ਸ਼ੇਰਾ ਖੁੱਬਣ ਦਾ Encounter ਤੇ Lawrence ਨੂੰ ਪਹਿਲੀ ਵਾਰ ਫੜ੍ਹਨ ਵਾਲੇ IPS Kuldeep Chahal ਦਾ ਵੱਡਾ Interview,

แชร์
ฝัง
  • เผยแพร่เมื่อ 21 พ.ย. 2024

ความคิดเห็น • 434

  • @Montyjatt8603
    @Montyjatt8603 10 หลายเดือนก่อน +42

    ਕੁਲਦੀਪ ਚਾਹਲ ਜੀ ਦਿਲ ਖੁਸ਼ ਹੋ ਗਿਆ ਜੇ ਮਾਅਦਾ ਕਿਸੇ ਨੂੰ ਮਾਰਨ ਦਾ ਰੱਖਦੇ ਓ ਤਾਂ ਜੁੰਮੇਵਾਰੀ ਦਾ ਮਾਐਦਾ ਵੀ ਰੱਖੋ ਖੋਤੀਆ ਆ ਸਾਰੀਆਂ ਜਿਹੜੇ ਕੋਟ ਚ ਜਾਕੇ ਮੁੱਕਰ ਜਾਂਦੇ ਆ ,ਚਾਹਲ ਸਾਹਿਬ ਮੈ ਇਕ ਡਰਾਈਵਰ ਆ ਪਰ ਹੁਣ ਮੈ ਵੇਹਲਾ ਘਰ ਬੈਠਾ ਆ ਪਰ India ਅੱਧੇ ਨਾਲੋ ਵੱਧ ਕੁੰਮ ਲਿਆ ਨਸ਼ਾ ਪੰਜਾਬ ਨਾਲੋ ਵੱਡੇ ਵੱਡੇ ਦਿੱਲੀ ਵਰਗੇ ਸ਼ਹਿਰਾ ਚ ਹੈ ਪੰਜਾਬ ਤਾਂ ਪੰਜਾਬੀ ਗਾਣੇ ਜਾ ਫਿਲਮਾ ਚ ਬਦਨਾਮ ਕੀਤਾ ਹੋਇਆ ਪਿਆ ਹੈ,ਵਾਹਿਗੁਰੂ ਮੇਹਰ ਕਰਨ ਕੁਲਦੀਪ ਚਾਹਲ ਜੀ ਉਪਰ

  • @bhindabrar6265
    @bhindabrar6265 10 หลายเดือนก่อน +230

    ਵਾਕਿਆ ਹੀ ਚਹਿਲ ਸਾਹਿਬ ਬਹੁਤ ਵਧੀਆ ਆਫਿਸਰ ਨੇਂ ਜਦ ਇੰਨਾ ਦੀ ਡਿਊਟੀ ਸ਼੍ਰੀ ਮੁਕਤਸਰ ਸਾਹਿਬ ਸੀ। ਸਾਡੇ ਤੇ ਇੱਕ ਪੁਲਿਸ ਵਾਲ਼ੇ ਵਲੋਂ ਕਤਲ ਦਾ ਕੇਸ ਪਵਾ ਦਿੱਤਾ ਗਿਆ ਸੀ ਸਾਨੂੰ ਟਾਰਚਰ ਬਹੁਤ ਕਿੱਤਾ ਪਰ ਜਦ ਇੰਨਾ ਨਾਲ ਗੱਲਬਾਤ ਕੀਤੀ ਤਾਂ ਇੰਨਾ ਨੇਂ ਸਾਡੇ ਫੋਨ ਨੰਬਰ ਲੇ ਕੇ ਸੁਬਾ 8ਵਜੇ chd ਨੂੰ ਚਲੇ ਗਏ ਤੇ ਪੁਲੀਸ ਨੂੰ ਇਤਲਾਹ ਦਿੱਤੀ ਕਿ ਇੰਨਾ ਨੂੰ ਹੁਨ ਕੁੱਝ ਨਾ ਕਿਹਾ ਜਾਵੇਂ। ਫ਼ਿਰ 12ਵਜੇ ਨੂੰ ਪੁਲੀਸ ਨੂੰ ਫੋਨ ਕੀਤਾ ਇਨਾਂ ਨੂੰ ਛੱਡ ਦਿੱਤਾ ਜਾਵੇ ਫਿਰ ਸਾਨੂੰ 2*3ਵਾਰ ਬੁਲਾਇਆ ਗਿਆ ਤੇ ਕੇਸ ਬੰਦ ਕਰ ਦਿੱਤਾ ਗਿਆ ਜੀ। Good morning sir ji wmk ji ਤੁਹਾਡੇ ਵਰਗੇ ਲੋਕਾਂ ਤੇ

  • @harinderdhaliwal
    @harinderdhaliwal 7 หลายเดือนก่อน +2

    Good job DIG sahib bahut sohna interview.bahut sahi bolya punjab laye ke drug sab states ch aa punjab nu badnaam na karo

  • @harmandhillon4618
    @harmandhillon4618 10 หลายเดือนก่อน +7

    Positive energy ,hardwork ,dedication a true gem kuldeep chahal sir 🙏

  • @gurtejsinghhanda4519
    @gurtejsinghhanda4519 10 หลายเดือนก่อน +10

    ਬਹੁਤ ਹੀ ਵਧੀਆ ਅਫਸਰ ਹਨ, ਚਾਹਲ ਸਾਬ ਵਾਹਿਗੁਰੂ ਜੀ ਮੇਹਰ ਕਰਨ sir ਜੀ ਤੇ,,

  • @poonampattersurewala9817
    @poonampattersurewala9817 10 หลายเดือนก่อน +14

    दिल के बहुत ही अच्छे इंसान है और हम परमात्मा से दुआ करते हैं की सदा तरक्की दें

  • @balwindergill9064
    @balwindergill9064 10 หลายเดือนก่อน +56

    ਲਾਰੈਸ ਦਾ ਕੰਮ ਖਤਮ ਕਰੋ

    • @lakhbirsingh3898
      @lakhbirsingh3898 3 หลายเดือนก่อน

      Bhaji yeh lander bandya to pta ni log ku darde ne...salya de jutiya yeni Maro ki gangster tan ki,ik choti jhi chori karan to ve daran...

  • @JagsirSingh-b2c
    @JagsirSingh-b2c 10 หลายเดือนก่อน +20

    ਬਹੁਤ ਵਾਦੀਆਂ ਅਫਸਰ ਚਹਿਲ ਸਾਹਿਬ 🌹

  • @AMANTIWANA8700
    @AMANTIWANA8700 10 หลายเดือนก่อน +12

    Banda Kaint aa kuldeep Singh .. 2017 🇺🇸👍 yaar da yaar .. he is really down to earth .. Mohali 👍🇺🇸

  • @deeprataindia1170
    @deeprataindia1170 10 หลายเดือนก่อน +19

    ਸੱਚ ਕਬੱਡੀ ਪਲੇਅਰ ਹਨ ਜਨਾਬ ਜੀ ਬਹੁਤ ਸੋਹਣੇ ਵਿਚਾਰ ਹਨ ਕਬੱਡੀ ਦੇ ਨਾਲ ਨਾਲ ਅਸੀਂ ਵੀ ਲੋੜ ਪੈਣ ਤੇ ਅਰਜ਼ ਕਰ ਸਕਦੇ ਹਾਂ ਮਾਣ ਹੈ ਜਨਾਬ ਜੀ ਤੇ।ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ ਸਰ ਜੀ ਤੇ।
    ,,ballu ਰਟੈਂਡਾ,,

  • @l.s.sandhu439
    @l.s.sandhu439 10 หลายเดือนก่อน +13

    Great personality,, very simple and straight point of view.. Chahal Sahib di interview Bahut inspiring and full of positivity 👍👍👍👍

  • @Hindustanpunjabtv5
    @Hindustanpunjabtv5 10 หลายเดือนก่อน +34

    ਪਲੇਅਰ ਹੁੰਦੇ ਨੇ ਜਿਹੜੇ ਉਹ ਐਹੋ ਜਿਹੇ ਈ ਹੁੰਦੇ ਨੇ, ਕਿਸੇ ਨੂੰ ਤੰਗ ਪ੍ਰੇਸਾਨ ਨਹੀਂ ਕਰਦੇ

  • @chaudharybhupindersingh3050
    @chaudharybhupindersingh3050 10 หลายเดือนก่อน +15

    VERY INTERESTING STORY SIR, FROM VILLAGE BOY TO IPS OFFICER....ITS AMAZING ....I SALUTE SIR U R COURAGE & HARD WORK

  • @Naag728
    @Naag728 10 หลายเดือนก่อน +1

    First tym I saw this man but how down to earth he is really a great human being and an officer too. Hatsoff sir

  • @s.psandhu590
    @s.psandhu590 10 หลายเดือนก่อน +26

    ਇਹੋ ਜਿਹੇ ਅਫਸਰਾਂ ਨੂੰ ਰੋਲ ਮਾਡਲ ਬਣਾਉਣਾ ਚਾਹੀਦਾ ਹੈ ਅੱਜ ਦੀ ਪੀੜ੍ਹੀ ਕਹਿ ਲਵੋਂ ਜਾਂ ਅੱਜ ਦੀ ਨੌਜਵਾਨੀ ਨੂੰ। ""ਤੁਹਾਨੂੰ ਦਿਲ ਤੋਂ ਸਲੂਟ ਆ ਸਰ""

  • @manindermadahar24
    @manindermadahar24 10 หลายเดือนก่อน +20

    ਇਹ ਅਫ਼ਸਰ ਸਹੀ ਹੋਣ ਗੇ ਪਰ ਲੀਡਰ ਏਨਾ ਦੀ ਚੱਲਣ ਨਈ ਦਿੰਦੇ ਸਭ ਤੋਂ ਵੱਧ ਕਰਾਇਮ ਪੁਲੀਸ ਕਰਦੀ ਆ

  • @KabeerSingh-qq3kt
    @KabeerSingh-qq3kt 10 หลายเดือนก่อน +11

    Jai jaat devta chahal g aap jaise jaat Haryana ki Shaan h❤

  • @sonymaan331
    @sonymaan331 3 หลายเดือนก่อน +1

    ਬਹੁਤ ਵਧੀਆ ਅਫਸਰ ਹਨ ਚਾਲ ਸਾਹਿਬ ਤੇ ਇਨਸਾਨ ਵੀ ਬਹੁਤ ਵਧੀਆ ਹਨ ਸਾਡੇ ਮੁਕਤਸਰ ਦੇ ਵਿੱਚ ਬਤੌਰ ਐਸਐਸਪੀ ਵਾਹਿਗੁਰੂ ਚੜਦੀ ਕਲਾ ਬਖਸ਼ੇ।

  • @gurjindersingh2653
    @gurjindersingh2653 2 หลายเดือนก่อน +1

    ਪੁਰਾਣੇ ਦਿਨ ਯਾਦ ਆਗੇ sir ਦੇ ਨਾਲ਼ ਕਾਲਜ ਵਾਲੇ 😘🥰

  • @brarbrar6884
    @brarbrar6884 10 หลายเดือนก่อน +17

    ਬਿਸ਼ਨੋਈ ਠੋਕ ਦਿਓ ਸਰ ਦੂਜੇ ਆਪੇ ਦਬ ਜਾਣਗੇ

    • @Brar91
      @Brar91 10 หลายเดือนก่อน +6

      chahal ne faridkot jail ch bishnoi de magar danda dita se te video banai se chahal nu chotalea ne police join karai se te bishnoi ne chotalea de munde da muder kita se ta lagdi a chahal di bishnoi nall

    • @Viratkohli18-j1n
      @Viratkohli18-j1n 10 หลายเดือนก่อน

      ​@@Brar91ਚੌਟਾਲਿਆਂ ਦਾ ਬੰਦਾ ਮਰਿਆ ਨਹੀਂ ਸੀ ਹਮਲਾ ਕਰਵਾਇਆ ਸੀ ਅਬੋਹਰ ਕੋਰਟ ਵਿੱਚ ਛੋਟੂ ਭਾਟ ਤੇ ਉਹਨੂੰ ਗੋਲੀਆਂ ਵੱਜੀਆਂ ਸੀ ਉਹ ਵੀ ਅਗੋਂ ਬਦਮਾਸ਼ ਹੈ ਚੌਟਾਲਿਆਂ ਦਾ ਸ਼ੂਟਰ ਹੈ ਆਰਜ਼ੂ ਬਿਸ਼ਨੋਈ ਨੂੰ ਭੇਜਿਆ ਸੀ ਲੋਰਸ ਨੇ ਉਹਨੂੰ ਵੀ ਗੋਲੀ ਵਜੀ ਸੀ

  • @aayushdabgotra9607
    @aayushdabgotra9607 10 หลายเดือนก่อน +7

    Interview full of Positivity ❤

  • @JasvinderSinghbajwa-ny7ob
    @JasvinderSinghbajwa-ny7ob 10 หลายเดือนก่อน +4

    K chahal saab bahut hi uch vichar bahut kush sikhan nu miliya hai Eshwar Allah vaheguru tuhanu chardi cala vich rakhn

  • @ChahilpreetsinghMangat
    @ChahilpreetsinghMangat 10 หลายเดือนก่อน +2

    ਪੁਲਿਸ ਅਫਸਰ ਹੋਰ ਵੀ ਬਹੁਤ ਨੇਂ ਜਿੰਨਾ ਚਿਰ ਹੋਸ਼ਿਆਰਪੁਰ ਰਹੇ ਨੇ ਸੱਚੀ ਐਸਾ ਆਫ਼ੀਸਰ ਨਹੀ ਦੇਖਿਆ ਬਹੁਤ ਵਧੀਆ ਇੰਨਸਾਨ ਨੇ ਹੁਸ਼ਿਆਰ ਪੁਰ ਵਿੱਚ ਚਲਾਨ ਘੱਟ ਸਮਜਾਇਆ ਜਿਆਦਾ ਜਾਂਦਾ ਸੀ

  • @Dr.SukhmanjotSandhu
    @Dr.SukhmanjotSandhu 10 หลายเดือนก่อน +2

    During 2012-13 Encounter.. IPS Chahal Sir thodi os team ch mere massar ji v c.. you both have same first names, now he is serving as class 1 (privacy for other audience) in PP Bathinda.. Salute Sir 🫡

  • @jashanchahal3963
    @jashanchahal3963 10 หลายเดือนก่อน

    What a great officer ,,,,,bhut sohni interview aa g

  • @gautamkanwar5507
    @gautamkanwar5507 5 หลายเดือนก่อน

    Very honest person kuldeep chahal ji..baba nanak aapko khoob khushiyan de

  • @ParminderSingh-jv2kl
    @ParminderSingh-jv2kl 10 หลายเดือนก่อน +3

    Waheguru ji very good interview and Good very good Sir ❤

  • @NikkaSingh-uk8rf
    @NikkaSingh-uk8rf 7 หลายเดือนก่อน +1

    ❤good sar ji

  • @GurpreetSingh-nq7cp
    @GurpreetSingh-nq7cp 10 หลายเดือนก่อน +6

    ਸਾਡੇ CP ਸਾਬ🙏❤

  • @arshpreetkhaira1082
    @arshpreetkhaira1082 10 หลายเดือนก่อน +12

    ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏

  • @montysingh882
    @montysingh882 4 หลายเดือนก่อน

    Look at his words..
    Ohnaney.
    He is giving a lot of respect
    WoW

  • @shagunrana7984
    @shagunrana7984 10 หลายเดือนก่อน +7

    2008 was different time .but after 2012 the pattern and selection changed and it became more tough

  • @rahulsharma-ju3er
    @rahulsharma-ju3er 10 หลายเดือนก่อน +2

    ਬਹੁਤ ਵਧੀਆ ਅਫਸਰ ਜੀ

  • @handeepkhattra7051
    @handeepkhattra7051 10 หลายเดือนก่อน +4

    Respected Kuldeep Singh Sir is Great Man 🎉🎉 God bless your family 🙏
    Regards: Handeep Singh khattra ( Sarpanch ) Nabha Patiala

  • @KuldeepSingh-ww7nl
    @KuldeepSingh-ww7nl 10 หลายเดือนก่อน +13

    Very nice Sir, Great motivation for youth, Salute you

  • @RajnishKThakur
    @RajnishKThakur 10 หลายเดือนก่อน +6

    V. DOWN TO EARTH GOD BLESS YOU 🙏

  • @mysontyson627
    @mysontyson627 10 หลายเดือนก่อน +1

    ਬਹੁਤ ਵਧੀਆ ਜੀ ਗੰਦ ਸਾਫ਼ ਕਰੋਂ ਪੰਜਾਬ ਚੋ

  • @kuka6853
    @kuka6853 10 หลายเดือนก่อน +5

    ❤🎉❤🎉❤🎉❤🎉❤🎉❤🎉ਬਹੁਤ ਸਾਫ ਇਨਸਾਨ ਨੇ। ਬਹੁਤ ਸਾਫ ਗੱਲਾਂ ਕੀਤੀਆ। 👌👍🌹🌹✅

  • @amanbhattbvlogs
    @amanbhattbvlogs 10 หลายเดือนก่อน +1

    Ludhiana city nu bohat jarurat c commissioner off police 🚓 sir kuldeep chahal ji varge dhaakad officer di kuchh hi Dina vich ludhiane da mahaul peaceful karta nale Gunda Ansara da safaya kita very grateful thanks sir 🙏 salute

  • @RajvirCalifornia
    @RajvirCalifornia 10 หลายเดือนก่อน +4

    Sounds like a down to earth person, very impressive journey 👍

  • @sukhvirsingh1706
    @sukhvirsingh1706 10 หลายเดือนก่อน +7

    Down to earth officer

  • @sandeepdhuan7708
    @sandeepdhuan7708 10 หลายเดือนก่อน +7

    उझाना गांव की शान ❤❤❤❤

  • @sukhvirsinghmaan4928
    @sukhvirsinghmaan4928 10 หลายเดือนก่อน +16

    ਖਾੜਕੂ ਪੁਲਿਸ ਦੀ ਬਹਾਦਰੀ ਨਾਲ ਨਹੀ ਬਦਨਾਮ ਕਰਕੇ ਖਤਮ ਕੀਤੇ ਗਏ ਆ,,,ਜੇ ਇਹ ਝੂਠ ਹੁਦਾ ਤਾ ਇਸ ਦੇ ਉਤੇ ਫਿਲਮਾ ਨਾ ਬਣਦੀਆ,,,ਕੲੀ ਫਿਲਮਾ ਚ ਇਹ ਸਚਾਈ ਦਿਖਾ ਦਿੱਤੀ ਗਈ ਆ ਕਿ

    • @Merapeo877
      @Merapeo877 10 หลายเดือนก่อน

      😂😂

  • @varunmehta9393
    @varunmehta9393 10 หลายเดือนก่อน +3

    Prava eda de episode leke aya kro k Punjab de youth nu pta lge k j bande ch dum hove te oh apne mulk ch tarrakki kr skda.. eho je he afsara de interview leke aya kro sanu motivation mildi aa

  • @AmardeepBalion-w4u
    @AmardeepBalion-w4u 3 หลายเดือนก่อน

    ਇੱਕ ਬਹੁਤ ਵਧੀਆ ਅਫਸਰ ਹਨ ਚਾਹਲ ਸਾਹਿਬ

  • @jassarkaler1537
    @jassarkaler1537 10 หลายเดือนก่อน

    ਬੰਦਾ nice kuldeep down to earth

  • @amritsingh9675
    @amritsingh9675 3 หลายเดือนก่อน +1

    ਮੈਂ ਦੇਖਿਆ ਇਹ ਮਸਲਾ ਕਮਲਾ ਨਹਿਰੂ ਕਲੋਨੀ ਬਠਿੰਡਾ

  • @gsdhillon7560
    @gsdhillon7560 10 หลายเดือนก่อน +4

    ਬਹੁਤ ਞਧੀਆ ਜੀ ਚਹਿਲ ਸਾਹਿਬ

  • @R.G47_
    @R.G47_ 10 หลายเดือนก่อน +2

    ਐਂਕਰ ਸਾਹਬ ਥੋੜਾ ਅਗਲਾ ਨੂੰ ਗੱਲ ਪੂਰੀ ਕਰ ਲੈਣ ਦਿਆ ਕਰੋ ਵਾਰ ਵਾਰ ਵਿੱਚ ਟੋਕੀ ਜਾ ਰਹੇ ਓ ਤੁਸੀਂ

  • @VICKYSharma-td4yo
    @VICKYSharma-td4yo 10 หลายเดือนก่อน +1

    I am very proud feel this geeat guy from my village

  • @RamanDeep-cv8rq
    @RamanDeep-cv8rq 10 หลายเดือนก่อน +1

    Me bhot Vada fan ha kuldeep sir da very honest officer ne I love chahl saab

  • @vakilsingh5387
    @vakilsingh5387 7 หลายเดือนก่อน

    ਕੁਲਦੀਪ ਚਹਿਲ ਜੀ ਸਾਡੇ ਮੁਕਤਸਰ ਸਾਹਿਬ SSP ਰਹਿ ਨੇ ਬਹੁਤ ਨੇਕ ਅਨਸਾਰ ਆ

  • @akashmannakashmann20
    @akashmannakashmann20 10 หลายเดือนก่อน +1

    Very honest and good officer ha kuldeep chahal sir God bless u ji

  • @SSSGGG777
    @SSSGGG777 10 หลายเดือนก่อน +2

    Very nice 👍
    God give u more strength kuldeep chahal ji

  • @sandu981
    @sandu981 10 หลายเดือนก่อน +4

    Anchor ਸੁਣਦਾ ਘੱਟ ਹੈ ਤੇ ਬੋਲ ਦਾ ਜਾਂਦਾ, ਗੱਲ ਤੇ ਗੱਲ ਚੜਾਈ ਜਾਂਦਾ

  • @Hindustanpunjabtv5
    @Hindustanpunjabtv5 10 หลายเดือนก่อน +3

    ਬਹੁਤ ਵਧੀਆ ਚਾਹਲ ਸਾਬ

  • @chandanpreetsidhu
    @chandanpreetsidhu 2 หลายเดือนก่อน

    Bahut Vdiyaa Bai G

  • @SahilSharma-vv9zd
    @SahilSharma-vv9zd 10 หลายเดือนก่อน

    Dil toh salute sir...nice, down to earth and hardworking officer
    Regards ..Jatinder singh

  • @ManjinderSingh-ls8gh
    @ManjinderSingh-ls8gh 10 หลายเดือนก่อน +10

    Sir you are great officer we salute you 👏

  • @RinkuSingh-yz1lb
    @RinkuSingh-yz1lb 10 หลายเดือนก่อน

    Bahut hi nek afsar han kash Kuldip saab sade Amritsar de CP ban ke aaun..👍

  • @jujjiphool9707
    @jujjiphool9707 10 หลายเดือนก่อน

    Great 👍🏾 interview sir! 🫡🙏🏾 respect love from Canada 🇨🇦

  • @ManjitSidhu-k9v
    @ManjitSidhu-k9v 10 หลายเดือนก่อน +2

    Salute Sir ji

  • @dg9358
    @dg9358 10 หลายเดือนก่อน +6

    A good police officer very intelligent kudos

  • @happygholia1999
    @happygholia1999 10 หลายเดือนก่อน

    Nice video good information thanks all tem

  • @padamkumar1405
    @padamkumar1405 10 หลายเดือนก่อน

    Respected sir ji 🙏. Aapji di interwieu dekh ke bhout acha laga sir.Bhagwan shiv shankar ji apko hamesha khush rakhein. GOLDY AMRITSAR

  • @amandeeprandhawa8038
    @amandeeprandhawa8038 10 หลายเดือนก่อน

    Very good job kuldeep sir ji Great Man

  • @kabird4392
    @kabird4392 10 หลายเดือนก่อน +1

    A great senior for me ❤️🙏🏻.I request the channel with honour plz interview the Lion of Punjab very respectful IPS Dr.Nanak Singh(SSP MANSA)❤️its an humble request.Everyone who wants interview of very respectable Dr.Nanak singh plz comment and like the comments.Thanku everyone 🙏🏻

  • @kamaldeep262
    @kamaldeep262 8 หลายเดือนก่อน +1

    salahoeya kale daurr da❤❤❤❤❤❤❤❤

  • @ਮੇਰੀਮਾਂਮੇਰਾਰੱਬ-ਢ4ਰ
    @ਮੇਰੀਮਾਂਮੇਰਾਰੱਬ-ਢ4ਰ 28 วันที่ผ่านมา

    Abhindan da podcast kyu Nahi krde

  • @SukhwinderSingh-lx6cv
    @SukhwinderSingh-lx6cv 10 หลายเดือนก่อน +4

    Gud police officer salute

  • @fatehfateh3322
    @fatehfateh3322 10 หลายเดือนก่อน

    Vry nice officer kuldip chahl

  • @dimplechaudhary3978
    @dimplechaudhary3978 10 หลายเดือนก่อน

    Lovely interview

  • @kiranpreetkaur7230
    @kiranpreetkaur7230 10 หลายเดือนก่อน

    👍👍best best kuldeep sir

  • @onicagill1683
    @onicagill1683 10 หลายเดือนก่อน

    Great man.

  • @JasbeerSingh-u5d
    @JasbeerSingh-u5d 10 หลายเดือนก่อน

    Perfectionist officer mentally physically good behaviour

  • @gurmailsingh7116
    @gurmailsingh7116 10 หลายเดือนก่อน

    Sir salute hai ji

  • @sonuchauhan2358
    @sonuchauhan2358 10 หลายเดือนก่อน +1

    Very Humble nature personality 👌

  • @NirmalSingh-vq9gv
    @NirmalSingh-vq9gv 10 หลายเดือนก่อน +1

    Great police officer kuldeep sir jindabad

  • @sukhvirchahal1057
    @sukhvirchahal1057 10 หลายเดือนก่อน +2

    Sir mera pind jind de nail dist mansa hai mera name sukhbir singh chahal hai or haryana vich boht jaat bro chahal rhnde hn

  • @navidhillon5274
    @navidhillon5274 2 หลายเดือนก่อน

    Chahal sahib je pag promote kiti hundi tan tusi true legend hunde.

  • @sahilthind6538
    @sahilthind6538 10 หลายเดือนก่อน

    Bahut kaint insaan aa ❤

  • @jaswindersingh-cj4gz
    @jaswindersingh-cj4gz 10 หลายเดือนก่อน +2

    A nice & clear thought personality.

  • @SukhwinderKhera-t2l
    @SukhwinderKhera-t2l 18 วันที่ผ่านมา

    Very Gud officer

  • @princebhalla2859
    @princebhalla2859 9 หลายเดือนก่อน

    Good and great

  • @kamallehra6097
    @kamallehra6097 10 หลายเดือนก่อน +1

    ਸਾਡੇ ਪਿੰਡਾਂ ਦੀ ਸਾਨ ਐ ਚਾਹਲ ਸਾਬ

    • @PIND_LIFE_0031
      @PIND_LIFE_0031 10 หลายเดือนก่อน

      Keda pind ehna da

    • @kamallehra6097
      @kamallehra6097 10 หลายเดือนก่อน

      ਉਜਾਣਾ

    • @PIND_LIFE_0031
      @PIND_LIFE_0031 10 หลายเดือนก่อน

      @gurpreetchahal2654 ma ta pind pusheea c sari kundli nhi

    • @PIND_LIFE_0031
      @PIND_LIFE_0031 10 หลายเดือนก่อน

      @gurpreetchahal2654 manu kyu ds reha fr ?

  • @shawinderkaur5109
    @shawinderkaur5109 10 หลายเดือนก่อน

    Salute you sir nicely answer every question

  • @GurmeetSingh-ru7vq
    @GurmeetSingh-ru7vq 10 หลายเดือนก่อน +2

    VeryGood police officers

  • @sukhidhillon4841
    @sukhidhillon4841 10 หลายเดือนก่อน

    Kuldeep chachal bahut vdia officer ne❤

  • @Gurjeetdhall
    @Gurjeetdhall 3 หลายเดือนก่อน

    Great officer👮 police de cp sir Ludhiana. ❤❤❤

  • @kulbirsingh9547
    @kulbirsingh9547 10 หลายเดือนก่อน

    Great person Salute Sir

  • @Majhail_pb_46
    @Majhail_pb_46 10 หลายเดือนก่อน +14

    ਵਿੱਕੀ ਗੌਂਡਰ ਨੂੰ ਮਾਰਿਆ ਸ਼ੇਰਾ ਖੁਬਣ ਮਾਰਿਆ ਪਰ ਬਿਸ਼ਨੋਈ ਨਹੀਂ ਮਾਰਿਆ ?

    • @karandhillon1410
      @karandhillon1410 10 หลายเดือนก่อน +6

      Bishnoi da te oh naam e bdi izzat nal len deya 😂 sale sb ralle a

    • @invincibledemon8619
      @invincibledemon8619 10 หลายเดือนก่อน

      India ch khaas krke haryane waleyq ch jaaati sbb tu vadi cheej a ...sad

    • @invincibledemon8619
      @invincibledemon8619 10 หลายเดือนก่อน +2

      @gurpreetchahal2654 punjab de jat sikh te haryqne de hindu jaaat ,cultural differnce 360 degree.a...thida smaaj nu asal ch jaaan k dekh tenunpta lag ju ..and y is he is so respectfull for bishoni inn ??this interview ??..hv sm brain n learn somtjing ...else all criminals are criminas thtist...y to respect smone particulqrly??...social science tere vss d rog ni hje ..schoolo bhj jaanda c tu udu pr lena c kuj

    • @invincibledemon8619
      @invincibledemon8619 10 หลายเดือนก่อน +1

      @gurpreetchahal2654 silh te hindu da culture kida mel kha sakda bai...??..jaat hryana da cultua hindu dharm tu prerat a ,te punjab da jatt sikh dhram tu..ik murti vixh bhgwan dekhda ,dooja sirf pathar ??..dhrm tu jaat de belive bnde a ..bahar a k dekh kida jaryane da pte punjab da jaat te jtt nafrt nal bhre pye ik dooje nu vdhn te hoye a ..videos payia aje v dekh la ja k love example...puandh nu shadd,haryane vixh betha jatt sikh v punjab de culture nal hmdardi rkhega ,te punjqb ch betha haryane da jaat v haryane de jaat nal hmdardi rkhda aneya nu v disda ...galat sqhi nal ehna da koi lena dena nahi .....hjaara bnde shreaam bishnoi nu jindabaad kehnde net te dia jaange,saare haryaane de jaat hi hinge dekhli id check krke ....criminql nu sirf es keke psand kri jaande k oh ehna d jaat da a ,...sidhu moosewalq sikh jatt c,usnu maran wala bishoon jaat nu suppoet krn wala hr bnda haryane da jaat hpvega jo sirf te sirf jaati krke criminal nu v support kr reha a....jaati karke krda k kise hor gall krke ta dss ??

    • @Destination693
      @Destination693 10 หลายเดือนก่อน

      Sab Mill k Chalda veer Gangster nu bnaun tu la k Mitti Vich Dabaun tak Nhi Te Shera Khubn de Thalle Kamm Karda c Lawrence Bishnoi Sab Sarkaara Kardiyan ne Full Support Hundi va Sarkaar de Jad Dekhda Ehda Kamm Khatam Va Hun Nava Banda Labhde Va Phir Chela He Ustad Bann Janda Va Kayi Vaar Ustad Nu Time Naal Pta Lag Jave Eh Mere Tu Agey Jaan de Koshish Ja Mere Tu Alag Gang Bna Reha Va Ohda V Time Naal Kamm Ho Janda Va Par Chela Te Ohi Gang da He Vajna Case Opponent Party Te Lag Janda Va

  • @Harpreetsidh
    @Harpreetsidh 10 หลายเดือนก่อน +3

    Wah ❤❤❤

  • @SahilBadhanoSectionB
    @SahilBadhanoSectionB 10 หลายเดือนก่อน

    Great Inspiration 🙏👍👌

  • @raji962
    @raji962 7 หลายเดือนก่อน

    Excellent officer 👏 😊

  • @ShakirMohdShakir-b9b
    @ShakirMohdShakir-b9b 13 วันที่ผ่านมา

    ❤❤❤ uska bhai zindabaad

  • @MrAshwindersingh
    @MrAshwindersingh 10 หลายเดือนก่อน

    Well deserving Chahal g tusi bahut Pyar naal gal karde o

  • @Miss____..___kp
    @Miss____..___kp 10 ชั่วโมงที่ผ่านมา

    Hindi me subtitles daalo yaar

  • @officialsidhufan0
    @officialsidhufan0 10 หลายเดือนก่อน

    Video cut kyn kri aa vichkaar .

  • @MaanBrar7007
    @MaanBrar7007 10 หลายเดือนก่อน +1

    ਕਾਲਾ ਦੌਰ ਓਦੋਂ ਸੀ ਕਿ ਹੁਣ ਐ ਇਹ ਦੱਸੋ, ਓਦੋਂ ਬਲਾਤਕਾਰ ਜਿਆਦਾ ਸੀ ਕੇ ਹੁਣ?
    ਗੁਰੂ ਦੀ ਬੇਅਦਬੀ ਓਦੋਂ ਕਿੰਨੀ ਹੁੰਦੀ ਸੀ ਤੇ ਹੁਣ?
    ਬੋਹ ਗਿਣਤੀ ਘੱਟ ਗਿਣਤੀ ਤੇ ਦਬਾਅ ਬਣਾਉਂਦੀ ਐ ਕਿਉਂ?

    • @naviryzen7935
      @naviryzen7935 10 หลายเดือนก่อน

      odo jada si hun bas news te social media krke jaldi news ponch jandi pehla ta pta hi ni lgda si k duje pind ki hoya hun puri duniya di khabar ponch jandi ek mint ch. Pehla lok law bikul ghat mande hunde si, kid anpne hi bacheya nu marr dende si honor killing ch.

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ 10 หลายเดือนก่อน +5

    ਸਵਰਨਾ ਘੋਟਣੇ ਵਰਗੇ ਨੂੰ ਧਰਤੀ ਵਹਿਲ ਨਹੀ ਦਿੱਤੀ ਹੋਣੀ.....ਲਿਡਰਾਂ ਦੇ ਚਪੜਾਸੀ ਲਗਦੇ ਅਖੀਰ ਚ....