ਪਰਚਾ ਕਰਵਾਇਆ ਲੜਾਈਆਂ ਲੜੀਆਂ, ਫਿਰ ਬਣੇ Majha Block ਦੇ ਧਾਕੜ ਲੀਡਰ | Sukhjinder Singh Randhawa | Akhar

แชร์
ฝัง
  • เผยแพร่เมื่อ 22 ธ.ค. 2023
  • ਪਰਚਾ ਕਰਵਾਇਆ ਲੜਾਈਆਂ ਲੜੀਆਂ, ਫਿਰ ਬਣੇ Majha Block ਦੇ ਧਾਕੜ ਲੀਡਰ
    ਪਹਿਲੀ ਚੋਣ ਹਾਰਨ ਤੋਂ ਲੈ ਕੇ ਉਪ ਮੁੱਖ ਮੰਤਰੀ ਤੱਕ ਦਾ ਸਫ਼ਰ
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 43

  • @balwindersinghkallowal9033
    @balwindersinghkallowal9033 6 หลายเดือนก่อน

    ਪਾਰਟੀ ਦੇ ਸਾਰੇ ਲੀਡਰਾਂ ਨੂੰ ਨਾਲ ਲੈ ਕੇ ਚਲਣਾ, ਸਾਰਿਆਂ ਦੀ ਸਹਿਮਤੀ ਰੱਖਣੀ, ਉਹਨਾਂ ਸਾਰਿਆਂ ਨਾਲ ਸਾਂਝੀਆਂ ਰੈਲੀਆਂ ਕਰਨੀਆਂ, ਇੱਕ ਸੁਰਤਾ ਵਿਖਾਉਣੀ, ਫਿਰ ਮੁੱਖ ਬਣਨ ਵੇਲੇ ਸਾਰੇ MLA ਬਹੁਤ ਸੰਮਤੀ ਨਾਲ ਮਤਾ ਪਾਸ ਕਰਨਗੇ, ਕਿ ਸਾਡਾ ਲੀਡਰ ਰੰਧਾਵਾ ਸਾਹਿਬ ਹੈ । ਵੈਸੇ ਵੀ ਸਥਿਰ ਮੁੱਖ ਮੰਤਰੀ ਰਹਿਣ ਲਈ ਬਹੁਸੰਮਤੀ MLA ਦੀ support ਜ਼ਰੂਰੀ ਹੈ । ਧੰਨਵਾਦ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ।

  • @balwindersinghkallowal9033
    @balwindersinghkallowal9033 6 หลายเดือนก่อน

    Great leader of Punjab , ਜਿਸ ਦੀ ਇੰਟਰਵਿਊ ਸੁਣਨ ਨੂੰ ਜੀਅ ਕਰਦਾ । ਪਤਾ ਹੁੰਦਾ ਰੰਧਾਵਾ ਸਾਹਿਬ ਨੇ ਜਿਹੜੀ ਗੱਲ ਕਰਨੀ, ਉਹ ਸੱਚੀ ਗੱਲ ਅਤੇ ਵਿਸ਼ਵਾਸ ਵਾਲੀ, ਉਦੇਸ਼ ਵਾਲੀ ਹੋਵੇਗੀ । ਧੰਨਵਾਦ "ਸੁਖਜਿੰਦਰ ਸਿੰਘ ਰੰਧਾਵਾ " ।

  • @balwindersinghkallowal9033
    @balwindersinghkallowal9033 6 หลายเดือนก่อน +2

    ਸੁਖਜਿੰਦਰ ਸਿੰਘ ਰੰਧਾਵਾ, ਦਾ ਨਾਮ ਮੁੱਖ ਮੰਤਰੀ ਦੀ ਕੁਰਸੀ ਲਈ ਪੇਸ਼ ਹੋਇਆ, ਨਹੀਂ ਬਣੇ ਮੁੱਖ ਮੰਤਰੀ, ਪਰ ਦਿੱਲ ਵਿੱਚ ਕੋਈ ਗੁੱਸਾ ਨਹੀਂ । ਇਸ ਨੂੰ ਕਹਿੰਦੇ ਪਾਰਟੀ ਦਾ ਵਫ਼ਾਦਾਰ ਲੀਡਰ, ਵਫ਼ਾਦਾਰੀ ਨੇ ਸਾਬਤ ਕਰ ਦਿੱਤਾ ਕਿ ਰੰਧਾਵਾ ਸਾਹਿਬ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਦੇ ਯੋਗ ਹਨ । ਧੰਨਵਾਦ ਰੰਧਾਵਾ ਸਾਹਿਬ ।

  • @gurpreetvinayak0089
    @gurpreetvinayak0089 6 หลายเดือนก่อน +1

    ਜਦੋਂ ਇਹ ਉੱਪ ਮੁੱਖ ਮੰਤਰੀ ਸੀ ਕੋਈ ਇੱਕ ਉਪਲਬਧੀ ਦੱਸ ਦੇਵੇ ਜੀਹਦੇ ਨਾਲ ਪੰਜਾਬ ਦਾ ਭਲਾ ਹੋਇਆ ਹੋਵੇ ।
    ਛਿੱਕੂ ਦਾ ਉਪ ਮੁੱਖ ਮੰਤਰੀ ਸੀ

  • @aadeshbrar
    @aadeshbrar 6 หลายเดือนก่อน +1

    ਬਹੁਤ ਸਾਰਿਆ ਗੱਲਾਂ ਪੱਲੇ ਬੱਨਣ ਵਾਲਿਆਂ ਲੋਕਾਂ ਲਈ ਵੀ ਤੇ ਨਵੇ ਲੀਡਰਾਂ ਲਈ ਵੀ,
    ਰੰਧਾਵਾ ਸਾਬ ਧੰਨਵਾਦ, ਮੈਨੂੰ ਹੋਰ ਨਹੀ ਪਤਾ ਸਾਡੇ ਪਿੰਡ( ਵਾੜਾ ਚੈਨ ਸਿੰਘ ਵਾਲਾ, ਜੀਰਾ, ਫਿਰੋਜਪੁਰ) ਛੱਪੜ ਦਾ ਕੰਮ ਰੁਕਿਆ ਸੀ ਤੇ ਮੇਰੇ ਤਾਇਆ ਜੀ ਦਫਤਰ ਆਏ ਸੀ ਤੇ ਇੱਕ ਹਫਤੇ ਚ ਸਾਰਾ ਕੰਮ ਕਰਤਾ ਸੀ।

  • @khairakhaira-th9ii
    @khairakhaira-th9ii 6 หลายเดือนก่อน +2

    ਤੇਰੇ ਯਾਰ ਧੀਰੇ ਖੈਹਰਾ ਕੋਟਲੀ ਵਾਲੇ ਦਾ ਸੁਣਾ ਇਸ ਵਾਰ ਉਸਨੂੰ ਸਰਪੰਚ ਬਣਾਏਗਾ ।

  • @asharjaleel4526
    @asharjaleel4526 5 หลายเดือนก่อน +1

    Justice for sidhu

  • @jagmindersingh1361
    @jagmindersingh1361 6 หลายเดือนก่อน +1

    Khach banda siray da.

  • @sukhmansanghavlogs6617
    @sukhmansanghavlogs6617 6 หลายเดือนก่อน +1

    ਇਹ ਚੈਨਲ ਜਦੋਂ ਸ਼ੁਰੂ ਹੋਇਆ ਸੀ ਤਾਂ ਬਹੁਤ ਉਮੀਦ ਸੀ ਕਿ ਨਿਰਪੱਖ ਰਹੇਗਾ ਪਰ ਹੁਣ ਇਹ ਸਿਰਫ ਕਾਂਗਰਸ ਦੀ ਗੱਲ ਕਰਦੇ ਆ

  • @vikramjitsingh7710
    @vikramjitsingh7710 5 หลายเดือนก่อน +1

    jene purane leader ya oh pedhia to ya te age bhe apne bachia nu leaunde. je eh sache leader ya purana sare punjab nu pyar karde fer nwea nu age kew nahe aun dende serf paise walia nu ticketa kew bechde ya.

  • @user-fv5og1ht9m
    @user-fv5og1ht9m 6 หลายเดือนก่อน +2

    These leaders have ruined punjab

  • @karanvirk5574
    @karanvirk5574 6 หลายเดือนก่อน +8

    ਇਹਦੀ ਬਾਗੜ ਬਿੱਲੇ ਦੀ ਜਰੂਰੀ ਇੰਟਰਵਿਊ ਕਰਨੀ ਸੀ ਜਦੋ ਪਾਵਰ ਚ ਹੁੰਦੇ ਨੇ ਓਦੋ ਬੰਦੇ ਨੂੰ ਬੰਦਾਂ ਨੀ samjde

  • @Worldwide23348
    @Worldwide23348 6 หลายเดือนก่อน

    Randhawa zindabad

  • @jaskaransingh8077
    @jaskaransingh8077 6 หลายเดือนก่อน +1

    ਦੋਆਬੇ ਨੇ ਬੋਹਤ ਕੁਝ ਕੁਰਬਾਨ ਕੀਤਾ ਪੰਜਾਬ ਲੀ ਪਰ ਕਿਸੇ ਨੇ ਕਦੇ ਸਾਨੂੰ ਬਣਦਾ ਪਿਆਰ ਨੀ ਦਿੱਤਾ ਪਰ ਸ਼ੁਕਰ ਕਿਸੇ ਨੇ ਤਾਂ ਸਾਡੇ ਦੋਆਬੇ ਦੀ ਕਦਰ ਪਾਈ…❤

  • @AmritpalSingh-lp5xl
    @AmritpalSingh-lp5xl 6 หลายเดือนก่อน

    Good randhawa

  • @chanangill9173
    @chanangill9173 6 หลายเดือนก่อน +4

    ਨਵਜੋਤ ਸਿੱਧੂ ਜਿੰਦਾਬਾਦ

  • @neutrality_456
    @neutrality_456 6 หลายเดือนก่อน +1

    Nikkama Sikh leader kisse joga nhi...

  • @rajveergill6036
    @rajveergill6036 6 หลายเดือนก่อน

    Bai interview ohna di karo jehna punjab lai kosh kitta na ki punjab nu khada.. ehna amritpal de hakk vich awaz chuki ? Gangster ehna paale jehna sidhu maariya

  • @sonusingh-cn5pr
    @sonusingh-cn5pr 6 หลายเดือนก่อน

    1,00

  • @rajveergill6036
    @rajveergill6036 6 หลายเดือนก่อน

    Assi vote thunu kara gey par saanu jaggu te Lawrence da encounter chida aa

  • @bikramjitbasra2948
    @bikramjitbasra2948 6 หลายเดือนก่อน +2

    ਤਾ ਹੀ ਤੇਰੇ ਪਿਉ ਨੇ ਨੱਟੀ ਬਮਾਸ ਨਾਲ ਰੱਖਿਆ ਸੀ

  • @gurleenkaurrollno.1740
    @gurleenkaurrollno.1740 6 หลายเดือนก่อน

    Koi be leader ha Sach and punjab punjabi da pala di gal kam Karo ga punjabi app ji nu akha ta bathn gaa Sach he barha par kar da Ranhdawa saab

  • @chanangill9173
    @chanangill9173 6 หลายเดือนก่อน +2

    ਕੈਪਟਨ ਨੂੰ ਸਿੱਧੂ ਲਵਾ ਗਿਆ ਤੁਹਾਡੀ ਉਕਾਤ ਨ੍ਹੀ ਸੀ

  • @Inklabjindabad535
    @Inklabjindabad535 6 หลายเดือนก่อน +13

    ਕੀ ਏ ਬਾਈ ਬਹੁਤ ਟਾਇਮ ਪਹਿਲਾਂ ਤੁਹਾਡੇ ਚੈਨਲ ਨਾਲ ਜੁੜੇ ਸੀ ਹੁਣ ਛੱਡ ਕੇ ਜਾ ਰਿਹੇ ਹਾਂ ਐਂਵੇ ਲੀਡਰਾਂ ਥੱਲੇ ਵੜੀ ਜਾਂਦੇ ਹੋ।

    • @goppiedhillon8360
      @goppiedhillon8360 6 หลายเดือนก่อน +1

      Hor j oh leaders de interview na krn hor 22 Chahnel teh ki news pahn ?

    • @sukhshergill8789
      @sukhshergill8789 6 หลายเดือนก่อน

      Yr koi problem a leader ton gll sunann ty gll krn nal hal hundi hai
      Gair samz k nafrat krn nal ni

    • @manjitmann9659
      @manjitmann9659 6 หลายเดือนก่อน

      Veereya views te pesa bs

    • @hussanrandhawa4605
      @hussanrandhawa4605 6 หลายเดือนก่อน +1

      ki krn fir?

    • @hussanrandhawa4605
      @hussanrandhawa4605 6 หลายเดือนก่อน +1

      nirpakh bannde aa akkhar wale, tuc kise nu v channga kmm na karrn dyo, bus nuks kadhi jaya kro

  • @rajsharma4926
    @rajsharma4926 6 หลายเดือนก่อน

    Hankari lok ne eh hale v hankar naal bhare ne

  • @VeerSingh-wv6jp
    @VeerSingh-wv6jp 6 หลายเดือนก่อน +1

    He’s too much over

  • @sonusingh-cn5pr
    @sonusingh-cn5pr 6 หลายเดือนก่อน

    1,07

  • @karanghuman1036
    @karanghuman1036 6 หลายเดือนก่อน

    jhooth bolda zyaada koi pasand nahi karda ilakka ch

  • @tarunkhehra6853
    @tarunkhehra6853 6 หลายเดือนก่อน

    Sidhu ne sahi kita captain nu hutaya tenu kida banva denda tere munde di v vekhli badmashi kalle munde nal dhakka kita c

  • @Ranjeet3001
    @Ranjeet3001 6 หลายเดือนก่อน

    🤮🤮🤮

  • @LovepreetSingh-gb7id
    @LovepreetSingh-gb7id 6 หลายเดือนก่อน +1

    Pagal aa eh

  • @JD-pendu
    @JD-pendu 6 หลายเดือนก่อน

    ਰੰਧਾਵਾ ਸਾਹਬ ਸਿਰਾ ਬੰਦਾ। ਜੋ ਦਿਲ ਚ ਓਹੀ ਮੂੰਹ ਤੇ