didarsinghdhallu2352
    @didarsinghdhallu2352 18 วันที่ผ่านมา

    Bhagwat v beant bn geya

  • @ParmejitSingh
    @ParmejitSingh 18 วันที่ผ่านมา

    Bhagwant Sikhi Da Dusman Deep Sidhu Bolgya Babiyo

  • @Roger-k5f
    @Roger-k5f 18 วันที่ผ่านมา

    Police ne wadia suneha ditta 👍
    Jehra vi iss raah te chalega, paudi charh ditta jawega

  • @Roger-k5f
    @Roger-k5f 18 วันที่ผ่านมา

    Police ne wadia suneha ditta 👍Jehra vi iss raah te chalega, paudi charh ditta jawega

  • @KulwinderSingh-lx1qf
    @KulwinderSingh-lx1qf 18 วันที่ผ่านมา

    Police raaj

  • @BhupendraDave-ul5mv
    @BhupendraDave-ul5mv 18 วันที่ผ่านมา

    Killings nahi kiya hai alive hai. Investigation se exposed ho sakta hai ki khalistani terrorist groups ka hai ya common criminals hai!! !!!?
    Why the Punjab police has been joined encounter to them!!??
    Action liya jata hai fir bhi Nagetive perception and Alive without any fears with their condition related narration that the laws & orders should be not provided by the Govt!!!!?

  • @sanjesha
    @sanjesha 18 วันที่ผ่านมา

    Kade Pannu par koi comment karo …
    who gave 5000 usd for unfurling Khalistan flag on lal quila..
    Playing victim card everyday is not the answer ..Punjab is ruled by Sikhs ever since independence still blaming others is now a victim card

  • @JarnailSingh-yg7cp
    @JarnailSingh-yg7cp 17 วันที่ผ่านมา

    Ha. Waheguru. Ji. Jana. Kutea. Na. Garab. Maa. Baap. De. Putt. Mare. Han. Waheguru. Ji. Ohna. Papai. De. Ghaira. Andar. Ve. Koi. Dawa. Balan. Wala. Na. Rahe.

  • @HarbhajanSingh-uc4ny
    @HarbhajanSingh-uc4ny 18 วันที่ผ่านมา +2

    Police ne hero bnan waste fake encounter keeta kion kee eh munde Punjabi c. Jadon oh bhut greab c. Taan police ne ohna nu khalistaan naal jod ditta ,khalistaani hon da eh matlab nhin ki encounter kar deo.

  • @bahadurparmar6287
    @bahadurparmar6287 18 วันที่ผ่านมา +1

    Fake encounter 😢

  • @SurenderSingh-sg9hr
    @SurenderSingh-sg9hr 18 วันที่ผ่านมา +1

    सरका रा आप खुद करवा rahiya ने ,सीखो को बदनाम कर रहे h ,

  • @Xpj4k3bqY
    @Xpj4k3bqY 18 วันที่ผ่านมา

    Shakti maan😅😅😅😂