Punjab ਦੇ ਹਰ ਮੁੱਦੇ 'ਤੇ ਖੁੱਲ੍ਹ ਕੇ ਬੋਲੇ Sukhjinder Randhawa | "ਕੇਜਰੀਵਾਲ ਨੇ ਸਾਡੀ ਮੰਜੀ ਠੋਕ 'ਤੀ ! |

แชร์
ฝัง
  • เผยแพร่เมื่อ 29 ก.ย. 2024
  • Punjab ਦੇ ਹਰ ਮੁੱਦੇ 'ਤੇ ਖੁੱਲ੍ਹ ਕੇ ਬੋਲੇ Sukhjinder Randhawa | "ਕੇਜਰੀਵਾਲ ਨੇ ਸਾਡੀ ਮੰਜੀ ਠੋਕ 'ਤੀ ! |
    #sukhjindersinghrandhawa #SukhjinderRandhawa #PunjabCongress #Congressleadersukhjinderrandhawa
    #dailypostpunjabi #dailypostpunjabi #latestnews
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

ความคิดเห็น • 46

  • @GurmelSingh-h9u
    @GurmelSingh-h9u 9 หลายเดือนก่อน +15

    ਅਸੀਂ ਸ ਨਵਜੋਤ ਸਿੱਧੂ ਦੇ ਨਾਲ ਖੜੇ ਹਾਂ ਸਿੱਧੂ ਅਤੇ ਖਹਿਰਾ ਜੀ ਪੰਜਾਬ ਦੇ ਕੋਹੇਨੂਰ ਹੀਰਾ ਹੈ

    • @babbughulyani9957
      @babbughulyani9957 9 หลายเดือนก่อน

      ਬਿਲਕੁਲ ਸਹੀ ਗੱਲ ਖਹਿਰਾ ਸਾਹਿਬ ਹੀਰਾ ਬੰਦਾ ਏ

  • @kewalkamboj7339
    @kewalkamboj7339 9 หลายเดือนก่อน +6

    ਜਦੋਂ 2019 ਚੋਂ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਇੱਕਲੇ ਦਮ ਤੇ ਮੱਧ ਪ੍ਰਦੇਸ਼। ਕਰਨਾਟਕ। ਉਤਰਾਖੰਡ।ਗੋਆ।ਚਾਰ ਸਟੇਟਾਂ ਜਿੱਤਾ ਕੇ ਆਇਆ ਸੀ।ਇਹ ਜਿਹੜਾਂ ਨਵਜੋਤ ਸਿੰਘ ਸਿੱਧੂ ਨੂੰ ਗੱਲ ਕਰਦਾ ਹੈ ਇਹ ਆਪ 200 ਵੋਟਾਂ ਤੇ ਜਿੱਤਿਆ ਸੀ ਇਹ ਕਹਿ ਰਿਹਾ ਮੈਂ ਰਾਜਸਥਾਨ ਚੋਂ ਇਹਨਾਂ ਸੀਟਾਂ ਤੇ ਲੈ ਆਂਦਾ।ਨੋਟ :----ਪੰਜਾਬ ਕਾਂਗਰਸ ਚੋਂ ਇਕੋਂ ਲੀਡਰ ਹੈ ਜਿਹੜਾ ਇਲੈਕਸ਼ਨ ਚੋਂ ਇਮਾਨਦਾਰੀ ਨਾਲ ਜਿੱਤਦਾ ਰਿਹਾ ਅਤੇ ਕਦੇ ਇੱਕ ਰੁਪਏ ਨਹੀਂ ਵੰਡਿਆ ਕਦੇ ਇਲੈਕਸ਼ਨ ਚੋਂ।

  • @kewalkamboj7339
    @kewalkamboj7339 9 หลายเดือนก่อน +5

    ਇਸ ਲੀਡਰ ਨੂੰ ਪੁੱਛੋ ਸਿਆਸਤ ਤੋਂ ਪਹਿਲਾਂ ਸਾਰੇ ਆਪਣੀਆਂ ਜਾਇਦਾਦਾਂ ਦੇਖ ਲਓ ਜਦੋਂ 10 ਸਾਲ MLA ਜਾਂ ਮੰਤਰੀ ਬਣ ਕੇ ਕਿਵੇਂ ਅਰਬਾਂ ਖਰਬਾਂ ਰੁਪਏ ਦੇ ਮਾਲਕ ਬਣ ਗਏ। ਸੈਂਕੜੇ ਏਕੜ ਜ਼ਮੀਨ ਬਣ ਜਾਦੀ।ਸਾਰੇ ਭਾਰਤ ਚੋਂ ਬਿਜਨੈਸ ਖੋਲ ਲੈਂਦੇ। ਵਿਦੇਸ਼ਾਂ ਚੋਂ ਅਰਬਾ ਖਰਬਾਂ ਰੁਪਏ ਦੇ ਮਾਲਕ ਬਣ ਜਾਂਦੇ।ਇਹ ਆਪਣੇ ਦਿਲ ਦੇ ਹੱਥ ਰੱਖ ਕੇ ਬੋਲ।

  • @jagjeevsingh991
    @jagjeevsingh991 9 หลายเดือนก่อน +6

    ਤੁਹਾਡਾ ਪੰਜਾਬ ਕਾਂਗਰਸ ਪ੍ਰਧਾਨ ਤਾ ਪਹਿਲਾ ਹੀ ਭਗਵੰਤ ਮਾਨ ਨਾਲ ਹੈ ਰੰਧਾਵਾ ਜੀ

  • @kewalkamboj7339
    @kewalkamboj7339 9 หลายเดือนก่อน +4

    ਪੰਜਾਬ ਕਾਂਗਰਸ ਚੋਂ ਸਭ ਤੋਂ ਇਮਾਨਦਾਰ ਅਤੇ ਧਾਕੜ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਹੈ।ਇਹ ਲੀਡਰ ਸੋ ਜਨਮ ਲੈਕੇ ਵੀ ਉਸ ਦੇ ਪੈਰਾਂ ਵਰਗੇ ਨਹੀਂ ਹੋ ਸਕਦੇ। ਪੰਜਾਬ ਚੋਂ ਇਕੋਂ ਲੀਡਰ ਹੈ ਜਿਸ ਨੇ ਪੰਜਾਬ ਲੲੀ ਰਾਜ ਸਭਾ ਮੈਂਬਰ ਛੱਡੀ। ਮੋਦੀ ਸਾਹਿਬ ਦੀ ਸਰਕਾਰ ਚੋਂ ਕੈਬਨਿਟ ਮੰਤਰੀ ਦਾ ਅਹੁੱਦਾ ਛੱਡਿਆ। ਪੰਜਾਬ ਚੋਂ ਕੈਬਨਿਟ ਮੰਤਰੀ ਦਾ ਅਹੁੱਦਾ ਛੱਡਿਆ। ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਦਾ ਅਹੁੱਦਾ ਛੱਡਿਆ। ਪੰਜਾਬ ਲਈ ਟੀਵੀ ਚੈਨਲਾਂ ਤੋਂ ਆਪਣੀ ਮਿਹਨਤ ਦੀ ਕਮਾਈ ਸਲਾਨਾ 40 ਕਰੋੜ ਰੁਪਏ ਛੱਡੇ। ਨੋਟ :-ਸਭ ਤੋਂ ਵੱਡਾ ਕੰਮ ਕੀਤਾ ਕਰਤਾਰਪੁਰ ਸਾਹਿਬ ਦਾ ਲਾਂਘਾਂ ਖੁਲਵਾਇਆ।--------ਪੰਜਾਬ ਚੋਂ ਇੱਕ ਲੀਡਰ ਦੱਸ ਦਿਉ ਜਿਸ ਨੇ ਪੰਜਾਬ ਲੲੀ ਕਦੇ ਚੈਅਰਮੈਨੀ ਵੀ ਨਹੀਂ ਛੱਡੀ।--++++ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਸਾਥ ਦਿਉਂ

    • @thatwasyesterday
      @thatwasyesterday 9 หลายเดือนก่อน

      😂😂what will he do when rest of apples are rotten.

    • @punjabimatt
      @punjabimatt 9 หลายเดือนก่อน

      ਹੱਦ ਹੋਗੀ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਮਸਲਾ ਸਿੱਧੂ ਨੇ ਕਿਵੇਂ ਖੁਲਵਾ ਦਿੱਤਾ, ਇਹ ਸਿੱਧੂ ਦੇ ਚਮਚਿਆਂ ਦੀ ਬਕਵਾਸ ਆ, ਮੋਦੀ ਸਰਕਾਰ ਚ ਕਿਹੜੇ ਕੈਬਨਿਟ ਅਹੁਦੇ ਉਤੇ ਸੀ ਸਿੱਧੂ ਐਵੀ ਬਕਵਾਸ, ਪੰਜਾਬ ਦਾ ਫੇਲ ਅਤੇ ਭੌਂਕਾ ਬਿਜਲੀ ਮੰਤਰੀ ਸਾਬਤ ਹੋਇਆ, ਸਟੇਜ ਤੋਂ ਬਾਹਾਂ ਚੱਕ ਚੱਕ ਬਿਜਲੀ ਸਮਝੌਤਿਆਂ ਨੂੰ ਮਹਿੰਗੇ ਸੋਦੇ ਮਹਿੰਗੇ ਸੋਦੇ ਕਹਿ ਕਹਿ ਕੂੜ ਪ੍ਰਚਾਰ ਕਰਦਾ ਰਿਹਾ ਅਤੇ ਮੰਤਰੀ ਹੁੰਦਿਆਂ ਕਿਉਂ ਨਹੀਂ ਰੱਦ ਕੀਤੇ ਬਿਜਲੀ ਸਮਝੌਤੇ ਜੇਕਰ ਸੱਚਮੁੱਚ ਮਹਿੰਗੇ ਸੀ ਤਾਂ

  • @JassJassal-w6v
    @JassJassal-w6v 9 หลายเดือนก่อน +1

    ਤੁਹਾਡੇ ਕੁੱਤੇ ਲੀਡਰਾਂ ਦਾ ਕੀ zakeen ਕਰੀਏ ਤੁਸੀ ਤਾਂ ਆਪਣੇ ਬਾਪ ਨੂੰ v change kr lwo dalyeo 😂😂

  • @armaanbajwa3051
    @armaanbajwa3051 9 หลายเดือนก่อน +1

    ਪੰਜਾਬ ਸਰਕਾਰ ਦੇ ਲੀਡਰ ਨੇ ਪਿੰਡਾ ਦੇ ਚੋਰ ਸ਼ਰਪੰਚ bana sade Gurdaspur which

  • @JaggaChaudhary-wo5rd
    @JaggaChaudhary-wo5rd 9 หลายเดือนก่อน +1

    ਬੰਦੇ ਖਾਣੀ ਤੇ ਸੁਣਿਆ ਸੀ ਪਰ ਪਾਰਟੀ ਖਾਣਾ ਪਹਿਲੀ ਬਾਰ ਸੁਣਿਆ। ਸੁੱਖੀ ਰੰਧਾਵਾ ਪਾਰਟੀ ਖਾਣਾ।

  • @JassJassal-w6v
    @JassJassal-w6v 9 หลายเดือนก่อน

    ਤੁਹਾਡੇ ਕੁੱਤੇ ਲੀਡਰਾਂ ਦਾ ਕੀ zakeen ਕਰੀਏ ਤੁਸੀ ਤਾਂ ਆਪਣੇ ਬਾਪ ਨੂੰ v change kr lwo dalyeo 😂😂

  • @gurpreetvinayak0089
    @gurpreetvinayak0089 9 หลายเดือนก่อน

    ਆਪਦੀ ਸਰਕਾਰ ਸਮੇਂ 17/07/2020 ਨੂੰ ਨਵੇਂ ਪੇ-ਸਕੇਲ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਮਿਤੀ ਤੋਂ ਬਾਅਦ ਨਵੇਂ ਬਣੇ ਸਾਰੇ ਮੁਲਾਜ਼ਮਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ

  • @bhagwantsingh2037
    @bhagwantsingh2037 4 หลายเดือนก่อน

    ਨਵਜੋਤ ਸਿੰਘ ਸਿੱਧੂ ਤੇ ਖੈਹਰਾ ਸਾਹਿਬ ਪੰਜਾਬ ਪੰਜਾਬੀ ਪੰਜਾਬੀਅਤ ਦੇ ਮੁੱਦਈ ਤੇ ਸ਼ੇਰ ਪੁੱਤਰ ਨੇ।

  • @EternalMelodies1
    @EternalMelodies1 9 หลายเดือนก่อน

    ਸਿੱਧੂ ਨੂੰ ਭੰਡੇ ਜਾਣੇ ਹੋ, ਉਹ ਨਵੇਂ ਪੰਜਾਬ ਦੀ ਗੱਲ ਕਰ ਰਿਹਾ ਹੈ, ਤਾਂ ਭੈੜਾ ਲੱਗਦਾ ਹੈ।।

  • @varinderkumar4161
    @varinderkumar4161 9 หลายเดือนก่อน +2

    Fukra h Randhawa

  • @bassicoach0786
    @bassicoach0786 9 หลายเดือนก่อน +1

    Congress party da ASL beda garak Karan vala hi. Randhawa hai ....rajastan da vi beda garak kar Kai aa gea

  • @KulwinderSingh-ji6co
    @KulwinderSingh-ji6co 9 หลายเดือนก่อน

    17/7/20 ਨੂੰ ਨੋਟਿਸ ਜਾਰੀ ਕਰਕੇ ਕਾਂਗਰਸ ਨੇ ਪੰਜਾਬ ਦੇ ਸਾਰੇ ਸਰਕਾਰੀ ਮੁਲਾਜਮਾਂ ਦੀ ਜਿੰਦਗੀ ਤਬਾਹ ਕਰ ਦਿੱਤੀ

  • @AmandeepSingh-pr6wf
    @AmandeepSingh-pr6wf 9 หลายเดือนก่อน +1

    Navjot Singh Sidhu jandabad

  • @thatwasyesterday
    @thatwasyesterday 9 หลายเดือนก่อน +1

    Ghar ee bniye tuadey party leaderaa ne. AAP ta Badal waleya da vi eho haal aa. Sab fudoo parties

  • @guru-zj6dy
    @guru-zj6dy 9 หลายเดือนก่อน

    ਬੁੱਗ😂

  • @riyakang6704
    @riyakang6704 9 หลายเดือนก่อน

    If congress go with app then congress will finish in Punjab like Gujarat up like bangal

  • @vatandeep9010
    @vatandeep9010 5 หลายเดือนก่อน

    Congress vichon deserving CM ! Main kise part nal sabandh ni rakhda prr congress de je kar rabb krke sarkar bndi a tan randhawa deserve krda !

  • @ashokmahajan2963
    @ashokmahajan2963 9 หลายเดือนก่อน

    Aap wale jhuth bol k loga nu apne magar lga lende han,ehna baad vich tuhaanu dhokha dena h,eh galat bol k ander bar k maafi mang lende han.Chaddane supreme kot de kehan par Raj sabha vich mafi mangi.Tusi dekh layaa ehna Diya seats newly election vich,Punjab vich be ehna da ehi haal hona

  • @kuldipdhak7972
    @kuldipdhak7972 9 หลายเดือนก่อน

    Jaker banda old ho jawe ta politics shad deni chahide aa shoul only up to 65

  • @GuraSingh-r8b
    @GuraSingh-r8b 9 หลายเดือนก่อน

    Bahgwant maan sarkar murdabaad hun murge farm kholne chaide han ga security guard vaps karo loka nu sach karke vekhao jo bolde ho pora karo pori duniya vekh rahe hai loka ne garu da tela tela kar dena hai

  • @advocatecharnjilal1713
    @advocatecharnjilal1713 9 หลายเดือนก่อน

    Sidhu jindabad ❤❤❤.

  • @surinderpalsharma1043
    @surinderpalsharma1043 9 หลายเดือนก่อน

    Cong ne captain nal gdari kiti

  • @Jobandeepdeol
    @Jobandeepdeol 9 หลายเดือนก่อน

    Ena purre pese vnde si apne hlke vich

  • @BalbirSingh-ip3zo
    @BalbirSingh-ip3zo 9 หลายเดือนก่อน

    As minister not completed any police recruitment

  • @varinderkumar4161
    @varinderkumar4161 9 หลายเดือนก่อน

    Baykar hy Randhawa

  • @_.dhallvlogs
    @_.dhallvlogs 9 หลายเดือนก่อน

    Balle uncle jiiii

  • @hsingh9180
    @hsingh9180 9 หลายเดือนก่อน

    Khach of our area

  • @ShonkiSardar-x6y
    @ShonkiSardar-x6y 9 หลายเดือนก่อน +1

    Bharat mata ki jai

  • @tirath5732
    @tirath5732 9 หลายเดือนก่อน +2

    Next cm punjab amrtpal singh g punjab

    • @Ind5911
      @Ind5911 9 หลายเดือนก่อน

      😂😂😂😂😂😂😂😂😂😂

    • @Ind5911
      @Ind5911 9 หลายเดือนก่อน

      ਅਸਾਮ ਵਾਲ਼ਾ ਲੰਡੂ ???

  • @JagjitSinghhh
    @JagjitSinghhh 9 หลายเดือนก่อน

    Randhava Sab Ji Tuhada Stand Sahi Hai Khich Ke Rukho

    • @SimranjitSinghWarraich-kp5be
      @SimranjitSinghWarraich-kp5be 9 หลายเดือนก่อน

      Stand ??😂😂😂😂 Chamchagiri saab Ehda dalle da kithe stand lagga vekh lya tusi??
      Eh TE KAUM de GADDAR baap di gandi nasal hae,chitte da ASLI vapari..TE jiho jeha Ganda TE gaddar santokha c oho jeha GADDAR eh HRAAMI..TE ede nalon v kite jyada VADDE SIKH KAUM de gaddar ede bhadwe ,ede chamche..

    • @JaggaChaudhary-wo5rd
      @JaggaChaudhary-wo5rd 9 หลายเดือนก่อน

      ਸੁੱਖੀ ਰੰਧਾਵਾ ਪਾਰਟੀ ਖਾਣਾ

  • @johalips584
    @johalips584 9 หลายเดือนก่อน

    ਨੂੰ ਗਾਲਾਂ ਕੱਢਣ ਦਾ ਮਨ ਹੀ ਨਹੀਂ ਕਰਦਾ ਖੁਦੀ ਦਾ ਹੈਗਾ ਲਾਨ ਅਲੀ ਦਾ