Dera Beas ਮੁਖੀ ਕਿਵੇਂ ਬਣੇ Baljit Singh Daduwal ਦੇ ਬਾਰਾਤੀ?

แชร์
ฝัง
  • เผยแพร่เมื่อ 19 ม.ค. 2025

ความคิดเห็น • 634

  • @kuldeepsingh-yw6qf
    @kuldeepsingh-yw6qf 3 ปีที่แล้ว +101

    ਰਧਾ ਸੁਆਮੀ ਬਾਬਾ ਜੀ ਬਹੁਤ ਵਧੀਆ ਹਨ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਸਾਰੀ ਦੁਨੀਆਂ ਵਿੱਚੋਂ ਸੁੰਦਰ ਤੇ ਸਾਫ ਸਾਫਾਈ ਵਜੋਂ ਮਸ਼ਹੂਰ ਹੈ ਡੇਰਾ ਬਿਆਸ ,

    • @prabhbajwa6173
      @prabhbajwa6173 ปีที่แล้ว +1

      oh vdia kive ho sakda jo apne dharm da nhi apni fateh chad hor jagah muh marda

    • @sahilpaniarwala
      @sahilpaniarwala ปีที่แล้ว

      @@prabhbajwa6173o Chal Chal Tade warge hatter bus nidhiya hi kr skde a

    • @sukhvirsinghsukhvirsingh9029
      @sukhvirsinghsukhvirsingh9029 4 หลายเดือนก่อน

      Ehi hindu thuaanu kehnde a ki guru nanak dev ji hindu san ​@@prabhbajwa6173

  • @VanshPreet-g7q
    @VanshPreet-g7q 7 วันที่ผ่านมา +1

    Radha swaml ji

  • @ranjeetsingh1656
    @ranjeetsingh1656 3 ปีที่แล้ว +9

    ਮੇਰਾ ਪਿੰਡ bunga ਸਾਹਿਬ ਜੀ daduwal ਜੀ vadia soch wale ji ਵਾਹਿਗੁਰੂ ਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ

  • @RabinsXP
    @RabinsXP 3 ปีที่แล้ว +16

    The best place in the whole world is Dera Baba Jaimal Singh Ji! There lives a true saint who is the face of the true Lord!

    • @JaspreetSingh-nf4bg
      @JaspreetSingh-nf4bg 3 ปีที่แล้ว +1

      True saints is spread in all over the world.... They can be sikh, hindi, muslim, Or may Christian..... It's all about nazar....

    • @RabinsXP
      @RabinsXP 3 ปีที่แล้ว

      @@JaspreetSingh-nf4bg Yes you are right! But one can know then inside in meditation and all saints are the same. I'm not from Inda but the one which I know lives in Beas. That's what I know.

  • @naharsabb194
    @naharsabb194 3 ปีที่แล้ว +39

    ਲੌਕ ਡੋਨ ਦਰਾਨ ਪੰਜਾਬ ਦੇ ਪੰਜਾਹ ਪਿਡਾ ਵਿੱਚ ਡੇਰੇ ਤੋ ਲੰਗਰ ਪੱਕ ਕੇ ਜਾਦਾ ਸੀ ਜਦੋ ਲੋਕ ਭੁਖੇ ਮਰ ਰਹੇ ਸੀ ਜਿਹੜੇ ਲੋਕ ਅੱਜ ਡੇਰੇ ਨੂੰ ਤੇ ਭਾਈ ਬਲਜੀਤ ਦਾਦੂ ਵਾਲ ਗੱਲਾ ਕਰਦੇ ਨੇ ਉਦੋ ਇਹ ਲੋਕ ਕਿਥੇ ਸੀ

    • @shivjotsohi5056
      @shivjotsohi5056 3 ปีที่แล้ว +2

      oh sabh modi nu khush krrn lyyi kitta c
      kisani sangharsh ch kithe mar gye eh sare
      daduwal te dera byaas

  • @ravipaul5734
    @ravipaul5734 3 ปีที่แล้ว +11

    ਬਹੁਤ ਹੀ ਵਧੀਆ ਵਿਚਾਰ ਧਾਰਾ ਦਾਦੂਵਾਲ ਸਾਹਿਬ ਜੀ । ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @kirtikhalsachannel8516
    @kirtikhalsachannel8516 ปีที่แล้ว +1

    Sant Baba Baljit Singh Daduwal Sam Drist Hai Thank you very much Das Jaswinder Singh Fatta Maloka District Mansa ❤❤❤❤❤

  • @Amritpalpalsinghsangrur
    @Amritpalpalsinghsangrur 3 ปีที่แล้ว +14

    ਗੱਲ ਸਹੀ ਹੈ ਜਥੇਦਾਰ ਜੀ ਦੀ ਅੱਜ ਡੇਰਾ ਬਿਆਸ ਵਿੱਚ ਗੁਰੂਦੁਆਰਾ ਸਾਹਿਬ ਹੈ ਰੌਲਾ ਪਾਉਣ ਨਾਲ ਹੱਲ ਨਹੀਂ ਬਰਗਾੜੀ ਮੋਰਚਾ ਵੀ ਵਿਕਿਆ ਨਹੀਂ ਸੀ ਉਸ ਸਮੇਂ ਵੀ ਅੰਮ੍ਰਿਤਧਾਰੀ ਮੰਤਰੀ ਜੋ ਕਿ ਸਹੀਦਾ ਦੇ ਪਰਿਵਾਰ ਵਿੱਚੋ ਸੀ ਉਨ੍ਹਾਂ ਨੇ ਵਿਸਵਾਸ ਦਿਵਾਇਆ ਸੀ ਇਨਸਾਫ ਦਾ ਪਰ ਖਰੇ ਉਤਰਨ ਦਾ ਫਰਜ ਨਿਭਾਉਣ ਵਿੱਚ ਮੰਤਰੀ ਕਾਮਯਾਬ ਨਹੀਂ ਰਹੇ

  • @sadhsingh2036
    @sadhsingh2036 3 ปีที่แล้ว +13

    ਦਾਦੂਵਾਲ ਜੀਂ ਤੁਸੀਂ ਵਧੀਆ ਇਨਸਾਨ ਹੋ ਤੇ ਵਿਵਾਹ ਵਿਚ ਬਾਬੇ ਦੀ ਹਾਜ਼ਰੀ ਕੋਈ ਗ਼ਲਤ ਗੱਲ ਨਹੀਂ ਦਾਦੂਵਾਲ ਦੀ ਚੜ੍ਹਦੀਕਲਾ ਰਹੇ ਗੀ ਵਿਵਾਹ ਵਧਾਈਆ

  • @satveersingh-yr8wb
    @satveersingh-yr8wb 3 ปีที่แล้ว +16

    ਬਹੁਤ ਨੇਕ ਵਿਚਾਰ ਆ ਤੁਹਾਡੇ ਦਾਦੂਵਾਲ ਜੀ
    ਸਭ ਤੋਂ ਵੱਡਾ ਧਰਮ ਇ ਇਨਸਾਨੀਅਤ ਦਾ ਹੈ

  • @ManjitKaur-me1lu
    @ManjitKaur-me1lu 3 ปีที่แล้ว +86

    ਵਾਹਿਗੁਰੂ ਜੀ ਤੁਹਾਡੀ ਸੋਚ ਸਹੀ ਹੈ ਧਰਮ ਕੋਈ ਵੀ ਮਾੜਾ ਨਹੀਂ ਸਾਡੀ ਸੋਚ ਸਹੀ ਜਾ ਗਲਤ ਹੋ ਨਿੱਬੜਦੀ ਹੈ

    • @AkashdeepSingh-ir8si
      @AkashdeepSingh-ir8si 3 ปีที่แล้ว +1

      Radha swami G satnam Shri waheguru G Maher Karo Baba G

    • @good34237
      @good34237 3 ปีที่แล้ว +1

      @Demonic Dhillion Baba r u mntl prsn

    • @good34237
      @good34237 3 ปีที่แล้ว

      Akshdeep singh

    • @rohitsharmachabba314
      @rohitsharmachabba314 3 ปีที่แล้ว

      @@AkashdeepSingh-ir8si எஎஎஒ
      #

    • @sikandersingh5367
      @sikandersingh5367 3 ปีที่แล้ว +1

      @@AkashdeepSingh-ir8si mehr mangni taa us akal purkh to mango na ki gurinder kolo. Oh te aap us malik kolo mangda a

  • @fanbhagwantMaanda
    @fanbhagwantMaanda 2 ปีที่แล้ว +2

    Beas dera bahut Changa hai

  • @jodh341
    @jodh341 4 หลายเดือนก่อน +2

    Bilkul sahi ਜੋੜਨਾ ਤੋੜਨ ਨਾਲੋਂ ਕਿਤੇ ਵੱਧ ਠੀਕ ਹੈ

  • @karamjeetkaur3119
    @karamjeetkaur3119 3 ปีที่แล้ว +21

    Dadu bhai sahbji tusi lucky ho jo vivek naal gl krde ho.... Bhut changa v lgda thuhadi gl sun k. K sikha ch koii tah samjda beas wale babaji di sewa de trike nu. Ha tah aapa sara world Akaal purkhji di hi ansh so thanks. kash sare sikh kom v eho jihi soch bnave... Kina changa hove..... Sb kdr krn 🙏🙏

    • @karamjeetkaur3119
      @karamjeetkaur3119 3 ปีที่แล้ว +3

      @Demonic Dhillion Baba babaji nu yaad krn laii thanks 🙏🙏 chahe kive v kita.... Aapji nu jrur sumt Akaal purkhji denge oh time v aavega tuhadi mn di avstha da bhai sahbji🙏🙏

    • @karamjeetkaur3119
      @karamjeetkaur3119 3 ปีที่แล้ว +2

      @Demonic Dhillion Baba aap ne fake vedio dekhli hovegi te jkin krly. But veerji esa kuj v nahi ha sab kuj bhut achha ha... 🙏🙏 sahi vedio dekho te suno aape pta lgju ki sahi ha te ki...... 🙏🙏

    • @karamjeetkaur3119
      @karamjeetkaur3119 3 ปีที่แล้ว +1

      @Demonic Dhillion Baba aap ji ka najria hi esa bnya hoya but sb kuj excellent ha so njrya change v guruji di rehmt naal hunda sadhsangtji so waheguruji ka khalsa waheguruji di fate da matlb samjo sadhsangtji🙏🙏 ek pita eks k hum balk. 🙏🙏

    • @karamjeetkaur3119
      @karamjeetkaur3119 3 ปีที่แล้ว +3

      @Demonic Dhillion Baba ਅਸੀਂ ਤਹ ਸੱਚਖੰਡ ਚ ਦੇਖਦੇ ਆ ਧੰਨਵਾਦ ਬਾਬਾਜੀ ਦਾ ਅਸੀਂ ਇਹ ਦੁਨੀਆਂ ਨੂੰ ਨਕਲੀ ਬਣੀ ਦੇਖਿਆ........ ਸੋਂ ਸੱਚ ਦੇ ਦੇਰੇ ਚ ਆਜੋ ਤੁਸੀਂ ਵੀ ਬੀਰਜੀ ਤੁਸੀਂ ਵੀ ਉਸੇ ਦੀ ਅੰਸ਼ ਹੋ ਭੁੱਲੋ ਨਾ ਯਾਦ ਕਰਲੋ ਆਪਣਾਂ ਆਪ 🙏🙏

  • @GURJINDERSINGH-ue2er
    @GURJINDERSINGH-ue2er 2 ปีที่แล้ว +2

    I love you Radha soami ji

  • @malkitghai4314
    @malkitghai4314 3 ปีที่แล้ว +20

    ਬਹੁਤ ਵਧੀਆ ਵਿਚਾਰ ਹਨ ਜੀ, ਜੋੜਣਾ ਬਹੁਤ ਹੀ ਔਖਾ ਹੈ, ਤੋੜਣਾ ਤਾਂ ਬਹੁਤ ਸੌਖਾ ਹੈ ।

  • @dharamparwana2413
    @dharamparwana2413 3 ปีที่แล้ว +20

    ਡੇਰਾ ਕੋਈ ਵੀ ਮਾੜਾ ਨਹੀਂ ਹੁੰਦਾ ਜਿੱਥੇ ਵਹਿਮਾਂ ਭਰਮਾਂ ਤੋਂ ਬਾਹਰ ਕੱਢ ਕੇ ਕੇਵਲ ਵਾਹਿਗੁਰੂ,ਅੱਲਾਹ , ਰਾਮ,ਦਾ ਨਾਮ ਹੀ ਜਪਾਇਆ ਜਾਂਦਾ ਹੈ ਅਤੇ ਮਨੁੱਖ ਨੂੰ ਮਨੁੱਖ ਨਾਲ ਜੋੜਿਆ ਜਾਂਦਾ ਹੈ। ਇਨਸਾਨੀਅਤ ਦਾ ਅਤੇ ਹਰ ਜੀਵ੍ਰਜੰਤੂ ਦਾ ਭਲਾ ਕਰਨਾ ਸਿਖਾਇਆ ਜਾਂਦਾ ਹੈ। ਪਰ, ਧਰਮ ਦੇ ਠੇਕੇਦਾਰ ਹੀ ਸਭ ਤੋਂ ਵੱਧ ਰੋਲਾ ਪਾਉਂਦੇ ਨੇ ਅਤੇ ਆਮ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰ ਭਰਾ ਮਾਰੂ ਜੰਗ ਕਰਵਾਉਂਦੇ ਨੇ । ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਤਾਰੋਪੀਡ ਕਰਦੇ ਨੇ ਪਤਾ ਨਹੀਂ ਕਿਉਂ । ਇਹਨਾਂ ਧਰਮ ਦੇ ਠੇਕੇਦਾਰਾਂ ਕਰਕੇ ਹੀ ਇੱਕ ਪਿੰਡ ਵਿੱਚ ਪੰਜ ਪੰਜ - ਛੇ ਛੇ ਗੁਰੂ ਘਰ ਬਣੇ ਹੋਏ ਨੇ। ਬਜ਼ੁਰਗ ਦੱਸਦੇ ਨੇ ਕਿ ਬਿਆਸ ਡੇਰੇ ਵਿੱਚ ਪਹਿਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ।ਪਰ ਉਸ ਸਮੇਂ ਧਰਮ ਦੇ ਠੇਕੇਦਾਰਾਂ ਨੇ ਬੜਾ ਰੋਲਾ ਪਾਇਆ ਸੀ ਕਿ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ਇਹ ਮਨਮੱਤ ਹੈ। ਸੋ, ਉਸ ਸਮੇਂ ਉੱਥੋਂ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੁੱਕ ਲਿਆ ਸੀ । ਸੋ, ਵੀਰੋ ਸਾਨੂੰ ਖ਼ਤਰਾ ਕਿਸੇ ਕੋਲੋਂ ਵੀ ਨਹੀਂ ਜੇਕਰ ਹੈ ਤਾਂ ਧਰਮ ਦੇ ਠੇਕੇਦਾਰਾਂ ਤੋਂ ਦੋ ਆਮ ਲੋਕਾਂ ਨੂੰ ਗੁੰਮਰਾਹ ਕਰ ਸਿਆਸੀ ਰੋਟੀਆਂ ਸੇਕਦੇ ਨੇ ਅਤੇ ਲੋਕਾਂ ਨੂੰ ਲੜਾ ਬੜਾ ਕੇ ਤਮਾਸ਼ਾ ਦੇਖਦੇ ਹਨ

  • @SukhdevSingh-by6oo
    @SukhdevSingh-by6oo 3 ปีที่แล้ว +8

    ਬਿਆਸ ਡੇਰੇ ਗੁਰੂ ਸਾਹਿਬਾਨ ਦੀ ਬਾਣੀ ਤੇ ਸਤਿਸਂਗ ਹੁੰਦਾ ਆ ਤਾਂ ਕੇਵਲ ਸਂਗਤ ਨੂੰ ਵਿਸਤਾਰ ਨਾਲ ਸਮਝਾ ਕੇ ਅਮਲ ਕਰਨ ਲਈ ਹੀ ਦਸਿਆ ਜਾਂਦਾ ਹੈ।

  • @dilbagsinghdilbagsingh7706
    @dilbagsinghdilbagsingh7706 3 ปีที่แล้ว +2

    ਧਰਮ ਕੋਈ ਵੀ ਮਾੜਾ ਨਹੀ। ਤੁਹਾਡੀ ਸੋਚ ਸਹੀ ਹੈ । ਵਾਹਿਗੁਰੂ।। ਰਾਧਾ ਸੁਆਮੀ ਜੀ।।

  • @HardevSingh-wk4mc
    @HardevSingh-wk4mc 3 ปีที่แล้ว +15

    ਸਰਬॅਤ ਦਾ ਭਲਾ ਹੀ ਸ਼ॅਚਾ ਧਰਮ ਹੈ ਤੁਸੀ िਬਲਕੁਲ ਸਹੀ ਕੀਤਾ

  • @puneetbhagat7210
    @puneetbhagat7210 3 ปีที่แล้ว +16

    5min 40 sec te gor naal sunke... 5:40 Radha soami ji.... 🙏🏻🙏🏻

  • @ManpreetSingh-df1cy
    @ManpreetSingh-df1cy 3 ปีที่แล้ว +2

    ਬਹੁੱਤ ਵਧੀਅਾ.ਮਾਲਕ ਦੁਜਿਅਾ ਨਾਲ ਵੀ ਪਿਅਾਰ ਦਾ ਬੱਲ ਬਖਸ਼ੇ.ਜਿੰਨਾ ਨਾਲ ਨਫਰਤ ਕਰਦੇ ਹਨ ੳੁਹਨਾ ਨਾਲ ਵੀ ਪਿਅਾਰ ਬਣ ਜਾਵੇ.

  • @YG22G
    @YG22G 3 หลายเดือนก่อน +1

    ਅਸੀਂ ਦਰਸ਼ਨ ਕੀਤੇ, ਗੁਰਦੁਆਰਾ ਸਾਹਿਬ ਦੇ।ਬਿਆਸ ਵਿਖੇ। ਪ੍ਰਬੰਧ ਸੋਹਣਾ ਹੈ

  • @sukhchainsingh5787
    @sukhchainsingh5787 3 ปีที่แล้ว +23

    Bhut vdhiya soch hai daduwal sahib g tuc sahi keh rhe o. Baki loka ne ta kise paaso nhi chhdna

  • @sukhbali3106
    @sukhbali3106 3 ปีที่แล้ว +11

    Fan ho gye daduval sahib tuhde , nale tuhdi soach te 🙏 waheguru ji 🙏

  • @Gurunanak512
    @Gurunanak512 2 ปีที่แล้ว +3

    ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਜੀ

  • @dprathi8291
    @dprathi8291 3 ปีที่แล้ว +32

    अगर दो धर्मों के मुखिया एक जगह बैठ जाएंगे तो धर्म के ठेकेदारों को खाने को नहीं मिलेगा इसलिए जलन हो रही होगी

    • @charanjeetkaur4241
      @charanjeetkaur4241 3 ปีที่แล้ว +1

      Haha Nanak dan

    • @charanjeetkaur4241
      @charanjeetkaur4241 3 ปีที่แล้ว

      Bargadi

    • @tirathsingh4965
      @tirathsingh4965 3 ปีที่แล้ว

      Dhrm ka kya mtlb hai?

    • @tikuramram6036
      @tikuramram6036 3 ปีที่แล้ว

      ये मनमुख लोगो की रीत है जो गुरमूख लोगों के खिलाफ करते रह्ते हैं ।

  • @bulletlovers370
    @bulletlovers370 3 ปีที่แล้ว +10

    Radha soamji bht vdia gal kiti daduwal ji 🙏🏻🙏🏻🙏🏻

  • @manishgujjar6144
    @manishgujjar6144 3 ปีที่แล้ว +18

    daduwal saab.....teri baraat ch rabb aaya c rabb

    • @baljindersingh7322
      @baljindersingh7322 3 ปีที่แล้ว +1

      😲😜😜😜🤣

    • @jhariwalaarsh500
      @jhariwalaarsh500 3 ปีที่แล้ว

      👟👠👡👞👟👠👡👠👡👠👟👞👟👞👞

    • @Jashan-ze4kh
      @Jashan-ze4kh 3 ปีที่แล้ว

      @@baljindersingh7322 🤣🤣🤣🤣🤣🤣🤣

    • @baljindersingh7322
      @baljindersingh7322 3 ปีที่แล้ว

      @@Jashan-ze4kh 😉

    • @deendaas8559
      @deendaas8559 3 ปีที่แล้ว

      Bilkul sahi😀
      Par Daduwal kol " oh vekhna vaali akhh NAHI " h.
      Satgur aap chal key aae san🙏

  • @JagdishSingh-ve4jz
    @JagdishSingh-ve4jz 3 ปีที่แล้ว +12

    ਬਹੁਤ ਵਧੀਆ ਉਪਰਾਲਾ ਹੈ ਜੀ। ਇਨਸਾਨੀਅਤ ਹੀ ਵੱਡਾ ਧਰਮ ਹੈ ਜੀ ਪਿਆਰਿਓ 🙏🏻🙏🏻🙏🏻🙏🏻🙏🏻

  • @amritbani2190
    @amritbani2190 3 ปีที่แล้ว +10

    Radha soami ji 🙏🙏🌹🌹 blessing always Baba ji 🙏🙏🌹🌹 blessing always Baba ji 🙏🙏🌹🌹

  • @amanalansar7329
    @amanalansar7329 3 ปีที่แล้ว +19

    Beas wale bahut Great hai in world

  • @mohinderjitaujla6245
    @mohinderjitaujla6245 3 ปีที่แล้ว +9

    Daduwal Sahib sahi gal karde hun , bot cultured and civilised bolde hun .
    Thanks Daduwal Sahib Ji …… JagtarSinghAujla USA 🇺🇸

  • @gurvindersinghbawasran3336
    @gurvindersinghbawasran3336 3 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,,,, ਸਾਨੂੰ ਮਾਣ ਹੈ ਅਸੀ ਸਿੱਖ ਹਾਂ,,, ਭਾਈ ਸਾਹਿਬ ਜੀ ਦੇ ਵਿਆਹ ਸਮਾਗਮ ਵਿੱਚ ਡੇਰਾ ਬਿਆਸ ਮੁਖੀ ਆਏ,,,,, ਇਸ ਵਿੱਚ ਮਾੜਾ ਕੀ ਹੈ,,,,, ਡੇਰੇ ਦੇ ਮੁਖੀ ਨੇਂ ਕਦੀ ਸਿਖ ਕੌਮ ਸਿੱਖ ਧਰਮ ਬਾਰੇ ਗਲਤ ਪ੍ਰਚਾਰ ਨਹੀਂ ਕੀਤਾ 🙏🙏

  • @MohinderSingh-lb3xy
    @MohinderSingh-lb3xy 3 ปีที่แล้ว +9

    ਜਿਵੇਂ ਕੈਪਟਨ ਤੇ ਮਾਨ ਸਾਹਿਬ ਸਾਂਢੂ ਹਨ। ਵਿਚਾਰ ਵੱਖਰੇ ਵੱਖਰੇ ਹਨ।ਇਸ ਕਰਕੇ ਕਿਸੇ ਦੇ ਵੀ ਕਿਸੇ ਨਾਲ ਨਿਜੀ ਸਬੰਧ ਹੋ ਸਕਦੇ ਹਨ।।

  • @JessiOz2k07
    @JessiOz2k07 3 ปีที่แล้ว +11

    Baba ji Maharaj ne kade ni kiha ke gurdwara na jao mandir na jao.
    Infact oh ta gusse ho jande ah jido lok kende assi bass Dera hi aune ah je mandir gurudawara ni jande.

  • @VinodKumar-gd3sx
    @VinodKumar-gd3sx 3 ปีที่แล้ว +5

    ਪੰਥ ਨੂੰ ਦਾਦੂਵਾਲ ਸਾਹਿਬ ਜੀ ਵਰਗੇ ਸੁਲਝੇ ਆਗੂਆ ਦੀ ਬਹੁਤ ਜਿਆਦਾ ਜਰੂਰਤ ਹੈ 🙏🙏🙏🙏

  • @ShashiKant-po3jd
    @ShashiKant-po3jd 3 ปีที่แล้ว

    Satguru bless you jee aap jee ke vichar bahut bahut zayada acche hai jee Radha Soami jee. Satguru sabhi par apni daya mehar bakshen jee

  • @preetamsinghtanwar8547
    @preetamsinghtanwar8547 3 ปีที่แล้ว +3

    आप जी का सुझाव अच्छा है जी धन्यवाद

    • @preetamsinghtanwar8547
      @preetamsinghtanwar8547 3 ปีที่แล้ว

      तू ही तू कर उसमें सरबत का भला है जी आप जी का धन्यवाद है जी

  • @ManpreetKaur-cm6qy
    @ManpreetKaur-cm6qy 3 ปีที่แล้ว +11

    ਇਹ ਲੋਕ ਘੁਣ ਵਾਗ ਖਾਅ ਗਏ ਕੋਮ ਨੁੱ ਸਿੱਘ ਧਰਮ ਨੁੱ ਢਾਹ ਲਾਅ ਰਹੇ ਨੇ ਲੋਕਾ ਨੁੱ ਮੂਰਖ ਬਣਾਉਦੇ ਨੇ ਪਰ ਹੁਣ ਲੋਕ ਜਾਗ ਚੁੱਕੇ ਨੇ ਸੱਭ ਦੀ ਪਿਛਾਣ ਹੋ ਗਈ ਹੇ

    • @meet-xt3rv
      @meet-xt3rv 3 ปีที่แล้ว +1

      Ja tu baadi gyaanan

    • @KulwantSingh-ff4ju
      @KulwantSingh-ff4ju 3 ปีที่แล้ว +1

      ਬਾਦਲਾਂ ਨੂੰ ਜਾਂ ਕੇ ਪੁੱਛ ਲੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਉਂ ਕਰਵਾਈ ਐਵੇਂ ਗਿਆਨ ਨਹੀਂ ਘੋਟੀ ਜਾਈ ਦਾ

  • @pankajsaini1364
    @pankajsaini1364 3 ปีที่แล้ว

    Very nice video. I like it

  • @dilbaghsingh5012
    @dilbaghsingh5012 3 ปีที่แล้ว +3

    You are great Baba ji...

  • @faquirsingh5905
    @faquirsingh5905 3 ปีที่แล้ว +2

    Thanks WAheguruji God bless you and your family to all the sangat

  • @eknoorschoolvanservice9255
    @eknoorschoolvanservice9255 3 ปีที่แล้ว +8

    Absolute Right

  • @paramjitgrewal7904
    @paramjitgrewal7904 3 ปีที่แล้ว +7

    Radha soami ji 🙏🙏🙏🙏God is one

  • @arashdeepbajaj1981
    @arashdeepbajaj1981 3 ปีที่แล้ว +59

    Daduwal di soch bahut vadia hai
    Pyar vich bahut takat hai
    God is love Love is God (ਪਰਮਾਤਮਾ ਹੀ ਪਿਆਰ ਹੈ ਪਿਆਰ ਹੀ ਪਰਮਾਤਮਾ ਹੈ।
    ਬਾਕੀ ਸਭ ਝੂਠ ਹੈ

  • @bakhshishsingh4495
    @bakhshishsingh4495 3 ปีที่แล้ว +5

    ਦਾਦੂ ਵਾਲ ਜੀ ਗਲ ਸਿੱਖੀ ਤੇ ਸਿੱਖ ਦੀ ਹੈ,ੳੁ ਜਵਾਬ ਦਾੳੁ ,ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿੳੁ ਗ੍ਰੰਥ ,ਤੁਸੀ ਕਿਥੇ ਖੜੇ ਹੋ ਦੇਖ ਲੋ,

  • @hindustanledboards992
    @hindustanledboards992 3 ปีที่แล้ว +14

    ਰਾਧਾ ਸੁਆਮੀ ਜੀ

  • @jaswantsingh2900
    @jaswantsingh2900 3 ปีที่แล้ว +40

    ਫਿਰ ਕੀ ਹੋਇਆ। ਬਾਦਲ ਨੇ ਸ਼ਰੇਆਮ ਸੈਣੀ ਨੂੰ ਡੀ ਜੀ ਪੀ ਲਾਇਆ ਜਿਸ ਨੇ ਹਜਾਰਾਂ ਸਿੰਘ ਸ਼ਹੀਦ ਕੀਤੇ। ਉਹਦੇ ਬਾਰੇ ਕਿਉ ਨੀ ਬੋਲਦੇ

    • @gurjantsingh-vi2de
      @gurjantsingh-vi2de 3 ปีที่แล้ว

      Bolde aa veer...kyu nahi bolde...kutteya kutteya v badal di hi hoyi aa

  • @JagdishSingh-ve4jz
    @JagdishSingh-ve4jz 3 ปีที่แล้ว +86

    ਮੁਨੱਖਤਾ ਹੀ ਵੱਡਾ ਧਰਮ ਹੈ ਜੀ 🙏🏻🙏🏻🙏🏻🙏🏻🙏🏻

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 3 ปีที่แล้ว +9

    ਇਹ ਤਾ ਮਿਲਦਾ ਰਹਿੰਦਾ ਬਿਆਸ ਵਾਲੇ ਬਾਬੇ ਨੂੰ
    ਏਨੂੰ ਕੋਈ ਸਵਾਲ ਨਹੀਂ ਕਰਦਾ ਕਿਊ ਕਿ ਇਸ ਦੀ ਬਾਬਿਆਂ ਨਾਲ ਯਾਰੀ ਆ

  • @parmindersinghsidhu4734
    @parmindersinghsidhu4734 3 ปีที่แล้ว +5

    Baba Gurinder singh and babas before him never said anything against Sikhism so what is wrong inviteing him and I am not a Rada soami but I have respect for them, there are many deras in Sikhism. People who are Rada soami have not left Sikhism even Baba Gurinder singh keeps Guru Granth sahib in his house and has Akand path and kirtan in his house. I have friends and relatives who are Rada soami they go to gurudwaras and read gurbani. Sikhs need to realize that Rada soami Baba ji is preaching the message of Guru Granth sahib ji in their own ways.

  • @ranjodhsingh4695
    @ranjodhsingh4695 3 ปีที่แล้ว

    Absolutely right

  • @pashminderkaur9947
    @pashminderkaur9947 3 ปีที่แล้ว +33

    ਸ਼ਰਮ ਨਹੀਂ ਆਉਂਦੀ ਇਹਨਾਂ ਨੂੰ , ਪੰਥ ਦੇ ਆਗੂ ਕਹਾਉਂਦੇ ਹੋਏ ।
    ਬਰਗਾੜੀ ਮਾਮਲੇ ਦਾ ਕੀ ਹੋਇਆ , ਸੰਗਤਾਂ ਨੂੰ ਬੇਵਾਕੁਫ ਬਣਾ ਕੇ ਚਲਦੇ ਬਣੇ ।

  • @pankajkalyan3294
    @pankajkalyan3294 3 ปีที่แล้ว +15

    Waheguru ji ❤️🌹🌹👍🙂🙏

  • @aerozzar6125
    @aerozzar6125 3 ปีที่แล้ว +59

    ਪੰਜਾਬ ਦੇ ਗੱਦਾਰਾਂ ਚ ਮੰਡ ਤੇ ਦਾਦੂਵਾਲ ਵੀ ਸ਼ਾਮਲ ਹਨ

    • @MandeepSinghKambojNaushehraPan
      @MandeepSinghKambojNaushehraPan 3 ปีที่แล้ว +7

      You are right sar 💯%✓✓✓✓✓✓

    • @777SHARMA
      @777SHARMA 3 ปีที่แล้ว +9

      *ਆਹ ਗੱਦਾਰਾਂ ਆਲੇ ਛਰਟੀਫਿਕੇਟ ਵੰਡਣ ਦਾ ਕੰਮ ਜੱਦੀ ਪੁਸ਼ਤੀ ਆ ਆਪ ਜੀ ਦਾ❓*

    • @aerozzar6125
      @aerozzar6125 3 ปีที่แล้ว +6

      @@777SHARMA ਹਾਂਜੀ ਸਾਡੇ ਧਰਮ ਦੇ ਨੀ ਹੋਏ ਜੋ ਉਹ ਸਾਡੇ ਲਈ ਗੱਦਾਰ

    • @mrsingh6499
      @mrsingh6499 3 ปีที่แล้ว

      @@aerozzar6125 Tohada dharam ki hai ?

    • @777SHARMA
      @777SHARMA 3 ปีที่แล้ว +5

      @@aerozzar6125 *ਦੁਨੀਆ ਚੰਦ ਤੇ ਇੱਟਾਂ ਸਿੱਟੀ ਜਾਂਦੀ ਆ ਘਰ ਪਾਉਣ ਨੂੰ ਤੇ ਤੁਸੀਂ ਧਰਮਾਂ ਚ ਈ ਉਲਜੇ ਰਿਹੋ😂😂*

  • @manjindersingh1353
    @manjindersingh1353 2 ปีที่แล้ว

    ਸ਼ੀ੍ ਮਹਾਮਾਈ ਜਗਤ ਮਾਤਾ ਭਗਉਤੀ ਜੀ ਦੇ ਦਰਬਾਰ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼

  • @baljitkuar8179
    @baljitkuar8179 3 ปีที่แล้ว +9

    Radha swami ji daduwal shaib ji ne vahut vadhiya trekey naal aur bade sanjam
    Naal guru maharaj di bani vare dasiya. Daduwal ji ek mahan santmat naal jude hn

  • @akashdeepsingh162
    @akashdeepsingh162 3 ปีที่แล้ว +19

    RADHA SWAMI G🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Enthusiastic0811
    @Enthusiastic0811 3 ปีที่แล้ว +20

    Lokan nu sab jageh takleef he hundi he 🙏kisi de ladai hove tambi ja kisi da pyar hove tambi duniya de takleef koi door nhi kr sakda Bani te sachai satsang nal judo jindgi lambi te ashi gujregi

    • @sarbjitsingh7019
      @sarbjitsingh7019 3 ปีที่แล้ว +1

      bilkul sahi kaha tusi ji naam gurbaani naal jurna cahida wehgur kirpaa karry sb lokyi ch pyer howy

    • @kalajadoobaba4518
      @kalajadoobaba4518 3 ปีที่แล้ว +1

      Pakhandi baba gurinder gudha

  • @TarsemSingh-qu7qm
    @TarsemSingh-qu7qm 3 ปีที่แล้ว +1

    Shukar aa malik ka .....waheguru g sab nu kush rakhan....

  • @HarjeetSingh-gc2gi
    @HarjeetSingh-gc2gi 3 ปีที่แล้ว +15

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhvindersingh3606
    @sukhvindersingh3606 3 ปีที่แล้ว

    ਬਾਬਾ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਧਨਵਾਦ ਜੀ ਆਪ ਜੀ ਦਾ ਹਰ ਪੱਖ ਤੋਂ ਤੋੜਨਾ ਚਾਹੁੰਦੇ ਹਨ ਜਥੇਦਾਰ ਹਰਪ੍ਰੀਤ ਵੀ ਫੋਕੀਆਂ ਗੱਲਾਂ ਫੜਾਂ ਮਾਰਦਾ ਹੈ

  • @sahibshubham3524
    @sahibshubham3524 3 ปีที่แล้ว +7

    Wah wah Sant Daduwal ji🙏 mere ballo aap ji nu Sat Sri Akaal ji ❤️🙏

    • @jsdpunjab
      @jsdpunjab 3 ปีที่แล้ว

      Fund Khan wala gdar daduwal

  • @HarminderSingh-zi5vg
    @HarminderSingh-zi5vg 3 ปีที่แล้ว +11

    ਬਹੁਤ ਵਧੀਆ ਸੰਦੇਸ਼ ਦਿੱਤਾ ਬਾਬਾ ਬਲਜੀਤ ਸਿੰਘ ਦਾਦੂਵਾਲ ਸਾਹਿਬ ਜੀ

  • @NirmalSingh-ys7wz
    @NirmalSingh-ys7wz 3 ปีที่แล้ว +38

    ਕਿਸੇ ਕਿਰਤੀ ਮਿਹਨਤੀ ਖੇਤੀਬਾੜੀ ਵਾਲੇ ਬੰਦੇ ਦੀ ਮੁਲਾਕਾਤ ਕਰਵਾੲਿਅਾ ਕਰੋ।

    • @meets4818
      @meets4818 3 ปีที่แล้ว +2

      Teri fatti ja rahi hai 😂😂😂

    • @wejatt
      @wejatt 3 ปีที่แล้ว +2

      Tere nal kariye mulakat?

  • @ManjitKaur-me1lu
    @ManjitKaur-me1lu 3 ปีที่แล้ว +3

    V. V good ji

  • @Sukhwindersingh-wk6ox
    @Sukhwindersingh-wk6ox 3 ปีที่แล้ว +5

    Dhan dhan.dhan baba ji

  • @arshsingh2937
    @arshsingh2937 3 ปีที่แล้ว +11

    ਰਾਧਾ ਸੁਆਮੀ ਜੀ🙏

  • @harpalsingh2560
    @harpalsingh2560 3 ปีที่แล้ว +10

    Dadu saab good great

  • @tejpaln5286
    @tejpaln5286 3 ปีที่แล้ว +4

    Press reporter saab daduwal saab te dera beas mukhi di dosti naal naal mahol vadia banda hove ta tuhanu khushi honi chahidi e ,sab ਧਰਮਾਂ da satkar karna sikho

  • @indiayoutube6496
    @indiayoutube6496 3 ปีที่แล้ว +1

    Satnam shri waheguru g radha soami ji 🙏🙏🙏 chahe sikh hai ja koi v bagwan aik hai ❤❤❤❤🙏🙏🙏

  • @suchasingh3492
    @suchasingh3492 3 หลายเดือนก่อน

    Baljit Singh Ji you can revive real sprit of Gurmat

  • @ukmashupmalwaigidhagroup9263
    @ukmashupmalwaigidhagroup9263 3 ปีที่แล้ว

    Bhaut vdiya gal keeti aa ..

  • @danewaliajosan1417
    @danewaliajosan1417 3 ปีที่แล้ว

    ਰਿਪੋਰਟਰ ਸਾਹਿਬ ਜੀ ਸਾਡੇ ਵਰਗੇ ਕਰੋੜਾਂ ਲੋਕ ਬਾਬਾ ਜੀ ਬਿਆਸ ਵਾਲਿਆਂ ਦੀ ਇਕ ਝਲਕ ਵਾਸਤੇ ਤਰਸਦੇ ਹਨ। ਦਾਦੂਵਾਲ ਜੀ ਤੇ ਵਡਭਾਗੀ ਹਨ ਬਾਬਾ ਜੀਂ ਇਨ੍ਹਾ ਦੀ ਬਰਾਤ ਵਿੱਚ ਗਏ। ਕੁਝ ਸਿੱਖ ਵੀਰ ਤੇ ਹੱਮੇਸ਼ ਹੀ ਨਿੰਦਾ ਕਰਦੇ ਹਨ। ਪਰ ਬਾਬਾ ਜੀ ਦਾ ਡੇਰਾ ਉਤਨਾ ਹੀ ਤਰੱਕੀ ਕਰਦਾ ਹੈ। ਜਮੀਨਾਂ ਮੁਲ ਖਰੀਦੀਆਂ ਵੱਧ ਪੈਸੇ ਦੇ ਕਿ ਇਹ ਕੋਈ ਮੂੰਗਫਲੀ ਨਹੀ ਕਿ ਖੋਹ ਲਈ ਬਕੇਦਾ ਸੋਦੇ ਹੋਈ ਰਜਿਸਟਰੀਆਂ ਹੋਈਆ। ਬਲਦੇਵ ਸਿੰਘ ਸਰਸੇ ਵਾਲੇ ਵਰਗੇ ਵੀ ਆਪਣੀ ਸਿਆਸਤ ਕਰ ਗਏ। ਲੋਕਾਂ ਤੇ ਬਾਬਾ ਨਾਨਕ ਜੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮੁਹੰਮਦ ਸਾਹਿਬ ਤੇ ਹੋਰ ਬਹੁਤ ਸਾਰੇ ਗੁਰੂ ਸਾਹਿਬਾਨ ਨੂੰ ਨਹੀ ਬਖਸ਼ਿਆ।ਸੰਤ ਕਿਸੇ ਨਾਲ ਵੈਰ ਨਹੀ ਰੱਖਦੇ। ਨਾ ਹੀ ਕਿਸੇ ਦੀਆਂ ਗਲ ਦਾ ਬੂਰਾ ਮਨਾਉਂਦੇ ਹਨ। ਜਿਹੜਾ ਸੰਤਾ ਨਾਲ ਵੈਰ ਕਮਾਏਗਾ ਅਪਣਾ ਕੀਤਾ ਪਵੇਗਾ।ਅਖੀਰ ਇਹੋ ਕਹਾਂਗਾ ਅਣਜਾਣੇ ਵਿੱਚ ਪਾਪੀ ਨਾ ਬਣੋ। ਤੇ ਬਾਬਾ ਜੀ ਨੂੰ ਆਮ ਇਨਸਾਨ ਹੀ ਨਾ ਸਮਝੋ। ਸਾਨੂੰ ਬਾਬਾ ਜੀ ਦਾ ਹੁਕਮ ਹੈ ਕਿਸੇ ਨਾਲ ਬਹਿਸ ਨਹੀਂ ਕਰਨੀ। ਫਿਰ ਵੀ ਮੈ ਸਚਾਈ ਦਸਣ ਦੀ ਕੋਸ਼ਿਸ਼ ਕੀਤੀ। ਮੈਂ ਬਾਬਾ ਜੀ ਕੋਲੋ ਹੱਥ ਜੋੜ ਕਿ ਮੁਆਫੀ ਮੰਗਦਾ ਹਾਂ

  • @UttamaSarari
    @UttamaSarari 3 หลายเดือนก่อน +1

    Piyar hi Parmatma hai ❤❤❤ Love you

  • @RupinderKaur-bx3cy
    @RupinderKaur-bx3cy 3 ปีที่แล้ว +4

    Radha soami baba Ji

    • @gurjantsingh-vi2de
      @gurjantsingh-vi2de 3 ปีที่แล้ว

      Sab da soami iko ik rabb hai...koi baba nahi...khasam ik hi hunda hai...Jiaada khasama wali di v kadar nahi paindi...sorry if you mind it

  • @mohinderkour1499
    @mohinderkour1499 3 ปีที่แล้ว +11

    Daduwall ji tusi bouht bdia ate schia glla krde ho is dunia ne kise v guru te fkeer nu bina prkhia nhi jan dita radhaswami ji

  • @deepaksharma6137
    @deepaksharma6137 3 ปีที่แล้ว +5

    Love you veer singh saab g

  • @rajaking5875
    @rajaking5875 3 ปีที่แล้ว

    Bohot vadia bolia

  • @rajbirkaur3847
    @rajbirkaur3847 3 ปีที่แล้ว +8

    ਭਿੰਡਰਾਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਕਹਿੰਦੇ ਹੁੰਦੇ ਸੀ ਕਿਸੇ ਡੇਰੇ ਦਾਰ ਤੇ ਦੇਹ ਧਾਰੀ ਨਾਲ ਰੋਟੀ ਬੇਟੀ ਦੀ ਸਾਂਝ ਨੀ ਰੱਖਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਇਹੀ ਫੁਰਮਾਨ ਆ

    • @RohitKumar-ve2mj
      @RohitKumar-ve2mj 3 ปีที่แล้ว +2

      Bhen ji koi ik tuk das do baani cho jo eh kehndi hove! Meri bhen aive na keh dya kro k baani ch eh likheya pehla pta kar leya kro changi tra.

    • @RohitKumar-ve2mj
      @RohitKumar-ve2mj 3 ปีที่แล้ว +2

      Sant ji di kahi hoyi gll and baani di kdi v tulna na kreya kro.

  • @anandkishoresharma4506
    @anandkishoresharma4506 3 ปีที่แล้ว +9

    RadhaSoami ji

  • @kirpasingh3624
    @kirpasingh3624 3 ปีที่แล้ว +9

    Waheguruji Waheguruji waheguruji waheguruji waheguruji waheguruji waheguruji waheguruji

  • @grretailllc7620
    @grretailllc7620 3 ปีที่แล้ว +2

    Waheguru ji,very nice daduwal Ji

  • @HarmanKaur2008
    @HarmanKaur2008 3 ปีที่แล้ว

    Bahut nek aur sulje vichar

  • @Bugatti0001
    @Bugatti0001 3 ปีที่แล้ว +5

    ਬਹੁਤ ਵਧੀਆ ਵਿਚਾਰ|ਅਲੋਚਨਾ ਬਾਦਲਾ ਦੇ IT Cell ਵੱਲੋਂ ਕੀਤੀ ਜਾ ਰਹੀ ਹੈ।

  • @mastram1085
    @mastram1085 3 ปีที่แล้ว +8

    Radha Soami Baba ji 🙏🌺

  • @helloji1671
    @helloji1671 3 ปีที่แล้ว +1

    Waheguru mehar kare app ji te

  • @bikramsingh3157
    @bikramsingh3157 3 ปีที่แล้ว +15

    Dhan dhan sri guru granth sahib ji 🙏🙏

  • @satishkumarkumar4329
    @satishkumarkumar4329 3 ปีที่แล้ว +2

    ਇਹ ਨੂੰ ਅਸਲ ਰੂਹਾਨੀਅਤ ਸਮਝ ਆ ਗਈ ਹੈ ਕਿਉਂਕਿ ਬਾਣੀ ਅਨੁਸਾਰ ਮੁਕਤੀ ਸੱਚੇ ਸੰਤ ਪਾਸ ਹੈ ਬਾਣੀ ਵਿੱਚ ਦਰਜ ਹੈ।। ਗਤਿ ਹੋਵੇ ਸੰਤ ਲਗ ਪਾਈ।। ਗੁਰ ਮੁੱਖ ਮੌਖ ਦੁਆਰਾ।। ਹਰਿ ਕਾ ਮਾਰਗ ਪਰਭ ਕੀਆ ਸੰਤਨ ਸੰਗ ਜਾਤਾ।। ਬਾਣੀ ਸਾਨੂੰ ਕਹਿੰਦੀ ਹੈ ਪਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਸੰਤ ਸ਼ਰਣ ਵਿੱਚ ਹੈ ਅਤੇ ਸੱਚੇ ਸੰਤ ਹੀ ਸ਼ਬਦ ਰੂਪ ਸ਼ਬਦ ਗੁਰੂ ਦੇ ਅਵਤਾਰ ਹੁੰਦੇ ਹਨ ਕਬੀਰ ਸਾਹਿਬ ਜੀ ਕਹਿੰਦੇ ਹਨ।। ਸ਼ਬਦ ਸਰੂਪ ਸਤਗੁਰ ਅੰਹਿ ਜਾ ਕਾ ਆਦਿ ਨਾ ਅੰਤ ਕਾਇਆ ਮੇ ਦਰਸ ਹੈ ਨਿਸ਼ਚੇ ਮਾਨੋ ਸੰਤ।। ਮਤਲਵ ਸ਼ਬਦ ਗੁਰੂ ਹੀ ਸਰੀਰ ਲੈ ਕੇ ਸੰਸਾਰ ਵਿੱਚ ਆਉਂਦਾ ਹੈ ਸੰਸਾਰ ਨੂੰ ਨਾਮ ਦੇ ਕੇ ਮੁਕਤੀ ਦਾ ਸੰਦੇਸ਼ ਦਿੰਦੇ ਹਨ ਕਿਉਂਕਿ ਸਿੱਖ ਸੁਰਤ ਸਰੂਪ ਹੈ ਸੰਤ ਸਤਿਗੁਰੂ ਸ਼ਬਦ ਸਰੂਪ ਹੁੰਦਾ ਹੈ ਦੋਵੇਂ ਧਿਆਨ ਮਾਰਗ ਵਿੱਚ ਇੱਕ ਹੁੰਦੇ ਹਨ ਉਸ ਵੇਲੇ ਸਿੱਖ ਗੁਰੂ ਨੂੰ ਅਕਾਲ ਪੁਰਖ ਦੇ ਵਿੱਚ ਦੇਖਦਾ ਹੈ ਅਤੇ 84 ਤੋਂ ਮੁਕਤ ਹੋ ਕੇ ਪਰਮ ਹੰਸ ਬਣ ਜਾਂਦਾ ਹੈ ਇਸ ਲਈ ਬਾਣੀ ਵਿੱਚ ਦਰਜ ਕੀਤਾ ਹੈ।। ਨਾਨਕ ਜਿੰਦਾ ਪੁਰਖ ਧਿਆਇਆ ਤਾਂ ਤੇ ਅਮਰ ਪਧ ਪਾਇਆ।।

  • @SagarSharma-di5vt
    @SagarSharma-di5vt 3 ปีที่แล้ว +3

    Yes he is Right and have big and clean heart.🌹🙏🌹🙏🌹🙏

  • @riyathakur0318
    @riyathakur0318 3 ปีที่แล้ว +2

    Radha Soami 🙏🙏

  • @navdeepgill4786
    @navdeepgill4786 3 ปีที่แล้ว +10

    Insanyiat hi sab tu ucha dharam Hai ,India is secular country so everybody have freedom .You can't force anyone. 🙏

  • @gurminderkaur8843
    @gurminderkaur8843 3 ปีที่แล้ว +1

    ਭਲਾ ਤਾ ਸਿਰਫ ਏਹ ਆਪਣਾ ਹੀ ਸੋਚਦਾ ਹੈ ਏਹਦਾ ਕੰਮ ਸਿਆਸਤ ਕਰਨਾ ਹੈ

  • @sureshvardhan75
    @sureshvardhan75 3 ปีที่แล้ว

    Guru ji kon si jagha ni pathar dakhiya

  • @simrankumari2568
    @simrankumari2568 3 ปีที่แล้ว +3

    Best thought dadu g

  • @BhupendarSingh-rai7296
    @BhupendarSingh-rai7296 5 วันที่ผ่านมา

    👏👏👏

  • @kashmiriwqlalbansal8989
    @kashmiriwqlalbansal8989 3 ปีที่แล้ว

    Bhai. Daduwal gee we salute for you for maintaining brotherhood among. Radha soami and. Gurdwara. Saheb gee. Dhram jodta hai. Gee satsriakalgee

  • @gurdeepkaur9184
    @gurdeepkaur9184 3 ปีที่แล้ว +5

    ਪੱਥ ਦਾ ਭਲਾ ਤੇ ਦਾਦੂ ਵਾਲ ਜੀ ਘੱਟ ਹੋਆ ਹ ਤੂਹਾਡਾ ਘਰ ਵੱਸ ਗਿਆ ਬਰਗਾੜੀ ਕਾੱਡ ਦਾ ਕਿ ਬਨਆ ਬਰਾਤੀ ਆਪੇ ਬਨਣਾ ਸੀ ਅੱਡੀ ਵੱਡੀ ਢਾਹ ਲਾ ਗਿਆ ਇਹ ਬੱਦਾ ਰੋਲਾ ਪਉਣਦਾ ਹ ਇਨੂ ਜਨਾਣੀ ਦੇ ਹਵਾਲੇ ਕਰੋ ਜੇਹੜਾ ਬੱਦਾ ਆਪਨੇ ਘਰ ਦਿਆ ਦੇ ਵਿਆਹ ਨਹੀ ਗਿਆ ਸਿੱਖ ਪੱਥ ਨੂ ਢਾਹ ਲਉਣੀ ਸੀ ਤੇ ਤੂਸੀ ਲਵਾ ਦਿਤੀ ਤੂਸੀ ਮੱਤਰੀਆ ਤੋਂ ਵੀ ਭੇੜੇ ਨਿਕਲੇ

  • @poojakhanna4221
    @poojakhanna4221 3 ปีที่แล้ว

    Rabb manukh de roop ch dharti te aae hn. Radhaswami baba ji