ਡਾਂਗ ਵਾਂਗੂ ਵੱਜਦੀਆਂ ਬਾਪੂ ਦੀਆਂ ਗੱਲਾਂ | Exclusive with Bapu Balkaur Singh | Gurpreet Bal | Kudrat

แชร์
ฝัง
  • เผยแพร่เมื่อ 24 ธ.ค. 2024

ความคิดเห็น •

  • @kudratchannelofficial
    @kudratchannelofficial  4 หลายเดือนก่อน +111

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ

    • @Bhullar-b5j
      @Bhullar-b5j 4 หลายเดือนก่อน +17

      ਬਿਲਕੁਲ ਨਹੀਂ ਚੰਗਾ ਲੱਗਾ
      ਏ ਬਾਪੂ ਜੀ ਏਨਾ ਪੜ ਕੇ ਵੀ ਕੋਈ ਚੰਗੀ ਗੱਲ ਨਹੀਂ ਕਰਦੇ

    • @balwinder-bc8db
      @balwinder-bc8db 4 หลายเดือนก่อน +8

      Superb brother, eh hi aakhri sach hai. Lookoo tusi mano jaa na manoo par eh he sach hai. Bapu balkour Singh zindabaad te this is last truth guys. Leave the soo called peers n baba’s

    • @parminderuppal7665
      @parminderuppal7665 4 หลายเดือนก่อน +3

      ਜਦੋਂ ਕੋਈ ਨਾ ਮਿਲੇ ਬਲਕੋਰ ਨੂੰ ਮਿਲ ਲਵੋ

    • @karmandeep8090
      @karmandeep8090 4 หลายเดือนก่อน +3

      @kudratchanneloffical prava tenu te bot vadia te smjdar smjde c ….. pr tuvi view de lyi oo bnde nu ajj promote kr rheya jehda kehnda rabh hi nai haiga fr te sade koi v guru nai hone ehde according ??? Te tuvi fr agree ehde nal hona ??? M
      Kyu dharam nu thle nu lye keh jaa rheya
      Hor v bot ne lok oo lye ayea kar podcast te …… kyu tu har gal te sikha da dhokkii bneyaaa
      10 mint beth keh sochii ek podcast de view de lyii kina ka sohna kam kita tu bhai ……… koi v gal o pehla sirf ehnu hi ptaa hove gyi ja ehdiya khud dyia bniya ho skdiya pr tu chak keh media te lye ayea
      Hun dsi menu jehda eh keh rheya sikh bnde sharab pindee ne te tu ehnu social media te lyea keh o ehne vade level social media te dikha rheya fr oo app dekhla sari duniya te jini ka vadia imagee bna rheya aa ?????????
      Sharam chaidi yr thodi bot

    • @karmandeep8090
      @karmandeep8090 4 หลายเดือนก่อน +2

      Behsamaj bnda haiga eh
      Ehnu pushi kehnda sher nai dudu pinndaa te fr jdo sherni bache dindi aa oo ki pindiiii ne fr odo ???? Khoonn peendeee ne ?? Hun ehnu pushee kehda ehda baap betha othe jungal cha jehda ja keh dudh pave hun 🥣 kholee lye keh …… koi pave shiru toh fr kida na peeve sher dudh ??? Hun sher app te maajj da dudh peeno te rheyaaa
      Sher haiga kii aa billi di hi nasal aa oo

  • @BootaLalllyan-no6bu
    @BootaLalllyan-no6bu 3 หลายเดือนก่อน +40

    ਬਾਪੂ ਜੀ ਦੀਆਂ ਗੱਲ੍ਹਾਂ ਆਮ ਇਨਸਾਨ ਦੇ ਸਿਰ ਉਪਰ ਦਿਓ ਲੰਘ ਜਾਂਦੀਆਂ ਨੇ ਬਾਪੂ ਜੀ ਬਹੁਤ ਪੜੇ ਲਿਖੇ ਇਨਸਾਨ ਨੇਂ 🙏👍👍♥️

  • @kamalsingh-dc1vs
    @kamalsingh-dc1vs 4 หลายเดือนก่อน +66

    ਇਸ ਸਮੇਂ ਦੌਰਾਨ ਪੰਜਾਬ ਵਿੱਚ ਸਭ ਤੋਂ ਵੱਧ ਸੁਲਝੇ ਹੋਏ ਅਤੇ ਸਿਆਣੇ ਇੰਨਸਾਨ ਬਾਪੂ ਬਲਕੌਰ ਸਿੰਘ ਜੀ 🙏🦁👑♥️🙏

  • @gurandittasinghsandhu5238
    @gurandittasinghsandhu5238 2 หลายเดือนก่อน +9

    ਬਹੁਤ ਵਧੀਆ ਗੱਲਬਾਤ ਹੈ।
    ਜਦੋਂ ਬਣੂ ਵਿਗਿਆਨਕ ਸੋਚ।
    ਸੁਖੀ ਵਸਣਗੇ ਫਿਰ ਸਾਰੇ ਲੋਕ।

  • @sukhwindersingh2210
    @sukhwindersingh2210 3 หลายเดือนก่อน +15

    ਸਾਡੇ ਲੋਕ ਦੂਜਿਆਂ ਦੀ ਜ਼ਿੰਦਗੀ ਵਿੱਚ ਦਖਲ ਦਏ ਬਿਨਾਂ ਨਹੀਂ ਰਹਿ ਸਕਦੇ। ਜੇ ਬਾਪੂ ਬਲਕੌਰ ਸਿੰਘ ਨਹੀਂ ਮੰਨਦਾ ਤਾਂ ਉਸ ਦੀ ਆਪਣੀ ਜਿੰਦਗੀ ਹੈ ਆਪਣੀ ਮਰਜ਼ੀ ਹੈ ਤੁਹਾਨੂੰ ਕੀ ਆ ਮੰਨੇ ਨਾ ਮੰਨੇ। ਜੇ ਤੁਸੀਂ ਮੰਨਦੇ ਹੋ ਤੁਹਾਨੂੰ ਮੁਬਾਰਕ ਜੇ ਉਹ ਨਹੀਂ ਮੰਨਦੇ ਤਾਂ ਉਹਨਾਂ ਨੂੰ ਵੀ ਮੁਬਾਰਕ। ਐਵੇਂ ਮੂਰਖਤਾ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।

  • @mangatsingh3158
    @mangatsingh3158 หลายเดือนก่อน +2

    ਫਤੇਗੜ੍ਹ ਸਾਹਿਬ ਤੋਂ ਜੀ.ਵਿਦਿਆ ਇਨਸਾਨ ਦਾ ਤੀਜਾ ਨੇਤਰ ਹੈ, ਬਿਨਾਂ ਪੜ੍ਹਾਈ,ਤਰਕ ਨਾਲ ਇੰਨੇ ਡੂੰਘੇ ਵਿਚਾਰ ਨਹੀਂ ਦਿਤੇ ਜਾ ਸਕਦੇ, ਚਾਰੇ ਵੇਦ ਤੇ ਸਾਰੇ ਧਾਰਮਿਕ ਗ੍ਰੰਥ ਪੜ੍ਹਨ ਵਾਲੇ ਚ ਗਿਆਨ ਤਾਂ ਆਮ ਨਾਲੋਂ ਜਿਆਦਾ ਹੋਵੇਗਾ ਹੀ 🙏 ਪ੍ਰਣਾਮ ਬਾਪੂ ਜੀ 🙏

  • @gurpreetsaini5565
    @gurpreetsaini5565 4 หลายเดือนก่อน +32

    ਬਹੁਤ ਵਧੀਆ ਪੋਡਕਾਸਟ ਤੁਹਾਡਾ ਬਾਪੂ ਜੀ ਬਹੁਤ ਹੀ ਸਮਝਦਾਰ ਇਨਸਾਨ ਨੇ ਕੋਸ਼ਿਸ਼ ਕਰਾਂਗੇ ਬਾਪੂ ਜੀ ਨੂੰ ਮਿਲਣ ਦੀ

    • @SurjitSingh-fs6qc
      @SurjitSingh-fs6qc 3 หลายเดือนก่อน +1

      ਮੈ ਇਨਾ ਨਾ ਡਿਉਟੀ ਕਰੀ ਬਹੁਤ ਇਮਾਨਦਾਰੀ ਨਾਲ ਨੋਕਰੀ ਕਰੀ ਬਲਕੋਰ ਸਿੰਘ ਜੀ ਨੇ

    • @gurmindersaroya7720
      @gurmindersaroya7720 3 หลายเดือนก่อน

      Why not cut it out Rubb as you bleab in your self

  • @bhajinderpalsingh6855
    @bhajinderpalsingh6855 16 วันที่ผ่านมา

    ਬਾਬੂ ਜੀ ਦੀਆਂ ਸਾਰੀਆਂ ਗੱਲਾਂ ਸਹੀ ਨੇ ਬਹੁਤ ਵਧੀਆ ਜਾਣਕਾਰੀ ਬਿਲਕੁਲ ਸਹੀ ਗੱਲਬਾਤ ।

  • @mangatsingh3158
    @mangatsingh3158 หลายเดือนก่อน +1

    ਵਿਦਿਆ ਇਨਸਾਨ ਦਾ ਤੀਜਾ ਨੇਤਰ ਹੈ, ਬਿਨਾਂ ਪੜ੍ਹਾਈ,ਤਰਕ ਨਾਲ ਇੰਨੇ ਡੂੰਘੇ ਵਿਚਾਰ ਨਹੀਂ ਦਿਤੇ ਜਾ ਸਕਦੇ🙏 ਪ੍ਰਣਾਮ ਬਾਪੂ ਜੀ 🙏

  • @tarlochansingh9585
    @tarlochansingh9585 24 วันที่ผ่านมา

    ਬਹੁਤ ਵਧੀਆ,ਸਹੀ ਜਾਣਕਾਰੀ ਦਿੱਤੀ ਹੈ ਬਾਪੂ ਬਲਕੌਰ ਸਿੰਘ ਜੀ ਨੇ।

  • @sukhwindertoor6280
    @sukhwindertoor6280 2 หลายเดือนก่อน +3

    ਬਹੁਤ ਵਧੀਆ podcast

  • @sandhuavtar5641
    @sandhuavtar5641 2 หลายเดือนก่อน +5

    ਕਨੇਡਾ ਸਰੀ ਕੰਮ ਤੇ ਸੀ ਬਈ ਬਹੂਤ ਵਧੀਆ ਲੱਗਿਆ ਤੇ ਬਹੂਤ ਕੁੱਝ ਸਿੱਖਣ ਨੂੰ ਮਿਲਿਆ

  • @SarbjitSingh-f8v
    @SarbjitSingh-f8v หลายเดือนก่อน +2

    ਬਾਪੂ ਬਲਕੋਰ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ।

  • @birjindersingh9188
    @birjindersingh9188 3 หลายเดือนก่อน +3

    ਬਹੁਤ ਗਿਆਨ ਦੀਆਂ ਗੱਲਾਂ ਅਤੇ ਸੱਚ ਲੱਗੀਆਂ ਜੀ well done

  • @MandeepSingh-oc2jj
    @MandeepSingh-oc2jj 4 หลายเดือนก่อน +23

    ਗੱਲਾਂ ਤਾਂ ਸਹੀ ਕਰਦਾ ਬਾਬਾ ਜਿਨ੍ਹਾਂ ਨਿੰਦਣਾ ਨਿੰਦੀ ਜਾਣ

  • @BAVANDARFFSHORTS
    @BAVANDARFFSHORTS 3 หลายเดือนก่อน +3

    ਬਹੁਤ ਵਧੀਆ ਬਾਪੂ ਜੀ ਦੀਆਂ ਗੱਲਾਂ।

  • @GarryGarry-e6f
    @GarryGarry-e6f 2 หลายเดือนก่อน +3

    Very Very nice podcast 👌

  • @JasToor-e7n
    @JasToor-e7n หลายเดือนก่อน +2

    I am listening from Vancouver. Thanks .

  • @jaspalsingh4959
    @jaspalsingh4959 3 หลายเดือนก่อน +3

    ਬਹੁਤ ਹੀ ਚੰਗਾ ਲਗਿਆ👍👍👍👍🙏🙏🙏🙏

  • @hardeepharry9872
    @hardeepharry9872 27 วันที่ผ่านมา +1

    ਸਾਡੇ ਪਿੰਡ ਇੱਕ ਮੁੰਡੇ ਦਾ ਪੁਨਰਜਨਮ ਹੋਇਆ ਹੈ, ਉਸਨੂੰ ਪੁਰਾਣੇ ਜਨਮ ਦੀ ਇੱਕ ਇੱਕ ਗੱਲ ਯਾਦ ਆ, ਨਿੱਕਾ ਜਿਹਾ ਹੁੰਦਾ ਹੈ ਸਭ ਕੁਝ ਦਸਦਾ ਸੀ ਉਹ

  • @PardeepSingh-kl2wr
    @PardeepSingh-kl2wr 2 หลายเดือนก่อน +2

    23:59 ਮੈਂ ਵੀ ਮਨ ਵਿੱਚ ਇਹੀ ਗੱਲ ਬਹੁਤ ਵਾਰ ਸੋਚੀ ਹੈ ਅਤੇ ਆਸ ਪਾਸ ਦੇ ਲੋਕਾਂ ਨੂੰ Compare ਵੀ ਕੀਤਾ ਹੈ ਜੋ ਬਾਪੂ ਜੀ ਕਹਿ ਰਹੇ ਆ ਕਿ ਮਾਸ ਖਾਣ ਵਾਲਾ ਬੰਦਾ ਦਲੇਰ ਅਤੇ ਕਰੂਰ ਜ਼ਿਆਦਾ ਹੁੰਦਾ ਹੈ

  • @ManjotKaur-cu8lr
    @ManjotKaur-cu8lr 3 หลายเดือนก่อน +2

    From New Zealand.i like thoughts of bapu Balkaur singh g .

    • @jotjassar3762
      @jotjassar3762 หลายเดือนก่อน

      Sachi beeh rahee bina kisee dr ton bapu te mohoo

  • @JoginderSingh-tz2nm
    @JoginderSingh-tz2nm 4 หลายเดือนก่อน +31

    ਚਵਰਾਸੀਹ ਲੱਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ ।। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਵੱਲੋਂ ਦਰਜ ਹੈ ਜੀ 84 ਲੱਖ ਜੂਨ ਹੈ ਜੀ।

    • @princebirsingh3769
      @princebirsingh3769 3 หลายเดือนก่อน +1

      ਨਾਲ ਹੀ, ਈਸਾਈ ਤੇ ਮੁਸਲਿਮ ਧਰਮ ਦਾ ਮੰਨਣਾ ਕਿ ਬੰਦਾ ਖਤਮ ਹੋਣ ਤੋਂ ਬਾਅਦ ਦਫ਼ਨਾ ਦਿੰਦੇ ਆ ਤੇ ਕਹਿੰਦੇ ਆ 'Rest In Peace' ਸ਼ਾਂਤੀ ਨਾਲ ਅਰਾਮ ਕਰੋ, ਇੱਕ ਦਿਨ ਕਿਆਮਤ ਦਾ ਦਿਨ ਆਵੇਗਾ ਤੇ ਸਾਰੇ ਮੁਰਦੇ ਉੱਠ ਜਾਣਗੇ।

    • @JaswinderSingh-hy7ul
      @JaswinderSingh-hy7ul 3 หลายเดือนก่อน +1

      ਬਾਬੇ ਨਾਨਕ ਨੇ ਤਾਂ ਇਹ ਵੀ ਕਿਹਾ ਹੈ ਕਿ ਕਿਸੇ ਨੂੰ ਕੁਝ ਨਹੀਂ ਪਤਾ ਹੈ ਇਸ ਬਾਰੇ ਕਰਤੇ ਨੂੰ ਆਪ ਹੀ ਪਤਾ ਹੈ।

    • @JoginderSingh-tz2nm
      @JoginderSingh-tz2nm 3 หลายเดือนก่อน +2

      ਕਿੱਥੇ ਲਿਖਿਆ ਆ,ਸ਼ਬਦ?

    • @VarinderSingh-q6z
      @VarinderSingh-q6z 3 หลายเดือนก่อน +1

      @@JaswinderSingh-hy7ul ਬਾਬੇ ਨਾਨਕ ਨੇ ਹੀ ਨਹੀਂ ਕਿਸੇ ਵੀ ਸੰਤ ਨੇ ਨਹੀਂ ਕਿਹਾ ਕਿ ਕਿਸੇ ਨੂੰ ਕਰਤੇ ਬਾਰੇ ਕੁਝ ਪਤਾ ਨਹੀਂ, ਹਾਂ ਜਿਸਨੇ ਉਸਨੂੰ ਜਾਣ ਲਿਆ ਉਸਨੇ ਇਹੀ ਕਿਹਾ ਕਿ ਉਸ ਕਰਤੇ ਜਾਂ ਪ੍ਰਮਾਤਮਾ ਦਾ ਅਤੇ ਉਸਦੀ ਕਰਨੀ ਦਾ ਕੋਈ ਅੰਤ ਨਹੀਂ,,

    • @punjab-np9mc
      @punjab-np9mc 3 หลายเดือนก่อน

      ਕੋਰੀ ਗੱਪ ਕਲਪਨਾ ਉਹਤੋਂ ਵੱਧ ਕੁੱਝ ਨਹੀਂ ​@@VarinderSingh-q6z

  • @hafeezhayat2744
    @hafeezhayat2744 4 หลายเดือนก่อน +5

    ਬਹੁਤ ਵਧੀਆ ਗੱਲ ਬਾਤ
    ਸਲਾਮ ਹੈ ਪਰਨਾਮ ਹੈ ਬਾਬਾ ਜੀ

  • @Funniest227
    @Funniest227 หลายเดือนก่อน

    Bapu bhut he dungiya gala karda very good❤❤

  • @DeepSingh-h8e9l
    @DeepSingh-h8e9l หลายเดือนก่อน

    Ghant aw ਗੱਲ ਬਾਤ

  • @DeepakSharma-sz5hk
    @DeepakSharma-sz5hk 2 ชั่วโมงที่ผ่านมา

    Nice entertainement talk god bless you bapu ji

  • @DreamMarinerRK
    @DreamMarinerRK 4 หลายเดือนก่อน +16

    ਪੰਜਾਬ ਦੀ ਖ਼ੂਬਸੂਰਤ ਸ਼ਖ਼ਸੀਅਤ ਬਾਪੂ ਬਲਕੌਰ ਸਿੰਘ ਜੀ,,ਹਮੇਸ਼ਾ ਜ਼ਿੰਦਾਬਾਦ ਰਹਿਣ ਜੀ,, ਵਲੋਂ ਇੰਦਰਜੀਤ ਰਣਸੀਂਹ ਕਲਾਂ,,ਅਸੂਲ ਮੰਚ ਪੰਜਾਬ।

  • @harisinghbrar2172
    @harisinghbrar2172 4 หลายเดือนก่อน +5

    Bakaur Singh is knowjable person.

  • @GurpalSingh-jr2sr
    @GurpalSingh-jr2sr 4 หลายเดือนก่อน +8

    ਬਹੁਤ ਵਧੀਆ ਗੱਲਬਾਤ ਹੈ ਇਹੋ ਜਿਹੇ ਸਿਆਣੇ ਦੀ ਗੱਲ ਅੱਖੋਂ ਪਰੋਖੇ ਨਹੀਂ ਕਰਨੀ ਚਾਹੀਦੀ।

  • @gurpreetpahwa-gy4ql
    @gurpreetpahwa-gy4ql 4 หลายเดือนก่อน +16

    ਦਿਮਾਗ❤ ਖੋਲਣ ਕਰ ਕੇ ਬਾਪੂ ਜੀ ਦਾ ਧੰਨਵਾਦ

  • @vikramsidhani1133
    @vikramsidhani1133 4 หลายเดือนก่อน +3

    भाई कुदरत चैनल बहुत बहुत धन्यवाद जो ऐसे इंसान को लेकर आते हो जिनसे सीखने को बहुत कुछ मिलता है

  • @pb23wale00
    @pb23wale00 4 หลายเดือนก่อน +12

    ਬਾਪੂ ਸਿਰਾ ਬੰਦਾ
    ਪਰ ਬਾਪੂ ਨਾਲ ਓਹ ਗੱਲ ਹੋਗੀ ਜਿਵੇਂ ਅਨਿਆ ਚ ਦੱਸ ਤਾਂ ਕਿ ਮੇਰੇ ਕੋਲ ਅੱਖਾਂ ਨੇ ਅੰਨੇ ਇਹ ਬਰਦਾਸ਼ਤ ਨੀ ਕਰ ਸਕਦੇ

  • @balkardudhala5349
    @balkardudhala5349 3 หลายเดือนก่อน +1

    ਬਹੁਤ ਕੁਝ ਸਿੱਖ ਸਕਦੇ ਹਾਂ ਪੜ੍ਹੇ ਲਿਖੇ ਲੋਕਾਂ ਕੋਲੋਂ ਇੱਕ ਗੱਲ ਪੱਕਿ ਹੈ ਸਾਨੂੰ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਹੈ।ਧੰਨਵਾਦ ਜੀ

  • @lovepreetsingh_21
    @lovepreetsingh_21 หลายเดือนก่อน

    ਪਿਛਲੇ ਪੌਡਕਾਸਟ ਚ ਮੈਂ ਇਹ ਕਮਿੰਟ ਲਿਖਦਾ ਲਿਖਦਾ ਰਿਹ ਗਿਆ..

  • @SantokhRam-p8j
    @SantokhRam-p8j 3 หลายเดือนก่อน

    I watching n Bahrain bapu g great person in Punjab. All very good massage ❤ thanks

  • @BeetaBarian
    @BeetaBarian 4 หลายเดือนก่อน +11

    Bapuji the good person

  • @Gurpreet-s2h
    @Gurpreet-s2h 3 หลายเดือนก่อน +2

    ਪ੍ਰੋਗਰਾਮ ਬਹੁਤ ਵਧੀਆ ਲਗਾ

  • @singhjas4228
    @singhjas4228 หลายเดือนก่อน

    ਵਾਹ ਬਾਪੂ ਜੀ ਵਾਹ❤

  • @sevenriversrummi5763
    @sevenriversrummi5763 3 หลายเดือนก่อน +1

    Wah ji wah ❤❤❤❤❤❤
    DiL kush ho geya sun k ❤❤

  • @parmindersinghgill6470
    @parmindersinghgill6470 4 หลายเดือนก่อน +4

    ਸੱਚੀਆਂ ਗੱਲਾਂ

  • @prithivichuhan
    @prithivichuhan หลายเดือนก่อน

    Buhat intellectual and intelligence thinking...

  • @lovepreetsingh5193
    @lovepreetsingh5193 หลายเดือนก่อน

    Uk tu vekh rya va veer ji bht vdia vichaar bapu ji de

  • @komalpreet8005
    @komalpreet8005 หลายเดือนก่อน

    Bhut shona podcast❣️🙏

  • @f4foood
    @f4foood 3 หลายเดือนก่อน

    Bapu balkaur singh ji boht vdia shaks ne❤❤

  • @romeogill3599
    @romeogill3599 หลายเดือนก่อน

    I respect 🙏🏻 u baba jeo ❤❤❤❤❤❤❤❤❤❤🙏🤲

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 4 หลายเดือนก่อน +23

    10ਵੀ ਫੇਲ ਲੋਕ ਬਾਪੂ ਨੂੰ ਅਨਪੜ ਦਸ ਰਹੇ ਨੇ। ਸਿੱਖਾਂ ਦਾ ਰਾਜ਼ ਐਵੇਂ ਨਹੀ ਗਿਆ ਜਿਹੜੇ ਲੋਕ ਅਪਣੇ ਆਪ ਨੂੰ ਵਿਦਵਾਨ ਸਾਮਜਦੇ ਨੇ ਉਹਨਾਂ ਦੀ ਪੱਟੀ ਮੇਸ ਹੋਈ ਹੈ ਰਾਜ ਜਾਣ ਚ। ਹੁਣ ਬਾਪੂ ਦੀਆ ਗੱਲਾਂ ਸੁਣ ਕੇ ਲੋਕ ਅਪਣਾ ਗਿਆਨ ਤੇ ਅਕਲ ਦਿਖਾਉਣ ਲੱਗ ਜਾਣਗੇ ਵੀ ਸਾਨੂੰ ਜਿਆਦਾ ਪਤਾ।😂 ਜਦ ਕਿ ਇਹਨਾਂ ਦੇ ਘਰੇ ਜਾ ਕੇ ਦੇਖੋ ਏਹ ਅਪਣੇ ਮਾ ਬਾਪ ਤੱਕ ਨੂੰ ਨਹੀ ਪੁੱਛਦੇ। ਚੈਕ ਕਰ ਲਿਓ

    • @hardeepatli6231
      @hardeepatli6231 4 หลายเดือนก่อน

      ਸਭ ਤੋਂ ਆਲਸੀ ਤੇ ਨਿਕੰਮਾ ਬੰਦਾ ਬਾਬਾ ਬਣ ਜਾਂਦਾ ਹੈ
      ਮਤਲਬ ਪਾਣੀ ਦਾ ਗਿਲਾਸ ਵੀ ਆਪ ਭਰ ਕੇ ਪੀ ਸਕਦੇ ਸਿਰੇ ਦੇ ਕੰਮਚੋਰ ਹਨ ਇਹ ਸਾਧ ਬਾਬੇ
      ਕੰਜਰ

  • @MOHITKUMAR-hy8km
    @MOHITKUMAR-hy8km 3 หลายเดือนก่อน

    Knowledgeable person in Punjab ❤❤❤❤❤❤❤

  • @DalwindersinghPannu-q7y
    @DalwindersinghPannu-q7y หลายเดือนก่อน

    Good job👍👍❤️

  • @BaljinderSingh-nt2ds
    @BaljinderSingh-nt2ds 3 หลายเดือนก่อน +1

    Very good podcast sardar balkor singh

  • @jagjitdahele136
    @jagjitdahele136 3 หลายเดือนก่อน

    Babu ji best gal baat 🙏❤️🙏
    Sooooooo true 👍🏽👍🏽

  • @KewalMahi-n6p
    @KewalMahi-n6p 3 หลายเดือนก่อน

    Good knowledge by Balkaur Singh

  • @sarbjeetsingh77382
    @sarbjeetsingh77382 4 หลายเดือนก่อน +4

    Bappu ji bahut hi badhiya jankari Diti ap ji ne Thanks

  • @kashmirhundal1217
    @kashmirhundal1217 4 หลายเดือนก่อน +1

    Very good ji Godbless you all always 🙏

  • @SukhvirSingh-gi5wx
    @SukhvirSingh-gi5wx หลายเดือนก่อน

    Sahi bapu ji

  • @narindersharma8310
    @narindersharma8310 4 หลายเดือนก่อน +2

    Bapu is absolutely right

  • @OJ.P.
    @OJ.P. หลายเดือนก่อน

    Nice great

  • @sarbjitsaroya9677
    @sarbjitsaroya9677 3 หลายเดือนก่อน +4

    ਬਾਪੂ ਜੀ ਦੀਆਂ ਗੱਲਾਂ ਵਧੀਆ ਹੁੰਦੀਆਂ ਬਹੁਤ ਵਧੀਆ ਲੱਗਾ

  • @Rinku-Ludihiana
    @Rinku-Ludihiana 3 หลายเดือนก่อน

    Me vir bahrain to betha dekhda pod cast
    Bhot vdia gallan kitiyan
    Par bhot lok Ght smzan ge
    A gallan
    Gallan sbb schiya

  • @JaspalSingh-vw4cf
    @JaspalSingh-vw4cf หลายเดือนก่อน

    Good baba g

  • @skd5623
    @skd5623 4 หลายเดือนก่อน +1

    Good information about history I'm watching from uk

  • @kdmyaar7330
    @kdmyaar7330 3 หลายเดือนก่อน +19

    ਜਿੱਥੋਂ ਵਿਗਿਆਨ ਖਤਮ ਹੁੰਦਾ ਹੈ ਉੱਥੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸ਼ੁਰੂ ਹੁੰਦਾ ਹੈ।

    • @Vijay12116
      @Vijay12116 3 หลายเดือนก่อน +1

      You are absolutely right

    • @BALVINDERKAUR-km6ie
      @BALVINDERKAUR-km6ie 3 หลายเดือนก่อน +1

      Acha ji 😮

    • @gurandittasinghsandhu5238
      @gurandittasinghsandhu5238 2 หลายเดือนก่อน +5

      ਵਿਗਿਆਨ ਕਦੇ ਖਤਮ ਨਹੀਂ ਹੁੰਦਾ ਅੰਧਵਿਸ਼ਵਾਸ਼ ਖਤਮ ਹੋ ਜਾਵੇਗਾ।

    • @RouteRunners9809
      @RouteRunners9809 2 หลายเดือนก่อน +4

      Artificial intelligence te type 3 civilisation bare ki likhea bai Guru Granth Sahib ch ?

    • @Harry_Rambo
      @Harry_Rambo หลายเดือนก่อน

      ​@@gurandittasinghsandhu5238👍👍👍

  • @harpreetsingh-kq2ee
    @harpreetsingh-kq2ee 2 หลายเดือนก่อน +3

    ਜਦੋਂ ਵੀ ਕਿਸੇ intelligent , intelectual ਵਿਚਾਰਕ ਨੂੰ ਸੁਣਦਾ ਹਾਂ ਤਾਂ ਉਹ ਜਿੱਥੇ ਬਹੁਤ ਸਾਰੇ ਭਰਮ ਭੁਲੇਖੇ ਦੂਰ ਕਰਦਾ ਹੈ ਉੱਥੇ ਆਪ ਕੁਝ ਭਰਮ ਭੁਲੇਖੇ ਪੈਦਾ ਕਰ ਦਿੰਦਾ ਹੈ, ਸਿਰਫ ਓਸ਼ੋ ਹੈ ਜੋ ਕੋਈ ਭੁਲੇਖਾ ਨਹੀਂ ਰਹਿਣ ਦਿੰਦਾ ਪਰ ਉਸਨੂੰ ਸੁਣਨ ਲਈ ਬੰਦਾ ਅੱਤ ਦਾ liberal ਸੋਚ ਵਾਲਾ ਹੋਣਾ ਪੈਂਦਾ ਹੈ। ਬਾਪੂ ਜੀ ਕਹਿੰਦੇ ਹਨ ਕਿ ਪੁਨਰਜਨਮ ਬਾਰੇ ਇਸਾਈਆਂ, ਯਹੁਦੀਆਂ ਯਾਂ ਹੋਰਾਂ ਆਦਿ ਨੂੰ ਨਹੀਂ ਪਤਾ ਤਾਂ ਇਹ ਕੋਈ logic ਨਹੀਂ ਹੋ ਸਕਦਾ ਪੁਨਰਜਨਮ ਨੂੰ ਰੱਦਣ ਦਾ। Scientific ਤਰੀਕੇ ਨਾਲ ਸੋਚੀਏ ਤਾਂ ਜੇ ਪੁਨਰਜਨਮ ਨਹੀਂ ਹੈ ਤੇ ਪਿਛਲੇ ਜਨਮਾਂ ਦੇ ਕਰਮਾਂ ਦੇ ਫ਼ਲ carry forward ਹੋ ਕੇ ਅਗਲੇ ਜਨਮਾਂ ਵਿੱਚ ਨਹੀਂ ਭੋਗਣੇ ਪੈਂਦੇ ਤਾਂ ਰੱਬ ਜਾਂ ਕੁਦਰਤ ਜਾਂ ਸਿਸਟਮ ਜਾਂ existence ਆਖ ਲਵੋ ਉਹ ਇੰਨੀ ਗਲਤੀ ਜਾਂ ਤਰੁਟੀ ਜਾਂ ਵਧੀਕੀ ਜਾਂ ਧੱਕਾ ਕਿਵੇਂ ਕਰ ਦਿੰਦਾ ਹੈ ਕਿ ਇੱਕ ਬੱਚਾ ਮਹਿਲਾਂ ਵਿੱਚ ਪੈਦਾ ਹੁੰਦਾ ਹੈ, ਉਸਨੂੰ ਸਭ ਸਹੂਲਤਾਂ, ਆਰਾਮ, ਖੁਰਾਕ ਉਪਲਬਧ ਹੁੰਦੀ ਹੈ ਤੇ ਬਾਅਦ ਵਿੱਚ ਪੜਾਈ, ਰੁਜ਼ਗਾਰ, ਸਹੂਲਤਾਂ ਸਹਿਜੇ ਹੀ ਪ੍ਰਾਪਤ ਹੁੰਦੀਆਂ ਹਨ, ਦੁੱਜੇ ਪਾਸੇ ਬੱਚਾ ਝੌਂਪੜੀ ਵਿੱਚ ਪੈਦਾ ਹੁੰਦਾ ਹੈ, ਦੁੱਧ ਦੀ ਥਾਂ ਪਾਣੀ ਪਿਆ ਪਿਆ ਕੇ ਹੀ ਵੱਡਾ ਕੀਤਾ ਜਾਂਦਾ ਹੈ, ਜ਼ਿੰਦਗੀ ਵਿੱਚ ਕਦਮ ਕਦਮ ਤੇ ਸੰਘਰਸ਼, ਥੁੜ, ਕਮੀਂ, ਬਿਮਾਰੀ , ਅਪਮਾਨ ਸਹਿਣਾ ਪੈਂਦਾ ਹੈ ਤੇ ਜੇ ਕਿਸੇ ਫੀਲਡ ਵਿੱਚ ਸਫ਼ਲ ਵੀ ਹੋਣਾ ਹੈ ਤਾਂ ਅੱਤ ਦੀ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ, ਇਹ ਵਖਰੇਵੇਂ ਜੰਮਦੇ ਬੱਚੇ ਲਈ ਕਿਉਂ, ਬੱਚਾ ਆਪਣੇ ਜਨਮ ਤੋਂ ਪਹਿਲਾਂ ਕੀ ਯੋਗਤਾ ਕੁਦਰਤ ਯਾਂ ਰੱਬ ਨੂੰ ਵਿਖਾਉਂਦਾ ਕਿ ਉਹ ਚੰਗੇ ਘਰ, ਚੰਗੇ ਹਾਲਾਤਾਂ ਵਿੱਚ ਪੈਦਾ ਹੋਣ ਦੀਆਂ ਸ਼ਰਤਾਂ ਪੂਰੀਆਂ ਕਰਦਾ। ਜੇ ਪੁਨਰਜਨਮ ਨਹੀਂ ਹੈ ਤਾਂ ਰੱਬ ਯਾਂ ਕੁਦਰਤ ਸਭ ਨੂੰ ਇੱਕੋ ਜਿਹੇ ਸਮਾਜਿਕ, ਆਰਥਿਕ ਹਾਲਾਤਾਂ ਵਿੱਚ ਪੈਦਾ ਕਰੇ ਤੇ ਉਹਨਾਂ ਦੇ ਕਰਮਾਂ ਦੇ ਹਿਸਾਬ ਨਾਲ ਮੋਤ ਤੋ ਪਹਿਲਾਂ ਫਲ ਭੁਗਤਾ ਕੇ ਲੇਖਾ ਖਤਮ ਕਰੇ, ਜੇ ਸਾਰੇ ਕਰਮਾਂ ਦੇ ਫ਼ਲ ਤੁਰੰਤ ਯਾਂ ਉਸੇ ਜਨਮ ਵਿੱਚ ਹੀ ਮਿਲ ਜਾਣਗੇ ਫੇਰ ਤਾਂ ਕੋਈ ਗਲਤ ਕੰਮ, ਗੁਨਾਹ, ਬੇਇਮਾਨੀ, ਚੋਰੀ, ਹੇਰਾਫੇਰੀ, ਘੁਮੰਡ, ਆਕੜ ਕਰੇਗਾ ਹੀ ਨਹੀਂ, ਦੁੱਜਾ ਕਰਮਾਂ ਦੇ ਫੱਲ ਮਿਲਣ ਦੀਆਂ ਗੁੱਝੀਆਂ ਰਮਜਾਂ ਦੱਸਣ ਲਈ ਗੁਰੂਆਂ, ਪੀਰਾਂ, ਫਕੀਰਾਂ, ਅਵਤਾਰਾਂ ਨੂੰ ਵੀ ਆਉਣ ਦੀ ਜ਼ਰੂਰਤ ਨਹੀਂ ਪਵੇਗੀ, ਜੇ ਸਭ ਕੁਝ ਬਿਲਕੁਲ perfect ਠੀਕ ਠਾਕ ਹੀ ਚਲਦਾ ਰਹੇਗਾ ਤਾਂ ਰੱਬ ਯਾਂ ਕੁਦਰਤ ਜਿਸਨੇ ਇਹ ਰਾਸ ਲੀਲ੍ਹਾ ਰਚਾਈ ਹੈ ਉਸਨੂੰ ਕੀ ਮਜ਼ਾ ਆਵੇਗਾ। ਜੇ ਪੁਨਰਜਨਮ ਨਹੀਂ, ਪਿਛਲੇ ਜਨਮਾਂ ਦੇ ਸੰਸਕਾਰ ਵੀ ਨਹੀਂ ਹੁਦੇ ਤਾਂ ਹਰ ਬੱਚੇ ਦਾ ਸੁਭਾਅ ਅਲੱਗ ਅਲੱਗ ਕਿਉਂ ਹੁੰਦਾ ਹੈ, ਕੋਈ ਜਿੱਦੀ, ਕੋਈ ਸ਼ਾਂਤ, ਕੋਈ ਸ਼ਰਾਰਤੀ, ਕੋਈ ਭਲਾਮਾਣਸ, ਕੋਈ ਡਰਪੋਕ, ਕੋਈ ਚਲਾਕ, ਕੋਈ ਲੋਲੜ, ਕੋਈ ਇਲਤੀ, ਕੋਈ ਸਾਉ, ਕੋਈ ਚੁਸਤ, ਕੋਈ ਫੋਸੜ

  • @monikarrda
    @monikarrda 3 หลายเดือนก่อน

    बापू जी से बहुत कुछ सीखने को मिला, धन्य हैं ऐसे लोग न हों तो हम अपनी ही अकड़ और रौ में बहने लग जाएंगे, इसकी रोकथाम ऐसे ही महापुरषों की वार्ताओं से होती है।

  • @VickyLudhiana-eg1zc
    @VickyLudhiana-eg1zc 2 หลายเดือนก่อน +1

    Ludhiana ❤❤❤

  • @HarwinderSingh-hf9xd
    @HarwinderSingh-hf9xd 2 หลายเดือนก่อน

    Rabb ha ya apna karma da lakha jokha aga aunda

  • @BootaLalllyan-no6bu
    @BootaLalllyan-no6bu 3 หลายเดือนก่อน +1

    ਗੱਲਾ ਬਾਪੂ ਦੀਆ ਸਹੀ ਹਨ ਸਾਡੇ ਇੰਡੀਆ ਵਾਲਿਆ ਨੇ 84ਲੱਖ ਜੂਨ ਗਿਣਤੀ ਕਰ ਲਈ ਹੋਰ ਕਿਸੇ ਦੇਸ਼ ਨੇ ਨਹੀਂ ਵੇਸੇ ਹੈ ਉਹ ਲੋਕ ਸਾਡੇ ਨਾਲੋ ਬਹੁਤ ਅੱਗੇ ਨੇ

  • @veetdhillon4477
    @veetdhillon4477 หลายเดือนก่อน

    👏👏👏👏👏👏👏👏

  • @ramandeepsingh872
    @ramandeepsingh872 3 หลายเดือนก่อน

    Sab ton vdia podcast boht hi sulje insaan ne balkaur singh ji 🙏🏼

  • @princemehramand2831
    @princemehramand2831 4 หลายเดือนก่อน +2

    Sachiya galan ❤

  • @JaswinderSingh013
    @JaswinderSingh013 3 หลายเดือนก่อน

    Very nice poadcast👍

  • @mohitatwal1307
    @mohitatwal1307 3 หลายเดือนก่อน +1

    Dubai toh dekh rahe aa g. Te bhot kuj sikhan nu mileya bapu g toh. 💯❤️

  • @lakhibattu3670
    @lakhibattu3670 4 หลายเดือนก่อน +1

    Very nice bai ji Very ajucated man thanks

  • @shankysingh8113
    @shankysingh8113 3 หลายเดือนก่อน

    Bhut wadiya baba g

  • @ravirai3756
    @ravirai3756 หลายเดือนก่อน

    Very Good podcast from spain

  • @raghbirsingh6630
    @raghbirsingh6630 4 หลายเดือนก่อน +2

    Good knowledge

  • @gagansingh3231
    @gagansingh3231 28 วันที่ผ่านมา

    i am from hoshiarpur
    podacast is very nice

  • @damandeepoberoi
    @damandeepoberoi 2 หลายเดือนก่อน

    Bapu ji di gal bilkul theek hai

  • @narindersharma8310
    @narindersharma8310 4 หลายเดือนก่อน +1

    He is very learned person

  • @karnailbhullar1590
    @karnailbhullar1590 3 หลายเดือนก่อน

    Very 2good bapu balkar singh ji

  • @gurwindersinghdhanjal1916
    @gurwindersinghdhanjal1916 3 หลายเดือนก่อน +1

    Nice balkor singh g 👌

  • @HarbansLal-gt3ji
    @HarbansLal-gt3ji 3 หลายเดือนก่อน

    Nice Bapu ji ❤❤❤🙏🙏🙏🙏🙏🙏🙏🙏

  • @majorbehgal0004
    @majorbehgal0004 3 หลายเดือนก่อน

    26:35
    Logic 👍👍

  • @sukhkahlon7584
    @sukhkahlon7584 3 หลายเดือนก่อน

    He is 100%right

  • @tanveerhaider2513
    @tanveerhaider2513 4 หลายเดือนก่อน +2

    Good.knolege.for.every.boady.

  • @RanjotCheema-v4o
    @RanjotCheema-v4o 4 หลายเดือนก่อน +1

    Good Work

  • @mankiratsingh8839
    @mankiratsingh8839 2 หลายเดือนก่อน

    Sat shri akal bapu ji ❤

  • @BeetaBarian
    @BeetaBarian 4 หลายเดือนก่อน +3

    Diss hsp to God bless u y jee

  • @randhawa8096
    @randhawa8096 3 หลายเดือนก่อน +1

    Good job 👍

  • @Guru-u2m
    @Guru-u2m 4 หลายเดือนก่อน +10

    Bapu ji marn wele rabb yaad ona ji

    • @bakarwarraich4788
      @bakarwarraich4788 3 หลายเดือนก่อน +1

      Enu bhut jld aa jana ay ay unjh Hill gya ay 😂

    • @sidhuakashsingh
      @sidhuakashsingh 3 หลายเดือนก่อน

      ​@@bakarwarraich4788osho ess to vadda gyani si ohne ni kade gurbani te swaal chuke eh avdi mari janda

    • @punjab-np9mc
      @punjab-np9mc 3 หลายเดือนก่อน

      ​@@sidhuakashsinghosho nastik c

    • @sidhuakashsingh
      @sidhuakashsingh 3 หลายเดือนก่อน

      @@punjab-np9mc pata pher v kade ni nindia kiti ohne

  • @DavinderSingh-fx4xq
    @DavinderSingh-fx4xq 3 หลายเดือนก่อน

    Great Great Great Bhapu g

  • @ajmerdhillon3013
    @ajmerdhillon3013 4 หลายเดือนก่อน +5

    ਸੱਚੀਆਂ ਗੱਲਾ

  • @veetdhillon4477
    @veetdhillon4477 หลายเดือนก่อน

    ❤️❤️🙏🙏🙏

  • @mirzapuriamand5608
    @mirzapuriamand5608 4 หลายเดือนก่อน +8

    Great personality Baba ji

  • @RoopBajwajsb1925
    @RoopBajwajsb1925 4 หลายเดือนก่อน +2

    Distic,,,HSP,,,City,,,mukerina ,,,village,,,GUNSPUR.... 🙌 Bapuji 💐🗝🎋

  • @its_jagsirvaid9374
    @its_jagsirvaid9374 3 หลายเดือนก่อน

    Bitter truth 💯

  • @kulvirsingh2075
    @kulvirsingh2075 4 หลายเดือนก่อน +1

    Parkirti nu bachaun to bdda koi dan punn nhi tusi shi bolya ji

  • @SukhwinderSingh-cc3jk
    @SukhwinderSingh-cc3jk 29 วันที่ผ่านมา

    ਜੇਕਰ ਸਿੱਖੀ ਸਰੂਪ ਧਾਰਨ ਕਰਕੇ ਵੀ ਪਰਮਾਤਮਾ ਵਿੱਚ ਵਿਸ਼ਵਾਸ ਨਹੀ ਫੇਰ ਸਿੱਖ ਕੌਣ ਆ....?

  • @CHOBBAR_PB28_AALE
    @CHOBBAR_PB28_AALE 3 หลายเดือนก่อน

    Vadde bai great work ❤

  • @sarbjitdhillon2026
    @sarbjitdhillon2026 3 หลายเดือนก่อน

    Love you ❣️❣️❤