Majithia ਤੇ ਭੂੰਦੜ ਨੇ ਕਰਵਾਇਆ Sukhbir Badal 'ਤੇ ਹ/ਮਲਾ ! ਆਖ਼ਿਰ Daduwal ਨੇ ਕਿਉਂ ਕਹੀਆਂ ਇਹ ਤਿੱਖੀਆਂ ਗੱਲਾਂ

แชร์
ฝัง
  • เผยแพร่เมื่อ 20 ม.ค. 2025

ความคิดเห็น • 150

  • @SarvanSingh-xo3rm
    @SarvanSingh-xo3rm หลายเดือนก่อน +38

    ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਹੈ ਦਾਦੂਵਾਲ ਸਾਹਿਬ ਜੀ ਨੇ ਤੇ ਸਹੀ ਗੱਲਾਂ ਕੀਤੀਆਂ ਹਨ ਜਾਂ ਤਾਂ ਸੁਖਬੀਰ ਬਾਦਲ ਨੂੰ ਕਾਨੂੰਨੀ ਸਜਾ ਦਿਓ ਏਹ ਕਾਤਲ ਹੈ ਤੇ ਜਾ ਫਿਰ ਚੋੜਾ ਸਾਹਿਬ ਜੀ ਨੂੰ ਧਾਰਮਿਕ ਸਜਾ ਦਿਓ

  • @BalwinderSingh-op5lv
    @BalwinderSingh-op5lv หลายเดือนก่อน +27

    ਬਿਲਕੁਲ ਸਹੀ ਗੱਲਾਂ ਹੈ

  • @pargatbhutwadhiajimerapind7353
    @pargatbhutwadhiajimerapind7353 หลายเดือนก่อน +13

    ਬਹੁਤ ਵਧੀਆ ਦਧੂਵਾਲ ਸਾਹਿਬ ਜੀ

  • @msrayat6409
    @msrayat6409 23 วันที่ผ่านมา +3

    ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????👍🙏🙏🙏🙏🙏

  • @MajorsinghKalyan
    @MajorsinghKalyan หลายเดือนก่อน +16

    ਸੁਖਬੀਰ ਸਿੰਘ ਬਾਦਲ ਨੂੰ ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਹੈ ਅਹੋਜਿਹੇ ਕਾਤਲਾਂ ਨੂੰ ਤਾਂ ਓਸ ਜੇਲ੍ਹ ਵਿਚ ਸਿੱਟਣਾ ਚਾਹੀਦੈ ਜਿੱਥੇ ਅੰਮ੍ਰਿਤ ਪਾਲ ਵਰਗੇ ਸੁੱਟੇ ਗਏ ਹਨ ਧੰਨਵਾਦ

  • @PS-oz1ly
    @PS-oz1ly หลายเดือนก่อน +76

    ਜਿਹੜੇ ਲੋਕਾਂ ਦੀ ਜਾਨ ਗਈ ਹੈ ਸੁਖਬੀਰ ਸਿੰਘ ਬਾਦਲ ਦੇ ਕਾਰਨ ਕਈ ਘਰ ਉਜੜਦੇ ਹਨ ਸੁਖਬੀਰ ਸਿੰਘ ਬਾਦਲ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ

  • @GurmailPannu
    @GurmailPannu หลายเดือนก่อน +21

    ਦਾਦੂਵਾਲ ਸਾਹਿਬ ਬਿਲਕੁਲ ਸਹੀ ਕਹਿ ਰਹੇ ਹਨ ਪਰ ਸੁਖਬੀਰ ਬਾਦਲ ਨੂੰ ਫਾਂਸੀ ਦੇਣੀ ਚਾਹੀਦੀ ਹੈ ਕਿਉਂਕਿ ਏਨਾਂ ਦੇ ਗੁਨਾਹ ਬਹੁਤ ਵੱਡੇ ਹਨ

  • @GurnamSingh-er3db
    @GurnamSingh-er3db หลายเดือนก่อน +19

    ਸੁਖਬੀਰ ਬਾਦਲ ਨੂੰ ਸਜ਼ਾ ਤਾਂ ਮਿਲੀ ਹੈ,ਪਰ ਸਹੀ ਢੰਗ ਨਾਲ ਨਹੀਂ ਮਿਲੀ ਕਿਉਂਕਿ ਉਹ ਵੱਡਾ ਗੁਨਾਹ ਗਾਰ ਹੈ।

  • @KulpreetSingh-mn4kn
    @KulpreetSingh-mn4kn หลายเดือนก่อน +17

    ਸੁਖੇ ਤੇ ਵੀ NSA ਲਗਣੀ ਚਾਹੀਦੀ ਹੈ

  • @msrayat6409
    @msrayat6409 23 วันที่ผ่านมา +1

    ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏

  • @KulwantSingh-mx9kz
    @KulwantSingh-mx9kz หลายเดือนก่อน +1

    ਬਹੁਤ ਵਧੀਆ ਗੱਲ ਕੀਤੀ ਭਾਈ ਸਾਹਿਬ ਜੀ ਨੇ

  • @BittuSingh-hv7sf
    @BittuSingh-hv7sf หลายเดือนก่อน +3

    ਇਹ ਜਥੇਦਾਰ ਤੇ ਲੀਡਰਾਂ ਤੇ ਹੁਣ ਭਰੋਸਾ ਕਰਨ ਨੂੰ ਦਿਲ ਨਹੀਂ ਕਰਦਾ ਕਿਉਂਕਿ ਕਿ ਇਹਨਾਂ ਨੇ ਤਾਂ ਕਨੂੰਨ ਹੀ ਦੋ ਬਣਾ ਲਏ ਗਰੀਬ ਲੲੀ ਵੱਖ ਤਕੜੇ ਲਈ ਵੱਖ ਇਹ ਸਿੱਖੀ ਤੇ ਪੰਜਾਬ ਦੇ ਦੁਸਮਣ ਹਨ ਇਹ ਆਪ ਖਾਣ ਜਾਣਦੇ ਹਨ ਗਰੀਬ ਲੲੀ ਇਹਨਾਂ ਨੂੰ ਕੋਈ ਹਮਦਰਦੀ ਨਹੀਂ ਹੈ

  • @msrayat6409
    @msrayat6409 23 วันที่ผ่านมา +1

    ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )
    ਮਹਾਨ ਹੈ
    ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼?
    ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ
    ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ
    ਸਰਬਤ ਦਾ ਭਲਾ 👆🙏🙏

  • @kesarsingh7440
    @kesarsingh7440 หลายเดือนก่อน +17

    ਦਾਦੂ ਵਾਲ ਸਾਹਬ ਜੋ ਬਹਾਦਰ ਨਰੈਣ ਸਿੰਘ ਦੀ ਪੱਗ ਉਤਾਰੀ ਹੈ ਕੀ ਉਹ ਦਰਬਾਰ ਦੀ ਬੇਅਦਬੀ ਨਹੀਂ

  • @NirmalSingh-z7z1v
    @NirmalSingh-z7z1v หลายเดือนก่อน +15

    ਦਾਦੂ ਵਾਲ ਦੀ ਗੱਲ ਸੱਚ ਹੈ

  • @kirangill6330
    @kirangill6330 หลายเดือนก่อน +6

  • @ajitsingh8953
    @ajitsingh8953 หลายเดือนก่อน +9

    ਅਸੀ ਸਾਰੇ ਗੱਲਾਂ ਦੇ ਪਿੱਛੇ ਲੱਗ ਤੁਰਦੇ ਹਾਂ ਇਸ ਦਾ ਪਿਛੋਕੜ ਬਾਰੇ ਵੀ ਪਤਾ ਕਰ ਲਓ

  • @BaljeetGill-e2t
    @BaljeetGill-e2t 29 วันที่ผ่านมา

    ਬਿਲਕੁਲ ਸਹੀ ਹੈ ਜੀ

  • @kuldeepdairyfarm3609
    @kuldeepdairyfarm3609 หลายเดือนก่อน +14

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurpreetbadowalia458
    @gurpreetbadowalia458 หลายเดือนก่อน +1

    ਬਿਲਕੁਲ ਸਹੀ

  • @kashmirsingh3670
    @kashmirsingh3670 หลายเดือนก่อน +6

    Right ji

  • @dharmindersingh4174
    @dharmindersingh4174 หลายเดือนก่อน +1

    ਇਹ ਰਲ ਮਿਲ ਲੋਕ ਬੇੜਾ ਗ਼ਰਕ ਕਰਤਾ ਪੰਜਾਬ ਦਾ

  • @nachhattarsinghmaan333
    @nachhattarsinghmaan333 หลายเดือนก่อน +5

    ਬਲਜੀਤ ਦਾਦੂਵਾਲ ਨੂੰ ਨੰਬਰਦਾਰੀ ਚੱਬੇ ਦੇ ਇਕੱਠ ਨੇ ਦੇ ਦਿੱਤੀ ਸੀ ਜੋ ਇਕੱਠ ਇੱਕ ਧਿਰ ਦਾ ਸੀ ਉਹ ਇਕੱਠ ਤੱਖਤਾ ਦੇ ਜਥੇਦਾਰ ਬਣਾਉਣ ਲਈ ਨਹੀ ਸੀ ਇਹਨਾ ਡਰਾਮੇਵਾਜਾ ਨੇ ਨੰਬਰਦਾਰੀਆ ਲੈ ਲਈਆਂ ਹੁਣ ਇਹ ਲਾਲਚੀ ਲੋਕ ਬੀ ਜੇ ਪੀ ਦੇ ਲਵੇ ਲੱਗੇ ਹਨ ਉਹ ਵੱਡੀਆਂ ਨੰਬਰਦਾਰੀਆ ਲੈਣ ਲਈ ਇਹਨਾਂ ਲੋਕਾਂ ਦਾ ਇਹ ਕਿਰਦਾਰ ਹੈ

  • @jagtar9311
    @jagtar9311 หลายเดือนก่อน +10

    ਬਹੁਤ ਸਹੀ ਕਿਹਾ ਸਰਦਾਰ ਜੀ ਜਥੇਦਾਰ ਦਾਦੂਵਾਲ ਵਾਲ ਜੀ ਇਹ ਸਾਰੇ ਹੀ ਬਾਦਲ ਪਰਿਵਾਰ ਕੂਤਾ ਹੈ

  • @ajitsingh8953
    @ajitsingh8953 หลายเดือนก่อน +10

    ਗੱਲਾਂ ਦਾ ਖੱਟਿਆ ਤਾ ਇਹ ਖਾ ਰਿਹਾ ਹੈ । ਬਰਗਾੜੀ ਮੋਰਚੇ ਤੋ 10 ਕਰੋੜ ਲੈ ਕੇ ਇੱਕ ਪਾਸੇ ਹੋ ਗਿਆ ਸੀ

    • @harbinderparmar790
      @harbinderparmar790 หลายเดือนก่อน

      ਸਵਾਲ ਇਹ ਵੀ ਹੈ ਕਿ ਉਸ ਦੇ ਕਤਲ ਨਾਲ ਕਿਸ ਨੂੰ ਫ਼ਾਇਦਾ ਹੋਣਾ ਸੀ ?

  • @najarsingh819
    @najarsingh819 หลายเดือนก่อน +2

    ALL RIGHT

  • @kulbirsingh7206
    @kulbirsingh7206 หลายเดือนก่อน +4

    Right

  • @HarjinderSingh-e3z
    @HarjinderSingh-e3z หลายเดือนก่อน +1

    ❤❤❤❤❤

  • @BaljitSingh-jf6kv
    @BaljitSingh-jf6kv หลายเดือนก่อน +1

    Very nice ❤❤

  • @jagtar9311
    @jagtar9311 หลายเดือนก่อน +8

    ਬਹੁਤ ਸਹੀ ਜਥੇਦਾਰ ਜੀ ਗਿਆਨੀ ਜੀ ਦਾਦੂਵਾਲ ਜੀ

  • @jagseerbehniwal7935
    @jagseerbehniwal7935 หลายเดือนก่อน +2

    ਪੱਤਰਕਾਰ ਸਾਹਿਬ ਤੂੰ ਦਾਦੂਵਾਲ ਤੋਂ ਸਵਾਦ ਨਾ ਲੈ ਚੰਗੀ ਗੱਲ ਕਰੋ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਬਣ ਕੇ ਰਹੇ

  • @satpalsharma1925
    @satpalsharma1925 หลายเดือนก่อน +5

    ਮੈਂ ਤਾਂ ਕੱਲ ਹੀ ਆਪਣਾ ਸ਼ੰਕਾ ਜਾਹਰ ਕੀਤਾ ਸੀ।

  • @TejaSingh-m2v
    @TejaSingh-m2v หลายเดือนก่อน

    Right ji thank 👍

  • @singh-cm9wd
    @singh-cm9wd หลายเดือนก่อน +1

    ਅਕਾਲੀ ਸਰਕਾਰ ਵਿੱਚ ਲੋਕਾਂ ਨੂੰ ਚਿੱਟੇ ਵਾਰੇ ਪਤਾ ਲੱਗਾ ਜਿਸ ਨਾਲ਼ ਲੋਕਾਂ ਦੇ ਘਰ ਉੱਜੜ ਗਏ, ਪੰਜਾਬ ਦੀ ਜਵਾਨੀ ਖ਼ਤਮ ਹੋ ਗਈ, ਦੀਵੇ ਬੁਝ ਗਏ, ਨਸਲਾਂ ਹੀ ਖਤਮ ਹੋ ਗਈਆਂ, ਹੁਣ ਸਜਾਵਾਂ ਦੇਣ ਨਾਲ਼ ਕੀ ਦੀਵੇ ਜਗ ਜਾਣਗੇ?

  • @chanansingh2534
    @chanansingh2534 หลายเดือนก่อน +1

    ਦਾਦੂਵਾਲ ਜੀ ਇਕ ਪ੍ਰਸਿੱਧ ਧਾਰਮਿਕ ਚਿਹਰਾ ਹੈ।ਇਹਨਾਂ ਨੰ ਕਲਪਨਿਕ ਗਲਾਂ ਨਹੀ ਕਰਨ

  • @jaisingh5733
    @jaisingh5733 หลายเดือนก่อน

    👌👍🙏

  • @pargatbhutwadhiajimerapind7353
    @pargatbhutwadhiajimerapind7353 หลายเดือนก่อน +2

    ਬਾਦਲਕਿਆਂ ਨੂੰ ਸਖਤ ਸਜਾਵਾਂ ਮਿਲਣੀਆਂ ਚਾਹੀਦੀਆਂ ਨੇ

  • @pushpinderpalkaur4635
    @pushpinderpalkaur4635 หลายเดือนก่อน +2

    Very good

  • @jasbirpalsingh8910
    @jasbirpalsingh8910 21 วันที่ผ่านมา

    Waheguru ji

  • @BhupinderSinghBhupinderSinghSi
    @BhupinderSinghBhupinderSinghSi หลายเดือนก่อน +6

    ਦਾਦੂਵਾਲ ਦੋਗਲੀ ਨੀਤੀ ਕਰਦਿਆ ਰਿਹਾ ਤੇ ਕਰਦਾ ਵੀ ਰਹੇਗਾ

  • @SantoshKumar-do4oc
    @SantoshKumar-do4oc หลายเดือนก่อน

    Thanks Daduwal sahib bilkul thik hai ok Thanks

  • @paramjitsaroai1562
    @paramjitsaroai1562 หลายเดือนก่อน +1

    👍👍🙏🙏🙏🙏🙏🙏

  • @paramjitminhas7444
    @paramjitminhas7444 หลายเดือนก่อน

    Right G

  • @mohindersingh9254
    @mohindersingh9254 หลายเดือนก่อน +8

    V good soch ji

  • @harindersingh5058
    @harindersingh5058 หลายเดือนก่อน

    Bilkul theek keha gya bhai saab valo

  • @rabinderpalsinghrabinderpa9098
    @rabinderpalsinghrabinderpa9098 หลายเดือนก่อน +2

    Very nice

  • @AmarjitSingh-nn4tb
    @AmarjitSingh-nn4tb หลายเดือนก่อน

    Good 👍👍

  • @paramjitsaroai1562
    @paramjitsaroai1562 หลายเดือนก่อน +1

    100% true

  • @rajwantkaur-xj4nt
    @rajwantkaur-xj4nt หลายเดือนก่อน +1

    Right 💯 daduwal sahib

  • @JagdishSingh-jl7hu
    @JagdishSingh-jl7hu หลายเดือนก่อน +1

    ਵਾਹੋ ਵਾਹੀ ਲੈਣ ਵਾਸਤੇ ਹੋਇਆ ਹਮਲਾ ਪਰ ਮਿਲਣੀ ਨਹੀਂ ਗੱਦਾਰਾਂ ਨੂੰ

  • @JatinderSingh-gd4jn
    @JatinderSingh-gd4jn หลายเดือนก่อน

    Very very good brother ji

  • @shivanisharma5562
    @shivanisharma5562 หลายเดือนก่อน +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,

  • @SukhwantSingh-s8k
    @SukhwantSingh-s8k 27 วันที่ผ่านมา

    ਜਥੇਦਾਰ ਭਾਈ ਬਲਜੀਤ ਸਿੰਘ ਜੀ ਦਾਦੂ।ਵਾਲ।ਜੀ। ਦੇ ਵਾਚਾਰ। ਅਤੇ ਸੰਗਤਾਂ ਦੇ ੲਇਕੋ।ਹਨ

  • @GurwinderSingh-yr3lk
    @GurwinderSingh-yr3lk หลายเดือนก่อน

    Bilkul sahi baba ji😮

  • @baldevsingh8799
    @baldevsingh8799 หลายเดือนก่อน

    Daduwaal ਬਿਲਕੁਲ ਵਾਦਿਆ ਬੋਲਿਆ ਸੱਚ

  • @gurvindermaan5339
    @gurvindermaan5339 หลายเดือนก่อน +1

    ਤੋਂ ਭਾਜਪਾ ਦਾ ਪਾਲਤੂ ਛੱਡਿਆ ਹੋਇਆ ਐ ਲੋਕਾਂ ਵਿੱਚ ਜ਼ਹਿਰ ਘੋਲਣ ਲੲੀ

  • @inderjitsingh5792
    @inderjitsingh5792 29 วันที่ผ่านมา

    Yes yes

  • @SaabSingh-c5c
    @SaabSingh-c5c หลายเดือนก่อน +1

    Bahut badhiya daduwal Sahab

  • @ajitsingh8953
    @ajitsingh8953 หลายเดือนก่อน +11

    ਦਾਦੂਵਾਲ ਤਾ ਕੌਮ ਦਾ ਵੱਡਾ ਚੋਰ ਹੈ ਤੇ ਗਦਾਰ ਵੀ ਜਿਸ ਨੇ ਕੌਮ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਇਸ ਨੂੰ ਜਿਹੜੀ ਪਾਰਟੀ ਮਰਜ਼ੀ ਖਰੀਦ ਲੈਂਦੀ ਹੈ ਇਸ ਦਾ ਪਹਿਰਾਵਾ ਹੀ ਅਸੀਂ ਦੇਖ ਰਹੇ ਹਾਂ ਅਸਲ ਵਿੱਚ ਕੁਝ ਹੋਰ ਹੀ ਹੈ ।

    • @kuldeepsinghdhiman2759
      @kuldeepsinghdhiman2759 หลายเดือนก่อน

      ਬਾਦਲ ਕੌਣ ਹੈ ਜਿਸਨੇ ਹੁਣ ਆਪਣੇ ਗੁਨਾਹ ਵੀ ਮੰਨ ਲਏ ਹਨ ਅਤੇ ਫਿਰ ਵੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਹੈ।

    • @roopinderkamra1676
      @roopinderkamra1676 หลายเดือนก่อน

      ਬਿੱਲ ਕੁਲ ਸਹੀ ਕਿਆ

  • @Simerpalsingh-y8r
    @Simerpalsingh-y8r หลายเดือนก่อน +2

    ਬਾਬਾ ਬਲਜੀਤ ਸਿੰਘ ਦਾਦੂਵਾਲ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @rajveergill6036
    @rajveergill6036 หลายเดือนก่อน +8

    Well done

  • @Metherworld644
    @Metherworld644 หลายเดือนก่อน

    Right Babaji

  • @psidhusidhu9370
    @psidhusidhu9370 หลายเดือนก่อน +3

    Daduwal sach bolea

  • @RanjitSingh-xn8ks
    @RanjitSingh-xn8ks หลายเดือนก่อน

    Ryt ryt

  • @BaljeetSingh-fr3by
    @BaljeetSingh-fr3by หลายเดือนก่อน

    🙏🙏🌹🌹🌷🌷❤️

  • @copper1859
    @copper1859 หลายเดือนก่อน +2

    ਬਲਵਿੰਦਰ ਭੂੰਦੜ ਪਾਪੀ ਬੰਦਾ ਆ ਬਹੁਤ ਮੁੰਡੇ ਮਾਰੇ ਆ ਮਾਲਵੇ ਦੇ

  • @KajalRajput-g1l
    @KajalRajput-g1l หลายเดือนก่อน +3

    Right je 100%. Ya je Kom da gadar na. Ya Hamla badala de chall ve ho sakdy ha ji

  • @jagseerbehniwal7935
    @jagseerbehniwal7935 หลายเดือนก่อน +5

    ਦਾਦੂ ਸਾਹਿਬ ਜੀ ਖਿਮਾ ਕਰੋ ਹੁਣ ਸਜ਼ਾ ਲੱਗ ਚੁੱਕੀ ਹੈ ਹੁਣ ਗਿਰੇ ਅੰਦਰਲੇ ਗਿਲੇ ਹਨ ਜਿਹੜੇ ਉਹਨਾਂ ਨੂੰ ਕੱਢੋ ਸਾਰੇ ਰਲ ਮਿਲ ਕੇ ਅਕਾਲੀ ਸਰਕਾਰ ਬਣਾਓ ਕਾਮਯਾਬ ਕਰੋ ਤਾਂ ਕਿ ਪੰਜਾਬ ਦੇ ਭਲੇ ਹੋ ਜਾਵਣ

    • @singh-cm9wd
      @singh-cm9wd หลายเดือนก่อน

      ਅਕਾਲੀ ਦਲ ਕਿਸੇ ਇਕ ਬੰਦੇ ਨਾਲ ਖ਼ਤਮ ਨਹੀਂ ਹੋਇਆ, ਹੋਰ ਵੀ ਬਹੁਤ ਲੋਕ ਹੋਣਗੇ ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ।

  • @bikkarsingh7932
    @bikkarsingh7932 หลายเดือนก่อน +3

    ਸਰਦੂਲਗੜ੍ਹ ਜਮੀਨ ਤੇ ਕਬਜਾ ਕਰਦਾ ਸੀ ਦਾਦੂਵਾਲ ਭੂੰਦਰ ਨੇ ਕਰਨ ਨਹੀਂ ਦਿਤਾ

  • @KulwantSingh-ru2mi
    @KulwantSingh-ru2mi หลายเดือนก่อน

    Babba Dadwal ji you are right. Both are respectable ha.

  • @balbindrasinghbalbindra5692
    @balbindrasinghbalbindra5692 หลายเดือนก่อน

    ❤❤❤❤Narayan Singh ❤ jindabad ❤❤❤❤❤

  • @mangalsinghmanga7315
    @mangalsinghmanga7315 หลายเดือนก่อน +2

    Daduwal ji 🙏

  • @daveb154
    @daveb154 หลายเดือนก่อน +2

    TO PUNISH FOR A CRIME WE HAVE COURTS WHICH SENDS THE CRIMINAL TO SPEND HIS LIFE IN JAIL. DO NOT TWIST THE JUDICIAL SYSTEM OF THE NATION

  • @SukhvinderSingh-tf5vm
    @SukhvinderSingh-tf5vm หลายเดือนก่อน

    Very very good Baba ji

  • @lovie5h271
    @lovie5h271 29 วันที่ผ่านมา

    ਮਾਝੇ ਦਾ ਜਰਨੈਲ ਹੁਣ ਨਰਾਇਣ ਸਿੰਘ ਚੌੜਾ ਨੂੰ ਕਿਹਾ ਜਾਇਆ ਕਰੇਗਾ

  • @SantoshKumar-do4oc
    @SantoshKumar-do4oc หลายเดือนก่อน

    Wah by wah Daduwal sahib thokta Badal galan nal ok Thanks

  • @roopinderkamra1676
    @roopinderkamra1676 หลายเดือนก่อน +2

    ਕਰੋ ਕਰੋ ਇੱਕ ਦੂਜੇ ਦੇ ਖਿਲਾਫ ਬਕਵਾਸ ਇਹ ਤੁਹਾਡੇ ਵਰਗੇ ਲੋਕਾਂ ਨੇ ਸਿੱਖਾਂ ਨੂੰ ਬਦਨਾਮ ਤੇ ਤੇ ਪਿੱਛੇ ਧੂ ਕੇ ਲਿਆਂਦਾ ਲੋਕਾਂ ਨੂੰ ਤਮਾਸ਼ਾ ਦਿਖਾਓ ਕਿ ਸਾਡੇ ਸਿੱਖਾਂ ਦਾ ਆਪਸ ਹੀ ਨਹੀ ਬਣਦੀ

  • @SantoshKumar-do4oc
    @SantoshKumar-do4oc หลายเดือนก่อน

    Daduwal sahib Zindabad hai zindabad Rhega ok Thanks

  • @JagdishSingh-sg8cs
    @JagdishSingh-sg8cs หลายเดือนก่อน +1

    Veer Baljeet Singh Jathedar Ji Tusi Bilkul Sach Kiha Ji

  • @Sing-ek2ed
    @Sing-ek2ed หลายเดือนก่อน +4

    Tenu gaurav yadav honest lagda

  • @RanjitSingh-um6nu
    @RanjitSingh-um6nu หลายเดือนก่อน

    ਜਥੇਦਾਰ ਭਾਈ ਬਲਜੀਤ ਸਿੰਘ ਜੀ ਦਾਦੂਵਾਲ ਇੱਕ ਚਂਗਾ ਗੁਰੂ ਸਾਹਿਬ ਜੀ ਦੀ ਬਾਣੀ ਤੇ ਬਾਣੇ ਦਾਂ ਧਾਰਨੀ ਹੈ ਮੇ ਦਾਦੂਵਾਲ ਜੀ ਦੀ ਗੱਲ ਨਾਲ ਸਹੇਮਤ ਨਹੀ ਬਲਵਿੰਦਰ ਸਿੰਘ ਭੂੰਦੜ ਏਹ ਕੰਮ ਨਹੀ ਕਰਸਕਦਾ ਜਹੇੜਾ ਭੁੰਦੜ ਸੱਚ ਨੂੰ ਸੱਚ ਨਹੀ ਕਹੇ ਸਕਦਾਂ ਉਹ ਏਡਾ ਵੱਡਾ ਕੰਮ ਨਹੀ ਕਰ ਸਕਦਾ

  • @MalkeetSingh-kf8ke
    @MalkeetSingh-kf8ke หลายเดือนก่อน +9

    ਬਰਗਾੜੀ ਵਾਲਾ,ਮੋਰਚਾ,ਦਾਦੂਵਾਲ ਨੇ,ਵੇਚਤਾ,ਸੀ,

  • @TarjinderSingh-o6o
    @TarjinderSingh-o6o หลายเดือนก่อน

    Dadubal Baba ji tuse sach akhia ha ji

  • @teksingh5023
    @teksingh5023 หลายเดือนก่อน +2

    , ਸੀ ਡੀ

  • @MahenderSingh-p5d
    @MahenderSingh-p5d 20 วันที่ผ่านมา

    😢

  • @JasvinderSinghbajwa-ny7ob
    @JasvinderSinghbajwa-ny7ob หลายเดือนก่อน +2

    Sukhbir badal ne Carey gunah kabool kar lain to bald jehri saja jatheydar sahebana ne ditti Fer gunah karkey lok kahangey saanu v ehi saja LA devo kam hi bahut soukha hai

  • @karamjeetsingh-b2x
    @karamjeetsingh-b2x หลายเดือนก่อน

    Sahi girl hai Sukhbir Badal nu umra kaid Saja

  • @kashmirsingh3670
    @kashmirsingh3670 หลายเดือนก่อน

    Right Dono

  • @sahijpreet8899
    @sahijpreet8899 หลายเดือนก่อน +2

    Baba ji u wrong ?

  • @psidhusidhu9370
    @psidhusidhu9370 หลายเดือนก่อน +2

    Sja nahi seva mili aa sja ta rab devega badal dal nu or kanun deve sja

  • @balsingh4972
    @balsingh4972 หลายเดือนก่อน +1

    NiL/ NiL , AGENT METALY UP SET HA

  • @paramjitsaroai1562
    @paramjitsaroai1562 หลายเดือนก่อน +2

    Saray jathadar sab ghar bhejan waley na sab spoon nay

  • @BALBIRSINGHGILL-g3t
    @BALBIRSINGHGILL-g3t หลายเดือนก่อน +2

    Dadu

  • @MohinderSingh-xm5ez
    @MohinderSingh-xm5ez หลายเดือนก่อน

    Is no kort vich kdisna chai da

  • @KaramjitSingh-v2e
    @KaramjitSingh-v2e หลายเดือนก่อน +2

    Panth da dokhi Badal priwar

  • @PremSingh-ui3kf
    @PremSingh-ui3kf หลายเดือนก่อน +1

    Sukhbir nu panth tu bhar kata Java ho us de saja ha ager us na sarya galthy man lea ta sajay que nee

  • @deeptoora44
    @deeptoora44 หลายเดือนก่อน

    eh vikk jande bs note dikhoo

  • @varindersingh3706
    @varindersingh3706 หลายเดือนก่อน

    Masshe da ser v shri darbar sahib de andr laheya c, sukha v duja massaha rangar c

  • @balbindrasinghbalbindra5692
    @balbindrasinghbalbindra5692 หลายเดือนก่อน

    Gunah mannya sukhbir Saja Nahi ditti

  • @gurmeetSingh-z7f
    @gurmeetSingh-z7f หลายเดือนก่อน +2

    Singh.shab.v.ta.kute.badal.de.baneye.