Want to know about Vastu? | AKTalkShow

แชร์
ฝัง
  • เผยแพร่เมื่อ 16 พ.ย. 2024

ความคิดเห็น • 477

  • @Anmolkwatraofficial
    @Anmolkwatraofficial  หลายเดือนก่อน +92

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @BalwinderKaur-qu9ls
      @BalwinderKaur-qu9ls หลายเดือนก่อน +3

      Name nd phone daisy karo ji

    • @amandeepsingh2665
      @amandeepsingh2665 หลายเดือนก่อน

      Anmol veer ji pls manu es bro da ph no sand kar do ga ji pls pls bro help me ji

    • @gurindersingh7782
      @gurindersingh7782 หลายเดือนก่อน +1

      22 khushdeep bansal nal podcast kar o sira banda s kam vich

    • @gurindersingh7782
      @gurindersingh7782 หลายเดือนก่อน

      ​@@amandeepsingh2665you tube te ha bro

    • @tachnopreet5449
      @tachnopreet5449 หลายเดือนก่อน

      22 g ana da TH-cam page da name ke a

  • @mysteriousland303
    @mysteriousland303 หลายเดือนก่อน +29

    ਸਤਿ ਸ੍ਰੀ ਅਕਾਲ ਵੀਰ ਜੀ, ਬਹੁਤ ਦੁੱਖੀ ਤੇ ਟੁੱਟੇ ਹਿਰਦੇ ਨਾਲ ਤੁਹਾਨੂੰ ਬੇਨਤੀ ਕਰ ਰਿਹਾ ਕੀ ਸਿਵਲ ਹਸਪਤਾਲ ਲੁਧਿਆਣਾ ਵਿੱਚ ਇੱਕ ਟੀਮ ਭੇਜ ਕੇ ਮੁਆਇਆਨਾ ਕਰਵਾਓ ਜੀ, ਸਟਾਫ ਦਾ ਬਿਹੇਵਅਰ ਬਹੁਤ ਮਾੜਾ ਹੈ, ਬਹੁਤ ਚੰਗਾ ਮਾੜਾ ਬੋਲਦੇ ਆ! ਮਜਬੂਰੀਆਂ ਕਾਰਨ ਬੰਦਾ ਸਰਕਾਰੀ ਹਸਪਤਾਲ ਆਉਂਦਾ, ਪਰ ਇਥੇ ਆਮ ਬੰਦੇ ਦੀ ਕੋਈ ਕਦਰ ਨੀ ਵੀਰ, ਰੋਣਾ ਆਉਂਦਾ ਦੇਖ ਕੇ, ਇੱਕ ਮਰੀਜ਼ ਸੀਰਿਯਸ ਹੁੰਦਾ,, ਉਪਰੋ ਉਨ੍ਹਾਂ ਦੇ ਘਰ ਦੇ ਇੰਨੇ ਪ੍ਰੇਸ਼ਾਨ ਹੁੰਦੇ ਆ, ਤੇ ਸਟਾਫ ਹੱਸ ਹੱਸ ਉੱਚੀ ਉੱਚੀ ਗੱਲਾਂ ਕਰਦੇ ਆ, ਜੇ ਕੋਈ ਮਰੀਜ਼ ਨੂੰ ਪ੍ਰੋਬਲਮ ਹੋ ਜਾਵੇ, ਤਾਂ ਸਟਾਫ ਸੁਣਦਾ ਹੀ ਨਈਂ! ਦਬਕੇ ਮਾਰਦਾ, ਭੋਰਾ ਵੀ ਤਰਸ ਨਈਂ ਕਰਦਾ, ਮਰੀਜ਼ ਕਿੰਨਾ ਸੀਰਿਯਸ ਆ, ਯਾ ਮਰੀਜ਼ ਦੇ ਨਾਲ ਓਹਦੀ ਬਜ਼ੁਰਗ ਮਾਤਾ ਜੋ ਕੀ ਆਪ ਆਪਣੇ ਆਪ ਨੂੰ ਬਹੁਤ ਮੁਸ਼ਕਿਲ ਨਾਲ ਸਾਂਭ ਰਹੀ ਆ, ਉਹ ਮਰੀਜ਼ ਨੂੰ ਦੇਖ ਰਹੀ ਆ,! ਵੀਰ ਲਿਖਣਾ ਬਹੁਤ ਕੁਝ ਚਾਹ ਰਿਹਾ, ਪਰ ਹੱਥ ਕੰਭ ਰਹੇ ਆ, ਵਾਹਿਗੁਰੂ ਮੇਹਰ ਕਰੇ, ਕਦੇ ਕਦੇ ਤਾਂ ਰੱਬ ਤੋਂ ਵੀ ਭਰੋਸਾ ਉੱਠ ਜਾਂਦਾ ਇਹ ਸਬ ਦੇਖ ਕੇ 😢, ਵਾਹਿਗੁਰੂ ਦਾ ਵਾਸਤਾ ਵੀਰ, ਇੱਕ ਪੋਡਕਾਸਟ ਸਿਵਲ ਹੌਸਪੀਟਲ ਤੇ ਵੀ ਬਣਾਇਆ ਜਾਵੇ ਵੀਰ, ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਵੀਰ,ਵੀਰ ਬੱਚਾ ਜਦੋਂ ਰੋਂਦਾ ਨਾ ਤਾਂ ਉਹ ਸਿਰਫ ਆਪਣੀ ਮਾਂ ਨੂੰ ਯਾਦ ਕਰਦਾ, ਤੇ ਜਦੋ ਸਿਆਣਾ ਬੰਦਾ ਦੁੱਖੀ ਹੁੰਦਾ ਉਹ ਆਪਣੇ ਸਬ ਤੋਂ ਭਰੋਸੇ ਵਾਲੇ ਨੂੰ ਯਾਦ ਕਰਦਾ, ਪਰ ਮੈਂ ਅੱਜ ਇੰਨਾ ਦੁੱਖੀ ਹਾਂ, ਤੇ ਸਿਰਫ ਤੁਹਾਨੂੰ youtube ਤੇ search ਕਰਕੇ ਦੱਸਣ ਦਾ ਦਿਲ ਕੀਤਾ! ਕਿਉਂ ਕੀ ਤੁਸੀਂ ਇਨਸਾਨੀਅਤ ਦੀ ਕਦਰ ਜਾਣਦੇ ਓ, ਵੀਰ ਇਹਨਾਂ ਦੇ ਸਟਾਫ ਦੀ ਵਜ੍ਹਾ ਕਰਕੇ ਮੈਂ ਆਪਣੀ ਰੱਬ ਵਰਗੀ ਮਾਂ ਗਵਾ ਲਈ, 🙏

    • @inderjeetkaur9809
      @inderjeetkaur9809 หลายเดือนก่อน

      Bilkul Sahi keha ehna ne.
      Sade health care da bht bura haal a. Awareness vlog bnao pls

  • @RanjeetSingh-nu5dz
    @RanjeetSingh-nu5dz หลายเดือนก่อน +21

    ਬਾਈ ਸਭ ਤੋ ਵੱਡੀ ਗੱਲ ਪੰਜਾਬ ਦੀ ਸਮੱਸਿਆ ਦਾ ਹੱਲ ਦੱਸੋ ਕੇ ਕਿਥੇ ਕੀ ਹੋਣਾ ਚਾਹੀਦਾ ਕੇ ਕਿਸੇ ਦੇ ਘਰੇ ਨਸ਼ਾ ਨਾ ਵੜੇ ਪੁੱਤ ਬਚ ਜਾਣ ਲੋਕਾ ਦੇ

  • @aabidbilal5608
    @aabidbilal5608 27 วันที่ผ่านมา +1

    Pankit Jee (Guru Jee) Baut Maja aaya. Jeonday wasday rao, khush rao. Anmol kehnda Bout Sonay Lag Rahe ho ajj. oo sahe kahnda ae. jeonday rao.

  • @FullArsenal
    @FullArsenal หลายเดือนก่อน +22

    ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥੧॥ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨੋਗੇ ਜਾਂ ਵਾਸਤੂ ਵਾਲੇ ਦੀ?

  • @sudeshkr5559
    @sudeshkr5559 หลายเดือนก่อน +2

    Veer ji only pankit sir ki video se pata chala ki vastu me jayada tod fod nahi karva ni hai hum to last 25 yrs se struggle kar rahe hai kabi shani ko manate hai kabi bhud ko kabi bed head ko change kar rahe hai but ye nahi pata direction kon si hai bus ye bayata gya ki ye north hai ye east thanks a lot sir sahi knowldge ke liye aur abhi bhi struggle kar rahe hai ik believe hai ik try karte rahege last tak

  • @Lovenature-nt8zm
    @Lovenature-nt8zm หลายเดือนก่อน +4

    ਵਹਿਮਾਂ ਭਰਮਾਂ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @Anu_Bharti22
    @Anu_Bharti22 หลายเดือนก่อน +1

    Gud Podcast... According vastu study he explain each nd every term very well.. Kise ve insan da kise ve chiz ch believe karna ya na karna apni personal choice hai but at least kisse topic te sahi discussion nu sunna bht jaruri hai.. Har topic da sahi exposure hona bht jaruri hai ajj de tym ch.. Gud job Anmol sir at least tusi try ta kar rahe ho har topic nu cover karan da.. Always respect ur efforts🙏

  • @sabroinfra
    @sabroinfra หลายเดือนก่อน +2

    ਪੰਕਿਤ ਗੋਇਲ ਸਾਹਿਬ ਵੈਸੇ ਹੀ ਬਹੁਤ ਮਿਲਣਸਾਰ ਨੇ। ਮੈਨੂੰ ਇਹਨਾਂ ਨੂੰ ਦਿੱਲੀ ਵਿਖੇ ਮਿਲਣ ਦਾ ਮੌਕਾ ਮਿਲਿਆ ਸੀ। ਉਹ ਦਿਨ ਮੇਰਾ ਇੱਕ ਯਾਦਗਾਰੀ ਦਿਨ ਹੈ। ਹਰਪਾਲ ਸਿੰਘ ਸਾਹੀ, ਮੋਹਾਲੀ

  • @SIDHUGREYHOUNDDOG
    @SIDHUGREYHOUNDDOG หลายเดือนก่อน +1

    ਬਹੁਤ ਬਹੁਤ ਧੰਨਵਾਦ ਅਨਮੋਲ ਜੀ ਪੰਕਜ ਜੀ ਨੂੰ ਸਾਨੂੰ ਰੂਬਰੂ ਕਰਨ ਲਈ

  • @SIDHUGREYHOUNDDOG
    @SIDHUGREYHOUNDDOG หลายเดือนก่อน +2

    ਬਹੁਤ ਬਹੁਤ ਧੰਨਵਾਦ ਅਨਮੋਲ ਵੀਰੇ ਪੰਕਜ ਜੀ ਦੇ ਦਰਸ਼ਨ ਕਰਵਾਉਣ ਲਈ

  • @pirtpalsingh7392
    @pirtpalsingh7392 หลายเดือนก่อน +2

    My favourite vastu expert sir thank you podcast lay I believe in vastu thank you so much sir

  • @lalitkumargupta1684
    @lalitkumargupta1684 หลายเดือนก่อน +13

    ਇੱਥੇ ਵੀ ਆ ਗਏ ਇਹ ਪਖੰਡੀ| ਅਨਮੋਲ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਕਿ ਤੁਸੀਂ ਇਹੋ ਜਿਹੇ ਪਖੰਡੀ ਨੂੰ ਵੀ ਲੈ ਕੇ ਆਓਗੇ ਆਪਣੇ podcast.

    • @yogishrivastava574
      @yogishrivastava574 หลายเดือนก่อน +4

      ਅਨਮੋਲ ਤੁਸੀਂ ਨਾ ਇਸ ਘਟੀਆ ਬੰਦੇ ਨੂੰ ਬੁਲਾ ਕੇ ਬਹੁਤ ਗਲਤ ਕੀਤਾ ਹੈਗਾ| ਜੋ ਕਿ ਇਸ ਨੇ ਅੱਜ ਤੱਕ ਲੋਕਾਂ ਨੂੰ ਭਰਮ ਵਿੱਚ ਪਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ|

    • @yogishrivastava574
      @yogishrivastava574 หลายเดือนก่อน +4

      I’ve heard that pankit wife is getting divorced

  • @gopi3149
    @gopi3149 หลายเดือนก่อน +1

    ਸਾਡੇ ਲੋਕ ਬਿਨਾਂ ਸੋਚੇ ਆਪੇ ਗਿਆਨੀ ਬਨੀ ਜਾਂਦੇ ਆ, ਪਰ ਬਹੁਤ ਵੱਡਾ ਜਾਣਕਾਰੀ... ਮੈਂ ਖੁਦ ਤਜਰਬਾ ਕੀਤਾ... ਧੰਨਵਾਦ

  • @rajivsharma9453
    @rajivsharma9453 หลายเดือนก่อน

    Anmol Veere.. Mai Pankit Goyal Veer nu.. Kaafi saal to follow kr reha wa.. Boht vdia person eh.. Ena da samjon da treeka bda vdia... Nd sidia gallan pankit veer dia.. Thnx tuhada.. Tusi ena nu apne podcast vich lai k aye

  • @aartichlotra819
    @aartichlotra819 หลายเดือนก่อน +3

    Thank you so much paji ,mere guru ji "Acharaya pankit❤❤ sir ji nll podcast li , mai ena de sare courses kite ne , bht hi authentically way nll ena ne course tiyar kite ne ,ae vastu jagat de no 1 consultant ne , koi veham ni koi drava nhi jo v hai sir, bilkul clear gll krde ne , or sachi mai apne ap nu bht bht bht khushnaseeb smjdi hai ki minu Guru de roop vich, pankit sir ji mile, no words can explain their knowledge, ae giyan da Sagar ne , jina batoor sko ohna hi thora hai , mai sab nu ahi kahna chahagyi , kise nu v koi v problem hai , jarur ek var apne ghar da vastu krvayo sir kolo ya ena d kolo krvayo te apni zindagi da anad lo , feeling soo proud, love you and thankyou pankit sir punjabi ch podcast de li ❤❤❤❤❤,🙏🙏🙏🙏

    • @Thind699
      @Thind699 หลายเดือนก่อน

      Hloo @aartichlotra

  • @Satnamveer
    @Satnamveer หลายเดือนก่อน +35

    ਕਰੋਨਾ ਚ ਵਾਸਤੁ ਕਿੱਥੇ ਸੀ ?
    ਕਿਸਾਨ ਅੰਦੋਲਨ ਚ ਕਿਉਂ ਨੀ ਵਾਸਤੁ ਦਿਖਾਈ ?
    ਜਵਾਨੀ ਨਸ਼ੇ ਚ ਆ,ਕਰੋ ਕੋਈ ਹੱਲ ਵਾਸਤੁ ਨਾਲ਼ ?
    ਰੇਪ ਵਾਲੇ਼ ਮਸਲੇ ?
    ਕੁਦਰਤ ਨੂੰ control ਕਰਨਾ ਬੰਦੇ ਦੇ ਹੱਥ ਚ ਨੀ,
    ਜੇ ਵਾਸਤੁ ਦੀ ਥਾਂ ਤੇ ਅਰਦਾਸ ਕਰੀਏ ਤਾਂ ਪਰਮਾਤਮਾ ਮਦਦ ਕਰਦਾ 🙏

    • @vishnuviraj3353
      @vishnuviraj3353 หลายเดือนก่อน +2

      Una koll jande te fhir hi kuch hunda

    • @Satnamveer
      @Satnamveer หลายเดือนก่อน

      @@vishnuviraj3353 aun Jan di gl ni a ,baba nanak ji follow kro
      Wastu je hunda
      Jehde lok Suraj nu Pani dinde a
      Je kite sachi Pani Suraj tk ponchda hunda ta Suraj kdo da thanda ho janda ,
      Ajj kol siane a koi wastu kol tahi ni janda , business a sb kuj
      Jehda bnda present ch rehnda rja ch rehnda ohi khush a

    • @ArshRameana
      @ArshRameana หลายเดือนก่อน

      Ohna nu app nu ni disda?? Eh mudde smajik ne .. kise 1 bande da personal issues ni eh.. so j thoda eh baba ena e mhan a ta ehnu kho kre sv kase da halll.. ​@@vishnuviraj3353

  • @AnkushAnkusharma
    @AnkushAnkusharma หลายเดือนก่อน

    Today first time i show deeping interest in vastu, really it's a very nice video. Keep it's up....God bless you

  • @radhasarraf5326
    @radhasarraf5326 หลายเดือนก่อน +7

    Beautiful podcast Anmol vai.. i am Pankit sir's current year student and trust me, jitni amazing inki personality h us se bhi jyada amazing ye teacher h.
    Ap dono k life k veiws ne dil jeet liya mera. Apke podcast k thru bahut kuch naya samne aya .. maza aya bahut. Truly, jitna sir ne apni life k bare me isme share kiya h utna shayad kisi aur jagah nahi kar rakha h. Vastu k sath bahut amazing results milte h. Sir ka motto h charity begins at home. Jaisa k apke podcast ki shuruat h, pehle khud kuch hasil karo uske baad me preach karo, sir ne hume bhi ye hi sikhaya h. Anmol ji apke bhi sewa bhav k veiws bahut ache lage, ek compatibility si mehsus hui is podcast ko dekh k. Sure shot it was amazing and extremely connecting. !!

    • @pradeepvlogs2531
      @pradeepvlogs2531 หลายเดือนก่อน

      I want learn how plz guidee

    • @rajatsharma3258
      @rajatsharma3258 หลายเดือนก่อน

      Kitni fees hai course ki?

  • @Gabrumunda599
    @Gabrumunda599 หลายเดือนก่อน

    Very true and beautiful talk ❤thanks to both of you veerji🙏🙏

  • @mandeepchauhan5486
    @mandeepchauhan5486 หลายเดือนก่อน +3

    Podcast ta kafi vadia cc. Vaise. Mai Vaastu Shastra nu nhi Trust kardi. But its ok. Loka da bhala hona jaruri aa.. Oh fer jehri marzi process nal hove.. But fer vv mai dekhia because es to elava bahut kush c sikhna nu. ...
    Nice conversation in podcast.

  • @hakeemjaspreetg7276
    @hakeemjaspreetg7276 หลายเดือนก่อน +11

    ਅਨਮੋਲ ਅੱਜ ਪਹਿਲੀ ਵਾਰ ਤੈਨੂੰ ਕਮੈਂਟ ਕੀਤਾ ਮੈਂ ਬਹੁਤ ਵਧੀਆ ਬੰਦਾ ਹੈ ਤੂੰ ਬਹੁਤ ਵਧੀਆ ਵਿਚਾਰ ਆ ਤੇ ਮੈਂ ਸਾਰੇ ਪਾਸੋਂ ਬਹੁਤ ਸਹਿਮਤ ਆ ਤੈਨੂੰ ਮੈਂ ਦੁਨੀਆਂ ਚ ਬਹੁਤ ਵਧੀਆ ਸਮਝਦਾ ਇੱਕ ਬੰਦਾ ਮੰਨਿਆ ਪਰ ਯਾਰ ਇਹੋ ਜਿਹੇ ਬੰਦਿਆਂ ਦੇ ਨਾਲ ਪੌਡਕਾਸਟ ਨਾ ਕਰਿਆ ਕਰ ਯਾਰ ਨਹੀਂ ਯਾਰ ਤੇਰੀ ਵੀ ਇਮੇਜ ਖਰਾਬ ਹੁੰਦੀ ਬਸ ਤੂੰ ਬਹੁਤ ਸਮਝਦਾਰ ਹੈ ਇਹਨੇ ਕੀ ਤੈਨੂੰ ਪਤਾ ਲੱਗ ਗਿਆ ਇਹ ਮੇਰੇ ਵਿਚਾਰ ਹੈ ਕੋਈ ਜਰੂਰੀ ਨਹੀਂ ਹੈ ਬਸ ਮੈਂ ਵੈਸੇ ਦੱਸਣਾ ਚਾਹੁੰਦਾ ਸੀ

    • @AmitKumar-gp9wd
      @AmitKumar-gp9wd หลายเดือนก่อน +2

      @@hakeemjaspreetg7276 Anmol veer ne galat banda bula lita jama hi ghatia banda hai jisda apni janani nal nahi bani oh kinda sahi kare ga loka di janani te nazar rakh da hai.

    • @prabhjotchandi
      @prabhjotchandi หลายเดือนก่อน

      Sb da ander hor te bahar hor hai g

  • @paayalverma2435
    @paayalverma2435 หลายเดือนก่อน +8

    Agar woh khud apni marriage secure nhi kr paaye then what is this..i don't trust him anymore now..i feel like he is vivek bindra of vastu shastra..

  • @kamaljitbanger98
    @kamaljitbanger98 หลายเดือนก่อน

    Loved this podcast , Anmol I believe in god and karma but after hearing this podcast , I can say this guy is very truthful and genuine

  • @paramjitkaurpanesar
    @paramjitkaurpanesar หลายเดือนก่อน +1

    Pankit is a gem of a person. Loved listening to him in Punjabi.

  • @KGur12
    @KGur12 หลายเดือนก่อน

    Truly awsm and practical talk ❤

  • @anmolmaan3023
    @anmolmaan3023 หลายเดือนก่อน +11

    Dnwaad vdde bai Anmol Hrek podcast suni da v a Te Smji da v a Tuhada ! Pb31 Mansa ❤🙏🏻

  • @vishnuviraj3353
    @vishnuviraj3353 หลายเดือนก่อน +2

    Sade snatm dharm ch eh hai nor maine rakhda e that's true bhur vadiya lgeya ❤

  • @nehasharma-bk5wf
    @nehasharma-bk5wf หลายเดือนก่อน

    Very important podcast 👏 so impressive and I really want to listen this sir 🙏🏻

  • @gaganwadhwa9535
    @gaganwadhwa9535 หลายเดือนก่อน

    Very nice 👌👌
    Great Discussion 👍👍 Thank you so much for this experience 🙏🙏

  • @ratandeepkaur6650
    @ratandeepkaur6650 หลายเดือนก่อน +1

    Veere eda taa sara kuch vastu naal set krke aap chahe made karm kri jao ?? Jehre ghar ch vastu nhi set kr paaye oh taa niraash ho jaan ge Bhai Harjinder singh ji ne saanu chardi kla ch rehan lyi keha c ajj pehli vaar podcast dekh ke mann ch 100 sawaal aaye ne
    Anmol veer lok tuhadi gal sun de ne es lyi khyaal rakho 👍🏻

  • @avneetkaur3796
    @avneetkaur3796 หลายเดือนก่อน

    Loved this podcast!!!

  • @ArshRameana
    @ArshRameana หลายเดือนก่อน +12

    ਬਾਬਾ ਨਾਨਕ ਤਾਂ ਇਹ ਸਭ ਗੱਲਾਂ ਦੇ ਵਿਰੁੱਧ ਸੀ ਬਾਈ
    ਇਹ ਐਸਟੋਲੇਜਰ ਦੀਆਂ ਗੱਲਾਂ ਚ ਕੋਈ ਵੀ ਤਰਕ ਨੀ ਸੀ ਬਾਈ , ਸਭ ਜਬਲੀਆਂ ...

    • @stranger_75
      @stranger_75 7 วันที่ผ่านมา

      Tu na man jdo beet di odo pta lgda

  • @mishaa-r1o
    @mishaa-r1o หลายเดือนก่อน

    Bhut badiya Podcast tha
    Mujhe apne ghar or mere dono bache unka jeevan ke liye Punkit goyal Bhaiya se milna h pr umeed bhi h ki ek baar meri Bhaiya se mulakat zarur hogi me apne dono baachon k liye unke futur ke liye apne husband ke liye ek baar Bhaiya se zarur baat krungi

  • @NehaSharma-wz7hd
    @NehaSharma-wz7hd หลายเดือนก่อน

    Thankuu anmol sir pankit sir shuru toh hi mere favorite ne dil toh 🙏😇dil toh respect hai sir 💐💐

  • @Lovenature-nt8zm
    @Lovenature-nt8zm หลายเดือนก่อน +1

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @arnavsintelligence2112
    @arnavsintelligence2112 หลายเดือนก่อน

    Best podcast ever ❤❤❤❤❤ eh sir panjabi kinni sohni bolte aa... Es toh phela sab hindi he sunya c but aaj maza aa gaya... Bahut positive ❤

  • @heersuman6544
    @heersuman6544 หลายเดือนก่อน

    M aaogi m architect aa ..slute aa sir pankit sir tuhanu .. TH-cam add free sachi bhut vadia lga m Rab ne aj 2 bnde meri apni soch nal milde Mila dite TH-cam Raahi thanu anmol and pakit sir ❤

  • @Dhillon-y4t
    @Dhillon-y4t หลายเดือนก่อน

    Gurbani teh good karmas toh upr koi chij ni ❤️❤️ dhan guru nanak satnaam waheguru

  • @Lakhwindersingh-zk6ud
    @Lakhwindersingh-zk6ud หลายเดือนก่อน +2

    99℅ real my experionse

  • @vickyshergill8315
    @vickyshergill8315 หลายเดือนก่อน

    God Bless you Both

  • @GSV100
    @GSV100 หลายเดือนก่อน

    लाजवाब भाई जी ❤

  • @sahibjotsingh-cy4gt
    @sahibjotsingh-cy4gt หลายเดือนก่อน +7

    Edde karkey anmol Y ne apni v side change krti.
    🤣🤣🤣🤣🤣🤣
    Love u veere
    Side like seat
    Camera engal

  • @Urvashirana9999
    @Urvashirana9999 หลายเดือนก่อน

    Great conversation…. So knowledgeable podcast ever 🙏🏻🙏🏻

  • @preetdhaliwal8688
    @preetdhaliwal8688 หลายเดือนก่อน

    ਬਹੁਤ ਵਧੀਆ ਪੋਡਕਾਸਟ ਅਨਮੋਲ ਵੀਰ ਪਰਮਾਤਮਾ ਤੁਹਾਨੂੰ🎉🎉🎉

  • @SumitParas2937
    @SumitParas2937 หลายเดือนก่อน +2

    Bai ji ena tak pahunchna hee bahut mushkil hai.. bahut mehnge ne a sir.. anmol ji koi sokha jeha tareeka daso ena tak pahunch krn leyi..❤

    • @RUSHRIDES
      @RUSHRIDES หลายเดือนก่อน

      Vire free vastu acharya pankit goyal youtube te checkkro

  • @simrankaurbrar08
    @simrankaurbrar08 หลายเดือนก่อน

    Jinna nu vastu astrology di samj nai oh kidda diya gallan kr rhe ae 😅 very funny . Thanks for this show sir keep up the good work 🎉

  • @deepakdhawan1238
    @deepakdhawan1238 หลายเดือนก่อน

    Thanks anmol ji

  • @BKaur-l8r
    @BKaur-l8r หลายเดือนก่อน

    Mainu eh vastu ch jkeen nhi krdi. C but eh video dekh k 💯 jkeen ho gya thx anmol ji

  • @ranikaur4014
    @ranikaur4014 หลายเดือนก่อน

    Really enjoyed the podcast 👍👍

  • @prabh06
    @prabh06 หลายเดือนก่อน

    ਬਹੁਤ ਵਧੀਆ ਲੱਗਿਆ ਜੀ,,❤❤

  • @abhisharma__
    @abhisharma__ 19 วันที่ผ่านมา

    Bohat vadiya lagiya bai gi podcast loka da ta kam hi a bolna tusi kam khich ke rakho 👍👍👍👍❤️❤️

  • @SukhwinderSingh-wq5ip
    @SukhwinderSingh-wq5ip หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @JassKhangura-g5m
    @JassKhangura-g5m หลายเดือนก่อน

    Excellent job brother god bless you

  • @AstroguruNaveenSharmaVashishth
    @AstroguruNaveenSharmaVashishth หลายเดือนก่อน

    Excellent podcast 👍

  • @somasharma4137
    @somasharma4137 หลายเดือนก่อน +2

    ਮੈਂ ਤੁਹਾਡਾ podcast first time ਵੇਖਿਆ,ਸਿਰਫ Acharya Pankit Goyal ji ਕਰਕੇ।

    • @jsgill5394
      @jsgill5394 หลายเดือนก่อน

      ਓ ਅੱਛਾ ਜੀ ♥️

  • @charanjitsingh1909
    @charanjitsingh1909 หลายเดือนก่อน

    Very good podcast pakint jee always good
    Waheguru jee mehar kare donna veera nu

  • @veerpalkaurtarmala3025
    @veerpalkaurtarmala3025 หลายเดือนก่อน +1

    V nice podcast 🎉🎉🎉

  • @Vandanajangir04
    @Vandanajangir04 หลายเดือนก่อน

    Love this podcast.... really, you are royal .....

  • @deepikamalhotra2817
    @deepikamalhotra2817 หลายเดือนก่อน +2

    Hello, Acharya Pankit ji. I took services of your sahyogi for my one problem in April 2023.I made the advised changes .My problem is not solved yet. Pls help.,🙏🙏🙏

  • @kulvinder320
    @kulvinder320 หลายเดือนก่อน

    Very informative ❤

  • @JassKhangura-g5m
    @JassKhangura-g5m หลายเดือนก่อน

    Bhuht vadia lugya

  • @AnuKhullar-u7g
    @AnuKhullar-u7g หลายเดือนก่อน +1

    Amazing podcast sir bilkul he royal person n sir ❤❤

  • @BA8i9DE-o3x
    @BA8i9DE-o3x หลายเดือนก่อน

    Next point-
    Bai ji har ik ghar wich kitchen,washroom,bedroom ehi hunda,oh gl wakhri aa,,wadde ghar ch 2-3-4 kitchen hou,6-8-10 bedroom honge,,BT hai har ik ghar ch
    Lokk vastu kayi tan ni krde v paise tan pehla ghatt aa,,j vastu wale nu bula lea tan oh kahu ,eh washroom tuddwa do,eh room tod k edr krdo,,,ghar rebuild te lakhaan paise lagde c,,
    Ehne target kita v tusi oh lakhaan paise mainu dao,,mai ghar te lakhaan ni lgwaonda,,mai sirf 10/- red/black/green tape nal sahi krdu,,
    Bnda kehnda vastu wale nu 20lakh dedo,ghr te tan tape nal sarju,,
    Mtlb bnde da oh mind wash ho gya,,ghar te lakhaan bacchju,,slaaah te lakhaan lg jana..
    Jisde ghar bht waddi bimari aa,nasha aa,business fail aa,,
    Oh bnda e socchda edr udr
    Nhi aaj da insan tan rabb nu bhulleya betha,,
    Jihde ghar tension aa,,oh bnda video vekh k khud kive tape lgalu,oh vastu nu ghar bula k fees e dau,khud ni kru,
    Oh tan lokaan nu attract krn da tareeka ,advertisement aa oh,,

  • @soniamangal8213
    @soniamangal8213 หลายเดือนก่อน +117

    Anmol please don't bring such jokers for the podcast your are jeopardising your image he is rich so what he should no be here bring poor people who can share experience or you are doing this views and revenue

    • @yogishrivastava574
      @yogishrivastava574 หลายเดือนก่อน +7

      I've heard some concerning news about pankit situation with his wife. It seems things are challenging right now. I understand how important your personal and family relationships are. Given the circumstances, I believe it might be wise to prioritize addressing these matters before focusing on other commitments.

    • @mayk1101
      @mayk1101 หลายเดือนก่อน

      @@yogishrivastava574where did you hear this rubbish? He has never said anything, it is not published anywhere, did you have a dream and decided to share fake news on here? Lol😂

  • @JassKhangura-g5m
    @JassKhangura-g5m หลายเดือนก่อน

    Excellent job brother god bless you weheguru tunu Dunia de Har khusi dein

  • @RohitAnand-g1k
    @RohitAnand-g1k หลายเดือนก่อน +1

    Very well explained. Is there a link to study for the course ?

    • @PRO-Gamr198
      @PRO-Gamr198 หลายเดือนก่อน +1

      It's there on you tube with acharaya pankit goyal free vastu course

    • @PRO-Gamr198
      @PRO-Gamr198 หลายเดือนก่อน +1

      With 8 sessions

  • @jogasingh3088
    @jogasingh3088 หลายเดือนก่อน +4

    Anmol Veer ਤੁਹਾਡਾ podcast ਬਹੁਤ ਵਧੀਆ ਹੈ, ਪਰ podcast ਵਿਚ ਤੁਹਾਡੇ ਮੂੰਹੋਂ ਅਸ਼ਲੀਲ ਸ਼ਬਦ ਸਹਿਜ ਵਿਚ ਹੀ ਬੋਲ ਦੇਣਾ ਅਸਚਰਜ ਲੱਗਿਆ। ਵੀਰ ਅਨਮੋਲ ਤੁਹਾਡਾ podcast ਲੋਕ ਸਾਰਾ ਪਰਿਵਾਰ ਇਕੱਠੇ ਬੈਠ ਕੇ ਦੇਖਦੇ ਹਨ। ਕਿਰਪਾ ਕਰ ਕੇ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ।

  • @harrykang6478
    @harrykang6478 หลายเดือนก่อน +1

    ਅਗਲਾ ਪੋਡਕਾਸਟ ਬੰਤ ਕਾਲੀ ਦੁਨੀਆਂ ਦਾ ਪ੍ਰਧਾਨ,,, ਜਿਹੜੇ ਜਿਹੜੇ ਸਹਿਮਤ ਆ ਲਵਾਉ ਹਾਜ਼ਰੀ

  • @kamaljeettkaur5251
    @kamaljeettkaur5251 หลายเดือนก่อน

    Very nice podcast bro ❤❤

  • @bharthariparashar5815
    @bharthariparashar5815 หลายเดือนก่อน +1

    Anmol veer ..main v astro numero vastu kr rea.. ik gl jo bilkul shi hai oh hai HEALTH.. recently ik Industrialists di daughter jo ki Army nu supply krde aaye . Pta ki puchh re - Mere papa 94 years de bedridden ne te ohna nu chnga krdo.. mere bhai lyi upa krvado ki oh baap nu bs dekhn aa jaye.. islai Health te relationships te v brabar dhyan jruuri hai.. Baaki Podcast bhut changa lgeya

  • @Deepsaab33
    @Deepsaab33 หลายเดือนก่อน +1

    ਕਿਊ ਲੋਕਾਂ ਦਾ ਪੈਸਾ ਖਰਾਬ ਕਰਨਾ ਅਨਮੋਲ ਵੀਰੇ , ਲੋਕ ਬਹੁਤ ਦੁਖੀ ਨੇ ਲੋਕਾਂ ਨੇ ਇਹਦੇ ਕੋਲ ਜਾਣ ਲਗ ਪੈਣਾ , ਹੁਣਾ ਕੁਛ ਨਹੀਂ ਆਖਿਰ ਚ ਪੈਸਾ ਵੀ ਖਰਾਬ ਕਰ ਲੈਣਾ

  • @yogishrivastava574
    @yogishrivastava574 หลายเดือนก่อน +12

    Pankit ji, I’ve heard that your wife is discussing divorce, and it seems things aren't going well between you. I believe it's important to focus on your marriage and work on mending those relationships first. The other things you're involved in can wait; personal and family matters should always come first.

    • @mayk1101
      @mayk1101 หลายเดือนก่อน

      Where did you hear this? Share your source or was it a dream? Lol😂

  • @indrasaini8762
    @indrasaini8762 หลายเดือนก่อน +1

    Anmol, we are proud of you.Keep it up 👍🤗

  • @Not9Lavish
    @Not9Lavish หลายเดือนก่อน

    Very nice 👏👌

  • @SIDHUGREYHOUNDDOG
    @SIDHUGREYHOUNDDOG หลายเดือนก่อน

    ਸ਼ਬਦ ਨਹੀ ਜਿੰਨਾ ਰਾਹੀ ਅਨਮੋਲ ਜੀ ਤੁਹਾਡਾ ਧੰਨਵਾਦ ਕੀਤਾ ਜਾਵੇ

  • @user-zi3rs2ut3q
    @user-zi3rs2ut3q หลายเดือนก่อน

    Anmol ji you are doing amazing work, amazing podcast, I like his ideas but here houses already built so cannot change where toilet, bath, kitchen etc is but very interesting,please tell us full name of guest, I’m from uk

  • @BhupinderNagra-bb3mg
    @BhupinderNagra-bb3mg หลายเดือนก่อน

    WaheGuru bless you both 🙏🏻🪯

  • @gurubjatt
    @gurubjatt 21 วันที่ผ่านมา

    Vadiya lageya podcast sun ke ❤

  • @ManpreetKour-n2k
    @ManpreetKour-n2k หลายเดือนก่อน

    Wow super 🎉

  • @SoniaSethi-u3l
    @SoniaSethi-u3l หลายเดือนก่อน +1

    Best bhut vadiya 😊

  • @HarishKumar-v6n4t
    @HarishKumar-v6n4t หลายเดือนก่อน

    Bahut vadiya main v sikhna chahvaga

  • @MandeepKaur-og1wv
    @MandeepKaur-og1wv หลายเดือนก่อน

    Bhut acha podcast c

  • @babbuvillagergaming1590
    @babbuvillagergaming1590 หลายเดือนก่อน

    Anmol veer meri Ghar bhut jyada bimari h meri Aaj , 4saal di h mai usde 6 opretion karwa chukeya.
    Ajee vi ek opretion hor hoona .
    Mera bathroom jiwe podkast che pta lagya wrong dersition che hai.
    Par kol aine paise nai theek karwa la koi upa ho je ek wari . Bacchi da ilaj ho je ta mai baad che theek karwa la .🙏🏻

  • @gurbaxkaur6813
    @gurbaxkaur6813 หลายเดือนก่อน

    Very good job ANMOL Beta ji god bless you

  • @FactandQuestion
    @FactandQuestion หลายเดือนก่อน

    no one can change your life destiny.. god create the destiny. no one can change.

  • @RidhamBhatia-k6p
    @RidhamBhatia-k6p หลายเดือนก่อน

    Really good

  • @ajaybose2583
    @ajaybose2583 หลายเดือนก่อน

    Bhai ji pankit ji jese insan bahut km hai salute hai sir aapko 🫡

  • @AkashDeep-wi3oi
    @AkashDeep-wi3oi หลายเดือนก่อน

    Very nice podcast ❤❤

  • @Gammer0099
    @Gammer0099 หลายเดือนก่อน

    Bahut smj aaya isse pta chala ki ghagvan se bada vastu koi nhi kr skta

  • @Vijayrani1966khurana
    @Vijayrani1966khurana หลายเดือนก่อน

    Very nice

  • @lovedeepsingh9076
    @lovedeepsingh9076 หลายเดือนก่อน

    Anmol veere description ch please podcast diyaan details and jisnu podcast te bulaya gya ohna diyan details vi paa deya karo ji........
    Thank You

  • @RahulArohra
    @RahulArohra หลายเดือนก่อน

    dowe paaji vadiya gallan karde aa
    badi sohniya gallan
    knowledgeable pod
    good job kwatra

  • @NAVVHOTHI
    @NAVVHOTHI หลายเดือนก่อน +8

    ANMOL BRO , PLEASE ALWAYS PUT THE NAME OF YOURS GUESTS IN YOUR DESCRIPTION

    • @jjoe9928
      @jjoe9928 หลายเดือนก่อน

      Yes I agreed he never puts guest name I noticed

    • @time-to-do-youtube-channel
      @time-to-do-youtube-channel หลายเดือนก่อน +1

      Acharya pankit goyal vastu consultant

  • @DeepakKumar-hg5ig
    @DeepakKumar-hg5ig หลายเดือนก่อน

    Nice podcast👍👍👍

  • @SumanDeep_star
    @SumanDeep_star หลายเดือนก่อน

    Bahut vadiya podcast aa sir 👌👌

  • @sharnjitsekhon2898
    @sharnjitsekhon2898 หลายเดือนก่อน

    It’s all about mind power😊

  • @sahibkapoor9155
    @sahibkapoor9155 หลายเดือนก่อน +1

    God bless you big brother😍

  • @SunilKumar-w1x1q
    @SunilKumar-w1x1q หลายเดือนก่อน

    Vgood bro keep it up ❤

  • @Jasveerkaur-k7k
    @Jasveerkaur-k7k 22 วันที่ผ่านมา

    Anmol Nice job ❤❤❤