ਜਦੋਂ ਡੇਰਾ ਬਿਆਸ ਮੁਖੀ ਅੱਗੇ ਨਹੀਂ ਨਿਕਲੇ ਸੀ ਹੰਸ ਰਾਜ ਦੇ ਬੋਲ, ਮਾਈਕ ਨੇ ਵੀ ਨਹੀਂ ਦਿੱਤਾ ਸੀ ਸਾਥ !

แชร์
ฝัง
  • เผยแพร่เมื่อ 19 ม.ค. 2025

ความคิดเห็น • 399

  • @bharpursingh1065
    @bharpursingh1065 11 หลายเดือนก่อน +63

    ਮੈਂ ਬਚਪਨ ਚ ਸਕੂਲ ਪੜੵਦੇ ਆਪਣੇ ਸਾਥੀਆਂ ਕੋਲੋਂ ਸੁਣਿਆ ਸੀ, ਕਿ ਬਿਆਸ ਆਲੇ ਬਾਬਾ ਜੀ ਅੱਗੇ ਹੰਸਰਾਜ ਦੀ ਅਵਾਜ਼ ਚਲੀ ਗਈ ਸੀ, ਅੱਜ ਹੰਸਰਾਜ ਦੇ ਮੂੰਹੋਂ ਵੀ ਸੁਣ ਲਿਆ, ਹੁਣ ਇਸ ਘਟਨਾ ਬਾਰੇ ਕੋਈ ਸ਼ੱਕ ਨਹੀਂ ਰਿਹਾ।

    • @s.p5055
      @s.p5055 8 หลายเดือนก่อน +3

      ਇਹ ਸਬ ਝੂਠਾ ਡਰਾਮਾ ਹੈ

    • @Himachalfunnyblogs0001
      @Himachalfunnyblogs0001 7 หลายเดือนก่อน +1

      Accha suna hi thaa dekha kya apni aankhon se

    • @goldypalhan4421
      @goldypalhan4421 4 หลายเดือนก่อน

      ​@@s.p5055lakh di lahnat aa tere te

    • @STEATITE007
      @STEATITE007 4 หลายเดือนก่อน

      Hans Raj Hans khud bol raha apne mooh se, wo jooth bol raha ha ? Kaha se aye ho

    • @brightstarmaker3388
      @brightstarmaker3388 4 หลายเดือนก่อน +4

      ​@@Himachalfunnyblogs0001ji ehh baat 25 30 saal pehle ki hai tab konsa internet pe viral hua hoga to hansraj ko kya pta ki ehh jhuth bolna hai hum sabne ehh baat tabh hi suni thi aaj se 25 saal pehle no doubt

  • @soniakumari3451
    @soniakumari3451 ปีที่แล้ว +22

    Satguru sada bahut pyara

  • @sukhramrajpal8379
    @sukhramrajpal8379 ปีที่แล้ว +7

    ਇਹ ਸੰਤਾਂ ਦੀਆਂ ਕੁੰਡੀਆ ਭਾਈ ਸਾਹਿਬ। ਇਹ ਜਦ ਪੈ ਜਾਂਦੀਆਂ ਤਾਂ ਬੰਦਾ ਅੰਦਰੋਂ ਦਿਲੌਂ ਮਹਿਸੂਸ ਕਰਦਾ। ਬੰਦਾ ਅੰਦਰੌਂ ਨਜ਼ਾਰੇ ਲੈਂਦਾ। ਧੰਨਵਾਦ ਵੀਰ ਸਿੰਘ।

  • @bimlakumari6679
    @bimlakumari6679 ปีที่แล้ว +34

    ਬਹੁੱਤ ਵਧੀਆ ਹਨ ਬਾਬਾ ਜੀ ਦੀਆ ਗੱਲਾ ਜੀ। Radha. Soami. Ji.

  • @SukhpalKaur-zz1mi
    @SukhpalKaur-zz1mi ปีที่แล้ว +14

    ਰਾਧਾ ਸੁਆਮੀ ਜੀ 🙏🙏🙏🙏🙏🙏🙏🙏🥰👌👌👌👌👌👌👌👌👌👌👌

  • @KarmjeetSingh-j4b
    @KarmjeetSingh-j4b ปีที่แล้ว +23

    ਨਾ ਰੰਨੋ ਦੀ, ਨਾ ਬੰਨੋ ਦੀ ਨਾ ਪਰਬਤ ਵਾਲੇ ਬਾਬੇ ਦੀ, ਢੋਲ ਢੁਮੱਕਾ ਦੁਨੀਆਂ ਦਾ, ਵਿੱਚ ਖਿਦਮੱਤ ਬਾਬੇ ਨਾਨਕ ਦੀ,

    • @TheLearner0873
      @TheLearner0873 ปีที่แล้ว +1

      Sat Shri akaal

    • @ravelsingh4936
      @ravelsingh4936 ปีที่แล้ว +1

      Baba nanak da hi bn jayo fer tuhade varge lok kuch jande nhi bas oda hi krde rehnde ki asi superior aa bas eda nhi hunda jina sanu pta hunda uss toh agge v duniya hai

    • @JagirLal-ri1po
      @JagirLal-ri1po 8 หลายเดือนก่อน

      M3
      33frt55ttydy​@@ravelsingh4936

    • @boldstatus3568
      @boldstatus3568 4 หลายเดือนก่อน

      ​@@ravelsingh4936❤

    • @JaswinderMeetka
      @JaswinderMeetka 4 หลายเดือนก่อน +1

      ਬਾਬਾ ਨਾਨਕ ਦੇਵ ਜੀ ਤੋ ਪਹਿਲਾ ਵੀ ਦੁਨੀਆ ਚਲਦੀ ਸੀ

  • @JaswinderMeetka
    @JaswinderMeetka 4 หลายเดือนก่อน +12

    ਡੇਰਾ ਬਿਆਸ ਧਰਤੀ ਦੇ ਸਵਰਗ ਹੈ ਡੇਰਾ ਬਿਆਸ ਇਕ ਸੱਚ ਦਾ ਮਾਰਗ ਹੈ ਭਾਈ ਸਾਹਿਬ ਇਸ ਨੂੰ ਪਿਆਰ ਦੀ ਦੁਨੀਆਂ ਵੀ ਕਿਹਾ ਜਾਂਦਾ ਹੈ ਹਾਂਸ ਰਾਜ 100 ਪ੍ਰਤੀਸ਼ਤ ਠੀਕ ਹੈ

    • @sunilkumar-ch1ze
      @sunilkumar-ch1ze 4 หลายเดือนก่อน +1

      ਵੀਰ ਜੀ ਬਿਜਨਸਮੈਨ ਹਨ ਉਹ , ਹਜ਼ਾਰਾ ਕਰੋੜ ਠੱਗ ਲਏ ਲੋਕਾਂ ਤੋਂ ਗੁਰਿੰਦਰ ਸਿੰਘ ਢਿੱਲੋਂ ਨੇ ਲੋਕਾਂ ਤੋਂ ਪਿੱਛੇ ਜਿਹੇ ਕੇਸ ਵੀ ਹੋ ਗਿਆ , ਮੋਦੀ ਹੁਣਾ ਨਾਲ ਮਿਲ ਕੇ ਕੇਸ ਹਟਵਾ ਲਿਆ , ਅੱਖਾਂ ਖੋਲੋ ।

    • @JaswinderMeetka
      @JaswinderMeetka 4 หลายเดือนก่อน +1

      ਭਾਈ ਸਾਹਿਬ ਅੱਖਾਂ ਤੁਸੀ ਖੁਲੋ ਸਾਡੇ ਬਾਬਾ ਜੀ ਨੂੰ ਠਗੀ ਲਾਉਣ ਦੀ ਕੀ ਲੋੜ ਹੈ ਸਾਡੇ ਬਾਬਾ ਦੀ ਸੰਗਤ ਪਤਾ ਕਿੰਨੀ ਆ ਡੇਰਾ ਕਦੇ ਜਾ ਕੇ ਮਿਲੀਅਨ ਦੇ ਹਿਸਾਬ ਨਾਲ ਪਿਹਲੀ ਗੱਲ ਸਾਡੇ ਬਾਬਾ ਜੀ ਕਿਸੇ ਕੋਲੋ ਕੋਈ ਇਕ ਪੈਸਾ ਨਹੀਂ ਮੰਗਿਆ ਸੰਗਤ ਨੂੰ ਪਤਾ ਲੱਗ ਜਾਵੇ ਕਿ ਡੇਰਾ ਬਿਆਸ ਪੈਸਾ ਦੀ ਲੋੜ ਹੈ ਸਾਡਾ ਸਤਿਸੰਗ ਘਰ ਦਾ ਸ਼ੈੱਡ ਤੂੰ ਦੇਖਿਆ ਲੋਕ ਉਹ ਰੁਪਏ ਨਾਲ ਭਰ ਦੇਣਗੇ ਤੇਰਾ ਦਿਮਾਗ ਕੰਮ ਕਰਨਾ ਬੰਦ ਹੋ ਸਕਦਾ

    • @sunilkumar-ch1ze
      @sunilkumar-ch1ze 4 หลายเดือนก่อน

      @@JaswinderMeetka ਮੈਨੂੰ ਪਤਾ ਹੈ ਬਾਬਾ ਮੰਗਦਾ ਨਹੀ ਕਿਸੇ ਤੋਂ ਕਿਉਕਿ ਲੋਕਾਂ ਨੂੰ ਰੱਬ ਦੇ ਨਾਮ ਤੇ ਬੇਵਕੂਫ ਬਣਾ ਕੇ ਆਪੇ ਲੈ ਲੈਣੇ, ਜੇ ਬਾਬਾ ਠੱਗ ਨਹੀ ਤਾਂ ਫਿਰ ਦੋ ਹਜ਼ਾਰ ਕਰੋੜ ਰੁਪਏ ਦੀ ਸ਼ੈਲ ਕੰਪਨੀ ਕਿਉਂ ਬਣਾਈ ਸੀ ਫੋਰਟਿਸ ਭਰਾਵਾਂ ਨਾਲ ਰਲ ਕੇ ?? ਈ ਡੀ ਨੇ ਕੇਸ ਦਰਜ਼ ਕੀਤਾ ਸੀ ਗੁਰਿੰਦਰ ਸਿੰਘ ਢਿੱਲੋਂ ਤੇ ਮੋਦੀ ਤੇ ਸ਼ਾਹ ਹੋਣਾ ਦੇ ਪੈਰਾ ਚ ਬੈਠ ਕੇ ਗੁਰਿੰਦਰ ਸਿੰਘ ਢਿੱਲੋਂ ਨੇ ਕੇਸ ਵਿੱਚੋਂ ਆਪਣਾ ਨਾਮ ਕਢਵਾਇਆ ਸੀ ਕਿਉ? ਜੇ ਬਾਬਾ ਸੀ ਉਹ ਪੈਸਾ ਲੋਕਾਂ ਦਾ ਸੀ ਲੋਕ ਮੱਥਾ ਟੇਕਕੇ ਗਏ ਸਨ ਉਸ ਪੈਸੇ ਲੋਕਾਂ ਦੀ ਭਲਾਈ ਲਈ ਵਰਤਿਆ ਜਾ ਸਕਦਾ ਸੀ ਲੋਕਾਂ ਨੇ ਪੈਸਾ ਸ਼ੈਲ ਕੰਪਨੀ ਬਣਾਉਣ ਲਈ ਨਹੀ ਦਿੱਤਾ ਸੀ । ਇਹ ਕੋਈ ਸੁਣੀ ਸੁਣਾਈ ਗੱਲ ਨਹੀ ਹੈ ਗੁਰਿੰਦਰ ਸਿੰਘ ਢਿੱਲੋਂ ਦਾ ਆਪਣਾ ਕਬੂਲਨਾਮਾ ਹੈ ਹਲਫ਼ਨਾਮੇ ਵਿੱਚ ਕਿ ਉਸਨੇ ਖੁਦ ਦੋ ਹਜ਼ਾਰ ਕਰੋੜ ਰੁਪਏ ਦੀ ਸ਼ੈਲ ਕੰਪਨੀ ਬਣਾਈ ਹੈ ਹੁਣ ਤੁਸੀ ਦੱਸੋ ਉਹ ਬਾਬਾ ਹੈ ਜਾਂ ਬਿਜਨਸਮੈਨ???

    • @JaswinderMeetka
      @JaswinderMeetka 4 หลายเดือนก่อน +1

      ਅੱਜ ਤੱਕ ਕਿਸੇ ਸੰਤ ਦੀ ਹਿਸਟਰੀ ਹੈ ਕਿ ਸਰਕਾਰ ਨੂੰ ਰੁਪਏ ਦਿੱਤ ਕਿਸੇ ਕਿਸਮ ਦੀ ਸੇਵਾ ਕੀਤੀ ਹੋਵੇ ਭਾਈ ਸਾਹਿਬ ਮੰਨੀ ਦਾ ਹੁੰਦਾ ਮੇ ਵੀ ਤੇਰਾ ਵਰਗਾ ਸੀ ਇਹ ਤਾਂ ਵਾਹ ਪਏ ਤੋਂ ਪਤਾ ਲਗਦਾ ਡੇਰਾ ਬਿਆਸ ਦੀ ਇਕ ਸਿਫਤ ਹੈ ਕੋਈ ਚੀਜ ਵੱਧ ਵਿਕੇ ਉਹ ਚੀਜ ਵੇਚਣੀ ਬੰਦ ਕਰ ਦਿੰਦੇ ਹਨ ਜਿਹੜਾ ਸਿਸਟਮ ਤੈਨੂੰ ਬਿਆਸ ਮਿਲਗਾ ਹੋਰ ਕਿਤੇ ਨਹੀਂ ਮਿਲੇਗਾ 100 ਦੀ ਇਕ ਸੁਣਾ ਰਿਹਾ ਹਾਂ ਡੇਰਾ ਬਿਆਸ ਦੀ ਸਿਫਤ ਲਿਖ ਕੇ ਨਹੀਂ ਕੀਤੀ ਜਾ ਸਕਦੀ ਸਾਡੇ ਬਾਬਾ ਕੋਲ ਪੈਸਾ ਲਈ ਬੁਹਤ ਤਰੀਕਾ ਹੈ ਪਰ ਸੰਤ ਪੈਸਾ ਤੋ ਦੂਰ ਰਹਿ ਦੇ ਹਨ ਤੂੰ ਮੰਨ ਭਾਵੇਂ ਨਾ ਮੰਨ ਅਜੇ ਸਮਾ ਆਉਣ ਦੇ ਤੂੰ ਸਿਮਰ ਜੀਤ ਮਾਣ ਤੋ ਪਤਾ ਕਰਲੀ ਡੇਰਾ ਬਿਆਸ ਪ੍ਰੇਮ ਦਾ ਸਾਗਰ ਹੈ ਹੁਣ ਤੂੰ ਲਿਖ ਦੇਣਾ ਜਦੋਂ ਲਿਖਤ ਬੰਦ ਬੰਦ ਹੋ ਗਈ ਡੇਰਾ ਬਿਆਸ ਦੀ ਸਿਫਤ ਸੁਰੂ ਹੁੰਦੀ ਹੈ ਲਿਖਣ ਵਿਚ ਨਹੀਂ ਆਉਂਦੀ ਮੇ ਵੀ ਮੁਆਫੀ ਮੰਗਣ ਲਈ ਹਾ ਉ ਹ ਇਕ ਜਾਨ ਹੈ ਡੇਰਾ ਬਿਆਸ ਲਿਖਣ ਲਈ ਮੋਬਾਈਲ ਹੇਂਗ ਹੋ ਜਾਵੇਗਾ ਕੋਈ ਅੰਤ ਨਹੀਂ ਦਿਮਾਗ ਖਤਮ ਹੋ ਸਕਦਾ ਹੈ ਇਸ ਦੀ ਸਿਫਤ ਇਨੀ ਬੜੀ ਡੂੰਘੀ ਸੋਚ ਰੱਬ ਹੈ

    • @sunilkumar-ch1ze
      @sunilkumar-ch1ze 4 หลายเดือนก่อน

      @@JaswinderMeetka ਯਾਰ ਇਹ ਮੇਰੇ ਸਵਾਲ ਦਾ ਜਵਾਬ ਨਹੀ shell ਕੰਪਨੀ ਬਣਾ ਕੇ ਗਬਨ ਕਿਉ ਕੀਤਾ ਗੁਰਿੰਦਰ ਸਿੰਘ ਢਿੱਲੋਂ ਨੇ ਇਹ ਦੱਸੋ ?

  • @NewsChanels
    @NewsChanels ปีที่แล้ว +8

    Sukria janab😊

  • @kasmirilal2146
    @kasmirilal2146 ปีที่แล้ว +3

    Salutes. Bhai. Hans. Gee
    Ashin tuhadey. Bhe murid han
    Baba. Gee the. Mureed. Sari. Dunian
    Radha. Soami. Gee

  • @ArshdeepPadda-zc4jm
    @ArshdeepPadda-zc4jm ปีที่แล้ว +11

    Radha swami Baba ji 🙏🙏🙏

  • @rajmehra6348
    @rajmehra6348 ปีที่แล้ว +4

    Radha soami baba ji

  • @jogindersinghpuria
    @jogindersinghpuria ปีที่แล้ว +20

    ਜਿਹਦੀ ਸਤਿ ਗੁਰ ਫੜ ਲਈ ਬਾਂਹ ਉਨ੍ਹਾਂ ਨੂੰ ਦੁੱਖ ਕਾਹਦਾ। ਰਾਧਾ ਸੁਆਮੀ ਜੀ

  • @hardeepkumar320
    @hardeepkumar320 ปีที่แล้ว +4

    Waheguru ji radha swami ji

  • @Hhappyim
    @Hhappyim ปีที่แล้ว +10

    waheguru nu mande a. bakki bhi kush rehn

  • @MandeepSingh-qi2fs
    @MandeepSingh-qi2fs ปีที่แล้ว +7

    Waheguru g

  • @sakshiarorasakshiarora7276
    @sakshiarorasakshiarora7276 ปีที่แล้ว +7

    Radha soami ji 🙏🙏babaji awe hi mehar banaaye rakhn❤❤

  • @kalakang5755
    @kalakang5755 ปีที่แล้ว +15

    Waheguru ji mehr rako sade bir te

  • @jassbhankar3295
    @jassbhankar3295 ปีที่แล้ว +11

    Wahaguru ji

  • @RanvirSingh-xv9so
    @RanvirSingh-xv9so ปีที่แล้ว +5

    Saade pind sikanderpur prograam c radha soami baba ji

  • @simarnjotkauraujla-ny5ht
    @simarnjotkauraujla-ny5ht 4 หลายเดือนก่อน +2

    Radha swami ji ❤

  • @KuldeepSingh-k5k2h
    @KuldeepSingh-k5k2h ปีที่แล้ว +2

    Radha Soami g 🎉

  • @yashPal-lk3uq
    @yashPal-lk3uq หลายเดือนก่อน

    Radha Soami Baba Ji❤🎉❤

  • @JYOTIA-w1l
    @JYOTIA-w1l 3 หลายเดือนก่อน +1

    Baba g apse pyar krte h islie unhone apko bi ehsas dilaya .Bhut lucky ho ese sant satguru mile h .

  • @AshuPathania-m5n
    @AshuPathania-m5n ปีที่แล้ว +3

    Radha sovmai🙏🙏🙏

  • @advparmjeetsingh7013
    @advparmjeetsingh7013 ปีที่แล้ว +4

    We love Hansraj saheb very much ❤❤❤❤❤❤

  • @Suman-xw9jd
    @Suman-xw9jd 9 หลายเดือนก่อน +2

    P,p,e, r s rai walo radha soami baba ji ♥️ 🙏 ❤❤❤❤

  • @NarinderSingh-o9b
    @NarinderSingh-o9b ปีที่แล้ว +19

    Radha soami g Waheguru g

  • @kamaljaswal-v3q
    @kamaljaswal-v3q 8 หลายเดือนก่อน +1

    radha soami ji🙏 bahut khub 👌👌

  • @angrejsingh-ps8hv
    @angrejsingh-ps8hv 4 หลายเดือนก่อน +2

    Hans ji radha swami

  • @SajanKumar-g6w5y
    @SajanKumar-g6w5y ปีที่แล้ว +3

    dear baba jaimal singh ji

  • @hardeepkaur-cy1xr
    @hardeepkaur-cy1xr 4 หลายเดือนก่อน +3

    ਮੈਂ ਬਹੁਤ ਸੁਣੀਆ ਸੀ ਕਿ ਹਾਂਸ ਰਾਜ ਜੀ ਦਾ ਮੁਰਸ਼ਦ ਬਹੁਤ ਉੱਚਾ ਹੈ

  • @GursewaksinghGujjar
    @GursewaksinghGujjar 8 หลายเดือนก่อน +1

    Radha soami ji❤❤❤❤❤🙏🙏🙏🙏🙏🙏

  • @Lordjii1234
    @Lordjii1234 4 หลายเดือนก่อน +1

    Radha swami mere baba ji🙏🙏🙏🌹🌹🌹🌹

  • @dogendranayak8448
    @dogendranayak8448 3 หลายเดือนก่อน

    ❤Radhasoami ji🙏❤

  • @chandansrawvideos07
    @chandansrawvideos07 3 หลายเดือนก่อน

    Radha Soami ❤

  • @piarabajwa1419
    @piarabajwa1419 ปีที่แล้ว +26

    ਰਾਧਾ ਸੁਆਮੀ ਜੀ ❤❤

  • @kaularman1019
    @kaularman1019 ปีที่แล้ว

    Absolutely Right Hans Raj Jee Dharti Utte Swarg Hai Dera Beas.

  • @GurjeetSingh-er9qf
    @GurjeetSingh-er9qf ปีที่แล้ว +5

    Waheguruji 🙏

  • @amarsingh-ng4fz
    @amarsingh-ng4fz ปีที่แล้ว +2

    Eh rab je rab

  • @GulabSingh-me5jq
    @GulabSingh-me5jq ปีที่แล้ว +8

    Radha Soami Ji🙏🙏

  • @AshuPathania-m5n
    @AshuPathania-m5n ปีที่แล้ว +2

    Aap ji sun k boot acha lga

  • @janakraj3693
    @janakraj3693 ปีที่แล้ว +1

    So sweet ji😂😂😂❤❤

  • @PankajPankaj-em3kc
    @PankajPankaj-em3kc ปีที่แล้ว

    Radha soami ji 🙏🙏💞💞❤💜💙

  • @VanshVansh-cw2vx
    @VanshVansh-cw2vx 4 หลายเดือนก่อน +1

    ❤❤Radha swami baba ji hazur ji

  • @amarsingh-ng4fz
    @amarsingh-ng4fz ปีที่แล้ว +1

    Rab aa rab

  • @MunishKumar-pn6sr
    @MunishKumar-pn6sr ปีที่แล้ว +7

    god is great

  • @balbirdhiman8595
    @balbirdhiman8595 ปีที่แล้ว

    Radha Soami ji🎉🎉🎉🎉🎉

  • @HarjinderSingh-vk3mh
    @HarjinderSingh-vk3mh ปีที่แล้ว +7

    Radha Soami baba g❤❤❤❤

  • @surjitkumar9138
    @surjitkumar9138 8 หลายเดือนก่อน

    Radha Swami ji 🙏🙏❤❤

  • @dheerajkumar4894
    @dheerajkumar4894 4 หลายเดือนก่อน

    Radha Swami ❤❤

  • @msshergill1112
    @msshergill1112 ปีที่แล้ว +10

    ਮੌਜ ਆ ਫਕੀਰਾਂ ਦੀ 😂😂😂

    • @TheLearner0873
      @TheLearner0873 ปีที่แล้ว +2

      Eho jehe fakeer apne pindaan shehraan diyaan galiyaan ch bahot mil jaane a jehre kade ik darr te pher dooje darr te raah ch koi kutti mil gai pher ohde darr te 😂😂😂

  • @kiranchander7602
    @kiranchander7602 ปีที่แล้ว +20

    Sadi jithe laggi aa ta laggi rahan de ....
    Radha soami ji 🙏

  • @basra_rishika3398
    @basra_rishika3398 ปีที่แล้ว +6

    Radha soami ji veer G

  • @RAVIKIRAN-hn4rm
    @RAVIKIRAN-hn4rm ปีที่แล้ว +20

    Dil se salute Radha Sawmi Ji

  • @rahulbajaj2651
    @rahulbajaj2651 ปีที่แล้ว +14

    Rooh khush kar ti Hans Raj Hans ji ❤❤❤❤

  • @suvera6801
    @suvera6801 4 หลายเดือนก่อน

    Radha swami ji wah mare datiya 🎉🎉🎉❤❤❤❤❤❤

  • @bhupindersingh8597
    @bhupindersingh8597 ปีที่แล้ว +8

    Radha soami ji 🙏🙏🙏🙏

  • @AloneBoy-s8e9y
    @AloneBoy-s8e9y 4 หลายเดือนก่อน

    Radha swami baba ji

  • @ShashiBala-z8f
    @ShashiBala-z8f ปีที่แล้ว

    Very good hn ekk sachy endan hn baba ji diya bdiya beyta haiya hnmy fevrite hn hans raj ji.🕉️🙏🦚🦚🦚

  • @RaviShankar-rk6xq
    @RaviShankar-rk6xq 4 หลายเดือนก่อน

    Radha Soami Ji babaji ❤

  • @RaviKumar-zn3om
    @RaviKumar-zn3om 9 หลายเดือนก่อน

    Radha Soami baba ji 🙏🙏🙏🙏🙏

  • @tarasingh3904
    @tarasingh3904 ปีที่แล้ว

    ਵਾਹ ਫਕੀਰਾ ਤੇਰੀ ਮੌਜ❤

  • @BhagatBhooraLal
    @BhagatBhooraLal 9 หลายเดือนก่อน

    Jay Gurudev ki Jay Ho❤❤❤❤❤❤

  • @renukaahuja664
    @renukaahuja664 ปีที่แล้ว +9

    ਆਪ ਜੀ ਨੂੰ ਸੁਣਕੇ ਬਹੁਤ ਵਧੀਆ ਲੱਗਾ 🙏🙏

  • @sukhugill9289
    @sukhugill9289 3 หลายเดือนก่อน

    Love u yaar sach

  • @jatindermann8616
    @jatindermann8616 ปีที่แล้ว +1

    Ally virji tusi Shi kiha ji

  • @dsmomi9013
    @dsmomi9013 4 หลายเดือนก่อน

    🙏🏻🌹RADHA SOAMI JI🌹🙏🏻

  • @JugrajSingh-jy9mu
    @JugrajSingh-jy9mu 4 หลายเดือนก่อน

    Pure 90 countries vich han sada Babaji da dareaa and har ek das da dare vich Baba ji jo hukm kar den oh he hunda ha onhe da hukm satsangi har ek des vich manda han etha sada kolo apna mager 4 apna gher da maber nahi laga honda ata oh pure world da satsang gherain vich apna hukum mana reha han eh ek power he hukum Mana sakde ha Aate har ek satsangi happy happy onhe da hukm manda ha.

  • @ritadhakal8433
    @ritadhakal8433 ปีที่แล้ว +7

    Radhasoamiji🙏🙏🙏🙏

  • @ravindermahi1265
    @ravindermahi1265 ปีที่แล้ว +6

    Radhasoami baba ji 🙏

  • @Ale-qz4uw
    @Ale-qz4uw ปีที่แล้ว +3

    Radha soami jjiiiii❤❤❤❤❤

  • @AvtarSingh-vz3jm
    @AvtarSingh-vz3jm ปีที่แล้ว +4

    Radha Soami ji ❤

  • @surindersingh7777
    @surindersingh7777 ปีที่แล้ว +7

    Radha swami

  • @bahadurmahal5703
    @bahadurmahal5703 ปีที่แล้ว +2

    ❤ Radha Swami Baba Ji Maharaj ❤ My God 🙏🏻🙏🏻

  • @dancingqueenbarnala4742
    @dancingqueenbarnala4742 ปีที่แล้ว +1

    ❤❤

  • @sumancollection
    @sumancollection ปีที่แล้ว +2

    🙏

  • @vikrantghai8695
    @vikrantghai8695 ปีที่แล้ว +7

    Radhasoami Ji

  • @ravichatha
    @ravichatha ปีที่แล้ว +1

    Future banda

  • @saabrisaab9772
    @saabrisaab9772 ปีที่แล้ว +8

    Guru ji nu parnam mera ji charana vich ji ❤❤

  • @harpreetnanda8955
    @harpreetnanda8955 ปีที่แล้ว +7

    Hun vi jando ho? Shareaam 🙏

  • @ReshmaGarden
    @ReshmaGarden ปีที่แล้ว +3

    So nice hunsraj ji. 🙏

  • @baljitsinghbal1970
    @baljitsinghbal1970 ปีที่แล้ว +2

    Gall da maja aaya jado keha k apne murshad kol share aam jande aa ❤

  • @AnjanaKumari-k8o
    @AnjanaKumari-k8o ปีที่แล้ว +3

    Radha Swami ji

  • @davinderkumarlamba3129
    @davinderkumarlamba3129 ปีที่แล้ว +1

    This is achievement

  • @janakraj01972
    @janakraj01972 ปีที่แล้ว +1

  • @JasbirSingh-hc7bw
    @JasbirSingh-hc7bw ปีที่แล้ว +2

    Very nice information sir je

  • @lakhanparmar9098
    @lakhanparmar9098 ปีที่แล้ว +1

    Bahot khub sahab,radha soami, vandan ❤❤

  • @baljinderradhasomaibabaji9462
    @baljinderradhasomaibabaji9462 ปีที่แล้ว +2

    Radhaswami ji

  • @SomNath-hr7sw
    @SomNath-hr7sw ปีที่แล้ว +5

    radha soami ji

  • @jaipaljaipaul7449
    @jaipaljaipaul7449 4 หลายเดือนก่อน +1

    ਸੁਹੱਪਣ ਦੇਖ ਜੋ ਜਲੇ ਚਿਰਾਗ , ਜ਼ਾਤ ਪਾਤ ਜਾਪੇ ਅਪਰਾਧ ❓

  • @BBpunjabnews
    @BBpunjabnews ปีที่แล้ว +3

    Radha swami ji

  • @navinansal7879
    @navinansal7879 ปีที่แล้ว +1

    Very well said

  • @BmPal-b6p
    @BmPal-b6p ปีที่แล้ว +1

    🎉radha swami gi dharam bohuat badhia ha sachai sawa dharam ha sanda bhala magda na hanas raja gina kaha diya gi baba gi bara radha soamai gi

  • @harpreetsinghsarpanch8945
    @harpreetsinghsarpanch8945 ปีที่แล้ว +1

    🙏🙏🙏

  • @ManjitSingh-q8q
    @ManjitSingh-q8q 11 หลายเดือนก่อน

    rada soame ji ❤❤❤❤❤

  • @SukhwinderSingh-tn5fc
    @SukhwinderSingh-tn5fc ปีที่แล้ว

    Waheguru bhala kare sáb da

  • @BhupendarSingh-rai7296
    @BhupendarSingh-rai7296 5 วันที่ผ่านมา

    🎉🎉🎉

  • @harpreetkhaira3942
    @harpreetkhaira3942 ปีที่แล้ว +16

    Vota onn Walia saria nu khush karan da sab toh saukha tareka dharam.... 5 saal koi kam na karo last te rab rab karan lag jao janta FAN ho jandi

    • @TheLearner0873
      @TheLearner0873 ปีที่แล้ว

      Educated logical ,illuminated Mind 👍 keep learning

    • @BobbyVirdi-r2r
      @BobbyVirdi-r2r 11 หลายเดือนก่อน +1

      Khalistani 😂😂😂😂

  • @Raghvir94
    @Raghvir94 ปีที่แล้ว +6

    Radha soami ji

  • @SatpalSingh-ms3hq
    @SatpalSingh-ms3hq 4 หลายเดือนก่อน

    ਇੱਛਾ ਤਾਂ ਹਾਰ ਨੇ ਪੂਰੀ ਨਹੀਂ ਹੋਣ ਦਿੱਤੀ, ਹੱਥ ਨਾ ਅੱਪੜੇ ਥੂ ਕੌੜੀ 😂😂😂😂😂