ਦਾਦੂਵਾਲ ਵੱਲੋਂ ਡੇਰਾ ਬਿਆਸ ਮੁੱਖੀ ਨੂੰ Clean Chit ?

แชร์
ฝัง
  • เผยแพร่เมื่อ 10 มี.ค. 2020
  • Clean chit by Baljit Singh Daduwal to Dera beas Head !
    #baljitsinghdaduwal #derabeas
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- / akaalchannel770
    Twitter :- goo.gl/BZTGvS
    Google Playstore :- goo.gl/S5Mvej
    Website :- www.akaalchannel.tv/
    TH-cam :- goo.gl/EYvzFR
  • บันเทิง

ความคิดเห็น • 1.8K

  • @sukhwantkaur6690
    @sukhwantkaur6690 4 ปีที่แล้ว +77

    Radha swami ji
    Oh bravo radha swami hi eho jihe a jo sab to jiada Guru nanak dev ji nu mande a .

    • @preetbains1329
      @preetbains1329 4 ปีที่แล้ว +3

      pher jo namdan dita jnda ode word kise nu dsde kyu ni hege guru sahib ta kende c k gyan ta vndan nal vd da a ta phr dsde kyu ni 🤔🤔

    • @VinayKumar-op8dh
      @VinayKumar-op8dh 4 ปีที่แล้ว +7

      @@preetbains1329 ji es gal da jabab ta aap ji nu baba ji hi de skde hn ji, Radha soami ji🙏

    • @prabjit7425
      @prabjit7425 4 ปีที่แล้ว +3

      @@preetbains1329 ਨਾਮਦਾਨ ਲੈਣ ਤੋਂ ਬਾਅਦ ਇਹ ਸਭ ਮੰਦਬੁੱਧੀ ਹੋ ਜਾਂਦੇ ਹਨ ਤੇ ਕੁੱਝ ਵੀ ਦੱਸਣ ਤੋਂ ਅਸਮਰੱਥ ਹੋ ਜਾਂਦੇ ਹਨ । ਗੁਰਬਾਣੀ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੈ ਜੋ ਕਿਸੇ ਨੂੰ ਦੱਸ ਨਹੀਂ ਸਕਦੇ । ਪਤਾ ਨਹੀਂ ਬਾਬਾ ਨਾਮਦਾਨ ਦੇਣ ਸਮੇਂ ਕੀ ਇਹੋ ਜਿਹਾ ਕਰਦਾ ਹੈ ਕਿ ਇਹ ਮੰਦਬੁੱਧੀ ਕਿਸੇ ਨੂੰ ਦੱਸਣ ਜੋਗੇ ਨਹੀਂ ਰਹਿੰਦੇ 😁😁 ।

    • @mandheermaan
      @mandheermaan 4 ปีที่แล้ว

      Aah bhai @@prabjit7425 kch jada he pyara lagde.. Sache paatshaah es bandhe nu.. chad di kallan ch rakhi.. te bs thodi jhi bhudi davin... te ehdan he khush rakhi.. love u bro 😗😗😗

    • @karan-nv2yt
      @karan-nv2yt 4 ปีที่แล้ว

      Prabjit auh taan nhi dusde tere jiha koi shadai rola paa deve because rab da naam aapne man naal kita janda.

  • @mandipkamboj1484
    @mandipkamboj1484 4 ปีที่แล้ว +203

    ਰਾਧਾ ਸੁਆਮੀ ਜੀ ।
    ਬਾਬਾ ਜੀ ਸਭ ਦਾ ਭਲਾ ਕਰਨ।

    • @RajKumar-kt3zn
      @RajKumar-kt3zn 4 ปีที่แล้ว

      Radha soami baba ji

    • @prabjit7425
      @prabjit7425 4 ปีที่แล้ว +4

      ਰਾਧਾ ਸੁਆਮੀ ਵਾਲੇ ਬਾਬੇ ਜੀ ਦਾ ਦਾਦੂਵਾਲ ਵਾਲੇ ਨੇ ਭਲਾ ਕਰ ਦਿੱਤਾ ਹੈ । ਦਾਦੂਵਾਲ ਨੂੰ ਚੰਗੀ ਰਕਮ ਦੇ ਕੇ ਆਪਣਾ ਸਪੋਕਸਮੈਨ ਬਣਾ ਲਿਆ ਹੈ ।

    • @myworldrecords8044
      @myworldrecords8044 4 ปีที่แล้ว +1

      Hun tc ida i kehna a

    • @harbhajansinghharbhajansin6781
      @harbhajansinghharbhajansin6781 ปีที่แล้ว

      ਇਥੇ ਫਿਰ ਰਾਧਾ ਸੁਆਮੀ ਬਾਬੇ ਨੂੰ ਗੁਰੂ ਰੂਪ ਆਖਿਆ ਗਿਆ ਹੈ ਅਜੇ ਦਾਦੂਵਾਲ ਕਹਿ ਰਿਹਾ ਕਿ ਬਾਬੇ ਨੇ ਕਿਹਾ ਕਿ ਮੈ ਡੇਰਾ ਮੁਖੀ ਹਾਂ ਗੁਰੂ ਨਹੀ ਸਭ ਤੇ ਵਡਾ ਸਤਿਗੁਰੂ ਨਾਨਕ ਪਰ ਇਹ ਸਭ ਝੂਠ ਆ ਉਹ ਆਪਣੇ ਆਪ ਨੂੰ ਗੁਰੂ ਕਰਾਉਂਦਾ ਹੈ

    • @harbhajansinghharbhajansin6781
      @harbhajansinghharbhajansin6781 ปีที่แล้ว

      ਦਾਦੂਵਾਲ ਨੂੰ ਬਹੁਤ ਵੱਡਾ ਗਫਾ ਮਿਲਦਾ ਹੈ ਰਾਧਾ ਸੁਆਮੀ ਵਲੋਂ

  • @luckychoudhary7939
    @luckychoudhary7939 4 ปีที่แล้ว +63

    Dera beas world no 1

  • @gurnamsahal1802
    @gurnamsahal1802 4 ปีที่แล้ว +349

    ਜਿੰਨਾ ਕੁ ਸਿੱਖੀ ਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਡੇਰਾ ਬਿਆਸ ਕਰ ਰਿਹੈ ਸ਼ਾਇਦ ਹੀ ਕੋਈ ਗੁਰਦੁਆਰਾ,ਸਿੱਖ ਪ੍ਰਚਾਰਕ ਜਾਂ ਕੋਈ ਹੋਰ ਸਿੱਖ ਜਥੇਬੰਦੀ ਕਰ ਰਹੀ ਹੋਵੇ,
    ਰਾਧਾ ਸੁਆਮੀ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਜੀ ਆਪਣੇ ਸਤਿਸੰਗਾਂ ਦੌਰਾਨ ਸਾਰੇ ਹੀ ਸਿੱਖ ਗੁਰੂ ਸਹਿਬਾਨਾਂ ਵੱਲੋਂ ਲਿਖੀ ਗੁਰਬਾਣੀ ਦੀ ਅਸਲੀ ਵਿਚਾਰਧਾਰਾ ਲੱਖਾਂ ਦੀ ਗਿਣਤੀ ਵਿੱਚ ਜੋ ਸੰਗਤਾਂ ਡੇਰਾ ਰਾਧਾ ਸੁਆਮੀ ਬਿਆਸ ਵਿਖੇ ਪਹੁੰਚਦੀਆਂ ਹਨ ਉਹਨਾਂ ਦੇ ਸਨਮੁਖ ਕਰਦੇ ਹਨ ਜਿਸ ਕਿਸੇ ਨੂੰ ਵੀ ਕੋਈ ਸ਼ੱਕ ਜਾਂ ਗਲਤ ਫਹਿਮੀ ਹੋਵੇ ਉਹ ਸਤਿਸੰਗ ਸੁਣ ਕੇ ਸਿੱਧਾ ਡੇਰਾ ਮੁਖੀ ਨੂੰ ਸਵਾਲ ਕਰ ਸਕਦਾ ਹੈ ਜਿਸ ਦਾ ਜਵਾਬ ਵੀ ਉਹ ਲੱਖਾਂ ਦੀ ਗਿਣਤੀ ਵਿੱਚ ਬੈਠੀ ਹੋਈ ਸੰਗਤ ਵਿੱਚ ਹੀ ਦੇਂਦੇ ਹਨ।

  • @TheSatinderdubb
    @TheSatinderdubb 4 ปีที่แล้ว +149

    ਦੇਹਧਾਰੀ ਗੁਰੂ ਕੌਣ ਨਹੀਂ ਰਿਹਾ ਜੀ ?? ਹਰ ਕੰਮ ਵਿਚ ਦੇਹ ਧਾਰੀ ਇਨਸਾਨ ਨੂੰ ਹੀ ਗੁਰੂ ਬਣਾਇਆ ਜਾਂਦਾ ਹੈ ਜੀ

    • @rooplalrooplal7009
      @rooplalrooplal7009 4 ปีที่แล้ว +5

      Thusi cement belku sahi Keri ha

    • @surenderpal5112
      @surenderpal5112 4 ปีที่แล้ว +2

      Right sir

    • @surenderpal5112
      @surenderpal5112 4 ปีที่แล้ว +3

      Ehend da channel hi dere di kilafit lai banea ha

    • @dhillons1827
      @dhillons1827 4 ปีที่แล้ว +1

      Gurbsni deh taari nhi a veer te oh sikha da guru hay

    • @prabjit7425
      @prabjit7425 4 ปีที่แล้ว +3

      ਤੇਰਾ ਬਾਬਾ ਗੁਰੂਆਂ ਦੀ ਬਰਾਬਰੀ ਨਹੀਂ ਕਰ ਸਕਦਾ । ਤੁਹਾਡੇ ਵਰਗਿਆਂ ਨਾਲ ਬਰਾਬਰੀ ਜਰੂਰ ਕਰ ਸਕਦਾ ਹੈ ।

  • @deepikakashyap3790
    @deepikakashyap3790 4 ปีที่แล้ว +19

    Ik Radha swami dera hi hai jithe sb dharam brabar ne har dharam de log othey aande ne.. Radha swami ji 🙏🙏

    • @coffeedential
      @coffeedential 2 ปีที่แล้ว

      Sabko barabr chu**** banaya jata hai no discrimination

  • @zahura79
    @zahura79 4 ปีที่แล้ว +64

    Lots of respect for Daduwal Saheb. Radha Soami ji

    • @prabjit7425
      @prabjit7425 4 ปีที่แล้ว

      ਬਾਬੇ ਦੇ ਮਰਨ ਤੋਂ ਬਾਅਦ ਦਾਦੂਵਾਲ ਵਾਲੇ ਨੂੰ ਰਾਧਾ ਸੁਆਮੀ ਦੀ ਗੱਦੀ ਦਿੱਤੀ ਜਾਵੇ ।

    • @nirbhaunirvair7245
      @nirbhaunirvair7245 4 ปีที่แล้ว +2

      @@prabjit7425 tera baap lgda daaduwal ? 😃😃😃😝

    • @prabjit7425
      @prabjit7425 4 ปีที่แล้ว

      @@nirbhaunirvair7245 ਇਸ ਲਈ ਕਿਹਾ ਹੈ ਕਿ ਦਾਦੂਵਾਲ ਵਿੱਚ ਤੁਹਾਡੇ ਬਾਬੇ ਵਾਲੇ ਸਾਰੇ ਗੁਣ ਮੌਜੂਦ ਹਨ । ਬਾਕੀ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਦਾਦੂਵਾਲ ਨੂੰ ਮੰਦਬੁੱਧੀ ਸ਼ਰਧਾਲੂਆਂ ਨੇ ਵੀ ਸਵੀਕਾਰ ਵੀ ਕਰ ਲਿਆ ਹੈ । ਇਸ ਲਈ ਦਾਦੂਵਾਲ ਗੱਦੀ ਨਸ਼ੀਨ ਬਣ ਸਕਦਾ ਹੈ 😂😂👌👌 ।

    • @mandheermaan
      @mandheermaan 4 ปีที่แล้ว +4

      Bhai saab@@prabjit7425 gaddi sambhalni koi sokha kamm nai.. hai.. nd Oh khud jaaani jaan ne.. nd ohna te kite agge takk gaddi te pehlan he mohrr layi hoyi hai.. 😎😎🤗🤗

    • @prabjit7425
      @prabjit7425 4 ปีที่แล้ว

      @@mandheermaan ਗੱਦੀ ਸੰਭਾਲਣ ਲਈ ਕੋਈ ਡਿਗਰੀ ਨਹੀਂ ਕਰਨੀ ਪੈਂਦੀ । ਸਿਰਫ ਚਿੱਟੇ ਕਪੜੇ ਤੇ ਕਾਲੀਆਂ ਐਨਕਾਂ ਚਾਹੀਦੀਆਂ ਹਨ । ਸਰਕਾਰ ਨਾਲ ਸਮਝੌਤਾ ਤੇ ਤੁਹਾਡੇ ਵਰਗੇ ਮੰਦਬੁੱਧੀ ਪ੍ਰੇਮੀਆਂ ਦੀ ਲੋੜ ਹੁੰਦੀ ਹੈ, ਜਿਸ ਦੀ ਭਾਰਤ ਵਿੱਚ ਕੋਈ ਘਾਟ ਨਹੀਂ ਹੈ ।

  • @gurindernath1125
    @gurindernath1125 4 ปีที่แล้ว +40

    "guru na hoty jagat mein, toh jal marta sansaar"
    radha soami ji.

    • @himalayanfolks1434
      @himalayanfolks1434 4 ปีที่แล้ว +1

      Sant na hote jagat mei jal marta Sansar

    • @vikaschumber9960
      @vikaschumber9960 4 ปีที่แล้ว +1

      🙏🙏radha swami ji

    • @flashgaming7977
      @flashgaming7977 3 ปีที่แล้ว

      @@himalayanfolks1434 toh ab konsa shi hai sansaar tere guru k hone k waabjood v

    • @jobanpreetsingh3706
      @jobanpreetsingh3706 3 ปีที่แล้ว

      Aho ene ac layie thde li

  • @dannym5899
    @dannym5899 4 ปีที่แล้ว +81

    Je Beas wale ehne hi maare hunde tan apne satsang ghar coronavirus de mareejan layi na kholde

  • @gpbhullar3531
    @gpbhullar3531 4 ปีที่แล้ว +179

    Asi ta aap radha soami aa keoki uthe uch neech nahi oh sach da rah vikhande ne i love guru granth sahib i live sikh guru ji aur i love radha soami ji par i hate media jo ruriwadi soch wale aur firku loka nal

    • @varinder487
      @varinder487 4 ปีที่แล้ว +3

      Veer o jehra raah vikhonda osdi manjil koi nahi. Sirf kudrat hi rabb a. Baaki jinnu marji pooji jayo. Ajkal sikh dharam v nanak ji di soch to bilkul ulat a. Koi shakti nu ni mande c guru ji. Aap hathi kmm krn nu prer de c. Aah ardaas v 1900 to baad aayi. Bhai ranjeet singh dhandrianwala doing aaa baba nanaks work. rabb kre oh 100 saal jeon

    • @varinder487
      @varinder487 4 ปีที่แล้ว +1

      @Ranjeet Singh hadh a yr. Ardass kinnu krni. J rabb hai ta ohnu sab da fiker. Ohnu dasn di lidh ni paini chahidi saanu. Bhavnaava majboot rakhya kr veer

    • @nirbhaunirvair7245
      @nirbhaunirvair7245 4 ปีที่แล้ว +1

      @@varinder487 ਢੱਡਰੀਆਂ ਵਾਲੇ ਤੇ ਯਕੀਨ ਹੈਗਾ ਏ ਤੁਹਾਨੂੰ ,ਜੇ ਬਾਣੀ ਮੰਨਦੀ ਹੈ ਪ੍ਰਮਾਤਮਾ ਹੈਗਾ ਏ ਤੇ ਤੁਸੀ ਉਹ ਨਹੀਂ ਮੰਨਦੇ ,ਵਾਹ ਤੁਹਾਡੇ ,ਔਖਾ ਤੁਹਾਡਾ 😃😝

    • @anjuinsan8011
      @anjuinsan8011 4 ปีที่แล้ว

      Very good media bakbas a puri

    • @prabjit7425
      @prabjit7425 4 ปีที่แล้ว +1

      @@nirbhaunirvair7245 ਸਾਨੂੰ ਦਾਦੂਵਾਲ ਵਾਲੇ ਤੇ ਪੱਕਾ ਯਕੀਨ ਹੈ ਕਿ ਉਹ ਮੰਦਬੁੱਧੀ ਲੋਕਾਂ ਦਾ ਅਗਲਾ ਗੁਰੂ ਮਹਾਰਾਜ ਬਣ ਸਕਦਾ ਹੈ । ਇਹ ਤੁਹਾਡੇ ਲਈ ਵੀ ਖੁਸ਼ੀ ਦੀ ਗੱਲ ਹੈ । 🙌

  • @jashangaming7579
    @jashangaming7579 4 ปีที่แล้ว +54

    Radha Soami Sanstha Paisa Ikaththa Nahin Kardi. . Purn tor te Santmat da parchar kardi hai. Bahrmukhi Bhagti nahi laonde.

    • @bakhshishsingh4983
      @bakhshishsingh4983 4 ปีที่แล้ว +3

      Radha soami koi dharm Nahi hai eh ik.sarbh.sanjhi.sanstha hai jithe koi v Apne dharm vich parpak rah ke.malik nal Vishal karn de jugti da faida otha sakda hai.radha.sadi ruh.hai te soami Malik parmatma.hai.soami ta ashi am kehande aye hai uch apar Brant soami kaon.jane.gun tere.ik radha.nal laga ke Radha soami.ashin sabh roohan Han sada.nalik Ik hai soami Ik hai.

    • @nikhilsingh3360
      @nikhilsingh3360 4 ปีที่แล้ว

      Hamare Yahan to Radha Swami Satsang ka ek Bhagat logon ko paise dekar ke byaj per paise leta hai aur Luta hai

    • @nikhilsingh3360
      @nikhilsingh3360 4 ปีที่แล้ว

      Yahi Shiksha milati hai ki aapke Radha Swami Satsang bhawan mein

    • @majesticviewtutorial
      @majesticviewtutorial 4 ปีที่แล้ว +2

      @@nikhilsingh3360 wo uske apne karam hai...
      Beas aisa kuch nhee sikhata 🙏🙏

    • @ankitjourasia4544
      @ankitjourasia4544 4 ปีที่แล้ว +1

      @@majesticviewtutorial shi Rply Kiya Bhai

  • @spmtarsikkas.o3173
    @spmtarsikkas.o3173 4 ปีที่แล้ว +53

    Jitna dimaag babaji ke khilaaf lga rhe ho uska ek parsent v baba nanak ji ki di hui baani te dete to kahan se kahan hote bekyfoo ....yaha ek mint ka bhrosa nahi ...dekho kitni duniya crona se mar rhi hai ....bath ke rab ka naam lo ...shrm kro thodi

    • @techupdates124
      @techupdates124 4 ปีที่แล้ว +1

      Shi vire. Eh bs vehle lok ne

    • @j.ptehngria2651
      @j.ptehngria2651 4 ปีที่แล้ว +1

      Sisyat hi karte rh jayenge ye bhai

    • @nikhilsingh3360
      @nikhilsingh3360 4 ปีที่แล้ว

      Aur tu apni Khyal Rakh Hamara to Nanka Rakh Lega

    • @positivepower1626
      @positivepower1626 4 ปีที่แล้ว

      @@nikhilsingh3360 sabbna Jian ka ikk Datta... Nanak Dhukyia Sabb Sansaar...

    • @kanchansaini3980
      @kanchansaini3980 4 ปีที่แล้ว

      Sahi kaha aapne

  • @prehladbangar3955
    @prehladbangar3955 4 ปีที่แล้ว +114

    ਨਿੰਦਾ ਭਲੀ ਕਿਸੇ ਕੀ ਨਾਹਿ ਮਨਮੁੱਖ ਮੁਗਧ ਕਰਨ ..
    ਮੂੰਹ ਕਾਲੇ ਤਿਨਾ ਨਿੰਦਕਾਂ ਨਰਕੇ ਘੋਰ ਪਵਨ

  • @RupinderKaur-bx3cy
    @RupinderKaur-bx3cy 4 ปีที่แล้ว +28

    Radha Soami Ji 🙏🙏🙏🙏

  • @gurdialsingh9304
    @gurdialsingh9304 4 ปีที่แล้ว +25

    Love is god
    God is Love

  • @sahils2983
    @sahils2983 4 ปีที่แล้ว +131

    Radha swami ji 🙏🙏 plzz galat na bolo mere baba ji ko ❤️

    • @karanjotsingh4684
      @karanjotsingh4684 4 ปีที่แล้ว +1

      Koi galat nhi bolra bhai. Jo galat bolega uski gaand faadenge.

    • @prabjit7425
      @prabjit7425 4 ปีที่แล้ว +4

      @@karanjotsingh4684 fir to aap ki or babe ki pakka fategi 😁 .

    • @karanjotsingh4684
      @karanjotsingh4684 4 ปีที่แล้ว

      @@prabjit7425 ok bro

    • @gaganbajaj4717
      @gaganbajaj4717 4 ปีที่แล้ว +1

      Kyo tera baba bhi vhi se aya hai jha se tu aya hai
      Baba g asmaan se nhi tapke smjhe

    • @bhartipalpal7860
      @bhartipalpal7860 4 ปีที่แล้ว +4

      Love you baba ji

  • @neenacdait1931
    @neenacdait1931 4 ปีที่แล้ว +90

    Radha soami ji is true way🙏

    • @SapnaKumari-uc4ue
      @SapnaKumari-uc4ue 2 ปีที่แล้ว

      Radha swami baba ji
      Bhut yada bakwaas karda ha loki baba g da bara kuta lokh

  • @IndianAmerican-de4lc
    @IndianAmerican-de4lc 4 ปีที่แล้ว +120

    ਦੇਹ ਧਾਰੀ 🧐ਸਾਰੇ ਹੀ ਦੇਹ ਜ਼ਰੀਏ ਧਰਤੀ ਤੇ ਆਏ ਨੇ ਕੀ 10 ਗੁਰੂ ਸਾਹਿਬ ਬਿਨਾ ਦੇਹ ਤੋ ਸਨ? ਡੇਰਾ ਬਿਆਸ ਸਿਰਫ ਬਾਣੀ ਦੀ ਗੱਲ ਕਰਦਾ, ਬਾਣੀ ਸਬ ਦੀ ਐ

    • @Wahenoor-Vardaan
      @Wahenoor-Vardaan 4 ปีที่แล้ว +8

      Newyork de punjabi ਨਿਯੂਯਾਰਕ ਦੇ ਪੰਜਾਬੀ veer ji eh gal Ehna nu kde ni samaj aa sakdi 🙏🏻🙏🏻

    • @HARRYSINGH-lt4pk
      @HARRYSINGH-lt4pk 4 ปีที่แล้ว +4

      @@Wahenoor-Vardaan Tuhade varga lallu panjuyaa nu ihhio taa ptaa nee GURU KEHA KIS NU HAIN GURU GRANTH SAHIB VICH.

    • @SAHILGOYAL83
      @SAHILGOYAL83 4 ปีที่แล้ว +2

      @@HARRYSINGH-lt4pk kisnu keha veer g channa pa do

    • @HARRYSINGH-lt4pk
      @HARRYSINGH-lt4pk 4 ปีที่แล้ว +6

      @@SAHILGOYAL83 GYAN GURU, SURAT DHUNN CHELLA. (GYAN GURU HAIN)

    • @AmrikSingh-mp9em
      @AmrikSingh-mp9em 4 ปีที่แล้ว

      Rh lok laker de faqrrr aa

  • @nehapahuja9114
    @nehapahuja9114 4 ปีที่แล้ว +10

    Radha soami g
    Baba g kitna smjha te hai but Kai log kbhi bhi nhi smjh sakte, vse ye guru guru krte hai.
    Thanku baba g ap Hmare sath h in logo ki trah to Kam se Kam hmari soch nhi h.... Love u Baba g

  • @Guri-nu3or
    @Guri-nu3or 3 ปีที่แล้ว +20

    Sade baba ji na kade mada bolde a na he karn nu bolde a o sab nu eko samjdae a tahi sade baba ji sadi jan han Sanu sahi rasta dash dae han Radha soami ji 🙏🏼🙏🏼🙏🏼🙏🏼🙏🏼😘😘😘😘😘😘😘😘

  • @heera4377
    @heera4377 4 ปีที่แล้ว +8

    All the best Dera Beas
    Sewa ch sab ton Agge

  • @dharmaikvicharlalsingh7035
    @dharmaikvicharlalsingh7035 3 ปีที่แล้ว +17

    ਦਾਦੂ ਵਾਲ ਸਾਹਿਬ ਜੀ ਨੇ ਬਿਲਕੁਲ ਸਹੀ ਢੰਗ ਨਾਲ ਸਮਝਾਇਆ ਹੈ। ਬੋਹਤ ਬੋਹਤ ਹੀ ਧੰਨਵਾਦ ਜੀ 🙏

    • @jasvirsinghjas6545
      @jasvirsinghjas6545 3 ปีที่แล้ว

      ਬਾਈ ਰਾਧਾ ਸਵਾਮੀ ਲਗਦਾ

  • @balbirsingh2724
    @balbirsingh2724 4 ปีที่แล้ว +12

    Beas is truth
    Waheguru ji ka Khalsa waheguru ji ki fteh
    Radha soami ji

    • @coffeedential
      @coffeedential 2 ปีที่แล้ว

      Please dint spoil sikhi its ok that you left sikhism just dont say them together

    • @sssandhu8244
      @sssandhu8244 ปีที่แล้ว

      @@coffeedential what is the definition of sikhi??

  • @Sukhwindersingh-wk6ox
    @Sukhwindersingh-wk6ox ปีที่แล้ว +8

    ਬਾਬਾ ਜੀ ਦਾ ਵਿਚਾਰ ਬਹੁਤ ਵਧੀਆ ਜੀ

  • @mosmisharma6139
    @mosmisharma6139 4 ปีที่แล้ว +11

    I love Radha swami ji 🙏🌹 Karne parne sab atha

  • @deendaas8559
    @deendaas8559 4 ปีที่แล้ว +59

    Lokki Dehdhari Guru to kinna sad dey ne.....Bhalley lokko....10 Guru Deh Dhari san....jey oh na hondey taa Granth Sahib kitho janam lendey.....Eh daduwal kinna Anjaan h....Kull Malik Radhasoami Dayal di hzuri ch vi Satgur ni vekh na paaya......Satsang ch vi shi kehndey ne....jihnu BabaJi ne darshan dena h sat samundar paar vi de dena h, jihnu ni dena kol bethey hoye nu vi ni Dena.....10 Guru vi Aad granth nu matha tekdey si taa ki oh Guru nahi san......10 guru Mandir Maseeta ch vi jandey c......balki Guru Hargobind ne taa Masjid da nirman vi kraya c.....Ki oh Guru ni......Babey Nanak ne kadi apney nu Guru ni akhwaya...tey tussi kyo Guru aakdey o??.....hun Satgur Sachey paatshah BabaJi maharaj gurdware ho aaye, Gurdwara bna Ditta, apne aap ni Guru ni keha....Isda matalab ehi h ki oh Puran Sant Satguru han...onhaa dey andar Nanak Kabir GuruRavidas jegey mahatmava vargi nimrata h....Oh Puran Purakh, Partakh Satgur sujan han lekin tuhadey kol oh vekhan wali akkh ni h....tuhanu dhuro hukam ni h k tuhanu Satgur di Sharan naseeb vi hovey...tussi nigurey Jammey si tey Gurumukha di ninda krdeya krdeya NIGUREY hi marr jogey....

    • @varinderkumar3097
      @varinderkumar3097 4 ปีที่แล้ว +1

      Right..rs g

    • @prabjit7425
      @prabjit7425 4 ปีที่แล้ว +1

      ਰੰਡਾ ਸੁਆਮੀ ।

    • @deendaas8559
      @deendaas8559 4 ปีที่แล้ว

      "Mera Radhasoami param dayala, jin kinha mohey NIHAALA"

    • @varinderkumar3097
      @varinderkumar3097 4 ปีที่แล้ว +6

      @@prabjit7425 na galt bol veere ohna kehda tuhade nal kush mada kita..rab dya ranga da koi pta ni hunda kdo ki kar dve..is lai kise nu eda na bolo..k sanu baad vich pashtona pve

    • @anujkumar763
      @anujkumar763 4 ปีที่แล้ว +2

      @@varinderkumar3097
      koi fayda ni veer ina mandbudi naal behas karan da...
      eh taa guru granth saab di baani utte amal ni karde ......bas ladan layi aa jaande ne butha chuk ke....

  • @manveetmanjana8282
    @manveetmanjana8282 4 ปีที่แล้ว +13

    Sìkh sikh nhi reha ..ajj da sikh draunda hai...granth sahib ji ik paviter maha shabad sagar hai jis nu deh dhari gurua de anubhava nal hond ch leyanda geya hai....guru ohhi hai jo deh sroopi hove te jo pyar nl appne marg te chlave ....glt hon te draunda nhi sgo daya krda hai ...

  • @chetansingh8533
    @chetansingh8533 3 ปีที่แล้ว +10

    Ikk vaar dera beas aake vekho otthe ta jannat to vi zayada jannat vasi hoi aa, dera vich enter karan Naal hi mann cho maafi word nikluga

  • @prehladbangar3955
    @prehladbangar3955 4 ปีที่แล้ว +109

    Radha swami ji is way of truth

  • @ManinderSingh-nn4kg
    @ManinderSingh-nn4kg 3 ปีที่แล้ว +10

    Radha Swami ji🙏🙏
    Shabad Guru

  • @MohinderSingh-lw6bk
    @MohinderSingh-lw6bk 4 ปีที่แล้ว +18

    Gurbani de updesh di samajh sirf sant mat Dera Beas to mildi hai. Dera Beas di sikheya to bina kisay nu pta nahin lagna si ke Guru Granth sahib vich ki likheya hai. Dera Beas di badaulat hi sant mat da parchar Bharat vich hi nahin balke sari duniya vich pahuncheya hai.
    The anchor must show some respect.

  • @jassbhankar3295
    @jassbhankar3295 4 ปีที่แล้ว +15

    ਮੇਰੇ ਵਡੇ ਵੀਰ ਜੀ ਸਾਰੇ ਗੁਰੂ ਦੇਹ ਥਾਰਕੇ ਹੀ ਆਏ ਸੀ

    • @desigabru861
      @desigabru861 3 ปีที่แล้ว

      guru gobind singh ji ne joti jot smaon to pehlan guru granth sahib nu guru keh k gye c osto badh koi deh dhari guru nhi bn skda

  • @balvinderkour6618
    @balvinderkour6618 4 ปีที่แล้ว +32

    Radha swami je 🙏

  • @Bhagbani
    @Bhagbani 4 ปีที่แล้ว +2

    ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ।

  • @JatinderSingh-cv1lc
    @JatinderSingh-cv1lc 4 ปีที่แล้ว +19

    Sirf dera beas khilaaf hi kiu jalan h media walya nu, guru diya golka lut K kha gye akali, gurdwarya diya jamina hadap gye ehna to darde ho ya ehna de chele ho ki, ehna khilaaf J himat h ta bol K vikhao

  • @vishalgomra8190
    @vishalgomra8190 4 ปีที่แล้ว +8

    Radha Soami ji

  • @mangatrai391
    @mangatrai391 4 ปีที่แล้ว +5

    ਰਾਧਾ ਸੁਆਮੀ ਜੀ

  • @paramjitsinghkholi4075
    @paramjitsinghkholi4075 4 ปีที่แล้ว +1

    ਸਭ ਤੋ ਵੱਡਾ ਸਤਿਗੁਰੂ ਨਾਨਕ ਸਾਹਿਬ ਜੀ। ਰਾਧਾ ਸੁਆਮੀ ਜੀ।

  • @paramjitkaur3266
    @paramjitkaur3266 4 ปีที่แล้ว +55

    kul malik radhaswami ji guru nanak ji da srup🙏🙏

    • @prabjit7425
      @prabjit7425 4 ปีที่แล้ว +2

      ਸ਼ਰਮ ਕਰ ਇੱਕ ਚਵਲ , ਰੰਡਾ ਸੁਆਮੀ ਗੁਰੂ ਨਾਨਕ ਦੇਵ ਜੀ ਦੇ ਬਰਾਬਰ ਕਦੀ ਨਹੀਂ ਹੋ ਸਕਦਾ ।

    • @prabjit7425
      @prabjit7425 4 ปีที่แล้ว +1

      @Ranjeet Singh ਇਹ ਮੰਦਬੁੱਧੀ ਹੋ ਚੁੱਕੇ ਲੋਕਾਂ ਦੀ ਸੋਚ ਹੈ ।

    • @spmtarsikkas.o3173
      @spmtarsikkas.o3173 4 ปีที่แล้ว +5

      Radha swami ji sahi bola aapne paramjit ji guru humesha roop badal kar aate hai ....

    • @spmtarsikkas.o3173
      @spmtarsikkas.o3173 4 ปีที่แล้ว +2

      Prabjit ji aap kuch galt na bole ...sab apne guru ko apna pita parmeshwar maante hai aap agar babaji se shmat nhi ho to aap apni jubaan bhi gandi na kre ....kam se kam baba nanak dev ji ki boli gyi baat par pair na rakhe nimarta laao ....achaa nahi bolna to bura bhi na bole plz ...babaji sab ko sukh de ...khushiya de ...tandrusti de...ye ardaas kro 🙏🙏

    • @amandeepsinghaman6131
      @amandeepsinghaman6131 4 ปีที่แล้ว +4

      ਪਰਮਜੀਤ ਭੈਣ ਜੀ ਗੁਰੂ ਅਤੇ ਸਿੱਖ ਦੇ ਰਿਸ਼ਤੇ ਦੀ ਤੁਹਾਡੀ ਭਾਵਨਾ ਕਦਰ ਹੈ ਪਰ ਸਾਨੂੰ ਬਾਬਾ ਜੀ ਦੀ ਤੁਲਨਾ ਕਿਸੇ ਵੀ ਮਹਾਂਪੁਰਖਾਂ ਨਾਲ ਨਹੀਂ ਕਰਨੀ ਚਾਹੀਦੀ। ਸਾਨੂੰ ਕਦੇ ਵੀ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਕਿਸੇ ਦੀ ਵੀ ਭਾਵਨਾ ਨੂੰ ਠੇਸ ਪਹੁੰਚੇ ਅਤੇ ਬੇਲੋੜੇ ਵੇਵਾਦ ਪੈਂਦਾ ਹੋਣ, ਇਹ ਸੰਤਮੱਤ ਨਹੀਂ ਹੈ। ਭੈਣ ਜੀ ਬਾਬਾ ਜੀ ਵੀ ਬਾਰ-ਬਾਰ ਸਾਨੂੰ ਇਹ ਸਮਝਾਉਂਦੇ ਹਨ। ਰਾਧਾ ਸੁਆਮੀ ਜੀ।

  • @spmtarsikkas.o3173
    @spmtarsikkas.o3173 4 ปีที่แล้ว +70

    Radha swami ji 🙏🙏

  • @aksahidbin5737
    @aksahidbin5737 4 ปีที่แล้ว +9

    Babaji ta always kehde ne sabto wadda satguru nanak . Gal he khatam ho jandi ethye . Sabka malik ekk

  • @bhajankaler7396
    @bhajankaler7396 3 ปีที่แล้ว +89

    Radha swami is the most popular in the world he never said he is god he is a teacher he is vary kind he never take any penny from sanget Radha swami baba ji 🙏

    • @swarnjeetkaurkaur7073
      @swarnjeetkaurkaur7073 2 ปีที่แล้ว

      Pl

    • @amarsidhu5128
      @amarsidhu5128 2 ปีที่แล้ว +1

      Ze hunda na Saint Jairnail Singh Ji Khalsa Bhindrawala aj ta dasda

    • @Raman.janjua
      @Raman.janjua 2 ปีที่แล้ว +4

      @@amarsidhu5128 jad si tad vi dere di zameen nu koi hath ni pa paya na he koi hath pavega kise di inni himat ni hegi dere di jameen te hath paa lai. Radha soami 🙏🏻

    • @amarsidhu5128
      @amarsidhu5128 2 ปีที่แล้ว +1

      @@Raman.janjua kadja putt tuda ta banavege nerankariya ala haal

    • @Raman.janjua
      @Raman.janjua 2 ปีที่แล้ว +3

      @@amarsidhu5128 tera na bna deve koi apna dhyaan rakh 😂 kineya ne dere di zameen nu hath pan di koshish kiti ajj nzr ni aande kithe gye. Akal purakh di marji de khilaaf koi jave ga ta ehi haal hou

  • @jatinkumar-tg6jz
    @jatinkumar-tg6jz 4 ปีที่แล้ว +7

    Radha swami Baba ji sab dharma da satkar krde ne,

  • @Navroopsinghbhagat
    @Navroopsinghbhagat 4 ปีที่แล้ว +11

    RADHA SWAMI Ji

  • @godlybanana2756
    @godlybanana2756 4 ปีที่แล้ว +5

    Absolutely true I like and agree with your views 👍🙏🙏

  • @satwinderkaur7983
    @satwinderkaur7983 4 ปีที่แล้ว +7

    O rab aa ji Mara satguru

  • @luckychoudhary7939
    @luckychoudhary7939 4 ปีที่แล้ว +29

    RADHA SWAMI JI waheguru Mehar kare thode te

  • @shindaikwan1113
    @shindaikwan1113 4 ปีที่แล้ว +8

    Radha Swami Ji Maharaj

  • @bobbyvirdi9491
    @bobbyvirdi9491 4 ปีที่แล้ว +19

    ਇਹ ਹੈ ਗੁਰੂ ਗੌਬਿੰਦ ਸਿੰਘ ਜੀ ਦਾ ਸਹੀ ਸਿੱਖ ।ਝੂਠ ਨੂੰ ਝੂਠ ਤੇ ਸੱਚ ਨੂੰ ਸੱਚ ਕਹਿਣ ਵਾਲਾ।

    • @HARRYSINGH-lt4pk
      @HARRYSINGH-lt4pk 4 ปีที่แล้ว +3

      Durr fitaa muhh tairee taa taire hramkhor babe dee.

    • @prabjit7425
      @prabjit7425 4 ปีที่แล้ว

      @@HARRYSINGH-lt4pk ਨਾਮਦਾਨ ਲੈਣ ਤੋਂ ਬਾਅਦ ਇਹ ਸਭ ਮੰਦਬੁੱਧੀ ਹੋ ਜਾਂਦੇ ਹਨ ਤੇ ਫਿਰ ਇਹ ਆਪਣਾ ਦਿਮਾਗ ਵਰਤਣਾ ਛਡ ਦਿੰਦੇ ਹਨ ।

    • @bakshiboys6089
      @bakshiboys6089 4 ปีที่แล้ว

      @@prabjit7425 ਨਾਮਦਾਨ ਲੈਕੇ ਅਸੀ ਤੇਰੀ ਬੁੜੀ ਨੰਗੀ ਕਰਕੇ ਚੋਦ ਚੋਦ ਮਾਰਤੀ ਅਸੀ

  • @ManjeetKaur-kt4hf
    @ManjeetKaur-kt4hf 4 ปีที่แล้ว +5

    Radha swami babaji babaji had provided many facilities to people

  • @deendaas8559
    @deendaas8559 4 ปีที่แล้ว +20

    Kisey Sikh Satsangi ne Dera Beas Ques Ans ch Satgur BabaJi nu puccheya ki Guru gobind singh ne apney to baad Granth nu Guru thaappeya c, "sab sikhan ko hukam h Guru maneya Granth"?.....Ki hun Dehdhari Guru ni hovega? Ki eh sach h?.....BabaJi ne ohnu puccheya ki eh kithey hukam kitta h? Kehdi bani ch likheya h?.....Ohdey kol koi jawaab ni c....naa hi tuhadey kol ya kissey Sikh buddhijeevi kol hovega...... Appo apni Gall jorrh k granth nu guru manni jaa rhey o.....jey Granth Guru da darja lai sakda taa Grantha di taa Bharmar c .....Geeta, Ramayan ,ved, bible , quran nu Guru mann laindey.....Babe Nanak nu kyu Guru maneya?????Jivey pandta ne lokka nu bharmaaun waastey tey apni rozi roti chlaan vaastey bahari karamkaand teerth, moorti, vrat, ishnan naal jodeya...tussi lokka nu Guru to bemukh krkey Grantha, sarovra naal jorrh rhey ho...lekin Granth atey Gyaan Guru to upjda h....Dehdhari Guru to bger oh Gyaan vi ni ho sakda.....esi krkey har koi apna arth krkey Granth Sahib nu varti jaa reha h....sach ki h Isda kisey nu pta vi ni....Sirf Dehdhari Guru de Sikh nu pata h

    • @CJ21605
      @CJ21605 4 ปีที่แล้ว +4

      I agree with u bro...
      Ehi kam muslim karde aa jado oh kainde ki muhammad sahib hi akhiri pegambar c. Musalmana de hisab naal tan fe baki rabb de payare kise darje de v nai aa...
      Same hi gal chirtians di aa.. O kainde ke parmatama ne apna iko ik putar (jesus) dunia nu de ditta... Unha to baad koi v paramatama da putar ni aa........
      Eh sab dharma de chalaye mahajaal ne. Eh sab bheda vaangu bheed khati kar k lokan nu una de asli maksad to meheoom rkhna chaunde aa.. Asli maksad kujj hor aa te dharam sanu hor hi bhambalbusse ch payi jande aa...
      Asli maksad insaan da bas eh aa
      '' Eko hukam Naam hai Nanak, Satgur diya bhujaye jiyo''

    • @deendaas8559
      @deendaas8559 4 ปีที่แล้ว +1

      @@CJ21605 bilkul sahi, Jivey eh Babaji nu keh rhey h inhanu samjhna chahida h ki ovey hi Christians or musalman babe nanak nu kehndey h...inhanu jey takkra marnia ne taa onhaa naal maran.

    • @CJ21605
      @CJ21605 4 ปีที่แล้ว +2

      @@deendaas8559 Paji, ਮੂਰਖੁ ਅੰਧਾ ਤਤੁ ਨ ਪਛਾਣੈ ॥:
      Paji, har religion ida hi krda aa,
      Jewish log christian nu ni kuj mande
      Christians log musalmana nu ni mande,
      Te musalmaana de hisaab na baki sarey hi kaafir aa, chahe hindu hove ya Sikh..
      Bas ik oh Naam hi hai jihde lai sab ik barabar hai..
      Naam hi insaan da asli dhram hai..
      Is lai Guru Arjan dev ji sukmani sahib ch likhya
      '' Sukhmani Sukh Amrit Prabh Naam''

    • @arshsingh2937
      @arshsingh2937 4 ปีที่แล้ว +2

      Right ji

    • @prabjit7425
      @prabjit7425 4 ปีที่แล้ว +1

      ਰੰਡੇ ਸੁਆਮੀ ਦੇ ਮੰਦਬੁੱਧੀ ।

  • @lakshay1625
    @lakshay1625 4 ปีที่แล้ว +6

    SBB nu Radha soami ji 🙏🙏🙏🙏🙏

  • @gurpreetsinghvlog93
    @gurpreetsinghvlog93 3 ปีที่แล้ว +6

    Dunia ch bhut sant mhatma hoye ne sab nu mera parnam, par baba gurinder singh maharaj ji vrga koi nhi, oh apne aap ch ek vakhri misal ne, mai kise nu chota ja bda ni khnda, sant mhatma prmatma da hi roop hunde,
    Patrkar veer ne dehdhari guru di gal kiti, mai veer ji nu kehna chahunda, guru nanak dev maharaj to le ke guru gobind singh maharaj ji, ki oh dehdhari guru ni hoye,
    dera mukhi baba gurinder singh maharaj ta apne aap nu guru ta kehlaonde ni, o ta apne satsanga ch hmesha eh khnde ne, shabd guru surt dhun chela, sacha guru ta shabad hai,

    • @SahilSingh-kq5zo
      @SahilSingh-kq5zo ปีที่แล้ว

      Bai lok nii smaj skde baba jii ta baba jii aa jene andro darshan kite hon onu pta nale mera baba ta kamal aa kuj nii krr skda koi ve jeda mrjii hove rab ta rab aa fer ❤️❤️❤️❤️❤️❤️❤️❤️❤️❤️sanu koi drr he hni oh ta rab aa 😘

    • @SahilSingh-kq5zo
      @SahilSingh-kq5zo ปีที่แล้ว

      Jo dere de nenda krda oh ve par hunda baba jii ne kha sii

  • @kamleshsandhu4724
    @kamleshsandhu4724 3 ปีที่แล้ว +1

    Rhadaswam Ji.Satsang mai Ruahniat ke bare mai bataya jata hai.🙏🙏👍

  • @honeybatthjatt7508
    @honeybatthjatt7508 4 ปีที่แล้ว +8

    Radha swami Baba Ji guru Nanak Ji nu Mande as ...kade Radha swami galta nhi bolda kisse bare main beas toh haa...I am Sikh
    Good interview daduwaal

  • @bhawanaheer8075
    @bhawanaheer8075 4 ปีที่แล้ว +10

    Radha soami g to all sangat..... Sbi ko Ek Dusre mai burai nazar aati hai........ Ek dear beas.. Ke baba g jo hain..... Jo sbko respect dete hain.... Unhone Kb kisko galat bola...... Jo Unke piche Pd gye hain... Yr media wale.... Radha soami dere ki Koi Ek glt baat bta do... Jo psnd na aai Ho......
    Is dere ki to Jitni tareef Ho utni hi km hai....
    Am I right.... My dear brothers and sisters...

  • @inklabsingh4712
    @inklabsingh4712 4 ปีที่แล้ว +5

    Radha Swami ji Sahaye

  • @rajeshsangwan2420
    @rajeshsangwan2420 4 ปีที่แล้ว +6

    Radha Swami ji

  • @drsukhjinder2224
    @drsukhjinder2224 4 ปีที่แล้ว +22

    ਰਾਧਾ ਸੁਆਮੀ ਜੀ❤️❤️🙏🙏

  • @drsukhjinder2224
    @drsukhjinder2224 4 ปีที่แล้ว +8

    Radha soami ji❤️🙏🙏

  • @nareshsethi609
    @nareshsethi609 4 ปีที่แล้ว +1

    Radha Swami baba ji good luck

  • @balvindersinghvirk6804
    @balvindersinghvirk6804 4 ปีที่แล้ว +5

    Waheguru ji

  • @chemlearn4xm698
    @chemlearn4xm698 4 ปีที่แล้ว +6

    Radha Soami Ji 🙏

    • @goldysingh2551
      @goldysingh2551 4 ปีที่แล้ว

      Radha sowami ji🌹🌹🙏🙏

  • @gurunanakji9220
    @gurunanakji9220 4 ปีที่แล้ว +4

    ♥️love you baba g

  • @bhavishyasharma-dt5hb
    @bhavishyasharma-dt5hb 4 ปีที่แล้ว +5

    Radha Soami ji🙏🙏🙏🙏🙏

  • @deepakbhagat1062
    @deepakbhagat1062 4 ปีที่แล้ว +5

    Radha swami ji

  • @pawnpawn3197
    @pawnpawn3197 4 ปีที่แล้ว +5

    ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਰਾਧਾ ਸੁਆਮੀ ਇਲਾਜ ਫਰੀ ਕਰਦੇ ੳਸ ਬਾਰੇ ਵੀ ਗੱਲ ਕਰੋ। ਕੋਈ ੳਗਰਾਹੀ ਕਿ ਨਹੀਂ ਕਰਦੇ।

    • @desigabru861
      @desigabru861 3 ปีที่แล้ว

      sbb fde jange time aun de

  • @balwinderkumar7683
    @balwinderkumar7683 4 ปีที่แล้ว +3

    Good work ji Rada swamiji dera

  • @jairajasahibgg7707
    @jairajasahibgg7707 4 ปีที่แล้ว +4

    Radha swami g

  • @madanrambo9278
    @madanrambo9278 4 ปีที่แล้ว +8

    RADHA SWAMI.

  • @kamaljitsingh1339
    @kamaljitsingh1339 3 ปีที่แล้ว +5

    Radha soami ji Waheguru ji

  • @gursandhu0012
    @gursandhu0012 2 ปีที่แล้ว +2

    Radha Swami ji❤️🙏

  • @Rohan_Dhimaan
    @Rohan_Dhimaan 4 ปีที่แล้ว +7

    Waheguru ji da khalsa ,
    Shiri waheguru ji di fateh ,,
    Bai Ji sb kuch kro pr kisi de dharm te ungli na chakko radha soami satsang beas ch kise nu b kdi kuch glt ni boleya gya te shiri guru granth sahib di baani nu leke hi satang kreya janda te shiri guru nanak dev ji da naam jpn nu boleya janda te aw dharam de piche ldaiya kyu krde aw jdo ki jana ta sareya ne marke ik than aw jinna dharm de piche laad de o una dharm nu samjhke sare dharma de nal chlo kyuki shiri guru granth sahib ch hi likheya hoya ki kise da dharm shota bda ni aw ..
    Waheguru ji da khalsa ,
    Shiri waheguru ji di fateh ,,

  • @nareshsethi609
    @nareshsethi609 4 ปีที่แล้ว +3

    Good Great Thanks Radha Swami ji

  • @mastram1085
    @mastram1085 3 ปีที่แล้ว +1

    Satnam waheguru ji 🙏🌺

  • @RameshChand-sx1if
    @RameshChand-sx1if 4 ปีที่แล้ว +4

    Radha Swami ji Dera Beas ek spiritual Kendre hai koi bhi guru kisi ke personal jaydad nahin hoti Mahapursh to Atma se Parmatma ko milane ki Baat karte hain Baba guru Nanak ji Rabb rup they aur dusre utradhikari bhi spiritual guru they hamen kisi ko chota bara nahin samjhna chahiye aur sant hamari atma ko Parmatma se milane ke liye ate hain. Hamen apna bhaichara banaye rakhna chahiye Gurbani me bataya gaya hai ki mera updesh char varno ko sanjha.

  • @shivhdstudiokp1164
    @shivhdstudiokp1164 4 ปีที่แล้ว +3

    Radha swami ji
    Baba ji sab da bhala Karan ji

  • @bhupindersandhu5777
    @bhupindersandhu5777 4 ปีที่แล้ว +21

    ਦਾਦੂ ਵਾਲ ਇਕ ਬਹੁਤ ਵਧੀਆ ਇਨਸਾਨ ਹਨ

    • @prabjit7425
      @prabjit7425 4 ปีที่แล้ว

      ਤੁਸੀਂ ਬਿੱਲਕੁਲ ਸਹੀ ਕਿਹਾ ਹੈ । ਬਾਬੇ ਦੇ ਮਰਨ ਤੋਂ ਬਾਅਦ ਦਾਦੂਵਾਲ ਨੇ ਮੰਦਬੁੱਧੀ ਰਾਧਾ ਸੁਆਮੀ ਵਾਲੇ ਪ੍ਰੇਮੀਆਂ ਦਾ ਗੱਦੀ ਨਸ਼ੀਨ ਬਣੇਗਾ ਹੈ ।
      ਵਧਾਈਆਂ ਹੋਣ ਨਵੇਂ ਬਾਬਾ ਦਾਦੂਵਾਲ ਰਾਧਾ ਸੁਆਮੀ ਦੇ ਗੁਰੂ ਬਣਨ ਦੀਆਂ ।

    • @anmolbabber544
      @anmolbabber544 4 ปีที่แล้ว

      @@prabjit7425 tere Bond peer

  • @balvirlandra7727
    @balvirlandra7727 ปีที่แล้ว

    ਵਾਹਿਗੁਰੂ ਜੀ

  • @KulwinderKaur-nv6qy
    @KulwinderKaur-nv6qy 4 ปีที่แล้ว +7

    Sade Baba ji naal kise daa koi vivaad nhi aa ji 🙏🙏

  • @ranjitsinghbhullar8029
    @ranjitsinghbhullar8029 4 ปีที่แล้ว

    Waheguru waheguru waheguru japo ji

  • @healthcare9417
    @healthcare9417 3 ปีที่แล้ว +2

    Jo man sache guru ke baare mai ek lafaj bi galat bolta hai to vo moorakh har janam batakta hi rhta hai my love my Beas jatt

  • @harpalsingh2560
    @harpalsingh2560 4 ปีที่แล้ว +8

    Beer Daduwal ji good great

  • @bhaviksachdeva3429
    @bhaviksachdeva3429 4 ปีที่แล้ว +12

    RSSB has always priest the true teachings of Guru Nanak.... Whatsoever is Granth Sahib...RSSB with full transparency and spirituality is preaching that....if someone wants to know and someone has a problem then one should visit and hero the spiritual discourse of Our Beloved Master, Our Murshid...Our Satguru...
    then analysed clearly and think about about the great teachings of Guru Nanak Dev ji...what he preached...he taught Love & Unity... Those who are fighting in the name of Gurus...are not following their teachings...
    "Jin Prem Kiyo , tin hi Prabh payo-" Guru Gobind Singh ji...think about this...
    Radha Soami ji....Satnaam Waheguru

    • @HARRYSINGH-lt4pk
      @HARRYSINGH-lt4pk 4 ปีที่แล้ว +3

      People like you are true dumb..

    • @bhaviksachdeva3429
      @bhaviksachdeva3429 4 ปีที่แล้ว +1

      @@HARRYSINGH-lt4pk thanks veer...Acc to Gurbaani...we can get something I'm spirituality by becoming dumb...as Guru Nanak Dev ji has written: Having ears you hear not , having eyes you see not...Akhaan baajoon vejhna, bin kanna Sunna....but I don't think whether you have read Bani & understood it...

    • @vineysagar7902
      @vineysagar7902 4 ปีที่แล้ว +2

      @@HARRYSINGH-lt4pk then u explain what is right.. U explain who will be nearest to u during ur death?? U explain where mentioned guru manyo granth.. Do u have answers of my question then explain..... Come with proof

    • @HARRYSINGH-lt4pk
      @HARRYSINGH-lt4pk 4 ปีที่แล้ว +3

      @@vineysagar7902 where's mentioned radha soami is a guru?? Your guru taking sroopa from drug addict person he has relationships with government too. And stupid people's saw him as a guru. That's why I called you dumb people

    • @HARRYSINGH-lt4pk
      @HARRYSINGH-lt4pk 4 ปีที่แล้ว +1

      @@bhaviksachdeva3429 stupid baba,s use guru bani acc to himself. You didn't know about these lines even your dumb baba.

  • @cheemastudio4617
    @cheemastudio4617 4 ปีที่แล้ว +1

    ਸਤਿਕਾਰਯੋਗ ਵੀਰ ਜੀ ਬਾਬਾ ਜੀ ਨੇ ਕਿਤੇ ਵੀ ਕਦੀ ਵੀ ਆਪਣੇ ਆਪ ਨੂੰ ਗੁਰੂ ਜੀ ਆਖਰ ਬਾਰੇ ਕਿਹਾ ਹੈ ਜਾਂ ਉਨ੍ਹਾਂ ਨੂੰ ਕਦੀ ਉਨ੍ਹਾਂ ਨੇ ਤੇ ਕਦੀ ਕਿਸਨੂੰ ਆਪਣੇ ਆਪ ਨੂੰ ਗੁਰੂ ਅਖਵਾਉਣ ਵਾਸਤੇ ਕਦੇ ਵੀ ਸੰਗਤ ਨੂੰ ਪ੍ਰੇਰਿਤ ਨਹੀਂ ਕੀਤਾ ਅਗਰ ਤੁਹਾਡੇ ਕੋਲ ਸਬੰਧਤ ਨਾਲ ਹੈ ਤਾਂ ਕ੍ਰਿਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਉਹ ਕਦੋਂ ਤੇ ਕਿਸ ਟੈਮ ਬਾਬਾ ਜੀ ਨੇ ਇਹ ਵਚਨ ਕੀਤੇ ਸਨ ਮੇਰੀ ਉਮਰ ਲਗਭਗ ਪੰਜਾਹ ਸਾਲ ਹੋ ਗਈ ਹੈ ਤਾਂ ਮੈਂ

  • @balhotravlogs1473
    @balhotravlogs1473 4 ปีที่แล้ว +1

    Ih sari gal sun ke te sanu hor vi maan ho gya hai radha swami ji

  • @OnkarSingh-hb8kw
    @OnkarSingh-hb8kw 4 ปีที่แล้ว +7

    Sare kisi na kisi dharm nu Le k ik dusre nal difference krde kdi dekheya Sade Radha soami hi inha chakran vich pye hon .jo inha chkkran vich paounde oh just politics aa Hor kuch nhi .kiyuki har ik nu pta hunda apna Sacchi dharm ohi hunda jo sach de raste nu Le k jawe ,so Radha soami ki kise nal v koi difference nhi krde na hi kisi chiz da pressure paande oh v ta Guru Granth Sahib ji nu follow krde or satsang vich v baani da hi explain krde ne ,Radha soami ji 🙏🙏🙏🙏🙏

  • @anjuinsan8011
    @anjuinsan8011 4 ปีที่แล้ว +3

    Dro US rab toa baba jii hmasha changa rasta hi dikhoda hn

  • @Baljitsingh-mp8vw
    @Baljitsingh-mp8vw ปีที่แล้ว +1

    Waheguru ji ka khalsa waheguru ji ki Fateh sant daduwal ji you are right

  • @rajbahadurrana8874
    @rajbahadurrana8874 4 ปีที่แล้ว +17

    पत्थर और कागज भक्ति दोनो केकार। देहधारी गुरु भक्ति श्रेष्ठ है।

    • @harmindersingh9219
      @harmindersingh9219 3 ปีที่แล้ว

      आपके बाबा खुद गुरु ग्रंथ साहिब जी को माथा टेकते रहे हैं, टेकते हैं और टेकते रहेंगे.

    • @Raman.janjua
      @Raman.janjua 2 ปีที่แล้ว

      @@harmindersingh9219 Haan kyunki ek sant ka dil bhot nirmal hota ha usko frk nai pdta vo kiske aage sheesh zhuka rhe ha kyunki sab he us ek malik ki santan ha. Babaji khud he apne app me pura granth ha. Jaise nanak saab ne kaha ha apne app ko nanak garib deh peya daware jo malik ke bhgt or pyare hote ha unko is cheez se kuch frk ni pdta Radha soami ji 🙏🏻

  • @shubhkarandogra8625
    @shubhkarandogra8625 3 ปีที่แล้ว +3

    Guru nanak dev ji ne apne time main jin logon ko nam shavad dena tha de diya.aj bo yahan nahi hain .our aaj jo hain bohi hain radha sowami baba ji🙏

  • @ammysharma4245
    @ammysharma4245 4 ปีที่แล้ว +2

    Radha swami baba j🙏🙏🙏🙏🙏

  • @jaideepsingh5014
    @jaideepsingh5014 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ

  • @manugaura798
    @manugaura798 4 ปีที่แล้ว +4

    Radha swami ji ena da pla kro🙏🙏🙏

  • @kavitagulati3837
    @kavitagulati3837 4 ปีที่แล้ว +7

    Sticking to just panth is not dharam. Panth was made only to safeguard dharam which every human being is supposed to follow. Radhaswami ji🙏

  • @amitkumarpahuja4427
    @amitkumarpahuja4427 4 ปีที่แล้ว +3

    Radha Soami ji 🙏🙏🙏🙏🙏🙏🙏🙏🙏🙏🙏🙏🙏🙏🙏

  • @navdeepsingh6670
    @navdeepsingh6670 4 ปีที่แล้ว +61

    Fuddu reporter shame on you sharm auni chahidi thanu

  • @ChhayaankBhardwaj
    @ChhayaankBhardwaj 4 ปีที่แล้ว +1

    ਸੱਭ ਤੋੰ ਬਹੁਤਾ ਹੁਣ ਡੇਰਾ ਬਿਆਸ ਈ ਅੱਗੇ ਔਂਦਾ ਏ ਪਿਆ। ਜੇੜੇ ਲੋਕੀ ਨੇੰਦ ਦੇ ਨੇ ਓਹ ਆਪ ਕੇੜਾ ਘੱਟ ਨੇ। ਚਿਢਨ ਵਾਲੇ ਸਿਰਫ਼ ਵੈਰ-ਭਾਵ ਰੱਖ ਦੇ ਨੇ। ਓਹਨਾਂ ਨੂੰ ਆਪਣੇ ਧਰਮਾਂ ਨਾਲ ਵੀ ਕੋਈ ਤੱਲਕ ਨਈੰ ਓਹ ਰੱਤ ਡੋਲਦੇ ਨੇ ਮਜ਼ਲੂਮਾਂ ਦਾ ਬਸ। ਵੈਰ ਰੱਖਣ ਵਾਲਿਓੰ ਸ਼ਰਮ ਹਿਆ ਕਰੋ ਭੈੜੇਓਂ। ਬਿਆਸ ਹਮੇਸ਼ ਤੋੰ ਸੇਵਾ ਕਰਦਾ ਏ ਫੇਰ ਵੇ ਸਾਨੂੰ ਜੁੱਤੀਆਂ ਕਾਹਨੂੰ ਮਾਰਦੇ ਵੋ।

  • @honeybatthjatt7508
    @honeybatthjatt7508 4 ปีที่แล้ว +1

    Waheguru 🏵️ Waheguru 🏵️
    Radha swami hospital work very very good
    Daduwaal Radha swami good soch

  • @rajeshmohni5771
    @rajeshmohni5771 4 ปีที่แล้ว +3

    And in satsang guru nanak ji kabir ji ravidas ji and many More their teaching is taught