ਦੇਵੀ ਨੂੰ ਸਿੱਖਾਂ ਦੇ ਸਿਰਾਂ ਦੀ ਬਲੀ ਦਿੱਤੀ ? Guru Gobind Singh Ji | Devi | Truth | Punjab Siyan

แชร์
ฝัง
  • เผยแพร่เมื่อ 21 พ.ย. 2024

ความคิดเห็น • 1.1K

  • @ਸਿੱਧੂ-ਜ3ਬ
    @ਸਿੱਧੂ-ਜ3ਬ 7 หลายเดือนก่อน +6

    ਬਹੁਤ ਸੋਹਣਾ ਸਮਜਾਇਆ veer. ਸ਼ਹਿਰ ਰਾਏਕੋਟ PB 56🎉

    • @RanjitSingh-nl9bf
      @RanjitSingh-nl9bf หลายเดือนก่อน +1

      Rachhin

    • @ਸਿੱਧੂ-ਜ3ਬ
      @ਸਿੱਧੂ-ਜ3ਬ หลายเดือนก่อน

      @@RanjitSingh-nl9bf ਫੇਰ ਤਾਂ ਨੇੜੇ ਹੀ ਆ ਵੀਰ 😜

  • @pablojatt2857
    @pablojatt2857 7 หลายเดือนก่อน +18

    ਸੱਭ ਤੋਂ ਵੱਡਾ ਗੁਰੂ ਗ੍ਰੰਥ ਸਹਿਬ ਜੀ ਨੇ ਸਾਰੀ ਸਗਤ ਮਨੋ ਤੇ ਬਾਣੀ ਤੇ ਬਾਣੇ ਦੇ ਪੱਕੇ ਹੋਵੋ

  • @braryodhe1050
    @braryodhe1050 8 หลายเดือนก่อน +103

    ਆਪ ਜੀ ਨੂੰ ਸਿੱਖੀ ਸਰੂਪ ਵਿੱਚ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਵੀਰ ਜੀ

  • @mcmontycarlo
    @mcmontycarlo 7 หลายเดือนก่อน +12

    ਬੋਹਤ ਵਧਿਆ ਵੀਡੀਓ ਬਣਾਈ ਹੈ ਖਾਲਸਾ ਜੀ ਸਾਨੂੰ ਅਪਣੇ ਬੱਚਿਆਂ ਨੂੰ ਏਹ ਸੱਚਾਈ ਜਰੂਰ ਸਜਾਉਣੀ ਚਾਹੀਦੀ ਹੈ। ਏਹ ਵੀਡੀਓ ਇੱਕ eye opener ਹੈ। ਧੰਨਵਾਦ ਜੀ

  • @SarabjeetSingh-su3qh
    @SarabjeetSingh-su3qh 8 หลายเดือนก่อน +30

    ਸਮਝਾਉਣ ਦਾ ਬਹੁਤ ਵਧੀਆ ਤਰੀਕਾ ਹੈ ਵੀਰ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @sidhusingh2664
    @sidhusingh2664 8 หลายเดือนก่อน +35

    ਬਹੁਤ ਵਧੀਆ ।ਪੰਜਾਬ ਸਿਆਂ ਸਿੱਖ ਇਤਿਹਾਸ ਦਾ ਚਿਹਰਾ ਨਿਖਾਰਨ ਲਈ ਚੰਗੀ ਪੇਸ਼ਕਾਰੀ ਲਈ ਦਲੀਲ ਤਰਕ ਆਧਾਰਤ ਤਕਨੀਕ ਵਰਤੀ ਹੈ।ਇਹ ਕੰਮ ਲਈ ਸ਼ੁਕਰੀਆ ।

  • @ਡੀਮਨਮੁੰਡਾ
    @ਡੀਮਨਮੁੰਡਾ 8 หลายเดือนก่อน +42

    ਸਾਨੂੰ ਆਪਣੇ ਬੱਚਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨਾ ਚਾਹੀਦਾ ਹੈ ਸਿੱਖ਼ੀ ਦੇ ਦੁਸ਼ਮਣ,,,
    ਵਿਚੋਂ ਬਹੁਤ ਕੱਟ ਵੱਢ ਕਰ ਰਹੇ ਆ🙏🏻
    From Malaysia💕🙏🏻🥰

  • @harpinderbhullar5719
    @harpinderbhullar5719 8 หลายเดือนก่อน +42

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੇਹਰ ਕਰਨ ਸਿੱਖ ਕੌਮ ਉਪਰ

  • @wrestlexwrestlingshorts661
    @wrestlexwrestlingshorts661 8 หลายเดือนก่อน +45

    ਲੋਕਾ ਦਾ ਜ਼ੋਰ ਲੱਗਿਆ ਗੁਰੂ ਜੀ ਨੂੰ ਕਰਾਮਾਤੀ ਦਿਖਾਉਣ ਚ ਤਾ ਕਿ ਉਹਨਾਂ ਨੂੰ ਆਪ ਕੁਝ ਨਾ ਕਰਨਾ ਪਵੇ great video

  • @KulwantSingh-gh7dt
    @KulwantSingh-gh7dt 7 หลายเดือนก่อน +20

    ਸਿੱਖ ਇਤਿਹਾਸ ਨੂੰ ਸਿੱਖ ਸਿਧਾਂਤਾਂ ਦੇ ਅਧਾਰ ਤੇ ਪੇਸ਼ ਕਰਨ ਲਈ ਆਪਜੀ ਵਡਭਾਗੇ ਹੋ। ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਪਾਤਸ਼ਾਹ ਆਪਜੀ ਨੂੰ।
    ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ।
    ਬੀ-੧੧੫੨,ਨਿਊ ਪ੍ਰਤਾਪ ਨਗਰ,
    ਜੀ.ਟੀ.ਰੋਡ,ਸ੍ਰੀ ਅੰਮ੍ਰਿਤਸਰ ਸਾਹਿਬ -੧੪੩੦੦੬.

  • @shivdevsingh3626
    @shivdevsingh3626 8 หลายเดือนก่อน +12

    ਬਹੁਤ ਧੰਨਵਾਦ ਜੀ ਇੰਨੀ ਬਰੀਕੀ ਨਾਲ ਸਾਰੇ ਭੁਲੇਖੇ ਦੂਰ ਕੀਤੇ ਹਨ | ਸ਼ਿਵਦੇਵ ਸਿੰਘ ਨਿਊ ਯੌਰਕ ਅਮਰੀਕਾ |

  • @karamjitsingh7479
    @karamjitsingh7479 8 หลายเดือนก่อน +9

    ਬਹੁਤ ਵਧੀਆ ਕਾਰਜ ਕਰ ਰਹੇ ਹੋ ਛੋਟੇ ਵੀਰ ਵਾਹਿਗੁਰੂ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ,

  • @SahibjitSinghBajwa
    @SahibjitSinghBajwa 8 หลายเดือนก่อน +9

    ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖਣ ਬਹੁਤ ਵਧੀਆ ਤਰੀਕੇ ਨਾਲ ਦੱਸਦੇ ਹੋ ਆਪ ਜੀ ਸਿੱਖ ਇਤਿਹਾਸ ਬਾਰੇ ਖੋਜਾਂ ਕਰਕੇ ਧੰਨਵਾਦ ਵੀਰ ਜੀ

  • @parameeaneja
    @parameeaneja 8 หลายเดือนก่อน +15

    ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਹੈ ਜੀ ਤੁਸੀਂ ਅਤੇ ਬਹੁਤ ਜਿਆਦਾ home work ਕੀਤਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ਜੀ
    ਪਰਮਜੀਤ ਸਿੰਘ ਫਾਜ਼ਿਲਕਾ

  • @gursahibdhillon2119
    @gursahibdhillon2119 6 หลายเดือนก่อน +35

    ਸਭ ਤੋ ਵੱਡਾ ਗੁਰੂ ਗ੍ਰੰਥ ਸਾਹਿਬ ਜੀ ਹੈ ਸਾਰੇ ਹੀ ਇਸ ਨੂੰ ਮੰਨੀੲਊ

  • @gaganmaan1495
    @gaganmaan1495 6 หลายเดือนก่อน +13

    ਬਾਈ ਜੀ ਦੇਖੋ ਇਹ ਸਭ ਕੱਲ ਦੀਆਂ ਕਿਤਾਬਾਂ ਵਾ। ਸਾਡਾ ਗੁਰੂ ਇੱਕੋ ਈ ਗੁਰੂ ਗ੍ਰੰਥ ਸਾਹਿਬ ਜੀ ਆ ਉਨੂੰ ਮੰਨੀਏ ਤੇ ਗੁਰੂ ਨਾਨਕ ਦੇਵ ਜੀ ਦੇ ਹੁਕਮਾਂ ਤੇ ਚੱਲੀਏ। ਕੀਰਤ ਕਰ ਨਾਮ ਜੱਪ ਵੰਡ ਛੱਕ

  • @jaijagdish01
    @jaijagdish01 8 หลายเดือนก่อน +25

    ਮੈਂ ਅਕਸਰ ਹੀ ਕਹਿਣਾ ਕੇ ਵਿਵਾਦਿਤ ਇਤਿਹਾਸ ਨੂੰ ਤੁਸੀਂ ਸਿੱਖ ਸਿਧਾਂਤ ਤੇ ਗੁਰੂ ਗ੍ਰੰਥ ਸਾਹਿਬ ਦੀ ਕਸਵਟੀ ਤੇ ਪਰਖ ਕੇ ਵੇਖ ਲੈਣਾ ਚਾਹੀਦਾ, ਬਹੁਤ ਅਹਿਮ ਜਾਣਕਾਰੀ ਦਿੱਤੀ ਤੁਸੀਂ, ਬਹੁਤ ਧੰਨਵਾਦ 🙏

  • @ramanjattana0008
    @ramanjattana0008 8 หลายเดือนก่อน +26

    ਸਾਡੇ ਇਤਿਹਾਸ ਨੂੰ ਜਾਣ ਬੁੱਝ ਕੇ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਵੀਰ ਜੀ

  • @nangalguru2447
    @nangalguru2447 8 หลายเดือนก่อน +13

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਦਾ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @Sarabjitsingh-tl8po
    @Sarabjitsingh-tl8po 17 วันที่ผ่านมา

    ਆਪ ਬਹੁਤ ਵਡਮੁੱਲੀਆਂ ਜਾਣਕਾਰੀਆਂ ਦਿੰਦੇ ਹੋ , ਪਰਮਾਤਮਾ ਆਪਣਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਰੱਖੇ ਜੀ,

  • @GurmeetSingh-vu4fv
    @GurmeetSingh-vu4fv 8 หลายเดือนก่อน +12

    ਬਹੁਤ ਵਧੀਆ ਸਿੱਖ ਇਤਿਹਾਸ ਦੀ ਜਾਣਕਾਰੀ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ
    ਸੵੀ ਵਾਹਿਗੁਰੂ ਜੀ ਕੀ ਫਤਿਹ🙏 🙏🙏🙏 ਗੁਰੀ ਕੰਬੋਜ ਪਟਿਆਲਾ❤❤

  • @reshamsingh8236
    @reshamsingh8236 8 หลายเดือนก่อน +4

    ਅੱਜ ਦੇ ਸ਼ੋਸਲ ਮੀਡੀਆ ਦੀ ਤਰ੍ਹਾਂ ਹੀ ਇਹ ਅਖੋਤੀ ਇਤਿਹਾਸ ਵੀ ਭੁਲੇਖੇ ਪੈਦਾ ਕਰਦਾ ਹੈ। ਕਿਉਂਕਿ ਵੀਡੀਓ ਬਨਾਉਣ ਵਾਲੇ ਸਿਰਲੇਖ ਵਿੱਚ ਕੁੱਝ ਹੋਰ ਤੇ ਅੰਦਰ ਕੁੱਝ ਹੋਰ ਲਿਖਦੇ ਹਨ। ਅਸਲੀਅਤ ਸਮਝਣ ਵਾਸਤੇ ਬਹੁਤ ਦਿਮਾਗ ਲਗਾਉਣਾ ਪੈਂਦਾ ਹੈ ਧੰਨਵਾਦ ਜੀ🙏।

  • @kkpunjabishorts
    @kkpunjabishorts 8 หลายเดือนก่อน +293

    ਸਰ ਗੁਰੂ ਗੋਬਿੰਦ ਸਿੰਘ ਜੀ ਦੇ ਵਿਵਾਹਿਕ ਜੀਵਨ ਦੀ ਵੀਡੀਓ ਬਣਾਉ ਕਿਉਂਕਿ ਇਸ Topic ਤੇ ਭਾਵੇਂ ਹਜ਼ਾਰਾਂ ਵੀਡੀਓ ਬਣ ਗਈਆਂ ਪਰ ਹਾਲੇ ਵੀ ਪਤਾ ਨਹੀਂ ਕਿ ਗੁਰੂ ਸਾਹਿਬ ਜੀ ਨੇ ਮਾਤਾ ਜੀਤੋ ਜੀ ਤੇ ਮਾਤਾ ਸੁੰਦਰੀ ਜੀ ਨਾਲ ਵਿਆਹ ਕੀਤਾ ਜੀ ਜਾਂ ਫਿਰ ਇਕ ਮਾਤਾ ਜੀ ਦੇ ਦੋ ਨਾਮ ਸਨ ਹੁਣ ਇਹ ਗੁੱਥੀ ਸੁਲਝਾਉਣ ਦੀ ਕਿਰਪਾ ਤੁਸੀਂ ਹੀ ਕਰ ਸਕਦੇ ਹੋ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @brarautorepairs
      @brarautorepairs 8 หลายเดือนก่อน +20

      As far as I'm aware Guru Gobin Singh Ji had only one wife. There is no confusion at all or mystery. There are no three wives. The spiritual mother and father of Khalsa was Guru Gobin Singh and Mata Sahib Kaur. Mata Jito Ji was the same as Mata Sundari Ji. The name Sundari was a given name by the mother in law.

    • @AmarveerSingh-kt7ll
      @AmarveerSingh-kt7ll 8 หลายเดือนก่อน +4

      Bnao vedeo

    • @GurpretDhillon
      @GurpretDhillon 8 หลายเดือนก่อน +7

      Guru gobind singh ji de 3viah hoye c.mata sundry ji .jihna kol baba ajit singh. Ji hoy sn.doosre mata ajit kaur ji jihna kol baba jhujhar singh. Baba joravar singh.baba.father singh hoy sn.tesre mata sahib kaur ji jihna nu kuyara dola v kiha jda h mata sundry ji shuru to bani phade c ohna de pita ji mata ji nu sagt de khn t anandpur chad aye c guru ji kol guru ji n kiha c ase hun ghrasty chad diti h but sagt de khn te mata ji othe rhe

    • @GurpretDhillon
      @GurpretDhillon 8 หลายเดือนก่อน +3

      Tuse time tv channel t rat nu 7:30ptna sahib to ktha chalde h oh sre guru ji de bre dsde hn ase kde v miss nhi kita koiv apisod.pehla wali video tuse u tube t dekh lo sre swala de jab mil jan ge.

    • @vickybrar8059
      @vickybrar8059 8 หลายเดือนก่อน +4

      Oh bhrava guru ji de 2 vyah hoe c mata sundri ji nu mata jeeto kehnde ne te mata sahib kaur nu khalse di mata hon da adhikar milya si pr guru ji jdo mata sahib kaur nu milde se oh vi 5 pyara di hjoori ch

  • @jaimalsidhu607
    @jaimalsidhu607 8 หลายเดือนก่อน +5

    ਤੁਹਾਡੀ ਸਾਰੀ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਸਮਰਥਾ ਬਖਸ਼ਣ ਇਸੇ ਤਰ੍ਹਾਂ ਸਿੱਖ ਇਤਿਹਾਸ ਦੀ ਖੋਜ ਕਰਕੇ ਸੰਗਤਾਂ ਤਕ ਪਹੁਚਾਉਦੇ ਰਹੋ ਧੰਨਵਾਦ ਬੇਟਾ।

    • @KiranKiran-o5w
      @KiranKiran-o5w 7 หลายเดือนก่อน

      ਮੈ ਵਿਧਵਾ.ਔਰਤ ਹਾ.ਵੀਰੇ.ਆਸਰਾ.ਗਰੀਬ ਦਾ.ਕੋਈ ਨਹੀ ਮੈਨੂ ਰੋਜ਼ਗਾਰ ਲਈ ਹੈਲਪ ਕਰਦੋ ਤਾ.ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ

  • @amretkhmer2217
    @amretkhmer2217 8 หลายเดือนก่อน +12

    ਵਾਹ ਜੀ ਨਜ਼ਾਰਾ ਆ ਗਿਆ, ਰਾਜਨੀਤਕ ਲੋਕਾਂ ਨੇ ਸਮੇਂ ਸਮੇਂ ਆਪਣੀ ਗੱਦੀ ਲਈ ਸਿੱਖ ਕੌਮ ਜ਼ੋ ਇਕ ਆਜ਼ਾਦ ਫੌਜ ਸੀ ਨੂੰ ਘਸਿਆਰੇ ਬਣਾ ਦਿੱਤਾ। ਸ਼ਾਬਾਸ਼ ਭਾਈ ਸੱਚ ਦੱਸਣ ਲਈ।

  • @BaljitSingh-qm2kp
    @BaljitSingh-qm2kp 8 หลายเดือนก่อน +8

    ਬਾਈ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਬਹੁਤ ਕੁਝ ਨਵਾਂ ਪਤਾ ਲੱਗਾ ਜੀ ਵਾਹਿਗਰੂ ਜੀ ਸ਼੍ਰੀ ਮੁਕਤਸਰ ਸਾਹਿਬ ਤੋਂ

  • @PammuKaur
    @PammuKaur 8 หลายเดือนก่อน +14

    बहुत अच्छा बेटा जी, तुसी ईतेहास बहुत अच्छा समझा रहे हो, वाहेगुरु जी कीरपा करन जी 🙏🙏🙏🙏

  • @balvindersandhar4657
    @balvindersandhar4657 8 หลายเดือนก่อน +94

    ਸ਼ਸਤਰ ਹੀ ਸ਼ਕਤੀ ਸੀ ਸ਼ਸਤਰ ਹੀ ਸ਼ਕਤੀ ਹੈ ਸ਼ਸਤਰ ਹੀ ਸ਼ਕਤੀ ਰਹੇਗਾ ਼ਗੁਰੂ ਗੋਬਿੰਦ ਸਿੰਘ ਜੀ ਼

    • @charnpreetsingh8952
      @charnpreetsingh8952 8 หลายเดือนก่อน +6

      Dasam granth vich saf saf durga bare likhya h. Sach dekh k akhan na meecho

    • @jaijagdish01
      @jaijagdish01 8 หลายเดือนก่อน

      ਸ਼ਸਤਰ ਅਧਰਮੀਆਂ ਤੇ ਦੁਸ਼ਟਾਂ ਦੀ ਸਮਾਜ ਵਿੱਚ ਮੌਜੂਦਗੀ ਕਰਨ ਧਰਮ ਪੁਰਖਾਂ ਦੀ ਮਜ਼ਬੂਰੀ ਬਣ ਜਾਂਦਾਂ ਹੋਰ ਕੁਝ ਨੀ

    • @jaijagdish01
      @jaijagdish01 8 หลายเดือนก่อน +6

      ​@@charnpreetsingh8952ਦਸਮ ਗ੍ਰੰਥ ਅੰਗਰੇਜਾਂ ਤੇ ਬ੍ਰਹਮਣਾ ਦੀ ਮਿਲੀ ਭੁਗਤ ਹੈ, ਵੀਰ ਜੀ ਦਸਮ ਗ੍ਰੰਥ ਦੀਆਂ ਸਾਰੀਆਂ ਹੀ ਬਣਿਆ ਵੇਦਾਂ ਪੁਰਾਣਾ ਵਿੱਚ ਅਲੱਗ ਅਲੱਗ ਥਾਵਾਂ ਤੇ ਦਰਜ ਹਨਂ ਮੈਂ ਵੀ ਬਹੁਤ ਖੋਜ ਪੜਤਾਲ ਤੋਂ ਬਾਅਦ ਸਮਝਿਆ

    • @charnpreetsingh8952
      @charnpreetsingh8952 8 หลายเดือนก่อน

      @@jaijagdish01 hanji bilkul pr am sikh nu samjhana bhot okha h kyuki bhindrawla warge sant v dasam granth de parcharka rahe ne

    • @yourdeathcall
      @yourdeathcall 8 หลายเดือนก่อน

      ਗੁਰੂ ਗੋਬਿੰਦ ਸਿੰਘ ਜੀ ਨੇ ਏਹ ਸਭ ਕੁਛ ਕਿਹਾ ਕੀ ਤੁਸੀਂ ਉਸ ਦਾ ਸਬੂਤ ਦੇ ਸੱਕਦੇ ਹੋ ਜਾ ਫਿਰ ਸੁਣੀ ਸੁਣਾਈ ਗੱਲ ਚੇਪ ਦਿੱਤੀ?

  • @HarnoorSingh-ml4bs
    @HarnoorSingh-ml4bs 8 หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।ਬੇਨਤੀ ਹੈ ਮੇਰੀ ਕਿ ਤੁਸੀਂ ਅੰਮ੍ਰਿਤ ਦੀ ਦਾਤ ਜ਼ਰੂਰ ਲਵੋ।ਪੂਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਹਿਗੁਰੂ ਜਪਣ ਲਈ ਕਿਹਾ ਹੈ।ਪਰ ਕਿਸੇ ਵੀ ਗੁਰੂ ਦੁਆਰੇ ਵਿੱਚ ਜਪਿਆ ਨਹੀਂ ਜਾਂਦਾ।ਤੁਸੀਂ ਜ਼ਰੂਰ ਜਪੋ।ਇਸਦੇ ਨਾਲ ਹੀ ਬਖ਼ਸ਼ਿਸ਼ ਵਾਪਰੇਗੀ।ਅੱਖਾਂ ਬੰਦ ਕਰਕੇ ਵਾਹਿਗੁਰੂ ਨਾਮ ਵਿੱਚ ਸੁਰਤ ਜੋੜੋ ਗੁਰੂ ਸਾਹਿਬ ਨੂੰ ਅਰਦਾਸ ਕਰਕੇ ਦਰਸ਼ਨਾਂ ਦੀ ਗੁਰੂ ਕਿਰਪਾ ਕਰੇ।

    • @RadhaMadhavCharanDas
      @RadhaMadhavCharanDas 3 หลายเดือนก่อน

      ਸਤਨਾਮ ਵਾਹਿਗੁਰੂ ਜਾਪਾਨ ਪਾਈ ਕਿਹਾ ਗਿਆ ਹੈ ।

  • @dilbagsinghsidhu8528
    @dilbagsinghsidhu8528 8 หลายเดือนก่อน +20

    ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ” (ਪੰ: ੧੨੯) ਭਾਵ ਸਾਰੇ ਦੇਵੀਆਂ ਦੇਵਤੇ ਕੇਵਲ ਕਲਪਨਾ ਮਾਤ੍ਰ ਹਨ ਤੇ ਮਨੁੱਖ ਨੇ ਆਪਣੀਆਂ ਲੋੜਾਂ ਨੂੰ ਮੁੱਖ ਰੱਖ ਕੇ, ਇਨ੍ਹਾਂ ਨੂੰ ਕਲਪਿਆ ਹੈ। ਸਿਮ੍ਰਿਤੀਆਂ-ਸ਼ਾਸਤ੍ਰ ਆਦਿ ਰਚਨਾਵਾਂ ਹੀ ਇਨ੍ਹਾਂ ਦੀਆਂ ਜਨਮਦਾਤਾ ਹਨ। ਇਸੇ ਤਰ੍ਹਾਂ ਗੁਰਬਾਣੀ `ਚ ਕਬੀਰ ਸਾਹਿਬ ਫ਼ੁਰਮਾਉਂਦੇ ਹਨ “ਜਉ ਜਾਚਉ ਤਉ ਕੇਵਲ ਰਾਮ॥ ਆਨ ਦੇਵ ਸਿਉ ਨਾਹੀ ਕਾਮ” (ਪੰ: ੧੧੬੩) ਅਰਥ ਹਨ ਕਿ ਮੈਨੂੰ ਤਾਂ ਕੇਵਲ ਦਿਕੋ ਅਕਾਲਪੁਰਖ ਦੀ ਸਿਫ਼ਤ ਸਲਾਹ ਦੀ ਹੀ ਲੋੜ ਹੈ ਅਤੇ ਮੇਰਾ ਹੋਰ ਕਿਸੇ ਪ੍ਰਕਾਰ ਦੇ ਦੇਵੀ-ਦੇਵਤਿਆਂ ਨਾਲ ਕੁੱਝ ਵੀ ਲੈਣਾ ਦੇਣਾ ਨਹੀਂ।

    • @devinderpaldhillon9627
      @devinderpaldhillon9627 5 หลายเดือนก่อน +2

      ਦਸਮੇਸ਼ ਪਿਤਾ ਨੇ ਕਿਆ ਸੋਹਣਾ ਲਿਖਿਆ ਹੈ-
      “ ਸਵੈਯਾ ॥
      ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਖ ਤਰੇ ਨਹੀ ਆਨਿਯੋਂ ॥
      ( ਹੇ ਅਕਾਲ ਪੁਰਖ ਜਦੋਂ ਤੋਂ ਤੇਰੇ ਚਰਨਾਂ ਦਾ ਆਸਰਾ ਲਿਆ ਹੈ ਮੈਂ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦਾ ਹਾਂ )
      ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਹਮ ਏਕ ਨਾ ਜਾਨਿਯੋ ॥
      ( ਰਾਮ ਰਹੀਮ ਪੁਰਾਣ ਤੇ ਕੁਰਾਨ ਕਈ ਕੁਝ ਕਹਿੰਦੇ ਹਨ ਪਰ ਮੈਂ ਇਹਨਾਂ ਨੂੰ ਕੁਝ ਨਹੀਂ ਜਾਣਦਾ )
      ਸਿਮ੍ਰਿਤਿ ਸਾਸਤ ਬੇਦ ਸਭੈ ਬਹੁ ਭੇਦ ਕਹੈਂ ਹਮ ਏਕ ਨ ਮਾਨਿਯੋ ॥ (ਸਿੰਮਰਤੀਆਂ, ਸ਼ਾਸਤਰ ,ਵੇਦ ਆਦਿ ਸਾਰੇ ਹੀ ਕਈ ਭੇਦ ਦੀਆਂ ਗੱਲਾਂ ਦੱਸਦੇ ਹਨ ਪਰ ਮੈਂ ਕੋਈ ਨਹੀਂ ਮੰਨਦਾ) ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈਂ ਨ ਕਹਿਯੋ ਸਭ ਤੋਹਿ ਬਖਾਨਿਯੋ॥
      ( ਹੇ ਅਕਾਲ ਪੁਰਖ ਤੇਰੀ ਮਿਹਰ ਸਦਕਾ, ਇਹ ਮੈਂ ਨਹੀਂ ਆਖਦਾ ਸਭ ਕੁਝ ਤੂੰ ਹੀ ਮੇਰੇ ਪਾਸੋਂ ਵਿਖਿਆਨ ਕਰਵਾ ਰਿਹਾ ਹੈਂ )

  • @jagvirsinghbenipal5182
    @jagvirsinghbenipal5182 8 หลายเดือนก่อน +5

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ 🙏🙏

  • @gurmailsinghdhillon6268
    @gurmailsinghdhillon6268 8 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੱਤੀ ਸਿੱਖ ਧਰਮ ਬਾਰੇ ਵਹਿਗੁਰੂ ਮੇਹਰ ਕਰਨ ਵਹਿਗੁਰੂ ਜੀ

  • @NarinderSingh-im4oo
    @NarinderSingh-im4oo 8 หลายเดือนก่อน +6

    ਧੰਨਵਾਦ ਵੀਰ ਅੱਜ ਬਹੁਤ ਸਵਾਲਾਂ ਦੇ ਜਵਾਬ ਮਿਲ ਗਏ

  • @GSSS-l8l
    @GSSS-l8l 8 หลายเดือนก่อน +50

    ਸਿੱਖ ਧੱਰਮ ਦੀ ਨਵੇਕਲੀ ਚੜ੍ਹਦੀਕਲਾ ਬਰਦਾਸ਼ਤ ਨਹੀਂ ਹੋਈ,ਇਸ ਲਈ ਦੁਬਿਧਾ ਪਾਉਣ ਲਈ ਝੂਠੀਆਂ ਕਹਾਣੀਆਂ ਬਣਾਈਆਂ ਗਈਆਂ, ਧੰਨਵਾਦ ਝੂਠ ਦਾ ਪਰਦਾਫਾਸ਼ ਕਰਨ ਲਈ ❤

    • @amitconclusions6616
      @amitconclusions6616 8 หลายเดือนก่อน

      Kaka ji real history pado.. google OOGARDANTI Baani .. Maa naina Devi Guru Teg Bahadur ji di kull Devi c, still historic documents available. Tohade historians ne apni KAUM naal dhokha keeta te sach nu hide keeta sirf Hindus to separate dikhan layi

    • @GSSS-l8l
      @GSSS-l8l 8 หลายเดือนก่อน +3

      @@amitconclusions6616 ਸਿੱਖ ਕਿਸੇ ਦੀ ਲਿਖੀ ਕਿਤਾਬ ਤੇ ਵਿਸ਼ਵਾਸ ਨਹੀਂ ਕਰਦਾਂ ਜਿਵੇਂ ਆਹਾਂ ਭਾਂਡਾ ਭੰਨਿਆ ਚਾਰ ਪੰਜ ਕਿਤਾਬਾਂ ਦਾ,ਇਹ ਸਿੱਖ ਨੇ ਵੇਖਣਾਂ ਕੀ ਸਹੀ ਕੀ ਗ਼ਲਤ, ਕਿਸੇ ਦੀ ਸਿਖਿਆ ਦੀ ਲੌੜ ਨਹੀਂ 🙏ਸਭ ਤੋਂ ਸੱਚੀ ਹਿਸਟਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਉਸਨੂੰ ਹੀ ਮੰਨਦਾਂ

  • @balkarchauhan
    @balkarchauhan 8 หลายเดือนก่อน +14

    ਜੇਂ ਖਾਲਸਾ ਰਾਜ ਆਉਣਾਂ ਹੈਂ ਤਾਂ ਸ਼ਸਤਰਾਂ ਤੇ ਤੇਗ਼ ਨਾਲ ਹੀ ਆਉਣਾਂ ਹੈਂ ਤੇ ਸਾਨੂੰ ਅਕਾਲ ਪੁਰਖ ਨੂੰ ਮੰਨਣਾ ਚਾਹੀਦਾ ਹੈ

  • @gurbachansingh8158
    @gurbachansingh8158 8 หลายเดือนก่อน +6

    ਡਬਵਾਲੀ ਤੋ ਗੁਰਬਚਨ ਸਿੰਘ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @SatnamSingh-vv2rj
    @SatnamSingh-vv2rj 8 หลายเดือนก่อน +9

    ਬਹੁਤ ਵਧੀਆ ਲੱਗਾ, ਅਸਲ ਵਿੱਚ ਗੁਰੂ ਗੋਵਿੰਦ ਸਿੰਘ ਸਾਹਿਬ ਨੇ ਸਿੱਧੇ ਤੇ ਜੋਰ ਦਾਰ ਢੰਗ ਨਾਲ ਮੂਰਤੀ ਪੂਜਾ, ਪਾਖੰਡ, ਤੇ ਦਿਖਾਵੇ ਦਾ ਖੰਡਣ ਕੀਤਾ ਹੈ ਜਿਸਨੂੰ ਬਹੁਤ ਸਾਰੇ ਬ੍ਰਹਮਣੀ ਵਿਚਾਰ ਵਾਲਿਆਂ ਨੁੰ ਅੱਛਾ ਨਹੀਂ ਲੱਗਾ ਤੇ ਉਨ੍ਹਾਂ ਨੇ ਪੁੱਠੀਆਂ ਸਿੱਧੀਆਂ ਕਹਾਣੀਆਂ ਬਣਾਈਆਂ। ਪ੍ਰੋਫ਼ੈਸਰ ਦਰਸ਼ਨ ਸਿੰਘ ਵਰਗੇ ਹੋਰ ਭੀ ਕਈ ਲੋਗਾਂ ਨੇ ਇਨ੍ਹਾਂ ਦਾ ਸਾਥ ਦਿੱਤਾ ਹੈਂ। ਏਹ ਚੋਂਦੇ ਹਨ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਲੋਗ ਪੜ੍ਹਨਾ ਛੱਡ ਦੇਣ ਤੇ ਨਿੱਤਨੇਮ ਭੀ ਅੱਧਾ ਅਧੂਰਾ ਰਹਿ ਜਾਵੇ। ਸਾਡੇ ਦੁਸ਼ਮਣ ਸਿੱਖਾਂ ਦੇ ਭੇਸ ਵਿਚ ਭੀ ਬਹੁਤ ਸਾਰੇ ਹਨ।

    • @AshleyKanda-kc5mn
      @AshleyKanda-kc5mn 22 วันที่ผ่านมา

      Why were there hindu idols in Gurdwaras before 1925?

    • @SatnamSingh-vv2rj
      @SatnamSingh-vv2rj 22 วันที่ผ่านมา

      @AshleyKanda-kc5mn because, some gurdwaras were under the control of hypocrticals Hindu mahants.

    • @AshleyKanda-kc5mn
      @AshleyKanda-kc5mn 22 วันที่ผ่านมา

      @@SatnamSingh-vv2rj Hypocritical? Maharaja Ranjit Singh did not think so. Who are you then?

  • @coloursofniji
    @coloursofniji 4 หลายเดือนก่อน +1

    ਬਹੁਤ ਸੁਹਣੇ ਢੰਗ ਨਾਲ, ਤਰਕ ਨਾਲ ਤੁਸੀਂ ਵਿਆਖਿਆ ਕੀਤੀ ਹੈ। ਧੰਨਵਾਦ ਤੁਹਾਡਾ ਜੀ॥

  • @raniliddar9286
    @raniliddar9286 5 หลายเดือนก่อน +1

    ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਲਈ ਧੰਨਵਾਦੀ ਹਾ .ਵਾਹਿਗੁਰੂ ਆਪ ਨੂ ਚੜਦੀਕਲਾ ਚ ਰਖਣ.

  • @HARPREETSINGH-le8kr
    @HARPREETSINGH-le8kr 8 หลายเดือนก่อน +48

    ਮੈਂ ਕਿਸੇ ਧਰਮ ਤੇ ਕਿੰਤੂ ਪ੍ਰੰਤੂ ਨੀ ਕਰ ਰਿਹਾ ਪਰ ਜਦੋਂ ਕਸ਼ਮੀਰੀ ਪੰਡਿਤ ਤੇ ਲੱਖਾਂ ਹਿੰਦੂ ਲੋਕਾਂ ਨੂੰ ਵੱਢ ਰਹੇ ਸੀ ਓਦੋਂ ਨਾ ਕੀਤੀ ਕਿਸੇ ਨੇ ਦੇਵੀ ਪ੍ਰਗਟ ਕਿਉੰ ਨਾ ਪੰਡਿਤਾ ਨੇ ਬਾਬਰ ਦੇ ਸਮੇਂ ਤੋਂ ਹੀ ਹਵਨ ਸ਼ੁਰੂ ਕੀਤਾ।

    • @Dhillon0106
      @Dhillon0106 8 หลายเดือนก่อน +6

      😂😂😂😂😂😂shi gal aa bai jma

    • @guridhaliwal4020
      @guridhaliwal4020 8 หลายเดือนก่อน +1

      Sharda v jruri hai dil ch bina bhawna kush nhi

    • @HARPREETSINGH-le8kr
      @HARPREETSINGH-le8kr 8 หลายเดือนก่อน +3

      @@guridhaliwal4020 Hmm Phela kise ch Sharda Haini c Fir Ik dmm hi sharda ale Ikathe ho gye.

    • @bhagatsinghfan77777
      @bhagatsinghfan77777 8 หลายเดือนก่อน

      तभी तो कश्मीर फाइल बनती है इन चुन मंगो पे सब पाखंड ही इनका रचा हुआ है खाज लगे कुत्ते को हाथ मे उठा लेगे तब कुछ नहीं होता लेकिन किसी गरीब आदमी का हाथ गलती से इनको लग जाये तो धर्म भरष्ट हो जाता है

    • @Raman1xx
      @Raman1xx 7 หลายเดือนก่อน +1

      ​@@guridhaliwal4020 shradha kpoor? 😂😂😂😂

  • @baldevsinghsaini9054
    @baldevsinghsaini9054 8 หลายเดือนก่อน +2

    बहुत बढ़िया जानकारी दी आपने....भगोती शबद के बारे में सारे संशेय दूर हो गए...thanks

  • @AmbalaXYZ
    @AmbalaXYZ 8 หลายเดือนก่อน +136

    ਮੈਂ ਪਟਿਆਲਾ ਤੋਂ, ਸਾਰੇ ਸਿੱਖਾਂ ਨੂੰ ਬੇਨਤੀ ਹੈ ਸਾਰੇ ਗ੍ਰੰਥ ਛੱਡ ਕੇ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਪੜੋ ਨੇ ਮੰਨੋ

    • @JagtarSingh-bz6kh
      @JagtarSingh-bz6kh 8 หลายเดือนก่อน +4

      Bilkul sahi hai

    • @Entity715
      @Entity715 8 หลายเดือนก่อน +9

      PANJ BANIA VICHO 3 DASAM GRANTH DE VICHO HAI TE DO GURU GRANTH SAHIB VICH AA,
      PANJ BANIA NAL AMRIT TE KHALSA SAJ DA HAI.
      KHIYAL RAKHNA .

    • @AmbalaXYZ
      @AmbalaXYZ 8 หลายเดือนก่อน +3

      @@Entity715 ਸਹੀ ਗੱਲ ਆ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸੁਰੂ ਕੀਤੀਆ ਨੇ ਤੇ ਬਾਕੀ ਦਸਮ ਗ੍ਰੰਥ ਘਾਲਾ ਮਾਲਾ, ਨਾਲੇ ਤੁਸੀਂ ਆਪ ਸੋਚੋ ਗੁਰੂ ਜੀ ਨੇ ਦਸਮ ਗ੍ਰੰਥ ਨੂੰ ਗੁਰਤਾ ਗੱਦੀ ਕਿੳਂ ਨੀ ਦਿੱਤੀ ਬਾਕੀ ਤੁਹਾਨੂ ਜੋ ਚੰਗਾ ਲਗਦਾ ਕਰੀ ਜਾੳ ਧੰਨਵਾਦ

    • @HarmanSingh-np8xx
      @HarmanSingh-np8xx 8 หลายเดือนก่อน +6

      ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ ਇਹ ਵੀ ਦੂਸਰੇ ਗ੍ਰੰਥਾਂ ਵਿੱਚ ਹੀ ਲਿਖਿਆ ਹੈ ਜੀ ਜੇ ਸਿੱਖੀ ਦੇ ਗ੍ਰੰਥਾਂ ਨੂੰ ਛੱਡੀਏ ਤੇ 10 ਗੁਰੂਆਂ ਦਾ ਇਤਿਹਾਸ ਹੋਰ ਕਿੱਥੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬ ਬਾਰੇ ਹੀ ਦੱਸਿਆ ਹੈ 4 ਗੁਰੂ ਸਾਹਿਬਾਨ ਜੀ ਦੇ ਬਾਰੇ ਸੂਰਜ ਪ੍ਰਕਾਸ਼ ਗ੍ਰੰਥ ਦਸਮ ਗ੍ਰੰਥ ਵਿੱਚ ਹੀ ਹੈ ਜੀ

    • @AmbalaXYZ
      @AmbalaXYZ 8 หลายเดือนก่อน +5

      @@HarmanSingh-np8xx ਵੀਰ ਜੀ ਸਬ ਤੋਂ ਪਹਿਲਾਂ ਇਹ ਵੇਖੋ ਕਿ ਜੋ ਇਤਿਹਾਸ ਤੁਸੀਂ ਪੜਦੇ ੳ ੳਹ ਗੁਰਬਾਣੀ ਨਾਲ ਮੇਲ ਖਾਂਦਾ, ਗੁਰਬਾਣੀ ਦੀ ਕਸੌਟੀ ਤੇ ਪੂਰਾ ੳਤਰਦਾ, ਸੂਰਜ ਪ੍ਰਕਾਸ਼ ਚ ਸੱਚ ਘੱਟ ਝੂਠ ਜਿ਼ਆਦਾ ਇਹ ਹੁਣ ਤੁਸੀਂ ਪਰਖਣਾ ਗੁਰਬਾਣੀ ਮੁਤਾਬਕ

  • @BalwinderSingh-ug2mf
    @BalwinderSingh-ug2mf 8 หลายเดือนก่อน +4

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਧੰਨਵਾਦ

  • @jobandeepsingh7274
    @jobandeepsingh7274 8 หลายเดือนก่อน +15

    ਤੁਹਾਡੀਆ ਵੀਡੀਓ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਆ

  • @Kulwinderkaur-m7y
    @Kulwinderkaur-m7y 6 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਸੀਂ ਸੀਤ ਭਗਤ ਸਿੰਘ ਨਗਰ ਨਵਾਂ ਸ਼ਹਿਰ ਤੇ ਨਾਲ ਦੇ ਪਿੰਡ ❤️🙏🙏🙏🙏🙏🙏

  • @Technical_ak_smart
    @Technical_ak_smart 8 หลายเดือนก่อน +6

    ਹੈਲੋ ਸਰ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਮੈਨੂੰ ਵੀ ਬਹੁਤ ਪਸੰਦ ਆਉਂਦੀਆਂ ਨੇ ਸਿੱਖਾਂ ਦੇ ਇਤਿਹਾਸ ਬਾਰੇ ਤੁਸੀਂ ਵਧੀਆ ਜਾਣਕਾਰੀ ਦਿੰਦੇ ਆ ਮੈਂ ਤੁਹਾਡੀ ਹਰੇਕ ਵੀਡੀਓ ਲਾਈਕ ਕਰਦਾ ਹਾਂ ਮੈਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਹਾਂ ਪੰਜਾਬ ਰੂਪਨਗਰ ਜ਼ਿਲੇ ਚ ਦੜੋਲੀ ਪਿੰਡ ਉਦਾਂ ਯੂਪੀ ਤੋਂ ਹਾਂ ਪਰ ਤੁਸੀਂ ਸਾਰੇ ਧਰਮ ਦੀ ਇੱਜਤ ਕਰਦੇ ਹੋ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਅੰਮ੍ਰਿਤਸਰ ਦੀ ਨਹੀਂ ਕਦੋਂ ਰੱਖੀ ਗਈ ਅੱਧਿਆਂ ਨੇ ਤਾਂ ਗੂਗਲ ਵੱਲ ਤੇ ਦੇਖੀਏ ਤਾਂ 1577 ਈਸਵੀ ਵਿੱਚ ਕਿਸੇ ਨੇ ਤੋਂ 1574 ਈਸਵੀ ਵਿੱਚ ਲਿਖਿਆ ਆਏ ਅਤੇ ਸ਼੍ਰੀ ਬੰਦਾ ਸਿੰਘ ਬਹਾਦਰ ਜੀ ਕਦੋਂ ਜੋਤੀ ਜੋਤ ਸਮਾਏ ਕਿਸੇ ਨੇ ਲਿਖਿਆ ਹੈ ਕਿ 1712 ਮੇਂ ਬਾਰੇ ਇਸਵੀ ਮੇ ਸਮਾਜ ਥੀ ਔਰ ਕਿਸੀ ਨੇ ਲਿਖਿਆ 1716 ਈਸਵੀ ਮੇਂ ਸਮਾਏ ਥੇ ਔਰ ਕਿਸੀ ਨੇ ਲਿਖਿਆ ਹੈ ਕਿ 15 1715 ਈਸਵੀ ਮੇਂ ਸਮਾਏ ਥੇ ਪਰ ਕਿਸੀ ਕੀ ਗੱਲ ਸਮਝ ਨਹੀਂ ਆ ਰਹੀ ਮੈਨੇ ਗੂਗਲ ਪਰ ਵੀ ਕਈ ਵਾਰ ਪੁੱਛਿਆ ਹ ਪਰ ਹਰੇਕ ਵਾਰ ਗਲਤ ਅਨਸਰ ਆਉਂਦਾ ਹੈ ਇੱਕ ਵਾਰ ਤੁਸੀਂ ਦੱਸ ਦੋ ਕਿ ਇਹਨਾਂ ਦੋਨਾਂ ਦਾ ਅਨਸਰ ਕੀ ਹੋਊਗਾ ਸੱਚ ਜਿਵੇਂ ਇੱਥੇ ਕੋਈ ਗਲਤੀ ਹੋ ਜਾਂਦੀ ਹੈ ਲਿਖਦੇ ਸਮੇਂ ਤੋਂ ਮੈਨੂੰ ਮਾਫ ਕਰ ਦਿਓ ਤਾਂ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਮੈਂ ਯੂਪੀ ਤੋਂ ਹਾਂ ਉਦਾ ਪਰ ਮੈਂ ਪੰਜਾਬ ਚ ਪੜਦਾ ਇਸ ਲਈ ਮੈਨੂੰ ਪੰਜਾਬ ਦੀ ਹਿਸਟਰੀ ਵੀ ਪੜਨੀ ਚਾਹੀਦੀ ਹੈ ❤

    • @shambhukalan6003
      @shambhukalan6003 8 หลายเดือนก่อน

      ਪੰਜਾਬ ਦੀ ਹਿਸਟਰੀ ਵੀ ਪੜਨੀ ਚਾਹੀਦੀ ਹੈ ta hi sanu punjab de vishal ithas bare pata laghu

    • @RamanPreetKaur-bu9bd
      @RamanPreetKaur-bu9bd 8 หลายเดือนก่อน

      Chalo bhut sahi bachy 7th pada hy t v shok hy pta chaly ithas bary tyi ty jyada edhar udher bhatkana nahi chida 🙏🙏

  • @TheHumblehurricane
    @TheHumblehurricane 8 หลายเดือนก่อน +1

    ਬੋਤ ਬੋਤ ਧੰਨਵਾਦ ਭਾਅਜੀ ਇਸ ਵੀਡਿਓ ਰਾਹੀਂ clarity ਦੇਣ ਲਈ

  • @SurjanSingh-jz4pl
    @SurjanSingh-jz4pl 8 หลายเดือนก่อน +5

    ਬਹੁਤ ਵਧੀਆ ਧੰਨਵਾਦ ਸਰਦਾਰ ਜੀ ਬਹੁਤ ਵਧੀਆ ਵਿਚਾਰ ☬☬☬☬☬

  • @manilalka
    @manilalka 5 หลายเดือนก่อน +1

    ਬਹੁਤ ਵਧੀਆ ਇਤਿਹਾਸ ਪ੍ਰਸਤੁਤ ਕੀਤਾ।। ਮਨਪ੍ਰੀਤ ਸਿੰਘ ਪਿੰਡ ਚੁਹੇਕੀ ਜਿਲ੍ਹਾ ਜਲੰਧਰ

  • @kaursandhu4097
    @kaursandhu4097 8 หลายเดือนก่อน +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @Roopsingh-cq1rg
    @Roopsingh-cq1rg 6 หลายเดือนก่อน +2

    ਬਹੁਤ ਬਹੁਤ ਧੰਨਵਾਦ ਜੀ
    ਪਿੰਡ ਕੁੱਪ ਕਲਾਂ ਜ਼ਿਲ੍ਹਾ ਮਲੇਰ ਕੋਟਲਾ

  • @p_a_m-u9s
    @p_a_m-u9s 8 หลายเดือนก่อน +3

    Well said ਵੀਰ
    ਵਾਹਿਗੁਰੂ ਜੀ bless you 🙏🏼

  • @GotaSingh-gj7dq
    @GotaSingh-gj7dq 8 หลายเดือนก่อน +22

    ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਰੀਰ ਸਮਝਦੇ ਹਨ ਓਹ ਭਰਮਾ ਵਿੱਚ ਹਨ ਓਹ ਸੰਤ ਸਿਪਾਹੀ ਸੀ ਕੁੱਝ ਵੀ ਕਰ ਸਕਦੇ ਸਨ ਓਸਨੇ ਦੇਵੀ ਪੂਜਾ ਨਹੀਂ ਕੀਤੀ ਹੋਣੀ ਜੇਕਰ ਕੀਤੀ ਵੀ ਹੋਈ ਤਾਂ ਆਪਣੇ ਪ੍ਰੇਮੀਆ ਨੂੰ ਸਮਝਾਉਣ ਲਈ ਕੀਤਾ ਹੋਣਾ ਬਾਕੀ ਨਾਨਕ ਦੇਵ ਜੀ ਕਿਹਦੇ ਗੁਰੂ ਸਭਕੁਝ ਹੈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ

    • @wrestlexwrestlingshorts661
      @wrestlexwrestlingshorts661 8 หลายเดือนก่อน

      Tuc buzdil ho tuc guru ji de honsle da niradar krde o ohna nu karamati dikhona oh aam purash nhi balki mahapurash c

    • @GotaSingh-gj7dq
      @GotaSingh-gj7dq 8 หลายเดือนก่อน +1

      @@wrestlexwrestlingshorts661 ਜੋਂ ਇਤਹਾਸ ਲਿਖਦੇ ਨੇ ਓਹ ਅਪਮਾਨ ਕਰਦੇ ਨੇ ਗੁਰੂਆਂ ਦਾ ਜਦੋ ਭਗਤ ਜੋਗਾ ਸਿੰਘ ਹਸਿਰਪੁਰ ਸਟੇਸ਼ਨ ਕੋਲ਼ ਕੋਠੇ ਤੇ ਵੇਸਵਾ ਕੋਲ ਜਾਂਦਾ ਸੀ ਓਸ ਵੇਲੇ ਇਕ ਗੁਰੂ ਅਨੰਦਪੁਰ ਤੇ ਇਕ ਹੁਸ਼ਿਆਰਪੁਰ ਵੇਸ਼ਵਾ ਦੇ ਵਾਰ ਵਿੱਚ ਬਿਠਾ ਦਿੱਤਾ ਜਦੋ ਰਵਿਦਾਸ ਭਗਤ ਨੂੰ ਪੰਡਤਾ ਨੇ ਰੋਟੀ ਖਾਣ ਵੇਲੇ ਚੁੰਮਰ ਨੂੰ ਬਾਹਰ ਕੱਢ ਦਿੱਤਾ ਸੀ ਤਾਂ ਕਹਿੰਦੇ ਸਾਰੇ ਪੰਡਤਾ ਦੀਆ ਥਲੀਆ ਵਾਲਾ ਭੋਜਨ ਰਵਿਦਾਸ ਮਹਾਰਾਜ ਜੀ ਨੇ ਜੂਠਾ ਕਰਤਾ ਸੀ ਜਦੋਂ ਦਸਮ ਗ੍ਰੰਥ ਵਿੱਚ ਮਾਈ ਭਾਗੋ ਜੀ ਨੂੰ ਨਗਨ ਲਿਖਿਆ ਓਸ ਵੇਲੇ ਅਪਮਾਨ ਜਦੋ ਅਉਰਤ ਦੇ ਗੁਰੂ ਵਲੋ 365, ਚਰਿੱਤਰ ਭਾਈ ਸੰਤੋਖ ਸਿੰਘ ਨੇ ਲਿਖੇ ਓਸ ਵੇਲੇ ਅਪਮਾਨ ਨਹੀ ਅਪਮਾਨ ਤੁਸੀ ਆਪ ਲਿਖਵਾਉਦੇ ਹੋ ਅਸੀ ਗੁਰੂਆਂ ਦੀ ਇੱਜਤ ਕਰਦੇ ਹਾਂ ਬੁਜਦਿਲ ਤੁਸੀ ਹੋ ਜੋਂ ਬੋਲਦੇ ਨਹੀ

    • @wrestlexwrestlingshorts661
      @wrestlexwrestlingshorts661 8 หลายเดือนก่อน

      @@GotaSingh-gj7dq oh sab bhi guru da apmaan hi a jo galat likhiya guru ji baare tuc buzdil o tuc karamata ch yakeen rkh de o taki thonu kuj na krna pave te guru ji sab karan thode lyi

  • @rabbigunn
    @rabbigunn 8 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਜੀ

  • @NavjotKaur-rx2tx
    @NavjotKaur-rx2tx 3 หลายเดือนก่อน

    ਬਹੁਤ ਸਵਾਲਾਂ ਦੇ ਜਵਾਬ ਮਿਲ ਗਏ ।ਵਾਹਿਗੁਰੂ ਜੀ

  • @amandeepgill2128
    @amandeepgill2128 8 หลายเดือนก่อน +7

    Assi dekhda ha from USA 🇺🇸 very knowledgeable video. Thx

  • @kashmirsingh1391
    @kashmirsingh1391 8 หลายเดือนก่อน +15

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ

  • @pratapsidhu8797
    @pratapsidhu8797 8 หลายเดือนก่อน +13

    SSA veeray asi America vich thudeya video dekh dey ha
    Thank u, veeray
    God bless you

  • @SargunRai-o7g
    @SargunRai-o7g หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੋਲਡੀ ਭੈਣੀ ਸਾਹਿਬ ਲੁਧਿਆਣਾ ਤੋਂ ਜੀ ਮਾਤਾ ਪ੍ਰਗਟ ਕਰਨ ਵਾਲਾ ਇਤਿਹਾਸ ਮੈਨੂੰ ਮੇਰੇ ਪਿਤਾ ਜੀ ਨੇ ੨੦ਸਾਲ ਪਹਿਲਾਂ ਸੁਣਾਇਆ ਸੀ। ਅੱਜ ਤੁਹਾਡੇ ਮੁਹੋ ਸੁਣਿਆ ਸੀ।

  • @baldevsinghbansal2270
    @baldevsinghbansal2270 6 หลายเดือนก่อน +3

    ਗੁਰੂ ਪਿਆਰੀ ਸੰਗਤ ਜੀ ਬਾਹਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਪੜਨੀਆਂ ਛੱਡ ਦਿਓ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜੋ।। ਵਾਹਿਗੁਰੂ।।

  • @GurmeetSingh-f9j
    @GurmeetSingh-f9j 6 หลายเดือนก่อน +2

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਵੀਰ ਜੀ

  • @JSVB
    @JSVB 8 หลายเดือนก่อน +8

    ਸਿੱਖਾਂ ਦਾ ਇਤਿਹਾਸ ਗੈਰ ਸਿੱਖਾਂ ਦਾ ਲਿਖਿਆ ਹੋਇਆ | ਸਿੱਖ ਇਤਿਹਾਸ ਦੁਬਾਰਾ ਲਿਖਣ ਦੀ ਲੋੜ ਹੈ ਗੁਰਬਾਣੀ ਦੀ ਕਸਵੱਟੀ ਨਾਲ ਪਰਖ਼ ਕੇ | ਨਵੀਂ ਪੀੜ੍ਹੀ ਲਈ ਸੌਖਾ ਹੋਊ |

  • @JagtoopJaroop
    @JagtoopJaroop 3 หลายเดือนก่อน

    ਬਾਈ ਜੀ ਆਪਾ ਤਰਨ ਤਾਰਨ ਤੋਂ ਆ‌ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨ ਲਈ ਆਪਾ ਸਾਰੀਆਂ ਨੂ ਕੇਹਂਦਾ ਹਾ

  • @jagjitsingh-b4t
    @jagjitsingh-b4t 8 หลายเดือนก่อน +6

    Man , I’m so proud of you brother. I never seen anybody explain so well , like this before. I hope everyone has clear picture now because , it got my mind clear pretty good. Guru bhale kare. Waheguru ji ka khalsa, Waheguru ji ki fateh. Waheguru Waheguru Waheguru Waheguru .

  • @Inderjitsingh-ny9if
    @Inderjitsingh-ny9if 4 หลายเดือนก่อน

    ਤਾਰੀਫ ਕਾਬਿਲ ਹੈ ਆਪ ਜੀ ਦੁਆਰਾ ਬਿਆਨ ਕੀਤੀਆਂ ਹੋਈਆਂ ਗੱਲਾਂ
    ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਆਪ ਇਹੋ ਜਿਹੀਆਂ ਗੱਲਾਂ ਸਿੱਖ ਸਮਾਜ ਨੂੰ ਦੱਸ ਰਹੇ ਹੋ
    ਗਾਜ਼ੀਆਬਾਦ ਉੱਤਰ ਪ੍ਰਦੇਸ਼

  • @Dhalio6008
    @Dhalio6008 8 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @grewalyad9220
    @grewalyad9220 6 หลายเดือนก่อน +2

    ਭਾੲੀ ਸਾਹਿਬ ਜੀ! ਅਾਪ ਜੀ ਦਾ ਬਹੁਤ ਧੰਨਵਾਦ ਜੀ..

  • @savjitsingh8947
    @savjitsingh8947 8 หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💛🙏

  • @rajindersingh-uw7bi
    @rajindersingh-uw7bi 8 หลายเดือนก่อน +2

    ਬਹੁਤ ਵਧੀਆ ਵਿਚਾਰ ਹੈ 1000/ ਸਹੀਹੈ ਪੂਰੀ ਕਾਇਨਾਤ ਦਾ ਮਾਲਕ ਦੈਵੀ ਪੂਜਾ ਨਹੀ ਕਰੇਗਾ ਦੇਵੀ ਪੂਜਾ ਕਰਦੀ ਹੈ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ
    ਵਾਹਿਗੁਰ ਜੀ ਕੀ ਫਤਿਹ ਹੈ

  • @karanBrar1991
    @karanBrar1991 8 หลายเดือนก่อน +9

    ਦੇਵੀ ਦੇਵਤੇ ਆਂ ਦਾ ਯੁੱਗ ਹੋਰ ਸੀ ਕਲਯੁਗਤਾਰਨ ਗੁਰੁ ਨਾਨਕ ਸਾਹਿਬ ਆਏ

  • @lakhveersingh5664
    @lakhveersingh5664 8 หลายเดือนก่อน +1

    ਬਾਈ ਜੀ ਮੈਂ ਬਠਿੰਡਾ ਸ਼ਹਿਰ ਤੋਂ ਆ ਜੀ ਬਾਈ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੀ ਤੁਹਾਡੀਆਂ ਵੀਡਿਓ ਬਹੁਤ ਵਧੀਆ ਹੁੰਦੀਆਂ ਨੇ ਤੁਹਾਡੀਆਂ ਵੀਡਿਓ ਤੋਂ ਬਹੁਤ ਜਿਆਦਾ ਜਾਣਕਾਰੀ ਮਿਲਦੀ ਹੈ ਜੀ ਬਾਈ ਜੀ ਜੌ ਤੁਹਾਨੂੰ ਵੀਡਿਓ ਭੇਜੀ ਹੈ ਉਸ ਤੇ ਜਰੂਰ ਵੀਡਿਓ ਬਣਾਇਉ ਕੀ ਹੈ ਇਸ ਵੀਡਿਓ ਦੀ ਸੱਚਾਈ 🙏🙏🙏🙏🙏

  • @dilbagsinghsidhu8528
    @dilbagsinghsidhu8528 8 หลายเดือนก่อน +14

    ਭੈਰਉ ਭੂਤ ਸੀਤਲਾ ਧਾਵੈ॥ ਖਰ ਬਾਹਨੁ ਉਹੁ ਛਾਰੁ ਉਡਾਵੈ॥ ੧॥ ਹਉ ਤਉ ਏਕੁ ਰਮਈਆ ਲੈ ਹਉ॥ ਆਨ ਦੇਵ ਬਦਲਾਵਨਿ ਦੈ ਹਉ॥ ੧॥ ਰਹਾਉ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ॥ ਬਰਦ ਚਢੇ ਡਉਰੂ ਢਮਕਾਵੈ॥ ੨॥ ਮਹਾ ਮਾਈ ਕੀ ਪੂਜਾ ਕਰੈ॥ ਨਰ ਸੈ ਨਾਰਿ ਹੋਇ ਅਉਤਰੈ॥ ੩॥ ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥ ੪॥ ਗੁਰਮਤਿ ਰਾਮ ਨਾਮ ਗਹੁ ਮੀਤਾ॥ ਪ੍ਰਣਵੈ ਨਾਮਾ ਇਉ ਕਹੈ ਗੀਤਾ॥ ੫॥”

    • @ਪਰਮਿੰਦਰjasser
      @ਪਰਮਿੰਦਰjasser 8 หลายเดือนก่อน +2

      ਵੀਰ ਅਰਥ ਕਿ ਨੇ

    • @jaijagdish01
      @jaijagdish01 8 หลายเดือนก่อน +1

      ਭਗਤ ਨਾਮਦੇਵ ਜੀ ਨੇ ਤੇ ਸਾਰੇ ਸ਼ੰਕੇ ਦੂਰ ਕਰਤੇ 🙏🙏

    • @RamanPreetKaur-bu9bd
      @RamanPreetKaur-bu9bd 8 หลายเดือนก่อน

      Naam dan jee de bani hy k kuch or dasso🙏🙏

    • @dilbagsinghsidhu8528
      @dilbagsinghsidhu8528 8 หลายเดือนก่อน +4

      @@ਪਰਮਿੰਦਰjasser ਗੋਂਡ ॥
      ਭੈਰਉ ਭੂਤ ਸੀਤਲਾ ਧਾਵੈ ॥
      ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ), ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ,
      ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥
      ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ ॥੧॥
      ਹਉ ਤਉ ਏਕੁ ਰਮਈਆ ਲੈਹਉ ॥
      (ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ,
      ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥
      (ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ) ॥੧॥ ਰਹਾਉ ॥
      ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥
      ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ,
      ਬਰਦ ਚਢੇ ਡਉਰੂ ਢਮਕਾਵੈ ॥੨॥
      ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ ॥੨॥
      ਮਹਾ ਮਾਈ ਕੀ ਪੂਜਾ ਕਰੈ ॥
      ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ,
      ਨਰ ਸੈ ਨਾਰਿ ਹੋਇ ਅਉਤਰੈ ॥੩॥
      ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) ॥੩॥
      ਤੂ ਕਹੀਅਤ ਹੀ ਆਦਿ ਭਵਾਨੀ ॥
      ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ,
      ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥
      ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ॥੪॥
      ਗੁਰਮਤਿ ਰਾਮ ਨਾਮ ਗਹੁ ਮੀਤਾ ॥
      ਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ,
      ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥
      ਨਾਮਦੇਵ ਬੇਨਤੀ ਕਰਦਾ ਹੈ- (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ ॥੫॥੨॥੬॥

    • @Bruce_Wayne17
      @Bruce_Wayne17 6 หลายเดือนก่อน

      ਦਿਲਬਾਗ ਵੀਰ ਜੀ ਇਸਤੋ ਪਹਿਲਾ ਭਗਤ ਨਾਮਦੇਵ ਜੀ ਨੇ ਕੀ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਅੰਗ 874 ਤੇ ਓੁਹ ਦਸ ਦੋ ਵਿਅਖਿਆ ਸਮੇਤ ਕਿਰਪਾ ਕਰ ਕੇ

  • @maninderjeetsingharshi6579
    @maninderjeetsingharshi6579 หลายเดือนก่อน

    ਬਹੁਤ ਵਧੀਆ ਵੀਡੀਓ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।

  • @rajkiran7
    @rajkiran7 8 หลายเดือนก่อน +4

    Bahut hi sona uprala waheguru ji🎉🎉🎉

  • @inderjotsingh6852
    @inderjotsingh6852 7 หลายเดือนก่อน +1

    🙏🏼❤️ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❤️🙏🏼

  • @harbhinderkaur4798
    @harbhinderkaur4798 8 หลายเดือนก่อน

    ਬਹੁਤ ਬਹੁਤ ਧੰਨਵਾਦ ਵੀਰ ਜੀ। ਕੁਝ ਇਤਿਹਾਸਕਾਰ ਗ਼ਲਤ ਇਤਿਹਾਸ ਲਿਖ ਗਏ ਜੋ ਹਮੇਸ਼ਾ ਭਰਮ ਪੈਦਾ ਕਰੇਗਾ। ਕੀ ਇਹਨਾਂ ਕਿਤਾਬਾਂ ਨੂੰ ban ਕੀਤਾ ਜਾ ਸਕਦਾ ਹੈ ਤਾਂ ਜੁ ਆਉਣ ਵਾਲੀਆਂ ਪੀੜ੍ਹੀਆਂ ਗ਼ਲਤ ਇਤਿਹਾਸ ਨੂੰ ਸੱਚ ਨਾ ਮੰਨ ਲੈਣ। SGPC ਨੂੰ ਵੀ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਧੰਨਵਾਦ ਵੀਰ ਜੀ।

  • @Punjabkaurx
    @Punjabkaurx 8 หลายเดือนก่อน +3

    Bhaji tuc bhut vdiya bolde o bhut real ❤ te m sariya video dekhia m Canada es time te punjab kapurthala to
    Bhaji topic c osho de jeevan bare te ਲੂਣਾ baare ek video jroor pls ❤

  • @kuldipgrewal197
    @kuldipgrewal197 8 หลายเดือนก่อน

    ਸਤਸਰੀ ਅਕਾਲ ਮੈ ਕੁਲਦੀਪ ਸਿੰਘ ਲੁਧਿਆਣਾ ਪਿੰਡ ਹੈਬੋਵਾਲ ਕਲਾਂ ਤੌ ਤੁਹਾਡੇ ਵੀਡਉ ਦੇਖਦਾ ਹਾਂ ਤੁਹਡੇ ਵੀਡਉ ਬਹੁੱਤ ਜਾਣਕਾਰੀ ਤੇ ਵਧੀਆ ਹੁੰਦੇਂ ਹਨ🙏🙏

  • @brandsardar6676
    @brandsardar6676 8 หลายเดือนก่อน +3

    Waheguru Mehar bhut sohni jankari

  • @TopGamer-wn5ku
    @TopGamer-wn5ku 5 หลายเดือนก่อน +1

    ਆਪ ਜੀ ਤੇ ਵਾਹਿਗੁਰੂ ਗੁਰੂ ਜੀ ਦੀ ਕਿਰਪਾ ਹੈ। ਬਹੁਤ ਵਧੀਆ ਕੰਮ ਕਰ ਰਹੇ ਹੋ।( ਸੁਨਾਮ) ਜੇ ਹੋ ਸਕੇ ਤਾਂ ਆਪ ਇਕ ਵੀਡੀਓ1947 ਤੇ ਵੀ ਬਣਾਓ।

  • @simranjitsinghhans5135
    @simranjitsinghhans5135 8 หลายเดือนก่อน +3

    Waheguru ji 🙏
    Hayward California

  • @tarlochansinghdupalpuri9096
    @tarlochansinghdupalpuri9096 4 หลายเดือนก่อน

    ਬਹੁਤ ਧੰਨਵਾਦ ਤੁਹਾਡਾ ਸੱਚ ਸਾਹਮਣੇ ਲਿਆਉਣ ਲਈ

  • @BaljeetSingh-mg7cz
    @BaljeetSingh-mg7cz 8 หลายเดือนก่อน +4

    Paji har roz vedio daleya karo tuhadi vedio bahut achi hundi hai

  • @GurpreetSingh-zg8rj
    @GurpreetSingh-zg8rj 7 หลายเดือนก่อน

    ਰੱਬ ਦਾ ਲਖ ਲਖ। ਸ਼ੁਕਰ ਗੁਜ਼ਾਰ ਕਰੀਏ ਸਾਨੂੰ ਉਲਝਣਾ ਚੋ ਕੱਢਣ ਲਈ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ

  • @benipalgurjinder7496
    @benipalgurjinder7496 3 หลายเดือนก่อน

    ਬਹੁਤ ਵਧੀਆ ਢੰਗ ਨਾਲ ਇਤਿਹਾਸ ਪੇਸ਼ ਕਰ ਰਹੇ ਹੋ ਜੀ

  • @kanwarsahota1622
    @kanwarsahota1622 8 หลายเดือนก่อน +3

    ਵੀਰ ਜੀ ਸਰਦਾਰ ਹਰੀ ਸਿੰਘ ਨਲਵਾ ਦੀ ਸ਼ਹੀਦੀ ਤੋਂ ਬਾਅਦ ਪਰਿਵਾਰ ਨਾਲ਼ ਕੀ ਹੋ ਆ
    ਇਸ ਬਾਰੇ ਵੀਡਿਓ ਬਣਾ ਦੇਓ ਜੀ ਬੇਨਤੀ ਆ ਜੀ ਹੱਥ ਜੋੜ ਕੇ
    🙏🙏🙏🙏

  • @satkartar1313
    @satkartar1313 5 หลายเดือนก่อน +1

    ਸਤਿਨਾਮ ਸ੍ਰੀ ਵਾਹਿਗੁਰੂ ਜੀ 🌹🙏🌹🙏🌹🙏

  • @SubegHundal
    @SubegHundal 8 หลายเดือนก่อน +4

    Waheguru ji ka Khalsa waheguru ji Ki fateh

  • @babbisingh6926
    @babbisingh6926 8 หลายเดือนก่อน +2

    ਧੰਨਵਾਦ ੨੨

  • @hardeepsingh4932
    @hardeepsingh4932 8 หลายเดือนก่อน +3

    Great work pajji... Thank you so much for educate us... 👍🏻👍🏻👏

  • @parminderkaur67
    @parminderkaur67 8 หลายเดือนก่อน +2

    ਸਾਡੇ ਗੁਰੂ ਸਾਹਿਬ ਤਾਂ ਏਨੀ ਤਪੱਸਿਆ ਕੀਤੀ ਹੈ ਜੀ ਕੇ ਪਰਮਾਤਮਾ ਜੀ ਨੇ ਆਪ ਧਰਤੀ ਤੇ ਭੇਜਿਆ ਓਹਨਾ ਨੂੰ ਦੇਵੀਆ ਤੋਂ ਸ਼ਕਤੀ ਲੈਣ ਦੀ ਕਿ ਲੋੜ ਸੀ ਇਹ ਤਾਂ ਮੋਰਖਾ ਦੀਆ ਗੱਲਾ ਹਨ

  • @ਸੱਚਪਿਆਰਮੱਤ
    @ਸੱਚਪਿਆਰਮੱਤ 8 หลายเดือนก่อน +5

    ਅਸੀਂ ਦਿੱਲੀ ਦਵਾਰਕਾ ਤੋਂ,, ਭਗੋਤੀ ਦਾ ਅਰਥ ਸ਼ਕਤੀ ਹੈ, ਉਸ ਸ਼ਕਤੀ ਦਾ ਕੋਈ ਅਕਾਰ ਨਹੀਂ ਹੈ,, ਅਕਾਲ,, ਅਕਾਲ,, ਅਕਾਲ,, ਅਕਾਲ ,, ਅਕਾਲ ਪੁਰਖ ਹੈ

    • @suryawanshirajput6815
      @suryawanshirajput6815 8 หลายเดือนก่อน +1

      ਯੇ ਕਰ ਆਕਾਲ ਪੁਰਖ ਹੈ ਤਾਂ ਭਗੌਤੀ ਕੇਹ k ਕਿਉੰ ਸੰਬੋਧਨ ਕਰਿਆ ਜਾਂਦਾ, ਭਗੌਤੀ ਸ਼ਬਦ ਦੀ ਪ੍ਰੀਭਾਸ਼ਾ ਕੀ ਹੈ ਕਿਸ ਭਾਸ਼ਾ ਦਾ ਸ਼ਬਦ ਹੈ, ਸੰਸਕ੍ਰਿਤ ਹਿੰਦੀ ਪਂਜਾਬੀ ਵੇਰਵਾ ਪੂਰਾ ਦਿਓ

    • @Sardar_Simran.Singhh
      @Sardar_Simran.Singhh 20 วันที่ผ่านมา

      @@suryawanshirajput6815
      ਗੁਰੂ ਗ੍ਰੰਥ ਸਾਹਿਬ ਅਨੁਸਾਰ ਭਗੌਤੀ ਦੇ ਤਿੰਨ ਅਰਥ ਹਨ
      1. ਜੋ ਪਰਮੇਸ਼ਰ ਅਕਾਲ ਪੁਰਖ ਦੀ ਭਗਤੀ ਕਰਦਾ ਹੈ ਓਸ ਨੂੰ ਭਗੌਤੀ ਕਿਹਾ ਗਿਆ ਹੈ
      .
      ਉਦਾਹਰਣ ਦੇ ਤੌਰ ਤੇ
      ਜਿਵੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ
      .
      ਸੋ ਭਗਉਤੀ ਜੋ ਭਗਵੰਤੈ ਜਾਣੈ ਗੁਰਪਰਸਾਦੀ ਆਪੁ ਪਛਾਣੈ ॥
      ਅਰਥ -ਸੱਚਾ ਭਗਉਤੀ (ਭਗਤ) ਓਹ ਹੈ, ਜੋ ਪ੍ਰਭੂ ਨੂ ਜਾਣਦਾ ਹੈ, ਤੇ ਸਤਿਗੁਰੂ ਦੀ ਕਿਰਪਾ ਨਾਲ ਆਪਣੇ ਆਪ ਨੂੰ ਪਛਾਣਾਦਾ ਹੈ
      (ਅੰਗ - 88)
      .
      2. ਅਰਥ - ਤਲਵਾਰ (ਭਗਉਤੀ)
      .
      ਉਦਾਹਰਣ ਦੇ ਤੌਰ ਤੇ
      ਲਈ ਭਗੌਤੀ ਦੁਰਗਸਾਹ ਵਰ ਜਾਗਨ ਭਾਰੀ ॥
      ਅਰਥ - (ਦੁਰਗਸਾਹ)ਭਾਵ ਦੁਰਗਾ ਨੇ ਹੱਥ ਵਿੱਚ ਭਗੌਤੀ ਲੈ ਲਈ (ਭਾਵ ਤਲਵਾਰ ਪਕੜ ਲਈ ) ਜੇ ਭਗੌਤੀ ਦਾ ਮਤਲਬ ਦੇਵੀ ਸਮਝਣਾ ਤਾਂ ਇਹਦਾ ਮਤਲਬ ਤਾਂ ਇਹ ਬਣ ਗਿਆ (ਦੁਰਗਾ ਨੇ ਹੱਥ ਵਿੱਚ ਦੇਵੀ ਫੜ ਲਈ)
      (ਅੰਗ - 126)
      .
      3. ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥
      ਅਰਥ - ਤਾੜੀ ਦੇ ਰੁੱਖ ਅਪਵਿਤ੍ਰ ਮੰਨੇ ਜਾਂਦੇ ਹਨ ਤੇ ਓਹਨਾਂ ਦੇ ਰੁੱਖਾਂ ਤੋਂ ਬਣੇ ਕਾਗਜਾਂ ਨੂੰ ਵੀ, ਜਦੋਂ ਅਕਾਲਪੁਰਖ (ਪਰਮੇਸ਼ਰ) ਦੀ ਸਿਫਤ ਸਾਲਾਹ ਓਹਨਾਂ ਉੱਪਰ ਲਿਖੀ ਜਾਂਦੀ ਹੈ ਤਾਂ ਓਹਨਾਂ ਦੀ ਪੂਜਾ ਕੀਤੀ ਜਾਂਦੀ ਹੈ ॥
      (ਅੰਗ -1293)

  • @sunnysingh-rm5uk
    @sunnysingh-rm5uk 8 หลายเดือนก่อน +1

    Paaji is topic di bhot jyada lod c mennu, saare kehnde c k Gobind Devi Puja krde c, te mere kol koi jawaab ni c...bhot dhanwaad

  • @gagandeepsharma4721
    @gagandeepsharma4721 8 หลายเดือนก่อน +4

    ਵਾਹਿਗੁਰੂ ਜੀ

  • @jaswinderkaurdhillon6832
    @jaswinderkaurdhillon6832 8 หลายเดือนก่อน +2

    ਵਾਹਿਗੁਰੂ ਸਤਿਨਾਮ ਧੰਨਵਾਦ ਕਨੇਡਾ

  • @ludhianacity3693
    @ludhianacity3693 8 หลายเดือนก่อน +3

    ਗਿਆਨੀ ਸ਼ੇਰ ਸਿੰਘ ਵਰਗਿਆ ਨੇ ਬਹੁਤ ਕੱਥਾ ਕਿੱਤੀ ।ਆਪਣੇ ਲੋਕ ਮੂਰਖਾ ਵਾਗੂ ਵਾਹਿਗੁਰੂ ਲਿੱਖ ਸੁਣੀ ਜਾਂਦੇ ।

  • @kuldipjamus1968
    @kuldipjamus1968 6 หลายเดือนก่อน +1

    ਬਹੁਤ ਗਿਆਨ ਦਿੰਦੇ ਹੋ ਧੰਨਵਾਦ ਜੀ।।

  • @MaannimanaSingh
    @MaannimanaSingh 8 หลายเดือนก่อน +17

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਨੂੰ ਹੀ ਦੇਵੀ ਆਖਿਆ ਹੈ

    • @HardeepSingh-dn5bb
      @HardeepSingh-dn5bb 3 หลายเดือนก่อน

      😢

    • @manpreetdhiber
      @manpreetdhiber 6 วันที่ผ่านมา

      ਵੀਰ ਜੀ ਸਿੱਖਾਂ ਕੋਲ ਕਿਰਪਾਨ ਹੁੰਦੀ ਹੈ ਤਲਵਾਰ ਨਹੀਂ। ਤਲਵਾਰ ਮਜਲੂਮਾ ਅਤੇ ਗਰੀਬਾਂ ਤੇ ਅੱਤਿਆਚਾਰ ਕਰਦੀ ਹੈ ਤੇ ਕਿਰਪਾਨ ਕਿਰਪਾ ਕਰਦੀ ਹੈ ਕਿਰਪਾਨ ਮਜਲੂਮਾਂ ਦੀ ਰੱਖਿਆ ਲਈ ਉੱਠਦੀ ਹੈ।

  • @ranjodhgill8304
    @ranjodhgill8304 8 หลายเดือนก่อน

    Waheguru ji ka Khalsa Waheguru ji ki fateh. Ranjodh Singh from London UK.

  • @LovepreetSingh-oo7sq
    @LovepreetSingh-oo7sq 7 หลายเดือนก่อน

    ਪਿੰਡ ਸਿੰਘਪੁਰਾ ਜਿਲਾ ਸਿਰਸਾ ਨੇੜੇ ਤਲਵੰਡੀ ਸਾਬੋ
    ਕੋਟਾਨ ਕੋਟ ਪ੍ਰਣਾਮ ਤੁਹਾਡੀ ਮਿਹਨਤ ਨੂੰ 🙏🙏🙏🙏🙏