www.plrs.com official website . If you want us to check your property, please tell us the owner's name, father's name, grandfather's name and the name of the village where the property is located. A special video will be made on this so that other people can be helped. If you want to check yourself then you can check on plrs. Thanks ❤️
Veere sade dad hai ne zameen dade de nam c .oh zameen sade bro te sade chache de nam krwai aa sadiya bhua te sade sariya de shine hoiye aa ik bhain ne nahi kite fer v dade wali zameen bro de nam ho gyi kida eh samj ne lagdi kudi de nam nahi hoi
Respected Veer ji Sat Sri akal ji veer ji Apne Mata ji to apne parvar members de na te Blood relation vali registry kis tra krva sakde ha ji kya kya papers chahede ne ji thank you ji Ke
Sat Sri akal ji respected veer Blood relation registry lai Jisne registry karvoni hai usda adhaar card pan card Jisda name karvoni hai USDA adhaar card pan card One witness da adhaar card Ikk numberdar da I'd card Jamabandi latest Istu ilava Latest bijjli bill, society certificate means noc, bijjli bill or noc optional hai kuj tehsila vich jroori ne kuj vich nhi Bass ehi kuj lagda
Sir satshrre akal sir ghar di rajistory ashtam tai hoi hai mare dada ji to bade mare papa tai mare taia ji dai nam tai ho gai hai assi do bhana han mera nhi hai papa ji di death ho gai hai mummy hai ta ehe duso ki ghar hun sady dona bhana n dai nam hee hove gee hoon koi chache ja taiea ji dai bate daa hisaa ta nahi banda duso🙏🙏
Virji mara pati da nam ta plot hai Jo ASI privar ton alag hoka apni kamai da khredi ci mara pati di mot ho chuki hai mara da bata hai us plot nu apna nam kida karvaia
Veere v shine na kite hon kise papa di zameen na krwonyi ki osdi tha koi hor shine kr sakda j nahi tan patwari eh sab kive kr rehe aa fer samj ne lagdi
@@MontyCyberCafe veer Dade de nam c zameen papa di death hoi aa Dade de 2munde aa c hun ohi zameen ik pote nam kiti aa ik Sade chade de nam poti ne shine ne kite 3potiya c 2ne shine krte ik ne nahi kite .chache de nam tan sidhi hogi pote de nam potiya de v shine hoiye c jdo duja Munda hai ne c eh puchiya v Jedi poti ne shine ne kite o case kr sakdi apne hak lai
22 mata ton registered vasiat karva lyi nal ja ke 2 month baad mata di death ho gye . Mata nu cancer si Lockdown ch ate vadde brother ni kuch nahi dasya . Kise dursre areye de numberdar di gwahi pva lyi . Nale bapu di gwahi pvi lyi dra dhamka ke Clear dso 22 main ki kra Eh kam mere chote bhai ne kita hai .
Mara father nu 2brother chal vada deta fr kudi khadha jamankarta brother nu bhen bola vadia kitaona dea c fr father dea death ho gea 3 month banda brother na bhen kol jana chada deta 7 saal ho gea koi nhi aa jeman v deta bhen fr ki kara kudi kudi galat as
Wasiyat registered hai ja khangi. Jekar registered hai ta koi problem nhi. Khangi vich v koi problem nhi bus uss vich baaki sare varsa de likhti roop vich sehmti lyi javegi.patwari vallo
@@MontyCyberCafe hanji veer Sade v eh veer di tra c dade da kita hoiya fer v Sadi kudi ne shine nahi kite os kudi nu puchiya Tak ne gya o kudi case kr sakdi aa zameen lai sakdi aa Dade di death ton baad krwai aa bro te chache ne
@@MontyCyberCafe veer apna jameen da case chalda. High court toh jit gye c te hun high court review chalda. Ki hun jameen da intkal ho sakda?? Jameen dada g nam hi chaldi aa.
Wasiat kaise bhi ho skti hai iske liye rista hona jroori nhi hai. Wasiat aaap kisi person k naam pe krwa skte ho . Iske liye jiske naam pe wasiat krwani hai uska Court hajar hona bhi jroori nhi hai or Na he koi I'd proof ki jroorat hai
ਵਰਾਸਤ ਅਤੇ ਖਾਨਗੀ ਵਸੀਅਤ ਰਜਿਸਟਰਡ ਵਸੀਅਤ ਰਾਹੀਂ ਕਿਵੇਂ ਚੜਦੀ ਹੈ ਕੀ ਡਾਕੂਮੈਂਟ ਲਗਦੇ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ th-cam.com/video/4ajAShRZbTs/w-d-xo.html
❤ u
@@kesardhaliwal9828😊😊😊😊😊😊cc😊😊😊cccc😊😊c😊ccccccccccccccc😊ccccccccccccccccccccccccccccccccccccc-ccccccccccccccccccccccccc😊cccccccccccccccccccccccccccçccć😊😊
ਸਾਡੀ ਦਾਦੀ ਦੇ ਨਾਮ ਜਗਾਹ ਹੈ ਜੀ ਸ਼ਹਿਰ ਚ ਉਹ ਸਾਰੀ ਜਗਾਹ ਸਾਡੇ ਤੋਂ ਚੋਰੀ ਚਾਚੀ ਨੇ ਆਵਦੇ ਨਾਮ ਕਰਵਾ ਲਿਆ ਸਾਰਾ ਹੀ. ਓਹਦੇ ਚ ਅਸੀਂ ਕੀ ਕਾਰਵਾਈ ਕਰੀਏ ਉਹ ਰਜਿਸਟਰੀ ਦਾਦੀ ਦਾ ਮੌਤ ਸਰਟੀਫਿਕੇਟ ਲੱਗਾਕੇ ਓਹਨਾ ਨਾਮ ਚੜਵਾ ਲਈ ਅਸੀਂ ਪਾਸੇ ਰਹਿਦੇ ਸੀ. ਸਾਡਾ ਨਾਮ ਓਹਨਾ ਕੁਰਸੀਨਾਮੇ ਚੋਂ ਕੱਢ ਤਾਂ ਸਾਨੂੰ ਤੇ ਇਹ ਕਹਿਕੇ ਆਵਦੇ ਨਾਮ ਕਰਵਾ ਲਈ ਮੇਰੇ ਪਿਓ ਦਾ ਵਿੱਚੋ ਨਾਮ ਕੱਢ ਦਿੱਤਾ ਓਹਦੀ ਕੀ ਕਾਰਵਾਈਏ ਕਰੀਏ ਅਸੀਂ ਜਿਸ ਨਾਲ ਸਾਡੀ ਅੱਧੀ ਜਗਾਹ ਆਵਦੇ ਨਾਮ ਹੋ ਜਾਵੇ... ਹੁਣ ਉਹ ਸਾਰੀ ਜਗਾਹ ਤੇ ਅੱਪ ਕਬਜਾ ਕਰੀ ਬੈਠਾ ਹੈ.. ਸਾਨੂੰ ਵਿੱਚੋ ਇਕ shop ਲਿਖ ਕੇ ਦੇ ਦਿਤੀ ਹੁਣ ਉਹ ਸਾਰੀ ਜਗਾਹ ਚ ਕਬਜਾ ਕਰੀ ਬੈਠਾ ਹੈ
ਸਰ ਮੇਰੇ ਭਰਾ ਨੇ ਭਰਜਾਈ ਦੇ ਨਾਮ ਜ਼ਮੀਨ ਕਰਾ ਤੀ ਭਰਜਾਈ ਬਹੁਤ ਤੰਗ ਪ੍ਰੇਸਾਨ ਕਰਦੀ ਐ ਵੀਰ ਅਸੀਂ ਮੇਰੇ ਭਰਾ ਨੇ ਕੋਰਟ ਕੇਸ ਲਾ ਤਾ ਕੀ ਜ਼ਮੀਨ ਵਾਪਸ ਮਿਲ ਜੂ
ਬਾਈ िਲਮਟ ਬਾਰੇ ਵੀ ਜਾਣਕਾਰੀ िਦੳੁ
िਜਹੜੇ ਬੰਦੇ िਕਸੇ ਮਜਬੂਰੀ ਕਾਰਨ िਲਮਟ ਨਹੀਂ ਘੁਮਾ ਸਕਦੇ ਜਾਂ िਵਆਜ ਨਹੀਂ ਦੇ ਸਕਦੇ ੳੁਨ੍ਹਾਂ ਹਾਲਾਤਾਂ ਚ ਫੇਰ ਕੀ ਕਰਨਾ ਚਾਹੀਦਾ ਆ ਤੇ ਸਬੰिਧਤ ਬੈਂਕ ਜਾਂ ਕੋਰਟ ਕੀ ਕਾਰਵਾਈ ਕਰਦਾ
ਖ਼ਾਨਗੀ ਵਸੀਅਤ ਪਟਵਾਰੀ ਕੋਲ ਜਮਾ ਕਰਨ ਵੇਲੇ ਕੀ ਗਵਾਹਾਂ ਦੇ ਐਫੀਡੇਵਿਟ ਵੀ ਲੱਗਣਗੇ ?
ਭਾਜੀ ਜਿਹੜੀ ਜਗ੍ਹਾ ਦੀ ਵਸੀਅਤ ਹੋਈ ਹੋਵੇ ਪਰ ਉਹ ਰਜਿਸਟਰ ਨਾ ਹੋਵੇ ਉਹਦੇ ਵਿੱਚ ਦੋ ਬਾਹਰਲੇ ਗਵਾਹ ਹੋਣ ਤੇ ਵਾਰਸ ਦੇ ਵੀ ਨਾਲ ਸਾਈਨ ਹੋਣ ਕੀ ਪਟਵਾਰੀ ਫੇਰ ਵਾਰਸਾਂ ਦੇ ਹਲਫੀਆ ਬਿਆਨ ਦੇਣੇ ਜ਼ਰੂਰੀ ਨੇ ਕਿ ਬਿਨਾਂ ਹਲਫੀਆ ਬਿਆਨ ਤੋਂ ਵੀ ਉਹ ਟ੍ਰਾਂਸਫਰ ਕਰ ਸਕਦਾ
ਬਾਈ ਜੀ ਜਿਸਨੇ ਵਸੀਅਤ ਕਰਾਤੀ ਉਸਨੇ ਤੜਾਨੀ ਹੋਵੇ ਇਸ ਵਾਰੇ ਦਸੋ ਜੀ
ਵਿਰੇ ਜਿਵੇ ਮੇਰੇ ਪਤੀ ਦੀ ਮੌਤ ਹੋ ਗਈ ਮੇਰੇ ਸੌਹਰਾ ਸਾਹਿਬ ਜੀ ਨੇ ਜਮੀਨ ਦੀ ਖਾੜੀ ਵਸੀਅਤ ਮੇਰੇ ਜੇਠ ਜੀ ਦੇ ਨਾਮ ਕਰਵਾ ਦਿੱਤੀ ਮੇਰੇ ਸਵਰਗਵਾਸੀ ਪਤੀ ਦੇ ਦੋ ਬੱਚੇ ਹਨ ਲੜਕੀ ਵੱਡੀ ਅਤੇ ਲੜਕਾ ਛੋਟਾ ਮੇਰੇ ਸੌਹਰਾ ਸਾਹਿਬ ਦੀ ਵੀ ਮੌਤ ਹੋ ਚੁੱਕੀ ਹੈ ਕਿ ਇਸ ਦਾ ਕੋਈ ਹੱਲ ਹੈ
ਵੀਰ ਜੀ ਲਾਲ ਲਖੀਰ ਵਾਲੀ ਜਗਾ ਦੀ ਇੱਕ ਨੱਮਬਰ ਵਿਚ ਰਜਿਸਟਰੀ ਹੋ ਜਾਂਦੀ ਹੈ ਕੇ ਨੇਹੀ ਜੇ ਹਾਂ ਤੇ ਕੀਸ ਤਰਾਂ ਤੇ ਲੱਗ ਭੱਗ ਕਿਨਾ ਕ ਖਰਚਾ ਆਉਣਦਾ ਹੈ ਇਸ ਵਾਰੇ ਵੀ ਇਕ ਵੀਡਿਉ ਜਰੂਰ ਬਨਾਉ ਜੀ
Ha ji
,
ਪਰ ਅਗਰ ਜਮੀਨ ਦਾਦੇ ਪੜ੍ਹਦਾਦੇ ਦੀ ਹੋਵੇ ਫਿਰ ਵਾਸੀਅਤ ਟੁੱਟ ਜਾਂਦੀ ਹੈ
ਵੀਰ ਜੀ ਮੈਂ ਆਖਿਆ ਜੀ ਅੱਜ ਸੰਡੇ ਵਾ ਕਿਰਪਾ ਕਰਕੇ ਗੌਰ ਕਰੋ ਜੀ ਨਵੇਂ ਹਿੱਸੇ ਬਂਟੇ ਵਾਲੀ ਵੀਡੀਓ ਬਣਾ ਕੇ ਭੇਜੋ ਦੁਬਾਰਾ ਜੀ ਕੱਲੇ ਕੱਲੇ ਅੱਖਰ ਦਾ ਪੱਤਾ ਲੱਗ ਸਕੇ ਜੀ+-/ਕਿੰਨੂੰ ਕਹੀਂਦੇ ਨਾਲ ਗੁਣਾਂ ਕਰਨਾ ਜਾਂ ਤਕਸੀਮ ਕਰਨਾ ਜਾਂ ਪਲੱਸ ਕਰਨਾ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ
ਅਗਰ ਕੋਈ ਬੰਦਾ ਟੁਟੀ ਵਸੀਅਤ ਤੋਂ ਬਾਪ ਦੀ ਮੌਤ ਤੋਂ ਓਸ ਨੂੰ ਇਕੱਲਾ ਵੇਚ ਦੇਵੇ ਜਮੀਨ ਕਿ ਓਸੇ ਦੇ ਨਾਬਲਗ ਬੱਚੇ ਤੇ ਔਰਤ ਵੇਕਿ ਚੁੱਕੀ ਜ਼ਮੀਨ ਵਾਪਿਸ ਲਾ ਸਕਦੇ
Anr
ਅਗਰ ਵਸੀਅਤ ਟੁੱਟ ਹੀ ਚੁੱਕੀ ਹੈ ਤਾਂ ਫੇਰ ਵਰਾਸਤ ਸਭ ਨੂੰ ਬਰਾਬਰ ਹੀ ਜਾਵੇਗੀ ਇੱਕਲਾ ਕਿਵੇਂ ਵੇਚ ਸਕਦਾ ? ਸਿਰਫ ਆਪਣਾ ਹਿੱਸਾ ਹੀ ਵੇਚ ਸਕਦਾ।
ਵਰਾਸਤ ਵਿਆਕਤੀ ਦੀ ਮਾਤਾ, ਪਤਨੀ ਅਤੇ ਬਚਿਆਂ ਦੇ ਨਾਮ ਜਾਂਦੀ ਹੈ, ਜਾ ਮਾਤਾ ਨਾ ਹੋਵੇ ਪਤਨੀ ਤੇ ਬੱਚਿਆਂ ਦੇ, ਜੇ ਇਹ ਵੀ ਜਿੰਦਾ ਨਾ ਹੋਣਾ ਫੇਰ ਭੈਣ ਭਰਾਵਾਂ।ਕੋਈ ਵਿਆਕਤੀ ਦੂਸਰੇ ਦਾ ਹਿੱਸਾ ਨਹੀਂ ਵੇਚ ਸਕਦਾ।
ਜੇ ਕਿਸੇ ਦੇ ਬੱਚਾ ਨਾ ਹੋਵੇ ਉਹ ਬੰਦਾ ਵਸੀਅਤ ਦੋ ਹੱਕੀ ਹੋਣ ਤੇ ਵਸੀਅਤ ਕਿਸੇ ਇੱਕ ਹੱਕੀ ਨੂੰ ਕਿਵੇ ਦਿਤੀ ਜਾਵੇ ਕਿ ਵਸੀਅਤ ਨਾ ਟੁੱਟੇ ਜੀ ਜਾਣਕਾਰੀ ਦਿਉ ਜੀ
ਕੀ ਰਜਿਸਟਰ ਵਸੀਅਤ ਵਿੱਚ ਪਏ ਗਵਾਹ ਮਰ ਜਾਣ ਤਾਂ ਕੀ ਦੁਬਾਰਾ ਕਰਾਉਣਾ ਪਉ
ਬਹੁਤ ਵਧੀਆ ਤੁਸੀਂ ਵੀ 🙏
Thanks
ਖਾਨਗੀ ਵਸੀਅਤ ਆਪਣੇ ਬੱਚਿਆਂ ਨੂੰ ਛੱਡ ਕੇ ਕਿਸੇ ਹੋਰ ਨਾਲ ਵੀ ਕਰਾ ਸਕਦੇ ਹੈ । ਖਾਨਗੀ ਵਸੀਅਤ ਨੰਬਰਦਾਰ ਦੀ ਹਾਜ਼ਰੀ ਵਿੱਚ ਲਿਖੀ ਸੀ ਪਰ ਨੰਬਰਦਾਰ ਹੁਣ ਮਰ ਚੁੱਕਾ ਤੇ ਵਸੀਅਤ ਕਰਨ ਵਾਲਾ ਵੀ ਮਰ ਚੁੱਕਾ । ਵਸੀਅਤ ਇੰਤਕਾਲ ਹੋ ਸਕਦੀ ਹੈ।
ਸਰ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਹੈ ਅਸੀਂ ਤਿੰਨ ਭਰਾ ਹਾ ਮੇਰੀ ਮਾਂ ਨੇ ਆਪਣਾ ਹਿੱਸਾ ਮੇਰੇ ਨਾਂਮ ਕਰਵਾ ਦਿੱਤਾ ਦੂਜੇ ਮੰਗ ਰਹੇ ਹਨ ਕੀ ਇਹ ਟੁੱਟ ਸਕਦੀ ਹੈ
Please let’s us know how check your property on line thank you Ji video is very helpful ❤❤❤
www.plrs.com official website .
If you want us to check your property, please tell us the owner's name, father's name, grandfather's name and the name of the village where the property is located. A special video will be made on this so that other people can be helped. If you want to check yourself then you can check on plrs.
Thanks ❤️
Free of cost
GOOD INFORMATION BRO....❤🎉❤🎉❤🎉❤🎉❤🎉❤🎉❤
ਪੈਨਸਰ ਅਪਣੀ ਪਤਨੀ ਨੂੰ ਵਸੀਅਤ ਤੋ ਬਾਹਰ ਰੱਖ ਸਕਦਾ, ਜਾਂ ਉਸ ਦੀ ਪਤਨੀ ਆਪਣੇ ਹਿੱਸੇ ਦੀ ਜਮੀਨ ਲੈ ਸਕਦੀ ਹੈ
ਪਤੀ ਦੀ ਜਮੀਨ ਵਿੱਚ ਪਤਨੀ ਦਾ ਹੱਕ ਹੁੰਦਾ ਹੈ ਪਰ ਵਸੀਅਤ ਕਿਸੇ ਮਰਜੀ ਦੇ ਨਾਮ ਕਰਵਾਈ ਜਾ ਸਕਦੀ ਹੈ ਕਿਸੇ ਨੂੰ ਵੀ ਛੱਡਿਆ ਜਾ ਸਕਦਾ ਹੈ। ਇਸ ਦੇ ਲਈ ਰਜਿਸਟਰਡ ਵਸੀਅਤ ਵਧੀਆ ਆਪਸਨ ਹੋਵੇਗਾ।।
Good information.....
It's increasing my mind knowledge... Bache
ਵੀਰ ਜੀ,ਕੀ ਘਰਵਾਲੀ ਦੀ ਖਰੀਦੀ ਜ਼ਮੀਨ ਵਿੱਚੋ ਘਰਵਾਲੀ ਦੀ ਮੌਤ ਤੋਂ ਬਾਅਦ ਘਰਵਾਲੇ ਦਾ ਹਿੱਸਾ ਬਣਦਾ ਹੈ ਜਾਂ ਔਲਾਦ ਦਾ
Children da
ਵੀਰ ਜੀ ਵਇਸਇਅਤ ਵਾਲੇ ਕੱਲਾ ਹੀ ਬੱਚਿਆਂ ਤੋਂ ਬਗੈਰ ਹੀ ਕਰ ਆਉਂਦਾ ਹੈ ਤਿੰਨ ਚਾਰ ਤੜਵਾਕੇ ਕਰਕੇ ਫਿਰ ਕਰਦੈਦਾ ਹੈ ਉਸ ਦੇ ਮੌਤ ਤੋਂ ਬਾਅਦ ਵਿੱਚ ਪਤਾ ਲੱਗਦਾ ਹੈ ਉਦੋਂ ਕੀ ਕੀਤਾ ਜਾਵੇ
ਜੋ ਲਾਸਟ ਵਸੀਅਤ ਹੋਵੇਗੀ ਉਹ ਸਹੀ ਮੰਨੀ ਜਾਵੇਗੀ।
ਵੀਰ ਜੀ ਮੇਰੇ ਡੈਡੀ ਜੀ ਦੇ ਨਾ ਤੇ ਕਰਜਾ ਹੈ ਸੁਸਾਇਟੀ ਦਾ। ਕੀ ਮੈਂ ਵਸੀਅਤ ਰਾਹੀਂ ਜਮੀਨ ਆਪਣੇ ਨਾ ਲਗਵਾ ਸਕਦਾ ਹਾਂ?
ਵੀਰ ਉਹ ਸੁਸਾਇਟੀ ਦਾ ਸਾਟੀਫੇਟਕ ਮੰਗ ਦੇ ਨੇ
Mere dadi mere naam register vasiat karva ke gai c
Parona di jameen da koi record nahi mil reha jad ke kabja mere kol hai
Please daso ki kara
99%ਖਾਨਗੀ ਵਸੀਅਤ ਜਾਅਲੀ ਬਣਾਈਆਂ ਜਾਂਦੀਆਂ
Sabas g
ਵੀਰ ਜੀ ਸਾਡੇ ਚਾਚੇ ਨੇ ਵਸੀਹਤ ਆਪਣੇ ਪੋਤਰਿਆਂ ਦੇ ਨਾਮ ਕਾਰਵਾਈ ਸੀ ਰਜਿਸਟੇਟ ਵਸੀਹਤ ਸੀ ਚਾਚਾ ਮਰ ਗਿਆ ਹੈ ਚਾਚੇ ਦੇ ਮੁੰਡੇ ਨੇਂ ਸਾਰੀ ਜਮੀਨ ਵੇਚ ਦਿੱਤੀ ਹੈ ਜਦੋਂ ਕਿ ਵਸੀਹਤ ਦੇ ਹਿਸਾਬ ਨਾਲ ਜ਼ਮੀਨ ਦੇ ਮਾਲਕ ਚਾਚੇ ਦੇ ਪੋਤਰੇ ਹਨ ਏਸ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਕੇ ਨਹੀ
ਇਹ ਕਿਵੇਂ ਹੋ ਸਕਦਾ ? ਜਦ ਰਿਕਾਰਡ ਵਿੱਚ ਉਹਨਾ ਦੇ ਨਾਮ ਮਾਲਕੀ ਹਨ ਨਹੀਂ ਹੋਰ ਹੋਵੇਗੀ ਤਾਂ ਵੇਚ ਕਿੱਦਾਂ ਸਕਦੇ ?
ਵਸੀਅਤ ਜੇਕਰ ਪੋਤਰਿਆਂ ਦੇ ਨਾਮ ਹੈ ਤਾਂ ਉਹੀ ਮਾਲਕ ਹੋਣਗੇ ਉਹੀ ਵੇਚ ਵੱਟ ਸਕਦੇ ਨੇ। ਲੜਕੇ ਕਿਵੇਂ ਵੇਚ ਸਕਦੇ ? ਕੀ ਤੁਸੀਂ ਵਸੀਅਤ ਰਾਹੀਂ ਵਰਾਸਤ ਨਹੀਂ ਚੜਵਾਈ ?
Veere sade dad hai ne zameen dade de nam c .oh zameen sade bro te sade chache de nam krwai aa sadiya bhua te sade sariya de shine hoiye aa ik bhain ne nahi kite fer v dade wali zameen bro de nam ho gyi kida eh samj ne lagdi kudi de nam nahi hoi
ਜਮੀਨ ਕਿਸ ਤਰ੍ਹਾਂ ਹੋਈ ਹੈ ਇਸਦੀ ਜਾਣਕਾਰੀ ਲਈ ਤਹਾਡੀ ਜਮੀਨ ਜਾਇਦਾਦ ਦੀ ਫਰਦ ਦੀ ਲੋੜ ਪਵੇਗੀ। ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਆਪਣੇ ਫਰਦ ਦੀ ਫੋਟੋ ਭੇਜਦੋ ਜਾਂ ਆਪਣੇ ਦਾਦਾ ਜੀ ਦਾ ਨਾਮ ਪਿਤਾ ਦਾ ਨਾਮ, ਦੱਸਣਾ ਜਮੀਨ ਕਿਹੜੇ ਪਿੰਡ ਦੀ ਹੈ ਇਹ ਕੁਝ ਜਾਣਕਾਰੀ ਦੱਸਣੀ ਹੋਵੇਗੀ। ਤੁਸੀਂ ਇਹ ਸਭ ਜਾਣਕਾਰੀ Instagram ਤੇ ਸੇਅਰ ਕਰ ਸਕਦੇ ਹੋ। ਤੁਸੀਂ ਆਪਣੇ ਇਸ ਕਮਿੰਟ ਦਾ screenshot Instagram ਤੇ ਭੇਜ ਦੇਵੋ ਤਹਾਨੂੰ ਚੈੱਕ ਕਰਕੇ ਦੱਸ ਦੇਵਾਂਗੇ।
ਵੀਰ ਜੀ ਸਾਡੇ ਪਿਤਾ ਜੀ ਦੇ ਹਿੱਸੇ ਦੀ ਜਮੀਨ ਉਨ੍ਹਾਂ ਦੇ ਪੁਰਾਣੇ ਨਾਮ ਤੇ ਹੈ ਅਤੇ ਅੱਤਵਾਦ ਦੇ ਟਾਈਮ ਉਹਨਾਂ ਨੇ ਨਾਮ ਬਦਲ ਲਿਆ ਸੀ ਉਸ ਤੋਂ ਕੁਝ ਸਾਲਾਂ ਬਾਦ ਅਸੀਂ ਅਖਬਾਰ ਤੇ ਕਰਵਾਇਆ ਸੀ ਉਹ ਅਖਬਾਰ ਅਤੇ ਐਫੀਡੇਵਡ ਸਾਡੇ ਕੋਲ ਹੈ ਪਰ ਪਿਤਾ ਜੀ ਦੀ ਮੌਤ ਹੋ ਗਈ ਹੈ ਹੁਣ ਉਸ ਜਮੀਨ ਨੂੰ ਵੇਚਣ ਜਾ ਆਪਣੇ ਨਾਮ ਕਰਵਾਉਣ ਲਈ ਸਾਨੂੰ ਪਹਿਲਾਂ ਪਿਤਾ ਜੀ ਦਾ ਨਾਮ ਬਦਲਣਾ ਪਵੇਗਾ ਜਾ ਉਸ ਪੁਰਾਣੇ ਨਾਮ ਤੋਂ ਹੀ ਸਾਡੇ ਨਾਮ ਹੋ ਸਕਦੀ ਹੈ?
ਨਹੀਂ ਜੀ, ਰਿਕਾਰਡ ਨਾਮ ਚੇਂਜ ਨਹੀਂ ਹੋਣ ਅਤੇ ਨਾਂ ਹੀ ਜਰੂਰਤ ਹੈ, ਤੁਸੀਂ ਇੱਕ 50 ਰੁਪੈ ਦੇ ਅਸਟਾਮ ਪੇਪਰ ਤੇ two name ਐਫੀਡੈਵਟ ਬਣਵਾਲੋ ਇਸ ਤੋ ਬਾਅਦ ਇਸਨੂੰ ਨੋਟਰੀ attested ਨਹੀਂ ਕਰਵਾਉਣਾ ਬਲਕੀ ਸੇਵਾ ਕੇਂਦਰ ਵਿੱਚ ਫੋਟੋ ਕਰਵਾਕੇ ਤਹਿਸੀਲਦਾਰ ਤੋ ਕਰਵਾਉਣਾ ਹੈ।
ਉਸ ਤੋਂ ਬਾਅਦ ਜਦੋ ਵਰਾਸਤ ਚੜਵਾਉਣੀ ਹੋਈ ਇਹ ਐਫੀਡੈਵਟ ਪਟਵਾਰੀ ਨੂੰ ਦੇ ਦਿਉ।
@@MontyCyberCafe ਸੌਰੀ ਵੀਰ ਜੀ ਮੈਂ ਦੱਸਣਾ ਭੁੱਲ ਗਿਆ ਕਿ ਜਮੀਨ ਤਾ ਮੇਰੇ ਵੱਡੇ ਭਰਾ ਦੇ ਨਾਮ ਬੈਅ ਹੋ ਚੁੱਕੀ ਹੈ ਪਰ ਉਸ ਨੇ ਬੈਅ ਕਰਵਾਉਣ ਟਾਈਮ ਆਪਣੇ ਨਾਮ ਨਾਲ ਪਿਤਾ ਜੀ ਦਾ ਪੁਰਾਣਾ ਨਾਮ ਲਿਖਵਾ ਦਿੱਤਾ ਸੀ ਕਿਉਂਕਿ ਉਸ ਟਾਈਮ ਜਮੀਨ ਪਿਤਾ ਜੀ ਦੇ ਪੁਰਾਣੇ ਨਾਮ ਉੱਤੇ ਸੀ, ਹੁਣ ਸਾਨੂੰ ਵੰਡ ਕਰਨ ਲਈ ਜਾ ਵੇਚਣ ਲਈ ਜਮਾਂਬੰਦੀ ਵੇਲੇ ਨਾਮ ਬਦਲਣਾ ਪਵੇਗਾ ਜਾ ਅਸਟਾਮ ਨਾਲ ਕੰਮ ਚੱਲ ਜਾਵੇਗਾ ਕਿਉਂਕਿ ਹੁਣ ਭਰਾ ਦੇ ਅਧਾਰ ਕਾਰਡ ਤੇ ਪਿਤਾ ਜੀ ਦਾ ਬਦਲਿਆ ਹੋਇਆ ਨਾਮ ਹੈ
@@dhillonboys630 ਐਫੀਡੈਵਟ ਵੀ ਚੱਲ ਜਾਵੇਗਾ ਅਤੇ ਨਾਮ ਵੀ ਬਦਲ ਜਾਵੇਗਾ । ਜੇਕਰ ਨਾਮ ਬਦਲਾਉਣਾ ਹੈ ਤਾ ਨਾਮ ਚੇਂਜ ਦੀ ਅਰਜੀ ਲਿਖਕੇ ਤਹਿਸੀਲਦਾਰ ਤੋ ਮਾਰਕ ਕਰਵਾਕੇ ਪਟਵਾਰੀ ਨੂੰ ਦੇ ਦਿਉ। ਪਟਵਾਰੀ ਵੱਲੋ ਫਰਦਬਰ ਬਣਾਕੇ ਨਾਮ ਕਰ ਦਿੱਤਾ ਜਾਵੇਗਾ।
@@MontyCyberCafe ਧੰਨਵਾਦ ਵੀਰ ਜੀ 🙏
ਜੇ ਬਿਨਾਂ ਕਿਸੇ ਵਸੀਅਤ ਤੋਂ ਵਿਰਾਸਤ ਦਾ ਇੰਤਕਾਲ ਦਰਜ਼ ਕਰਨ ਤੋਂ ਬਾਦ ਵੀ ਪਟਵਾਰੀ ਤੇ ਕਾਨੂੰਗੋ ਤਹਿਸੀਲ ਦਾਰ ਸਾਹਿਬ ਦੇ ਰਿਕਾਰਡ ਪੇਸ਼ ਨਾ ਕਰਨ ਤੇਇੰਕਾਲ ਮੁਕੰਮਲ ਨਾ ਕਰਨ ਤਾਂ ਕੀ ਕੀਤਾ ਜਾਵੇ।
Good
ਵੀਰ ਜੀ ਮੈਂ ਬਾਹਰ ਹਾ ਤੇ ਮੇਰੇ ਪਿਤਾ ਜੀ ਦਮਾਗੀ ਹਾਲਤ ਠੀਕ ਨਹੀਂ ਹੈ ਮੇਰੇ ਦਾਦਾ ਜੀ ਨੇ ਵਰਾਸਤ ਜ਼ਮੀਨ ਦੀ ਤਬਦੀਲ ਮਸਕੀਤ ਮੇਰੇ ਭਰਾ ਦੇ ਨਾਮ ਕਰਵਾ ਦਿੱਤੀ ਹੈ ਤੇ ਜ਼ਮੀਨ ਦਾ ਇੰਤਕਾਲ ਵੀ ਚੜ ਚੁਕਾ ਹੈ ਕਿ ਇਹ ਕੋਟ ਕੇਸ਼ ਵਿਚ ਟੁੱਟ ਸਕਦੀ ਹੈ
Ji jekar medical report vich proof ho jaanda
Respected Veer ji Sat Sri akal ji veer ji Apne Mata ji to apne parvar members de na te Blood relation vali registry kis tra krva sakde ha ji kya kya papers chahede ne ji thank you ji
Ke
Sat Sri akal ji respected veer
Blood relation registry lai
Jisne registry karvoni hai usda adhaar card pan card
Jisda name karvoni hai USDA adhaar card pan card
One witness da adhaar card
Ikk numberdar da I'd card
Jamabandi latest
Istu ilava
Latest bijjli bill, society certificate means noc, bijjli bill or noc optional hai kuj tehsila vich jroori ne kuj vich nhi
Bass ehi kuj lagda
Thankyou ji Veer ji
good info
Good Infermation
ਕੀ ਦੇ ਛੋਟੇ ਬੱਚੇ ਦੇ ਨਾਂ ਚਾਚੇ ਬਸੀਤ ਕਰਾਈ ਹੋਵੇ ਪੰਜ ਸਾਲ ਸੀ ਬੱਚਾ 25 ਸਾਲ ਬਾਅਦ ਵਸੀਅਤ ਟੁਟ ਸੱਕਦੀ ਐ ਵਸੀਅਤ ਕਰਵਾ ਕੇ ਛੋਟੇ ਭਰਾ ਦਾ 32 ਸਾਲ ਹਿਸਾ ਖਾ ਗਿਆ ਵੱਡਾ ਭਰਾ ਹੁਣ ਵਸੀਅਤ ਵੀ ਤੁੜਵਾਈ ਹੁਣ ਦੂਜੇ ਭਰਾ ਦੇ ਜਵਾਕ ਦੇ ਨਾਂ ਕਵਾਰੀ ਇਸ ਤਰਾਂ ਵੀ ਧੋਖਾ ਹੁਦਾ ਬੱਚ ਕੇ ਰੱਹੋ ਏਹਨਾਂ ਵਰਗੇ ਬੇਈਮਾਨ ਭਰਾਵਾਂ ਤੋ
Sar ja vasiyat na karai hova ta Banda gujar Java ta isda hal daso
ਵਰਾਸਤ ਸਭ ਦੇ ਨਾਮ ਬਰਾਬਰ ਚੜੇਗੀ ਫੇਰ
ਜੋ ਇਹਨਾਂ ਚੋ ਜਿੰਦਾ ਹਨ ਮਾਤਾ ਪਤਨੀ ਬੱਚੇ
ਪਰੋਵਿਨਸਲ ਗੌਰਮਿੰਟ ਜ਼ਮੀਨ ਹੈ ਬਾਈ ਜੋ ਅਸੀ ਬੈਅ ਖ੍ਰੀਦੀ ਹੋਈ ਹੈ ਤੇ ਉਸ ਖੇਟਟ ਵਿੱਚ 2023 ਵਿਚ ਕੁਝ ਇੰਤਕਾਲ ਵੀ ਹੋਏ ਹਨ ਫਰਦ ਬਦਲ ਵੀ ਬਣੀ ਹੋਈ ਹੈ ਤੇ ਬੈਅ ਵੀ ਹੋਈ ਵੀ ਹੈ ਪਰ ਹੁਣ ਵਿਰਾਸਤ ਚੜਾਉਣ ਲਈ ਪਟਵਾਰੀ ਇਡੱਕਾ ਲਾ ਰਿਹਾ ""ਤੁਹਾਡਾ ਨੰਬਰ ਚਾਹੀਦਾ ਹੈ ਵੀਰ ਜਾਣਕਾਰੀ ਲਈ
Sir satshrre akal sir ghar di rajistory ashtam tai hoi hai mare dada ji to bade mare papa tai mare taia ji dai nam tai ho gai hai assi do bhana han mera nhi hai papa ji di death ho gai hai mummy hai ta ehe duso ki ghar hun sady dona bhana n dai nam hee hove gee hoon koi chache ja taiea ji dai bate daa hisaa ta nahi banda duso🙏🙏
ਤਹਾਡੇ ਪਿਤਾ ਜੀ ਦੇ ਨਾਮ ਜੋ ਵੀ ਜਮੀਨ ਜਾਇਦਾਦ ਹੈ ਚਾਹੇ ਜਮੀਨ ਹੈ ਚਾਹੇ ਮਕਾਨ ਉਸ ਵਿਚ ਤਹਾਡੇ ਦਾਦੀ ਜੀ, ਤਹਾਡੀ ਮਾਤਾ ਜੀ, ਤੁਸੀ ਸਾਰੇ ਭੈਣ ਭਰਾ ਬਰਾਬਰ ਦੇ ਹੱਕਦਾਰ ਹੋਵੋਂਗੇ। ਜੇਕਰ ਤਹਾਡੀ ਦਾਦੀ ਦੀ ਮੌਤ ਹੋ ਚੁੱਕੀ ਹੈ ਤਾਂ ਤਹਾਡੀ ਮਾਤਾ ਅਤੇ ਤੁਸੀ ਸਾਰੇ ਭੈਣ ਭਰਾ ਹੱਕਦਾਰ ਹੋਵੋਂਗੇ। ਤਹਾਡੀ ਪਿਤਾ ਦੀ ਜਮੀਨ ਜਾਇਦਾਦ ਵਿੱਚ ਚਾਚੇ ਤਾਏ ਜਾਂ ਉਹਨਾਂ ਦੇ ਲੜਕੇ ਲੜਕੀਆਂ ਦਾ ਕੋਈ ਹਿੱਸਾ ਨਹੀਂ ਬਣਦਾ।
ਪਹਿਲਾਂ ਤੁਸੀਂ ਆਪਣੀ ਜਮੀਨ ਜਾਇਦਾਦ ਦੀ ਫਰਦ ਜਮਾਬੰਦੀ ਕਢਵਾਉ ਤੇ ਚੈੱਕ ਕਰੋ ਵੀ ਰਿਕਾਰਡ ਵਿਚ ਤੁਹਾਡੇ ਪਿਤਾ ਜੀ ਦੇ ਨਾਮ ਜਮੀਨ ਦਰਜ ਹੈ ਜੇਕਰ ਨਹੀਂ ਤਾਂ ਜਮੀਨ ਹੋਰ ਤਰੀਕੇ ਨਾਲ ਚੜੇਗੀ ।
ਜੇ ਵਸੀਤ ਕਰਾਈ ਨੂੰ 25 ਸਾਲ ਹੋ ਗੱੲਏ ਹੋਣ ਤਾ ਵਸੀਤ ਟੁਟ ਜਾਦੀਆ ਵਸੀਤ ਤੁੜਵਾ ਕੇ ਛੇ ਮਹੀਨੇ ਚੋ ਹੋਰ ਕਿਸੇ ਦੇ ਨਾ ਵਸੀਤ ਕਰਾ ਸੱਕਦਾ
ਵਸੀਅਤ ਕਰਵਾਉਣ ਵਾਲਾ ਜੇਕਰ ਜਿੰਦਾ ਹੈ ਤਾਂ ਕਦੋ ਵਸੀਅਤ ਤੜਵਾ ਸਕਦਾ ਅਤੇ ਦੁਬਾਰਾ ਨਾਲ ਦੀ ਨਾਲ ਵੀ ਕਰਵਾ ਸਕਦਾ ਹੈ।
Virji mara pati da nam ta plot hai Jo ASI privar ton alag hoka apni kamai da khredi ci mara pati di mot ho chuki hai mara da bata hai us plot nu apna nam kida karvaia
ਤੁਸੀਂ ਵਰਾਸਤ ਚੜਵਾ ਲਈ ਆਪਣੇ ਨਾਮ ਕਿ ਨਹੀ ? ਵਰਾਸਤ ਚੜਵਾ ਲੋ ਪਲਾਟ ਸਮੇਤ ਸਾਰੀ ਪਰਾਪਰਟੀ ਤੁਹਾਡੇ ਨਾਮ ਹੋ ਜਾਵੇਗੀ
Virasat kis tra apna nam charva hougi
good
ਸਰ ਸਾਡੀ ਜਮੀਨ ਦੀ ਤਕਸੀਮ ਹੋ ਚੁਕੀ ਹੈ ਪਰ ਮੇਰੇ ਪਿਤਾ ਨੇ ਜਮੀਨ ਨੂੰ ਰਸਤਾ ਨਹੀ ਲਿਅਾ ਮੇਰੇ ਪਿਤਾ ਦੀ ਮੌਤ ਹੋ ਚੁਕੀ ਹੈ ਜਿਹੜੇ ਰਸਤੇ ਅਸੀ ਲੰਘਦੇ ਸੀ ੳੁਹ ਰਸਤੇ ਸਾਨੂੰ ਰੋਕ ਦਿਤਾ ਹੈ ਅਸੀਂ ਕੀ ਕਰ ਸਕਦੇ ਹਾਂ
ਤਕਸੀਮ ਵਿੱਚ ਰਸਤਾ ਲੱਗਿਆ ਜਾਂ ਨਹੀਂ ?
@@MontyCyberCafe ਨਹੀ ਜੀ ਰਸਤਾ ਨਹੀ ਲੱਗਾ
Thanks
Veere v shine na kite hon kise papa di zameen na krwonyi ki osdi tha koi hor shine kr sakda j nahi tan patwari eh sab kive kr rehe aa fer samj ne lagdi
ਸਵਾਲ ਕਰਨ ਲਈ ਸੁਕਰੀਆ ਆਪ ਜੀ ਨੂੰ ਬਿਲਕੁਲ ਸਹੀ ਉੱਤਰ ਮਿਲੇਗਾ ਪਰ ਸਵਾਲ ਕਲੀਅਰ ਕਰਿਆ ਕਰੋ ਜੀ । ਦਸਤਖਤ ਕਿਸਨੇ ਨਹੀਂ ਕੀਤੇ ? ਪੂਰਾ ਮਸਲਾ ਕੀ ਹੈ ਜਿਸਦੀ ਜਮੀਨ ਨਾਮ ਕਰਵਾਈ ਜਾ ਰਹੀ ਕੀ ਉਹ ਜਿੰਦਾ ਹੈ ? ਜੇ ਜਿੰਦਾ ਨਹੀਂ ਤਾਂ ਉਸਨੇ ਖਾਨਗੀ ਜਾਂ ਰਜਿਸਟਰਡ ਵਸੀਅਤ ਤਸਦੀਕ ਕਰਵਾਈ ਸੀ ?
@@MontyCyberCafe veer Dade de nam c zameen papa di death hoi aa Dade de 2munde aa c hun ohi zameen ik pote nam kiti aa ik Sade chade de nam poti ne shine ne kite 3potiya c 2ne shine krte ik ne nahi kite .chache de nam tan sidhi hogi pote de nam potiya de v shine hoiye c jdo duja Munda hai ne c eh puchiya v Jedi poti ne shine ne kite o case kr sakdi apne hak lai
@@MontyCyberCafe nahi veer ji Dede di death hogi c oston baad krwai aa
@@SukhpalkaurDhillon ਵਸੀਅਤ ਕਰਵਾਈ ਸੀ ਕੋਈ
ਰਜਿਸਟਰਡ ਜਾਂ ਖਾਨਗੀ ?
22 mata ton registered vasiat karva lyi nal ja ke
2 month baad mata di death ho gye . Mata nu cancer si
Lockdown ch ate vadde brother ni kuch nahi dasya .
Kise dursre areye de numberdar di gwahi pva lyi . Nale bapu di gwahi pvi lyi dra dhamka ke
Clear dso 22 main ki kra
Eh kam mere chote bhai ne kita hai .
ਵਸੀਅਤ ਵਿੱਚ ਸਿਰਫ ਉਸੇ ਪਿੰਡ ਦਾ ਹੀ ਨੰਬਰਦਾਰ ਚੱਲਦਾ ਜਿਥੋ ਦਾ ਵਸੀਅਤ ਕਰਵਾਉਣ ਵਾਲਾ ਰਹਿਣ ਵਾਲਾ ਹੋਵੇ। ਤੁਸੀਂ ਵਕੀਲ ਕਰਕੇ ਆਪਣੀ ਮਾਤਾ ਦੀ ਦੀਮਾਗੀ ਹਾਲਤ ਠੀਕ ਨਹੀਂ ਸੀ ਅਤੇ ਹੋਰ ਪਿੰਡ ਦੇ ਨੰਬਰਦਾਰ ਦੀ ਫਰਜੀ ਗਵਾਹੀ ਤੇ ਜੇਕਰ ਅਨਪੜ੍ਹ ਸੀ ਤਾਂ ਜਾਣਕਾਰੀ ਨਾ ਹੋਣ ਕਾਰਨ ਗੁੰਮਰਾਹ ਕਰਕੇ ਦਸਤਖਤ ਅੰਗੂਠੇ ਲਗਵਾਉਣ ਦਾ ਕੇਸ ਕਰ ਸਕਦੇ ਹੋ । ਇਸਦੇ ਲਈ ਵਕੀਲ ਦੀ ਮਦਦ ਲੈ ਸਕਦੇ ਹੋ। ਮੈਡੀਕਲ ਰਿਪੋਰਟਸ ਪਰੂਫ ਹੋਣੇ ਚਾਹੀਦੇ।
ਬਾਕੀ ਵਕੀਲ ਤਹਾਨੂੰ ਬਹੁਤ ਸਾਰੇ ਰਾਸਤੇ ਦੱਸ ਦੇਣਗੇ ਇੰਤਕਾਲ ਰੋਕਣ ਦੇ।
ਬਾਕੀ ਤੁਸੀਂ ਪਹਿਲਾਂ ਹੀ ਇਹ ਕੰਮ ਕਰਨਾ ਸੀ ਜਦੋਂ ਵਰਾਸਤ ਚੜਵਾਈ ਜਾ ਰਹੀ ਸੀ ਬਹੁਤ ਦੇਰ ਹੋ ਚੁੱਕੀ ਹੈ।
Veer pta hi hun lagya
Jadon rishtedar kehan lag pye
Ki property di vand kar lo
Mara father nu 2brother chal vada deta fr kudi khadha jamankarta brother nu bhen bola vadia kitaona dea c fr father dea death ho gea 3 month banda brother na bhen kol jana chada deta 7 saal ho gea koi nhi aa jeman v deta bhen fr ki kara kudi kudi galat as
Koi banda lapta hai usdi jameen da ki banega.
ਗੁੰਮ ਵਿਆਕਤੀ ਜਮੀਨ ਉਸਦੇ ਵਾਰਸਾਂ ਨੂੰ ਹੀ ਜਾਵੇਗੀ। ਪਰ ਇਸਦਾ ਇੱਕ ਰੂਲ ਹੈ ਗੁੰਮ ਦੀ ਐਫ ਆਈ ਆਰ ਲਿਖਵਾਈ ਹੋਵੇ ਅਤੇ ਅਖਬਾਰ ਵਿੱਚ ਇਸਤਿਹਾਰ ਦਿੱਤਾ ਹੋਵੇ। ਐਫ ਆਈ ਆਰ ਦਰਜ ਹੋਣ ਦੇ 7 ਸਾਲ ਬਾਅਦ ਤੁਸੀਂ ਗੁੰਮ ਵਿਆਕਤੀ ਦੀ ਜਮੀਨ ਆਪਣੇ ਟਰਾਸਫਰ ਕਰਵਾ ਸਕਦੇ ਹੋ।
@@MontyCyberCafe Thanks ji
TUC plz appna no bhejo g
Single girl child hai is bare daso
ਵਰਾਸਤ ਕਿਸਦੀ ਹੈ ? ਜੇਕਰ ਪਿਤਾ ਦੀ ਹੈ ਤਾਂ ਉਸਦੇ ਵਾਰਸ ਲੜਕੀ ਦੀ ਦਾਦੀ, ਲੜਕੀ ਦੀ ਮਾਤਾ, ਖੁਦ ਲੜਕੀ ਤਿੰਨਾਂ ਦਾ ਬਰਾਬਰ ਹਿੱਸਾ ਹੋਵੇਗਾ।
Y mai vasiaat lei c baki sara kuj kr lya c pr vedio nhi ae mere kol... Koi problem ta nhi hovegi
Wasiyat registered hai ja khangi.
Jekar registered hai ta koi problem nhi. Khangi vich v koi problem nhi bus uss vich baaki sare varsa de likhti roop vich sehmti lyi javegi.patwari vallo
@@MontyCyberCafe hanji veer Sade v eh veer di tra c dade da kita hoiya fer v Sadi kudi ne shine nahi kite os kudi nu puchiya Tak ne gya o kudi case kr sakdi aa zameen lai sakdi aa Dade di death ton baad krwai aa bro te chache ne
@@SukhpalkaurDhillon ਵਸੀਅਤ ਕਿਸ ਤਰ੍ਹਾਂ ਕਰਵਾਈ ਸੀ ਖਾਨਗੀ ਜਾਂ ਰਜਿਸਟਰਡ ? ਰਜਿਸਟਰਡ ਮਤਲਬ ਤਹਿਸੀਲਦਾਰ ਕੋਲ ਜਾਕੇ ਖਾਨਗੀ ਜੋ ਘਰ ਵਿੱਚ ਲਿਖੀ ਜਾਂਦੀ ਹੈ ਇਹ ਕਲੀਅਰ ਕਰੋ ਜੀ ?
@@MontyCyberCafe patwari de he shine hoiye aa
ਕੀ ਬਾਕੀ ਵਾਰਸਾਂ ਦੀ ਸਹਿਮਤੀ ਜਰੂਰੀ ਜਾ ਨਹੀਂ ਕਿਹੜੇ ਗਵਾਹ ਚਾਹੀਦੇ ਇਸਦੀ ਜਾਣਕਾਰੀ ਇਸ ਵੀਡੀਓ ਵਿੱਚth-cam.com/video/TBsOM3zbtkM/w-d-xo.html
VASIYAT DA KHARCHA DSYO KINA AUNDA HAI
Right
Veer g apna ph no de sakde o g?? Ik jaruri gal karni a y..
Comment vich he dsdo brother.
@@MontyCyberCafe veer apna jameen da case chalda. High court toh jit gye c te hun high court review chalda. Ki hun jameen da intkal ho sakda?? Jameen dada g nam hi chaldi aa.
🎉
Oh ਵੇਚ ਕੇ ਮਰ ਗਿਆ ਹੋਵੇ ਉਸ ਦੇ ਬੱਚੇ ਲਾ ਸਕਦੇ ਆ ਐਪਣਾ ਹਿੱਸਾ ਲੈਣ ਲਈ ਕਿ ਕਰਨ
no g
@@reetgrewal9160 ਕੇਸ ਲਗ ਸਕਦਾ ਅਗਰ ਵਿਰਾਸਤੀ ਜ਼ਮੀਨ ਹੋਵੇ ਤਾਂ ,,,ਕਿਉਂਕਿ ਇਹ ਕੇਸ ਵਿੱਚ ਸਾਡੇ ਦੋ ਫੁੱਫੜ ਜੀ ਸਨ ਇਕ ਨੇ ਆਪਣੇ ਮੁੰਡਿਆਂ ਨੂੰ ਆਪਣੇ ਬਾਪੂ ਤੋਂ (ਦਾਦੇ) ਤੋਂ ਡਿਗਰ ਹੀ ਕਰਵਾ ਲਈ ਸੀ ਦੂਸਰੇ ਫੁੱਫੜ ਜੀ ਨੇ ਅਦਾਲਤ ਵਿੱਚ ਕੇਸ ਲਾਕੇ ਮੁਕਦਮਾ ਲੜਿਆ ਤੇ ਲੁਧਿਆਣਾ ਅਦਾਲਤ ਨੇ ਡਿਗਰੀ ਖਾਰਜ ਕਰ ਬਣਦਾ ਹਿੱਸਾ ਦਿਤਾ
ਵੀਰ ਜੀ ਮੇਰੇ ਪਾਪਾ ਦੀ ਦਮਾਗੀ ਹਾਲਤ ਥੋੜੀ ਠੀਕ ਨਹੀ ਮੇਰੇ ਵੀਰ ਨੇ ਵਸੀਅਤ ਕਰਾ ਲਿਤੀ ਆ ਅਸੀ ਦੋ ਭੈਣ ਭਰਾ ਹਾ ਕੀ ਮੈ ਹਕ ਲੈ ਸਕਦੀ ਹਾ
ਵਸੀਅਤ ਰਜਿਸਟਰਡ ਹੈ ਜਾਂ ਖਾਨਗੀ ?
@@MontyCyberCafe ਮੈਨੂੰ ਨਹੀ ਪਤਾ ਕਿਵੇ ਕਰਵਾਈ ਹੈ ਵਸੀਅਤ
Sram
Please Veer ji apna no send kario
Bhi g aapna no do
Ples ph no dena
गोद लिया बचा ससुराल में रहने लगे मां बाप से रिसता खत्म हो फिर वसीयत केसे हो
Wasiat kaise bhi ho skti hai iske liye rista hona jroori nhi hai. Wasiat aaap kisi person k naam pe krwa skte ho . Iske liye jiske naam pe wasiat krwani hai uska Court hajar hona bhi jroori nhi hai or Na he koi I'd proof ki jroorat hai
ਮੇਰੇ ਘਰਵਾਲੇ ਨੇ ਨਸ਼ੇ ਦੀ ਹਾਲਤ ਚ ਸਾਰੀ ਜਾਇਦਾਦ ਆਪਣੇ ਭਾਈ ਭਰਜਾਈ ਦੇ ਨਾਮ ਕਰਵਾ ਦਿੱਤੀ ਇਹ ਕਮਿ ਚ ਮੇਰੀ ਸਸ v shamil aa ਦਸੋ ਕੁਝ ਬਣ ਸਕਦਾ plz ਹੈਲਪ me ki u da nmbr mil ਸਕਦਾ
ok
ਵੀਰ ਤੁਹਾਡਾ ਨੰਬਰ ਦਿਉ ਇੱਕ ਜ਼ਰੂਰੀ ਗੱਲ ਕਰਨੀ ਹੈ
Veera soda koi contact number dado
Hlo sir appna num snd kro plz
Haji Jo swal aa comment krdo
Sir takseem bare jaankari Leni c ji
Takseem glt hi gi je oh tutt sakdi ha ji
Bai tera number de
Halo sir apna number send kro
Sir Jo swaal pusna comment krdo, naal de naal reply miljega
ਪਰੋਵਿਨਸਲ ਗੌਰਮਿੰਟ ਜ਼ਮੀਨ ਹੈ ਬਾਈ ਜੋ ਅਸੀ ਬੈਅ ਖ੍ਰੀਦੀ ਹੋਈ ਹੈ ਤੇ ਉਸ ਖੇਟਟ ਵਿੱਚ 2023 ਵਿਚ ਕੁਝ ਇੰਤਕਾਲ ਵੀ ਹੋਏ ਹਨ ਫਰਦ ਬਦਲ ਵੀ ਬਣੀ ਹੋਈ ਹੈ ਤੇ ਬੈਅ ਵੀ ਹੋਈ ਵੀ ਹੈ ਪਰ ਹੁਣ ਵਿਰਾਸਤ ਚੜਾਉਣ ਲਈ ਪਟਵਾਰੀ ਇਡੱਕਾ ਲਾ ਰਿਹਾ ""ਤੁਹਾਡਾ ਨੰਬਰ ਚਾਹੀਦਾ ਹੈ ਵੀਰ ਜਾਣਕਾਰੀ ਲਈ