भाई साहब आपने इंतकाल के बारे बताया बहुत अच्छा बताया मगर इसमें यह भी बताना भैया तहसीलदार रिश्वत मांगे इंतकाल करवाने के लिए हम हिंदुस्तान से बाहर रहते हैं तो जब इंडिया जाते हैं तो पटवारी तहसीलदार और कालू को यह इतना खराब करते हैं एक काम करते ही नहीं है और इतने में हमारा टाइम निकल जाता तो हमें वापस आना पड़ता है और रिश्वत हम देना नहीं चाहते इसी के कारण हम छोड़ आते हैं और इंतजार नहीं होता इसका कोई आसान तरीका बताइए जो हमें आसानी से एक दवा जाने के टाइम बिना रिश्वत पर काम हो जाए आपका बहुत बहुत धन्यवाद होगा
y g eh jroori nahi hunda kayi war hon to reh v janda. so eh check krna sadi apni jimewari hundi aa k intkal ho gya ja nahi. sara kuj check kr laina chahida k koi mistake ta nahi name wagera di
Sir tuhadi information Bhaut useful aa Main ik law student sir from Ropar te tuhadi video's karke hi mainu property bare ehni knowledge mili Very thankful to you sir 🙏 You are doing such a great job sir
Vir g menu te mere putt nu mere in law family ne gharo kadd ditta c November 2023 ch,os to baad asi case karta c g jmeen te and naal e stey da case v challi janda hai g,,,but hun may 2024 ch mere husband ne aapni jmeen aapni maa de naa lva ditti te hun divorce da case kar ditta g, pls dasso g ih intkal tutt jaave ga ja nhi, kyunki me sdm de intkaal tuuttan da case kar ditta aa g,,ple koi raah dasso g
Hlo sir sadi ਜਮੀਂਨ jo ki meri ਮਾਤਾ (Mother) De ਨਾ hai par ਓਹੋ sanji ਜਮੀਂਨ hai koi tarika hai jisnu ਪੱਕੇ ਤੌਰ ਤੇ 2 ਕਿਲੇ apne ਮਾਤਾ de ਨਾਂ kra sakiye ਕਿਉ ki sanji karke ik banda nhi aunda ਇਸ਼ ਕਰਕੇ koi hor tarika hai jis naal ਇਹੇ ਜਮੀਂ kle hi ਨਾਂ ਕਰਾ ਸਕੀਏ
Sir sadi property land da inteqal vi ho gaya vs fard vi sade naam te si 2018main kiya tha 2021 tak fard subhida kendra se nikal rahi thi 2021 main hamare namm pe fard or inteqal show nahi ho raha abb kya kare please reply
veer ji, Asien jameen kreedi c intkaal vi karvaya par kise galti Kaaran nahi hoya jo, Asien jameen layi c oh ose de naam hi reh gayi sade naam nahi hoyi fir baad vich jado oss ne loan leya tan Sakdi jammen no Asien layi ose de number vi loan vich pa gaye,NYC info,,
Paji intkaal no intkaal manjoor hon to baad milda. Mai registary 2009 ch karvai c te parwari nu intkaal lye kiha c ussne no ditta c slip te likh k registary te lgga ditta c. Please reply 🙏🏻🙏🏻
Sir , bekaar system hai , Sade plot di registration 1968 ch hoyi c , intkaal di fees , te registery di copy Sade father ne patwari kol de diti , asin pind rehnde c , pr 1972 ch Sade plot da intkaal cancel kr ke dobara vechan wali party de naam krta patwari ne , te usde munde ne oh raqba degree de through apne naam krwa ke , agge hor kisey nu registery krwa diti , te possession shamlat chon de Dita , hun asin registery chk ke firde aa , plot da kabza Sade kol hai , pr intkaal ni hai , reh sakde aa , pr sale ni hunda , patwari kehnda tusin sayad intkaal fees ni jma karwai honi , is krke mainu ta eh department bekaar lagda , koi puchhe ehna nu ki jisne plot de paise de ke registery krwa li , ohda plot intkaal fees krke barbaad kr Dita , naale patwari kade v paise di koi slip ni dinda ,
ਸਾਡੇ ਯੂਟਿੳੂਬ ਚੈਨਲ Knowledge about property ਨੂੰ ਪਿਅਾਰ ਕਰਨ ਵਾਲੇ ਸਾਰੇ ਵੀਰਾਂ ਭੈਣਾ ਦਾ ਬਹੁਤ ਬਹੁਤ ਧੰਨਵਾਦ ਜੀ। ਜਮੀਨ ਜਾੲਿਦਾਦ ਨਾਲ ਸਬੰਧਤ ਜਾਣਕਾਰੀ ਲੈਣ ਲੲੀ ਤੁਸੀ ਦਿਲ ਖੋਲ ਕੇ Comment ਕਰ ਸਕਦੇ ਓ। ਅਸੀਂ ਵੱਧ ਤੋਂ ਵੱਧ ਜਿੰਨੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ,ਜਿੰਨੀ ਜਾਣਕਾਰਰੀ ਸਾਨੂੰ ਹੋਵੇਗੀ।plz subscribe 👆
Like👍
share 🙏🙏🙏🙏🙏
Thanks
Mastarke khate di nishan dehi kive karwai jave
ਲਾਲ ਲਕੀਰ ਦੇ ਅੰਦਰ ਜ਼ਮੀਨ ਦੀ ਰਜਿਸਟਰੀ ਹੋਈ ਹੈ ਪਰ ਇੰਤਕਾਲ ਨਹੀਂ ਹੋਇਆ ਕੀ ਕਰਨਾ ਚਾਹੀਦਾ ਹੈ
Good
ਮੇਰਾ ਮਤਲਬ ਇਹ ਹੈ ਕਿ ਬਟੇ ਕਹਿਦਾ ਬਣਦੇ ਵਾ ਜੀ ਹਿਸੇ ਅਸੀਂ ਼ ਹਿਸੇ ਕੱਢਣਾ ਸਿੱਖ ਗੲਏ ਜੀ ਨਾਲੇ ਭਾਜੀ ਖਾਲ ਪਹੀਆ ਬਾਰੇ ਜਾਣਕਾਰੀ ਦਿੱਤੀ ਜਾਵੇ ਆਪਣੇ ਜੱਟਾਂ ਵਿਚ ਗੱਲ ਹੁੰਦੀ ਵਾ ਰਾਹ ਪਹੀ ਖਾਲ ਦੇਣ ਦੀ ਆਖਿਆ ਜਾਂਦਾ ਦੂਜੇ ਕੁਰੇ ਤੋਂ ਲੈ ਇਸ ਬਾਰੇ ਦੱਸੋ ਇਹ ਦੋਵੇਂ ਵੀਡੀਓ ਬਣਾ ਕਿ ਦਸੋ ਜੀ ਮੈਂ ਕੲਈ ਵਾਰੀ ਅਗੇ ਵੀ ਬੇਨਤੀ ਕੀਤੀ ਜੀ ਪਰਮਾਤਮਾ ਤੁਹਾਨੂੰ ਤਰੱਕੀ ਦੇਵੇ ਜੀ ਤੁਸੀਂ ਮਾਲ ਵਿਭਾਗ ਵਿਚ ਵੱਡੇ ਉਹਦੇ ਤੇ ਜਾਵੋ ਜੀ
भाई साहब आपने इंतकाल के बारे बताया बहुत अच्छा बताया मगर इसमें यह भी बताना भैया तहसीलदार रिश्वत मांगे इंतकाल करवाने के लिए हम हिंदुस्तान से बाहर रहते हैं तो जब इंडिया जाते हैं तो पटवारी तहसीलदार और कालू को यह इतना खराब करते हैं एक काम करते ही नहीं है और इतने में हमारा टाइम निकल जाता तो हमें वापस आना पड़ता है और रिश्वत हम देना नहीं चाहते इसी के कारण हम छोड़ आते हैं और इंतजार नहीं होता इसका कोई आसान तरीका बताइए जो हमें आसानी से एक दवा जाने के टाइम बिना रिश्वत पर काम हो जाए आपका बहुत बहुत धन्यवाद होगा
ਵੀਰ ਦੀ ਜਿੰਨੀ ਸਿਫ਼ਤ ਕਰੀ ਜਾਵੇ ਘਟ ਹੈ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ
ਆਪ ਜੀ ਦਾ ਸੁਕਰੀਆ ਮਿਹਰਬਾਨੀ ਜੀ
Very good ਸੌਖੀ ਤੇ ਸਰਲ ਭਾਸ਼ਾ ਵਿਚ ਭਰਪੂਰ ਜਾਣਕਾਰੀ, ਬਿਨਾ ਕੋਈ ਫਾਲਤੂ ਭਕਾਈ ਕੀਤੇ ਤੇ ਸਮਾਂ ਗਵਾਏ, great 👍
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੁਹਾਡਾ ਧੰਨਵਾਦ ਜੀ 👍🏽
ਬਹੁਤ ਬਹੁਤ ਖੂਬ ਵੀਰਿਆ, ਬਹੁਤ ਕੀਮਤੀ ਸਲਾਹ ਮੁਫ਼ਤ ਚ ਦੇ ਰਹੇ ਹੋ।
thanks
ਵੀਰ ਜੀ ਇੰਤਕਾਲ ਕਰਨਾ ਤਾਂ ਪਟਵਾਰੀ ਦਾ ਕੰਮ ਹੈ ਜਿਸ ਦੀ ਫੀਸ ਆਪਾਂ ਰਜਿਸਟਰੀ ਵੇਲੇ ਹੀ ਜਮਾਂ ਕਰਵਾ ਦਿੰਦੇ ਹਾਂ ਸੋ ਇਹ ਕੰਮ ਪਟਵਾਰੀ ਦਾ ਹੈ ਅਸੀਂ ਇੰਤਕਾਲ ਕਿਉਂ ਕਰਵਾਏ।
y g eh jroori nahi hunda kayi war hon to reh v janda. so eh check krna sadi apni jimewari hundi aa k intkal ho gya ja nahi. sara kuj check kr laina chahida k koi mistake ta nahi name wagera di
SC lokan noo mili hoyi pwd sadak naal lagdi a
SC loakan noo mili pwd sadk te aa
Chah Paani v karna penda
ਬਾਈ ਪਟਵਾਰੀ ਦੀ ਜੇਬ ਗਰਮ ਹੋਣ ਤੇ ਹੀ ਹੁੰਦਾ
ਰਜਿਸਟਰੀ ਨੰਬਰਾਂ ਵਿੱਚੋ ਹਿੱਸੇ ਮੁਤਾਬਕ ਹੁੰਦੀ ਹੈ। ਪਰ ਉਹ ਥੋੜਾ ਹਿੱਸਾ ਹੋਣ ਕਰਕੇ ਵਾਹੀ ਨਹੀ ਜਾ ਸੁੱਕਦੀ। ਤਕਸੀਮ ਇਲਾਵਾ ਕਿਸ ਕਨੂੰਨ ਹੇਠ ਪੈਲੀ ਇੱਕ ਜਗਾ ਇਕੱਠੀ ਹੋ ਸੱਕਦੀ ਹੈ। ਦੱਸਿਆ ਜਾਵੇ। ਤਕਸੀਮ ਬਹੁਤ ਵਕਤ ਅਤੇ ਖਰਚਾ ਭੀ ਲੈਦੀ ਹੈ।
Sir tuhadi information Bhaut useful aa
Main ik law student sir from Ropar te tuhadi video's karke hi mainu property bare ehni knowledge mili
Very thankful to you sir 🙏
You are doing such a great job sir
22 ਠੀਕ ਜਾਣਕਾਰੀ ਅਐ👍👍👍👍👌👌👌👌👌👌👌
Wah ji wah....ਹੱਸਦਾ ਵੱਸਦਾ ਰਹੇ ਮੇਰਾ.....ਵੱਡਾ ਵੀਰ । ਧੰਨਵਾਦ🙏🙏🙏🙏🙏🙏🙏
thanks very much bro
ਬਹੁਤ ਵਧੀਆ
ਬਹੁਤ ਬਹੁਤ ਧੰਨਵਾਦ ਵੀਰ ਜੀ
🙏🙏
Bahut badhiya sir idan diyan hor bhejde raho g🙏🙏
ਵੀਰ ਜੀ ਕੁਰਸੀ ਨਾਮਾ ਕੀ ਹੁੰਦਾ ਹੈ ਅਤੇ ਇਸ ਵਿੱਚ ਕੀ ਕੁੱਝ ਲਿਖਿਆ ਹੁੰਦਾ ਹੈ ਅਤੇ ਇਹ ਕਿਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਰਪਾ ਕਰਕੇ ਦਸਣ ਦੀ ਕਿਰਪਾਲਤਾ ਕਰਨਾ ਜੀ।
ਇੰਤਕਾਲ ਦੋ ਤਰਾਂ ਦਾ ਹੁੰਦਾ ਹੈ ਜ਼ਮੀਨ ਦਾ ਇੰਤਕਾਲ ਹੋਣ ਤੋਂ ਬਾਅਦ ਜ਼ਮੀਨ ਇਨਸਾਨ ਦੀ ਹੋ ਜਾਂਦੀ ਹੈ ਅਤੇ ਇਨਸਾਨ ਦਾ ਇੰਤਕਾਲ ਹੋਣ ਤੋਂ ਬਾਅਦ ਇਨਸਾਨ ਜ਼ਮੀਨ ਦਾ ਹੋ ਜਾਂਦਾ ਹੈ ਇਸ ਕਰਕੇ ਇੰਤਕਾਲ ਦੋ ਤਰਾਂ ਦਾ ਹੁੰਦਾ ਹੈ 😊
Right
ਬਹੁਤ ਵਧੀਆ ਵੀਰ ਜੀ ਨਮਸਕਾਰ
Bahut vadhia information.
bhout vdia jankari dasi
🙏
, , ਧੰਨਵਾਦ ਜੀ
🙏
Bahut vadia information, great job..!!
Thanks
Good information God bless you 🙏
ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਵਾ ਜਾਣੀਕਿ ਜਿਵੇਂ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਜੀ ਉਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਮੈਂ ਤੁਹਾਡੀ ਹਰ ਵੀਡੀਓ ਦੇਖਦਾ ਜੀ
ਧੰਨਵਾਦ ਜੀ
Thanks
hor hukm kro veer ji
Very very valuable information
ਬਹੁਤ ਵਧੀਆ ਵੀਡੀਓ ਹੈ ਵੀਰ ਜੀ
thanks
dhanwad ji
Good information sir
Thankyou paji bahut vadiya jankari diti❤
Very informative 😊..but sir
ਇੰਤਕਾਲ ਕਿੰਨੇ ਕੂ ਸਮੇਂ ਚ ਬਣ ਕੇ ਆ ਜਾਂਦਾ ਹੈ?...
one month
Sir. G. 4. Saal. Ho. Gaye. Registration nu. Aje. Tak. Intkal. Nahi krwaya. Hun. Ho. Sakda. Hai. Te. Ki. Prosses. Kya. Hai
Baki. Jankari. Bhout bhout jada. Excellent ❤
Registry di photo copy patwari nu dewo
जानकारी देने के लिए धन्यवाद
Gift kiti property te hakk kis da hovega ji?
Jis nu gift kr diti gyi h property ya jis de naam registry c?
Lots of thanks sir ji for the important information. Rgds
Dhanwad
ਵੀਰਜੀ ਸਾਡੇ ਬਜ਼ੁਰਗਾਂ ਨੇ 45 ਸਾਲ inteqal ਨਹੀਂ ਕਰਵਾਇਆ. ਹੁਣ ਜਦੋ ਜਮੀਨ ਵੇਚਣ ਲਗੇ ਰਕਬਾ ਨਹੀਂ ਸੀ. ਮੈਂ ਦਾਵਾ ਪਾ ਕੇ ਹਿੱਸਾ ਲੈ ਸਕਦਾ
Yes
Intkal kron toh kini der badh Fard te name chadu ga veer ji???
Asi plot di ragistri 8 mahine hogaye banwayi nu,par intkal nhi karaya ki hun asi intkal kra sakde haa ke nhi.
ਬਲੱਡ relation ਵਿਚ ਇੰਤਕਾਲ ਚੜਨ ਵਿੱਚ ਕਿੰਨਾ ਸਮਾਂ ਲਗਦਾ ਹੈ
One month
Very good information sir
ਇੰਤਕਾਲ ਦੀ ਨਕਲ ਕਰਵਾਉਣ ਦੀ ਫੀਸ ਕਿੰਨੀ ਲਗਦੀ ਹੈ ਜੀ
Eh suvidha kendre wale dasde ne ji
Record te depend hai
Ok sir thanks
Bahut vadia uprala hai
Bahut vadiea ji
Intkaal deri naal karwaun da per year kinni fees hai ji ?
Bahut vadia jankari hai
registration hon to baad kine time ch intqal ho janda hai,ki registration to turant baad intqal ho janda hai..?
Adv kanwaljit singh ji sat shri akal ji i am very thankful to you for such kind legal advise
🙏🙏
Veer ji I am jaspal singh Patwari
Thanks veer ji God bless you🙏🙏
Thanks 🙏
V Nye
Bahut vadia jankari diti hai ji
Thanks
ਵੀਰ ਜਿੰਨਾ ਚਿਰ ਇੰਤਕਾਲ ਨਾਂ ਨਹੀਂ ਹੁੰਦਾ ਖਰਿਦਦਾਰ ਮਾਲਕ ਨਹੀ ਬੰਨ ਸਕਦਾ
Thanks🙏
ਦਸਤਾਵੇਜ਼ ਜਮ੍ਹਾ ਕਰਵਾਂ ਤੋ ਬਾਅਦ ਕਿਨੇ ਦਿਨ ਵਿਚ ਇੰਤਕਾਲ ਮਨਜ਼ੂਰ ਹੋ ਜਾਦਾ ਹੈ
Bahut knowledge vadia ji
Bhtt hi wdia video ae jii
Veer jee SSA good knowledge di gal dasi Thnx
SSA ji 🙏
Verry good👍
Very.nice.knowldge
ਬਾਈ ਜੀ ਐਸੀ ਪਲਾਟ ਲਿਆ ਅਪ੍ਰੈਲ ਮਹੀਨੇ ਵਿੱਚ , ਰਜਿਸਟਰੀ ਵੀ ਅਪ੍ਰੈਲ ਵਿੱਚ ਕਾਰਵਾਈ ਹੈ , 1 ਪਲਾਟ 3 ਹਿਸੀਆ ਵਿੱਚ ਲਿਆ ਸੀ , 1 ਹੀ ਆਦਮੀ ਨੇ ਵੇਚਿਆ ਸੀ , ਕਲ ਮੈ ਇੰਤੇਕਾਲ ਕਢਵਾਇਆ , 2 ਜਾਣਿਆ ਦਾ ਚੜਿਆ ਦਾ , ਪਰ ਮੇਰਾ ਨਹੀ ਚੜਿਆ ਦਾ , ਜਿੰਨੇ ਵੇਚਿਆ ਸੀ , ਉਸ ਆਦਮੀ ਦੇ sale deed ਚਰੀ ਦੇ ਸੀ , 3 ਵਾਰੀ , ਇਹਦਾ ਕੁਝ ਸਮਜ ਨਹੀ ਲਗਾ , ਦੱਸ ਸਕਦੇ ਹੋ ਕੀ ਗੱਲ ਹੈ ਪਲੀਜ 🙏🙏🙏 , ਜਿਹੜੇ ਬਾਕੀ ਦੇ 2 ਇਨੇਟਕਾਲ ਚੜੇ ਦੇ , ਓਹਨਾ ਉਪਰ ਹੀ ਵੇਚਣ ਵਾਲੇ ਦੀ 3 ਹਿਸਿਆ ਵਿੱਚ sale deed ਚਰਰੀ ਦੀ
Intkaal di patwari nu fees kini deni pendi aa? Veer ji d
Paji jee information very good
Bahut vadia jankari veer ji
Very very thankful jee
Thanks
Very nice bro good man
Thanks 🙏
sir ji intkal fees ta rigestry same bhra lai jandi aw fer intkal kio ne karde ????
Good veer ji
Good knowledge app da thanks
Register hoon to kinne time tak intqaal karouna jruri aa
Sir please reply me । ਸਰ ਸਾਡੇ ਬਾਪੂ ਨੇ ਇਕ ਜਮੀਨ ਖਰੀਦੀ ਸੀ ਉਸਦੀ ਰਜਿਸਟਰੀ ਕੋਰਟ ਰਾਹੀ ਹੋ ਗਈ ਪਰ ਉਹ ਜਮੀਨ ਸਾਡੇ ਬਾਪੂ ਨੇ ਖਰੀਦਣ ਵਾਲੇ ਨੂੰ ਹੀ ਫਿਰ ਤੋ ਵਾਉਣ ਲਈ ਦੇਸ਼ ਦਿਤੀ ਕੳਕਿ ਸਾਡਾ ਦੁਕਾਨ ਦਾ ਕੰਮ ਸੀ । ਪਰ ਹੋਲੀ ਹੋਲੀ ਉਸਨੇ ਫਿਰ ਤੋ ਕਬਜਾ ਕਰ ਲਿਆ ਹੈ । ਹੁਣ ਜਦੋ ਅਸੀ ਕਬਜੇ ਲੈਣ ਲਈ ਕੰਮ ਸ਼ੁਰੂ ਕੀਤਾ ਤਾ ਵਿੱਚ ਪੰਗਾ ਪੈ ਗਿਆ ਕੀ ਉਸਨੇ ਗਰਦਾਉਰੀ ਸਾਡੇ ਬਾਪੂ ਦੇ ਨਾ ਨਹੀ ਹੋਈ । ਹੁਣ ਜਦੋ ਅਸੀ ਫਰਦ ਲਵਾਉਦੇ ਆ ਉਹ ਸਾਡੇ ਬਾਪੂ ਦੇ ਨਾ ਨਿਕਲਦੀ ਆ .. ਕੀ ਕੋਈ ਕਾਰਵਾਈ ਹੋ ਸਕਦੀ ਉਸ ਜਮੀਨ ਵੇਚਣ ਵਾਲੇ ਤੇ । ਕੀ ਉਸ ਜਮੀਨ ਦੀਆ ਗਰਦਾਉਰੀਆ ਸਾਡੇ ਬਾਪੂ ਦੇ ਨਾ ਹੋ ਸਕਦੀਆ ਆ ਹਨ ।
I'm waiting ur msg.
Very helpful indo
ਜਾਣੀ ਕੇ ਹਿਸੇ ਬਟਿਆ ਬਾਰੇ ਦੱਸੋ ਜੀ
Hise wali video dekho ji
Thank u
Welcome
Very good Knowledge.
thanks ji
इस जानकारी के लिए धन्य्वाद
Welcome
Sir tusi reply ni krde?
ਵੀਰ ਇੰਤਕਾਲ ਫੀਸਾਂ, ਗਿਰਦਾਵਰੀ ਫੀਸਾਂ ਤੇ ਜਰੂਰ ਵੀਡੀਓ ਬਣਾਉ
Birdavinder Sing
bbn.ncxZz
¿?//'/'"'$"'":€""@$"'@@"
Birdavinder Singh ikkkkjkklppl
Thanks
Welcome
Registry Di copy kiwen cheak kriye
Dhannwaad g
ur welcome
Vir g menu te mere putt nu mere in law family ne gharo kadd ditta c November 2023 ch,os to baad asi case karta c g jmeen te and naal e stey da case v challi janda hai g,,,but hun may 2024 ch mere husband ne aapni jmeen aapni maa de naa lva ditti te hun divorce da case kar ditta g, pls dasso g ih intkal tutt jaave ga ja nhi, kyunki me sdm de intkaal tuuttan da case kar ditta aa g,,ple koi raah dasso g
Bahut vadia jankari diti hai
Sir, inteqal (Mutation) krn di fees kini lgdi hai hun???
plzzz reply...
ਸਾਡੇ ਜੀਰਾ ਸ਼ਹਿਰ ਵਿਚ ਪੰਦਰਾਂ ਸੌ ਰੁਪਏ ਇੰਤਕਾਲ ਦੀ ਫੀਸ ਲਈ ਜਾਂਦੀ ਹੈ
@@emproduction514 bro lgda apa jande aa ik dujje nu...🤔
Buth vadia veer ji but tusi 3 te 4 no question da answers nai dite please dso k intkal nu karwan ch kina time lagda hai te kini sarkari fees hai..
1 month
very nice video
Who is responsible for mutation. Buyer or revenue department
Thanks for lot of knowledge given by you really it is great job done by you
Hlo sir sadi ਜਮੀਂਨ jo ki meri ਮਾਤਾ (Mother) De ਨਾ hai par ਓਹੋ sanji ਜਮੀਂਨ hai koi tarika hai jisnu ਪੱਕੇ ਤੌਰ ਤੇ 2 ਕਿਲੇ apne ਮਾਤਾ de ਨਾਂ kra sakiye ਕਿਉ ki sanji karke ik banda nhi aunda ਇਸ਼ ਕਰਕੇ koi hor tarika hai jis naal ਇਹੇ ਜਮੀਂ kle hi ਨਾਂ ਕਰਾ ਸਕੀਏ
Takseem da case pao ji
y g tuhada no. coment ch likho mai call kraga
V v good thanks
Thanks ji
thanks very much ji
V Nye
patwari mehkme vale kehnde tuhade plat di malkiyt he nhi
so nhi ho sakda inteqal
inteqal purana hai.
registery hegi hai
ki kita jave
Vir ji mere 1kanal de rajistri 1997 vich hue c intcal nahi hue let fees kine lagegi
Sir sadi property land da inteqal vi ho gaya vs fard vi sade naam te si 2018main kiya tha 2021 tak fard subhida kendra se nikal rahi thi 2021 main hamare namm pe fard or inteqal show nahi ho raha abb kya kare please reply
Patwari ko milo
veer ji, Asien jameen kreedi c intkaal vi karvaya par kise galti Kaaran nahi hoya jo, Asien jameen layi c oh ose de naam hi reh gayi sade naam nahi hoyi fir baad vich jado oss ne loan leya tan Sakdi jammen no Asien layi ose de number vi loan vich pa gaye,NYC info,,
ki bneya y g fr ?
hon darusti to hovegi jado oh loan saaf karega
ਕਿਵੇਂ ਬਣਦੇ ਨੇ ਜੀ
Ki y ji?
,, , ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਵਾ
ਜਿਵੇਂ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ
Bhut vdiya ji
Paji intkaal no intkaal manjoor hon to baad milda. Mai registary 2009 ch karvai c te parwari nu intkaal lye kiha c ussne no ditta c slip te likh k registary te lgga ditta c. Please reply 🙏🏻🙏🏻
ਦੋ ਹਜਾਰ ਰੁਪਏ ਪਟਵਾਰੀ ਨੇ ਤਕਰੀਬਨ ਇੱਕ ਕਨਾਲ ਸਤਾਰਾਂ ਮਰਲਿਆ ਦੀ ਖਰੀਦੀ ਪੈਲੀ ਲਏ ਹਨ ਚਾਰ ਮਈ ਨੂੰ ਰਜਿਸਟਰੀ ਵਕਤ ਲੈ ਲਏ ਸਨ ਪਰ ਅਜੇ ਤੱਕ ਨੈੱਟ ਤੇ ਨਹੀ ਪਇਆ ਪਟਵਾਰੀ ਕਬ ਰਿਹਾ ਹੈ ਮੈ ਕਰ ਦਿੱਤਾ ਹੈ।
ਕਿਸੇ ਨੂੰਜਮੀਨ ਵੇਚੀ ਸੀ ਉਸਦਾ ੲੰਤਕਾਲ ਨਹੀ ਹੋਇਆ ਬਈ ਉਹਨੇ ਧੋਖਾਧੜੀ ਨਾਲ ਲਈ ਸੀ ਕੀ ਉਹ ਸਾਨੂੰ ਮਿਲ ਸਕਦੀ ਹੁਣ
intkal kine time ch krwauna jroori hunda
Good video thanks ji
Thanks
sada saturday nu live programe jrur dekheya kro ji
V Nye nd beautiful video 🥰
Sir , bekaar system hai , Sade plot di registration 1968 ch hoyi c , intkaal di fees , te registery di copy Sade father ne patwari kol de diti , asin pind rehnde c , pr 1972 ch Sade plot da intkaal cancel kr ke dobara vechan wali party de naam krta patwari ne , te usde munde ne oh raqba degree de through apne naam krwa ke , agge hor kisey nu registery krwa diti , te possession shamlat chon de Dita , hun asin registery chk ke firde aa , plot da kabza Sade kol hai , pr intkaal ni hai , reh sakde aa , pr sale ni hunda , patwari kehnda tusin sayad intkaal fees ni jma karwai honi , is krke mainu ta eh department bekaar lagda , koi puchhe ehna nu ki jisne plot de paise de ke registery krwa li , ohda plot intkaal fees krke barbaad kr Dita , naale patwari kade v paise di koi slip ni dinda ,
Nice ji
thnx
Intkal di patwari kini fees lenda hai
??
Good 😊
Thanks 😊